No video

ਮੈਂ 1984 ਵੇਲੇ ਦਰਬਾਰ ਸਾਹਿਬ ’ਤੇ ਹਮਲੇ ਦੌਰਾਨ ਕਿਵੇਂ ਬੱਚ ਕੇ ਨਿਕਲਿਆ ! ਕੀਤੇ ਵੱਡੇ ਖੁਲਾਸੇ Harpreet Singh Makhu

  Рет қаралды 318,484

Akaal Channel

Akaal Channel

Күн бұрын

Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchanne...
KZfaq :- goo.gl/EYvzFR

Пікірлер: 517
@jagbirsingh-wy9jy
@jagbirsingh-wy9jy Жыл бұрын
ਮੈਂ ਤੇ ਮੇਰਾ ਪੁਰਾ ਪਰਿਵਾਰ 2023 ਵਿਚ 1984ਦੇ ਸਾਰੇ ਸਿੰਘ ਸਿੰਘਣੀਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਕੋਟਿ ਕੋਟਿ ਪ੍ਰਨਾਮ ਕਰਦੇ ਹਾਂ ਜੀ।
@jassvlogz2873
@jassvlogz2873 Жыл бұрын
ਧੰਨ ਨੇ ਉਹ ਕਰਮਾਂ ਵਾਲੀਆਂ ਰੂਹਾਂ ਜਿਹਨਾਂ ਨੇ ਸੰਤ ਬਾਬਾ ਜਰਨੈਲ ਸਿੰਘ 🙏❤️ ਭਿਡਰਾਵਾਲਿਆਂ ਦੀ ਸੰਗਤ ਕੀਤੀ
@babavirsa801
@babavirsa801 4 жыл бұрын
ਵਾਹਿਗੁਰੂ ਜੀ ਜੇ ਕਿਸੇ ਦੇ ਕਿਸਮਤ ਵਿੱਚ ਸ਼ਹੀਦ ਹੋਣਾ ਨਹੀਂ ਲਿਖਿਆ ਅਕਾਲ ਪੁਰਖ ਜੀ ਨੇ, ਤਾਂ ਅਸੀਂ ਤੁਸੀਂ ਕਿਸ ਤਰ੍ਹਾਂ ਮਹਾਰਾਜ ਦਾ ਹੁਕਮ ਬਦਲ ਸਕਦੇ ਹਾਂ ,ਕਈ ਜਨਮ ਭਗਤੀ ਕਰਨ ਤੇ ਜੋ ਰੁਤਬਾ ਪ੍ਰਾਪਤ ਨਹੀਂ ਹੁੰਦਾ, ਉਹ ਸ਼ਹੀਦ ਨੂੰ ਇਕ ਛਿਨ ਵਿਚ ਪ੍ਰਾਪਤ ਹੋ ਜਾਂਦਾ ਹੈ ਸ਼ਹੀਦੀ ਪਾਉਣ ਵਾਲੇ ਸਿੰਘ ਕਈ ਜਨਮ ਭਗਤੀ ਤੋਂ ਬਾਅਦ ਹੀ ਇਹ ਮੁਰਾਤਬਾ ਪਾਉਂਦੇ ਹਨ, ਕੁੱਝ ਲੋਕ ਇਹ ਸਵਾਲ ਕਰਦੇ ਹਨ ਕਿ ਤੁਸੀਂ ਹਮਲੇ ਦੌਰਾਨ ਸ਼ਹੀਦ ਕਿਉਂ ਨਹੀਂ ਹੋਏ ਇਹ ਤਾਂ ਗੁਰੂ ਰਾਮਦਾਸ ਹੀ ਜਾਣਦੇ ਹਨ ਕਿ ਕਰਮਾਂ ਵਿੱਚ ਸ਼ਹੀਦੀ ਨਹੀਂ ਲਿਖੀ ਜਾਂ ਕਿਸੇ ਹੋਰ ਮਕਸਦ ਲਈ ਗੁਰੂ ਜੀ ਨੇ ਸਿਰ ਤੇ ਹੱਥ ਰੱਖ ਕੇ ਬਚਾ ਲਿਆ ਕੁੱਝ ਲੋਕ ਸੰਤਾਂ ਮਹਾਂਪੁਰਸ਼ਾਂ ਦੇ ਉਪਰ ਵੀ ਸਵਾਲ ਖੜ੍ਹੇ ਕਰਦੇ ਸੀ ਕਿ ਤੁਸੀਂ ਚੰਦੋਕਲਾਂ ਵਿਖੇ ਸ਼ਹੀਦ ਕਿਉਂ ਨਹੀਂ ਹੋਏ ਹਮਲੇ ਦੌਰਾਨ ਦਾਸ ਵੀ ਸ੍ਰੀ ਦਰਬਾਰ ਸਾਹਿਬ ਜੀ ਅੰਦਰ ਸੀ ਜਿਸ ਕਮਰੇ ਵਿੱਚ ਮੈਨੂੰ ਕੋਈ ਗੋਲੀ ਨਹੀਂ ਲੱਗੀ ਉਸੇ ਕਮਰੇ ਵਿੱਚ 8ਸਿੰਘਾਂ ਦੀਆਂ ਪਵਿੱਤਰ ਦੇਹਾਂ ਸੀ ਉਸੇ ਕਮਰੇ ਵਿੱਚ ਕੋਈ ਬਰਤਨ, ਥਾਲੀ ਗਲਾਸ, ਪਤੀਲੀ, ਅਜਿਹੀ ਨਹੀਂ ਸੀ ਜਿਸ ਵਿੱਚ 10 -12 ਗੋਲੀਆਂ ਨਾ ਲੱਗੀਆਂ ਹੋਣ ਜਨਮ ਸਾਡੀ ਮਰਜੀ ਨਾਲ ਨਹੀਂ ਹੋਇਆ, ਮੌਤ ਸਾਡੀ ਮਰਜੀ ਨਾਲ ਨਹੀਂ ਹੋਵੇਗੀ ਮੁੱਖੀ ਜੀ ਸਤਿਕਾਰ ਯੋਗ ਸਿੰਘ ਹਨ ਕਿਸੇ ਨੂੰ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ
@user-vm2lb7lp3c
@user-vm2lb7lp3c 25 күн бұрын
Mukhi je good sikh
@azaadkhalsa8420
@azaadkhalsa8420 4 жыл бұрын
ਮੱਖੂ ਸਾਬ ਬੇਨਤੀ ਹੈ ਕਿ ਜਦੋਂ ਅਜਿਹੀਆਂ ਸਖਸ਼ੀਅਤਾਂ ਦਾ ਇੰਟਰਵਿਊ ਲੈਂਦੇ ਹੋ ਤਾਂ ਥੋੜ੍ਹਾ ਸਮਾਂ ਜਿਆਦਾ ਰੱਖਿਆ ਕਰੋ, ਕਾਹਲੀ ਨਾ ਕਰੋ। ਇਹ ਇੰਟਰਵਿਊ ਸੱਚਮੁੱਚ ਇਤਿਹਾਸਕ ਦਸਤਾਵੇਜ਼ ਬਣ ਜਾਣੇ ਹਨ।
@parmjeetsingh7305
@parmjeetsingh7305 4 жыл бұрын
A
@kunalarora927
@kunalarora927 3 жыл бұрын
lahnat hai santa te
@japneetsingh2464
@japneetsingh2464 2 жыл бұрын
@@kunalarora927 laanat hai fer tere peyo tee vi ...... joo onee tenu jameya ! 😂😂🤣🤣
@kunalarora927
@kunalarora927 2 жыл бұрын
@@japneetsingh2464 lakh lahnat teri maa te aiwe tere varge kure kachre nu nau mahine dhondi rahi ......hahaaaaaaa
@japneetsingh2464
@japneetsingh2464 2 жыл бұрын
@@kunalarora927 SIKH kadee kisee nu madaa-chnga nahi bolda ! .... Tu SANTA te geya taa me tere peyo te gyaa ferr ! ...... Te hun tu saaleya KACHEREE te agyaa aa matlub saade DHARM te gyaa vaa ! ......SIKH tere vrgee nhi hunde, joo me tere DHARM te java ! ....... Prr ehee jarur kvaangaa ki LAKH - LAANAT haii tere jammun te joo MAA DE PAIT too nikuldee hi HINDU 🕉️ RASTER da chundaa 🚩 chukeyaa ee 🤦‍♂️🤣🤣🤣🤣
