ਅਫ਼ਰੀਕਾ ਵਿੱਚ ਕਿਵੇਂ ਬਣਦੀ ਦੇਸੀ ਦਾਰੂ African Village life | Punjabi Travel Couple | Ripan Khushi

  Рет қаралды 287,241

Punjabi Travel Couple

Punjabi Travel Couple

5 ай бұрын

Пікірлер: 390
@Mastlalijatt
@Mastlalijatt 5 ай бұрын
ਵਧੀਆ ਬਾਈ ਇੱਥੇ ਸ਼ਾਂਤੀ ਮਿਲਦੀ ਮਨ ਨੂੰ ਸਕੂਨ ਆ ❤❤❤ Love you all jio or jeene do ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ God bless you all
@johnpogi7894
@johnpogi7894 5 ай бұрын
ਪਹਿਲਾਂ ਇੰਡੀਆਂ ਵਿੱਚ ਵੀ ਖਾਸਕਰ ਪੰਜਾਬ ਵਿੱਚ ਵੀ ਸ਼ਰਾਬ ਨੂੰ ਕੋਈ ਨਹੀ ਫੜਦਾ ਸੀ , ਫੀਮ ਪੋਸਤ ਵੀ ਆਮ ਸੀ , ਹੁਣ ਆਮ ਲੋਕਾਂ ਸਿਕੰਕਾ ਕੱਸ ਕੇ ਨਸਿਆਂ ਵਿੱਚੋਂ ਪੈਸਾ ਬਣਾ ਰਹੇ ਹਨ😢
@OfficialJasSingh
@OfficialJasSingh 5 ай бұрын
ਰਿੱਪਨ ਆਪਣੇ ਵੀ ਜਦੋਂ ਕੱਚੇ ਘਰਾਂ ਨੂੰ ਲਿਪਦੇ ਸੀ ਤਾਂ ਗਾਰੇ ਵਿੱਚ ਤੂੜੀ ਮਲਾਉਂਦੇ ਸੀ।
@amanpreet980
@amanpreet980 5 ай бұрын
Sir ਤੁਸੀ ਕੱਲ ਨਿ ਅਤੇ ਅਸੀ ਉਡੀਕ ਰੱਖੀ ਚਲੋ ਕੋਈ ਨਿ ਅੱਜ ਆ ਹੀ ਗਏ wel come 😊❤
@raghbirsinghsalaria3548
@raghbirsinghsalaria3548 5 ай бұрын
ਰਿਪਨ ਜੀ ਪਰਮਾਤਮਾ ਤੁਹਾਡਾ ਭਲਾ ਕਰੇ ਚੜਦੀ ਕਲਾ ਵਿੱਚ ਰਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਨਬੀਪੁਰ ਗੁਰਦਾਸਪੁਰ ❤❤❤❤❤❤❤
@Kahlon830
@Kahlon830 5 ай бұрын
Ssa I'm kalanour
@ranbirsinghjogich197
@ranbirsinghjogich197 5 ай бұрын
ਇਹ ਪ੍ਰਕਿਰਤੀ ਪੁੱਤਰ ਨੇ। ਸਾਡੀ ਮਨੁਖਤਾ ਦਾ ਮੁੱਢ ਇਹੀ ਨੇ। ਲੱਖ ਲੱਖ ਨਮਸਕਾਰ ਇਹਨਾਂ ਨੂੰ। ਧੰਨਵਾਦ ਤੁਹਾਡਾ ਮਨੁਖਤਾ ਦੇ ਮਾਪਿਆਂ ਦੇ ਦਰਸ਼ਨ ਕਰਵਾ ਰਹੇ ਹੋ।
@lakhvirgrewal
@lakhvirgrewal 5 ай бұрын
Vary. God. V. D. O. Veer. De
@rjreet1866
@rjreet1866 5 ай бұрын
veer g di punjabi ghant
@KamalSingh-dl6yc
@KamalSingh-dl6yc 5 ай бұрын
ਰਿਪਨ ਜੀ ਪਰਮਾਤਮਾ ਚੜਦੀ ਕਲਾ ਵਿੱਚ ਰਖੇ ji
@paramjittenny3042
@paramjittenny3042 5 ай бұрын
ਹਰ ਸੱਭਿਅਤਾ ਵਿੱਚੋ ਸਿੱਖਣਾ ਬੜੀ ਚੰਗੀ ਗੱਲ ਹੈ ।ਤਸੀਂ ਬੜੇ ਭਾਗਸ਼ਾਲੀ ਹੋ । ਤੁਹਾਡੇ ਤਜ਼ਰਬੇ ਆਉਣ ਵਾਲੀਆਂ ਪੀੜੀਆਂ ਦੇ ਵੀ ਕਦਮ ਚੁੁੰਮਣ।
@user-op5vi1pl4p
@user-op5vi1pl4p 5 ай бұрын
ਰਿਪਨ ਜੀ ਤੁਹਾਡੇ ਵਿਲੋਗ ਦੀ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ ਤੇ ਚਲੋ ਤੁਹਾਡਾ ਵੀ ਲੋਕ ਵੇਖਦੇ ਆਂ ਅਸੀਂ ਯੂਪੀ ਤੋਂ ਹਰਿਦੁਆਰ ਤੋਂ ਹਾਂ ਜੀ
