No video

ਭਾਗ ਦੂਜਾ - 65 ਸਾਲਾਂ ਦੇ ਬਾਬੇ ਦੀ ਤੀਜੀ ਲਵ ਸਟੋਰੀ ਤੇ ਟੁਟਿਆ ਵਿਆਹ Joginder Bassi Toronto Gaunda Punjab

  Рет қаралды 112,490

BASSI SHOW TORONTO

BASSI SHOW TORONTO

Күн бұрын

#JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
#AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
#DilDiyanGallan #Dil #Diyan #Gallan
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference..

Пікірлер: 290
@tarsemwalia9599
@tarsemwalia9599 3 жыл бұрын
ਦੋਨੋ ਕੋਲ ਬੱਚੇ ਉਪਰੋਂ ਬਾਸੀ ਸਾਹਿਬ ਮਰਦਾਨਾ ਤਾਕਤ ਦਵਾਈਆਂ ਦੇ ਐਡ ਕਾਰੀ ਜਾਂਦੇ
@prabjit7425
@prabjit7425 3 жыл бұрын
ਬੰਦਾ ਤਾਂ ਸਿਰੇ ਦਾ ਬੇਸ਼ਰਮ ਹੈ। ਜਿਸ ਨੂੰ ਸ਼ਰਮ ਨਹੀਂ ਆਈ ਕਿ ਪੰਜ ਬੱਚਿਆਂ ਦਾ ਬਾਪ ਹੋ ਕੇ , ਦੋ ਪੁੱਤਾਂ ਦਾ ਵਿਆਹ ਕਰਕੇ ਫਿਰ ਚੋਰੀਂ ਆਪਣਾ ਵਿਆਹ ਕਰਵਾ ਲਿਆ। ਤੀਵੀਂ ਦੀਆਂ ਫਿਲਮਾਂ ਬਣਾ ਕੇ ਉਸ ਨੂੰ ਬਲੈਕਮੇਲ ਕਰ ਰਿਹਾ ਹੈ।
@JagroopSingh-no7xy
@JagroopSingh-no7xy Жыл бұрын
ਬਿਲਕੁਲ ਸੱਚ ਕਿਹਾ ਤੁਸੀ
@GurvinderSingh-kj4mr
@GurvinderSingh-kj4mr 3 жыл бұрын
ਭਲਵਾਨ ਜੀ ਤੁਸੀਂ ਮੇਰੇ ਬਾਪੂ ਜੀ ਦੀ ਉਮਰ ਦੇ ਹੋ ਕਹਿਣਾ ਨਹੀਂ ਚਾਹੀਦਾ ਪਰ ਬੁਢੇਵਾਰੇ ਕਰਵਾਇਆਂ ਵਿਆਹ ਤੇ ਟ੍ਰੈਕਟ ਤੇ ਲਾਈ ਟੇਪ ਲੋਕਾਂ ਲਈ ਹੁੰਦੀ ਏ !!
@pritpalsinghsidhuadv7488
@pritpalsinghsidhuadv7488 3 жыл бұрын
ਬਿਲਕੁੱਲ ਸੱਚ ਕਿਹਾ ਤੁਸੀ ਗੁਰਵਿੰਦਰ ਜੀ 👌
@GurvinderSingh-kj4mr
@GurvinderSingh-kj4mr 3 жыл бұрын
@@pritpalsinghsidhuadv7488 🙏🏽🙏🏽🙏🏽🙏🏽🙏🏽
@JagroopSingh-no7xy
@JagroopSingh-no7xy Жыл бұрын
@@GurvinderSingh-kj4mr ਬਹੁਤ ਹੀ ਸੱਚ ਬੋਲਿਆ 65.ਸਾਲ ਦੇ ਬੰਦੇ ਦੀ ਜ਼ਨਾਨੀ ਤੇ ਟਰੈਕਟਰ ਉੱਪਰ ਲੱਗੀ ਟੇਪ ਰਿਕਾਰਡਰ ਲੋਕਾ ਦੇ ਹੀ ਕੰਮ ਆਉਂਦੀ ਹੈ
@manjitb9108
@manjitb9108 3 жыл бұрын
ਬਾਸੀ ਜੀ ਜਰਾ ਸੋਚੋ ਜੇ ਬਿੱਲਾ ਸਾਰਾ ਕੁੱਝ ਝੂਠ ਬੋਲ ਰਿਹਾ।ਸੋਚੋ,ਸੋਚੋ ਜਰਾ ਸੋਚੋ
@ballu99
@ballu99 3 жыл бұрын
ਸਾਰੇ ਆਦਮੀ ਨੂੰ ਗਲਤ ਬੋਲ ਰਹੇ ਹਨ । ਇਸ ਔਰਤ ਨੂੰ ਵੀ ਪੁੱਛ ਲਵੋ ਕਿ age ਗੇਪ ਸੀ ਤਾਂ ਮੈਰਿਜ ਕਿਉ ਕੀਤੀ।ਬਾਸੀ ਸਾਹਿਬ ਤੁਸੀ ਹੋਰ ਲੋਕ ਖਰਾਬ ਕਰਨੇ ਸੂਰਜ ਬੰਸੀ ਦਵਾਖਾਨਾ ਦੇ ਐਡ ਦੇ ਕੇ
@JagroopSingh-no7xy
@JagroopSingh-no7xy Жыл бұрын
ੲੁਹ ਦਵਾਈ ਬਿੱਲੇ ਨੂੰ ਖਵਾਈ ਜਾਵੇ
@SukhdevSingh-ju1ie
@SukhdevSingh-ju1ie 3 жыл бұрын
ਇਸ ਵਿਚ ਕੋਈ ਸ਼ੱਕ ਨਹੀਂ ਦੋਨੋਂ ਹੀ ਅਯਾਸ਼ ਹਨ ਬਾਸੀ ਸ਼ਰੇਆਮ ਇਸ ਅਯਾਸ਼ ਬੰਦੇ ਦੀ ਸਾਈਡ ਲੈ ਰਿਹਾ ਹੈ ਬੱਚਾ ਤਾਂ ਕੲੀ ਵਾਰ ਕਿਨੇਂ ਕਿ ਨੇ ਸਾਲ ਨਹੀਂ ਹੁੰਦਾ ਬੱਚਾ ਨਾਂ ਹੋਣਾ ਇਸ ਕਜਰ ਦੀ ਕਮਜ਼ੋਰੀ ਵੀ ਹੋ ਸਕਦੀ ਹੈ ਇਹੋ ਜਿਹੇ ਘਟੀਆ ਬੰਦੇ ਤੋਂ ਇਸ ਦੀਆਂ ਨੂੰਹਾਂ ਧੀਆਂ ਨੂੰ ਵੀ ਬਚ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਅੌਰਤ ਵੀ ਇਸ ਦੀ ਧੀ ਵਰਗੀ ਹੈ
@ramsaroop2137
@ramsaroop2137 3 жыл бұрын
english bolan vali bhenn ji, 100% right i salute you.
