ਐਤਕੀਂ ਵੋਟਾਂ 'ਚ ਰਾਮ ਰਹੀਮ ਦਾ ਚੱਲੇਗਾ ਸਿੱਕਾ ? ਬਲਕੌਰ ਸਿੰਘ ਦਾ ਚਿੱਬ ਕੱਢ ਇੰਟਰਵਿਊ, ਸਿੱਖ ਲੀਡਰ ਸਾਰੇ ਸੁਣਨ

  Рет қаралды 103,834

SMTV

SMTV

2 ай бұрын

ਐਤਕੀਂ ਵੋਟਾਂ 'ਚ ਰਾਮ ਰਹੀਮ ਦਾ ਚੱਲੇਗਾ ਸਿੱਕਾ ? ਬਲਕੌਰ ਸਿੰਘ ਦਾ ਚਿੱਬ ਕੱਢ ਇੰਟਰਵਿਊ, ਸਿੱਖ ਲੀਡਰ ਸਾਰੇ ਸੁਣਨ | Balkaur Singh | Ep - 121 | Simranjot Singh Makkar
#smtv #punjab #balkaursingh #comrades #simranjotsinghmakkar

Пікірлер: 235
@deshpremi6295
@deshpremi6295 Ай бұрын
ਬੁਢਾਪੇ ਵਿਚ ਇਹਦਾ ਦਿਮਾਗ ਖਰਾਬ ਹੋ ਗਿਆ ਹੈ।
@JARNAILSINGH-vc2mt
@JARNAILSINGH-vc2mt 2 ай бұрын
ਬਿਲਕੁੱਲ ਸਹੀ ਗੱਲ ਕਰਦਾ ਬਾਪੂ ਬਲਕੌਰ ਸਿੰਘ, ਅੰਧ ਭਗਤਾਂ ਦੇ ਸੀਨੇ ਵੱਜਦੀਆਂ ਬਾਪੂ ਦੀਆਂ ਗੱਲਾਂ
@Vikramkamboj494
@Vikramkamboj494 2 ай бұрын
Andhbhakt dove ne...Sikh v ne teh hindu v ne
@deshpremi6295
@deshpremi6295 Ай бұрын
ਬਲਕੌਰ ਸਿੰਘ ਜੀ ਕਲਿਜੁਗ ਦੀ ਗੱਲ ਗੁਰੂ ਨਾਨਕ ਦੇਵ ਜੀ ਨੇ ਵੀ ਹਿੰਦੁਸਤਾਨ ਦੀ ਧਰਤੀ ਤੇ ਹੀ ਕੀਤੀ ਸੀ ਨਾ ਕਿ ਇੰਗਲੈਂਡ ਦੀ ਧਰਤੀ ਤੇ।ਦਸ ਗੁਰੂ ਸਾਹਿਬਾਨ ਵੀ ਸਾਡੇ ਦੇਸ਼ ਵਿੱਚ ਹੋਏ ਸਨ। ਉਹ ਇੰਗਲੈਂਡ ਦੀ ਧਰਤੀ ਤੇ ਕਿਉਂ ਨਹੀਂ ਹੋਏ ?
@user-xh9iy6nz1g
@user-xh9iy6nz1g Ай бұрын
ਬਾਪੂ ਦੀਆਂ ਸਾਰੀਆਂ ਗੱਲਾਂ ਸੱਚੀਆਂ ਹਨ । ਅੰਦ ਭਗਤਾਂ ਨੇ ਮੁਲਖ ਦਾ ਬੇੜਾ ਗ਼ਰਕ ਕੀਤਾ ਹੈ ਜੀ 👍👍👍👍
@KrishnaDevi-ty6yz
@KrishnaDevi-ty6yz 28 күн бұрын
ਘੀਟਿਆ ਗੱਲਾ ਬਾਕਵਾਸ
@BhimSingh-zv1gu
@BhimSingh-zv1gu Ай бұрын
ਬਲਕਾਰ ਸਿੰਘ ਜੀ ਬਾਬਾ ਰਾਮ ਰਹੀਮ ਭਲਾਈ ਕਾਰਜ ਕੰਮ ਦੇਖਲੋ 164 ਖੁਨ ਦਾਨ ਕਰਨਾ ਪੋਦੇ ਲੋਣਾ ਗਰੀਬਾਂ ਮਕਾਂਨ ਜਿਦੇ ਜੀ ਗੁਰਦਾ ਦੇਣਾ ਜ਼ਾਤ ਪਾਤ ਉਪਰ ਉੱਠ ਕਰ ਰਹੇ ਨੇ
@harbansinsan5132
@harbansinsan5132 Ай бұрын
ena murka nu ki pta made karm
@SukhdevSingh-of7iu
@SukhdevSingh-of7iu Ай бұрын
ਕੋਈ ਵੀ ਰਾਜਾਂ ਹੋਵੇ ਕਰਪਟ ਹੀ ਹੋਵੇਗਾ ਧਰਮ ਨੂੰ ਖ਼ਤਰਾ ਨਹੀਂ ਦੁਨੀਆਂ ਨੂੰ ਖ਼ਤਰਾ ਹੈ
@GurjeetSingh-nn9zn
@GurjeetSingh-nn9zn 2 ай бұрын
ਬਾਪੂ ਜੀ ਗੱਲਾਂ ਬਿਲਕੁਲ ਸਹੀ ਵਾ ਮੋਦੀ ਨੀ ਆਉਂਦਾ
@Kheti_ajj_dii
@Kheti_ajj_dii 2 ай бұрын
ਕਿਆ ਬਾਤਾਂ ਨੇ ਬਾਪੂ ਜੀ ਦੀਆਂ
@gurcharannanaksar7416
