ਖੇਤਾਂ ਵਿੱਚ ਉਤਾਰਿਆ ਸਾਡਾ ਜਹਾਜ਼ Fly to Maasai Mara | Punjabi Travel Couple | Ripan Khushi | East Africa

  Рет қаралды 491,239

Punjabi Travel Couple

Punjabi Travel Couple

Жыл бұрын

In this video you can see our beautiful journey of Kenya, East Africa.
For our more travel series you can follow below links
Sri lanka Travel Series Link:
• ਪੰਜਾਬ ਤੋਂ ਅਸੀਂ ਚੱਲੇ ਰਾ...
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Africa #AfricaKenya #AfricaVlogs
#Punjab #RipanKhushi #PunjabiCouple #PunjabiCoupleVlogs #punjabitravelcouple

Пікірлер: 704
@ranakaler7604
@ranakaler7604 Жыл бұрын
ਰਿਪਨ ਵੀਰ ਜੀ ਤੁਸੀਂ ਬਹੁਤ ਕਰਮਾਂ ਭਾਗਾਂ ਵਾਲੇ ਹੋ , ਜੋ ਅਸੀਂ ਡਿਸਕਵਰੀ ਤੇ ਦੇਖਦੇ ਹੁੰਦੇ ਸੀ ਉਹ ਅੱਜ ਤੁਸੀਂ ਅਫਰੀਕਾ ਵਿੱਚ ਜਾ ਕੇ ਨੇੜੇ ਤੋਂ ਦੇਖ ਰਹੇ ਹੋ, ਅਤੇ ਸਾਨੂੰ ਵੀ ਇੰਡੀਆ ਵਿੱਚ ਘਰਾਂ ਵਿਚ ਬੈਠਿਆਂ ਨੂੰ ਦਿਖਾ ਰਹੇ ਹੋ, ਅਗਲੇ ਬਲੋਕ ਵੀ ਤੁਹਾਡੇ ਜਰੂਰ ਦਿੱਲ ਲਾਕੇ ਦੇਖਾਂਗੇ ,ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਵਲੋ ਰਾਣਾ ਰਾਣੀਪੁਰੀਆ, ਤਹਿਸੀਲ ਫਗਵਾੜਾ ਜਿਲਾ ਕਪੂਰਥਲਾ, 25,,,7,,,2023,,
@pawankumarsingla9075
@pawankumarsingla9075 Жыл бұрын
😊😊😊😊😊😊😊😊
@Newupdates351
@Newupdates351 Жыл бұрын
😊😊
@Daljeet65
@Daljeet65 Жыл бұрын
ਰਾਣੀਪੁਰ ਮੇਰੀ ਭੀ ਰਿਸ਼ਤੇਦਾਰੀ ਹੈ ਬਈ ਜੀ 😊😊😊😊
@luckymaan415
@luckymaan415 Жыл бұрын
​@@Daljeet65meri v bro..
@ajmersingh8689
@ajmersingh8689 Жыл бұрын
😊
@user-gt8hd7fg4x
@user-gt8hd7fg4x Жыл бұрын
ਤੁਹਾਡੇ ਸੁਪਨੇ ਕਰਕੇ ਸਾਡੇ ਓਹ ਸੁਪਨੇ ਵੀ ਪੂਰੇ ਹੋ ਗਏ ਜਿਹੜੇ ਕਦੇ ਵੇਖੇ ਹੀ ਨਹੀਂ ਸੀ ਵਾਹਿਗੁਰੂ ਤੁਹਾਨੂ ਹਮੇਸ਼ਾ ਚੜਦੀ ਕਲਾ ਵਿਚ ਰੱਖਨ❤❤❤
@khalsaboutique61
@khalsaboutique61 Жыл бұрын
😂😂
@kalrakalra5848
@kalrakalra5848 Жыл бұрын
ਵੀਰ ਜੀ ਆ ਕੁੱਝ ਦੇਖ ਕੇ ਮਨ ਬਹੁਤ ਖੁਸ਼ ਹੋਇਆ ਪਰ ਪਹਿਲਾਂ ਵਾਲੇ ਏਰੀਏ ਵਿੱਚ ਬਲੋਕ ਵੇਖ ਕੇ ਤੁਹਾਡੀ ਬਹੁਤ ਚਿੰਤਾ ਹੋਈ ਸੀ ਪ੍ਰਮਾਤਮਾ ਕਰੇ ਤੁਹਾਡੀ ਯਾਤਰਾ ਖੁਸ਼ੀ ਖੁਸ਼ੀ ਹੋਵੇ 🙏🙏🙏🙏🙏
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਅਸੀਂ ਵੀ ਪਹਿਲਾਂ ਕਦੇ ਨਹੀਂ ਦੇਖਿਆ ਤੁਹਾਡੇ ਕਾਰਨ ਹੀ ਅੱਜ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਬਹੁਤ ਹੀ ਬਰੀਕੀ ਨਾਲ ਦਸ ਰਹੇ ਹੋ ਜੀ
@rajveervirk6874
@rajveervirk6874 Жыл бұрын
ਬਹੁਤ ਵਧੀਆ ਵੀਰ ਜੀ ਰੱਬ ਤੇਰੀ ਹਰ ਮਨੋਕਾਮਨਾ ਪੂਰੀ ਕਰੇ 🎉🎉🎉🎉🎉 ਜਿੰਦਗੀ ਚੰਗੇ ਇਨਸਾਨ ਨਾਲ਼ ਸਾਥ ਮਿਲ ਜਾਵੇ ਤਾਂ ਵਧੀਆ ਲਗਦੀ ਹੈ ਰੱਬ ਨੇ ਸੋਡਾ ਹਮਸਫ਼ਰ ਬਹੁਤ ਵਧੀਆ ਸੋਢੀ ਕਿਸਮਤ ਵਿੱਚ ਲਿਖਿਆ ਸੀ ਜਿਸ ਨਾਲ਼ ਜਿੰਦਗੀ ਹੁਸੀਨ ਹੋ ਗਈ ਹੈ ਰੱਬ ਸਾਰਿਆ ਨੂੰ ਇਹ ਖੁਸੀਆ ਬਖਸੇ ❤❤❤❤🎉❤
@bikarsinghsingh8051
@bikarsinghsingh8051 Жыл бұрын
