ਸ਼ਹਿਰ ਅਨੰਦਰਪੁਰ ਛੱਡਕੇ ਆਪਣਾ, ਲੈ ਤੁਰ ਚੱਲਿਆ ਅੱਜ ਤੇਰੇ ਲਈ | Sahibzaade Kavita | Dhadrianwale

  Рет қаралды 788,766

Emm Pee

Emm Pee

Жыл бұрын

For all the latest updates, please visit the following page:
ParmesharDwarofficial
emmpee.net/
~~~~~~~~
Spotify: open.spotify.com/track/2cYMem...
Apple Music: music.apple.com/us/album/sheh...
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#sahibzaade
#gurugobindsinghji
#anandpursahib

Пікірлер: 885
@dikshabhargav8368
@dikshabhargav8368 5 ай бұрын
🙏Waheguru ji Dhan Dhan Dashmesh pita Kalngidhar shiri Guru Gobind Singh ji Maharaj dhan jigra c waheguru ji🙏🙇🏻🙇🏻
@dikshabhargav8368
@dikshabhargav8368 5 ай бұрын
Who believe in waheguru ji aways in every situation??
@sardarg5314
@sardarg5314 Жыл бұрын
ਦਿਲ ਰੋਣ ਲੱਗ ਗਿਆ,ਐਨੀ ਸੋਹਣੀ ਕਵਿਤਾ ਸੁਣ ਕੇ
@sandeepkalyan3568
@sandeepkalyan3568 Жыл бұрын
ਭਾਈ ਸਾਹਿਬ ਜੀ ਕੀ ਕਹਾਂ, ਸ਼ਬਦ ਹੀ ਨਹੀਂ। ਐਨਾ ਸੋਹਣੇ ਤਰੀਕੇ ਨਾਲ ਗਾਇਆ ਹੈ ☺️🥰🥰
@maanuksi2175
@maanuksi2175 Ай бұрын
Hlo
@KamaljitKaur-fy3uu
@KamaljitKaur-fy3uu Жыл бұрын
ਪਾਤਸ਼ਾਹ ਜੀ ਦੀ ਯਾਦ ਵਿੱਚ ਬਹੁਤ ਹੀ ਹਾਰਟ ਟਚਿੰਗ ਕਵਿਤਾ ਗਾਇਨ 🙏
@sehajdeepchahal4909
@sehajdeepchahal4909 5 ай бұрын
Waheguru ji waheguru ji
@darshansingh5731
@darshansingh5731 9 ай бұрын
ਆਏ ਹਾਏ ਬਾਬਾ ਜੀ ਕਿਥੋ ਲਿਉਦੇ ਹੋ ਇਹੋ ਜਿਹੀਆ ਕਵਿਤਾਵਾ ਦਿਨ ਵਿੱਚ 50’60 ਵਾਰੀ ਸੁਣਦਾ ਹਾ ਜੱਸੀ ਅਲਾਲ
@jeetutibbi9754
@jeetutibbi9754 Жыл бұрын
ਸ਼ਹਿਰ ਆਨੰਦਪੁਰ ਛੱਡ ਕੇ ਆਪਣਾ...... ਤੁਰ ਚੱਲਿਆ ਅੱਜ ਸਾਡੇ ਲਈ..... ਸੋਚਣ ਤੇ ਮਜਬੂਰ ਕਰ ਦਿਤਾ ਬਾਬਾ ਜੀ 🙏🙏🙏🙏🙏o
@jasvindercharl4522
@jasvindercharl4522 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਹਿਰ ਅਨੰਦਪੁਰ ਛੱਡਕੇ ਆਪਣਾ ..ਲੈ ਤੁਰ ਚੱਲਿਆ ਅੱਜ ਤੇਰੇ ਲਈ ….🙏🏻🙏🏻❤️🙏🏻🙏🏻
@jasvindercharl4522
@jasvindercharl4522 Жыл бұрын
ਕਲੀ ਕਲੀ ਇੱਟ ਦੇ ਅੰਦਰ ਯਾਦਾ ਵਸੀਆਂ ਹੋਈਆਂ ਨੇ ..ਕੋਮਲ ਹੱਥਾਂ ਦੇ ਨਾਲ ਕੰਧਾਂ ਫਤਹਿ ਸਿੰਘ ਛੋਹੀਏ ਨੇ ….ਮੇਰੇ ਘਰ ਦੇ ਦੀਪ ਨੇ ਬੁਝਣੇ ਤੇਰੇ ਸੁਰਖ ਸਵੇਰੇ ਲਈ 🙏🏻🙏🏻❤🙏🏻🙏🏻
@sajan__sahota09
@sajan__sahota09 Жыл бұрын
ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ਧੰਨ ਧੰਨ ਬਾਬਾ ਜਰਵਾਰ ਸਿੰਘ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻
@amritamrit6388
@amritamrit6388 Жыл бұрын
ਬਾਬਾ ਜੋਰਾਵਰ ਸਿੰਘ ਸਹੀ ਲਿਖੋ ਜੀ
@luckybrar8953
@luckybrar8953 Жыл бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ
@balwindersingh-nz2hm
@balwindersingh-nz2hm Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉਪਰਾਲਾ ਹੈ ਜੀ।
@GURI-zu6pm
@GURI-zu6pm Жыл бұрын
🙏🏻🙏🏻🙏🏻
@surjitmall4214
@surjitmall4214 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ::: ਸਰਬੰਸ ਦਾਨੀ;; ਕੋਟਾਨ ਕੋਟਾਨ ਸ਼ੁਕਰੀਆ ਜੀ
@KamaljitKaur-fy3uu
@KamaljitKaur-fy3uu Жыл бұрын
ਏਦਾਂ ਜਾਪ ਰਿਹਾ ਦਸਮੇਸ਼ ਪਿਤਾ ਜੀ ਦੀ ਆਨੰਦਪੁਰ ਵਿਦਾਈ ਨੂੰ ਯਾਦ ਕਰਨ ਅਸਮਾਨ ਦੇ ਸਾਰੇ ਸਿਤਾਰੇ ਜ਼ਮੀਨ ਤੇ ਉਤਰ ਆਏ ਹੋਣ 🙏
@SarbjitSingh-1993
@SarbjitSingh-1993 Жыл бұрын
Baba ji kithey gaee oh kaum sadi guru Mahraaaj vali asin lok apas vich kiyon fat gaye ajjj tuhada kirtan sunnn k Ro Ro bura haaal ho gya mera oh sma keho jeha hovega guru Mahraaaj ne kisey nu mehssoos ni hon dita PR uhna de anndddr v taaan zazjbaat c uhna kol v taaan dil si. Baba ji.......
@karanveersingh9956
@karanveersingh9956 Жыл бұрын
ਸਹੀ ਗੱਲ ਐ ਜੀ।🙏🌺
@balvirkataryia3489
@balvirkataryia3489 Жыл бұрын
Waheguru ji ...Baba ji thuda kirtan Sanu os rabb nal jod da..eh..waheguru ji thunu chardi kala ch rakhn
@h_s_k_99singh
@h_s_k_99singh 2 ай бұрын
Eh Kavita sunn ke oh time yaad aa Gaya jadon mere kalgia wale guru Gobind Singh Ji Maharaj ji anandpur sahib nu chad ke chlae c
@user-bi3wi8dj5k
@user-bi3wi8dj5k 28 күн бұрын
Hlo
@gurbaxkaur8738
@gurbaxkaur8738 Жыл бұрын
ਕਲਗੀਆ ਵਾਲੇ ਪਾਤਸ਼ਾਹ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ 🙏🙏 ਧੰਨ ਨੇ ਕਲਗੀਆ ਵਾਲੇ ਪਾਤਸ਼ਾਹ ਜੀ 🙏🙏😔😔😔
@paramjitkaur6477
@paramjitkaur6477 Жыл бұрын
ਬਹੁਤ ਬਹੁਤ ਧੰਨਵਾਦ ਹੈ ਬਾਬਾ ਜੀ, ਗੁਰੂ ਸਾਹਿਬ ਜੀ ਪ੍ਤੀ ਤੁਹਾਡੇ ਪਿਆਰ ਨੂੰ ਦੇਖ ਕੇ, ਸਾਡਾ ਮਨ ਵੀ ਭਿਜ ਗਿਆ
@KamaljitKaur-fy3uu
@KamaljitKaur-fy3uu Жыл бұрын
ਮੇਰਾ ਮਨ ਇਹ ਸੋਚ ਕੇ ਬਹੁਤ ਰੋਂਦਾ ਏ ਕਿ ਸਾਰੀ ਦੁਨੀਆਂ ਤੋਂ ਵੱਧ ਮਹਾਨ ਕੁਰਬਾਨੀ ਵਾਲੇ ਸਾਡੇ ਦਸ਼ਮ ਪਾਤਸ਼ਾਹ ਜੀ ਕਿਹੜੇ ਕਾਰਨਾਂ ਕਰਕੇ ਕਦੇ ਹਰਿਮੰਦਰ ਸਾਹਿਬ ਨਹੀਂ ਜਾ ਸਕੇ 🙏😭
@charanjeetsingh346
@charanjeetsingh346 Жыл бұрын
Eh ta rabb hi janda..
