Afsana Khan ਨੂੰ ਮੈ ਕਹਿਤਾ ਸੀ ਤੇਰੇ ਲਈ ਗਾਣਾ ਹੈ ਨੀ Deep Jagdeep ll Bittu Chak Wala ll Daily Awaz

  Рет қаралды 125,558

Daily Awaz

Daily Awaz

Жыл бұрын

Host - Bittu Chak Wala
Editor- Harpreet Singh
Cameramen - Rajwinder Singh Sekhon, Bhupinder Singh Dhaliwal, Rupindarpal Singh Dhaliwal & Harpreet Singh
Guest- Deep Jagdeep
Digital Producer- Bittu Chak Wala
Location- Punjab
Label - Daily Awaz

Пікірлер: 135
@jagdeepkotbhai
@jagdeepkotbhai Жыл бұрын
ਬਹੁਤ ਖੂਬਸੂਰਤ ਇੰਟਰਵਿਊ ਬਿੱਟੂ ਵੀਰ ✅✅ ਜਗਦੀਪ ਦੀ ਲਿਖਤ ਵਜ਼ਨਦਾਰ ਤੇ ਸਮੇ ਦੀ ਮੰਗ ਐ। ਬੰਦਾ ਵਧੀਆ ਲਿਖਦਾ
@BalrajSingh-lo1ml
@BalrajSingh-lo1ml Жыл бұрын
Great। Jagdeep ji Kotbhai Gidderbaha
@gurlabhsingh8072
@gurlabhsingh8072 Жыл бұрын
ਬਿੱਟੂ ਵੀਰ ਪੰਜਾਬ ਵਿੱਚ ਕਲਾਕਾਰ ਆਪ ਪੈਸੇ ਦੇ ਜ਼ੋਰ ਨਾਲ ਕਲਾਕਾਰ ਬਣੇ ਹਨ ਕਲਾ ਨਹੀਂ ਕੋਈ ਵੀ ਨਾ ਕੋਈ ਸਘੰਰਸ਼ ਨਹੀਂ ਕੀਤਾ ਅਖਾੜਾ ਨਹੀ ਲਾ ਸਕਦੇ ਜੇਕਰ ਬੁੱਕ ਕਰ ਲੈਣ ਤਾਂ ਪੂਰਾ ਨਹੀਂ ਕਰਦੇ ਵਿੱਚ ਹੀ ਭੱਜ ਜਾਂਦੇ ਹਨ
@GOAT018
@GOAT018 Жыл бұрын
Sahi Gall aa Pehle Singer Karn Vich Biswas Rakhde C Te Ajj Wale Sriff Galla Hi Karn Jaande Ne Karke Ghatt Dikhonde ne #Bhai 🙏🏻👍🏻
@Harjitsidhu3000
@Harjitsidhu3000 Жыл бұрын
ਨਹੀਂ ਬਾਈ ਜੀ ਗ਼ੁਲਾਬ ਸਿੱਧੂ ਵਧੀਆ ਗਾਉਂਦਾ ਦੀਪ ਲਿਖਦਾਂ ਵਧੀਆ ਪਰ ਵਿਚ ਕੁਝ ਹੋਰ ਕਹਾਣੀ ਬਣਗੀ ਇਹਨਾਂ ਦੋਵਾਂ ਦਾ ਕਸੂਰ ਨੀ ਹੈ ਮੈਨੂੰ ਸਾਰੀ ਕਹਾਣੀ ਪਤਾ ਕੋਈ ਬੰਦਾ ਨੀ ਮਾੜਾ ਏਸ ਟੀਮ ਚੋ ਵਖਤ ਮਾੜਾ ਸੀ ਹੁਣ ਸਾਰੇ ਵਧੀਆ ਕੰਮ ਕਰਦੇ ਐ
@tejasatwal5867
@tejasatwal5867 Жыл бұрын
Veer Ji tusi great ho 👍👍
@kulveersingh8428
@kulveersingh8428 Жыл бұрын
Sirraaaa End nice king Sidhu mosewala Jaan yaar ❤️❤️❤️
@khushpreet2044
@khushpreet2044 Жыл бұрын
Gud job bittu veer Jagdeep Kotbhai sira gaalbaat
@gurmitsinghgurmitbhullar9121
@gurmitsinghgurmitbhullar9121 Жыл бұрын
ਬਹੁਤ ਵਧੀਆ ਜਗਦੀਪ ਬਾਈ ਬਹੁਤ ਵਧੀਆ ਗਾਣੇ ਤੁਹਾਡੀ ਕਲਮ ਵਿੱਚੋਂ
@gurwindermaan3495
@gurwindermaan3495 Жыл бұрын
ਜਿਊਦਾ ਰਹਿ ਭਰਾਵਾ ਰੱਬ ਤੈਨੂੰ ਤਰੱਕੀਆਂ ਦੇਵੇ
