Show with Gurpartap Singh Wadala | Political | EP 461 | Talk With Rattan

  Рет қаралды 44,914

Talk with Rattan

Talk with Rattan

15 күн бұрын

#sukhbirbadal #akalidal #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
----------------------------------------------------------------------------------------------------------------------
Download Spotify App and Follow Talk with Rattan Podcast
spotify.link/5kdV7e2q2yb
Download Amazon Music App and Follow Talk with Rattan Podcast
music.amazon.in/podcasts/a21a...
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN

Пікірлер: 154
@gurpritamsingh8556
@gurpritamsingh8556 12 күн бұрын
ਬਡਾਲਾ ਸਾਹਿਬ ਕਾਇਮ ਹੋਵੋ ਕੌਮ ਤਾਂ ਝਾਕ ਰਹੀ ਹੈ ਕਿ ਕਿਹੜੀ ਧਿਰ ਸੰਗਤਾਂ ਵਿੱਚ ਸਿਧਾਂਤਕ ਤੌਰ ਤੇ ਵਿਚਰਦੀ ਹੈ ਉਸ ਦੇ ਨਾਲ ਜੁੜੀਏ ਤੁਹਾਡੇ ਤੇ ਸਿੱਖ ਪਰਿਵਾਰਾਂ ਨੂੰ ਮਾਣ ਹੈ ਕਿਉਂਕਿ ਤੁਹਾਡੇ ਪਿਤਾ ਜੀ ਨੇ ਸ੍ਰੀ ਕਰਤਾਰ ਹੋਰ ਸਾਹਿਬ ਦੇ ਖੁੱਲੇ ਦਰਸ਼ਨਾਂ ਦੀਦਾਰਾਂ ਦੇ ਸਬੰਧ ਵਿੱਚ ਅਰਦਾਸਾਂ ਕੀਤੀਆਂ ਤੇ ਉਸ ਅਰਦਾਸ ਨੂੰ ਬੂਰ ਪਿਆ ਕਰਤਾਰਪੁਰ ਸਾਹਿਬ ਦਾ ਲਾਂਘਾ ਚਾਲੂ ਹੋਇਆ ਸੋ ਉਹ ਅਰਦਾਸਾਂ ਜੇ ਸਫਲ ਹੁੰਦੀਆਂ ਹਨ ਤਾਂ ਅਕਾਲੀ ਦਲ ਨੂੰ ਮਜਬੂਤ ਬਣਾਉਣ ਵਾਸਤੇ ਤੁਸੀਂ ਅੱਗੇ ਲੱਗੋਗੇ ਤਾਂ ਸੰਗਤਾਂ ਪੂਰਨ ਵਿਸ਼ਵਾਸ ਨਾਲ ਤੁਹਾਡੇ ਨਾਲ ਚਲਣਗੀਆਂ ਅੱਜ ਕੌਮ ਲੀਡਰ ਵੀ ਹੋਣੀ ਹੈ ਸੋ ਉਸ ਖੱਪੇ ਦੀ ਪੂਰਤੀ ਕਰੋ ਬਾਦਲ ਪਰਿਵਾਰ ਦਾ ਅੱਜ ਵਿਰੋਧ ਹੀ ਨਹੀਂ ਹੈ ਸਗੋਂ ਉਸ ਪਰਿਵਾਰ ਨਾਲ ਵੱਡੇ ਪੱਧਰ ਤੇ ਨਫਰਤ ਹੈ ਜਿਸ ਨੂੰ ਦੂਰ ਕਰਨਾ ਬੜਾ ਮੁਸ਼ਕਲ ਹੈ ਪਰਮਾਤਮਾ ਤੁਹਾਨੂੰ ਸਾਰੇ ਹੀ ਗਰੁੱਪ ਆਗੂਆਂ ਨੂੰ ਸਮੱਤ ਬਖਸ਼ੇ ਅਤੇ ਤਾਕਤ ਬਖਸ਼ੇ
@amretkhmer2217
@amretkhmer2217 13 күн бұрын
ਅਗਰ ਪ੍ਰਕਾਸ਼ ਬਾਦਲ ਦਾ ਖਾੜਕੂ ਲਹਿਰ ਕੋਈ ਵੀ ਨੁਕਸਾਨ ਨਹੀਂ ਹੋਇਆ ਉਸਦਾ ਇਕੋਂ ਇੱਕ ਕਾਰਨ ਸੀ ਕੇ ਜਥੇਦਾਰ ਕੁਲਦੀਪ ਸਿੰਘ ਵਡਾਲਾ। ਜਥੇਦਾਰ ਵਡਾਲਾ ਖਾੜਕੂ ਅਤੇ ਅਕਾਲੀ ਦੱਲ ਦੋਨਾਂ ਪਾਸੇ ਸਤਿਕਾਰੇ ਜਾਂਦੇ ਸਨ, ਪਰ ਬਾਅਦ ਵਿੱਚ ਜਦੋਂ ਖਾੜਕੂ ਲਹਿਰ ਮੱਧਮ ਪੈ ਗਈ ਬਾਦਲ ਨੇ ਵਡਾਲਾ ਸਾਹਿਬ ਨੂੰ ਸਿਆਸੀ ਤੌਰ ਤੇ ਖੱਤਮ ਕਰਨ ਦਾ ਪੂਰਾ ਜ਼ੋਰ ਲਗਾਇਆ
@GPDPanjabiGalPanjabDi
@GPDPanjabiGalPanjabDi 12 күн бұрын
ਜਿਹੜੇ ਸਿੱਖ ਦੇ ਅੰਦਰੋਂ ਖਾਲਸਾ ਰਾਜ ਦੀ ਭਾਵਨਾ ਹੀ ਮਰ ਗਈ ਉਸਨੂੰ ਤੇ ਸਿੱਖ ਕਹਿਣਾ ਵੀ ਪਾਪ ਹੈ ਉਹ ਸੱਚਾ ਅਕਾਲੀ ਕਿਵੇਂ ਹੋ ਸਕਦਾ | ਇਹ ਸਾਰੇ ਆਪਣਾ ਰਾਜ ਤਾਂ ਚਾਹੁੰਦੇ ਹਨ ਪਰ ਖਾਲਸੇ ਦੇ ਰਾਜ ਤੋਂ ਇਹਨਾਂ ਨੂੰ ਡਰ ਲਗਦੈ ਕਿਉਂਕਿ ਖਾਲਸਾ ਰਾਜ ਵਿੱਚ ਇਹ ਅਲੀਸ਼ਾਨ ਜਿੰਦਗੀ ਨਹੀਂ ਮਿਲਣੀ | ਖਾਲਸੇ ਨੇ ਤਾਂ ਸਭ ਨੂੰ ਬਰਾਬਰ ਕਰਨ ਬਾਰੇ ਸੋਚਣਾ |
@amretkhmer2217
@amretkhmer2217 13 күн бұрын
ਬਾਦਲ ਪਰਿਵਾਰ ਨੇ ਕਿਸ ਤਰ੍ਹਾਂ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੂੰ ਬਦਨਾਮ ਕੀਤਾ ਅਤੇ ਬਾਦਲ ਧੜੇ ਵਿਚੋਂ ਬਾਹਰ ਕਢਿਆ, ਅਸੀਂ ਭੁਲੇ ਨਹੀਂ। ਉਦੋਂ ਤੋਂ ਹੀ ਅਕਾਲੀ ਦਲ ਬਾਦਲ ਦਾ ਪੱਤਣ ਸ਼ੁਰੂ ਹੋ ਗਿਆ ਸੀ।
@adv.madanlal13
@adv.madanlal13 12 күн бұрын
Let the existing SAD spare BHAI AMRITPAL SINGH and allow him to carry on his mission independently.....
@aspalsingh8114
@aspalsingh8114 12 күн бұрын
Ek Wadala nu bahar kadna tusi nhi bhulle par 1984 vich congress di kiti bazf galti nu chheti bhull gye tusi
@amretkhmer2217
@amretkhmer2217 12 күн бұрын
@@aspalsingh8114 ਬੇਟਾ ਜੀ, ਇਥੇ ਗੱਲ ਜਥੇਦਾਰ ਕੁਲਦੀਪ ਸਿੰਘ ਵਡਾਲਾ ਹੋਰਾਂ ਦੀਆਂ ਪੰਥ ਪ੍ਰਤੀ ਸੇਵਾਵਾਂ ਦੀ ਕੀਤੀ, ਘਰ ਬੈਠੇ ਚਾਹ ਪੀਣ ਵਾਲੇ ਨਹੀਂ ਜਾਣਦੇ ਕਿ ਖਾੜਕੂ ਲਹਿਰ ਦਾ ਹਰ ਵੱਡਾ ਛੋਟਾ ਸਿੰਘ ਵਡਾਲਾ ਸਾਹਿਬ ਨੂੰ ਮਿਲਦਾ ਵੀ ਸੀ ਅਤੇ ਉਨ੍ਹਾਂ ਤੋਂ ਸੰਘਰਸ਼ ਬਾਰੇ ਸਲਾਹ ਵੀ ਲੈਂਦੇ ਸਨ,
@wahegurujiwaheguruji4306
@wahegurujiwaheguruji4306 12 күн бұрын
​@@aspalsingh8114 ਕਈ ਵਾਰ ਸਾਡੀ ਅਕਲ ਘਾਹ ਚਰਨ ਗਈ ਹੁੰਦੀ ਆ ਕਿਸ ਨੇ ਕਿਹਾ ਕਿ ਅਸੀਂ ਕਾਂਗਰਸ ਨੂੰ ਭੁੱਲ ਗਏ! ਨਾਂ ਸਿੱਖ ਕਾਂਗਰਸ ਨੂੰ ਭੁੱਲੇ ਹਨ ਤੇ ਨਾਂ ਹੀ ਗਦਾਰ ਏ ਕੌਮ ਦੁਸ਼ਟ ਬਾਦਲ ਨੂੰ ਭੁੱਲਣਗੇ ਤੇ ਏਨਾ ਕੁੱਝ ਜੱਗ ਜ਼ਾਹਰ ਹੋਣ ਤੋਂ ਬਾਅਦ ਅਜੇ ਵੀ ਉਸ ਪਾਪੀ ਦੀ ਚਾਪਲੂਸੀ ਕਰਨ ਵਾਲਿਆਂ ਤੇ ਓਹਦੇ ਝੋਲੀਚੁਕਾ ਨੂੰ ਵੀ ਕੌਮ ਕਦੇ ਨਹੀਂ ਭੁਲੇਗੀ
@kamaljitsingh843
@kamaljitsingh843 12 күн бұрын
ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅੱਜ ਦੇ ਸਮੇਂ ਵਿੱਚ ਅਜਿਹਾ ਹੋਣਾ ਚਾਹੀਦਾ ਹੈ ਜਿਹੜਾ ਸਾਰੀਆਂ ਸਿੱਖ ਸੰਸਥਾਵਾਂ ਨੂੰ ਨਾਲ਼ ਲੈਕੇ ਚੱਲਣ ਦੀ ਸਮਰੱਥਾ ਰੱਖਦਾ ਹੋਵੇ ਕਹਿਣੀ ਕਰਨੀ ਦਾ ਪੂਰਾ ਹੋਵੇ,ਪੂਰਨ ਗੁਰਸਿੱਖ ਹੋਵੇ,ਤਿਆਗ ਦੀ ਭਾਵਨਾ ਰੱਖਦਾ ਹੋਵੇ ਅਤੇ ਲੋਕਾਂ ਦਾ ਵਿਸ਼ਵਾਸ ਪਾਤਰ ਹੋਵੇ। ਭਵਿੱਖ ਵਿੱਚ ਫਿਰ ਚੰਗੇ ਨਤੀਜਿਆਂ ਦੀ ਆਸ ਕੀਤੀ ਜਾ ਸਕਦੀ ਹੈ।
