ਅਕਾਲੀ ਦਲ ਨੂੰ ਮਿਲੂ ਨਵਾਂ ਪ੍ਰਧਾਨ? ਬਾਗੀ ਧੜੇ ਨੇ ਲੱਭ ਲਿਆ ਲੀਡਰ? ਨਵਾਂ ਐਲਾਨ ਬਦਲੂ ਸਾਰੀ ਗੇਮ? Sukhbir Badal

  Рет қаралды 26,010

RMB Television

RMB Television

5 күн бұрын

#RMBTelevision #BakhtaurDhillon #ShiromaniAkaliDal
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZfaq:
kzfaq.info/love/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 74
@harmitsingh3753
@harmitsingh3753 2 күн бұрын
ਢਿੱਲੋਂ ਸਾਹਿਬ ਅੱਜ ਪੰਜਾਬੀਆਂ ਨੂੰ ਇਤਰਾਜ਼ ਬਾਦਲ ਪਰਿਵਾਰ ਤੋਂ ਹੈ ਨਾ ਕਿ ਅਕਾਲੀ ਦਲ ਤੋਂ ਪ੍ਰੰਤੂ ਸੁਖਬੀਰ ਬਾਦਲ ਦੇ ਸਲਾਹਕਾਰ ਉਸ ਮੌਕੇ ਦੀ ਉਡੀਕ ਵਿੱਚ ਹਨ ਜਦੋਂ ਅਕਾਲੀ ਦਲ ਇੱਕ ਵੀ ਸੀਟ ਨਾ ਜਿੱਤ ਸਕਿਆ
@chahaljasdeep2865
@chahaljasdeep2865 2 күн бұрын
ਅੱਜ ਸਮੇਂ ਦੀ ਲੋੜ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰ ਦਿਓ ਤਾਂ ਅਕਾਲੀ ਦਲ ਬਚ ਜਾਵੇਂਗਾ।
@KkK-jw3tz
@KkK-jw3tz 2 күн бұрын
Tu sukhbir to v jyada syaana lgda saanu
@sonusinghsonusingh6847
@sonusinghsonusingh6847 2 күн бұрын
Fer v nhi bchda..jad tak puranya nu laambe kar k nwi sikh sikhi maryada waali noujwani age ni aandi..jida deep sidhu wrge pdhe likhe noujwan aaye c..odon tak akali dal revive nhi kar skda..akali dal nu is wele ik nwe idea di lodh ae..nwi wkhri lkeer khich k chln di lodh ae..
@ajaypalsinghdhaliwal1490
@ajaypalsinghdhaliwal1490 2 күн бұрын
​@@KkK-jw3tzਦੁਖਬੀਰ ਤਾਂ ਕਲੰਨ ਐ
@KkK-jw3tz
@KkK-jw3tz 2 күн бұрын
