ਮੁਰਦਾ ਲਾਸ਼ ਨੂੰ ਸੰਭਾਲ ਕੇ ਰੱਖਦੇ ਹਨ ਇਹ ਲੋਕ Konso Tribe Ethiopia | Punjabi Travel Couple | Ripan Khushi

  Рет қаралды 361,513

Punjabi Travel Couple

Punjabi Travel Couple

4 ай бұрын

Пікірлер: 404
@DilbagSingh-xh8sd
@DilbagSingh-xh8sd 4 ай бұрын
ਬੇਟਾ ਜੀ ਬਹੁਤ ਅੱਛਾ ਜੋ ਘਰ ਬੈਠਿਆਂ ਨੂੰ ਤੁਸੀਂ ਇਤਨੇ ਇਤਨੇ ਸਾਰੇ ਦੇਸਾਂ ਦੀ ਸੈਰ ਕਰਾ ਤੀ❤❤❤❤❤❤🎉
@vikramsomalsomal5480
@vikramsomalsomal5480 4 ай бұрын
ਮੱਲਾ ਆਪਣੇ ਪੰਜਾਬ ਬਹੁਤ ਹੀ ਸੋਹਣਾ ਹੈ। ਆਪਣੇ ਲੋਕਾਂ ਨੂੰ ਵਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਚਹਿਦਾ ਹੈ ਜੋਂ ਪੰਜਾਬ ਵਿੱਚ ਜਨਮ ਦਿੱਤਾ ਹੈ। ਬਹੁਤ ਦੇਸ਼ ਹਲੇ ਗਰੀਬ ਹਨ।
@tricitypetbirdmohali1388
@tricitypetbirdmohali1388 4 ай бұрын
ਸੱਚ ਜੀ ਸੱਚ
@harbhajansingh8872
@harbhajansingh8872 4 ай бұрын
ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@lakhbirsingh7485
@lakhbirsingh7485 4 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਪ੍ਰਦੁਸ਼ਣ ਮੁਕਤ ਏਰੀਆ 🎉❤🎉❤🎉
@user-jd7ii1ks3h
@user-jd7ii1ks3h 4 ай бұрын
ਬੜਾ ਵੱਖਰਾ ਮੁਲਕ ਆ ਮੈਨੂੰ ਪੰਜ ਸਾਲ ਹੋ ਗਏ ਇਥੇ ਰਹਿੰਦਿਆਂ ਨੂੰ❤❤
@gurpalsekhon5490
@gurpalsekhon5490 4 ай бұрын
ਰੀਪਰ ਵੀਰ ਜਰੂਰ ਮੈਸੀਜ ਦੇਓ ਲੋਕਾ ਨੂੰ ਕਿਸਾਨ ਸੰਘਰਸ਼ ਬਾਰੇ ❤❤❤
@user-rm4vb4wb9x
@user-rm4vb4wb9x 4 ай бұрын
😂 ਰੀਪਰ ਨਹੀਂ, ਰਿਪਨ !
@amritthakur7834
@amritthakur7834 3 ай бұрын
Har side kisani da lacture hi rakhiyio 2 mint mind fresh kro ta eathe b ohi kisani ali glll kriye vlog chd k hun dharne te bath ja jake
@Gill_cinematographer
@Gill_cinematographer 2 ай бұрын
O bus v kar yaa kiyo lokan nu mron te tule hoey aa .. agla agypt ghum reha te tenu sangrash di paiyo aa 🙄
@dharmikvideophoto.bk9075
@dharmikvideophoto.bk9075 13 күн бұрын
ਹਰ ਇੱਕ ਜਗਹਾ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਤੇ ਦਿਖਾਂਦੇ ਹਨ ਤੁਸੀਂ ਵਾਹਿਗੁਰੂ ਜੀ ਤੁਹਾਨੂੰ ਦੋਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@GurmeetKaur-ys3cd
@GurmeetKaur-ys3cd 4 ай бұрын
ਸੁਹੰਜਣਾ ਨੂੰ ਮੋਰਿੰਗਾ ਕਹਿੰਦੇ ਹਨ ਬਹੁਤ ਹੀ ਵਧਿਆ ਲੱਗਦਾ ਹੈ 🙏🏻🙏🏻🙏🏻🙏🏻
@harvinsingh8408
@harvinsingh8408 4 ай бұрын
Tusi kehde shehar ch ho?
