ਟੈਂਕ ਵਰਗਾ ਟਰੈਕਟਰ 46 ਕੁਇੰਟਲ ਭਾਰਾ; ਟਰੱਕ ਦਾ ਪਾਇਆ ਇੰਜਣ:6 ਸਲੰਡਰ|Harbhej Sidhu|BS Standard 150Hp Tractor|

  Рет қаралды 547,128

Harbhej Sidhu

Harbhej Sidhu

2 жыл бұрын

#harbhejsidhu #Standardtractor #newtractor

Пікірлер: 174
@ramaballabh2183
@ramaballabh2183 2 жыл бұрын
सरदार जी बहुत ही अच्छा टैक्टर बनाया है आपकी सारी टीम को बहुत बहुत धन्यवाद अपने दिल खुश कर दिया है सर जी
@mangatkular5941
@mangatkular5941 2 жыл бұрын
ਸਰਦਾਰ ਜੀ ਇਸ ਅਜੂਬੇ ਨੂੰ ਹੋਰ ਸੁਚਾਰੂ ਅਤੇ ਵਧੀਆ ਸ਼ੋਧ ਦੇਓ ਜੀ ਕਾਮਯਾਬ ਜ਼ਰੂਰ ਹੋਵੇਗਾ ਜੀ ਪੰਜਾਬ ਦੇ ਨਾਲ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਵਧੀਆ ਲੂਕ ਦੇਣ ਦੀ ਕ੍ਰਿਪਾਲਤਾ ਕਰਨੀ ਜੀ ਪਿੰਡ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ ਵਿਧਾਨ ਸਭਾ ਚੋਣ ਹਲਕਾ ਸ਼ੁਤਰਾਣਾ
@davindershahi6302
@davindershahi6302 2 жыл бұрын
ਆਮ ਤੌਰ ਤੇ ਲੋਕ ਪੇਂਡੂ ਵੀਰਾਂ ਨੂੰ ਅਨਪੜ੍ਹ ਕਹਿਣ ਲੱਗ ਜਾਂਦੇ ਨੇ ਪਰ ਆਹ ਦੇਖ ਲਓ ਕਿੱਦਾਂ ਪੇਂਡੂ ਵੀਰ ਨੇ ਕਮਾਲ ਦੀ ਚੀਜ਼ ਬਣਾਈ ਆ ਵੱਡੀਆਂ ਵੱਡੀਆਂ ਕੰਪਨੀਆਂ ਫੇਲ੍ਹ ਹੋ ਜਾਣਗੀਆਂ ਇਹਦੇ ਅੱਗੇ। ਸਲਾਮ ਹੈ ਇਹਨਾਂ ਵੀਰਾਂ ਨੂੰ। ਵਾਹਿਗੁਰੂ ਜੀ ਹੋਰ ਵੀ ਦਿਮਾਗ ਤੇ ਤਕਨੀਕ ਬਖਸ਼ਣ ਇਹਨਾ ਨੂੰ
@sarvjitdeol9622
@sarvjitdeol9622 2 жыл бұрын
ਦਵਿੰਦਰ ਸਿਹਾਂ ਤੇਰੀ ਗੱਲ ਬਿਲਕੁਲ ਠੀਕ ਹੈ। ਹੈਰੀ ਫਰਗੂਸਨ ਵੀ ਇੱਕ ਤਰ੍ਹਾਂ ਦਾ ਅਣਪੜ੍ਹ ਸੀ। ਜਿਸ ਨੇ ਦੁਨੀਆ ਵਿੱਚ ਸੱਭ ਤੋਂ ਪਹਿਲਾਂ ਡਰਾਫਟ ਕੰਟਰੋਲ ਥ੍ਰੀ ਪੁਇਟ ਸਿਸਟਮ ਲਗਾਇਆ ਸੀ। ਉਹ Blue Print ਨਹੀਂ ਪੜ੍ਹ ਸਕਦਾ ਸੀ। ਹੈਨਰੀ ਫੋਰਡ ਨੇ ਇੱਕ ਸੰਦਸਾਜਾ ਦਾ ਟੋਲਾ ਅੰਗਰੇਜ਼ੀ ਵਿੱਚ ਇੰਜੀਨੀਅਰਾਂ ਦਾ ਟੋਲਾ ਦੇ ਦਿੱਤਾ ਜੋ ਉਸ ਦੀ ਮਦਦ ਕਰਦੇ ਸਨ। ਮੈਨੂੰ ਤਰਸ ਅਤੇ ਰੋਣ ਆਉਦਾ ਹੈ ਪੰਜਾਬ ਦੇ ਕਾਰੀਗਰਾਂ ਉਤੇ ਜੋ ਬੇਚਾਰੇ ਆਪਣੇ ਬਲਬੂਤੇ ਉਤੇ ਕਮਾਲ ਦੀਆਂ ਚੀਜਾਂ ਬਣਾਉਦੇ ਨੇ ਪਰ ਨਿੰਦਣ ਵਾਲੇ ਇੱਕ ਸਕਿੰਟ ਲਾਉਂਦੇ ਨੇ।
