Пікірлер
@maj812
@maj812 17 минут бұрын
Ena busy c k 20 sal lg gaye
@mysontyson627
@mysontyson627 55 минут бұрын
ਇਹ ਗੱਲ ਮੰਨਣ ਵਾਲੀ ਹੈ ਕਿ ਜੋ ਬੰਦੇ ਪਹਿਲਾਂ ਬੱਚੇ ਹੁੰਦੇ ਰੱਬ ਤੋਂ ਕੁੜੀਆਂ ਮੰਗਦੇ ਨੇ ਉਹਨਾਂ ਦੇ ਘੱਟੋਂ ਘੱਟ 6/7 ਕੁੜੀਆਂ ਹੁੰਦੀਆਂ ਹੀ ਹਨ। 2 ਕੇਸ ਮੇਰੇ ਦੋਸਤਾਂ ਦੇ ਨੇ
@harjitwalia9700
@harjitwalia9700 Сағат бұрын
ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ ਉਹ ਵੀ ਤਾਂ ਹੁੰਦੀਆ ਜਿਹੜੀਆਂ ਮਾਂ ਬਾਪ ਦੀ ਇੱਜਤ ਰੋਲ ਦਿੰਦੀਆਂ
@anupmandair
@anupmandair 5 сағат бұрын
Moorkh admen. 2 crore kharaab Kartaa.
@singhbaldeep9
@singhbaldeep9 6 сағат бұрын
Veer tension leni.. Tu bhut experience bhut le laya.. Tu bhut kamyaab hoven ga... 🎉🎉🎉🎉🎉 Failure di tension nhi leni. Durgs daru toh door rhi...
@DakashDhaliwal
@DakashDhaliwal 6 сағат бұрын
Kali dunya da pardaan bant bai
@Harshdeep_Singh_Deep
@Harshdeep_Singh_Deep 6 сағат бұрын
Indar bhagu ne bohat bande bnate apne channel to
@gurpreet8558
@gurpreet8558 6 сағат бұрын
Bro ess vasta jigraa chyda 👍 har koi ni survive krr sakda . Salute bro . Eah dukh changi tera ohi banda samaj sakda jiss naal hoyi hovaa😅
@jindusingh3552
@jindusingh3552 6 сағат бұрын
love u sister, God bless you always healthy wealthy life
@GagandeepSingh-xe4pf
@GagandeepSingh-xe4pf 6 сағат бұрын
ਜੈ ਸਿੰਘ ਜੀ ਮੈਂ ਪੂਰੀ ਇੰਟਰਵਿਊ ਦੇਖੀ ਆਪ ਦੀ ਐਂਡ ਦੀ ਔਫ ਆਪ ਨੇ ਇਹ ਗੱਲ ਕਹਿ ਕੇ ਸਿਰਾ ਹੀ ਲਾ ਦਿੱਤਾ ਕੀ ਅਗਰ ਮੈਂ ਸਹੀ ਹੋਇਆ ਤਾਂ ਕੁਦਰਤ ਮੈਨੂੰ ਡਿੱਗਣ ਨਹੀਂ ਦੇਵੇ ਜੀ ਅਗਰ ਗ਼ਲਤ ਹੋਇਆ ਤਾਂ ਮੇਰਾ ਛੱਡੂ ਕੁਝ ਨਹੀਂ,,,,,,
@muskanmadan2014
@muskanmadan2014 7 сағат бұрын
Bai tu Sharif banda h yaar koi chite vaale honge fiker na kar bai
@muskanmadan2014
@muskanmadan2014 7 сағат бұрын
Bai kon Damki dinde h yaar sanu das
@gurindersohi6314
@gurindersohi6314 7 сағат бұрын
Waheguru Ji
@INDER888
@INDER888 7 сағат бұрын
ਸਾਡਾ ਦਾਦਾ ਮੋੜ ਦੇ ਰੱਬਾ ਸੱਚੀ ਬਾਪ ਨਾਲੋਂ ਜ਼ਿਆਦਾ ਸੁੱਖ ਸੀ ਦਾਦੇ ਦਾ ਜੇ ਅੱਜ ਜਿਊਂਦਾ ਹੁੰਦਾ ਸਾਡੇ ਮਾੜੇ ਟਾਈਮ ਚ ਸਾਥ ਦਿੰਦਾ ਪੈਸੇ ਪਿੱਛੇ ਸਰਕਾਰੀ ਹਸਪਤਾਲ ਵਿਚ firna ਪੈ ਰਿਹਾ 😢
@sidhusaab6866
@sidhusaab6866 7 сағат бұрын
ਦਿਲੋਂ ਪਿਆਰ ਮੇਰੀ ਜਾਨ ਕੋਈ ਲਫ਼ਜ਼ ਨਹੀ ਤੇਰੇ ਲਈ ਬੋਲਣ ਨੂੰ
@satnamdhindsa3759
@satnamdhindsa3759 7 сағат бұрын
Good