@sukhjitsinghthekedar
@sukhjitsinghthekedar 4 ай бұрын
ਸ਼ੁਕਰੀਆ ਰਿਪਨ ਖੁਸ਼ੀ ਨਵੇਂ-ਨਵੇਂ ਦੇਸ਼ਾ ਤੇ ਲੋਕਾਂ ਦੇ ਦਰਸ਼ਨ ਕਰਾਉਣ ਲਈ 🙏🎉🎊🌹
@sonasingh7271
@sonasingh7271 4 ай бұрын
ਰਿਪਨ ਖੁਸ਼ੀ ਰਬ ਚੜਦੀਕਲਾ ਵਿੱਚ ਰਖੇ❤❤
@Avirajvirk21419
@Avirajvirk21419 4 ай бұрын
ਧੰਨਵਾਦ ਜੀ,ਵੀਰ ਜੀ ਤੁਸੀਂ ਸਾਨੂੰ ਵੀ ਦੁਨੀਆਂ ਦੀ ਸੈਰ ਕਰਵਾ ਰਹੇ ਹੋ। ਤੁਹਾਡੇ ਵਲੋਗ ਵੇਖ ਕੇ ਮਾਣ ਮਹਿਸੂਸ ਹੁੰਦਾ ਤੁਹਾਡੇ ਤੇ ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਤੁਹਾਡੇ ਦੋਵਾਂ ਤੇ ਬਣਾਈ ਰੱਖਣ
@ranakaler7604
@ranakaler7604 19 күн бұрын
ਰੀਪਨ ਵੀਰ ਜੀ ਸਤਿਸ਼ਰੀ ਅਕਾਲ, ਤੁਸੀ ਸਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਬਾਹਰਲੀ ਕੰਟਰੀਆਂ ਦੀ ਦੁਨੀਆਂ ਦਿਖਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ, ਵਲੋਂ ਰਾਣਾ ਰਾਣੀਪੁਰੀਆ,23,,,,6,,,,2024,
@baljindersingh7802
@baljindersingh7802 4 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru 😊
@spsinghwarval9542
@spsinghwarval9542 4 ай бұрын
ਰਿਪਨ ਤੇ ਖੁਸ਼ੀ ਦੀ ਜੋੜੀ ਨੂੰ ਪਰਮਾਤਮਾ ਹਮੇਸ਼ਾ ਖੁਸ਼ ਰੱਖੇ.......
@user-lx8ii5xb3e
@user-lx8ii5xb3e 4 ай бұрын
Nice g❤
@ParmjeetKaurgill-jx7jt
@ParmjeetKaurgill-jx7jt 3 ай бұрын
ਚੳੳੳਚੳ😂😢ਕਚਕਚੀਕ
@karangill6974
@karangill6974 3 ай бұрын
​@@ParmjeetKaurgill-jx7jtah kehdi language a ji😂😂😂
@kuldeepsinghsardarji8892
@kuldeepsinghsardarji8892 4 ай бұрын
ਰਿਪਨ ਤੇ ਖੁਸ਼ੀ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੀ ਮਾਂ ਬੋਲੀ ਪੰਜਾਬੀ ਵਿਚ ਸਾਨੂੰ ਸਮਝਾਉਂਦੇ ਹਨ ਤਾਂ ਕਿ ਅਨਪੜ ਬੰਦਾ ਵੀ ਸਮਝ ਸਕਦਾ ਹੈ ਜਿਉਂਦੇ ਰਹੋਂ ਸਦਾ ਖੁਸ਼ ਰਹੋ ਵਸਦੇ ਰਹੋ।
@tricitypetbirdmohali1388
@tricitypetbirdmohali1388 4 ай бұрын