@inderjitdhillon2479
@inderjitdhillon2479 Жыл бұрын
Fer ki hoea 7,8 ,9.10 guru sahib koi nahi c gye Koi v guru sahib ek doosre de janam palace or jo v nager sehar wesaye c othe koi v guru sahib nahi gye
@inderjitdhillon2479
@inderjitdhillon2479 Жыл бұрын
Kise v guru sahib ne sathan nu eni mhanta nahi diti Harminder sahib nalo mere kheyal vich Anandpur Chamkaur di gari Sirhind Nu yaada mhanta deni chaidi hai
@shivasmahajan
@shivasmahajan Жыл бұрын
ਸਾਡੇ ਅਗ ਸੰਗ ਨੇ ਗੁਰੂ ਗੋਬਿੰਦ ਸਿੰਘ 🙏❤️ ਗੁਰੂ ਗੋਬਿੰਦ ਸਿੰਘ ਜੀ ਨਈ ਸੋਚਿਆ ਜੋ ਤੁਸੀਂ ਲੋਕ ਆਪਣੇ ਬੱਚਿਆਂ ਵੱਲ ਵੇਖ ਸੋਚ ਰਹੇ ਜੇ,ਗੁਰੂ ਸਾਹਿਬ ਨੇ ਕਿਹਾ ਚਾਰ ਮੁਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ,ਚਾਰ ਸ਼ਹੀਦ ਹੋਗੇ ਤੇ ਕੀ ਹੋਇਆ ਮੇਰਾ ਖਾਲਸਾ ਜਿਉਂਦਾ ਹੈ,ਧੰਨ ਗੁਰੂ ਗੋਬਿੰਦ ਸਿੰਘ ਜੀ 🙏❤️🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏ਭਾਈ ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਓਨਾ ਨੂੰ ਵੀ ਚੜ੍ਹਦੀਕਲਾ ਵਿਚ ਰੱਖਣਾ 🙏🙏
@naibsingh7344
@naibsingh7344 Жыл бұрын
ਏਹ ਵੀ ਉਹਦੀ ਮੌਜ aa
@jogindersowai7442
@jogindersowai7442 Жыл бұрын
ਕਲਗੀਆਂ ਵਾਲੇ ਪਾਤਸ਼ਾਹ ਵਰਗਾ ਨਾ ਕੋਈ ਹੋਣਾ ਐ ਤੇ ਨਾ ਕੋਈ ਹੋ ਸਕਦਾ ਐ 🙏🏻🙏🏻
@20rkArts
@20rkArts Жыл бұрын
ਧੰਨ ਗੁਰੂ ਬਾਜਾ ਵਾਲਿਆਂ ਧੰਨ ਤੇਰੀ ਕੁਰਬਾਨੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@bikramsingh4430
@bikramsingh4430 5 ай бұрын
ਧੰਨ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਧੰਨ ਦਾਤਿਆ ਧੰਨ ਧੰਨ ਤੇਰਾ ਜੇਰਾ ਦਾਤਿਆ
@lovedhaliwal7783
@lovedhaliwal7783 5 ай бұрын
ਧੰਨ ਤੇਰੀ ਕੁਰਬਾਨੀ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਜੀ 🥺🥺🥺🥺🥺
@gureksinghgill8279
@gureksinghgill8279 Жыл бұрын
Waheguru ji Dhan ਜਿਗਰਾ ਮੇਰੇ ਬਾਜ਼ਾ ਵਾਲੇ ਸੱਚੇ ਪਾਤਸ਼ਾਹ ਦਾ ਧੰਨ ਚਾਰੇ ਸਾਹਿਬਜ਼ਾਦੇ ਧੰਨ ਕੁਰਬਾਨੀ Waheguru ji🙏🙏🙏🙏🙏
@gurpreetkauraww7786
@gurpreetkauraww7786 Жыл бұрын
Bhot Shoni Kavita...👌👌 Waheguru ji Ave hi Chad Di kla vich rakhe Mere Shone Veera nu....❤️🙏🙏
@mommata7773
@mommata7773 Жыл бұрын
Weheguru ji
@karamjit5109
@karamjit5109 Жыл бұрын
ਧੰਨ ਦਸ਼ਮੇਸ਼ ਪਿਤਾ ਜੀ ਅਤੇ ਓਹਨਾ ਦੇ ਸਾਰੇ ਹੀ ਸਿੱਖ ਪਰਿਵਾਰ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਆਪਾ ਕੱਲਾ ਸੁਣ ਕੇ ਹੀ ਨਾ ਛੱਡੀਏ ਸਮਜਣ ਦੀ ਲੋੜ ਹੈ ਓਹਨਾ ਦੇ ਕਹਿਣੇ ਤੇ ਚਲੀਏ 🙇
@GurpreetSingh-ok7sn
@GurpreetSingh-ok7sn Жыл бұрын
Waheguru ji
@jasvindercharl4522
@jasvindercharl4522 Жыл бұрын
ਸ਼ਹਿਰ ਏਸ ਦੀਆਂ ਗਲੀਆ ਅੰਦਰ ਖੈਡ ਖੇਡ ਪਲਿਆ ਮੈ …..
