Afeem Farming In India | ਅਫੀਮ ਦੀ ਖੇਤੀ | अफीम की खेती | Opium Farming | Khalas Tv

  Рет қаралды 491,975

The Khalas TV

The Khalas TV

Жыл бұрын

Afeem farming In India | ਫ਼ਰੀ ‘ਚ ਅਫ਼ੀਮ ਦੀ ਖੇਤੀ | अफीम की खेती | Opium Farming | Khalas Tv
New Punjabi Short Movie 2022 : • Harami | ਹਰਾਮੀ | Late...
𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
Digitally Managed By: 𝗖𝗕𝗶𝘁𝘀𝘀
(cbitss.prime@gmail.com)
#PunjabiNews #TheKhalasTv #NewsUpdate

Пікірлер: 372
@yadsekhon8700
@yadsekhon8700 Жыл бұрын
ਜਿਹੜੀ ਸਰਕਾਰ ਅਫੀਮ ਦੀ ਖੇਤੀ ਸ਼ੁਰੂ ਕਰਵਾਏਗੀ ਓਹ ਕਦੇ ਵੀ ਨਹੀਂ ਹਾਰਦੀ,ਖੇਤੀ ਸ਼ੁਰੂ ਕਰੋ ਤੇ ਪੰਜਾਬ ਨੂੰ ਬਚਾਓ।ਸਾਡੇ ਤਾਂ ਰੇਟ ਵੀ ਕਾਫੀ ਜਿਆਦਾ ਹੈ।
@sidhu093
@sidhu093 Жыл бұрын
ਪੰਜਾਬ ਵਿੱਚ ਵੀ ਖ਼ਸਖ਼ਸ ਦੀ ਖੇਤੀ ਜਰੂਰ ਹੋਣੀ ਚਾਹੀਦੀ ਆ।ਤਾਂ ਨੌਜਵਾਨੀ ਮਾਰੂ ਨਸ਼ਿਆਂ ਤੋ ਬਚ ਸਕੇ🙏🙏🙏🙏
@PrabhjotSingh-hk2on
@PrabhjotSingh-hk2on Жыл бұрын
ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ 👍👍
@sukhisukhi603
@sukhisukhi603 11 ай бұрын
💯❣️
@pankajjoshi4855
@pankajjoshi4855 10 ай бұрын
Mere Bhai @prabh jot singh Ye kheti Panjaab me Naa hi ho to Acha hoga kyu ki mere Nana ji bhi M.P me yahi kheti karte h or Us gaav me bahut yuva Eske nase se barbaad ho gaye h..😥🙏🙏🙏
@ravithind5005
@ravithind5005 8 ай бұрын
@@pankajjoshi4855 ਕੋਈ ਬਰਬਾਦ ਨਹੀਂ ਹੁੰਦੇ ਬੰਦਾ ਮਿਹਨਤ ਕਰਨ ਵਾਲਾ ਚਾਹੀਦਾ।
@chhindasinghaulakh6815
@chhindasinghaulakh6815 3 ай бұрын
​@@pankajjoshi4855Bhai mere panjab me je Nasha hamare purbaj sadiyo se karte aa rahe hai kabhi history pado,je Nasha kudrti hai isliye kisi ko na mardh nahi karta Jo senthetik drug ke Karan panjab me aaj Bohat badi samasya hai
@sukhpalsingh3275
@sukhpalsingh3275 Жыл бұрын
ਪੰਜਾਬ ਵਿੱਚ ਵੀ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਆ
@jaspreetkaur5313
@jaspreetkaur5313 Жыл бұрын
ਸਰਕਾਰ ਜੇ ਸਖ਼ਤੀ ਦੇ ਨਾਲ ਚਿੱਟੇ ਵਰਗੇ ਨਸ਼ੇ ਤੇ ਰੋਕ ਲਗਵਾ ਦੇਵੇ ਤੇ ਅਫ਼ੀਮ ਦੀ ਖੇਤੀ ਸੁਰੂ ਕਰੇ ਤਾ ਪੰਜਾਬ ਦੀ ਜਵਾਨੀ ਬਚ ਸਕਦੀ ਹੈ ਆਪਣੇ ਖੇਤ ਨੇ ਆਪਣੇ ਖੇਤਾਂ ਵਿੱਚ ਆਪਣੀ ਮਰਜ਼ੀ ਦੀ ਫਸਲ ਕਰ ਸਕਦੇ ਹਾ ਉਹ ਖੇਤੀ ਅਫ਼ੀਮ ਦੀ ਵੀ ਹੋ ਸਕਦੀ ਹੈ ਸਰਕਾਰ ਬਹੁਤ ਮਾੜੀ ਹੈ ਉਹ ਚਿੱਟੇ ਤੇ ਰੋਕ ਜਿਆਦਾ ਸਖ਼ਤੀ ਨਾਲ ਨਹੀ ਕਰਦੀ ਜਿੰਨੀ ਸਖ਼ਤੀ ਅਫ਼ੀਮ ਦੀ ਖੇਤੀ ਤੇ ਕਰਦੀ ਹੈ
@KanwarnaunihalSingh-kf7jg
@KanwarnaunihalSingh-kf7jg Жыл бұрын
ਨਹੀਂ ਭੈਣ ਜੀ ਇਹ ਨਹੀਂ ਹੋ ਸਕਦਾ ਸਾਰੀ ਅਫੀਮ ਤਾਂ ਪੰਜਾਬ ਪੁਲਿਸ ਨੇ ਲੈ ਲੈਣੀ ਬਾਕੀ ਸਰਕਾਰ ਨੂੰ ਕੀ ਬਚੇਗਾ ਇਸੇ ਕਰਕੇ ਪੰਜਾਬ ਚ ਅਫੀਮ ਦੀ ਖੇਤੀ ਨਹੀਂ ਹੋ ਸਕਦੀ ਸਰਕਾਰ ਬਹੁਤ ਸਮਝਦਾਰ ਹੈ ਧੰਨਵਾਦ
@rajputking1054
@rajputking1054 2 ай бұрын
Nice pic jvab
@jaswindersinghsohi1762
@jaswindersinghsohi1762 Жыл бұрын
ਪੰਜਾਬ ਵਿੱਚ ਖਸ਼ ਖਸ਼ ਦੀ ਖੇਤੀ ਬਹੁਤ ਜਰੂਰੀ ਹੈ ਡਰੱਗ ਖਤਮ ਕਰਨ ਦਾ ਇੱਕੋ ਇੱਕ ਹੱਲ ਹੈ ਫੀਮ ਆਯੂਰਵੈਦਿਕ ਅਨਾਰਜੀ ਟੌਨਕ ਹੈ ਨਸ਼ਾ ਨਹੀ
@sukhimaghanian707
@sukhimaghanian707 Жыл бұрын
ਸੁਖਵਿੰਦਰ ਅਤੇ ਦ ਖਾਲਸ ਟੀ ਵੀ ਦੀ ਸਾਰੀ ਟੀਮ ਨੂੰ ਮੁਬਾਰਕਬਾਦ, ਬਹੁਤ ਖੂਬਸੂਰਤ ਸਟੋਰੀ ਐ
@dony22252
@dony22252 Жыл бұрын
Bahut badia ,good information .