@RanjitSingh-xj6mc
@RanjitSingh-xj6mc Жыл бұрын
Pendo pendo koi ni y sade pind da hi aa 500 kila jmeen te 20 kiliya ch factory aa arrba pati bnda
@PizzGames
@PizzGames 2 жыл бұрын
ਘੈਂਟ ਬਾਈ ਜੀ ਸਿਰਾ ਈ ਕਰਾਤਾ ਬੰਬ ਟਰੈਕਟਰ ਆ ਨਿਰਾ 💪
@nitnemsinghbrar678
@nitnemsinghbrar678 2 жыл бұрын
ਬਹੁਤ ਵਧੀਆ ਯਤਨ ! ਮੁਬਾਰਕਾਂ ! ਕੀਮਤ ਨਹੀ ਦੱਸੀ , ਬੰਦ ਕੈਬਨ ਹੋਣਾ ਚਾਹੀਦਾ ਹੈ !
@Harjit0364
@Harjit0364 Жыл бұрын
With ac
@jagdishsingh9965
@jagdishsingh9965 2 жыл бұрын
ਵੀਡੀਓ ਬਹੁਤ ਵਧੀਆ ਹੈ ਗੱਲਾਂ ਬਾਤਾਂ ਬਹੁਤ ਹੋ ਗਈ ਆ ਹੈਰੋਂ,,ਕਲਟੀਵੇਟਰ,, ਦੋਵਾਂ ਤੇ ਖੇਤ ਵਿੱਚ ਚਲਾ ਕੇ ਦਿਖਾਵੋ। 5 ਮਿੰਟ ਸਪੈਸ਼ਲ ਹੈਰੋ 5 ਮਿੰਟ ਰੂਟਾਵੇਟਰ ਤੇ ਫੇਰ ਸਹੀ ਤਰੀਕੇ ਨਾਲ ਜੋਰ ਦਾ ਪਤਾ ਲੱਗੇਗਾ।
@randhawa6066
@randhawa6066 2 жыл бұрын
Sai gll a vir da
@msshergill1112
@msshergill1112 2 жыл бұрын
ਬਿਲਕੁਲ ਸਹੀ ਕਿਹਾ ਤੁਸੀ
@sarvjitdeol9622
@sarvjitdeol9622 2 жыл бұрын
ਕਮਾਲ ਕਰਤੀ ਸਟੈਂਡਰਡ ਵਾਲਿਉ ਜਦੋਂ ਮੈਂ ਖੇਤੀ ਕਰਦਾ ਹੁੰਦਾ ਸੀ ਤੁਹਾਡੀ ਬਣਾਈ ਹੋਈ ਕਣਕ ਵੱਢਣ ਵਾਲੀ ਮਸ਼ੀਨ ਖਰੀਦੀ ਸੀ ਬਹੁਤ ਕਮਾਲ ਦੀ ਸੀ। ਟਰੈਕਟਰ ਵਾਲੇ ਤਾਂ ਬਟ ਕਡਤੇ
@Akamjot-nj1pg
@Akamjot-nj1pg 7 ай бұрын
Very good sardar ji sing is king Ave nhi kehnde
@KuldeepSingh-wi4fy
@KuldeepSingh-wi4fy 2 жыл бұрын
ਬਾਈ ਜੀ ਜਿਹੜਾ ਬੰਦਾ ਡਰੈਵਰ ੳਸ ਵਾਸਤੇ ਕੋਈ ਵੱਡੀ ਗੱਲ ਨਹੀਂ ਟਰੱਕ ਮਿਸਤਰੀ ਵਾਸਤੇ ਕੋਈ ਨਵਾ ਵੀਰ ਜੀ ਐਵੇਂ ਬਹੁਤੀ ਹਵਾ ਨਾ ਭਰੋ ਘੜੁੱਕੇ ਤੋਂ ਵੱਧ ਕੁਝ ਨਹੀਂ
@gurmeetsingh3869
@gurmeetsingh3869 Жыл бұрын
Very Nice veer Harbhej Singh Ji
@PizzGames
@PizzGames 2 жыл бұрын
ਬਾਈ ਮਹਿੰਦਰਾ ਸ਼ਗਿੰਦਰਾ ਹੋਰ ਬਾਕੀ ਦੀ ਟੈਂ ਟੈਂ ਫਿੱਸ ਕਰਾ ਦੂ ਆਹ ਟਰੈਕਟਰ ਥੋੜ੍ਹਾ ਹੋਰ ਜਚਾ ਦੇਣ ਦੀ ਲੋੜ ਆ ਟਾਇਰ ਮੋਟੇ ਕਰੋ
@ameendeepameendeep3243
