ਆਸ਼ਕੀ ਚ ਬਰਬਾਦ ਹੋ ਦੁਬਈ ਤੋਂ ਪੰਜਾਬ ਆਈ ਮੁਟਿਆਰ, ਅਣਵਿਆਹੀ ਮਾਂ BASSI SHOW

  Рет қаралды 95,686

BASSI SHOW TORONTO

BASSI SHOW TORONTO

Күн бұрын

#JOGINDERBASSI #BASSISHOW #GAUNDAPUNJAB
#CANADAELECTION #JUSTINTRUDEAU #RUBYDHALLA #BASSISHOW
#ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference.
Bassi Broadcasting Corporation (BBC) | Not affiliated with any other media in the world.

Пікірлер: 187
@daljitkaur6993
@daljitkaur6993 Жыл бұрын
Show ਦੀ ਅੱਧੀ ਗੱਲ ਬਾਤ ਪਹਿਲਾ ਸੁਣੀ ,ਅੱਧੀ ਚਾਹ ਪੀ ਕੇ😂ਨਤੀਜਾ ਜੀਰੋ,,ਇੱਥੇ ਦੁਰਗਾ ਰੰਗੀਲਾ ਜੀ ਦਾ ਗੀਤ ਯਾਦ ਆ ਗਿਆ-ਰੱਬ ਵਰਗਾ ਸੀ ਤੇਰਾ ਯਾਰ ਵੈਰਨੇ,ਇੱਜਤ ਗਵਾ ਤੀ ਥਾਣਿਆ ਚ ਰੋਲਤਾ,😊
@sukhjeewandullat8819
@sukhjeewandullat8819 Жыл бұрын
hahaha swada di patti dunia
@dharmvirsinghkahlon893
@dharmvirsinghkahlon893 10 ай бұрын
​@@sukhjeewandullat8819iikĺ😢😂?😢😢😅
@ManjitSingh-uv7go
@ManjitSingh-uv7go Ай бұрын
ssa g my durga rangila di City to ha chamkaur sahib to
@ManjitSingh-uv7go
@ManjitSingh-uv7go Ай бұрын
bassi saab very nice
@amarjitkaur5250
@amarjitkaur5250 Ай бұрын
​@@ManjitSingh-uv7goqa8
@paramjitsinghkholi4075
@paramjitsinghkholi4075 Жыл бұрын
ਮੁੰਡੇ ਨੂੰ ਪਤਾ ਸੀ ਕੇ ਮੈ ਸਿਰਫ ਸਰੀਰਕ ਸਬੰਧ ਹੀ ਬਣਾਉਣੇ ਹਨ ਤੇ ਰਿਸ਼ਤਾ ਨਹੀਂ ਬਣਾਉਣਾ।
@rajinderKaur-gd4zb
@rajinderKaur-gd4zb Жыл бұрын
ਕੱਲ ਨੂੰ ਇਹ ਮੁੰਡਾ ਇਹ ਵੀ ਕਹਿ ਸਕਦਾ ਆਪਣੀ ਘਰ ਵਾਲੀ ਨੂੰ ਕੇ ਮੈ ਤਾ ਡੁਬਈ ਚ ਰਹਿੰਦਾ ਸੀ ਮੈਨੂੰ ਕੀ ਪਤਾ ਇਹ ਦੋ ਕੁੜੀਆ ਕਿਹਦੀਆ 😂😂
@AmanMahi-hb8wy
@AmanMahi-hb8wy Жыл бұрын
je thanu kuch chahida daso ewe kise te ilzam na lagayo tuc v ik aurat ho shameless u
@sardarjigill6352
@sardarjigill6352 3 ай бұрын
Done galt a mje lande rahe hun munda pala chad reha
@BKS559
@BKS559 Ай бұрын
@@AmanMahi-hb8wycomments ch vi apna vakeel app hi baniya firda 😂😂
@gurpreetbajwa9083
@gurpreetbajwa9083 Жыл бұрын
ਇਹ ਸਾਲ਼ੇ ਦੋਨੋ ਗਲਤ ਹਨ ਸਵਾਦ ਦੋਵਾਂ ਨੇ ਲਿਆ ਤੇ ਹੁਣ ਇੱਕ ਦੂਸਰੇ ਨੂੰ ਗ਼ਲਤ ਕਹਿ ਰਹੇ ਆ
@JAGJITSINGH-vx1nb
@JAGJITSINGH-vx1nb Ай бұрын