@kanwerdawinder8888
@kanwerdawinder8888 12 күн бұрын
ਪਰਮ ਸਤਿਕਾਰਯੋਗ ਵਡਾਲਾ ਸਾਹਿਬ ਤੁਸੀਂ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਸੋਚਦੇ ਹੋ ਅਕਾਲੀ ਦਲ ਪੰਜਾਬ ਦੇ ਪਿੰਡਾਂ ਵਿੱਚ ਵਸਦੇ ਕਿਸਾਨਾਂ ਮਜ਼ਦੂਰਾਂ ਅਤੇ ਕਿਰਤੀਆਂ ਦੀ ਪਾਰਟੀ ਹੈ ਜਦੋਂ ਜਦੋਂ ਵੀ ਅਕਾਲੀ ਦਲ ਪਾਵਰ ਵਿੱਚ ਆਇਆ ਤਾਂ ਇਸ ਨੇ ਛੁਪੇ ਢੰਗ ਨਾਲ ਪੰਜਾਬ ਨੂੰ ਪੁਲਿਸ ਸਟੇਟ ਵਿੱਚ ਬਦਲਿਆ ਪਰ ਕਹਿੰਦਾ ਇਹ ਰਿਹਾ ਕਿ ਪੁਲਿਸ ਵੱਲੋਂ ਹੋਈਆਂ ਜਾਤੀਆਂ ਦਾ ਸਾਡੀ ਸਰਕਾਰ ਆਉਣ ਤੇ ਕਮਿਸ਼ਨ ਬਣਾ ਕੇ ਇਨਕੁਆਇਰੀ ਕਰਾਵਾਂਗੇ ਅਤੇ ਦੋਸ਼ੀ ਪੁਲਿਸ ਅਫਸਰਾਂ ਨੂੰ ਦੰਡਿਤ ਕਰਾਂਗੇ ਅਕਾਲੀ ਦਲ ਇਸ ਚੀਜ਼ ਨੂੰ ਸਮਝ ਨਹੀਂ ਸਕਿਆ ਕਿ ਉਹ ਕਿਹੜੀਆਂ ਸ਼ਕਤੀਆਂ ਹਨ ਜਿਨ੍ਹਾਂ ਨੇ ਸਿੱਖ ਰਾਜ ਖੋਹਿਆ ਸੀ ਕਿਸ ਤਰ੍ਹਾਂ ਅੰਗਰੇਜ਼ਾਂ ਨਾਲ ਸਾਂਝ ਭਿਆਲੀ ਸੀ ਦੇਸ਼ ਦੀ ਵੰਡ ਤੋਂ ਬਾਅਦ ਜਦੋਂ ਸ਼ਕਤੀਆਂ ਪਾਵਰ ਵਿੱਚ ਆ ਗਈਆਂ ਹੁਣ ਉਨਾਂ ਦਾ ਕੀ ਰੂਪ ਹੈ ਅਤੇ ਸਿੱਖਾਂ ਨੂੰ ਕਿਵੇਂ ਵੰਡ ਰਹੀਆਂ ਹਨ ਜਿੰਨੀ ਦੇਰ ਤੱਕ ਅਕਾਲੀ ਦਲ ਪਿੰਡਾਂ ਵਿੱਚ ਜਾ ਕੇ ਸਿੱਖ ਵੰਡੀਆਂ ਨੂੰ ਮਿਟਾਉਣ ਦੀ ਕੋਸ਼ਿਸ਼ ਨਹੀਂ ਕਰਦਾ ਉਨਾ ਚਿਰ ਅਕਾਲੀ ਦਲ ਦੀ ਪਰਪੱਕ ਸਰਕਾਰ ਪੰਜਾਬ ਵਿੱਚ ਨਹੀਂ ਬਣ ਸਕਦੀ ਸਮੇਂ-ਸਮੇਂ ਲਈ ਕੋਈ ਐਮਪੀ ਐਮਐਲਏ ਜਿੱਤ ਸਕਦੇ ਹਨ ਅਕਾਲੀ ਦਲ ਦਾ ਕੋਰ ਵੋਟਰ ਕਿਸਾਨ ਮਜ਼ਦੂਰ ਤੇ ਕਿਰਤੀ ਲੋਕ ਹਨ ਚਾਹੇ ਕਿਸੇ ਵੀ ਜਾਤ ਗੋਤ ਦੇ ਹੋਣ ਸਿੱਖਾਂ ਨੂੰ ਰਾਧਾ ਸੁਆਮੀ ਨਿਰੰਕਾਰੀ ਨੂਰ ਮਹਿਲੀਏ ਤੇ ਸਰਸੇ ਵਾਲਾ ਪ੍ਰੇਮੀ ਵੰਡੀਆਂ ਵਿੱਚ ਵੰਡਿਆ ਗਿਆ ਹੈ ਇਹਨਾਂ ਜਮਾਤਾਂ ਵਿੱਚ ਚਲੇ ਗਏ ਸਿੱਖਾਂ ਦੀਆਂ ਵੀ ਸੇਮ ਹੀ ਸਮੱਸਿਆਵਾਂ ਹਨ ਸੜਕਾਂ ਬਿਜਲੀ ਪਾਣੀ ਸਿਹਤ ਸਹੂਲਤਾਂ ਰੁਜ਼ਗਾਰ ਅਤੇ ਸੁਰੱਖਿਆ ਅਕਾਲੀ ਦਲ ਪਿੰਡਾਂ ਵਿੱਚ ਜਿਨ੍ਹਾਂ ਲੋਕਾਂ ਨੂੰ ਆਪਣੀ ਚੌਧਰ ਦਿੰਦਾ ਹੈ ਉਹ ਪਿੰਡ ਵਿੱਚ ਇਸ ਤਰਾਂ ਵਿਚਰਦੇ ਹਨ ਇਹ ਪਿੰਡ ਨੂੰ ਜੋੜਨ ਦੀ ਬਜਾਏ ਤੋੜਨ ਵੱਲ ਚਲੇ ਜਾਂਦੇ ਹਨ ਜਿਸ ਕਰਕੇ ਵੋਟਾਂ ਵੇਲੇ ਅਕਾਲੀ ਦਲ ਦਾ ਵੋਟ ਬੈਂਕ ਹੋਰ ਘੱਟ ਜਾਂਦਾ ਅਕਾਲੀ ਦਲ ਨੂੰ ਪਿੰਡ ਪੱਧਰ ਤੇ ਪਿੰਡ ਦੀ ਆਬਾਦੀ ਦੇ ਹਿਸਾਬ ਨਾਲ ਆਪਣੀਆਂ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਹਨ ਪ੍ਰੈਸ ਅਤੇ ਸੋਸ਼ਲ ਮੀਡੀਆ ਵਿੱਚ ਰੌਲਾ ਨਹੀਂ ਪਾਉਣਾ ਚਾਹੀਦਾ ਜਦ ਉਹ ਕਮੇਟੀਆਂ ਇਹਨਾਂ ਸਾਰੇ ਭਾਈਚਾਰਿਆਂ ਨੂੰ ਮਿਲ ਕੇ ਵੋਟਾਂ ਮਿਲੇ ਆਪਣੇ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਅਕਾਲੀ ਦਲ ਦੀ ਸਰਕਾਰ ਕਾਇਮ ਹੋ ਜਾਵੇਗੀ ਤਾਂ ਪਾਵਰ ਵਿੱਚ ਆਉਣ ਤੇ ਪਹਿਲਾਂ ਹੋਈਆਂ ਭੁੱਲਾਂ ਜਨਤਾ ਵਿੱਚ ਜਾ ਕੇ ਬਖਸ਼ਾਇਆ ਜਾਣ ਜਨਤਾ ਨੂੰ ਸਮਝਾਇਆ ਜਾਵੇ ਕਿ ਇਸੇ ਜੀਵਨ ਨੂੰ ਹੀ ਸਵਰਗ ਬਣਾਇਆ ਜਾ ਸਕਦਾ ਹੈ ਜੋ ਤੁਸੀਂ ਮਰਨ ਤੋਂ ਬਾਅਦ ਸਵਰਗ ਭਾਲਦੇ ਫਿਰਦੇ ਹੋ ਉਹ ਕਿਤੇ ਵੀ ਨਹੀਂ ਪਰ ਅਕਾਲੀ ਦਲ ਇਹ ਕੰਮ ਕਰਨ ਦੀ ਬਜਾਏ ਨਵੇਂ ਨਵੇਂ ਤਜਰਬੇ ਕਰ ਰਿਹਾ ਹੈ ਕਿਸੇ ਵੀ ਸੰਸਥਾ ਦਾ ਪ੍ਰਧਾਨ ਇਨਾ ਪਾਵਰਫੁਲ ਨਹੀਂ ਹੁੰਦਾ ਉਸ ਸੰਸਥਾ ਵਿੱਚ ਮਨਮਰਜ਼ੀ ਕੀਤੀ ਜਾਵੇ ਜਿਸ ਵੇਲੇ ਤੁਸੀਂ ਪਾਵਰ ਵਿੱਚ ਹੁੰਦੇ ਹੋ ਉਸ ਵੇਲੇ ਪ੍ਰਧਾਨ ਦੀਆਂ ਸ਼ਕਤੀਆਂ ਤੇ ਬੰਦਸ਼ਾ ਨਹੀਂ ਲਾਉਂਦੇ ਕਿਉਂਕਿ ਤੁਹਾਨੂੰ ਹੁੰਦਾ ਹੈ ਕਿ ਹੁਣ ਸਰਕਾਰ ਵਿੱਚ ਲਾਹਾ ਲੈ ਲਈਏ ਪੰਜਾਬ ਨੂੰ ਇੱਕ ਸਟੇਟ ਪਾਰਟੀ ਦੀ ਹੁਣ ਵੀ ਲੋੜ ਹੈ ਇਹ ਨਵੀਂ ਇਨਕਲਾਬੀ ਹ ਜੋ ਆਏ ਸੀ ਅਕਾਲੀ ਕਾਂਗਰਸੀ ਤੇ ਭਾਜਪਾ ਤੋਂ ਕਿਤੇ ਵੱਧ ਅਜਾਇਜ਼ ਹਨ ਹਰ ਰੋਜ਼ ਇਹਨਾਂ ਦੀਆਂ ਕਰਪਸ਼ਨ ਅਤੇ ਨਿਜੀ ਸਵਾਰਥ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ ਇਸ ਕਰਕੇ ਅਕਾਲੀ ਦਲ ਨੂੰ ਚਾਹੀਦਾ ਹੈ ਪਿੰਡਾਂ ਵਿੱਚ ਜਾਵੇ ਅਤੇ ਹਰ ਵਰਗ ਅਤੇ ਹਰ ਫਿਰਕੇ ਵਿੱਚੋਂ ਸਤਿਕਾਰਤ ਅਤੇ ਸਿਆਣੇ ਵਿਅਕਤੀ ਚੁਣ ਕੇ ਅਕਾਲੀ ਦਲ ਨੂੰ ਅੱਗੇ ਲਈ ਰਸਤਾ ਦੇਵੇ ਤੁਹਾਡਾ ਬਹੁਤ ਧੰਨਵਾਦ
@aslitarasingh
@aslitarasingh 12 күн бұрын
ਅੰਮ੍ਰਿਤਪਾਲ ਸਿੰਘ ਖਾਲਸਾ ਬੈਸਟ candidate ਆ ਅਕਾਲੀ ਦਲ ਦੇ ਪ੍ਰਧਾਨ ਦੇ ਲਈ ਓਹ ਇਕ ਅੰਮ੍ਰਿਤਧਾਰੀ ਬਾਨੇ ਵਾਲਾ ਸਿੱਖ ਅਤੇ ਪੂਰੇ ਪੰਜਾਬ ਦੀ ਯੂਥ ਦਾ ਰੋਲ ਮਾਡਲ ਹੈ ਏਦਾ ਦਾ ਬੰਦਾ ਜੇ ਪ੍ਰਧਾਨ ਬਣਦਾ ਤਾਂ ਉਹਨੂੰ ਵੇਖ ਕੇ ਹੀ ਬਹੁਤ ਸਾਰੇ ਸਿੱਖ ਸ਼ੌਂਕ ਨਾਲ ਅੰਮ੍ਰਿਤ ਛੱਕਣਗੇ ਅਤੇ ਬਾਣੀ ਬਾਣੇ ਦੇ ਧਾਰਨੀ ਹੋਣਗੇ
@ARTMASTER1313
@ARTMASTER1313 12 күн бұрын
ਭਾਈ ਅੰਮ੍ਰਿਤਪਾਲ ਸਿੰਘ ਢੂਈ ਨੀਂ ਮਾਰਦੇ ਇਹਨਾਂ ਖਚਾਂ ਦੀ, ਜਦੋਂ ਪੰਜਾਬ ਦੇ ਪੁੱਤਾਂ ਨੂੰ ਫੜ੍ਹ ਫੜ੍ਹ ਕੇ ਦੀਬ੍ਰਹੁਗੜ ਸੁੱਟਿਆ, ਓਦੋਂ ਤਾਂ ਖੱਚ ਮਝਿਠੀਆ ਕਹਿੰਦਾ ਸੀ ਮੈਨੂੰ 10 ਮਿੰਟ ਲਈ ਦੇ ਦਿਓ ਅੰਮ੍ਰਿਤਪਾਲ ਮੈਂ ਬੰਦਾ ਬਣਾ ਦਊਂ, ਤੇ ਸਿਮਰੌ ਵੀ ਬੋਲਦੀ ਸੀ ਵੀ ਕੀ ਮਜਾਕ ਬਣਾ ਰਖਿਆ ਇਹਨਾਂ ਨੇ ਕਾਨੂੰਨ ਵਿਵਸਥਾ ਦਾ, ਵਲਟੋਹਾ ਵਰਗੇ ਇਹਨਾਂ ਦੇ ਚੱਪਲ ਚੱਟ ਭਾਈ ਸਾਹਿਬ ਨੂੰ ਪਾਣੀ ਪੀ ਪੀ ਕੇ ਨਿੰਦਦੇ ਸੀ ਅਕੇ ਆਰ ਐਸ ਐਸ ਦਾ ਬੰਦਾ ਹੈ, ਹੋਰ ਗੱਲਾਂ ਦੀਆਂ ਗੱਲਾਂ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਸਰਬੱਤ ਖਾਲਸਾ ਸੱਦਣ ਲਈ ਕਿਹਾ ਸੀ, ਓਦੋਂ ਇਹਨਾਂ ਸਾਰਿਆਂ ਦੇ ਮੂੰਹ ਚ ਦਹੀਂ ਕਿੰਉ ਜੰਮ ਗਈ ਸੀ, ਹੁਣ ਭਾਲਦੇ ਆ ਪ੍ਰਧਾਨ ਬਣਾਉਣਾ, ਓਦੋਂ ਪ੍ਰਧਾਨ ਨਹੀਂ ਦਿਖਦਾ ਸੀ, ਹੁਣ ਜਦੋਂ ਲੋਕਾਂ ਨੇ ਮਿਟੀ ਕਰਤੇ ਹੁਣ ਕਦੇ ਕਿਸੇ ਦਾ ਸਹਾਰਾ ਕਦੇ ਕਿਸੇ ਦਾ, ਭੁੱਲ ਜਾਓ ਪੁੱਤ ਹੁਣ, ਹੁਣ ਇਕੋ ਹੀ ਹੱਲ ਆ ਜੇਲ ਚ ਬੈਠੇ ਸੌਦਾ ਸਾਧ ਆਵਦੇ ਪਿਤਾ ਜੀ ਦੇ ਪੈਰਾਂ ਚ ਡਿੱਗੋ ਜਾ ਕੇ, ਸ਼ਾਇਦ ਓਹ ਕੋਈ ਮੰਤ੍ਰ ਮੁੰਤਰ ਮਾਰ ਕੇ ਥੋਨੂੰ ਜਿਤਾ ਦੇਵੇ