ਬਹੁਤ ਵਧੀਆ Airport ਸੀ ਖੇਤਾਂ ਵਿੱਚ ਇੱਥੇ ਲੋਕ ਇਮਾਨਦਾਰ ਲੱਗਦੇ ਇੰਡੀਆ ਵਿੱਚ ਤਾ ਦਿੱਲੀ ਹੀ ਲੁੱਟ ਲੈਂਦੇ ਸਤਿ ਸ਼੍ਰੀ ਅਕਾਲ ਬਾਈ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਰੱਖਣ
@harinderkaur6785
@harinderkaur6785 Жыл бұрын
ਬਹੁਤ ਹੀ ਵਧੀਆ ਬਲੌਗ😍 ਖੁਸ਼ੀ ਬਹੁਤ ਕਿਸਮਤ ਵਾਲੀ ਹੈ ਜੋ ਰਿਪਨ ਵਰਗਾ ਜੀਵਨ ਸਾਥੀ ਮਿਲਿਆ ਹਰ ਕੁੜੀ ਦਾ ਸੁਪਨਾ ਹੁੰਦਾ ਘੁੰਮਣਾ ਫਿਰਨਾ 😍
@shaminderkhudian8683
@shaminderkhudian8683 Жыл бұрын
ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਸੀ ਜੀ ਤੁਹਾਡੇ ਬਲੌਗ ਦਾ
@dharampalsingh868
@dharampalsingh868 Жыл бұрын
ਬਾਈ ਯਾਰ ਪਰਮਾਤਮਾ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ ਤੇ ਅਸੀਂ ਤੁਹਾਡੇ vlog ਸਦਾ ਦੇਖਦੇ ਰਹੀਏ 🎉🎉🎉
@user-mw3fh5qs3q
@user-mw3fh5qs3q Жыл бұрын
ਬਹੁਤ ਖੂਬਸੂਰਤ ਜਗਾਹਾਵਾਂ ,ਦੇਖਕੇ ਦਿਲ ਬਹੁਤ ਖੁਸ਼ ਹੋਇਆ ਬੇਟਾ ਜੀ। ਚੜ੍ਹਦੀ ਕਲਾ ਰਹੇ।
@bsbeantsharma
@bsbeantsharma Жыл бұрын
ਰਿੱਪਨ ਅਤੇ ਖੁਸ਼ੀ ਜਿਉਂਦੇ ਵਸਦੇ ਰਹੋਂ, ਨੈਸ਼ਨਲ ਪਾਰਕ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ। ** * ਅਫਰੀਕਾ ਵਸਦੇ ਸਾਰੇ ਪੰਜਾਬੀ ਵੀਰਾਂ ਭੈਣਾ ਦਾ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ 2 ਧੰਨਵਾਦ ਜੀ, ਜਿੰਨਾ ਤੁਹਡੀ ਆਓ ਭਗਤ ਚ ਕੋਈ ਕਸਰ ਨਹੀਂ ਛੱਡੀ, ਚੜਦੀਕਲਾ ਵਿੱਚ ਰਹਿਣ, ਹੋਰ ਤਰੱਕੀਆਂ ਕਰਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਦੇ ਰਹਿਣ🎉🎉🎉🎉❤
@parwinderkumarparwinder2457
@parwinderkumarparwinder2457 Жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਰਿਪਨ ਬਾਈ ਖੂਸ਼ੀ ਭੈਣ ❤
@ranjeetsinghsingh9248
@ranjeetsinghsingh9248 Жыл бұрын
ਵਾਹ ਜੀ ਵਾਹ ਜੋ ਦੁਨੀਆਂ ਦੇਖਣ ਦਾ ਨਜਾਰਾ ਤੁਹਾਡੇ ਦੋਨਾ ਨਾਲ ਆਉਦਾ ਹੋਰਾ ਨਾਲ ਨਹੀਂ ❤❤❤ਜਿਉਂਦੇ ਵੱਸਦੇ ਰਹੋ
@bnnn9859
@bnnn9859 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਰਿਪਨ ਵਿਰ ਜੇ ਤੁਸੀਂ ਕੋਈ ਨੌਕਰੀ ਕਰਦੇ ਹੁੰਦੇ ਸਾਇਦ ਇੰਨੇ ਸੰਨਤੁਸਟ ਨਾ ਹੁੰਦੇ ਤੇ ਇੰਨੇ ਲੋਕੀ ਜਾਣਦੇ ਨਾ ਹੁੰਦੇ ਇਨਾ ਸੰਫਰ ਕਰਨਾ ਕਿਹੜਾ ਸੌਖਾ ਧੰਨ ਉ ਤੁਸੀਂ ਜਿਹੜੇ ਸਾਨੂੰ ਘਰ ਬੈਠੇ ਦੁਨੀਆ ਦਾ ਐਨਾ ਕੁਝ ਦਿਖਾਈ ਜਾਨੇਉ ਹਰੇਕ ਚੀਜ਼ ਬਾਰੇ ਬਦੀਆ ਜਾਣਕਾਰੀ ਦਿਦਿਉ ਪੰਜਾਬ ਤੇ ਇੰਡੀਆ ਦੇ ਨੰਬਰ ਵੰਨ ਬੰਲੋਗਰ ਹੋਵੋਗੇ ਅੰਜ ਦੇ ਟਾਇਮ ਵਾਹਿਗੁਰੂ ਥੋਡੀ ਜੋੜੀ ਨੂੰ ਤੇ ਸਾਰੇ ਪੰਜਾਬੀ ਆ ਨੂੰ ਚੜਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ ਕਮਲਜੀਤ ਸਿੰਘ ਮੁਡਿਆ ਖੁਰਦ ਲੁਧਿਆਣਾ
@Sk-hw1rt
@Sk-hw1rt Жыл бұрын
ਸਚਿਨ ਗਿਆ ਕਿਸੇ ਨੂੰ ਨਹੀਂ ਪਤਾ ਪਰ ਰਿਪਣ ਗਿਆ ਤਾਂ ਲਗਪਗ ਸਭ ਪੰਜਾਬੀਆਂ ਨੂੰ ਪਤਾ 🎉ਲੱਗਾ।
@inderjeetsinghjaswal6301
@inderjeetsinghjaswal6301 Жыл бұрын