@Jazbaata_di_kalam
@Jazbaata_di_kalam 3 жыл бұрын
Bilkul sahi gal 🙏
@Jazbaata_di_kalam
@Jazbaata_di_kalam 3 жыл бұрын
And Bassi sir taking billa side 😠.. very bad behaviour!! Jado koi v kudi di side bol da ha ta Bassi sab promotion start kar dedna.. this is not the correct!! Very bad!!
@JagroopSingh-no7xy
@JagroopSingh-no7xy Жыл бұрын
ਬਿੱਲਾਂ ਜੀ ਨੂੰ ਰਾਮ ਰਹੀਮ ਵਾਲੀ ਗੱਦੀ ਦਾ ਵਾਰਿਸ ਬਣਾਇਆ ਜਾਵੇ
@user-uw4lh1jx2m
@user-uw4lh1jx2m 4 ай бұрын
ਇਸ ਜ਼ਨਾਨੀ ਨੂੰ ਆਪਣੇ ਹਾਣ ਦਾ ਜਾਂ ਕੋਈ 2 , 4 ਸਾਲ ਉਮਰ ਤੋਂ ਵੱਡਾ ਲੱਭ ਲੈਂਦੀ ਪਰ ਮੈਡਮ ਜੀ ਨੇ ਤਾਂ ਰਿਟਾਇਰ ਪ੍ਰਿੰਸੀਪਲ ਲੱਭਿਆਂ ਜਿਨ੍ਹਾਂ ਦੇ ਮੂੰਹ ਵਿੱਚ ਦੰਦ ਨਾਂ ਤੇ ਕਬਰ ਵਿੱਚ ਪੈਰ।
@GodBless_1313
@GodBless_1313 3 жыл бұрын
ਕਈ ਕਾਲਰਾਂ ਦੀਆਂ ਗੱਲਾਂ ਸੁਣਕੇ ਹੈਰਾਨੀ ਹੁੰਦੀ ਆ ਕਿ ਇਨੇਂ ਫੁੱਦੂ ਤੇ ਘਟੀਆ ਲੋਕ ਵੀ ਨੇ ਦੁਨੀਆ ਤੇ।
@kindalitt5594
@kindalitt5594 3 жыл бұрын
ਬਿੱਲਾਂ ਗੰਦਾ ਬੰਦਾ ਸਾਲਾਂ ਕਾਲਾ ਬਿੱਲਾਂ ਬਾਸੀ ਜੀ ਜੇ ਜ਼ਨਾਨੀ ਨੂੰ ਨਹੀਂ ਸੱਦਿਆ ਤਾਂ ਪਰਚਾ ਦਰਜ ਕੀਤਾ ਜਾਵੇ ਕਾਲ਼ੇ ਬਿੱਲਾਂ ਤੇ
@jassibhullar9007
@jassibhullar9007 3 жыл бұрын
ਬਿੱਲੇ ਨੂੰ ਇਹ ਡਰ ਆ ਕੇ ਉਸਦੀ ਬਿੱਲੀ ਨਾ ਭੱਜ ਜਾਵੇ,, ਭਾਈ ਸੁਣੋ ਇਹ ਵਿਆਹ ਕੋਈ ਕੁੱਤੇ ਬਿੱਲਿਆਂ ਦੀ ਖੇੜ ਨੀ 🤣🤣🤣🤣
@RajKumar-yf8zc
@RajKumar-yf8zc 3 жыл бұрын
ਉਹ ਯਾਰ 45/50 ਸਾਲ ਦੀ ਉਮਰ ਵਿੱਚ ਤਾਂ ਬੰਦਾ ਵੈਸੇ ਈ ਵਾਹਿਗੁਰੂ ਜੀ ਵੱਲ ਕੇਦਰਿਤ ਹੋ ਜਾਂਦਾ ਸਹੀ ਉਮਰ ਵਿੱਚ ਵਿਆਹ ਹੋਇਆ ਹੋਵੈ45/50 ਸਾਲ ਵਿੱਚ ਤਾਂ ਬੱਚੇ ਵੀ ਵਿਆਹ ਦੇ ਯੋਗ ਹੋ ਜਾਦੇ ਆ ਕਿਹੜੀ ਉਮਰ ਵਿੱਚ ਕਿਹੜੇ ਪੰਗੇ ਵਾਅ ਜੀ
@baloursekhonsekhon2468
@baloursekhonsekhon2468 3 жыл бұрын
ਂਚਚਂਚਂਚਂਚਚਚਂਚਂਚਚਂਚਯਚਂਤਯੳਂਯਂਚੌੳਔਔਔਚੌੳਚ
@baloursekhonsekhon2468
@baloursekhonsekhon2468 3 жыл бұрын
ਚੌਓਓਓਓਓ ਚਿੰਤਤ ਚੋਓਔਓ
@KulwantKaur-bu7bu
@KulwantKaur-bu7bu 3 жыл бұрын
Llllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllĺlllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllĺllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllplllllĺllllllllllllllĺllllllllllllĺlllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllĺllllllllllllllllllllllllllllllllllllllllllllllllllllllllllllllllllllllllllĺllllllpllllllllllllllllllllllllllllĺlllllllllĺllllllllllllllllllllllĺllllllllllĺlllllllllllllllllllllllllllllllllllllllllllllllllllllllllllllllllllllllplllllĺllllllllllllllllllllllllllllĺllllllllllllllĺlllpllllllpllllllĺllllllllllllllllllllllllllllllllllllllllĺlllllĺllllĺlllllĺĺllllĺlllllllĺlllllllllllllllllllllllllllllllllllllllllĺĺlllllllllllllĺllllllllĺllllllllllllĺĺllllllllllĺlllllllllllĺlĺlllllĺllĺlllĺĺĺllĺllllllllĺllllllllllllllĺllllplllllplllllll
@KulwantKaur-bu7bu
@KulwantKaur-bu7bu 3 жыл бұрын
Ppppppppppppppppppppppppppppppp
@Rinkukhurdvlogs
@Rinkukhurdvlogs 3 жыл бұрын
ਅਗਰੇਜੀ ਭੌਕਣ ਵਾਲੀ ਕੌਲਰ ਮੈਡਮ ਇੱਹ ਪੰਜਾਬੀ ਸੌ ਆ ਪੰਜਾਬੀ ਵਿੱਚ ਗੱਲ ਕੱਰੋ
@Enthusiastic0811
@Enthusiastic0811 3 жыл бұрын
Mr Basi you are lisning this very good advise panjabi lady very good English Iam very happy 🙏 this madam bahut Badiya thokya madam ne then sacend adviser very good salute
@manjitb9108
@manjitb9108 3 жыл бұрын
ਬੰਦਾ ਬਿਲਕੁੱਲ ਝੂਠ ਬੋਲ ਰਿਹਾ।
@GurvinderSingh-kj4mr
@GurvinderSingh-kj4mr 3 жыл бұрын
ਬਿੱਲੇ ਬਾਈ ਦੀ ਆਵਾਜ਼ ਵਿੱਚ confidence ਹੈ ਨਹੀਂ !! ਇਹ ਕੁੜੀ ਦੀ ਆਵਾਜ਼ ਵਿੱਚ ਕੌਨਫੀਡੈਂਸ ਹੈ !!
