ਬਾਰਾਂ ਹਜ਼ਾਰ ਏਕੜ ਦੀ ਖੇਤੀ ਕਰਦਾ ਪੰਜਾਬੀ ਪਰਿਵਾਰ Farming in Africa | Punjabi Travel Couple | Ripan Khushi

  Рет қаралды 581,554

Punjabi Travel Couple

Punjabi Travel Couple

9 ай бұрын

Пікірлер: 1 000
@mandersingh8778
@mandersingh8778 9 ай бұрын
ਮਾਣ ਆ ਸਾਨੂੰ ਸਾਡੇ ਮਿਹਨਤੀ ਤੇ ਗੁਰੂਆਂ ਦੇ ਫਲਸਫੇ ਤੇ ਚੱਲਣ ਵਾਲੇ ਪੰਜਾਬੀਆਂ ਤੇ
@parmindersingh6061
@parmindersingh6061 9 ай бұрын
ਲੋਚਾ ਨਹੀਂ lochab ਪਰਿਵਾਰ ਹੈ ਸਹੀ ਲਿਖੋ 32:45 32:45
@Punjab_bolda_tv
@Punjab_bolda_tv 9 ай бұрын
Jida Khushi tanu Punjab sut pona to much lgda ohh dekha Punjab to dur reha ka Punjabi sut Pye frdi a
@fatehturbanart6120
@fatehturbanart6120 8 ай бұрын
ਕਮਾਲ ਕਰ ਦਿੱਤੀ ਬਈ ਪੰਜਾਬੀਆਂ ਨੇ❤❤
@baljitsingh6957
@baljitsingh6957 9 ай бұрын
ਸਲੂਟ ਹੈ ਇਹੋ ਜਿਹੇ ਹੀਰਿਆਂ ਨੂੰ ਜਿੰਨਾ ਨੇ ਸਿੱਖੀ ਭੇਸ ਤੇ ਪੰਜਾਬੀ ਬੋਲੀ ਤੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।
@samarjitsinghpb06
@samarjitsinghpb06 9 ай бұрын
ਸਾਡੇ ਇੱਥੇ ਤਾਂ ਲੋਕ ਪਾਗ਼ਲ ਨੇ ਆਪਣੇ ਬੱਚਿਆਂ ਨੂੰ ਕ੍ਰਿਚਨ ਸਕੂਲ ਵਿੱਚ ਦਾਖਲਾ ਲੈਣ ਲਈ ਸਲੂਟ ਆ ਬਾਈ ਨੂੰ ਜਿੰਨੇ ਪੰਜਾਬੀ ਭਾਸ਼ਾ ਖ਼ਾਤਰ ਸਕੂਲ ਬਣਾਂ ਲਿਆ,
@BASSISAAB007
@BASSISAAB007 4 ай бұрын
ਮੇਰੀਆ ਅੱਖਾ ਵਿੱਚ ਅੱਥਰੂ ਆ ਗਏ ਸਰਦਾਰ ਸਾਹਿਬ ਦਾ ਗੁਰੂ ਨਾਲ ਪਿਆਰ ਦੇਖ ਕੇ 🙏
@gurpindersingh8405
@gurpindersingh8405 9 ай бұрын
ਤੇਰੇ ਸਦਕੇ ਜਾੱਵਾਂ ਰੀਪਣ ਕੋਮੰ ਦੀਆਂ ਮੱਲਾਂ ਤੇ ਚਾਨਣ ਪਾ ਰਿਹੇ ਵਾਹਿਗੁਰੂ ਜੀ ਤੁਹਾਨੂੰ ਕਾਮਯਾਬੀ ਬਖ਼ਸ਼ਣ
@ranjeetsinghsingh9248
@ranjeetsinghsingh9248 9 ай бұрын
ਜਿਥੇ ਜਾਣ ਪੰਜਾਬੀ ਆਪਣਾ ਦੇਸ਼ ਵਸਾ ਲੈਂਦੇ ❤❤❤❤ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@bobgill9695
@bobgill9695 9 ай бұрын
ਬਾਈ ਸਰਦਾਰ ਸਾਹਿਬ ਨੂੰ ਦੇਖ ਕੇ ਦਿਲ ਖੁਸ਼ hogya sachhi waheguru ji da kinna mehar ਭਰਿਆ ਹੱਥ ਹੈ ਇਹਨਾਂ ਤੇ ਅਤੇ ਬਾਈ ਕਲਸੀ ਬਾਈ ਵੀ ਬਹੁਤ ਵਧੀਆ ਇਨਸਾਨ ਨੇ ਸਾਰੇ ਪੰਜਾਬੀ ਪਰਿਵਾਰ ਵਿਦੇਸ਼ਾਂ ਵਾਲੇ ਹੱਸਦੇ ਵਸਦੇ ਰਹਿਣ waheguru ji ਮੇਹਰ ਕਰਨ
@singhdhakel873
@singhdhakel873 9 ай бұрын
ਸਰਦਾਰੀ ਪੂਰੀ ਕਾਇਮ ਰੱਖੀ ਏ ਸਰਦਾਰਾਂ ਨੇ, ਲੋਚੋ ਪਰਿਵਾਰ ਦੀ ਸਾਦਗੀ ਮੇਲ ਮਿਲਾਪ ਤੇ ਅੰਕਲ ਜੀ ਦੀ ਹਿੰਮਤ ਸੁਭਾਅ ਬਾ ਕਮਾਲ ਬਹੁਤ ਖੁਸ਼ੀ ਹੋਈ। ਸਰੀ ਟੀਮ ਦਾ ਦਿਲੋਂ ਧੰਨਵਾਦ। From Amritsar
@lakhwindersinghdhillon2797
@lakhwindersinghdhillon2797 8 ай бұрын
ਲੋਚੋ ਨਹੀਂ ਜੀ ਲੋਹਚਵ ਹੈ ਗੋਤ ਹੈ ਈਸਾਪੁਰ ਲੰਡਾ ਨੇੜੇ ਮਾਲੇਰਕੋਟਲਾ
@singhdhakel873
@singhdhakel873 8 ай бұрын
@@lakhwindersinghdhillon2797 ok frind
@karnailsinghcheema7286
@karnailsinghcheema7286 9 ай бұрын
ਦੇਸ਼ਾਂ ਪ੍ਰਦੇਸ਼ਾਂ ਪੰਜਾਬੀ ਦਾ ਸਿਰ ਉੱਚਾ ਰੱਖਣ ਵਾਲੇ ਸਰਦਾਰਾਂ ਨੂੰ ਮੇਰਾ Salute 🙏🙏
@raja_hindustani21
@raja_hindustani21 8 ай бұрын
@jasmersingh9725
@jasmersingh9725 4 ай бұрын
Very nice
@hsworldview8075
@hsworldview8075 9 ай бұрын
ਅਸਲੀ ਕਨੇਡਾ ਤਾਂ ਅਫ਼ਰੀਕਾ ਵਿਚ ਹੈ ! ਪੰਜਾਬੀਓ ਏਧਰ ਵੀ ਧਿਆਨ ਦਿਓ ! ਹੱਡ ਭੰਨਵੀਂ ਮਿਹਨਤ ਨਾਲ ਹੀ ਕਾਮਯਾਬੀ ਮਿਲਦੀ ਹੈ! ਸ਼ਾਬਾਸ਼ ਵੀਰੋ ! ਪਰਮਾਤਮਾ ਦਾ ਮਿਹਰ ਭਰਿਆ ਹੱਥ ਸਦਾ ਤੁਹਾਡੇ ਸਿਰ ਤੇ ਰਹੇ ! ਕਾਮਯਾਬੀ ਤੁਹਾਡੇ ਪੈਰ ਚੁੰਮਦੀ ਰਹੇ 🙏💓?