@gurcharannanaksar7416 Ай бұрын
ਜੋ ਵੀ ਅੰਗਰੇਜ ਦੇ ਵਿਰੋਧੀ ਸਨ ਉਹ ਬਾਹਰਲੇ ਮੁਲਕਾਂ ਵਿਚ ਬਿਲਕੁਲ ਨਾ ਜਾਣ
@gurpreet1107
@gurpreet1107 2 ай бұрын
ਸੱਚੀਆਂ ਗੱਲਾਂ ਹਨ ❤❤❤❤❤
@KirpalSingh-tt3hy
@KirpalSingh-tt3hy 2 ай бұрын
ਬਾਕਮਾਲ ਇੰਟਰਵਿਊ। ਧੰਨਵਾਦ ਜੀ
@user-gd9pp9hy2r
@user-gd9pp9hy2r 2 ай бұрын
ਬਿਲਕੁਲ ਸਹੀ ਹੈ ਬਾਪੂ ਸਰਦਾਰ ਬਲਕੌਰ ਸਿੰਘ ਅਸਿਸਟੈਂਟ ਅਫਸਰ ਸਹਿਬ ਜੀ ਬਹੁਤ ਈਮਾਨ ਨੇ।💚🙏🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️✍️💯
@jaswindersingh9351
@jaswindersingh9351 Ай бұрын
ਬਾਪੂ ਜੀ ਦੀ ਕੱਲੀ ਕੱਲੀ ਗੱਲ ਬਹੁਤ ਕੀਮਤੀ ਹੁੰਦੀ ਹੈ ਹਮੇਸ਼ਾ 🙏🙏
@zaildarcheema106
@zaildarcheema106 Ай бұрын
ਬਾਪੂ ਜੀ ਬਿਲਕੁੱਲ ਸੱਚ ਕਿਹਾ ਬਾਪੂ ਜੀ ਹਮੇਸ਼ਾਂ ਹੱਕ ਸੱਚ ਦੀ ਗੱਲ ਕਰਨ ਦੀ ਹਿੰਮਤ ਰੱਖਦੇ ਨੇ ਸਾਨੂੰ ਬਹੁਤ ਵੱਡੀ ਲੋੜ ਹੈ ਇਹੋ ਜਿਹੇ ਈਮਾਨਦਾਰ ਲੋਕਾਂ ਦੀ
@Wrestlar_372
@Wrestlar_372 2 ай бұрын
ਬਾਬਾ ਓਏ ਤੇਨੂ ਮੇਰਾ iloveu ਆ ❤❤❤❤ ਟਰੱਕ ਭਰਕੇ
@deshpremi6295
@deshpremi6295 Ай бұрын
ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਨਾਮ ਮਾਨਵਤਾ ਭਲਾਈ ਦੇ 76 ਵਿਸ਼ਵ ਰਿਕਾਰਡ ਦਰਜ ਹਨ ਜਿਨ੍ਹਾਂ ਨੂੰ ਤੇਰੇ ਇੰਗਲੈਂਡ ਵਾਲੇ ਸੁਪਨੇ ਵਿਚ ਵੀ ਤੋੜ ਨਹੀਂ ਸਕਦੇ।
@harbansinsan5132
@harbansinsan5132 Ай бұрын
ena gad loka nu ki pta
@user-ws9ue5vv6j
@user-ws9ue5vv6j 29 күн бұрын
Lucha baba
@user-ws9ue5vv6j
@user-ws9ue5vv6j 29 күн бұрын
Sant kihde pasol lgda lunder
@JoginderSingh-ms8kr
@JoginderSingh-ms8kr 2 ай бұрын
ਬਾਪੂ ਜੀ ਨੇ ਬਹੁਤ ਸੋਹਣੀ ਗੱਲਾਂ ਦੱਸਿਆਂ
@balvinder_Singh_Ghotra
@balvinder_Singh_Ghotra 2 ай бұрын
ਬਹੁਤ ਵਧੀਆ ਇੰਟਰਵਿਊ ਜੀ ਧੰਨਵਾਦ
@rbrar3859
@rbrar3859 2 ай бұрын
ਬਾਪੂ ਦੀਆਂ ਸਾਰੀਆਂ ਗੱਲਾਂ ਸੱਚੀਆਂ ਹਨ। ਅੰਦ ਭਗਤਾਂ ਨੇ ਮੁਲਖ ਬੇੜਾ ਗ਼ਰਕ ਕੀਤਾ ਹੈ।
@jasdeepkaur9928
@jasdeepkaur9928 2 ай бұрын
Very interesting topic Thanku jo
@UnKnownInEarth
@UnKnownInEarth 2 ай бұрын
What a great thinking of person. Respected to Mr. Singh. Very Intellectual Person.