@tarsemwalia9599
@tarsemwalia9599 3 жыл бұрын
ਕੱਬਡੀ ਖੇਡ ਦੇ ਹੱਥ ਲਾ ਕੇ ਭੱਜ ਜਾਣਾ ਕਾਲਰ ਬਾਈ ਜੀ ਨੇ ਦਿਲ ਖੁਸ਼ ਕਰ ਦਿੱਤਾ
@user-uw4lh1jx2m
@user-uw4lh1jx2m 4 ай бұрын
ਜ਼ਨਾਨੀ ਨੂੰ ਪਤਾ ਸੀ ਮੋਂਟੀ ਸਾਮੀ ਹੈ ਤੇ ਉਮਰ ਜ਼ਿਆਦਾ ਹੈ ਤੇ ਪਤਾ ਨਹੀਂ ਅੱਜ ਗਿਆ ਜਾ ਕੱਲ੍ਹ ਗਿਆ ਤੇ ਫਿਰ ਬਾਅਦ ਵਿੱਚ ਸਭ ਕੁਝ ਆਪਣਾ ਹੀ ਹੋ ਜਾਵੇਗਾ ਤੇ ਜੇਕਰ ਬੱਚਾ ਲੈ ਲਿਆ ਤੇ ਫਿਰ ਕੁੱਝ ਵੀ ਹੱਥ ਨਹੀਂ ਆਉਣਾ ਹੈ
@USARecords
@USARecords 3 жыл бұрын
ਟਾਂਡੀ ਮੰਗਤੇ ਨੂੰ ਕੌਣ ਕੌਣ ਮਿਸ ਕਰ ਰਿਹਾ ???
@kulwantsukker6209
@kulwantsukker6209 3 жыл бұрын
🤣🤣🤣🤣🤣🤣🤣🤣🤣🤣
@giansingh2585
@giansingh2585 3 жыл бұрын
Tandi ji you are o
@gurjantsinghhans4915
@gurjantsinghhans4915 3 жыл бұрын
Very very good inching speech laddies ok ji bassi sabb ji 2 member nu jor Kai ekatthe kero thanks ji wahguru ji humsha chardaikala Wich rakhana wahguru ji wahguru ji
@USARecords
@USARecords 3 жыл бұрын
ਬੁੱਲਟ ਤੇ 😃😃 ਰਾਤ ਦੀ ਗੇੜੀ ਗੱਲ ਰਿਸ਼ਕ ਦੀ
@gurinderkaur9498
@gurinderkaur9498 3 жыл бұрын
😃😃😃😃
@gurinderkaur9498
@gurinderkaur9498 3 жыл бұрын
Mainu ena hassa aunda ena dea galan sunke eh kush neanne umare hunda jo eh es imre karde a😃😃😃
@user-hi9xs7hl9m
@user-hi9xs7hl9m 11 ай бұрын
ਜਿੰਨਾ ਵਂਦ ਪੜੀਅ ਲਿਖਿਆ ਹੁੰਦਾ ਉਨਾ ਸੈਕਸੀ ਹੁਦਾ ਕਾਲਜਾ ਵਿੱਚ ਰੈਹ ਕੇ ਦਮਾਕ ਖਰਾਬ ਹੋ ਜਾਦਾ ਕੋਈ ਰੋਕਣ ਵਾਲਾ ਹੁੰਦਾ ਨੀ
@jaspreetgrewalbittu4028
@jaspreetgrewalbittu4028 3 жыл бұрын
ਬਾਸੀ ਸਾਹਬ ਜਰੂਰੀ ਨਹੀਂ ਹੁੰਦਾ ਬੱਚਾ ਹੋ ਜਾਵੇ। ਬਾਸੀ ਜੀ ਬਹੁਤ ਕਾਰਨ ਹੁੰਦੇ ਬੱਚਾ ਹੋਣ ਦੇ ਜਾਂ ਨਾ ਹੋਣ ਦੇ। 40ਸਾਲ ਦੇ ਲਗਭਗ ਜਦ ਉਮਰ ਹੋ ਜਾਵੇ ਤੱਦ ਬੱਚਾ ਦਵਾਈਆਂ ਨਾਲ ਹੀ ਪੈਦਾ ਹੁੰਦਾ ਪੰਜਾਬ ਵਿੱਚ ।
@harchandbrar8568
@harchandbrar8568 3 жыл бұрын
ਬਾਸੀ ਜੀ ਬਿੱਲੇ ਦੇ ਛਿੱਟੇ ਮਾਰਨੇ ਹੱਟ ਜਾਊ ਬਰਾਬਰ ਸਮਝੋ ਦੋਵਾਂ ਨੂੰ🙏🙏
@Jazbaata_di_kalam
@Jazbaata_di_kalam 3 жыл бұрын
Exactly
@mandeepkaur2417
@mandeepkaur2417 3 жыл бұрын
@@Jazbaata_di_kalam ਕੁੱਤੀਆਂ ਕਿਸੇ ਥਾਂ ਦੀ
@kindalitt5594
@kindalitt5594 3 жыл бұрын
ਬਾਸੀ ਰੇਡੀਓ ਤੇ ਗੰਦ ਪਾਇਆ ਗੱਲ ਆ ਕੋਈ ਫੱਦੂ ਸਟੋਰੀ ਆ ਬੱਚਾ ਬੱਚਾ ਬਾਸੀ ਤੂੰ ਕਰਕੇ ਦੇਖ ਲੳੁ ਕੀ ਪਤਾ ਹੋ ਜਾਵੇਗਾ 65 ਸਾਲਾਂ ਦਾ ਬੁੱਢਾ ਕੀ ਬੱਚਾ ਕਰ ਲਵੇ ਗਾ
@harinderkhangura2881
@harinderkhangura2881 3 жыл бұрын
I agree ☝️
@harinderkhangura2881
@harinderkhangura2881 3 жыл бұрын
Bache born kerke khud alwida ‘ that guy is 100% loose character
@harinderkhangura2881
@harinderkhangura2881 3 жыл бұрын
This guy doesn’t deserves any lady’ full bull shit
@sukhdoab834
@sukhdoab834 3 жыл бұрын
Bassi u can get gold medal in kanjar Gidha it this is in Olympic.
