ਧੰਨ ਧੰਨ ਦਸਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾਂ ਕੋਈ | Sahibzaade 2022 | Kavita | Dhadrianwale

  Рет қаралды 722,529

Emm Pee

Emm Pee

Жыл бұрын

For all the latest updates, please visit the following page:
ParmesharDwarofficial
emmpee.net/
Dhan Dhan Dashmesh Mere Saiyan Tere Jeha Baap Na Koi | Dhadrianwale
Spotify : open.spotify.com/track/1lJVxv...
Apple Music: / dhan-dhan-dashmesh-mer...
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Guru Gobind Singh Ji Kavita
Sahibzaade Special
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#kavita
#sahibzaade

Пікірлер: 690
@balwindersingh-nz2hm
@balwindersingh-nz2hm Жыл бұрын
ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉਪਰਾਲਾ। ਅਸੀਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਫੈਨ ਭਾਈ ਸਾਹਿਬ ਜੀ ਦੇ ਪਿਆਰ ਦੇ।
@shivasmahajan
@shivasmahajan Жыл бұрын
kzfaq.info/get/bejne/oLyhY9aIl9Kocp8.html ਧੰਨ ਗੁਰੂ ਗੋਬਿੰਦ ਸਿੰਘ ਜੀ ਸਾਡੇ ਅਗ ਸੰਗ ਨੇ ਗੁਰੂ ਗੋਬਿੰਦ ਸਿੰਘ 🙏❤️ ਗੁਰੂ ਗੋਬਿੰਦ ਸਿੰਘ ਜੀ ਨਈ ਸੋਚਿਆ ਜੋ ਤੁਸੀਂ ਲੋਕ ਆਪਣੇ ਬੱਚਿਆਂ ਵੱਲ ਵੇਖ ਸੋਚ ਰਹੇ ਜੇ,ਗੁਰੂ ਸਾਹਿਬ ਨੇ ਕਿਹਾ ਚਾਰ ਮੁਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ,ਚਾਰ ਸ਼ਹੀਦ ਹੋਗੇ ਤੇ ਕੀ ਹੋਇਆ ਮੇਰਾ ਖਾਲਸਾ ਜਿਉਂਦਾ ਹੈ,ਧੰਨ ਗੁਰੂ ਗੋਬਿੰਦ ਸਿੰਘ ਜੀ 🙏❤️🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏ਭਾਈ ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਓਨਾ ਨੂੰ ਵੀ ਚੜ੍ਹਦੀਕਲਾ ਵਿਚ ਰੱਖਣਾ 🙏🙏
@balwindersingh7012
@balwindersingh7012 5 ай бұрын
@KamaljitKaur-fy3uu
@KamaljitKaur-fy3uu Жыл бұрын
ਏਦਾਂ ਜਾਪਦਾ ਅਸਮਾਨ ਤੋਂ ਸਿਤਾਰੇ ਉਤਰ ਆਏ ਹੋਣ ਦਸਮੇਸ਼ ਪਿਤਾ ਜੀ ਦੇ ਚਰਨਾਂ ਵਿੱਚ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ 🙏💐
@sohanarts120
@sohanarts120 Жыл бұрын
ਜਿੰਨਾ ਉਮਰਾਂ ਦੇ ਬੱਚੇ ਆਪਣਾ ਹੋਸ਼ ਸੰਭਾਲਦੇ ਨੇ ਓਹਨਾਂ ਉਮਰਾਂ ਦੇ ਬੱਚਿਆਂ ਨੂੰ ਕੌਮ ਦੇ ਲੇਖੇ ਲਾਉਣ ਵਾਲਾ ਮੇਰੇ ਬਾਪੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਜਿਹਾ ਨਾ ਕੋਈ ਸੀ, ਨਾ ਕੋਈ ਹੈ ਅਤੇ ਨਾ ਕੋਈ ਹੋਣਾ🙏🙏
@baljeetmakkra1159