@arvinderkaur270
@arvinderkaur270 9 ай бұрын
ਪੰਜਾਬੀ ਇੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਹਨ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੀ ਮਾਂ ਬੋਲੀ ਗੁਰਮੁੱਖੀ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਪੰਜਾਬੀ ਬੋਲਦੇ ਬਿੱਲਕੁਲ ਬਨਾਵਟੀਪਣ ਨਹੀਂ ਲੱਗ ਰਿਹਾ।।
@GurpreetSingh-ui7vq
@GurpreetSingh-ui7vq 9 ай бұрын
ਪੰਜਾਬੀ ਬਾਹਰਲੇ ਮੁਲਕਾਂ ਵਿੱਚ ਅਜ਼ਾਦ ਹਨ ਪਰੰਤੂ ਭਾਰਤ ਵਿੱਚ ਸਿੱਖ ਕੌਮ ਗੁਲਾਮ ਹੈਂ ਗਲਾਮੀ ਦੇ ਕਾਰਨ ਸਿੱਖਾਂ ਦਾ ਪੰਜਾਬ ਵਿੱਚ ਹਾਲ ਗੰਭੀਰ ਹੁੰਦਾ ਜਾਂ ਰਿਹਾ ਹੈ
@jasmeetkaur9404
@jasmeetkaur9404 9 ай бұрын
@@GurpreetSingh-ui7vqਹਾਂਜੀ
@arvinderkaur270
@arvinderkaur270 9 ай бұрын
@@GurpreetSingh-ui7vq ਆਪਣੇ ਆਪ ਨੂੰ ਅਸੀਂ ਆਪ ਆਪਣੇ ਵਿਚਾਰਾਂ ਨਾਲ ਗੁਲਾਮ ਬਣਾਇਆ ਹੋਇਆ ਹੈ ਜਾਂ ਕਹੋ ਕਿ ਸਾਡੇ ਦਿਲ ਦਿਮਾਗ ਵਿੱਚ ਇਹ ਗੱਲ ਪਾਈ ਜਾ ਰਹੀ ਹੈ। ਇਸ ਦੀ ਬਜਾਏ ਅਸੀਂ ਇਹ ਕਿਉੰ ਨਹੀਂ ਸੋਚਦੇ ਕਿ ਇਹ ਸਾਡੇ ਗੁਰੂਆਂ ਦੀ ਧਰਤੀ ਹੈ ਅਤੇ ਇਹ ਸਾਡੀ ਆਪਣੀ ਮਾਂ ਹੈ। ਇਸ ਨੂੰ ਆਪਣਾ ਸਮਝਣਾ ਹੈ ਤੇ ਇਸ ਦੀ ਸਾਜ ਸੰਭਾਲ ਅਸੀਂ ਆਪ ਕਰਨੀ ਹੈ ਅਤੇ ਰੱਖਿਆ ਕਰਦੇ ਆਏ ਹਾਂ ਤੇ ਕਰਨੀ ਵੀ ਹੈ।।
@msingh3476
@msingh3476 9 ай бұрын
Right
@jatindersingh2260
@jatindersingh2260 9 ай бұрын
@@GurpreetSingh-ui7vq Bai ji asi aap gulam bne ne.. asi apna punjab ap ni sambheya dujeya den hath de dita.. asi eh gal nhi keh skde veer ji.. asi ap angreji school che pa dinde ne jithe punjabi 2nd language b nhi hundi.. bhot glan ne bai apni ijaat apne hath hundi eh kahawat tan hi bni aa..
@Aman_2233
@Aman_2233 9 ай бұрын
ਬੋਹਤ ਵੱਡੇ ਮਾਣ ਵਾਲੀ ਗੱਲ ਐ ਪੰਜਾਬੀਆ ਨੇ ਸਾਰੀ ਦੁਨੀਆ ਵਿਚ ਬੱਲੇ ਬੱਲੇ ਕਰਾਈ ਹੋਈ ਆ 👌👌👌💯💯
@harmeshkhattra4063
@harmeshkhattra4063 9 ай бұрын
Veer ਅਫਰੀਕਾ ਵਿਚ ਤਾਂ ਸੋਚਿਆ ਵੀ ਨਹੀਂ ਸੀ ਕਦੇ ਵੀ ਏਨੇ ਅਮੀਰ ਪੰਜਾਬੀ ਰਹਿੰਦੇ ਨੇ ਧੰਨਵਾਦ ਰੀਪਨ ਵੀਰ ਤੁਹਾਡਾ ਓਹ ਡਿੱਠਾ jo ਕਦੇ ਸੋਚਿਆ ਵੀ ਨਹੀਂ ਸੀ।
@jagirsingh7683
@jagirsingh7683 9 ай бұрын
10000(ਦਸ ਹਜ਼ਾਰ) ਏਕੜ ਆਪਣੇ ਪੰਜਾਬ ਵਿੱਚ 8 ਪਿੰਡਾਂ ਦੇ ਬਰਾਬਰ ਹੁੰਦੀ ਐ।😮😮👍👍
@harvinderlochab6678
@harvinderlochab6678 9 ай бұрын
🙏🙏
@camb7410
@camb7410 9 ай бұрын
There is no one left from old pioneers who set up eldoret Sikh community.