@baldevbhullar2394
@baldevbhullar2394 Жыл бұрын
ਮਾਨ,ਸਹਿਬ,ਭਲੋ,ਨਾ, ਵਾਧਾ,ਪੰਜਾਬ,ਬਚਾ,ਲੋ, ਨਸ਼ਾ, ਕਦੇ ਛੁਟ, ਨਹੀਂ, ਇਸ, ਦਾ, ਰੂਪ, ਜ਼ਰੂਰ, ਬਦਲਦਾ,ਏ, ਅਫੀਮ,ਭਕੀ,ਸਭ, ਨਸ਼ਾ, ਸਾਰੀ,ਤੋਟ,ਖਤਮ,ਕਰ, ਦੇ ਦਾ,ਸਦਾ,c,m, ਰਹੋ,ਗੇ, ਅਮਲੀ,ਦਾ,ਪੁਨ,ਸਭ, ਤੋਂ, ਵੱਡਾ,ਸੱਤਰ, ਲੱਖ , ਤੋਂ, ਵੱਧ, ਸੀਸਾ, ਦੇ ਣਗੇ
@baldevbhullar2394
@baldevbhullar2394 Жыл бұрын
ਸਰਕਾਰ,ਜਾਣ, ਕੇ, ਲੋਕਾ,ਨੁ,ਮਾਰ, ਦੀ, ਕਿਨੀ ਆ, ਬੀਮਾਰੀ ਆ,ਦਾ, ਇਲਾਜ,ਏ,ਚਿੱਟੇ, ਦਾ, ਪੈਸੇ ਬਲੈਕ ਈ,, ਅਫੀਮ, ਪੈਸੇ, ਸਰਕਾਰ,ਕੋਲ,ਆੳਣਗੇ
@balcollection3105
@balcollection3105 Жыл бұрын
@@baldevbhullar2394 3 saal hoge pb aya nu bc parson turna ty.... haal ke yaar ke bnu... 😊...pind pyi se adhi ku shtank... oh madir kehdi daina maar koi chahe da koi Bhuwa putt... khatm karti...🙄
@ravithind5005
@ravithind5005 8 ай бұрын
@@baldevbhullar2394 ਬਾਈ ਜੀ ਬਿਲਕੁਲ ਸਹੀ ਕਿਹਾ ਜੀ ਤੁਸੀਂ ਅਮਲੀਆਂ ਦੀ ਦਿੱਤੀ ਸ਼ੀਸ ਸੱਤ ਜਨਮ ਫਲਦੀ ਜੇ ਮਾਨ ਖਸ ਖਸ ਦੀ ਖ਼ੇਤੀ ਦੇ ਦਵੇ ਸੱਤ ਜਨਮ ਤੱਕ ਰਾਜ ਕਰੂ। ਵਾਹਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ ਬਾਈ ਜੀ। ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।
@JagtarSingh-cb5vt
@JagtarSingh-cb5vt Жыл бұрын
ਪੰਜਾਬ ਦੇ ਹਰ ਇੱਕ ਕਿਸਾਨ ਨੂੰ ਸਿਰਫ ਇੱਕ ਵਿੱਘੇ ਵਿੱਚ ਵੀ ਅਫੀਮ ਦੀ ਖੇਤੀ ਕਰਨ ਦੀ ਇਜਾਜ਼ਤ ਦੇ ਦਿੱਤੀ ਜਾਵੇ ਤਾਂ ਪੰਜਾਬ ਦਾ ਹਰ ਕਿਸਾਨ ਖੁਸਹਾਲ ਹੋ ਸਕਦਾ ਹੈ।
@rajputking1054
@rajputking1054 2 ай бұрын
Aapke site nhi hoti kheti
@jassrandhawa8426
@jassrandhawa8426 2 ай бұрын
pher rate tutt ju
@harmanbhagat7488
@harmanbhagat7488 Жыл бұрын
ਪੰਜਾਬ ਵਿੱਚ ਅਫ਼ੀਮ ਦੀ ਖੇਤੀ ਜ਼ਰੂਰ ਹੋਣੀ ਚਾਹੀਦੀ ਹੈ
@user-lw3wh9dc5q
@user-lw3wh9dc5q 10 ай бұрын
ਅਫੀਮ ਦੀ ਖੇਤੀ ਕੋਈ ਨਾ ਕੋਈ ਸਿਸਟਮ ਬਣਾ ਕੇ ਖੇਤੀ ਸ਼ੁਰੂ ਕਰਨੀ ਚਾਹੀਦੀ ਹੈ। ਇਸ ਤਰੀਕੇ ਨਾਲ ਬਾਰਡਰ ਤੇ ਹੁੰਦੀ ਸਮਗਲਿੰਗ ਰੋਕੀ ਜਾ ਸਕਦੀ ਹੈ। ਕੈਮੀਕਲ ਨਸ਼ਾ ਆਪਣੇ ਆਪ ਬੰਦ ਹੋ ਜਾਏ ਗਾ। ਕੁਰਪਸ਼ਨ ਵੀ ਬੰਦ ਹੋ ਸਕਦੀ ਹੈ।
@beantgill7060
@beantgill7060 Жыл бұрын
ਜੇ ਪੰਜਾਬ िਵਚ ਇਹ ਖੇਤੀ ਹੋਵੇ ਤਾ िਕੰਨਾ ਚੰਗਾ ਹੋਵੇ
@gurinderpalsingh1046
@gurinderpalsingh1046 Жыл бұрын
ਪੰਜਾਬ ਵਿੱਚ ਖ਼ਸਖ਼ਸ ‌ਦੀ ਖੇਤੀ ਹੋਣੀ ਚਾਹੀਦੀ ਹੈ ਗੋਂਡ ਬਲੈਸ ਯੂ ‌
@kakaavtarpandher8802
@kakaavtarpandher8802 Жыл бұрын
ਪੰਜਾਬ ਦੀ ਜਵਾਨੀ, ਕਿਸਾਨੀ, ਪਾਣੀ ਨੂੰ ਬਚਾਉਣ ਲਈ ਖੱਸਖੱਸ ਦੀ ਖੇਤੀ ਜ਼ਰੂਰੀ ਹੈ
@amarjitsingh1946
@amarjitsingh1946 Жыл бұрын
ਬਹੁਤ ਵਧੀਆ ਪੰਜਾਬ ਚੱ ਖੇਤੀ ਹੋਣੀ ਚਾਹੀਦੀ
@peetsingh6900
@peetsingh6900 Жыл бұрын
ਪੰਜਾਬ ਦਾ ਹਰ ਜਾਤ ਜਿੰਮੀਦਾਰ ਆਪਣੇ ਖੇਤ ਚ ਆਪਣੇ ਜੋਗੀ ਖ਼ਸਖ਼ਸ ਬਿਜ਼ ਲੈਣ ਕਰਕੇ ਇਹ ਡਿਮਾਂਡ ਸਰਕਾਰਾਂ ਤਕ ਨਹੀਂ ਪਹੁੰਚ ਰਹੀ
@jugsingh2006
@jugsingh2006 3 ай бұрын
10 ton 20 sal qaed bhugtogay.
