ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜੰ ਗ ਦਾ ਓ ਹਿੱਸਾ ਜੋ ਨਹੀਂ ਦਿਖਾਇਆ ਗਿਆ ! ਸੰਤਾਂ ਦਾ ਪੁਰਾਣਾ ਸਾਥੀ ਪਹੁੰਚ ਗਿਆ....

  Рет қаралды 453,287

Akaal Channel

Akaal Channel

2 жыл бұрын

Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
For latest News on Panthic Programs and Punjabi Programs, Kindly Subscribe to Akaal Channel:-
KZfaq :- bit.ly/2Y9ltvF
Facebook :- bit.ly/3hDy6Xy
For latest Kirtan Samagams, Katha, Kirtan & Gurbani Lectures, Kindly Subscribe to
Akaal Gurbani Channel:-
KZfaq :- bit.ly/2YHdNQt
Facebook :- bit.ly/37Bj0NP
Website :- bit.ly/3deCokF
Apple App Store :- apple.co/2AGBBvJ
Google Play Store :- bit.ly/3eh7REw
Twitter :- bit.ly/3d9t95m
Instagram:- bit.ly/2zJwcnk
SoundCloud:- bit.ly/30Rd81m
#Akaalchannel #PunjabiNews #PunjabNews

Пікірлер: 438
@user-lz7xu3lg3m
@user-lz7xu3lg3m Жыл бұрын
ਵਾਹ ਜੀ ਵਾਹ ਬਹੁਤ ਹੀ ਬਾ ਕਮਾਲ ਜਾਣਕਾਰੀ ਭਾਈ ਸਾਹਿਬ ਜੀ ਨੇ ਦਿੱਤੀ ਹੈ 1984 ਹਮਲੇ ਦੀਆਂ ਬਹੁਤ ਇੰਟਰਵਿਊ ਵੇਖੀਆਂ ਪਰ ਐਨੀ ਬਰੀਕੀ ਨਾਲ ਜਾਣਕਾਰੀ ਕਿਸੇ ਨੇ ਨਹੀਂ ਦਿੱਤੀ ਇਹ ਵੀ ਇੱਕ ਬਹੁਤ ਵੱਡਾ ਇਤਿਹਾਸ ਹੈ
@babavirsa801
@babavirsa801 2 жыл бұрын
ਵਾਹਿਗੁਰੂ ਜੀ ਭਾਈ ਸਾਹਿਬ ਨੂੰ ਜਿੰਨੇ ਸਿੰਘ ਸ਼ਹੀਦ ਹੋਏ ਸਾਰੇ ਸਿੰਘਾਂ ਬਾਰੇ ਇੱਕ ਇੱਕ ਮਿੰਟ ਦੀ ਸਾਰੀ ਜਾਣਕਾਰੀ ਹੈ ਉਹ ਕਿਵੇਂ ਸ਼ਹੀਦ ਹੋਇਆ ਕਿੰਨੇ ਵਜੇ ਹੋਇਆ ਕਿੰਨੀਆਂ ਗੋਲੀਆਂ ਚਲੀਆਂ ਕੋਈ ਕਿਤਾਬ ਪੜਨ ਦੀ ਲੋੜ ਨਹੀਂ ਕੋਈ ਇੰਟਰਵਿਊ ਲੈਣ ਦੀ ਜਾਂ ਵੇਖਣ ਸੁਣਨ ਦੀ ਲੋੜ ਹੀ ਨਹੀਂ ਬਸ ਇਕ ਹੀ ਇੰਟਰਵਿਊ ਸਾਰੀ ਜੰਗ ਦੀ ਤਸਵੀਰ ਕਲੀਅਰ ਕਰ ਦਵੇ ਗੀ ਬਹੁਤ ਬਹੁਤ ਧੰਨਵਾਦ ,ਗੱਲ ਬਾਤ ਕਾਫੀ ਸੁਵਾਦਲੀ ਹੈ, ਭਾਈ ਸਾਹਿਬ ਨੇ 71ਦੀ 65 ਦੀ ,84 ਦੀ ਜੰਗਾਂ ਦਾ ਵਰਨਣ ਵੀ ਕੀਤਾ
@amarjitkaursandhu6167
@amarjitkaursandhu6167 Жыл бұрын
1984 de amar shaeeda nu pranaam ⚔⚔
@praveshameta5361
@praveshameta5361 Жыл бұрын
Saheed nhi atankwadi the jo kutte ki mout nare gye
@surjitsingh7032
@surjitsingh7032 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਪਰਮਾਤਮਾ ਚੜਦੀ ਕਲਾਕਰੇ ਵਾਹਿਗੁਰੂ ਜੀ ❤️🙏🙏🙏🙏🙏
@zimmysandhu
@zimmysandhu Жыл бұрын
ਮਹਾਨ ਯੋਧੇ ਵਾਹਿਗੁਰੂ ਜੀ
@raskindersingh4986
@raskindersingh4986 Жыл бұрын
ਮਹਾਨ ਸ਼ਦਾਈ
@GagandeepSingh-qy9tp
@GagandeepSingh-qy9tp 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🌹
@KULWINDERSINGH-ys5by
@KULWINDERSINGH-ys5by 2 жыл бұрын
We feel proud to be a sikh.
