ਅਫ਼ਰੀਕਾ ਵਿੱਚ ਪੰਜਾਬੀਆਂ ਦੇ ਤਕੜੇ ਕਾਰੋਬਾਰ Punjabi In Kenya | Punjabi Travel Couple | Ripan Khushi

  Рет қаралды 307,356

Punjabi Travel Couple

Punjabi Travel Couple

11 ай бұрын

In this video you can see our beautiful journey of Kenya, East Africa.
For our more travel series you can follow below links
Sri lanka Travel Series Link:
• ਪੰਜਾਬ ਤੋਂ ਅਸੀਂ ਚੱਲੇ ਰਾ...
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Africa #AfricaKenya #AfricaVlogs
#Punjab #RipanKhushi #PunjabiCouple #PunjabiCoupleVlogs #punjabitravelcouple

Пікірлер: 531
@harbhajansingh8872
@harbhajansingh8872 11 ай бұрын
ਜਿੱਥੇ ਵੀ ਪੰਜਾਬੀ ਰਹਿੰਦੇ ਨੇ ਝੰਡੇ ਗੱਡੇ ਪੰਜਾਬੀਆਂ ਨੇ 🙏🙏
@ranakaler7604
@ranakaler7604 11 ай бұрын
ਪੰਜਾਬੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਆਪਣੀ ਪੰਜਾਬੀ ਮਾਂ ਬੋਲੀ ਨੂੰ ਅਫਰੀਕਾ ਵਿੱਚ ਵੀ ਬਰਕਰਾਰ ਰਖਿਆ ਹੈ,
@paramjitsinghsingh251
@paramjitsinghsingh251 11 ай бұрын
ਮਿਹਨਤ ਇੱਕ ਦਿਨ ਜ਼ਰੂਰ ਰੰਗ ਲਿਆਉਂਦੀ ਹੈ। ਸਾਡੇ ਵੱਡਿਆ ਬਜ਼ੁਰਗਾਂ ਦੀ ਕੀਨੀਆ ਵਿੱਚ ਕੀਤੀ ਘਾਲਣਾ ਦਾ ਫ਼ਲ ਓਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਿਲਦਾ ਹੈ ਸੋ ਰਿਪਨ ਦੇ ਉਪਰਾਲੇ ਸਦਕਾ ਸਾਰੇ ਜਗਤ ਵਿਚ ਸਿੱਖ ਕੌਮ ਦਾ ਮਾਣ ਵਧਿਆ ਹੈ। ਕੀਨੀਆ ਦੇ ਸਮੂਹ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@jasskaur-pe3hv
@jasskaur-pe3hv 11 ай бұрын
ਤੁਸੀਂ ਸਾਨੂੰ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ। ਅਫਰੀਕਾ ਬਹੁਤ ਸੋਹਣਾ ਹੈ। ਆਪਣੇ ਵਸਦੇ ਹੋਏ ਪੰਜਾਬੀਆਂ ਨੇ ਇਥੇ ਕਿਨੀਆਂ ਤਰੱਕੀਆਂ ਕੀਤੀਆਂ ਹੋਈਆਂ ਹਨ ਵਾਹਿਗੁਰੂ ਮਿਹਰ ਕਰਨ
@JassFitnessBlogs
@JassFitnessBlogs 11 ай бұрын
sahi kiha tuci punjabi di chardi kalah rehndi hmesha. sade gurua da sir te hath a hmesha ,
@jasskaur-pe3hv
@jasskaur-pe3hv 11 ай бұрын
@@JassFitnessBlogs ਬਹੁਤ ਕਿਰਪਾ ਹੈ। ਗੁਰੂ ਸਾਹਿਬਾਨਾਂ ਦੀ ਸਿੱਖਾਂ ਦੀ ਹਮੇਸ਼ਾ ਚੜ੍ਹਦੀ ਕਲਾ
@JassFitnessBlogs
@JassFitnessBlogs 11 ай бұрын
@@jasskaur-pe3hv hnji sai khea tuci
@ranbirsinghjogich197
@ranbirsinghjogich197 11 ай бұрын
ਕੀਨੀਆ ਦੇ ਕਿਸੇ ਵੀ ਸਿੱਖ ਦੀ ੍ਫੈਕਟਰੀ ਤੇ ਉਸ ਵਿੱਚ ਕੰਮ ਕਰਦੇ ਵਰਕਰਾਂ ਨੂੰ ਭੀ ਦਿਖਾਉਣਾ ਜ
@narinderjeetkaur4505
@narinderjeetkaur4505 11 ай бұрын
🙏🙏🙏🙏
@ishmeetsingh2234
@ishmeetsingh2234 11 ай бұрын
ਕੀਨੀਆ ਦੀ ਸਿੱਖ history ਪੜ ਕੇ ਦਿੱਲ ਖੁਸ਼ ਹੋ ਗਿਆ ,ਵਾਹਿਗੁਰੂ ਏਦਾਂ ਹੀ ਸਿੱਖਾਂ ਨੂੰ ਚੜ੍ਹਦੀਕਲਾ ਚ ਰੱਖੇ 🙏
@amritmaan9313
@amritmaan9313 11 ай бұрын
Bahut jyada sona guru ghar waheguru ji
@user-mw3fh5qs3q
@user-mw3fh5qs3q 11 ай бұрын
ਪੰਜਾਬੀਆਂ ਨੇ ਹਰ ਦੇਸ਼ ਵਿੱਚ ਹੀ ਬੱਲੇ ਬੱਲੇ ਕਰਵਾਈ ਹੋਈ ਹੈ। ਚੜ੍ਹਦੀ ਕਲਾ ਰਹੇ ਪੰਜਾਬੀਓ। ਬਹੁਤ ਖੂਬਸੂਰਤ ਸਾਰੇ ਗੁਰਦੁਆਰਾ ਸਾਹਿਬ ਨੇ ਬਹੁਤ ਦਿਲ ਖੁਸ਼ ਹੋਇਆ।
@sarbsingh4642
@sarbsingh4642 11 ай бұрын
ਪੰਜਾਬੀਆਂ ਦੀ ਤਾਂ ਪੂਰੀ ਬੱਲੇ ਬੱਲੇ ਆ ਅਫਰੀਕਾ ਚ ਗੁਰਦੁਆਰਾ ਸਾਹਿਬ ਵੀ ਬਹੁਤ ਸੋਹਣੇ ਆ❤❤
@balbirsinghusajapmansadasa1168
@balbirsinghusajapmansadasa1168 11 ай бұрын
ਇੱਥੇ ਵੀ ਕਈਆਂ ਦੀ ਤਾਂ ਜਾਇਦਾਦ ਦਾ ਈ ਕੋਈ ਅੰਤ ਨਹੀਂ ਤੇ ਕਈਆਂ ਤੋਂ ਸਾਰੀ ਉਮਰ ਘਰ ਹੀ ਨਹੀਂ ਬਣਦਾ।ਕਈ ਇੰਡੀਆ ਬਹੁਤ ਵਧੀਆ।ਕਿਸਮਤ ਦੇ ਸੌਦੇ ਆ।ਪਰ ਪੰਜਾਬੀਆਂ ਦੇ ਗੱਡੇ ਝੰਡੇ ਵੇਖਕੇ ਮਨ ਬਹੁਤ ਖੁਸ਼ ਹੋਇਆ।ਗੁਰੂ ਘਰ ਬਹੁਤ ਸੋਹਣੇ ਆਂ।ਤੁਹਾਡਾ ਦੋਵਾਂ ਦਾ ਧੰਨਵਾਦ
@shivrajsingh1669
@shivrajsingh1669 11 ай бұрын
ਧੰਨਵਾਦ ਰਿਪਨ ਬਹੁਤ ਸੋਹਣੇ ਗੁਰੂਘਰ ਦੇ ਦਰਸ਼ਨ ਕਰਵਾਉਣ ਲਈ ਤੁਸੀਂ ਇਹਨਾ ਦੀ ਤਾਂ ਸ਼ਲਾਘਾ ਕਰ ਰਹੇ ਓ ਕਿ ਬੱਚੇ ਵੀ ਪੰਜਾਬੀ ਬੋਲਦੇ ਹਨ ਪਰ ਤੁਸੀਂ ਗੁਰੂਘਰ ਦੇ ਬਾਬਾ ਜੀ ਨੂੰ ਵੀ ਅੰਗਰੇਜੀ ਵਿੱਚ Thanks you so much ਬੋਲ ਰਹੇ
@ranakaler7604
@ranakaler7604 11 ай бұрын
ਰਿਪਨ ਵੀਰ ਜੀ ਕਿਆ ਬਾਤ ਹੈ ਸੌ ਸਾਲ ਪੁਰਾਣੀਆਂ ਯਾਦਾਂ ਅਤੇ ਤਸਵੀਰਾਂ ਸਾਂਭ ਕੇ ਰਖੀਆਂ ਗਈਆਂ ਹਨ, ਕੀਨੀਆ ਵਾਲੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਜੀ ,
@JasvinderSingh-ww1sv
@JasvinderSingh-ww1sv 11 ай бұрын
ਪੰਜਾਬੀ ਜਿਥੇ ਵੀ ਜਾਨ ਨਵਾਂ ਪੰਜਾਬ ਵਸੋਂ ਦੇ ਨੇ ਜਿਉਂਦੇ ਵਸਦੇ ਰਹਿਣ ਪੰਜਾਬੀ ਤੇ ਉਹਨਾਂ ਦੀ ਕਾਰੋਬਾਰ ਵਿਚ ਵਾਧਾ ਹੋਵੇ ਅਤੇ ਪੰਜਾਬੀ ਅਪਨੀ ਨਵੀਂ ਮਿਸਾਲ ਕਾਇਮ ਕਰਦੇ ਹਨ ਜੀ
@GurvinderSingh-qw6fp
@GurvinderSingh-qw6fp 11 ай бұрын
ਤੁਸੀਂ ਵਸਦੇ ਰਹੋ ਪੰਜਾਬੀਓ ਵਾਹਿਗੁਰੂ ਤੁਹਾਡੇ ਅੰਗ ਸੰਗ ਰਹੇ❤❤❤❤❤
@nirmalsinghmallhi9773
@nirmalsinghmallhi9773 11 ай бұрын
ਪੰਜਾਬ ਅਤੇ ਪੰਜਾਬੀਅਤ ਜਿੰਦਾਬਾਦ ਵਾਹਿਗੁਰੂ ਪੰਜਾਬੀਆਂ ਤੇ ਆਪਣਾ ਮੇਹਰ ਬਰਅ। ਹਥ ਰਖੇ ਸੱਤ ਸ੍ਰੀ ਅਕਾਲ ਸਾਰੇ ਪੰਜਾਬੀਅ। ਨੁ
@shivverma5776
@shivverma5776 11 ай бұрын