@user-ho8yb4bn4h
@user-ho8yb4bn4h 12 күн бұрын
ਇਨਾ ਸਾਰਿਆ ਨੂ ਅਸਤੀਫੇ ਦੇ ਕੇ ਅਕਾਲ ਤਖਤ ਤੇ ਜਾਣਾ ਚਾਹੀਦਾ ਏ ਸਮੇਤ ਸੁਖਬੀਰ ਨੂ ਫੇਰ ਸਿਖ ਕੋਮ ਸਾਥ ਦੇ ਸਕਦੀ ਐ ਵਰਨਾ ਨਹੀ
@farmertv5483
@farmertv5483 12 күн бұрын
Bai j akali dal to asteefa deta fr sukhbir ikallla prty da waris rehju,hun ta prsssure a k sab di sanjhi prty a prdhngi chado
@Karanvir-gr1fz
@Karanvir-gr1fz 12 күн бұрын
ਵਡਾਲਾ ਸਾਹਿਬ ਸੀਨੀਅਰ ਲੀਡਰਾਂ ਨੂੰ ਛੱਡ ਕੇ ਆਮ ਜਨਤਾ ਆਮ ਵਰਕਰ ਆਮ ਪਾਰਟੀ ਦੇ ਵਿੱਚ ਕੰਮ ਕਰਨ ਵਾਲੇ ਲੋਕ ਤੁਹਾਡੇ ਨਾਲ ਨੇ ਪਿੱਛੇ ਨਾ ਮੁੜਿਓ ਹੌਸਲਾ ਰੱਖੋ ਜੇ ਲੜਾਈਆਂ ਲੜਨੀਆਂ ਨੇ ਤਾਂ ਲੜਾਈਆਂ ਲੰਬਾ ਸਮਾਂ ਚੱਲਦੀਆਂ ਨੇ ਲੜਾਈ ਲੜੋ ਤਕੜੇ ਹੋ ਕੇ ਲੜੋ ਸਾਰੇ ਕੌਮ ਤੁਹਾਡੇ ਨਾਲ ਹ ਕੋਈ ਗੱਲ ਨਹੀਂ ਹ ਕੁਛ ਜਿਹੜੇ ਆਈਟੀ ਸੈਲ ਆਲੇ ਨੇ ਇਹਨਾਂ ਨੂੰ ਛੱਡ ਕੇ ਇਕ ਮਿੰਟ ਜਿਹੜੇ ਗਲਤ ਕਰ ਰਹੇ ਨੇ ਬਾਕੀ ਆਮ ਜਨਤਾ ਤੁਹਾਡੇ ਨਾਲ ਆ ਕੋਈ ਗੱਲ ਨਹੀਂ ਤਕੜੇ ਹੋ ਲੱਗੇ ਰਹੋ
@bikramsingh9323
@bikramsingh9323 12 күн бұрын
ਵਡਾਲਾ ਜੀ ਤੁਸੀ ਵੀ MLA ਸੀ ਅਤੇ ਅਕਾਲੀ ਦਲ ਬਾਦਲ ਵਿਚ ਸ਼ਾਮਲ ਸੀ ਤੁਹਾਨੂੰ ਵੀ ਉਸ ਸਮੇ ਬੋਲਣਾ ਚਾਹੀਦਾ ਸੀ ਪਰ ਤੁਸੀ ਤਾ ਕੁਰਸੀ ਨੂੰ ਜਫਾ ਮਾਰੀ ਰਖਿਆ ਹੁਣ ਤੁਸੀ kanwar vijay partap ji ਵਲ ਵੇਖ ਲਓ ਉਹ ਵੀ ਤਾ ਆਪਣੀ ਅਵਾਜ ਬੁਲੰਦ ਕਰਦੇ ਹੀ ਹਨ
@user-cp8fi3cy7g
@user-cp8fi3cy7g 12 күн бұрын
ਹੁਣ ਵਿਜੈ ਪਰਤਾਪ ਕਿੱਥੇ ਆ ਅੱਜ ਨੀ ਬੇਅਦਬੀਆਂ ਹੋ ਰਹੀਆਂ ਹੁਣ ਕਿਓਂ ਨੀ ਅਸਤੀਫਾ ਦਿੱਤਾ ਓਹਨੇ ਅਕਾਲੀ ਦਲ ਨੂੰ ਸਿਰਫ ਤੇ ਸਿਰਫ ਬਦਨਾਮ ਕਿੱਤਾ ਤੇ ਐਮ ਐਲ ਏ ਬੰਨ੍ਹ ਗਿਆ ਹੁਣ ਕਿਓਂ ਨੀ ਅਸਤੀਫਾ ਦਿੰਦਾ ਚਾਰ ਸਾਲ ਦੇ ਬਾਅਦ ਚ ਦਊਗਾ ਜਦੋਂ ਪੈਨਸ਼ਨ ਦਾ ਹੱਕਦਾਰ ਹੋ ਗਿਆ
@SatnamSingh-wv9gg
@SatnamSingh-wv9gg Күн бұрын
​@@user-cp8fi3cy7gਜੇ ਕੁੰਵਰ ਵਿਜੇ ਪ੍ਰਤਾਪ ਅਸਤੀਫ਼ਾ ਦੇਦੂ ਫੇਰ ਕੀ ਹੋਜੂ ਉਹ ਮੁੱਦਾ ਤਾ ਚੁੱਕਦਾ ਗਾ ਆਮ ਆਦਮੀ ਪਾਰਟੀ ਨੂੰ ਝਾੜ ਝੰਬ ਤਾਂ ਕਰਦਾ ਏ ਜੇ ਕਿਤੇ ਵਿਜੇ ਪ੍ਰਤਾਪ ਕੋਲੇ ਗ੍ਰਹਿ ਮੰਤਰਾਲਾ ਹੁੰਦਾ ਤਾਂ ਅੱਜ ਤੱਕ ਫੈਸਲਾ ਹੋ ਜਾਣਾ ਸੀ
@user-cp8fi3cy7g
@user-cp8fi3cy7g 47 минут бұрын
@@SatnamSingh-wv9gg ਹੁਣ ਕਿਓਂ ਨੀ ਅਸਤੀਫਾ ਦਿੰਦਾ ਓਹ ਵੀ ਇਕ ਚਾਲ ਸੀ ਸਾਡੇ ਲੋਕਾਂ ਨੂੰ ਆਪਸ ਵਿੱਚ ਪਾੜਨ ਦਾ ਹੀ ਕੰਮ ਕਿੱਤਾ ਓਹਦੇ ਤੋਂ ਬਿਨਾ ਕੁਸ਼ ਨਹੀਂ ਜਦੋਂ ਆਪ ਪੋਸਟ ਤੇ ਸੀ ਓਹ ਟਾਈਮ ਵੀ ਪੋਲਿਟੈਕਸ ਵਾਲੇ ਹੀ ਬਿਆਨ ਦਿੰਦਾ ਸੀ cm ਦੀ ਕੁਰਸੀ ਦੇ ਲਾਲਚ ਨੂੰ ਸਭ ਕੁਸ਼ ਕਿੱਤਾ ਚਵਲ ਨੇ
@punjjaabdesh8659
@punjjaabdesh8659 12 күн бұрын
ਜਿਵੇਂ ਸੁਖਬੀਰ ਨੇ ਸਰਸੇ ਆਲਿਆਂ ਦੇ ਪਾਪ ਲੁਕਾਉਣ ਚ ਉਹਨਾਂ ਦਾ ਸਾਥ ਦਿੱਤਾ, ਓਵੇਂ ਈ ਇਹਨਾਂ ਨੇ ਸੁਖਬੀਰ ਦੇ ਪਾਪ ਲੁਕਾਉਣ ਚ ਉਬਦਾ ਸਾਥ ਦਿੱਤਾ।
@bhagwantsingh8253
@bhagwantsingh8253 12 күн бұрын
ਰਤਨ ਵੀਰ ਬੇਅਦਬੀ ਅਤੇ ਕੋਟਕਪੁਰਾ ਗੋਲੀ ਕਾਂਡ ਮਾਮਲਾ ਅਕਾਲੀ ਦਲ਼ ਦੀਆਂ ਜੜਾ ਚ ਬੈਠਾ ਜਿਸ ਦੇ ਕਸੂਰਵਾਰ ਇਹ ਅਕਾਲੀ ਦਲ ਦੇ ਸਾਰੇ ਲੀਡਰ ਹਨ ਹੁਣ ਪੰਜਾਬ ਦੇ ਲੋਕ ਇਨਾ ਨੂੰ ਮੂੰਹ ਨੀ ਲਾਉਣਗੇ
@user-rp2bb1qz4m
@user-rp2bb1qz4m 12 күн бұрын
Vadala family, ❤ nice es family de badal saari jindgi khilaaf reha, gall baat very good👍 aa honest man❤❤
@surjitgill6411
@surjitgill6411 12 күн бұрын
ਅਫਸੋਸ ਹੈ ਕਿ ਦੋਸੀ ਸਾਰੇ ਹੀ ਨੇ ਕੋਈ ਘੱਟ ਕੋਈ ਵੱਧ ਉਸ ਸਮੇਂ ਕੁਰਸੀ ਮੋਹ ਖਾਤਰ ਸਭ ਕੁਝ ਬਰਦਾਸ਼ਤ ਕਰੀ ਗਏ ਜੇ ਉਦੋਂ ਪ੍ਰਧਾਨ ਦੇ ਗਲ ਚ ਸਾਫਾ ਪੈਂਦੇ ਤਾਂ ਅੱਜ ਇਹ ਕੁਝ ਨਾ ਹੁੰਦਾ। ਪਾਰਟੀ ਕੇਡਰ ਕਾਹਦੇ ਲਈ ਹੁੰਦਾ। ਹੁਣ ਜਦੋਂ ਲੋਕਾਂ ਚ ਥੁਹ ਥੂਹ ਹੋਣ ਲੱਗ ਪਈ ਹੁਣ ਅਕਾਲ ਤਖ਼ਤ ਤੇ ਡਰਾਮੇਬਾਜ਼ੀ ਕਰ ਰਹੇ ਹਨ। ਅੰਮ੍ਰਿਤਪਾਲ ਦਾ ਕਿਸੇ ਨੇ ਸਾਥ ਨਹੀਂ ਦਿੱਤਾ। ਹੁਣ ਇਨ੍ਹਾਂ ਨੂੰ ਘਰ ਬੈਠ ਜਾਂਣਾਂ ਚਾਹੀਦਾ ਹੈ। ਅੰਮ੍ਰਿਤਪਾਲ ਦੀ ਗਵਾਹੀ ਚ ਨਵਾਂ ਕੇਡਰ ਨਵਾਂ ਪ੍ਰਧਾਨ ਬਣਨਾ ਚਾਹੀਦਾ ਹੈ ਪੰਜਾਬ ਦਾ ਭਲਾ ਖੇਤਰੀ ਪਾਰਟੀ ਹੀ ਕਰ ਸਕਦੀ ਹੈ ਪਹਿਲਾਂ ਵੀ ਪੰਜਾਬ ਦੇ ਪਿੰਡਾਂ ਚ ਵਿਕਾਸ ਅਕਾਲੀ ਸਰਕਾਰ ਵੇਲੇ ਹੀ ਹੁੰਦਾ ਆਇਆ ਜਿਸ ਬਾਰੇ ਹੁਣ ਦੇ ਨੌਜਵਾਨਾਂ ਨੂੰ ਨਹੀਂ ਪਤਾ।
@gaganxs
@gaganxs 12 күн бұрын
great interview and Wadala sahib should lead - such a strength and clarity in his voice. He is following his dad’s footsteps 👍
@user-cp8fi3cy7g
@user-cp8fi3cy7g 12 күн бұрын
ਵਡਾਲਾ ਸਾਹਿਬ ਸ਼ੁਕਰ ਆ ਕੋਈ ਤਾਂ ਬੋਲਿਆ ਨਹੀਂ ਤਾਂ ਕਿੰਤੂ ਪ੍ਰੰਤੂ ਵਾਲੇ ਤਾਂ ਬਹੁਤ ਆ ਕਿੰਤੂ ਕਰਨ ਵਾਲਿਆ ਆਪ ਕੀ ਕਿੱਤਾ ਆ ਕਿਸੇ ਲਈ ਤੁਹਾਡਾ ਪਰਿਵਾਰ ਪੰਥਕ ਆ ਸਾਨੂੰ ਮਾਣ ਆ ਤੁਹਾਡੇ ਤੇ ਗੁਰੂ ਸਾਹਿਬ ਚੜਦੀ ਕਲਾ ਰੱਖਣ ਬਾਕੀ ਤੁਸੀ ਅੰਮ੍ਰਿਤਪਾਲ ਦੀ ਗੱਲ ਕਰ ਰਹੇ ਓਹਦੇ ਏਥੇ ਤਕ ਆਉਣ ਤੇ ਜਿਹਨੇ ਆਪਣਾ ਜੀਵਨ ਦਿੱਤਾ ਓਹਨੂੰ ਇਹ ਵੀ ਭੁੱਲ ਚੁੱਕਾ ਆ ਗੱਲ ਕਰ ਰਿਹਾ ਅੰਮ੍ਰਿਤਪਾਲ ਤੀਰ ਵਾਲੇ ਸੰਤ ਦੀ ਦੁੱਧ ਪੀ ਰਿਹਾ ਦਿੱਲ੍ਹੀ ਦਾ