@deeprataindia1170
@deeprataindia1170 9 ай бұрын
ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੈ ਪੰਜਾਬੀਆਂ ਤੇ ਅਤੇ ਇਸ ਤਰ੍ਹਾਂ ਹੀ ਕਿਰਪਾ ਬਣੀ ਰਵੇ। ,,Ballu ਰਟੈਂਡਾ,,
@AvtarSingh-pw7fv
@AvtarSingh-pw7fv 9 ай бұрын
ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣੀ ਹੱਡ ਤੋੜ ਮੇਹਨਤ ਨਾਲ ਆਪਣਾ ਲੋਹਾ ਮੰਨਵਾ ਹੀ ਲੈਂਦੇ ਹਨ
@dharampal3864
@dharampal3864 9 ай бұрын
ਬਹੁਤ ਵਧੀਆ ਵਲੋਗ, ਪੰਜਾਬੀਅਤ ਸੰਭਾਲ ਰੱਖੀ ਹੋਈ, ਬਹੁਤ ਬੜੀ ਗੱਲ ਹੈ, ਅਕਾਲ ਪੁਰਖ ਨੇ ਪੰਜਾਬੀਆਂ ਨੂੰ ਹਿੰਮਤ ਦਿੱਤੀ ਹੈ, ਇੰਨੇ ਵੱਡੇ ਕੰਮ ਸੰਭਾਲਣ ਦੀ,ਅਕਾਲ ਪੁਰਖ ਤੰਦਰੁਸਤ ਰੱਖਣ ਇੰਨ੍ਹਾਂ ਪੰਜਾਬੀ ਵੀਰਾਂ ਨੂੰ, ਪੰਜਾਬੀ ਟਰੈਵਲ ਕੱਪਲ ਦਾ ਧੰਨਵਾਦ।
@harvinderlochab6678
@harvinderlochab6678 9 ай бұрын
🙏🙏
@dharampal3864
@dharampal3864 9 ай бұрын
ਧੰਨਵਾਦ ਬਾਈ ਜੀ, ਨਿਮਾਣੇ ਨੂੰ ਯਾਦ ਕਰਨ ਲਈ, ਅਕਾਲ ਪੁਰਖ ਚੜਦੀ ਕਲਾ ਬਖਸਿਸ਼ ਕਰਨ।
@lakhispain6034
@lakhispain6034 9 ай бұрын
ਵਾਹਿਗੁਰੂ ਜੀ ਦੀ ਕਿਰਪਾ ਸਦਕਾ ਕੀਨੀਆ ਵਿਚ ਪੰਜਾਬੀ ਦੁਬਈ ਦੇ ਸ਼ੇਖਾਂ ਤੋਂ ਘੱਟ ਨਹੀਂ ਜੀ।ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ ਜੀ ।
@Lal_singh1
@Lal_singh1 9 ай бұрын
ਮਿਹਨਤ ਨੂੰ ਫਲ ਲੱਗਦੇ ਨੇ,ਐਥੇ ਚਾਰ ਪੈਸੇ ਹੋਣ ਤਾਂ ਕਿਸੇ ਦੂਜੇ ਨੂੰ ਬੰਦਾ ਹੀ ਨਹੀਂ ਸਮਝਦੇ।
@harvinderlochab6678
@harvinderlochab6678 9 ай бұрын
🙏🙏
@taran.dhudike7
@taran.dhudike7 9 ай бұрын
ਵਾਕਿਈ ਕੀਨੀਆਂ ਵਾਲੇ ਪੰਜਾਬੀ ਮਹਾਂਰਾਜੇ ਹਨ,,,,, ਅਤੇ ਰਾਜੇ ਵੀਰੇ ਵਰਗੇ ਹੀਰੇ ਹਨ,,,, ਬਾਦਸ਼ਾਹਾਂ ਵਾਂਗ ਆਓ ਭਗਤ ਕੀਤੀ,,, ਧੰਨਵਾਦ ਯੋਧਿਓ,,, ਸਤਿ ਸ੍ਰੀ ਆਕਾਲ ਜੀ 🙏🏻🙏🏻♥️ ਵਾਹਿਗੁਰੂ 🙏🏻🙏🏻
@surinderbrar7184
@surinderbrar7184 9 ай бұрын
Ppppppppppppppppppppppppppppppppppppppppppp
@Lal_singh1
@Lal_singh1 9 ай бұрын
​@@surinderbrar7184ਇਹ ਕੀ ਆ ਭਰਾ ਜੀ?
@taran.dhudike7
@taran.dhudike7 9 ай бұрын
🙏🏻
@SarbjitSingh-vl6tm
@SarbjitSingh-vl6tm 9 ай бұрын
ਕੀਨੀਆ ਚ ਪੰਜਾਬੀਆਂ ਦੀ ਬੱਲੇ ਬੱਲੇ ਦੇਖ ਕੇ ਦਿਲ ਗੱਦ ਗੱਦ ਹੋ ਗਿਆ rippan ਭਾਜੀ
@64gurjit
@64gurjit 9 ай бұрын
ਕੀਨੀਆ ਦੇ ਸਾਰੇ ਪਰਿਵਾਰ ਨੂੰ ਵਾਹੇਗੂਰ ਜੀ ਚੜਦੀ ਕਲਾ ਵਿਚ ਰੱ ਰੱਖਣ ਜੀ
@gursewaksingh5618
@gursewaksingh5618 9 ай бұрын
ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਵੀਰਾਂ ਨੇ ਨਮਕ ਤੋਂ ਬਿਨਾਂ ਹਰ ਤਰਾਂ ਸਬਜ਼ੀ, ਅਨਾਜ਼ ਉਗਾਉਂਦੇ ਇਹਨਾਂ ਦੀ ਮਿਹਨਤ ਨੂੰ ਸਲਾਮ 🌹🌹🌹🌹🙏🙏
@BASSI.ENTERPRISES
@BASSI.ENTERPRISES 9 ай бұрын
ਜਿੱਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਵਸਾਉਂਦੇ ਨੇ
@Aaj361
@Aaj361 9 ай бұрын
ਰਿਪਨ ਬਾਈ ਇਲਾਕੇ ਚ ਰਹਿੰਦੇ ਸਿੱਖਾਂ ਦੀ ਗਿਣਤੀ ਵੀ ਦੱਸਿਆ ਕਰੋ l ਲੋਕਾਂ ਦੇ ਸੰਬੰਧ ਸਿੱਖਾਂ ਨਾਲ ਕਿਹੋ ਜਹੇ ਨੇ ਇਹ ਵੀ ਦੱਸਿਆ ਕਰੋ l ਪੰਜਾਬੀ ਭਾਸ਼ਾ ਪੜਨੀ ਲਿਖਣੀ ਆਉਂਦੀ ਹੈ ਇਹ ਵੀ ਪੁੱਛਿਆ ਕਰੋ l ਪੰਜਾਬ ਗੇੜਾ ਕਦੋਂ ਲੱਗਦਾ ਹੈ ਇਹ ਵੀ ਪੁੱਛਿਆ ਕਰੋ l ਜੇ ਹੋਰ ਪੰਜਾਬੀ ਆਉਣਾ ਚਾਉਣ ਉਹਨਾਂ ਲਈ ਕੀ ਸਲਾਹ ਇਹ ਵੀ ਪਤਾ ਕਰਿਆ ਕਰੋ
@harbhajansingh8872
@harbhajansingh8872 9 ай бұрын
ਜਿੱਥੇ ਜਿੱਥੇ ਵੀ ਪੰਜਾਬੀ ਰਹਿੰਦੇ ਨੇ ਸਭ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਸਾਰੇ ਪੰਜਾਬੀਆਂ ਨੂੰ ਸ਼ਤ ਸ੍ਰੀ ਅਕਾਲ ਜੀ ਹੋਰ Punjab travel couple ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ 🙏🙏
@harvinderlochab6678
@harvinderlochab6678 9 ай бұрын
🙏🙏
@sardar_stubborn
@sardar_stubborn 4 ай бұрын
​@@harvinderlochab6678bahut khushi hoi apne sikha nu ena kaamyab dekh ke, waheguru chardi kala ch rakhe, tarakkia bakhse
@nirmalsidhu7514
@nirmalsidhu7514 9 ай бұрын
ਕਿਸੇ ਦੀ ਤਰੱਕੀ ਪਿੱਛੇ ਮਿਹਨਤ ਬਹੁਤ ਹੁੰਦੀ ਹੈ,ਲੰਬੇ ਅਰਸੇ ਤੋ ਰਹਿਣ ਦੇ ਬਾਵਜ਼ੂਦ ਪੰਜਾਬੀ ਬੁਹੁਤ ਸੋਹਣੀ ਬੋਲਦੀ ਹੈ,ਪੰਜਾਬੀ ਮਾਂ ਬੋਲੀ ਨੂੰ ਆਪਣੀਆਂ ਅਗਲੀਆਂ ਪੀੜੀਆਂ ਤੱਕ ਸਲਾਮਤ ਰੱਖਣ!