Hlo veer ji and sis ji.ssa ji ਵੀਰ ਜੀ ਤੁਹਾਡੇ ਕੋਲ ਕਿਸੇ ਵੀ ਫਲਾਈਟ ਦੇ ਬੋਡਿੰਗ ਪਾਸ ਹੁੰਦੇ ਨੇ ਉਹ ਕਦੇ ਵੀ ਕਿਸੇ ਡਟਸਬੀਨ ਜਾ ਕਿਸੇ ਸੜਕ ਜਾ ਐਵੇ ਕਿਸੇ ਥਾ ਤੇ ਨਾ ਸੁੱਟਿਓ।ਸ਼ਪੈਸ਼ਲ ਜਿਥੇ ਬਾਰ ਕੋਡ ਹੁੰਦਾ ਉਹ ਕਦੇ ਨਾ ਸੁੱਟੋ।ਉਸ ਨੂੰ ਜਾ ਤਾ ਬਿੱਲਕੁਲ ਫਾੜ ਦਿਓ ਜਾ ਸਾੜ ਦਿਓ ਪਰ ਉਹ ਐਵੇ ਕਦੇ ਵੀ ਨਾ ਸੁੱਟੋ।ਕਿਉ ਕੀ ਹੁਣੇ ਹੀ ਸੁਨਣ ਚ ਆਇਆ ਬੋਡਿੰਗ ਪਾਸ ਦੇ ਬਾਰ ਕੋਡ ਤੋ ਤੁਹਾਡਾ ਸਾਰਾ ਡਾਟਾ ਨਿੱਕਲ ਆਉਦਾ।ਜਿਸ ਨਾਲ ਫਰੋਡ ਹੁੰਦਾ।ਸੋ ਵੀਰੇ ਧਿਆਨ ਰੱਖਿਓ।ਵਾਹਿਗੁਰੂ ਮੇਹਰ ਕਰੇ ਜੋੜੀ ਤੇ❤❤❤
@randhawaboyz1635
@randhawaboyz1635 Жыл бұрын
ਬਹੁਤ ਪਿਆਰੇ ਨੇ ਤੁਹਾਡੇ ਹਰ ਇਕ ਟੂਰ ਮੈਨੂੰ ਤੇ ਸਾਨੂੰ ਜੀ ❤ ਵਾਹਿਗੁਰੂ ਤਹਾਨੂੰ ਦੋਹਵਾਂ ਨੂੰ ਹਰ ਟਾਈਮ ਖੁਸ਼ੀਆਂ ਦੇਵੇ ਤੇ ਹਰ ਇਕ ਮੁਸ਼ਕਿਲ ਤੋਂ ਦੂਰ ਰੱਖੇ ਤੁਹਾਡੇ ਕਰਕੇ ਹੀ ਅਸੀਂ ਦੁਨੀਆ ਘੁੰਮ ਰਹੇ ਹਾਂ ਤੁਹਾਡੇ ਨਾਲੋ ਨਾਲ ... ਮੈਂ ਤਾਂ ਹਰ ਰੋਜ ਵੱਡੀ TV ਦੀ ਡਿਸਪਲੇਅ ਤੇ ਤੁਹਾਡੇ ਬਲੌਗ ਦੇਖਦਾ ਸਵੇਰੇ ਨਿਰਣੇ ਕਾਲਜੇ ਦੀ ਚਾਹ ਤੇ ਆਪਣੇ ਚਾਚਾ ਜੀ ਨਾਲ ਬੈਠ ਕੇ ਤੇ ਸਾਡਾ ਦਿਨ ਬਹੁਤ ਸੋਹਣਾ ਤੇ ਪਿਆਰਾ ਹੁੰਦਾ ਹਰ ਰੋਜ਼ 🙏 Thanks
@VeerK1313
@VeerK1313 Жыл бұрын
Tuc killi pol nd nimma nl v mulakat kreo jii😊
@amandeepsingh7321
@amandeepsingh7321 Жыл бұрын
ਬਹੁਤ ਖੂਬ ਵਧੀਆ ਪੇਸ਼ਕਾਰੀ ਵੀਰ ,ਬਾਕੀ ਬਲਾਗ ਇੱਕ ਪਾਸੇ ਸੁਰੂ ਵਾਲੀ ਟਿਉਨ ਇੱਕ ਪਾਸੇ ਓ ਸਿਰਾ 😅❤
@mahindersingh7136
@mahindersingh7136 Жыл бұрын
ਰਿਪਨ ਖੁਸ਼ੀ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@RajinderSingh-jq7hp
@RajinderSingh-jq7hp Жыл бұрын
ਬੋਹਤ ਹੀ ਮਜ਼ਾ ਆਇਆ ,ਤੁਹਾਡਾ ਬੋਹਤ ਧੰਨਵਾਦ ਹੈ ਜੀ ਵਾਹਿਗੁਰੂ ਤੁਹਾਨੂੰ chardikala ਵਿੱਚ ਰੱਖਣ ਜੀ
@harbhajansingh8872
@harbhajansingh8872 Жыл бұрын
ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
@NehaNeha-yk1bz
@NehaNeha-yk1bz Жыл бұрын
ਰਿਪਨ ਵੀਰੇ ਖੁਸ਼ੀ ਦੀ ਤੁਹਾਡੇ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਘਰ ਬੈਠੇ ਹੀ ਨੈਸ਼ਨਲ ਪਾਰਕ ਵਿਖਾਉਣ ਦੇ ਲਈ ❤❤❤❤❤❤ ਵਾਹਿਗੁਰੂ ਜੀ ਤੁਹਾਡਾ ਹਰ ਸੁਪਨਾ ਪੂਰਾ ਕਰੇ 🙏🙏🙏🙏🙏🙏🙏 ਸਚਮੁੱਚ ਅਫਰੀਕਾ ਦੇਸ਼ ਬਹੁਤ ਹੀ ਸੋਹਣਾ ਦੇਸ਼ ਹੈ 😊😊😊😊ਪਰ ਤੁਸੀਂ ਬਹੁਤ ਹੀ ਖੁਸ਼ ਨਸੀਬ ਹੋ ਤੁਸੀਂ ਜੋ ਕੁਝ ਵੀ ਦੇਖ ਰਹੇ ਹੋ ਤੁਹਾਡੀ ਦੋਵਾਂ ਦੀ ਮਿਹਨਤ ਦਾ ਫਲ ਹੈ❤❤❤ ਸੁਪਨਾ ਤੇ ਹਰ ਕੋਈ ਵੇਖਦਾ ਹੈ ਪਰ ਪੂਰਾ ਕਰਨ ਦੀ ਹਿੰਮਤ ਕਿਸੇ ਕਿਸੇ ਕੋਲ ਹੁੰਦੀ ਹੈ😊😊 ਉਹਨਾਂ ਵਿੱਚ ਇਕ ਹੈ punjab travel couple ❤❤❤❤❤❤❤❤❤❤❤
@user-gp5iy9qt2n
@user-gp5iy9qt2n Жыл бұрын
ਅੱਜ ਦਾ ਬਲੌਗ 🎉👌ਨੰ.1 ਅਸੀਂ ਬਿਨਾਂ ਪੈਸੇ ਲਾਏ ਮਸਾਈ ਮਾਰਾ ਪਾਰਕ ਵੇਖ ਰਹੇ ਹਾਂ ਤੁਹਾਡੀ ਮਿਹਨਤ ਅਤੇ ਪੈਸਿਆਂ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ। ਪਰ ਉਹਨਾਂ ਵੱਲੋਂ ਦੱਸੀ ਗੱਲ ਬਾਤ ਪੰਜਾਬੀ ਵਿੱਚ ਬੋਲਕੇ ਜ਼ਰੂਰ ਦੱਸਿਆ ਕਰੋ।
@jaggasinghtailor2413
@jaggasinghtailor2413 Жыл бұрын
ਪੰਜਾਬ ਦਾ ਹੜ੍ਹਾਂ ਨਾਲ ਬੁਰਾ ਹਾਲ ਐ ਕਦੇ ਉਹ ਵੀ ਜਿਕਰ ਕਰ ਲੋ ਯਰ ਥੋਡੀ ਤਾਂ ਉਹ ਗੱਲ ਐ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ
@offical_mndp
@offical_mndp Жыл бұрын
Lagda Bai ji tusi roj nhi dekh de ehna dy vlog kyo ki bhut war jikar kr chuke a punjab de hallata bare🙏
@jaggasinghtailor2413
@jaggasinghtailor2413 Жыл бұрын
@@offical_mndp ਮੈਂ ਬਾਈ ਸ੍ਰੀ ਲੰਕਾ ਟੂਰ ਤੋਂ ਵੇਖ ਰਿਹਾ ਹਾਂ ਇੱਕ ਵੀ ਨਹੀਂ ਛੱਡਿਆ ਕਦੇ
@Sohansinghlidher
@Sohansinghlidher Жыл бұрын
ਵੀਰ ਜੀ ਸਾਡੇ ਪਿੰਡ ਨੀਲੋਂ ਕਲਾਂ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਵੀ ਘੁੰਮਣ ਆਉ ਤੁਹਾਨੂੰ ਹਿਰਨ ਪਾਰਕ ਵਿੱਚ ਸੈਰ ਕਰਾਵਾਂ ਗੇ
@kaurj8453
@kaurj8453 Жыл бұрын
😮😊
@SinghGill7878
@SinghGill7878 Жыл бұрын
ਬਹੁਤ ਵਧੀਆ ਵਲੌਗ ❤ਬਹੁਤ ਕੁਸ਼ ਦੇਖਣ ਨੂੰ ਮਿਲ ਰਿਹਾ ਵਾਹਿਗੁਰੂ ਸਦਾ ਮਿਹਰ ਕਰਨ ਰਿਪਨ ਖੁਸ਼ੀ ਤੇ 🙏
@truckingvlog9928
@truckingvlog9928 Жыл бұрын
Ripan veer te khusi bhen nu dher sara pyar
@rajinderkaur3332
@rajinderkaur3332 Жыл бұрын
ਸਤਿ ਸ੍ਰੀ ਆਕਾਲ ਜੀ ,ਬਹੁਤ ਸੋਹਣਾ ਨਜ਼ਾਰਾ,ਅਸੀਂ ਤਾਂ ਸੁਪਨਾ ਵੀ ਨੀ ਵੇਖ ਸਕਦੇ ਇਹ ਜਗ੍ਹਾ ਦੇਖਣ ਦਾ ਸਿਰਫ ਤੁਹਾਡੀ ਵੀਡਿਓ ਦੇ ਜ਼ਰੀਏ ਸਾਰਾ ਕੁਝ ਵੇਖ ਲਈ ਦਾ ,ਧੰਨਵਾਦ ਰਿੱਪਨ ਵੀਰ ਤੇ ਖੁਸ਼ੀ ਜੀ ਦਾ ❤❤❤❤🙏🙏
@navjeetbrar4526
@navjeetbrar4526 Жыл бұрын
ਬਹੁਤ ਵਧੀਆ ਬਾਈ ਵਾਹਿਗੁਰੂ ਮੇਹਰ ਕਰੇ ❤
@luckyjeria
@luckyjeria Жыл бұрын
Finally bhaji know why swimming pool water is blue 😂😂❤❤ AWESOME VLOGS❤
@deepakmakh2463
@deepakmakh2463 Жыл бұрын
Phaji beautiful Africa , ਪੰਜਾਬੀਆ ਨੇ ਕਾਮਾਲ ਕੀਤਾ ਹੈ Africa ਵਿੱਚ , thanks yours showing us beautiful Kenya, bless you both From UK
@AshokSingh-if3wg
@AshokSingh-if3wg Жыл бұрын
Waheguru ji ka kalsa waheguru ji ki fateh ji 🙏 waheguru chardikalan vich rakhe
@davinder1279
@davinder1279 Жыл бұрын
ਐਥੋਂ ਦੇ ਟਸਕਰ ਬੜੇ ਠੰਡੇ ਨੇ, ਨਹੀਂ ਤਾਂ ਵੱਡੇ ਦੰਦਾ ਵਾਲੇ ਹਾਥੀ ਆਪਣੇ ਐਥੇ ਵਾਲੇ ਬੜੇ ਖ਼ਤਰਨਾਕ ਮੰਨੇ ਜਾਂਦੇ ਹਨ। ਇੱਕ ਹੋਰ ਗੱਲ ਕਹਿਣੀ ਸੀ, ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਤੇ ਖੁਸ਼ੀਏ ਦੇ ਵਿਚਾਰ ਜ਼ਰੂਰ ਲਿਆ ਕਰੋ ਤਾਂ ਕਿ ਉਸ ਨੂੰ ਵੀ ਪਿਆਰ ਜਾਗੇ ਜੰਗਲ ਦੇ ਨਾਲ। ਧੰਨਵਾਦ ਜੀ
@sandeepkaur331
@sandeepkaur331 Жыл бұрын
ਵਾਹਿਗੁਰੂ ਤੇਰਾ ਸੁਕਰ ਰਿਪਨ ਖੁਸੀ ਦੇ ਅੰਗ ਸੰਗ ਰਹਿਉ ਜੀ
@ravikataria7116
@ravikataria7116 Жыл бұрын
Yrr phaji sachi dilo dsaa nazaraa bohut aya vlog dekh matlab ive feel hunda bnde. K bus mobile te ni dekh reha sachyo masai mara natinol park ch ghum reha 🙏🫶🥰🥰 baaki parmatma tuhanu chardi klaa vich rakhe te ivve hee enjoy krde raho god bless you bro and phabi g 🫶🥰🙏
@gurmailsingh-kx9hc
@gurmailsingh-kx9hc Жыл бұрын