@rkgillkitchen165
@rkgillkitchen165 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਮੇਰੇ ਗੁਰੂ ਦੇ ਪਿਆਰੇ
@preetkaur6141
@preetkaur6141 Жыл бұрын
ਸ਼ਬਦ ਸੁਣ ਕੇ ਮਨ ਭਰ ਆਇਆ 😥😭 ਧੰਨ ਜਿਗਰਾ ਕਲਗੀਆਂ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏
@mansandhi7595
@mansandhi7595 4 ай бұрын
🙏🙏
@manjitkaur9198
@manjitkaur9198 Жыл бұрын
ਬਹੁਤ ਵਧੀਆ ਕਵਿਤਾ ਜੀ ਕਾਲਜੇ ਵਿੱਚੋਂ ਕੁਝ ਨਿੱਕਲ਼ ਗਿਆ ਸੁਣਕੇ ।😥😥
@user-pb3xh2xp8f
@user-pb3xh2xp8f 5 ай бұрын
ਬਹੁਤ ਸੋਹਣੀ ਆ ਕਵਿਤਾ 🙏 waheguru ji waheguru ji waheguru ji waheguru ji waheguru ji waheguru ji 🙏 🙏
@harbhajankhalsa4037
@harbhajankhalsa4037 Жыл бұрын
ਭਾਈ ਸਾਹਿਬ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਜੀ। ਧੰਨਵਾਦ ਜੀ।ਸੰਗਤ ਚੰਡੀਗੜ੍ਹ।
@DastarDhariCrowdMusic
@DastarDhariCrowdMusic Жыл бұрын
ਬਹੁਤ ਸੋਹਣੀ "ਕਵਿਤਾ" ਲਿਖੀ ਏ 'ਨਿਰਵੈਰ' ਵੀਰ ਨੇ ਤੇ ਤੁਸੀਂ ਬਹੁਤ ਵਧੀਆ ਗਾਈ ਏ ਜੀ, ਬਹੁਤ 'ਸੁਰੀਲੀ' ਆਵਾਜ਼, ਤੁਹਾਨੂੰ "ਵਾਹਿਗੁਰੂ" ਹਮੇਸ਼ਾ 'ਚੜ੍ਹਦੀਕਲਾ' ਬਖਸ਼ੇ, ਤੁਸੀਂ ਹਮੇਸ਼ਾ ਇਸੇ ਤਰ੍ਹਾ 'ਗਾਉਂਦੇ' ਰਹੋ। 🙏|| ਸ਼ਹੀਦਾਂ ਨੂੰ ਕੋਟਿਨ-ਕੋਟ ਪ੍ਰਣਾਮ ਜੀ ||🙏 God bless you always! Thank you!! 🙏🌹👍 🙏|| ਵਾਹਿਗੁਰੂ ਜੀ ||🙏 🌹|| वाहेगुरु जी ||🌹 👍Waheguru Ji 👍
@jasvindercharl4522
@jasvindercharl4522 Жыл бұрын
ਸ਼ਹਿਰ ਅਨੰਦਪੁਰ ਛੱਡਕੇ ਆਪਣਾ …ਲੈ ਤੁਰ ਚੱਲਿਆ ਅੱਜ ਤੇਰੇ ਲਈ ….🙏🏻🙏🏻❤️🙏🏻🙏🏻
@androidgame29
@androidgame29 Жыл бұрын
ਮੁੰਡੇ ਨੇ ਰਵਾ ਦਿਤਾ 😢 ਬਹੁਤ ਮਿੱਠੀ ਅਵਾਜ ❤❤
@user-dn3gi1oi3i
@user-dn3gi1oi3i 5 ай бұрын
Dhan dhan guru Gobind Singh Ji dhan dhan guru Gobind Singh Ji ❤❤❤❤😢
@RanjitSingh-vs6yw
@RanjitSingh-vs6yw Жыл бұрын
ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ ਉਪਰਾਲਾ ਆਪ ਜੀ ਦਾ
@sukhjeetkaur8901
@sukhjeetkaur8901 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐
@devgill9622
@devgill9622 5 ай бұрын
ਵਾਹਿਗੁਰੂ ਜੀ ਮੇ ਇੱਕ ਦਿਨ ਵਿੱਚ ਪਤਾ ਨੀ ਕਿੰਨੀ ਵਾਰ ਇਹ ਕਿਰਤਨ ਸੁਣ ਚੁੱਕਾ ਵਾ ਸਕੁਨ ਵੀ ਮਿਲੇਆ ਤੇ ਅੱਖਾ ਚੋ ਪਾਣੀ ਵੀ ਆਇਆ 😢🙏🏻
@Riturani56566
@Riturani56566 5 ай бұрын
ਉੱਚੀ ਉੱਚੀ ਰੋਣ ਦਾ ਦਿਲ ਕਰ ਰਿਹਾ। ਸਾਰੀ ਤਸਵੀਰ ਸਾਮ੍ਹਣੇ ਆ ਰਹੀ ਕੀ ਕੀ ਕਿਵੇਂ ਕਿਵੇਂ ਕਿੰਨਾ ਕੁਝ ਕੀਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 😢
@SandeepSingh-ky1wj
@SandeepSingh-ky1wj Жыл бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@SandeepSingh-ky1wj
@SandeepSingh-ky1wj Жыл бұрын
ਸਾਰੀਆਂ ਸਿੱਖ ਸੰਗਤਾਂ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ
@ManjitKaur-wl9hr
@ManjitKaur-wl9hr Жыл бұрын
ਧੰਨ ਜਿਗਰਾ ਮੇਰੇ ਸਤਿਗੁਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ 🙏🙏
@kulwinderknagra3640
@kulwinderknagra3640 Жыл бұрын
