ਭਿੰਡਰਾਂਵਾਲਿਆਂ ਨੂੰ ਅੱਖੀਂ ਸ਼ਹੀਦ ਹੁੰਦੇ ਵੇਖਿਆ, ਆਖਰੀ ਵੇਲੇ ਸਿੰਘਾਂ ਤੋਂ ਮੰਗੀ ਸੀ ਮਾਫੀ | Akaal Channel

  Рет қаралды 914,881

Akaal Channel

Akaal Channel

4 жыл бұрын

Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchannel.tv/
KZfaq :- goo.gl/EYvzFR

Пікірлер: 1 500
@harpreetbains9723
@harpreetbains9723 3 жыл бұрын
ਮੈਨੂੰ ਮਾਣ ਆ ਮੈ ਵੀ ਇੱਕ ਸਹੀਦ ਦਾ ਪੋਤਾ ਆ ਮੇਰੇ ਦਾਦਾ ਜੀ ਸ਼ਹੀਦ ਭਾਈ ਜੋਗਿੰਦਰ ਸਿੰਘ ਜੀ ਜਿੰਨਾ ਆਕਲ ਤਖਤ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ 6.6.1984 ਨੂੰ ਸਹੀਦ ਹੋਗੇ ਸੀ ਨਾਲ ਦੇ ਸਿੰਘਾਂ ਨੇ ਕਿਆ ਉਠ ਜੋ ਦਾਦਾ ਜੀ ਨੇ ਕਿਆ ਮੈ ਸੇਵਾ ਕਰੇ ਬਿਨਾਂ ਨੀ ਉਠ ਨਾ ਤੇ ਕਿਆ ਬਦੀ ਹੇ ਤੇ ਬਚ ਜੂ ਨਹੀ ਜਾਨ ਗੁਰੂ ਸਾਹਿਬ ਦੇ ਲੇਖੇ ਤੇ ਨਾਲ ਦੇ ਸਿੰਘਾਂ ਦਸਦੇ ਕੇ ਸਿੱਧੀ ਗੋਲੀ ਸਿਰ ਚ ਜਾ ਲੱਗੀ 🙏🙏🙏🙏
@patialviyoutuber1263
@patialviyoutuber1263 3 жыл бұрын
😭🙏🙏🙏👍👍
@deepbhullar3930
@deepbhullar3930 Жыл бұрын
waheguru ji🙏
@HARPARTAPBHULLAR17
@HARPARTAPBHULLAR17 Жыл бұрын
guru ramdas g di kirpa hove fir e eh hansil hunda satnam waheguru g
@harrysidhu8390
@harrysidhu8390 Жыл бұрын
A1
@harrysidhu8390
@harrysidhu8390 Жыл бұрын
A1
@kanhiyasoni7283
@kanhiyasoni7283 3 жыл бұрын
ਮੈਂ ਹਿੰਦੂ ਪਰਿਵਾਰ ਚੌਂ ਆ ਪਰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਨੂੰ ਮੈਂ ਅਪਣਾ ਸਭ ਕੁਝ ਮੰਨਦਾਂ ਕਿਉਂ ਕਿ ਜੇ ਅਸੀਂ ਅੱਜ ਜਿਉਂਦੇ ਆ ਤਾਂ ਇਹ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੀ ਮੇਹਰ ਆ ਕਿਉਂਕਿ ਪੰਜਾਬ ਦੇ ਬੁਚੱੜ ਬੇਅੰਤ ਨੇ ਤਾਂ ਕੋਈ ਕਸਰ ਨੀ ਛੱਡੀ ਨੌਜਵਾਨ ਪੀੜ੍ਹੀ ਨੂੰ ਮਾਰਨ ਦੀ ਫੇਰ ਸਿੰਘਾਂ ਨੇ ਸੋਧਾ ਲਾਇਆ ਬੇਅੰਤ ਬੁਚੱੜ ਦਾ ।
@gurjeetkaurgitakaur4961
@gurjeetkaurgitakaur4961 3 жыл бұрын
ਕਾਸ਼ ਮੈਨੂੰ ਵੀ ਇਹ ਸ਼ਹਾਦਤ ਦਾ ਜਾਮ ਪੀਣ ਨੂੰ ਮਿਲਦਾ ਮੈਂ ਵੀ ਓਹਨਾਂ ਸਿੰਘਾਂ ਨਾਲ ਹੁੰਦੀ 🙏
@balrajsinghkhalsa7302
@balrajsinghkhalsa7302 Жыл бұрын
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਪੁਜੀ ਸਾਹਿਬ ਸੁਣਾਇਆਂ ਕਰੋ ਕਿਵੇਂ ਸੁਣਾਉਣਾ , ਸੁਣਿਉ ਇੱਕ ਵਾਰੀ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ, ਜਪੁਜੀ ਸਾਹਿਬ ਦੀ ਮਹਾਂਨਤਾ, ਔਖੀ ਘੜੀ ਕੀ ਹੈ, ਦੇਗ਼ ਤੇਗ਼ ਫ਼ਤਿਹ, ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ, ਨ ਤਿੰਨਾ ਚ ਨ ਤੇਰਾਂ ਚ, ਐਰਾ ਗੈਰਾ ਨੱਥੂ ਖੈਰਾ, ਹਰਿ ਮੈਦਾਨ ਫਤਿਹ, ਦੇਗ਼ ਤੇਗ਼ ਫ਼ਤਿਹ, ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ,ਦਾਸ ਤੋਂ ਸਤਿਗੁਰੂ ਜੀ ਦੋ ਦੋ ਫੌਜਾਂ ਵਿੱਚ ਸੇਵਾ ਲੈ ਰਹੇ ਹਨ
@RaviSingh-bu2kb
@RaviSingh-bu2kb Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਤੁਸੀਂ ਬਹੁਤ ਭਾਗਾ ਵਾਲੇ ਜੋ ਸੰਤਾ ਨਾਲ ਰਹਿ ਚੁੱਕੇ ਹੋ ਖਾਲਸਾ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਾਲੀਆਂ ਦੀ ਅੱਜ ਬਹੁਤ ਲੋੜ ਹੈ
@sangha4236
@sangha4236 4 жыл бұрын
ਮਖੂ ਸਾਬ ਵੱਧ ਤੋ ਵੱਧ ਇਨਟਰਵੀਉ ਕਰਿਆ ਕਰੋ ਇਹੋ ਜਹਈਆ ਸਖਸੀਅਤਾ ਦੀਆ ਵਾਹਿਗੁਰੂ ਜੀ 🙏🙏🙏
@kaur4280
@kaur4280 3 жыл бұрын
Sahii keha veerjiii apnii aaun valii generation nu v pta chluga.
@sankalpmanchanda8279
@sankalpmanchanda8279 2 жыл бұрын
@@kaur4280 bilkul sahi keha tussi.
@BalkarSingh-gy6bp
@BalkarSingh-gy6bp 2 жыл бұрын
ਸੰਤ ਸਿਪਾਹੀ ਸਰਦਾਰ ਜਰਨੈਲ ਸਿੰਘ ਜੀ ਭਿੰਡਰਂਵਾਲਿਆਂ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏
@rajbirkaur8138
@rajbirkaur8138 Жыл бұрын
ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਨੂੰ ਕੌਟਿ ਕੌਟਿ ਪ੍ਰਮਾਣ 🙏🏻🙏🏻❤🙏🏻🙏🏻 ਵੀਰ ਅੰਮਿਤਪਾਲ ਸਿੰਘ ਜੀ ਜਿੰਦਾਬਾਦ ਵਾਹਿਗੁਰੂ ਜੀ 🚩🚩🙏🏻🙏🏻🙏🏻🙏🏻
@maanfathe849
@maanfathe849 3 жыл бұрын
ਧੰਨ ਰੂਹਾਂ ਨੇ ਜਿੰਨਾ ਨੇ ਸੰਤਾ ਦੇ ਦਰਸ਼ਨ ਕੀਤੇ ਨੇ,ਸੱਚਮੁੱਚ ਰੋਣਾ ਆ ਗਿਆ 😥😥😥😥😥😥😥
@arshdeep04
@arshdeep04 3 жыл бұрын
ਵੀਰ ਸੰਤਾਂ ਤੋ ਬਿਨਾਂ ਲਾਵਾਰਸ ਜਿਹਾ ਮਹਿਸੂਸ ਹੁੰਦਾ 😭🙏
@kunalarora927
@kunalarora927 3 жыл бұрын
@@arshdeep04 sant hun narakan vich sikha nu kilo kilo di gaal kad rahe ne arshdeep singh
@arshdeep04
@arshdeep04 3 жыл бұрын
@@kunalarora927 😄 juban te kaka sanu v laggi a par tuhade vrgi maari soch nhi rakhde kise kaum lyi tusi kyo ni jarde hor kaum nu vekh k ਮੱਚਦੇ bhot jo tahi tarakki nhi karde 🤣🤣
@kunalarora927
@kunalarora927 3 жыл бұрын
@@arshdeep04 kaka tusi kal de jamme hindua cho......sant varge fukre dharam da tika laa ke loka de ghar barbad karde ne......aap luk gya si akal takht ch ja ke
@santokhsingh2600
@santokhsingh2600 3 жыл бұрын
@@arshdeep04 vere Santa de bachana the chalo dhadi parkash karo
@gurajohal1652
@gurajohal1652 4 жыл бұрын
ਵਾਹਿਗੁਰੂ ਅੱਜ ਭੇਜ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਬੜੀ ਲੋੜ ਆ ਅੱਜ ਪੰਜਾਬ ਨੂੰ ਥਾਂ ਥਾਂ ਗੁਰੂ ਸਾਹਿਬ ਦੀ ਬੇਅਦਬੀ, ਧਾਰਮਿਕ ਅਸਥਾਨਾਂ ਦੀ ਬੇਅਦਬੀ,ਪੰਜਾਬ ਦੇ ਭਵਿੱਖ ਦੀ ਜਵਾਨੀ ਦੀ ਬਰਬਾਦੀ, ਪਾਣੀਆਂ ਦੀ ਲੁੱਟ, ਕਿਸਾਨੀ ਦਾ ਖਾਤਮਾ,ਰੁਲਦੀ ਧੀਆਂ ਦੀ ਇੱਜਤ,ਪੰਜਾਬ ਦੀਆਂ ਹਵਾਵਾਂ, ਪਾਣੀਆਂ ਤੇ ਮਿੱਟੀ 'ਚ ਘੁਲੀਆ ਜਹਿਰਾਂ ਤੇ ਖਿਲਰਿਆ ਪੱਤਰਿਆਂ ਖਾਲਸਾ ਪੰਥ ਲੁੱਟਦੇ ਜਾਂਦੇ ਪੰਜਾਬ ਨੂੰ ਲੋੜ ਆ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ
@sankalpmanchanda8279
@sankalpmanchanda8279 2 жыл бұрын
Waheguru ji 1 baar aaa jao. Punjab nu boht Lod a towadi. Mere wrgy jawan mundy chitta pee peee mrn kandy khady haa
@SukhwinderSingh-tj9vv
@SukhwinderSingh-tj9vv 2 жыл бұрын
ਵੀਰ ਜੀ ਸੰਤ ਜੀ ਅੱਜ ਵੀ ਸਾਡੇ ਨਾਲ ਨੇ
@ravipchabba411
@ravipchabba411 Жыл бұрын
Sant Jarnail Singh Bhindranwale jindabad
@najarsingh3234
@najarsingh3234 Жыл бұрын
Bilkulsach very good
@kuldipjhajj5085
@kuldipjhajj5085 4 жыл бұрын
ਵਹਿਗੂਰੁ ਜੀ ਵਹਿਗੂਰੁ ਜੀ ਵਹਿਗੂਰੁ ਜੀ ਵਹਿਗੂਰੁ ਜੀ। ਧੰਨ ਇਹ ਭਾਈ ਸਾਹਿਬ ਜੀ ਜਿਨ੍ਹਾਂ ਨੇ ਸੰਤਾਂ ਨੂੰ ਨੇੜੇ ਤੋਂ ਦੇਖਿਆ ਸੀ। ਵਹਿਗੂਰੁ ਇਹਨਾਂ ਨੂੰ ਚੜਦੀ ਕਲਾ ਵਿਚ ਰੱਖੇ ਜੀ।
@navisalwan4138
@navisalwan4138 4 жыл бұрын
guri
@kunalarora927
@kunalarora927 3 жыл бұрын
uhna ne nede to santa kol bund marai si kuldip jhajj
@kunalarora927
@kunalarora927 3 жыл бұрын
santa ne congress to bund marai si
@Archfinder
@Archfinder 3 жыл бұрын
@@kunalarora927 phn no snd kr fer pta lgu comments krn da address snd kr awda
@kunalarora927
@kunalarora927 3 жыл бұрын
santa di tatti nikal gyi military nu dekh ke
@manpreetkaurvirk7545
@manpreetkaurvirk7545 4 жыл бұрын
ਸਾਡਾ ਮਾਣ ਨੇ ਸੰਤ ਜੀ ਸਾਡੀ ਜਾਨ ਨੇ ਸੰਤ ਜੀ😢😢😢
@adilfareed4978
@adilfareed4978 Ай бұрын
Tusi kitho belong kr day o Main Virk garh(District Sheikhupura) to belong krda a Ho skda a tuwaday waday v etho e East punjab gay hon
@loveaujla4095
@loveaujla4095 3 жыл бұрын
I am Christian but I all so respect Sant bhindernwala
@sciencebest6928
@sciencebest6928 Жыл бұрын
जरनैल सिंघ भिंडरावाला हिंदू धर्म के ख़िलाफ़ था। अब वही जरनैल सिंघ भिंडरावाले के फैन अम्रितपाल सिंघ मसीह धर्म के ख़िलाफ़ है। अब आप क्या कहेंगे?