ਗੁਰਦੁਆਰਾ ਰਾਮਗੜ੍ਹੀਆ ਰੇਲਵੇ ਦੇ ਦਰਸ਼ਨ ਕਰਕੇ ਮਨ ਪ੍ਰਸੰਨ ਹੋ ਗਿਆ। ਕੀਨੀਆ ਦੀ ਸੰਗਤ ਇਸ ਲਈ ਵਧਾਈ ਅਤੇ ਤਾਰੀਫ ਦੀ ਹੱਕਦਾਰ ਹੈ। ਸਾਡੇ ਵਲੋਂ ਉਥੇ ਦੀ ਸੰਗਤ ਦਾ ਧੰਨਵਾਦ ਕਰਨਾ ਜੀ।
@user-cn3xb3fj1e
@user-cn3xb3fj1e 11 ай бұрын
ਬਹੁਤ ਸੋਹਣੇ ਗੁਰੂਘਰ ਨੇ ਕੀਨੀਆ ਦੇ। ਵਾਹ ਦਿਲ ਖੁਸ਼ ਹੋ ਗਿਆ ਦਰਸ਼ਨ ਕਰਕੇ ❤
@dalbirsinghsingh8144
@dalbirsinghsingh8144 11 ай бұрын
ਆਪਣੇ ਪੰਜਾਬ ਵਿੱਚ ਪੰਜਾਬੀ ਸਕੂਲਾ ਦਾ ਬੇੜਾ ਗਰਕ ਹੋ ਗਿਆ ਆ
@Paramvirsekhon0008
@Paramvirsekhon0008 11 ай бұрын
Sab to sohne itho de guru Ghar lage..kinna sohna structure..amazing..rooh nu kinni Shanti mildi hou darshan krke..thanku ripan and khusi g..god bless you always 😍😍
@swarnsingh6145
@swarnsingh6145 11 ай бұрын
ਵਾਹ ਜੀ ਵਾਹ ਗੁਰਦੁਆਰਾ ਰਾਮਗੜ੍ਹੀਆ ਸਿੱਖ ਸਕੂਲ ਬਹੁਤ ਸੋਹਣਾ ਲੱਗਿਆ ਜੀ ਧੰਨ ਧੰਨ ਹੋ ਗਈ
@inderjitkaur2529
@inderjitkaur2529 11 ай бұрын
ਰਿਪਨ ਸਤਨਾਮ ਵੀਰ ਜੀ ਮੇਰੇ ਜੇਠ ਨੇ ਬਹੁਤ ਹੀ ਵਧੀਆ ਸੁਭਾਅ ਆ ਬਿਲਕੁਲ ਸਿੰਪਲ ਨੇ ਏਨੇ ਵੱਡੇ ਆਰਟਿਸਟ ਨੇ ਪਰ ਵੀਰ ਜੀ ਨੂੰ ਮਿਲ ਕੇ ਕੋਈ ਨਹੀਂ ਕਹਿ ਸਕਦਾ..ਬਹੁਤ ਹੀ ਸਾਊ ਹਨ🙏🙏
@shallyrehal2104
@shallyrehal2104 11 ай бұрын
ਨੰਬਰ ਭੇਜਿਓ ਜੀ ਸਤਨਾਮ ਵੀਰ ਦਾ
@sukhwindersingh3436
@sukhwindersingh3436 11 ай бұрын
ਦਿਲੋਂ ਪਿਆਰ ਜੀ ਕੀਨੀਆ ਦ ਪਿਆਰ ਸਿੱਖਾਂ ਨੂੰ।
@kanwarjeetsingh3495
@kanwarjeetsingh3495 11 ай бұрын
ਰਿਪਨ ਖੁਸ਼ੀ ਸਤਿ ਸ਼੍ਰੀ ਅਕਾਲ। ਬਹੁਤ ਹੀ ਵਧੀਆ ਗੁਰੂਦਵਾਰਾ ਸਾਹਿਬ ਬਣਾਏ ਹੋਏ ਨੇ। ਅਕਾਲ ਪੁਰਖ ਪੰਜਾਬੀਆਂ ਨੂੰ ਸਦਾ ਅਤੇ ਹਰ ਥਾਂ ਚੜਦੀਆ ਕਲਾਂ ਵਿਚ ਰਖਿਆ ਹੈ।
@mandeepkaur12529
@mandeepkaur12529 11 ай бұрын
ਆਪਣੇ ਕੀਤੇ ਵੀ ਰਹਿੰਦੇ ਹੋਣ ਪਰ ਦੇਖ ਕੇ ਮਾਣ ਜ਼ਰੂਰ ਮਹਿਸੂਸ ਹੁੰਦਾ । ਵਾਹਿਗੁਰੂ ਜੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿਚ ਰੱਖਣ। ਪੰਜਾਬ ਦੇ ਬਹੁਤੇ ਲੋਕ ਘਰਾਂ ਦੀਆਂ ਕਵੀਲਦਾਰੀਆ ਕਰ ਕੇ ਕੀਤੇ ਬਾਹਰ ਘਟ ਹੀ ਜਾਂਦੇ ਨੇ।____ਪਰ ਵੀਰ ਜੀ ਤੁਹਾਡੇ ਕਰ ਕੇ ਅਸੀਂ ਉਹ ਥਾਂਵਾਂ ਦੇਖ ਰਹੇ ਆ ਜੋ ਸਿਰਫ ਸੋਚ ਹੀ ਸਕਦੇ ਆ। ਬਹੁਤ ਬਹੁਤ ਧੰਨਵਾਦ ਵੀਰ ਜੀ। ਵਾਹਿਗੁਰੂ ਜੀ ਮਿਹਰ ਬਣਾਈ ਰੱਖਣ।😊😊
@JagtarSingh-wg1wy
@JagtarSingh-wg1wy 11 ай бұрын
ਰਿਪਨ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਪੰਜਾਬੀਆਂ ਦੇ ਕੰਮ ਅਤੇ ਉਹਨਾਂ ਦੀ ਜ਼ਿੰਦਗੀ ਲਾਈਫ ਦੀ ਜਾਣਕਾਰੀ ਦਿੱਤੀ ਹੈ ਬਹੁਤ ਵਧੀਆ ਜਾਣਕਾਰੀ ਲਗੀ ਹੈ ਵਾਹਿਗੁਰੂ ਜੀ ਤੁਹਾਡੇ ਸਾਰਿਆਂ ਤੇ ਕਿ੍ਪਾ ਦੀ ਨਜ਼ਰ ਬਣਾਈ ਰੱਖਣ ਜੀ