@ameendeepameendeep3243 2 жыл бұрын
Wah g wah🙏
@luckeesingh2309
@luckeesingh2309 2 жыл бұрын
ਬਹੁਤ ਵਧੀਆ ਕੰਟੈਂਟ ਹੁੰਦਾ ਵੀਰ ਤੁਹਾਡੀਆਂ ਵੀਡੀਓਜ਼ ਦਾ।
@harbhejsidhu1072
@harbhejsidhu1072 2 жыл бұрын
Thanks ji
@jagdeepjagdeep4247
@jagdeepjagdeep4247 2 жыл бұрын
@@harbhejsidhu1072 ਵੀਰ ਜੀ ਤੁਹਾਡਾ ਫੋਨ ਨੰ ਚਾਹੀਦਾ
@bikramgamer622
@bikramgamer622 2 жыл бұрын
Ghaint tractor 👌👌
@suhelsingh6763
@suhelsingh6763 2 жыл бұрын
Bai bhut vdia video aa
@HappySingh-fq3mr
@HappySingh-fq3mr Жыл бұрын
Tochna nu siraa y
@JoginderSingh-ul8jn
@JoginderSingh-ul8jn Жыл бұрын
Panjabi kisey ton ghatt nahi 🌹🌹💪
@kirpalsingh8
@kirpalsingh8 Жыл бұрын
Bai je bahut bdiy Traktor tayar keta Bai je Mubarak je
@InderjeetSingh-pe7ou
@InderjeetSingh-pe7ou 2 жыл бұрын
Singh is KING
@harpaljubbal293
@harpaljubbal293 2 жыл бұрын
Very Nice Tractor🚜🚜 👌👌
@subu1087
@subu1087 Жыл бұрын
Good job i am from nepal
@yadwindersinghbrar4967
@yadwindersinghbrar4967 2 жыл бұрын
Very good bhai ji
@rameshwardutt374
@rameshwardutt374 2 жыл бұрын
Balle balle kra diti baba ji
@deepsidhu3954
@deepsidhu3954 Жыл бұрын
PB 19 congratulations ਬਾਈ ਜੀ 👏🌟💥💖
@user-yl4ur4in1m
@user-yl4ur4in1m 2 жыл бұрын
Bigg trektar 💪👌❤️
@kamaljeetsingh3095
@kamaljeetsingh3095 Жыл бұрын
6 salundar ta theek par break ta singal lag nahi rahe pher khet wich hairo lai ke mud nahi sakda te aina have tracktor for y for hona chahida hai. Tair vi dabal de dite te praishar brack paani wich kaddu karan wele kamyaab nahi.