@khalsaji9454
@khalsaji9454 4 жыл бұрын
ਵੀਰ ਜੀ ਚੈਨਲ ਬੰਦ ਨੀ ਕਰਨਾ ਸਾਨੂੰ ਬਹੁਤ ਕੁਝ ਸਚ ਪਤਾ ਚਲਦਾ ਤੁਹਾਡੇ ਚੈਨਲ ਤੋ ਨੌਜਵਾਨ ਪੀੜ੍ਹੀ ਬਹੁਤ ਪ੍ਰਭਾਵਿਤ ਹੈ
@gursewaksingh-ss3ir
@gursewaksingh-ss3ir 4 жыл бұрын
Ryt
@pargatsingh-io8gc
@pargatsingh-io8gc 3 жыл бұрын
right
@balbirbalbir2140
@balbirbalbir2140 4 жыл бұрын
ਮੱਖੂ ਸਰ ਜੀ ਜੇਕਰ ਸਿੱਖਾਂ ਵਿੱਚ ਵੀ ਗਦਾਰ ਨਾ ਹੁੰਦੇ ਤਾਂ ਹੁਣ ਤੱਕ ਸਿੱਖਾਂ ਦਾ ਇਹ ਹਾਲ ਨਾ ਹੁੰਦਾ ।ਹੁਣ ਵੀ ਪੰਜਾਬ।ਵਿੱਚ ਇਹ ਹਾਲ ਹੋ ਰਿਹਾ ਹੈ।ਸਿੱਖ ਕੌਮ ਕਿ ਸੇ ਕ
@jsandhusandhu1383
@jsandhusandhu1383 4 жыл бұрын
ਬਾਬਾ ਜੀ ਕੋਲ ਬਹੁਤ ਅਹੰਮ ਜਾਣਕਾਰੀ ਹੈ ਜੀ ਸ਼ੁਰੂ ਤੋਂ ਲੈ ਕੇ ਅਖੀਰ ਤਕ ਦੋਵਾਰਾ ਰਿਕਾਰਡ ਕਰੋ ਉਹ ਜੋ ਆਪ ਦੱਸਦੇ ਹਨ ਉਸ ਨੂੰ ਸਮਾਂ ਜਰੂਰ ਦਿਓ ਲੰਬੇ ਸਮੇ ਦੀ ਰਿਕਾਰਡਿੰਗ ਕਰੋ ਮਖੂ ਸਾਹਿਬ ..
@JagtarSingh-bw8dm
@JagtarSingh-bw8dm 4 жыл бұрын
ਚਲਦੀਆਂ ਗੋਲੀਆਂ ਵਿੱਚ ਅੰਦਰ ਸੰਤਾਂ ਦੇ ਨਾਲ ਬਹਿਣਾ ਵੀ ਕੋਈ ਮਾੜੀ ਮੋਟੀ ਗੱਲ ਨਹੀਂ, ਬਾਬਾ ਮੁਖਤਿਆਰ ਸਿੰਘ ਜੀ ਦਾ ਸਤਿਕਾਰ ਕਰੋ
@virtuosoproductions4589
@virtuosoproductions4589 4 жыл бұрын
Easy to comment on it now. It's almost impossible to operate normally when deafening mortars are landing next to you. Not to mention lack of food, water during hot weather. So stop blaming these people. They deserve respect and appreciation for their contribution. People need to stop being keyboard warriors.