ਜਤਿੰਦਰ ਕੌਰ ਗਲਤ ਇਸ ਨੇ ਲੱਤਾਂ ਨੰਗੀ ਹੋ ਕਿ ਚਕੀ ਰਖੀਆਂ ਅਮਨ ਨੇਂ ਹੜਾ ਕਿ ਹਥ ਵਿੱਚ ਚੁਕੀਆ ਲੱਤਾਂ ਵਿੱਚ ਹਿੜੇਆ ਫਸ਼ਾ ਦਿਤਾ ਅਮਨ ਦਾ ਕੋਈ ਕਸੂਰ ਨਹੀ ਹੈ.. ਆ
@barinderkaurhundal9856
@barinderkaurhundal9856 Жыл бұрын
ਹੁਣ ਸੁਸਾਇਟ ਦੀ ਧਮਕੀ ਕਿਉ ਦਿੰਦਾ ਡਰਾਮੇ ਕਰਦਾ ਮੁੰਡਾ ਪਹਿਲਾਂ ਕੁੜੀ ਨੂੰ ਬਰਤ ਰਿਹਾ ਸੀ ਹੁਣ ਮੁਕਰਦਾ ਗਲ਼ਤੀ ਦੋਨਾ ਦੀ ਆ ਆਬੁੜੀ ਨੂੰ ਕੁੱਝ ਪਤਾ ਨੀ ਕਿਸੇ ਨੂੰ ਕੋਈ ਪਤਾ ਨੀ ਆ ਜਿਹੜੀ ਬੁੜੀ ਬਹੁਤ ਬੋਲਦੀ ਇਹਨੂੰ ਕੁੱਝ ਨੀ ਪਤਾ ਦੋਨੇ ਗਲਤ ਆ ਮੁੰਡਾ ਮੁਕਰਦਾ ਇਝ ਕੁੱਝ ਜ਼ਿਆਦਾ ਝੂਠ ਬੋਲਦਾ ਇਸਦੇ ਵਿੱਚ ਦੋਨਾ ਦੀ ਗਲਤੀ ਆ
@surjitsurjit9398
@surjitsurjit9398 Жыл бұрын
Right
@RahulKumar-ib5xe
@RahulKumar-ib5xe 7 ай бұрын
😊
@RahulKumar-ib5xe
@RahulKumar-ib5xe 7 ай бұрын
😊
@RahulKumar-ib5xe
@RahulKumar-ib5xe 7 ай бұрын
😊
@suranderpal5337
@suranderpal5337 11 ай бұрын
ਅਮਨ ਜੇ ਕੋਈ ਤੇਰੀ ਭੈਣ ਨੂੰ ਵੀ ਇਸਸੇ ਤਰਾ ਪ੍ਰਰੈਗਨਿਟ ਕਰਕੇ ਮੁਕਰ ਗਿਆ ਫਿਰ। ਰਹੀ ਸੁਸਾਇਟ ਦੀ ਗੱਲ ਉਹ ਜਦੋਂ ਮਰਜੀ ਕਰਲੋ ਕਿਸੇ ਨੂੰ ਕੋਈ ਫਰਕ ਨਹੀ ਪੈਦਾਂ।
@AmanMahi-hb8wy
@AmanMahi-hb8wy 9 ай бұрын
Apni bhen shad ja kar dinda pregnat fuddu behnchoda ewi kise nu galat ni boli da gasti maa de bachya
@pammisingh6313
@pammisingh6313 Жыл бұрын
Bassi daar gya jdo caller ne kiha Bassi da name le di..😂😂😂😂😂
@Italianbackpacker
@Italianbackpacker 6 ай бұрын
Bassi di fatt gayi 😂😂
@amarjitbhullaramarjitbhull7839
@amarjitbhullaramarjitbhull7839 Жыл бұрын
ਕਦੀ ਕੋਈ ਕਿਸੇ ਨਾਲ ਜ਼ਬਰਦਸਤੀ ਨਹੀਂ ਕਰ ਸਕਦਾ
@meeraraj7137
@meeraraj7137 Ай бұрын
ਤੇਰੇ ਬੱਚੇ ਮੇਰੇ ਬੱਚੇ ਸਾਡੇ ਬੱਚੇ ਵਧੀਆ ਪੰਜਾਬੀਓ
@user-sl9mh1fk2d
@user-sl9mh1fk2d 2 ай бұрын
ਕਿਥੇ ਧੀ ਨੂੰ ਅਮਨ ਜੇ ਕੋਈ ਤੇਰੀ ਭੈਣ ਨੂੰ ਵੀ ਇਸ ਤੇੇਰਾ ਪ੍ਰੈਗਨਿਟ ਕਰਕੇ ਮੁਕਰ ਗਿਆ ਫਿਰ ਰਹੀ ਸੁਸਾਇਟ ਦੀ ਗੱਲ ਉਹ ਜਦੋਂ ਮਰਜੀ ਕਰਲੋ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਦਾ
@sarajjaitu4900
@sarajjaitu4900 4 ай бұрын
ਯਾਰੀ ਲੱਗਦੀ ਕਿਸੇ ਨਾਂ ਵੇਖੀ ਟੁੱਟਦੀ ਨੂੰ ਜੱਗ ਜਾਣਦਾ
@Jay-rz5cl
@Jay-rz5cl Жыл бұрын
10:33 ਬੀਬੀ ਜਿਹਨੂੰ ਵਿਚਾਰਾ ਕਹਿ ਰਹੀ ਆਂ ਉਹਨੇ ਵਿਆਹੇ ਵਰੇ ਨੇ ਅਫੇਅਰ ਕੀਤਾ। ਉਹ ਠੀਕ ਆ? ਕੀ ਗੱਲ ਥੋਡੀ ਧੀ ਨਾਲ ਇਹ ਹੋਵੇ ਤਾਂ ਕੀ ਕਹੇਂਗੀ ਮੇਰੇ ਧੋਹਤੇ ਦਾ ਖਰਚਾ ਦੇ ਦੇ ਤੇ ਧੀ ਨੂੰ ਛੱਡ ਦੇ? ਬੇਬੇ ਉਮਰ ਦਾ ਸੋਚ ਸਿਆਣੀ ਬਣ। 🤷🏻‍♂️