ਬੁਹਤ ਵਧੀਆ ਜੀ ਮੈ ਤਕਰੀਬਨ ਦੋ ਸਾਲ ਤੋ ਤੁਹੜੇ ਬਲੋਗ ਦੇਖਦਾ ਆ ਰਿਹਾ ਹਾ ਰੂਹ ਖੁਸ ਹੋ ਜਾਦੀ ਆ ਜੋ ਕੁਝ ਅਸੀ ਨਹੀ ਦੇਖ ਸਕਦੇ ਉਹ ਕੁਝ ਤੁਸ਼ੀ ਸਾਨੂੰ ਦਿਖਾਉਦੇ ਹੋ ਇੰਜ ਲ਼ਗਦਾ ਕਿ ਅਸੀ ਤੁਹਾਡੇ ਨਾਲ ਨਾਲ ਘੁੰਮ ਰਹੇ ਹਾ ਬਾਕੀ ਮੇ ਤੁਹਾਡੇ ਬਲੋਗ ਲਾਈਕ ਤਾ ਕਰਦਾ ਹਾ ਪਰ ਅੱਜ ਤੁਸੀ ਕੁਮਿੰਟ ਕਰਨ ਨੂੰ ਮਜਬੂਰ ਕਰਤਾ ਰੱਬ ਕਰੇ ਰਿਪਨ ਤੇ ਖੁਸੀ ਦੀ ਲੰਬੀ ਉਮਰ ਹੋਵੇ ਤੇ ਸਾਨੂੰ ਇਸੇ ਤਰਾ ਘਮਾਉਦੇ ਰਹੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤❤❤
@satdevsharma6980
@satdevsharma6980 Жыл бұрын
Amazing, Ripen , Khushi, Stay blessed.💕❤️🙏🇺🇸
@bobbyanand5608
@bobbyanand5608 Жыл бұрын
ਰਿਪਨ ਵੀਰ ਜੀ, ਇਹ ਬਲੌਗ ਬਹੁਤ ਵਧੀਆ ਲੱਗਾ ਜੀ, ਦਿਲ ਨੂੰ ਬਹੁਤ ਖੁਸ਼ੀ ਹੋਈ ਹੈ।
@rajmander957
@rajmander957 Жыл бұрын
ਬਹੁਤ ਵਧੀਆ ਸਾਨੁ ਤਾ ਭਾਈ ਫਰੀ ਵਿੱਚ ਦੇਖਣ ਨੂੰ ਮਿਲਿਆ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਖੁਸ਼ ਰੱਖਣ ਲੰਮੀ ਉਮਰ ਵੱਖਸਣ ਅਸੀਂ ਸੰਗਰੂਰ ਤੋਂ
@HarpreetKaur-zg1eo
@HarpreetKaur-zg1eo Жыл бұрын
🤣🤣 ਸਾਡਾ ਬੱਸ ਸਟੈਂਡ your wating area ਵੀਰ ਤੁਹਾਨੂੰ ਦੱਸਦਿਆਂ ਨੂੰ ਵੀ ਹਾਸਾ ਆਈ ਜਾਂਦਾ 😅 but all vlog very nice 👍 and help full i like your all vlog 🎉❤
@parmindersingh-qj7fq
@parmindersingh-qj7fq Жыл бұрын
ਰਾਜੀਆ ਵਾਲੇ ਸਿਰਾ ਕਰੀ ਜਾਦੇ ਆ ਸਾਨੂੰ ਤਾਂ ਫਰੀ ਚ ਹੀ ਦੁਨੀਆਂ ਵੇਖਣ ਨੂੰ ਮਿਲੀ ਜਾਦੀ ਆਂ ਲਵ ਯੂ ਆ ਯਾਰੋ ਵਾਹਿਗੁਰੂ ਤਰੱਕੀ ਬਖਸੇ
@sonudhaliwal2577
@sonudhaliwal2577 Жыл бұрын
ਬਾਈ ਜਿਵੇਂ ਮਰਜ਼ੀ ਆ ਜ਼ਿੰਦਗੀ ਦੇ ਸਵਾਦ ਤਾਂ ਤੁਸੀਂ ਲੈ ਰਹੇ ਹੋ ਅਸੀਂ ਤਾਂ ਫੋਨ ਤੇ ਦੇਖ ਕੇ ਹੀ ਸਾਰ ਲੈਂਦਾ ਹਾਂ
@jatinderbhinder4360
@jatinderbhinder4360 Жыл бұрын
ਰੀਪਣ ਵੀਰ ਜੋ ਤੁਹਾਨੂੰ ਇੰਗਲਿਸ਼ ਵਿਚ ਬੋਲ ਕੇ ਦਸਦੇ ਬੰਦੇ ਤੁਸੀ ਪੰਜਾਬੀ ਵਿਚ ਦਸਦੇ ਬਹੁਤ ਵਧੀਆ ਲੱਗਦਾ ਵੀਰ ਸਮਜ ਅ ਜਾਂਦਾ ਜਦੋਂ ਤੁਸੀਂ ਦਸਦੇ ਹੋ
@KamalSingh-dl6yc
@KamalSingh-dl6yc Жыл бұрын
ਵਾਹਿਗੁਰੂ ਜੀ ਮਿਹਰ ਕਰਨ ਸਦਾ ਖੁਸ਼ ਰਹੌ ਜੀ ਇਹ ਪਾਰਕ ਦਿਖਾਉਣ ਲਈ ਧੰਨਵਾਦ 🙏
@RamjeetSingh-mr8ys
@RamjeetSingh-mr8ys 10 ай бұрын
ਅਸੀਂ ਇਹੋ ਜਿਹੀਆਂ ਥਾਵਾਂ ਤੇ ਕਦੇ ਵੀ ਨਹੀਂ ਆ ਸਕਦੇ। ਤੁਸੀਂ ਵਾਈ ਸਾਨੂੰ ਦੁਨੀਆਂ ਦਿਖਾ ਦਿੱਤੀ। ਧੰਨਵਾਦ ਵਾਈ ।।
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਬਾਈ ਜੀ ਨਾਇਸ਼ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ 🙏🙏 । ਅਮਰਜੀਤ ਸਿੰਘ ਚਹਿਲ ਪਿੰਡ ਕਰਮਗੜ ਜਿਲਾ ਬਰਨਾਲਾ ਜੀ
@HardeepSingh-sg9wk
@HardeepSingh-sg9wk Жыл бұрын
ਬਾੲੀ ਜੀ ਬਹੁਤ ਬਹੁਤ ਧੰਨਵਾਦ ਖੁੱਸ਼ੀ ਭੈਣ ਤੇ ਤੁਹਾਡਾ ਸਾਡਾ ਸਾਰਾ ਹੀ ਪਰਵਾਰ 2- 3 ਮਹੀਨੇ ਤੋ ਸਾਰੇ ਬਲੋਗ ਦੇਖੇ ਹਨ ਜੀ🙏
@didersingh7524
@didersingh7524 Жыл бұрын
ਬਹੁਤ ਧੰਨਵਾਦ ਵੀਰ ਅਫਰੀਕਾ ਦੇ ਜੰਗਲ ਤੇ ਜਾਨਵਰ ਦਿਖਾਏ ❤❤❤❤
@neerajpaul7973
@neerajpaul7973 Жыл бұрын