@baljeetmakkra1159 Жыл бұрын
ਦਸਮੇਸ਼ ਜੀ ਤੇਰਾ ਕੋਈ ਸਾਨੀ ਨਹੀਂ ਦੇਖਾ,ਕੁਰਬਾਨੀਓ ਕੇ ਪੰਥ ਦਾ ਬਾਨੀ ਨਹੀਂ ਦੇਖਾ,ਬਾਨੀ ਨਹੀਂ ਦੇਖਾ। ਮੇਰਾ ਇਕ ਹੀ ਬਾਪੂ ਜਿਨੂ ਮੰਨਾ ਮੈਂ,ਗੱਲਾਂ ਉਹ ਦੀਆਂ ਸਭ ਪੱਲੇ ਬੰਨਾਂ ਮੈਂ।
@gureksinghgill8279
@gureksinghgill8279 Жыл бұрын
ਧੰਨ ਦਸਮੇਸ਼ ਪਿਤਾ ਸਰਬੰਸਦਾਨੀ🙏🙏🙏🙏🙏🙏🙏🙏 ਆਪ ਜੀ ਦਾ ਦੇਣਾ ਨਹੀਂ ਦੇ ਸਕਦਾ ਕੋਈ
@rkgillkitchen165
@rkgillkitchen165 Жыл бұрын
ਬॅਚੇ ਦੇ ਮਾੜੀ िਜਹੀ ਝਰੀਟ ਵੀ ਅਾ ਜਾਵੇ, ਤਾ ਜਾਨ ਨੂੰ ਬਣ ਜਾਦੀ ਅਾ ,ਧੰਨ,ਧੰਨ ਮੇਰੇ ਬਾਪੂ ਗੁਰੂ ਗੋिਬੰਦ िਸੰਘ ਅਾਪ ਵਰਗਾ ਕੌਣ ਬਣ ਜੁ ਗਾ🙏🙏🙏🙏🙏🙏🙏🙏🙏
@ManjitKaur-wl9hr
@ManjitKaur-wl9hr Жыл бұрын
ਸੱਚਮੁੱਚ ਦਸ਼ਮੇਸ਼ ਪਿਤਾ ਜਿਹਾ ਨਾ ਕੋਈ ਹੋਇਆ ਤੇ ਨਾ ਹੀ ਕੋਈ ਹੋਣਾ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ 🙏🙏🙏🙏🙏
@shivasmahajan
@shivasmahajan Жыл бұрын
kzfaq.info/get/bejne/oLyhY9aIl9Kocp8.html ਧੰਨ ਗੁਰੂ ਗੋਬਿੰਦ ਸਿੰਘ ਜੀ ਸਾਡੇ ਅਗ ਸੰਗ ਨੇ ਗੁਰੂ ਗੋਬਿੰਦ ਸਿੰਘ 🙏❤️ ਗੁਰੂ ਗੋਬਿੰਦ ਸਿੰਘ ਜੀ ਨਈ ਸੋਚਿਆ ਜੋ ਤੁਸੀਂ ਲੋਕ ਆਪਣੇ ਬੱਚਿਆਂ ਵੱਲ ਵੇਖ ਸੋਚ ਰਹੇ ਜੇ,ਗੁਰੂ ਸਾਹਿਬ ਨੇ ਕਿਹਾ ਚਾਰ ਮੁਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ,ਚਾਰ ਸ਼ਹੀਦ ਹੋਗੇ ਤੇ ਕੀ ਹੋਇਆ ਮੇਰਾ ਖਾਲਸਾ ਜਿਉਂਦਾ ਹੈ,ਧੰਨ ਗੁਰੂ ਗੋਬਿੰਦ ਸਿੰਘ ਜੀ 🙏❤️🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏ਭਾਈ ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਓਨਾ ਨੂੰ ਵੀ ਚੜ੍ਹਦੀਕਲਾ ਵਿਚ ਰੱਖਣਾ 🙏🙏
@ParamjeetKaur-ot9ir
@ParamjeetKaur-ot9ir Жыл бұрын
🙏🙏🙏🙏🙏🙏🙏🙏🙏🙏🙏🌹🌹🌹🌹
@Ishertv_
@Ishertv_ Жыл бұрын
Waheguru 🙏
@surjitsingh-kt9um
@surjitsingh-kt9um 5 ай бұрын
Waheguru g
@ramanrandhawa4917
@ramanrandhawa4917 4 ай бұрын
🙏🏻🙏🏻
@JagdeepSingh-dx5gg
@JagdeepSingh-dx5gg Жыл бұрын
ਧੰਨ ਮੇਰੇ ਦਸ਼ਮੇਸ਼ ਪਿਤਾ 🙏🙏🙏🙏
@KamaljitKaur-fy3uu
@KamaljitKaur-fy3uu Жыл бұрын
ਕਲਗੀਧਰ ਪਾਤਸ਼ਾਹ ਜੀ ਦੀ ਯਾਦ ਵਿੱਚ ਬਹੁਤ ਹੀ ਹਾਰਟ ਟਚਿੰਗ ਕਵਿਤਾ ਗਾਇਨ ਜੀ 🙏
@butasingh614
@butasingh614 Жыл бұрын
Waheguru ji
@preetkaur-ml8rt
@preetkaur-ml8rt Жыл бұрын
ਧੰਨ ਕਲਗੀਧਰ ਪਾਤਸ਼ਾਹ ਜੀ.......🙏🏼🙏🏼❤❤
@harmankang3627
@harmankang3627 9 ай бұрын
जज
@harmankang3627
@harmankang3627 9 ай бұрын
द;
@jaspreetbhullar8398
