ਅੰਗਰੇਜਾਂ ਨੂੰ ਦਿਖਾਇਆ ਪੁਰਾਣਾ ਪੰਜਾਬ । Punjabi Village Tour | Ripan Khushi | Punjabi Travel Couple

  Рет қаралды 179,490

Punjabi Travel Couple

Punjabi Travel Couple

Жыл бұрын

Пікірлер: 459
@tarsemchahal1442
@tarsemchahal1442 Жыл бұрын
ਵੀਰ ਤੇਰੀਆ ਵੀਡੀਓ ਦੇਖ ਕੇ ਪਤਾ ਲੱਗਦਾ ਪਿੰਡ ਵਿਚ ਤੇਰੀ ਬਣੀ ਕਿੰਨੀ ਆ ਤੇ ਹਰ ਬੰਦਾ ਤੇ ਹਰ ਪਰਿਵਾਰ ਸੋਡੀ ਕਿੰਨੀ ਇੱਜ਼ਤ ਕਰਦਾ ਸਲਿਉਟ ਆ ਵੀਰ ਤੁਹਾਨੂੰ
@ParwinderSingh-xl2xh
@ParwinderSingh-xl2xh Жыл бұрын
ਬਾਈ ਏਨਾ ਨੂੰ ਜਗਰਾਵਾਂ ਕੋਲ ਮੇਹਤੀਆਣਾ ਸਾਹਿਬ ਗੁਰਦੁਆਰਾ ਜ਼ਰੂਰ ਦਿਖਾਓ
@jaskiratsingh9156
@jaskiratsingh9156 Жыл бұрын
Hji medeans sahib jroor dikao
@ratandeepkaur6650
@ratandeepkaur6650 Жыл бұрын
Ryt
@khushdeepkaur3448
@khushdeepkaur3448 Жыл бұрын
yeah m also from mehtiana sahib
@vinylRECORDS0522
@vinylRECORDS0522 Жыл бұрын
ਗੁਰਦੁਆਰਾ ਮੈਹਦੀਆਣਾ ਸਾਹਬ,ਮਾਣੂੰਕੇ ਤੇ ਮੱਲੇ੍ ਵਾਲੀ ਸੜਕ ਤੇ ਖੇਤਾਂ ਵਿਚਕਾਰ ਬਣਿਆ ਹੈ।ਏਥੇ ਬਣੀਆਂ ਕਲਾ ਕਿਰਤੀਆਂ ਇਤਿਹਾਸ ਤੇ ਚਾਨਣਾ ਪਾਉਂਦੀਆਂ।ਦੇਖਣਯੋਗ ਜਗਾ੍ ਹੈ।
@jagdeepsandhu4847
@jagdeepsandhu4847 Жыл бұрын
Right ji
@jasmersinghjassbrar3673
@jasmersinghjassbrar3673 Жыл бұрын
ਆਨੰਦ ਆਈ ਜਾਂਦਾ ਰਿਪਨ ਜਿਵੇੰ ਜਿਵੇੰ ਇਹਨਾਂ ਨੂੰ ਸਾਰੇ ਪੰਜਾਬ ਦਾ ਵਿਰਸਾ ਵਿਖਾਈ ਜਾਂਦੇ ਹੋ. ਬਹੁਤ ਬਹੁਤ ਮੇਹਰਬਾਨੀ.
@indianbowlofficial7676
@indianbowlofficial7676 Жыл бұрын
17:22 ਬਾਈ ਇਹ ਮੇਰੇ ਨਾਨਕਿਆਂ ਦੇ ਘਰੇ ਫਿਰਦੇ ਉਂ ਤੁਸੀਂ ਤਾਂ ਮੈਨੂੰ ਬਹੁਤ ਖੁਸ਼ੀ ਹੋਈ 😄😄😄🤩🤩
@DevSingh-tm4eq
@DevSingh-tm4eq Жыл бұрын
@25:55 ਜਿੰਨਾਂ ਪਿਆਰ ਤੇ ਸਤਿਕਾਰ ਪਿੰਡ ਦੇ ਲੋਕ ਦਿੰਦੇ ਆ ਓਨਾ ਕੋਈ ਨਹੀਂ ਦਿੰਦਾ।❤️❤️
@KamaljeetKaur-ny6ly
@KamaljeetKaur-ny6ly Жыл бұрын
ਵੀਰ ਜੀ ਤੁਸੀ ਬਹੁਤ ਵਧੀਆ ਦਿਖਾ ਰਹੇ ਹੋ ਪਿੰਡਾਂ ਦਾ ਰਹਿਣ ਸਹਿਣ ਮੇਰੀ ਇੱਕ ਹੱਥ ਜੋੜ ਕੇ ਸਨਿਮਰ ਬੇਨਤੀ ਹੈ ਜੀ ਤੁਸੀ ਥੋੜਾ ਟਾਈਮ ਕੱਢ ਕੇ ਸ੍ਰੀ ਹਰਿਮੰਦਰ ਸਾਹਿਬ(ਦਰਬਾਰ ਸਾਹਿਬ) ਜੀ ਦੇ ਦਰਸ਼ਨ ਜਰੂਰ ਕਰਵਾਉ ਲੀਸਾ ਤੇ ਉਮਕਾਰ ਨੂੰ ਬਹੁਤ ਵਧੀਆ ਲਗੇਗਾ।
@amritdhillon5313
@amritdhillon5313 Жыл бұрын
ਪੰਜਾਬ ਦਾ ਮਾਣ ਵਧਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
@amandeepvirk1172
@amandeepvirk1172 Жыл бұрын
