ਅੱਜ ਪੇਸ਼ ਕੀਤਾ ਗਿਆ ਪੰਜਾਬ ਦਾ ਬਜ਼ਟ, ਜਾਣੋ ਕੀਤੇ ਗਏ ਕਿਹੜੇ ਵੱਡੇ ਫੈਸਲੇ By Manpreet Singh

  Рет қаралды 28,172

Manpreet singh official

Manpreet singh official

4 ай бұрын

ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਪੰਜਾਬ ਸਰਕਾਰ ਦੇ ਸਾਲ 2024 ਦੇ ਬਜ਼ਟ ਬਾਰੇ ਜਾਣਕਾਰੀ ਦਿੱਤੀ ਹੈ
In this video we have explained you about Punjab's Budget 2024
#manpreetsinghofficial
#DailyDose
--------------------------------------------------------------
Our latest videos :-
• ਦਿੱਲੀ ਸਰਕਾਰ ਨੇ ਮਹਿਲਾਵਾ...
• 5 ਮਾਰਚ ਨੂੰ ਬਜ਼ਟ ਪੇਸ਼ ਕਰਨ...
• ਜਾਣੋ ਬਜ਼ਟ ਸੈਸ਼ਨ ਦੌਰਾਨ ਮੁ...
• ਪੁਰਾਣੀ ਪੈਨਸ਼ਨ ਬਹਾਲੀ ਮੋਰ...
• Credit Card ਦਾ ਬਿੱਲ ਦੇ...
--------------------------------------------------------------
Our PSPCL related videos:-
Video on Electricity Theft
• ਬਿਜਲੀ ਚੋਰੀ ਕਰਨਾ ਕਿੰਨਾ ...
video on one time settlement scheme
• ਬਿਜਲੀ ਬੋਰਡ (PSPCL) ਨੇ ...
Video on Roof Top Solar System
• Rooftop Solar System i...
Video about PSPCL Bill explained in detail7
• Know Your Electricity ...
Video about load Calculation
• Load Calculation, New ...
--------------------------------------------------------------
Video on Old Pension Scheme
• ਨਵੀਂ ਪੈਨਸ਼ਨ ਸਕੀਮ ਵਿਚ ਕੀ...
Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
Our video on Depression
• DEPRESSION ਕੀ ਡਿਪ੍ਰੈਸ਼ਨ...
our other video where we have explained all Ranks and Badges of Police
• Know All Police Ranks ...
our other video where we have explained all Ranks and Badges of Indian Army
• Indian Army Ranks And ...
----------------------------------------------------------
Please like share comment on this video and Subscribe our Channel for more videos.
Join this channel to get access to perks:
/ @manpreetsinghofficial
------------------------------------------------------------
Content created and Presented by Manpreet Singh
Email- manpreetpunjab21@gmail.com