ਬਹੁਤ ਸੋਹਣੇ ਬਲੌਗ ਤੁਹਾਡੇ ਜੀ , ਮਜ਼ਾ ਆਉਂਦਾ ਦੇਖ ਕੇ , ਸ਼ੁਕਰਾਨਾ ਵਾਹਿਗੁਰੂ ਜੀ ਦਾ ਪੰਜਾਬ ਦੀ ਜਿੰਦਗੀ ਸਾਰੀ ਦੁਨੀਆਂ ਤੋ ਚੰਗੀ ਲੱਗਦੀ , ਸਭ ਕੁਝ ਦਿੱਤਾ ਸਾਨੂੰ ਵਾਹਿਗੁਰੂ ਜੀ ਨੇ
@SukhwinderSingh-wq5ip
@SukhwinderSingh-wq5ip 4 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@PriyankaSharma-cs4xn
@PriyankaSharma-cs4xn 4 ай бұрын
Punjab sde guru peera d 🌎 eh. Proud feel krde Punjab vich jnm lya
@jashan2391
@jashan2391 4 ай бұрын
ਵਾਹਿਗੁਰੂ ਜੀ ਮੇਹਰ ਕਰਨ ਸੱਬ ਤੈ ਜੀ
@jagsirsingh3898
@jagsirsingh3898 4 ай бұрын
Wahiguru g chadikala vich rakhe sariyan nu 🙏🙏🙏
@jagsirsingh3898
@jagsirsingh3898 4 ай бұрын
Wahiguru g di tuhade te kirpa rahe g 🙏🙏🙏
@darasran556
@darasran556 4 ай бұрын
ਜਿਉਦੇ।ਵਸਦੇ।ਰਹੋ।ਰਿਪਨ
@mewasingh3980
@mewasingh3980 4 ай бұрын
ਰਿੰਪਨ ਚਹਿਲ ਬੇਟਾ ਜੀ ਸਾਰੇ ਮੁੱਲਖਾ ਦੀ ਭਾਸ਼ਾ ਸਿੱਖ ਗਏ
@deep_hardeep2800
@deep_hardeep2800 4 ай бұрын
ਬਹੁਤ ਵਧੀਆ ਜਾਣਕਾਰੀ ਦਿਤੀ ਵੀਰ ਜੀ ਧੰਨਵਾਦ
@user-sm7wc4vb4w
@user-sm7wc4vb4w 3 ай бұрын
ਵੀਰੇ ਬਹੁਤ ਸੋਹਣਾ ਕਰਦੇ ਤੁਸੀ ਜੋ ਏਨਾ ਕੁਝ ਵਖਾਉਣੇਆ ਸਾਡੇ ਵਰਗੇ ਜਿਹੜੇ ਦੇਖ ਹੀ ਨਹੀ ਸਕਦੇ ਸੀ ਇਹ ਕੁਝ ਪਰਮਾਤਮਾ ਤੁਹਾਨੂੰ ਖੁਛ ਰਖੇ ਹਮੇਛਾ
@malwakhabarnama
@malwakhabarnama 4 ай бұрын
ਵਾਹ ਜੀ ਵਾਹ, ਵੱਖਰੀ ਹੀ ਦੁਨੀਆਂ ਦਿਖਾ ਰਹੇ ਹੋ ਸਭਨੂੰ। ਜਿਉਂਦੇ ਵਸਦੇ ਰਹੋ। ਤੁਹਾਡੇ ਗਾਈਡ ਵੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹਨ ਤੇ ਫਨੀ ਤੇ ਮਸਤ ਸੁਭਾਅ ਦੇ ਲਗਦੇ ਹਨ। ਇਹ tribe ਬਹੁਤ ਪੁਰਾਣਾ ਹੈ ਹੈਰਾਨ ਕਰਨ ਵਾਲਾ ਹੈ। 600 ਸਾਲ ਪੁਰਾਣਾ ਵਾਹ ਕਿਆ ਬਾਤਾਂ ਨੇ। ਕਿੰਨੀ ਮਿਹਨਤ ਕਰਦੇ ਲੋਕ।
@user-dz1tj6ke4s
@user-dz1tj6ke4s 4 ай бұрын
ਬਹੁਤ ਹੀ ਵਧੀਆ ਵਲੌਗ ਰੱਬ ਰਾਖਾ ❤❤
@kiranchahil5352
@kiranchahil5352 4 ай бұрын
The guide is a very nice young guy. Always smiling. Very polite.