@sciencebest6928
@sciencebest6928 Жыл бұрын
मैं नास्तिक हूँ। मैं सभी धर्मों के ख़िलाफ़ हूँ। विज्ञान सही है।
@ManinderSingh-le5pe
@ManinderSingh-le5pe Жыл бұрын
Aa love you ਬਾਬੇ tere varge Masih prava da maan aa baki ta nakli masih mahol kharab karde
@manvir1979
@manvir1979 Жыл бұрын
​@@sciencebest6928 veere sant ji maadiyan sarkaaran de khilaaf Sn na ki kise dharam de
@haraseessingh598
@haraseessingh598 Жыл бұрын
​@@sciencebest6928 hindua d khlaaf nhi se sant ji
@Jhujarsinghkhalsa1984
@Jhujarsinghkhalsa1984 4 жыл бұрын
ਕੀਤੀ ਸੀ ਅਰਦਾਸ ਉਸ ਮਹਾ ਪੁਰਸ਼ ਨੇ ਕਹਿੰਦਾ ਅਕਾਲ ਪੁਰਖ ਅੱਜ ਮੈ ਮੱਥਾ ਸਮੇਂ ਦੀ ਜਾਲਮ ਸਰਕਾਰ ਨਾਲ ਲਾਉਣ ਲਗਾ । ਜੌ ਚਲਾਈ ਬਾਜਾ ਵਾਲੇ ਦੀ ਦਮਦਮੀ ਟਕਸਾਲ ਉਸ ਭਾਗਾ ਵਾਲੀ ਟਕਸਾਲ ਦਾ ਮੁਖੀ ਹੋਣ ਦਾ ਫਰਜ਼ ਨਿਬੋਨ ਲਗਾ । ਸਾਰੀ ਉਮਰ ਮੈ ਪੰਥ ਦੀ ਸੇਵਾ ਕੀਤੀ ਅੱਜ ਮੈ ਇੰਦਰਾ ਦੀ ਫੋਜ ਨਾਲ ਖੰਡਾ ਖੜਕਾਉਣ ਲਗਾ । ਵਾਜਾ ਵਾਲਿਆ ਹੱਥ ਰੱਖੀ ਅਪਣਾ ਮੇਰੇ ਸੀਰ ਤੇ ਮੈ ਦੁਸ਼ਮਣ ਨੂੰ ਲੋਹੇ ਦੇ ਚਣੇ ਚੁਬਾਉਂ ਲਗਾ ਪੁੱਲ ਗਈ ਆ ਐ ਦੁਨੀਆ ਨਾ ਸ਼ੁਕਰੀ ਵਾਜਾ ਵਾਲਿਆ ਤੇਰੀ ਕੁਰਬਾਨੀ ਨੂੰ । ਮੈ ਇੱਕ ਵਾਰੀ ਫੇਰ ਇਤਿਹਾਸ ਸਿੰਘਾਂ ਦਾ ਧਰਾਉਣ ਲਗਾ। ਖੁਦ ਉੱਤਰ ਕੇ ਮੈਦਾਨ ਵਿੱਚ ਮੈ ਆਪਣਾ ਇਸ ਟਕਸਾਲ ਦਾ ਮੁਖੀ ਹੋਣ ਦਾ ਫਰਜ਼ ਨਿਬੌਣ ਲਗਾ। ਸਦਾ ਕੀਤੀ ਐ ਭਾਰਤ ਨੇ ਸਿੱਖ ਕੌਮ ਨਾਲ ਚਲਾਕੀ ਸਾਡੇ ਹੱਕ ਮਾਰੇ ਨਾਲੇ ਨਾਲੇ ਕੀਤੀ ਏ ਸਾਡੇ ਗੁਰੂ ਘਰਾ ਦੇ ਬੇਅਦਬੀ ਅੱਜ ਤੇਰੀ ਬਖ਼ਸ਼ੀ ਹੋਈ ਸਿੱਖੀ ਨੂੰ ਵਾਜਾ ਵਾਲਿਆ ਤੇਰੇ ਆਪਣੇ ਸਿੱਖ ਹੀ ਮਿਟਾਈ ਜਾਂਦੇ ਨੇ ਦੇ ਕੇ ਇੰਦਰਾ ਨੂੰ ਸੀਈਆਈਡ ਆਪਣੇ ਘਰ ਬਣਾਈ ਜਾਂਦੇ ਨੇ । ਜਰਨਲ ਸੁਭੇਖ ਸਿੰਘ ਵਰਗੇ ਕੌਮੀ ਯੋਧੇ ਮੱਥਾ ਸਿੱਧਾ ਸੈਂਟਰ ਸਰਕਾਰ ਨਾਲ ਲਾਈ ਜਾਂਦੇ ਨੇ ਦੇਖ ਕੇ ਤੇਰੇ ਸਿੰਘਾਂ ਦੇ ਉੱਚੇ ਰੁਤਬੇ ਕੇਈ ਭੁੱਲੇ ਭੜਕੇ ਬੀ ਹੁਣ ਸਿੱਖੀ ਅਪਨਾਈ ਜਾਂਦੇ ਨੇ। ਸੁਣ ਕੇ ਗੁਰਬਾਣੀ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਕੇਈ ਸਿੰਘ ਤਾਂ ਸੋਧਾ ਸਿੱਧਾ ਪਾਪੀ ਲੋਕਾਂ ਦਾ ਲਈ ਜਾਂਦੇ ਨੇ। ਸੁਣ ਕੇ ਤੇਰੇ ਇਸ ਨਿਮਾਣੇ ਜਿਹੇ ਸੇਵਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਂਵਾਲਿਏ ਦੇ ਬੋਲ ਕੇਈ ਆਪਣੀ ਜ਼ਮੀਰ ਜਗਾਈ ਜਾਂਦੇ ਨੇ ਪੂਰੇ ਵਲਡ ਵਿਚ ਸਿੰਘ ਬਾਬਾ ਨਾਨਕ ਜੀ ਦਾ ਚਲਿਆ ਹੋਇਆ ਲੰਗਰ ਪੂਰੀ ਰੀਜ਼ ਨਾਲ ਚੱਲਾਈ ਜਾਂਦੇ ਨੇ ਓ ਸੱਚ ਪੁੱਛੀ ਤਾਂ ਵਾਜਾ ਵਾਲਿਆ ਤੇਰੀ ਸਿੱਖ ਕੌਮ ਤੂੰ ਜੁਲਮ ਕਰਨ ਵਾਲੇ ਹੁਣ ਕਬਰਾਈ ਜਾਂਦੇ ਨੇ ਅੱਜ ਦੇਖ ਲੇ ਮਹੀਨੇ ਜੂਨ ਦੇ ਤੇਰੇ ਪਵਿੱਤਰ ਘਰ ਹਰਮਿੰਦਰ ਸਾਹਿਬ ਨੂੰ ਹੀ ਫੋਜ ਦੇ ਕੇਰੇ ਪਾਈ ਜਾਂਦੇ ਨੇ ਵਾਜਾ ਵਾਲਿਆ ਤੂੰ ਜਿੰਨਾ ਲੇਈ ਅਪਣਾ ਸਰਬੰਸ ਬਾਰ ਦਿੱਤਾ ਅੱਜ ਉਹੀ ਤੇਰੇ ਘਰ ਟੈਂਕਾਂ ਨਾਲ ਮਿਟਾਈ ਜਾਂਦੇ ਨੇ ਮੈਨੂੰ ਬਲ ਬਖ਼ਸ਼ ਮੈ ਮੱਥਾ ਸਿੱਧਾ ਜ਼ਾਲਮ ਸਰਕਾਰ ਨਾਲ ਲਾਉਣ ਲਗਾ ਆਖਰੀ ਬੋਲ ਸਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਦੇ ਜਿਨਿ ਦੇਰ ਮੇਰੀ ਸਿੱਖ ਕੌਮ ਦਾ ਘਰ ਨਹੀਂ ਬਣ ਦਾ ਮੈ ਮੁੜ ਮੁੜ ਜਨਮ ਜਨਮ ਲਮਾ ਮੈ ਮੁੜ ਮੁੜ ਜਨਮ ਲਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਗਰ ਏ ਪੋਸਟ ਵਧੀਆ ਲਗੀ ਤੇ ਆਪਣੇ ਸਿੱਖ ਵੀਰਾ ਨਾਲ ਜਰੂਰ ਸਾਂਝੀ ਕਰੇਓ ਲਿਖਣ ਵਾਲਾ ਜੁਝਾਰ ਸਿੰਘ ਭੁੱਲਰ ਜੰਮੂ
@baljitbrar623
@baljitbrar623 4 жыл бұрын
ਵਾਹਿਗੁਰੂ ਜੀ ਦਸਮੇਸ਼ ਪਿਤਾ ਜੀ ਧੰਨ ਤੇਰੀ ਸਿੱਖੀ
@SukhdevSingh-kk5yh
@SukhdevSingh-kk5yh 4 жыл бұрын
KHALSA G THUSE KEVE BACHE
@permindersinghdhanjal2498
@permindersinghdhanjal2498 4 жыл бұрын
@@SukhdevSingh-kk5yh jis kisse ne v punjabi comments ditto han kafi had tak theek malom hunde han. Waheguru ji ka Khalsa waheguru ji ki fateh!