@kalrakalra5848
@kalrakalra5848 11 ай бұрын
ਵੀਰ ਮੈਂ ਤੁਹਾਡੀ ਸਲਾਮਤੀ ਲਈ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਦਾ ਜੋ ਤੁਸੀਂ ਸਾਨੂੰ ਘਰ ਬੈਠਿਆਂ ਦੁਨੀਆ ਦੀ ਸੈਰ ਕਰਾਉਂਦੇ ਹੋ 🙏🙏🙏
@suchasingh2663
@suchasingh2663 11 ай бұрын
I feel very peace and very happy to Guru Ghars and progress of Punjabi
@shawindersingh6931
@shawindersingh6931 11 ай бұрын
ਬਾਈ ਰਿਪਨ ਖੁਸ਼ੀ ਜੀ ਏਥੇ ਤਾਂ ਪੰਜਾਬੀਆਂ ਨੇ ਧੰਨ ਧੰਨ ਕਰਾਈ ਪਈ ਐ l ਬਹੁਤ ਖੁਸ਼ੀ ਹੋਈ ਪੰਜਾਬੀ ਵੀਰਾਂ ਭੈਣਾਂ ਨੂੰ ਦੇਖ ਕੇ l ਸਾਰਿਆਂ ਨੂੰ 🌹ਵਾਹਿਗੁਰੂ ਜੀ ਕਾ ਖਾਲਸਾ 🍧ਵਾਹਿਗੁਰੂ ਜੀ ਕੀ ਫਤਿਹ 🌹
@gurnamsandhu1180
@gurnamsandhu1180 11 ай бұрын
ਬਾਈ ਜੀ ਪੰਜਾਬੀ 50 ਸਾਲਾਂ ਤੋਂ ਇਥੇ ਰਹਿ ਰਹੇ ਹਨ ਪਰ ਉਹ ਕਾਲੇ-ਕਿਉ ਨਹੀਂ ਹੋਏ। 😂😂😂😂😂😂😂😂😂😂❤❤❤❤❤❤❤❤❤❤❤
@Amritsidhu6538
@Amritsidhu6538 11 ай бұрын
Sahi gal aa
@mehramanpreet
@mehramanpreet 11 ай бұрын
Right questions main pucha c vi etho de lok kale kio a dsyo jaror hona ne pata ni ki mosaam ware dsya c etho di Suraj di rosni pta ni ki keha c main hun bull gya siyad 4.5, vlog ch dsya c fr ju apne punjab ale kio ni kale hoye
@sharanjitkaur8127
@sharanjitkaur8127 11 ай бұрын
kale jdo paida hunde ne os time oh kale nhi hunde after birth ethe de atmosphare karke kale ho jande ne
@TractorSauda
@TractorSauda 11 ай бұрын
@@mehramanpreetbreed hi Eda di aa… ohna de jeans ne
@parmjitkaurwaheguruji5292
@parmjitkaurwaheguruji5292 11 ай бұрын
ਸਤਿ ਸ੍ਰੀ ਅਕਾਲ ਵੀਰ ਤੇ ਖੁਸ਼ੀ🥰 ਤਹੁਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖੇ 🥰
@karamkarmi2496
@karamkarmi2496 11 ай бұрын
ਵੀਰ ਜੀ ਜੁੱਗ ਜੁੱਗ ਜੀਓ ਵਾਹਿਗੁਰੂ ਮੇਹਰ ਕਰੇ ❤
@tarlochanrai6339
@tarlochanrai6339 11 ай бұрын
ਹਮੇਸ਼ਾ ਤੁਹਾਨੁੰ ਗੁਰੂ ਨਾਨਕ ਦੇਵ ਜੀ ਤੰਦਰੁਸਤੀ ਤੇ ਚੜ੍ਹਦੀ ਕਲਾ ਵਿੱਚ ਰੱਖੇ 🙏👍❤️
@DeepS555
@DeepS555 11 ай бұрын
Amazingly beautiful Gurdwara Sahibs. Exceptionally high hard work of the Punjabi community speaks for itself. Awesome people.