@dilbaggajjanwala2569
@dilbaggajjanwala2569 3 жыл бұрын
ਕੀ ਆਖਿਆ ਜਾਵੇ ਇਹੋ ਜਿਹੇ ਲੋਕਾਂ ਨੂੰ.... ਸ਼ਰਮ ਨੀ ਆਉਂਦੀ ਯਾਰ.... ਆ 22 ਦੇ ਜਵਾਕ ਕਿਹੜਾ ਮੂੰਹ ਲੈਕੇ ਆਵਦੇ ਯਾਰਾਂ ਵਿੱਚ ਜਾਂਦੇ ਹੋਣਗੇ...... ਇਹਨੂੰ ਸਾਲੇ ਨੂੰ ਕੋਈ ਸਬਰ ਹੀ ਨਹੀਂ.... 5 ਬੱਚੇ ਤੇ 2 ਘਰ ਵਾਲੀਆਂ... ਹਜੇ ਤੀਜੀ ਨਾਲ ਰੌਲਾ.... ਕਮਾਲ ਆ ਯਰ....
@tejikaur9582
@tejikaur9582 3 жыл бұрын
65 sal dii omar ch bejti krai Jady jo ki rab da nam lavo 🙏🙏🙏
@jaswinderkaurbanga180
@jaswinderkaurbanga180 3 жыл бұрын
ਬੇਸ਼ਰਮ ਜੋੜੀ ਹੈ। ਬਸ ਹੋਰ ਕੁੱਝ ਨਹੀ
@HardeepSingh-HH88
@HardeepSingh-HH88 3 жыл бұрын
😂😄🤣👍
@veerbhalmajra967
@veerbhalmajra967 3 жыл бұрын
Sahi keha tusi
@GurdevSingh-tl4dh
@GurdevSingh-tl4dh 3 жыл бұрын
ਬਾਸੀ ਜੀ ਇਹ ਕੈਪਸੂਲ ਤਾਂ ਬਿੱਲੇ ਨੂੰ ਚਾਹੀਦਾ ਹੈ
@bsingh-od8zp
@bsingh-od8zp 3 жыл бұрын
Oh come on baibeeee. The Punjabi Springer show.
@HardeepSingh-HH88
@HardeepSingh-HH88 3 жыл бұрын
ਬਿੱਲੇ ਦੀ ਕੁੜੀ ਦੀ ਉਮਰ ਵੀ 40 ਸਾਲ ਦੀ ਹੋਵੇਗੀ ਜੇਕਰ 24ਸਾਲ ਦੇ ਦਾ ਵਿਆਹ ਹੋ ਗਿਆ ਹੋਵੇ ਜਿਹੜੀ ਅੰਗਰੇਜ਼ੀ ਬੋਲਕੇ ਗੲੀ ਹੈ ਉਸਨੇ ਬਿੱਲੇ ਨੂੰ ਰੱਜਕੇ ਜ਼ਲੀਲ ਕੀਤਾ ਪਰ ਬਿੱਲੇ ਨੇ ਮਾਸਾ ਨੀ ਫੀਲ ਕੀਤਾ
@RajwinderKaur-kg1lx
@RajwinderKaur-kg1lx 3 жыл бұрын
ਸ਼ਰਮ ਲਾਈ ਲੋਕਾਂ ਨੇ
@user-jz8ul7kz2x
@user-jz8ul7kz2x 3 жыл бұрын
Baby is God gift nobody can make baby witho on choice .Basi ..
@SatnamSingh-nu1gq
@SatnamSingh-nu1gq 3 жыл бұрын
Kaljug...h...kaljug bhai..💘💘
@ishwarchand3654
@ishwarchand3654 3 жыл бұрын
This lady is hungry of sex & money
@GurvinderSingh-kj4mr
@GurvinderSingh-kj4mr 3 жыл бұрын
ਬਿੱਲੇ ਦੇ ਮਨ ਵਿੱਚ ਡਰ ਸੀ ਇਹਨੇ ਰਹਿਣਾ ਨਹੀਂ ਇਸ ਲਈ ਹੁਣ ਇਹ ਸਟੋਰੀ ਸੁਣਾਈ ਜਾਂਦਾ ਏ ਤੇ ਬਕਵਾਸ ਕਰਦਾ ਏ
@balbirthind223
@balbirthind223 3 жыл бұрын
Bilkul ine. Nahe. Rehna...Ardaas. viarth. Nahe. Jandi
@kgill1365
@kgill1365 3 жыл бұрын
Good morin said sotry
@gurjiwangill4303
@gurjiwangill4303 3 жыл бұрын
ਕਿਉ ਜਲੂਸ ਕੱਢ ਰਹੇ ਹੋ ਸਰਮ ਕਰੋ ,ਮੈਨੂੰ ਸਮਝ ਨਹੀ ਅਉਦੀ ਲੋਕ ਆਪ ਕਿਉ ਆ ਜਾਦੇ ਆ ਅਪਣੀ ਬੇਜਤੀ ਕਰਵਾਉਣ ਰੇਡੀਓ ਤੇ ਤੇ ਕੋਈ ਰੋਲਾ ਕੋਰਟ ਚ ਜਾਉ ਗੁਪਤ ਤਰੀਕੇ ਨਾਲ਼ ਇਨਸਾਫ਼ ਲਵੋ ਲੋਕ ਤਾ ਸਵਾਦ ਲੈਂਦੇ ਆ ਸਟੋਰੀਆ ਸੁਣ ਕੇ ਸਰਮ ਕਰੋ
@kindalitt5594
@kindalitt5594 3 жыл бұрын
ਸ਼ਹਿ ਗੱਲ ਆ ਵੀਰੇ ਗੰਦੀ ਸਟੋਰੀ ਆ ਇਹ ਤਾਂ ਦੱਸਣ ਲੱਗੇਂ ਆ ਇੰਨੀਂ ਵਾਰੀ ਲਈ ਸੀ
@amritpalkaur6135
@amritpalkaur6135 3 жыл бұрын
Jawak v ni janai de rokde k jaloos na kad .......canada di aag lagi janai nu sharam e mukk gyi loka di
@ramsaroop2137
@ramsaroop2137 3 жыл бұрын
billa ji, clever lagda ha, kde tla kahta ha kde nehar kehta ha.