@sonubaidwan6983
@sonubaidwan6983 7 ай бұрын
ਮਾਨ ਸਾਹਬ ਜੀ ਬਹੁਤ ਬਹੁਤ ਬਹੁਤ ਬਹੁਤ ਕਿਰਪਾ ਹੋ ਜੈ ਗੀ ਤਾਡੀ ਜੇ ਅਫੀਮ ਦੀ ਖੇਤੀ ਸ਼ੁਰੂ ਕਰਵਾਦੋਓ ❤ 👍👍👌👌👌👏👏👏👏♥️❤️❤️❤️ ਦਿਲੋਂ ਧੰਨਵਾਦ ਜੀ 🙏🙏🙏
@gurtejshing6785
@gurtejshing6785 Жыл бұрын
ਹਰ ਪਿੰਡ ਵਿੱਚ ਲਿਸਟ ਬਣਾਉ ਬੋਟਾਂ ਦੀ ਕੱਠੇ ਬੈਠ ਕੇ ਗੁਰੂ ਘਰ ਵਿੱਚ ਸੌਹ ਪਾਈ ਜਾਵੇ ਬਈ ਪਾਟਣਾ ਨਹੀਂ ਮੰਗ ਲਿਖਕੇ ਰੱਖੋ ਜਿਹੜਾ ਵੀ ਆਵੇ ਗਲ ਕਰੋ ਪਾਰਟੀ ਤੋ ਉਪਰ ਉਠਕੇ
@drsamer1234
@drsamer1234 11 ай бұрын
Hello bhai
@chhindasinghaulakh6815
@chhindasinghaulakh6815 3 ай бұрын
Bhai sahi gal aa mai kasam kha ke kehna panjab sabrag banju
@satwindermatharu3855
@satwindermatharu3855 Ай бұрын
ਬਹੁਤ ਸੋਹਣੀ ਵੀਡੀਓ ਬਣਾਈ ਆ ...ਸਾਰੇ ਭਰਮ ਭੁਲੇਖੇ ਦੂਰ ਹੋ ਜਾਣਗੇ ...ਧਿਆਨ ਨਾਲ ਦੇਖੋ ਸਾਰੀ ਵੀਡੀਓ
@anmolbrar3391
@anmolbrar3391 Жыл бұрын
ਅੱਜ ਕੱਲ੍ਹ ਇਹ ਪੰਜਾਬ ਰਾਜ ਵਿੱਚ ਨੌਜਵਾਨੀ ਚਿੱਟੇ ਵਰਗੇ ਮਾਰੂ ਨਸ਼ਿਆ ਤੋਂ ਬਚਾਉਣ ਲਈ ਅਤੇ ਪੰਜਾਬ ਦੀ ਧਰਤੀ ਹੇਠਲਾ ਪਾਣੀ ਬਚਾਉਣ ਲਈ ਹੁਣ ਪੰਜਾਬ ਰਾਜ ਵਿੱਚ ਵੀ ਕਿਸਾਨਾਂ ਨੂੰ ਖਸਖਸ ਬੀਜਣ ਦੀ ਇਜਾਜ਼ਤ ਦੇਣ ਦੀ ਮਾਨ ਸਾਹਿਬ ਦੀ ਸਰਕਾਰ ਵਲੋ ਵੀ ਜਰੂਰ ਲੋੜ ਹੈ।ਧੰਨਵਾਦ ਜੀਉ।
@rupinderdhillon3189
@rupinderdhillon3189 Жыл бұрын
@@SandeepSingh-hj6wb ajj tak sonia tu k feem ja post nl koi overdose ho k meria jan jannani koti..,…,
@jagdeepsinghzaildar9011
@jagdeepsinghzaildar9011 Жыл бұрын
@@rupinderdhillon3189 good 👍👍🌹
@manjindersingh2108
@manjindersingh2108 Жыл бұрын
Mainu ni punjab amli kam hoge chita ghat ho skda pr nasheyi ni
@GodScar3
@GodScar3 Жыл бұрын
@@rupinderdhillon3189 bhai gal sahi h tuhde but afeem 1500 toh leke 1800 tak de. Vadeiaa mil jande , te cheta ehto mehga aw. Par fer v youth chitaa lende. Kiuke uho alag kisam da nasha h… Fark h Jehna n jehda krna uho krna he h Nasha nasha he h
@gagansingh1210
@gagansingh1210 Жыл бұрын
​@@manjindersingh2108 0 fr hu hu 😢 Ki ki7 😮❤😅. ,,m ur CV to RC de tu ❤❤😂e❤❤❤❤❤❤❤❤
@sukhpal8588
@sukhpal8588 Жыл бұрын
ਪੰਜਾਬ ਦੀ ਜਵਾਨੀ ਬਚਾਉ ਅਫੀਮ ਦੀ ਖੇਤੀ ਲਾਗੂ ਕਰਾਉ
@harbanssinghdhillon9222
@harbanssinghdhillon9222 Жыл бұрын
ਆਫੀਮ ਦੀ ਖੇਤੀ ਚਾਹੀਦੀ ਹੇ ਪੰਜਾਬ ਵਿਚ ਮੰਗ ਕਰੋ ਸਰਕਾਰ ਤੋ🚩🚩🚩🚩🚩🚩🚩🚩🚩🚩🚩🚩🏴🚩🚩🚩🚩🚩
@harbanssinghdhillon9222
@harbanssinghdhillon9222 Жыл бұрын
ਅਫੀਮ ਦੀ ਮੰਗ ਕਰੋ ਭਾਈ🚩🚩🚩🚩🚩🚩🚩🚩🚩🚩🚩🚩🚩
@luckypandat5076
@luckypandat5076 Жыл бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਕੀ ਫਤੈ ਵੇਲਕਮ ਮਧਯ ਪ੍ਰਦੇਸ਼
@SinghGill7878
@SinghGill7878 Жыл бұрын
ਕੁਝ ਗੱਲਾਂ ਲਗਦਾ ਸੱਚ ਨਹੀ ਦੱਸ ਰਿਹਾ ਸਰਕਾਰ ਵੱਲੋਂ ਰੱਖੀ ਲਿਮਟ ਤੋ ਵੱਧ ਹੋ ਜਾਵੇ ਤਾਂ ਇਹ ਖੁਦ ਵੇਚਦੇ ਹੋਣਗੇ ਜਰੂਰ ਬਾਕੀ ਮਿਹਨਤ ਵੀ ਬਹੁਤ ਕਰਨੀ ਪੈਂਦੀ
@jaibhartjaiaryavert666
@jaibhartjaiaryavert666 Жыл бұрын
Delhi 4000 rs/10 grm. Rate h. Vo bhi nakli ka. Punjab rate kya h.
@rajurj6829
@rajurj6829 Жыл бұрын
​@@jaibhartjaiaryavert666 OMG 😱😱😱, pb ch 10gm, 2000,2500
@ashushah673
@ashushah673 Жыл бұрын
Right ✅️ yes
@gagansaini3693
@gagansaini3693 Жыл бұрын
Haryane ch 6000 nu chtang daso kini leni
@sabbualam5451
@sabbualam5451 11 ай бұрын
​@@jaibhartjaiaryavert666hamare jharkhand me km
@shamdhiman8717
@shamdhiman8717 Жыл бұрын
ਪਾਣੀ। ਕਿਸਾਨ। ਨੌਜਵਾਨ। ਸੱਭ। ਬਚਣ। ਗੇ। ਦੱਸ। ਤੋਂ। ਪੰਦਰਾਂ। ਲੱਖ। ਦੀ। ਫਸਲ। ਸਰਕਾਰ। ਨੂੰ। ਆਮਦਨ। ਕੋਈ। ਕਰਜਾ। ਨੀ। ਮਾਫ਼। ਦੀ। ਲੋੜ
@avtarsingh2531
@avtarsingh2531 Жыл бұрын
ਇਹ ਵਿਤਕਰਾ ਸਿਰਫ ਪੰਜਾਬ ਦੇ ਨਾਲ ਹੀ ਕਿੳਂ ਹੋ ਰਿਹਾ ਹੈ ਹੋਰ ਸਟੇਟਾਂ ਖਸ ਖਸ ਦੀ ਖੇਤੀ ਹੋ ਰਹੀ ਹੈ ਪੰਜਾਬ ਵਿੱਚ ਨਹੀਂ, ਕੀ ਪੰਜਾਬ ਭਾਰਤ ਦਾ ਹਿੱਸਾ ਨਹੀਂ।
@jugsingh2006
@jugsingh2006 3 ай бұрын
Sirf tin zilian vich sarkari control ch,sirf medical use lyee.