@@ajaypalsinghdhaliwal1490 tu kidda ku stud aa oh v dsde
@GGG-xo9ec
@GGG-xo9ec 2 күн бұрын
ਢਿੱਲੋਂ ਸਾਹਿਬ, ਅਜ ਵੀ ਅਕਾਲੀ ਦਲ ਮਾਡਰਨ ਮਹੰਤਾਂ ਦੇ ਹੱਥਾਂ ਵਿੱਚ ਹੈ
@jassbir1363
@jassbir1363 2 күн бұрын
Bhakhtawar s Dhillon saab ਦੀ ਪੱਤਰਕਾਰੀ ਜਾਣਕਾਰੀ ਭਰਭੂਰ , ਨਿਰਪੱਖ ਅਤੇ ਪੁਰਾਣੇ ਤਜਰਬੇ ਤੇ ਅਧਾਰਿਤ ਹੁੰਦੀ ਹੈ ਜੀ , ਪਰ ਢਿੱਲੋ ਸਾਹਿਬ ਦਸਤਾਰ ਸਜਾਉਣ ਦੀ ਕੋਸਿਸ ਕਰਨੀ ਚਾਹੀਦੀ ਹੈ ਜੀ ।🙏🏻🙏🏻
@sonusinghsonusingh6847
@sonusinghsonusingh6847 2 күн бұрын
Bakhtawar nhi baai ji .bakhtour singh dhillon ae
@user-qr5fz7ul6l
@user-qr5fz7ul6l 2 күн бұрын
ਸਿਰਫ ਬਖਤੌਰ ਸਿੰਘ ਨੂੰ ਦੇਖ ਕੇ ਮੈਂ ਇਹ ਪ੍ਰੋਗਰਾਮ ਦੇਖ ਰਿਹਾ, ਬਹੁਤ ਵਧੀਆ ਜੀ
@satgursingh7121
@satgursingh7121 2 күн бұрын
ਸੁਖਬੀਰ ਬਾਦਲ ਨੂ ਹਟਾਓ ਤਾ ਵੋਟਾ ਪਾਵਾਂਗੇ
@darshansidhu6944
@darshansidhu6944 2 күн бұрын
ਨਵਾ ਪਰਧਾਨ ਬਨਣ ਨੂੰ ਲੈਕੇ ਜੋ ਵੀਡੀਓ ਬਣਾਈ ਹੈ ਜੇ ਉਸਦਾ ਨਾ ਹੀ ਨਹੀ ਲੈਣਾ ਤਾ ਫਿਰ ਵੀਡੀਓ ਸੁਨਣ ਵਾਲਿਆ ਦੇ ਪਲੇ ਕੀ ਪਵੇਗਾ।
@jaspindersingh9945
@jaspindersingh9945 2 күн бұрын
ਕਰਨੀ ਭਰਨੀ ਇਥੇ ਜੀ ਨੋਕਦਰ ਕਾਡ 1978 ਨਿਰੰਕਾਰੀ ਦਾ ਮੁਖੀ ਅਮਿਰਤਸਰ ਤਾ ਦਿਲੀ ਸਰਕਾਰੀ ਗੱਡੀ ਵਿੱਚ ਗਿਆ ਸੀ ਕਾਲੀ ਉਮਰਾ ਨੰਗਲ ਦੀ ਆਗਵਾਈ ਤਾ ਛੁਟਿਆ ਸੀ 1984 ਵਿਚ ਕਾਲੀਆ ਦੀਆ ਚਿਠੀਆ ਤੇ ਅਟੈਕ ਕਰਵਾਇਆ ਸੀ
@Sukhdev03596
@Sukhdev03596 2 күн бұрын
ਸਾਰੇ ਅਕਾਲੀ ਲੀਡਰ ਸੁਖਬੀਰ ਬਾਦਲ ਨੇ ਕਾਣੇ ਕੀਤੇ ਹੋਏ ਆ ਸੁਖਬੀਰ ਦੀ ਅੱਖ ਚ ਅੱਖ ਪਾ ਕੇ ਗੱਲ ਨੀ ਕਰ ਸਕਦੇ ਪਰ ਅਕਾਲੀ ਦਲ ਨੂੰ ਬਚਾਉਣ ਲਈ ਬਲੀ ਤਾਂ ਦੇਣੀ ਪਊ
@GurdevSingh-mh9ur
@GurdevSingh-mh9ur 2 күн бұрын
ਪਰਚੇ ਤੋ ਡਰਦੇ ਮੰਨ ਜਾਦੇ ਸੀ