@GodBless_1313
@GodBless_1313 3 жыл бұрын
ਪਹਿਲੀ ਗੱਲ ਮੁੰਡਾ ਹੋਣਾ ਕਿ ਕੁੜੀ ਹੋਣੀ ਇਹਦੇ ਵਿੱਚ ਨਾਂ ਦਿਨਾਂ ਦਾ ਕੋਈ ਕੁਝ ਹੁੰਦਾ ਤੇ ਨਾਂ ਲੇਡੀ ਦਾ ਕੁਝ ਹੁੰਦਾ।ਮੁੰਡਾ ਹੋਣਾ ਜਾਂ ਕੁੜੀ ਹੋਣੀ ਇਹ ਮਰਦ ਦੇ counts match ਤੇ depend ਕਰਦਾ। ਦੂਜੀ ਗੱਲ ਇਹ ਬੰਦਾ ਬਹੁਤ ਵਹਿਮੀ ਤੇ ਸ਼ੱਕੀ ਆ ਕਿ ਔਰਤ ਨੇ ਮੈਂਨੂੰ ਬਾਹਰ ਆਕੇ ਛੱਡ ਦੇਣਾ ਇਸ ਕਰਕੇ ਇਹ ਸਾਰਾ ਮਾਮਲ ਗੜਬੜ ਹੋਇਆ। ਬੰਦਾ ਸ਼ੱਕੀ ਹੋਣ ਕਰਕੇ ਇਹਨੇ ਪੈਸੇ ਮੰਗੇ ਹੋਣੇ ਨੇ ਤੇ ਇਸੇ ਕਰਕੇ ਵਿਆਹ ਲਈ ਪੈਲੇਸ ਦੀ ਡਿਮਾਡ ਰੱਖੀ ਆ। ਲੇਡੀ ਬਹੁਤ ਤੱਕ ਸਹੀ ਆ ਤੇ ਏਨੀਆਂ perfect stories ਝੂਠੀਆਂ ਨੀ ਬਣਾ ਸਕਦਾ ਕੋਈ। Better ਆ ਦੋਨਾਂ ਨੂੰ ਇਕ ਹੋ ਜਾਣਾ ਚਾਹੀਦਾ ਭਾਈ ਨੂੰ ਸ਼ੱਕ ਤੇ ਵਹਿਮ ਆਵਦੇ ਦਿਮਾਗ ਵਿੱਚੋਂ ਕੱਢਕੇ ਬਿਨਾਂ ਸ਼ਰਤ ਤੇ demand ਆਵਦੀ life ਵਿੱਚ ਇਸ ਲੇਡੀ ਨਾਲ ਅੱਗੇ ਵਧਣਾ ਚਾਹੀਦਾ। ਬਾਕੀ ਜੇ ਕੋਈ ਗੱਲ ਹੋਉ ਬਾਸੀ ਹੈ ਤਾਂ ਹੈ ਫਿਰ ਆਜਿਓ show ਵਿੱਚ।
@sunitarani9989
@sunitarani9989 3 жыл бұрын
Canada de lalach ch chachi ne apne bhatije nall original viah karwaya do bachey c chachi de pehle husband de Canada da kam bneya ni os lady de bachey di death ho gyi te aap b train agge a k Mar gyi ki mileya na Canada na bachey rahe bhatije ne hor viah karwa leya eh story true a eh Sara kuch mei aap dekhya a
@veerbhalmajra967
@veerbhalmajra967 3 жыл бұрын
Sachi ji bhot bura haal a loka da Canada piche kuj v kr skde a kuj v juth nhi
@nancynancy9243
@nancynancy9243 3 жыл бұрын
Raat di gedi gl risk di🤣🤣🤣bullet te jnda c thand ch (21:00)
@jordansandhu520
@jordansandhu520 3 жыл бұрын
😜😜😜😜😜
@savikaur4543
@savikaur4543 3 жыл бұрын
😂😂😂😂😂😛😛😛
@gurtazsandhu1885
@gurtazsandhu1885 3 жыл бұрын
@@savikaur4543 yaar had ho gyi
@GurmeetSingh-dq2en
@GurmeetSingh-dq2en Жыл бұрын
Bassisasablaro🙏🙏
@HardeepSingh-HH88
@HardeepSingh-HH88 3 жыл бұрын
ਚਲੋ ਕੋਈ ਨਾ ਇਕੱਠੇ ਹੋ ਜਾਵੋ ਬੱਚਿਆਂ ਤੋਂ ਗਲਤੀ ਹੋ ਜਾਂਦੀ ਹੈ ਦੋਵੇਂ ਬੱਚੇ ਹੋ 😂😄🤣😄😄😂😅🤣😄😂🤭 ਕੁੜੀ ਜੰਮਣ ਤੋਂ ਤਾਂ ਡਰਦੀਆਂ ਕਿ ਕਿੱਤੇ ਸਾਡੇ ਵਰਗੀ ਨਾ ਨਿੱਕਲ ਆਵੇ
@JagroopSingh-no7xy
@JagroopSingh-no7xy Жыл бұрын
😜😜😜😜😜ਬੱਚੇ 😀😀😀
@sukhwindersandhu7822
@sukhwindersandhu7822 3 жыл бұрын
Billa Bai Zinda Bad
@simmykaur5185
@simmykaur5185 3 жыл бұрын
Lady totally right e
@rajrani8172
@rajrani8172 3 жыл бұрын
Bacha 2 na kro bassi sahib ohna de bache jwan a jruri nhi k dona da bacha hove sathi vdhiya hove ta bache to bger vi khush reh skde a duja jo agg lggi keh rhe a sirf sabndh krke nhi sath ta hr insan bhalda
@kisanadeawaj8961
@kisanadeawaj8961 3 жыл бұрын
Agg nahi ta hor ke aa ja agg aa Vich ta he 3 vivah karvai na sala nu sharm nahi aundi marn time Dulhan labda
@RajKumar-yf8zc
@RajKumar-yf8zc 3 жыл бұрын
ਉਮਰ65 ਦੀ ਕੰਮ 19 /20 ਸਾਲ ਦੇ ਮੁੰਡਿਆਂ ਵਾਲੇ ਰਾਤ ਨੂੰ ਚੋਰੀ ਮਿਲਣ ਜਾਦਾਂ
@karamjitkarwal8908
@karamjitkarwal8908 3 жыл бұрын
Besharm Banda kudi da mjak bna riha.pehla thode Bache ne besharm Billa dudh p k bhaj gia. Ehnu sja milni chahidi a.young mundia valia kartootan karda.
