1984 ਵੇਲੇ ਗੁਰਚਰਨ ਸਿੰਘ ਟੌਹੜਾ,ਬਲਵੰਤ ਸਿੰਘ ਰਾਮੂਵਾਲੀਆ ਤੇ ਹਰਚੰਦ ਸਿੰਘ ਲੌਂਗੋਵਾਲ ਨੇ ਜੋ ਸਰਕਾਰ ਨੂੰ ਬਿਆਨ ਦਰਜ ਕਰ

  Рет қаралды 226,627

Akaal Channel

Akaal Channel

Күн бұрын

#GurCharanSinghTohra #BalwantSinghRamuwalia #HarChandSinghLongowal #1984genocide #1984Sikhkatleaam #HarpreetSinghMakhu #AkaalChannel#AkaalNews #AkaalChannel #PunjabLatestNews #PunjabNews #LatestNews #TodayNews
Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
For latest News on Sikh Issues, Panthic Programs and Punjabi Programs, Kindly Subscribe to Akaal Channel:-
KZfaq :- bit.ly/2Y9ltvF
Facebook :- bit.ly/3hDy6Xy
For latest Kirtan Samagams, Katha, Kirtan & Gurbani Lectures, Kindly Subscribe to
Akaal Gurbani Channel:-
KZfaq :- bit.ly/2YHdNQt
Facebook :- bit.ly/37Bj0NP
Website :- bit.ly/3deCokF
Apple App Store :- apple.co/2AGBBvJ
Google Play Store :- bit.ly/3eh7REw
Twitter :- bit.ly/3d9t95m
Instagram:- bit.ly/2zJwcnk
SoundCloud:- bit.ly/30Rd81m

Пікірлер: 297
@harryharinder4438
@harryharinder4438 Жыл бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭੰਡਰਾਂਵਾਲਿਆਂ ਨੂੰ ਮਰਾਉਣੇ ਵਿੱਚ ਬਾਦਲ, ਟੌਹੜਾ, ਲੌਂਗੋਵਾਲ, ਤੇ ਰਾਮੂਵਾਲੀਆ ਦਾ ਸਿੱਧਾ ਸਿੱਧਾ ਹੱਥ ਹੈ ਸਮੇਂ ਨਾਲ ਸੱਭ ਦੀ ਅਸਲੀਅਤ ਸਾਮ੍ਹਣੇ ਆ ਰਹੀ ਹੈ ਖੈਰ ਅਸੀ ਤਾਂ ਉਸ ਵਕ਼ਤ ਬਹੁਤ ਛੋਟੇ ਸੀ ਪਰ ਹੁਣ ਹੌਲੀ ਹੌਲੀ ਇਹਨਾਂ ਗਰਦਾਰਾਂ ਦਾ ਨਾਂਮ ਸਾਮ੍ਹਣੇ ਆ ਰਿਹਾ ਹੈ ਰੱਬ ਇਹਨੂੰ ਨੂੰ ਜਰੂਰ ਸੱਜਾ ਦੇਵੇਗਾ, ਇੰਦਰਾ ਗਾਂਧੀ ਅਟੈਕ ਨਹੀ ਸੀ ਕਰਣਾ ਚਾਉਂਦੀ ਸੀ ਪਰ ਇਹਨਾਂ ਚਾਰਾਂ ਲੀਡਰਾਂ ਨੇ ਇੰਦਰਾ ਤੇ ਦਬਾ ਬਣਾ ਕੇ ਅਟੈਕ ਕਰਾਇਆ
@HarjotSidhu-sm3zk
@HarjotSidhu-sm3zk 2 ай бұрын
Oh bhrawa thono pata kujh ni , 1982 ch tiyari kar linc ohna ne attack da , satluj tv suni Kade
@peaceformind627
@peaceformind627 2 жыл бұрын
ਸੱਚ ਨੂੰ ਸਾਹਮਣੇ ਲਿਆਉਣ ਵਾਲਿਓ ਤੁਸੀਂ ਪੰਥ ਦੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਬਲਕਿ ਇਨਸਾਨੀਅਤ ਦੀ ਸੇਵਾ
@sudarshansingh4402
@sudarshansingh4402 3 жыл бұрын
ਪੰਥ ਦੇ ਗ਼ਦਾਰਾਂ ਨੇ ਹੀ ਦਰਬਾਰ ਸਹਿਬ ਤੇ ਹਮਲਾ ਕਰਵਾਇਆ ਸੀ । ਇਹਨਾਂ ਨੂੰ ਕਿਹੋ ਜਿਹੀਆਂ ਲਾਹਨਤਾੰ ਪਾਈਆਂ ਜਾਣ ਇਹ ਦੁਨੀਆ ਤੇ ਅਜੇ ਤੱਕ ਬਣੀਆਂ ਹੀ ਨਹੀਂ ।
@jarnailsingh2694
@jarnailsingh2694 3 жыл бұрын
ਪੰਥ ਦੇ ਗਦਾਰਾਂ ਨੇ ਸਫਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੀ ਇਹਨਾਂ ਨੂੰ ਲਾਹਨਤਾਂ ਵਾਹਿਗੁਰੂ ਹੀ ਆਪ ਪਾਉਣ ਵਾਲਾ ਹੈ !
@dalbirsingh5890
@dalbirsingh5890 2 жыл бұрын
ਇਹ ਇਨਟਰਬਿਉ ਸੁਣ ਕੇ ਇੰਦਰਾ ਤੇ ਘੱਟ ਸਿੱਖ ਲੀਡਰਾਂ ਤੇ ਜ਼ਿਆਦਾ ਦਿਮਾਗ਼ ਖ਼ਰਾਬ ਹੋ ਰਿਹਾ ਹੈ
@rajvirdhillon8931
@rajvirdhillon8931 2 жыл бұрын
ਪਤਾ ਤਾਂ ਸਭ ਕੁਝ ਪਹਿਲਾਂ ਤੋਂ ਹੀ ਹੈ ਜੀ ਪਰ ਲੋਕਾਂ ਦਾ ਕੀ ਕਰੀਏ ? ਲੋਕ ਤਾਂ ਇਹਨਾਂ ਨੇਤਾਵਾਂ ਨੂੰ ਆਪਣੀਆਂ ਕੁੜੀਆਂ ਦੇਣ ਤੱਕ ਜਾਂਦੇ ਨੇ।
@gurrahat6296
@gurrahat6296 Жыл бұрын
Bilkul Sahi Kiha
@punjabharjitsingh4553
@punjabharjitsingh4553 2 жыл бұрын
ਹਾਏ ਓ ਰਬਾ, ਆਪਣੇ ਕਹਾਉਣ ਵਾਲਿਆ ਨੇ ਹੀ ਮਰਵਾ ਦਿੱਤਾ ਕੌਮ ਦੇ ਹੀਰਿਆ ਨੂੰ 😢😢😢
@swaimankhatri8899
@swaimankhatri8899 2 жыл бұрын
Us ne to marna hi see woh jarur bach gaye.