@SukhpalSingh-gy5je
@SukhpalSingh-gy5je 9 ай бұрын
ਸਾਨੂੰ ਵੀ ਲੈਜੋ ਸਰਦਾਰ ਜੀ,ਭਲਾ ਕਰੇ ਪਰਮਾਤਮਾ ਜੀ
@SukhpalSingh-gy5je
@SukhpalSingh-gy5je 9 ай бұрын
ਨਸ਼ਿਆਂ ਨੇ ਮਾਰਤਾ ਪੰਜਾਬ ਬਾਈ ਜੀ 🙏੯੯੧੫੩ ੯੯੪੩੬
@amarjeetsingh9476
@amarjeetsingh9476 9 ай бұрын
@narindersingh3404
@narindersingh3404 7 ай бұрын
Sanu v la jao sardar ji kekneya
@narindersingh3404
@narindersingh3404 7 ай бұрын
Parmatma bala karaga ji🙏
@JasvinderSingh-ww1sv
@JasvinderSingh-ww1sv 9 ай бұрын
ਵਾਹਿਗੁਰੂ ਜੀ ਸਭਨਾ ਉਤੇ ਮੇਹਰ ਪਰਿਆ ਹੱਥ ਰੱਖੇ ਜੀ
@teachercouple36
@teachercouple36 9 ай бұрын
ਕੀਨੀਆ ਵਾਲਿਆਂ ਦੇ ਪੰਜਾਬੀਅਤ ਲਈ ਵਾਕਈ ਦਾਦ ਦੇਣੀ ਬਣਦੀ ਆ। ਬਹੁਤ ਮਿਹਨਤ ਕੀਤੀ ਆ ਤੇ ਨਾਮ ਵੀ ਬਣਾਇਆ। ਬੜੇ ਸ਼ੇਰ ਦਿਲ ਲੋਕ ਆ ਪੰਜਾਬੀ ਕੀਨੀਆ ਵਾਲੇ। ਅਜਿਹੇ ਲੋਕਾਂ ਨਾਲ ਮਿਲਾਉਣ ਲਈ , ਕਾਰੋਬਾਰ ਅਤੇ ਸਕੂਲ ਵੀ ਦਿਖਾਉਣ ਲਈ ਭਾਵੇਂ ਬੰਦ ਹੀ ਸੀ ਰਿਪਨ ਅਤੇ ਖੁਸ਼ੀ ਤੁਹਾਡਾ ਬਹੁਤ ਸਾਰਾ ਧੰਨਵਾਦ ਜੀ।
@bittusaini7750
@bittusaini7750 16 күн бұрын
ਬਹੁਤ ਵਧੀਆ ਜਾਣਕਾਰੀ ਦੇ ਰਹੋ ਜੀ ਮਨ ਖੁਸ਼ ਹੋ ਜਾਂਦਾ ਪੰਜਾਬੀ ਗੁਰਸਿਖਾ ਦੀ ਮਿਹਨਤਾਂ ਦੇ ਸਦਕਾ ਕੀਤੀਆਂ ਕਾਮਯਾਬੀਆਂ ਦੇਖ ਕੇ 👍
@HarinderSingh-zb1gn
@HarinderSingh-zb1gn 9 ай бұрын
ਵਾਹਿਗੁਰੂ ਜੀ ਮਿਹਰ ਬਰਕਤਾ ਵਰਤ ਰਹੀਆ ਨੇ ਪੰਜਾਬ ਤੋ ਦੂਰ ਵਿਦੇਸਾ ਵਿਚ ਪੰਜਾਬੀਆਂ ਨੇ ਤਰੱਕੀਆਂ ਦੇ ਝੰਡੇ ਗੱਡੇ ਹੋਏ ਨੇ🙏
@harvinderlochab6678
@harvinderlochab6678 9 ай бұрын
Thank you 🙏🙏
@dhillonjatt7650
@dhillonjatt7650 9 ай бұрын
ਸਵਾਦ ਆ ਗਿਆ ਜੀ ਵੀਡੀਓ ਵੇਖ ਕੇ ਇਸ ਤਰ੍ਹਾਂ ਦੇ ਲੋਕਾਂ ਨਾਲ ਮਿਲਾਇਆ ਕਰੋ ਰਿਪਨ ਬੇਟਾ ਜੀ ।❤
@jasbirsingh-vd6gr
@jasbirsingh-vd6gr 9 ай бұрын
Proud to be Punjabi and Sikh ❤❤❤
@bindersingh677
@bindersingh677 9 ай бұрын
ਰਿਪਨ‌ ਬਾਈ‌ ਜਿਹੜਾ ਮਿਸਤਰੀ ‌‌ ਗੱਲ ਕਰਨਾ ਚਾਹੁੰਦਾ ‌ਸੀ ਉਹਨੂੰ ਤੁਸੀਂ ਅਣਦੇਖਿਆਂ ਕਰ ਦਿੱਤਾ
@ManjeetSingh-bi4yj
@ManjeetSingh-bi4yj 9 ай бұрын
ਦੁਨੀਆਂ ਚ ਜਿਥੇ ਜਿਥੇ ਵੀ ਪੰਜਾਬੀ ਰਹਿੰਦੇ ਨੇ ਬਹੁਤ ਮਿਹਨਤ ਕੀਤੀ ਏ ।ਪਰ ਜਿੰਨਾ ਕੁ ਅਸੀਂ ਕੀਨੀਆ ਵਾਰੇ ਸੁਣਿਆ ਸੀ ।ਪਰ ਤੁਸੀਂ ਵੱਖਰਾ ਹੀ ਦਿਖਾਇਆ। ਸ਼ਾਇਦ ਕਿਸੇ ਨੇ ਨਹੀਂ ਦਿਖਾਇਆ। ਜਿਊਂਦੇ ਵਸਦੇ ਰਹੋ ।ਧੰਨਵਾਦ।
@JagtarSingh-wg1wy
@JagtarSingh-wg1wy 9 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਪੰਜਾਬੀਆਂ ਦੇ ਕੰਮ ਵਿਖਾ ਕੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@paramjitsinghsingh251
@paramjitsinghsingh251 9 ай бұрын
ਸਰਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻 ਪਰਮਾਤਮਾ ਤਹਾਨੂੰ ਤੰਦਰੁਸਤੀ ਤੇ ਚੜ੍ਹਦੀਆ ਕਲਾ ਬਖਸ਼ੇ ਜੀ। ਰਿਪਨ ਖੁਸ਼ੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ❤️❤️🙏🏻🙏🏻
@parmjitkaur1967
@parmjitkaur1967 9 ай бұрын
ਬਹੁਤ ਹੀ ਵਧੀਆ ਲੱਗਾ ਆਪਣੇ ਭੈਣ ਭਰਾਵਾਂ ਦਾ ਕੰਮ ਦੇਖ ਕੇ ਬਹੁਤ ਖੁਸ਼ੀ ਦੀ ਗੱਲ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ
@kanwarjeetsingh3495
@kanwarjeetsingh3495 9 ай бұрын
ਪੰਜਾਬੀ ਕਿਸੇ ਵੀ ਥਾਂ ਹੋਵੇ ਗੁਰੂ ਸਾਹਿਬਾਨਾਂ ਦੀ ਮੇਹਰ ਹੁੰਦੀ ਹੈ ਉਸ ਤੇ। ਬਲੋਗ ਦੇਖ ਕੇ ਬਹੁਤ ਵਧੀਆ ਲੱਗਿਆ।
@sushilgarggarg1478
@sushilgarggarg1478 9 ай бұрын
Punjabi always hard work & brave people in the world 🌎.....@