@swaransandhu4094
@swaransandhu4094 12 күн бұрын
ਮੌਜੂਦਾ ਲੀਡਰ ਸਾਰੇ ਪਿਛੇ ਹਟ ਜਾਣ ਤਾਂ ਹੀ ਅਕਾਲੀ ਦਲ ਉਭਰ ਸਕਦਾ ਹੈ। ਨੋਜਵਾਨਾਂ ਨੂੰ ਅੱਗੇ ਕਰ ਦੇਣ,ਪਰ ਇਹ ਸਭ ਲਾਲਚ ਵਿੱਚ ਡੁੱਬ ਚੁੱਕੇ ਹਨ ਇਹਨਾਂ ਵਿੱਚ ਐਨਾ ਹੋਂਸਲਾ ਨਹੀਂ ਹੈ ਕਿ ਸਾਡੇ ਤੋਂ ਬਿਨਾਂ ਕੋਈ ਹੋਰ ਅੱਗੇ ਆਵੇ, ਫਿਰ ਇਸ ਤਰ੍ਹਾਂ ਤਾਂ ਅਕਾਲੀ ਦਲ ਨੂੰ ਉਪਰ ਨਹੀਂ ਲਿਆ ਸਕਦੇ।
@mohanaujlainfotainmentlive7422
@mohanaujlainfotainmentlive7422 12 күн бұрын
ਹਾਲੇ ਵੀ ਵਕਤ ਆ ਜਿਹੜੇ ਅਕਾਲੀ ਦੱਲ ਵਿੱਚ ਐਂਟੀ ਪੰਥਕ ਸੋਚ ਦੇ ਧਾਰਨੀ ਜੌ ਪੰਥਕ ਸਿੱਖ ਸਾਇਕੀ ਨੂੰ ਰੈਡੀਕਲ ਕਹਿੰਦੇ ਨੇ ਉਨ੍ਹਾਂ ਨੂੰ ਅਕਾਲੀ ਦੱਲ ਤੋਂ ਲਾਂਭੇ ਕਰਕੇ ਅਸਲ ਪੰਥਕ ਸਿਧਾਂਤਾਂ ਮਤਾ ਆਨੰਦਪੁਰ ਸਾਹਿਬ ਫੈਡਰਲ ਢਾਂਚੇ ਤੇ ਅਮ੍ਰਿਤਸਰ ਐਲਾਨਨਾਮੇ ਤੇ ਪਹਿਰਾ ਦੇਣ ਵਾਲੇ ਆਗੂਆਂ ਨੂੰ ਭਾਈ ਮਨਜੀਤ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ ਜਹੇ ਵਿਦਵਾਨਾਂ ਦੀ ਕਮੇਟੀ ਬਣਾ ਕੇ ਅਗਵਾਈ ਹੇਠ ਪੰਚ ਪ੍ਰਧਾਨੀ ਤਹਿਤ ਅਗਵਾਈ ਦਿੱਤੀ ਜਾਵੇ
@JaspalSingh-ys9wr
@JaspalSingh-ys9wr 12 күн бұрын
ਕੀ ਲੈਣਾਂ ਅਜਿਹੇ ਅਕਾਲੀ ਦਲ ਤੋਂ ਜਿਹੜਾ ਸਿੱਖ ਰਾਜ ਦੀ ਗੱਲ ਨਾ ਕਰੇ।
@aslitarasingh
@aslitarasingh 12 күн бұрын
ਅਕਾਲੀ ਦਾ ਮੱਤਲਬ ਹੁੰਦਾ ਅੰਮ੍ਰਿਤਧਾਰੀ ਸਿੱਖ ਇੰਨਾ ਸਾਰਿਆ ਵਿੱਚੋ ਇਕ ਵੀ ਅੰਮ੍ਰਿਤਧਾਰੀ ਨਹੀਂ ਆ ਅਤੇ ਇਹ ਆਪਣੇ ਆਪ ਨੂੰ ਅਕਾਲੀ ਕਹਿੰਦੇ ਨੇ
@rssandhu8193
@rssandhu8193 12 күн бұрын
Very good interview!
@amarjitkaur3694
@amarjitkaur3694 12 күн бұрын
ਵੰਡਾਲਾ ਸਾਹਿਬ ਸਹੀਦ ਪਰਿਵਾਰ ਅਗੇ ਲੈਕੇ ਅਆੳ ਲਛਮਣ ਸਿੰਘ ਧਾਰੋਵਾਲੀਸੁਖਾਸਿੰਘਮਹਿਤਾਬਸਿੰਘਦੇਪਰਵਾਰ
@surindersinghuppal2892
@surindersinghuppal2892 12 күн бұрын
ਸਾਰੇ ਕੱਠੇ ਹੋ ਕੇ ਕਹੋ ਜੌ ਜੌ ਹੋਇਆ ਅਸੀਂ ਕੀਤਾ ਲੋਕਾ ਦੇ ਸਾਹਮਣੇ ਆਓ ਮਾਫ਼ੀਆ ਮੰਗੋ ਫੇਰ ਕੁਝ ਬਣੂ
@bittuvirk1885
@bittuvirk1885 12 күн бұрын
ਵਡਾਲਾ ਜੀ ਤੁਹਾਡੇ ਨਾਲ ਜਿੰਨੇ ਤੁਰੇ ਫਿਰਦੇ ਸਾਰੇ ਹੀ ਬੀ ਜੇ ਪੀ ਤੋ ਬਗੈਰ ਚੱਲ ਨਹੀ ਸਕਦੇ ਇਹਨਾ ਨੂੰ ਕਿਸਾਨਾਂ ਬੰਦੀ ਸਿੰਘਾ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਤਾਂ ਮਨਿਸਟਰੀਆਂ ਭਾਲਦੇ
@khosatv7350
@khosatv7350 12 күн бұрын
ਠੀਕ ਹੈ ਬਾਦਲ ਸਹੀ ਨਹੀ ਹਨ ਪਰ ਹੁਣ ਬਾਹਰ ਹੋਇਆ ਧੜਾ ਵੀ ਉਸ ਸਮੇ ਨਾਲ ਹੀ ਸੀ
@user-rp2bb1qz4m
@user-rp2bb1qz4m 12 күн бұрын
Vadala sahib de father ji ne harek mahine kartarpur ji de langhe vaste ardaas karni sikh kom lai maann wali, gall c❤❤
@user-nw6bq5hv4f
@user-nw6bq5hv4f 12 күн бұрын
Vadala sahib panth no tagra karnlai daftar Akali dal siriAmRatsar sahib hona chahi da ha ji rachhpal singh kamalwala
@JoyfulSandcastle-cf7gg
@JoyfulSandcastle-cf7gg 12 күн бұрын
ਮੋਜੂਦਾ ਸੰਕਟਮਈ ਸਮੇਂ ਵਿੱਚ ਜਦੋਂ ਕਿ ਖ਼ਾਲਸਾ ਪੰਥ ਵਿੱਚ ਅਗਵਾਈ ਦਾ ਸੰਕਟ ਚੱਲ ਰਿਹਾ ਹੈ ਤਾਂ ਕਿਸੇ ਸਿੱਖੀ ਨੂੰ ਪਰਣਾਏ ਅਤੇ ਪੰਥਕ ਸੋਚ ਦੇ ਧਾਰਨੀ ਆਗੂ ਦੀ ਅਗਵਾਈ ਦੀ ਲੋੜ ਹੈ। ਮੋਜੂਦਾ ਸੰਦਰਭ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਕੋਮ ਦੀ ਅਗਵਾਈ ਕਰਨ ਲਈ ਸਭ ਤੋਂ ਢੁਕਵੇਂ ਆਗੂ ਹਨ।
@lakhmirsinghlidder9383
@lakhmirsinghlidder9383 12 күн бұрын
Excellent talk Wadala Sahib. Ropar
@davinderkaur7592
@davinderkaur7592 10 күн бұрын
ਪੁਰਾਣੇ ਸਾਰੇ ਅਕਾਲੀ ਦਲ ਦੇ ਲੀਡਰਾਂ ( ਜੋਕਾਂ ) ਨੂੰ ਰਿਟਾਇਰ ਕਰਕੇ ਵੋਟਾਂ ਰਾਹੀਂ ਨਵੇਂ ਚਿਹਰਿਆਂ ਨੂੰ ਮੌਕਾ ਦੇਣਾ ਚਾਹੀਦਾ ਹੈ ਇਸ ਤੋਂ ਇਲਾਵਾ ਕੋਈ ਹੱਲ ਨਹੀਂ ਹੈ।
@kanwerdawinder8888
@kanwerdawinder8888 12 күн бұрын
ਪਰਮ ਸਤਿਕਾਰਯੋਗ ਵਡਾਲਾ ਸਾਹਿਬ ਅਤੇ ਪੱਤਰਕਾਰ ਸਾਹਿਬ ਤੁਸੀਂ ਇੱਕ ਅਕਾਲੀ ਦਲ ਦੇ ਕੀਤੇ ਕੰਮਾਂ ਦੀ ਪੜਚੋਲ ਕਰ ਰਹੇ ਹਨ ਵਡਾਲਾ ਸਾਹਿਬ ਦੱਸ ਰਹੇ ਹਨ ਕਿ ਜਦ ਅਕਾਲੀ ਦਲ ਸਰਕਾਰ ਵਿੱਚ ਸੀ ਤੇ ਕੁਝ ਚੋਣਵੇ ਲੋਕ ਹੀ ਫੈਸਲੇ ਲੈਂਦੇ ਸਨ ਵਡਾਲਾ ਸਾਹਿਬ ਜੋ ਹੁਣ ਅਕਾਲੀ ਦਲ ਤਿਆਰ ਕਰ ਰਹੇ ਹਨ ਉਸ ਦੀ ਕੀ ਗਰੰਟੀ ਹੈ ਕਿ ਉਹ ਸਾਰਾ ਮਿਲ ਬੈਠ ਕੇ ਫੈਸਲੇ ਲਊਗਾ ਜੇ ਮੰਨ ਲਓ ਵਡਾਲਾ ਸਾਹਿਬ ਵਾਲੀ ਅਕਾਲੀ ਦਲ ਦੀ ਕਿਤੇ ਪੰਜਾਬ ਵਿੱਚ ਸਰਕਾਰ ਬਣ ਗਈ ਤੇ ਵਡਾਲਾ ਸਾਹਿਬ ਗਾਰੰਟੀ ਨਾਲ ਕਹਿ ਸਕਦੇ ਹਨ ਪਹਿਲਾਂ ਤੋਂ ਲਿਖਤੀ ਫੈਸਲੇ ਦੇ ਸਕਦੇ ਹਨ ਕਿ ਸਾਡੇ ਸਰਕਾਰ ਆਉਣ ਤੇ ਆ ਫੈਸਲੇ ਲਏ ਜਾਣਗੇ ਝੂਠੇ ਪੁਲਿਸ ਮੁਕਦਮਿਆਂ ਅਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਕਮਿਸ਼ਨ ਬਣਾ ਕੇ ਇਨਕੁਆਇਰੀ ਕੀਤੀ ਜਾਊਗੀ ਜੇਕਰ ਵਡਾਲਾ ਸਾਹਿਬ ਇਸ ਗੱਲ ਤੇ ਸਹਿਮਤ ਹਨ ਤਾਂ ਇਹ ਜਿਹੜਾ ਵੀ ਅਕਾਲੀ ਦਲ ਬਣਾਉਣਗੇ ਜਿਸ ਨੂੰ ਵੀ ਉਹਦੀ ਵਾਂਗ ਡੋਰ ਸੁੱਟਣਗੇ ਉਹ ਪਹਿਲਾਂ ਐਲਾਨ ਕਰਦੇ ਪਤਾ ਲੱਗ ਜਾਊਗਾ ਕਿੰਨੇ ਕੁ ਪਾਣੀ ਚ ਤੇ ਕਿੰਨੇ ਕੁ ਜਿਲਿਆਂ ਚ ਜਿੱਤਦੇ ਆ
@karanbirsharma5846
@karanbirsharma5846 12 күн бұрын
Bahut Hee Wadiya Vichar Han.Good Luck.