@savitajaryal5087
@savitajaryal5087 11 ай бұрын
Jithe baba ji da parkash ai othe chardi kla tan honi hoi🙏 bht dil khush ho gya dekh k
@didersingh7524
@didersingh7524 11 ай бұрын
ਪੰਜਾਬੀਆਂ ਤੇ ਅਕਾਲ ਪੁਰਖੁ ਦੀ ਬਹੁਤ ਕਿ੍ਪਾ ਆਮ ਦੁਨੀਆਂ ਤੋਂ ਵਖਰੀ
@spicyfood4127
@spicyfood4127 11 ай бұрын
ਵਾਹਿਗੁਰੂ ਜੀਂ ਪੰਥ ਤੇਰੇ ਦੀਆਂ ਗੁੰਜਾਂ ਜੁਗ ਜੁਗ ਪੈਂਦੀਆਂ ਰਹਿਣਗੀਆਂ
@supinderkaurgill2371
@supinderkaurgill2371 11 ай бұрын
ਸਾਡੇ ਪੰਜਾਬ ਦੇ ਲੋਕਾਂ ਨਾਲੋਂ ਤਾਂ ਇਹ ਲੋਕ ਵਧੀਆਂ ਨੇ ਸਾਰੀਆਂ ਯਾਦਾਂ ਸੰਭਾਲੀ ਬੈਠੇ ਨੇ
@Deepbrar2595
@Deepbrar2595 11 ай бұрын
End video da bhot vadiya laga kina pyaar dita otho d sikh families na 😍😍👌👌👌
@gurdipsahni7982
@gurdipsahni7982 11 ай бұрын
Nice development of Sikh community in kiniya... thanks for showing us this type blogs...wmk ji🙏
@Aaj361
@Aaj361 11 ай бұрын
Ik vari Olympic vich kinia te bhart da hockey match hoiya . Kinia ch sare player panjabi jude vale si
@BalvirSingh-kz3uf
@BalvirSingh-kz3uf 11 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਤੁਸਾਂ ਜੀ
@kuldeepsinghkhurmi
@kuldeepsinghkhurmi 11 ай бұрын
ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ❤❤❤❤❤❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@chahalsingh4892
@chahalsingh4892 11 ай бұрын
ਕਮਾਲ ਦੀ ਗੱਲ ਐ। ਅੱਜ ਪਤਾ ਲੱਗਿਆ ਕਿ ਸਾਡੇ ਪੰਜਾਬੀ ਭਾਰਤੀ ਕਿੰਨੀਆਂ ਕਿੰਨੀਆਂ ਤਰੱਕੀਆਂ ਕਰਦੇ ਆਏ ਨੇ। ਅਫਰੀਕਾ ਵਿੱਚ ਲੱਗਦਾ ਹੀ ਨਹੀਂ ਸੀ ਕਿ ਉੱਥੇ ਪੰਜਾਬੀ, ਭਾਰਤੀ ਰਹਿੰਦੇ ਹੋਣਗੇ। ਅੱਜ ਦਾ ਬਲੌਗ👌👌👌
@dkaur454
@dkaur454 11 ай бұрын
You are the best vlogger of Punjab... Mostly kenya ch jada Ramgharia community hai💪
@bittusandhu3747
@bittusandhu3747 11 ай бұрын
ਪੰਜਾਬੀ ਵੀਰਾ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਵੀਰ ਜੀ
@goldenconstruction9810
@goldenconstruction9810 11 ай бұрын
So beautiful Gurdwara Sahib ji Waheguru ji chardikala ate tandrusti bakhsee
@gurmeetgill5170
@gurmeetgill5170 11 ай бұрын
My grand parents migrated around 1912 to Tanzania Africa. My grand father worked for railway as a clerk. I still have family lived in Arusha Tanzania.
@E3E5GXXW
@E3E5GXXW 11 ай бұрын
Which city
@rupinderdhillon8515
@rupinderdhillon8515 11 ай бұрын
Salute sare kinia ch rshan wale punjabia nu.🙏
@Deephdstudio2626
@Deephdstudio2626 11 ай бұрын
ਵਾਹਿਗੁਰੂ ਜੀ ਮੇਹਰ ਕਰਿਓ ਮੇਰੇ ਵੀਰ ਜੀ ਤੇ ਭਾਬੀ ਜੀ ਤੇ
@kashmirkaur6827
@kashmirkaur6827 11 ай бұрын
ਖੁਸ਼ੀ ਰਿਪਨ ਬਹੁਤ ਵਧੀਆ ਲਗਾ ਕੀਨੀਆ ਆਪ ਜੀ ਦਾ ਧੰਨਵਾਦ ਵਾਹਿਗੁਰੂ ਜੀ ਸਾਰੇ ਪੰਜਾਬੀਆ ਤੇ ਮਿਹਰ ਭਰਿਆ ਹੱਥ ਰਖਣਾ ਬਹੁਤ ਵਧੀਆ ਗੁਰਦੁਆਰਾ ਸਾਹਿਬ ਜੀ 🙏🏻🙏🏻🙏🏻🙏🏻🙏🏻
@AmritpalSingh-gx6yf
@AmritpalSingh-gx6yf 11 ай бұрын
ਬਹੁਤ ਵਧੀਆ ਵੀਡੀਓ ਬਣਾਈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ
@kaurjasbir2758
@kaurjasbir2758 11 ай бұрын
Soo beautiful gurudwra sahib ji 🙏 Waheguru ji di eda hi mehar bani rhe sab te 🙏
@PrabhjotKaur-sc2jj
@PrabhjotKaur-sc2jj 11 ай бұрын
Bahut hi jiyada maza aya punjabia de ghar baar dekh k
@avtargrewal3723
@avtargrewal3723 11 ай бұрын
Kinia de mere punjabi veera nu waheguru ji trakian te chardi klla rakhan lamian umara hon
@balkaransingh8661
@balkaransingh8661 11 ай бұрын
ਅਸੀ ਸੋਡੇ ਸਾਰੇ ਬਲੋਗ ਦੇਖਦੇ ਆ ਪਰ ਕਿਤੇ ਕਮੈਟ ਨਹੀਂ ਕੀਤੇ ਪਰ ਗੁਰੂ ਘਰ ਬਹੁਤ ਸੋਹਣਾ ਲੱਗਿਆ ਜਿੳਦੇ ਰਹੋ ਸੈਰ ਕਰੋਣ ਵਸਤੇ
@H-Singh76
@H-Singh76 11 ай бұрын
Sare mestri ikhathe hoye Kenya vich, Good to see!!