@harnamsinghsran80
@harnamsinghsran80 9 ай бұрын
ਸਿੱਖਾ ਦਾ ਫਲਸਫਾ ਬਾਬੇ ਨਾਨਕ ਸਾਹਿਬ ਜੀ ਦਾ ਕਿਰਤ ਕਰੋ ਵੰਡ ਛਕੋ ਕਾਇਮ ਰੱਖਿਆ ਪੰਜਾਬੀ ਭਰਾਵਾ ਨੂੰ ਦਿਲੋ ਸਲੂਟ ਹੈ ਵੀਰਾ ਨੂੰ ਮਨ ਖੁਸ਼ ਹੋ ਗਿਆ ਵੀਡੀਓ ਦੇਖ ਕਿ ਹੀ
@Aman_2233
@Aman_2233 9 ай бұрын
Punjabi ਜੋੜੀ ਦਾ ਬੋਹਤ ਧੰਨਵਾਦ ehna ਕੁਝ ਦਿਖਾਉਣ ਲਈ 🙏
@ManbirMaan1980
@ManbirMaan1980 9 ай бұрын
ਕੀਨੀਆ ਦੇ ਪੰਜਾਬੀਆਂ ਦਾ ਕਾਰੋਬਾਰ ਦੇਖ ਕੇ ਰੂਹ ਖੁਸ਼ ਹੋ ਗਈ ਸੁਭਾਅ ਵੀ ਬਹੁਤ ਵਧੀਆ ਲੱਗਾ
@H.singh_Sheron
@H.singh_Sheron 9 ай бұрын
ਬਹੁਤ ਮਾਣ ਮਹਿਸੂਸ ਹੁੰਦਾ ਏ, ਦੇਖ ਕੇ ਪੰਜਾਬ ਵਾਲਿਆਂ ਦੇ ਕਾਰੋਬਾਰ ਕੀਨੀਆ ਚ, ਪਰਮਾਤਮਾ ਦੀ ਕਿਰਪਾ ਬਹੁਤ, ਇਹ ਕਦੇ ਦਿਖਾਇਆ ਹੀ ਨੀ ਕਿਸੇ ਨੇ,
@KulwinderSingh-vd6pe
@KulwinderSingh-vd6pe 9 ай бұрын
ਪੰਜਾਬੀ ਫਿਲਮਾ ਦਾ ਹੀਰੋ ਹੁੰਦਾ ਸੀ ਸੁਖਜਿੰਦਰ ਸੇਰਾ ਓਦੀ ਜੁਗਾਨਡਾ ਵਿੱਚ ਜਮੀਨ ਹੈ
@swarnsingh6145
@swarnsingh6145 9 ай бұрын
ਵਾਹ ਜੀ ਵਾਹ ਜਿਉਦੇ ਰਹੋ ਪੰਜਾਬੀਉ। ਧੰਨਵਾਦ ਰਿੰਪਨ ਖੁਸ਼ੀ। ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
@Rajgill185
@Rajgill185 9 ай бұрын
Salute to uncle ji and whole Punjabi community 👍
@ranjitsingh7157
@ranjitsingh7157 9 ай бұрын
ਰਿਪਨ ਵੀਰ ਜੀ ਇਹਨਾਂ ਅੰਕਲ ਹੋਣਾ ਨੂੰ ਆਖੋ ਕੇ ਕਿਸੇ ਗਰੀਬ ਕਿਸਾਨ ਲੜਕੇ ਨੂੰ ਵੀਜਾ ਦੇ ਦੇਣ ਕੋਈ ਇਹਨਾਂ ਨੂੰ ਯਾਦ ਕਰੂਗਾ ਕੇ ਇਹਨਾ ਨੇ ਕਿਸੇ ਦਾ ਭਲਾ ਕੀਤਾ ਏ
@balkarsinghdhanoa6740
@balkarsinghdhanoa6740 9 ай бұрын
ਕਲਸੀ ਵੀਰ ਰਾਜਾ ਤੇ ਸਾਰੇ ਪੰਜਾਬੀ ਬਹੁਤ ਵਧੀਆ ਲੱਗੇ
@chuharsinghgill7615
@chuharsinghgill7615 9 ай бұрын
ਰਿਪਨ ਜੀ ਤੁਹਾਡਾ ਇਹ ਵਲ਼ੋਗ ਦੇਖ ਕੇ ਕੀਨੀਆ ਵਿੱਚ ਰਹਿੰਦੇ ਖੁਸ਼ਹਾਲ ਪੰਜਾਬੀ ਪਰਿਵਾਰਾਂ ਦਾ ਕਾਰੋਬਾਰ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਅਤੇ ਮਾਨ ਮਹਿਸੂਸ ਹੋਇਆ🙏🙏🙏🙏🙏। ਵੱਲੋਂ ਪਿੰਡ ਬਰੇ ਬਲਾਕ ਬੁਢਲਾਡਾ ਜਿਲਾ ਮਾਨਸਾ
@pcheekupadda
@pcheekupadda 9 ай бұрын
ਰਿਪਨ ਸਿੰਘ ਜੀ ਪੰਜਾਬੀਆਂ ਦੇ ਚੜ੍ਹਦੀ ਕਲਾ ਲਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਨੰਦਪੁਰ ਸਾਹਿਬ ਤੋਂ। ❤❤❤❤❤❤❤❤❤❤❤❤❤❤❤❤❤❤❤❤❤❤❤❤
@gurtejparmar5046
@gurtejparmar5046 9 ай бұрын
ਮੇਰੇ ਪਿੰਡ (ਈਸਾਪੁਰ ਲੰਡਾ ਤਹਿਸੀਲ ਧੂਰੀ ਜਿਲਾ ਸੰਗਰੂਰ) ਤੋਂ ਹੈ ਇਹ ਪਰਿਵਾਰ ਜੀ🙏🏻😊
@rajinderkularsomal6201
@rajinderkularsomal6201 9 ай бұрын
Proud to be punjabi ❤❤❤
@sarabjitkaur6516
@sarabjitkaur6516 9 ай бұрын
ਵਾਹ ਪੰਜਾਬੀਓ ਵਾਹਿਗੁਰੂ ਹਮੇਸ਼ਾ ਚੜਦੀਕਲਾ ਚ ਰਁਖੇ। ਬਹੁਤ ਵਧੀਆ ਲੱਗਾ।
@majorsingh7474
@majorsingh7474 9 ай бұрын
ਵੇਰੀ2 ਗੁੱਡ ਰਿਪਨ ਜੀ ਨਹੀਂ ਰੀਸਾ ਤੁਹਾਡੀਆਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਜੀ👍👍👍👏👏👏👏👏❤️❤️
@shivanisharma5562
@shivanisharma5562 9 ай бұрын
ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਮਕਾਨ 😮😢 ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😮ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮
@satinderlochav6506
@satinderlochav6506 9 ай бұрын
Village: Isapur ( Landa )district Sangrur .I am belong to same village ) thank you very much for showing us these people of my village.we had heard about them but had never seen them.