@JagtarSingh-bw8dm
@JagtarSingh-bw8dm 4 жыл бұрын
@@virtuosoproductions4589 you are right
@prabhjeetsingh7888
@prabhjeetsingh7888 4 жыл бұрын
Waheguru waheguru waheguru waheguru waheguru waheguru
@khehra20
@khehra20 4 жыл бұрын
ਜ Productions ਤਕਰਰ
@virtuosoproductions4589
@virtuosoproductions4589 4 жыл бұрын
@@JagtarSingh-bw8dm I lived through 65 war with pakistan. We lived in ferozpur, it's an experience I could never forget. Just drawing the parallel from it. Thanks
@005317ful
@005317ful 4 жыл бұрын
ਇੰਨਾਂ ਸਿੰਘਾਂ ਨੂੰ ਗ਼ਦਾਰ ਕਿਹਣ ਵਾਲਿਓ ਸ਼ਰਮ ਕਰੋ!! ਕੋਟ ਕੋਟ ਪ੍ਰਣਾਮ ਹੈ ਬਾਬਾ ਜੀ ਤੁਹਾਨੂੰ 🙏🏻🙏🏻🙏🏻🙏🏻🙏🏻
@RamgarhiaSingh1969
@RamgarhiaSingh1969 3 жыл бұрын
ਆਹ ਗੱਲ ਕੀਤੀ ਭਾਈ ਸਾਹਿਬ ਜੀ ਨੇ ਬਹੁਤ ਵਧੀਆ ਜਵਾਬ ਦਿੱਤਾ ਕੇ ਸਾਡੀ ਕੌਮ ਜਿੰਦਾ ਨੂੰ ਪੁਛਦੇ ਨਹੀਂ ਮਰੇ ਸ਼ਹੀਦ ਹੋਏ ਨੂੰ ਹੀ ਪੂਜਦੇ ਹਨ
@diljitsinghsinghdiljit610
@diljitsinghsinghdiljit610 4 жыл бұрын
ਪ੍ਣਾਮ ਸਹੀਦਾ ਨੂੰ ਵਾਹਿਗੁਰੂ ਜੀ ਮੇਹਰ ਕਰੇ
@mankiratsinghbaidwan5039
@mankiratsinghbaidwan5039 4 жыл бұрын
ਵਾਹਿਗੁਰੂ ਜੀ ਸਾੱਡੇ ਸਿੱਖਾ ਨੰ ਕੋਟ ਕੋਟ ਪੁਣਾਮ
@lovethenature7702
@lovethenature7702 3 жыл бұрын
"ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।"
@tarsemsingh1595
@tarsemsingh1595 4 жыл бұрын
ਸਿੱਖਾ ਦੀ ਆਜ਼ਾਦੀ ਪ੍ਰਮਾਤਮਾ ਜਲਦੀ ਕਰੇਗਾ
@vikassharma8358
@vikassharma8358 3 жыл бұрын
kis to azadi chaide hai
@sehajmallowalia
@sehajmallowalia 3 жыл бұрын
ajj jo ho reha sade te farm law dhakke naal thope ja rhe ne eh sadi gulami di hi nishani aa sanu eh gamde system gandi sarkaar to azaadi chaidi aa
@kunalarora927
@kunalarora927 3 жыл бұрын
hahaaaaa.....santa di tatti nikal gyi
@ASingh1699k
@ASingh1699k 3 жыл бұрын
@@kunalarora927 .. Sikh ne kadde ma bhena ta ni dittia mugla nu. 1252 Saal muh vich thakonde rahe tere bajurg te aj tu hero bahnda? Mitra Pakistan de lok te India de Musleman ta tusi jamai. Hun kr Sant ji di gal.