@nagindersingh4388
@nagindersingh4388 Жыл бұрын
ਪੰਜਾਬ ਸਰਕਾਰ ਮਰੀ ਹੋਈ ਆ ਜੇ ਜਿਉਂਦੀ ਹੋਵੇ ਤਾਂ ਸਾਇਦ ਚਿੱਟੇ ਤੋਂ ਨੌਜਵਾਨ ਬੱਚ ਜਾਣ।
@AS-ot1ng
@AS-ot1ng Жыл бұрын
ਨਸ਼ਟ ਆਲੀਆ ਤੇ 3500rs ਕਿਲੋ ਆਲੀਆਂ ਗੱਲਾਂ ਦਿਲ ਨੂੰ ਛੂਹ ਗਿਆ।ਕਿਨੇ ਸੱਚੇ ਅ ਲੋਕ😂🤭🤭🤭🤭
@dr.paramjitsinghsumra179
@dr.paramjitsinghsumra179 Жыл бұрын
ਅਫੀਮ ਦੀ ਖੇਤੀ ਕਰਨ ਦੀ ਸਰਕਾਰ ਇਜਾਜ਼ਤ ਇਸ ਕਰਕੇ ਨਹੀਂ ਦਿੰਦੀ ਕਿ ਰਿਸ਼ਵਤਖੋਰ ਪੁਲਸ ਅਫਸਰ ਤੇ ਨਸ਼ਿਆਂ ਦੇ ਸਮੱਗਲਰ ਭੁੱਖੇ ਮਰ ਜਾਣਗੇ ਅਫੀਮ ਦੇ ਸਮੱਗਲਰ ਆਪਣੇ ਪਰਿਵਾਰ ਪਾਲਣ ਲਈ ਸੌਖੀ ਕਮਾਈ ਕਿਵੇਂ ਕਰਨਗੇ ? ਪੰਜਾਬ ਦੇ ਗਾਇਕ ਭੁੱਖੇ ਮਰ ਜਾਣਗੇ। ਮੇਰੇ ਪੱਲੇ ਪੈ ਗਿਆ ਅਮਲੀ ਨੀ ਮੈਂ ਰੋ ਰੋ ਹੋ ਗਈ ਕਮਲੀ ਪ
@jaspalmahla8289
@jaspalmahla8289 Жыл бұрын
ਬਿਲਕੁਲ ਸਹੀ ਕਿਹਾ ਏ ਜੀ ਤੁਸੀਂ ਤਰਕਪੂਰਨ ਗੱਲਬਾਤ ।
@KanwarnaunihalSingh-kf7jg
@KanwarnaunihalSingh-kf7jg Жыл бұрын
Very good mesege
@baljitgill1363
@baljitgill1363 Жыл бұрын
Good Veer Gee
@jugsingh2006
@jugsingh2006 3 ай бұрын
Galt ho.
@JaspalSingh-ku3vl
@JaspalSingh-ku3vl Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
@gurmeetmangat279
@gurmeetmangat279 Жыл бұрын
ਪੰਜਾਬ ਸਰਕਾਰ ਸਰਦਾਰ ਭਗਵੰਤ ਮਾਨ ਨੂੰ ਬੈਨਤੀ ਹੈ ਕਿ ਜੇ ਪੰਜਾਬ ਦੀ ਜਵਾਨੀ ਨੂੰ ਚਿੱਟੇ ਵਰਗੇ ਮਾਰੂ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਹੋਣੀਂ ਚਾਹੀਦੀ ਹੈ
@jat5151
@jat5151 3 ай бұрын
Hanji
@mehra6889
@mehra6889 Жыл бұрын
ਇੱਕ ਪਾਸੇ ਲੋਕ ਗੰਜ ਖਾਈ ਜਾਦੇ ਨੇ ਭੁੱਕੀ ਵਿੱਚ ਮਲਾਵਟ ਕਰਕੇ ਦੇਈ ਜਾਦੇ ਨੇ ਤੇ ਸੋਨੇ ਵਰਗੇ ਰੇਟ ਲਈ ਜਾਦੇ ਨ੍
@gurmailsingh9324
@gurmailsingh9324 Жыл бұрын
ਪੰਜਾਬ ਵਿਚ ਇਸ ਵਾਰ ਖੇਤੀ ਹੋਵਾ
@JitenderSinghJitender-td6xm
@JitenderSinghJitender-td6xm 6 ай бұрын
​@@gurmailsingh9324chida a maal
@dajeetsingh9331
@dajeetsingh9331 Жыл бұрын
ਇੰਟਰਵਿਊ ਲੈਣੇ ਵਾਲਾ ਬਿਲਕੁਲ ਅਣਜਾਣ
@bikramjitbasra2948
@bikramjitbasra2948 Жыл бұрын
ਡਰ ਡਰ ਕੇ ਸਵਾਲ ਪੁਸਦਾ ,ਬਾਕੀ ਪਤਾ ਵੀ ਕੁਝ ਨਹੀ
@SurinderSingh-ln3pv
@SurinderSingh-ln3pv Жыл бұрын
ਬਾਈ ਜੀ ਅਗਲਾ ਕੈਮਰੇ ਦੇ ਸਾਹਮਣੇ ਸਾਰਾ ਕੁਝ ਨਹੀ ਦਸ ਸਕਦਾ ਭੁਕੀ ਵੇਚਦੇ ਨੇ ਕਾਲੀ ਖਸਖਸ ਵੇਚਦੇ ਨੇ ਅਤੇ ਅਫੀਮ ਵੇਚਦੇ ਨੇ ਬਹੁਤ ਚੋਰ ਮੋਘੇ ਰੱਖੇ ਹੋਏ ਨੇ ਕਿਸਾਨਾ ਨੇ ਵੀ ਸਰਕਾਰ ਦੇ ਬੰਦੇ ਵੀ ਸਭ ਕੁੱਝ ਚਲਦਾ ਜੀ
@harjeetbadesha9522
@harjeetbadesha9522 Жыл бұрын
ਬਾਕੀ ਨਸ਼ਿਆਂ ਤੋਂ ਵਧੀਆ ਦੁਨੀਆਂ ਬਚ ਜਾਉ ਸਾਰੇ ਕੰਮ ਕਰਨ ਗੇ ਮਾਰੂ ਨਸ਼ੇ ਬੰਦ ਹੋ ਜਾਣਗੇ
@sidhumoosewalafans9823
@sidhumoosewalafans9823 Жыл бұрын
ਬਚਾ ਲਓ ਪੰਜਾਬ ਚ ਇਜਾਜਤ ਦੇਵੇ ਸਰਕਾਰ ਫੀਮ ਦੀ ਖੇਤੀ ਦੀ
@paramjitsingh-tt5lx
@paramjitsingh-tt5lx 4 ай бұрын