@gopalrajpoot9281
@gopalrajpoot9281 5 ай бұрын
Veer ji haridwar uttarakhand mai hai asi vekhde haa UP moradabad to
@sukhmalhi1811
@sukhmalhi1811 5 ай бұрын
Yes Uttarakhnd
@Souna859
@Souna859 5 ай бұрын
Good
@user-xf7jx5wv8n
@user-xf7jx5wv8n 5 ай бұрын
ਸਹੀ ​@@gopalrajpoot9281
@MandeepDhillon-ge1xt
@MandeepDhillon-ge1xt 5 ай бұрын
Thanks y UP and UK waleyo Ripen y de vlog vakhn lai
@baljindersingh7802
@baljindersingh7802 5 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@sarjitsinghgill3649
@sarjitsinghgill3649 5 ай бұрын
ਧੰਨਵਾਦ ਸਹਿਤ ਪਿੰਡ ਬੁੱਕਣ ਵਾਲਾ ਤਹਿਸੀਲ ਮੋਗਾ
@hardishdhillon98
@hardishdhillon98 5 ай бұрын
Ripan khushi it's very beautiful lots of greenery very innocent people thanks for showing us 🙏very natural calm place 🎉
@mandersingh6082
@mandersingh6082 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤❤
@balbirsinghusajapmansadasa1168
@balbirsinghusajapmansadasa1168 5 ай бұрын
ਵਲੋਗਰ ਤਾਂ ਬਹੁਤ ਆ ਪਰ ਤੁਹਾਡਾ ਬੋਲਣ ਦਾ ਢੰਗ ਫਿਲਮਾਉਣ ਦਾ ਢੰਗ ਬਹੁਤ ਵਧੀਆ।
@radheragitravelers
@radheragitravelers 5 ай бұрын
ਬਾਜਰਾ ਟਾਈਪ ਆ ਜੋ ਓਹੋ ਜਵਾਹਰ ਆ ਬਾਈ ਲਾਲ ਰੰਗੀ 👍❤️🥰😍🍫👌
@Aarambhseantttak
@Aarambhseantttak 5 ай бұрын
ਰਿਪੁਨ ਤੇ ਖੁਸ਼ੀ ਜੀ ਬਹੁਤ ਵਧੀਆ ਹਰਾ ਭੱਰਾ ਦੇਸ਼ ਦਿਖਾਇਆ, ਕਿਆ ਬਾਤ ਨਜ਼ਾਰੇ ਹੀ ਨਜ਼ਾਰੇ।
@SukhwinderSingh-wq5ip
@SukhwinderSingh-wq5ip 5 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@jagdevsharma5913
@jagdevsharma5913 5 ай бұрын
ਰਿਪਨ ਵੀਰ ਸਵੇਰੇ 3 ਵਜ਼ੇ ਦੇਖ ਰਿਹਾ ਤੇ ਸਵੇਰੇ ਖੇਤ ਕਣਕ ਵੀ ਭਰ ਰਿਹਾ
@user-bu8qq6se2v
@user-bu8qq6se2v 5 ай бұрын
Sat shri Akal Ripan and Khushi ji Gurdaspur Kalanaur S S K
@karandeepsingh1721
@karandeepsingh1721 5 ай бұрын
Ripan & Khushi God bless you ❤❤🎉🎉👌👍💯🙏🙏
@sukhdeepsingh8644
@sukhdeepsingh8644 5 ай бұрын