@Gurmeetkaur-ye7gh
@Gurmeetkaur-ye7gh Жыл бұрын
ਬਾਬਾ ਜੀ ਸਾਨੂੰ ਅਪਨੇ ਹਰ ਗੁਪਤ ਭੇਦ ਰਖਨੇ ਚਾਹੀਦੇ ਹਨ ਜੀ ਸਾਰੇ ਭੇਦ ਨਹੀਂ ਖੋਲਨੇ ਚਾਹੀਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏
@asifalisingh5603
@asifalisingh5603 Жыл бұрын
ਬਾਬਾ ਜੀ ਤੁਹਾਡੀ ੲਿੰਟਰਵਿੳੂ ਦੇਖ ਕੇ ਮੇਰੀਆਂ ਅੱਖਾਂ ਭਰ ਆੲੀਆ
@marveluniverse8841
@marveluniverse8841 2 жыл бұрын
😥😥😥😥😥 ਇਹਨਾਂ ਜ਼ਿਆਦਾ ਜ਼ੁਲਮ ਮੇਰਾ ਹਿਰਦਾ ਵੱਲੋਂਦਰਾਂ ਗਿਆ ਬਹੁਤ ਦੁੱਖ ਦੀ ਗੱਲ ਆ ਸਾਡੀ ਹੁਣ ਵਾਲੀ ਪੀੜੀ ਨੂੰ ਇਹ ਸਬ ਨਹੀਂ ਪਤਾ ਇਹ ਸਬ ਰੀਲ ਬਣੌਣੇ ਵਿਚ ਹੀ ਲੱਗੇ ਰਹਦੇ ਆ ਜਾਗੋ ਜਾਗੋ ਵੀਰੋ ਤੇ ਬੇਹਣੋ ਜਾਗੋ 😥😥🙏🙏🙏🙏
@lallykounta5472
@lallykounta5472 2 жыл бұрын
waheguru ji Raj kraga khalsa
@BalwinderSingh-ur8od
@BalwinderSingh-ur8od Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਅਕਾਲ ਚੈਨਲ ਵਾਲਿਆ ਵੀਰਾ ਦਾ ਬਹੁਤ ਵਧੀਆ ਉਪਰਾਲਾ ਜਿਹੜੀ ਨਵੀ ਪਨੀਰੀ ਨੂੰ 1984 ਦਾ ਇਤਿਹਾਸ ਤੋ ਜਾਣੂ ਕਰਵਾਉਣ ਦਾ ਵਾਹਿਗੁਰੂ ਜੀ ਅਕਾਲ ਚੈਨਲ ਨੂੰ ਚੜੱਦੀਕਲਾ ਬਖਸ਼ਣ ਜੀ
@lalwindersingh7888
@lalwindersingh7888 Жыл бұрын
Waheguru ji 🙏🏻
@paramjitkaur3731
@paramjitkaur3731 Жыл бұрын
ਧੰਨ ਗੁਰੂ ਧੰਨ ਗੁਰੂ ਪਿਆਰੇ 🙏🏻🙏🏻 ਕੋਟਾਨ ਕੋਟ ਪ੍ਰਣਾਮ ਸ਼ਹੀਦਾਂ ਨੂੰ
@singhkaursinghni8963
@singhkaursinghni8963 2 жыл бұрын
ਬਾਪੂ ਜੀ ਦਾ ਧੰਨਵਾਦ ਜਾਣਕਾਰੀ ਦੇਣ ਲਈ ਕਾਫ਼ੀ ਸਮੇ ਤੋ ਮੰਨ ਵਿੱਚ ਸੀ ਕਿ ਪੂਰਾ ਪਤਾ ਕਰਨਾ ਚਾਹੁੰਦੀ ਸੀ ਕਿ ਕਿੱਥੇ ਅਕਾਲ ਤਖਤ ਹੈ ਕਿੱਥੇ ਤੇ ਕਿਵੇਂ ਮੁਕਾਬਲਾ ਕੀਤਾ ਸਿੰਘਾ ਨੇ ਮੈ ਹਰਿਮੰਦਰ ਸਾਹਿਬ ਦਰਸ਼ਨ ਕਰਨ ਲਈ ਤਾ ਗਈ ਹਾ ਬੱਸ ਮੱਥਾ ਟੇਕ ਕੇ ਵਾਪਿਸ ਆ ਜਾਂਦੀ ਸੀ ਪੂਰਾ ਵੇਰਵਾ ਜਾਨਣ ਦਾ ਮੌਕਾ ਨੀ ਮਿਲਿਆ ਧੰਨਵਾਦ ਬਾਪੂ ਜੀ ਦਾ ਬਹੁਤ ਬਹੁਤ
@Bhupindersingh-yl6xe
@Bhupindersingh-yl6xe Жыл бұрын
ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ਤੇ ਹਮੇਸ਼ਾਂ ਹੀ ਰਹਿਣਗੇ
@hushanchahal74
@hushanchahal74 2 жыл бұрын
Sant Ji Te Sare Saheed Singh Sade Dil Vich Vasde aa
@gaganjitkhaira2437
@gaganjitkhaira2437 Жыл бұрын
ਪ੍ਣਾਮ ਸਹੀਦਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
@karamjeetkaur6307