ਪੰਜਾਬ ਵਿੱਚ ਵੀ ਇਹਦੀ ਖੇਤੀ ਹੋਣੀ ਚਾਹੀਦੀ ਹੈ,ਖੇਤੀ ਨਹੀਂ ਤਾਂ ਘੱਟੋ ਘੱਟ ਫੀਮ ਡੋਡਿਆਂ ਦੇ ਠੇਕੇ ਜਰੂਰ ਖੋਲਣੇ ਚਾਹੀਦੇ ਸਰਕਾਰ ਨੂੰ,ਜੀਭ ਥਲ਼ੇ ਰੱਖਣ ਆਲੀ ਗੋਲੀ ਨਾਮਰਦ ਕਰ ਦੇਂਦੀ ਹੈ,ਸੋ ਚਿੱਟੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਨੂੰ ਚਿੱਟੇ ਦੇ ਜ਼ਹਿਰ ਤੋਂ ਬਚਾਉਣ ਲਈ ਇਹੋ ਇੱਕ ਹੱਲ ਹੈ, ਪਰ ਸਰਕਾਰਾਂ ਨਹੀਂ ਚਾਹੁੰਦੀਆਂ ਕਿਉਕਿ ਮੈਡੀਕਲ ਮਾਫੀਆ ਸਰਕਾਰਾਂ ਨੂੰ ਕਰੋੜਾਂ ਰੁਪਏ ਦੇਂਦਾ ਹੈ,ਮੈਡੀਕਲ ਨਸ਼ੇ ਅਤੇ ਚਿੱਟਾ ਨਿਰਾ ਜ਼ਹਿਰ ਹੈ , ਵੇਖਿਆ ਜਾਵੇ ਤਾਂ ਸਿਗਰੇਟ ਸ਼ਰਾਬ ਵੀ ਤਾਂ ਲੀਗਲ ਕੀਤਾ ਹੈ ਸਰਕਾਰ ਨੇ ਜੋਕਿ ਹਰ ਹਾਲਤ ਵਿੱਚ ਜਾਨਲੇਵਾ ਹੈ , ਅਫੀਮ ਡੋਡੇ ਖਾਣ ਵਾਲਾ ਪੂਰੀ ਉਮਰ ਭੋਗਕੇ ਮਰਦਾ ਹੈ ,ਮੁੱਕਦੀ ਗੱਲ ਕੇਂਦਰ ਸਰਕਾਰ ਨੂੰ ਪੰਜਾਬ ਪੱਖੀ ਹੋਕੇ ਸੋਚਣਾ ਚਾਹੀਦਾ ਹੈ ਅਤੇ ਪੰਜਾਬ ਵਿੱਚ ਨਸ਼ੇ ਦੇ ਆਦੀ ਹੋ ਚੁੱਕੇ ਲੋਕਾਂ ਨੂੰ ਅਫੀਮ ਡੋਡਿਆਂ ਦੇ ਪਰਮਿਟ ਦੇਣੇ ਚਾਹੀਦੇ ਹਨ ਅਤੇ ਜੀਭ ਆਲੀ ਗੋਲੀ ਦੀ ਥਾਂ ਸਸਤੇ ਰੇਟ ਤੇ ਫੀਮ ਜਾਂ ਡੋਡੇ ਦੇਣੇ ਚਾਹੀਦੇ ਹਨ
@jashandhaliwal4456
@jashandhaliwal4456 2 ай бұрын
ਰਲ ਮਿਲ ਕੇ ਸਭ ਕੁੱਝ ਹੁੰਦਾ ਹੈ ਜੇਕਰ ਡੋਡੇ ਸਰਕਾਰ ਨਸ਼ਟ ਕਰ ਦਿੰਦੀ ਹੈ ਤਾਂ ਸਾਰੇ ਦੇਸ਼ ਵਿੱਚ ਚੂਰਾ ਪੋਸਤ ਕਿਥੋ ਆਉਦਾ ਹੈ
@newpunjabimovie5330
@newpunjabimovie5330 Жыл бұрын
ਪੰਜਾਬ ਦੇ ਲੋਕਾਂ ਨੂੰ ਸਿਰਫ ਨਸ਼ਾ ਚਾਹੀਦਾ 80% ਲੋਕ ਤਾਂ ਪੰਜਾਬ ਦੇ ਤਮਾਖੂ ਖਾਂਦੇ ਨੇ ਪਹਿਲਾਂ ਤਾਂ ਗੁਰੂ ਸਾਹਿਬ ਜੀ ਦਾ ਘੋੜਾ ਨਹੀਂ ਸੀ ਤਮਾਖੂ ਦੇ ਖੇਤ ਵਿੱਚ ਬੜਿਆ ਹੁਣ ਤਾਂ ਸਰਦਾਰਾ ਤਮਾਖੂ ਦਾ ਘਰ ਵੜਨਾ ਤਾਂ ਦੂਰ ਹੁਣ ਤਾਂ ਇਹਨਾਂ ਦੇ ਮੂੰਹਾਂ ਦੇ ਵਿੱਚ ਵੀ ਵੜ ਗਿਆ ਹੈ ਜਿਹੜੇ ਤਮਾਖੂ ਦੀ ਜੜ੍ਹ ਨੂੰ ਸੂਰ ਵੀ ਨਹੀਂ ਖਾਂਦਾ ਸਰਦਾਰ ਖਾਂਦੇ ਨੇ ਖੇਤੀਬਾੜੀ ਕਰਨ ਲਈ ਜ਼ਮੀਨ ਵਿਚ ਨਸ਼ੇ ਤੋਂ ਬਿਨਾਂ ਹੋਰ ਬਹੁਤ ਵਧੀਆ ਵਧੀਆ ਫਸਲਾਂ ਨੇ ਫਰੂਟ ਅਨਾਰ ਕੇਲਾ ਪਪੀਤਾ ਅੰਬ ਚੀਕੂ ਅੰਗੂਰ ਨਿੰਬੂ ਅਮਰੂਦ ਹੋਰ ਬਹੁਤ ਕੁਝ ਪਤਾ ਹੀ ਨਹੀਂ ਕਿੰਨੇ ਪ੍ਰਕਾਰ ਦੀਆਂ ਸਬਜ਼ੀਆਂ ਮੇਵੇ ਜੜੀਆਂ ਬੂਟੀਆਂ ਸਾਨੂੰ ਕਿਸਾਨਾਂ ਨੂੰ ਗੁਲਾਮੀ ਤੋਂ ਬਿਨਾਂ ਹੋਰ ਕੁਝ ਨਹੀਂ ਕਰਨਾ ਆਉਂਦਾ। ਆਪਣੀ ਜ਼ਮੀਨ ਵਿਚ ਫ਼ਸਲਾਂ ਦੇ ਨਾਲ ਫਰੂਟ ਬੀਜੋ ਠੇਕੇ ਤੇ ਜ਼ਮੀਨ ਦੇਵੋ ਪਰ ਫਰੂਟ ਨਾਂ ਫਰੂਟ ਦੀ ਫ਼ਸਲ ਬਚਾਓ ਝੋਨੇ ਦੀ ਲੋੜ ਨਹੀਂ ਪੰਜਾਬ ਨੂੰ ਝੋਨੇ ਦੇ ਕਰਕੇ ਅਸੀਂ ਜ਼ਮੀਨ ਵਿਚ ਫਰੂਟ ਨਹੀਂ ਬੀਜ ਸਕਦੇ ਪੰਜ ਤਰ੍ਹਾਂ ਦੇ ਫਰੂਟ ਬੀਜੋ ਫਿਰ ਦੇਖੋ ਆਪਦੀ ਕਮਾਈ ਸਾਰੇ ਝੋਨੇ ਨੇ ਪਾਗ਼ਲ ਕੀਤੇ ਹੋਏ ਨੇ
@ravankhaira1408
@ravankhaira1408 Жыл бұрын
ਖੇਤੀ ਖਸ ਖਸ ਲਾਗੂ ਹੋਣੀਂ ਚਾਹੀਦੀ ਹੈ
@germansingh8207
@germansingh8207 Жыл бұрын
ਭੈੜਿਆਂ ਨਸ਼ਿਆਂ ਤੋਂ ਬਚ ਜਾਣਗੇ ਨੌਜਵਾਨ ਦੁਖਾਂ ਤੋ ਬਚ ਜਾਣਗੇ ਪਰਿਵਾਰ ਖੁਸ਼ਹਾਲ ਹੋ ਜਾਵੇਗਾ ਪੰਜਾਬ ਮੇਰਾ ਪੰਜਾਬ ਅਫੀਮ ਦੀ ਖੇਤੀ ਸੁਰੂ ਕਰਾ ਦਿਉ ਮਾਨ ਸਾਬ ਮੁੱਖ ਮੰਤਰੀ ਸਾਬ ਫਿਰ ਵੋਟਾਂ ਪੈਣ ਗੀਆਂ ਤਹਾਨੂੰ ਬੇਹਿਸਾਬ ਫਿਰ ਦੂਜੀ ਵਾਰੀ ਬਣ ਜਾਉਗੇ ਮਾਨ ਤੋ ਮੁੱਖ ਮੰਤਰੀ ਸਾਬ
@PreetKaur-qr2hh
@PreetKaur-qr2hh Жыл бұрын
⁶ú
@sukhisukhi603
@sukhisukhi603 11 ай бұрын
💯❣️
@RajinderpaulSingh-oh3zd
@RajinderpaulSingh-oh3zd 9 ай бұрын
​@@PreetKaur-qr2hhyre mi😊 BU
@ravithind5005
@ravithind5005 8 ай бұрын
ਬਾਈ ਜੀ ਜੇ ਖਸ ਖਸ ਦੀ ਖ਼ੇਤੀ ਪੰਜਾਬ ਵਿੱਚ ਲਾਗੂ ਕਰ ਦਵੇ ਨਾਂ ਮਾਨ ਭਾਵੇਂ ਸਾਰੀ ਉਮਰ ਮੁੱਖ ਮੰਤਰੀ ਬਣੀ ਜਾਵੇ। ਵਾਹਿਗੁਰੂ ਜੀ ਸੁਮੱਤ ਬਖਸ਼ੇ ਮਾਨ ਸਾਬ੍ਹ ਨੂੰ। ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ।
@Jamesbond00700
@Jamesbond00700 8 ай бұрын
Afem khwa ke loote jao
@GurjeetSingh-nz8hb