@surjitsurjit9398
@surjitsurjit9398 Жыл бұрын
Right ji
@inderjeetkaur702
@inderjeetkaur702 11 ай бұрын
eh oh bibbiya a jehne ne dhee (girl)gender hoon te abortion krye hunde ne te hunde ehne kol munde a fer bss eh bad ch sari duniya diya kuddiya nu galt dasdiya hundya fer 😂😂😂
@Jay-rz5cl
@Jay-rz5cl 11 ай бұрын
@@inderjeetkaur702 ਸਹੀ। ਨਿੱਕੇ ਹੁੰਦਿਆਂ ਕੁੜੀਆਂ ਨੂੰ ਸੰਸਕਾਰ ਦੇਣ ਦੀ ਥਾਂ ਮੁੰਡਿਆਂ ਨੂੰ ਦੇਣੇ ਚਾਹੀਦੇ। ਤਾਂ ਜੋ ਵੱਡੇ ਹੋ ਕਿਸੇ ਦੀ ਧੀ ਭੈਣ ਨਾਲ ਗਲਤ ਨਾ ਹੋਵੇ।
@inderjeetkaur702
@inderjeetkaur702 11 ай бұрын
@@Jay-rz5cl 100 right ji
@dhalvindersingh6501
@dhalvindersingh6501 11 ай бұрын
ਬਾਸੀ ਸਾਬ ਮੁੱਡਾ ਟੋਟਲ ਗਲਤ ਹੈ 1,ਬੱਚਾ ਰਿਲੇਸ਼ਨ ਬਣੇ ਤਾਂ ਬੱਚਾ ਠਹਿਰਿਆ 2,ਇਹ ਦਿੱਲੀ ਜੀ ਵੀ ਰੋੜ ਨਹੀ ਸੀ ਜਾਦਾ ਜਿਥੇ ਪੈਸੇ ਦਿੱਤੇ ਕੰਮ ਕੀਤਾ ਆਪਣੇ ਘਰ 3,ਇਹ ਨਿਆਣਾ ਕਰਿਆਨੇ ਦੀ ਦੁਕਾਨ ਤੋਂ ਟੋਫੀਆ ਖਾਣ ਨਾਲ ਨਹੀਂ ਹੁੰਦਾ 4,ਕੁੜੀ ਦਾ ਸਹਾਰਾ ਹੈ ਨਹੀਂ ਸੀ ਉਹ ਸਹਾਰਾ ਲਬਦੀ ਸੀ ਇਸ ਲਈ ਉਸ ਨੇ ਸਹਾਰਾ ਲੱਭ ਲਿਆ
@user-wf3vs6od9b
@user-wf3vs6od9b 11 ай бұрын
ਬੱਸੀ ਸਭ ਏਨਾ ਨੂੰ ਨੂਰਪੁਰ ਜਿੰਦਾ ਪੀਰ ਜੀ ਦੇ ਸਥਾਨ ਤੇ ਲੈਕੇ ਜਾਵੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ
@kuka6853
@kuka6853 16 күн бұрын
ਕੋਈ ਥਾਂ ਤਾਂ ਛੱਡਿਆ ਨਹੀ ਪਹਿਲਾਂ ਤੋ। ਸਭ ਤੋ ਵੱਡਾ ਗਲਤ ਮੁੰਡਾ ਹੈ। ਹੁਣ ਇਸ ਮੁੰਡੇ ਦੀ ਹਾਲਤ ਨਾਂ ਏਥਰ ਦਾ ਨਾ ਜਨਾਨੀ ਦਾ😮😮😮😮
@janda1261
@janda1261 3 ай бұрын
ਜਵਾਂਨੀ ਵਿਚ ਹਰ ੲਿਕ ਗਲਤ ਕੰਮ ਸਹੀ ਲਗਦਾ
@kuka6853
@kuka6853 16 күн бұрын
ਸੁਸਾਈਡ ਤਾਂ ਕਰਨਾਂ ਹੁਣ ਘਰਵਾਲ਼ੀ ਨੇ ਘਰੇ ਵੜਨ ਨੀ ਦੇਣਾ
@PunjabExpressVlogs
@PunjabExpressVlogs 2 ай бұрын
Bassi saab ehna ne nahi hatna iss podcast ton baad v … ehna ne baad vich v eda hi krna ke tu mainu bassi de show vich eda kea c tu mainu eda kea c .. main bhaut rishte dekhe ne eda de … ehna ne fer ikathe rehna te khe khani aa …
@independent-network.
@independent-network. 2 ай бұрын
Basi ਜੀ ਸਾਨੂੰ ਵੀ ਕੋਈ ਕੰਮ ਦਵਾ ਦੇਵੋ es ਤਰ੍ਹਾਂ ਦਾ!
@GurjitSingh-kt3nv
@GurjitSingh-kt3nv Жыл бұрын
Sidhu bai nic
@user-vu8zz7gi3p
@user-vu8zz7gi3p 4 ай бұрын
ਦੋਨਾ ਨੇ ਨਜਾਰੇ ਲੈਤੇ ਹਨ ਹੁਣ ਜੁਆਕ ਠਹਿਰ ਗਿਆ ਭੁਗਤਣਾ ਤਾ ਪੈਣਾ ਹੈ..