@RajinderSingh-nr6wl
@RajinderSingh-nr6wl 4 жыл бұрын
ਸਾਡੀ ਕੌਮ ਵਿੱਚ ਇਹ ਹੀ ਕਮੀ ਹੈ AC ROOM ਵਿੱਚ ਬੈਠੇ ਕੇ ਕਿੰਤੂ ਪਰੰਤੂ ਕਰਨਾਂ ਇਹ indirect ਬੋਲ ਰਹੇ ਹੈ ਜੋ ਇਹ ਬੋਲਣਾਂ ਚਾਹੁੰਦੇ ਹਨ ਕਿ ਤੁਸੀਂ ਕਿਉਂ ਨਹੀਂ ਸ਼ਹੀਦ ਹੋਏ । ਮੈਂ ਕਿੰਤੂ ਪਰੰਤੂ ਕਰਨ ਵਾਲਿਆਂ ਨੂੰ ਵੰਗਾਰਦਾਂ ਹਾਂ ਓਹ ਤੁਹਾਡੇ ਵਿੱਚ ਹਿੰਮਤ ਜਾਂ ਤੁਹਾਡੀ ਜ਼ਮੀਰ ਜਾਗਦੀ ਹੈ ਤਾਂ ਜਾਉ ਬਾਦਲਾਂ , ਕੈਪਟਨ ਨੂੰ ਪੁੱਛੋ।
@warispunjabde5563
@warispunjabde5563 3 жыл бұрын
ਖਾਲਿਸਤਾਨ ਜਿੰਦਾਬਾਦ ✊ਖਾਲਿਸਤਾਨ ਕਮਾਂਡੋ ਫੋਰਸ ਵਲੋ ਅੈਲਾਨ ਕਰਦੇ ਹਾਂ ਕਿ ਜੇ ਅਜਾਦੀ ਲੈਣੀ ੲੇ ਤਾਂ ਹਥਿਆਰਬੰਦ ਹੋਵੋ,ਸ਼ਹੀਦ ਯੋਧੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜੀ ਦੇ ਵਿਚਾਰਾਂ ਤੇ ਚੱਲੋ..ੲਿਹ ਸਰਕਾਰਾਂ ਹਮੇਸ਼ਾ ਸਾਡੇ ਨਾਲ ਵਿਤਕਰਾ ਕਰਦੀਅਾਂ ਅਾੲੀਅਾ ਨੇਂ,ੲਿਨਾਂ ਨੂੰ ਸੋਧਾ ਲਾਓਣਾਂ ਪੈਣਾਂ ਸੰਗਤ ਜੀ,,ਜੇ ਮਰੀ ਜਮੀਰ ਨਾਲ ਹੀ ਕੱਟਣਾਂ ਚਾਹੁੰਦੇ ਹੋ ਤਾਂ ਕੋੲੀ ਕੁਸ਼ ਨੀ ਕਹਿੰਦਾਂ,ਪਰ ਜੇ ਅਣਖ ਨਾਲ ਜਿੰਦਗੀ ਜਿਓਣੀ ਹੈ ਅਤੇ ਅਾਪਣੇ ਹੱਕ ਲੈਣੇ ਨੇਂ ਤਾਂ ਅਮਿ੍ਤ ਛਕੋ,ਸ਼ਸਤਰਧਾਰੀ ਹੋਵੋ,ਮਹਿੰਗੇ ਮੋਬਾੲਿਲ ਨਹੀਂ ਬਲਕਿ ਮਹਿੰਗੇ ਹਥਿਆਰ ਖਰੀਦੋ,ਬਾਕੀ ਸਤਿਗੁਰੂ ਮੇਹਰ ਕਰਨ ਜਲਦੀ ਹੀ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦਵਾਗੇਂ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏
@BabaG-sd3zo
@BabaG-sd3zo 3 жыл бұрын
@@warispunjabde5563 ਸਿੰਘ ਹਥਿਆਰ ਬੰਦ ਹੋਵੋ ਇਹ ਸਰਕਾਰਾਂ ਨੇ ਇਨਸਾਫ ਨਹੀ ਦੇਣਾ
@sahibsingh3408
@sahibsingh3408 4 жыл бұрын
ਅੱਸੀਂ ਮੱਨ ਰੱਹੇ ਹਾ ਸੱਡੇ ਹੀਰੇ ਨੇਂ ਕੋਟ ਕੋਟ ਪ੍ਰਣਾਮ
@satpalsidhu1236
@satpalsidhu1236 4 жыл бұрын
ਬਹੁਤ ਵਧੀਆ ਉਪਰਾਲਾ ਵੀਰ ਜੀ।
@jazzgill6527
@jazzgill6527 4 жыл бұрын
ਕੋਟ ਕੋਟ ਪ੍ਰਨਾਮ ਭਾਈ ਸਾਹਿਬ ਜੀ
@harpreetbains9723
@harpreetbains9723 2 жыл бұрын