@parvindersingh1736
@parvindersingh1736 2 ай бұрын
Bai S.Balkaur gill zindabad
@jasvirgill3622
@jasvirgill3622 2 ай бұрын
Sachian glaan 100 percent sahi.
@sewaksingh3446
@sewaksingh3446 Ай бұрын
ਹੁਣ ਸ੍ਰੋਮਣੀ ਕਾਲੀ ਦਾਲ ਦੇ ਪ੍ਰਬੰਧਕ ਹੀ ਵੇਖਲੋ ਸਰਕਾਰ ਦੇ ਹੰਕ ਚ ਭੁੱਕਦੇ ਨੇ
@gulabasingh9852
@gulabasingh9852 2 ай бұрын
ਗਿਆਨ ਦਾ ਸਾਗਰ ❤
@LOVEPuri-cw6fr
@LOVEPuri-cw6fr 2 ай бұрын
❤ WAHEGURU JI ❤❤❤❤❤❤❤❤❤❤❤❤
@GurchanSingh-lz6fe
@GurchanSingh-lz6fe 2 ай бұрын
ਸੋ, ਵਾਰੀ ਦੱਸ ਦਿੱਤਾ ਗਿਆ ਹੈ ਜੀ
@balwindersinghbrar5963
@balwindersinghbrar5963 2 ай бұрын
ਮੱਕੜ ਸਵਾਲਾਂ ਦੇ ਵਿੱਚ ਹੈ ਉਲਝਾਉਣ ਨੂੰ ਫਿਰਦਾ, ਬਲਕੌਰ ਸਿੰਘ ਹਰ ਨੁਕਤੇ ਨੂੰ ਸਮਝਾਉਣ ਨੂੰ ਫਿਰਦਾ।
@shivanisharma5562
@shivanisharma5562 25 күн бұрын
ਸਹੀ ਕਿਹਾ ਹੈ ਵਿਰੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ 😮😮😮😮
@ashwnichauhan4945
@ashwnichauhan4945 Ай бұрын
ਇਹ ਲੋਕਾਂ ਦਾ ਰਾਜ ਹੈ ਆਮ ਲੋਕਾਂ ਦਾ ਰਾਜ ਹੈ ਹੈ All the people by the people.
@ajmerdhillon3013
@ajmerdhillon3013 2 ай бұрын
ਤੁਸੀਂ ਹਮੇਸ਼ਾ ਸੱਚੀਆਂ ਗੱਲਾਂ ਕਰਦੇ ਹੋ 🙏ਬਿੱਟੂ ਦਾ ਭਵਿੱਖ ਖਤਮ
@mohansingh3290
@mohansingh3290 2 ай бұрын
V good job sir g
@sukhdevsdhillon7815
@sukhdevsdhillon7815 2 ай бұрын
Excellent informative analysis thanks
@Jattizm
@Jattizm Ай бұрын
ਇਹ ਬੰਦਾ ਅੱਤ ਐ ਯਰ 🔥
@amriksinghrandhawa8374
@amriksinghrandhawa8374 2 ай бұрын
ਬਲਕੌਰ ਸਿੰਘ ਨੇ ਰਾਜਨੀਤਕ ਗੰਦੇ ਲੋਕਾਂ ਦੀ ਗੰਦੀਆਂ ਨੀਤੀਆਂ ਦਾ ਪੜਦਾ ਫਰੋਲਿਆ ਹੈ ਤੇ ਪਖੰਡੀ ਸੰਤਾਂ ਦਾ ਵੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@1981Shammi
@1981Shammi Ай бұрын
Bappu Balkaur Singh…… ultimate vocal
@user-vy6sw1gw5d
@user-vy6sw1gw5d Ай бұрын
ਰਾਜਨੀਤਕ ਬੰਦਾ ਕਦੇ ਵੀ ਧਾਰਮਿਕ ਨਹੀਂ ਹੂੰਦਾ ਇਕ ਕੌੜਾ ਸੱਚ ਹੈ ਜੀ ਧੰਨਵਾਦ।