@harrykallah4404
@harrykallah4404 Жыл бұрын
ਦੋਨੋਂ ਇਕ ਹੀ ਥਾਲੀ ਦੇ ਚੱਟ ਪਟਾ ਆ
@BalkarSingh-e8h
@BalkarSingh-e8h 27 күн бұрын
ਕੁੜੀ ਨੇ ਮਾਪਿਆਂ ਤੋਂ ਬਿਨਾਂ ਪੰਗਾ ਲੈ ਕੇ ਸਵਾਦ ਲਿਆ ਹੈ ਉਸ ਕੁੜੀ ਨੂੰ ਇਹ ਹੀ ਸਜ਼ਾ ਮਿਲਣੀ ਚਾਹੀਦੀ ਹੈ ਨਾਲ਼ ਹੀ ਮੁੰਡੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ
@AryanKumar-fg7rc
@AryanKumar-fg7rc 20 күн бұрын
ਤੇਜ ਬਣਦਾ ਸੁਸਸਾਈਡ ਕਰ ਲੈਣਾ ਕੁੜੀ ਨੂੰ ਐਸ ਐਸ ਪੀ ਦੇ ਪੇਸ਼ ਕਰਾਵੋ ਜਦੋਂ ਡਾਂਗ ਫਿਰੀ ਫੇਰ ਦੇਖਿਓ ਕਹਿੰਦਾ ਸੁਸਸਾਈਡ ਕਰਨਾ ਬੇਵਕੂਫ ਬਣਾ ਰਿਹਾ ਇਹ ਬਾਸੀ ਸਾਬ ਇਹ ਅੰਦਰੋ ਡਰ ਗਿਆ ਆ ਬਸ ਆ ਆਖਰੀ ਦਾਅ ਖੇਡਦਾ ਜੇ ਬਚਾਅ ਹੋ ਜਾਵੇ ਕੁੜੀ ਨੂੰ ਕਹੋ ਦਰਖ਼ਾਸਤ ਦੇਵੇ ਐਸ ਐਸ ਪੀ ਸਾਬ ਦੇ ਇਹਦੀ ਰੇਲ ਬਣ ਜਾਣੀ ਆ 100%
@anmoltiwana420
@anmoltiwana420 Жыл бұрын
Aah jehri Aunty Mrs Bassi Bani hoyi aaw eh munde di door nede ton rishtedaar laggdi aaw.
@kikarsingh7427
@kikarsingh7427 9 ай бұрын
ਮੁੰਡਾ ਗਲਤ ਆ ਬੁੜੀ ਨੂੰ ਪਤਾ ਨਹੀਂ ਐਵੇਂ ਮੱਥਾ ਮਾਰੀ ਜਾਂਦੇ
@harvindersingh9448
@harvindersingh9448 11 ай бұрын
❤❤❤
@mohanvrindersingh7566
@mohanvrindersingh7566 11 ай бұрын
ਇਹ ਮਾਤਾ ਕਿਉਂ ਬੋਲ ਰਹੀ ਐ ਇਹਨੂੰ ਕੀ ਪਤਾ
@AvtarSingh-xr7op
@AvtarSingh-xr7op 10 ай бұрын
. ਲੜਕੀ ਗਲਤ ਹੈ ਲੜਕਾ ਠੀਕ ਐ
@kuka6853
@kuka6853 16 күн бұрын
ਗਲਤੀ ਦੋਨਾਂ ਦੀ ਹੈ💯💯💯💯💯💯
@rbrar3859
@rbrar3859 Жыл бұрын
ਇਸ ਮੁੰਡੇ ਤੇ ਪੂਰੀ ਸਕੀਮ ਪਾਈ ਹੈ ਇਸ ਕੁੜੀ ਨੇ ਚਲਾਕੀ ਨਾਲ ਮੁੰਡਾ ਭਸਾ ਲਿਆ ਹੈ।
@manjotmehra5901
@manjotmehra5901 Жыл бұрын
Last call is true
@jasmergiri6058
@jasmergiri6058 Жыл бұрын
ਕੁੜੀ ਗ਼ਲਤ ਹੈ
@user-gf7mn8iy3q
@user-gf7mn8iy3q Ай бұрын
Je ode Char vhea hoyea Tara v ta hoyea c male do kurya v c tereya kurya nal v eda hi hovega tere vrga on a nu v miliga Teri kite on a nu buhktna pe ega
@punjabiludhiana332
@punjabiludhiana332 11 ай бұрын
ਕੁੱਲ ਮਿਲਾ ਕੇ ਅੱਗ ਦੋਵੇ ਪਾਸੇ ਬਰਾਬਰ ਲੱਗੀ ਸੀ 😂😂😂
@MrandMrssidhu07
@MrandMrssidhu07 16 күн бұрын
ਦੁਨੀਆਂ ਤੇ ਕੀ ਕੁਝ ਹੋ ਰਿਹਾ ਹੈ । ਲੋਕ ਵੀ ਕੀ ਕੁਝ ਪੁੱਛਦੇ ਨੇ।😂
@hakamsingh6861
@hakamsingh6861 Жыл бұрын
ਫੋਟੋ ਦੇਖ ਕੇ ਕੌਣ ਕਹਿ ਦਿਓ. ਕਿ ਬੱਚਾ ਇਹਦਾ ਨਹੀਂ. ਮੁੰਡਾ ਸਾਰੀ ਦੁਨੀਆ ਨੂੰ ਪਾਗਲ ਬਣਾ ਰਿਹਾ.ਬਾਸੀ ਸਾਹਿਬ.