ਮਾਨ ਆ ਮੈਨੂੰ ਮੇਰੇ ਦਾਦਾ ਜੀ ਤੇ ਜੋ ਕੋਮ ਲਈ ਸ਼ਹੀਦ ਹੋਏ ਪਰ ਸਾਡੇ ਪਰਿਵਾਰ ਤੱਕ ਕਦੇ ਕੋਈ ਨੀ ਆਇਆ ਮੇਰੇ ਦਾਦਾ ਜੀ ਵੀ ਕਈ ਵਾਰ ਸੰਤਾ ਨੂੰ ਮਿਲੇ ਪਰ ਸਾਡੇ ਤੱਕ ਕੋਈ ਨੀ ਘ
@RajaRajacheema-nf3uc
@RajaRajacheema-nf3uc Жыл бұрын
ਵਾਹਿਗੁਰੂ ਤੇ ਭਰੋਸਾ ਰੱਖੋ
@nathasingh1254
@nathasingh1254 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ
@jagjeetgill3075
@jagjeetgill3075 4 жыл бұрын
ਵਾਹਿਗੁਰੂ ਜ਼ੀ ਮਾਰਨ ਵਾਲੇ ਨਾਲੋ ਬਚਾੳੁਨ ਵਾਲਾ ਬਲੀ ਹੈ
@MandeepSingh-bq1tp
@MandeepSingh-bq1tp 4 жыл бұрын
ਵਾਹਿਗੁਰੂ ਜੀ 🙏
@jaswindersingh8114
@jaswindersingh8114 4 жыл бұрын
SINGHO TUSE ZINDA SHHEED HO JI
@harpreetdhailwal4405
@harpreetdhailwal4405 3 жыл бұрын
4 ਜੂਨ 2021 । ਅਸੀਂ ਜਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਏ 🙏🙏🙏🙏 । ਪ੍ਰਣਾਮ ਸ਼ਹੀਦਾਂ ਨੂੰ
@jagrajsandhu8421
@jagrajsandhu8421 4 жыл бұрын
ਕੲੀ ਸਾਲਾਂ ਬਾਅਦ ਵੀ ਸੱਚਿਆਈ ਜਨਤਕ ਨਹੀਂ ਕੀਤੀ ਗਈ ਹੈ,
@nishanpannu1981
@nishanpannu1981 4 жыл бұрын
ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਿਹ ਖਾਲਸਾ ਜੀ ਕਹਿੰਦੇ ਨੇ ਜਦ ਕਿਸੇ ਕੋਮ ਨੂੰ ਖਤਮ ਕਰਨਾ ਹੋਵੇ ਤਾਂ ਉਸ ਕੋਮ ਦਾ ਇਤਿਹਾਸ ਖਤਮ ਕਰ ਦਿਉ । 1984 ਤੋਂ ਲੈਕੇ ਅੱਜ ਤੱਕ ਸਾਡੇ ਆਪਣਿਆਂ ਦਾ ਹੀ ਯੋਗਦਾਨ ਹੈ । ਜਿਨ੍ਹਾਂ ਨੂੰ ਅਸੀਂ ਅਖੋਤੀ ਜਾ ਆਰ ਆਰ ਐੱਸ ਦੇ ਪਿਲੇ ਵੀ ਕਹਿ ਸਕਦੇ ਹਾਂ 🙏🙏🙏🙏🙏🙏🙏
@kawalsingh6463
@kawalsingh6463 3 жыл бұрын
Satnam waheguru ji 🙏🙏🙏🙏🙏🙏🙏
@desonpardesongallan2838
@desonpardesongallan2838 4 жыл бұрын
ਸੰਤ ਕਹਿੰਦੇ ਸਨ ਸ਼ਸਤਰ ਤੋਂ ਬਿਨਾ ਸਿੰਘ ਭੇਡਾਂ ਬਰਾਨਰ ਹਰ ਸਿੰਘ ਸਾਸਤਰ ਧਾਰੀ ਸੀ ਮੁਖੀ ਤੇ ੳੁਸਦੇ ਸਾਥੀ ਸ਼ਾਸ਼ਤਰ ਕਿਥੇ ਛੱਡ ਕੇ ਬਾਹਰ ਨਿਕਲੇ ੲਿਹ ਵੀ ਸੱਚ ਹੈ ਕੁਝ ਮੁਖ਼ਬਰ ਵੀ ਰਲੇ ਸਨ ਕੁਝ ਕੁ ਮੁਖ਼ਬਰ ਸੋਧੇ ਵੀ ਸੀ ਅੱਜ ਕੁਝ ਲੋਕ 1984 ਦੇ ਹਮਲੇ ਨੂੰ cash ਕਰ ਰਹੇ ਹਨ