@jogasinghsandhu5325
@jogasinghsandhu5325 Жыл бұрын
ਬਹੁਤ ਵਧੀਆ ਗੀਤਕਾਰ
@babbuvarma3343
@babbuvarma3343 Жыл бұрын
Bhout vadia bittu veer Jagdeep kot bhai vadia gaalbaat Kiti Bai ni
@ManmeetSandhu-Music
@ManmeetSandhu-Music Жыл бұрын
ਬਹੁਤ ਹੀ ਸੋਹਣੀ ਇੰਟਰਵਿਊ ਜਗਦੀਪ ਬਾਈ ਅਤੇ ਬਿੱਟੂ ਬਾਈ ਜੀ ਬਾਬਾ ਮੇਹਰ ਕਰੇ 🙏❤😍
@bhattijaidwala6225
@bhattijaidwala6225 Жыл бұрын
Bithu veer Punjab da sacha Repotr hai 👍👍👍👍👍👍👍👍
@gurcharansingh1660
@gurcharansingh1660 Жыл бұрын
ਹਰਦੇਵ ਮਾਹੀਨੰਗਲ ਦਾ ਗੀਤ ਜੇ ਰੁੱਸ ਕੇ ਤੁਰ ਗਿਆ ਤੂੰ ਸਜਣਾ ਅਸੀਂ ਕੋਟਭਾਈ ਨਾ ਜਾਵਾਂਗੇਅ ਤੇਰਾ ਗੁੱਟ ਤੇ ਲਿਖਾਈ ਬੈਠੇ ਨਾਂ ਸੱਜਣਾਂ ਦੱਸ ਉਹਨੂੰ ਕਿਵੇਂ ਮਿਟਾਵਾਂਗੇ ♥♥🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਰਿਟ ਇੰਸਪੈਕਟਰ ਚੰਡੀਗੜ ਪੁਲਿਸ 🙏🙏
@KashmirSingh-zf1bv
@KashmirSingh-zf1bv Жыл бұрын
ਵੀਰ ਜੀ ਉਹ ਬਲਜਿੰਦਰ ਸਿੰਘ ਮਾਨ ਕੋਟਭਾਈ ਵਾਲਾ
@arshmaan3325
@arshmaan3325 Жыл бұрын
ਬਾਈ ਦੀਪ ਦੀ ਕਲਮ ਬਹੁਤ ਵਧੀਆ ਕੋਈ ਸ਼ੱਕ ਨਹੀ
@chahatveersingh1991
@chahatveersingh1991 Жыл бұрын
ਦੀਪ ਜਗਦੀਪ ਕੋਟ ਭਾਈ ਨੇ ਕਾਫੀ ਹੱਦ ਤੱਕ ਵਧੀਆ ਗੀਤ ਲਿਖੇ ਹਨ। ਧੰਨਵਾਦ ਬਿੱਟੂ ਜੀ। ਤੁਸੀਂ ਵੀ ਬਹੁਤ ਵਧੀਆ ਇੰਟਰਵਿਊ ਕੀਤੀ ਹੈ।
@sukhrajbarkandiofficial8681
@sukhrajbarkandiofficial8681 Жыл бұрын
Bhut khoob Bittu Bai Te Deep Bai Great
@gagandeepg187
@gagandeepg187 Жыл бұрын
Very nice bai jagdeep g 👌
@amriktalwandi
@amriktalwandi Жыл бұрын
ਬਹੁਤ ਵਧੀਆ ਲੱਗੀਆਂ ਸੱਚੀਆਂ ਅਤੇ ਖਰੀਆਂ ਗੱਲਾਂ ।
@GurmeetSingh-zq6sg
@GurmeetSingh-zq6sg Жыл бұрын
SSA Bha Ji Ajj kl kithe o Bha ji Gurmeet Singh Sahauli pspcl
@HarjinderKaurUPPAL
@HarjinderKaurUPPAL Жыл бұрын
ਵਧੀਆਂ ਕਲਮ ਵਾਹਿਗੁਰੂ ਜੀ ਤਰੱਕੀ ਬਖਸ਼ੇ ਜੀ
@arshmann1288
@arshmann1288 Жыл бұрын
Very good bittu veer ❤
@sukhmanjotsingh7427
@sukhmanjotsingh7427 Жыл бұрын
, ਬਿੱਟੂ ਵੀਰ ਤੇਰਾ ਹਰ ਭਾਗ ਬਹੁਤ ਵਧੀਆ ਹੁੰਦਾ ਤੇਰੇ ਫੈਨ‌ ਹੈ 🙏🙏🙏
@GurpreetSingh-xw7jd
@GurpreetSingh-xw7jd Жыл бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆ ਬਖਸ਼ੇ 🙏