@GurjeetSingh-nz8hb Жыл бұрын
ਕਿਨੇ ਲੋਕ ਕਹਿਦੇ ਨੇ ਸਾਰੇ ਇਕਾ ਕਰੋ ਲਾ ਦਿਉ ਸਰਕਾਰ ਕੀ ਕਰ ਲਉ
@bahadursingh9718
@bahadursingh9718 3 ай бұрын
ਪੱਤਰਕਾਰ ਵੀਰੇ ਜੇਕਰ ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਹੋਣ ਲੱਗ ਜਾਵੇ ਤਾਂ ਕਿਸਾਨਾਂ ਨੂੰ ਵੀ ਫੈਅਦਾ ਤੇ ਸਰਕਾਰ ਨੂੰ ਵੀ ਫੈਅਦਾ ਜੋਂ ਪੈਸਾਂ ਰਾਜਸਥਾਨ ਵਿੱਚ ਜਾਂਦਾ ਹੈ ਉਹ ਪੰਜਾਬ ਵਿੱਚ ਰਹਿ ਜਾਵੇ ਤੇ ਪਾਣੀ ਦੀ ਬੱਚਤ ਹੋ ਜਾਂਦੀ ਹੈ ਜੋਂ ਮਾਰੂ ਨਸ਼ਿਆਂ ਵੱਲ ਨੌਜਵਾਨ ਪੀੜ੍ਹੀ ਜਾਂ ਰਾਹੀਂ ਉਹ ਜਿਵੇਂ ਕਿ ਚਿੱਟਾ ਮੈਡੀਕਲ ਨਸ਼ਾ ਜਵਾਨੀ ਬਰਬਾਦ ਕਰਕੇ ਰੱਖ ਦਿੱਤੀ ਹੈ ਸਰਕਾਰ ਨੂੰ ਬੇਨਤੀ ਹੈ ਕਿ ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਹੋਣੀਂ ਚਾਹੀਦੀ ਹੈ ਧੰਨਵਾਦ
@manpreetsinghbrar3869
@manpreetsinghbrar3869 Жыл бұрын
ਡੋਡੇ ਫ੍ਰੀ ਵਿੱਚ ਨਹੀਂ ਨਸਟ ਕਰਦੇ ਪੰਜ ਹਜ਼ਾਰ ਕਿੱਲੋ ਐ
@NarinderWalia-je3qo
@NarinderWalia-je3qo Жыл бұрын
Dekh k muh ch Pani a gya 😂
@gorasabdhu5854
@gorasabdhu5854 Жыл бұрын
ਜਿਸ ਡੋਡੇ ਵਿਚੋਂ ਅਫੀਮ ਨਹੀਂ ਕੱਢੀ ਜਾਂਦੀ ਉਸ ਦੇ ਵਿੱਚੋਂ ਕਾਲ਼ੀ ਖ਼ਸਖ਼ਸ ਨਿਕਲਦੀ ਹੈ ਜਿਸ ਵਿਚੋਂ ਅਫੀਮ ਕੱਢੀ ਜਾਂਦੀ ਹੈ ਉਸ ਵਿਚੋਂ ਚਿੱਟੀ ਖ਼ਸਖ਼ਸ ਨਿਕਲਦੀ ਹੈ ਜੀ ਧੰਨਵਾਦ
@kakadhiman4891
@kakadhiman4891 Жыл бұрын
Tnu kon kehnda😂
@sonidhillon7844
@sonidhillon7844 Жыл бұрын
Galat
@balcollection3105
@balcollection3105 Жыл бұрын
nhi gora sehan....
@sukhdhillon9403
@sukhdhillon9403 Жыл бұрын
Kali ja chati khas khas vreaty ha feem se koi nahi ha
@SurjitSingh-ox2rg
@SurjitSingh-ox2rg 3 ай бұрын
😢😢❤❤❤❤❤​@@kakadhiman4891
@gurdeepsinghgurdeep242
@gurdeepsinghgurdeep242 2 ай бұрын
ਅਫੀਮ ਦੀ ਖੇਤੀ ਪੰਜਾਬ ਵਿੱਚ ਜ਼ਰੂਰ ਕਰਵਾਓ
@gurtejshing6785
@gurtejshing6785 Жыл бұрын
ਸੋ ਭਾਈ ਇਹ ਲੋਕ ਇਸ ਫ਼ਸਲ ਵਿੱਚੋਂ ਕਈ ਤਰਾਂ ਨਾਲ ਕਮਾਈ ਕਰਦੇ ਹਨ ਫਿਰ ਜੱਟ ਤਾਂ ਹੋਰ ਵੀ ਜਗਾੜੀ ਹੁੰਦਾ ਹੈ
@dharamjitsingh7070
@dharamjitsingh7070 3 ай бұрын
ਵੀਰਾ ਤੇਰੇ ਵੱਸ ਦਾ ਕੰਮ ਨਹੀ ਏ ਤੂੰ ਛੱਡਦੇ ਇਹ ਕੰਮ ਜਿਹੜੇ ਕਾਸੇ ਦੀਆ ਵੀਡਓ ਤੁਸੀ ਬਣਾਉਦੇ ਹੋ ਉਹ ਹੀ ਬਣਾਓ ਪੰਜਾਬ ਦੇ ਵਿੱਚ ਅਮੀਰ ਹੋਣ ਲਈ ਕਹਿੰਦੇ ਪੰਜਾਬ ਦੇ ਵਿੱਚ ਆਮ ਹੋ ਜਾਵੇਗਾ ਤਾ ਦੂਸਰੇ ਨਸੇ ਨਹੀ ਵਿੱਕਣਗੇ ਤੂੰ ਇਸਨੂੰ ਉਹ ਗੱਲਾ ਪੁੱਛ ਜੋ ਪੁੱਛਣੀਆ ਚਾਹੀਆ ਹਨ ਇੱਥੇ ਚਿੱਟਾ ਕਿੰਨਾ ਵਿੱਕਦਾ ਤੇ ਸਰਾਬ ਕਿੰਨੀ ਵਿੱਕਦੀਆ ਤੇ ਤੁਹਾਡੇ ਇੱਥੇ ਪੋਸਤ ਅਫੀਮ ਕਿੰਨੇ ਲੋਕ ਖਾਦੇ ਨੇ ਜਦੋ ਚੀਜ ਆਮ ਹੁੰਦੀ ਤਾ ਉਸਨੂੰ ਲੋਕ ਆਦੀ ਨਹੀ ਹੁੰਦਾ ਕਾਕਾ ਜੀ
@user-rp3pv9br3r
@user-rp3pv9br3r 7 ай бұрын
ਜੇ ਕੱਲਾ ਇਹ ਕੰਮ ਕਰਦੇ ਭਗਵੰਤ ਮਾਨ ਪੰਜਾਬ ਵਿੱਚ ਕਦੇ ਸਰਕਾਰ ਨਾ ਜਾਵੇ ਏਦੀ
@Balwantkaur-pg9iv
@Balwantkaur-pg9iv 3 ай бұрын
.ਮਾਨ.ਸਾਬ.ਪੰਜਾਬ.ਞਿਚ.ਞੀ.ਖਸ.ਖਸ.ਦੀ.ਖੇਤੀ.ਕਰਾੳ..ਪੰਜਾਬ.ਬਚਾੳ.ਮੈ.ਰਣਜੀਤ ਸਿੰਘ ਪਰੇਮੀ.ਫੰਤਾ.ਕੇਰਾ.ਪੰਜਾਬ
@gurvindergurvindersingh226
@gurvindergurvindersingh226 Жыл бұрын
ਪੱਤਰਕਾਰ ਖੁੱਲ ਕੇ ਇੰਟਰਵਿਊ ਨਹੀਂ ਲੈ ਰਿਹਾ ਡਰ ਰਿਹਾ ਜਾਂ ਨਰਵਸ ਕਹਿ ਲਵੋ ਕਿਸੇ ਤੋਂ ਜਵਾਬ ਲੈਣ ਲਈ ਸਵਾਲ ਤਿਆਰ ਹੋਣੇ ਜਰੂਰੀ ਹਨ!
