ਅੰਗਰੇਜ਼ਣ ਨੇ ਚਲਾਇਆ ਟਰੈਕਟਰ । Punjabi Travel Couple | Ripan Khushi | Punjab Village Tour

  Рет қаралды 222,630

Punjabi Travel Couple

Punjabi Travel Couple

Жыл бұрын

Пікірлер: 381
@Gurjit1469
@Gurjit1469 Жыл бұрын
ਵਲੌਗ ਨੂੰ ਠੇਠ ਪੰਜਾਬੀ ਵਿੱਚ ਪੇਸ਼ ਕਰਨ ਦਾ ਤਰੀਕਾ ਬਹੁਤ ਵਧੀਆ ਤੇਰਾ, ਸਿੱਧੀ ਪੱਧਰੀ ਠੇਠ ਮਲਵਈ ਬੋਲੀ ਸਾਡਾ ਵਿਰਸਾ ਵੀ ਜਿਉਂਦਾ ਰੱਖਦੀ ਆ, ਚੜ੍ਹਦੀ ਕਲਾ ਜਵਾਨੋ❤👍🙏🙏
@user-arsh353
@user-arsh353 Жыл бұрын
ਵੀਰੇ ਤੁਸੀਂ ਇਹਨ੍ਹਾਂ ਨੂੰ ਪੰਜਾਬੀ ਕੱਪੜੇ ਪਵਾਓ 👏👏🙏🙏
@KamaljeetKaur-ny6ly
@KamaljeetKaur-ny6ly Жыл бұрын
ਤਾਇਆ ਜੀ ਨੇ ਜੋ ਕਿਹਾ ਬਹੁਤ ਵਧੀਆ ਲੱਗਾ ਕਿ ਇਹ ਵੀ ਸਾਡੀ ਧੀਆ ਵਰਗੀ ਏ ,👍
@SPECIALTRAVELSINGH
@SPECIALTRAVELSINGH Жыл бұрын
ਵਿਰ ਜੀ ਇਹਨਾਂ ਨੂੰ ਸਿੱਖੀ ਇਤਿਹਾਸ ਬਾਰੇ ਵੀ ਕੁੱਝ ਦੱਸੋ ਹਰਿਮੰਦਿਰ ਸਾਹਿਬ ਲਜਾਵੋ ਚਾਰ ਸਾਹਬਜ਼ਾਦਿਆਂ ਬਾਰੇ ਦੱਸੋ ਸ਼ਹੀਦੀ ਦਿਨ ਆ ਗਏ ਨੇ ਗੁਰੂ ਸਾਹਿਬ ਜੀ ਦੇ ਦੱਸੋ ਕੁੱਝ ਵਿਰ ਜੀ ਇਤਿਹਾਸ ਬਾਰੇ 🙏🙏😊
@abhiblog2693
@abhiblog2693 Жыл бұрын
Shi gal a
@sharanjitkaur8127
@sharanjitkaur8127 Жыл бұрын
ਰਿਪਨ ਤੁਹਾਡੇ ਪਿੰਡ ਦੇ ਲੋਕ ਬਹੁਤ‌ਚੰਗੇ ਹਨ।
@mandeepchahal3181
@mandeepchahal3181 Жыл бұрын
ਰਿਪਨ ਵੀਰੇ ਅਰਜਨ ਟਰੈਕਟਰ ਵਾਲੇ ਵੀਰੇ ਦਾ ਨਾਮ ਤਰਸੇਮ ਹੈ
@sukhanpreetsingh7922
@sukhanpreetsingh7922 Жыл бұрын
ਮੁੱਖ ਮੰਤਰੀ ਸਾਹਿਬ ਜੀ ਦੀ ਗਲ ਸਚ ਹੋ ਗਈ ਕਿ ਅੰਗਰੇਜ਼ ਪੰਜਾਬ ਞਿਚ ਕੰਮ ਕਰਨ ਆਉਣਗੇ
@jasmersinghjassbrar3673
@jasmersinghjassbrar3673 Жыл бұрын
ਬਹੁਤ ਹੀ ਵਧੀਆ ਰਿਪਨ. ਮਹਿਮਾਨ ਨਿਵਾਜ਼ੀ ਦਾ ਸਿਰਾ ਕਰਾਤਾ. ਏਨਾ ਸਮਾਂ ਦਿੱਤਾ ਤੁਸੀ ਇਹਨਾਂ ਨੂੰ ਤੇ ਵੇਖਣ ਵਾਲਿਆਂ ਨੂੰ. ਬਹੁਤ ਮੇਹਰਬਾਨੀ ਯਾਰ ਦੋਨਾਂ ਦੀ. ਤੇ ਪਿੰਡ ਵਾਲਿਆਂ ਦੇ ਸਹਿਯੋਗ ਦੀ ਵੀ.