@honeysingh3310
@honeysingh3310 2 күн бұрын
7 ਸਾਲ ਹੋ ਗੇ ਬਾਦਲਾ ਨੂੰ ਗੇ,,,ਇੱਕ ਗੱਲ ਸਮਝ ਨੀ ਲੱਗਦੀ ਕੇ ਚਰਚਾ 7-8 ਸਾਲਾ ਤੋ ਇੰਨੀ ਆਪ ਦੀ ਨਹੀ ਹੋਈ ਜਿੰਨੀ ਅਕਾਲੀ ਦਲ ਦੀ ਹੁੰਦੀ ਆ,,ਫਿਰ ਇੱਡਾ ਮਾੜਾ ਹਾਲ ਕਿਉ ? ,,,,,ਵੱਡੇ ਬਾਦਲ ਹੋਰੀ ਕਰਕੇ ਠੀਕ ਸੀ,,,ਹੁਣ
@user-uw8fq7oq9d
@user-uw8fq7oq9d 2 күн бұрын
ਪੱਤਰਕਾਰ ਵੀਰ ਜੀ ਨੇ ਇੱਕ ਇੱਕ ਗੱਲ ਸਹੀ ਕੀਤੀ ਹੈ
@ajaypalsinghdhaliwal1490
@ajaypalsinghdhaliwal1490 2 күн бұрын
ਜੇ ਪਾਗਲ ਪ੍ਰੀਵਾਰ ਖਤਮ ਨਾ ਹੋਇਆ ਤਾਂ ਸਮਝ ਲਓ ਰੱਬ ਨਹੀਂ ਹੈ।
@rajwantsingh2523
@rajwantsingh2523 2 күн бұрын
ਮੁਸ਼ਕਲ ਹੈ, ਬਦਲਣਾ ਸੁਖਬੀਰ ਸਿੰਘ ਬਾਦਲ ਨੂੰ,ਅੱਧੇ ਤਾਂ ਉਸ ਦੇ ਸਾਹਮਣੇ ਅੱਖਾਂ ਉਪਰ ਨਹੀਂ ਚੁਕਦੇ
@user-lo7uy6jz4x
@user-lo7uy6jz4x 2 күн бұрын
Dhillon ji very intelligent paterkar
@user-yr8ut9vm6j
@user-yr8ut9vm6j 2 күн бұрын
ਅੱਜ ਸਾਰੇ ਸੁਖਬੀਰ ਜੀ ਨੂੰ ਮਾੜਾ ਆਖੀਂ ਜਾਂਦੇ ਆ ਜਦੋਂ ਦੁਬਾਰਾ ਸਰਕਾਰ ਬਣਾਈ ਸੀ ਉਸ ਟਾਈਮ ਤਾ ਸੁਖਬੀਰ ਦੇ ਗੁਣ ਗਾਉਂਦੇ ਸੀ ਕਿਸੇ ਨੇ ਆਪਣੇ ਮੁੰਡੇ ਨੂੰ ਵਿਧਾਇਕ ਬਣਾ ਲਿਆ ਕਿਸੇ ਨੇ ਚੇਅਰਮੈਨ ਲਵਾ ਲਿਆ ਕਿਸੇ ਨੇ ਕੁਸ਼ ਅੱਜ ਸੁਖਬੀਰ ਮਾੜਾ ਹੋ ਗਿਆ
@DharamSingh-wl1zu
@DharamSingh-wl1zu 2 күн бұрын
Very good vichar and good information and change akali dal pardhan.
@ManvirSingh-ur4yt
@ManvirSingh-ur4yt 2 күн бұрын
ਬਾਦਲ ਪਰਿਵਾਰ ਅੱਜ ਵੀ ਮੋਦੀ ਦਾ ਭਗਤ ਹੈ ED Karke
@gurvindersaund7466
@gurvindersaund7466 Күн бұрын
Badal Sahab show a big heart ❤️ for the Sikh kaum.resign from the leadership and give chance to others deserving.
