Пікірлер
@surindergoyal4180
@surindergoyal4180 14 минут бұрын
Jinah pensioners ne case nahi krea oh ki krn
@satwinderkaur1692
@satwinderkaur1692 33 минут бұрын
Manpreet beta too ihna magr lag ke saanu laare na laaia kar
@RavinderKaur-vm3ew
@RavinderKaur-vm3ew 3 сағат бұрын
6th pay commission de according pensions revise nahi kitia gaia. Punjab sarkar fcr nu direct kare
@gurindersingh4199
@gurindersingh4199 3 сағат бұрын
Sir Psssb Mohali driver reatment no 5 2016 final result is out 2021 but no joining letter ✉️ sir help us 🙏🙏🙏🙏🙏
@user-qb9ch5qk5c
@user-qb9ch5qk5c 13 сағат бұрын
Harda ke Kuchh Bhi Nahin bolata Paji Aadat Matlab Ki MHA MHA Tenu Pakke Chal Dene to bijali Dam belana pahle To Kuchh Nahin Aata smart metre Jaat jaati Jyada 9:30 Naha dekar AC Laga Na Haider cooler Lagaye pakde Sone Tanu SRK pahle To Nahin hota hai bijali Bil zerodha metre change karke layak Jagah Pareshan Ho Gaye Nahin Bhagwan Tamanna Sarkar banaa ke Enna to Changa hi Channi hi Jab jo bhi hi jyada apna hi ke matlab ki Jhooth Kata Denge Matlab Ki Paisa Kata de de do 40500 per manjur hi Magar yah wala Manjuri Nahin theek hai ki Kyunki local pagal banane wala banane ka mein Pita Hai Bhagwant man Sarkar Ke Kamini
@virindersingh7035
@virindersingh7035 15 сағат бұрын
Govt of Punjab should issue concordance tables for fixation of pensions as issued by Himachal Govt without any delay. The present instructions are creating confusion, and persons retiring at junior level shall draw higher pension than their seniors.
@ParneetDhaliwal-vg8uc
@ParneetDhaliwal-vg8uc 16 сағат бұрын
ਮੇਰੀ ਮਾਂ ਨੂੰ ਮੇਰੇ ਪਿਤਾ ਦੀ ਫੈਮਿਲੀ ‌ਪਿਨਸਲ ਮਿਲਦੀ ਸੀ ਮੇਰੀ ਮਾਤਾ ਜੀ ਮੋਤ ਹੋ ਗਈ ਹੈ 21.5.2021ਵਿਚ‌ ਸਾਨੂੰ ਉਨ੍ਹਾਂ ਦਾ ਕੋਈ ਵੀ ਪੈਸਾ ਨਹੀਂ ਮਿਲਿਆ ਇਕ‌ ਮਹੀਨੇ ਦੀ ਪੈਨਸ਼ਨ ਨਹੀਂ ਮਿਲੀ ਨਾਂ ਹੀ ਕੋਈ ੲਏਰੀਲ ਮਿਤੀ 1.1.16 ਬਣਦਾ ਏਰੀਅਲ ਅੱਜ ਤੱਕ ਨਹੀਂ ਮਿਲਿਆ
@bajitcheema6957
@bajitcheema6957 16 сағат бұрын
Co-operative bank ਤੋਂ ਰਿਟਾਇਰ ਹੋਏ ਮੁਲਾਜ਼ਮਾਂ ਦਾ 6ਵੇ ਪੇ ਕਮਿਸ਼ਨ 1-1-15ਤੋਂ ਬਣਦਾ ਬਕਾਇਆ ਕਦੋਂ ਰਲੀਜ਼ ਕਰਨਾ ਸਰਕਾਰ ਨੇ।
@HunarSargun
@HunarSargun 16 сағат бұрын
NHM mulajam regular kardo ji Punjab sarkar ji
@HunarSargun
@HunarSargun 17 сағат бұрын
NHM mulajam regular kardo ji
@user-um5md3yz2o
@user-um5md3yz2o 18 сағат бұрын
Pb govt shouuld generlise
@anilisher7058
@anilisher7058 19 сағат бұрын
Good information Manpreet veer g Dhanwaad 🙏
@davinderkumar6633
@davinderkumar6633 19 сағат бұрын
Very good 👍
@modernpublicschoolchauke7988
@modernpublicschoolchauke7988 20 сағат бұрын
ਪ੍ਰੋਬੇਸ਼ਨ ਪੀਰੀਅਡ ਦਾ ਕੇਸ ਜੋ ਸੁਪਰੀਮ ਕੋਰਟ ਦੇ ਵਿੱਚ ਚਲ ਰਿਹਾ, ਉਹਦੇ ਬਾਰੇ ਕਿਸੇ ਕੋਲ ਕੋਈ ਜਾਣਕਾਰੀ ਹੈ ਜੀ ?