@harjitwalia9700
@harjitwalia9700 11 ай бұрын
ਪੰਜਾਬੀਆਂ ਨੂੰ ਪ੍ਰਮਾਤਮਾ ਚੜਦੀ ਕਲਾ ਵਿੱਚ ਰਖੇ
@vazeersingh234
@vazeersingh234 11 ай бұрын
ਬਹੁਤ ਸੋਹਣੇ ਗੁਰਦੁਆਰਾ ਸਾਹਿਬ ਹਨ ।
@KulwantSingh-pi1qb
@KulwantSingh-pi1qb 11 ай бұрын
Great great best wishes for Punjabis in Kenya, Africa
@Jasvir-Singh8360
@Jasvir-Singh8360 11 ай бұрын
ਬਹੁਤ ਹੀ ਵਧੀਆ ਤਰੀਕੇ ਅਤੇ ਮਿਹਨਤ ਨਾਲ ਪੰਜਾਬੀ ਇਤਿਹਾਸ ਅਤੇ ਗੁਰਦੁਆਰਿਆਂ ਸਕੂਲਾਂ ਦੀ ਬੈਕਰਾਊਂਡ ਨੂੰ ਸੰਭਾਲ ਕੇ ਰੱਖਿਆ ਗਿਆ ਹੈ। ਰਿਪਨ ਅਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ।ਵੱਖ ਵੱਖ ਇਲਾਕਿਆਂ ਦੇ ਇਤਿਹਾਸ ਅਤੇ ਵੇਖਣ ਯੋਗ ਅਸਥਾਨ ਵਿਖਾਉਂਦੇ ਰਹੋ।
@HarinderSingh-zb1gn
@HarinderSingh-zb1gn 11 ай бұрын
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਗੁਰੂਘਰ ਦੇ ਦਰਸ਼ਨ ਕਰਾਉਣ ਲਈ 🙏
@swarnsingh6145
@swarnsingh6145 11 ай бұрын
ਵਾਹ ਜੀ ਵਾਹ ਧੰਨ ਧੰਨ ਹੋ ਗਈ ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
@BALRAJSINGH01
@BALRAJSINGH01 11 ай бұрын
Beautiful 🎉 place & all Punjabi bro & sister nu SSA🎉
@Eastwestpunjabicooking
@Eastwestpunjabicooking 11 ай бұрын
ਤੁਸੀ ਕੈਨੇਡਾ USAਨਾਲੇ lowerਨਾ ਕਹੋ ,ਇਹ ਬਹੁਤ ਉੱਪਰ ਨੇ ਗੁਰੂਘਰ ਵੇਖ Paintingਦੇਖ ਮਨ ਖੁਸ਼ ਹੋ ਗਿਆ
@indiannorway
@indiannorway 11 ай бұрын
south africa ch ghar europe nalo wadha han ,ameer bandaya da , jyada tar gujrati han kenya ch, south africa ch gareebi amiri india wang han- ihna sohna darbar hall, satnam singh moga wala sada pinda wal da , kenya da indian punjabi bhaichara nu ssa , thxs ripan khushi for sharing video , asal ch kenya wala bahuta sikha da punjab naal touch wood tutt gaya, angreza da raaj ch sari duniya ch see, british na punjab to loka nu la railway line bachayi see so punjabis cames here in early 1920s , sp all setteled here same punajbi history in india n states
@mewasingh3980
@mewasingh3980 11 ай бұрын
ਰਿੰਪਨ ਵੀਰ ਜਿੱਥੇ ਵੀ ਪੰਜਾਬੀ ਜਾਦੇ ਨੇ ਬੱਲੇ ਬੱਲੇ ਤਾ ਕਰਵਾ ਹੀ ਦੈਦੇ ਨੇ
@hansaliwalapreet812
@hansaliwalapreet812 11 ай бұрын
Ripan veer ji ❤❤❤❤thanks so much for sharing this most beautiful video for ours ❤❤❤gbu to all ❤❤❤❤🎉🎉🎉🎉
@rajinderkaur5709
@rajinderkaur5709 11 ай бұрын
😢sab to sohne itho de guru Ghar lage Kinna sohna structure amazing rooh ni kinni Shanti mildi hou darshan karke thanku ripan and khusi god bless you
@abcd36828
@abcd36828 11 ай бұрын
ਇਥੇ ਰਾੜਾ ਸਾਹਿਬ ਵਾਲੇ ਸੰਤ ਮਹਾਰਾਜ ਜੀ ਵੀ ਦੀਵਾਨ ਲਾਉਂਦੇ ਸੀ ।
@gurtejmaan7992
@gurtejmaan7992 11 ай бұрын