Follow our Facebook page
@ / manpreetsinghfb
Follow our Instagram page
@www.instagram.corq1m/manpreetsinghin
Follow our Twitter page
@ / manpreetsssingh
----------------------------------------------------------
Video Edited And Animation Created by - Jaskaran Singh, Instagram- jaskaranwnl
-----------------------------------------------------------
Music By -Taco rap beat (KZfaq Audio Library)

Пікірлер: 122
@shivdevsingh4287
@shivdevsingh4287 4 ай бұрын
ਜੇਕਰ ਮੁਲਾਜ਼ਮਾਂ ਵਾਰੇ ਇਸ ਬਜਟ ਵਿੱਚ ਕੁਝ ਨਹੀਂ ਸੋਚਿਆ ਗਿਆ ਤਾਂ ਮੁਲਾਜ਼ਮ ਆਉਣ ਵਾਲੀਆਂ ਚੋਣਾਂ ਵਾਰੇ ਇਹਨਾਂ ਦਾ ਬਿਸਤਰਾ ਜ਼ਰੂਰ ਗੋਲ ਕਰਨਗੇ।
@ParmodKumar-pc9oh
@ParmodKumar-pc9oh 4 ай бұрын
ਮੁਲਾਜ਼ਮ ਵਿਰੋਧੀ ਸਰਕਾਰ
@SinghGill7878
@SinghGill7878 4 ай бұрын
ਅਕਾਲੀ ਸਰਕਾਰ ਠੀਕ ਸੀ ਮੁਲਾਜ਼ਮਾਂ ਪੈਨਸ਼ਨਰਾਂ ਲਈ
@dhaniram2082
@dhaniram2082 4 ай бұрын
ਮੁਲਾਜ਼ਮਾਂ ਨਾਲ ਕੀਤਾ ਧੱਕਾ ਮਹਿੰਗਾ ਪਵੇ ਗਾ। ਸਰਕਾਰ ਦੇ ਪੱਲੇ ਕੱਖ ਨਹੀਂ ਹੈ ਇਹ ਹਵਾ ਵਿੱਚ ਤੀਰ ਮਾਰ ਰਹੇ।
@RameshRamesh-bc5dg
@RameshRamesh-bc5dg 4 ай бұрын
Mulazama and pansioner sathio is war Punjab sarkar da hankar Toro ji Inha nou lok sabha elections vich 13.toh 0 seta do ji
@lakhbirsingh7485
@lakhbirsingh7485 4 ай бұрын
ਸਿਰਫ ਪੈਸਾ ਰਖਿਆ ਹੈ ਪਰ ਦਿਤਾ ਕਿਸੇ ਨੂੰ ਕੁਝ ਨਹੀਂ ਅਤੇ ਨਾ ਹੀ ਇਹਨਾਂ ਨੇ ਕੁਝ ਕਿਸੇ ਨੂੰ ਦੇਣਾ
@user-sb4yo6hr7j
@user-sb4yo6hr7j 4 ай бұрын
ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਬਜ਼ਟ ਵਿਚ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ,
@BalkarSingh-og4xb
@BalkarSingh-og4xb 4 ай бұрын
ਵਿੱਤ ਮੰਤਰੀ ਨੂੰ ਮੁਲਾਜਮਾਂ ਨਾਲ ਘੋਰ ਨਫਰਤ ਹੈ, ਪਿਛਲੇ ਤੇ ਹੁਣ ਦੇ ਬਜਟ ਵਿੱਚ ਮੁਲਾਜਮਾਂ ਦਾ ਨਾ ਲੈਣਾ ਵੀ ਆਪਣੀ ਹਤਕ ਸਮਝਦੇ ਹਨ, ਹੁਣ ਤਾਂ ਮੁਲਾਜਮਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਦੀ ਕੀ ਔਕਾਤ ਹੈ।
@javedanwar9934
@javedanwar9934 4 ай бұрын
ਪਹਿਲਾਂ ਖਾਲੀ ਪੀਪਾ ਖਜ਼ਾਨਾ ਮੰਤਰੀ ਸੀ। ਹੁਣ ਖਾਲੀ ਢੋਲ ਖਜ਼ਾਨਾ ਮੰਤਰੀ ਆ ਗਿਆ ।ਜਿਹੜਾ ਸਿਰਫ਼ ਬਜਾਉਣ ਦੇ ਕੰਮਾਂ ਆਉਂਦਾ ਹੈ।
@gaganpreet9338
@gaganpreet9338 4 ай бұрын
Mulzma nu milea baba g ka thullu shme on pb govt.