@sukhjeetsinghkahlon7919
@sukhjeetsinghkahlon7919 Жыл бұрын
Very good bai ji 👌 👍
@gurpreetsidhubobbysidhu399
@gurpreetsidhubobbysidhu399 2 жыл бұрын
Excellent very nice
@paramjitsingh6337
@paramjitsingh6337 2 жыл бұрын
You making nice videos thanks
@arjindersingh2232
@arjindersingh2232 2 жыл бұрын
Bhaji baki sab ok aa bht vdia trector bnaya tusi par break alag alag lgn vala jugad v kro
@manojbharti5962
@manojbharti5962 2 жыл бұрын
धाकड़
@GurjeetsinghDhillon-jg6zd
@GurjeetsinghDhillon-jg6zd 7 ай бұрын
ਬਹੁਤ ਬਡੀਆ ਪਰ ਫੋਰ ਵਾੲਇ ਕਰੌ ਕਾਮ ਯਾਵ ਜਰੂਰ ਹੌਗਾ ❤❤❤❤❤🇪🇬🇪🇬🇪🇬🇪🇬
@HappySingh-od6oc
@HappySingh-od6oc 2 жыл бұрын
Good work 👍
@tarntarantvBawa
@tarntarantvBawa 2 жыл бұрын
Good job
@sahibdeep1725
@sahibdeep1725 2 жыл бұрын
Very nice video sir ji thanks keep up
@gurdevsharma8390
@gurdevsharma8390 Жыл бұрын
ਪਾਜੀ ਜਿਵੇ ਤੁਸੀਂ ਚੱਲੇ ਸੀ ਨਵੇ ਨਵੇ ਪਲੀਜ਼ ਓਦਾ ਦੀ ਹੀ ਹੈਰਤਅੰਗੇਜ਼ ਚੀਜ਼ਾਂ ਦਿਖਿਇਆ ਕਰੋ ਪਲੀਜ਼ ਨਹੀ ਤਾਂ ਸਾਡੇ ਵਰਗੇ ਬੜੇ ਲੋਕ ਜਾਗਰੂਕ ਹਨ ਉਹ ਦੇਖਣਾ ਪਸੰਦ ਨਹੀਂ ਕਰਦੇ ਦੀ ਇਹ ਕੁਝ ਲੋਕੀਂ ਦੇਖ ਦੇਖ ਅੱਕ ਗਏ ਹਨ ਜੀ 🙏🙏🙏🙏🙏🙏
@JasveerSingh-xl8nn
@JasveerSingh-xl8nn 2 жыл бұрын
punjabiyan di koi reesh nhi kr skda trecter nhi 22 ji aa roket aa ji
@karanbaraich2300
@karanbaraich2300 Жыл бұрын
Bahut vadia
@angrejsingh7235
@angrejsingh7235 2 жыл бұрын
Great 👍siraaa bro
@gurpreetmann3531
@gurpreetmann3531 2 жыл бұрын
Very nice bro 👍
@sunnyvivekvaid
@sunnyvivekvaid 2 жыл бұрын
Super Awesome
@ranjeet.singh.1702
@ranjeet.singh.1702 Жыл бұрын
Att veer ji
@sureshkashyap1374
@sureshkashyap1374 2 жыл бұрын
Nice innovation (Jugad) Tractor, what about registration no.