@makhanbhikhi6068
@makhanbhikhi6068 Жыл бұрын
ਜਿਉਂਦੇ ਵਸਦੇ ਰਹੋ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ♥️
@GurmeetSinghdhanoyashab
@GurmeetSinghdhanoyashab Жыл бұрын
ਤਰਸੇਮ ਬਾਈ ਦਾ ਟਰੈਕਟਰ ਸੀ ਬਾਈ da ਬੁਹਤ ਬਹੁਤ ਧੰਨਵਾਦ
@amandeepsingh7321
@amandeepsingh7321 Жыл бұрын
I am very excited for new part ਦਿਲ ਕਰਦਾ ਵੀ ਅਗਲੇ ਦਿਨ ਵਾਲਾ ਬਲਾਗ ਵੀ ਅੱਜ ਹੀ ਦਿਖਾ ਦੋ 😊
@Jagdeepsingh-op
@Jagdeepsingh-op Жыл бұрын
ਭਾਈ ਸਾਹਿਬ ਇਸਨੂੰ ਪੰਜਾਬੀ ਸੂਟ ਵੀ ਪਹਿਨਾ ਦੋ
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@surinderchopra5565
@surinderchopra5565 Жыл бұрын
God ji always Kushi and ripan All family waheguru sarbat Da Bhala kre
@kuljitmangat9797
@kuljitmangat9797 Жыл бұрын
ਤਰਸੇਮ ਬਾਈ ਦੇ ਜੋਸ਼ ਤੋਂ ਲਗਦਾ ਵੀ ਇਹ ਬਣਾਉਂਣਗੇ ਸੁਖਵੀਰ ਬਾਦਲ ਨੂੰ ਅਗਲਾ CM 😁
@middleeastgurdeol2141
@middleeastgurdeol2141 Жыл бұрын
🤣🤣🤣🤣🤣
@LANDOFRIVER422
@LANDOFRIVER422 Жыл бұрын
ਤਰਸੇਮ ਸਿੰਘ good 👍
@harshvir3982
@harshvir3982 Жыл бұрын
Eh gurmeet didi de brother lagde ne mainu ਜਿਹੜੇ ਪਿੰਡ ਪੰਜਾਬ ਦੇ channel te vlog ਬਣਾਉਂਦੇ ਨੇ
@sukhmaansaab1963
@sukhmaansaab1963 Жыл бұрын
ਪਿੰਡ ਪਿੰਡ ਹੀ ਹੁੰਦਾ , ਪਿੰਡਾ ਵਰਗੀ ਰੀਸ ਕੀਤੇ ਨਹੀਂ ,, ਬਹੁਤ। ਵਧੀਆ ਜੀ
@mannugurdaspur5967
@mannugurdaspur5967 Жыл бұрын
Bhaau Ji ajj sachi dill❤️ khuss ho geya aw sachi pajji😍😍😍😍😍☺️☺️☺️☺️☺️🤗🤗🤗🤗🤗😊😊😊😊😊
@gurwinderkaur9760
@gurwinderkaur9760 Жыл бұрын
ਬਹੁਤ ਹਾਸਾ ਆਇਆ ਜੀ 🤣🤣🤣 2.40 ਆ ਜਾ ਤੇ ਅਕਾਲੀ ਦਲ ਵੀਰ ਜੀ ਨੇ ਬਹੁਤ ਹਸਾਇਆ 🤣🤣🤣🤣🤣
@OfficialJasSingh
@OfficialJasSingh Жыл бұрын
ਖ਼ੁਸ਼ੀ ਪੁੱਤਰ ਬੇਰ ਬੈਰੀਜ਼ ਵਿੱਚ ਹੀ ਆਉਂਦੇ ਨੇ।
@pammibub2021
@pammibub2021 6 ай бұрын
So much humour in Punjab ,that’s why we don’t hear of depression in Punjab
@DamanBagri
@DamanBagri Жыл бұрын
ਚੱਲਦਾ ਰਾਜ ਬਰਾੜ ਟਰੈਕਟਰ ਤੇ ❤❤ ਖੇਤਾਂ ਦੀ ਸ਼ਾਨ
@harjotbhadaurpb1924
@harjotbhadaurpb1924 Жыл бұрын
Vr aina nu mahetiana sahib lai ke jio ta ke apna sikhi bare pta lage guru sahib ji bare
@simaghosh3750
@simaghosh3750 Жыл бұрын
We wished to visit this beautiful place as early as possible.