@darshanbhandal2520
@darshanbhandal2520 2 жыл бұрын
100% sach kiha ji
@jassi.tv6860
@jassi.tv6860 2 жыл бұрын
ਜਿੰਨਾ ਸਿੱਖੀ ਦਾ ਘਾਣ ਕੀਤਾ ਲੋਕ ਉਨ੍ਹਾਂ ਨੂੰ ਹੀ ਗਲਾਂ ਵਿੱਚ ਹਾਰ ਪਾਕੇ ਕੁਰਸੀ ਤੇ ਬੈਠੋਦੇ ਰਹੇ
@anmolbrar3391
@anmolbrar3391 2 жыл бұрын
ਮੱਖੂ ਬਾਈ ਜੀ। ਇਸ ਤਰ੍ਹਾਂ ਦੇ ਗਦਾਰਾਂ ਦੀ ਹਮੇਸ਼ਾਂ ਹੀ ਵਿਰੋਧੀ ਨੂੰ ਵੀ ਬਹੁਤ ਹੀ ਅਤੇ ਹਕੀਕਤ ਵਿੱਚ ਜਰੂਰਤ ਦੇ ਅਨੁਸਾਰ ਲੋੜ ਹੁੰਦੀ ਹੈ। ਧੰਨਵਾਦ ਜੀਉ।
@bhagatsingh4835
@bhagatsingh4835 2 жыл бұрын
Pppppppppppppppppppppppppppp see
@surjitsingh6134
@surjitsingh6134 2 ай бұрын
ਸਾਡੇ ਗਦਾਰਾਂ ਨੇ ਹਮਲਾ ਕਰਵਾਇਆ ਸੀ ਸ੍ਰੀ ਆਕਾਲ ਤਖਤ ਸਾਹਿਬ ਉਪਰ ਇੰਦਰਾ ਤੋਂ ਸੋ ਬਾਦਲ , ਲੌਂਗੋਵਾਲ, ਟੌਹੜਾ, ਰਾਮੂੰਵਾਲੀਆ ਸਭ ਦੱਲੇ ਸ਼ਾਮਲ ਸਨ ਅਫਸੋਸ ਬਹੁਤ ਬਹੁਤ
@jagdeepnatt9425
@jagdeepnatt9425 2 жыл бұрын
ਚੌਰਾਸੀ ਚ ਸਭ ਤੋਂ ਵੱਡਾ ਦੋਸ਼ੀ ਪ੍ਰਕਾਸ਼ ਬਾਦਲ ਸੀ
@GurpreetSingh-jg3pg
@GurpreetSingh-jg3pg 2 жыл бұрын
ਐਹੋ ਜਿਹੇ ਕੁੱਤੇ ਲੋਕਾਂ ਨੂੰ ਰੱਬ ਐਥੇ ਹੀ ਸਜ਼ਾ ਦੇਵੇ ਤਾਂ ਕਿ ਅੱਗੇ ਤੋਂ ਕੋਈ ਵੀ ਰੱਬ ਨਾਲ ਟੱਕਰ ਲੈਣ ਤੋਂ ਪਹਿਲਾਂ ਹਜ਼ਾਰ ਵਾਰ ਸੋਚੇ। ਵਾਹਿਗੁਰੂ ਆਪਣੇ ਬਦਲੇ ਆਪੇ ਲੈ ਲੈ ਕਿਉਂਕਿ ਸਿੱਖ ਹੀ ਸਿੱਖਾਂ ਨੂੰ ਮਾਰਨ ਵਿੱਚ ਲੱਗੇ ਹੋਏ ਹਨ
@politicalsocialmedia9484
@politicalsocialmedia9484 2 жыл бұрын
ਬਹੁਤ ਬਹੁਤ ਧੰਨਵਾਦ ਸਨਮਾਣਯੋਗ ਪੱਤਰਕਾਰ ਭਾਈ ਸਾਹਿਬ ਮੱਖੂ ਸਾਬ ਜੀ 🙏 ਬਹੁਤ ਗੁੱਝੇ ਭੇਤ ਉਜਾਗਰ ਹੋਏ ਨੇ ਅੱਜ ਦੀ ਗੱਲ ਬਾਤ ਦੌਰਾਨ ਜੀ!! ਅਸੀਂ ਸੈਕਿੰਡ ਪਾਰਟ ਦੀ ਉਡੀਕ ਵਿੱਚ ਹਾਂ!!
@Sohansingh-qg7ow
@Sohansingh-qg7ow 3 жыл бұрын
ਤੁਸੀਂ ਬਾਦਲ ਨੂੰ ਕਿਉਂ ਛਡ ਰਹੇ ਹੋ ਜਿਸ ਤੋਂ ਤੁਸੀਂ ਸਵਾਲ ਪੁੱਛ ਸਕਦੇ ਹੋ ?
@simranjitsingh8361
@simranjitsingh8361 Жыл бұрын
Jnab Badal bare ki gal krn oh ??? Badal taan andar hae e nahi c udon!! Badal te udon ja k darda bajpur u.p apne farmhouse ch lukea hoya c.. andar taan ehi kutte c longiwal,ramuwalia,jagdev talwandi,barnala te kujh hor.. but kehnde k tohra dil ton SANT BHINDRANWALEYAN nal bht jyada close c te ohna di izzat v bht krda c.. but shiromani commeti da pardhan hon naate tohre nu jyada longowal di manani pyi..j tohra ikalla hunda taan Sant bhindranwaleyan nu bachaun lyi try jrur krda.. pr fer v lod vele pitth dikha k ,apni kaum de yodhe nu ikalle ghera pva k shadd auna..Dunia di sab ton vaddi gaddari te pitth vich shura e vajja hunda..
@amarhoshairpuramar5358
@amarhoshairpuramar5358 Жыл бұрын
4 N|
@amarhoshairpuramar5358
@amarhoshairpuramar5358 Жыл бұрын
\
@Warrior-vv8uc
@Warrior-vv8uc 3 жыл бұрын
ਬਹੁਤ ਬਹੁਤ ਸ਼ੁਕਰੀਆ ਜੀ ਸੱਚ ਸੰਗਤਾਂ ਤੱਕ ਪਹੁੰਚਾਉਣ ਲਈ।
@amarjitdhillon7116
@amarjitdhillon7116 Жыл бұрын
Pranam shaheeda nu 🙏🙏🙏❤️♥️
@harpinderbhullar5719
@harpinderbhullar5719 3 жыл бұрын
1984 ਨਹੀ ਭੁੱਲ ਸਕਦੇ ਨਾ ਅਸੀ ਪੰਜਾਬ ਦੇ ਗੋਦਾਰਾ ਭੁੱਲ ਸਕਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹਮੇਸਾ ਸਾਡੇ ਦਿਲ ਵਿਚ ਵੱਸਦੇ ਆ
@dhiansingh3103
@dhiansingh3103 3 жыл бұрын
ਬਾਦਲ ਪਰਵਾਰ ਸਾਰੇ ਗੱਦਾਰ ਲੋਕਾਂ ਦਾ ਮੁਖੀਆ ਹੈ
@jarnailsingh2694
@jarnailsingh2694 3 жыл бұрын
ਬਾਦਲਕਿਆਂ ਦਾ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕਰ ਲਾਉਣ ਵਾਲਿਆਂ ਵਿੱਚ ਮੁੱਖ ਹੱਥ ਹੈ! 1984 ਨਹੀਂ ਭੁੱਲ ਸਕਦੇ ਨਾ ਭੁੱਲੇ ਹਾਂ ਨਾ ਭੁੱਲਾਂਗੇ !
@parismitanaik9204
@parismitanaik9204 2 жыл бұрын
@@dhiansingh3103roll ma vt
@mannatgrewal4922
@mannatgrewal4922 2 жыл бұрын
..