Bai g bot Vadia guide krde o tusi God bless you
@inderjeet57
@inderjeet57 Жыл бұрын
Hor gallan diyan gallan .. mainu te tuhadi aa tuning ji sun ke bda vadiya lgda 😊☺️ … Ho yaa yo…😄😇
@SukhdevSingh-hd8ob
@SukhdevSingh-hd8ob Жыл бұрын
I'm your biggest fan Ripon paji te khushi bhen... Waheguru ji blessed you waheguru ji thonu hmesha khush rakhn te trrakiya bakhshn 🙏🙏🙏🙏
@kanwarjeetsingh3495
@kanwarjeetsingh3495 Жыл бұрын
ਸਤਿ ਸ਼੍ਰੀ ਅਕਾਲ ਜੀ। ਬਹੁਤ ਹੀ ਵਧੀਆ ਲਗ ਰਿਹਾ ਘਰ ਬੈਠਿਆ ਨੂੰ ਸਬ ਕੁੱਝ ਦਿਖਾ ਦਿਤਾ।
@SurinderSingh-ye2ud
@SurinderSingh-ye2ud Жыл бұрын
ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਰਹਿੰਦਾ ਹਾਂ ਤੇ ਬੜਾ ਆਨੰਦ ਮਾਣਦਾ ਹਾਂ।ਤੁਹਾਡਾ ਬਹੁਤ ਧੰਨਵਾਦ ਰਿਪਨ ਤੇ ਖੁਸ਼ੀ।
@gurdialsingh4050
@gurdialsingh4050 Жыл бұрын
ਅਕਾਲ ਪੁਰਖ ਦੀ ਬਹੁਤ ਕਿਰਪਾ ਬਚਿਓ ਤੁਹਾਡੇ ਤੇ,ਬਹੁਤ ਅਛੀ ਲਗੀ ਤੁਹਾਡੀ ਵੀਡੀਓ, ਅਜ ਰਿਪਨ ਦੀ ਖੁਸ਼ੀ ਚਿਹਰੇ ਤੋਂ ਹੀ ਪਤਾ ਲਗਦੀ ਹੈ ।ਕਦੇ ਆਪਣੇ ,Parents ਨੂੰ ਵੀ ਅਜਿਹੀ ਯਾਤਰਾ ਕਰਾਓ(ਸਕਾਈ ਮਾਰਾ) ।ਗੁਰਦਿਆਲ ਸਿੰਘ ਖਰੜ (ਪੰਜਾਬ),
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਸੁੰਦਰ ਅਤੇ ਵਧੀਆ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ
@gaganb6023
@gaganb6023 Жыл бұрын
I can’t tell you how much I enjoyed all this thank you so much guys❤
@kaurgurpree9999
@kaurgurpree9999 Жыл бұрын
ਪੰਜਾਬੀ ਵੀਰੋ ਬਾਈ ਨੂੰ ਵਧ ਤੋਂ ਵਧ ਸਪੋਰਟ ਕਰੋ 1Msucrber ਕਰਦੋ ੍ਰਜਲਦੀ ਜਲਦੀ ਜੀ
@user-sukhirkaur
@user-sukhirkaur Жыл бұрын
ਬਹੁਤ ਵਧੀਆ ਮਸਾਈ ਮਾਰਾ ਨੈਸ਼ਨਲ ਪਾਰਕ ਵਿਖਾਉਣ ਵਾਸਤੇ ਧੰਨਵਾਦ ਰਿਪਨ ਖੁਸ਼ੀ 🥰👍
@Deephdstudio2626
@Deephdstudio2626 Жыл бұрын
ਅਸੀਂ ਤੇ ਵੀਰ ਜੀ ਘਰੋ ਬਾਹਰ ਨੀ ਜਾ ਸਕਦੇ,,, ਤੁਹਾਡਾ ਬਹੁਤ ਬਹੁਤ ਧੰਨਵਾਦ,, ਸਾਨੂੰ ਘਰੇ ਬੈਠੇ ਸਭ ਕੁਛ ਦਿਖਾ ਰਹੇ ਜੇ
@anuradha5928
@anuradha5928 Жыл бұрын
घर में रहते अफ्रीका घूमने के लिए शुक्रिया अनुराधा बरनाला
@MRKARAN-ev6gm
@MRKARAN-ev6gm Жыл бұрын
Haye Khushi ji kini cute Yaar 🥰🥰💟🥰
@SurinderSingh-fe2wg
@SurinderSingh-fe2wg Жыл бұрын
Very nice vlog ripan Bai lgay raho khich k rakho Kam nu
@kaurkaur468
@kaurkaur468 Жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ🙏
@kaurjasbir2758
@kaurjasbir2758 Жыл бұрын
Very nice ... enjoy every part of this vlog 👍 God bless beautiful couple 💞
@prabhjotsharma1917
@prabhjotsharma1917 Жыл бұрын
Hunn tkk rusi safrnama vgera pdh k e otho nu wekhyea cc ..prr..tuc aahh nwa path bna ditta videography wala safarnama...jionde wasde raho veere ...bohut sohna kmm kr rhe oo...nature bless to both of you