@ranjitkhosa1450
@ranjitkhosa1450 12 күн бұрын
ਬਡਾਲਾ ਸਾਬ ਸੁਖਬੀਰ ਦੇ ਹੁੰਦਿਆ ਅਕਾਲੀ ਦਲ ਅੱਗੇ ਨਹੀਂ ਵਧ ਸਕਦਾ l ਲੋਕਾਂ ਨੇ ਬਹੁਤ ਕੁਝ ਦੇਖਿਆ ਹੈ l ਕਿਵੇਂ ਵਡੇ ਬਾਦਲ ਨੇ ਤੁਹਾਡੇ ਪਿਤਾ ਜੀ ਤੇ ਟੌਹੜਾ ਸਾਬ ਨੂੰ ਰੋਲਿਆ l ਜੱਥੇਦਾਰ ਤਲਵੰਡੀ ਸਾਬ ਦੇ ਪਰੀਵਾਰ ਰੋਲਿਆ l ਇਸ ਨੂੰ ਤੁਸੀਂ ਬਾਦਲ ਦਲ ਤਾਂ ਕਿਹ ਸੱਕਦੇ ਹੋ l ਹੁਣ ਇਹ ਦਲ ਅਸਲੀ ਅਕਾਲੀ ਦਲ ਨਹੀਂ ਬਣ ਸਕਦਾ l ਤੁਸੀਂ ਸਾਰੇ ਸਮੇਤ ਸੁਖਬੀਰ ਏਹ ਗੱਲ ਨਹੀਂ ਸਮਝ ਸਕੇ ਪਰ ਬਾਦਲ ਦਲ ਨੂੰ ਏਹ ਸਜਾ ਗੁਰੂ ਸਾਹਿਬ ਜੀ ਦਿੱਤੀ ਹੈ l ਜੋ ਕੁਝ ਤੁਸੀਂ ਕੀਤਾ ਗੁਰੂ ਸਾਹਿਬ ਜੀ ਕਦੇ ਵੀ ਮੁਆਫ ਨਹੀਂ ਕਰਨ ਗੇ l
@sukhdevsdhillon7815
@sukhdevsdhillon7815 12 күн бұрын
Excellent informative suggestive conversation good episode thanks Mr Vadala and Host
@AmandeepSingh-bu4wn
@AmandeepSingh-bu4wn 12 күн бұрын
ਸੁਖਬੀਰ ਬਾਦਲ ਗਦਾਰ ਏ
@BaljinderSingh-rq2fh
@BaljinderSingh-rq2fh 12 күн бұрын
Waheguru Ji waheguru ji waheguru ji waheguru ji waheguru ji
@BaljinderSingh-rq2fh
@BaljinderSingh-rq2fh 12 күн бұрын
Waheguru Ji waheguru ji waheguru ji waheguru ji waheguru ji waheguru ji
@shersingh-yb4wx
@shersingh-yb4wx 12 күн бұрын
SAD hun SAD(Badal) bann giya. Sorf ek MP jittyea hai. Hun SAD (Bathinda) ho giya. Some good measures must be taken in the interest of Panth.
@surjansingh3809
@surjansingh3809 2 күн бұрын
ਵਡਾਲਾ ਜੀ ਬਹੁਤ ਵਧੀਆ ਕਹ ਰਹੇ ਹੋ ਧੰਨਵਾਦ ਜੀ
@Basra4458
@Basra4458 12 күн бұрын
ਅਜੇ ਵੀ ਇਹ ਸੱਭ ਅਕਾਲੀ ਦਲ ਦੀ ਬੇਹਤਰੀ ਲਈ ਸੁਹਿਰਦ ਨਹੀਂ ਹਨ, ਇਹਨਾਂ ਨੂੰ ਪਤਾ ਕਿ ਸਾਨੂੰ ਕਿੰਨੀ ਕ ਸਜ਼ਾ ਲਾਈ ਜਾਵੇਗੀ, ਬੱਸ ਕਹਿ ਕੇ ਸੱਚੇ ਹੋ ਗਏ ਹਨ, ਸੁਹਿਰਦ ਹੁੰਦੇ ਤਾਂ ਹੁਣ ਤੱਕ ਅਸਤੀਫ਼ੇ ਦੇ ਕੇ ਘਰ ਬੈਠੇ ਹੁੰਦੇ, ਇਹ ਸਿਰਫ਼ ਆਪਣੀ ਹੋਂਦ ਬਚਾ ਰਹੇ ਹਨ
@kuldeepsinghdhiman2759
@kuldeepsinghdhiman2759 3 күн бұрын
ਜੋ ਮਰਜ਼ੀ ਡਰਾਮੇ ਕਰ ਲੈਣ ਇਹ ਸਾਰੇ ਗ਼ਦਾਰ , ਸਿੱਖ ਸੰਗਤ ਇਨ੍ਹਾਂ ਗ਼ਦਾਰਾਂ ਨੂੰ ਹੁਣ ਕਦੇ ਵੀ ਮੁੜ ਪ੍ਰਵਾਨ ਨਹੀਂ ਕਰੇਗੀ। ਨਵੀਂ ਲੀਡਰਸ਼ਿਪ ਆਉਣੀ ਚਾਹੀਦੀ ਹੈ ਜਿਹੜੇ ਹਿਰਦੇ ਤੋਂ ਗੁਰਸਿੱਖੀ ਤੇ ਪੰਥ ਨੂੰ ਸਮਰਪਿਤ ਹੋਵੇ
@MrJapjee
@MrJapjee 10 күн бұрын
ਸਰਦਾਰ ਗੁਰ ਪ੍ਰਤਾਪ ਸਿੰਘ ਵਡਾਲਾ ਸਾਹਿਬ ਬਹੁਤ ਹੀ ਸਤਿਕਾਰਯੋਗ ਸ਼ਖਸ਼ੀਅਤ ਨੇ ਪਰ ਮੈਨੂੰ ਸਮਝ ਨਹੀਂ ਆਉਂਦਾ ਕਿ ਇਹ ਕਿਹੜੇ ਬੰਦਿਆਂ ਦੇ ਧੱਕੇ ਚੜ ਗਏ ਇਹ ਤਾਂ ਬੜੇ ਅੱਛੇ ਬੰਦੇ ਨੇ ਪਤਾ ਨਹੀਂ ਹੁਣ ਇਹਦੇ ਪਿੱਛੇ ਕੀ ਰਾਜ ਹ ਚਲੋ ਜੋ ਵੀ ਹੈ ਸਰਦਾਰ ਸਾਹਿਬ ਕਿ ਲੋਕ ਕਿਹ ਰਿਹੇ ਆ ਤੁਸੀਂ ਇੰਡਰੈਕਟਲੀ ਕਹਿ ਰਹੇ ਹੋ ਇਹ ਗੱਲ ਕਿ ਸੁਖਬੀਰ ਬਾਦਲ ਨੂੰ ਨਹੀਂ ਬਦਲਦੇ ਉਨੀ ਦੇਰ ਅਸੀਂ ਤੁਹਾਨੂੰ ਵੋਟਾਂ ਨਹੀਂ ਪਾਵਾਂਗੇ ਸਰਦਾਰ ਸਾਹਿਬ ਜੇ ਤੁਸੀਂ ਇਹ ਹਰੇਕ ਹਲਕੇ ਚੋਂ ਹਜ਼ਾਰ ਹਜ਼ਾਰ ਬੰਦੇ ਤੋਂ ਵੀ ਕਹਾ ਦੋ ਇਹ ਗੱਲ ਤਾਂ ਲੋਕਾਂ ਨੇ ਤੁਹਾਡੇ ਨਾਲ ਆਪਣੇ ਆਪ ਹੀ ਜੁੜ ਜਾਣਾ ਸੋ ਇੰਟਰਵਿਊ ਦੇਣ ਨਾਲ ਕਿਸੇ ਨੂੰ ਮੰਦਾ ਚੰਗਾ ਬੋਲਣ ਨਾਲੋ ਇਹ ਬੜਾ ਸੌਖਾ ਜਿਹਾ ਤਰੀਕਾ ਤੁਸੀਂ ਹਰੇਕ ਹਲਕੇ ਚ ਇਕੱਠ ਕਰੋ ਤਕਰੀਬਨ ਹਜ਼ਾਰ ਹਜ਼ਾਰ ਬੰਦੇ ਤੋਂ ਹੱਥ ਖੜੇ ਕਰਾ ਕੇ ਦਿਖਾ ਦੋ ਸੁਖਵੀਰ ਬਾਦਲ ਨੂੰ ਬਦਲੋ ਤਾਂ ਅਸੀਂ ਅਕਾਲੀ ਦਲ ਨੂੰ ਵੋਟ ਪਾਵਾਂਗੇ ਸਾਰੇ ਪੰਜਾਬ ਚੋਂ ਤਕਰੀਬਨ 117 ਹਲਕੇ ਨੇ ਇਕ ਲੱਖ 17 ਹਜਾਰ ਬੰਦਾ ਹੋਇਆ ਫੇਰ ਲੋਕ ਆਪਣੇ ਆਪ ਹੀ ਤੁਹਾਡੇ ਨਾਲ ਜੁੜ ਜਾਣਗੇ ਜੇ ਤੁਸੀਂ ਇਹ ਕਰ ਪਾਉਦੇ ਹੋ ਪਰ ਤੁਹਾਡੇ ਤੋਂ ਇਹ ਹੋਣਾ ਨਹੀਂ ਦੂਜੇ ਪਾਸੇ ਦੂਜਾ ਜੇ ਚਾਹਵੇ ਜਿਹਨੂੰ ਤੁਸੀਂ ਲਾਉਣ ਨੂੰ ਫਿਰਦੇ ਹੋ ਤਾਂ ਹਰੇਕ ਹਲਕੇ ਚ 10 ਹਜ ਬੰਦੇ ਤੋਂ ਹੱਥ ਖੜੇ ਕਰਾ ਕੇ ਕਹਾਂ ਸਕਦਾ ਕਿ ਹਾਂ ਸਾਨੂੰ ਸੁਖਬੀਰ ਬਾਦਲ ਹੀ ਚਾਹੀਦਾ ਹੈ। ਇਦਾਂ ਕਰੋ ਲੋਕ ਤੁਹਾਡੇ ਨਾਲ ਜੁੜਨਗੇ ਧੰਨਵਾਦ 
@surjansingh3809
@surjansingh3809 2 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ ਵਾਹਿਗੁਰੂ ਭਾਈ ਅਮ੍ਰਿਤਪਾਲ ਸਿੰਘ ਜੀਨੂੰ ਬਾਹਰ ਕਢਵਾਇਆ ਜਾਵੇ
@babburohira71122
@babburohira71122 12 күн бұрын
ਇਹਨੂੰ ਇਹ ਪੁੱਛ ਵੀ ਜਦੋਂ ਤੁਹਾਡੇ ਤੋਂ ਨਹੀਂ ਸੁਣਦੇ ਸੀ ਤੁਸੀਂ ਬਾਹਰ ਕਿਉਂ ਨਹੀਂ ਆਏ ਜਿਵੇਂ ਅੱਜ ਜਾਇਓ
@HarwinderSingh-li9tp
@HarwinderSingh-li9tp 12 күн бұрын
😂😂
@dilawarsingh2402
@dilawarsingh2402 9 күн бұрын
Good interview Thanks bai Rattan te wadala Saab. Ehna de father Saab di kurbani kisse nu bhuli ni. Jathedar wadala Saab kis tra Kartarpur Saab da langa kholon lyi hmesha tatper rahe, kandel le ke jande c, per badala ne mull ni payia.