@GurpreetSingh-cr3ft
@GurpreetSingh-cr3ft 2 жыл бұрын
@@mannatgrewal4922 AA
@sukhwindersinghsidhu2716
@sukhwindersinghsidhu2716 3 жыл бұрын
ਲੌਂਗੋਵਾਲ ਵਾਲਾ ਸਾਧ ਬੁਰਾ ਕੁਰਸੀ ਦਾ ਸਵਾਦ ਬੁਰਾ ‌ਹੱਥ ਖੜ੍ਹੇ ਕਰਕੇ ਅੱਗੇ ਲੱਗ ਗੲੇ। ਇਸ ਗੱਲ ਦੇ ਤਾ ਉਦੋਂ ਢੋਲ ‌ਵੱਜ ਗਏ ਸੀ।ਕਿ ਕੌਮ ਦੇ ਆਗੂਆਂ ਨੇ ਕੋਮ ਦਾ ਬੇੜਾ ਡੋਬ ਦਿੱਤਾ ਹੈ। ਪਰ ਲੋਗੋਵਾਲ ਤਾ ਆਪਣੀ ਕੀਤੀ ਦਾ ਫਲ ਪਾ ਗਿਆ ਹੈ।
@JagmailSingh-fe9yr
@JagmailSingh-fe9yr Жыл бұрын
ਜਿੰਨਾ ਲੋਕਾ ਨੇ 1984 ਤੋ 1993 ਤੱਕ ਦਾ ਸਮਾ ਦੇਖਿਆ ਉਹਨਾ ਨੂੰ ਅੱਜ ਵੀ ਡਰ ਲੱਗਦਾ ਮੱਖੂ ਸਾਹਿਬ ਉਸ ਸਮੇ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਸਨ ਰਾਸ਼ਟਰਪਤੀ ਦੇ ਅੰਡਰ ਸਾਰੀ ਫੋਜ ਹੁੰਦੀਆ ਗਿਆਨੀ ਜੈਲ ਸਿੰਘ ਜੀ ਨੇ ਖੁਦ ਦਸਖਤ ਕੀਤੇ ਕੀ ਹਰਮਿੰਦਰ ਸਾਹਿਬ ਤੇ ਹਮਲਾ ਹੋਣਾ ਚਾਹੀਦਾ ਇੰਦਰਾ ਗਾਂਧੀ ਸਿੱਖਾ ਤੋ ਬਹੁਤ ਨਫਰਤ ਕਰਦੀ ਸੀ ਸਾਡੇ ਰਿਸਤੇਦਾਰਾ ਦੇ ਘਰ ਘਰ ਉਜੜ ਗੇ ਉਹ ਅੱਜ ਵੀ ਬਹੁਤ ਡਰਦੇ ਐ ਉਹ ਕਦੇ ਕਿਸੇ ਚੈਨਲ ਤੇ ਨੀ ਆਉਦੇ
@GurmeetKaur-sb6rb
@GurmeetKaur-sb6rb 2 ай бұрын
Sade nal vbot bura hoya veer ji
@hardipsandhu5355
@hardipsandhu5355 3 жыл бұрын
ਅੱਸੀ ਹਰ ਬਾਰ ਮੂਰਖ ਬਣੇ ਕਿਵੇਂ।।।।।ਸਹੀ ਗੱਲ ਹੈ ਸਾਰਾ ਕੁਝ ਪਤਾ ਲੱਗਣ ਤੋਂ ਬਾਅਦ ਵਿਚ ਵੀ ਸਾਰੇ ਪੰਜਾਬੀ ਇਨ੍ਹਾਂ ਬਾਦਲਾਂ ਨੂੰ ਵੋਟ ਪਾ ਰਹੇ ਨੇ ਜਦੋਂ ਇਨ੍ਹਾਂ ਦੀਆਂ ਰੈਲੀਆਂ ਚ ਜਾਂਦੇ ਨੇ ਤਾਂ ਇਹ ਸੁਆਲ ਇਨ੍ਹਾਂ ਤੋਂ ਪੁੱਛਣੇ ਚਾਹੀਦੇ ਨੇ ਨਹੀਂ ਤਾਂ ਪੰਜਾਬੀਉ ਤੁਸੀ ਸਾਰੇ ਛਪੜੀ ਚ ਨਾਕ ਡੋਬ ਲਵੋ
@Paramjitsingh-on5eo
@Paramjitsingh-on5eo Жыл бұрын
Panjabi aji bache ne,,❤❤
@MANPREETSINGH-fh5lh
@MANPREETSINGH-fh5lh Жыл бұрын
Sikh kom jindabal ਹੈ ਤੇ rahegi ਸਿਖਾਂ ਨਾਲ ਦੀ ਹੋਰ ਕੋਈ kom ਨਹੀ saridunia wich
@amitbrar2440
@amitbrar2440 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਂਰਾਜ਼ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏
@bynderkor1515
@bynderkor1515 Жыл бұрын
Uùuùuùuuuuuuuu8
@user-vx3ue1ye6g
@user-vx3ue1ye6g Жыл бұрын
ਵਾਹਿਗੁਰੂ ਜੀ🙏🙏
@iqbalsingh2340
@iqbalsingh2340 3 жыл бұрын
Waheguru waheguru ji
@GagandeepSingh-vf9bc
@GagandeepSingh-vf9bc 3 жыл бұрын
ਰਾਜ ਕਰੇਗਾ ਖਾਲਸਾ ਜੀ
@harwindersingh1657
@harwindersingh1657 3 жыл бұрын
Waheguru ji
@kabelsingh713
@kabelsingh713 3 жыл бұрын
WAHEGURU JI🙏🙏
@BaljitSingh-wk9wl
@BaljitSingh-wk9wl 3 жыл бұрын
ਕਿਤਾਬ ਪੰਜਾਬੀ ਭਾਸ਼ਾ ਵੀ ਮਿਲਦੀ ਹੈ ਜੀ,
@randeepsinghchahal.2400
@randeepsinghchahal.2400 2 жыл бұрын
ਕਿਹੜੀ
@mandirsingh7625
@mandirsingh7625 2 жыл бұрын
qq
@dalbirsingh5890
@dalbirsingh5890 2 жыл бұрын
ਸੱਭ ਤੋਂ ਵੱਡਾ ਅਜੇ ਜਿਉਂਦਾ ਬੈਠਾ ਹੈ ਉਸ ਨੂੰ ਕਿਉਂ ਨਹੀਂ ਪੁਛਿਆ ਜਾਂਦਾ ਇਹ ਵੀ ਸੱਭ ਨੂੰ ਪਤਾ ਹੈ ਕਿ ਇਸ ਨੇ ਕਿਸੇ ਨੂੰ ਪੂਛ ਨਹੀਂ ਫੜਾਉਣੀ ਚਲੋਂ ਛੱਡੋ ਕਾਕਾ ਕਿਹਕੇ ਹੀ ਸਾਰ ਦੇਣਾ ਹੈ
@guritoor1969
@guritoor1969 Жыл бұрын
waheguru ji 🙏🙏
@harmeetsingh7590
@harmeetsingh7590 3 жыл бұрын
Never forget 1984,,
@manjitkaur5642
@manjitkaur5642 2 ай бұрын
Wahe guru ji
@amarjeetkaur1347
@amarjeetkaur1347 3 жыл бұрын
ਸੰਤਾਂ ਨੂੰ ਸਹੀਦ ਕਰਵਾਉਣ ਵਾਲਾਂ ਵੀ ਬਾਦਲ ਨੇ
@AmarjitSingh-vg9ji
@AmarjitSingh-vg9ji Жыл бұрын
Waheguru ji 🙏🙏
@parasriar822
@parasriar822 3 жыл бұрын
ਆ ਸਾਰੇ ਜੋ ਆਪਣੇ ਬਣਦੇ ਸੀ ਸਾਰੇ ਬੁੱਕਲ ਦੇ ਸੱਪ ਨਿਕਲੇ
@sohanramgharia5377
@sohanramgharia5377 2 жыл бұрын
Thanks makhu sab
@BalvirsinghBalvirsingh-if8kl
@BalvirsinghBalvirsingh-if8kl 2 жыл бұрын
Thanwad Makhu ji
@baabusingh6468
@baabusingh6468 Жыл бұрын
🙏🙏🙏🙏ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@SukhwinderSingh-bo9lz
@SukhwinderSingh-bo9lz 3 жыл бұрын
ਕੀ ਇਹੇ ਫੋਜ ਦੇ ਅਵਸਰ ਤੇ ਯਕੀਨ ਕੀਤਾ ਜਾ ਸਕਦੇ ਜਿਨ੍ਹਾਂ ਨੇ ਹਜਾਰਾਂ ਸਰਦਾਲੂ ਮਾਰੇ ਕਲ ਨੂੰ ਕਲਦੀਪ ਬਰਾੜ ਦੀ ਕਿਤਾਬ ਪੜਕੇ ਕੇਦਿਓ ਤੋਸ਼ਾ ਖਾਨਾ ਇਨੇ ਵਚਾਏਆ
@punjjaabdesh8659
@punjjaabdesh8659 3 жыл бұрын
ਇਹ ਬ੍ਰਿਗੇਡੀਅਰ ਵੀ ਤਾਂ ਖਾੜਕੂਆਂ ਨੂੰ ਅੱਤਵਾਦੀ ਕਹਿੰਦਾ
@jugsingh2006
@jugsingh2006 Жыл бұрын
Sachai dushman ton hi pata lagdi hai.Apne tan dhokhebaz nikle.