ਵੈਰੀ ਨਾਈਸ ਸ਼ਬਦ ਜੀ ਸੁਣ ਕੇ ਮੰਨ ਭਰ ਆਇਆ ਸਾਡੇ ਗੁਰੂਆ ਨੇ ਸਾਡੇ ਵਾਸਤੇ ਇੰਨੀਆ ਕੁਰਬਾਨੀਆ ਦਿਤੀਆ 🙏🙏😭😭❤❤
@majorsingh8755
@majorsingh8755 Жыл бұрын
ji
@jastarsingh8859
@jastarsingh8859 Жыл бұрын
ਬਹੁਤ ਵਧੀਆ ਕਵਿਤਾ ਹੈ ਧੰਨਵਾਦ ਜੀ ਤੁਹਾਡੇ ਸਾਰੇ ਹੀ ਜਥੇ ਦਾ
@BaljeetSingh-kt9rv
@BaljeetSingh-kt9rv 5 ай бұрын
ਸੀ੍ ਗੁਰੂ ਗੋਬਿੰਦ ਸਿੰਘ ਜੀ ਸਾਡੇ ਵਾਸਤੇ ਸੀ੍ ਆਨੰਦਪੁਰ ਨੂੰ ਛੱਡਕੇ ਚੱਲੇ ਗਏ 😢😢😢😢😢😢😢😢😢😢😢😢😢
@gippychatha3645
@gippychatha3645 Жыл бұрын
ਕੀ ਸਿਫ਼ਤ ਕਰਾਂ ਭਾਈ ਰਣਜੀਤ ਸਿੰਘ ਜੀ ਵਹਿਗੁਰੂ ਮੇਹਰ ਕਰੇ
@JASVIRSINGH-xs8ld
@JASVIRSINGH-xs8ld Жыл бұрын
ਧੰਨ ਵਹਿਗੁਰੂ ਜੀ ਦਿਲ ਹਿਲਾ ਦੇਣ ਵਾਲ਼ੀ ਕਵਿਤਾ
@gdhanoa7393
@gdhanoa7393 Жыл бұрын
ਧੰਨ ਦਸ਼ਮੇਸ਼ ਪਿਤਾ , ਧੰਨ ਸਿੱਖੀ …… ਦੁਨੀਆ ਵਿੱਚ ਕੁਰਬਾਨੀ ਨਹੀ , ਦਸ਼ਮੇਸ਼ ਪਿਤਾ ਜੀ ਤੁਹਾਡੇ ਨਾਲ ਦੀ ।
@RamanPreet-tz1gl
@RamanPreet-tz1gl 5 ай бұрын
Waheguru.ji..
@amitsandhu_
@amitsandhu_ Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏
@navigillgill3619
@navigillgill3619 5 ай бұрын
ਗੋਨ ਵਾਲ਼ੇ ਵੀਰ ਨੂੰ ਬਹੁਤ ਬਹੁਤ ਪਿਆਰ ❤❤❤❤❤ ਵਾਹਿਗੁਰੂ ਜੀ
@rs.407
@rs.407 Жыл бұрын
🙏🙏🙏ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਚਾਰੇ ਸਾਹਿਬਜ਼ਾਦਿਆਂ ਦੇ ਜਿਗਰੇ ਨੂੰ ਸਲਾਮ। ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਕਵਿਤਾ ਲਈ। Nirvair singh g ਤੇ ਆਹਾ ਕਵਿਤਾ ਗਾਉਣ ਵਾਲੇ ਵੀਰ ਦਾ ਦਿਲੋਂ ਧੰਨਵਾਦ।
@inderjeetsinghchak9175
@inderjeetsinghchak9175 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਧੰਨ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ 🙏🙏😢😢
@HrjitBrar
@HrjitBrar 5 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏waheguru ji mehar kareoo waheguru waheguru waheguru waheguru ji 🙏🙏🙏🙏🙏🙏😍😍😍🙏😎😎🙏🙏🙏🙏🙏🙏🙏🙏🙏🙏🙏🙏
@SsHome-bq7bs
@SsHome-bq7bs 5 ай бұрын
ਆਹ ਕਵਿਤਾ ਸੁਣ ਕੇ ਹਰ ਇਕ ਦੀਆਂ ਅੱਖਾਂ ਵਿੱਚ ਹੰਜੂ ਆਏ ਹੋਣਗੇ
@boparaisarkariya151
@boparaisarkariya151 Жыл бұрын
ਇਹ ਹੈ ਸਿੱਖੀ ਦਾ ਪ੍ਰਚਾਰ , ਇਹਨੂੰ ਕਹਿੰਦੇ ਨੇ ਪ੍ਰਚਾਰ, ਬਹੁਤ ਵਧੀਆ ਉਪਰਾਲਾ ਹੈ,
@user-oz6nn2px7e
@user-oz6nn2px7e 5 ай бұрын
😢
@jasschaudhary22
@jasschaudhary22 5 ай бұрын
Veer eh prchar ni aw.. Schaii aw.. Sade Punjab da itihaas haii ehh... Sikhi word enna houla ni aw veere k prchar krna pwe.... Eh apne aap ch ikk maan aw sade Punjab da jo sabh nu pta e so prchar di lod ni aw... Sikhi oda hi hrek de dil ch vssi pyi aw 🙏💙
@baljinderkalia109
@baljinderkalia109 5 ай бұрын
😮😮😮😮hhj
@sarabjitsingh7813
@sarabjitsingh7813 5 ай бұрын
😭😭😭
@sehajdeepchahal4909
@sehajdeepchahal4909 5 ай бұрын
😭😭😭😭😭🙏🙏🙏
@rajeshkhepar
@rajeshkhepar 5 ай бұрын