ਬਹੁਤ ਸੋਹਣੇ ਵਿਲੋਗ ਆ .ਤੁਹਾਡੇ ਪਿੰਡ ਨੇ ਸਾਰਾ ਪੁਰਾਣਾ ਸਮਾਂ ਬਹੁਤ ਸੋਹਣੀ ਤਰਾਂ ਸਾਂਭ ਕੇ ਰੱਖਿਆ ਹੋਇਆ ਆ.ਜਿਉਂਦੇ ਵੱਸਦੇ ਰਹਿਣ ਪਿੰਡਾਂ ਵਾਲੇ ਲੋਕ🙏🙏🙏🥰❤️
@suchauppal4019
@suchauppal4019 Жыл бұрын
ਸਤਿ ਸ੍ਰੀ ਆਕਾਲ ਵੀਰ ਜੀ , ਇਹਨਾਂ ਨੂੰ ਨਿਹੰਗ ਸਿੰਘਾਂ ਦਾ ਗੱਤਕਾ ਦਿਖਾਉ ਅਤੇ ਘੋੜ ਸਵਾਰੀ
@kuljitmangat9797
@kuljitmangat9797 Жыл бұрын
ਬਾਈ Calgary ਵਾਲੇ ਤਾਏ ਦੀ interview ਜਰੂਰ ਕਰਿਓ.... ਤਾਇਆ ਜੀ ਤੋਂ ਸੁਣਾ ਗੇ ਕਨੇਡਾ ਦੀਆਂ ਗੱਲਾਂ 😄
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@JaspreetSingh-wu2sx
@JaspreetSingh-wu2sx Жыл бұрын
ਬਹੁਤ ਹੀ ਵਧੀਆ ਲੱਗੀ ਵੀਡੀਓ ਬਹੁਤ ਹੀ ਵਧੀਆ ਲੱਗਿਆ ਵੀਰ ਜੀ ਸੋਡਾ ਪਿੰਡ ਘਰ ਬੜੇ ਹੀ ਸੋਹਣੇ ਆ ਤੇ ਖੁੱਲ੍ਹੇ ਵੀ ਬਹੁਤ ਨੇ ਅੰਗਰੇਜਣ ਮੰਨ ਜੂ ਆਪਣੇ ਪੰਜਾਬ ਨੂੰ ਬਹੁਤ ਹੀ ਧੰਨਵਾਦ ਕਰਦੀ ਮੈ ਖੁਸ਼ੀ ਭੈਣ ਦਾ ਉਹ ਆਪਣੇ ਪੰਜਾਬ ਵਾਰੇ ਅੰਗਰੇਜਣ ਨੂੰ ਕਿੰਨਾ ਕੁ ਕੁਝ ਦੱਸ ਰਹੀ 👏👏👏
@indersidhulehra2603
@indersidhulehra2603 Жыл бұрын
ਰਿਪਨ ਵੀਰ ਆਪਣੀ ਠੇਠ ਪੰਜਾਬੀ ਦੀ ਅੰਗਰੇਜੀ ਬਹੁਤ ਆਉਖੀ ਮਿਲਦੀ ਆ
@Ramank-bl6mb
@Ramank-bl6mb Жыл бұрын
Ik cheez dekho k apna punjab kina sohna h❤ apa kadr ni krde bhar nu bhjji jande . Ehthe swargg h niraa , lok ki ne chngge ne apne saaf dil te mehmaanniwaji kine khule dil nal krde, koi eve da ni h jehda cha pani na pushda hove 🙏🏻 rbb mnde ne mehmaana nu 🥰🙏🏻 eh apna sb toh sohna part h punjab da k sb da aadr krde ne te khule dil ne sb de🙏🏻♥️♥️♥️♥️
@kirankaur8259
@kirankaur8259 Жыл бұрын
Khuchi bhen je tuc v sir chunni lahke ohnde jada vadia c gurur ghar aye o
@AmarjeetSingh-dm4mj
@AmarjeetSingh-dm4mj Жыл бұрын
ਰਿਪਨ ਵੀਰੇ ਇਹ ਸਾਰੇ ਵਲੋਗ ਦੇਖ ਕੇ ਕਿੰਨੀ ਜ਼ਿਆਦਾ ਖੁਸ਼ੀ ਹੋਈ ਹੈ ਬਿਆਨ ਕਰਨਾ ਔਖਾਂ ਐ ਨਜ਼ਾਰਾ ਨਜ਼ਾਰਾ ਲਿਆਤਾ ਜਮਾਂ ਜੀਉ ਯੁੱਗ ਯੁੱਗ ਵਾਹਿਗੁਰੂ ਜੀ ਮੇਹਰ ਕਰਨ
@amandeepsingh7321
@amandeepsingh7321 Жыл бұрын
ਵੀਡੀਓ ਵੀ ਵਧੀਆ ਹੁੰਦੀ ਤੇ ਬਾਈ ਤੁਹਾਡੀ ਆਵਾਜ਼ ਵਿੱਚ ਵੀ ਇੱਕ ਖਿੱਚ ਜਹੀ ਆ ਜਿਹੜੀ ਕਿ ਹਰ ਰੋਜ ਦਾ ਬਲਾਗ ਦੇਖਣ ਲਈ ਅਹਿਮ ਰੋਲ ਪਲੇ ਕਰਦੀ ਆ 🌸
@jaskaranvirk2270
@jaskaranvirk2270 Жыл бұрын