@Rinkukhurdvlogs
@Rinkukhurdvlogs 3 жыл бұрын
ਬਿੱਲੇ ਦੇਖੀ ਕਿੱਤੇ ਕਨੇਡਾ ਨਾ ਸੱਦ ਲੱਈ ਪੱਛਤਾਵੇ ਗਾ ਨਹੀ ਤਾ ਪਿੱਛੋ
@balbirthind223
@balbirthind223 3 жыл бұрын
Bilkul..sahe..pashtaoo.ga..Billaaa
@GurvinderSingh-kj4mr
@GurvinderSingh-kj4mr 3 жыл бұрын
ਇਹ ਕਬੱਡੀ ਪਲੇਅਰ ਬਕਵਾਸ ਮਾਰਦਾ ਏ !!
@jassa9864
@jassa9864 3 жыл бұрын
ਆਪਾਂ ਸਾਰੇ ਪੰਜਾਬੀਆ ਨੂੰ youtube ਤੇ ਕਹਾਣੀ ਸ਼ੋ ਕਰਨ ਦਾ ਕੀ ਫਾਈਦਾ ਮੈਨੂੰ ਸਮਝ ਨਹੀਂ ਲੱਗ ਰਹੀ
@khansahib562
@khansahib562 3 жыл бұрын
Janani sach Bool rhe
@amandeepmall7948
@amandeepmall7948 3 жыл бұрын
Hahahah aa story ne ta aattt e kra diti hahaha
@user-uw4lh1jx2m
@user-uw4lh1jx2m 4 ай бұрын
ਪੜੇ ਲਿਖੇ ਤਾਂ ਕੀ ਸਾਉ ਹੁੰਦੇ ਹਨ ਕੀ ਉਨ੍ਹਾਂ ਨੂੰ ਠੱਗੀਆਂ ਮਾਰਣੀਆ ਨਹੀਂ ਆਉਂਦੀਆਂ ਹਨ
@amarjitkaurbrar4300
@amarjitkaurbrar4300 3 жыл бұрын
No age match never can't live together
@balbirthind223
@balbirthind223 3 жыл бұрын
Bilkul. Teeje. Viah de ke lor. Canada..canada ..canada
@user-hi9xs7hl9m
@user-hi9xs7hl9m 11 ай бұрын
ਸਾਰੀ ਪੈਸੇ ਦੀ ਖੇਡ ਆ ਇਹ ਜਨਾਨੀ ਨੇ ਪੈਸੇ ਲੁੱਟਣ ਵਾਸਤੇ ਬੰਦੇ ਨੂੰ ਆਪਣੇ ਜਾਲ ਵਿੱਚ ਵਿਆਹ ਕਰਵਾਇਆ ਹੈ ਸਾਬ ਪੈਸੇ ਦੀ ਖੇਡ ਹੈ
@arinderchauhan5463
@arinderchauhan5463 3 жыл бұрын
Both are in love Bassi ji patch up krao ji
@jassmusicpb1344
@jassmusicpb1344 3 жыл бұрын
Very nice basi sap
@sukhdevsinghsohi1951
@sukhdevsinghsohi1951 3 жыл бұрын
65 year old man very very clever sharm koi Sharma Nahi baker Man sister ji k krana hai
@kinderkaur7426
@kinderkaur7426 Жыл бұрын
Please come together ji.
@vdhillon4382
@vdhillon4382 3 жыл бұрын
Come on babby hun kuj ni kehna, edu age ki kiha jave.poh da mheena utto bullet di gedi. Hun eni umar vich hun eh aurat kive kahe ki viah to pehla milde rahe aa. Gall nu samjo🤫🤭ਸੂਰਜਵੰਸੀ ਦਵਾਖਾਣੇ ਵਾਲਿਆਂ ਦੀ ਐੱਡ ਇਸ ਸਟੋਰੀ ਨਾਲ ਰਿਲੇਟ ਹੋਗੀ. ਬਿੱਲਾ ਵੀ ਗਿਆ ਲਗਦਾ ਸੂਰਜਵੰਸ਼ੀ ਵਾਲਿਆਂ ਦੇ.🤪😀
@harmeshsharma7487
@harmeshsharma7487 3 жыл бұрын
Very funny story.
@devinderkaur8477
@devinderkaur8477 3 жыл бұрын
ਪੰਜ ਬੱਚੇ ਨੇ ਅਜੇ ਵੀ ਰੱਜ ਨਹੀਂ ਹੋਇਆ
@MohinderSingh-em1rc
@MohinderSingh-em1rc 3 жыл бұрын
You are right ❤
@kuldeepkaur7817
@kuldeepkaur7817 3 жыл бұрын
Bassi ji sarhm karo
@MalkitSingh-cz1oh
@MalkitSingh-cz1oh 3 жыл бұрын
@@kuldeepkaur7817right g sis
@jaggiriarcalifornia661
@jaggiriarcalifornia661 3 жыл бұрын
hahahah menu ta billa saab te hssa aunda kehri umre gedi launda c raat nu miln jnda c 😂😂😂
@mandeepsekhon8819
@mandeepsekhon8819 3 жыл бұрын
34:00 caller 🤣🤣🤣🤣🤣🤣
@maninderjitsingh9783
@maninderjitsingh9783 3 жыл бұрын
Jnani thank you kardi aa caller da.. Mari tan eh jaa rahi aa k banda edi knooni misuse di range ton bahar nikal gya aa.. tan karkey laggi aa tarlo machhi.. Eh chahndi aa k banda india aa jaye enu jhoothey parcheya wich fsa ke paisey kadwau ya bahar da bnau..