ਵਾਹਿਗੁਰੂ ਜੀ ਤੇਰੇ ਬੱਚੇ ਹਾਂ ਕਿਰਪਾ ਰੱਖਿਓ ਪਰ ਤੁਹਾਡੀ ਦੇਣ ਕੋਈ ਨਹੀਂ ਦੇ ਸਕਦਾ 🙏🙏🙏🙏
@kulwinderknagra3640
@kulwinderknagra3640 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏❤🙏ਧੰਨ ਧੰਨ ਉਹਨਾ ਦਾ ਸਾਰਾ ਪਰੀਵਾਰ 🙏❤🙏
@user-xs3ll9vm9i
@user-xs3ll9vm9i 5 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻😇 ਬਹੁਤ ਹੀ ਵਧੀਆ ਸ਼ਬਦ ਹੈ ਦਿਲ ਨੂੰ ਛੂੰਹਦਾ ਹੈ 😢❤🙏🏽🙏🏻🙏🏻
@rajvirsingh9616
@rajvirsingh9616 5 ай бұрын
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸੀ੍ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਜੀ
@RamandeepKaur-sk1pd
@RamandeepKaur-sk1pd 5 ай бұрын
Eni sohni kavita likhi v te gaai v rona aa janda sun k par mnn ni bhrda var var sun k .soch k hi ena dukh hunda tn dhan ne guru pita sri guru Gobind singh g jina nal eh sabh kuj bityea sachi koi den ni de skda vajan vale pita da na ohna de parivar da,🙏🙏🙏🙏🙏🙏
@FatehSingh-qu9ns
@FatehSingh-qu9ns Жыл бұрын
ਬਹੁਤ ਬਹੁਤ ਧੰਨਵਾਦ ਭਾਈ ਸਾਬ ਜੀ ਦਾ ਏਨਾ ਵਧੀਆ ਉਪਰਾਲਾ ਕਰਨ ਲਈ ਕੋਈ ਜਵਾਬ ਨਹੀ ਕਿਸੇ ਕਵਿਤਾ ਦਾ
@sajan__sahota09
@sajan__sahota09 Жыл бұрын
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ
@jasvindercharl4522
@jasvindercharl4522 Жыл бұрын
ਚੰਗਾ ਫਿਰ ਨਰਵੈਰ ਇਹ ਸਾਡੀ ਮਿਲਣੀ ਅੱਜ ਅਖੀਰੀ ਏ ..ਅਜੀਤ ਜੁਝਾਰ ਦੇ ਸੀਨਿਓ ਹਾਲੇ ਵਗਣੀ ਖੂਨ ਤਤਾਰੀ ਏ …ਲਾਸ਼ਾਂ ਕੋਲੋ ਹੱਸ ਲੰਘ ਜਾਣਾ ਸੌਖਾ ਦੱਸ ਪਿਓੁ ਕਿਹੜੇ ਲਈ 😭😭
@gillkaran1869
@gillkaran1869 Жыл бұрын
ਬਹੁਤ ਵਧੀਆਂ ਜੀ 🙏🙏
@jashanpreetsinghwadali7025
@jashanpreetsinghwadali7025 Жыл бұрын
ਧੰਨ ਸਰਬੰਸਦਾਨੀ ਦਸਮੇਸ਼ ਪਿਤਾ ਜੀ...🙏
@sidhumoosewalasidhu5148
@sidhumoosewalasidhu5148 Жыл бұрын
Waheguru Ji 🙏 ❤❤
@ManpreetKaur-jp1gt
@ManpreetKaur-jp1gt Жыл бұрын
ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏🙏
@simranpreetkaur5913
@simranpreetkaur5913 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ🙏🙏🙏🙏🙏
@jasvindercharl4522
@jasvindercharl4522 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻
@dharmindersingh1173
@dharmindersingh1173 Жыл бұрын
ਵਾਹਿਗੁਰੂ ਵਾਹਿਗੁਰੂ ਜੀ 🙏🏻🙏🏻🙏🏻🙏🏻
@Bhairanjitsinghdhadrianwaleemm
@Bhairanjitsinghdhadrianwaleemm Жыл бұрын
ਬਹੁਤ ਵਧੀਆ ਜੀ ।
@satwantsingh231
@satwantsingh231 Жыл бұрын
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏
@AmanKaur-cd3fh
@AmanKaur-cd3fh Жыл бұрын
ਬਹੁਤ ਹੀ ਵੈਰਾਗਮਈ ਕਵਿਤਾ ਹੈ ਜੀ ਪਰਮਾਤਮਾ ਜਥੇ ਨੂੰ ਚੜਦੀਕਲਾ ਚੜਦੀਕਲਾ ਬਖਸ਼ੇ
@user-lv6mv8tp2s
@user-lv6mv8tp2s 5 ай бұрын
This is the promotion of Sikhi, it is called pracher,a very good initiative. 🙏🙏🤲🤲🙏🙏🙏❤️
@KulbirSingh-wv2sf