@ShakeelHussainVlogs
@ShakeelHussainVlogs 4 ай бұрын
Love from wagha border village Lahore Punjab Pakistan🇵🇰❤
@sukhdevmann6876
@sukhdevmann6876 4 ай бұрын
ਮਰਿੰਗਾ ਸੁਹੰਜਣ ਦਾ ਇੰਗਲਿਸ਼ ਸ਼ਬਦ ਹੈ ਜੋ ਸਰੀਰ ਨੂੰ ਸੌ ਸਾਲ ਤੀਕ ਨਿਰੋਗ ਰੱਖਣ ਦੀ ਸ਼ਕਤੀ ਰੱਖਦਾ ਹੈ
@GagandeepSingh-sj9mm
@GagandeepSingh-sj9mm 4 ай бұрын
Waheguru Ji Khalsa ripan and Khushi Waheguru Ji Fateh
@sukhdevkhan4430
@sukhdevkhan4430 4 ай бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਸੁੰਦਰ ਅਤੇ ਵਧੀਆ ਲੱਗਿਆ ਜੀ ਮਨ ਖੁਸ਼ ਹੋ ਗਿਆ ਵਾਹਿਗੁਰੂ ਜੀ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@jaswantrauke5149
@jaswantrauke5149 4 ай бұрын
ਰਿਪਨ ਤੇ ਖੁਸ਼ੀ ਜੀ ਸ਼ੁਕਰੀਆ!!
@gurmeetsinghbachhal
@gurmeetsinghbachhal 4 ай бұрын
Very beautiful and wonderful Thanks Ripan and Khusi beta WAHEGURU JI bless you both ❤❤❤❤❤
@JASMEETGAMING6862
@JASMEETGAMING6862 4 ай бұрын
Waheguru ji tuhade Jodi nu khush rakhe ❤❤
@MajorSingh-po6xd
@MajorSingh-po6xd 4 ай бұрын
Good Begu(Major Singh Jaitu)
@ranveersingh2268
@ranveersingh2268 4 ай бұрын
ਚੜਦੀ ਕਲਾ ਵਿੱਚ ਰਹੋ ਰਿਪਨ ਬਰਦਰ ਖੁਸ਼ੀ ਸਿਸਟਰ ਹਾਈ ਲਵ ਯੂ 🙏🙏👍👍❤️❤️
@user-xu3fh2yf7d
@user-xu3fh2yf7d 4 ай бұрын
Kya baat ha ripan and Khushi ji🙌
@madhubaljit4034
@madhubaljit4034 4 ай бұрын
ਇਕ ਗੱਲ ਸਮਝ ਨੀ ਆਓਂਦੀ ਕੇ ਇਨ੍ਹਾਂ ਬਚਿਆਂ ਦੇ ਢਿੱਡ ਕਿਉਂ ਬਾਹਰ ਨੂੰ ਆਏ ਹੋਏਆ
@kanwarjeetsingh3495
@kanwarjeetsingh3495 4 ай бұрын
ਸਤਿ ਸ੍ਰੀ ਅਕਾਲ ਅੱਜ ਬੜੀ ਵਡਮੁੱਲੀ ਜਾਣਕਾਰੀ ਦਿੱਤੀ । ਧੰਨਵਾਦ । ਰਿਪਨ ਖੁਸ਼ੀ ਦਾ ਜਾਣਕਾਰੀ ਦੱਸਣ ਅਤੇ ਗਲਬਾਤ ਦਾ ਤੋਰ ਤਰੀਕਾ ਸੋਹਣਾ ਹੈ । ਵਾਹਿਗੁਰੂ ਜੋੜੀ ਤੇ ਮੇਹਰ ਬਣਾਈ ਰੱਖਣ ।
@user-kp6fn8wu9v
@user-kp6fn8wu9v 4 ай бұрын
P
@JaspreetKaur-qz4gc
@JaspreetKaur-qz4gc 4 ай бұрын
Bhut sohni aaa life etho de Loka di ❤️
@JasbirSingh-ek2br
@JasbirSingh-ek2br 4 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ❤❤❤❤
@SatnamSingh-fe3tg
@SatnamSingh-fe3tg 4 ай бұрын
Very good Jatta 👍 👍
@Simmi658
@Simmi658 4 ай бұрын
These are the best vlogs ,j really wana see these tribes..and today village is amazing and there traditionas little like our culture ..like sath,ladies are not allowed some spaces...