@Daljeetkaur-on6uv
@Daljeetkaur-on6uv Жыл бұрын
ਜੇ ਪੰਜਾਬ ਵਿੱਚ ਇਜਾਜ਼ਤ ਦੇ ਦੇਣ ਤਾਂ ਸਰਕਾਰ ਦਾ ਚਿੱਟਾ ਨਹੀਂ ਵਿਕਣਾ
@gillsab1313
@gillsab1313 Жыл бұрын
ਲੱਗਦਾ ਤਾਂ ਹੈਨੀ ਵੀ ਅੱਦਾ ਵਿਘਾ... ਸ਼ਾਇਦ ਇਹ ਅਧੇ ਕਿਲ੍ਹੇ ਨੂੰ ਅੱਧਾ ਵਿਘਾ ਕਹੀਂ ਜਾਂਦਾ
@AmarjeetSingh-mv6sw
@AmarjeetSingh-mv6sw Жыл бұрын
Good job👍
@fiazahmed2170
@fiazahmed2170 Жыл бұрын
Good job man
@savepunjab1997
@savepunjab1997 Жыл бұрын
Good information
@pujabisogs2056
@pujabisogs2056 Жыл бұрын
Punjab di mitti afeem lai bahit faidemand hai
@bindadhaula2753
@bindadhaula2753 Жыл бұрын
Good job
@yadsekhon8700
@yadsekhon8700 Жыл бұрын
ਐਨਾ ਬੀਜ਼ ਤਾਂ ਨਹੀਂ ਪੈਂਦਾ,ਇਹ ਤਾਂ ਇੱਕ ਕਨਾਲ ਚ 1,5 ਕਿਲੋ ਕਹਿ ਰਿਹਾ,ਇਤਨੇ ਬੀਜ ਨਾਲ ਤਾਂ ਕਿਲਾ ਬੀਜਿਆ ਜਾ ਸਕਦਾ ਹੈ।
@iamnotalonemywaheguruiswit7715
@iamnotalonemywaheguruiswit7715 2 ай бұрын
ਜਿਹੜੀ ਬਲੇਕ ਵਿੱਚ ਵੇਚ ਦਿੰਦੇ ਨੇ ਉਹ ਨਹੀਂ ਨਾ ਦੱਸਦਾ ਅੱਗਲਾ ਕੁਲ ਮਿਲਾ ਕੇ ਫਾਇਦੇ ਵਾਲੀ ਖੇਤੀ ਹੈ।
@NMGRL505
@NMGRL505 Ай бұрын
I wish you could translate it into English it looks pretty interesting I would love to watch it and understand
@gianfrancoaddis131
@gianfrancoaddis131 Ай бұрын
Io vorrei piantarlo in Sardegna
@gurtejshing6785
@gurtejshing6785 Жыл бұрын
ਹਰ ਗਲ ਵਲ ਪਾਕੇ ਕਰ ਰਿਹਾ ਹੈ ਬੰਦਾ ਬਈ ਕਿਤੇ ਹੋਰ ਕਿਸਾਨ ਜਥੇਬੰਦੀਆਂ ਜੋਰ ਪਾਕੇ ਲਸੰਸ ਨਾ ਲੈਲੈਨ
@DevramLakshiminarayan
@DevramLakshiminarayan Ай бұрын
जानकारी
@AmanPreet-zw1gv
@AmanPreet-zw1gv 3 ай бұрын
ਬਾਈ ਚੀਤੀ ਖ਼ਸਖ਼ਸ ਨਲ ਉੱਗਦੀ ਆ ਫੀਮ
@Globalkabbadiupdates
@Globalkabbadiupdates Жыл бұрын
ਬਾਈ ਜੀ, ਜੇੇ ਇੰਨਾਂ ਕੋਲ ਪਹੁੰਚ ਕੀਤੀ ਜਾਵੇ ਤਾਂ ਡੋਡੇ ਦੇ ਦੇਣਗੇ-2-4- ਕਿੱਲੋ, 😁😁
@gurtejsidhu3005
@gurtejsidhu3005 Жыл бұрын
ਲੈ ਜਾਓ 10kg
@Globalkabbadiupdates
@Globalkabbadiupdates Жыл бұрын
@@gurtejsidhu3005 ਕੀ ਰੇਟ ਦੇਣਗੇ, ਕਿੱਥੋਂ ਲਿਆਉਣਾ ਪਵੇਗਾ ਬਾਈ ਜੀ
@Globalkabbadiupdates
@Globalkabbadiupdates Жыл бұрын
@@vickyvickt1477 ਪੋਸਤ
@pujabisogs2056
@pujabisogs2056 Жыл бұрын
Bai eh dpo distt opium officer nal mil ke essecement vadh lva lainde ne
@Pala365
@Pala365 3 ай бұрын
ਪੰਜਾਬ ਠੇਕੇ ਹੀ ਖੋਲਦੋ ਤਾਂ ਜੋ ਚਿੱਟੇ ਤੋ ਪੰਜਾਬ ਨੌਜਵਾਨ ਬਚ ਸਕਣ ਪਰ ਕਿੱਥੇ ਜਦੋ ਆਪਣੇ ਲੀਡਰ ਮਾੜੇ ਹੋਣ ਤਾਂ ਕਿੱਥੋਂ ਭਾਲਦੇ ਹੋ ਨੌਜਵਾਨਾਂ ਦਾ ਭਲਾ
@ashokmoudgill9661
@ashokmoudgill9661 Жыл бұрын
Video mai eh sach nhi bol rha 10kg nikl jati hai dode v vech dete hain achi kamayi kr rha hai kisan bhai
@SatpalSingh-kq1im
@SatpalSingh-kq1im 3 ай бұрын
Good job sir ❤❤
@shivcharansingh550
@shivcharansingh550 Жыл бұрын
Good👍 Farming for Punjab punjabi farmers so pb Government allowed this Kheti,,, please🙏🙏 do someone else to pb government and so good kheti
@jatinderbobby2214
@jatinderbobby2214 Жыл бұрын
👍👍👍
@INSAFTEAMPUNJAB
@INSAFTEAMPUNJAB 7 ай бұрын
Afeem good
@maansaab0073
@maansaab0073 Жыл бұрын
Bai ji kithe hai opium ki kheti aap bta skte ho ye video kha ki hai meri khwahish aa opium ki kheti dekhna te aap bta do kha ki hai ye video
@punjabi2334
@punjabi2334 Жыл бұрын
Khas khas kheti Punjab me honi chahidi
@pujabisogs2056
@pujabisogs2056 Жыл бұрын
Veere bijan bujan di tenson na lo permission dvao
@AMANDEEPSINGH-ek1qy
@AMANDEEPSINGH-ek1qy Жыл бұрын
Good job the khalas TV....... Great story
@ranjit900
@ranjit900 Жыл бұрын
ਜਿਹੜੇ ਇਕੱਠੀ ਕਰਦੇ ਐ ਇੰਨਾ ਤਾ ਫੱਲ ਟੈਟ ਰੱਖਦੀ ਹੋਉ ਪਿਉਰ ਮਾਲ ਐ
@baljindersinghlongowal4097
@baljindersinghlongowal4097 Жыл бұрын
ਬਾਈ ਤੁਸੀ ਓਹੀ ਸੂੱਖੀ ਹੋ ਜੋ prsu ਚ ਕੰਮ ਕਰਦੇ ਸੀ ਜਬਾਵ ਜਰੂਰ ਦਿਓ ਮੈ ਬਲਜਿੰਦਰ ਲੌਗੋਵਾਲ
@gurindersidhu1625