Veer jii tc saraaa pind ghumaa raheoo Punjab da culture dikhaa raheoo bht vdiaaa gal aaa ji but tc ajj de dina vich tc ehna nu fatehgarh sahib vii mathaaa tikaa k leaooo othe jo hun apne sikha de din chl rahe aa othe da ithas dso jake 🙏🙏baki tuhade vlog bht sohneo hundea god bless uh brother
@user-mw3fh5qs3q
@user-mw3fh5qs3q Жыл бұрын
ਬਹੁਤ ਵਧੀਆ ਪੇਂਡੂ ਵਿਰਸਾ ਦਿਖਾਇਆ।ਚੜ੍ਹਦੀ ਕਲਾ ਰਹੇ
@HarinderSingh-zb1gn
@HarinderSingh-zb1gn Жыл бұрын
ਜਦ ਖੁਸ਼ੀ ਬੇਟਾ ਨਨਕਾਣਾ ਸਾਹਿਬ ਤੌ ਆਏ ਸੀ ਇਸ ਗੁਰਦਵਾਰਾ ਸਾਹਿਬ ਤੌਰ ਸਿਰੋਪਾਓ ਭੇਟ ਹੌਲੇ ਸੀ🙏
@GurmitSingh-gg5qd
@GurmitSingh-gg5qd Жыл бұрын
22g🙏🏻saa g
@GurmitSingh-gg5qd
@GurmitSingh-gg5qd Жыл бұрын
Vadia ver ji
@sukhjeetjassar
@sukhjeetjassar Жыл бұрын
Ihna nu mahitiyana shahib jee dikhauna chahida ena nu v pta lage k ki histary aa punjab sikh kom di 👏👏👏👏👏
@makhanbhikhi6068
@makhanbhikhi6068 Жыл бұрын
ਹੱਸਦੇ ਵੱਸਦੇ ਰਹੋ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ♥️
@balsharsingh5435
@balsharsingh5435 Жыл бұрын
Io
@MrSingh-oz5zs
@MrSingh-oz5zs Жыл бұрын
ਗੋਬਰ ਗੈਸ ਵੀ ਦਿਖਾਉਂ, ਪੁਰਾਣਾ ਖੂਹ, ਸੰਦੂਕ,ਚਰਖਾ, ਕੱਪੜੇ ਧੋਣ ਵਾਲੀ ਥਾਪੀ, ਪੱਖੀ ਅਤੇ ਕੋਈ ਡਿਵੈਲਪ ਪਿੰਡ ਵੀ ਕਬੱਡੀ, ਜਿਲ੍ਹਿਆਂ ਵਾਲਾ ਬਾਗ, ਬੁਲਟ
@vickysinghvicky5193
@vickysinghvicky5193 Жыл бұрын
ਧੰਨਵਾਦ ਵੀਰ ਜੀ ਦੀਦੀ ਜੀ, ਪੁਰਾਣੇ ਪੰਜਾਬ ਦੀ ਝਲਕ ਦਿਖਾਈ 🙏🙏🙏🙏🙏
@thankyoutube2826
@thankyoutube2826 Жыл бұрын
ਬਲਦਾ ਨਾਲ ਹੱਲ ਵੋਹੰਦੇ ,,ਦਿਖਾ ਦੋ ਬਾਈ ਬਾਕੀ ਖੇਡਾ ਜਿਵੇ ਗੁੱਲੀ ਡੰਡਾ , ਪੀਲ ਪੁਲ੍ਹਾਂਗਦਾ , ਕਿਕਲੀਰ, ਪੰਡਾ ਪੁੰਡਰੀਆ ਦੀ ,ਤੀਆ ਜੇਕਰ ਇਹ ਦਿਖਾ ਨੀ ਸਕਦੇ ਤਾਂ ਸਮਝਾ ਦਿਓ ਜੀ 🥳🥳🥰🥰👌👌😘😘😘😘
@preetsalhan933
@preetsalhan933 Жыл бұрын
ਯੇ ਕੱਟਾ ਹੈ 😅😅😅👍🏻👍🏻👍🏻👍🏻
@jassjass672
@jassjass672 Жыл бұрын
ਬਹੁਤ ਵਧੀਆ ਵੀਡਿਓ ਬਣਾਉਂਦੇ ਹੋ ਤੁਸੀ ਵੀਰ ji ਪੰਜਾਬੀ ਕਲਚਰ ਦੁਨੀਆ ਦੇ ਕੋਨੇ ਕੋਨੇ ਤੇ ਪੁਹਚੌਂਦੇ ਹੋ 🙏🙏🙏🙏🙏
@lovedeepjaurkian2116
@lovedeepjaurkian2116 Жыл бұрын
Ripan veer ji ਪਾਥੀਆਂ ਆਲਾ gahara ਵੀ dhikha do jisto ਪਿੰਡਾਂ ਦਾ ਪਤਾ ਚਲਦਾ
@THEGAGUTV
@THEGAGUTV Жыл бұрын
ਖੁਸ਼ੀ ਭੈਣ ਜੀ ਸਿਰ ਤੇ ਚੁੰਨੀ ਬਹੁਤ ਵਧੀਆ ਲੱਗ ਰਹੀ ਹੈ ਜੀ
@paramjitjodhpur8224
@paramjitjodhpur8224 Жыл бұрын
ਬਹੁਤ ਹੀ ਵਧੀਆ ਰਿਪਨ ਖੁਸ਼ੀ ਜੋ ਪਿੰਡਾਂ ਦਾ ਰਹਿਣ ਸਹਿਣ ਵਿਖਾ ਰਹੇ ਹੋ। ਵਧੀਆ ਲੱਗ ਰਿਹਾ। ਉਮਕਾਰਾ ਤੇ ਲੀਜ ਬੈਲਜੀਅਮ ਤੋਂ ਕਿਹੜੇ ਸਹਿਰ ਤੋਂ ਨੇ। ਮੇਰੇ ਬੱਚੇ ਵੀ ਉੱਥੇ ਰਹਿੰਦੇ ਨੇ।