ਸਤਿ ਸ੍ਰੀ ਆਕਾਲ ਰਿਪਨ ਵੀਰ ਜੀ। ਤੁਹਾਡੇ ਬਲੌਗ ਬਹੁਤ ਵਦੀਆ ਲੱਗਦੇ ਹਨ। ਪਿੰਡ ਕੋਹਾਲਾ + ਤਹਿ-ਜੀਰਾ, ਜਿਲਾ -ਫ਼ਿਰੋਜ਼ਪੁਰ ਤੋਂ।
@gurdipsahni7982
@gurdipsahni7982 5 ай бұрын
Good people and beautiful views.. nice explore by you..rab rakha ji
@RANJITPALSINGHCHHINA
@RANJITPALSINGHCHHINA 5 ай бұрын
ਰਿਪਲ ਜੀ ਇਸ ਮਿਊਜ਼ਿਕ ਬਾਰੇ ਤੁਹਾਨੂੰ ਪਿਛਲੇ ਬਲੋਗ ਵਿੱਚ ਕਿਹਾ ਸੀ ਅੱਜ ਵਾਲੀ ਵੀਡੀਓ ਤੋਂ ਪਹਿਲਾਂ ਚੱਲਿਆ ਵਧੀਆ ਲੱਗਾ 👍
@JagtarSingh-wg1wy
@JagtarSingh-wg1wy 5 ай бұрын
ਰਿਪਨ ਜੀ ਬਹੁਤ ਹੀ ਵਧੀਆ ਬਲੌਗ ਬਣਿਆ ਹੈ ਜੀ ਵੇਖ ਕੇ ਬਹੁਤ ਵਧੀਆ ਲੱਗਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
@bhagwandas62
@bhagwandas62 5 ай бұрын
ਬੀਤੇ ਦਿਨ ਵਿਲੋਗ ਨਹੀਂ ਆਇਆ, ਸੋ ਅੱਜ ਲਈ ਧੰਨਵਾਦ।
@Searchboy77
@Searchboy77 5 ай бұрын
Waheguru ji 🙏 tuhanu hamesha kush rakhe ❤😊👩‍❤️‍👨🥰
@user-qs2jr4rh2x
@user-qs2jr4rh2x 5 ай бұрын
ਰਿਪਨ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਦਿਲੋ ਧੰਨਵਾਦ ਜੀ
@user-xf7jx5wv8n
@user-xf7jx5wv8n 5 ай бұрын
ਕੈਰੀ ਅੋਨ ਜੱਟਾ ਮਜੰਲ ਨੇੜੇ ਆ( 1ਮਿਲਿਅਮ)👈👈👈🇮🇳
@johnpogi7894
@johnpogi7894 5 ай бұрын
ਅਜੇ ਇਹਨਾਂ ਨੂੰ ਹਾਅਲੀ ਕੱਢਦੇ ਆ । ਜਦੋਂ ਹਾਅਲੀ ਨਿੱਕਲ ਆਏ ,ਉਦੋ ਸਿਕੰਜਾ ਕੱਸਣਗੇ , ਫਿਰ ਨੀ ਕਿਸੇ ਨੇ ਸਰਾਬ ਕੱਢਣ ਦੇਣੀ ,,, ਫਿਰ ਪਛਤਾਉਣਗੇ ਕਾਹਨੂੰ ਸਿਵਲਾਈਜਡ ਹੋਣਾ ਸੀ😂
@user-fz3ir2ks8d
@user-fz3ir2ks8d 5 ай бұрын
Waheguru ji chardikla ch rakhe ji 🌷🙏
@sushilgarggarg1478
@sushilgarggarg1478 5 ай бұрын
Enjoy a villagers life of ETHIOPIA 🇪🇹 ❤❤❤❤
@gurmeetsinghbachhal
@gurmeetsinghbachhal 5 ай бұрын
Very beautiful ❤❤❤❤❤ WAHEGURU JI bless you both
@sushilgarggarg1478
@sushilgarggarg1478 5 ай бұрын
Iam always first looking daily vlog 8P.M.on you tube and 7A.M on face book 📖 ❤❤❤❤
@Mangrha_janvi
@Mangrha_janvi 5 ай бұрын
Sab to badh enjoy Africa de blog dekh k kita, jo starting vich music lande a mind blowing.
@hardipbansel9449
@hardipbansel9449 5 ай бұрын