@gosal7up
@gosal7up 9 ай бұрын
ਮੈਂ ਰੜ ਤੋ
@amritbrar7908
@amritbrar7908 12 күн бұрын
Contact them and welcome back to the native village
@jandwalianath7279
@jandwalianath7279 9 ай бұрын
ਸਕੂਲ ਵੀ ਸਿਰਾਂ ਬਣਾਇਆ ਬਹੁਤ ਵਧੀਆ ਉਪਰਾਲਾ ਖਾਲਸਾ ਜੀ ਪੰਜਾਬੀ ਨਾਲ ਜੋੜਨ ਦਾ
@sukhisharma2909
@sukhisharma2909 9 ай бұрын
ਸੱਚੀ ਕੀਨੀਆ ਦੀ ਵੀਡਿਉ ਦੇਖ ਦਿਲ ਬਹੁਤ ਖੁਸ਼ ਹੋਇਆ ਇਹ ਸਭ ਦੇਖਕੇ ਲੱਗਦਾ ਹੈ 🇨🇦🇬🇧🇺🇸🇦🇺ਨਾਲੋ 100%ਵਧੀਆਂ ਹੈ ਸੱਚੀ ਸ਼ਾਨ ਨਾਲ ਰਹਿੰਦੇ ਆ ਬਲਕਿ 🇨🇦🇦🇺🇬🇧🇺🇸ਵਿੱਚ ਤਾਂ ਘਰ ਦੇ ਜਿੰਨੇ ਜੀਅ ਸਾਰੇ ਕੰਮਾਂ ਤੇ ਦੋੜੇ ਫਿਰਦੇ ਅਸੀ ਵੀ 🇨🇦ਰਹਿੰਦੇ ਹਾ ਪਰ ਇਹ ਦੇਖ ਲੱਗਦਾ ਹੈ ਕੀਨਿਆਂ best ਹੈ ਦਿਲੋ ਧੰਨਵਾਦ ਰਿਪਨ ਤੇ ਖੁਸ਼ੀ ਸਾਡੀ ਸਾਰਿਆਂ ਦੀ ਸੋਚ ਬਦਲਣ ਲਈ ਨਹੀ ਤਾਂ ਅਫਰੀਕਾ ਕੀਨਿਆਂ ਲਈ ਗਲਤ ਨਜਰੀਆ ਸੀ
@Mahrasahab6306
@Mahrasahab6306 9 ай бұрын
ਸਿੰਘਾਂ ਨੇ ਪੂਰੀ ਦੁਨੀਆਂ ਤੇ ਚੱੜਦੀ ਕਲਾ ਦੇ ਝੰਡੇ ਗੱਡੇ ਨੇ ਥੋਡਾ ਵੀ ਵੀਰ ਜੀ ਬਹੁਤ ਬਹੁਤ ਧੰਨਵਾਦ ਏਹ ਸਭ ਕੁੱਝ ਦਿਖਾਇਆ ਮੋਕਾ ਮਿਲਿਆ ਤਾਂ ਆਪ ਨਾਲ ਮਿਲਾਂਗੇ ਰਾਮ ਸਿੰਘ ਅਹਿਮਦਗੜ੍ਹ ਮੰਡੀ
@jandwalianath7279
@jandwalianath7279 9 ай бұрын
ਪੰਜਾਬੀਆ ਦੀ ਕੋਈ ਰੀਸ ਨਹੀਂ ਕਰ ਸਕਦਾ ਦੂਜਾ ਸਿਖੀ ਕਾਮਯਾਬ ਰੱਖੀ ਧੰਨਵਾਦ ਗਰੀਬ ਸਿੱਖਾਂ ਨੂੰ ਉਪਰ ਚੱਕੋ ਚੱਕੋਗ
@parmindersingh6061
@parmindersingh6061 9 ай бұрын
ਲੋਚਾ ਨਹੀਂ ਵੀਰ lochab ਪਰਿਵਾਰ ਹੈ ਸਹੀ ਲਿਖੋ ਕਿਰਪਾ ਕਰਕੇ 32:45
@amanbatthverka
@amanbatthverka 9 ай бұрын
ਮੈ ਹਿਸਾਬ ਲਾੲਿਅਾ ਆਪਣੇ ਪੰਜਾਬੀ 2 ਤਰਾਂ ਦੇ ਨੇ .ਇਕ ਤਾਂ ਉਹ ਜਿਹੜੇ ਕੁੱਝ ਨੀ ਕਰਦੇ ਜਿਵੇਂ ਕੇ ਮੈ 😊ਤੇ ਇਕ ਉਹ ਜਿਨ੍ਹਾਂ ਪੂਰੀ ਅੱਤ ਕਰਾਈ ਏ
@HarpreetSingh-bt4sd
@HarpreetSingh-bt4sd 9 ай бұрын
ਸਾਨੂੰ ਮਾਣ ਹੈ ਸਾਡੇ ਪੰਜਾਬੀ ਭਰਾਵਾਂ ਤੇ🙏🙏
@mediaapnapunjab
@mediaapnapunjab 9 ай бұрын
ਸਲੂਟ ਹੈ ਪੰਜਾਬੀਓ ਸਰਦਾਰੋ ਬੱਲੇ-ਬੱਲੇ ਕਰਵਾ ਕੇ ਰੱਖੀ ਪਈ ਐ ਪੂਰੀ ਦੁਨੀਆ ਵਿੱਚ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@user-mw3fh5qs3q
@user-mw3fh5qs3q 9 ай бұрын
ਪੰਜਾਬੀਆਂ ਵਾਰੇ ਬਹੁਤ ਵਧੀਆ ਜਾਣਕਾਰੀ ਮਿਲੀ। ਬਹੁਤ ਬਹੁਤ ਵਧੀਆ ਲੱਗਿਆ ਜੀ।ਚੜ੍ਹਦੀ ਕਲਾ ਰਹੇ।
@RANJITPALSINGHCHHINA
@RANJITPALSINGHCHHINA 9 ай бұрын
ਕੀਨੀਆ ਵਿੱਚ ਬਹੁਤ ਬਹੁਤ ਧੱਕੜ ਪੰਜਾਬੀ ਰਹਿ ਰਹੇ ਹਨ 👍
@GurpreetSingh-ui7vq
@GurpreetSingh-ui7vq 9 ай бұрын
ਬਹੁਤ ਵਧੀਆ ਵੀਰ ਜੀ ਤੁਸੀਂ ਪੰਜਾਬੀ ਵੀਰਾਂ ਦੀ ਖੇਤੀਬਾੜੀ ਅਫਰੀਕਾ ਵਿੱਚ ਦਰਸ਼ਨ ਕਰਵਾਏ ਰਿਪਨ ਵੀਰ ਜੀ ਤਹਾਨੂੰ ਜਨਮਦਿਨ ਮੁਬਾਰਕ ਰਿਪਨ ਵੀਰ ਜੀ ਤਹਾਨੂੰ ਵਾਹਿਗੁਰੂ ਜੀ ਲੰਮੀਆਂ ਉਮਰਾਂ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ
@partapsinghsandhu6417
@partapsinghsandhu6417 9 ай бұрын
ਨਜਾਰਾ ਅਾ ਗਿਆ ਦੇਖ ਕੇ ਧੰਨਵਾਦ ਰਿੰਪਨ
@creative.singh80s22
@creative.singh80s22 9 ай бұрын
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖਣ ਰਿੱਪਨ ਵੀਰ ਤੁਹਾਨੂੰ ਤੇ ਖੁਸ਼ੀ ਭੈਣ ਨੂੰ ਜਿਹਨਾਂ ਨੇ ਸਾਨੂੰ ਏਦਾਂ ਦੇ ਮਾਣ ਮੱਤੇ ਪੰਜਾਬੀਆਂ ਨਾਲ ਮਿਲਾਇਆ ਜਿਹਨਾਂ ਨੇ ਪੰਜਾਬ , ਪੰਜਾਬੀਅਤ ਤੇ ਸਿੱਖੀ ਨੂੰ ਬਾਹਰਲੇ ਮੁਲਕਾਂ ਚ ਕਾਇਮ ਰੱਖਿਆ ਏ।
@balbirsinghusajapmansadasa1168
@balbirsinghusajapmansadasa1168 9 ай бұрын
ਪਹਿਲੀ ਵਾਰ ਵੇਖਿਆ ਕੀਨੀਆਂ ਵਿੱਚ ਇੰਨੀ ਤਰੱਕੀ।ਸਾਡੇ ਪਿੰਡ ਦੇ ਕਾਫੀ ਲੋਕ ਅਫਰੀਕਾ ਆਏ ਸੀ।ਚਾਲੀ ਕੁ ਸਾਲ ਪਹਿਲਾਂ ਉਹ ਪਿੰਡ ਜਾਣੋ ਹਟ ਗਏ ।ਹੁਣ ਪਤਾ ਈ ਨਹੀਂ ਕਿੱਥੇ ਆ।
@SukhwinderSingh-wq5ip
@SukhwinderSingh-wq5ip 9 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@SatnamSingh-uw5fn
@SatnamSingh-uw5fn 9 ай бұрын
ਆਪਣੇ ਏਧਰ ਪੰਜਾਬ ਵਿੱਚ , ਏਨਾ ਕਾਰੋਬਾਰ ਸਰਕਾਰ ਵੀ ਨਹੀਂ ਬਣਾ ਸਕਦੀ ,ਜਿੰਨਾ ਇੱਕ ਪਰਿਵਾਰ ਨੇ ਬਣਾਇਆ . ਧੰਨਵਾਦ ਜੀ .