@manpreetbrar6722
@manpreetbrar6722 Жыл бұрын
Bhaut vadiya interview bai ji
@babbuvarma3343
@babbuvarma3343 Жыл бұрын
Bhot vadia interview bittu Bai Real man Jagdeep Singh
@nirmaluppal9816
@nirmaluppal9816 Жыл бұрын
Bohat vadiea bittu bai g sikhan nu bohat kus milda sodi video cho
@jaspreetsinghjatana
@jaspreetsinghjatana Жыл бұрын
Great patarkar veer bittu chak wala .love you vere
@mangalnahal7036
@mangalnahal7036 Жыл бұрын
Good job Bittu bhaji
@Preetsingh-tb3ev
@Preetsingh-tb3ev Жыл бұрын
Sachiya gallan likhda bai..sanu support karni chahidi a eho ji kalam di👍
@PardeepSingh-bf3kz
@PardeepSingh-bf3kz Жыл бұрын
Jagdeep 22 zindabad
@rajkumar-cu5xn
@rajkumar-cu5xn 10 ай бұрын
ਕੋਈ ਕੋਈ ਰੱਖਦਾ stand ਬਾਈ tere ਵਾਂਗ ajjkl
@maninderdhillon1476
@maninderdhillon1476 Жыл бұрын
Very nice song
@surjitsohi8339
@surjitsohi8339 Жыл бұрын
Veer ji tusi great ho
@chamkaursingh4158
@chamkaursingh4158 Жыл бұрын
Bahut sohani kalam a bro God luck
@gurpreetbhatti1437
@gurpreetbhatti1437 Жыл бұрын
Bhout vadia interview bittu veer Deep kot bhai vadia likhda Baba Trakiean deve.. 🤟🤟💕
@JarnailSingh-bb9hp
@JarnailSingh-bb9hp Жыл бұрын
Very good BITTU y 👍🏻👍🏻👍🏻
@manjeetsingh-iu4mf
@manjeetsingh-iu4mf Жыл бұрын
Bittu veer thuadi har interview Vadia hundi aa...jeonde raho bai Deep Kotbhai vadia geetkaar hai
@vikramlahoria6114
@vikramlahoria6114 Жыл бұрын
ਬਹੁਤ ਬਹੁਤ ਧੰਨਵਾਦ ਬਾਈ ਬਿੱਟੂ ਜੀ ਤੁਹਾਡਾ jo ਤੁਸੀ ਸਾਡੇ ਪਿੰਡ ਦੇ ਸਾਡੇ ਵੱਡੇ ਵੀਰ ਦੀਪ ਕੋਟ ਭਾਈ ਦੀ ਇੰਟਰਵਿਊ ਲੈਣ ਲਈ ਆਏ । ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਮਾਲਕ ਚੜਦੀਕਲਾ ਚ ਰੱਖੇ ਤੁਹਾਨੂੰ ਦੋਵਾਂ ਨੂੰ ਦੁਆਵਾਂ
@mauserdeep
@mauserdeep Жыл бұрын
ਦੀਪ ਕੋਟਭਾਈ ਮੇਰਾ ਮਿੱਤਰ ਹੈ ਜ਼ਿੰਦਾਦਿਲ ਬੰਦਾ ਹੈ ਤੇ ਗੱਡਵਾਂ ਗੀਤਕਾਰ
@Gagu001
@Gagu001 Жыл бұрын
Bittu Paji All Good interviews
@sarari61g14
@sarari61g14 Жыл бұрын