@TarsemSingh-st1vw
@TarsemSingh-st1vw Жыл бұрын
Ripan te khushi beta ji Bahut bahut piar beta jivlog bahut vadhia c saanoojo vvdikha rhe hoassi nhi c dekh sakdebeta tuhada Bahut bahut dhanbad keep it up👍👍👍👍👍 beta ji god bless both of you Lakhwinder Kaur from gurdaspur
@ParinderKaur-rz9ho
@ParinderKaur-rz9ho Жыл бұрын
Waha g kmal ho gaya tuc ta bhut lucky ho ❤❤❤❤ very nice
@kaursingh8369
@kaursingh8369 11 ай бұрын
ਬਾਈ ਰਿਪਨ ਅਤੇ ਖੁਸ਼ੀ ਭੈਣ ਤੁਸੀਂ ਬਹੁਤ ਖੁਸ਼ਕਿਸਮਤ ਐਂ ਵਾਹਿਗੁਰੂ ਤੁਹਾਨੂੰ ਖੁਸੀ਼ਆਂ ਤਰੱਕੀਆਂ ਤੰਦਰੁਸਤੀਆਂ ਬਖਸ਼ਣ
@AjitSingh-gq6cb
@AjitSingh-gq6cb Жыл бұрын
ਸਤਿ ਸ਼੍ਰੀ ਆਕਾਲ ਜੀ ਰਿਪਨ ਜੀ ਤੇ ਖੁਸ਼ੀ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸ਼ਿਸ਼ ਕਰਨ ਜੀ 🙏
@kesarsingh3381
@kesarsingh3381 Жыл бұрын
ਰਿਪਨ ਜੀ ਤੇ ਖੁਸੀ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
@jagseersidhu6226
@jagseersidhu6226 11 ай бұрын
ਅਸਲ ਜ਼ਿੰਦਗੀ ਦਾ ਮਜ਼ਾ ਤਾਂ ਤੁਸੀਂ ਲੈ ਰਹੇ ਓ ਪੈਸਾ ਤਾਂ ਲੋਕਾਂ ਕੋਲ ਬਹੁਤ ਪਿਆ ਬੱਸ ਇਕੱਠਾ ਕਰਕੇ ਰੱਖ ਜਾਣਗੇ ਟੈਨਸ਼ਨ ਲਈ ਬੈਠੇ ਐਂ ਤੁਹਾਡੇ ਵਰਗੇ ਜੋੜੇ ਇਸ ਦੁਨੀਆਂ ਵਿੱਚ ਬਹੁਤ ਘੱਟ ਐਂ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਜਿਹੜੇ ਸਾਨੂੰ ਘਰ ਬੈਠਿਆਂ ਨੂੰ ਮੁਲਕਾਂ ਦੀ ਸੈਰ ਕਰਾ ਰਹੇ ਓ ਪ੍ਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰੇ
@somadevi1570
@somadevi1570 Жыл бұрын
ਤੁਹਾਡੇ ਸੁਪਨ ਬਹੁਤ ਹਨ। ਪਰ ਰੱਬ ਦੀ ਮੇਹਰ ਬਹੁਤ ਹੈ ਤੁਹਾਡੇ ਉੱਪਰ ਉੁਹ ਤੁਹਾਡਾ ਹਰ ਸੁਪਨੇ ਨੂੰ ਪੂਰਾ ਕਰੇ।
@rashadbatteyvlogs1981
@rashadbatteyvlogs1981 Жыл бұрын
ਅੱਜ ਖੁਸ਼ੀ ਨੂੰ ਰੱਜਕੇ ਬੋਲਦੇ ਦੇਖ ਕੇ ਰੂਹ ਬਾਗੋ ਬਾਗ ਹੋਗਈ ਪਿਆਰਾ ਬੋਲਦੀ ਕੁੜੀ ਰੱਬ ਖੁਸ਼ ਰੱਖੇ ਦੋਵਾਂ ਨੂੰ
@manjitsehjal165
@manjitsehjal165 Жыл бұрын
Ripan Kushi Ji Bloks 2 3 hour da hona chahiye jado maja aaya ta Blok khatam ho Jada hai tkanks ❤️❤️👍👍🙏🙏
@Funny-videos..927
@Funny-videos..927 Жыл бұрын
Waheguru tanu khush rakhe ji mera bada maan karda apni family naal ih places vekhan da but Sade badi mazbooriyan ne aappa ni ja sakde bhoot pase lagde ne asi tanu vekh rahe h I've japda hasi ghum rahe h
@simba2129
@simba2129 Жыл бұрын
Hi ripon I was born in Kenya living in the uk now . Enjoying your trip to Nairobi. Btw kisumu is a town north part of Kenya where we have a lot of Sikh farmers with sugar cane farmers plus sugar factories etc .