@bakhshinderpadda2804
@bakhshinderpadda2804 6 ай бұрын
Tusi bohut vadia kar rihe ho goreiaa nu vi Punjab dekha dehta👌🏻👌🏻👌🏻👌🏻👌🏻❤❤❤❤❤
@harwindersinghdhaliwal9426
@harwindersinghdhaliwal9426 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਚਰਚ ਨਹੀਂ ਗੋਂਡ ਏ ਹਾਊਸ ਗੁਰੂ ਦਾ ਦੁਆਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Jagdeepsingh-mz3qq
@Jagdeepsingh-mz3qq Жыл бұрын
ਇੰਨੇ ਚਾਅ ਨਾਲ ਮੈ ਕਿਸੇ ਦਾ ਵਲੋਗ ਨੀ ਦੇਖ ਦੀ ,ਜਿਨ੍ਹਾ ਸੋਡਾ ਵਲੋਗ ਦੇਖਦੀ ਹਾ 😀😀
@amritkaur8374
@amritkaur8374 5 ай бұрын
Dsa guru di deh ha ji Guru Granth Sahib ji... 🙏🙏🌹🌹🙏🙏🙏
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@jagmeetsekhon92
@jagmeetsekhon92 Жыл бұрын
ਆਪਣੇ ਪੁਰਾਣੇ ਸੰਦ(ਦਾਤੀ, ਕਾਹੀ) ਮੰਜ਼ੇ ਬੁਣਾ,ਭੱਠੀ ਤੇ ਦਾਣੇ ਭੁੰਨਣਾ, ਗੁੱਲੀ ਡੰਡਾ ਤੇ ਬਂਟੇ ਵੀ ਦਿਖਾ ਦੋ ਬਾਈ
@rohitbawa4113
@rohitbawa4113 Жыл бұрын
Bebe , explain very funny Bapu., ਮੱਝ ਦੁੱਧ ਦੇਤੀ ਹੈ, 🤣🤣
@gurmindersingh9067
@gurmindersingh9067 Жыл бұрын
😂😂
@vvgbdv
@vvgbdv Жыл бұрын
रेपिन भाई सही तरीके से अंग्रेजी बोलते हैं, चाचा हनीफ पाकिस्तान से 😄
@samer8253
@samer8253 Жыл бұрын
sahidi dihare suru ho gaye ne ehna nu fateh garh sahib , chamkaur sahib , leke jaoo bai g ta ki ehna nu sikhi ithias ware pata lage
@DevSingh-tm4eq
@DevSingh-tm4eq Жыл бұрын
@4:21 hain!!!!! 😳Ghar Anteena laggeya hoya...Kamaal hai, dil khush ho gya purana Anteena dekh k. ❤️❤️👌👌
@gurjeetkaur9238
@gurjeetkaur9238 Жыл бұрын
ਬਹੁਤ ਵਧੀਆ ਬਲੌਗ ਬਾਈ ਜੀ ਰਿਪਨ ਬਾਈ ਤੁਹਾਡੀ ਆਵਾਜ ਵਿੱਚ ਮਿਠਾਸ ਬਹੁਤ ਹੈ ਇਜਤ ਕੀ ਹੈ ਇਹ ਸਾਡੇ ਪੰਜਾਬੀਆਂ ਤੋਂ ਸਿੱਖੇ 🙏
@sanamkahlon50
@sanamkahlon50 Жыл бұрын
ਫ਼ਤਹਿਗੜ੍ਹ ਸਾਹਿਬ ਦੇ ਦਰਸ਼ਨ ਕਰ ਵਾ ਦੋ
@rajitsinghdandiwal1160
@rajitsinghdandiwal1160 Жыл бұрын
ਖੂਹ ਵੀ ਜਰੂਰ ਦਿਖਾਉ ਕਿਰਨ ਵੀਰ ਰਿਪਨ
@shubhraUtube
@shubhraUtube Жыл бұрын
Pind da mahaul yaad karata. Adampur de kol khurdpur fahe hain asi...7 saal... Bahut wadhia time si oh.