@jagmohansingh9704
@jagmohansingh9704 4 жыл бұрын
@@SukhdevSingh-kk5yh and
@SandeepSingh-cu6eu
@SandeepSingh-cu6eu 2 жыл бұрын
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਆਉਂਦੇ ਹੀ ਰਹਿਣਗੇ ਜਦੋ ਤੱਕ ਕੌਮ ਨੂੰ ਸਹੀ ਰਾਹ ਅਤੇ ਜਗ੍ਹਾ ਨੀ ਮਿਲਦੀ। ਨਾ ਸੂਰਮਾ ਜੰਮਿਆ ਕੋਈ ਨਾ ਜਮਨਾ ਭਿੰਡਰਾਂਵਾਲੇ ਵਰਗਾ।🙏🙏🙏
@BaljinderKaur-gu1kd
@BaljinderKaur-gu1kd Жыл бұрын
Amritpal Singh hai भिंडरवाले जैसे
@sandeepbains2524
@sandeepbains2524 3 жыл бұрын
ਡਿਸਲਾਇਕ ਕਰਨ ਵਾਲੇ ਸਾਰੇ ਵਿਕਾਊ ਮਾਲ ਡੰਗਰਾਂ ਦੀ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ❤️🙏🙏🙏🙏🙏
@gdeep6667
@gdeep6667 3 жыл бұрын
ਧੰਨ ਹਨ ਓਹ ਅੱਖਾਂ ਜਿਨਾ ਨੇ ਸਂਤ ਜੀ ਦੇ ਦਰਸ਼ਨ ਕਿਤੇ🙏
@ramanpreetkaur3634
@ramanpreetkaur3634 3 жыл бұрын
Exactly
@simransniper5935
@simransniper5935 3 жыл бұрын
ਜਦੋਂ ਤੱਕ ਸਾਨੂੰ ਅਪਣਾ ਘਰ ਨਹੀ ਮਿਲਦਾ,,ਅਸੀ ਹਿੰਦੂਸਤਾਨ ਦੀਆ ਜੁੱਤੀਆਂ ਖਾਦੇ ਰਹਾ ਗੇ ,,ਅਜਾਦੀ ਹੀ ਹੱਲ ਹੈ 🚩🚩🚩
@GaganSingh-mq3eh
@GaganSingh-mq3eh 4 жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ.....🙏🙏🙏🙏🙇🙇🙇🙇🙇🙇🙇
@rajbirkaur8138
@rajbirkaur8138 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏😭😭🙏
@nishanpannu1981
@nishanpannu1981 4 жыл бұрын
ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਿਹ ਮਖੂ ਸਾਹਿਬ ਜੀ ਧੰਨਵਾਦ ਤੁਸੀਂ ਇੰਨੀਆਂ ਵੱਡੀਆਂ ਸ਼ਖ਼ਸੀਅਤਾਂ ਨਾਲ ਤੋਂ ਜਾਣਕਾਰੀ ਦੀਵੋਦੇ ਹੋ ਬੇਨਤੀ ਹੈ ਜੀ ਕੇ ਜਰਨਲ ਸੁਬੇਗ ਸਿੰਘ ਜੀ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਕੇ ਜਰਨਲ ਸੁਬੇਗ ਸਿੰਘ ਜੀ ਸੰਤ ਜੀ ਨੂੰ ਕਦ ਮਿਲੇ ਕੀ ੳੁਸ ਸਮੇਂ ਕੀ ਗੱਲ ਬਾਤ ਹੋਈ ਭਾਈ ਸਾਹਿਬ ਤੋਂ ਜਾਣਕਾਰੀ ਦੀਵਾਉ ਜੀ 🙏🙏🙏🙏🙏🙏🙏🙏🙏🙏🙏🙏🙏
@talveenjapnaad1221
@talveenjapnaad1221 4 жыл бұрын
ਵਾਹਿਗੁਰੂ ਜੀ।। ਧੰਨ ਧੰਨ ਸਾਹਿਬ ਏ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।। ਧੰਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ।।
@sv9547
@sv9547 4 жыл бұрын
Bhindra Wale Jind Jan Sade Punjab De Shan ❤ Akhri Sah Tak Mere Dil Vich Wsde Rehn Gee 🙏
@kaurmanpreet5617
@kaurmanpreet5617 4 жыл бұрын
😊
@manjitsingh7474
@manjitsingh7474 3 жыл бұрын
@@kaurmanpreet5617 chooooor
@daljitkaur3264
@daljitkaur3264 3 жыл бұрын
@@manjitsingh7474 kon tu ??
@kunalarora927
@kunalarora927 3 жыл бұрын
@@kaurmanpreet5617 love u
@AmanSingh-xw7xi
@AmanSingh-xw7xi 3 жыл бұрын
@@kunalarora927 simp
@ujagarsingh8803
@ujagarsingh8803 4 жыл бұрын
ਵਾਹਿਗੁਰੂ ਜੀ ਚੜਦੀਆਂ ਕਲਾਂ ਵਿੱਚ ਰੱਖਣ ਜੀ ਬਾਬਾ ਮੁਖਤਿਆਰ ਸਿੰਘ ਮੁੱਖੀ ਜੀ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਬਾਬਾ ਜੀ ਨੇ, ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏
@9091y
@9091y 3 жыл бұрын
ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ
@Basra4458
@Basra4458 3 жыл бұрын
ਬਾਦਲ, ਕਾਂਗਰਸ ਕਿਸੇ ਨੂੰ ਹੱਕ ਨਹੀਂ ਪੰਜਾਬ ਵਿੱਚ ਰਾਜ ਕਰਨ ਦਾ , ਸਿੰਘੋ ਜਾਗੋ 🙏🙏
@pritpalsinghchinna8628
@pritpalsinghchinna8628 4 жыл бұрын
ਸਿਖ ਕੌਮ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਜੀ ।
@ramparkashmonga7950
@ramparkashmonga7950 3 жыл бұрын
@nehaniket6227
@nehaniket6227 3 жыл бұрын
ਵਾਹਿਗੁਰੂ ਜੀ
@kunalarora927
@kunalarora927 3 жыл бұрын
jinna da military nu dekh ke peshab tatti nikal gyi si
@Archfinder
@Archfinder 3 жыл бұрын
@@kunalarora927 tati ta tere wrgiya di nikl jandi a santa tasvir dekh ke hi
@basketballkaur5697
@basketballkaur5697 3 жыл бұрын
@@kunalarora927 tere dharam da koi ik shaheed ginade,lgda military da,dhode wargeya nu ajadi sade shaheeda ne dwayi aw,murkh insaan😡😡😠😠
@ramandeepsahota4277
@ramandeepsahota4277 4 жыл бұрын
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ......ਅਸੀ ਜਰੂਰ ਅਜਾਦ ਹੋਵਾਗੇ ਜੰਗ ਹਲੇ ਖਤਮ ਨੀ ਹੋੲੀ.....🙏🙏
@gill8851
@gill8851 4 жыл бұрын
Never ever
@jasshundal8467
@jasshundal8467 4 жыл бұрын