@pamghattore9426
@pamghattore9426 Жыл бұрын
Tally vango khadak rhii aa hahahaha 😢bassi Bhuttt hasounde
@Mummy-rk8iq
@Mummy-rk8iq Ай бұрын
🎉
@independent-network.
@independent-network. 2 ай бұрын
Kanjharkhana ਪੂਰਾ ਪਾਈਆਂ!
@independent-network.
@independent-network. 2 ай бұрын
It's their decision! If they want to live together or not!
@No_Name9046
@No_Name9046 11 ай бұрын
ਮੁੰਡਾ ਇੱਕ ਨੰਬਰ ਦਾ ਦੱਲਾ 😮 ਇਸ ਮੁੰਡੇ ਦੇ ਲੰਨ ਤੇ ਤੇਜ਼ਾਬ ਪਾਅ ਦਿਉ🙏🏻 ਤਾਂਕੀ ਇਸ ਮੁੰਡੇ ਨੂੰ ਜਿਜੜਾ ਬਣਾਇਆ ਜਾਵੇ ! ਅਮਨ ਨੂੰ ਪੂਰੀ ਤਰਾ ਟੈਂਪੂ ਬਣਾ ਦਿੱਤਾ ਜਾਵੇ ' ਅੱਗੇ ਵਾਸਤੇ ਕਿਸੇ ਕੁੜੀ ਨੂੰ ਪੇ੍ਗਨੇਨਟ ਨਾ ਕਰ ਸਕੇ
@punjabiludhiana332
@punjabiludhiana332 Жыл бұрын
ਪਹਿਲੀ ਮਿਲਣੀ ਵਿੱਚ ਹੀ ਇੱਕ ਹਫ਼ਤਾ ਹੋਟਲ ਵਿੱਚ ਰਹੇ ।
@rajinderKaur-gd4zb
@rajinderKaur-gd4zb Жыл бұрын
ਕਹਿੰਦਾ ਸਾਰੀਆ ਦੀ ਫਰੈਡ ਸ਼ੈਪ ਹੁੰਦੀਆ ਇਹਦਾ ਮਤਲਬ ਕੇ ਇਹਦੀ ਮਾ ਦੀ ਯੇ ਇਹਦੀ ਘਰ ਵਾਲੀ ਦੀ ਵੀ ਫਰੈਡਸ਼ੈਪ ਹੋਣੀਆ 😂😂
@AmanMahi-hb8wy
@AmanMahi-hb8wy Жыл бұрын
rajinder g kise vare idda bolna tuc koi jazz ni teri maa di v honi nale tu v kise nal pakka keh kahndi huni
@gurjindersingh5297
@gurjindersingh5297 11 ай бұрын
Jida Aman najare lainda riha ude udi gharwali dindi Rahi huni Dubai gye pisho
@AmanMahi-hb8wy
@AmanMahi-hb8wy 11 ай бұрын
@@gurjindersingh5297 bai gall sun teri maa bhen ja wife chad ja mere kol nazare full dayo bro tasali kra k chadaga tenshen na le
@gurjindersingh5297
@gurjindersingh5297 2 ай бұрын
​@@AmanMahi-hb8wySade ghra dia ede wang kheh ni khandia tu shdd ja apniya nu asi ta Gand nal libdna ni sade baiye batheri tasalli krwa denge mud ke jan da naam ni Lena etho unhi jdo din raat fereya baiya ne tu minta krrunga ajo ghre teri maa bhen wife etho jan da naam ni lengia
@HMT5911di
@HMT5911di 5 ай бұрын
Bassi ji awaz ni aa rhi😢😢😢
@user-hv2og3ew2l
@user-hv2og3ew2l 11 ай бұрын
ਆੳਣ ਵਾਲੇ ਬਚੇ ਦਾ ਕੀ ਕਸੁਰ ਦੋਨੇ ਗਲਤ ਆ
@sukhdhillon9403
@sukhdhillon9403 Жыл бұрын
Ede te 2..4 munde satta laun eada demag theak ho ju ga
@punjabandusa22
@punjabandusa22 11 ай бұрын
ਬਾਸੀ ਸਾਹਿਬ ਤੁਹਾਡੇ ਨਿਆਣੇ ਵੀ ਸਾਂਭੇ ਹੁਣ ਬੱਚੇ ਬਾਸੀ ਸਾਹਿਬ ਕੋਲ ਛੱਡ ਦਿਓ ਜਦੋ ਹੋ ਜਾਊ ਬਾਸੀ ਵੀ ਅੱਕ ਗਿਆ ਮਦਦ ਕਰਦਾ ਦੋਨੋ ਰੱਖ ਲੈ ਹੁਣ ਵੀਰ ਤੂੰ ਪੰਗਾ ਲੈ ਲਿਆ ਹੁਣ Dubai ਦਾ ਵੀਜ਼ਾ ਕਿਸ ਨੇ ਲੈ ਕੇ ਦਿੱਤਾ ਏ ਵੀਜ਼ੇ ਨੂੰ ਪੈਸੇ ਲੱਗ ਦੇ ਹਨ ਕੌਣ ਦਿੰਦਾ ਸਾਰਾ ਖਰਚਾ
@JaskaranSingh-uo9ye
@JaskaranSingh-uo9ye 11 ай бұрын
Right
@JaskaranSingh-uo9ye
@JaskaranSingh-uo9ye 11 ай бұрын
Sauda sadh de tra howe
@user-wd8sr9yx1v
@user-wd8sr9yx1v 4 ай бұрын
ਡੀ ਇੱਨ ਏ ਚ ਪਤਾ ਲੱਗ ਜਾਵੇਗਾ,
@rbrar3859
@rbrar3859 Жыл бұрын
ਇਸ ਚੈਨਲ ਤੇ ਸੱਚੇ-ਸੁੱਚੇ ਫੈਸਲੇ ਹੁੰਦੇ ਹਨ। ਦੁੱਧ ਦਾ ਦੁੱਧ , ਪਾਣੀ ਦਾ ਪਾਣੀ। ਬਾਸੀ ਸਾਹਬ ਜੀ- ਤੇ ਸਿੱਧੂ ਸਾਹਬ ਕਰ ਦੇਣਗੇ।
@RanjitKaur-os1tk
@RanjitKaur-os1tk Жыл бұрын
ਕੁੜੀਦੇਨਾਲਮੁੰਡੇਦਾਵੀਕਸੂਰਹੈ
@sukhjeewandullat8819
@sukhjeewandullat8819 Жыл бұрын
swaad da ksooor aa g udo tn sochde ni
@jaspreetclar4788
@jaspreetclar4788 Жыл бұрын
This woman keeps accusing the girl. Why you sitting quiet Basi g, should say something. The woman don’t know the truth!!!