@jaspreetbhullar8398 Жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ 🙇🙇🙇🙏ਧੰਨ ਧੰਨ ਦਸ਼ਮੇਸ਼ ਮੇਰੇ ਸਾਈਆ, ਤੇਰੇ ਜਿਹਾ ਬਾਪ ਨਾ ਕੋਈ 🙇🙇🙇🙏 ਬਹੁਤ ਹੀ ਸੋਹਣੀ ਕਵਿਤਾ ਹੈ ਜੀ 🙏
@eknoor3015
@eknoor3015 10 ай бұрын
Waheguru
@jasvindercharl4522
@jasvindercharl4522 Жыл бұрын
ਧੰਨ ਧੰਨ ਦਸਮੇਸ਼ ਮੇਰੇ ਸਾਂਈਆ …ਤੇਰੇ ਜਿਹਾ ਬਾਪ ਨ ਕੋਈ …..
@MakhanSingh-zv2gy
@MakhanSingh-zv2gy Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@manjinderkaur8691
@manjinderkaur8691 Жыл бұрын
Bught vadea ਕਵਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏
@AmandeepKaur-ju1zy
@AmandeepKaur-ju1zy Жыл бұрын
ਸੱਚ ਕੋਈ ਵੀ ਨਹੀਂ ਹੈ ਕਲਗੀਆਂ ਵਾਲਿਆ ਤੇਰੇ ਵਰਗਾ ਹੌਸਲੇ ਵਾਲਾ ਧੰਨ ਧੰਨ ਤੂੰ ਨੀਲੇ ਘੋੜੇ ਦੇ ਸ਼ਾਹ ਅਸਵਾਰ ਪਾਤਸ਼ਾਹ 🙏💞🌹💯🎂
@harshwinderkaur7260
@harshwinderkaur7260 Жыл бұрын
🙏🙏🙏🙏🙏🙏🙏🙏 ਬਹੁਤ ਹੀ ਉੱਤਮ ਉਪਰਾਲੇ ਜੀ ਬਹੁਤ ਸੁੰਦਰ 🙏🙏🙏🙏 ਧੰਨਵਾਦ ਜੀ ਦਿਲ ਛੂਹ ਗਈ ਕਵਿਤਾ 👍🏼🙏🙏🙏
@baljeetsidhu67
@baljeetsidhu67 Жыл бұрын
ਧੰਨ ਧੰਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾ ਕੋਈ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻😔😔😔😔😔😔😔😔😔😔😔
@ManpreetKaur-jp1gt
@ManpreetKaur-jp1gt Жыл бұрын
ਧੰਨ ਧੰਨ ਦਸ਼ਮੇਸ਼ ਪਿਤਾ ਜੀ 🙏🙏
@paramjitkaur6477
@paramjitkaur6477 Жыл бұрын
ਧੰਨਵਾਦ, ਹੈ, ਬਾਬਾ ਜੀ ਤੁਸੀਂ ਹਮੇਸ਼ਾ ਵਧੀਆ ਉਪਰਾਲੇ ਕਰਨ ਲਈ ਬਹੁਤ ਮਿਹਨਤ ਕਰਦੇ ਹੋ ਜੀ,
@harvinderkaur6111
@harvinderkaur6111 Жыл бұрын
ਧੰਨ ਧੰਨ ਦਸਮੇਸ਼ ਮੇਰੇ ਸਾਇਆ ਤੇਰੇ ਜਿਹਾ ਬਾਪ ਨਾ ਕੋਈ ਧੰਨ ਦਸਮੇਸ਼ ਪਿਤਾ ਜੀ
@SimranKaur-ro9mq
@SimranKaur-ro9mq 5 ай бұрын
ਮੇਰੇ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾਂ ਕੋਈ ਹੋਣਾ 🤞
@AvtarSingh-tg4xv
@AvtarSingh-tg4xv Жыл бұрын
ਧੰਨ ਧੰਨ ਸਤਿਗੁਰ ਪੁੱਤਰਾਂ ਦਾ ਦਾਨੀ
@KulwinderSingh-zx4rr
@KulwinderSingh-zx4rr Жыл бұрын
ਵਾਹਿਗੁਰੂ ਜੀ ਦੀ ਕਿਰਪਾ ਰਹੇ ਵੀਰ ਨਿਰਬੈਰ ਤੇਰੇ ਤੇ ਬਹੁਤ ਸੋਹਣੀ ਕਵਿਤਾ ਲਿਖੀ ਆ❤️
@simranpreetkaur5913
@simranpreetkaur5913 Жыл бұрын
ਧੰਨ ਧੰਨ ਦਸ਼ਮੇਸ਼ ਪਿਤਾ ਸ੍ਰੀ ਗੋਬਿੰਦ ਸਿੰਘ ਜੀ🙏🙏🙏🙏🙏🙏
@ramsinghkhalsa8220
@ramsinghkhalsa8220 Жыл бұрын
ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ🙏🙏
@kuldeep_798