@deshpremi6295
@deshpremi6295 28 күн бұрын
ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀ ਵਜਾਹ ਕਰਕੇ ਹੀ ਪੰਜਾਬ ਬਚਿਆ ਹੋਇਆ ਹੈ। ਪੰਜਾਬ ਦੇ ਲੱਖਾਂ ਡੇਰਾ ਪ੍ਰੇਮੀ ਨਸ਼ਾ ਮੁਕਤ ਹਨ ਅਤੇ ਸਮਾਜ ਦੀ ਦਿਨ ਰਾਤ ਸੇਵਾ ਕਰ ਰਹੇ ਹਨ।
@jagtarchahal2541
@jagtarchahal2541 26 күн бұрын
ਵੀਰੱਪਣ,ਫੂਲਨ ਦੇਵੀ, ਜਿਊਣਾ ਮੋੜ ਜਿਹੇ ਸਾਰੇ ਡਾਕੂਆਂ ਦੀ ਲੋਕ ਪ੍ਰਿਅਤਾ ਬਹੁਤ ਜ਼ਿਆਦਾ ਸੀ। ਆਪਣੇ ਆਪ ਨੂੰ ਸਹੀ ਠਹਿਰਾਉਣ ਲਈ ਡਾਕੂ ਗਰੀਬ ਲੋਕਾਂ ਦੀ ਤੇ ਆਮ ਲੋਕਾਂ ਦੀ ਬਹੁਤ ਮੱਦਦ ਅਤੇ ਲੋਕ ਭਲਾਈ ਦੇ ਕੰਮ ਕਰਦੇ ਸਨ।
@JagdishSingh-mm9bn
@JagdishSingh-mm9bn 2 ай бұрын
MAKKAR.SAAB..Ji.VERY.2.GOOD..Speach🙏🙏🙏🙏🙏🙏👍👍👍👍👍👍👍
@lakhveerx1
@lakhveerx1 2 ай бұрын
Bapu jee your great
@user-vy6sw1gw5d
@user-vy6sw1gw5d Ай бұрын
ਕਲਜੁਗ ਕੀ ਹੈ ਕੋਈ ਬੰਦਾ ਸਮਝ ਕੇ ਇਸ ਬਾਰੇ ਬਹੁਤ ਕੁਝ ਕਹਿੰਦੇ ਹਨ।ਕਿੳਕਿ ਆਪਣੇ ਆਪ ਨੂੰ ਬਹੁਤ ਬਹੁਤ ਸਿਆਣਾ ਮੰਨਦੇ ਹਨ ਦੁਜਿਆਂ ਨੂੰ ਬੇਸਮਝ। ਧੰਨਵਾਦ ਜੀ
@GurcharanSingh-ie8jd
@GurcharanSingh-ie8jd Ай бұрын
ਬਾਪੂ ਜੀ ਵਾਹਿਗੁਰੂ ਜੀ ਤੁਹਾਡਾ ਭਲਾ ਕਰਨ
@user-eo4uj6he2v
@user-eo4uj6he2v 2 ай бұрын
ਮੈਂ ਖੁਦ ਪੰਜਾਬੀ ਹਾ ਔਰ ਸਰਦਾਰ ਵੀ ਪਰ ਇਹ ਸੱਚ ਹੈ ਪੰਜਾਬੀ ਕਿੰਨੇ ਖਰਾਬ ਨੇ ਦੋਗਲੇ ਨੇ ਹੁਣ ਬਾਬੂ ਜੀ ਨੂੰ ਚੰਗਾ ਬੋਲਦੇ ਨੇ ਪਰ ਪਹਲਾ ਕਿਨਾ ਬੁਰਾ ਬੋਲਿਆ ਮਾੜਾ ਬਹੁਤ ਬੋਲਿਆ ਦੀਪ ਸਿੱਧੂ ਨੂੰ ਗਦਾਰ ਬੋਲਿਆ ਗਿਆ ਬਾਦ ਵਿੱਚ ਸ਼ਹੀਦ, ਸਿੱਧੂ ਮੂਸੇ ਵਾਲਾ ਨੂੰ ਹਰਾਇਆ ਪੰਜਾਬੀਆ ਨੇ ਬਾਦ ਵਿੱਚ ਮੂਸੇ ਵਾਲੇ ਮੂਸੇ ਵਾਲਾ ਹਿਸਟਰੀ ਚੈਕ ਕਰ ਲੋਅ ਸਰਦਾਰ ਨੇ ਸਰਦਾਰਾ ਨੂੰ ਹੀ ਮਾਰਿਆ ਗਦਾਰਿਆ ਕੀਤੀਆ ਸਭ ਨੂੰ ਪਤਾ ਹੈ ਓਹੋ ਕੋਣ ਸੀ
@user-uo5ko4wx9c
@user-uo5ko4wx9c 2 ай бұрын
ਮੀਤ ਹੇਅਰ ਤੇ ਪਰਮਿੰਦਰ ਢੀਢਸਾ ਆਪਸ ਵਿੱਚ ਸਾਢੂ ਨੇ 22 ਜੀ
@KulwindersinghBhangu-xi8rd
@KulwindersinghBhangu-xi8rd 2 ай бұрын
ਬਾਈ ਜੀ ਸਾਢੂ ਕਿਵੇਂ ਹੋਏ ਉਹਦੀ ਕੋਈ ਹੋਰ ਬਿਰਾਦਰੀ ਹੈ ਤੇ ਦੋਵਾਂ ਦੀ ਬਿਰਾਦਰੀ ਅਲੱਗ ਅਲੱਗ ਹੈ
@jagjeetsingh1068