@dhaakadmovies780
@dhaakadmovies780 7 ай бұрын
Nice ji😊😊😊🎉🎉🎉good
@javeenkumar6637
@javeenkumar6637 2 жыл бұрын
Sat shri akaal ji bahut badhiya tractor Ji uncle ji Pathankot to bol chuke hain jeevan Kumar station bahut tagdi chij banai hai,👌👌🙏📷👋🇮🇷🇮🇷📷📷 dispensary permanent
@ashoksinghmattu8055
@ashoksinghmattu8055 2 жыл бұрын
Very good Baba ji
@preethundalpreethundal2484
@preethundalpreethundal2484 2 жыл бұрын
👌👌
@deepasinghhardeepsingh3932
@deepasinghhardeepsingh3932 2 жыл бұрын
Bahut badhiya ghaad kaddi hai
@deepasinghhardeepsingh3932
@deepasinghhardeepsingh3932 2 жыл бұрын
Very very nice ji
@jaswinderkaur8032
@jaswinderkaur8032 Жыл бұрын
🙏🙏🙏🙏
@rksonkhisardar5079
@rksonkhisardar5079 2 жыл бұрын
First comment and view bro ma thda pind tu he Ranjit dodhar
@Ravindersingh-lc5su
@Ravindersingh-lc5su Жыл бұрын
High tech Lift should be use
@vinodutta4917
@vinodutta4917 2 жыл бұрын
Very nice
@reshutyagi6298
@reshutyagi6298 2 жыл бұрын
Congratulations
@naveedkhanameerkheil
@naveedkhanameerkheil Жыл бұрын
❤❤❤❤Very nice looks like
@SukhpreetSingh-cn6ry
@SukhpreetSingh-cn6ry 2 жыл бұрын
Gurbhej bai ik tractor hor banea hoea 4×4 hai os di video lai k ao truck da engine hai os.de v
@gindagill4028
@gindagill4028 2 жыл бұрын
👏👏👏👍👍👍👍
@ashubhatti7789
@ashubhatti7789 2 жыл бұрын
Att bai g
@jaswindergill3978
@jaswindergill3978 2 жыл бұрын
❤❤❤❤❤
@sukhbattth5188
@sukhbattth5188 2 жыл бұрын
Nice👍👍👍👍👍👍👍👍
@Countryride24
@Countryride24 4 ай бұрын
22 pls inu sambu border te laike jao
@prakashcustoms4x4
@prakashcustoms4x4 Жыл бұрын
Good job 👏 👍 👌
@fojinagra5501
@fojinagra5501 2 жыл бұрын
👍👍👍👍👍
@vinodutta4917
@vinodutta4917 2 жыл бұрын
Nice
@pinderdhillon8046
@pinderdhillon8046 2 жыл бұрын
👍❤️🙏
@arvinderpalsingh8694
@arvinderpalsingh8694 2 жыл бұрын
Very good very nice very good very nice very good very very👌☝💪👍🌹🙏🙏🙏🙏🙏
@arpanvirk7134
@arpanvirk7134 2 жыл бұрын
🙏🙏🙏🙏🙏🙏
@knowledgeking9648
@knowledgeking9648 2 жыл бұрын
sardar ji Esme rediar tyre lgao ji to pura jhajh ban jayega
@as7962
@as7962 2 жыл бұрын
1 side ke break lagne chahiye veer
@JaswinderSingh-bu1ht
@JaswinderSingh-bu1ht 2 жыл бұрын
Oh be lag sakdi a koi problem nahi
@anmoldjstudio
@anmoldjstudio Жыл бұрын
ਏਦੇ ਨਾਲ ਖੁਲ ਕੇ ਆਗੀ
@KuldeepSingh-wi4fy