@Searchboy77
@Searchboy77 4 ай бұрын
Waheguru ji 🙏 mehar kare ❤😊🥰👩‍❤️‍👨
@Dutt-ff
@Dutt-ff 4 ай бұрын
ਬਹੁਤ ਵਧੀਆ ਲੱਗਿਆ ਜੀ ਦੇਖ ਕੇ 🙏🙏
@SatnamSingh-ol9ql
@SatnamSingh-ol9ql 4 ай бұрын
ਰਿਪਨ ਵੀਰੇ ਤੇ ਖੁਸ਼ੀ ਬਹੁਤ ਸੋਹਣੀ ਵੀਡੀਓ, ਕਿਸਾਨ ਮਜ਼ਦੂਰ ਡਰਾਇਵਰ ਏਕਤਾ ਜਿੰਦਾਬਾਦ
@RajwinderKaur-zv3cg
@RajwinderKaur-zv3cg 4 ай бұрын
Waheguru g hamesha tuhaanu khush rkhn
@bhagwandas62
@bhagwandas62 4 ай бұрын
ਦੇਬੂ ਗਾਈਡ ਬਾ ਕਮਾਲ।
@user-xf7jx5wv8n
@user-xf7jx5wv8n 4 ай бұрын
Debu is a good and nice man
@VarinderSingh-km5uf
@VarinderSingh-km5uf 4 ай бұрын
Wah ji wah full njare aa ji
@avtarcheema3253
@avtarcheema3253 4 ай бұрын
ਬਹੁਤ ਵਧੀਆ 👌👌
@NirmalSingh-yh8kk
@NirmalSingh-yh8kk 4 ай бұрын
Waheguru Maher karn ji app te ❤❤❤
@ravinderkaur3844
@ravinderkaur3844 4 ай бұрын
Waheguru ji❤❤
@kuldeepsinghtomar8734
@kuldeepsinghtomar8734 4 ай бұрын
ਬਹੁਤ ਹੀ ਵਧੀਆ👍💯
@simrangill6936
@simrangill6936 4 ай бұрын
God bless you 😊 stay safe and stay strong 💪 guys
@harjindersingh4209
@harjindersingh4209 Ай бұрын
ਇਹ ਇਕ ਵਾਰ ਪਹਿਲਾਂ ਵੀ ਦਿਖਾਇਆ ਸੀ
@gangamalhi594
@gangamalhi594 4 ай бұрын
Hor dekha o is pind nu ripen bro vadia laga
@Simmi658
@Simmi658 4 ай бұрын
What a home made stuff they have and far from outer world,everything is natural
@user-wy4mv7uy7d
@user-wy4mv7uy7d 4 ай бұрын
Bhot vdia ho ripan and khusi nature bhot vdia lga tohada
@kaurjasbir2758
@kaurjasbir2758 4 ай бұрын
Bless you guys Rab rakha 👏🏻
@newtechniques362
@newtechniques362 4 ай бұрын
Tusi kismat vale world travel krde thanks tuhade jariae asi dekhde
@smartphonedoctor1242
@smartphonedoctor1242 4 ай бұрын
Waheguru ji kirpa rakhe ji
@muhammadashrafkhan5533
@muhammadashrafkhan5533 4 ай бұрын
SsA ji very sweet couple ji Rab mahr kara
@mursaleenmursaleen4706
@mursaleenmursaleen4706 4 ай бұрын
Salam sardar G Many love's from Pakistan 🇵🇰
@Simmi658
@Simmi658 4 ай бұрын
I love ur guide❤ degu ,debu...
@lakhvirsinghsingh-og4gk
@lakhvirsinghsingh-og4gk 4 ай бұрын
Waheguru ji
@harbanslalsharma4052
@harbanslalsharma4052 4 ай бұрын
24.35 'Moringa' is 'Sehjan/suhanjhna' in punjabi. English 'drumstick'. Sounth Indian 'sambar' vich aam vartya jaanda hai. Hun Punjab vich vi aam mil janda hai. Barnala sabji mandi vich vi kafi aunda hai.