@KulbirSingh-wv2sf Жыл бұрын
ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ
@choicekapoor5633
@choicekapoor5633 Жыл бұрын
He mere sache patshah dhan dhan ho tusi saade layi saara parivaar vaar dita dhan mere guru gobind singh ji 🙏🙏🙏🙏🙏
@psingh3851
@psingh3851 Жыл бұрын
ਧੰਨ ਪਾਤਸ਼ਾਹ ਜੀ ਤੁਹਾਡਾ ਜਿਗਰਾ ਕਲਗੀ ਵਾਲੇ ਪਾਤਸ਼ਾਹ 🙏🙏🙏🙏🙏💖💖💖💖🌹🌹🌹
@santoshkaurholait8621
@santoshkaurholait8621 Жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ 🙏
@simrantiwana3301
@simrantiwana3301 Жыл бұрын
ਕੋਟ ਕੋਟ ਪ੍ਨਾਮ ਦਸ਼ਮੇਸ਼ ਪਿਤਾ ਦੀ ਸ਼ਹਾਦਤ ਨੂੰ ਭਾਈ ਸਾਹਿਬ ਦੀ ਆਵਾਜ਼ ਬਹੁਤ ਸੁਰੀਲੀ ਹੈ ਜੀ ਮੇਰੇ ਤਾਂ ਹੰਝੂ ਨਹੀ ਰੁਕ ਰਹੇ ਬਹੁਤ ਵਧੀਆ ਗਾਇਆ ਇਸ ਤਰਾਂ ਈ ਸੰਗਤ ਦੀ ਸੇਵਾ ਕਰਦੇ ਰਹੋ ਜੀ ਆਪ ਜੀ ਦੀ ਲਿਖਤ ਤੋ ਕੁਰਬਾਨ ਜਾਂਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ekamrai5848
@ekamrai5848 Жыл бұрын
🙏🙏🙏🙏🙏🙏🙏ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🙏🙏🙏🙏🙏🙏🙏🙏
@gurchaitsingh7759
@gurchaitsingh7759 Жыл бұрын
Bhai sahib g nu parmatma chardi kla ch rakhe
@gurdhiansingh6765
@gurdhiansingh6765 Жыл бұрын
ਵਾਹ ਜੀ ਵਾਹ ਬਹੁਤ ਹੀ ਵਧੀਆ ਜੀ ❤❤❤❤❤❤❤🙏🙏🙏🙏🙏
@davinderdhaliwal6024
@davinderdhaliwal6024 Жыл бұрын
Bhai saab Zindabad
@sukhjeetsingh3225
@sukhjeetsingh3225 3 ай бұрын
🙏🙏🛐🛐 ਵਾਹਿਗੁਰੂ ਜੀ ਵਾਹਿਗੁਰੂ ਜੀ 🛐🛐🙏🙏 🙏🙏ਬਿੱਲਕੁਲ ਸਹੀ ਫਰਮਾਇਆ ਹੈ ਜੀ ਇੱਕ ਇੱਕ ਗੱਲ ਵਿੱਚ ਸੱਚਾਈ ਹੈ ਜੀ ਸਾਡੇ ਲਈ ਧੰਨ ਧੰਨ ਬਾਜਾਂ ਵਾਲੇ ਸਤਿਗੁਰੂ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋਰਾਂ ਨੇ ਅਨੰਦਪੁਰ ਸਾਹਿਬ ਛੱਡ ਕੇ ਆਪਣਾ ਸਾਰਾ ਜੀਵਨ ਅਤੇ ਪਰਿਵਾਰ ਵਾਰ ਦਿੱਤਾ ਇੰਨਾਂ ਦੀ ਜੋ ਸਾਡੇ ਲਈ ਦੇਣ ਹੈ ਉਹ ਕਦੇ ਨਹੀਂ ਕੋਈ ਦੇ ਸਕਦਾ। ਇੰਨ੍ਹਾਂ ਵਰਗਾ ਅੱਜ ਤੱਕ ਨਾ ਕੋਈ ਹੋਇਆ ਨਾ ਕੋਈ ਹੋਣੈਂ 🛐🛐🙏🙏
@nikkuaima1548
@nikkuaima1548 3 күн бұрын
ਵਾਹਿਗੁਰੂ ਜੀ ਬਹੁਤ ਵਧੀਆ ਜੀ 🙏🙏
@harpreetsinghmehra4783
@harpreetsinghmehra4783 Жыл бұрын
🙏❤ WaheGuru Ji ka Khalsa Ji Waheguru Ji ki Fateh ji ❤🙏
@Gurmeetsingh-cl3cd
@Gurmeetsingh-cl3cd Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ! ਐਨਾ ਪਿਆਰਾ ਗਾਇਨ ਪਹਿਲੀ ਵਾਰ ਸੁਣਿਆ।
@atwal509
@atwal509 4 ай бұрын
ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ
@gurpreetsinghshimlapuri8470
@gurpreetsinghshimlapuri8470 Жыл бұрын
ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਜੀ। ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।। ਗੁਰਪ੍ਰੀਤ ਸਿੰਘ ਸ਼ਿਮਲਾਪੁਰੀ।
@sukhpalchahal4327
@sukhpalchahal4327 Жыл бұрын
Waheguruĵi wàhegur 🙏🙏
@kirandeep9035
@kirandeep9035 Жыл бұрын
Waheguru ji mehr kro Sade te v aasi v tere nam nal jor jiye🥺🙏🙏🙏🙏
@PreetSingh-gj9tm