@kaurjasbir2758
@kaurjasbir2758 Жыл бұрын
As usual ghaint vlog 👍 Tarsame bai bhut nice ne Punjab de vlogs bhut vadiya lag rhe veere 👌 I cannot miss any single punjab vid.. ,, God bless all
@harmangujjarsaab458
@harmangujjarsaab458 5 ай бұрын
Funny babbe di soch nu slamm❤,
@Dhaliwal_Farms
@Dhaliwal_Farms Жыл бұрын
ਬਾਈ ਜੀ ਸੱਤ ਸ਼੍ਰੀ ਆਕਾਲ ਜੀ,ਵੇਸੇ ਤਾਂ ਤੁਹਾਡੀਆਂ ਵੀਡੀਓ ਸਾਰੀਆਂ ਹੀ ਬਹੁਤ ਸੋਹਣੀਆਂ ਹੁੰਦੀਆਂ ਹਨ ਪਰ ਇਹ ਵੀਡੀਓ ਸਭ ਤੋਂ ਘੈਂਟ ਹੈ, ਬਾਈ ਤੁਸੀਂ ਅਤੇ ਤੁਹਾਡੇ ਪਿੰਡ ਦੇ ਇਨਸਾਨ ਬਹੁਤ ਜ਼ਿਆਦਾ ਵਧੀਆ ਹੋ, ਮਹਿਮਾਨ ਨਵਾਜ਼ੀ ਬਹੁਤ ਵਧੀਆ ਕਰਦੇ ਹੋ, ਤੁਹਾਡਾ ਅਤੇ ਤੁਹਾਡੇ ਸਾਰੇ ਪਿੰਡ ਦਾ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਪੰਜਾਬ ਅਤੇ ਪੰਜਾਬੀਆਂ ਦੀ ਹੋਂਦ ਬਹੁਤ ਵਧੀਆ ਦਰਸਾਈ ਗੋਰਿਆਂ ਦੀਆਂ ਨਜ਼ਰਾਂ ਵਿੱਚ,
@kakala7901
@kakala7901 Жыл бұрын
👍🤟ਸਾਡੇ ਗੋਰੇ ਪਾਉਦੇ ਪੱਠੇ ਮੇਮਾ ਭਾਂਡੇ ਮਾਂਜਦੀ 💞
@jitnahetojiidkro3527
@jitnahetojiidkro3527 Жыл бұрын
Treckar bala 22ta tarsem 22a gurmeet di de brother pind panjab bale
@prabhjotprabhjot6422
@prabhjotprabhjot6422 Жыл бұрын
ਬਹੁਤ ਸੋਹਣਾ ਲੱਗਿਆ ਵੀਡਿਓ ਦੇਖ ਕੇ ਵੀਰੇ 👍ਤੁਹਾਡੇ ਪਿੰਡ ਦੇ ਲੋਕ ਬਹੁਤ funny ਨੇ 😁
@DamanBagri
@DamanBagri Жыл бұрын
ਦਾਂਤਣ ਆਲਾ ਕੰਮ ਸਿਰਾ ❤❤ ਪੱਕਾ ਯਾਦ ਰੱਖੂ ਗੋਰੀ
@sandhuschannel2114
@sandhuschannel2114 Жыл бұрын
Very good funny vlog video and tarsem Singh great man bro 👍🙏❤️👍
@Jagdeepsingh-mz3qq
@Jagdeepsingh-mz3qq Жыл бұрын
ਅੱਜ ਦਾ ਬਲੋਗ ਦੇਖ ਕੇ ਤਾ ਮੱਜਾ ਹੀ ਆ ਗਿਆ 😀😀
@hansaliwalapreet812
@hansaliwalapreet812 Жыл бұрын
Our British di looking same pure pbi girl now. Lu a lot to all of you ji 🙏 ❤
@surinderchopra5565
@surinderchopra5565 Жыл бұрын
Dental service is da best
@harjitpandher6416
@harjitpandher6416 Жыл бұрын
ਰਿਪਨ ਪੁੱਤ ਦੇ ਪੱਕੇ ਅਮਰੂਦ ਖਾਣੇ ਆ ਤੇ ਸਾਡੇ ਪਿੰਡ ਆ ਜਾਉ ਸਾਡਾ ਪਿੰਡ ਸਿਅੜ
@gurfatehhullar4830
@gurfatehhullar4830 Жыл бұрын
Tarsem gud bnda
@mander.vikramjeet
@mander.vikramjeet Жыл бұрын
ਬਾਈ ਨੇ ਵੀ ਪੂਰੀ ਰੋਣਕ ਲਾਈ ਅਕਾਲੀ ਦਲ ਵਾਲੇ ਨੇ
@swarankaler7957
@swarankaler7957 Жыл бұрын