@karamjeetkaur6307 Жыл бұрын
ਬਾਬਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਚੜ੍ਹਦੀ ਕਲਾ ਵਿੱਚ ਰੱਖਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏🙏 ਸਾਨੂੰ ਆਪਣੇ ਸਿੱਖ ਪੰਥ ਤੇ ਮਾਣ ਹੈ ਸ਼ੁਕਰ ਹੈ ਤੇਰਾ ਵਾਹਿਗੁਰੂ ਅਸੀਂ ਸਿੱਖ ਕੌਮ ਦੇ ਵਾਰਿਸ ਹਾਂ ਸ਼ਾਨੂੰ ਸਿੱਖ ਹੋਣ ਤੇ ਮਾਣ ਹੈ 🙏🙏 ਬੋਲ਼ੇ ਸੋ ਨਿਹਾਲ ਸਤਿ ਸ਼੍ਰੀ ਆਕਾਲ 🙏🙏
@TarsemSingh-ok3xc
@TarsemSingh-ok3xc 2 жыл бұрын
Waheguru ji 🙏 waheguru ji 🙏
@sonygill8656
@sonygill8656 2 жыл бұрын
ਪ੍ਨਾਮ ਸਹੀਦਾਂ ਨੂੰ ਜਿਨਾਂ ਜਿਦੜੀ ਧਰਮ ਤੋ ਵਾਰੀ
@unknown-tn3qi
@unknown-tn3qi 2 жыл бұрын
Waheguru ji ka khalsa Waheguru ji ke fateh 🙏🙏
@happySingh-wt4wq
@happySingh-wt4wq 2 жыл бұрын
Jindabad ji waheguru ji
@jatindersinghsingh5296
@jatindersinghsingh5296 Жыл бұрын
ਬਹੁਤ ਵਧਿਆ ਜਾਣਕਾਰੀ ਦਿੱਤੀ ਸਿੰਘ ਸਾਹਿਬ ਜੀ ਨੇ ਰੱਬ ਚੜ੍ਹਦੀ ਕਲਾ ਵਿੱਚ ਰੱਖੇ
@jashanuppal7017
@jashanuppal7017 Жыл бұрын
ਪ੍ਰਣਾਮ ਸ਼ਹੀਦਾਂ ਨੂੰ ਧੰਨ ਬਾਬਾ ਜਰਨੈਲ ਸਿੰਘ ਖਾਲਸਾ ਜੀ
@jogindersingh9357
@jogindersingh9357 2 жыл бұрын
🚩🚩🙏🙏🙏 ਪ੍ਰਣਾਮ ਸ਼ਹੀਦਾਂ ਨੂੰ
@GurnamSingh-hu5fq
@GurnamSingh-hu5fq Жыл бұрын
ਸਿਖ ਧਰਮ ਗੁਰੂਆ ਨੂੰ ਭੁਲਾ ਕੇ। ਪੑਣਾਮ ਸ਼ਹੀਦਾਂ ਤਕ ਸੀਮਤ ਰਿਹ ਗਿਆ। ਜੀਵਨ ਜਾਚ ਖਤਮ ਹੁੰਦੀ ਜਾ ਰਹੀ ਜੀ। ਧੰਨਵਾਦ ਜੀ🙏🏻
@Parvinderhanda
@Parvinderhanda 2 жыл бұрын
🚩ੴ ਵਾਹਿਗੁਰੂ ਜੀ ਕਾ ਖਾਲਸਾ ☬🚩 🚩ੴ ਵਾਹਿਗੁਰੂ ਜੀ ਕੀ ਫਤਿਹ ☬🚩
@raskindersingh4986
@raskindersingh4986 Жыл бұрын
ਮੈਂ ਗੁਰੂ ਜੀ ਦਾ ਸਿੱਖ ਹੋਣ ਦੇ ਨਾਤੇ ਹਰ ਇੱਕ ਸਿੱਖ ਨੂੰ ਦੋਨੇ ਹੱਥ ਜੋੜ ਕੇ ਬੇਨਤੀ ਜ਼ਰੂਰ ਕਰਨਾ ਚਾਹੂੰਗਾ ਕਿ ਆਪਾਂ ਸਾਰਿਆਂ ਨੂੰ ਸਿੱਖਾਂ ਦੀ ਪਹਿਲੀ ਜੰਗ ਦੇ ਇਤਿਹਾਸ ਨੂੰ ਜਾਨਣਾ ਬਹੁਤ ਹੀ ਜ਼ਰੂਰੀ ਹੈ ਜੀ ਆਪਣੇ ਲੋਕਾਂ ਦਾ ਬੇੜਾ ਆਪੇ ਹੀ ਨਾ ਗਰਕ ਕਰੋ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇ ਜੀ ਨਾਲ ਨਾਲ ਤੁਹਾਡਾ ਵੀ
@rarjindersingh8313
@rarjindersingh8313 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@lakhveersingh4588
@lakhveersingh4588 2 ай бұрын
Waheguru ji waheguru ji waheguru ji waheguru ji waheguru ji waheguru ji waheguru ji