@baljitkaur292
@baljitkaur292 4 ай бұрын
ਬਹੁਤ।ਵਧੀਆ।ਖ਼ੁਸ਼।ਰਹੋ।ਰਿਪਨ।ਤੇ।ਖੁਸੀ਼ਬੇਟਾ।ਜੀ।ਵਾਹਿਗੁਰੂਜੀ।👍👋👋❤
@rupinderuppal9094
@rupinderuppal9094 4 ай бұрын
Waheguru ji 🙏
@gurpreetgermany4713
@gurpreetgermany4713 4 ай бұрын
Muchas gracias ਸਪੈਨਿਸ਼ ਬਹੁਤ ਧੰਨਵਾਦ।
@KrishanSingh-ti6md
@KrishanSingh-ti6md 4 ай бұрын
God bless you 🙏
@harvindersinghkhalsa7505
@harvindersinghkhalsa7505 4 ай бұрын
ਮ੍ਰਿੰਗਾ ਸੁਹੰਜਣੇ ਦਾ ਅੰਗਰੇਜ਼ੀ ਨਾਂ ਹੈ
@amandeepkaurdearth3777
@amandeepkaurdearth3777 4 ай бұрын
Sode vlog di hmsa wait rahndi a ❤
@meharsekhon2368
@meharsekhon2368 17 күн бұрын
ਸੰਵਾਂਜਨਾ ਕਹਿੰਦੇ ਨੇ ਇੰਨਾਂ ਪਤਿਆਂ ਨੂੰ ਆਪਣੇ ਮੁਲਕ ਵਿੱਚ ਪ੍ਰੋਟੀਨ ਬਹੁਤ ਹੁੰਦੀ ਹੈ ਇੰਚ ਵਿੱਚ
@pakpattanpunjabtv
@pakpattanpunjabtv 4 ай бұрын
Pakpattan Punjab Pakistan
@harbanssingh1329
@harbanssingh1329 4 ай бұрын
Eh jag sache ki hai kothherdi vich sache da hai vas ..mans sabhe aikpe anek ko bharmao hai .very nice ji .
@mehngar1531953
@mehngar1531953 4 ай бұрын
Moringa .we call it in Panjab AS "SOHAJNA".IT IS A MEDICINIAL PLANT (- A TREE OF LIFE)
@SatnamSingh-yl1rr
@SatnamSingh-yl1rr 4 ай бұрын
ਬਹੁਤ ਵਧੀਆ ਭਰਾ
@sushilgarggarg1478
@sushilgarggarg1478 4 ай бұрын
ENJOY A KONSO TRIBE OF ETHIOPIA 🇪🇹 ❤❤❤❤❤❤❤❤❤❤❤❤❤❤❤❤❤❤❤❤
@ramanchahal432
@ramanchahal432 4 ай бұрын
❤🎉🎉nice series Thanks🙏 raman chahal
@pardeepsinghsingh7928
@pardeepsinghsingh7928 4 ай бұрын
Bai je 🙏🏻🙏🏻❤️❤️
@RanjeetSingh-vx4xd
@RanjeetSingh-vx4xd 4 ай бұрын
ਮੋਰਿੰਗਾ ਸੁਹਾਂਜਣਾ ਨੂੰ ਕਹਿੰਦੇ ਹਨ
@tricitypetbirdmohali1388
@tricitypetbirdmohali1388 4 ай бұрын
ਰਿਪਨ ਬਾਈ ,ਪੰਜਾਬੀ ਮੁੰਡਾ ਵਿਆਹ ਯੋਗ ਹੋ ਗਿਆ ਇਸ ਲਈ ਪਿਓ ਦੀ ਜੁੱਤੀ ਕੋਈ ਨਹੀਂ ਦੇਖਦਾ ਹੁਣ ,,, ਹੁਣ ਤਾਂ ਹੋਰ ਹੀ ਮਾਪਦੰਡ ਨੇ
@user-qs2jr4rh2x
@user-qs2jr4rh2x 4 ай бұрын
ਧੰਨਵਾਦ ਬਾਈ ਜੀ
@Harp-preet1
@Harp-preet1 4 ай бұрын
Very nice people educate people 👍
@sushilgarggarg1478
@sushilgarggarg1478 4 ай бұрын
Enjoy a African tribe villagers life of Ethiopia 🇪🇹 ❤❤❤❤❤❤