@Germany0007
@Germany0007 Жыл бұрын
(14.11) all right time is over.... Bassi sahib sochdey honey k ehna dona ne tan caller nal apna show shuru kar leya😂😂😂😂
@amarjitbhullaramarjitbhull7839
@amarjitbhullaramarjitbhull7839 Жыл бұрын
ਹਮੇਸ਼ਾ ਕੁੜੀ ਦੀ ਮਰਜ਼ੀ ਦੇ ਨਾਲ ਹੀ ਇਹ ਕੰਮ ਹੁੰਦੇ ਹਨ
@HarjinderSingh-mm8xf
@HarjinderSingh-mm8xf 3 ай бұрын
J veer ji D N A test ho k bacha mumde da hoea ta fr munde da bhot okha ho jana
@lakhbirsingh2842
@lakhbirsingh2842 Жыл бұрын
ਸਵਾਦ ਲੈਣ ਲਈ ਕੂਤੀ ਲਹੌਰ ਗਈ ਸੀ
@AvtarSingh-zu5rd
@AvtarSingh-zu5rd 29 күн бұрын
Mal saun ton pehlan apne bachayanbte wife vare sochna chaheeda see kuri Dee zindgi barbad keon keetee.
@independent-network.
@independent-network. 2 ай бұрын
Basi ਨੂੰ ਚੁੱਪ karata😂😂😂
@BaljotsinghSingh
@BaljotsinghSingh 11 ай бұрын
Kudi shi hegie❤
@bittuuhdnawalia4235
@bittuuhdnawalia4235 27 күн бұрын
ਹੁਣ ਇਹ ਨਾਟਕਬਾਜ਼ੀ ਕਰਦਾ ਆਪਣੀ ਘਰਵਾਲੀ ਤੋਂ ਬਚਣ ਵਾਸਤੇ ਤੂੰ ਇਹਦੇ ਤੂੰ ਇਹਦੇ ਕੋਲ ਕੀ ਕਰਨ ਆਇਆ ਸੀ ਸਭ ਤੋਂ ਵੱਡੀ ਗਲਤੀ ਤੇਰੀ ਹੈ ਨੂੰ ਆਪਣਾ ਪਰਿਵਾਰ ਛੱਡ ਕੇ ਦੂਜਿਆਂ ਨਾਲ ਰਿਲੇਸ਼ਨ ਬਣਾਉਣਾ ਬੱਚਾ ਤੇਰਾ ਹੀ ਹ ਜਦੋਂ ਮਾੜੇ ਕਰਮ ਕਰਨੇ ਭੁਗਤਣੇ ਪੈਣੇ ਹੀ ਆ ਪੁੱਤ
@muskanboutique5706
@muskanboutique5706 Жыл бұрын
Galt kon a thik kon pta nhi eh munda var var suside di dhamki kyo de reha dono marjo chuli pani di bhr ke
@kkaur5881
@kkaur5881 Жыл бұрын
ਮੁੰਡਾ ਵੀ ਝੂਠਾ ਹੈ ਆਪਣੇ ਝੂਠ ਨੂੰ ਛੁਪਾਉਣ ਲਈ ਜਿਆਦਾ ਬੋਲ ਰਿਹਾ ਹੈ
@paramjitkaur7617
@paramjitkaur7617 11 ай бұрын
Jado kudi nu pata lag gya c ke munda viaya hoya fr pisha shad dena chahida c
@independent-network.
@independent-network. 2 ай бұрын
ਆਵਾਜ਼ ਨਹੀਂ ਆ ਰਹੀ ਹੈ ਤੁਹਾਡੀ!
@RanvirSingh-v2w
@RanvirSingh-v2w 28 күн бұрын
Mata ji thode kol koi proof hai k isde 4 marriage hoi a
@harbanskaur1767
@harbanskaur1767 Ай бұрын
ਜੇ। ਤੂ। ਧੀਆਂ। ਭੈਣਾ। ਦੀ। ਗੰਲ। ਕਰਦੀ। ਹੈ। ਤੂ। ਕਿਸੇ। ਦੀ। ਧੀ। ਭੈਣ। ਬਣੀ। ਤੂ। ਤਾ। ਇੱਜ਼ਤ। ਰੋਲਤੀ। mom, dad। ਤੇ। brother ਦੀ।
@AvtarSingh-zu5rd
@AvtarSingh-zu5rd 29 күн бұрын
Kaka jee sauna saukha chhutkara karauna aukha tu Kai zindgeeian kharab keetee.