@kuldeep_798 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਵਰਗਾ ਕੋਈ ਨਹੀਂ ਹੋ ਸਕਦਾ 😭😭😭😭😭😭😭😭😭😭😭😭😭😭😭😭😭😭😭😭😭😭
@iqbalsekhon8629
@iqbalsekhon8629 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ 🙏
@KamaljitKaur-fy3uu
@KamaljitKaur-fy3uu Жыл бұрын
ਧੰਨ ਧੰਨ ਦਸ਼ਮੇਸ਼ ਮੇਰੇ ਸਾਈਆਂ 🙏💐
@instagram7474
@instagram7474 Жыл бұрын
ਮੇਰੇ ਦਸਮੇਸ਼ ਪਿਤਾ ਜੀ ਧੰਨ ਜਿਗਰ ਤੇਰਾ
@jasveersingh6262
@jasveersingh6262 Жыл бұрын
ਧਨ ਦਸ਼ਮੇਸ ਪਿਤਾ ਗੋਬਿੰਦ ਸਿੰਘ ਜੀ
@fatehsinghfatehvirk4500
@fatehsinghfatehvirk4500 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
@binder198
@binder198 Жыл бұрын
ਬਹੁਤ ਹੀ ਵਧੀਆ ਢੰਗ ਨਾਲ ਕਵਿਤਾ ਗਾਇਨ ਕੀਤੀ ਹੈ ਭਾਈ ਸਾਹਿਬ ਜੀ ਨੇ ਅਤੇ ਨਾਲ ਦੇ ਸਿੰਘ ਨੇ
@kuldeepkaur5611
@kuldeepkaur5611 Жыл бұрын
ਵਾਹ ਜੀ ਵਾਹ…..ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਵਰਗਾ ਆਗੂ,ਸਿਪਾਹੀ ,ਬਾਪ ਤੇ ਰਾਜਾ ਕੋਈ ਨੀ🙏🏻🙏🏻🙏🏻🙏🏻🙏🏻🙏🏻🙏🏻
@jasvindercharl4522
@jasvindercharl4522 Жыл бұрын
ਸਰਬੰਸ ਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🙏🏻🙏🏻🙏🏻🙏🏻🙏🏻
@sudarshankaur4797
@sudarshankaur4797 Жыл бұрын
Waheaguruji🙏🙏🙏🙏🙏
@dhillonpinder4368
@dhillonpinder4368 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏🙏🙏🙏🙏🙏🙏🙏🙏
@reshamchahal985
@reshamchahal985 Жыл бұрын
🙏🙏🙏 dhan dasmesh pita ji
@GurwinderSingh-on8mj
@GurwinderSingh-on8mj Жыл бұрын
ਰਵਾ ਕੇ ਰੱਖ ਦਿੱਤਾ ਤੁਸੀਂ Waheguru ji
@psingh3851
@psingh3851 Жыл бұрын
ਧੰਨ ਧੰਨ ਦਸ਼ਮੇਸ਼ ਪਿਤਾ । 🙏😢
@ajmersingh2454
@ajmersingh2454 Жыл бұрын
ਬਹੁਤ ਵਧਿਆ ਕਵਿਤਾ ਜੀ 🙏❣️
@shivasmahajan
@shivasmahajan Жыл бұрын
🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏ਭਾਈ ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਓਨਾ ਨੂੰ ਵੀ ਚੜ੍ਹਦੀਕਲਾ ਵਿਚ ਰੱਖਣਾ 🙏🙏
@jashanlohatbaddiwala8816
@jashanlohatbaddiwala8816 Жыл бұрын
ਧੰਨ ਧੰਨ ਦਸ਼ਮੇਸ਼ ਪਿਤਾ 😥
@Its_Punjabilife
@Its_Punjabilife Жыл бұрын
ਧੰਨ ਧੰਨ ਮੇਰਾ ਦਸਮੇਸ਼ ਪਿਤਾ ਜੀ🙏
@ParamjitKaur-lu3sn
@ParamjitKaur-lu3sn Жыл бұрын
🙏 ਵਾਹਿਗੁਰੂ ਜੀ ਧੰਨ ਵਾਹਿਗੁਰੂ 🙏 🙏🌺🙏🌺🙏🌺🙏🌺🙏🌺🙏