@jattpannu8468
@jattpannu8468 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@malhiboy533
@malhiboy533 Жыл бұрын
ਸਾਡੀ ਤਾਂ ਇੱਕ ਹੀ ਅਰਦਾਸ ਵਾਹਿਗੁਰੂ ਅੱਗੇ, ਜੀਦਾ ਮੁਗਲ ਰਾਜ ਦੀ ਜੜ ਪੱਟੀ ਗਈ ਏਦਾ pattian ਜਾਣ ਜੜ੍ਹਾਂ ਸਿੱਖ ਦੋਖੀਆਂ ਦੀਆਂ, ਵਾਹਿਗੁਰੂ ਜੀ ਸੁਣਨ ਗੇ ਅਰਦਾਸ
@desikhabra8216
@desikhabra8216 2 жыл бұрын
ਸੰਤ ਜਰਨੈਲ ਸਿੰਘ ਖਾਲਸ਼ਾ ਭਿੰਡਰਾਵਾਲੇ ❤❤🙏🙏🚩🚩
@jspawaar675
@jspawaar675 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gursewaksidhu7315
@gursewaksidhu7315 Жыл бұрын
ਬਿਲਕੁਲ ਸਹੀ ਤੇ ਸਟੀਕ ਜਾਣਕਾਰੀ ਦਿੱਤੀ ਗੲਈ ਜੀ ਬਹੂਤ ਧੰਨਵਾਦ।।
@jagroopsingh7327
@jagroopsingh7327 2 жыл бұрын
Dhan Dhan Ramdaas gur ji ❤️❤️❤️❤️👌🙏
@rajinderkaur1880
@rajinderkaur1880 2 жыл бұрын
ਚਮਕੌਰ ਗੜ੍ਹੀ ਫਿਰ ਯਾਦ ਕਰਤੀ ਸਿੰਘਾਂ ਵਿੱਚ 84 ਦੇ🙏🏻🙏🏻🙏🏻🙏🏻🙏🏻
@BatthSingh-nr9bf
@BatthSingh-nr9bf 6 ай бұрын
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ ਸਿੱਖ ਧਰਮ ਦਾ ਰਾਜ ਇਕ ਦਿਨ ਸਾਰੀਆਂ ਦੁਨੀਆ ਭਰ ਵਿਚ ਹੋਵੇਗਾ
@Mr.NbaEdits1304
@Mr.NbaEdits1304 Жыл бұрын
Very good job brother God bless you all team members
@GillMarjri-fn7gj
@GillMarjri-fn7gj 10 ай бұрын
Waheguru Ji waheguru ji waheguru ji waheguru ji waheguru ji
@rajveermander3217
@rajveermander3217 2 жыл бұрын
Waheguru Ji Dhan Dhan Shri Guru Ram Dass Ji Dhan Dhan Shri Guru Granth Sahib Ji Dhan Dhan Shri Guru Nanak Dev Ji Maharaj Ji Sabna Te Hamesha Meher Karna Ji 🙏🎂🙏🎂🙏🎂
@sukhveerkaur9036
@sukhveerkaur9036 Жыл бұрын
34444 to
@ParamjitSingh-ts1kx
@ParamjitSingh-ts1kx Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ।ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@Gurmeetkaur-ye7gh
@Gurmeetkaur-ye7gh Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏
@ranjitsingh7157
@ranjitsingh7157 Жыл бұрын
Waheguru ji kirpa karo sikh kaum tey
@jagroopharika