@VIJAYPAL-le8dw
@VIJAYPAL-le8dw 4 ай бұрын
ਮੁਲਾਜ਼ਮ ਸਿਰਫ ਇਕੱਠੇ ਹੋ ਕੇ ਰੌਲਾ ਪਾ ਸਕਦੇ ਨੇ,, ਹੋਰ ਕੁਝ ਨਹੀਂ ਕਰ ਸਕਦੇ। ਇਸ ਦਾ ਮੁੱਲ ਵੋਟਾਂ ਵਿੱਚ ਮੋੜਨਾ ਚਾਹੀਦਾ ਹੈ
@BalkarSingh-og4xb
@BalkarSingh-og4xb 4 ай бұрын
ਇਹ ਇਕਠੇ ਵੀ ਨਹੀਂ ਹੋ ਸਕਦੇੇ
@Ajaykumar-os2lg
@Ajaykumar-os2lg 4 ай бұрын
ਪੰਜਾਬ ਸਰਕਾਰ ਮੁਰਦਾਬਾਦ
@balwantsingh8069
@balwantsingh8069 4 ай бұрын
ਏਨਾ ਨੇ ਕੀ ਦੇਣਾ ਇਨ੍ਹਾਂ ਦਾ ਆਪਣਾ ਹੀ ਗੁਜ਼ਾਰਾ ਨਹੀਂ ਹੁੰਦਾ ਬੇਸ਼ਰਮ ਕਿਤੋਂ ਦੇ ਸਾਰੇ ਇੱਕਠੇ ਹੋਏ ਨੇ ਕੋਈ ਨਹੀਂ ਆਉਣ ਦਿਓ ਵੋਟਾਂ ਮੰਗਣ ਫਿਰ ਪੁਛਦੇ ਹਾਂ।
@RameshRamesh-bc5dg
@RameshRamesh-bc5dg 4 ай бұрын
Inha da hankar Toro ji Inha nou lok sabha elections vich 13 toh 0 seta do ji
@waliakapil7628
@waliakapil7628 4 ай бұрын
Bad 📰news For employees No... D. A No arrier For employees Employees ko mila Baba jee ka thuluu😊😅
@manjitsingh-px4yt
@manjitsingh-px4yt 4 ай бұрын
ਬਹਤ ਹੀ ਮੁਲਾਜ਼ਮ ,ਪੈਨਸ਼ਨਰਜ ਵਿਰੋਧੀ ਬਜਟ ਜਿਸ ਵਿਚ 100% ਮੰਗਾਂ ਨੂੰ ਅਖੋ ਪਰੋਖੇ ਕੀਤਾ ਗਿਆ। ਭਖਦੀਆਂ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਸਕੀਮ, ੮% ਮਹਿੰਗਾਈ ਭਤਾ ੬੬ ਮਹੀਨਿਆਂ ਦਾ ਬਕਾਇਆ। ਕਦੋਂ ਦੇਣਗੇ ੩ ਬਜਟ ਖਾਲੀ ਲੰਗ ਗਏ। ਬਾਕੀ ੨ ਬਜਟ ਰਹਿ ਗਏ। ਇਸ ਦਾ ਨਤੀਜਾ ਭੁਗਤਣਗੇ ਇਹ ਆਪ ਵਾਲੇ। ਭੁੱਲ ਗਏ ਹਨ ਕਿ ਭੁਜਿੳਂ ੳਠਾ ਕੇ ਰਾਜ ਗੱਦੀ ਤੇ ਬਿਠਾਇਆ। ਆਮ ਚੋਣਾ ਚ ਜੀਰੋ ਨਤੀਜਾ ਹੋਵੇਗਾ।
@RameshRamesh-bc5dg
@RameshRamesh-bc5dg 4 ай бұрын
Inha da hankar Toro ji Punjab sarkar murdabad ji.punjab mulazam and pansioner sathio is sarkar da hankar Toro ji Punjab mulazam and pansioner ekta zindabad ji.punjab mulazamo and pansioner sathio Inha nou lok sabha elections vich 13 toh 0 seta do ji es sarkar da hankar Toro ji
@labhsingh5211
@labhsingh5211 4 ай бұрын
ਪੰਜਾਬ ਸਰਕਾਰ...ਮੁਰਦਾਬਾਦ
@Harjitvrd
@Harjitvrd 4 ай бұрын
ਇਹ ਸਰਕਾਰ ਵੀ ਸਿਰਫ ਗੱਲਾਂ ਵਾਲੀ ਹੀ ਲਗਦੀ ਹੈ,,,
@HardeepSingh-rc7gr
@HardeepSingh-rc7gr 4 ай бұрын
ਕੰਬੀ ਸਰਕਾਰ ਪੰਜਾਬ ਸਰਕਾਰ
@anilisher7058
@anilisher7058 4 ай бұрын