@rajrani1666
@rajrani1666 20 сағат бұрын
ਪ੍ਰਿੰਸੀਪਲਾਂ ਦੀਆਂ ਬਹੁਤ ਸਾਰੀਆਂ ਅਸਾਮੀਆਂ ਖਾਲੀ ਪਈਆਂ ਹਨ ਉਹਨਾਂ ਨੂੰ ਪ੍ਰਮੋਟ ਕਰਕੇ ਭਰਿਆ ਜਾਵੇ ਜੀ
@sukhrajsingh548
@sukhrajsingh548 20 сағат бұрын
ਮੁਲਾਜ਼ਮਾਂ ਦੇ ਦੁੱਖ: 1) DA freez,2)Rural area allowance freez, 3) professional tax Rs 200/- per month withdraw nahi keeta te es Rs 2400 /- te incomtax ਵੀ ਦੇਣਾ ਪੈ ਰਿਹਾ ਹੈ
@SukhdevSingh-rx3om
@SukhdevSingh-rx3om 21 сағат бұрын
Election stunts only , Loto tola together one platform for cheeting with people of Punjab.
@surinderpal276
@surinderpal276 22 сағат бұрын
The Punjab Government should generalize this letter to save the money ,time and energy of the pensioners.
@ashokmahajan2963
@ashokmahajan2963 22 сағат бұрын
Manpreet j CM nu sab kuj pta par ehna ne kuj nahi fena
@GurpreetSingh-lu3jg
@GurpreetSingh-lu3jg 22 сағат бұрын
🎉🎉
@kulwantrai1114
@kulwantrai1114 23 сағат бұрын
sir my father retired date 31.03.2014 but 2 years exd retired now 31.03.2016 Whether the letter is for us or not for me
@user-id8pd1dw5i
@user-id8pd1dw5i Күн бұрын
👍👍
@subhashchoudhary9191
@subhashchoudhary9191 Күн бұрын
DA, Arrer, OPS Bahali Vaste meeting di ki Lod h. Koi mulazam inkar karda h ke me nhi Lena chahunda. Haso heeni gal h.
@GORAWALIA
@GORAWALIA Күн бұрын
ਜਿਨਹਾ ਲੋਕਾ ਦੀ ਰਿਕਵਰੀ ਪਹਿਲਾ ਹੀ ੧੫ ਸਾਲ ਵਾਸਤੇ ਕੀਤੀ ਗਈ ਹੈ ਉਸ ਬਾਰੇ ਇੰਨਫਰਮ੍ੇਸਨ ਕੀ ਹੈ। ਇਸ ਦੀ ਜੂ ਟਿਊਬ ਸੁਣਨ ਨੂੰ ਜੀ ਨਹੀ ਕਰਦਾ ਕਿਉਕਿ ਇਸ ਦਾ ਮੂੰਹ ਸਿਰ ਨਹੀ ਲਭਦਾ।
@ranjitsingh327
@ranjitsingh327 Күн бұрын
Sarkar nu chahida hai k pending demands purian kare. Sarkar nu malazma da sujha hai k je kar uhna de hak nalo nal dite jan tan dharne majahrean di lor na pave because istran sarkar and mulazma da time vaste hunda hai iste gaur karna. Thanks
@khushdeepdhaliwal3768
@khushdeepdhaliwal3768 Күн бұрын