@jagroopharika 2 жыл бұрын
Waheguru ji
@gopyjatt5710
@gopyjatt5710 Жыл бұрын
ਧੰਨ ਧੰਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ
@harjinderbrar2004
@harjinderbrar2004 Жыл бұрын
ਭਿੰਡਰਾਂਵਾਲੇ ਸੰਤ ਦੁਬਾਰਾ ਨੀ ਮਿਲਣਗੇ
@davindersinghaulakh7024
@davindersinghaulakh7024 2 жыл бұрын
ਧੰਨਵਾਦ ਖਾਲਸਾ ਜੀ ਜੋ 1984 ਦਾ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ ਜੋ ਨਹੀ ਪਤਾ ਸੀ ਜੀ
@davindersinghaulakh7024
@davindersinghaulakh7024 2 жыл бұрын
ਪ੍ਰਣਾਮ ਸ਼ਹੀਦਾ ਸਿੰਘਾ ਨੂੰ ਜੀ
@ravindrasinghkhanuja3434
@ravindrasinghkhanuja3434 Жыл бұрын
वाहेगुरु साहिब जी वाहेगुरु साहिब जी वाहेगुरु साहिब जी
@harjinder7435
@harjinder7435 2 жыл бұрын
Waheguru
@maanfttt4633
@maanfttt4633 2 жыл бұрын
Dhanwad Bapu Ji🙏🏻
@navneet9811
@navneet9811 Жыл бұрын
Waheguru ji Bhut bhut zyada satikar pyar izaat 84 de shaheed singha singhniya layiii... Waheguru thode pariwara nu hmesha chardikla ch rakhannn
@amrindersinghbrar8804
@amrindersinghbrar8804 2 жыл бұрын
ਧੰਨ ਧੰਨ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜੀ ਜ਼ਿੰਦਾਬਾਦ ਜੀ ਜੂਨ 84 ਦਾ ਇਤਿਹਾਸ ਸੁਣ ਕੇ ਰੂਹ ਕੰਬ ਜਾਂਦੀ ਹੈ ਜੀ ਧੰਨ ਧੰਨ ਸਾਡੇ ਮਹਾਨ ਯੋਧੇ ਜੀ ਜਿਹਨਾਂ ਧਰਮ ਦੀ ਲੜਾਈ ਲੜੀ ਜੀ
@sarupsingh9381
@sarupsingh9381 Жыл бұрын
डडडडडडडडडडडडडडडडडडडडडडडडडडडडडडडड|टट ट टटट. टटट..... डडडडडडडडडडडडडडडडडडडडडडडडडडोच
@jaskaransandher6481
@jaskaransandher6481 Жыл бұрын
ਨਿਰਮਲੇ ਭਿੰਡਰਾਵਾਲੇ ਨੇ ਬੱਚਿਤਰ ਨਾਟਕ ਅਤੇ ਸੂਰਜ ਪ੍ਰਕਾਸ਼ ਆਦ ਗ੍ਰੰਥਾਂ ਦਾ ਪ੍ਰਚਾਰ ਕਰਕੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਤੋਂ ਦੂਰ ਕੀਤਾ। ਅਤੇ ਸਲਾਮ ਹੈ ਸੁਬੇਗ ਸਿੰਘ ਨੂੰ ਜਿਸਨੇ ਨਿਰਮਲੇ ਭਿੰਡਰਾਵਾਲੇ ਨੂੰ ਠੋਕਿਆ
@KaranSingh-zo5rf
@KaranSingh-zo5rf Жыл бұрын
Waheguru ji 🦅❤
@jassal9999
@jassal9999 Жыл бұрын
ਵਾਹਿਗੁਰੂ
@labhabainsmubarakajisingh6898
@labhabainsmubarakajisingh6898 Жыл бұрын
Parnam shaeida nu 🙏🙏