@lakhvindersingh1412
@lakhvindersingh1412 Жыл бұрын
ਧੰਨ ਧੰਨ ਦਸ਼ਮੇਸ਼ ਪਿਤਾ🙏🙏🙏
@LovepreetSingh-xt3gi
@LovepreetSingh-xt3gi Жыл бұрын
ਧੰਨ ਧੰਨ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏
@sappleboyz3760
@sappleboyz3760 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ 🙏🙏
@jashanpreetsinghwadali7025
@jashanpreetsinghwadali7025 Жыл бұрын
ਧੰਨ ਦਸ਼ਮੇਸ਼ ਪਿਤਾ ਅਤੇ ਧੰਨ ਤੁਹਾਡੀ ਕੁਰਬਾਨੀ 🙏🙏🙏
@user-jq3xr6ub3z
@user-jq3xr6ub3z 5 ай бұрын
ਧੰਨ ਧੰਨ ਦਸ਼ਮੇਸ਼ ਪਿਤਾ ਜੀ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@HarpreetKaur-gf9kl
@HarpreetKaur-gf9kl Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@anmullelafz1844
@anmullelafz1844 5 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੇ ਵਰਗਾ ਨਾ ਕੋਈ ਹੈ ਤੇ ਨਾ ਕੋਈ ਹੋਣਾ ਇਸ ਜੱਗ ਤੇ।🙏 ਕੁਰਬਾਨੀਆਂ ਦੇ ਕੇ ਸਾਨੂੰ ਪੱਗ ਵਰਗੇ ਤਾਜ਼ ਨਾਲ ਨਿਵਾਜਿਆ ਤੁਸੀਂ ਮੇਰੇ ਦਾਤਿਆ ਜਿਸਦਾ ਕੋਈ ਦੇਣ ਨਹੀਂ ਦੇ ਸਕਦਾ🙏
@JaspreetKaur-xd1hr
@JaspreetKaur-xd1hr Жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰਿਆ ਤੇ 🙏🙏🙏🙏🙏
@anmolstudio1492
@anmolstudio1492 Жыл бұрын
ਵਾਹ। ਜਿੰਨਾ ਵਧੀਆ ਲਿਖਿਆ ਹੈ ਉੰਨਾਂ ਹੀ ਵਧੀਆ ਵੈਰਾਗ ਵਿੱਚ ਭਿੱਜ ਕੇ ਗਾਇਆ ਹੈ । ਬਹੁਤ ਵਧੀਆ ਉਪਰਾਲਾ ਹੈ।
@priyabhatia6203
@priyabhatia6203 Жыл бұрын
ਧੰਨ ਧੰਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜੇਹਾ ਬਾਪ ਨਾ ਕੋਈ,ਸੁੱਖ ਕੌਮ ਦੀ ਮਨਾਕੇ ਤੇਰੇ ਵੰਗੁ ਉੱਜੜਦਾ ਆਪ ਨਾ ਕੋਈ...😭😭😭😭😭😭🙏🏻🙏🏻🙏🏻🙏🏻
@avtarsinghavtarsingh2692
@avtarsinghavtarsingh2692 Ай бұрын
ਮੇਰੇ ਬਾਪੂ ਕਲਗੀਆਂ ਵਾਲਾ ਨਾ ਕੋਈ ਹੋਇਆ ਨਾ ਕੋਈ ਹੋਣਾ ਧੰਨ ਦਸ਼ਮੇਸ਼ ਪਿਤਾ 🙏🙏🙏❤️❤️
@user-ub2ni2tf9k
@user-ub2ni2tf9k 5 ай бұрын
ਧੰਨ ਧੰਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ
@baljeetmakkra1159
@baljeetmakkra1159 Жыл бұрын
ਬਾਜਾਂ ਵਾਲਾ ਨਹੀਂ ਕਿਸੇ ਨੇ ਬਣ ਜਾਣਾ,ਗੁਰੂ ਤਾਂ ਬਥੇਰੇ ਜੱਗ ਤੇ
@LakhwinderSingh-rp8pu
@LakhwinderSingh-rp8pu Жыл бұрын
ਧੰਨ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ , ਧੰਨ ਮਾਂ ਗੁਜਰੀ ਜੀ ,ਧੰਨ ਵੜੇ ਸਾਹਿਬਜਾਦੇ , ਧੰਨ ਛੋਟੇ ਸਾਹਿਬਜਾਦੇ ,ਜੌ ਆਪਣੇ ਸਰਬੰਸ ਵਾਰ ਗਏ
@sajan__sahota09