@kabirghuman7474
@kabirghuman7474 3 жыл бұрын
Mark Tully book is a true story, he was seeing sant ji every day for three months.
@jimmhysandhu7040
@jimmhysandhu7040 3 жыл бұрын
Some of the things are not true as he was biased too
@SukhwinderSingh-ok3cb
@SukhwinderSingh-ok3cb 2 жыл бұрын
ਘਰ ਘਰ ਅੰਦਰ ਪੰਜਾਬ ਦੇ ਲੋਕ ਦਸ ਸਾਲ ਤੱਕ ਕਿਸੇ ਕਰਕੇ ਮਾਰੇ। ਕਿਸੇ ਨੂੰ ਗੱਲ ਕਰਨ ਦਾ ਵੀ ਅੱਧਕਾਰ ਨਹੀਂ ਸੀ। ਅੱਜ ਸਿਖਾਂ ਵਿਚ ਵੰਡਾਂ ਕੋਨ ਪਾ ਰਿਹਾ ਹੈ।ਇਕ ਦਿਨ ਨਹੀਂ ਤੁਸੀਂ ਹਰਰੋਜ ਵੇਖ ਰਹੇ ਹੋ ਜੀ।ਹਜੇ ਵੀ ਸਮਝਣ ਦੀ ਲੋੜ ਹੈ।
@rajvindersingh620
@rajvindersingh620 2 ай бұрын
ਇਸ ਵਿੱਚ ਸਭ ਤੋਂ ਵੱਧ ਹੱਥ ਬਾਦਲ ਦਾ ਹੈ
@GurmukhSingh-jb5tx
@GurmukhSingh-jb5tx 2 жыл бұрын
ਗਦਾਰਾਂ ਦੀ ਆ ਕੁਲਾਂ ਦਾ ਹੋਵੇ ਨਾਸ਼, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ
@GaganDeep-po1dz
@GaganDeep-po1dz 3 жыл бұрын
Gaddar e kom Badal insaa masand-TOHRA-RAMUWALIA=MURDABAD
@dimpydimpy3237
@dimpydimpy3237 2 жыл бұрын
ਵੀਰੇ ਸਿੱਖੀ ਦਾ ਘਾਂਣ ਕਰਨ ਵਾਲੇ ਹੀ ਏ ਲੋਕ ਨੇਂ, ਜਿਹੜੇ ਵਕੀਲ ਸਾਹਿਬ ਨੇ ਨਾਂਮ ਗਿਣਵਾਏ ਨੇ। ਤੇ ਇਹ ਲੋਕ ਆਪ ਨੲੀਂ ਜਾਣਦੇ ਕਿ ਇਹ ਆਪ ਵੀ ਸਿੱਖ ਪਰਿਵਾਰ ਵਿਚੋਂ ਹਨ। ਤੇ ਇਨ੍ਹਾਂ ਦਾ ਕੀ ਹਾਲ ਹੋਵੇਗਾ। ਤੁਸੀਂ ਆਪ ਹੀ ਦੇਖੋਂਗੇ।
@jasvirsinghgrewal7883
@jasvirsinghgrewal7883 2 ай бұрын
🙏🙏🙏🙏🙏
@ProGaming-yq7fe
@ProGaming-yq7fe 3 жыл бұрын
Good.patrkar.vir.ji
@vishalsihna3226
@vishalsihna3226 2 жыл бұрын
ਪਰਕਾਸੇ ਬਾਦਲ ਦੀ ਇਟਰਵਿਉ ਵੀ ਲੈ ਲੳ
@user-lu8hz1kk3h
@user-lu8hz1kk3h 2 ай бұрын
ਬਾਈ ਮਖੂ ਸਾਹਿਬ ਜੀ। ਇਹ ਸੱਚਖੰਡ ਅਕਾਲ ਤਖਤ ਸਾਹਿਬ ਜੀਉ ਦੇ ਉਪਰ ਫੌਜ ਵੱਲੋਂ ਹਮਲਾ ਕਰਨ ਦੇ ਸਮੇਂ ਤੋਂ ਪਹਿਲਾਂ ਹੀ ਖਾਸ ਕਰ ਕੇ ਖੁਦ ਬਾਦਲ ਅਤੇ ਟੌਹੜਾ ਵਰਗੇ ਵੱਡੇ ਵੱਡੇ ਸਾਰੇ ਅਕਾਲੀ ਲੀਡਰ ਆਪ ਤਾਂ ਮਰਜੀਵੜੇ ਸਿੰਘਾਂ ਵਿੱਚ ਸ਼ਾਮਲ ਹੋ ਗਏ ਸਨ। ਪਰ ਫਿਰ ਵੀ ਇਹ ਮਰਜੀਵੜੇ ਬਣੇ ਹੋਏ ਮੁੱਖ ਲੀਡਰ ਇਸ ਦੇ ਬਾਵਜੂਦ ਫਿਰ ਵੀ ਸੰਤ ਜਰਨੈਲ ਸਿੰਘ ਜੀਉ ਨੂੰ ਸੱਚਖੰਡ ਅਕਾਲ ਤਖਤ ਸਾਹਿਬ ਜੀਉ ਦੇ ਵਿੱਚ ਇਕੱਲਿਆਂ ਛੱਡ ਕੇ ਖੁਦ ਇਹ ਬੇਈਮਾਨ ਲੀਡਰ ਆਪਣੀਆਂ ਜਾਨਾਂ ਬਚਾਉਣ ਲਈ ਬਾਹਾਂ ਖੜੀਆਂ ਕਰਕੇ ਖੁਦ ਹੀ ਫੌਜ ਕੋਲ ਪੇਸ਼ ਹੋ ਗਏ ਸਨ।ਪਰ ਫਿਰ ਵੀ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀਉ ਨੇ ਖੁਦ ਤਾਂ ਹੁਣ ਸਦਾ ਲਈ ਸਿੱਖ ਕੌਮ ਦੇ ਦਿਲਾਂ ਵਿੱਚ ਜਿਉਂਦੇ ਰਹਿਣੇ ਹਨ।ਪਰ ਇਹ ਗਦਾਰ ਲੀਡਰ ਹੁਣ ਤੱਕ ਇਸ ਜਹਾਨ ਵਿੱਚੋਂ ਕੁੱਝ ਲੀਡਰ ਖਤਮ ਹੋ ਗਏ ਅਤੇ ਬਾਕੀ ਸਭ ਗਦਾਰ ਲੀਡਰ ਵੀ ਅਕਸਰ ਜਰੂਰ ਖ਼ਤਮ ਹੋ ਜਾਣਗੇ । ਧੰਨਵਾਦ ਜੀਉ।
@harpreetsinghhs986
@harpreetsinghhs986 2 ай бұрын
ਸੁਣ ਕੇ ਦਿਲ ਕਰਦਾ ਪਹਿਲਾਂ ਇਨ੍ਹਾਂ ਬਾਦਲਾਂ ਦੀ ਬੁੰਡ ਚ ਪਿੱਤਲ ਭਰ ਦਈਏ
@surjitgill6411
@surjitgill6411 2 жыл бұрын
ਮਂਖੂ ਜੀ ਕਿਤਾਬ ਮੈਂ ਵੀ ਪੜ੍ਰੀ ਹੈ ਇਹ ਤਾਂ ਠੀਕ ਹੈ ਇਨ੍ਹਾਂ ਨੇ ਜ਼ਰੁਰ ਚਿੱਠੀਆਂ ਲਿਖੀਆਂ ਪਰ ਇਹ ਕਿਵੇਂ ਮੰਨ ਲਈਏ ਕਿ ਦਰਬਾਰ ਸਾਹਿਬ ਤੇ ਹਮਲਾ ਇਨ੍ਹਾਂ ਦੇ ਕਹਿਣ ਤੇ ਕਰਤਾ। ਜਦੋਂ ਕਿ ਸਰਕਾਰ ਨੇ ਬਾਹਰਲੇ ਮੁਲਕਾਂ ਦੀ ਸਹਾਇਤਾ ਲਈ। ਮੱਖੂ ਜੀ ਅਸੀਂ ਸਭ ਕੁਝ ਵੇਖਿਆ ਸਰਕਾਰ ਨੇ ਹਮਲਾ ਐਮਰਜੈਂਸੀ ਦਾ ਵਿਰੋਧ ਕਰਨ ਕਰਕੇ ਕੀਤਾ ਗਿਆ ਸਿੱਖਾਂ ਨੂੰ ਸਬਕ ਸਿਖਾਉਣ ਲਈ।
@BalwinderSingh-kd4qz