@laddisingh7926
@laddisingh7926 Жыл бұрын
Sadi kismat ta raah band krdi aw y😂😂
@karandeepsingh1721
@karandeepsingh1721 Жыл бұрын
Kaint vlog ❤❤😍😍💐💐🎉🎉👌👌🙏🙏🥰🥰
@viranshubhardwaj2356
@viranshubhardwaj2356 Жыл бұрын
Ripin is too excited 😅❤❤🎉🎉
@pardeepkaur969
@pardeepkaur969 Жыл бұрын
ਬਹੁਤ ਵਧੀਆ ਜੀ ਚਾੜਦੀ ਕਲਾ ਵਿਚ ਰਹਿਣ ਸਾਰੇ
@harbanslalsharma4052
@harbanslalsharma4052 Жыл бұрын
27.00 Jin chiraagon ko hawaayon ka koi khauf nhi, un chiraagon ko hawaayon se bachaya jaaye.- Bashir Badar
@rupinderkaursidhu814
@rupinderkaursidhu814 Жыл бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਦੋਵਾਂ ਤੇ
@parmindersinghgagasingh9457
@parmindersinghgagasingh9457 Жыл бұрын
ਭੁੰਜੇ ਬਜਾਰ ਕਹਿ ਸਕਦੇ ਆਂ ਕਿ ਨਹੀ ਬਾਈ
@jheetaramgarhia
@jheetaramgarhia Жыл бұрын
Waheguru tuhadia yatra safal Karan 🎉
@bittusandhu3747
@bittusandhu3747 Жыл бұрын
ਸਤਿ ਸ੍ਰੀ ਅਕਾਲ ਭੈਣ ਜੀ ਰਿਪਨ ਵੀਰਾ ਵਾਹਿਗੁਰੂ ਜੀ🙏
@Jasstoor062
@Jasstoor062 Жыл бұрын
ਜਿੰਨਾ ਚਿਰ ਤੁਸੀਂ ਨੀ ਦਿਖਾਉਣੇ ਅੱਕਦੇ ਉਨ੍ਹਾਂ ਚਿਰ ਅਸੀ ਨੀ ਦੇਖਣੇ ਅੱਕਦੇ😅😅
@manpreetatwal6270
@manpreetatwal6270 11 ай бұрын
Waheguru ji 🙏🏻🙏🏻🙏🏻 love you sidhu mosewala forever 😘😘😘
@mintuverynycbajwa3163
@mintuverynycbajwa3163 Жыл бұрын
Ripan te kushi karma wale ho hun tusi 2 to 3 hojo baba kirpa rakhe 🙏
@damansethi
@damansethi Жыл бұрын
Enjoying 🎉 your vlog sir ... Too good 💯
@Upasnabhatt2803
@Upasnabhatt2803 Жыл бұрын
Waheguru mehr kre 🙌🏻❤ tuhade te ..❤
@jaswindertoor2304
@jaswindertoor2304 Жыл бұрын
ਬਾਈ ਜੀ ,, ਆਹ ਨੱਚਣ ਜੇ ਆਲੇ ਚ , ਤੁਸੀ ਵੀ ਲਾ ਦਿੰਦੇ ਆਪਣੇ ਆਲਾ 5911,ਬਾਈ ਸਿੱਧੂ ਮੂਸੇਆਲਾ,,
@pargatdhindsapargatdhindsa3745
@pargatdhindsapargatdhindsa3745 Жыл бұрын
ਬਹੁਤ ਵਧੀਆ ਵੱਲੋਗ 🎉🎉❤
@ranimaan5794
@ranimaan5794 Жыл бұрын
Sat shree akaal to both of you❤
@vishukocher7670
@vishukocher7670 Жыл бұрын
Waheguru ji tuhanu khush rakhan. Tusi sade dreams purey kar rahe ho.
@meharvirk4651
@meharvirk4651 Жыл бұрын
Waheguru ji thanu khush rakhna and very nice blog👍🏻👍🏻👍🏻👍🏻
@dalbirsinghsingh8144
@dalbirsinghsingh8144 Жыл бұрын
ਬਹੁਤ ਵਧੀਆ ਆ ਫ੍ਰੀ ਦੇ ਘਰ ਬੈਠੇ ਦੇਖ ਰਹੇ ਹਨ ਕੀਨੀਆ ਦੇ ਨਜ਼ਾਰੇ ਆ
@sushilgarggarg1478
@sushilgarggarg1478 Жыл бұрын
You are lucky to see masiamara national park......@
@savinderpreetkaur8588
@savinderpreetkaur8588 Жыл бұрын
Hello Ripan and Khushi I am watching ur blogs from Perth, Aus from last one yeat and must say mainu v ghuman da bht shonk hai te tuhade nal nal asi v ghum lene a ..hun tak jine v youtubers dekhe main you guys are the best you guys know the true meaning of life Pls come to Aus as well ..asi tuhanu aap ghumavange..even my husband enjoys ur vlogs..we live in Perth pls let us know and i will share my contact details personally with you
@watansingh7659
@watansingh7659 Жыл бұрын
ਡਿਸਕਵਰੀ ਚੈਨਲ ਨਾਲੋਂ ਬਹੁਤ ਹੀ ਵਧੀਆ ਲੱਗਿਆ ਤੁਹਾਡਾ vlog ਵੀਰੇ
Получилось у Миланы?😂
00:13
ХАБИБ
Рет қаралды 4,8 МЛН
My New ❤️ House 🏡🏠in Mohali|Vlog|Navdeep Brar
16:08
Navdeep Brar Lifestyle
Рет қаралды 154 М.