Nice to see so much greenery - always thought it was mostly desert. Enjoyed the video - sat siri akal to your guide Degu - 👍😊
@smartphonedoctor1242
@smartphonedoctor1242 5 ай бұрын
Kal vlog aya ni bra tuhada waheguru ji kirpa rakhe ji
@TarsemBal-oc3xs
@TarsemBal-oc3xs 3 ай бұрын
ਰਿਪਨ ਖੁਸ਼ੀ ਤੁਹਾਡਾ ਬਲੌਗ ਬਹੁਤ ਸਹੌਣੈ ਹੁੰਦੈ ਨੈ 🙏🙏
@Harpinder1322-ho3ep
@Harpinder1322-ho3ep 5 ай бұрын
Pakistan da Safar dekhde dekhde mere daadi g poore hogge aj ona d antim ardass c.... dhanywaad Khushi and reppan veer
@shawindersingh6931
@shawindersingh6931 5 ай бұрын
🌹ਸਤਿ ਸ੍ਰੀ ਅਕਾਲ ਰਿਪਨ ਖੁਸ਼ੀ ਜੀ🌹
@NirmalSingh-yh8kk
@NirmalSingh-yh8kk 5 ай бұрын
Waheguru ji Maher karn ji app te 🙏🙏❤️❤️
@manjitsinghkandholavpobadh3753
@manjitsinghkandholavpobadh3753 5 ай бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
@harbhajansingh8872
@harbhajansingh8872 5 ай бұрын
ਬਹੁਤ ਉਡੀਕ ਕਰ ਰਹੇ ਸੀ ਬਲੋਗ ਦੀਆਂ ❤❤
@GurlalSingh-ms4ci
@GurlalSingh-ms4ci 5 ай бұрын
ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ
@darasran556
@darasran556 5 ай бұрын
ਅਸਲੀ।ਜਿੰਦਗੀ।ਇਹ।ਹੈ।ਰਿਪਨ
@Cheenajassar
@Cheenajassar 5 ай бұрын
Bai ਪਾਕਿਸਤਾਨ tour fer la ke auo jaldi
@AmarjeetSingh-oq4og
@AmarjeetSingh-oq4og 5 ай бұрын
Paji mithi dey garey nice video waheguru kirpa karey app tay kush Raho
@satdevsharma7039
@satdevsharma7039 5 ай бұрын
Good job, Ripan Khushi, ❤👌🙏🇺🇸
@manjitkaurhundal5018
@manjitkaurhundal5018 5 ай бұрын
English v bhut vadia bolde ha. Understandable ha
@Searchboy77
@Searchboy77 5 ай бұрын
Waheguru ji 🙏 mehar kare ❤😊🥰👩‍❤️‍👨
@gurmailsingh5936
@gurmailsingh5936 5 ай бұрын
ਇਕ ਦਿਨ ਬਾਅਦ ਬਲੌਗ ਆ ਰਿਹਾ ਹੈ ਬੇਟਾ ਜੀ ਸਭ ਕੁੱਝ ਠੀਕ ਠਾਕ ਹੈ
@manjeetbhatti
@manjeetbhatti 5 ай бұрын
network issues c g
@drramlal
@drramlal 5 ай бұрын
Very good exposure to tribal life in Ethopia.