@BalwinderSingh-kd4qz Жыл бұрын
Indra gandhi akaalia nu sabak sikhaana chahundi si kiyonki ehna ne emergency de khilaaf awaaj uthae si ese karke sant bhindran wale nu promote kitta gaya baad vich akaali Indra naal ral gae
@premjitbrar6454
@premjitbrar6454 2 ай бұрын
1984 ਵੇਲੇ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਅਟੈਕ ਵੇਲੇ ਪੰਜਾਬ ਦੇ ਫੌਜੀ ਜਵਾਨਾਂ ਨੇ ਆਪਣੀਆਂ ਬੈਰਕਾਂ ਛਡ ਕੇ ਸਿਧਾ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦਿੱਤੇ। ਅਤੇ ਉਨਾਂ ਨੂੰ ਆਪਣੀ ਨੌਕਰੀ ਤਾਂ ਛੱਡਣੀ ਹੀ ਪਈ ਅਤੇ ਜੇਲਾਂ ਵੀ ਕੱਟਣੀਆਂ ਪਈਆਂ । ਪ੍ਰੰਤੂ ਉਨਾਂ ਨੂੰ ਅਜ ਤਕ ਕੌਮ ਨੇ ਨਹੀ ਪੁੱਛਿਆ। ਧਰਮ ਦੇ ਠੇਕੇਦਾਰਾਂ ਨੇ ਹੀ ਕੌਮ ਦਾ ਬੇੜਾ ਗਰਕ ਕੀਤਾ ਹੈ। ਬਕੀਲ ਸਾਹਿਬ ਸਹੀ ਤੇ ਸਚ ਬੋਲ ਰਹੇ ਹਨ।
@BalwinderSingh-ou9zm
@BalwinderSingh-ou9zm 7 ай бұрын
🙏
@ramandeepkaur4711
@ramandeepkaur4711 2 жыл бұрын
ਵੀਰ ਜੀ ਫੌਜ ਨੂੰ ਗੁੱਸਾ ਆਸਕਦਾ ਹੈ ਸਿੱਖਾਂ ਦੇ ਹਾਜ਼ਰ ਗੁਰੂ ਦੀ ਬੇਅਬਦੀ ਕਰਨ ਸਿੱਖਾਂ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਗੱਲ਼ਤ ਹੈ ਸਿੱਖਾਂ ਨੂੰ ਫਿਰ ਨਵੇਂ ਨਾਮਾਂ ਨਾਲ ਨਵਾਜ਼ਿਆ ਜਾਂਦਾ ਹੈ, ਇਹ ਤਾਂ ਸੱਚ ਹੈ ਸਿੱਖਾਂ ਨੂੰ ਅੱਜ਼ ਇੱਕ ਸਿੱਖ ਆਗੂ ਦੀ ਲੋੜ ਹੈ
@jimysngh7560
@jimysngh7560 2 жыл бұрын
Thanks vadde veer maakhu g.mere mann nu bahut hi dukh hoya sade punjab de Leader hi es saake de vich bhaivaal banne.durr fitte mooh badal,tohra,Longowall da sirf golak khatir hi sade kendri takht sri darbaar sahib g te hamla karva ditta
@rpsharma9394
@rpsharma9394 2 жыл бұрын
Seen on tv coming outside hands upside these persons in discussion
@bahadursingh504
@bahadursingh504 2 жыл бұрын
ਮੇਰਾ ਤਾਂ ਸ਼ੁਰੂ ਤੋਂ ਹੀ ਖਿਆਲ ਰਿਹਾ ਹੈ ਕਿ ਦਰਬਾਰ ਸਾਹਿਬ ਤੇ ਹਮਲੇ ਲਈ ਇੰਦਰਾ ਗਾਂਧੀ ਅਤੇ ਬਾਦਲ ਬਰਾਬਰ ਦੇ ਦੋਸ਼ੀ ਹਨ।
@bikramjitsingh3683
@bikramjitsingh3683 2 жыл бұрын
1.ਕਿਸਾਨਾਂ ਨੂੰ ਕਣਕ ਦੀ ਫਸਲ ਨੇ ਬਹੁਤ ਘਾਟਾ ਪਾਇਆ ਹੈ2. ਕਿਸਾਨਾਂ ਨੂੰ ਕਣਕ ਤੇ ਬੋਨਸ ਦੀ ਲੋਡ਼ ਹੈ ਬੋਨਸ ਦੀ ਥਾਂ ਤੇ ਖਾਦਾਂ ਮਹਿੰਗੀਆਂ ਕਰਨ ਨਾਲ ਕਿਸਾਨ ਨੂੰ ਹੋਰ ਮਾਰ ਪਾਏਗੀ 3.ਡੀਜ਼ਲ ਮਹਿੰਗਾ ਖਾਦ ਮਹਿੰਗੀ ਬੀਜ ਮਹਿੰਗੇ ਕਰਕੇ ਬੋਨਸ ਦੇਣ ਦੀ ਬਜਾਏ ਕਿਸਾਨਾਂ ਨੂੰ ਤੋਹਫ਼ਾ ਦਿੱਤਾ ਹੈ 4.ਸੈਂਟਰ ਸਰਕਾਰ ਕਿਸਾਨਾਂ ਤੇ ਮਹਿੰਗਾਈ ਦਾ ਸ਼ਿਕੰਜਾ ਕੱਸ ਕੇ ਕਿਸਾਨ ਦੀ ਆਰਥਿਕ ਹਾਲਤ ਹੋਰ ਕਮਜ਼ੋਰ ਕਰ ਰਹੀ
@HarbhajanSingh-ti6vx
@HarbhajanSingh-ti6vx Жыл бұрын
Veer jee tusi bahut sansanikhej khulase keete ne
@indarpalahluwalia5266
@indarpalahluwalia5266 3 жыл бұрын
ਦਲਬੀਰ ਸਿੰਘ 1978 ਵਿਚ ਇੰਡੀਅਨ ਐਕਸਪ੍ਰੈਸ ਦਾ ਪੱਤਰਕਾਰ ਸੀ।
@sukhjindergill401
@sukhjindergill401 2 жыл бұрын
Ganna,pind da c.hoshiarpur to
@sarbjitsinghsidhu5141
@sarbjitsinghsidhu5141 7 ай бұрын
No The Tribune
@indarpalahluwalia5266
@indarpalahluwalia5266 7 ай бұрын
I met him in 1978 at Amritsar and gave him a press note and that news was published in Indian Express.