@harjitkamboj9961
@harjitkamboj9961 Жыл бұрын
Ripan bai, vlogs ਤਾ ਬੋਹੁਤ ਹੀ ਦੇਖੇ ਆ ਤੁਹਾਡੇ ਪਰ ਆਪਣੇ ਪੰਜਾਬ ਦਾ ਕਲਚਰ ਦਿਖਾ ਰਹੇ ਊ ਜਿਹੜਾ ਮੇਮ ਨਾਲ ਇਹ ਸਭ toh ਸਿਰਾ ਲਗ ਰਿਹਾ।
@sukhbahal2982
@sukhbahal2982 Жыл бұрын
ਦਰਬਾਰ ਸਾਹਿਬ ਵੀ ਲੈਕੇ ਜਾਓ
@DevSingh-tm4eq
@DevSingh-tm4eq Жыл бұрын
@9:58 ਬੇਬੇ ਜੀ ਬਹੁਤ ਪਿਆਰੇ ਨੇ। ਮੈਂ ਜਦੋਂ ਵੀ ਤੁਹਾਡੇ ਪਿੰਡ ਆਇਆ ਤਾਂ ਬੇਬੇ ਜੀ ਨੂੰ ਵੀ ਜਰੂਰ ਮਿਲ ਕੇ ਜਾਉਂਗਾ।
@Ramank-bl6mb
@Ramank-bl6mb Жыл бұрын
Ik ah couple h jehda chjj di cheez dikhaund nhi ta aj kl hore kuj dikhai jande , ajj ah kha lya oh kha leya ajj ah rus gya oh mnn gya, ah new lya ah eve kita uve kita ahi dikhai jande. Dhannvad veere thoda tusi sb toh alagg kmm kr rhe ho . 🙏🏻🙏🏻🙏🏻🙏🏻🙏🏻🙏🏻😍😍😍😍Waheguru kirpa kre
@chamkorsingh158
@chamkorsingh158 Жыл бұрын
ਵੀਰ ਜੀ ਤੁਹਾਡੇ ਪਿੰਡ ਚ ਸਾਰੇ ਘਰ ੍ਬਹੁਤ ਸੋਹਣੇ ਨੇ ਤੇ ਬਹੁਤ ਜ਼ਿਆਦਾ ਵੱਡੇ ਤੇ ਖੁੱਲੇ ਨੇ ਅਸੀਂ ਪਿੰਡ ਰਾਜੀਆ ਦੋ ਹਜ਼ਾਰ ਸੱਤ ਚ ਆਏਂ ਸੀ ਪਹਿਲਾਂ ਨਾਲੋਂ ਕਾਫ਼ੀ ਬਾਦਲ ਗਿਆ ਵੀਰ ਜੀ ਇਹਨਾਂ ਨੂੰ ਹੋਰ ਘਰ ਵੀ ਵਿਖਾਊ ਸਾਡੇ ਮਾਜਬੀ ਸਿੱਖਾਂ ਦੇ ਘਰ ਤੇ ਹੋਰ ਗਰੀਬ ਲੋਕਾਂ ਦੇ ਘਰ ਵੀਰ ਤੁਸੀਂ ਵੀ ਸਾਡੇ ਲਹਿਰੇ ਗਾਗਾ ਵਾਲ਼ੀ ਬੋਲੀ ਬੋਲਦੇ ਊ ਦਾਦੀ ਨੂੰ ਅੰਬੋ ਕਹਿੰਦੇ ਉ
@jasbeerkaur5006
@jasbeerkaur5006 Жыл бұрын
ਬਹੁਤ ਵਧੀਆ ਆਪਣਾ ਪਿੰਡ ਵਖਾਇਆ ਬਹੁਤ ਬਹੁਤ ਧੰਨਵਾਦ ਰਿਪਲ ਤੇ ਖੁਸੀ।ਨੂੰ
@rajidhawanrajidhawan8837
@rajidhawanrajidhawan8837 Жыл бұрын
ਹਸਪਤਾਲ ਅਤੇ ਸ਼ਮਸ਼ਾਨ ਘਾਟ ਵੀ ਪੂਰੀ ਤਰ੍ਹਾਂ ਲੀਸਾ ਨੂੰ ਦਿਖਾਉ ਜੀ
@Iqbal_singh_9835
@Iqbal_singh_9835 Жыл бұрын
ਇਹਨਾਂ ਨੂੰ ਸਵੇਰ ਦੇ ਟਾਇਮ ਗੁਰਦਵਾਰਾ ਸਾਹਿਬ ਲੈਕੇ ਜਾਉ।ਇਹਨਾਂ ਨੂੰ ਤੁਸੀਂ ਧੰਨ ਗੁਰੂ ਗਰੰਥ ਸਾਹਿਬ ਜੀ ਦੇ ਦਰਸ਼ਣ ਕਰਵਾਉ ਤੇ ਦਿਖਾਉ ਸਵੇਰ ਦੇ ਸਮੇਂ 4 ਵਜੇ ਤੋਂ ਬਾਬਾ ਜੀ ਬਾਣੀ ਕਿਸ ਤਰਾਂ ਪੜਦੇ ਹਨ।ਇਹ ਸਾਰਾ ਦੇਖ ਕੇ ਗੋਰੇ ਲੋਕ ਚੰਗੀ ਤਰਾਂ ਸਮਝ ਜਾਂਦੇ ਹਨ। ਬਾਕੀ ਸਭ ਤੁਸੀਂ ਬਹੁਤ ਵਧੀਆ ਕਰ ਰਹੇ ਹੋ।ਧੰਨਵਾਦ ਜੀ।
@sukhasinghpunjabiboy33322
@sukhasinghpunjabiboy33322 Жыл бұрын
ਰਿਪਨ ਤੇ ਖੁਸ਼ੀ ਜੀ ਇਹ ਘਰ ਪੁਰਾਣਾ ਨਹੀਂ ਪੁਰਾਣਾ ਘਰ ਕੱਚੇ ਹੁੰਦੇ ਨੇ ਜਿੱਥੇ ਦੁੱਧ ਕੜਦਾ ਹੈ ਉਸ ਨੂੰ ਹਾਰਾ ਕਹਿੰਦੇ ਨੇ ਭਾਜ਼ੀ
@yadwindersinghbrar4967
@yadwindersinghbrar4967 Жыл бұрын
Virasat E Khalsa Anand pur sahab de darshan karao
@sukhravi6815
@sukhravi6815 Жыл бұрын
ਤੁਹਾਡੇ ਪਿੰਡ ਵਾਲੇ ਬਹੁਤ ਚੰਗੇ ਇਨਸਾਨ ਹਨ।ਬਹੁਤ ਵਧੀਆ ਲੱਗਾ ਪੰਜਾਬ ਦੇ ਸਾਰੇ ਲੋਕ ਇਸ ਤਰਾਂ ਦੇ ਹੋਣੇ ਚਾਹੀਦੇ ਹਨ 🙏
@madnan3047
@madnan3047 Жыл бұрын