@labhsinghsidhu4085
@labhsinghsidhu4085 9 сағат бұрын
ਗੁਰੂ ਘਰਾਂ ਵਿੱਚ ਸਿਆਸੀ ਸਰਗਰਮੀਆਂ ਗਲਤ ਹਨ
@naibsingh7122
@naibsingh7122 2 күн бұрын
ਬਹੁਤ ਵਧੀਆ ਗੱਲ ਹੈ ਜੀ
@labhsinghsidhu4085
@labhsinghsidhu4085 9 сағат бұрын
ਜੇ, ਗਲਤੀਆਂ ਬਖਸ਼ਣ ਯੋਗ ਨਾ,ਹੋਣ, ਤਾਂ ਜ਼ਰੂਰੀ ਨਹੀਂ ਕਿ ਅਕਾਲ ਤਖ਼ਤ ਸਾਹਿਬ ਮੁਆਫ਼ੀ ਦੇਣ ਅਕਾਲਤਖਤ ਸਾਹਿਬ ਆਪਣਾ, ਫੈਸਲਾ ਦੇ ਸਕਦੇ,ਹਨ
@gurjeetsingh5877
@gurjeetsingh5877 2 күн бұрын
ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਤਾਂ ਨਹੀਂ ਕਰ ਰਹੇ,,,,,
@jasbirkaurchahal1021
@jasbirkaurchahal1021 2 күн бұрын
ਹਾਂ ਜੀ ।
@iqbalsingh401
@iqbalsingh401 2 күн бұрын
Paap dee kamai W.badal ikaththi krke S.badal nu handover krke gyaa. Result sahmne hai ?????😅😮😊😢😂
@KulwinderSingh-lj6nj
@KulwinderSingh-lj6nj 2 күн бұрын
Intellectual interview with Dhillon Sahib 👌👌but Sukhbir's Jundli misguiding the Sukhbir, but he is not so intelectual and not knows the heart beating of SAD's roots level people's.Sukhbir is surrounded by some currupt selfish persons.He has not adopted JHUNDHA commetty report which was on the basis of root survey.He is business man not a politician.
@user-ub4yg3fc8e
@user-ub4yg3fc8e 2 күн бұрын
S A D di Party bnan Waste Sadh Sangat nu Benti h g 28 Jun nu Nahiru Park Moga ch Pahuncho dosto Sarpanch Boys Moge Wale ❤🎉❤
@GurdeepSingh-ed7nj
@GurdeepSingh-ed7nj 2 күн бұрын
🙏🙏
@swaransinghsekhon4836
@swaransinghsekhon4836 2 күн бұрын
Good views thanks
@jeetkular2521
@jeetkular2521 2 күн бұрын
Good talk
@Balwinderjit-tf8wu
@Balwinderjit-tf8wu 2 күн бұрын
😊
@RVC08
@RVC08 2 күн бұрын
ਆ ਜਿਹੜੇ ਕਹੀ ਜਾਂਦੇ ਨੇ ਬਾਦਲ ਕੀ ਨਾਲ ਲੈ ਗਿਆ ਕਮਲਿਓ ਪੰਜ ਵਾਰ ਮੁੱਖਮੰਤਰੀ ਬਣ ਗਿਆ ਜਿਉਂਦੇ ਜੀਅ ਹਕੂਮਤ ਕਰ ਗਿਆ ਹੋਰ ਕੀ ਚਾਹੀਦਾ..ਨਾਲ ਤਾ ਰਿਕਸ਼ੇਵਾਲਾ ਦਿਹਾੜੀਦਾਰ ਵੀ ਨਹੀ ਲੈਕੇ ਜਾਂਦਾ
@jasbirkaurchahal1021
@jasbirkaurchahal1021 2 күн бұрын