Good job Manpreet veer g Dhanwaad 🙏
@randhirkaur5356
@randhirkaur5356 4 ай бұрын
ਇਹ ਫ੍ਰੀ ਦੀਆਂ ਸਹੂਲਤਾਂ ਵੋਟ ਬੈਂਕ ਲਈ ਚਾਲੂ ਰੱਖੀਆਂ ਗਈਆਂ ਬੇਰੁਜੁਗਾਰੀ ਲਈ ਕੀ ਰੱਖਿਆ ਕੀ ਇਸ ਤਰ੍ਹਾਂ ਪੰਜਾਬ ਦਾ ਵਿਕਾਸ ਹੋਵੇਗਾ ਉੰਝ ਤਾਂ ਮੁੱਖ ਮੰਤਰੀ ਦਾ ਤਾਂ ਕਹਿਣਾ ਹੈ ਅਸੀਂ ਕਦੇ ਖਜ਼ਾਨਾ ਖਾਲੀ ਨਹੀਂ ਕਿਹਾ ਜੇ ਖਜ਼ਾਨਾ ਭਰਿਆ ਹੈ ਤਾਂ ਮੁਲਾਜ਼ਮ ਵਰਗ ਧਰਨੇ ਲਾਉਣ ਕਿਉਂ ਮਜਬੂਰ ਨੇ ਰੱਬ ਹੀ ਰਾਖਾ ਪੰਜਾਬ ਦਾ
@karamsingh7111
@karamsingh7111 4 ай бұрын
THANKS JI 🙏🙏🙏🙏🙏
@ninderkhangura6507
@ninderkhangura6507 4 ай бұрын
Kuj ni Dena ehna mulajma nu
@user-rm7tg1wf2h
@user-rm7tg1wf2h 4 ай бұрын
Thanks
@prabhsandhu84
@prabhsandhu84 4 ай бұрын
Thanks for the information Veerji🙏🏻
@surindersidana1653
@surindersidana1653 4 ай бұрын
Very Nice Sir Ji 🙏
@radhekrishnaji2466
@radhekrishnaji2466 4 ай бұрын
Waheguru ji
@ramanattri1735
@ramanattri1735 4 ай бұрын
Good ji
@ShamsherSingh-mm9rg
@ShamsherSingh-mm9rg 4 ай бұрын
👍👍🙏🙏
@jasssohi9415
@jasssohi9415 4 ай бұрын
❤❤❤
@talvindersandhu96
@talvindersandhu96 4 ай бұрын
good
@ishqishqdepainde7880
@ishqishqdepainde7880 4 ай бұрын
Good evening sir
@radheyshyam5953
@radheyshyam5953 4 ай бұрын
Lok sabhaa alaction may dado jawaab Kara do in kay condedati kee jamaanat jabat
@paramjeetsinghbuttar1026
@paramjeetsinghbuttar1026 4 ай бұрын
ਜੋ ਮੁਲਾਜ਼ਮਾ ਦਾ ਏਰੀਆ ਦੇਣਾ ਉਸ ਵਾਰੇ ਕੁਛ ਵੀ ਕਿਹਾ ਨਹੀ ਗਿਆ ਜੋ ਹੋਰ ਕੁਛ ਕਿਹਾ ਗਿਆ ਪੂਰਾ ਉਹ ਭੀ ਨਹੀਂ ਕਰਨਾ
@surinderkumar-xh3uo
@surinderkumar-xh3uo 4 ай бұрын
Video tan theek hai per end wala music kamaal tha hai
@jindalsirg6933
@jindalsirg6933 4 ай бұрын
Mulajam nal duniya da sab toh vdda dhakka... Equal pay equal work implement kro
@user-sr3qh6kc9h
@user-sr3qh6kc9h 4 ай бұрын
ਬਿਲਕੁਲ ਸਹੀ 👍ਗੱਲ ਹੈ
@jaswindersinghgill8225
@jaswindersinghgill8225 4 ай бұрын
SSA ji 🙏
@ashwani5583
@ashwani5583 4 ай бұрын
Hor paao vote inna nu.