Ripan vire Rooh khush ho jandi aa thode vlogs dekh k
@HSgaming345
@HSgaming345 Жыл бұрын
ਵਾਡੀੳੁ 1,40 ਤੇ ਬਾੲੀ ਮੇਰੇ ਨਾਨਕਿਅਾ ਦੇ ਘਰ ਨੇ ਮੌਜੌ ਵਾਲਿਅਾ ਦੇ
@GursewakSingh-bv7uj
@GursewakSingh-bv7uj Жыл бұрын
ਸਰਕਾਰ,ਆਪੇਏ,ਮਾੜੀ,ਏ,ਦਾਣਾ,ਮੰਡੀ,ਪਾਥੀਆ,ਪੱਥਣ,ਨੂ,ਦੇ,ਰੱਖੀਏ
@karamjeetsingh319
@karamjeetsingh319 Жыл бұрын
Very good knowledge give to Balgiom cople of Punjabi villages culture good good
@sonubhamra8665
@sonubhamra8665 Жыл бұрын
Veere goriya nu desi bana ke hate ga 😂😂😂bhut funny video a❤
@rajinderkaur3332
@rajinderkaur3332 Жыл бұрын
Nice vlog veer ji waheguru ji mehar bharya hath rakhan ❤️❤️❤️❤️
@karamjeetdhillon884
@karamjeetdhillon884 7 ай бұрын
Bhot khob veere...👌🏻👌🏻
@jagmeetbathindaallinone9535
@jagmeetbathindaallinone9535 Жыл бұрын
ਭਾਜੀ ਬਹੁਤ ਸੋਹਣਾ ਬਲੋਗ ਹੈ,ਰੂਹ ਖੁਸ ਹੋ ਗਈ💐💓💓💓💓💓💓
@gurpreetsinghsidhu9861
@gurpreetsinghsidhu9861 Жыл бұрын
ਬਹੁਤ ਵਧੀਆ ਰਿਪਨ ਵੀਰ ਵਾਹਿਗੁਰੂ ਜੀ ਤਹਾਨੂੰ ਤਰੱਕੀਆ ਬਖਸ਼ਣ
@harcharansinghghotra1133
@harcharansinghghotra1133 Жыл бұрын
Ssa ji Ripan and Khushi, dil jeet lita paji tusi is vlog nal, me Harcharansinghghotra from Italy, baki paji hor vi ese desi vlogs jrur banaya karo. Good bye and keep it up
@ysmxgarrie18
@ysmxgarrie18 Жыл бұрын
Love from Gurdaspur PANJAB
@vvgbdv
@vvgbdv Жыл бұрын
खुशी बेटा, तुम बहुत अच्छे हो। मैं तुम्हारा चाचा हूं जो पाकिस्तान से है। मेरा नाम, मेरी टिप्पणी, मेरे हर एक नाम का उल्लेख अगले वीडियो में किया जाना चाहिए। तुम बहुत अच्छे लग रहे हो, खुश भोजन, खुश रहने वाले अली, हो सकता है अल्लाह तुम्हारा भला करे
@merapunjab5219
@merapunjab5219 Жыл бұрын
Vlog dekh k Mann khush ho gaya ❤I am waiting for the next vlog
@vvgbdv
@vvgbdv Жыл бұрын
खुशी बेटी के लिए ढेर सारी दुआएं।'
@trueman7226
@trueman7226 Жыл бұрын
Mashallah ji good vlog ♥️ khushi sahiba and Ripan sahib ♥️
@parmjitkaurwaheguruji5292
@parmjitkaurwaheguruji5292 Жыл бұрын
ਸਤਿ ਸ੍ਰੀ ਅਕਾਲ ਰਿਪਨ ਵੀਰੇ ਬਹੁਤ ਵਧੀਆ 🥰