@sangha4236
@sangha4236 2 жыл бұрын
ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏
@kwisrijathaamriksinghkhahr3335
@kwisrijathaamriksinghkhahr3335 Жыл бұрын
ਧੰਨ ਧੰਨ ਨੇ ਸ਼ਹੀਦਾਂ ਦੀਆਂ ਮਾਵਾਂ ਪੁੱਤਰ ਸ਼ਹੀਦ ਜਿੰਨਾਂ ਦੇ
@kwisrijathaamriksinghkhahr3335
@kwisrijathaamriksinghkhahr3335 Жыл бұрын
ਪ੍ਰਣਾਮ ਸ਼ਹੀਦਾਂ ਨੂੰ ਲਖ ਵਾਰੀ ਪ੍ਰਣਾਮ
@KamalKumar-gv8bk
@KamalKumar-gv8bk 2 жыл бұрын
santa naal vair kmavde dushtan nal moh peya. waheguru ji ka khalsa waheguru ji ki fateh.
@laakshayveersingh9608
@laakshayveersingh9608 2 жыл бұрын
Oye jaali hindu Gandu
@anupal7929
@anupal7929 Жыл бұрын
Wahe guru gee
@singhkaursinghni8963
@singhkaursinghni8963 2 жыл бұрын
ਵੀਡੀਓ ਬਣਾਉਣ ਲਈ ਬਹੁਤ ਬਹੁਤ ਧੰਨਵਾਦ ਪਰ ਵੀਰ ਜੀ ਜਿਹੜੀ ਜਗਾ ਦਿਖਾਉਣ ਯੋਗ ਹੁੰਦੀ ਤੁਸੀ ਫੋਟੋ ਲਾ ਕੇ ਛਿਪਾ ਲੈੰਦੇ ਹੋ ਜਿਵੇਂ ਭਾਈ ਮੋਹਰ ਸਿੰਘ ਜੀ ਦੀ ਸ਼ਹੀਦੀ ਵਾਲ਼ੀ ਜਗਾ ਕਿੱਥੇ ਸੀ ਤੇ ਹੇਰ ਵੀ ਕਈ ਜਗਾ ਪਲੀਜ ਸਾਰੀ ਪੂਰੀ ਵੀਡੀਓ ਦਿਖਾਇਆ ਕਰੋ ਜੇ ਉਹ ਦੱਸਦੇ ਨੇ
@gaggichhina147
@gaggichhina147 2 жыл бұрын
Bhut vadia jankari ditti a bappu ne
@GurmeetSingh-nm4qw
@GurmeetSingh-nm4qw 2 жыл бұрын
, हमें माण है अपने शहीदों पर संत जरनैल सिंह भिंडरावाले वाले जिंदाबाद बाबा जी आप जी दी सेवा गुरु घर परवान हो चुकी है ओर आप जी के दर्शन करके मेरा मन गद गद हो गया
@Godisone8157
@Godisone8157 Жыл бұрын
ਪੰਜਾਬ ਗੁਰੂਆਂ ਦੀ ਧਰਤੀ ਹੈ ਗੁਰੂ ਸਾਹਿਬ ਜੀ ਦੇ ਘਰ ਵਿੱਚੋ ਸ਼ਰਾਬ ਬੰਦ ਕਰੋ ਸਭ ਠੀਕ ਹੋ ਜਾਵੇਗਾ ਬਾਬਾ ਜੀ
@AmrikSingh-bf5jq
@AmrikSingh-bf5jq 2 жыл бұрын
Dhan dhan shree guru Ramdas ji 🙏🙏 dhan sant jarnail singh ji Khalsa bhindra wale ji 🙏🙏🙏
@babasukhwindersingh
@babasukhwindersingh 2 жыл бұрын
ਵਾਹਿਗੁਰੂ ਜੀ
@transportia841
@transportia841 Жыл бұрын
ਵਾਹਿਗੁਰੂ ਜੀ ਕਿਰਪਾ ਕਰੋ ਕੌਮ ਤੇ ਤਾਕਤ ਬਖਸ਼ੋ ..🙏
@sukhwinderjabbowal5486
@sukhwinderjabbowal5486 2 жыл бұрын
Very informative video veer ji. Thank you so much.