@user-qh8zy6bx4c
@user-qh8zy6bx4c 4 ай бұрын
ਢੋਲ ਸਰਕਾਰ ਖੜਕਾ ਜਿਆਦਾ ਕਰਦੀ ਕੰਮ ਘੱਟ, ਭਰੇ ਖ਼ਜ਼ਾਨੇ ਵਾਲੀ ਸਰਕਾਰ
@natureloverrandeep
@natureloverrandeep 4 ай бұрын
Good
@selvaswami3610
@selvaswami3610 4 ай бұрын
Vdiya
@DarshanSingh-vb9lw
@DarshanSingh-vb9lw 4 ай бұрын
Date is wrong?
@AmarSingh-bn8tt
@AmarSingh-bn8tt 4 ай бұрын
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਡੀ ਏ ਅਤੇ ਬਕਾਇਆ ਖਾਣ ਵਾਲੀ ਸਰਕਾਰ ਮੁਰਦਾਬਾਦ।
@jaiparkash8907
@jaiparkash8907 4 ай бұрын
Temporary employee regular kado karenge
@rajinderparshad614
@rajinderparshad614 4 ай бұрын
झूठ वोलना ही सरकार की मनशकता है,
@bhagwandass7902
@bhagwandass7902 4 ай бұрын
Hun ta aan wali vote di aa
@HunarSargun
@HunarSargun 4 ай бұрын
Health NHM mulajm regular karo ji please aap Sarkar
@jarmansharma2333
@jarmansharma2333 4 ай бұрын
ਇਹ ਪੰਢਾ ਦੀ ਸਰਕਾਰ ਹੈ,ਇਸ ਤੋਂ ਕੁਛ ਨਹੀਂ ਮਿਲਣਾ,
@daljitvehniwalia2178
@daljitvehniwalia2178 4 ай бұрын
ਆਮ ਆਦਮੀ ਪਾਰਟੀ ਦੀ ਐਮ ਪੀ ਸੀਟਾਂ ਨੂੰ ਜਿੱਤਣਾ ਚਾਹੁੰਦੀ
@HunarSargun
@HunarSargun 4 ай бұрын
Kache health mulajm pakke karo ji please AAP Sarkar Ji
@avainashparav2701
@avainashparav2701 4 ай бұрын
Future generations lyi aan wala time mada hai
@Uniquedeas5
@Uniquedeas5 4 ай бұрын
ਬੇਜਮੀਨੇ ਬੇਜਾਇਦਾਦੀਏ ਮੁਲਾਜ਼ਮਤ ਲਈ ਬੁਢੇਪੇ ਚ ਰੇਹੜੀ ਆਪਸਨ ਹੈ। ਸਾਰੇ ਰਾਜਾਂ ਦੀਆਂ ਸਰਕਾਰਾ ਡੀਏ ਪੈਨਸ਼ਨ ਬਕਾਇਆ ਏਸੀ ਪੀ ਬਿਨਾ ਕਿਸੇ ਧਰਨੇ ਤੌ ਦਿੰਦੀਆਂ। ਕੌਈ ਕਾਰਪੋਰੇਟ ਕੁਝ ਨਹੀਂ ਕਹਿੰਦਾ ਉਨ੍ਹਾਂ ਨੂੰ। ਐਥੇ ਨਾਲੇ ਪੰਜਾਬ ਚ ਕੌਈ ਕਾਰਪੋਰੇਟ ਹੈ ਹੀ ਨਹੀਂ । ਚਲੇ ਗਏ ਉਹ ਇਥੇ ਦਾ ਨਿਤ ਧਰਨਿਆਂ ਦਾ ਮਹੌਲ ਦੇਖ ਕੇ। ਹੌਰ ਕਿਹੜਾ ਕਾਰਪੋਰੇਟ ਪੰਜਾਬ ਚ ਕਿਹੜਾ ਵਰਗ ਆ ਪੰਜਾਬ ਚ। ਪਿਆਰੇ ਲਾਲ ਗਰਗ ਸਪੱਸ਼ਟ ਕਰਦਾ ਡੀਏ ਪੈਨਸ਼ਨ ਬਕਾਇਆ ਏਸੀ ਪੀ ਸਦੀਵੀ ਫਰੀਜ ਰਹੇਗਾ ਭੱਤੇ ਫਰੀਜ ਰਹੇਗਾ।
@deepakkhurana2031
@deepakkhurana2031 4 ай бұрын
Our honourable Punjab don't gave our any sort of financial allocation,or any sort of financial benefits or even our arrears to their Punjab government employees.