Same Yaar humary Pakistan kay gao Mai bhi yehi sab Kuch hota ha apki Tarah hi humari zuban ha MATLAB language sab Kuch same
@ratandeepkaur6650
@ratandeepkaur6650 Жыл бұрын
Bahut vdia sir tuc har kamm dil nal te changi soch nal krde ho es lyi ba Kamaal ho God bless both of you 👍👍👍👍👍
@lovepunjab800
@lovepunjab800 Жыл бұрын
ਵੀਰ ਜੀ ਇਹਨਾਂ ਨੂੰ ਤੂਤ ਦੇ ਟੋਕਰੇ ਬਣਦੇ ਵੀ ਦਿਖਾਓ ਤੇ ਤਾਣੀਂ ਵੀ ਦਿਖਾਓ
@HarkeeratDosanjh
@HarkeeratDosanjh 6 ай бұрын
ਅਸੀਂ ਵੀ ਬੈਲਜੀਅਮ ਤੋਂ ਹਾਂ। ਜੇ ਤੁਸੀਂ ਕਿਤੇ ਆਏ ਤਾਂ ਸਾਡੇ ਕੋਲ ਆਇਉ।
@bachittarhakumatpuria2863
@bachittarhakumatpuria2863 Жыл бұрын
ਪਿੰਡ ਵਾਲੇ ਬਲੌਗ ਬਹੁਤ ਵਧੀਆ ਹੈ ਕਦੇ ਕਦੇ ਦਿਖਾ ਦਿਆ ਕਰੋ 👍👍👍👍
@KuldeepSingh-ur3rd
@KuldeepSingh-ur3rd Жыл бұрын
ਇਹ ਵੀਡੀਉ ਬਹੁਤ ਵਧੀਆ ਲੱਗੀ ਵੀਰ ਜੀ ਇਨ੍ਹਾਂ ਨੂੰ ਪੁਰਾਣਾ ਖੂਹ ਦਿਖਾਓ
@SPECIALTRAVELSINGH
@SPECIALTRAVELSINGH Жыл бұрын
ਵਿਰ ਜੀ ਇਹਨਾਂ ਨੂੰ ਹਰਿਮੰਦਿਰ ਸਾਹਿਬ ਲਜਾਵੋ ਚਾਰ ਸਾਹਬਜ਼ਾਦਿਆਂ ਬਾਰੇ ਦੱਸੋ ਸ਼ਹੀਦੀ ਦਿਨ ਆ ਗਏ ਨੇ ਗੁਰੂ ਸਾਹਿਬ ਜੀ ਦੇ ਦੱਸੋ ਕੁੱਝ ਵਿਰ ਜੀ ਇਤਿਹਾਸ ਬਾਰੇ 🙏🙏😊
@jagdeepsingh3817
@jagdeepsingh3817 Жыл бұрын
Bai ji main barnale ton thonu milan aaya si bahut badhiya lagya veer thonu milke waheguru ji hamesha punjabi travel couple nu chardi kla vich rakhan
@PUNJABITRAVELCOUPLE
@PUNJABITRAVELCOUPLE Жыл бұрын
🙏🙏🙏
@gurjotkaur7266
@gurjotkaur7266 Жыл бұрын
Bhoot wadhiya lga sara vilog Punjabi pinda dey puraney ghr bhoot changey lgey.
@kamaljit8319
@kamaljit8319 Жыл бұрын
BHT he jehda vdia 🥰🥰🥰🥰🥰🥰🥰🥰gbu 🙏
@DevSingh-tm4eq
@DevSingh-tm4eq Жыл бұрын
@11:28 ਵੀਰੇ ਇਸ਼ਾਰਾ ਤਾਂ "ਚੂਹ" ਵਾਲਾ ਲੱਗ ਰਿਹਾ। 🤣😂😛😂🤣
@manibrar4149
@manibrar4149 Жыл бұрын
ਪੁਰਾਣਾ ਖੂਹ ਦਿਖਾਇਆ ਬਾਈ
@shoaibmaitlashoaibmaitla3220
@shoaibmaitlashoaibmaitla3220 Жыл бұрын
Proud to me I am a Punjabi Pandu 🥰
@bljindergrewal5001
@bljindergrewal5001 Жыл бұрын
ਟਿੰਡਾਂ ਵਾਲਾ ਖੂਹ, ਚਾਰਖਾ, ਰੇਡੀਓ, ਬਾਲਦਾ ਦੀ ਜੋੜੀ, ਹੱਲ ਦੀਖਾਂ ਦੋ ਜੀ
@jaswantkaur7061
@jaswantkaur7061 Жыл бұрын
Good sharing of Punjab village lifestyle. With the increase in tourism in Amritsar, there is an opportunity to extend similar experiences and promote the culture through a ""bed and breakfast " concept in selected villages. This collaboration will be good for both tourists and village folks.