@ranjitvirk3055
@ranjitvirk3055 9 күн бұрын
ਬਹੁਤ ਖੂਬ ਬਹੁਤ ਵਧੀਆ ਖੂਬਸੂਰਤ ਜਾਣਕਾਰੀ ਧੰਨਵਾਦ
@sukhdevkhan4430
@sukhdevkhan4430 9 ай бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਇਹ ਸੱਭ ਕੁਝ ਦੇਖ ਕੇ ਵਾਹਿਗੁਰੂ ਸਾਰਿਆਂ ਨੂੰ ਚੱੜਦੀ ਕਲਾ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਸਦਾ ਖੁਸ਼ ਰਹਿਣ ਤੁਸੀਂ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਂ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@gurdeepkaur4543
@gurdeepkaur4543 9 ай бұрын
Proud to be punjabi or sikh bhaicharey nu ❤❤
@DeepS555
@DeepS555 9 ай бұрын
Amazingly grounded and full of humility Lochab family. Challenging to find such grounded families in Punjab. Hard work, growth and HUMILITY is a rare combination.
@HardeepSingh-xq2jh
@HardeepSingh-xq2jh 9 ай бұрын
ਇਸ ਜਗਾ ਕਿਮੇਂ ਪਹੁੰਚ ਸਕਦੇ ਹਾਂ ਜੀ ਦਸਨ‌ ਦੀ ਕਿਰਪਾ ਕਰੋ ਤਾਂਕਿ ਕੁਝ ਲੋਕਾਂ ਦਾ ਭਲਾ ਹੋ ਸਕੇ
@AvtarNirman
@AvtarNirman 4 ай бұрын
ਵਾਹਿਗੁਰੂ ਪਰਿਵਾਰ ਕਿਰਪਾ ਬਣਾਈ ਰੱਖਣ ❤❤❤❤❤❤❤❤❤❤❤❤❤❤❤❤❤❤❤❤❤❤❤ਬਹੁਤ ਖੁਸ਼ੀ ਹੁੰਦੀ ਹੈ ਜੀ ਸਾਡੇ ਪੰਜਾਬੀਆਂ ਦੀ ਤਰੱਕੀ ਦੇਖਕੇ
@SatnamSingh-fe3tg
@SatnamSingh-fe3tg 9 ай бұрын
Dhan Guru Nanak Dev g Mhar kro 🙏🙏 Sab Ta 👏👏
@GurwinderSingh-ry3xn
@GurwinderSingh-ry3xn 9 ай бұрын
Waheguru ji chardi kla ch rakhan sare Punjabia nu bhut vadia ne uncle ji king 👑 sab vadia bande ne
@chahal-pbmte
@chahal-pbmte 9 ай бұрын
ਰਿਪਨ ਜੀ ਤੁਸੀਂ ਮਾਈਕ ਵੱਧ ਰੱਖਿਆ ਕਰੋ। ਦੂਸਰਿਆਂ ਨਾਲ ਗੱਲਬਾਤ ਕਰਦੇ ਸਮੇਂ ਉਹਨਾਂ ਦੀ ਆਵਾਜ਼ ਬਹੁਤ ਘੱਟ ਸੁਣਦੀ ਹੈ।
@parvindersingh7603
@parvindersingh7603 9 ай бұрын
ਪੰਜਾਬੀਆਂ ਦੀ ਸ਼ਾਨ ਵੱਖਰੀ ਪਛਾਣ ਵੱਖਰੀ ਪਰਮਾਤਮਾ ਤਰੱਕੀਆਂ ਬਖ਼ਸ਼ੇ
@Panjolapb12
@Panjolapb12 9 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤
@prabhjotsinghrathore3365
@prabhjotsinghrathore3365 9 ай бұрын
ਜੋ ਬੰਦਾ ਕਿਸੇ ਦੂਸਰੇ ਦੀ ਆਓ ਭਗਤ ਕਰੇ ਉਹ ਬੰਦਾ ਨਹੀ ਦੇਵਤਾ ਹੁੰਦਾ ਹੈ ਧੰਨਵਾਦ ।
@Will.emerging21
@Will.emerging21 9 ай бұрын
Sachi uncle ji bhut nice ne down to earth person sada ta je kise kol 7 kille ne apne app nu rab smjn lg jnde
@karmjitsinghgill3323
@karmjitsinghgill3323 9 ай бұрын
ਜਿਉਂਦੇ ਵੱਸਦੇ ਰਹੋ ਗੁਰੂਆਂ ਨੂੰ ਯਾਦ ਰੱਖਿਓ
@rinkuhura2850
@rinkuhura2850 9 ай бұрын
🙏 ਵਾਹਿਗੁਰੂ ਸਚੇ ਪਾਤਿਸ਼ਾਹ ਜੀ ਸਿੱਖ ਕੌਮ ਨੂ ਹਮੇਸ਼ਾ ਚੜ੍ਹਦਿਯਾੰ ਕਲਾਵਾੰ ਅਤੇ ਤਰਕਿਯਾੰ ਬਖਸ਼ਿਸ਼ ਕਰਨ 🙏
@ramzanmuhammad305
@ramzanmuhammad305 9 ай бұрын
ਸਲਾਮ ਆ ਸਰਦਾਰ ਜੀ ਨੂੰ। ਲੰਡੇ ਪਿੰਡ ਦੇ ਬੱਚੇ ਬਹੁਤ ਪੜੇ ਨੇ ਸਾਡੇ ਕੋਲ। ਰਿਟਾਇਰਡ ਲੈਕ ਕੁਠਾਲਾ (ਮਲੇਰਕੋਟਲਾ)
@sukhwindersinghdhadda2713
@sukhwindersinghdhadda2713 9 ай бұрын
ਪਰਮਾਤਮਾ ਸਦਾ ਅੰਗ ਸੰਗ ਸਹਾਈ ਹੋ ਕੇ ਏਦਾਂ ਹੀ ਸਦਾ ਚੜਦੀ ਕਲਾ ਤੇ ਖੁਸ਼ੀਆਂ, ਪੰਜਾਬੀਅਤ ਤੇ ਗੁਰ ਸਿੱਖੀ ਦੀ ਬਖਿਸ਼ਸ਼ ਬਖਸ਼ੀ ਰੱਖਣਾ ਪਰਿਵਾਰ ਨੂੰ।
@rajwindersingh523
@rajwindersingh523 9 ай бұрын
ਵੀਰ ਜੀ ਧੰਨਵਾਦ ਜੀ ਇਹ ਸਭ ਦਿਖਾਉਣ ਲਈ, ਮੇਰਾ ਪੁੱਤਰ ਇਕ ਗੇਮ ਖੇਡਦਾ ਹੁੱਦਾ ਇਹ ਸਾਰੇ ਸੰਦ ਉਸ ਗੇਮ ਵਿੱਚ ਹਨ ਪਰ ਅੱਜ ਆਪਣੇ ਪੰਜਾਬੀ ਕੋਲ ਦੇਖ ਕੇ ਬਾਲਾ ਖੂੱਸ ਹੋਇਆ ,ਵਸਦੇ ਰਹੋ ਖੂੱਸ ਰਹੋ