Je kaum hi na rhi ta jung rehni hi nhi
@GurmeetSingh-ny2fs
@GurmeetSingh-ny2fs 4 жыл бұрын
@@jasshundal8467 jass hundal Sikh Kom da butta guru sahibana ne laya eh kise da mukaya ni mukna Yaad rakho
@kantakaur240
@kantakaur240 4 жыл бұрын
Bilkul sheediaan pawage🙏
@ramandeepsahota4277
@ramandeepsahota4277 4 жыл бұрын
@JaSs HuNdAL ਛੋਟੇ ਵਹਿਮ ਅਾ ਸਿੱਖ ਕੌਮ ਕਦੇ ਖਤਮ ਨੀ ਹੁੰਦੀ...ੲਿਹ ਵਹਿਮ ਬਹੁਤ ਹਕੂਮਤਾ ਨੇ ਵੇਖਿਅਾ ਸੀ
@tejveersingh3882
@tejveersingh3882 4 жыл бұрын
ਬੈੱਟਲ ਓਫ ਅਕਾਲ ਤਖ਼ਤ ( ਤੀਜਾ ਘੱਲੂਘਾਰਾ ) ਵਰਲਡ ਟਾਪ ਮੋਸਟ ਫਾਈਟ {ਹਿੰਦਸੇਤਾਨ ਤੇ ਪੰਜਾਬ ਦੀ ਜੰਗ } ਸ਼ੇਰ ( ਸਿੰਘ ) ਨੂੰ ਫੜਨਾ ਹੋਵੇ ਤਾ ਏਨਾ ਖੌਫ ਜਰੂਰੀ ਹੁੰਦਾ ਬਾਂਦਰ ਨੂੰ ਫੜਨਾ ਹੋਵੇ ਤਾ ਹੱਥ ਹੀ ਕਾਫੀ ਹੁੰਦਾ ਕੁਲ 6 ਲੱਖ ਆਰਮੀ , ਬਾਕੀ ਪੰਜਾਬ ਵਿਚ 4 ਲੱਖ ਆਰਮੀ , ਇਕੱਲੇ ਅੰਮ੍ਰਿਤਸਰ ਵਿਚ 2 ਲੱਖ ਆਰਮੀ ਸੰਤ ਭਿੰਡਰਾਂ ਵਾਲਿਆਂ ਨੂੰ ਫੜਨ ਦਾ ਆਰਮੀ ਟਾਈਮ ਲਿਮਿਟ 3- 4 ਘੰਟੇ ਆਰਮੀ ਦੀ ਤਿਆਰੀ ਤੋਪ ਖਾਨਾ ਡਿਵਿਜਨ + ਟੈਂਕ ਡਿਵਿਜਨ + ਬਖਤਰਬੰਦ ਡਿਵਿਜਨ +ਹੈਲੀਕੋਪਟਰਸ + ਰੋਕੇਟਸ + ਸਾਨਿਪਰਸ + ਹੈਵੀ ਮਸੀਨਗੰਜ਼ + ਏਅਰਫੋਰਸ + ਨੇਵੀ + ਬੀ ਐਸ ਐਫ + ਸੀ ਆਰ ਪੀ + ਕੈਮੰਡੋਸ + ਰੂਸ ਆਰਮੀ + ਇੰਗਲੈਂਡ ਆਰਮੀ ਜੰਗ ਦਾ ਹਰ ਵੱਡਾ ਤੋਂ ਵੱਡਾ ਖ਼ਤਰਨਾਕ ਹਥਿਆਰ = 200 ਅਣਟਰੇਂਡ ਸਿੱਖ + ਨੌਰਮਲ ਹਥਿਆਰ ਸਿੱਖ 200 ਸ਼ਹੀਦ ਆਰਮੀ 15300 ਮਰੇ 17000 ਜਖਮੀ 93 ਕਮਾਂਡੋ ਮਰੇ ਦੁਨੀਆ ਦੀ ਚੋਥੀ ਤਾਕ਼ਤਵਰ ਆਰਮੀ ਜਿਸ ਅਗੇ ਕੋਈ 6 ਘੰਟੇ ਨਹੀਂ ਟਿਕ ਸਕਦਾ ਦਾ ਮਖੌਲ ਉੱਡਿਆ ਲੜਾਈ ਟਾਈਮ 6 ਦਿਨ ਜਨਰਲ ਸੁੰਦਰ ਜੀ ਦਾ ਆਖਣਾ ---- ਏਨਾ ਨੁਕਸਾਨ ਤਾ ਸਾਨੂੰ ਪਾਕਿਸਤਾਨ ਨਾਲ ਦੋ ਜੁੱਧਾ ਵਿਚ ਵੀ ਨਹੀਂ ਹੋਇਆ ਇਸ ਨੁਕਸਾਨ ਦੇ ਦਮਾਗੀ ਅਸਰ ਕਰਕੇ ਓ ਕੁਜ ਮਹੀਨੇ ਬਾਦ ਹਾਰਟ ਅਟੈਕ ਨਾਲ ਮਰ ਗਿਆ ਜਨਰਲ ਬਰਾੜ ----- ਸਾਡੀ ਫੋਜ ਦੀ ਹਰ ਜੁੱਧ ਨੀਤੀ ਦੀਆਂ ਧਜੀਆਂ ਉਡ ਗਈਆਂ ਇਕ ਸਮਾਂ ਐਸਾ ਆਇਆ ਕਿ ਅਸੀਂ ਆਪਣੇ ਆਪ ਨੂੰ ਬੇਬਸ ਮਹਿਸੂਸ ਕਰਨ ਲਗੇ ਬਰਾੜ ਆਖਦਾ ਕਿ ਜਹਾਜਾਂ ਟੈਕਾਂ ਦੀ ਗੂੰਜ ਸੁਣ ਕੇ ਰੱਬ ਵੀ ਭੈ ਭੀਤ ਹੋ ਜਾਂਦਾ, ਫਿਰ ਭਿੰਡਰਾਂਵਾਲਾ ਪਤਾ ਨੀ ਕਿਹੜੇ ਦਮ ਤੇ ਹਥਿਆਰ ਸੁੱਟਣ ਨੂੰ ਰਾਜੀ ਨੀ ਹੋ ਰਿਹਾ। 4-5 ਘੰਟੇ ਚ ਖਾੜਕੂਆਂ ਨੂੰ ਕਾਬੂ ਕਰਕੇ ਪਰਮਵੀਰ ਚੱਕਰਾਂ ਦੇ ਸੁਪਨੇ ਵੇਖਦੀ ਭਾਰਤੀ ਫੌਜ ਜਦੋਂ ਦਰਬਾਰ ਸਾਹਿਬ ਅੰਦਰ ਦਾਖਲ ਹੋਈ ਤਾਂ ਉਹ ਭਾਣਾ ਵਰਤਿਆ ਜੋ ਕਦੇ ਇਨਾਂ ਸੋਚਿਆ ਵੀ ਨਹੀਂ ਸੀ।ਦਿੱਲੀ ਤਕ ਵਾਇਰਲੈਸ ਖੜਕ ਗਏ, ਇਕ ਦਮ ਹਾਹਾਕਾਰ ਮਚ ਗਈ।ਚੀਕਾਂ ਅਸਮਾਨ ਨੂੰ ਪਾੜ ਰਹੀਆਂ ਸਨ.... ਕਿਉਂਕਿ ਅੰਦਰੋਂ ਸੰਤ ਭਿੰਡਰਾਂਵਾਲੇ ਤੇ ਜਨ.ਸੁਬੇਗ ਸਿੰਘ ਦੇ ਇਸ਼ਾਰੇ ਤੇ ਸਿੰਘਾਂ ਇਕਦਮ ਫਾਇਰ ਖੋਲ ਦਿੱਤੇ। ਭਾਰਤੀ ਫੌਜੀਆਂ ਨੂੰ ਕਵਰ ਕਰਨ ਆਏ ਫੌਜੀਆਂ ਨੂੰ ਵੀ ਪਤਾ ਨਹੀਂ ਲਗ ਰਿਹਾ ਸੀ ਕਿ ਗੋਲੀ ਕਿਧਰੋਂ ਆ ਰਹੀ ਹੈ।ਗੋਲੀ ਇੰਨੀ ਨੇੜਿਓਂ ਆ ਰਹੀ ਸੀ ਜਿਸ ਕਰਕੇ ਫੌਜੀਆਂ ਦੇ ਪਹਿਲੇ ਹੱਲੇ ਚ ਈ ਸੱਥਰ ਵਿਛ ਗਏ।ਅਖੀਰ ਹਾਈ ਅਲਰਟ ਅਲਾਰਮ ਵਜਾਉਣਾ ਪਿਆ, ਜਿਸ ਤਰਾਂ 1962 ਦੀ ਜੰਗ ਵੇਲੇ ਵਰਤਿਆ ਸੀ।ਇਹ ਸੀ ਜਨ. ਸ਼ੁਬੇਗ ਸਿੰਘ ਦੀ ਮੋਰਚਾਬੰਦੀ ਅੰਤ ਸਾਡੇ ਟੈਂਕਾਂ ਨੇ ਤਾਬੜ ਤੋੜ ਗੋਲੇ ਫਾਇਰ ਕੀਤੇ ਸਿਰਫ ਅਕਾਲ ਤਖ਼ਤ ਵੱਲ ਹੀ 80 ਗੋਲੇ ਫਾਇਰ ਕੀਤੇ ਤਾ ਵੀ ਸਿੱਖਾਂ ਨੇ ਆਪਣੇ ਨਾਲ ਬੰਬ ਬੰਨ ਕੇ ਸਾਡੇ ਚਾਰ ਟੈਂਕ ਤੇ ਬਖਤਰ ਬੰਦ ਉਡਾ ਦਿਤੇ ਇਕ ਹੋਰ ਮੇਜਰ ਦਾ ਆਖਣਾ----- ਰੂਹ ਨੂੰ ਕੰਬਣੀ ਸੇਰਣ ਵਾਲੀ ਮਹਾਂ ਖੌਫਨਾਕ ਲੜਾਈ ਜਨਰਲ ਵੈਦਿਆ ਦਾ ਆਖਣਾ----- ਜੇ ਏ ਸਿੱਖ ਕੀਤੇ ਫੋਜ ਵਿਚ ਹੁੰਦੇ ਤਾ ਸਿਰਫ ਏਨਾ 200 ਸਿੱਖਾਂ ਨਾਲ ਅਸੀਂ ਪਾਕਿਸਤਾਨ ਨੂੰ ਜਿੱਤ ਸਕਦੇ ਸਨ ਕੁਜ ਫੋਜੀਆਂ ਦਾ ਆਖਣਾ ਸੀ ------ ਸਾਡੀਆਂ ਪਹਿਲੀਆ 2 ਬਟਾਲੀਅਨਾ ਦੇ ਅੰਦਰ ਜਾਂਦੇ ਹੀ ਅਜਿਹੀ ਬਿਜਲੀ ਟੁੱਟੀ ਕਿ ਦਸ ਮਿੰਟ ਵਿਚ ਹੀ ਪੁਰੀ ਦੀ ਪੁਰੀ ਬਾਟਲੀਅਨਾ ਦਾ ਸਫਾਇਆ ਹੋ ਗਿਆ ਮੇਜਰ ਦਯਾਲ ਦਾ ਆਖਣਾ----- ਜੇ ਸਿੱਖਾਂ ਕੋਲ ਟੈਂਕ ਤੋੜੁ ਹਥਿਆਰ ਹੁੰਦੇ ਤਾ ਅੱਜ ਪੰਜਾਬ ਇਕ ਆਜ਼ਾਦ ਦੇਸ ਹੁੰਦਾ ਹਰ ਸਿੱਖ ਮਾਰਦੇ ਦਮ ਤੱਕ ਲੜਿਆ ਆਖਰੀ ਬਚੇ ਦੋ ਸਿੱਖਾਂ ਨੂੰ ਜਿੰਦਾ ਛੱਡਣ ਦੀ ਅਪੀਲ ਕਰਣ ਤੇ ਵੀ ਅਸੀਂ ਹਥਿਆਰ ਨਹੀਂ ਸੁਟਾ ਸਕੇ ਓਨਾ ਨੂੰ ਮਾਰਨ ਲਾਇ ਫੌਜ ਨੂੰ ਦੋ ਦਿਨ ਹੋਰ ਲੱਗ ਗਏ ਜਥੇਦਾਰ ਟੋਹੜਾ....... ਨੇ ਸੰਤ ਭਿੰਡਰਾਵਖਿਆ ਨੂੰ ਆਖਿਆ ਸੰਤ ਜੀ ਫੋਜ ਬਹੁਤ ਵੱਡੀ ਗਿਣਤੀ ਵਿਚ ਸਾਰੇ ਪੰਜਾਬ ਤੇ ਅੰਮ੍ਰਿਤਸਰ ਸਾਹਿਬ ਨੂੰ ਘੇਰ ਰਹੀ ਹੈ ਅਜੇ ਵੀ ਮੌਕਾ ਹੈ ਜਾਨ ਬਚਾ ਕੇ ਨਿਕਲ ਜਾਵੋ ਤਾ ਸੰਤਾ ਨੇ ਉਤਰ ਦਿਤਾ ਜੇ ਤੇਰੀਆਂ ਲੱਤਾ ਕੰਬ ਰਹਿਆ ਨੇ ਤਾ ਤੂੰ ਨਿਕਲ ਜਾ ਅਸੀਂ ਪੁੱਤਰਾਂ ਦੇ ਦਾਨੀ ਮਹਾਂਬਲੀ ਕਲਗੀਧਰ ਜੀ ਦੇ ਪੁੱਤਰ ਹਾ ਪੁਰਜਾ ਪੁਰਜਾ ਕੱਟ ਜਾਵਾਗੇ ਪਰ ਮੈਦਾਨ ਸਡ ਨਹੀਂ ਭੱਜਦੇ ਸੱਬ ਗੁਰ ਪਿਤਾ ਦੀ ਕਿਰਪਾ ਹੈ { ਸਾਹ ਮੁਹੰਮਦਾ ਸਿੰਘਾਂ ਨੇ ਦੁਸਮਨਾ ਦੇ ਵਾਂਗ ਨੰਬੂਆ ਲਹੂ ਨਚੋੜ ਸੂਟੇ }
@virtuosoproductions4589
@virtuosoproductions4589 4 жыл бұрын
Well written.