@user-qe1tb6pr7t
@user-qe1tb6pr7t 5 ай бұрын
God bless you sarea. nu sat sri akal
@kaurjasbir2758
@kaurjasbir2758 5 ай бұрын
Very nice vlog 👍 Have a safe journey ❤ Rab rakha 👏🏻
@karamjitgill6787
@karamjitgill6787 5 ай бұрын
God bless you always dear Ripen and Khushi
@jagdeepkhurma1728
@jagdeepkhurma1728 5 ай бұрын
nice ripan bro nd sis jo sanu ghre bethiaaa nu addi duniaa ghmaatitusi
@jagsirsingh3898
@jagsirsingh3898 5 ай бұрын
Wahiguru g chadikala vich rakhe g🙏🙏🙏
@sukhjindersinghsekhon3832
@sukhjindersinghsekhon3832 5 ай бұрын
ਏ ਇਲਾਕ ਇਸ ਤਰ੍ਹਾਂ ਦਾ ਲੱਗਦਾ ਹੈ ਜਿਵੇਂ ਆਪਾਂ ਏਲੀਅਨ ਦੀ ਦੁਨੀਆਂ ਵਿੱਚ ਆ ਗਏ ਹਾਂ
@sushilgarggarg1478
@sushilgarggarg1478 5 ай бұрын
Enjoy a Tour of homu tribe of Ethiopia 🇪🇹 ❤❤❤❤
@jagsirsingh3898
@jagsirsingh3898 5 ай бұрын
Wahiguru g di tuhade te kirpa rahe g 🙏🙏🙏
@rajinderkumar-wi5qu
@rajinderkumar-wi5qu 5 ай бұрын
ਰਿਪਨ ਤੇ ਖੁਸ਼ੀ ਜੀ ਤੁਹਾਡੇ ਵਿਲੋਗਾ ਵੇਖ ਕੇ ਇੰਜ ਲੱਗਦਾ ਹੁੰਦਾ ਜੀਵੇ ਅਸੀ ਤੁਹਾਡੇ ਨਾਲ ਹੋ ਕੇ ਟਰੇਵਲ ਕਰ ਰਹੇ ਹਾਂ , ਵਾਹੇਗੁਰੂ ਜੀ ਤੁਹਾਡੇ ਦੋਨਾ ਤੇ ਮੇਹਰ ਕਰੇ ਤੇ ਤੁਸੀ ਇਸੇ ਤਰਾਂ ਵਲੋਗ ਬਣਾਉਦੇ ਰਹੋ!