ਬਹੁਤੀ ਉਚਾਈ ਤੋਂ ਡਿੱਗ ਕੇ ਸੱਟ ਜਿਆਦਾ ਲੱਗਦੀ ਹੈ ਜੀ ।
@RVC08
@RVC08 2 күн бұрын
@@jasbirkaurchahal1021 ਉੱਚੇ ਥਾਂ ਤੋਂ ਡਿਗਕੇ ਸੱਟ ਤਾਂ ਲੱਗੂ ਹੀ ਇਹ ਤਾਂ ਜਾਨਵਰਾਂ ਨੂੰ ਵੀ ਪਤਾ…ਕੋਈ ਨਵੀਂ ਗੱਲ ਹੈ ਤਾਂ ਦੱਸੋ
@GurfatehXZAP
@GurfatehXZAP 2 күн бұрын
ਚਾਹੇ ਸੁਖਬੀਰ ਬਾਦਲ ਨੂੰ ਬਦਲ ਦਿਓ,ਪਰ ਕਾਲ਼ੀ ਦਾਲ਼ ਹੁਣ ਪੰਜਾਬੀਆਂ ਦੇ ਹਜ਼ਮ ਨਹੀਂ ਆਉਂਣੀ,ਏਹ ਪੰਥ ਦੇ ਗੱਦਾਰ ਜਿਨ੍ਹਾਂ ਮਰਜ਼ੀ ਪੱਬਾਂ ਭਾਰ ਹੋ ਜਾਣ।
@user-dt3ki2hm1u
@user-dt3ki2hm1u 2 күн бұрын
Good job
@user-qf6jd1de6q
@user-qf6jd1de6q 2 күн бұрын
Vvgood
@JassaGill-qx2et
@JassaGill-qx2et 2 күн бұрын
Badal chor party
@charanjeetsingh6137
@charanjeetsingh6137 2 күн бұрын
Munda K. V. M da hi kaddu party nu narkk cho bahr , Sardar Manpreet singh Ayalli, fully Credible banda..... But sukhbir di matt marti parmatma neh... Kursi nhi chad dah,, kehnda party daa naam ver khatm karna mein😢😢😢😢
@zerotolerance650
@zerotolerance650 2 күн бұрын
ਇਹ ਸਾਰਾ ਡਰਾਮਾ ਹੈ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਤਾਂ ਕੇ ਅੰਮ੍ਰਿਤਪਾਲ ਸਿੰਘ ਵਰਗੇ ਅਸਲੀ ਪੰਜਾਬ ਦੇ ਰਾਖੇ ਇਹਨਾਂ ਦੀ ਗਲੇ ਦੀ ਹੱਡੀ ਨਾਂ ਬਣ ਜਾਣ ਬੇੜਾ ਗਰਕ ਹੋ ਜਾਵੇਇਹਨਾਂ ਸਾਰੇ ਲੀਡਰਾਂ ਦਾ ਜਿਹਨਾ ਨੇ ਪੰਜਾਬ ਦਾ ਅੱਜ ਤੱਕ ਕੁਝ ਨਹੀਂ ਬਨਣ ਦਿੱਤਾ ਸਿਵਾਏ ਉਹਨਾ ਲੀਡਰਾਂ ਤੋਂ ਜਿਨ੍ਹਾ ਨੇ ਪੰਜਾਬ ਲਈ ਕੁਝ ਕੀਤਾ ਹੈ ਜਾਂ ਕੁਝ ਕਰਨ ਲਈ ਇਛੁੱਕ ਹਨ। ਸਾਰੇ ਹੀ ਲੀਡਰਾਂ ਦਾ ਬੇੜਾ ਬਹਿ ਜਾਵੇ ਬਾਦਲਾਂ ਵਾਂਗ ਬੇਸ਼ੱਕ ਉਹ ਅਕਾਲੀ ਹੋਣ ਕਾਗਰਸੀ ਹੋਣ ਭਾਜਪਾਈ ਹੋਣ ਆਮ ਆਦਮੀ ਪਾਰਟੀ ਵਾਲੇ ਹੋਣ ॥ ਪੰਜਾਬ ਦੇ ਲੋਕਾ ਨੂੰ ਸਮਝ ਆਂ ਗਈ ਹੈ। ਪੰਜਾਬ ਦਾ ਇੱਕੋ ਇੱਕ ਹੱਲ ਪੰਜਾਬ ਦਾ ਆਪਣਾ ਭਾਰਤ ਤੋਂ ਵੱਖਰਾ ਅਜਾਦ ਮੁੱਲਖ ਉਸ ਨੂੰ ਤੁਸੀ ਪੰਜਾਬ ਸਤਾਨ ਕਹਿ ਲਵੋ ਖਾਲਸਾ ਰਾਜ ਕਹਿ ਲਵੋ ਜਾਂ ਖਾਲਿਸਤਾਨ ਕਿਹ ਲਵੋ ਕਿਓ ਕਿ ਭਾਰਤ ਦੇ ਮੱਕੜ ਜਾਲ ਵਿੱਚੋਂ ਅਜਾਦ ਹੋ ਕਿ ਹੀ ਹੱਲ ਹੈ
@hardeepsingh-sw7qr
@hardeepsingh-sw7qr 2 күн бұрын
Jina taime eh s.g.p.c ty akaal takhat nu ajaad nai karde ty asal sikha dy hak which nahe sop dy ehna da es to ve mada haal hona hai..Sade bajurga to lai asi sabh akali se par ehna dy made kama kar kay sabh shad gaye..