@jagjeetsingh1068 2 ай бұрын
ਕਿਵੇਂ ਵੱਖ ਵੱਖ ਬਰਾਦਰੀ .....?​@@KulwindersinghBhangu-xi8rd
@hafeezhayat2744
@hafeezhayat2744 Ай бұрын
ਲਾਲ ਸਲਾਮ ਮਾਲਕੋ ਖਰੀਆਂ ਗੱਲਾਂ ਸਲਾਮਤੀ ਹੋਵੇ ਸ਼ਾਲਾ
@gursewak_dhillon
@gursewak_dhillon Ай бұрын
Ik number fuddu banda a eh
@user-kf2ff9cr1c
@user-kf2ff9cr1c 2 ай бұрын
Balkaur Singh di assessment shi aa
@Cajuevsbkecsnks
@Cajuevsbkecsnks Ай бұрын
Ik dum sach bolde hai bapu ji
@harpalhazra8709
@harpalhazra8709 Ай бұрын
ਬਿਲਕੁਲ ਸੱਚੀਆਂ ਤੇ ਖਰੀਆਂ ਗੱਲਾ ਨੇ।
@surjitsingh7304
@surjitsingh7304 Ай бұрын
Nyc bapu ji
@GurcharanSingh-ie8jd
@GurcharanSingh-ie8jd Ай бұрын
ਵਾਹ ਜੀ ਮਨ ਖ਼ੁਸ਼ ਕਰਤਾ
@SatnamSingh-mc2oq
@SatnamSingh-mc2oq 2 ай бұрын
22 G is RIGHT ❤
@kapishsaroa4946
@kapishsaroa4946 25 күн бұрын
Excellent interview
@suchasingh8043
@suchasingh8043 2 ай бұрын
Att galbat
@SukhdevSingh-of7iu
@SukhdevSingh-of7iu Ай бұрын
ਬਲਕੋਰ ਸਿੰਘ ਜੀ ਮੋਦੀ ਸਰਕਾਰ ਆਵਾਂ ਗੀ ਫਿਰੋਜ਼ਪੁਰ ਤੋਂ ਮਮਦੋਟ
@baljindermavi17
@baljindermavi17 Ай бұрын
❤❤❤❤❤
@gurbhindersandhu8654
@gurbhindersandhu8654 Ай бұрын
ਬਹੁਤ ਵਧੀਆ ਵਿਚਾਰ ਜੀ
@ParamjitSingh-ym3qo
@ParamjitSingh-ym3qo 27 күн бұрын
Baba balkcor Singh great man baba ji zaindabad
@paramjeetaulakh2820
@paramjeetaulakh2820 Ай бұрын
Thanks Bapuji
@jaipaljaipaul7449
@jaipaljaipaul7449 Ай бұрын
ਧਰਤੀ ਤੇ ਸਵਰਗ, ਮਾਂ ਦੀ ਕੁੱਖ ਤੇ ਮਾਂ ਦਾ ਦੁੱਧ , ਸਿਰਜਨਹਾਰ ਦਾ ਲੰਗਰ ਤੇ ਰੈਨ ਬਸੇਰਾ , ਕੋਈ ਵਸਤੂ ਬਜ਼ਾਰੂ ਨਹੀਂ...? ਸਾਡੀ ਹੋਂਦ ਸਾਡੇ ਮਾਂ ਬਾਪ ,, ਸਾਡੇ ਮਾਂ ਬਾਪ ਦੀ ਹੋਂਦ , ਉਹਨਾਂ ਦੇ ਮਾਂ ਬਾਪ...? ਸਾਡੇ ਦਾਦਾ ਦਾਦੀ ਜੀ...? ਮਾਂ , ਧੀ ਤੇ ਨਾਨੀ , ਪੜਨਾਨੀ , ਪੜਨਾਨੀ ਦੀ ਜੜ੍ਹ , ਜੜ੍ਹ ਦਾਦਾ ਜੀ ਤੇ ਜੜ੍ਹ ਨਾਨੀ ਜੀ , ਸਿਰਜਣਹਾਰ ਦਾ ਰੂਹਾਨੀ ਗੁਲਦਸਤਾ...?