@ArshDeep-ur6kb
@ArshDeep-ur6kb 7 сағат бұрын
ਚੱਕੀ ਵਾਲਾ ਕਰੈਕਟਰ ਵੀ ਬੰਤ ਦਾ ਅੱਜ ਪਤਾ ਲੱਗਿਆ 😂❤️
@user-rk7fw8pz9d
@user-rk7fw8pz9d 8 сағат бұрын
❤❤❤❤🎉🎉🎉🥰🥰🥰
@user-pq5rq2yb6b
@user-pq5rq2yb6b 8 сағат бұрын
WaheGuru ji
@MUSHSTTINGNAMOL
@MUSHSTTINGNAMOL 8 сағат бұрын
👌👌👌👌 ਕਾਲਾ ਨਮੋਲ ਸੋਮਾ 😊😊😊
@MUSHSTTINGNAMOL
@MUSHSTTINGNAMOL 8 сағат бұрын
@charanjeetgill1708
@charanjeetgill1708 8 сағат бұрын
ਬੰਤ ਵਧੀਆ ਰੋਣਕੀ ਬੰਦਾਂ। ਸਲੂਟ ਹੈ ਵੀਰ
@gurtejgill959
@gurtejgill959 8 сағат бұрын
ਇਸ ਬੀਬੀ ਦੇ ਬਲਿਹਾਰੇ ਜਾਈਏ ਜਿਸ ਨੇ ਇੱਕ ਮਿਸਾਲ ਬਨਾ ਦਿੱਤੀ ਹੈ ਜਿਸ ਤਰ੍ਹਾਂ ਭਗਤ ਸਿੰਘ ਅਤੇ ਸਤਵੰਤ ਸਿੰਘ ਨਾਲ ਜਿਨ੍ਹਾਂ ਬੀਬੀਆਂ ਦੇ ਰਿਸ਼ਤੇ ਹੋਏ ਸੀ ਓਹਨਾਂ ਨੇ ਓਹਨਾਂ ਦੀ ਸ਼ਹੀਦੀ ਤੋਂ ਬਾਅਦ 37:53 ਵਿੱਚ ਫੋ ਚੋਂ ਨਾਲ ਵਿਆਹ ਕਰਵਾ ਕੇ ਰੱਬ ਦਾ ਭਾਣਾ ਮੰਨਿਆ ਇਹ ਬੀਬੀ ਵੀ ਆਪਦੇ ਧਰਮ ਤੇ ਪੱਕੀਂ ਰਹਿ ਕੇ ਰੱਬ ਦਾ ਭਾਣਾ ਮੰਨ ਕੇ ਪਤੀ ਦੀ ਸੇਵਾ ਕਰ ਰਹੀ ਹੈ ਇਸ ਦੀ ਅਰਦਾਸ ਮਾਲਕ ਜ਼ਰੂਰ ਸੁਣੇਗਾ ਓਹ ਤਾਂ ਮੁਰਦੇ ਵਿੱਚ ਵੀ ਜਾਨ ਪਾ ਸਕਦਾ ਓਸ ਤੇ ਭਰੋਸਾ ਬਣਾ ਕੇ ਰੱਖਣਾ ਹੈ ਪਤੀ ਦੀ ਸੇਵਾ ਕਰਨੀ ਹੈ। ਡੋਲਣਾ ਨਹੀਂ । ਨਾਲ ਨਾਲ ਨਿੱਤਨੇਮ ਬਣਾ ਕੇ ਪਾਠ ਕਰਨਾ ਹੈ। ਫ਼ੋਨ ਰਾਹੀਂ ਵੀ ਘਰ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਲਗਾ ਕੇ ਪਤੀ ਨੂੰ ਸੁਣਾਇਆ ਕਰੋ ਮਾਲਕ ਭਲੀ ਕਰੇਗਾ। ਓਸ ਦੀ ਨਜ਼ਰ ਸਵੱਲੀ ਹੋ ਜਾਵੇ ਤਾਂ ਪਿਛਲੇ ਕੀਤੇ ਗੁਨਾਹ ਵੀ ਮੁਆਫ ਕਰ ਦਿੰਦਾ ਹੈ ਧੰਨ ਗੁਰੂ ਨਾਨਕ ।
@jasbinderhundal5844
@jasbinderhundal5844 8 сағат бұрын
You are very nice people very good
@LuckySingh-fi6io
@LuckySingh-fi6io 8 сағат бұрын
bhi ta aa jna chngi film ch
@harjitgill940
@harjitgill940 9 сағат бұрын
ਬੰਤ ਬਾਈ ਸਲਾਮ ਹੈਂ ਤੇਰੀ ਐਕਟਿੰਗ ਨੂੰ ਜ਼ਬਰਦਸਤ ਇਕ ਮੈਂ ਤੇਰਾ ਕੋਈ ਵੀ ਐਪੀਸੋਡ ਮਿਸ ਨਹੀਂ ਕਰਦਾ ਗਿੱਲ ਹਰਜੀਤ ਧਨਾਨਸੂ ਲੁਧਿਆਣੇ ਤੋਂ
@ramanbains-cd9tr
@ramanbains-cd9tr 9 сағат бұрын
Bant veer very nice waheguru tainu tarakiy deve
@darshanasharma4309
@darshanasharma4309 9 сағат бұрын
Inder sir you are atrue hearted person.I salute you sir
@darshanasharma4309
@darshanasharma4309 9 сағат бұрын
Inder sir indeed you are a perfect actor
@ravindersingh-zq7ld
@ravindersingh-zq7ld 9 сағат бұрын
Munda kidr da. Ehhh pind
@darshanasharma4309
@darshanasharma4309 9 сағат бұрын
Inder sir infection you are a perfect actor.Iam fond of your video plays.your team is admirable too
@GurwinderSingh-dc9pr