@user-rp2bb1qz4m
@user-rp2bb1qz4m 2 күн бұрын
Sukhe amli nu bahar da rasta karo ji asli akaali dall walle jalandhar meeting wale
@parmjitsingh4267
@parmjitsingh4267 2 күн бұрын
Darsan brar da Munda kamaljit❤❤❤❤❤
@user-qf6jd1de6q
@user-qf6jd1de6q 2 күн бұрын
Needofpaisa
@charanjeetsingh6137
@charanjeetsingh6137 2 күн бұрын
Manpreet ayali nu pardhangi sma dwe sukhbir, akali dal revive hu ju😊
@user-qf6jd1de6q
@user-qf6jd1de6q 2 күн бұрын
Aajveaa
@iqbalsingh401
@iqbalsingh401 2 күн бұрын
Dhillon sahib V.clr hai.
@beantkaur9125
@beantkaur9125 2 күн бұрын
Vota badal nu he mildea ne baagi apna pardan alag ho ke nava bnale
@jaswantrai5840
@jaswantrai5840 2 күн бұрын
Patrkar koe kujh kahi jave hun punjabi sikhi soch vale bhanna sidhu vargian nu intelligent, selfless,and politically sound, sikh nu jointly Secretly Akali Party form karne pavege. Old so called Akali leaders bahut kujh bna ke pariwar bad paida kur chuke ne. Punjabi youth nu selfless sikhs nu naal lai ke hun ton apna work karna pavega. Eho je leaders taan Fateh Singh time to he ikk duje dian lattan khide rahe ne.
@charanjeetsingh6137
@charanjeetsingh6137 2 күн бұрын
Bhundar, teh cheema donno nikamme😅😅😊
@rajindersinghsudan2161
@rajindersinghsudan2161 2 күн бұрын
Without power these leaders are zero.Akali Dal is the only party which can counter the communal forces in India. Please search in Google .How 2nd Sikh Regiment captured Raja hill post in Poonch District from Pakistan in 1965
@harmandhillon6768
@harmandhillon6768 2 күн бұрын
All Akali leaders work under Amritpal through BJP which is more dangerous than past
@user-qf6jd1de6q
@user-qf6jd1de6q 2 күн бұрын
Jitkehargia
@user-kf9nr2mb7e
@user-kf9nr2mb7e 2 күн бұрын
ਵੈਰੀਜੂਦਵੀਚਾਰ he
@SamBrar-xn7ti
@SamBrar-xn7ti 2 күн бұрын
Mental nasheri
@user-kl9vd7uy4t
@user-kl9vd7uy4t 2 күн бұрын
Eh chagal banda saare challe hoye kartoosan nu asal akali dal dass riha. Jihde 2-2 ticktan lain khatir rus jande ne .akali dal da asal beda gark hi chandumajra,dhindsa,aur maluke ne hi kita.