@darshansinghsingh9
@darshansinghsingh9 11 ай бұрын
Sadi v dhiyan vargi hai keha tayea ji ne bahut badhiya lga And desi banda Tracker wala
@hansaliwalapreet812
@hansaliwalapreet812 Жыл бұрын
Wow that's vvvvvvvery nice vlog 👌 👍 👏 😊 😍 veer ji.
@kamalbrar4155
@kamalbrar4155 Жыл бұрын
Bhut sirra bai hor bhut aun dai videos
@sukhrathour1734
@sukhrathour1734 Жыл бұрын
Veer ji inna nu Amritsar sahib aur uthe baneya sada pind jrur dekeyo because uthe Sara Punjabi culture hai ji 🙏🙏🙏🙏🙏
@gursharanrupalon3897
@gursharanrupalon3897 Жыл бұрын
Dil khush karta ripan and khushi sis God bless u
@simratkaur356
@simratkaur356 Жыл бұрын
Dil khush hogya ajj wala Vlog dekh ke
@ramanjatt3254
@ramanjatt3254 Жыл бұрын
Bahut kaintt vlog bn rhe jdo di lisha aayi aa England ton hunn te hssi 😂hi ni rukdi gall gall te mzaak chalda
@surjitsinghdhaliwal2835
@surjitsinghdhaliwal2835 Жыл бұрын
ਵੀਰੇ ਦਾ ਪੁਰਾ ਜੋਰ ਲਗ ਗਿਆ
@shoaibmaitlashoaibmaitla3220
@shoaibmaitlashoaibmaitla3220 Жыл бұрын
This is the real Shape of the Village 🥰
@kashmirvillagekitchen3290
@kashmirvillagekitchen3290 Жыл бұрын
Hope they are enjoying the stay
@babbusandhubabbusandhu8541
@babbusandhubabbusandhu8541 Жыл бұрын
ਵਾਹਿਗੁਰੂ ਮਿਹਰ ਰੱਖੇ ਜੀ
@hemrajsingh5088
@hemrajsingh5088 Жыл бұрын
ਬਾਈ ਜੀ ਸਾਡੇ ਬਠਿੰਡੇ ਵਿਰਾਸਤੀ ਮੇਲਾ ਲੱਗਿਆ ਹੋਇਆ ਏਨਾ ਨੂੰ ਦਖਾਇਓ ਪੁਰਾਣੇ ਸਮੇਂ ਦਾ ਸੱਭਿਆਚਾਰ ਅਤੇ ਹੋਰ ਕਲਾ ਕ੍ਰਿਤੀਆਂ ਬਹੁਤ ਨੇ ਉਥੇ 🙏🙏🙏
@sukhpal2185
@sukhpal2185 Жыл бұрын
Sars mela lagiya ki
@preetbains9284
@preetbains9284 Жыл бұрын
Veer g bhabi g jeonde raho hasde vasde raho ik tusi punjabi vloger ho jo paise nal ni culture nal pyar haiv
@tractorawalejatt5202
@tractorawalejatt5202 Жыл бұрын
Bahut badhiya vlog funny ♥️♥️🤩🤩
@guysdabeasta3200
@guysdabeasta3200 Жыл бұрын
Well done good job keep going through the village very nice 👍 good explore
@onkarsinghwerichwerich5241
@onkarsinghwerichwerich5241 Жыл бұрын