@amanpreet980
@amanpreet980 4 ай бұрын
ਆ ਗਏ ਅਸੀਂ ਹਾਜ਼ਰੀ ਲੋਨ 😊
@jagtarsingh8669
@jagtarsingh8669 4 ай бұрын
Waheguru Ji
@jagvirsinghbenipal5182
@jagvirsinghbenipal5182 4 ай бұрын
ਬਹੁਤ ਵਧੀਆ ਜੀ
@ranbirsinghjogich197
@ranbirsinghjogich197 4 ай бұрын
ਇਹਨਾਂ ਮਾਪਿਆਂ ਨੂੰ ਦੇਖ ਕੇ ਬੇਹੱਦ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਜਿਉਂ ਜਿਉਂ ਇਹ ਜਥੇਬੰਦ ਹੋਏ ਇਹਨਾਂ ਨੇ ਆਪਣੇ ਆਪ ਨੂੰ ਇੱਕ ਤਰ੍ਹਾਂ ਕਿਲੇਬੰਦੀ ਕਰ ਲਿਆ। ਸਭਿਆਤਾਵਾਂ ਦਾ ਵਿਕਾਸ ਇਸੇ ਤਰ੍ਹਾਂ ਅੱਗੇ ਵਧਦਾ ਗਿਆ। ਤੁਸੀਂ ਹੁਣ ਹੀ ਦੇਖ ਲਵੋ ਕੁਝ ਸਦੀਆਂ ਪਹਿਲਾਂ ਬਣੇ ਕਿਲੇ। ਬਾਦਸ਼ਾਹਾਂ ਨੇ ਆਪਣੇ ਆਪ ਨੂੰ ਬਚਾਓਣ ਬਣਾਏ ਸਨ। ਤਾਂ ਹੁਣ ਉਹ ਯਾਦਗਾਰ ਬਣ ਕੇ ਰਹਿ ਗਏ ਹਨ। ਮੈਂ ਇਹਨਾਂ ਨੂੰ ਧੰਨ ਮੰਨਦਾ ਹਾਂ ਜੋਂ ਅਜੇ ਭੀ ਆਪਣੀ ਰਹਿਣੀ ਬਹਿਣੀ ਨੂੰ ਸਾਂਭੀ ਬੈਠੇ ਹਨ। ਮੇਰੇ ਵੱਲੋਂ ਲੱਖ ਲੱਖ ਨਮਸ
@ranbirsinghjogich197
@ranbirsinghjogich197 4 ай бұрын
ਨਮਸਕਾਰ।
@bindersingh1452
@bindersingh1452 4 ай бұрын
ਬਹੁਤ ਵਧੀਆ ਵੀਰ
@JasssidhuJass-or7mn
@JasssidhuJass-or7mn 4 ай бұрын
🙏ਵਾਹਿਗੁਰੂ ਜੀ 🙏
@zahoorahmad456
@zahoorahmad456 4 ай бұрын
Love 💕💕 you work bro thanks Love ❤ from Pakistan
@saman2156
@saman2156 4 ай бұрын
Wahaguru ji 🙏🙏
@AvtarSingh-zr1xe
@AvtarSingh-zr1xe 4 ай бұрын
Debu bahutttttt hi good person ❤❤❤❤❤❤❤
@kiratkaur8788
@kiratkaur8788 4 ай бұрын
Ssa rippan veer g nd khushi behnji🙏
@AnjuSharma-it1nu
@AnjuSharma-it1nu 4 ай бұрын
God bless both of you and your channel 💝😍😘😍😘🙏🙏❤️❤️
@DilbagSingh-db6zp
@DilbagSingh-db6zp 4 ай бұрын
ਬਹੁਤ ਹੀ ਵਧੀਆ ਬਲੌਗ
@kuldeepsinghsardarji8892
@kuldeepsinghsardarji8892 4 ай бұрын
ਬਹੁਤ ਵਧੀਆ ਬਾਈ ਜੀ
Я нашел кто меня пранкует!
00:51
Аришнев
Рет қаралды 4,3 МЛН
Me: Don't cross there's cars coming
00:16
LOL
Рет қаралды 15 МЛН
Bapu Da Pind Chak 478 GB Samundari Lyallpur | Davinder Singh Bhangu visit his Native village
20:30
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 336 М.
Я нашел кто меня пранкует!
00:51
Аришнев
Рет қаралды 4,3 МЛН