@KuldeepSingh-wi4fy 2 жыл бұрын
ਵੀਰ ਜੀ ਸਾਰਾ ਪਰਾਣਾ ਟਰੱਕ ਹੀ ਇਕੱਠਾ ਕੀਤਾ ਅਗਲਾ ਔਰ ਪਿਛਲਾ ਹਿਸਾ ਟਰੱਕ ਦਾ ਇਜਣ ਗੇਅਰ ਬਾਕਸ ਟਰੱਕ ਦਾ ਕੋਈ ਨਵੀ ਚੀਜ ਨਹੀਂ ਹੈ ਘੋੜਾ ਼਼੍ਟਰਾਲੇ ਦਾ ਼ਦੇਓਪਰ ਤੋਂ ਸੋ ਓਤਾਰ ਦਿਓ ਬਸ ਟਰੈਕਟਰ ਦੀ ਰੱਖ ਦਿਓ
@rajivsheokand8012
@rajivsheokand8012 Жыл бұрын
Bhai ji superseeder aur reaper te chaluga aa tractor
@modifielovers2982
@modifielovers2982 2 жыл бұрын
Att
@sidhu8505
@sidhu8505 2 жыл бұрын
🚙🚗
@SukhdeepSingh-fx6cm
@SukhdeepSingh-fx6cm 2 жыл бұрын
Back.side.agge.wali.side.nalo.nimi.hegi.piche.tyre.thode.big.size.pao.phir.gall.banu.by.badlke.dekho.ki.atam.bandia
@harpreetSingh-uy8gd
@harpreetSingh-uy8gd 2 жыл бұрын
Nice video bai sira tractor bai banke chittorgarh da kila dikha de 👍
@harbhejsidhu1072
@harbhejsidhu1072 2 жыл бұрын
Veere aaje othe garmi baut aa,,,ruk k java geh othe
@harpreetSingh-uy8gd
@harpreetSingh-uy8gd 2 жыл бұрын
@@harbhejsidhu1072 ok bai ji koi gall ni good night sweet dreams
@GAGANDEEPSingh-hx2un
@GAGANDEEPSingh-hx2un Жыл бұрын
Jad trally payi Hove ta trector je ghumda Hove ta breaks chare ikathia lagdia isdia oh tractor hi kahda jehda breaka te na ghume jad trector khda hou jad sat ath soo foot maal trally ch pauna fer ta khda v hou te singal singal break di lod v pau par kheti nu koi dikkat nhi ñjara
@ManmohanSingh-kr8bx
@ManmohanSingh-kr8bx 2 жыл бұрын
ਖਰੜ,,ਤੋ,,ਮੋਰਿੰਡਾ,,ਰੋਡ,,ਨੇ,,ਹੈ,,ਪਿਡ,,ਹੀਰ,ਰਾਂਝਾ,ਮੂਵੀ,,ਵਾਲੀ,,ਹੇਵਲੀ,,ਹੈ,,
@PizzGames
@PizzGames 2 жыл бұрын
ਵੀਰ ਟਾਇਰ ਮੋਟੇ ਕਰੋ ਬਾਕੀ ਸਾਰਾ ਅੱਤ ਆ
@DG-cd8vp
@DG-cd8vp 2 жыл бұрын
Jachi ni gal
@mandeepcheema01
@mandeepcheema01 Жыл бұрын
Sade pind Handiaya aa
@thejattfarmer1568
@thejattfarmer1568 2 жыл бұрын
j isdi aago ground clearance vdoni hova te combine da hissa ga diyo agey
@puneetsingh5874
@puneetsingh5874 2 жыл бұрын
Sada Barnala
@sukhpreetsingh3134
@sukhpreetsingh3134 2 жыл бұрын
11 ਤਾਂ ਪੂਰੇ ਲਾ ਲਓ bhai ji 21 ਤਾਂ ਜਦੋ ਪਾਵਾਵਾ ਗੇ ਦੇਖੀ ਜਾਊ
@lavneeshgamerz6016
@lavneeshgamerz6016 2 жыл бұрын
13 payio ta hai dekho jra
@ManmohanSingh-kr8bx
@ManmohanSingh-kr8bx 2 жыл бұрын
ਰੁੜਕੀ,ਖੁਪਤਾ,,ਹੇਵਲੀ,ਦੀ,,ਮੂਵੀ,,ਬਾਣਾਊ,,22,ਜੀ
@SukhdeepSingh-fx6cm
@SukhdeepSingh-fx6cm 2 жыл бұрын
Tyre.14.6.28.de.pao.pher.ihda.label.sahi.auga.phichla.side.nimi.hegi.by.asi.vi.mistri.hege.akh.nal.dekh.ke.dasta.tusi.vi.dhian.nal.dekheo
@inderjeetsingh2820
@inderjeetsingh2820 2 жыл бұрын