@kisanadeawaj8961
@kisanadeawaj8961 3 жыл бұрын
ਲਗਦਾ ਬੁੱਢੇ ਨੇ ਰਾਮ ਰਹੀਮ ਕੋਲੋਂ ਖਜੂਰਾਂ ਲੈਕੇ ਖਾਂਦੀਆਂ ਹੋਣਗੀਆਂ ਕੰਜ਼ਰ ਇਸ ਉਮਰ ਵਿੱਚ ਵੀ ਨਹੀਂ ਹੱਟਦਾ ਇਹਨੂੰ ਮੁੰਡਾ ਚਾਹੀਦਾ ਸਾਲਿਆਂ ਜਿਹੜੇ ਪੰਜ ਜੰਮੇ ਨੇ ਉਹ ਹਰਾਮਦੇ ਨੇ ਉਹ ਤੇਰੇ ਹੀ ਆ ਜੇ ਇਹਨੇ ਰਹਿਣਾ ਨਹੀਂ ਹੋਇਆ ਫਿਰ ਚਾਹੇ ਦਰਜਨ ਬੱਚਿਆਂ ਦੀ ਜੰਮ ਲਈ ਫਿਰ ਵੀ ਨਈ ਰਹਿਣਾ
@karamjitkarwal8908
@karamjitkarwal8908 3 жыл бұрын
True kudi nu use Kar k bhaj gia billa
@jordansandhu520
@jordansandhu520 3 жыл бұрын
😜😜😜
@kisanadeawaj8961
@kisanadeawaj8961 3 жыл бұрын
@@karamjitkarwal8908 ਵੀਰ ਬਿੱਲਾਂ ਕਮੀਨਾਂ ਸੀ ਦੁੱਧ ਪੀਕੇ ਭੱਜ ਗਿਆ ਸਹੀ ਕਿਹਾ ਸਿਆਣਿਆਂ ਨੇ ਬਿੱਲੇ ਸਰਹਾਣੇ ਰੱਖਿਆਂ ਦੁੱਧ ਜੰਮਦਾ ਕਦੇ ਏਦਾਂ ਦਾ ਕਮੀਨਾਂ ਬਿੱਲਾਂ ਪੀ ਕੇ ਭੱਜ ਜਾਂਦਾ
@devkinandan9722
@devkinandan9722 Жыл бұрын
ਇਕੱਠੇ ਹੋ ਕੇ ਕਿਹੜੀ ਜੰਗ ਜਿੱਤ ਲੈਣੀ ਐ
@punjabihubdesi4083
@punjabihubdesi4083 3 жыл бұрын
Gall saari agg di aaa jo dowa nu laggii hoi aaa ohne v thandi karli bande ne v karli thandi
@ParamjeetKaur-qw1ne
@ParamjeetKaur-qw1ne 3 жыл бұрын
Bille nu sajja milni chahidi
@ravenrug7636
@ravenrug7636 3 жыл бұрын
Omg koi sanu vi godh leh lo come on baby 🍼
@jaggiriarcalifornia661
@jaggiriarcalifornia661 3 жыл бұрын
idda diyea story sun ke honsla milda 30 sal di umr aaa ithe 65 saal da bapu nhi mnn
@beautyqueen255
@beautyqueen255 3 жыл бұрын
Ju tell me where is baby?
@kinderkaur7426
@kinderkaur7426 Жыл бұрын
Oh my God.
@guguriya
@guguriya 2 ай бұрын
Without divorced from first marriage why he married again
@RajKumar-yf8zc
@RajKumar-yf8zc 3 жыл бұрын
ਬਾਸੀ ਜੀ ਆ ਜਿਹੜਾ ਦਵਾਖਾਨਾ ਤੁਸੀਂ ਦੱਸਿਆ ਉਥੋ ਤਾਂ ਦਵਾਈ ਖਾ ਲਈ ਬਿੱਲਾ ਜੀ ਨੇ ਜਾ ਫੇਰ ਕੈਪਟਨ ਅਮਰਿੰਦਰ ਦੇ ਦਾਦੇ ਵਾਲੇ ਦੇਸੀ ਵੈਦਾ ਦੇ ਵੰਸ਼ ਵਿਚੋਂ ਕੋਈ ਵੈਦ ਹੱਥ ਲੱਗ ਗਿਆ ਜਿਹੜਾ 65 ਸਾਲ ਦੀ ਉਮਰ ਵਿੱਚ ਵੀ ਨਹੀਂ ਹਟਦਾ
@jordansandhu520
@jordansandhu520 3 жыл бұрын
😜😜😜
@JagroopSingh-no7xy
@JagroopSingh-no7xy Жыл бұрын
😜😜😜😜
@snowqueen7089
@snowqueen7089 3 жыл бұрын
Tandi mangta kethe regiya 😂
@tejikaur9582
@tejikaur9582 3 жыл бұрын
Amandeep noo sarm ani chei di Basi dy pro ch bejti krai jadi orth
@KulwinderKaur-sf5hu
@KulwinderKaur-sf5hu 3 жыл бұрын
Beri sera gala shadi appna ger beso devara
@KulwinderKaur-sf5hu
@KulwinderKaur-sf5hu 3 жыл бұрын
Sister g apples bich relachen debara beno rit
@user-uw4lh1jx2m
@user-uw4lh1jx2m 4 ай бұрын
ਐਵੇ ਮਾਰੀ ਜਾਂਦੀ ਹੈ ਮੈਂ ਨੀਵੀਂ ਪਾ ਕੇ ਬੈਠੀਂ ਸੀ ਭਲਾ ਨੰਗੇ ਹੋ ਕੇ ਕੌਣ ਬੈਠਦਾ ਹੈ
@jordansandhu520
@jordansandhu520 3 жыл бұрын
Canada ne patt lea saleo koi England vi ajo sab story nikldi Canada de chakar Di kite England vi mashoor krdo
@mandeepsekhon8819
@mandeepsekhon8819 3 жыл бұрын
Tu sponsored krde England lai😂
@BaljinderKaur-lj2pb
@BaljinderKaur-lj2pb 3 жыл бұрын
Shi gal cannada cannada bs hor koi story nhi rhi jive
@jordansandhu520
@jordansandhu520 3 жыл бұрын