@Let_me_check333
@Let_me_check333 4 жыл бұрын
Inspired
@dilpreetsingh-tz8kc
@dilpreetsingh-tz8kc 4 жыл бұрын
Veer ji Fouj 15000 hajar toh badh mari aa,bhaut bada nuksan kita singa ne Fouj da
@ManpreetSingh-wk7sw
@ManpreetSingh-wk7sw 4 жыл бұрын
Very nice information veer
@ManpreetSingh-wk7sw
@ManpreetSingh-wk7sw 4 жыл бұрын
Baki veer fauj da Banda 10-15 hzaar Marya ,te ena zakhmi vee hoya
@jagjeetgill3075
@jagjeetgill3075 4 жыл бұрын
ਵਾਹਿਗੁਰੂ ਜ਼ੀ ਦੇਖ਼ੋ 10 ਲੱਖ਼ ਫ਼ੋਜ਼ ਸ਼ੀ ਗੁਰੂ ਜ਼ੀ ਅਤੇ ਹੋਰ ਵੀ ਪਿਅਾਰੇ ਬਚ ਨਿਕਲੇ ਅੈਨੀ ਫ਼ੋਜ਼ ਤੋ ਤਰਕ ਨਹੀ ਕਿ੍ਪਾਹੈ
@jagdeepsingh9209
@jagdeepsingh9209 4 жыл бұрын
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵਰਗਾ ਬੱਬਰ ਸ਼ੇਰ ਦੁਨੀਆਂ ਤੇ ਕੋਈ ਬਿਰਲਾ ਹੁੰਦਾ ਖਾਲਸਾ ਜੀ
@sunnylifestylevlog4308
@sunnylifestylevlog4308 4 жыл бұрын
Ohh ta gal thik a oh Sher c. Per oh Sher de 2 gidad munde ne Canada ch baithe. Oh Kyu nhi bolde apne sher peo lyi
@sailaddisahaji
@sailaddisahaji 4 жыл бұрын
bai ji bhut lucky insan aw jina ne santa nu vekhya
@er.jagjitsingh5092
@er.jagjitsingh5092 4 жыл бұрын
@@sunnylifestylevlog4308ਪੀਓ ਵਰਗੇ ਪੁੱਤ ਹੋਣ ਇਹ ਜਰੂਰੀ ਨਹੀਂ ਹੁੰਦਾ ਓਦੋਂ ਬਰੇ ਜਾਨੇ ਸੰਤਾ ਦਾ ਸਾਥ ਛੱਡ ਗਏ ਸੀ ਸਯਦ ਇਸ ਕਰਨ ਉਹਨਾ ਦੇ ਮਨ ਚ ਕੋਈ ਰੋਸ਼ ਹੋਵੇ ਇਹ ਤਾਂ ਰਬ ਹੀ ਜਾਨਦਾ ਹੈ
@parminderjitsingh3096
@parminderjitsingh3096 4 жыл бұрын
@@sunnylifestylevlog4308 bai jodhe ghat hi janm d ne .
@sv9547
@sv9547 4 жыл бұрын
@@sunnylifestylevlog4308 Je 1 pyo Sari Life vich Mehant Krke Kam Lwe Putt Nashse Nal Ujad dewe Fer Eda Mtlb Jrrue nhi putt pyo de raste chle bki sant bhindra Wale Sher C Sade Dila Vich Rende Sah Tak Rehn Ge
@hardeepsingh1225
@hardeepsingh1225 4 жыл бұрын
Khalsa zindabad
@kuljeetgill3543
@kuljeetgill3543 4 жыл бұрын
Thanks god eh singh ajj apne kol han
@birbalsinghbirru1491
@birbalsinghbirru1491 3 жыл бұрын
ਮੱਖੂ ਸਿੰਘ ਜੀ ਬਹੁਤ ਹੀ ਸੋਹਣੇ ਸਵਾਲ ਪੁੱਛੇ ਬਾਬਾ ਜੀ ਬੜਾ ਧੰਨਵਾਦ ਜੀ ਮਨ ਨੂੰ ਸਾਂਤੀ ਮਿਲੀ
@lovethenature7702
@lovethenature7702 3 жыл бұрын
"ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।"
@dhaliwalsukhrajdeep
@dhaliwalsukhrajdeep 4 жыл бұрын
ਵੀਹਵੀਂ ਸਦੀ ਦੇ ਮਹਾਨ ਸ਼ਹੀਦ ਯੋਧਿਆਂ ਨੂੰ ਦਿਲੋਂ ਸਲਾਮ ਕਰਦਾ ਹਾਂ 👏🏻
@cheemabhai4255
@cheemabhai4255 4 жыл бұрын
ਕੱਧ ਚੜੇਗਾਂ ❤️ਪੰਜਾਬ❤️ ਦਿਆ ਸੂਰਜਾਂ 😍ਸੰਤ ਜਰਨੈਲ😍 ਬਣਕੇ
@priyankabhatoa1378
@priyankabhatoa1378 3 жыл бұрын
Pehla jaad mei choti hundi c tah 1984 di barsi aauni tah sant ji di gall chalnai newspaper ch, channel te har jagah gall honi sareya ne terrorist kehna aate 84 ch hoye dangeya layi jimmedaar dasna prr hun jo mei vaddi hoyi aa hauli hauli pta lgeya social media raahi Instagram te pages dwara,ohna diya real speeches suniya, anandpur sahib da matta suneya te ohna ne Punjab layi ki ki sochya te kita aakhan ch hanju aa gye jive shri guru gobind ji ne ohna nu aap hi bhejya sikhi nu sahi raah aate niraali (wakhri) kaum da darja den vaaste dhan hai sikhi🙏🏻 Dhan hai bhindrawale ji 🙏🏻 ikk vaari fer lod hai khalsa panth nu tuhadi 🙏🏻🌸
@karamjeetkaur6307
@karamjeetkaur6307 2 жыл бұрын
ਅਕਾਲ ਚੈਨਲ ਤੇ ਚੈਨਲ ਵਾਲੇ ਵੀਰਾਂ ਤੇ ਬਹੁਤ ਮਾਣ ਹੈ ਜੀ ਮੱਖੂ ਵੀਰ ਤੁਸੀਂ ਆਪਣੀ ਸਿੱਖ ਕੌਮ ਦੀ ਸੇਵਾ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹੋ ਬਾਜਾਂ ਵਾਲੇ ਬਾਪੂ ਤਹਾਨੂੰ ਚੜਦੀ ਕਲਾ ਵਿੱਚ ਰੱਖੇ ਸਾਡੇ ਸਿੱਖ ਕੌਮ ਦੇ ਨਾਲ ਜੋ ਵਾਪਰਿਆ ਉਸ ਸਮੇਂ ਦੇ ਸਿੰਘਾਂ ਯੋਧਿਆਂ ਵਾਰੇ ਜਾਣਕਾਰੀ ਦਿੰਦੇ ਰਹੋ ਸਿੰਘ ਵੀਰਾਂ ਦੇ ਦਰਸ਼ਨ ਕਰਵਾਉਂਦੇ ਹੋ ਚੜਦੀ ਕਲਾ ਵਿੱਚ ਰਹੋ।
@harmanpreetfdk3515
@harmanpreetfdk3515 4 жыл бұрын
Thanks For Baba ji De Mulkat Karvan Li Ji
@bablibablisingh8433
@bablibablisingh8433 3 жыл бұрын
Makhu sahib tusi be akal chenel bna ke apne sikh dharm di bahut vadi sewa kar rahe o bahut bahut dhanwada ji waheguru ji tand rustian baxe
@dharmindersra6174
@dharmindersra6174 4 жыл бұрын
ਜਿਹੜੇ ਕਹਿੰਦੇ ਨੇ ਇਹ ਕਿਵੇਂ ਬਚ ਗਏ। ਮੈਂ ਇੱਕ ਹੀ ਗੱਲ ਕਹਿਣੀ ਚਹੁੰਦਾ ਹਾਂ ਕਿ ,,ਸ਼ਹਾਦਤ,, ਕੋਈ ਏਨੀ ਸੋਖੀ ਤੇ ਸਸਤੀ ਚੀਜ ਨਹੀਂ ਜੋ ਹਰ ਕਿਸੇ ਨੂੰ ਪ੍ਰਾਪਤ ਹੋ ਜਾਵੇ। ਸ਼ਹੀਦ ਹੋਣਾ ਬਹੁਤ ਹੀ ਉੱਚੇ ਸੁੱਚੇ ਜੀਵਨ ਦੀ ਨਿਸ਼ਾਨੀ ਏ। ਸ਼ਹਾਦਤ ਸ਼ਬਦ ਨੂੰ ਕੁਰਾਨ ਸ਼ਰੀਫ ਵਿਚ ਵੀ ਸਭ ਤੋਂ ਉਤਮ ਮੰਨਿਆ ਗਿਆ ਏ। ਜੋ ਸਿੰਘ ਬਚ ਗਏ ਉਹਨਾਂ ਦੇ ਕਰਮਾਂ ਵਿੱਚ ਸ਼ਹੀਦੀ ਨਹੀਂ ਸੀ। ਪਰ ਇੱਕ ਗੱਲ ਹੈ ਹਮਲੇ ਵਿੱਚ ਜੋ ਸਿੰਘ ਬਚ ਗਏ ਸਨ ਉਹਨਾਂ ਵਿੱਚੋਂ ਬਹੁਤੇ ਸਿੰਘਾਂ ਨੇ ਖਾੜਕੂ ਲਹਿਰ ਵਿੱਚ ਹਿੱਸਾ ਪਾ ਕੇ ਸ਼ਹੀਦੀ ਪ੍ਰਾਪਤ ਕੀਤੀ। ਪਰ ਇਹ ਬਾਬਾ ਜੀ ਤਾਂ ਸਮਝੋ ਜਵਾਂ ਹੀ ਮਾੜੇ ਭਾਗਾਂ ਵਾਲੇ ਤੇ ਡਰਪੋਕ ਹੋਣਗੇ ਜੋ ਹੁਣ ਤੱਕ ਪੁੱਤ ਪੋਤਿਆਂ, ਦੋਹਤਿਆਂ ਦੇ ਜਨਮ ਦਿਨ ਬੜੀ ਸ਼ਾਨੋ-ਸ਼ੌਕਤ ਨਾਲ ਮਨਾਉਂਦੇ ਆ ਰਹੇ ਨੇ।