ਟੈਸ ਦੀ ਅੰਗਰੇਜੀ ਸ਼ਟੋਕ ਏ ਬਾਈ ਜੀ
@gagandeep33535
@gagandeep33535 Жыл бұрын
Nice vlog ripan veer & khushi bhabhi ji
@saggusao2808
@saggusao2808 Жыл бұрын
Very nice video 👍. Bhhht Vidya vlog a ji
@awaisahmed7202
@awaisahmed7202 Жыл бұрын
Love from Pakistani Punjab
@BalwinderSingh-ms1zx
@BalwinderSingh-ms1zx Жыл бұрын
ਲਵ ਯੂਥ ਭਾਈ ❤️❤️
@nonisohi3151
@nonisohi3151 Жыл бұрын
Very nice video. And very entertaining also.I love the dance. Well done good work
@gagankaur2691
@gagankaur2691 Жыл бұрын
Khushi didi gori nu punjabi Suit pwaeo jrur🥰🥰🥰🤭🤭🤭❤️❤️
@sushilgarggarg1478
@sushilgarggarg1478 Жыл бұрын
Enjoy a village life....!
@DevSingh-tm4eq
@DevSingh-tm4eq Жыл бұрын
@6:06 aaj walay gohey diyan paathian dallaraan ch vikanngian 😜😂
@Ramank-bl6mb
@Ramank-bl6mb Жыл бұрын
😂😂😂😂😂 sachi yr mja aa gya video dekh k bhot hi funny h🤣🤣🤣🤣 gori nu akali dal nal na rla deo😂
@butasinghpunia4648
@butasinghpunia4648 Жыл бұрын
Kina sona lagda pind da mahol veer gg
@SeemaRani-yn3is
@SeemaRani-yn3is Жыл бұрын
Sat sri akaal ji tuhada pind ta pind Punjab de channel walea de peke pind ae
@amritkahlon1122
@amritkahlon1122 Жыл бұрын
First view and first comment tanu dona nu rabb hamesha khush rakhan
@gopalkhanoura6159
@gopalkhanoura6159 Жыл бұрын
ਰਿਪਨ ਇਹ ਰੇਹੜੀ ਭਾਰੀ ਹੈ ਇੱਕ ਬਲਦ ਨਹੀਂ ਦੋ ਬਲਦ ਚਾਹੀਦੇ ਹਨ ।ਨਹੀਂ ਜੂਲਾ ਲਗਾਕੇ ਦੋ ਬਲਦ ਜੋੜੋ ਗੱਡੀ ਜਾਂ ਰੇਹੜੀ ਰੇਹੜਾ ਭਾਰੀ ਹੈ ਦੱਸ ਦਿਓ ਜੀ
@ManjitKaur-jj3pr
@ManjitKaur-jj3pr Жыл бұрын
Putter ji Darbar Sahib ji de darshan v jarur karvaio
@thinkandgrow6077
@thinkandgrow6077 Жыл бұрын
Pind waliea di English sun k maja aa gea veer ji
@Ramandeep-gg5rd
@Ramandeep-gg5rd Жыл бұрын
Siraaa bro and sis god bless you
@gursharnsingh1180
@gursharnsingh1180 Жыл бұрын
ਇਸੇ ਤਰਾਂ ਵੀਡੀਓ ਬਣਾਉਂਦੇ ਜਾਓ ਸਾਡੇ ਬਹੁਤ ਪਸੰਦ ਨੇ ਜਾਣਕਾਰੀ ਬਹੁਤ ਮਿਲਦੀ ਹੈ ਧੰਨਵਾਦ ਜੀ
@jatt_boy_
@jatt_boy_ Жыл бұрын