@mannsingh2586
@mannsingh2586 Жыл бұрын
Very good job ji
@jiuansinghgill4373
@jiuansinghgill4373 Жыл бұрын
ਐਨੇ,ਸਾਲ ਬਾਅਦ,ਇਹ, ਗੱਲਾਂ, ਕਰਨੀਆਂ, ਕੁਝ,ਜੱਚਦੀਆ, ਨਹੀਂ
@balbirsohal7642
@balbirsohal7642 2 ай бұрын
ਇਹ ਗੱਲ ਮਨ ਲਗਦੀ ਹੈ ਤੇ ਸੱਚੀ ਪ੍ਰਤੀਤ ਹੁੰਦੀ ਹੈ। ਇਹ ਸਭ ਇਕ ਸਿਆਸੀ ਪਾਰਟੀ ਵਾਲੇ ਸਨ। ਭਿੰਡਰਾਂ ਵਾਲਾ ਧਾਰਮਿਕ ਸੀ। ਪਹਿਲਾਂ ਇਹਨਾਂ ਨੂੰ ਸਰਕਾਰ ਅਕਾਲੀਆਂ ਵਰੁੱਧ ਵਰਤਣ ਦੀ ਕੋਸ਼ਿਸ਼ ਕੀਤੀ। ਉਲਟ ਅਕਾਲੀਆਂ ਸੰਤ ਜੀ ਨੂੰ ਆਉਣੇ ਨਾਲ ਰਲ਼ਾ ਲਿਆ ਸਰਕਾਰ ਨਾਲ ਗੱਲ ਬਾਤ ਨਾ ਸਿਰੇ ਲਗਦੀ ਵੇਖ ਅਕਾਲੀ ਲੈ ਦੇ ਕੇ ਸਮਝੌਤਾਂ ਕਰਨਾ ਚੁਹੁੰਦੇ ਸੀ। ਹੁੱਣ ਸੰਤ ਜੀ ਅੜ ਜੀ ਗਏ ਤੇ ਦੋਨੌਂ ਪਾਰਟੀਆਂ ਦੇ ਰੜਕਣ ਲਗੇ। ਦੋਨਾਂ ਰਲ ਮਤਾ ਪਕਾ ਬਲੂਯੂ ਸਟਾਰ ਕਰਵਾਯਾ ਤੇ ਸਿੱਖਾਂ ਦੇ ਨੁਕਸਾਨ ਦੇ ਭਾਗੀ ਹਨ।
@AmarjitSingh-yu1lp
@AmarjitSingh-yu1lp 3 жыл бұрын
Bilkul sahi Kitab a
@jaspalsinghkailay5288
@jaspalsinghkailay5288 3 жыл бұрын
ਭਾਈ ਸਾਹਿਬ ਇਨਾ ਗਦਾਰਾ ਨੇ ਗਦਾਰੀਆ ਕੀਤੀ ਨੇ
@AmarSingh-qy3gj
@AmarSingh-qy3gj 3 жыл бұрын
Please divide video in parts. No one will watch 5 hr video.
@GHARAM-SANDHU-007
@GHARAM-SANDHU-007 2 жыл бұрын
👍🏼
@ravindersinghgill314
@ravindersinghgill314 3 жыл бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਨਾਨਕ ਨਿਵਾਸ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਕੌਣ ਅਤੇ ਕਿਓਂ ਲੈ ਕੇ ਗਿਆ ?
@politicalsocialmedia9484
@politicalsocialmedia9484 2 жыл бұрын
ਨਾਨਕ ਨਿਵਾਸ ,ਇਹ ਕਿੱਥੇ ਹੈ !ਇਹ ਸ਼ਬਦ ਪਹਿਲੀ ਵਾਰ ਸੁਣਿਐ???
@gurbuxsingh7397
@gurbuxsingh7397 3 жыл бұрын
General. Sinha Gen Shabeg Singh naal achhe sambandh rakhde si, sarkar uhna nu bhej ke Sari gal baat naal situation tackle kar sakdi si
@harmeetsingh7590
@harmeetsingh7590 3 жыл бұрын
Sikh sikh nu na maare a sikh koum.kda kise kolu na haare,,
@ramandeepkaur4711
@ramandeepkaur4711 2 жыл бұрын
ਮੱਖੂ ਸਾਹਿਬ ਜੀ ਉਹ ਪਸਿਤੋਲ ਬਾਦਲ ਅਤੇ ਟੌਹੜੇ ਦਾ ਵੀ ਹੋ ਸਕਦਾ ਹੈ
@dhiansingh3103
@dhiansingh3103 3 жыл бұрын
Video ਹਰ 5 ਮਿੰਟ ਬਾਦ ਨਵੇਂ ਸਿਰੇ ਤੋਂ ਫਿਰ ਆਰੰਭ ਕਿਉਂ ਹੋ ਜਾਂਦੀ ਹੈ। ਵਾਰ ਵਾਰ ਉਹੀ ਗੱਲ ਪਰ ਕਿਉਂ
@premjitbrar6454
@premjitbrar6454 2 ай бұрын
ਬਕੀਲ ਸਾਹਿਬ ਸਤਿ ਸ੍ਰੀ ਅਕਾਲ ਜੀ । ਤੁਸੀਂ-40 ਸਾਲ ਕਿੱਥੇ ਰਹੇ -ਪਹਿਲਾਂ ਇਹ ਜਾਣਕਾਰੀ ਤੁਸੀ ਸਿਖ ਕੌਮ ਨੂੰ ਕਿਉਂ ਨਹੀ ਦਿੱਤੀ।
@mrblackapp6544
@mrblackapp6544 2 жыл бұрын
🙏🙏🚩
@angrejparmar6637
@angrejparmar6637 2 жыл бұрын
ਮੈ ਇਹ ਕਿਤਾਬ 1 ਸਾਲ ਪਹਿਲਾਂ ਪੜੀ ਸੀ ਤੇ ਮੇਰੇ ਕੌਲ ਹੈ,
@malvindermali7698
@malvindermali7698 Жыл бұрын
ਪਹਿਲੀ ਗੱਲ, ਪਰਕਾਸ਼ ਸਿੰਘ ਬਾਦਲ ਨੂੰ ਪਤਾ ਸੀ ਕਿ ਆਹ ਕੁੱਝ ਹੋਣ ਵਾਲਾ ਹੈ। ਇਸੇ ਕਰਕੇ ਪਹਿਲੀ ਜੂਨ ਨੂੰ ਸੀ ਆਰ ਪੀ ਐਫ ਦੀ ਫਾਇਰਿੰਗ ਤੋਂ ਬਾਅਦ ਦੋ ਜੂਨ ਨੂੰ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਦਰਬਾਰ ਸਾਹਿਬ ਵਿਖੇ ਲੌਂਗੋਵਾਲ ਵੱਲੋਂ ਸੱਦੀ ਮੀਟਿੰਗ ਵਿੱਚ ਬਾਦਲ ਸਮੇਤ ਉਸਦੇ ਧੜੇ ਦੇ ਵੱਡੇ ਆਗੂ ਨਹੀ ਪਹੁੰਚੇ। ਪਰ ਬੁਖ਼ਾਰ ਹੋਣ ਦੇ ਬਾਵਜੂਦ ਟੌਹੜਾ ਸਾਹਿਬ ਪਹੁੰਚੇ। ਦੂਜੀ ਗੱਲ, ਗੁਰਾਇਆ ਨੇ ਕਿਹਾ ਕਿ ਅਸੀਂ ਕਿਸੇ ਅਕਾਲੀ ਲੀਡਰ ਨੂੰ ਹੱਥ ਖੜੇ ਕਰਨ ਲਈ ਨਹੀ ਕਿਹਾ ਤੇ ਨਾ ਕਿਸੇ ਹੱਥ ਖੜੇ ਕੀਤੇ। ਤੀਜੀ ਗੱਲ, ਜਦੋਂ ਟੌਹੜਾ ਸਾਹਿਬ ਨੂੰ ਫ਼ੌਜੀ ਗੱਡੀ ਵਿੱਚ ਬੈਠਣ ਲਈ ਕਿਹਾ ਤਾਂ ਉਹਨਾਂ ਨੇ ਕਿਹਾ “ਠਾਹ” ਕਿੱਥੇ ਕਰਨੀ ਹੈ। ਇਸਦਾ ਮਤਲਬ ਇਹੀ ਸੀ ਕਿ ਸਾਨੂੰ ਗੋਲੀ ਮਾਰਨ ਲਈ ਲੈਕੇ ਜਾ ਰਹੇ ਹਨ ਨਾ ਕਿ ਸੁਰੱਖਿਅਤ ਕਰਨ ਲਈ। ਫਿਰ ਟੌਹੜਾ ਸਾਹਿਬ ਨੂੰ ਹਮਲਾ ਕਰਵਾਉਣ ਲਈ ਸਹਿਮਤ ਹੋਣ ਵਾਲਾ ਕਿਵੇਂ ਕਿਹਾ ਜਾ ਸਕਦਾ ਹੈ। ਚੌਥੀ ਤੇ ਆਖਰੀ ਗੱਲ ਕਿ ਤਿੰਨ ਉਦਾਹਰਣਾਂ ਦਾ ਇਸ ਕਿਤਾਬ ਨਾਲ ਕੋਈ ਸੰਬੰਧ ਨਹੀ ਹੈ। ਉਹ ਐਡਵੋਕੇਟ ਪਰਮਜੀਤ ਸਿੰਘ ਦੀਆਂ ਸੁਣੀਆਂ/ ਪੜੀਆਂ ਹਨ ਤੇ ਉਹ ਅਕਾਲੀ ਲੀਡਰਾਂ ਨਾਲ ਸਬੰਧਤ ਹਨ ਜਿਹਨਾ ਦੇ ਆਪਸੀ ਮੱਤਭੇਦ ਤੇ ਵਿਚਾਰ ਹਨ। ਸੰਤ ਸਿੰਘ ਦੀ ਗੱਲ ਕਿ ਸੰਤ ਲੌਂਗੋਵਾਲ ਨੇ ਹਾਟ ਲਾਈਨ ‘ਤੇ ਇੰਦਰਾ ਗਾਂਧੀ ਨੂੰ ਸੰਤ ਭਿੰਡਰਾਵਾਲਾ ਨਾਲ ਨਜਿੱਠਣ ਦੀ ਸਹਿਮਤੀ ਉਸਦੇ ਸਾਹਮਣੇ ਦਿੱਤੀ। ਇੰਝ ਹੁੰਦਾ ਹੀ ਨਹੀ ਹੁੰਦਾ, ਬਾਦਲ ਆਪ ਇੰਦਰਾ ਗਾਂਧੀ ਨੂੰ ਚਿੱਠੀਆਂ ਦੇਕੇ ਆਇਆ, ਪੁਰੇਵਾਲ ਕੋਲ ਸੰਤ ਲੌਂਗੋਵਾਲ ਨੇ ਕਿਹਾ ਕਿ ਭਿੰਡਰਾਂਵਾਲਾ ਦੀ ਦੁਕਾਨ ਬੰਦ ਕਰਾਉਣੀ ਪੈਣੀ ਹੈ ਅਤੇ ਬਸੰਤ ਸਿੰਘ ਖਾਲਸਾ ਵੱਲੋ ਦੱਸੀ ਗੱਲ। ਇਹ ਗੱਲਾਂ ਐਡਵੋਕੇਟ ਨੇ ਆਪਣੇ ਮਨ ਦੀਆਂ ਧਾਰਨਾਵਾਂ ਨੂੰ ਸਹੀ ਸਾਬਤ ਕਰਨ ਲਈ ਕਿਤਾਬ ਦੇ ਅੱਖੀਂ ਵੇਖੇ ਬਿਰਤਾਂਤ ਵਿੱਚ ਘੁਸੇੜੀਆਂ ਹਨ। ਜਮਵਾਲ ਨੂੰ ਸੁਨੇਹਾ ਦਿੱਲੀ ਤੋਂ ਹੀ ਆਇਆ ਹੋ ਸਕਦਾ ਹੈ ਕਿਊਂਕਿ ਕੇਂਦਰ ਸਰਕਾਰ ਦਾ ਮਨਸ਼ਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਕੈਂਪ ਨੂੰ ਖਤਮ ਕਰਨਾ ਹੀ ਸੀ ਜੋ ਇਸ ਗੱਲ ਲਈ ਦ੍ਰਿੜ ਸਨ ਕਿ ਅਨੰਦਪੁਰ ਸਾਹਿਬ ਦੇ ਮਤੇ ਤੋਂ ਘੱਟ ਸਮਝੌਤਾ ਨਹੀ ਹੋਣ ਦੇਣਾ ਜਿਸ ਕਾਰਨ ਅਕਾਲੀ ਲੀਡਰਸਿੱਪ ਨਾਲ ਕੋਈ ਸਮਝੌਤਾ ਸਿਰੇ ਨਹੀ ਲੱਗ ਰਿਹਾ ਸੀ।ਬ੍ਰਿਰਗੇਡੀਅਰ ਗੋਰਾਇਆ ਨੂੰ ਇਹ ਸਪਸ਼ਟ ਕਾਰਜ ਸੌਂਪਿਆ ਗਿਆ ਸੀ ਕਿ ਅੰਦਰ ਘਿਰੀ ਹੋਏ ਅਕਾਲੀ ਲੀਡਰਾਂ ਨੂੰ ਬਚਾਉਣਾ ਹੈ ਜਿਸਨੂੰ ਬਹੁਤ ਹੀ ਹੁਸ਼ਿਆਰੀ ਨਾਲ ਐਡਵੋਕੇਟ ਤੇ ਮਖੂ ਸਪਸ਼ਟ ਕਰਨ ਦੀ ਥਾਂ “ਲੋਕਾਂ” ਨੂੰ ਬਚਾਉਣਾ ਕਹਿੰਦੇ ਹਨ।
@GagandeepSingh-vf9bc
@GagandeepSingh-vf9bc 3 жыл бұрын
ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿੰਦਬਾਦ
@ramindersingh3907
@ramindersingh3907 7 ай бұрын
ਤੁਸੀਂ ਕਹਿ ਰਹੇ ਹੋ ਕਿ ਦਰਬਾਰ ਸਾਹਿਬ ਵਰਗੇ ਪ੍ਰਮੁੱਖ ਅਤੇ ਵੱਡੇ ਧਾਰਮਿਕ ਸਥਾਨ ਉੱਤੇ ਇੰਦਰਾ ਗਾਂਧੀ ਹਮਲਾ ਨਹੀਂ ਕਰ ਸਕਦੀ ਸੀ ਪਰ ਉਸ ਸਮੇਂ ਦੇ governer Punjab ਤਾਂ ਆਪਣੀ ਕਿਤਾਬ ਵਿਚ ਲਿਖਦੇ ਹਨ ਉਹ ਤਾਂ ਹਰਿਮੰਦਿਰ ਸਾਹਿਬ ਉਪਰ bambartment ਦੀ ਵੀ ਧਮਕੀ ਦੇ ਰਹੀ ਸੀ ।
@jagjitsingh3467
@jagjitsingh3467 Жыл бұрын
Eye witness ਤੇ ਇਹਨਾਂ ਦੀ ਕਥਨੀ ਵਿਚ ਬਹੁਤ ਅੰਤਰ ਹੈ
@harbinsodi3884
@harbinsodi3884 2 жыл бұрын
Bohat bohat tanvad advocate sab da aj di pidi nu neend tu jagan da...dukh sirf ek gal da hega jinay v us time da sach dasya oh time us bande da is dunya tu jaan da time sii..bada upkar hega us khalse da sikh kom te jinay longwal nu gadi chadya sii
@jindaking7596
@jindaking7596 3 жыл бұрын
Leaders are responsible for the blue star
@Daske.WaleSahi
@Daske.WaleSahi 2 ай бұрын
ਪੰਜਾਬ ਤੇ ਕੌਮ ਨੂੰ ਹਮੇਸ਼ਾਂ ਗਦਾਰਾਂ ਨੇ ਮਾਰਿਆ
@hardipsinghmahl1635
@hardipsinghmahl1635 2 жыл бұрын
ਗੱਲ ਬਾਤ ਸੁਣਣ ਤੋਂ ਬਾਦ ਇਹ ਸਮਝ ਵਿੱਚ ਪਈ ਕੇ ਵੱਡੇ ਕਾਲੀ ਲੀਡਰ ਤੋਂ ਇਲਾਵਾ ਮੋਮੋਠੱਗਣੀ ਰਾਮੂ ਦਾ ਸੱਭ ਤੋਂ ਵੱਡਾ ਰੋਲ ਰਿਹਾ ਅਟੈਕ ਕਰਵਾਉਣ ਵਿੱਚ
@BalwinderSingh-nw8un
@BalwinderSingh-nw8un 3 жыл бұрын
ਏ ਗੋਰਾਇਆ ਤਾ ਸਿਰੇ ਦਾ ਝੂਠਾ ੰ ਬੰਦੈ
@harcharansingh1737
@harcharansingh1737 3 жыл бұрын
ਬਾਈ ਜੀ ਹਰ ਬੰਦਾ ਆਪਣੀ ਜਾਨ ਬਚਾਉਣ ਲਈ ਮਸਾਂ ਵਿਚੋ ਬਾਹਰ ਆਏ ਰਾਮੂਵਾਲੀਆ ਉਥੇ ਕੀ ਕਰਦਾ ਫਿਰਦਾ ਸੀ ਸਭ ਝੂਠਾ ਦਾ ਪਲੰਦਾ ਹੈ
@malkkhehra9582
@malkkhehra9582 2 жыл бұрын
Tere varga ohh fuddu c j chalan ch dam nhi ta gadari Kyi kiti . Ohh veer ikko apna nij nhi vekhna chahida j ehe rah te ture hoyie.