Very nice Deep vir ji
@Skwp1zq
@Skwp1zq Жыл бұрын
Deep veer bhut vdhia
@gurdevsinghaulakh7810
@gurdevsinghaulakh7810 Жыл бұрын
ਗੁੱਡ
@gurcharansingh1660
@gurcharansingh1660 Жыл бұрын
ਇਹ ਜਰੂਰੀ ਨਹੀਂ ਹਰ ਇੱਕ ਦੀ ਯਾਰੀ ਜੇ ਪੈਸੇ ਦੇ ਦੇਈਏ ਤਾਂ ਯਾਰੀ ਟੁੱਟ ਗਈ ਏਸ ਤਰ੍ਹਾਂ ਤਾਂ ਦੁਨੀਆਂ ਦਾਰੀ ਚੱਲ ਹੀ ਨਹੀਂ ਸਕਦੀ ਹਰੇਕ ਗੀਤਕਾਰ ਦੇ ਲੋਕ ਤੱਥ ਸਾਰੇ ਸਹੀ ਹੋਣ ਜਰੂਰੀ ਨਹੀਂ ਇਹ ਜਗਦੀਪ ਲਈ ਕੰਮੈਂਟ ਨਹੀਂ ਜੋ ਯਾਰ ਦੀ ਤਰੱਕੀ ਤੇ ਮਚਦੈ ਉਹ ਯਾਰ ਦੋਸਤ ਅਸਲ ਵਿੱਚ ਹੁੰਦਾ ਹੀ ਨਹੀਂ 🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ 🙏🙏
@vikramlahoria6114
@vikramlahoria6114 Жыл бұрын
ਸਹੀ ਗੱਲ ਹੈ ਬਾਈ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ jo ਸਾਡੇ ਪਿੰਡ ਦੇ ਦੀਪ ਜਗਦੀਪ ਸਿੰਘ ਜੀ ਬਾਰੇ ਮਾਂ ਸਨਮਾਨ ਬਖਸ਼ਿਆ ਓਹਦੇ ਲਈ ਤੁਹਾਡਾ ਦਿਲੋ ਧੰਨਵਾਦ, ਮਾਲਕ ਚੜਦੀਕਲਾ ਬਖਸ਼ੇ
@GurdeepSingh-wy1jt
@GurdeepSingh-wy1jt Жыл бұрын
Good job bitu ji
@sonofkabaddi
@sonofkabaddi Жыл бұрын
ਵਾਹਿਗੁਰੂ ਜੀ 🙏ਮੇਹਰ ਰੱਖਿਉ ਸੋੜੇ ਬੱਚਿਆਂ ਤੇ
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@KirandeepKaur-we2cc
@KirandeepKaur-we2cc Жыл бұрын
Good job Bittu veer ji
@baggasingh8881
@baggasingh8881 Жыл бұрын
Bahut vadia interview lgi bai God bless u
@MalkitSingh-cn1qx
@MalkitSingh-cn1qx Жыл бұрын
ਬਿੱਟੂ ਵੀਰ ਜਿਸ ਗੀਤਕਾਰ ਨਾਲ ਤੁਸੀਂ ਵੀਡੀਓ ਕਰ ਰਹੇ ਹੋ ਸੋਚ ਬਹੁਤ ਚੜ੍ਹਦੀ ਕਲਾ ਵਾਲਾ ਵੀਰ ਬੰਦੇ ਨੇ ਕਿਸੇ ਟਾਇਮ ਸਟੈਂਡ ਤੇ ਲਿਆ
@jagdeepsingh8281
@jagdeepsingh8281 Жыл бұрын
ਬਹੁਤ ਵਧੀਆ ਕਲਮ ਸੋਚ ਦਾ ਮਾਲਕ ਆ ਵੀਰ।
@BalkarSingh-jb3wv
@BalkarSingh-jb3wv Жыл бұрын
ਪੈਸੇ ਪਿੱਛੇ,, ਬਹੁਤ ਸੱਜ਼ਣ ਔਕਾਤ, ਵਿਖਾ ਗਏ ਸਾਨੂੰ ਵੀ,, ਬਿੱਟੂ ਵੀਰ
@kuljindersoomal9383
@kuljindersoomal9383 Жыл бұрын
New singer nu I think free or low price te song Dena chahida , purane or big naamvar singer ta pehla hi money nal full hunde aa, una tu always money Leni or big singer nu AAP song writer nu money deni chahi Di as
@Islamic_Power052
@Islamic_Power052 Жыл бұрын