@mandeepchahal3181
@mandeepchahal3181 Жыл бұрын
ਰਿਪਨ ਵੀਰੇ ਇਹਨਾਂ ਨੂੰ ਫਹਿਤ ਗੜ ਸਾਹਿਬ ਲੈਣ ਕੇ ਜਾਉ
@jashankaurkaur6747
@jashankaurkaur6747 Жыл бұрын
Virasat a khalsa dekho veere sab ton best aa
@hardeepbilla2652
@hardeepbilla2652 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
@SatnamSingh-nz5uq
@SatnamSingh-nz5uq Жыл бұрын
Nice,, 👌👌👌,, 👍👍,, 🙏🙏
@baljindersingh7457
@baljindersingh7457 Жыл бұрын
ਆਪ ਜੀ ਦੇ ਸਾਰੇ ਵਲੌਗ ਦੇਖਦਾ ਹਾ ਜੀ ਬਹੁਤ ਸੋਹੋਣਾ ਕੰਮ ਕਰਦੇ ਹੋ ਜੀ , ਪਰ ਗੋਰੀ ਨੇ ਸਾਡਾ ਕਲਚਰ ਅਪਣਾ ਲਿਆ ਪਰ ਅਸੀਂ ਛੱਡ ਦਿੱਤਾ ਖੁਸ਼ੀ ਬੇਟੀ ਨੇ ਚੁੰਨੀ ਸਿਰ ਤੇ ਨਹੀਂ ਲਈ , ਮੁਆਫ ਕਰਨਾ ਖੁਸ਼ੀ ਬੇਟੀ ਦੇ ਸਿਰ ਤੇ ਚੁੰਨੀ ਬਹੁਤ ਸੋਹਣੀ ਲਗਦੀ ਹੈ ਜੀ॥
@jassdhaliwal9402
@jassdhaliwal9402 Жыл бұрын
Ripn vir ad Khushi ....u r vry best couple 👍👍🥰🥰
@sunnysunnyy
@sunnysunnyy Жыл бұрын
Bahot sohne hunde tahade vlog i like it very much sare dekhdi ha main ji god bless you
@laddisingh7926
@laddisingh7926 Жыл бұрын
Ehna nu bai ji sarhind Sri fatehgarh sahib zroor dikha Dena🙏🙏🙏🙏🙏
@sarbjitjandu7321
@sarbjitjandu7321 Жыл бұрын
ਰਿਪਨ ਜੀ ਇਹਨਾਂ ਨੂੰ ਮਿੱਟੀ ਦੇ ਭਾਂਡੇ ਬਣਦੇ ਵੀ ਦਿਖਾਓ ਜੀ
@sukhasinghpunjabiboy33322
@sukhasinghpunjabiboy33322 Жыл бұрын
ਇਨ੍ਹਾਂ ਦੋਹਾਂ ਨੂੰ ਗੁੜ ਬਣਦਾ ਦਿਖਾਓ ਤੇ ਕੱਚੇ ਘਰ ਵੀ ਦਿਖਾਓ ਇਨ੍ਹਾਂ ਦੋਹਾਂ ਨੂੰ ਵਿਪਨ ਤੇ ਖੁਸ਼ੀ ਜੀ
@saggusao2808
@saggusao2808 Жыл бұрын
Very nice video 👍 bhhht Vidya veer ji sab kuj Punjab da dekha Rahe ho ji .. waheguru meher rakhe hamesa aap sab te GBU
@jaswindersingh7832
@jaswindersingh7832 Жыл бұрын
ਜੱਲਿਆ ਵਾਲਾ ਬਾਗ ਜਰੂਰ ਦਖਾਇੳ
@hansenjo2011
@hansenjo2011 Жыл бұрын
Omkara must know it as chopal 3.00
@DSR888
@DSR888 Жыл бұрын
ਮੇਰਾ ਦੇਸ਼ ਹੋਵੇ ਪੰਜਾਬ 🙏🙏
@gmshahi783
@gmshahi783 Жыл бұрын
U a very good shot and punjabi culture introduced thanx bro
@aksarmagazine3985
@aksarmagazine3985 Жыл бұрын
ਰਿਪਨ ਵੀਰ ਜੀ ਅੰਗਰੇਜੀ ਸਿੱਖ ਲਵੋ ਥੋੜੀ ਜਿਹੀ
@sanjayfaridian6742
@sanjayfaridian6742 Жыл бұрын
Bahut hi sohna pind a tuhada veer g God bless you
@gumnamsingh
@gumnamsingh Жыл бұрын
ਸਾਈਕਲ ਦੇ ਡੰਡੇ ਤੇ ਬਿਠਾ ਕੇ ਝੂਟੀ ਦੇਦੋ ਵੀਰੇ।ਨਾਲੇ ਸਾਈਕਲ ਦੀ ਕੈਂਚੀ ਚਲਾ ਕੇ ਦਿਖਾਵੋ।
@gillsingh8416
@gillsingh8416 Жыл бұрын