@simrangill6936
@simrangill6936 5 ай бұрын
God bless you guys 😊 stay safe and stay strong 💪
@MajorSingh-po6xd
@MajorSingh-po6xd 5 ай бұрын
ਧੰਨਵਾਦ ਜੀ (ਮੇਜਰ ਸਿੰਘ ਜੈਤੋ)
@ShakeelHussainVlogs
@ShakeelHussainVlogs 5 ай бұрын
Love from wagha border village Lahore Punjab Pakistan🇵🇰❤
@gurudevsingh8081
@gurudevsingh8081 5 ай бұрын
ripan ਜੀ ਅਸੀਂ 2001 ਚ ਗਏ ਸੀ ਇਥੋਪੀਆ। United Nations Mission in Ethiopia and Eritrea, Indian army ਭੀ ਜਾਂਦੀ ਸੀ। ਹੁਣ ਉਹ ਮਿਸ਼ਨ over ਹੋ ਗਿਆ। ਪਹਿਲਾਂ ਕਾਫੀ ਲੜਾਈ ਹੋਈ ਦੋਮਾ ਦੇਸ਼ਾਂ ਦੇ ਵਿਚ। ਜੇਕਰ ਹੋ ਸਕੇ ਤਾਂ Eritrea bi ਜਾਇਓ। Asmara capital city hai
@premmehra1893
@premmehra1893 5 ай бұрын
हाफस बियर बनाने के लिये यूज की जातीहै हिमाचल में लाहुल जिला में इस की खेती होती है
@himmatgill2090
@himmatgill2090 5 ай бұрын
bhut vadia lgda tuhade volog dekh ke ripan khusi
@JasbirSingh-wj9qm
@JasbirSingh-wj9qm 5 ай бұрын
So nice video 📹, thanks for sharing 👍 😀
@sushilgarggarg1478
@sushilgarggarg1478 5 ай бұрын
Welcome 🙏 to Jinka city Of ETHIOPIA 🇪🇹 ❤❤❤❤❤
@harinderjitsingh404
@harinderjitsingh404 5 ай бұрын
😂
@balbirsinghusajapmansadasa1168
@balbirsinghusajapmansadasa1168 5 ай бұрын
ਆਹ ਜੀਹਦੇ ਨਾਲ਼ ਹਵਾ ਮਾਰਦਾ ਹਥਿਆਰ ਬਣਾਉ ਨੂੰ ਇਹਨੂੰ ਜਪੁ ਬਾਣੀ ਵਿੱਚ ਭਉਖਲਾ ਕਹਿੰਦੇ ਆ।
@btech1708
@btech1708 5 ай бұрын
zabardast
@ranveersingh2268
@ranveersingh2268 5 ай бұрын
I love you brother sister god bless you good luck 👍👍👍🙏❤️
@sukhjitkaur8694
@sukhjitkaur8694 5 ай бұрын
Hi dear sis brother how are today I and my husband watching your all video I am from UK
@PremSingh-ly7lx
@PremSingh-ly7lx 5 ай бұрын
👍 👌 ❤sunam udham singh wala 22g sangrur 🎉
@ajaibsinghpanesarCanada
@ajaibsinghpanesarCanada 5 ай бұрын
S S A 🙏🙏 Ripan ji and Kushi ji
@KulwinderKaur-us9jy
@KulwinderKaur-us9jy 5 ай бұрын
Bhoot enjoy kar rahe assi vlog 🤗🤗
@harindersingh5317
@harindersingh5317 5 ай бұрын
ਬਹੁਤ ਵਧੀਆਂ ਵਲੋਗ ਸੋਮਾਲੀਆਂ ਦੀ ਵੀ ਸੈਰ ਜਰੂਰ ਕਰਵਾ ਦੋ ਜੀ
@DheerajKumar-fr5li
@DheerajKumar-fr5li 5 ай бұрын
ਬਹੁਤ ਵਧੀਆ
@bhupindermann1907
@bhupindermann1907 5 ай бұрын
22 G - Malwa Block 🇬🇧🪯🙏🏻. I m so proud that you both exploring different parts of world & communities. Debo seems nice guy and learning Punjabi language ( Sat Sri Akal ❣️🙏🏻). We originally from Bathinda - Patiala belt and living in London , Uk. God bless you both brother ❣️🙏🏻
@satnamsinghpurba9584
@satnamsinghpurba9584 5 ай бұрын
Bhut vadia jankari god bless both of you take care 💖👌🏾
@afrohim2
@afrohim2 5 ай бұрын
Enjoy your travel brother kesho❤❤❤❤❤❤❤❤🎉🎉🎉🎉🎉🎉
@balbirsingh236
@balbirsingh236 5 ай бұрын
ਵਾਹਿਗੁਰੂ ਜੀ
@HarpreetSingh-ux1ex
@HarpreetSingh-ux1ex 5 ай бұрын
ਸਤਿ ਸ੍ਰੀ ਆਕਾਲ ਜੀ 🙏
@TRC0054
@TRC0054 5 ай бұрын
Love 💗 from PAK panjab make one velog with out turban thanks million.