Very good ji
@user-cn1rn9tr7f
@user-cn1rn9tr7f Күн бұрын
Maan c m no t required in Punjab because his govt is anti govt😊 T
@tejasinghtoor3176
@tejasinghtoor3176 Күн бұрын
ਨਾਟਕਕਾਰ ਐ,,,ਇਹ ਕੀ ਲਈ ਬੈਠਾ ਐ!!ਮੁੜ ਕੇ ਮਿਲਣਾ ਈ ਨੀ,,,ਲੀਡਰਾਂ ਦੀ ਹਉਮੈ ਨੂੰ ਵੀ ਪੱਠੇ ਪੈ ਗਏ!!ਨਾਮ ਆ ਗਿਆ। ਵਿਚਾਰੇ ਪੈਨਸ਼ਨਰ ਆਖਦੇ ਜੁਆਕਾੰ ਨੂੰ ਲਾਰੇ ਲਾ ਰਹੇ ਐ !ਰਾਜੇ ਆਗੂੰ😂😂ਬੱਸ ਆੲੈੰ ਈ ਸਰ ਜਾਣਾ ਐ। ਅੱਜ ਤਾਂ ਵੀਡੀੳ ਵੀ ਸਰਕਾਰ ਪੱਖੀ ਲੱਗਦੀ ਐ😂😂😂ੲ
@rapindarsingh8923
@rapindarsingh8923 Күн бұрын
4,9,14
@sushilarani9444
@sushilarani9444 Күн бұрын
Mohalla clinic wale regular ho sakde ne????
@satwinderkaur1692
@satwinderkaur1692 Күн бұрын
Kio gapp maari jane mukhmantri ta kahinda pachi july no dasoonga
@bootasingh111
@bootasingh111 Күн бұрын
ਬਹੁਤ ਹੀ ਸਾਫ਼ ਸੁਥਰੀ ਆਵਾਜ਼ ਪਰਮਾਤਮਾ ਤੰਦਰੁਸਤੀ ਬਖਸ਼ਣ । ਚੜ੍ਹਦੀਕਲਾ ਵਿੱਚ ਰੱਖਣ ।
@Kabaddi0786
@Kabaddi0786 Күн бұрын
ਜਲੰਧਰ ਜ਼ਿਮਨੀ ਚੋਣ ਹਾਰ ਰਹੀ ਆ ਆਮ ਆਦਮੀ ਪਾਰਟੀ 💯✅✍️ ਉਸਦਾ ਸਭਤੋਂ ਵੱਡਾ ਕਾਰਨ ਮੁਲਾਜ਼ਮ ਵਰਗ ਹੈ।
@tarsemlal8258
@tarsemlal8258 Күн бұрын
jallandar vich app de jamant jabt karo
@user-ye4xv3yu2i
@user-ye4xv3yu2i Күн бұрын
Dc rate wado ga g😅
@baljiysingh
@baljiysingh Күн бұрын
ਕੁਝ ਨਹੀਂ ਮਿਲਣਾ 10 ਜੁਲਾਈ ਉਡੀਕਦੇ ਨੇ CM ਸਾਬ। ਪਹਿਲਾਂ ਤਾਂ ਮੀਟਿੰਗ ਹੀ ਨਹੀਂ ਕਰਦੇ ਸੀ MP ਇਲੈਕਸ਼ਨ ਤੋਂ ਬਾਅਦ ਮੀਟਿੰਗ ਤਾਂ ਕਰਨ ਲੱਗ ਗਏ । ਜਲੰਧਰ ਜਿਮਨੀ ਚੋਣਾਂ ਚ ਇੱਕ ਵਾਰ ਹੋਰ ਦੰਦ ਖੱਟੇ ਕਰੋ । ਫੇਰ ਅਗਲੀਆਂ ਮੀਟਿੰਗਾਂ ਚ ਕੁਝ ਮਿਲ ਸਕਦਾ ਹੈ । ਇਹ ਲਾਰੇ ਲੱਪੇ ਲਾ ਕੇ ਟਾਈਮ ਪਾਸ ਕਰ ਰਹੇ ਨੇ ।
@teacher3279
@teacher3279 Күн бұрын
Parkash Badal 10 saal CM reh k Punjab employees/pensioners da DA/Arrear/Pay Commission rokya. Phir Capt. Amrinded Singh CM reha 5 saal osne v kuj ni duta. A sara DA/Arrear freez karan da revij ena ne e paya. Hun Bhagwant Maan dekho ki karda
@SukhdevSingh-rx3om
@SukhdevSingh-rx3om Күн бұрын
Only Election stunts only, Loto tola together one platform for cheeting with people of Punjab.