@@BaljinderKaur-lj2pb right sis
@jordansandhu520
@jordansandhu520 3 жыл бұрын
@@mandeepsekhon8819 sponsor krn nal pr nhi milni kaka ji rule ta pta huna England da
@kulwantsukker6209
@kulwantsukker6209 3 жыл бұрын
🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣right I from Canada Toronto
@kaursidhusardarni2304
@kaursidhusardarni2304 3 жыл бұрын
ਇਹ ਦੋਨੋ ਇਕੱਠੇ ਜਰੂਰ ਰਹਿ ਸਕਦੇ ਨੇ ਵਧੀਆ ਗੱਲ ਐ , ਪਰ ਜਦ ਰਿਸ਼ਤੇ ਟੁੱਟ ਜਾਣ ਦੁਨੀਆਂ ਸਾਹਮਣੇ ਇਲਜਾਂਮ ਗੱਲਾਂ ਇਥੋਂ ਤੱਕ ਆ ਜਾਣ ਤਾਂ ਇਸ ਤਰਾਂ ਰਿਸ਼ਤੇ ਇਕੱਠੇ ਹੋਣੇ ਮੁਛਕਿਲ ਹੈ ਬੰਦੇ ਨੇ ਆਪਣਾ ਟਾਈਮ ਪਾਸ ਕੀਤਾ ਹੋਣਾ
@PremSingh-qb7ow
@PremSingh-qb7ow 3 жыл бұрын
Friendly.mach.chal.reha.hai.dono.galt.hai.ji😆😄
@KulwinderKaur-sf5hu
@KulwinderKaur-sf5hu 3 жыл бұрын
Bela the dal vich kala a
@sakhukithu
@sakhukithu 3 жыл бұрын
40 and 65 father and daughter
@kisanadeawaj8961
@kisanadeawaj8961 3 жыл бұрын
ਸਾਲਾਂ ਬੁੱਢਾ ਰਾਤ ਨੂੰ ਬੂਲਟ ਤੇ ਜਾਂਦਾ ਸੀ ਮਿਲਣ ਜਿਵੇਂ 19 ਸਾਲ ਦਾ ਜਵਾਨ ਹੁੰਦਾ ਚਿੱਟੀ ਦਾੜ੍ਹੀ ਕੰਮ ਮੁੰਡਿਆਂ ਵਾਲੇ ਤੇਰੀਆ ਕੁੜੀਆਂ ਵੀ ਭੱਜਣਗੀਆ ਤੇਰੇ ਲੱਛਣ ਦੇਖਕੇ
@HardeepSingh-HH88
@HardeepSingh-HH88 3 жыл бұрын
👌😂😄🤣
@ParamjeetKaur-qw1ne
@ParamjeetKaur-qw1ne 3 жыл бұрын
English wali aunty sach bole ne
@sunnyverma9900
@sunnyverma9900 Жыл бұрын
Aurat hi aurat di dushman 😂😂😂
@surjitsinghdhanju3408
@surjitsinghdhanju3408 3 жыл бұрын
ਇਸ ਬੰਦੇ ਇਸ ਦੇ ਬੱਚਿਆ ਨੂੰ ਵੀ ਹੁਸ਼ਿਆਰ ਰਹਿਣਾ ਚਾਹੀਦਾ ਹੈ
@sadhusingh3109
@sadhusingh3109 3 жыл бұрын
ਗਲਤ ਗਲਤ ,ਬੱਚੇ /70 *75 ਸਾਲ ਦੀ ਉਮਰ ਵਿੱਚ ਬੱਚੇ ਹੋ ਜਾਦੇ ਆ ਅਸੀਂ ਵੈਦਗੀ ਕਰਦੇ ਆ ।
@HarjinderSingh-ux6we
@HarjinderSingh-ux6we 3 жыл бұрын
Send me u r contact no
@HarjinderSingh-ux6we
@HarjinderSingh-ux6we 3 жыл бұрын
Plzzz bhaji
@ParamjeetKaur-qw1ne
@ParamjeetKaur-qw1ne 3 жыл бұрын
Banda es tra hi rehna chaunda c ,bina viah to
@daljeetsingh8611
@daljeetsingh8611 3 жыл бұрын
ਇਨੁ ਭੇਜੋ
@devkinandan9722
@devkinandan9722 Жыл бұрын
ਇਹਨਾਂ ਦੇ ਕੀ ਅੱਗ ਲੱਗੀ ਐ ਸਰਮ ਆਉਦੀ ਗੱਲ ਕਰਦਿਆਂ ਨੂੰ
@jjsvictor6381
@jjsvictor6381 2 жыл бұрын
ਆਹ ਭੜੋਲਾ ਲੱਭਿਆ ਜੀ? ਲਵ ਕਰਨ ਨੂੰ ਜਾਂ ਪੈਸੇ ਵੱਟਣ ਨੂੰ?
@hardeepdhaliwal1514
@hardeepdhaliwal1514 3 жыл бұрын
Why is bassi keeps talking about the child over over again. Why doesn’t Bassi let the woman talk
@BaljinderSingh-zn5qw
@BaljinderSingh-zn5qw 3 жыл бұрын
Billa Billi maar
@amritgillxxx7414
@amritgillxxx7414 3 жыл бұрын
ਬਿੱਲਾ ਬੁੰਡ ਮਾਰ 😉😉😉
Before VS during the CONCERT 🔥 "Aliby" | Andra Gogan
00:13
Andra Gogan
Рет қаралды 10 МЛН
WHO CAN RUN FASTER?
00:23
Zhong
Рет қаралды 45 МЛН
Чёрная ДЫРА 🕳️ | WICSUR #shorts
00:49
Бискас
Рет қаралды 6 МЛН
Matching Picture Challenge with Alfredo Larin's family! 👍
00:37
BigSchool
Рет қаралды 38 МЛН
Before VS during the CONCERT 🔥 "Aliby" | Andra Gogan
00:13
Andra Gogan
Рет қаралды 10 МЛН