@gurpreet927
@gurpreet927 Ай бұрын
ਸਹੀ ਗੱਲਾਂ ਨੇ
@psycho0086
@psycho0086 Ай бұрын
Legend ਬਾਪੂ ਬਲਕੌਰ ਸਿੰਘ ਜੀ
@MontyBrar-mu4ek
@MontyBrar-mu4ek 2 ай бұрын
Baba ji di kalyug vali gal bahot ghaint ah
@MontyBrar-mu4ek
@MontyBrar-mu4ek 2 ай бұрын
Great interview makkar saab
@Amarjeet-ov1hz
@Amarjeet-ov1hz 2 ай бұрын
Bilkul sahi baat kiti bapuji ne
@ParminderSingh-ei8vu
@ParminderSingh-ei8vu 2 ай бұрын
Sahi gal aa Baba ji Waheguru ji🙏
@SukhdevLal-vs9hc
@SukhdevLal-vs9hc 2 ай бұрын
Bai bapu ਬਲਕੌਰ ਨਾਲ ਗੱਲ studio vich ਕਰਿਆ ਕਰੋ back ਤੇ ਤੁਰੇ ਫਿਰਦੇ ਲੋਕ ਗੱਲਾ ਦਾ ਸਵਾਦ ਖਰਾਬ ਕਰਦੇ ਨੇ
@rsingh4698
@rsingh4698 Ай бұрын
@amankaut1964
@amankaut1964 Ай бұрын
Wahh gallan bhut vdiya kitiya ne Papu ji ne wow😂😂😂👍👍💫💫💫💫
@user-er8td3ur4g
@user-er8td3ur4g Ай бұрын
Sab toh vadhia interview makar sahab
@mandeeptark
@mandeeptark Ай бұрын
ਬਿਲਕੁਲ ਸਹੀ ਗੱਲਬਾਤ
@user-yn2vk1jd6g
@user-yn2vk1jd6g Ай бұрын
❤❤❤❤❤❤❤❤❤
@user-sm1bq5kx4w
@user-sm1bq5kx4w 26 күн бұрын
ਇਹੋ ਜਿਹੇ ਲੋਕਾਂ ਨੂੰ ਸਿੱਖ ਕੌਮ ਦੇ ਖਿਲਾਫ ਬੋਲਣ ਦੀ ਲੋੜ ਨਹੀਂ ਹੈ ਜੀ ਇਹੋ ਜਿਹੇ ਲੋਕਾਂ ਨੂੰ ਮਿਡੀਆ ਤੇ ਨਾ ਦਿਖਾਈ ਦੇ ਵੇ ਜੀ ਧਨਵਾਦ
@amarjeetsinghbhathal299
@amarjeetsinghbhathal299 Ай бұрын
Baiji you is great wahaguru ji always bless you but Modeji is Modeji
@shivanisharma5562
@shivanisharma5562 3 күн бұрын
ਮੇਰੇ ਕੁਮੇਟ ਦਾ ਅਸਰ ਵੋਟਾਂ ਵਿੱਚ ਦੇਖਣ ਨੂੰ ਮਿਲਿਆ ਹੈ, ਪੰਜਾਬ ਵਿਚੋਂ ਬੀਜੇਪੀ ਦਾ ਸਫਾਇਆ ਕਰ ਦਿਆਂ ਹੈ ਲੋਕਾਂ ਨੇ, ਪਿਛਲੇ ਤਿੰਨ ਸਾਲਾਂ ਤੋਂ ਕੂਮੈਂਟ ਕਰ ਰਹੇ ਹਾ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@adityaking6964
@adityaking6964 Ай бұрын
Baapu balkaur Singh Right
@rajwantkaur3508
@rajwantkaur3508 2 ай бұрын
Very nice bapu ji
@dstradingco9498
@dstradingco9498 2 ай бұрын
bht vadia interview karde hon bai tussi ❤
@Daljit-NY
@Daljit-NY 2 ай бұрын
Wah!!!
@GurdeepKehal-oy3en
@GurdeepKehal-oy3en Ай бұрын
❤❤❤❤❤❤❤❤ਚ
@jagmeetsingh9973
@jagmeetsingh9973 2 ай бұрын
Good job ji
@bhajansingh3849
@bhajansingh3849 Ай бұрын
Very nice
@manjitbedi5836
@manjitbedi5836 Ай бұрын
Sukha and Harsimrat must go out of Politics rather than kicked them out.
@KulwindersinghBhangu-xi8rd
@KulwindersinghBhangu-xi8rd 2 ай бұрын
ਮੱਕੜ ਸਾਹਿਬ ਮੇਰੀ ਗੱਲ ਤੁਸੀਂ ਬਿਲਕੁਲ ਨੋਟ ਕਰੋ ਇਹ ਮੇਰੀ ਬੇਨਤੀ ਹੈ ਤੁਹਾਨੂੰ ਬੀਜੇਪੀ ਪੰਜਾਬ ਦੇ ਵਿੱਚ ਦੂਜੇ ਨੰਬਰ ਤੇ ਆਵੇਗੀ ਸਾਰੀਆਂ ਪਾਰਟੀਆਂ ਨੂੰ ਪਿੱਛੇ ਸੁੱਟ ਦੀ ਗਈ ਇਸ ਵਾਰ ਇੰਨੀ ਜਿਆਦਾ ਵੋਟ ਬੀਜੇਪੀ ਨੂੰ ਪੈਣੀ ਹੈ ਮੈਂ ਇੱਕ ਕਿਰਸਾਨ ਦਾ ਪੁੱਤ ਆ ਪਰ ਜੋ ਸੱਚ ਹੈ ਉਹ ਸੱਚ ਹੈ
@jaipaljaipaul7449
@jaipaljaipaul7449 Ай бұрын
565ਰਿਆਸਤਾ ਦਾ ਘਾਂਣ ❓ ਵੋਟ ਰਾਜ ਯਾ ਮਤਦਾਨ , ਬੇਅਕਲੀਆ ਦੀ ਪਹਿਚਾਣ ❓ ਕਾਬਲੀਅਤ ਛੋੜ, ਕਾਅਬਾ ਪ੍ਰਵਾਨ , ਨਿਰਮਾਣ ❓ ਮੱਤ ਦਾਨ ਮਤਲਬ ਅਕਲ ਦਾਨ ❓ ਦਾਨਾਂ ਸਿਰ ਦਾਨ ❓ ਨਾਂਮ ਦਾਨ ❓ ਅੰਨ , ਧੰਨ ਤੇ ਲਛਮੀ, ਬੇਟੀ ਦਾਨ ❓ ਨਖਿਧ ਪ੍ਰਕਿਰਿਆ ❓ ਧੀ ਦਾ ਸੁਹਾਗ ਉਜਾੜ , ਭਾਲਿਆ ਜਵਾਈ...? ਇਜ਼ਤ , ਬੇਜ਼ਤੀ ਤੇ ਰੱਬ ਨੇ, ਧੀ ਦੀ ਖੇਡ ਗਵਾਈ ❓
@user-eb3jx6jv2v
@user-eb3jx6jv2v 2 ай бұрын
Siarra bappu ji
@harpreetsingh124
@harpreetsingh124 Ай бұрын
Sahi gal aa kalyug wali ada e kehde aa
@ParminderSingh-ei8vu
@ParminderSingh-ei8vu 2 ай бұрын
Waheguru ji 🙏🙏
@PremSingh-vo8pi
@PremSingh-vo8pi 2 ай бұрын
Good
@HarminderSingh-yg5ib
@HarminderSingh-yg5ib 2 ай бұрын
Absulately right
@jaswindergill33
@jaswindergill33 Ай бұрын
ਇਹ ਬੋਲੀ ਪੁਰਾਣੇ ਬਜ਼ੁਰਗਾਂ ਤੋਂ ਸੁਣੀ ਐਂ ਕਿ ॥ਹਾਰ ਨਾ ਜਾਇਓ ਅੰਗਰੇਜੋ ਕਿ ਨਾਭੇ ਆਲਾ ਦੇਊ ਮੱਦਦਾਂ॥
@nimratlehal
@nimratlehal 2 ай бұрын
Very intelligent person
@gamechanger6334
@gamechanger6334 9 күн бұрын
Hame aise vicharon ke manushya ki zarurat hai or aise vichar kitab padhne se hi aati hai
@ballibassi2692
@ballibassi2692 2 ай бұрын
he is brilliant educated men
@jasvindersingh953
@jasvindersingh953 2 ай бұрын
मोदी को राजस्थान 15 सिट हार रहे हैं
@jasspreet6070
@jasspreet6070 Ай бұрын
Twanu kiwe pata paaji
@pavittarsingh739
@pavittarsingh739 Ай бұрын
ਸਾੜੀ ਆਲ਼ਾ ਤਾਂ ਪਤਾ ਨੀ ਇੱਕ ਸਲਵਾਰ ਆਲ਼ਾ ਹੈਗਾ।
@DavinderSingh-ev1gm
@DavinderSingh-ev1gm 29 күн бұрын
ਇਹ ਬਿਲਕੁੱਲ ਤਲਖ ਸਚਾਈ ਆ ਸਭ ਦੀ ਕਲਾਸ ਲਾਈ ਆ।
@VarinderSingh-on5xw
@VarinderSingh-on5xw Ай бұрын
Dr. Manmohan singh parliament vich khada hoke kehnda desh ke resources par pahela Right minority ka hey. Fir eakel Modi par objection kiyon.