Meria old memories fresh ho gia 🙏🙏
@paramjitkaur5526
@paramjitkaur5526 11 ай бұрын
Bhut hi vdia ripan and Khushi ghr bethyan nu ena kuchh dkha dita thanks so much parmatma tuhanu charhdi kla bakhse
@noblesinghraina
@noblesinghraina 10 ай бұрын
Awesome Sikhs 8n Kenya 🥰🥰🥰 Thanks for Sharing The Punjabi Couple 🙏
@bhattishab9370
@bhattishab9370 11 ай бұрын
Waheguru mehar rakhi mere bade veer te been te
@darshansinghsran2744
@darshansinghsran2744 11 ай бұрын
Punjabi Veera da dhanbad waheguru ji tuhanu khush rakhe 🙏🙏
@SukhwinderSingh-wq5ip
@SukhwinderSingh-wq5ip 11 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@avtarcheema3253
@avtarcheema3253 11 ай бұрын
ਪੰਜਾਬੀਆਂ ਦੀ ਬੱਲੇ ਬੱਲੇ 👌👌🙏🙏
@sumanlata8950
@sumanlata8950 10 ай бұрын
ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਆਸ਼ੀਰਵਾਦ ਦਿੱਤਾ ਸੀ "ਉਜੜ ਜਾਉ"। ਏਹ ਸ਼ਾਇਦ ਓਸ ਦਾ ਹੀ ਕਮਾਲ ਹੈ। ਹਰ ਥਾਂ ਪੰਜਾਬੀ ਵਧੀਆ ਕੰਮ ਕਰ ਰਹੇ ਹਨ।ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬੀਆਂ ਨੇ ਜਿੱਥੇ ਵੀ ਵੱਸਦੇ ਹਨ ਦੁਨੀਆਂ ਭਰ ਵਿੱਚ ਝੰਡਾ ਗੱਡਿਆ ਹੈ। ਇਹ ਉਹਨਾਂ ਦੇ ਖੁੱਲੇ ਸੁਭਾਅ ਕਾਰਨ ਹੈ ਅਤੇ ਹਮੇਸ਼ਾਂ ਸਭ ਦਾ ਭਲਾ ਮੰਗਦੇ ਹਨ।
@anjurani8527
@anjurani8527 11 ай бұрын
Waheguru mehar Karan tuhade te😊
@KVSMadaanOnlineClasses
@KVSMadaanOnlineClasses 11 ай бұрын
so much beautiful Gurudwara 🙏🙏🙏🙏🙏
@dalbirsinghsingh8144
@dalbirsinghsingh8144 11 ай бұрын
ਬਾਬੇ ਨਾਨਕ ਦੀ ਬਹੁਤ ਕ੍ਰਿਪਾ ਆ
@BarinderSinghKamboj
@BarinderSinghKamboj 11 ай бұрын
ਪੰਜਾਬੀੳ ਇਸ ਦੇਸ ਨੇ ਬਹੁਤ ਕੁਝ ਦਿਤਾ ਤੁਹਾਨੂੰ ਹੁਣ ਤੁਹਾਡਾ ਫਰਜ ਵੀ ਬਣਦਾ ਇਨਾ ਲੋਕਾ ਲਈ ਵੀ ਕੁਝ ਕਰਨ ਦਾ
@anandyt7889
@anandyt7889 11 ай бұрын
Punjabi kar ke Afrika hai I Love Punjab
@georgesmith7144
@georgesmith7144 11 ай бұрын
ਬਹੁਤ ਵਧੀਆ ਵੀਡਿਓ ਜੀ. ਪੰਜਾਬੀ ਲਫ਼ਜ਼ ਪਾਕਿਸਤਾਨੀ, ਇੰਗਲੈਂਡ ਵਿਚ ਯਾ ਕਿੱਸੇ ਵੀ ਦੇਸ਼ ਵਿਚ ਬੋਰਨ ਹੋਏ ਮੁਸਲਿਮ ਲੋਕਾਂ ਲਈ ਵੀ ਵਰਤਾਇਆ ਜਾਂਦਾ ਹੈ. ਮੇਰੀ ਨਿਮਰ ਬੇਨਤੀ ਹੈ ਕਿ ਸਿੱਖ ਲਫ਼ਜ਼ ਵਰਤਣ ਵਿਚ ਕੋਈ ਹੀਣ ਭਾਵਨਾ ਨਾ ਸਮਜੋ ਤੇ ਅਤੇ ਜੋ ਸਿਖ ਤੁਹਾਨੂੰ ਵਿਦੇਸ਼ਾਂ ਵਿਚ ਇੰਨਾ ਸਤਿਕਾਰ ਦੇ ਰਹੇ ਹਨ ਉਨ੍ਹਾਂ ਨੂੰ ਸਿੱਖ ਵਜੋਂ ਸੰਬੋਧਨ ਕਰੋ ਜੀ.ਗੁਰਦੁਆਰਾ ਸਾਹਿਬ ਵੀ ਸਿੱਖਾਂ ਦੇ ਹੀ ਬਣਾਏ ਗਏ ਹਨ ਹਾਲਾਂਕਿ ਸਾਰੇ ਧਰਮ ਦੇ ਲੋਕ ਓਥੇ welcome ਹਨ
@surjitgrewal
@surjitgrewal 10 ай бұрын
It is very informative blog. I can not imagine the vision of Punjabi Travel couple. Sikhs in Keniya deserve the credit of keeping the class of their sikh identity in the world. They are number ONE. I love to move there. Waheguru keep you in Chardikallan.