@PsGillPakkeSinghuWale
@PsGillPakkeSinghuWale 2 жыл бұрын
ਸਾਡੇ ਆਪਣੇ ਹੀ ਗਦਾਰੀ ਕਰਗੇ ,,,
@chandpuririnku9026put
@chandpuririnku9026put 3 жыл бұрын
Dud da Dud pani da Pani jaroor hona chahida veer g
@bikarjitsingh34bikarjitsin10
@bikarjitsingh34bikarjitsin10 7 ай бұрын
ਇਹ ਸਾਰੇ ਗਦਾਰ ਸਨ ਸਹੀ ਗਾਇਆ ਢਾਡੀਆਂ ਨੇ ਚਿੱਠੀ ਲਿਖੀ ਹੈ ਗਦਾਰਾਂ ਦਿੱਲੀ ਵੱਲ ਨੂੰ
@kamalpreet6106
@kamalpreet6106 3 жыл бұрын
ਦਾਮਨ ਬਾਜਵਾ ਨਾਮ ਦੀ ਔਰਤ ਆ ਇੱਕ ਫੇਸਬੁੱਕ ਤੇ, ਉਹਦਾ ਰਿਸ਼ਤਾ ਪਤਾ ਨੀ ਕੀ ਆ ਲੌਂਗੋਵਾਲ ਨਾਲ ਉਹ ਬਹੁਤ "ਸ਼ਹੀਦ ਸ਼ਹੀਦ" ਕਰਦੀ ਆ, ਉਹਨੂੰ ਪਤਾ ਤਾਂ ਹੁਣਾਂ ਆ ਫਿਰ ਵੀ ਇਹ ਕਲਿੱਪ ਉਹਨੂੰ ਟੈਗ ਕਰਨੀ ਚਾਹੀਦੀ
@Knowledge.to_be-continue
@Knowledge.to_be-continue 3 жыл бұрын
Bhai sahib eh jo book tuc dsi a pdf file mil skdi a esdi
@rpsharma9394
@rpsharma9394 2 жыл бұрын
Advocate parmjit singhji .bluestar true what so ..remember
@GurmailBadesha
@GurmailBadesha 2 ай бұрын
ਮਖ ਸਾਹਿਬ ਜੀ ਅਮਰਜੀਤ ਕੌਰ ਦਾ ਇਹਨਾਂ ਲੀਡਰਾਂ ਦੇ ਨਾਲ ਕੀ ਸਬਰ ਸੀ
@kulwinderkaur3618
@kulwinderkaur3618 3 жыл бұрын
ਬਾਦਲ ਪਹਿਲੇ ਨੰਬਰ ਤੇ ਆਉਂਦਾ ਹੈ ,ਲੋਕ ਫਿਰ ਵੀ ਵੋਟਾਂ ਪਾ ਰਹੇ ਹਨ। ਅੱਖਾਂ ਖੋਲ੍ਹੋ ਹੁਣ ।ਜੇ ਇਸ ਵਾਰੀ ਵੀ ਜਿਤਾ ਦਿੱਤਾ ਤੇ ਆਖਰੀ ਵਾਰੀ ਹੋਵੇਗੀ, ਪੰਜਾਬ ਗਿਆ ਤੁਹਾਡੇ ਹਥੋਂ , ਪੰਜਾਬ ਦੀ ਜੁਆਨੀ ਸਾਰੀ ਬਾਹਰ ਭੇਜ ਦੇਣੀ ਤੇ ਪੰਜਾਬ ਵਿੱਚ ਘੱਟ ਗਿਣਤੀ ਦੱਸ ਕੇ ਪੰਜਾਬ ਨੂੰ ਕਿਸੇ ਹੋਰ ਸਟੇਟ ਨਾਲ ਸ਼ਾਮਿਲ ਕਰ ਦੇਣਾ ।
@KulbirSingh-nb3nw
@KulbirSingh-nb3nw Жыл бұрын
Gadaro bahot aukhe hovo tusi.kom.da.mahabali.surma.marvata
@dharmpal8286
@dharmpal8286 3 жыл бұрын
Congressi or ek veses. Dharm ke Logo ne hamere Sikh bhaio ka katalyam kiya tha ji
@nsidhu165
@nsidhu165 3 жыл бұрын
Khet di warh e kga gi veero khet ni khet sadda punjab
@hiramarara4429
@hiramarara4429 3 жыл бұрын
Makhu Saab ji jine gadhar 84 de sikh chehre sare Nange karo.
@narender5369
@narender5369 2 жыл бұрын
Eh sab sach kh rhe h ji eda koi nhi sade akaal takht te attack kr skda c eh sb sadi kaum de gaddara ne krwaia
@bikarjitsingh34bikarjitsin10
@bikarjitsingh34bikarjitsin10 7 ай бұрын
ਇੰਦਰਾਂ ਨਾਲੋਂ ਵੱਡੇ ਦੋਸ਼ੀ ਇਹ ਹਨ
@gurikhokhar1184
@gurikhokhar1184 2 жыл бұрын
Sant Jarnail Singh Ji Khalsa Bhindranwale Zindabaad
@rajindersingh-oz5jh
@rajindersingh-oz5jh Жыл бұрын
Brigadier ji da dhanyawad tosha khana bachoun lyi
@kuldeepbaidwan6687
@kuldeepbaidwan6687 2 жыл бұрын
Read Book Defender of the faith (A R Darshi)Punjabi ch Janbaaj Rakha 🙏
@gurbuxsingh7397
@gurbuxsingh7397 3 жыл бұрын
Sare genocide de jimedar Sikh leaders hi han
@MANPREETSINGH-fh5lh
@MANPREETSINGH-fh5lh Жыл бұрын
Sikhfoji akher ਕਰ sikh ਸੀ ਤਾਂ ਹੀ tosha khana bachia ਨਹੀ ਤਾਂ sabh ਕੁੱਝ tbah ho ਜਾਣਾ ਸੀ sikh foji jindabad ਜੀ
@jugsingh2006
@jugsingh2006 Жыл бұрын
Ohna nu pata nahin si Toshakhana kitthe aa.Pehla kamra dha ditta si.
What will he say ? 😱 #smarthome #cleaning #homecleaning #gadgets
01:00
Before VS during the CONCERT 🔥 "Aliby" | Andra Gogan
00:13
Andra Gogan
Рет қаралды 10 МЛН
PEDRO PEDRO INSIDEOUT
00:10
MOOMOO STUDIO [무무 스튜디오]
Рет қаралды 12 МЛН
What will he say ? 😱 #smarthome #cleaning #homecleaning #gadgets
01:00