@gurlalsinghkang
@gurlalsinghkang 2 күн бұрын
ਢਿੱਲੋਂ ਸਾਬ੍ਹ ਸਮਝਦਾ ਮੇਰੇ ਤੋਂ ਬਾਅਦ ਕੋਈ ਪੱਤਰਕਾਰ ਨਹੀਂ ਬਣਿਆ ਮੈਂ ਹੀ ਆਖਰੀ ਪੱਤਰਕਾਰ ਹਾਂ 😂😂
@honeysingh3310
@honeysingh3310 2 күн бұрын
ਸਰ ਜੀ ਇਹੀ ਗਲਤੀਆ ਕਰਕੇ ਅਕਾਲੀ ਦਲ ਦਾ ਇਹ ਹਾਲ ਆ,,ਅਸੀ ਸੀਰੀਅਸ ਲਿਆ ਹੀ ਨਹੀ ਕਿਸੇ ਨੂੰ,,,ਸੁਣੋ ਵਧੀਆ ਗੱਲ ਕੀਤੀ,,ਇੱਕ ਪਾਸੇ ਬਾਦਲ ਸਾਬ ਆ ਦੂਜੇ ਪਾਸੇ ਪੰਜਾਬ ਆ,, ਕਿਹਨੂੰ ਕਿਹਨੂੰ ਸਮਝਾਉ ਗੇ,,,ਲੋੜ ਨਾਲੋ ਜਿਆਦਾ ਮਾੜਾ ਹਾਲ ਆ ਪਾਰਟੀ ਦਾ,,ਕੱਲ ਬਾਦਲ ਸਾਬ ਨਾਲ 50-70 ਬੰਦੇ ਸੀ ਮੰਨ ਲੋ ਉਹਨਾ ਪਿੱਛੇ 30-50 ਹਜਾਰ ਵੋਟਾ ਵੀ ਲਾ ਲੋ ਫਿਰ ਵੀ ਦੇਖ ਲੋ,,,ਆਹ ਦੇਖ ਲਿਆ ਵੋਟਾ ਚ,,,
@honeysingh3310
@honeysingh3310 2 күн бұрын
ਮੰਨ ਲੋ ਗੱਲ ਜੀ ਨਹੀ ਤਾ ਬਹੁਤ ਦੇਰ ਹੋ ਜਾਣੀ,,,ਕਿਸੇ ਨੂੰ ਹੋਰ ਪ੍ਧਾਨ ਬਣਾ ਦੋ,,ਅਕਾਲੀ ਸ਼ਾਲਾ ਮਾਰਦਾ ਆਉ
@DeepSingh-gd5kw
@DeepSingh-gd5kw 2 күн бұрын
ਬੱਸ ਕਰੋ ਪੱਤਰਕਾਰਾਂ " ਨਿਰਪੱਖ ਗੱਲ ਕਰੀ ਦੀ ਹੁੰਦੀ ਆ " ਅੱਧਾ ਅਕਾਲੀ ਦਲ ਤਾ ਤੁਹਾਡੇ ਵਰਗੇ ਵਿਦਵਾਨਾਂ ਨੇ ਨੁਕਸਾਨ ਕੀਤਾ " ਬੱਸ ਕਰੋ ਕੂੜ ਪ੍ਰਚਾਰ ਬੰਦ ਕਰ ਦਿਓ " ਘੜੱਮ ਵਿਦਵਾਨ ਜੀ """"
@kalasidhu-wo3pv
@kalasidhu-wo3pv 2 күн бұрын
ਸਰਮ ਕਰ। ਅਕਲ ਨੂੰ ਹੱਥ ਮਾਰ ਖਤਮ ਤਾਂ ਬਾਦਲ ਕੰਜਰ ਗਦਾਰ ਨੇ ਕੀਤਾ। ਤੇਰੀ ਕੀਉ ਬੁੰਡ ਮੱਚ ਗੲਈ। ਤੇਰੇ ਵਰਗੇ ਡੋਗਰੇ ਕਰਕੇ ਸਿੱਖ ਰਾਜ ਖੁਸਾ
@KkK-jw3tz
@KkK-jw3tz 2 күн бұрын
Tu kehreyan to paise lai k interview kri jaana eh v dsde
@hardeepsingh-sw7qr
@hardeepsingh-sw7qr 2 күн бұрын
Jina taime eh s.g.p.c ty akaal takhat nu ajaad nai karde ty asal sikha dy hak which nahe sop dy ehna da es to ve mada haal hona hai..Sade bajurga to lai asi sabh akali se par ehna dy made kama kar kay sabh shad gaye..
Super gymnastics 😍🫣
00:15
Lexa_Merin
Рет қаралды 108 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 325 М.
MEGA BOXES ARE BACK!!!
08:53
Brawl Stars
Рет қаралды 34 МЛН
Show with Charanjit Singh Brar | Political | EP 456 | Talk With Rattan
38:04
Страшно, когда ругается мама😰
0:10
Лиза Вертинская
Рет қаралды 1,3 МЛН
5 маусым соңғы эфир!
2:27:39
QosLike / ҚосЛайк / Косылайық
Рет қаралды 212 М.
That Feeling When You Pick A Hangnail🫢💀
0:17
Giggle Jiggle
Рет қаралды 10 МЛН