@manindersimer6057
@manindersimer6057 9 ай бұрын
❤ ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤
@jagsirsingh4983
@jagsirsingh4983 9 ай бұрын
ਜ਼ਿਲਾ ਸੰਗਰੂਰ ਪਾਂਦੇ ਜੀ ਇਹੇ ਪਿੰਡ ਸ਼ੇਖੂਪੁਰ ਤੇ ਕਾਤੋਰੈ ਫਰਮਿਹਿ ਤੇ ਲੱਡਾ ਤੇ ਭੂਦਨੇ ਤੇ ਬੱਕਣੇ ਵਾਲੇ ਮਾਰੋਲਾਕੋਟਲ ਦੇ ਨਾੜੇ ਪਾਂਦੇ ਨੇ ਇਹੇ ਪਿੰਡ ਜੀ
@baljindershah9373
@baljindershah9373 9 ай бұрын
ਵਿਦੇਸ਼ਾਂ ਵਿੱਚ ਵੀ ਅਪਣੀ ਬੋਲੀ ਤੇ ਵਿਰਸਾ ਸੰਭਾਲ ਕੇ ਰੱਖਿਆ ਸੋਹਣਾ ਕਾਰੋਬਾਰ ਵੇਖ ਕੇ ਬਹੁਤ ਖੁਸ਼ੀ ਹੋਈ।ਸ੍ਰ ਜੀ ਨੂੰ ਪਿਆਰ ਸਹਿਤ ,ਗੁਰੂ ਫਤਹਿ ਜੀ ॥
@FatehSingh-hl8cp
@FatehSingh-hl8cp 9 ай бұрын
Ripan ਵੀਰ ਅਤੇ ਖੁਸ਼ੀ ਭੈਣ ਨੂੰ ਬੇਨਤੀ ਹੈ ਕਿ ਇੰਨਾ ਪੰਜਾਬੀ ਵੀਰਾਂ ਨੂੰ ਪੱਗ ਦਾ ਕੱਪੜਾ ਕਿੰਨਾ ਲੱਗਦਾ ਅਤੇ ਪੱਗ ਬਨਣ ਵਾਰੇ ਜਾਣਕਾਰੀ ਜਰੂਰ ਦੇਣੀ ਕਿਉੰਕਿ ਪੱਗ ਪੰਜਾਬੀਆਂ ਦੀ ਸ਼ਾਨ ਹੈ
@satinderhundal3165
@satinderhundal3165 9 ай бұрын
Waheguru chardi kla bakhshe ji app nu, uncle uncle ji so great person,thanks to khushi and RIpen❤ we can see all over the world with your vlogs
@DeepS555
@DeepS555 9 ай бұрын
Agree with Kalsi Ji. It’s now time about understanding the real facts of Kenyan Punjabis who are hard working and doing well in their lives. May God bless them with more prosperity, service to humanity and good health.
@majorsingh1285
@majorsingh1285 9 ай бұрын
ਅਸਲ ਸਰਦਾਰਾਂ ਨੂੰ ਸਲੂਟ ਆ
@AmarjeetSingh-dm4mj
@AmarjeetSingh-dm4mj 9 ай бұрын
ਰਿਪਨ ਵੀਰੇ ਤੁਆਹਾਡਾ ਇਹ ਵਲੋਗ ਦੇਖਕੇ ਕਿੰਨਾ ਹੋਸਲਾ ਤੇ ਜਾਣਕਾਰੀ ਮਿਲੀ ਤੇ ਖੁਸ਼ੀ ਕਿੰਨੀ ਹੋਈ ਦਸ ਹੀ ਨਹੀਂ ਸਕਦੇ ਬਹੁਤ ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਅਫ਼ਰੀਕਾ ਵਿੱਚ ਵੱਸਦੇ ਪੰਜਾਬੀਆਂ ਨੂੰ ਕਲਸੀ ਵੀਰ ਤੇ ਰਾਜੇ ਵੀਰ ਘੈਂਟ ਘੈਂਟ ਹਨ ਬਾਕੀ ਲਾਸਟ ਵਿਚ ਲਫ਼ਜ਼ਾਂ ਵਿੱਚ ਬਿਆਨ ਕਰਨਾ ਔਖਾ ਤਾਰੀਫ ਕਰਨ ਦੇ ਵੀ ਅਸੀਂ ਕਾਬਲ ਨਹੀਂ ਹਾ ਇਹਨਾਂ ਦੀਆਂ ਕੀਤੀਆਂ ਹੋਈਆਂ ਅਣਥੱਕ ਮਿਹਨਤਾਂ ਨੂੰ
@Luckymascot523
@Luckymascot523 9 ай бұрын
It was so good to see how Punjabi Sikh community is connected with their roots and have been so successful in all of their ventures
@AmritpalSingh-pg2zp
@AmritpalSingh-pg2zp 9 ай бұрын
ਮਿਹਨਤ ਗੁਰੂ ਤੇ ਭਰੋਸਾ ਹੁਕਮ ਦੀ ਰਜ਼ਾ ।ਵਾਹਿਗੁਰੂ ਆਪ ਭਾਗ ਲਾੳਦਾ ਹੈ।
@tarloksinghsawna8818
@tarloksinghsawna8818 9 ай бұрын
ਬਹੂਤ ਹੀ ਬਧੀਆ ਸੋਨਾ ਪੰਜਾਬੀ ਪਰਿਵਾਰ
@PrabhjotKaur-sc2jj
@PrabhjotKaur-sc2jj 9 ай бұрын
Proud to be a Punjabi 🎉
Why You Should Always Help Others ❤️
00:40
Alan Chikin Chow
Рет қаралды 136 МЛН
Children deceived dad #comedy
00:19
yuzvikii_family
Рет қаралды 5 МЛН
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 25 МЛН
New Path 2024 - Japji Sahib || Bhai Gurbaj Singh Ji || Japji Records || #nitnemsahibfullpath
29:36
Shabad Gurbani Kirtan - Japji Records
Рет қаралды 2,6 МЛН
Punjabi Wedding | Family Function | Punjabi Travel Couple | Ripan & Khushi
25:13
Punjabi Travel Couple
Рет қаралды 414 М.
Why You Should Always Help Others ❤️
00:40
Alan Chikin Chow
Рет қаралды 136 МЛН