@SatnamSingh-wv9gg
@SatnamSingh-wv9gg Күн бұрын
ਬਡਾਲਾ ਸਾਹਿਬ ਕਿਉ ਸੋਨੂੰ ਖਾਲਿਸਤਾਨ ਤੋਂ ਡਰ ਲਗਦਾ ਏ ਇੱਥੋਂ ਤਾਂ ਸੰਗਤਾਂ ਨੂੰ ਪਤਾ ਲੱਗ ਚੁੱਕਾ ਏ ਵੀ ਸੋਨੂੰ ਕੌਮ ਤਾਈਂ ਕੋਈ ਮਤਲਬ ਨੀ ਸਿਰਫ਼ ਤੇ ਸਿਰਫ਼ ਸੋਨੂੰ ਕੁਰਸੀਆਂ ਚਾਹੀਦੀਆਂ ਨੇ ਇਸ ਗੱਲ ਛੋਡਾ ਸਾਰਾ ਕੁਝ ਨੰਗਾ ਹੋ ਜਾਂਦਾ ਏ ਕੌਮ ਨੂੰ ਛੋਡੀ ਕਰਤੂਤਾਂ ਭਲੀ ਭਾਂਤ ਜਾਣੂੰ ਹੋ ਗੲਏ ਨੇ ਸੋਨੂੰ ਆਪਣੇ ਰਾਜ ਭਾਗ ਤੋਕਿਉ ਡਰ ਲਗਦਾ ਏ ਚਲੋ ਖਾਓ ਡਾਂਗਾਂ ਇੰਨ੍ਹਾਂ ਤੋਂ ਰਹੋ ਇੰਨ੍ਹਾਂ ਦੇ ਥੱਲੇ ਲੱਗ ਕੇ ਨਾਲੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀਆ ਹੋਰ ਕਰਾਓ ਬੇਅਦਬੀਆ ਜਿੰਨਾ ਚਿਰ ਸਿੱਖਾਂ ਦਾ ਆਪਣਾ ਪੂਰਾ ਰਾਜ ਨਹੀਂ ਆਉਂਦਾ ਉਨ੍ਹਾਂ ਚਿਰ ਸਿੱਖਾਂ ਦਾ ਭਲਾ ਨੀ ਹੋ ਸਕਦਾ ਜਦੋਂ ਸੋਨੂੰ ਸਿੱਖ ਕੌਮ ਨੇ ਅੱਗੇ ਲਾਇਆ ਸੀ ਜਦੋਂ ਤੁਸੀਂ ਨੀ ਲੱਤ ਲਾਉਂਦੇ ਫੇਰ ਛੋਡੇ ਵਰਗਿਆਂ ਦੀ ਸਿੱਖ ਕੌਮ ਨੂੰ ਕੋਈ ਲੋੜ ਨਹੀਂ ਹੈ
@balkarchahal6429
@balkarchahal6429 12 күн бұрын
Bhai amritpal singh ji jindabad 🙏
@PUNJABREGIONKHALISTAN
@PUNJABREGIONKHALISTAN 13 күн бұрын
Veer Amritpal Singh real Sikh blood ❤❤❤❤❤❤❤❤❤❤❤❤❤❤❤❤❤❤❤❤❤
@baljindersingh820
@baljindersingh820 19 сағат бұрын
ਜੇਹੜੀ ਪਾਰਟੀ ਸੈਂਟਰ ਦੀਆਂ ਚੱਪਲਾਂ ਝਾੜੂ ਗੀ ਉਸ ਦਾ ਇਹੀ ਹਾਲ ਹੋਣਾ ਹੈ ਪੱਥ ਕੁਝ ਹੋਰ ਹੀ ਚਾਹੁੰਦਾ ਹੈ ਆਣ ਵਾਲੇ ਸਮੇਂ ਵਿੱਚ ਪੱਤਾ ਲੱਗ ਜੋ
@JasvinderSingh-dr7oi
@JasvinderSingh-dr7oi 12 күн бұрын
Right
@gurvailsingh3849
@gurvailsingh3849 11 күн бұрын
ਵਡਾਲਾ ਸਹਿਬ ਇਹ ਸੱਚ ਹੈ ਲੋਕਾ ਦੀ ਰਾਏ ਸੀ ਕਿ ਬਾਦਲ ਪ੍ਰੀਵਾਰ ਨੂੰ ਖਾਸ ਕਰਕੇ ਸ਼ੈਡ ਕਰੋ ਪਾਲਟੀ ਅੱਗੇ ਵਗੇ ਗੀ
@5911_wala_jatt
@5911_wala_jatt 12 күн бұрын
Rattan bai tusi sade ithe aaye c das ta dinde aapa mil lena c Tuhanu 😮
@wahegurujiwaheguruji4306
@wahegurujiwaheguruji4306 12 күн бұрын
ਸੁੱਖੇ ਅਮਲੀ ਤੇ ਓਹਦੇ ਪਿਓ ਸਮਾਨ ਭਾਪੇ ਗਦਾਰ ਏ ਕੌਮ ਦੁਸ਼ਟ ਬਾਦਲ ਤੇ ਓਹਦੇ ਝੋਲੀਚੁਕ ਲਾਣੇ ਨੇ 100 ਸਾਲ ਪੁਰਾਣੀ ਸਿੱਖਾਂ ਦੀ ਪਾਰਟੀ ਅਕਾਲੀ ਦਲ ਨੂੰ ਆਪਣੇ ਨਿੱਜੀ ਹਿੱਤਾਂ ਲਈ ਕਾਲੀਆਂ ਕਰਤੂਤਾਂ ਕਰ ਕਰ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ! ਸਰਸੇ ਵਾਲੇ ਦੀ ਝੂਠੀ ਮਾਫੀ ਇਹਨਾਂ ਦੇ ਖਾਤਮੇ ਵਿੱਚ ਇੱਕ ਬਹੁਤ ਵੱਡਾ ਕਿੱਲ ਸਾਬਤ ਹੋਇਆ! ਇਹਨਾਂ ਪਾਪੀਆਂ ਨੇ ਪੰਜਾਬ ਤੇ ਪੰਥ ਨੂੰ ਏਨਾ ਕੁ ਲੁੱਟਿਆ, ਕੁੱਟਿਆ ਤੇ ਉਜਾੜਿਆ ਕਿ ਪੰਜਾਬ ਤੇ ਪੰਥ ਮੌਜੂਦਾ ਅਕਾਲੀ ਲੀਡਰਸ਼ਿਪ ਨੂੰ ਕਦੇ ਵੀ ਮਾਫ ਨਹੀਂ ਕਰੇਗਾ! ਉਹ ਕਾਲੀਓ ਤੁਹਾਡੇ ਪਾਪਾਂ ਦਾ ਘੜਾ ਏਨਾ ਕੁ ਭਰ ਚੁੱਕਾ ਸੀ ਕਿ ਗੁਰੂ ਸਾਹਿਬ ਜੀ ਨੂੰ ਗਲੀਆਂ ਨਾਲੀਆਂ ਰੂੜੀਆਂ ਤੇ ਰੋਲਣ ਵਾਲੇ ਸਰਸੇ ਵਾਲੇ ਦੋਸ਼ੀਆਂ ਨੂੰ ਬਚਾਇਆ ਜਿਸ ਕਰਕੇ ਤੁਹਾਡੀ ਜੜ੍ਹ ਹੁਣ ਗੁਰੂ ਸਾਹਿਬ ਜੀ ਨੇ ਆਪ ਪੁੱਟੀ ਆ, 2007 ਤੋਂ 2017 ਤੱਕ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਇੱਕ ਬਾਬੇ ਦੇ ਅਸਟਰੀਆ ਮਰਨ ਸਮੇਂ ਤਾਂ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਕਿਉਂ ਗੋਲੀਆਂ ਚੱਲੀਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕੀਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁੱਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜਆਣੇ ਦੀ ਫਾਂਸੀ ਰੁੱਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਿੱਚ ਬੇਅਦਵੀ ਦੇ ਇਨਸਾਫ਼ ਮੰਗਣ ਲਈ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਪੁਲਿਸ ਤੱਕ ਅਨਪਛਾਤੀ ਬਣਾ ਦਿੱਤੀ ਗਈ! ਇਹਨਾਂ ਦੁਸ਼ਟਾ ਦਾ ਜਿਹੜੇ ਜਿਹੜੇ ਚੀਮੇ ਵਰਗੇ ਦੱਲਿਆਂ ਨੇ ਸਾਥ ਦਿੱਤਾ ਰਹਿਣਾ ਉਹਨਾਂ ਦਾ ਵੀ ਕੁੱਝ ਨਹੀਂ! ਐਵੇਂ ਨਹੀਂ 5 ਵਾਰ ਦਾ ਮੁੱਖਮੰਤਰੀ ਹਾਰ ਕੇ ਕੱਖੋਂ ਹੌਲਾ ਹੋ ਕੇ ਤਿਲ ਤਿਲ ਪੀਸ ਪੀਸ ਹੋ ਕੇ ਮਰਿਆ! ਸੁੱਖੇ ਅਮਲੀ ਤੇ ਓਹਦਾ ਸਾਥ ਦੇਣ ਵਾਲੇ ਹਾਲ ਸਾਰੇ ਕਾਲੀ ਦਲਾ ਦਾ ਏਹੀ ਹੋਵੇਗਾ!
@chamkaursinghaulakh7887
@chamkaursinghaulakh7887 11 күн бұрын
ਜੰਗਲ ਵਿੱਚ ਸੇਰ ਕਿਵੇਂ ਰਾਜਾ ਬਣਦਾ ਹੈ ਆਪਣੇ ਬਲ ਨਾਲ ਅਕਾਲੀ ਲੀਡਰਸ਼ਿਪ ਦਾ ਖੱਲਾਂ ਅਪਣੇਆਪ ਭਰਿਆ ਜਾਵੇਗਾ ਗੁਰੂ ਤੇ ਭਰੋਸਾ ਰੱਖੋ ਤੇ ਸੇਧ ਉਸੇ ਤੋਂ ਸੇਧ ਲਵੋ ਵੈਕੁਅਮ ਖਾਲੀ ਨਹੀਂ ਰਹੇਗਾ
@harpreetcheema3474
@harpreetcheema3474 12 күн бұрын
Good person Vdala sahib 🙏🙏
@Hardeep-Sandhu
@Hardeep-Sandhu 12 күн бұрын
ਲੋਕਾਂ ਵੱਲੋਂ ਨਕਾਰੇ ਹੋਏ ਬੰਦੇ, ਅਕਾਲੀ ਦਲ ਦੇ ਵਿਰੋਧ ਦਾ ਢੰਗ ਕਰਕੇ, ਅੰਮ੍ਰਿਤਪਾਲ ਦੇ ਮੋਢਿਆਂ ਤੇ ਰੱਖ ਰਹੇ ਆ
@BantaSingh-tt8zt
@BantaSingh-tt8zt 6 күн бұрын
ਲਉ ਜੀ ਆ ਗਿਆ ਜੇ ਨਵਾਂ ਪ੍ਰਧਾਨ ਇਹ ਹੁਣ ਸਿੱਖ ਕੌਮ ਦੀ ਅਗਵਾਈ ਕਰਨਗੇ
@randeepkaur7842
@randeepkaur7842 5 сағат бұрын
ਇਹ ਵਿਚਾਰੇ ਬਾਗੀ ਤਾਂ ਬਣੇ ਕਿਉਂਕਿ ਚੋਣਾਂ ਹਾਰ ਗਏ ਨਹੀਂ ਤਾਂ ਪਹਿਲਾਂ ਵਾਂਗ ਗੁੰਗੇ ਬਣੇ ਰਹਿਣਾ ਸੀ ਇਨ੍ਹਾਂ ਜੇ ਜਿੱਤ ਜਾਂਦੇ। ਇਹ ਤਾਂ ਬੇਈਮਾਨ ਹੁਣ ਚੁਪ ਕਰਕੇ ਘਰ ਬੈਠ ਜਾਣ ਤੇ ਚੰਗੇ ਅਤੇ ਇਮਾਨਦਾਰ ਬੰਦਿਆਂ ਨੂੰ ਅੱਗੇ ਆਉਣ ਦੇਣ।
@gurdevsinghmaan8762
@gurdevsinghmaan8762 12 күн бұрын
ਦਾੜ੍ਹੀ ਬੰਨਣ ਵਾਲੇ ਅਕਾਲੀ ਦਲ ਦੇ ਆਗੂ ਹੌਣ ਗੇ
@kamaljitkaur-zx3tk
@kamaljitkaur-zx3tk 5 күн бұрын
Sukhbir badal nu ban da dari
@AHUJASS
@AHUJASS 12 күн бұрын
Unprincipled politics is always detrimental in the long run, Psbadal and Ssbadal were only focused about their family interests and their policy was steered by Bjp, but Bjp and Jansangh used the same to nurish theirs mothers organizations RSS policy and tried to diminished the role of NDA allies and the result is Akali dal badal , Shiv Sena and BJD have perished. Of course Shiv Sena took remedial measures and they are back to repair their ground and Akali dal must have to preserve the sanctity of the Akal Takhat which represents GURU NANAK JI advice to unite the world rather than getting isolated.