@user-rl6jd1ng2i
@user-rl6jd1ng2i 5 ай бұрын
Veera bohat wait ਕਰਵਾੲੀ tuci vlog di
@kaurkaur468
@kaurkaur468 5 ай бұрын
ਰਿਪਨ ਵੀਰ ਜੀ ਜਲਦੀ ਜਲਦੀ ਯੂਰਪ ਦੀ ਸੈਰ ਕਰਵਾ ਦਿਉ ਇਟਲੀ ਦੇਖਣ ਦਾ ਬਹੁਤ ਚਾਅ ਏ ਮੈਨੂੰ ❤
@chamkaur_sher_gill
@chamkaur_sher_gill 5 ай бұрын
ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤
@saman2156
@saman2156 5 ай бұрын
Wahaguru ji 🙏
@swarnjitsingh3571
@swarnjitsingh3571 5 ай бұрын
बोह्त वधिया गाइड मिल्या जी... देगू बाई 🤗🤗...🌺🌺🌺🌺
@harmindergill6488
@harmindergill6488 5 ай бұрын
Very nice area stay safe and blessed
@malhotraashwani6660
@malhotraashwani6660 5 ай бұрын
Nice vlogs 👍🇮🇳
@SatinderKaur-vp1zk
@SatinderKaur-vp1zk 5 ай бұрын
Waheguru ji mehsr krsn ji
@harekrishnaradhe9073
@harekrishnaradhe9073 5 ай бұрын
Beautiful
@balrajsingh4182
@balrajsingh4182 5 ай бұрын
ਬਹੁਤ ਵਧੀਆ ਜੀ
@muhammadashrafkhan5533
@muhammadashrafkhan5533 5 ай бұрын
SsA ji very sweet couple ji Rab mahr kara
@manpreetatwal6270
@manpreetatwal6270 3 ай бұрын
Waheguru ji🙏🙏🙏
@KuldeepSingh-ug2di
@KuldeepSingh-ug2di 5 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@sushilgarggarg1478
@sushilgarggarg1478 5 ай бұрын
Best of luck New country Ethiopia 🇪🇹 ❤❤❤❤❤
@kuldeepsinghtomar8734
@kuldeepsinghtomar8734 5 ай бұрын
ਬਹੁਤ ਹੀ ਵਧੀਆ
@kulwantsinghnicesong184
@kulwantsinghnicesong184 5 ай бұрын
Ripen ji DR CONGO Ch vi bhut greenrey hai, but civil war and very Beautiful country congo
@user-fw4lf5qm8c
@user-fw4lf5qm8c 5 ай бұрын
Good bai ji from moga punjab Ajit pal singh thanks very much
DAD LEFT HIS OLD SOCKS ON THE COUCH…😱😂
00:24
JULI_PROETO
Рет қаралды 16 МЛН
How Many Balloons Does It Take To Fly?
00:18
MrBeast
Рет қаралды 193 МЛН
Женская драка в Кызылорде
00:53
AIRAN
Рет қаралды 491 М.
Best KFC Homemade For My Son #cooking #shorts
00:58
BANKII
Рет қаралды 66 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 16 МЛН