ਬਹੁਤ ਵਧੀਆ ਬਹੁਤ ਸੋਹਣੀ ਇੰਟਰਵਿਊ ਬਾਈ ਰੱਬ ਦੀਪ ਬਾਈ ਨੂੰ ਤਰੱਕੀਆਂ ਦੇਵੇ ਹਮੇਸ਼ਾ ਖੁਸ਼ ਰੱਖੇ
@--___117
@--___117 Жыл бұрын
👍🏻👍🏻👍🏻👍🏻gbu
@gurpartapdhillon4264
@gurpartapdhillon4264 Жыл бұрын
ਸਟੈਂਡ ਤੇ ਨਾ ਖੜਨਾ ਸਾਰਿਆਂ ਨੂੰ ਨਹੀਂ ਚੰਗਾ ਲਗਦਾ ਬਾਈ ਪਰ ਸਟੈਂਡ ਲੈਂਦਾ ਕੋਈ ਨਹੀਂ ਆ
@JagtarSingh-nj5rn
@JagtarSingh-nj5rn 8 ай бұрын
ਵਾਹਿਗੁਰੂ ਵਾਹਿਗੁਰੂ ਜੀ
@manijoshi7664
@manijoshi7664 Жыл бұрын
Gud banda
@rohitstudio4140
@rohitstudio4140 Жыл бұрын
Super bai
@rickysingh2775
@rickysingh2775 Жыл бұрын
Bittu brother ❤❤❤❤❤you
@extremecarslover_5831
@extremecarslover_5831 Жыл бұрын
Bai di har gal sahi
@karamjitsinghsalana4648
@karamjitsinghsalana4648 Жыл бұрын
Waheguru g veer
@DNAPANJAB
@DNAPANJAB Жыл бұрын
ਬਹੁਤ ਵਧੀਆ ਜਗਦੀਪ ਸਿੰਘ ਕੋਟਭਾਈ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 💐💐
@jaspalsingh4941
@jaspalsingh4941 Жыл бұрын
🙏🙏 Very nice job Bittu Bai
@kmlbrar9956
@kmlbrar9956 Жыл бұрын
ਬਹੁਤ ਨਿਘਾ ਸੁਭਾ ਵੱਡੇ ਭਰਾ ਜਗਦੀਪ ਦਾ
@punjabizindabad1313
@punjabizindabad1313 Жыл бұрын
ਬਿੱਟੂ ਵਧੀਆ ਵੀਰ ਸਿਰਾ
@shukhnoor4742
@shukhnoor4742 Жыл бұрын
Miss you sidhu 😔😔
@sonofkabaddi
@sonofkabaddi Жыл бұрын
kya baat hai bai ji ਸੋਨੂੰ ਦਿਲੋ❤️ love you aa
@dilveersingh7372
@dilveersingh7372 Жыл бұрын
Bittu 22
@happykotbhai3095
@happykotbhai3095 Жыл бұрын
Great ustaj ji
@sukhisanghera482
@sukhisanghera482 Жыл бұрын
Kya bat aa vr
@gurpreetjangiana5236
@gurpreetjangiana5236 Жыл бұрын
ਵਧੀਆ ਗੱਲ ਬਾਤ
@francisfrancis3503
@francisfrancis3503 Жыл бұрын
Excellent interview 👏 👌
@karamjitsinghsalana4648
@karamjitsinghsalana4648 8 ай бұрын
❤❤❤nice discussion
@amankaillay330
@amankaillay330 Жыл бұрын
ਬਿੱਟੂ ਬਾਈ ਖਾਨ ਭੈਣੀ ਵਾਲੇ ਦੀ ਇੰਟਰਵਿਊ ਜਰੂਰ ਕਰੋ
@jasdevvirk5022
@jasdevvirk5022 Жыл бұрын
Bittu veer gl kreo g
@Karamjeetdeon
@Karamjeetdeon Жыл бұрын
ਸੋਹਣੀ ਮੁਲਾਕਾਤ ਦੁਆਵਾਂ ਵੀਰੇ !