@barjindersingh6431
@barjindersingh6431 4 ай бұрын
Subsidy band ho e ta navian scheme implement hove
@HunarSargun
@HunarSargun 4 ай бұрын
NHM mulajm regular karo ji please and NHM mulajma da pay scale vdha devo ji please
@KrishanKumar-ld9il
@KrishanKumar-ld9il 4 ай бұрын
Two lac crore ka budget pesh kita par employees ke liye kuj nahi
@manavbhakti291
@manavbhakti291 4 ай бұрын
Mulazims de due benefits rok ke budget nu wada chada ke dusna kon si samajdari hai sarkar di!
@ShaminderSingh-pv3ec
@ShaminderSingh-pv3ec 4 ай бұрын
ਮੁਲਾਜਮਾਂ ਨੂੰ ਪਤਾ ਹੀ ਹੈ ਕਿ ਜਿਹੜੀ ਸਰਕਾਰ ਮੀਟਿੰਗ ਦਾ ਸਮਾਂ ਦੇ ਕੇ ਫ਼ੇਰ ਤਰੀਕ ਦੇ ਦਿੰਦੇ ਆ ਉਨ੍ਹਾਂ ਤੋਂ ਮੁਲਾਜਮ ਜਥੇਬੰਦੀਆਂ ਨੂੰ ਕੀ ਆਸ ਹੋ ਸਕਦੀ ਹੈ ਜਿਹੜਾ ਕੰਮ ਮਨਪ੍ਰੀਤ ਬਾਦਲ ਦਾ ਓਹੀ ਕੰਮ ਹਰਪਾਲ ਚੀਮੇ ਦਾ ਜਿਵੇਂ ਮਨਪ੍ਰੀਤ ਬਾਦਲ ਨੇ 2022 ਦੀਆਂ ਚੋਣਾਂ ਵਿੱਚ ਕਾਂਗਰਸ ਦੀ ਬੇੜੀ ਡੋਬੀ ਜਿਸ ਵਿੱਚ ਵਿਰਲਾ ਹੀ ਬਚਿਆ ਬਹੁਤੇ ਡੁੱਬ ਗਏ ਇਸ ਤਰ੍ਹਾਂ ਹੁਣ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਝਾੜੂ ਵਾਲਿਆਂ ਦੀ ਬੇੜੀ ਹਰਪਾਲ ਚੀਮੇ ਨੇ ਡੋਬਣੀ ਆ ਜਿਸ ਕਿਸੇ ਦੀ ਬਚਣ ਦੀ ਆਸ ਨਹੀਂ।
@KrishanKumar-ld9il
@KrishanKumar-ld9il 4 ай бұрын
Punjab govt bni vi mulajama de sar pe thi aur fail bhi mulajam hi karenge
@kapilverma1167
@kapilverma1167 4 ай бұрын
fer fark ki reh gea enha te pehla walea vich pehla mnpret badal khjana khali hai 5saal krda reha oh ta fer bkyea kista vich den lai tyar c ohna ne ik kisat paa v ditti c par hun wale khende ne v khjana bhrea hoyea par kise nu kuch milna ta chado is vare zikar v ni krde ehna nu ta DA den vich v muskil aa rahi a
@kapilverma1167
@kapilverma1167 4 ай бұрын
2salla vich mulajama nu sirf 2kista DA diya milea khajana bhare hoy bawjud je khali hunda fer ta rub e rakha
@ShyamLal-nq4bb
@ShyamLal-nq4bb 4 ай бұрын
पंजाब सरकार और दिल्ली सरकार एक है ना वो मुलाजिमो को कुछ देता है ना ये
@lovedeepsandhu7508
@lovedeepsandhu7508 4 ай бұрын
aundia vota ch bahr da rsta dkha dyo is govt nu
@daljitvehniwalia2178
@daljitvehniwalia2178 4 ай бұрын
ਨਿਹੰਗਾ ਦੇ ਭਾਂਡੇ ਵਾਂਗੂ ਮਾਂਜ ਦੇਣਗੇ ਮੁਲਾਜ਼ਮ
@jagbirsingh-jm5ny
@jagbirsingh-jm5ny 4 ай бұрын
Kache mulazama da v kuj nai kiya
@SunilKumar-vb5du
@SunilKumar-vb5du 4 ай бұрын
Sarkar ko paise hai hi Nahin Hai To kahan se Denge yah Apne kharche ke liye inke pass paise Nahin Hai
@charnjitkaur4517
@charnjitkaur4517 4 ай бұрын
