No video

ਅਕਾਲ ਤਖ਼ਤ ਸਾਹਿਬ ਦੇ ਹੁਕਮ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਪਹਿਲਾ ਬਿਆਨ

  Рет қаралды 14,678

ABC Punjab

ABC Punjab

Күн бұрын

ਅਕਾਲ ਤਖ਼ਤ ਸਾਹਿਬ ਦੇ ਹੁਕਮ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਪਹਿਲਾ ਬਿਆਨ
ਅਕਾਲ ਤਖ਼ਤ 'ਤੇ ਪੇਸ਼ ਹੋਣ ਬਾਰੇ ਕੀ ਬੋਲੇ ?
#abcpunjab #sukhbirsinghbadal #akalidal #punjab

Пікірлер: 24
@iqbalsohal335
@iqbalsohal335 Ай бұрын
ਸਿੰਘ ਸਾਹਿਬਾਨਾਂ ਵੱਲੋਂ ਲਿਆ ਜਾਣਾ ਫੈਸਲਾ ਸੁਖਬੀਰ ਬਾਦਲ ਦੇ ਹੱਕ ਵਿੱਚ ਹੋਵੇਗਾ ਕਿਉਂਕਿ ਸਿੰਘ ਸਾਹਿਬ ਤਾਂ ਸੁਖਬੀਰ ਦੇ ਘੜੇ ਦੀਆ ਮੱਛੀਆਂ ਹਨ
@GurjantsinghChahal-zq3il
@GurjantsinghChahal-zq3il Ай бұрын
ਬਾਦਲ, ਗੁਰੂ, ਗਰੰਥ, ਸਹਿਬ, ਨੂੰ, ਨਹੀਂ, ਮੰਨਦੇ, ਇਹ, ਤਾ, ਡਰਾਮਾ, ਕਰਦਾ, ਹੈ
@AmandeepSingh-bu4wn
@AmandeepSingh-bu4wn Ай бұрын
ਸੁਖਬੀਰ ਬਾਦਲ ਕੋਮ ਦਾ ਗਦਾਰ ਏ
@baljeetssingh-mh2pj
@baljeetssingh-mh2pj Ай бұрын
ਇਹਨਾ ਤਾਂ ਜੋਂ ਅਕਾਲ ਤਖ਼ਤ ਸਾਹਿਬ ਦੀ ਪ੍ਰਮਪਾ ਨੂੰ ਠੇਸ ਪਹੁੰਚਾਈ ਉਹ ਤਾਂ ਨਾ ਮੁਸਲਮਾਨ ਨਾ ਕੋਈ ਹੋਰ ਕਰ ਸਕਦੇ
@baljeetssingh-mh2pj
@baljeetssingh-mh2pj Ай бұрын
ਸਬ ਲਚ ਵਸ ਕੀਤਾ ਇਹ ਸਿਖ ਦੇ ਸਭ ਤੋਂ ਵੱਧ ਦੋਸ਼ੀ ਹਨ
@tajindersohal890
@tajindersohal890 Ай бұрын
Good job
@avtarsingh2531
@avtarsingh2531 Ай бұрын
ਬਾਦਲਾਂ ਦੇ ਨਾਲ ਨਾਲ ਓਸ ਵੇਲੇ ਦੇ ਜਥੇਦਾਰ ਨੂੰ ਵੀ ਤਲਬ ਕੀਤਾ ਜਾਵੇ ਕਿਸੇ ਦੇ ਨਾਲ ਕੋਈ ਲਿਹਾਜ਼ ਨਾਲ ਕੀਤੀ ਜਾਵੇ ਹੁਣ ਪਾਪਾਂ ਦਾ ਘੜਾ ਚੁੱਕ ਚੁੱਕਾ ਹੈ
@jassbir1363
@jassbir1363 Ай бұрын
True ji
@user-nt5oy8js9h
@user-nt5oy8js9h Ай бұрын
ਡਰਾਮਾ
@VikramSingh-qm5hc
@VikramSingh-qm5hc Ай бұрын
ਇਹੈ ਪੇਸ਼ ਹੋਵੇਗਾ ਗੱਲਤੀ ਵੀ ਮੰਨੇਗਾ ਆਪੰਣੀ ਬੰਣਾਈ ਬੀ ਟੀਮੰ ਦੀ ਗੱਲ ਵੀ ਮੰਨੇਗਾ ਇਹੈ ਸਿਖ ਕੌਮ ਨਾੰਲ ਧੋਖਾ ਹੈ ਇਹੈ ਸਾਰੇ ਵਿਚੌ ਇਕੋ ਨੇ ਜੇ ਸੁੱਖਾ ਸਿਧਾ ਅਸਤੀਫਾ ਦੇ ਦਿੰਦਾਂ ਅੱਕਾਲੀ ਦੱਲ ਖੱਤੰਮ ਸੀ ਏਸਾ ਛੈਯੰਤੰਰ ਰੱਚੈਆ ਗਿਆ ਬੀ ਟੀਮੰ ਬੰਣਾਤੀ ਮੇਰਾ ਵੱਰੋਦ ਕਰੋ ਮੈ ਵੱਡੇ ਬਾੱਦਲ ਤੇ ਪਾਪਾੰ ਦੀ ਪੰਡ ਰੱਖਦੇਵਾੰ ਗਾ ਸਿਆਸਤ ਏਸੇ ਨੂੰ ਹੀ ਆਖਦੇ ਨੇ ਜੱਥੇਦਾਰ ਸੀ੍ ਅੱਕਾਲ ਤੱਖਤ ਨੂੰ ਸਾ਼ਈਦ ਪੱਤਾ ਹੋਵੇ ਜਾੰ ਨਾੰ ਪੱਰ ਪੱਤਾ ਜੱਰੂਰ ਹੋਵੇਗਾ ਕਿਔਕੇ ਬਾਦਲਾੰ ਹੀ ਜੱਥੇਦਾਰ ਲਾਏਆ ਸੀ ਹੂੰਣਾ ਹੂੰਣਾ ਇਹੈ ਹੈ ਸੁੱਖਾ ਆਵੇਗਾ ਪੇਸ਼ ਹੋ ਕੇ ਮੂੰਆਫੀ ਮੰਗੇਗਾ ਬੀ ਪਾਲਟੀ ਤੇ ਦੋਸ਼ ਲਾਵੈਗਾ ਪਹੈਲਾੰ ਕਿਔ ਨੰਹੀ ਬੋਲੇ ਫਿਰ ਮਾੰਫੀ ਨਾੰਵੇ ਦੀ ਫਾਈਲ ਫੱਰੇਜ ਵਿਚ ਲਾ ਦੇਣਗੇ ਸਥਾਪੇ ਹੋਏ ਸਿੰਘ ਸਾਬ ਪੱਜ ਮੈਬਰੀ ਕਮੇਟੀ ਮਿਠੀਆੰ ਗੋਲੀਆੰ ਦੇ ਕੇ ਸੱਜਾ ਲਾਵੇਗੀ ਪੱਰ ਸਿਖ ਪੰਥ ਵਿਚੌ ਨੰਹੀ ਖਾਰਜ ਕਰੇਗੀ ਕਿਔਕੇ ਗੋਹੋਲਕਾੰ ਦੀਆੰ ਚਾੱਬੀਆੰ ਬਾੱਦਲ ਪਿੰਡ ਨੰਨੀ ਛਾੰ ਕੋਲ ਨੈ।ਨੰਨੀ ਛਾੰ ਸੰਮਜੋਤਾ ਡਰਾੰਮਾ ਕੱਰਕੇ ਜੱਥੇਦਾਰ ਸੱਬ ਨੂੰ ਇਕੇ ਕਿਲੇ ਬੰਨਕੇ ਸਿਆਪਾ ਨੰਬੇੜਕੇ ਪਾਸੇਔ ਨਿਕਲ ਜਾੰਗੇ ਫਿਰ ਗੋਹੋਲਕਾੰ ਤੇ ਮੰਸਦਾਂ ਦਾ ਰਾੱਜ ਫਿਰ ਇਕ ਦਿੰਨ ਸੇਹੈਮਤੀ ਮੰਸਦਾੰ ਦੀ ਸੁੱਖਾ ਭਰਦਾੰ ਬੰਣੇਗਾ ਇਲੈਕਸ਼ਨ ਫਿਰ ਕੈਸੰਲ ਼😅
@Gurdas-ys3mc
@Gurdas-ys3mc Ай бұрын
Manjy. Sikh. Jindabad
@MRMKhalsa
@MRMKhalsa Ай бұрын
ਬਾਦਲ ਦੇ ਖਿਲਾਫ ਥੋੜੇ ਨੇ ਜੀ ਜਿਹੜੇ ਮਾਰ ਦਿੱਤੇ ਜਾਣ ਇੱਕ 90 ਲੱਖ ਰੁਪਏ ਇਹਨਾਂ ਨੇ ਗੁਰੂ ਦੀ ਗੋਲਕ ਚੋਂ ਕੱਢ ਕੇ ਖਰਚ ਕੀਤਾ ਉਹ ਵੀ ਝੂਠੇ ਸਾਧ ਵਾਸਤੇ ਇਹਨਾਂ ਦੇ ਗੁਨਾਹ ਤੇ ਮਾਫ ਕਰਨ ਜੋਗੇ ਹੈਗੇ ਨੇ ਜੀ ਆਪ ਦੱਸੋ
@gurnoorpadda7304
@gurnoorpadda7304 Ай бұрын
Good
@gsinghgs1974
@gsinghgs1974 Ай бұрын
Support to Badal 🎉🎉🎉🎉🎉
@avtarsingh2531
@avtarsingh2531 Ай бұрын
ਇਨ੍ਹਾਂ ਅਖੌਤੀ ਅਕਾਲੀਆਂ ਨੂੰ ਅਕਾਲ ਤਖ਼ਤ ਤੋਂ ਕੋਰੜਿਆਂ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਨੇ ਪਾਪ ਘੱਟ ਨਹੀਂ ਕੀਤੇ ਕੋਰੜੇ ਮਾਰਨ ਦੀ ਸੇਵਾ ਨਿਹੰਗ ਸਿੰਘਾਂ ਨੂੰ ਸੌਂਪੀ ਜਾਵੇ
@gsinghgs1974
@gsinghgs1974 Ай бұрын
Badal jindabad
@kanwaljitsingh3248
@kanwaljitsingh3248 Ай бұрын
Giani Gurbachan Singh bare chuppi ikk sajash lagdi hai.
@gsinghgs1974
@gsinghgs1974 Ай бұрын
Akali dal jindabad
@baljeetssingh-mh2pj
@baljeetssingh-mh2pj Ай бұрын
ਸਬ ਝੂਠ
@kaurjapp998
@kaurjapp998 Ай бұрын
Dramabaj
@user-us1xc2ih7j
@user-us1xc2ih7j Ай бұрын
Ih sala nimama is Saram nhi aundai
КТО ЛЮБИТ ГРИБЫ?? #shorts
00:24
Паша Осадчий
Рет қаралды 1,3 МЛН
Comfortable 🤣 #comedy #funny
00:34
Micky Makeover
Рет қаралды 17 МЛН
Show with Jathedar Ranjit Singh | Political | EP 464 | Talk with Rattan
35:18
Show with Gurpartap Singh Wadala | Political | EP 461 | Talk With Rattan
42:16