ਬਾਈ ਅੱਜ ਤੁਹਾਡੇ ਬਲੌਗ ਦੀ ਤਰੀਫ਼ ਨਹੀਂ cmlt ਹੈ ਛੋਟੀ ਜਿਹੀ ਤੁਸੀ ਇਹਨਾ ਨੂੰ ਵਿਆਹ ਤੇ ਲਈ ਕੇ ਗਏ ਦਸਤਾਰਾਂ ਸਜਾ ਕੇ ਅਤੇ ਗੁਰੂ ਘਰ ਆਉਣ ਲਗੇਆ ਤੁਸੀ ਖੁਦ ਘਰ ਤੋਂ ਹੀ ਦੇਣਾ ਸੀ ਔਰ ਇੱਕ ਕਮੀ ਹੈ ਓਹ ਨਹੀਂ ਦੱਸ ਰਿਹਾ ਜੀ 🙏🙏🙏🙏🙏
@DevSingh-tm4eq
@DevSingh-tm4eq Жыл бұрын
@4:10 leesa nu bolo k manjey tey beh k pair nhi hilaayi dey 😁😁
@gopigrewal3259
@gopigrewal3259 Жыл бұрын
Tusi ehna nu golden temple dikha ke lae ke aavo te naal sada pind dikha ke lae ke aavo g othe pura Old Punjabi traditional hai
@ParwinderSingh-iu1zx
@ParwinderSingh-iu1zx Жыл бұрын
ਵਾਹਿਗੁਰੂੂ ਵਾਹਿਗੁਰੂੂ ਵਾਹਿਗੁਰੂੂ ਵਾਹਿਗੁਰੂੂ ਜੀ ਕਿਰਪਾ ਕਰਨ
@ravinderkaur714
@ravinderkaur714 Жыл бұрын
Bahut vdia ripan and Khushi , tusi ena nu old sand khetibari de. Well, (khoo wicho Pani kadna balda nal ),saag wali dati os nal saag katna kitchen te old tools like hand chakki ,silwata, Punjab da old vrisa and sikh itahas bare vi janu karwana .
@SinghGill7878
@SinghGill7878 Жыл бұрын
ਕਿਤੇ ਭਗਵੰਤ ਮਾਨ ਹੱਥ ਨਾ ਲੱਗ ਜਾਣ ਵੀਡੀਓ ਉਹਨੇ ਕਹਿਣਾ ਸ਼ੁਰੂ ਕਰ ਦੇਣ ਮੈ ਵਾਅਦਾ ਪੂਰਾ ਕਰਤਾ ਅੰਗਰੇਜ਼ ਨੌਕਰੀਆਂ ਕਰਨ ਲੱਗ ਗਏ ਪੰਜਾਬ ਚ 😂😂😂
@bikramjitsingh9740
@bikramjitsingh9740 Жыл бұрын
ਫਿਰੇ ਫਸਲਾਂ ਦੇ ਨਾ ਪੁੱਛਦੀ ਗੋਰੀ ਲੰਡਨ ਤੋ ਆਈ ਲੱਗਦੀ ਉਹਨੂੰ yellow ਰੰਗ ਸੋਹਣਾ ਲੱਗਦਾ ਫੁੱਲ ਸਰਸੋਂ ਦੇ ਸੁਗਦੀ ਫਿਰੇ
@thankyoutube2826
@thankyoutube2826 Жыл бұрын
ਤੂਤਾਂ ਵਾਲਾ ਖੂਹ ਦਿਖਾ ਦੋ ਬਾਈ 😂😂😂😂
@hansaliwalapreet812
@hansaliwalapreet812 Жыл бұрын
WAHEGURU ji ka Khalsa WAHEGURU ji ki fateh ji 🙏
@jassdhaliwal9402
@jassdhaliwal9402 Жыл бұрын
Bhut vadiyea lgdiyna aa tuhadiyna videos....... waheguru tuhanu eada hi hamesha khush rakhe 👍👍👍🥰🥰
@Deephdstudio2626
@Deephdstudio2626 Жыл бұрын
ਵੀਰ ਜੀ ਤੁਹਾਡਾ ਪਿੰਡ ਬਹੁਤ ਸੋਹਣਾ ਜੀ
@sekhongursewak8605
@sekhongursewak8605 Жыл бұрын
ਬਹੁਤ ਪਿਆਰਾ blog... Thanks
@jaswindersingh7832
@jaswindersingh7832 Жыл бұрын
ਅਮ੍ਰਿਤਸਰ ਵੱਲ ਤਾ ਭੜੋਲੀ ਕਹਿੰਦੇ ਨੇ ਜਿਥੇ ਦੁੱਧ ਧਰੀ ਦਾ ਹੈ
Mom's Unique Approach to Teaching Kids Hygiene #shorts
00:16
Fabiosa Stories
Рет қаралды 30 МЛН
Пранк пошел не по плану…🥲
00:59
Саша Квашеная
Рет қаралды 6 МЛН
Самый Молодой Актёр Без Оскара 😂
00:13
Глеб Рандалайнен
Рет қаралды 11 МЛН
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 6 МЛН
Mom's Unique Approach to Teaching Kids Hygiene #shorts
00:16
Fabiosa Stories
Рет қаралды 30 МЛН