@mukhadharochak
@mukhadharochak Күн бұрын
ਇਹਨੇ ਕੁਝ ਨੀ ਦੇਣਾ ਪੈਲਾ ਕਿੰਨੀ ਵਾਰੀ ਮੀਟਿੰਗa ਕੀਤੀਆ
@SurajGill-ys1uh
@SurajGill-ys1uh Күн бұрын
ਮਨਪ੍ਰੀਤ ਜੀ ਆਰ ਟੀ ਐਮ ਦੀ ਪਰਮੋਸ਼ਨ ਬਾਰੇ ਅਤੇ ਏ ਐਸ ਐਸ ਏ ਦੇ ਪੇ ਬੈਂਡ ਬਾਰੇ ਵੀ ਕਿਉਕਿ ਇਹਨਾ ਕੈਟਾਗਰੀ ਨਾਲ ਧੱਕਾ ਹੋ ਰਿਹਾ ਇਹਨਾ ਬਾਰੇ ਵੀ ਜਾਣਕਾਰੀ ਦਿਤੀ ਜਾਵੇ ਜੀ
@user-ih3mw8cd2o
@user-ih3mw8cd2o Күн бұрын
ਕੋਈ ਫਾਇਦਾ ਨਹੀਂ ਹੈ
@TajinderSingh-it6qo
@TajinderSingh-it6qo Күн бұрын
kache mulajma di koi sunvai nahi
@lakhbirsingh7485
@lakhbirsingh7485 Күн бұрын
ਨਾ 3 ਚੋਂ ਨਾਂ 13 ਚੋਂ ਏਸੇ ਕਰਕੇ ਹੀ ਰਹਿ ਗਏ ਹਨ ਜੀ ਧੰਨਵਾਦ ਜੀ 13 ਵਿਚੋਂ 3।
@harjeets.bharti5512
@harjeets.bharti5512 Күн бұрын
10 ਜੁਲਾਈ ਦੀ ਜ਼ਿਮਨੀ ਚੋਣ ਤੱਕ ਹੀ ਰੱਵਈਆ ਹਾਂ ਪੱਖੀ ਰਹਿਣਾ ਇਹਦਾ, ਉਸਤੋਂ ਬਾਅਦ ਸਭ ਕੁੱਝ ਮੁੱਕਰ ਜਾਣਾ ਇੰਨੇ, 25 ਨੂੰ ਮੀਟਿੰਗ ਹੀ ਨਹੀਂ ਕਰਨੀ, ਵੇਖ ਲਿਓ ਤੁਹਾਡੇ ਸਾਹਮਣੇ ਆ ਜਾਣਾ...... ਰੋਟੀ ਰੋਜ਼ੀ ਦੇ ਨਾਂ ਸਕੇ ਜੋ ਉਹ ਸਰਕਾਰ ਨਿਕੰਮੀ ਹੈ, ਜੋਂ ਸਰਕਾਰ ਨਿਕੰਮੀ ਹੈ ਉਹ ਸਰਕਾਰ ਬਦਲਨੀ ਹੈ ।
@kuljitsingh2784
@kuljitsingh2784 Күн бұрын
Panjab sewraj bord m pansion nahi lagi cm sahib ko dhan daña chahiye
@k4karan107
@k4karan107 Күн бұрын
Veerji smart meter account last tah open ho reha si Hun kuj Dina toh login tah ho reha but kuj vi bill history show nai ho rahi the account delete vi nai ho reha
@varinderjain679
@varinderjain679 Күн бұрын
Is punjab govt pensioner eligible for doing private job or own business .