@kinderkaur7426
@kinderkaur7426 Жыл бұрын
Both are wrong.
@wantedninja510
@wantedninja510 Жыл бұрын
Kudi bhaaal rhi ah zameen munde di
@independent-network.
@independent-network. 2 ай бұрын
ਨਹੀਂ ਰਹਿਣਾ ਚਾਹੁੰਦੇ ਤਾਂ hetho ਹੋਰ ਕਿਸੇ ਨਾਲ ਰਹਿ len!
@manjotmehra5901
@manjotmehra5901 Жыл бұрын
Relation ta hunde hi aa girls boys Bt aware v huna chahida aa
@sukhjeewandullat8819
@sukhjeewandullat8819 Жыл бұрын
swad ch jnta nu pta ni lgda g
@ShivKumar-rc8lr
@ShivKumar-rc8lr 11 ай бұрын
Bassi Saab creat Khalistan In Canada and u will b President of Khalistan
@NeelamSharma-vp9rx
@NeelamSharma-vp9rx Жыл бұрын
Amantjasnhupkarvdao
@akashsandhu4947
@akashsandhu4947 9 ай бұрын
lara la k gues kita
@akashsandhu4947
@akashsandhu4947 9 ай бұрын
hun susiede kr
@RanjitKaur-os1tk
@RanjitKaur-os1tk Жыл бұрын
ਡੀਅਐਨੇਟੈਸਟਕਰੋਬੱਚੇਨੂੰਬਰਾਬਰਦਾਹੱਕਦਿਉ
@jinderpreet7621
@jinderpreet7621 Жыл бұрын
Veer ji kise de kine marji weaah hoe ਹੋਣ a galan rishta ਬਣਾਉਣ ਲੱਗੇ ਸੋਚਣਾ ਚਾਹੀਦਾ ਹੁਣ ਆਵੇ ਪਾਣੀ c sota mari janda muna dona dian sikrat galan sho te karde nu sharm ni aundi aman tere ghar v teean jamian ne kul nu j una nal v edan hi kuj hoea ta fir tanu pta lagu izat kinu kande a
@GurnamSingh-nm8pr
@GurnamSingh-nm8pr Ай бұрын
ਜਿਹੜਾ ਬੰਦਾ ਐਨੀ ਜਗਾ ਨਾਲ ਰਹਿੰਦਾ ਰਿਹਾ ਹੈ ਕੀ ਇਸ ਨੇ ਕੁੜੀ ਨਾਲ ਕੁਝ ਨਹੀਂ ਕੀਤਾ ? ਕੀ ਕੋਈ ਹੋਰ ਬੰਦਾ ਆਉੰਦਾ ਸੀ ?
@seemuadi5715
@seemuadi5715 Ай бұрын
Kudi jina mrji kahi jave pela soch k chlo lyf ch kujh krn ton pela k eh kmm da nttija ki niklu. Fr bche d duhaaii pon aa jndiya social media te eho jahi nu kaho bhugtt aapey hun.
@SantokSingh-fj7lp
@SantokSingh-fj7lp 18 күн бұрын
Munda. Nu saja. Huni. Chai. Di. Ja. Fansi. Huni. Chai. Di. A
@GurjitSingh-kt3nv
@GurjitSingh-kt3nv Жыл бұрын
Fas geya Aman.
@AvtarSingh-zu5rd
@AvtarSingh-zu5rd 29 күн бұрын
Let the baby comes and donot l 29:08 loose heart.
@AvtarSingh-zu5rd
@AvtarSingh-zu5rd 29 күн бұрын
Es te balatkar da case keon nee kardi jhuth bol ke kuree phasa lai phir lai ke keon phirda riha aa.
@jasdeepsingh8757
@jasdeepsingh8757 Ай бұрын
Swad ledi ledi kutti dubai tak pohnch gai 😂 no 1 last caller & sidhu saab 😅
@harbanskaur1767
@harbanskaur1767 Ай бұрын
ਇਹੋ। ਜੇਹੀ। ਹਾਲਤ। ਹੋਰ। ਵੀ। ਹਨ। ਪਰ। ਤੂ। ਨਾ। ਧੀ। ਨਾ। sister ਨਾ। maa ਨਾ। Wife ਬਣੀ। ਬਜ਼ੁਰਗ। Lady ਨੂ। ਕਹਿ। ਰਹੀ। ਤੁਸੀ। ਵੀ। ਧੀਆਂ। ਭੈਣਾ। ਵਾਲੇ। ਹੈ। ਤੈਨੂ। ਤਾ। ਕਿਸੇ। ਰਿਸ਼ਤੇ। ਬਾਰੇ। ਵੀ। ਨਹੀ। ਪਤਾ। ਕੀ। ਔਣ। ਵਾਲੇ। Baby ਨੂੰ। ਕੀ। ਸਿਖਾਵੇਗੀ।
@KulwinderKaur-sf5hu
@KulwinderKaur-sf5hu Ай бұрын
Bana ralshn to babey ny honda
@manjotmehra5901
@manjotmehra5901 Жыл бұрын
Aman di Wife naal gl krk dekho g
@harvendersidhu4617
@harvendersidhu4617 Жыл бұрын
A.dhi.pen.dhe.lan.dhita.howe.fer.o.achike.fer.anu.pta.lagu.aa.dhukh.hondha
@kinderkaur7426
@kinderkaur7426 Жыл бұрын
Yes, some time coller using bad language.