@sajan__sahota09 Жыл бұрын
ਧੰਨ ਧੰਨ ਬਾਬਾ ਜਰਵਾਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ 🙏🏻
@ninder1984
@ninder1984 Жыл бұрын
ਧੰਨ ਧੰਨ ਦਸਮੇਸ਼ ਪਿਤਾ 🙏🙏
@ParamjeetSingh-ov2ob
@ParamjeetSingh-ov2ob Жыл бұрын
Waheguru ji hart touching ਕਵਿਤਾ
@gosalboys398
@gosalboys398 Жыл бұрын
Satnam waheguru ji
@baljeetmakkra1159
@baljeetmakkra1159 Жыл бұрын
ਉਹ ਹਵਾ ਕੈਸੀ ਸਰਹਿੰਦ ਚੱਲੀ,ਲਾਲਾਂ ਤੋਂ ਹੋਗੀ ਦਾਦੀ ਇਕੱਲੀ। ਨੀਹਾਂ ਚ'ਖੜੀਆਂ ਦੋ ਜਿੰਦਾਂ,ਫਤਹਿ ਗਜਾਂਦੀਆਂ ਨੇ। ਗੁਰੂ ਦੇ ਲਾਲ ਹੱਸਦੇ ਨੇ,ਤੇ ਇੱਟਾਂ ਰੋਂਦੀਆਂ ਨੇ।
@baljeetmakkra1159
@baljeetmakkra1159 Жыл бұрын
ਧੰਨ ਧੰਨ ਬਾਜਾਂ ਵਾਲੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਜੀ ਧੰਨ ਬਾਬਾ ਅਜੀਤ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ਸ਼ਹੀਦ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@amarindersandhu088
@amarindersandhu088 Жыл бұрын
🙏🙏🙏🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ,,ਵਾਹਿਗੁਰੂ ਵਾਹਿਗੁਰੂ
@ajaybinjibinji721
@ajaybinjibinji721 Жыл бұрын
ਧੰਨ ਪਿਤਾ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਜੀ🙏🙏🙏🙏
@baljindersandhu7682
@baljindersandhu7682 Жыл бұрын
ਧੰਨ ਧੰਨ ਦਸ਼ਮੇਸ਼ ਪਿਤਾ ਜੀ 🙏💓❣️
@sabhidomeli6889
@sabhidomeli6889 6 ай бұрын
Dhan dhan guru gobind sahib ji ❤ 😍
@baljeetmakkra1159
@baljeetmakkra1159 Жыл бұрын
ਪੀੜ ਪੁੱਤਾਂ ਦੀ ਜਿਗਰੇ ਵਿੱਚ,ਕੋਈ ਵਿਰਲਾ ਹੀ ਲੁਕੋ ਸਕਦਾ। ਮਾਂ ਗੁਜਰੀ ਦੇ ਚੰਨ ਵਰਗਾ,ਚੰਨ ਹੋਰ ਕੋਈ ਨਈਂ ਹੋ ਸਕਦਾ।
@sukhpreetkaur9133
@sukhpreetkaur9133 Жыл бұрын
Satnam waheguru ji 🙏🙏
@user-rr2ci8rv6v
@user-rr2ci8rv6v Жыл бұрын
ਤਾਰੇਂ ਸਾਰੇ ਤਾਰੇ ਓਦੇ, ਸਿੱਖ ਤਾਰੇ ਚਮਕਦੇ ਨੇ। ਆਪ ਚੰਨ ਚਮਕਦਾ ਹੈ, ਸਿੱਖੀ ਅਸਮਾਨ ਵਿੱਚ। ਸ਼ੀਤਲ ਨਹੀ ਅਸੀ ,ਓਦੇ ਨਾਮ ਤੋ ਵਿੱਕੋੇ ਅੇਵੈ। ਦੱਸੋ ਦਸ਼ਮੇਸ਼ ਜਿਹਾ ਹੋਰ ਕੋਣ ਹੈ ਜਹਾਨ ਵਿੱਚ।
@ParamjitKaur-hf5ww
@ParamjitKaur-hf5ww Жыл бұрын
Dhan Dhan Guru Gobind Singh sahib ji 🙏
@amitsandhu_
@amitsandhu_ Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏
@waheguruji3281
@waheguruji3281 9 ай бұрын
ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ❤❤❤❤