Home gaurd the v ee nee kus 😭😭
@satnammalhi4980
@satnammalhi4980 4 ай бұрын
Sabh kuch khatam ho jayega
@shamsingh8572
@shamsingh8572 4 ай бұрын
PunjabSarkarMurdabad
@vinodbagifaridkot158
@vinodbagifaridkot158 4 ай бұрын
Bhagwant maan 12 percent DA pension davagi 2035 nu employee bhaj bhaj vote pouna san ta flower sutt da san
@selvaswami3610
@selvaswami3610 4 ай бұрын
Isbaar to ek bi nhi milega
@sonuwalia3484
@sonuwalia3484 4 ай бұрын
Mulazam ate pensioners lai kuj nhi te una de family members kolon ve koi umeed na rakhan
@selvaswami3610
@selvaswami3610 4 ай бұрын
Rajnidhi main kalaakar luch nhi krskta hi
@robinkansal3014
@robinkansal3014 4 ай бұрын
Kehndey hunde c Congress Govt Mulajma layi kadi v vadiya ni rahi..par ehna ne ta Congress nu v vadiya kaha taaa...
@gurjeetsingh7058
@gurjeetsingh7058 4 ай бұрын
Ceema Naa kug nhi deta
@brijmohangodara6572
@brijmohangodara6572 4 ай бұрын
Punjab de Employes di Salary .pay Grade Bahut vadia he. Ehana nu hor ki chahida.
@kuraram247
@kuraram247 4 ай бұрын
anti mulajam sarkaar
@gurbirgill4945
@gurbirgill4945 4 ай бұрын
ਇਹ ਸਾਰੇ ਪੈਸੇ ਏਨਾਂ ਆਪ ਹੀ ਖਾਣੇ ਨੇ😂
@sonuwalia3484
@sonuwalia3484 4 ай бұрын
Ehna nu PTA ASI age kadi v nhi auna lut lavo jina lutna
@traveltothenext7943
@traveltothenext7943 4 ай бұрын
Amm admi party sarkari mulazma di dushman hai Punjab sarkar hye hye ev amm admi vote na pa ke apna haq sthapit kato
@amgalsingh5628
@amgalsingh5628 4 ай бұрын
Sb to Mari govt, Congress nu vote pao, channi sahib is the best cm
@gangadassjoshi6734
@gangadassjoshi6734 4 ай бұрын
Mulazma lay chhunchhna
@ranranjit237
@ranranjit237 4 ай бұрын
ਇਹ ਵੀ ਖਜਾਨਾ ਮੰਤਰੀ ਖਾਲੀ ਪੀਪਾ ਮੰਤਰੀ ਹੈ। ਮਨਪ੍ਰੀਤ ਨਾਲੋ ਘੱਟ ਨਹੀਂ ਹੈ
@raghbardass473
@raghbardass473 4 ай бұрын
App party de bure din start
@selvaswami3610
@selvaswami3610 4 ай бұрын
Lelenki 13 ka 13 seat mp ta
@gurnamsinghsamra3506
@gurnamsinghsamra3506 4 ай бұрын
Mulazem.lee.kush.nahi
@KuldeepSingh-sm1nq
@KuldeepSingh-sm1nq 4 ай бұрын
ਪੀਪਾ ਮੰਤਰੀ ਮੁਦਰਾ ਬਾਦ ਮੁਰਦਾ ਬਾਦ ਮੁਰਦਾ ਬਾਦ 😂😂😂😂
@vickyhagat9174
@vickyhagat9174 4 ай бұрын
Akali sarkar hi sirf mulazama da sochdi si
@SanjeevKumar-wc5ux
@SanjeevKumar-wc5ux 4 ай бұрын
DA lgda gya phir toh ...