@user-nw6bq5hv4f
@user-nw6bq5hv4f 12 күн бұрын
Vdala jiAkalidal daofic siriamritsar sahib bnao ji rachhpal singh kamalwala
@karamjeetsingh4109
@karamjeetsingh4109 12 күн бұрын
ਜੇਕਰ ਸ੍ਰੋਮਣੀ ਅਕਾਲੀ ਦਲ ਦਾ ਆਗੂ ਅੰਮ੍ਰਿਤਪਾਲ ਸਿੰਘ ਨੂੰ ਬਣਾਉਣ ਬਾਰੇ ਸੋਚਿਆ ਜਾ ਰਿਹਾ ਹੈ ਤਾਂ ਇਸ ਤੋਂ ਮਾੜੀ ਗੱਲ ਅਤੇ ਘਾਟੇ ਵਾਲੀ ਗੱਲ ਸਿੱਖ ਕੌਮ ਲਈ ਅਤੇ ਪੰਥ ਲਈ ਹੋਰ ਕੋਈ ਨਹੀਂ ਹੋਵੇਗੀ ਕਿਉਂਕਿ ਅੰਮ੍ਰਿਤਪਾਲ ਸਿੰਘ ਦਾ ਕੋਈ ਸਟੈਂਡ ਨਹੀਂ ਹੈ ਉਹ ਕਦੇ ਖਾਲਿਸਤਾਨ ਦੀਆਂ ਗੱਲਾਂ ਕਰਦਾ ਹੈ ਕਦੇ ਉਹ ਦੇਸ਼ ਦੀ ਮੁੱਖਧਾਰਾ ਵਿੱਚ ਆ ਕੇ ਪਾਰਲੀਮੈਂਟ ਦਾ ਮੈਂਬਰ ਬਣਦਾ ਹੈ ਸੋ ਅਜਿਹੇ ਦੋਗਲੇ ਵਿਚਾਰਾਂ ਵਾਲੇ ਸਰਕਾਰਾਂ ਦੇ ਏਜੰਟ ਨੂੰ ਪੰਥ ਦਾ ਆਗੂ ਨਹੀਂ ਬਣਾਇਆ ਜਾ ਸਕਦਾ ਅੰਮ੍ਰਿਤ ਪਾਲ ਸਿੰਘ ਕੇਂਦਰ ਦੀਆਂ ਖੁਫੀਆ ਏਜੰਸੀਆਂ ਦਾ ਪੈਦਾ ਕੀਤਾ ਹੋਇਆ ਇਕ ਮੋਹਰਾ ਹੈ ਇਹਨੂੰ ਸਿੱਖ ਕੌਮ ਕਦੇ ਵੀ ਆਪਣਾ ਆਗੂ ਸਵੀਕਾਰ ਨਹੀਂ ਕਰ ਸਕੇਗੀ
@ikodapasara8143
@ikodapasara8143 12 күн бұрын
ਇਹ ਆਪਣੇ ਆਪ ਨੂੰ ਆਪ ਹੀ ਨਿਕੰਮਾ ਤੇ ਲੋਹਲਾ ਦੱਸਦਾ ਇਹ ਤੋਂ ਕੀ ਭਾਲਦੇ ?
@gurmukhoughera523
@gurmukhoughera523 11 күн бұрын
It's true Bhai Amritpal Singh Khalsa can contribute a lot Aakaali Dall but the all Sikh thought full persons get together
@user-oe3tr1np5e
@user-oe3tr1np5e 12 күн бұрын
Badal familynemanisterylai
@ajsingh4406
@ajsingh4406 12 күн бұрын
@user-rp2bb1qz4m
@user-rp2bb1qz4m 12 күн бұрын
Sukhvir ne BJP nall hi jaana hai us de group de saare aap hi keh rahe aa k lokan nu saade te yakeen nhi, keeta 😂😂
@sdobaljindersingh
@sdobaljindersingh 12 күн бұрын
Why you didn't protest against parkash singh badal
@rajsidhu7169
@rajsidhu7169 12 күн бұрын
Bhai amritpal singh khalsa ji chardikala ch rehann
@kinglalli47
@kinglalli47 11 күн бұрын
sukhbir singh badal zindabad
@harnekbhathal1284
@harnekbhathal1284 11 күн бұрын
Jagdev singh kaunke nahi gurdev singh kaunke hai ਕਿਉਂ ਮੀਡੀਏ ਤੇ ਬਹਿ ਕੇ ਗਲਤ ਬੋਲ ਰਹੇ ਹੋ ।
@pargatsingh-nf8zm
@pargatsingh-nf8zm 12 күн бұрын
ਧਾਲੀਵਾਲ ਜੀ ਅਗਰ ਅਕਾਲੀ ਦਲ ਬੀਐਸਪੀ ਨਾਲੋਂ ਸਮਜੋਤਾ ਤੋੜ ਕੇ ਬੀਜੇਪੀ ਨਾਲ ਨਾ ਕਰਦੇ ਤਾ ਇਹ ਹਾਲ ਨਹੀ ਹੋਣਾ ਸੀ ਬੀਜੇਪੀ ਅਕਾਲੀਆ ਨਾਲ ਰਲ ਕੇ ਤਕੜੀ ਹੋ ਗਈ ਅਕਾਲੀ ਕੁਮਜੋਰ ਹੋ ਗਏ
@fetahjungsinghrathor4395
@fetahjungsinghrathor4395 12 күн бұрын
Badal pariwaar bohut Phukha pariwaar aa
@MandeepSingh-mf7rj
@MandeepSingh-mf7rj 12 күн бұрын
Very good MLA Nakodar
@harnekbhathal1284
@harnekbhathal1284 11 күн бұрын
ਪੱਤਰ ਪ੍ਵੇਰਕ ਸਾਹਿਬ ਗਾ ਨਹੀ ਸਲੀਕਾ ਹੈ ਵਿੱਚ ਹੈ ਨਾ ਕਿ ਗਾ ਵਿੱਚ
@parasdeepsingh3896
@parasdeepsingh3896 12 күн бұрын
ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਸਿਮਰਜੀਤ ਸਿੰਘ ਮਾਨ ਜਿੰਦਾਬਾਦ ਲੱਖਾ ਸਿੰਘ ਸਿਧਾਣਾ ਜਿੰਦਾਬਾਦ ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ
@drkuldipsingh1400
@drkuldipsingh1400 12 күн бұрын
DURING 81 TO 84 AKALIS USED TO SANT BHINDRAWALA JI NOW ON SAME LINES AKALIS WL USE BHAI AMRITPAL SINGH JI
@rammehesh3037
@rammehesh3037 12 күн бұрын
ਏ ਸਬ ਮਤਲਵ ਪਰਸਤ ਲੋਕ ਹਨ ਸਬ ਪੈਸੇ ਦੇ ਜਾਰ ਹਨ
@kuldeepsinghdhiman2759
@kuldeepsinghdhiman2759 3 күн бұрын
ਬਾਦਲ ਕੌਣ ਹੈ? ਸਭ ਤੋਂ ਵੱਡਾ ਲੁਟੇਰਾ ਤੇ ਪੰਥਕ ਦੀ ਬੁੱਕਲ ਦਾ ਨਾਗ।
@ssmhalkashrianandpursahib4489
@ssmhalkashrianandpursahib4489 11 күн бұрын
ਭਾਈ ਅੰਮ੍ਰਿਤਪਾਲ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਓ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ ਖਾਲਸਾ ਰਾਜ ਹੋਵੇਗਾ
@Baldev-o2o
@Baldev-o2o 3 күн бұрын
ਇਸ ਨੇ ਆਪਣੇ ਪਿਤਾ ਦੀ ਪਿੱਠ ਆਪ ਲੁਆਈ ਸੀ ਟਿਕਟ ਲਈ
@guljarsingh1758
@guljarsingh1758 12 күн бұрын
Adu sarian ne astifa dena ce hun ki Fahida he new akali dal da pardhan bana dena chahinda he
@EternalMelodies1
@EternalMelodies1 12 күн бұрын
Sukhbir nu passe karo
@kanwarshah3862
@kanwarshah3862 12 күн бұрын
Brother keep it up be ready to lead the S A D not akali dal Badal
@narindergillnarinder9250
@narindergillnarinder9250 11 күн бұрын
Akali Dal can not survive unless Badals resign from it.New politics will arise for sikhs who will care of its rights.
@MandeepMandhali
@MandeepMandhali 13 күн бұрын
Khalistan Zindabad ❤
@BeantSingh-tj7od
@BeantSingh-tj7od 12 күн бұрын
Bhai Amritpal Singh nu Akali dal da Pardhan Bano 🙏🙏🙏
@davindersinghminhas8213
@davindersinghminhas8213 12 күн бұрын
ਅਗਰ ਤੁਸੀ ਖਾਲਸਾ ਰਾਜ ਜਾ ਖਾਲਿਸਤਾਨ ਦੇ ਪੱਖ ਨਹੀਂ ਤੁਸੀ ਵੀ ਬਦਲਾ ਵਾਂਗ ਸਿੱਖ ਦੁਸ਼ਮਣ ਹੋ ਬਦਲਾ ਵਾਂਗ ਸਟੇਟ ਦੱਲੇ ਅੱਜ ਤੱਕ ithass ਵਿੱਚ ਸਿੱਖਾਂ ਨੂੰ ਇਸ ਸਟੇਟ ਦਿੱਤਾ ਕਿ genocide ਦੇ ਖੂਨ ਦੇ ਇਲਾਵਾ ਸਿੱਖ ਕੌਮ ਇਸ ਦੇਸ਼ ਕੁੱਝ ਨਹੀਂ ਕੋਈ ਮਸਲਾ ਹੱਲ ਨਹੀਂ ਹੋਣਾ ਇਹ ਤੈਨੂੰ ਵੀ ਪਤਾ ਬਦਲਾ ਵਾਂਗ ਸਟੇਟ ਕੁੱਤੇ ਆ ਇਹ ਸਾਨੂੰ ਪਤਾ
@user-oe3tr1np5e
@user-oe3tr1np5e 12 күн бұрын
Assi app kiha badal passe Karo batala ja ke
@AHUJASS
@AHUJASS 12 күн бұрын
Misdeeds of Akali dal badal Akali dal badal should not have asked for punjabi Suba because it not only did truncated Punjab into Haryana and Himachal and other hosts of problems including current discrimination of Sikhs in Haryana, Himachal, uttrakhand and UP particularly when Karion then Chief minister promised that Ganganagar to be merged with Punjab being punjabi speaking areas. Then Punjab extended surrounding Delhi and upto leh and Ladhak. Akali dal Badal did not understand the political process because Bjp had worked against their attempts to make Amritsar free of cigarettes and tambacoo before partition of Indian Punjab. When Akali dal Badal made GURU NANAK Dev University then jansangh withdrawal of support from badal government. Your feedback on this topic is very much appreciated please.