@mehakdeepkaur1076
@mehakdeepkaur1076 Жыл бұрын
Hlo
@mehakdeepkaur1076
@mehakdeepkaur1076 Жыл бұрын
Hlo
@harmitsingh374
@harmitsingh374 Жыл бұрын
Very nice brother
@bhaualfuke6165
@bhaualfuke6165 Жыл бұрын
Bhut wadiya deep bai by arsh sidhu
@gurlalbhullar1743
@gurlalbhullar1743 Жыл бұрын
ਬਾਈ ਬਹੁਤ ਵਧੀਆ
@sukhwantsingh1568
@sukhwantsingh1568 Жыл бұрын
Excellent ❤❤❤❤❤
@harpreetSingh-og6dd
@harpreetSingh-og6dd Жыл бұрын
Bahut vadiya interview ..kaafi suljya writer hai Jagdeep ...Bittu brother ik writer c Bhola Chakkan vala ..shyed ohne Khand Mishri geet likhya c Jo Balkar sidhu ne gaya c ..Ho sake tan Bhola chakkan Vale ne v Camera te lai k ayo
@parminderjhajj11931
@parminderjhajj11931 Жыл бұрын
Veer oh balkar sidhu da dost c oh gana sayad gurnaam gaamai ne likhiya c balkar sidhu ne bina dassai to he bholai da name paya c hor bholai ne kehra geet likhiya dass eh singer humesha he geetkara naal dhokha kardai ne
@GurpreetSingh-ss6qd
@GurpreetSingh-ss6qd Жыл бұрын
ਸਹੀ ਗੱਲ ਬਾਈ ਮਤਲਬ ਦੀ ਦੁਨੀਆਂ ਏ ਗੱਲ ਸੱਚ ਆ
@gurjantchahal2970
@gurjantchahal2970 Жыл бұрын
Good y
@sharanjitsinghgill7181
@sharanjitsinghgill7181 Жыл бұрын
Very nice g God bliss you brother
@Kissan_Ekta_Morcha
@Kissan_Ekta_Morcha Жыл бұрын
ਬਹੁਤ ਸੋਹਣਾ ਲਿਖਿਆ ਜਗਦੀਪ ਬਾਈ ਨੇ
@Harpreet_singh11710
@Harpreet_singh11710 Жыл бұрын
💯
@abeersayeed8638
@abeersayeed8638 Жыл бұрын
🙏🙏🙏
@mukeshsingh7491
@mukeshsingh7491 Жыл бұрын
Love u bro 💕💕💕
@gaggidhaliwal3344
@gaggidhaliwal3344 Жыл бұрын
👌👌👌
@parkashbarupal9673
@parkashbarupal9673 Жыл бұрын
🙏🙏
@prof.kuldeepsinghhappydhad5939
@prof.kuldeepsinghhappydhad5939 Жыл бұрын
Nice 👌
@indersingh2239
@indersingh2239 Жыл бұрын
Very nice
@bhullarsaab2132
@bhullarsaab2132 Жыл бұрын
Good.y.ji👍👍👍 UAE
@sonuchaudhary8578
@sonuchaudhary8578 Жыл бұрын
2008 vich tan gippy grewal di koi movie aayi hi nahi oh tan 2011 ton bad filma vich aaye ci
@DeepJagdeepMusic
@DeepJagdeepMusic Жыл бұрын
Veer ji ona dina ch gippy bai movie laye try kr rahe c.. Dharti movie ch pehli vaar ik seen aya c pehli baar.. 2009 -10 dea galla eh shayd
@dhillonmkesh6537
@dhillonmkesh6537 Жыл бұрын
Deep kila hans di interview leyo ji 🙏 jai
@gurudwaraardaspurasahib2796
@gurudwaraardaspurasahib2796 Жыл бұрын
Bittu. Y. Txx. Supe. Hor. Klakara nu. Chenal. Te. Le k. Aun. Te. Any. Mor
@jappynattvlogs2075
@jappynattvlogs2075 Жыл бұрын
Nice bro
@lakhwinderbrar421
@lakhwinderbrar421 Жыл бұрын
❣️❣️❣️❣️❣️❣️
@gurdeepsinghvtdhammi9280
@gurdeepsinghvtdhammi9280 Жыл бұрын
👍🏼👍🏼
@kulwindersingh8491
@kulwindersingh8491 Жыл бұрын
nice
Interview With Sargi Maan ll Bittu Chak Wala ll Daily Awaz
39:54
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 8 МЛН
Sigma Girl Past #funny #sigma #viral
00:20
CRAZY GREAPA
Рет қаралды 27 МЛН
When You Get Ran Over By A Car...
0:15
Jojo Sim
Рет қаралды 4,4 МЛН
ЗА ЧТО ЧАПИТОСИКИ ТАК?🥹🥹
0:22
Chapitosiki
Рет қаралды 36 МЛН
КОГДА БАТЯ ЗАТЕЯЛ СТРОЙКУ😂#shorts
0:59
BATEK_OFFICIAL
Рет қаралды 2,7 МЛН
НАДЕЮСЬ ОН ВЕРНЕТСЯ С АВТОСЕРВИСА 😂😂😂
0:40
СЕМЬЯ СТАРОВОЙТОВЫХ 💖 Starovoitov.family
Рет қаралды 1,5 МЛН