@k.kkomal5658
@k.kkomal5658 3 жыл бұрын
ਵਧੀਆ ਉਪਰਾਲਾ ਹੈ ਹਰਪ੍ਰੀਤ ਸਿੰਘ ਜੀ। ਸੱਚ ਕੜੀ ਦਰ ਕੜੀ ਦੱਸ ਰਹੇ ਹੋ। ਬਹੁਤ ਧੰਨਵਾਦ ਜੀ।🙏
@jatindersinghmangat6424
@jatindersinghmangat6424 4 жыл бұрын
Enlightening facts on Operation Bluestar 1984. 🙏🙏
@satbirsingh9498
@satbirsingh9498 4 жыл бұрын
Sant jarnail Singh khalsa bhindrawale zindabad 💪💪💪💪💪
@paramsingh9517
@paramsingh9517 3 жыл бұрын
It's okay 👶 👧
@amodgupta4157
@amodgupta4157 Жыл бұрын
😂😂😂😂 tatta jernail bhindi saade tatteya te baitha rave abaad te saare khalistani rehn saade lun te baithe😅😅😅😅
@user-ve7kl6pf1b
@user-ve7kl6pf1b 3 ай бұрын
Sant jarnail singh Khalsa bhindrawale zindabad ❤❤❤❤❤Waheguru ji maher karn ❤❤❤❤❤❤❤❤❤❤❤❤❤❤❤
@hirasingh702
@hirasingh702 Жыл бұрын
ਦਾਸ ਆਪ ਜੀ ਸਾਰਿਆਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਹ ਜੋ ਅਕਾਲ ਪੁਰਖ ਦਾ ਭਾਣਾਵਰਤਿਆ ਹੈ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੋਇਆ ਪਰ ਵਿਚਾਰਣ ਵਾਲੀ ਗੱਲ ਇਹ ਹੈ ਕਿ ਅਸੀਂ ਆਪਣੇ ਗੋਬਿੰਦ ਨੂੰਮਿਲੇ ਹਾਂ ਕਿ ਨਹੀਂ ਕਿਉਂਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ ,ਤੇ ਸਾਨੂੰ ਨਾਮ ਦੀ ਦੋਲਤ ਨੂੰ ਪ੍ਰਾਪਤ ਕਰਨਾ ਬਹੁਤ ਹੀ ਜਰੂਰੀ ਹੈ ਧੰਨਵਾਦ।
@shantnujaitly3764
@shantnujaitly3764 4 жыл бұрын
Man of his words Baba Jarnail Singh ji bhinderwale
@satnamsinghchahal5094
@satnamsinghchahal5094 Жыл бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।।
@Pq17187
@Pq17187 3 жыл бұрын
Such a Humble person.. 🙏
@joingamer641
@joingamer641 2 жыл бұрын
ਉਸ ਸਮੇਂ ਕੋਈ ਕਿੰਨਾ ਵੀ ਸੰਤਾ ਦੇ ਕੋਲੇ ਹੋਵੇ ਇੱਕ ਇੱਕ ਗੱਲ ਨੀ ਨੋਟ ਕਰ ਸਕਦਾ ਸੀ ਜਦੋਂ ਗੋਲੀ ਚਲ ਰਹੀ ਹੋਵੇ ਧੰਨ ਹੈ ਕਿ ਏਨਾਂ ਨੇ ਐਨੀ ਗੱਲ ਦੱਸ ਦਿੱਤੀ ਸੰਤਾਂ ਬਾਰੇ ਮੇਹਰਬਾਨੀ ਏਨਾਂ ਦੀ
@user-is9pm9kq7s
@user-is9pm9kq7s 4 жыл бұрын
ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ
@tarjeetsingh8619
@tarjeetsingh8619 4 жыл бұрын
ਪਰ ਸਾਨੂੰ ਸੋਚਣ ਦੀ ਲੋੜ ਹੈ ਅਸੀਂ ਅਕਲ ਨੂੰ ਹੱਥ ਨੀ ਮਾਰੇ ਆ ਸਮੇ ਵਿੱਚੋਂ ਸਮਾਂ ਨੀ ਵਿਚਾਰਿਆ ਹੁਣ ਵੀ ਅਸੀਂ ਗਦਾਰਾ ਦੇ ਚਮਚੇ ਬਣੇ ਹੋਏ ਆ ਸਾਨੂੰ ਇਹਨਾਂ ਸਰਕਾਰਾਂ ਤੋਂ ਖੈੜਾ ਛੱਡਣਾ ਚਾਹੀਦਾ ਹੈ ਸਿੱਖ ਹੋ ਨੋਜਵਾਨੀ ਪੀੜੀ ਨੂੰ ਖਤਮ ਕਰਨ ਨੂੰ ਫਿਰਦੇ ਨੇ
@dhaliwalsukhrajdeep
@dhaliwalsukhrajdeep 4 жыл бұрын
Tarjeet Singh ਬਿਲਕੁਲ ਸਹੀ ਕਿਹਾ ਵੀਰ ਜੀ 👏🏻
@hardevdhillon6228
@hardevdhillon6228 4 жыл бұрын
@@dhaliwalsukhrajdeep The Armed coterie owed allegiance to the Legendary Frankenstien of Sikh Politics.
@harbhajanmokha7176
@harbhajanmokha7176 4 жыл бұрын
@@dhaliwalsukhrajdeepv
@VISH131980
@VISH131980 4 жыл бұрын
o kivein. ? je tusi nasha karna naa chaho, tuhada ki khayal a ki koi tuhanu nashe di lat laa sakda a,, doojeyaan te dosh o launde ne jehde aap daagi hon... Asi uhna bhai mati das chhibber te sati dass chhiber de perokaar haan jihna ne Guru Maharaj di sidak nu kinne taseehe jhall k nahi chhaddya
@jaskaransinghbrar4518
@jaskaransinghbrar4518 4 жыл бұрын
ਬਿਲਕੁਲ
@prabhjot_1992_
@prabhjot_1992_ 4 жыл бұрын
ਇਹਨਾਂ ਕੁੱਛ ਬਰਬਾਦ ਹੋਗਿਆ ਪਰ ਹੁਣ ਤੱਕ ਵੀ ਅਕਲ ਨੀ ਆਈ ਸਾਡੀ ਕੌਮ ਨੂੰ ਲੜ ਲੜ ਆਪਸ ਵਿੱਚ ਮਰੀ ਜਾਂਦੇ ਹੁਣ ਤੇ ਇੱਕ ਹੋ ਜਾਓ ਹੈ ਤੇ ਸਿੱਖ ਹੀ ਆ
@ParvinderSingh-mp5si
@ParvinderSingh-mp5si 20 күн бұрын
Jarnaila de jarnail sant Baba jarnail singh ji Khalsa ji bhindravale jiiii mhapurkho koti kote prnaam saheeeda nuuu👏💯💯💯❤️❤️❤️❤️❤️❤️❤️❤️👏👏👏
@harcharansinghbrar6808
@harcharansinghbrar6808 2 ай бұрын
ਇਸਦਾ ਮਤਲਬ ਆਹ ਇੰਟਰਵਿਊ ਦੇਣ ਵਾਲਾ ਅਤੇ ਇਹਦੇ ਸਾਥੀ ਇਸ ਉਡੀਕ ਚ ਹੀ ਸਨ ਕਿ ਅਸੀ ਬੱਚ ਕੇ ਕਿਵੇਂ ਨਿਕਲੀਏ
@user-mt3li1ii5l
@user-mt3li1ii5l 4 жыл бұрын
84 ਬਾਰੇ ਕਈ ਭੇਤ ਅਤਿੰਦਰਪਾਲ ਸਿੰਘ ਖਾਲਸਤਾਨੀ ਜੀ ਨੂੰ ਪਤਾ ਹਨ। ਸੁਰੰਗਾਂ ਵੀ ਸਨ।ਹੋਰ ਵੀ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਉਨ੍ਹਾਂ ਨੂੰ ਪਤਾ ਹੈ। ਕਿਰਪਾ ਕਰਕੇ ਉਹਨਾਂ ਨਾਲ ਗੱਲਬਾਤ ਕਰੋ
@sukhathwal7545
@sukhathwal7545 3 жыл бұрын
Hnjiii
@DavinderSingh-qu4bn
@DavinderSingh-qu4bn 3 жыл бұрын
Hnji hnji
@gurditjatana2257
@gurditjatana2257 4 жыл бұрын
Waheguru dhan jigra c sant jairnal Singh jii da te ohna singa da jina Bharti fauj nu lohe de chane chbaye
@ranjitsinghnehal5265
@ranjitsinghnehal5265 Жыл бұрын
ਞਹਿਗੂਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@manjeetsinghmanjeet1702
@manjeetsinghmanjeet1702 3 жыл бұрын
ਬਾਬਾ ਜਰਨੈਲ ਸਿੰਘ ਜੀ,, ਜਿੰਦਾਬਾਦ,ਜਿੰਦਾਬਾਦ 🙏🙏🙏🇨🇮🇨🇮🇨🇮🌹🌹
@charankaur8168
@charankaur8168 4 жыл бұрын
Dhan. Dhan. Saint. Jarnailsingh. Ji. Khalsa.
@ParamjeetSingh-cc5vs
@ParamjeetSingh-cc5vs 3 жыл бұрын
Parnaam sheeda nu..