@kaurbrar5463
@kaurbrar5463 Жыл бұрын
Waheguru ji ka khalsa Waheguru ji ki fathe 👏
@user-ek3mu9ce7q
@user-ek3mu9ce7q Жыл бұрын
ਦਸਮੇਸ਼ ਪਿਤਾ ਜੀ ਰਣਜੀਤ ਸਿੰਘ ਢੱਡਰੀਆਂ ਵਾਲੇ ਉੱਤੇ ਮੇਹਰ ਭਰਿਆ ਹੱਥ ਰਖਣਾ
@RajKumar-eg4is
@RajKumar-eg4is Жыл бұрын
Dhan guru dhan guru de bache waheguru mehar kare
@Gavysingh7326
@Gavysingh7326 4 ай бұрын
ਧੰਨ ਧੰਨ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ🙏🏻🙏🏻🙏🏻🙏🏻🙏🏻🙏🏻🙏🏻🙏🏻 ਧੰਨ ਧੰਨ ਸ਼੍ਰੀ ਗੁਰੁ ਦਸ਼ਮੇਸ਼ ਪਿਤਾ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻
@SukhdevSingh-xe5fx
@SukhdevSingh-xe5fx Жыл бұрын
Waheguru ji bohat vadia shabad aa rona aa janda Sunn ke 🙏🙏🙏🙏🙏
@sukhvinderkaur7203
@sukhvinderkaur7203 Жыл бұрын
ਧੰਨ ਗੁਰੂ ਗੋਬਿੰਦ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@shamshersingh5881
@shamshersingh5881 Жыл бұрын
ਧੰਨ ਧੰਨ ਦਸਮੇਸ਼ ਮੇਰੇ ਸਾਈਆਂ ਤੇਰੇ ਜੇਹਾ ਬਾਪ ਨਾ ਕੋਈ, ਸੁੱਖ ਕੌਮ ਦੀ ਮਨਾ ਕ ਤੇਰੇ ਵਾਗੂ ਉੱਜੜਿਆ ਆਪ ਨਾ ਕੋਈ
@kailashkaur4805
@kailashkaur4805 Жыл бұрын
Waheguru ji ka khalsa waheguru Ji ki Fateh 🙏🙏🙏🙏
@rajjagraon6565
@rajjagraon6565 4 ай бұрын
ਧੰਨ ਧੰਨ ਤੇਰੀ ਸਿੱਖੀ ਦਾਤਾ ਜੀ ਇਹ ਖੰਡਿਓ ਤਿੱਖੀ ਦਾਤਾ ਜੀ ।
@gursewakramgarhia9297
@gursewakramgarhia9297 Жыл бұрын
Waheguru ji
@unknowm000
@unknowm000 5 ай бұрын
ਵਾਹਿਗੁਰੂ ਜੀ ਤੁਹਾਡੇ ਵਾਂਗੂੰ ਨਾ ਕਿਸੇ ਨੇ ਰੱਬ ਨਾਲ ਜੋੜਿਆ ਨਾ ਜੋੜ ਸਕਦੇ,,,🙏🙏
@harpreetkaurji2111
@harpreetkaurji2111 Жыл бұрын
Dhan Dhan shri guru Govind Singh Sahib ji 🙏🙏
@inderjeetkaur3274
@inderjeetkaur3274 Жыл бұрын
Dhan dhan Guru Gobind Singh shib ji 🙏🙏🙏🙏🙏
@baljeetsidhu67
@baljeetsidhu67 Жыл бұрын
ਬਹੁਤ ਵਧੀਆ ਉਪਰਾਲਾ 🙏🏻🙏🏻
@SukhwinderSingh-ff9jr
@SukhwinderSingh-ff9jr 5 ай бұрын
DHAN DHAN SHRI GURU GOBIND SINGH JI MAHARAJ JI
@rdeepkaur4607
@rdeepkaur4607 Жыл бұрын
ਉਹ ਵੀ ਮਾਂ ਜਿੰਨੇ ਇੰਝ ਨਾ ਡੋਲੀ ਟੁੱਟਦੇ ਵੇਖ ਕੇ ਤਾਰੀਆ ਨੂੰ🙏🙏🙏🙏🙏🙏
@surjitkumarkumar8987
@surjitkumarkumar8987 Жыл бұрын
ਪਵਿੱਤਰ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਆਲੋਚਨਾਤਮਕ ਲੇਖ ਸੰਗ੍ਰਹਿਤ