@GurwinderSingh-dc9pr 11 сағат бұрын
Waheguru ji ina duk na dahi kise nu
@laddikotra9714
@laddikotra9714 11 сағат бұрын
❤❤🎉
@sewasinghsidhu8687
@sewasinghsidhu8687 11 сағат бұрын
ਬਹੁਤ ਵੱਧੀਆ ਕਲਾਕਾਰ। ਸ਼ੁਭ ਕਾਮਨਾਵਾਂ
@shivsonia3121
@shivsonia3121 12 сағат бұрын
Sir g mare nal v eda hoya mae v bahut parsan ha Dil krda suicide kr la😢
@WonderfulPeonyFlower-er6ji
@WonderfulPeonyFlower-er6ji 12 сағат бұрын
ਇਲਾਜ ਹੈ,,,, ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ,,,, ਵਾਹਿਗੁਰੂ ਜੀ ਤੁਸੀਂ ਹੋਂਸਲਾ ਨਾ ਛੱਡੋ,,,, ਇਹ ਤੇ ਗੁਰੂ ਦਾ ਬੱਚਾ ਹੈ,,, ਤੁਸੀਂ ਇਹ ਦੀ ਚਿੰਤਾ ਨਾ ਕਰੋ ਵਾਹਿਗੁਰੂ ਜੀ,,,,
@harjinderdhaliwal5488
@harjinderdhaliwal5488 12 сағат бұрын
ਯਾਰ ਮੇਰੇ ਵਿਚ ਤਾ ਕੋਈ ਕਮੀ ਨਹੀ ਸੀ ਫਿਰ ਵੀ ਘਰਵਾਲੇ ਨੇ ਛੱਡ ਤਾ
@ParamjeetKour-wh1tx
@ParamjeetKour-wh1tx 12 сағат бұрын
ਬਹੁਤ ਕਮਾਲ ਦੀ ਜ਼ਿੰਦਗੀ ਵੀਰ ਤੇਰੀ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਤੁਹਾਡੇ ਸਟਾਫ ਤੇ
@HarwinderSingh-gc3fj
@HarwinderSingh-gc3fj 12 сағат бұрын
Bilkul sach hai
@parmindersingh6072
@parmindersingh6072 13 сағат бұрын
ਜਿਹੜੇ ਜਿਹੜੇ ਇਹਦੀ ਹਮਾਇਤ ਕਰਦੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਲੱਕ ਮਟਕਾਇਆ ਕਰੋ। ਮਸ਼ਹੂਰ ਹੋਵੋ, ਜਨਾਨੀਆਂ ਬਣਕੇ ਪੈਸੇ ਕਮਾਉ , ਨਜ਼ਾਰੇ ਲਵੋ ਤੇ ਟੈਂਪੂ ਬਣੋ।😂😂😂😂😂😂 ਹੁਣ ਕਈਆਂ ਦੇ 🌶️🌶️🌶️🌶️ ਲਗਣਗੀਆਂ ਤੇ ਮੈਨੂੰ ਕੁੜੀ ਦੇਣ ਵੀ ਆਉਣਗੇ। ਆਜੋ ਮੈਂ ਵੀ ਸ਼ਗਨ ਹੱਥ ਵਿੱਚ ਫੜੀ ਬੈਠਾ ਪਾਉਣ ਲਈ।
@Soni_khan
@Soni_khan 13 сағат бұрын
hikk pad k uthea bhra sada .ALLAH tandrustia dewe
@AshuRai-yd1vc
@AshuRai-yd1vc 13 сағат бұрын
Bout vaida Banda ❤️😘
@MohdSardar-qd8pe
@MohdSardar-qd8pe 13 сағат бұрын
❤❤🎉🎉
@bahindersingh9114
@bahindersingh9114 14 сағат бұрын
Waheguru ji Mehar kare 🙏
@kuldeepbamalia4463
@kuldeepbamalia4463 14 сағат бұрын
ਬਹੁਤ ਵਦੀਆ ਕੁਝ ਵਦੀਆ ਕੁੜੀਆ ਵੀ ਨੇ😊
@user-hc3lm5mi8h
@user-hc3lm5mi8h 14 сағат бұрын
God bless you all
@user-bl5df8bu3q
@user-bl5df8bu3q 14 сағат бұрын
Bahut vadhia insan bant
@ManiSekhon-ey1pe
@ManiSekhon-ey1pe 15 сағат бұрын
Bai theek ho jau contact karo mere naal ji
@user-tu4od7uc1t
@user-tu4od7uc1t 15 сағат бұрын
V nice bant
@nationalanthem7422
@nationalanthem7422 15 сағат бұрын
Parmatma agge har khushi dewye