Tractor 150 hp lyi fideo hal chote je pyea eta 855,newholland khiclu
@gopichahal7797
@gopichahal7797 2 жыл бұрын
8 mint te ਕਟਾਈ ਦੇਖੋ ਸ਼ੁੱਧ ਨੀ ਮੁੜ ਦਾ ਨੀ ਸਹੀ ਹੋਰ ਸੋਧ ਕਰਨ ਦੀ ਲੋੜ ਹੈ
@amritpalsidhu922
@amritpalsidhu922 2 жыл бұрын
300000 ਲੱਖ ਰੁਪਏ ਤੋ ਵੱਧ ਨਾਹੀ ਹੈ
@onkarsinghrandhawa7715
@onkarsinghrandhawa7715 2 жыл бұрын
ਕੀਮਤ ਬਾਰੇ ਵੀ ਦੱਸੋ
@punjabivloggger7178
@punjabivloggger7178 2 жыл бұрын
Eh jugar walla kam swah ni hunda jenu jugar de hath lagge hon uno push Leo . Eh rupaye daa v ni veero . Eh mistri aawi bhakayi mari jande aa
@dildeep4879
@dildeep4879 2 жыл бұрын
Tu batha rehh chup krke Aglea ne koshish kitti aw Tu appreciate krr
@user-bb3tf6tv9l
@user-bb3tf6tv9l 2 жыл бұрын
ਅਜੂਬਾ ਇਹ ਨਹੀਂ ਹੁੰਦਾ ਬਾਈ ਗੱਲ ਸੋਚ ਕੇ ਕਰਿਆ ਕਰੋ
@salinderrandhawa2110
@salinderrandhawa2110 2 жыл бұрын
Ki qeemat aw bai g ehdi
@bakhtaursinghbakhtaur6392
@bakhtaursinghbakhtaur6392 2 жыл бұрын
ਵੀਰ ਇਸ ਦੀ ਪਿੱਟਿਓ ਦਾ ਦਾ ਕਿ ਹਿਸਾਬ ਹੈ ਤੇ ਵਹਾਇ ਵੇਲੇ ਬਰੇਕ ਨਾਲ ਮੋੜਨ ਦਾ ਕਿ ਹਿਸਾਬ ਤੇ ਡਫੈਸਰ ਲਾਕ ਦਾ ਕਿ ਹਿਸਾਬ ਹੈ ਵੀ ਇਸ ਵਿਡਿਊ ਨਾਲ ਲੋਕਾਂ ਬਣਾਉਣ ਤਾਂ ਤੁਰ ਪੇਣਾ ਹੈ
@charanbambal9052
@charanbambal9052 2 жыл бұрын
price our miledge kya hai
@user-pc2iu3yy5s
@user-pc2iu3yy5s 2 жыл бұрын
Paji disal Kitna khata he
@balveermann9946
@balveermann9946 Жыл бұрын
ਵੀਰ ਜੀ ਕਿਨੀ ਕੀਮਤ ਦਾ ਹੈ
@preetkamal2142
@preetkamal2142 Жыл бұрын
Bai ji tractorvich lift ik main function hunda hai tusi bai ji iss bare koi saval hi nahi kita
@user-pc2iu3yy5s
@user-pc2iu3yy5s 2 жыл бұрын
Paji muje Lena he Madhya Pradesh me pilau ke Liye kaam karega
@ranafayyazhussain7430
@ranafayyazhussain7430 2 жыл бұрын
Kia kamal hai
@AvtarSingh-dk9zw
@AvtarSingh-dk9zw Жыл бұрын
.avatar.singh.bagha..y.g...coast...dasso.g..standar.tarktor.dee.g.
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 21 МЛН
DEFINITELY NOT HAPPENING ON MY WATCH! 😒
00:12
Laro Benz
Рет қаралды 31 МЛН
Survival skills: A great idea with duct tape #survival #lifehacks #camping
00:27
Lao Ji Karta 90 HP Mahindra Ready || Sira Tractor Bann Gya Kro Check
18:48
Respect Farmer Tv
Рет қаралды 161 М.
13 ਤੋਤੇ ਹੱਲ New Holland T6090💙🐎💪💪#wmk #gba #trending #punjab
12:47
Слепой парень помог раскрыть тайну 😱
0:45
Фильмы I Сериалы
Рет қаралды 2,4 МЛН
ToRung short film: 🙏Let's help each other🤗
0:32
ToRung
Рет қаралды 21 МЛН