@Daske.WaleSahi
@Daske.WaleSahi 2 жыл бұрын
ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ
@gurneksinghkharay5059
@gurneksinghkharay5059 Жыл бұрын
Waheguru waheguru waheguru waheguru waheguru jio 👍👌👌💚🙏🏼
@jagjitsingh5707
@jagjitsingh5707 Жыл бұрын
Parnam shaheeda nu
@BatthSingh-nr9bf
@BatthSingh-nr9bf 6 ай бұрын
ਹਿੰਦੂ ਧਰਮ ਦੇ ਲੋਕਾਂ ਆਪਣੀ ਉਕਾਤ ਭੁੱਲ ਗਏ ਹਨ 1000 ਸਾਲਾਂ ਤੋਂ ਭਾਰਤ ਦੇਸ਼ ਜ਼ਾਲਮ ਸੀ ਮੁਸਲਮਾਨ ਰਾਜ ਤੋਂ ਸਿੱਖ ਧਰਮ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਿੰਦੂਆਂ ਦਾ ਧਰਮ ਬਚਾਉਣ ਲਈ ਸ਼ਹੀਦਾਆ ਦਿੱਤੀਆਂ ਅਤੇ ਪੂਰਾਂ ਪਰਿਵਾਰ ਨੇ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੰਘਾਂ ਨੇ ਭਾਰਤ ਦੇਸ਼ ਅਜ਼ਾਦ ਕਰਵਾਇਆ ਮੁਸਲਮਾਨ ਤੋਂ ਜਦੋਂ ਹਿੰਦੂ ਧਰਮ ਅਜ਼ਾਦ ਹੋ ਗਿਆ ਤਾਂ ਹਿੰਦੂ ਧਰਮ ਦੀਆਂ ਸਰਕਾਰਾਂ ਇੰਦਰਾ ਗਾਂਧੀ ਨੇ ਗੁਰੂਦੁਆਰਾ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਭਾਰਤੀ ਸੈਨਾ ਨੇ ਹਮਲਾ ਕੀਤਾ ਸੀ ਸਾਰੇ ਗੁਰੂਦੁਆਰਾ ਸਾਹਿਬ ਅੰਮ੍ਰਿਤਸਰ ਉਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਹਾਜ਼ਰਾ ਲੋਕਾਂ ਨੂੰ ਸ਼ਹੀਦ ਕੀਤਾ ਜਿਸ ਵਿੱਚ ਬੱਚੇ ਅਤੇ ਔਰਤਾਂ ਨੂੰ ਸ਼ਹੀਦ ਕੀਤਾ
@gopibuttar4375
@gopibuttar4375 Жыл бұрын
Waheguru ji waheguru ji
@HappySingh-zp7ue
@HappySingh-zp7ue Жыл бұрын
Waheguru g🙏🙏🙏🙏🙏
@jodhsinghgill9605
@jodhsinghgill9605 2 жыл бұрын
ਭਗਵਾਨ ਸਿੰਘ ਜੀ ਨੂੰ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਹੈ ਕਿ ਇਸ ਤੇ ਪੂਰੀ ਡਿਟੇਲ ਨਾਲ ਪੁਸਤਕ ਲਿਖੀ ਜਾਵੇ ।
@rajbirsandhu8666
@rajbirsandhu8666 Жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਅਤੇ ਜੂਨ 1984 ਦੇ ਸਮੂੰਹ ਸ਼ਹੀਦਾ ਸਿੰਘਾਂ ਸਿੰਘਣੀਆਂ ਨੂੰ ਕੋਟਾਨ ਕੋਟਿ ਪ੍ਰਣਾਮ
@gurjeetsingh2072
@gurjeetsingh2072 Жыл бұрын
ਧੰਨ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ਸਾਰੇ ਸ਼ਹੀਦ ਸਿੰਘਾਂ ਨੂੰ ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ
@sewakbrar2041
@sewakbrar2041 2 жыл бұрын
ਜਦੋਂ ਪਤਾ ਹੋਵੇ ਕਿ ਸੀਨੇ ਵਿੱਚ ਛੇਦ ਹੋਣ ਗੇ ਫਿਰ ਜੰਗ ਵਿੱਚ ਜਾਣ ਵਾਲ਼ੇ ਬੰਦੇ ਆਮ ਨੀ ਹੁੰਦੇ
@kiranbajwa3497
@kiranbajwa3497 2 жыл бұрын