@SantokSingh-fj7lp
@SantokSingh-fj7lp 18 күн бұрын
D. N. A. Test. Krva. Ka. Es. Munda. Da. Gar. Bhadt. Ja. Bayi. Munda. Nu. Dita. Jeva
@user-po6jb7jo8v
@user-po6jb7jo8v Жыл бұрын
Kuria marriage ton pehla relation Kyo bnodia ne ik dona di merrige hoi hai c pehla ton dona de bache c dono e Galt a Tali ik hath nal ni bajdi
@avtarsidhu5776
@avtarsidhu5776 Ай бұрын
ਵਾਸੀ ਸਹਿਬ ਥੋਨੋ ਵੀ ਪਤਾ ਸਦਾ ਗਲਤੀ ਮੁੰਡਿਆਂ ਦੀ ਨੀ ਹੁੰਦੀ ਪਹਿਲਾਂ ਤਾਂ ਜਿਹੜੇ ਨਾਲ ਵਿਆਹ ਕੇ ਗਈ ਸੀ ਉੱਥੇ ਨੀ ਰਹੀ ਵਾਸੀ ਜੀ ਕਨੇਡਾ ਵਿੱਚ ਕੀ ਹੋ ਰਿਹਾ ਪਤਾ ਕੁੜੀ ਦੀ ਸਹਿਮਤੀ ਬਿਨਾ ਹਿੰਮਤ ਨੀ ਹੁੰਦੀ ਕਦੇ ਪਰ ਬਾਅਦ ਵਿੱਚ ਮੁੰਡੇ ਦਾ ਕਸੂਰ ਕਿਉ
@kinderkaur7426
@kinderkaur7426 Жыл бұрын
Yes this is not correct chura.
@surinderkaur2469
@surinderkaur2469 Ай бұрын
Dono hi galt ne je kuri sahi hundi ta maa bap ne kio badakhal kita te munde de pehla 2 bachae ne ki lor c pagne ch fasan di
@bmtoydrawings3067
@bmtoydrawings3067 29 күн бұрын
Pehlan tan apni jnani ton bina hor jnani nal kheh khanda reha
@freefiregaming-jh7uu
@freefiregaming-jh7uu Жыл бұрын
Munda jada jhooth bolda a.kudi nu banda haqq deve.pehla ni pata si vichari nu vartda kion reha
@jinderpreet7621
@jinderpreet7621 Жыл бұрын
Siddu veer ji a mata ji kina galt bol rahe a mata kerha us wele kol si a munde de hi koi ਰਿਸ਼ਤੇਦਾਰ ਲਗਦੇ a shed munde de hi maa ਹੋਣ ਹੁਣ ਬੱਸੀ ਜੀ ਨੂੰ ਪਤਾ ਨੀ ਲਗਦਾ ਮਾਤਾ ਨੂੰ ਰੋਕਦੇ keon ni jad munde ne kurhi nal chumbrh k ਫੋਟੋਆਂ ਕਰਵਾਉਂਦੇ ਸੀ ਉਦੋਂ ਸੋਚਣਾ ਚਾਹੀਦਾ ਸੀ ਚੂੜੇ ਦੀ ਗੱਲ ਨੀ a ta auj kurhian shok nal v pa landian gil ki kurhi di jindgi khraab kar k hun su side dian galan karda ja ta such much mar ja aman jidan one kurhi palhi dura bacha v palh lawegi
@Noor.kahlon111
@Noor.kahlon111 Жыл бұрын
Agar kudi galat ta tu v kinna k sahi a,tu v ta apni wife nal cheat kita
@independent-network.
@independent-network. 2 ай бұрын
ਇਹਦੇ ਅੱਗ lghi ਸੀ!
@mandytakhar8294
@mandytakhar8294 Жыл бұрын
Bassi is also badoo
@KulwinderSingh-hq6xn
@KulwinderSingh-hq6xn Жыл бұрын
Sare ral mil k bacche de jindgi na khraab kro os nu duniya tee aaon deo tee kise N.G.O nu soomp deo dono galat ne swaad pichhe kutti Lahor baagi c chlo j ho gea baby kidi ku baddi gll aa os no pal lao
Zombie Boy Saved My Life 💚
00:29
Alan Chikin Chow
Рет қаралды 25 МЛН
Чёрная ДЫРА 🕳️ | WICSUR #shorts
00:49
Бискас
Рет қаралды 6 МЛН
Gli occhiali da sole non mi hanno coperto! 😎
00:13
Senza Limiti
Рет қаралды 20 МЛН
What will he say ? 😱 #smarthome #cleaning #homecleaning #gadgets
01:00
Oh No! My Doll Fell In The Dirt🤧💩
0:17
ToolTastic
Рет қаралды 2,8 МЛН
My cat really liked the trick #cat #cats
0:22
Prince Tom
Рет қаралды 164 МЛН
拉了好大一坨#斗罗大陆#唐三小舞#小丑
0:11
超凡蜘蛛
Рет қаралды 7 МЛН