@davs6638
@davs6638 12 күн бұрын
ਜਦੋ ਬੇਅਦਬੀ ਹੋਈ ਸੀ ਉਦੋ ਬਾਣ ਨਹੀ ਲੱਗਾ ?ਅਜੇ ਹੋਰ ਵੀ ਬੁਰਾ ਹਾਲ ਹੋਣਾਂ ਏ ।ਘਰਾਂ ਚ ਬੈਠ ਜਾਉ ,ਬੜਾ ਕੁਝ ਬਣਾਂ ਲਿਆ
@Sonalika90lover
@Sonalika90lover 12 күн бұрын
Badaala sahib Amritpal nu pardaan bnao fr dekho jitt hundi
@ravdeepsingh2160
@ravdeepsingh2160 13 күн бұрын
ਇਹੇ ਤਾਂ ਸਾਰੇ ਮੀਡੀਆ ਚ ਕਹਿੰਦੇ ਰਹੇ ਨੇਂ ਅਕਾਲੀ ਦਲ ਨੂੰ ਭਾਜਪਾ ਨਾਲ ਸਮਝੋਤਾ ਕਰਨਾ ਚਾਹੀਦਾ ਇੱਕਲਾ ਬਾਦਲ ਤੇ ਅੱਜ ਉਹਦੇ ਨਾਲ ਖੜੇ ਲੋਕ ਨੀ ਮੰਨੇ ਉਹ ਸਿੱਖ ਮਸਲਿਆਂ ਤੇ ਖੜਗੇ ਅੱਜ ਇਹਨਾ ਦਾ ਹੁਣ ਕੁੱਝ ਨੀ ਵੱਟੀਂਦਾ
@farmertv5483
@farmertv5483 12 күн бұрын
Kon ਖੜ ਗਿਆ ਜੀ ਪੰਥ ਨਾਲ,ਸਾਡਾ ਖਡੂਰ ਸਾਹਿਬ ਹਲਕਾ ਬਹੁਤ ਘਟੀਆ ਸ਼ਬਦਾਵਲੀ ਰਹੀ ਅੰਮਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਵਿਰੁੱਧ,ਇਸ ਹਲਕੇ ਚੋ ਬਹੁਤੀ ਅਕਾਲੀ ਵੋਟ ਅੰਮਿਤਪਾਲ ਸਿੰਘ ਨੂੰ ਗਈ ਕਿਉਕਿ ਬਾਦਲ ਦਲ ਨੇ ਪੰਥ ਨੂੰ ਇਨਸਾਫ ਨਹੀ ਦਿੱਤਾ, ਪੱਜ ਪਿਆਰੇ ਸਾਹਿਬਾਨ ਸ਼ੀ ਅਕਾਲ ਤਖਤ ਸਾਹਿਬ ਦੇ ਅਤੇ ਜੱਥੇਦਾਰ ਸਾਹਿਬ ਸਸਪੈਡ ਬਾਦਲ ਨੇ ਕੀਤੇ ਡੇਰੇ ਦੀ ਮੁਆਫੀ ਵੇਲੇ ਇਸ ਦੀ ਸਜਾ ਕੀ ਹੈ,ਬਾਦਲ ਹਰ ਫੈਸਲਾ ਗਲਤ ਲੈਦਾ ਸਮੇ ਲੰਘੇ ਤੋ ਦਰੁਸਤ ਆਉਦਾ ਉਦੋ ਨੂੰ ਦੇਰ ਹੋ ਜਾਦੀ ਜੀ,ਵੈਸੇ ਵੀ ਜਿੰਨੀਆ ਘਟਨਾਵਾ ਸਿੱਖਾ ਨਾਲ ਹੋ ਰਹੀਆ ਸਿਰਫ ਟਵੀਟ ਆਉਦਾ ਪਧਾਨ ਦਾ ਪਰ ਅੜ ਕੇ ਕਿੱਥੇ ਖੜਾ ਸੁਖਬੀਰ ਕੋਈ ਮੋਰਚਾ ਨਹੀ ਕੋਈ ਮਸਲਾ ਹੱਲ ਨਹੀ ਕਰਾ ਸਕਿਆ ਇਹ ਪਿਛਲੇ 15 ਸਾਲਾ ਚ
@chamkaursingh6614
@chamkaursingh6614 12 күн бұрын
ਜੋ ਸਹਿਮਤ ਨਹੀਂ, ਅਸਤੀਫਾ ਦੇ ਕੇ ਪਾਸੇ ਹਟ ਜੇ।ਸਰਕਾਰ ਚਲਾਉਣੀ ਕੋਈ ਖੇਡ ਨੀ ਹੁੰਦੀ। ਬਹੁਤ ਗਲਤੀਆਂ ਅਫ਼ਸਰ ਕਰਵਾ ਦਿੰਦੇ ਹਨ।
@farmertv5483
@farmertv5483 12 күн бұрын
@@chamkaursingh6614 veer panj pyare sahibaaan and shri Akal takhat sahib de jathedaar ta ni officrs ne suspend kraaye,panj pyarya da hukam ta Daswe patshah v mannde rahe par pehli war dkhya c sukhbir ne suspend krte c panj pyare,rajneeti kro krni v chahidi parrrrr dharam to uttte na kro ji guru pehla ik bande kr k guru to bemukh nhi hoya jaa skda khass kr k jisnu 90prcnt sangat nikaar chukki a
@kuldeepsinghdhiman2759
@kuldeepsinghdhiman2759 3 күн бұрын
ਕੌਣ ਨਹੀਂ ਜਾਣਦਾ ਕਿ ਬਾਦਲ ਟੱਬਰ ਸ਼ਾਹ ਵੀ ਆਰ ਐੱਸ ਐੱਸ/ ਭਾਜਪਾ ਨੂੰ ਪੁੱਛ ਕੇ ਲੈਂਦਾ ਰਿਹਾ ਤੇ ਪਤੀ ਪਤਨੀ ਦਾ ਰਿਸ਼ਤਾ ਦਸਦਾ ਹੁੰਦਾ ਸੀ।
@satnambhullar2211
@satnambhullar2211 11 күн бұрын
ਤੁਸੀਂ ਵੀ ਘੱਟ ਨਹੀਂ ਕੀਤੀਆ ਵਡਾਲਾ ਸਾਬ ਬਹੁਤ ਕੁਝ ਕੀਤਾ ਅੱਖਾ ਬੰਦ ਕਰਕੇ ਤੂੰ ਵੀ ਤੇ ਤੇਰੇ ਚੇਲਿਆ ਨੇ ਕੀ ਦੇਣ ਤੇਰੀ ਨਕੋਦਰ ਨੂੰ
@user-rp2bb1qz4m
@user-rp2bb1qz4m 12 күн бұрын
Sukhvir hori tan eh k palla jhaar,rahe aa k eh v saade nall hi maare kamma ch sharam nahin, karde 😂😂
@davs6638
@davs6638 12 күн бұрын
ਖੁਲੑ ਕੇ ਬੋਲੋ ਵਡਾਲਾ ਸਾਹਬ, ਗੱਲਾਂ ਅਜੇ ਵੀ ਗੋਲ ਮੋਲ ਕਰਦੇ ੳ
@karamsingh5855
@karamsingh5855 12 күн бұрын
ਗੁਰਪ੍ਰਤਾਪ ਸਿੰਘ ਵਡਾਲਾ ਜੀ ਤੁਸ਼ੀ ਸ੍ਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ ਹੇਠ 2 ਵਾਰ MLA ਰਹੇ ਕੀ ਉਦੋ ਸੁਖਬੀਰ ਸਿੰਘ ਬਾਦਲ ਠੀਕ ਸੀ ਗੁਰਪ੍ਰਤਾਪ ਸਿੰਘ ਵਡਾਲਾ ਜੀ ਦੇ ਪਿਤਾ ਜੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਜੋ ਦੁਆਬੇ ਦੇ ਵੱਡੇ ਲੀਡਰ ਸਨ ਪਰ ਜਦੋ ਆਕਾਲੀ ਦਲ ਉਹਨਾ ਨੇ ਮੁੜਕੇ M C ਨਹੀ ਬਣੇ ਜਦੋ ਕਿ ਉਹਨਾ ਦੇ ਕਹੇ ਅਨੁਸਾਰ ਹੀ ਟਿਕਟਾ ਮਿਲ ਦੀਆ ਸਨ ਪਰ ਜਦੋ ਗੁਰਪ੍ਰਤਾਪ ਸਿੰਘ ਵਡਾਲਾ ਨੇ ਸ੍ਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਮਨ ਕੇ ਆਕਾਲੀ ਦਲ ਵਿੱਚ ਸ਼ਾਮਲ ਹੋਏ ਅਤੇ MLA ਬਣੇ ਉਦੋ ਸੁਖਬੀਰ ਸਿੰਘ ਬਾਦਲ ਠੀਕ ਸੀ ਇਹ ਲੋਕ ਕਿਸਾਨਾ ਦੀ ਕਾਤਿਲ ਦੁਸ਼ਮਣ BJP ਸਰਕਾਰ ਨਾਲ ਮਿਲ ਕੇ ਪੰਜਾਬ ਦਾ ਨੁਕਸਾਨ ਕਰ ਰਹੇ ਹਨ ਇਕ ਪਾਸੇ ਤਾ BJP ਸਰਕਾਰ ਪੰਜਾਬ ਦੇ ਕਿਸਾਨਾ ਤੇ ਗੋਲੀਆ ਮਾਰ ਰਹੀ ਦਿੱਲੀ ਨਹੀ ਜਾਣ ਦੇ ਰਹੇ ਸੈਂਕੜੇ ਕਿਸਾਨ ਜਖਮੀ ਕਰ ਦਿੱਤੇ ਪਰ ਇਹਨਾ ਲੋਕਾ ਨੂੰ ਕੁਰਸੀ ਚਾਹੀਦੀ ਪੰਜਾਬ ਜਾਵੇ ਖੂਹ ਖਾਤੇ ਵਿੱਚ ਪਰ ਪੰਜਾਬ ਦੇ ਲੋਕ ਬਹੁਤ ਸਮਝਦਾਰ ਸਿਆਣੇ ਹਨ ਇਹਨਾ ਤੇ ਭਰੋਸਾ ਨਹੀ ਕਰਨਗੇ ਇਹ ਜਿਨੇ ਵੀ ਅਜ ਬੋਲ ਰਹੇ ਇਹਨਾ ਨੇ ਪਹਿਲਾ ਵੀ ਆਕਾਲੀ ਦਲ ਛੱਡਿਆ ਸੀ ਪਰ ਥੋੜੀ ਦੇਰ ਬਾਅਦ ਜਦੋ ਆਵਾਮ ਨੇ ਸਾਥ ਨਾ ਦਿੱਤਾ ਤਾ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਮਨ ਕੇ ਮਿੰਨਤਾ ਤਰਲੇ ਕਰਕੇ ਆਪਣੇ ਪਰਿਵਾਰ ਲਈ MP MLA ਦੀਆ ਟਿਕਟਾ ਲੈ ਕੇ ਆਪਣੇ ਰਿਸ਼ਤੇਦਾਰਾ ਲਈ ਚੇਅਰਮੈਨੀਆ ਲੈ ਕੇ ਆਕਾਲੀ ਦਲ ਵਿੱਚ ਸ਼ਾਮਲ ਹੋ ਗਏ ਹੁਣ ਫਿਰ BJP ਨਾਲ ਜਾਣ ਨੂੰ ਫਿਰਦੇ ਹਨ ਦਿੱਲੀ ਸਰਕਾਰ ਵਿਚ ਮੰਤਰੀ ਬਣਨਾ ਚਾਹੁੰਦੇ ਹਨ ਪਰ ਕਾਮਯਾਬ ਨਹੀ ਹੋਣਗੇ
@navjotsimar6742
@navjotsimar6742 12 күн бұрын
Bhai sarbjeet singh khalsa better than amri pal
@TinkuSandhu-lf8kj
@TinkuSandhu-lf8kj 12 күн бұрын
😂😂ਇੱਕੋ ਥਾਲ਼ੀ ਦੇ ਚੱਟੇ ਬੱਟੇ ਨੇ ਸਭ ਕੁਰਸੀ ਦੇ ਯਾਰ ਨੇ 😊
@harnekbhathal1284
@harnekbhathal1284 11 күн бұрын
ਸੋ ਬੋਲੀ ਸੁਧਾਰੋ
@amarjitcheema1687
@amarjitcheema1687 12 күн бұрын
B.j.p.de.ladle
@baljindersingh820
@baljindersingh820 19 сағат бұрын
ਖ਼ਾਲਿਸਤਾਨ ਜ਼ਿੰਦਾਬਾਦ
@BalvirSingh-zq4ix
@BalvirSingh-zq4ix 12 күн бұрын
Gurpartap ji thode pita nu badal ne party cho bahar kita c cheta rakho
Show with Ranjit Singh Kuki Gill | Political | EP 458 | Talk With Rattan
40:59
Cat Corn?! 🙀 #cat #cute #catlover
00:54
Stocat
Рет қаралды 15 МЛН
Cool Items! New Gadgets, Smart Appliances 🌟 By 123 GO! House
00:18
123 GO! HOUSE
Рет қаралды 16 МЛН
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 7 МЛН
Show with Sarabjeet Singh Khalsa | Political | EP 465 | Talk with Rattan
25:32
Show with Charanjit Singh Brar | Political | EP 456 | Talk With Rattan
38:04
Cat Corn?! 🙀 #cat #cute #catlover
00:54
Stocat
Рет қаралды 15 МЛН