Thanks for reporting 🙏 Waheguruji Waheguruji
@sonygill8656
@sonygill8656 2 жыл бұрын
ਆ ਵੀਡੀਓ🎥 ਬਣਾ ਕੇ ਅਕਾਲ ਚੈਨਲ ਸਾਡੀ ਕੌਮ ਤੇ ਬਹੁਤ ਹੀ ਉਪਕਾਰ ਕੀਤਾ ਹੈ ਧੰਨਵਾਦ ਜੀ
@majorcheema7571
@majorcheema7571 Жыл бұрын
ਬੜਾ ਤੰਗ਼ੜਾ ਲੰੜੇ ਵੰਡੇ ਭਾਊ ਸ਼ਾਡੇ 👏👏👏👏💐💐💐ਪ੍ਨਾਮ ਸਹੀਦਾ ਸਿੰਘ ਸ਼ਿੰਘਿਣਿਆ ਨੂੰ
@ps-gw5kc
@ps-gw5kc 2 жыл бұрын
Waheguru g kom nu chardikla bhaksyo g
@rajwindersingh523
@rajwindersingh523 2 жыл бұрын
Bapu ji🙏🙏🙏🙏🙏🙏
@GurpreetSingh-vn7tu
@GurpreetSingh-vn7tu Жыл бұрын
Wahe guru ji wahe guru ji
@paramjeetshingparamjeetshi1810
@paramjeetshingparamjeetshi1810 Жыл бұрын
ਚੌਰਾਸੀ ਦੇ ਸਮੂੰਹ ਸ਼ਹੀਦ ਸਿੰਘਾਂ ਪਰਵਾਰਾਂ ਨੂੰ ਕੋਟਿ ਕੋਟਿ ਪ੍ਰਣਾਮ ਜੀ।।
@gunjansingh05
@gunjansingh05 2 жыл бұрын
Bole so nihal sat sri akal🙏🙏
@JaswinderSingh-fs8zn
@JaswinderSingh-fs8zn 2 жыл бұрын
Thanks!
@Singhxf8fr
@Singhxf8fr 2 жыл бұрын
Waheguru g
@prabhsingh592
@prabhsingh592 Жыл бұрын
Waheguru Ji
@MajhEAALE147
@MajhEAALE147 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@nimmomoga4441
@nimmomoga4441 Жыл бұрын
@sarbjotsingh373
@sarbjotsingh373 2 жыл бұрын
wahaguru 🙏🏻
@harjindeersingh306
@harjindeersingh306 2 жыл бұрын
ਪ੍ਰਣਾਮ ਸ਼ਹੀਦਾਂ ਨੂੰ
@Canadian_touch_punjabi
@Canadian_touch_punjabi Жыл бұрын
Dhan Waheguru ji
@avrajsagoo5372
@avrajsagoo5372 Жыл бұрын
Very good sgpc wipe out all sikh history and memorie
@pawanchahal4671
@pawanchahal4671 Жыл бұрын
Waheguru ji 🙏🙏🙏
@Mastermindyoutuber01
@Mastermindyoutuber01 Жыл бұрын
Bhut vadia lagi veer ji video
@kamaljitsingh2042
@kamaljitsingh2042 Жыл бұрын
🙏🙏
@shamshermanes2315
@shamshermanes2315 2 жыл бұрын
Sant jarnail singh ji khalsa bhindrawale zindabad
@Godisone8157
@Godisone8157 Жыл бұрын
ਬਹੁਤ ਵੱਡਾ ਪਾਪ ਹੈ ਗੁਰੂ ਸਾਹਿਬ ਜੀ ਦੇ ਘਰ ਵਿੱਚ ਗੋਲੀ ਬਾਰੀ ਕਰਨਾ ਅਤੇ ਕਰਵਾਉਣੀ
Stay on your way 🛤️✨
00:34
A4
Рет қаралды 13 МЛН