@KamalSingh-dl6yc
@KamalSingh-dl6yc 11 ай бұрын
ਹਮੇਸ਼ਾ ਤੁਹਾਨੁੰ ਗੁਰੂ ਨਾਨਕ ਦੇਵ ਜੀ ਤੰਦਰੁਸਤੀ ਤੇ ਚੜ੍ਹਦੀ ਕਲਾ ਵਿੱਚ ਰੱਖੇ 🙏 RIPAN JI KHUSHI JI GUJRAT FAMILY DA VI JAIOO JI ,,KAMALCHANDIGRH TO
@satnamsinghpurba9584
@satnamsinghpurba9584 11 ай бұрын
Exllent video god bless both of you take care 👌🏾👌🏾
@user-jd2zu2xe4q
@user-jd2zu2xe4q 11 ай бұрын
Kenya da Guru Ghar dakha k man kush ho Gaya.👃🏼👃🏼👃🏼👃🏼👃🏼
@rajveervirk6874
@rajveervirk6874 11 ай бұрын
Bhut bhut khusi hoi ਗੁਰੂ ਘਰ ਦੇ ਦਰਸ਼ਨ ਕਰਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਤ ਸੋਡਾ ਵੀ ਦਿਲੋਂ ਧੰਨਵਾਦ ਜੀ
@AshokSingh-if3wg
@AshokSingh-if3wg 11 ай бұрын
Ripan &khushi khush raho waheguru chardikalan vich rakhe
@ranjeetsinghsingh9248
@ranjeetsinghsingh9248 11 ай бұрын
ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@JaspreetKaur_djjs
@JaspreetKaur_djjs 11 ай бұрын
Bhuttt vdhia lgga menu ta dekh k... Eda lgg riha k asi khudh hi othe ghum rhe aa❤❤❤❤❤❤🥰🥰🥰🥰🥰
@user-kh1jh1qt9m
@user-kh1jh1qt9m 11 ай бұрын
Dil khush karta ripan veera
@ishmeetsingh2234
@ishmeetsingh2234 11 ай бұрын
ਇੰਨੀਆਂ ਤਰੱਕੀਆਂ ਕੀਤੀਆਂ ਨੇ ਸੱਚੀ ਯਰ ਯਕੀਨ ਨੀ ਹੋ ਰਿਹਾ ,ਬਹੁਤ ਸੋਹਣਾ ਵਲੌਂਗ ਸੀ ,ਬਹੁਤ ਮਿਹਨਤ ਕਰੀ ਆ ਸਾਡੇ ਸਿੱਖਾਂ ਨੇ ਕੀਨੀਆ ਚ
@JASPREETSINGH-ri2ov
@JASPREETSINGH-ri2ov 11 ай бұрын
Bhut sohna veer ji. Asi daily wait kerde ha. New new blog di. ❤❤❤❤
@user-ju7yf1zl5l
@user-ju7yf1zl5l 11 ай бұрын
We are proud of you both and Kenya sikhs
@balwinderbatth5319
@balwinderbatth5319 11 ай бұрын
ਪੰਜਾਬੀਆਂ ਸਭ ਜਗਾ ਝੰਡੇ ਗੱਡੇ ਆ❤
@maninderjakhu701
@maninderjakhu701 11 ай бұрын
ਬਹੁਤ ਸੋਹਣਾ ਵੀਰ ਜਿਉਦੇ ਵਸਦੇ ਰਹੋ
@JS-1980
@JS-1980 11 ай бұрын
Love punjabi ❤ proud punjabi 🙏🙏
@SandeepSingh-hs1wd
@SandeepSingh-hs1wd 11 ай бұрын
Wah g wah waheguru mehar Karn sab te
@jasvirkaur9197
@jasvirkaur9197 11 ай бұрын
Waheguru ji hamesha toahnu chardi kla vich rakhe ❤❤ bhtt vadiya lgda toahdi video dekh ke
@mahtabkhaira7366
@mahtabkhaira7366 11 ай бұрын
World record wahaguru ji
@navmehta7841
@navmehta7841 11 ай бұрын
Africa de Gurdwara sahib bhut hi sohne hann
Punjabi In Georgia | A Day With Indo-pak Punjabis |Tiblisi Georgia 🇬🇪
10:30
Final muy increíble 😱
00:46
Juan De Dios Pantoja 2
Рет қаралды 53 МЛН
HOW DID HE WIN? 😱
00:33
Topper Guild
Рет қаралды 40 МЛН
Khó thế mà cũng làm được || How did the police do that? #shorts
01:00
KINDNESS ALWAYS COME BACK
00:59
dednahype
Рет қаралды 136 МЛН
Alhamdulillah Kam Shuru Ho Gaya
19:30
Tour And Taste
Рет қаралды 25 М.
Final muy increíble 😱
00:46
Juan De Dios Pantoja 2
Рет қаралды 53 МЛН