@RajveerSingh-me9do
@RajveerSingh-me9do Жыл бұрын
ਧੰਨ ਨੇ ਸੰਤ ਭਿੰਡਰਂਵਾਲੇ ਧੰਨ ਆ ਓਹਨਾ ਦੀ ਸ਼ਹੀਦੀ
@user-bv8lu6gm1m
@user-bv8lu6gm1m 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।। ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨ ਕੋਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।
@harmanpreetfdk3515
@harmanpreetfdk3515 4 жыл бұрын
Wahe guru ji Ka Kalsha Waheguru Ki Fathe
@sheikhsaab4092
@sheikhsaab4092 4 жыл бұрын
Dhan Dhan baba Nanaka.
@ranikaur583
@ranikaur583 4 жыл бұрын
🙏🙏🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੱਚ ਹਮੇਸ਼ਾ ਹੀ ਪਰਖਿਆ ਜਾਂਦਾ ਹੈ ਜੀ। ਅਤੇ ਜਿੱਤ ਸੱਚਿਆਂ ਦੀ ਹੁੰਦੀ ਹੈ ਜੀ।
@sciencebest6928
@sciencebest6928 Жыл бұрын
सच्चा कौन है ? केवल विज्ञान सच्चा है और सभी धर्म झूठे हैं।
@baljeetsinghdehalbaljeetsi5144
@baljeetsinghdehalbaljeetsi5144 Жыл бұрын
ਵਾਹਿਗੁਰੂ ਜੀ
@rockysingh9375
@rockysingh9375 3 жыл бұрын
Respect ✊
@satveendersinghkala
@satveendersinghkala 4 жыл бұрын
Waheguru ji
@spkaur1827
@spkaur1827 4 жыл бұрын
WAHEGURU .....SANT JARNAIL SINGH JI NE APNA AAP VAAR DITA ....APNE PARWAR DI SUDH NA RAKHI TE KHALSE DA HAKK DWAAN LAYI AAP SHADAT DA JAAM PEE GAYE ......PRANAM UNA SHAHEEDAN NU...... Kitne asani nal kehnde uh log ki eh kimwen bach k bahar aa gya but I SALUTE ALL THE PERSON jo kalu karey time othey sant nal present c ........ kismat wale hunde jina ne ikk pal da v saath leya c santa ji de naal.........uh ajj v othe hn
@savasingh6976
@savasingh6976 4 жыл бұрын
ਵਹਿਗੁਰੂ ਜੀ
@rajagakhar515
@rajagakhar515 3 жыл бұрын
ਜੋਤ ਰੂਪ ਹਰਿ ਆਪਿ ਗੁਰੂ ਨਾਨਕੁ ਕਹਾਯਉ
@gillgurnoor9555
@gillgurnoor9555 4 жыл бұрын
Very nice 👌👌👌 kina kujh pta lga Sanu...sant bhindra waleaa vaare ji...asi wait kra ge sir..agle program di 🙏🙏🙏🙏🙏
@BRARSAAABB
@BRARSAAABB 3 жыл бұрын
ਸੰਤ ਬਾਬਾ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ❤️❤️❤️❤️
@sippydeep7684
@sippydeep7684 Жыл бұрын
ਵਾਹਿਗੁਰੂ ਜੀ
@SinghMultani-ey8mv
@SinghMultani-ey8mv 7 ай бұрын
Sat shri akaal gi🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹
@jaspreetsidhu1554
@jaspreetsidhu1554 3 жыл бұрын
Rehndi duniya tak khalistan zindabad sanu Sada hakk jrurr milu dashmesh pita GuruGobind ji Di kirpa nal
@JaswinderKaur-ox6ph
@JaswinderKaur-ox6ph 4 жыл бұрын
Dhan san sant Jarnail Singh ji
@sandhu12
@sandhu12 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸੰਤਾਂ ਦੇ ਸੇਵਕ ਅਮ੍ਰਿਤ ਪਾਲ ਸਿੰਘ ਖਾਲਸਾ ਦੇ ਰੂਪ ਵਿਚ ਜਨਮ ਲਿਆ ਹੈ ਲਗਦਾ ਕਿਉਂਕਿ ਭਾਈ ਸਾਹਿਬ ਦੀ ਬੋਲ ਬਾਣੀ ਦਰਸੌਦੀ ਹੈ,,,🙏🏻
@Jaspalsingh-fn6io
@Jaspalsingh-fn6io 3 жыл бұрын
20ਵੀ ਸਦੀ ਦੇ ਸਿੱਖ ਕੌਮ ਦੇ ਮਹਾਨ ਅਣਖੀ ਅਤੇ ਦਲੇਰ ਯੋਧੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਆਪਣੀ ਸਿੱਖ ਕੌਮ ਅਤੇ ਅਪਣੇ ਹੱਕਾਂ ਲਈ ਹਿੰਦ ਫ਼ੌਜ ਨਾਲ ਟੱਕਰ ਲੈਣ ਵਾਲਿਆਂ 20ਵੀ ਸਦੀ ਦੇ ਸਿੱਖ ਕੌਮ ਦੇ ਮਹਾਨ ਅਣਖੀ ਅਤੇ ਦਲੇਰ ਯੋਧਿਆਂ ਨੂੰ ਕੋਟਿ ਕੋਟਿ ਪ੍ਰਣਾਮ। 🙏🙏🙏🙏🙏
@ManjitKaur-db2xz
@ManjitKaur-db2xz 3 жыл бұрын
ਅੱਜ ਵੀ ਲੋੜ ਆ ਬਾਬਾ ਜੀ ਵਾਪਸ ਆ ਜਾਉ ਜਾਲਮ ਸਰਕਾਰਾਂ ਨੇ ਬਹੁਤ ਦੁਖੀ ਕਰਿਆ ਹੋਇਆ
@KamalKaur-ww7sf
@KamalKaur-ww7sf 3 жыл бұрын
such a great person 🙏🙏🙏🙏🙏🙏
@RajKumar-yf8zc
@RajKumar-yf8zc 3 жыл бұрын
ਸੰਤਾਂ ਦੀਆ ਗੱਲਾਂ ਤਾਂ ਜਿਨ੍ਹਾਂ ਟਾਈਮ ਮਰਜ਼ੀ ਸੁਣ ਲਵੋ ਮਨ ਨਹੀਂ ਭਰਦਾ ਸੰਤਾਂ ਦੀ ਬਹਾਦਰੀ ਦੇ ਕਿੱਸੇ ਤਾਂ ਸਾਰਾ ਜੱਗ ਜਾਣਦਾ ਮਖੂ ਸਾਬ ਜੀ ਪਰ ਇਸ ਸਿੰਘ ਦੇ ਲਫਜਾਂ ਦਾ ਜੁਬਾਨ ਸਾਥ ਨਹੀਂ ਦੇ ਰਹੀ ਜਦੋਂ ਕਹਿੰਦੇ ਆ ਅਸੀਂ ਉੱਪਰ ਨੂੰ ਹੱਥ ਕਰਕੇ ਕਹਿੰਦੇ ਇਵੇਂ ਹੋ ਗਏ ਮਤਲਵ ਲੁਕ ਗਏ ਜੁਬਾਨ ਥਤਲਾ ਗਈ ਗੰਨਾ ਤਾਂ ਇਨ੍ਹਾਂ ਕੋਲ ਵੀ ਹੁਣੀਆ 20-25 ਜਣੇ ਸੀ ਇਹ ਵੀ ਜਦੋਂ 200 ਸਿੰਘ ਨੇ 16000 ਮਾਰਤਾ ਇਨ੍ਹੇ ਈ ਜਖਮੀ ਕਰਤੇ ਫੇਰ ਇਹ ਵੀ 2000 ਹਜਾਰ ਤਾਂ ਮਾਰ ਸਕਦੇ ਸੀ ਇੱਜਤ ਨਾਲ ਸ਼ਹਾਦਤ ਦਾ ਜਾਮ ਪੀ ਸਕਦੇ ਸੀ ਮੰਨ ਲਵੋ ਕਿਸੇ ਮਕਸਦ ਲਈ ਜਾਨ ਬਚਾਈ ਆ ਪਰ ਉਹ ਮਕਸਦ ਦਾ ਵੀ ਹਜੇ ਪਤਾ ਨਹੀਂ ਲੱਗ ਸਕਿਆ ਵੀ ਜਿਵੇਂ ਇਹ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਮੱਦਦ ਲਈ ਸ਼ਹੀਦ ਨਹੀਂ ਹੋਏ ਜਾ ਸੰਤਾਂ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਇਸ ਤਰ੍ਹਾਂ ਦਾ ਉੱਪਰਾਲਾ ਵੀ ਕੋਈ ਸਾਹਮਣੇ ਨਹੀਂ ਆਇਆ ਸਗੋਂ ਟੌਹਰ ਨਾਲ ਇੰਗਲੈਂਡ ਕਨੇਡਾ ਵਰਗੇ ਮੁਲਕਾਂ ਵਿੱਚ ਮੌਜ ਦੀ ਜਿੰਦਗੀ ਬਸਰ ਕਰ ਰਹੇ ਆ ਅਗਲੀ ਇੰਟਰਬਿਊ ਵਿੱਚ ਇਹ ਵਾਰਤਾਲਾਪ ਜਰੂਰ ਕਰਿਓ ਵੀ ਜਿਹੜੇ ਸਿੰਘ ਤੁਹਾਡੀਆਂ ਅੱਖਾਂ ਸਾਹਮਣੇ ਸ਼ਹੀਦ ਹੋਏ ਕਦੇ ਉਨ੍ਹਾਂ ਦੇ ਪਰਿਵਾਰਾਂ ਦੀ ਸਾਰ ਲਈ ਵੀ ਉਹ ਕਿਵੇਂ ਦਿਨ ਕੱਟ ਰਹੇ ਆ ਇੰਨਾ ਨਾਲੋ ਤਾਂ ਪੱਖੋਕੇ ਵਾਲੇ ਵੀਰ ਵਧੀਆ ਸੇਵਾ ਨਿਭਾ ਰਹੇ ਆ ਲਹਿਰ ਵਿਚ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਨੂੰ ਸੰਗਤਾਂ ਦੇ ਸੰਨਮੁਖ ਕਰਕੇ ਉਹਨਾ ਦੀ ਥੋੜ੍ਹੀ ਬਹੁਤੀ ਮਦਦ ਤਾਂ ਕਰਵਾਉਦੇ ਨੇ ਇੰਨਾਂ ਕੋਲ ਤਾਂ ਆਪਣੇ ਆਪ ਕੋਲ ਪੈਸੇ ਦੀ ਕਮੀ ਨਹੀਂ ਲਗਦੀ ਇਹ ਤਾਂ ਸਿੱਧੀ ਆਪ ਮੱਦਦ ਕਰ ਸਕਦੇ ਆ ਮਖੂ ਸਾਬ ਇਹ ਪ੍ਰਸ਼ਨ ਜਰੂਰ ਕਰਿਓ ਅਗਲੀ ਵਾਰ