@m0hindersinghsingh539
@m0hindersinghsingh539 2 ай бұрын
💯👌
@jaipaljaipaul7449
@jaipaljaipaul7449 Ай бұрын
ਪੰਚਾਇਤ, ਮਹਾਂ ਪੰਚਾਇਤ...? ਤੋਂ ਨਾਵਾਕਿਫ ਸ਼ਰੀਰ, ਪ੍ਰੇਸ , ਪ੍ਰਸ਼ਾਸਨ , ਮੰਤਰੀ ਮੰਡਲ , ਇਤਿਹਾਸ ਕਾਰ , ਪ੍ਰਚਾਰਕ , ਯੂਨੀਵਰਸਿਟੀਆਂ , ਗੁਗਲ , ਗਿਨੀਜ਼ ਬੁੱਕ , ਤੇ ਅੰਤਰਰਾਸ਼ਟਰੀ ਸਾਂਝ ਆਦਿ ਯਾ ਚੰਦ ਹੋਰ ਆਉਣ ਵਾਲੇ ਸ਼ਬਦ , ਈ ਡੀ ਵਗੇਰਾ ਦਸਣ ਵਿੱਚ ਅਸਮਰਥ ਕਿਉਂ ਕੀ , ਅਸਲੀ ਮਾਂ ਨੂੰ ਛੱਡ ਕੇ , ਪੱਥਰ ਦੀ ਮਾਂ ਅੱਗੇ , ਕਿਸ ਨੇ , ਕਦ ਤੋ ਬਠਾਇਆ ❓ ਹਰਿ ਸਕੂਲ ਦੀ ਹਰਿ ਕਲਾਸ ਦਾ ਮੁਨੀਟਰ, ਕਾਬਲੀਅਤ ਤੇ ਅਧਾਰਿਤ....? ਵੋਟ ਰਾਜ ਯਾ ਮਤਦਾਨ , ਬੇਅਕਲੀਆ ਦੀ ਪਹਿਚਾਣ ❓ ਕਾਬਲੀਅਤ ਛੋੜ , ਕਾਅਬਾ ਪ੍ਰਵਾਨ , ਨਿਰਮਾਣ ❓ ਮੱਤ ਦਾਨ ਮਤਲਬ ਅਕਲ ਦਾਨ ❓ ਇਤਿਹਾਸ ਵਿੱਚ ਮਿਥਹਾਸ ਦਾ ਬੋਲਬਾਲਾ...? ਇੱਕ ਅੱਖ ਨਾਲ ਵੇਖਣਾ , ਮਤਲਬ ਵਿੱਤਕਰਾ ਨਾਂ ਕਰਨਾਂ ਹੁੰਦਾ ਹੈ , ਕਾਣਾ ਯਾ ਅਪਾਹਜ਼ ਨਹੀਂ...? ਮਹਾਂ ਭਾਰਤ ਦੀ ਸਭਿਅਤਾ, ਜਨਵਰੀ ਫਰਵਰੀ ਨਹੀਂ , ਨਾਂ ਭੁੱਲਣ ਵਾਲੇ ਸ਼ਬਦ ਤੋਂ ਸ਼ੁਰੂ...? ਨਾਂ ਭੁੱਲਣ ਵਾਲੇ ਸ਼ਬਦ ਤੋਂ ਸ਼ੁਰੂ , ਚੇਤ ਵਿਸਾਖ...? ਚੇਤੇ ਕਰਕੇ ਦਸਣ ਦੀ ਰਿਵਾਇਤ ਅਨੁਸਾਰ....? ਵਿਸ਼ਵ ਤੋ 57 ਸਾਲ ਅੱਗੇ ਦੀ ਸੁਚੇਤਤਾ ❓ ਪਹਿਲੀ ਚੇਤ ੨੦੮੧//2081-2024=57//ਸਾਲ...?
@NeerajKumar-lh3ns
@NeerajKumar-lh3ns 2 ай бұрын
good bupu jii
Show with Bapu Balkaur Singh Gill | Political | EP 345 | Talk with Rattan
39:56
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 4,3 МЛН
Sigma Girl Past #funny #sigma #viral
00:20
CRAZY GREAPA
Рет қаралды 22 МЛН
Can You Draw A PERFECTLY Dotted Line?
00:55
Stokes Twins
Рет қаралды 41 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 4,3 МЛН