@PreetSingh-gj9tm 4 ай бұрын
Wahguru ji ਬਹੁਤ ਸਹੋਣੀ ਕਵਿਤਾ
@rajvirsingh9616
@rajvirsingh9616 5 ай бұрын
ਧੰਨ ਧੰਨ ਬਾਬਾਜੋਰਾਵਰ ਸਿੰਘ ਬਾਬਾ ਧੰਨ ਬਾਬਾ ਫਤਹਿ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@baljitkhehra1806
@baljitkhehra1806 5 ай бұрын
ਬਹੁਤ ਵਧੀਅਾ ਕਵਿਤਾ ਬਾ ਕਮਾਲ ਅਾਵਾਜ਼ ਅਨੰਦ ਅਾ ਗਿਅਾ ਸੁਣ ਕੇ ਧੰਨ ਜਿਗਰਾ ਬਾਜਾ ਵਾਲਿਅਾ ਧੰਨ ਤੇਰੀ ਕੁਰਬਾਨੀ❤🙏🏻
@harmeetsinghbhamrha5491
@harmeetsinghbhamrha5491 Жыл бұрын
Dhan Dhan Baba joravar singh baba fathe singh Ji Satnam wahegur ji wahegur ji wahegur ji wahegur ji wahegur ji wahegur ji wahegur ji wahegur ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@manjitkaursandhu4785
@manjitkaursandhu4785 Жыл бұрын
Bhut vdia ji Dhan shri guru Gobind Singh ji 🙏🙏🙏🙏
@Harjeetkaur-nl8vk
@Harjeetkaur-nl8vk 5 ай бұрын
ਧੰਨ ਜਿਗਰਾ ਕਲਗੀਆਂ ਵਾਲੇ ਦਾ🙏🙇
@BikramJit-ie5iz
@BikramJit-ie5iz 5 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਹੋ ਧੰਨ ਹੋ ਧੰਨ ਹੋ
@sehajgill6201
@sehajgill6201 Жыл бұрын
ਲਾਸ਼ਾਂ ਕੋਲੋਂ ਹੱਸ ਲੰਘ ਤੁਰ ਜਾਣਾ, ਸੌਖਾ ਦੱਸ ਪਿਓ ਕਿਹੜੇ ਲਈ ,,,, ਧੰਨ ਸੀ ਮੇਰੇ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ,,,
@honestman3115
@honestman3115 Жыл бұрын
Dhan Jigrra Kalgian Waleyan Da Waheguru Ji
@bittubansa3810
@bittubansa3810 Жыл бұрын
Waheguru ji ka khalsa waheguru ji ki Fateh ji 🙏🙏🙏❤️❤️❤️🌹🌹🌹
@rajvirsingh9616
@rajvirsingh9616 5 ай бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸੀ੍ ਗੁਰੂ ਰਾਮਦਾਸ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@avtarnagra3464
@avtarnagra3464 Жыл бұрын
ਧੰਨ ਧੰਨ ਸਰਬੰਸ ਦਾਨੀ ਸੱਚੇ ਪਾਤਸ਼ਾਹ 🙏🚩
@kaurbrar5463
@kaurbrar5463 Жыл бұрын
Waheguru ji ka khalsa Waheguru ji ki fathe 👏
@user-qg9ci4ph7p
@user-qg9ci4ph7p 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤
Bro be careful where you drop the ball  #learnfromkhaby  #comedy
00:19
Khaby. Lame
Рет қаралды 49 МЛН
CAN YOU HELP ME? (ROAD TO 100 MLN!) #shorts
00:26
PANDA BOI
Рет қаралды 36 МЛН
Waheguru Simran Bhai Joginder Singh Riar | Shabad Gurbani Kirtan Simran Live | Waheguru Jaap
58:01
Shabad Kirtan Gurbani - Divine Amrit Bani
Рет қаралды 60 МЛН
#англия #жумыс #работа
0:58
Forward
Рет қаралды 293 М.
1❤️ #thankyou #shorts
0:23
こたせな (KOTATSU&SENA)
Рет қаралды 25 МЛН
ДЕВУШКА проучила МУЖА изменщика 😱 #shorts
1:00
Лаборатория Разрушителя
Рет қаралды 4,9 МЛН
I Know How To Get My Favorite Ice Cream From My Mom🤭😎
0:17
Giggle Jiggle
Рет қаралды 15 МЛН