@ranjitsinghnagpal8843
@ranjitsinghnagpal8843 5 ай бұрын
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,, ਤੇਰੀ ਵਡਿਆਈ ਕਰਨ ਲਈ ਕੋਈ ਪੈਨ, ਕਾਗ਼ਜ਼ ਪੈਨਸਿਲ, ਕੋਈ ਕਲਮ ਨਹੀਂ ਬਣੀ, ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਤੇਰੀ ਕੁਰਬਾਨੀ
@RajwinderKaur-hy2og
@RajwinderKaur-hy2og Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@gurpreetkhera8266
@gurpreetkhera8266 Жыл бұрын
Guru Gobind Singh tere jeha baap sachi vich koi nahi !
@GurdevDhillon-we7nc
@GurdevDhillon-we7nc 4 ай бұрын
ਮੈ ਢਰੀਆ ਵਾਲਿਆ ਦਾ ਬਹੁਤ ਵੱਡਾ ਫੈਨ ਸੀ ਅੱਜ ਇਹ ਕਵਿਤਾ ਬਹੁਤ ਸੋਹਣੀ ਲੱਗੀ
@giagupta5414
@giagupta5414 Жыл бұрын
waheguru ji 💖💖🙏
@rattansingh8978
@rattansingh8978 Жыл бұрын
waheguru ji waheguru ji waheguru ji waheguru ji waheguru ji waheguru ji
@kamalpreetsingh4124
@kamalpreetsingh4124 Жыл бұрын
Dhan Satguru dasmesh g🙏🙏
@sajan__sahota09
@sajan__sahota09 Жыл бұрын
ਵਾਹ ਵਾਹ ਭਾਈ ਸਾਹਿਬ ਜੀ
@kuldeep_798
@kuldeep_798 Жыл бұрын
ਨਵੇਂ ਬੱਚੇ ਦੀ ਅਵਾਜ਼ ਸੁਣ ਕੇ ਦਿਲ ਨੂੰ ਖਿੱਚ ਜਿਹੀ paindi ਮਹਿਸੂਸ ਹੁੰਦੀ ਹੈ, ਵਾਹਿਗੁਰੂ ਮਿਹਰ ਕਰਨ,ਬਹੁਤ ਸੁਰੀਲੀ ਆਵਾਜ਼ ਹੈ
@harmamdeepsingh7923
@harmamdeepsingh7923 Жыл бұрын
ਗੁਰੂ ਸਾਹਿਬ ਜੀ ਤੁਸੀਂ ਧੰਨ ਧੰਨ ਹੋ
@simranbajwa8750
@simranbajwa8750 Жыл бұрын
Dhan guru gobind singh maharaj g dhan ne ❤🌹🙂🙏🏻
@premlalpremlal5900
@premlalpremlal5900 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ
Каха с волосами
01:00
К-Media
Рет қаралды 6 МЛН
Teenagers Show Kindness by Repairing Grandmother's Old Fence #shorts
00:37
Fabiosa Best Lifehacks
Рет қаралды 42 МЛН
🫙He Had To Repeat After Her And Crumple The Bottle😲🤪🤠
0:18
BorisKateFamily
Рет қаралды 29 МЛН
Когда принцесса вышла погулять 🥰 #shorts
0:13
Inosuke Shows Us How To Slice Like a Demon Slayer
0:40
Mini Katana
Рет қаралды 42 МЛН
Это живое мороженное😱 #фильм #сериал
0:59
Следы времени
Рет қаралды 3,4 МЛН
Этот подарок шокировал всех! 😲
0:30
Pacan233
Рет қаралды 2,2 МЛН