@amgalsingh5628
@amgalsingh5628 4 ай бұрын
Hawai budget, mulazma nu thenga,DA,bakaya kujhh nhi,aap govt sirf sceema bnoudi hai ,laagu nhi krdi
@raghbardass473
@raghbardass473 4 ай бұрын
Employees waste baba jee da
@NareshKumar-re2pe
@NareshKumar-re2pe 4 ай бұрын
Shehri public vich kuch v nahin sara hi pinda vaste hai huin shehri public vota nahin devegi
@RameshRamesh-bc5dg
@RameshRamesh-bc5dg 4 ай бұрын
Punjab sarkar murdabad ji.cm baghtmaan murdabad ji.vit mantri harpal Cheema murdabad ji.punjab sarkar murdabad ji.mulajama and pansioner pansioner ekta zindabad ji mulazamo and pansioner sathio is sarkar da hankar Toro ji.inha nou 13 toh 0 seta do.
@COMRADEX-i6q
@COMRADEX-i6q 4 ай бұрын
No vote to AAP
@avtarsingh4057
@avtarsingh4057 4 ай бұрын
Punjab sarkar murdavad murdavad
@dayasingh4370
@dayasingh4370 4 ай бұрын
Punjab Govt murdabad hai hai
@user-im3or9hx2e
@user-im3or9hx2e 4 ай бұрын
Akali sarkar vadia ci mulazam lai App walay te congresian de vi pio nikle nay. Dramebaaj
@Hggir7rdeuFiucurf-hd6te
@Hggir7rdeuFiucurf-hd6te 4 ай бұрын
😂
@user-od8cp5lt3v
@user-od8cp5lt3v 4 ай бұрын
ਇਹਨਾ ਕੋਲੋਂ ਕੀ ਲਭਦੇ ਹੋ? ਇਹ ਤਾਂ ਗੱਲਾਂ ਦਾ ਕੜਾਹ ਬਣਾਉਦੇ ਨੇ
@GurtejSingh-ew4qn
@GurtejSingh-ew4qn 4 ай бұрын
ਅਕਾਲੀ ਕਾਂਗਰਸ ਨੂੰ ਪਿੱਛੇ ਛੱਡ ਨੰ.1 ਜੁਮਲੇਬਾਜ਼ ਆਪ ਸਰਕਾਰ ਮੁਰਦਾਬਾਦ 🐑🐑
@sulaxenkumar9072
@sulaxenkumar9072 4 ай бұрын
Punjab sarkar murdabad 👎👎
@raghbardass473
@raghbardass473 4 ай бұрын
LAPOTSANKH SARKAAR
@Hggir7rdeuFiucurf-hd6te
@Hggir7rdeuFiucurf-hd6te 4 ай бұрын
Murdavad Murdavad Murdavad Murdavad Murdavad Murdavad
How Many Balloons Does It Take To Fly?
00:18
MrBeast
Рет қаралды 162 МЛН
Does size matter? BEACH EDITION
00:32
Mini Katana
Рет қаралды 20 МЛН
How Many Balloons Does It Take To Fly?
00:18
MrBeast
Рет қаралды 162 МЛН