@gurindersidhu1625 Жыл бұрын
Very good
@randeepkaur4102
@randeepkaur4102 Жыл бұрын
Very good 👍
@AB-A281
@AB-A281 2 ай бұрын
Mucho paani agya😊😊😊😊
@MALHIBALRAJSINGH-yp8ml
@MALHIBALRAJSINGH-yp8ml Жыл бұрын
Very nice
@user-gm7ug9wz9j
@user-gm7ug9wz9j 2 ай бұрын
👍
@gilljagdev1110
@gilljagdev1110 Жыл бұрын
22 njare..gharon cha aaje.te dode aap tod k lai aave. Tractor nalo vadd kam kru jatt
@manimaan6065
@manimaan6065 Жыл бұрын
Good 👌👌👌👌
@PargatSingh-nw9qc
@PargatSingh-nw9qc Жыл бұрын
🙏👌👍👏
@aujlasaabsaab9851
@aujlasaabsaab9851 Жыл бұрын
Good
@amandipbabbal8023
@amandipbabbal8023 Жыл бұрын
Good 👍
@GHARAM-SANDHU-007
@GHARAM-SANDHU-007 Жыл бұрын
🤗
@ramadeepsinghraman3852
@ramadeepsinghraman3852 Жыл бұрын
Na dekho veero phir dil ❤️ ja kharab ho jo kalli video dekhen nal ne kuj banda Jadoo kuj hath🖐️he nahi
@M.R877
@M.R877 Жыл бұрын
Hor ki yr awe pencho sala Dil dukhi kri janna jad kush hona he nahi a
@JitenderSinghJitender-td6xm
@JitenderSinghJitender-td6xm 6 ай бұрын
​@@M.R877chida a maal
@laddipannu2667
@laddipannu2667 3 ай бұрын
ਜੇ ਤੁਸੀਂ ਫ਼ੀਮ ਖਾਂਦੇ, ਤਾਂ ਦੁਰ ਦੁਰ ਤੁਹਾਡੇ, ਸਾਡੇ ਤਾਂ ਤਰਸ ਦੇ ਨੇ
@mdtaslim3720
@mdtaslim3720 2 ай бұрын
Hi
@tsingh703
@tsingh703 Жыл бұрын
Punjab sarkar je kar har kisan nu 12 ari di manjuri de deve Sarkar afeem le lve Par doda de de sarkari thake Bna ke card de ute, loga nu Dave jede cheta, ate maru Nse krde han te us nal Punjab di jvani bcha sakde ne
@Rajuraju-js6td
@Rajuraju-js6td Жыл бұрын
Beautiful jaankari 1.Bigga vich kine kamal daa hunda hh 22.ji
@yadsekhon8700
@yadsekhon8700 Жыл бұрын
20 ਮਰਲੇ ਦੀ ਇੱਕ ਕਨਾਲ ਹੁੰਦੀ ਹੈ ਤੇ 2 ਕਨਾਲ ਦਾ ਵਿੱਘਾ ਹੁੰਦਾ ਹੈ,ਭਾਵ 1 ਕਨਾਲ ਦੀ ਖੇਤੀ ਹੁੰਦੀ ਹੈ,1 ਕਨਾਲ ਚੋ 10 ਕਿਲੋ ਤੇ ਇੱਕ ਕਿੱਲੇ ਚੋ ਲਗਭਗ 75-80 ਕਿਲੋ ਨਿਕਲਦਾ
@tejpalgill2436
@tejpalgill2436 Жыл бұрын
ਰਾਜਸਥਾਨ ਚ 5 ਕਨਾਲ ਦਾ ਬਿੱਘਾ ਏ ਵੀਰ
@gurcharanpandher3499
@gurcharanpandher3499 Жыл бұрын
70 80 hajar nu killo vikdi aa farmer di lutt ho rahi aa
@johnpogi7894
@johnpogi7894 3 ай бұрын
govt. ਤਾਂ 1500 ਨੂੰ ਕਿਲੋ ਲੈਂਦੀ ਹੈ । ਸਰਕਾਰ ਲੁੱਟਦੀ ਕਿਸਾਨਾਂ ਨੂੰ
@gaggangilljatt2215
@gaggangilljatt2215 Жыл бұрын
Punjab te haryane nu vi dhodea di kheti di manjoori deni chahidi a
@sanjurana6894
@sanjurana6894 Жыл бұрын
Caimre age sach kon bolda jy kmae ne ta kyun bejde ne dasso
@bhagtabnbxnx3294
@bhagtabnbxnx3294 3 ай бұрын
Bhai mere ko afim mil javegi or ret price ki h 1kg ka ji
@baljindersingh-tx1vs
@baljindersingh-tx1vs Жыл бұрын
Cheera lagan da sahi waqat kdo hunda hai
@kindagill1748
@kindagill1748 Жыл бұрын
Kahs kahs kehti lagu karo panjaab vich
@armyboss-xk9wo
@armyboss-xk9wo 9 ай бұрын
Punjab vech v huni chahidi aa khas khas di kheti Lajmi huni chahedi aa canter gomnt nu chahda Laicanc den
@harneksingh3879
@harneksingh3879 7 ай бұрын
Patarkar ji tusi aa ni puchiya jaddon government di aini sakhti hai fer open market vich aina maal kithon aanda
Inside Myanmar's Soaring Heroin Trade
24:52
Journeyman Pictures
Рет қаралды 4,7 МЛН
🍕Пиццерия FNAF в реальной жизни #shorts
00:41
1 класс vs 11 класс  (игрушка)
00:30
БЕРТ
Рет қаралды 3,9 МЛН
La revancha 😱
00:55
Juan De Dios Pantoja 2
Рет қаралды 62 МЛН
Using Opium with the Indian Opium Sect 🇮🇳 | Rajasthan, India
25:04
Xplore With Roger
Рет қаралды 32 М.
🍕Пиццерия FNAF в реальной жизни #shorts
00:41