Ajj ta schi ripin veer bhut vdeaa vlog bnya
@shawindersingh6931
@shawindersingh6931 Жыл бұрын
ਰਿਪਨ ਵੀਰੇ ਸਤਿ ਸ੍ਰੀ ਆਕਾਲ l ਆ ਤਾਂ ਬਾਈ ਕਮਾਲ ਈ ਕਰਤੀ l ਨਜਾਰਾ ਲਿਆ ਤਾ ਬਾਈ ਇਹੋ ਜਿਹੀਆਂ ਵੀਡੀਓ ਬਹੁਤ ਵਦੀਆ ਲੱਗਦੀਆਂ ਨੇ l ਰੱਬ ਤੈਨੂੰ ਹੋਰ ਬਖਸ਼ੇ l
@harmangujjarsaab458
@harmangujjarsaab458 5 ай бұрын
Baba scoter wala angrejan keh ki khus ho gya
@HarinderSingh-zb1gn
@HarinderSingh-zb1gn Жыл бұрын
ਗੌਰਿਆ ਨੂੰ ਰੇੜਾ ਚਲਾਉਣਾ ਸਿਖਾ ਦਿਤਾ🙏
@pritvirk1
@pritvirk1 Жыл бұрын
ਹਾਹਾਹਾਹਾ 4×4
@truckingvlog9928
@truckingvlog9928 Жыл бұрын
Khushi bhen sat siri akal ji ripan veer ji nu v
@mander.vikramjeet
@mander.vikramjeet Жыл бұрын
ਬਾਈ ਥੋੜ੍ਹੀ ਵੱਡੀ ਵੀਡਿਓ ਆਉਣ ਦੇ ਜਿੰਨੇ ਦਿਨ ਆਪਣੇ ਮਹਿਮਾਨ ਆਏ ਹੋਏ ਨੇ ਅਲੱਗ ਹੀ ਲਹਿਰ ਬਣੀ ਹੁੰਦੀ ਐ
@happysanger183
@happysanger183 Жыл бұрын
So Beautiful Brother ❤️❤️
@user-mw3fh5qs3q
@user-mw3fh5qs3q Жыл бұрын
ਬਹੁਤ ਖੂਬਸੂਰਤ ਕਿਆ ਕਿਹਨੇ।
@comedy_videos855
@comedy_videos855 Жыл бұрын
Sira bai yr Badra le aao ehna nu
@bakhshinderpadda2804
@bakhshinderpadda2804 5 ай бұрын
Tuhada pind bohut vadia laga ❤❤❤❤❤❤
@pritvirk1
@pritvirk1 Жыл бұрын
ਕਾਰਡ ਲਵਾ ਦੇਣਾ ਸੀ ਬਾਈ ਤੋਂ
@kulwinderdhillon3341
@kulwinderdhillon3341 Жыл бұрын
Bai bolda v such sukhbeer badal Wang ragg ch ei☺️☺️
@skvirk2669
@skvirk2669 Жыл бұрын
Everyone good sense of humor.
@chahal2402
@chahal2402 Жыл бұрын
ਬਾਬਾ ਜੋਗੀਪੀਰ ਜੀ ਦੇ ਲੈ ਕੇ ਜਾਉ।।
@jaspalmaanjaspalmaan9473
@jaspalmaanjaspalmaan9473 Жыл бұрын
Sat Sri akal g waheguru ji mihar karan
@sanjeevsethi4715
@sanjeevsethi4715 Жыл бұрын
Love you both from dehradun 🙏🙏❤️❤️💯
@palwindersingh3731
@palwindersingh3731 Жыл бұрын
Give our love to Alisa,and Omkaara both of u God bless u all good Fun.
The child was abused by the clown#Short #Officer Rabbit #angel
00:55
兔子警官
Рет қаралды 24 МЛН
Did you believe it was real? #tiktok
00:25
Анастасия Тарасова
Рет қаралды 51 МЛН
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 3,9 МЛН