@er.jagjitsingh5092
@er.jagjitsingh5092 4 жыл бұрын
ਬਹੁਤ ਵਧੀਆਂ ਜੀ
@karamstudfarmpathankot8516
@karamstudfarmpathankot8516 3 жыл бұрын
ਸੰਤ ਸ੍ਰੀ ਜਰਨੈਲ ਸਿੰਘ ਜੀ ਅਜੇ ਵੀ ਸਾਡੇ ਵਿੱਚ ਨੇ, ਸਰੀਰਕ ਰੂਪ ਵਿੱਚ।
@asharpreetkaur6019
@asharpreetkaur6019 Ай бұрын
Satnam siri waheguru ji
@SandeepKumar-cw9rh
@SandeepKumar-cw9rh 2 жыл бұрын
Jinda bad Sikh Kom
@jagtarbrar9777
@jagtarbrar9777 4 жыл бұрын
Baba Jarnail singh ji bahut load aa tuhadi punjab ch aajo jaldi 🙏
@vishavdeepsingh3918
@vishavdeepsingh3918 4 жыл бұрын
Waheguru ji 🙏🙏🙏🙏🙏🙏🙏🙏🙏🙏🙏
@sarabjeet8813
@sarabjeet8813 3 жыл бұрын
ਸਹੀ ਕਿਹਾ ਬਾਈ ਜੀ ਮੁੱਦੇ ਵੀ ਬਹੁਤ ਗਿਆਨ ਭਰਪੂਰ ਹੁੰਦੇ ਹਨ 🙏🙏
@DeepSingh-mk6fz
@DeepSingh-mk6fz 2 жыл бұрын
Baba g dhanwad loka dea akhna kholn lai jede baba g nu mada kehnde ne
@mahicheema5826
@mahicheema5826 4 жыл бұрын
waheguru waheguru ji Mehr karn waheguru ji
@Davindersingh-pv4fb
@Davindersingh-pv4fb 4 жыл бұрын
Waheguru Ji
@dhaliwalsukhrajdeep
@dhaliwalsukhrajdeep 4 жыл бұрын
ਵੀਹਵੀਂ ਸਦੀ ਦੇ ਮਹਾਨ ਸ਼ਹੀਦ ਯੋਧਿਆਂ ਨੂੰ ਦਿਲੋਂ ਸਲਾਮ ਕਰਦਾ ਹਾਂ 👏🏻
@dhaliwalsukhrajdeep
@dhaliwalsukhrajdeep 4 жыл бұрын
Davinder singh ਵੀਹਵੀਂ ਸਦੀ ਦੇ ਮਹਾਨ ਸ਼ਹੀਦ ਯੋਧਿਆਂ ਨੂੰ ਦਿਲੋਂ ਸਲਾਮ ਕਰਦਾ ਹਾਂ 👏🏻
@balbirbasra3913
@balbirbasra3913 Жыл бұрын
☬☬ਧੰਨ ਧੰਨ ਸਿੱਖ ਕੌਮ ਦੇ ਮਹਾਨ ਪੂਰਨ ਬ੍ਰਹਮਗਿਆਨੀ ਜੁਝਾਰੂ ਸੂਰਬੀਰ ਯੋਧੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਦੇ ਕੀਤੇ ਹੋਏ ਅੱਜ ਪੂਰੇ ਹੋਣ ਜਾ ਰਹੇ ਹਨ ਕਿਉਂਕਿ ਸੰਤਾਂ ਦੇ ਕੀਤੇ ਹੋਏ ਬਚਨ ਕਦੇ ਵੀ ਵਿਅਰਥ ਨਹੀਂ ਜਾਂਦੇ, ਪਤਾ ਨਹੀਂ ਕਿਉਂ ਪਰ ਮੇਰਾ ਦਿਲ ਇਹ ਕਹਿੰਦਾ ਹੈ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸਿੱਖ ਕੌਮ ਦਾ ਘਰ ਬਣਾਉਣ ਲਈ ਫੇਰ ਸਾਡੇ ਵਿੱਚ ਵਾਪਿਸ ਆਉਣਗੇ, ਵਾਹਿਗੁਰੂ ਜੀ ਥੋਡੇ ਚਰਨਾਂ ਥੋਡੇ ਇਸ ਨਿਮਾਣੇ ਜਿਹੇ ਸੇਵਕ ਦੀ ਅਰਦਾਸ ਬੇਨਤੀ ਪ੍ਰਵਾਨ ਕਰਿਉ ਅਤੇ ਜਲਦੀ ਤੋਂ ਜਲਦੀ ਸੰਤਾਂ ਨੂੰ ਸਾਡੀ ਸੁੱਤੀ ਹੋਈ ਸਿੱਖ ਕੌਮ ਨੂੰ ਜਗਾਉਣ ਲਈ ਸਾਡੇ ਵਿੱਚ ਭੇਜ ਦਿਉ ਵਾਹਿਗੁਰੂ ਜੀ☬☬
@kiranpalsingh2708
@kiranpalsingh2708 3 жыл бұрын
ਸੰਤ ਜਰਨੈਲ ਸਿੰਘ ਜੀ ਬਾਣੀ ਵਿੱਚ ਗੜੂੰਦ, ਗੁਰੂ ਸਾਹਿਬ ਤੇ ਪੂਰਨ ਭਰੋਸੇ ਵਾਲੇ, ਨਿਰ-ਸਵਾਰਥ, ਪੰਥ ਦਰਦੀ, ਅਣਖੀ ਯੋਧੇ ਸਨ, ਪ੍ਰਣਾਮ ਹੈ ਸਭ ਸ਼ਹੀਦਾਂ ਨੂੰ !
@pargetsingh5327
@pargetsingh5327 4 жыл бұрын
ਸਿੰਘ ਸਾਹਿਬ ਜਦੋਂ ਸੰਤਾਂ ਦੇ ਬਰਾਸਟ ਗੋਲੀ ਆ ਦਾ ਲਗਾ ਤਾਂ ਸੰਤ ਸ਼ਹੀਦ ਹੋ ਤੁਸੀਂ ਦੇਖਦੇ ਰਹੇ ਜਾਂ ਤੁਸੀਂ ਖਾਲੀ ਹੱਥ ਸੀ ਜਾਂ ਤਹਾਡੇ ਕੋਲੋਂ ਹਥਿਆਰ ਸੀ ਤਾਂ ਤੁਸੀਂ ਫੋਜ ਨੂੰ ਕਿਉ ਨਹੀ ਦਿੱਤਾ ਜਵਾਬ ਗਿਰਫ਼ਤਾਰ ਕਿਵੇਂ ਹੋ ਗਏ
@immortalcyanogen779
@immortalcyanogen779 4 жыл бұрын
Sant Jarnail Singh Ji Khalsa Zindabaad
@nishtarsingh2230
@nishtarsingh2230 4 жыл бұрын
ਗਰੂ ਨਾਨਕ ਨਾਮ ਲੇਵਾ ਸਿੱਖ ਨੂੰ ਇਹ ਇਤਹਾਸ ਪੜਣਾ ਤੇ ਸੁਣਨਾ ਇਉਂ ਜਰੂਰੀ ਹੈ ਜਿਵੇਂ ਤਨ ਦੀ ਭੁੱਖ ਮਿਟੋਣ ਲਈ ਪਰਸ਼ਾਦਾ?ਆਤਮਾ ਦੀ ਕਲਿਆਣ ਵਾਸਤੇ ਗੁਰਬਾਣੀ ਅਤੇ ?ਖਾਲਿਸਤਾਨ ਦੀ ਪਰਾਪਤੀ ਵਾਸਤੇ ਦਿਰੜ ਨਿਸਚਾ ਨਿਰੰਕਾਰੀ ਕਾਂਡਤੋਂ ਲੈ ਕੇ ਅਜ ਤਕ ਦੇ ਸਮੂਹ ਸ਼ਹੀਦਾਂ ਨੂੰ ਰੋਮ ਰੋਮ ਕਰ ਕੇ ਨਮਸਕਾਰ ਹੈ ਜਬ ਆਵਕੀਓਧ ਨਿਧਾਨ ਬੰਨੇ ਅਤੀ ਰਨਮੈ ਤਬ ਜੂਝ ਮਗਰੋਂ ਖਾਲਿਸਤਾਨ ਜਿੰਦਾ ਬਾਦ ਸੰਤ ਜਰਨੈਲ ਸਿੰਘ ਦਮਦਮੀੰ ਟਕਸਾਲ ਜਿੰਦਾ ਬਾਦ ਸਿੱਖ ਜਗਤ ਜਿੰਦਾ ਬਾਦ
@BALDEVSINGH-2023
@BALDEVSINGH-2023 4 жыл бұрын
Thanks .
@manpreetsharma6568
@manpreetsharma6568 3 жыл бұрын
aj v lod e g Sant baba Jarnail Singh g di❤️❤️❤️🙏🙏🙏
@SIKHISTANNEWS1313
@SIKHISTANNEWS1313 3 жыл бұрын
Sant jarnail singh ji Bhindrawale waheguru mehar krn 🙏 Dubara aun agwayi krn panth Di🙏
@BALDEVSINGH-2023
@BALDEVSINGH-2023 4 жыл бұрын
Thanks for all episodes .
@Athwal_x
@Athwal_x 3 жыл бұрын
ਸਤਿਨਾਮਸ਼੍ਰੀਵਾਹਿਗੁਰੂਜੀਸਾਹਿਬਜੀ ਮਹਾਰਾਜਜੀ।
@gaganmaan6108
@gaganmaan6108 4 жыл бұрын
Waheguru
@ArshdeepSingh-yn2bq
@ArshdeepSingh-yn2bq 4 жыл бұрын
Waheguru ji 🙏🙏🙏🙏
Happy 4th of July 😂
00:12
Pink Shirt Girl
Рет қаралды 61 МЛН
Каха и суп
00:39
К-Media
Рет қаралды 5 МЛН
POR QUEEE DIVERTIDA MENTE 2 !!! #SHORTS
0:15
Figuritalo
Рет қаралды 45 МЛН
Простой дворник с большим сердцем 🫶
0:25
ЕНЕШКА 2 СЕЗОН | 3-бөлім | АНГЛИЯҒА КЕТЕМІН!
28:02
NEW MAFIA EPISODE INCOMING 🖤
0:34
Alan Chikin Chow
Рет қаралды 8 МЛН