@harpreetdhailwal4405
@harpreetdhailwal4405 3 жыл бұрын
ਮੈਂ ਤੇ ਮੇਰੀ ਮਾਂ ਤੇ ਮੇਰੀ ਭੈਣ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ 🙏🙏🙏
@kaur5734
@kaur5734 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏 ਮਹਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ 🙏🙏 ਵਾਹਿਗੁਰੂ ਜੀ ਮੇਹਰ ਕਰਿਓ ਸਭ ਤੇ 🙏
@palwindersingh7435
@palwindersingh7435 4 жыл бұрын
Baba g di asi bhoot respect karde ha g. Sadi city vich hi rehnde han. From USA 🇺🇸
@jatindersinghmangat6424
@jatindersinghmangat6424 4 жыл бұрын
Enlightening facts on Operation Bluestar 1984. 🙏🙏🙏
@BaljinderSingh-fj7kh
@BaljinderSingh-fj7kh 2 жыл бұрын
ਵਾਹਿਗੁਰੂ ਜੀ
@Jassmann5459
@Jassmann5459 4 жыл бұрын
ਵਾਹਿਗੁਰੂ ਜੀ ਨੇ ਇਹਨਾ ਸਿੱਖਾ ਦੀ ਜਾਨ ਤਾ ਨਹੀ ਲਈ ਕਿਉਕੀ ਇਹਨਾ ਦੀ ਸੇਵਾ ਸਿੱਖ ਕੋਮ ਨੂੰ ਸੱਚ ਦੱਸਣਾ ਹੈ ।
@JagtarSingh-vs5hz
@JagtarSingh-vs5hz 3 жыл бұрын
ਧੰਨ ਧੰਨ ਗੁਰੂ ਬਾਂਜਾ ਤਾਂਜਾ ਵਾਲੇ ਸਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਧੰਨ ਧੰਨ ਤਹਾਡੇ ਸਿੰਘ ਸੂਰਮੇ ਪੂਰਾ ਜੱਗ ਜਹਾਨ ਵਿੱਚ ਉਹ ਸਿੱਖੀ ਦਾ ਚਾਨਣ ਕਰ ਦਿੱਤਾ ਗਿਆ ਉਹ ਰਹਿੰਦੀ ਦੁਨੀਆਂ ਤੱਕ ਸੂਰਜ ਵਾਂਗ ਚਮਕਦਾ ਰਹਿਗਾ ਜੀ
@SatnamSingh-bg3bh
@SatnamSingh-bg3bh 11 ай бұрын
ਵਾਹਿਗੁਰੂ ਜੀ 🚩 ਸਤਿਨਾਮ ਜੀ🚩
@karmantransport4636
@karmantransport4636 4 жыл бұрын
I respect mukhi ji je kar tusi saheed ho jande phir sanu history kaun das da sade heetey singha da
@jagrajsandhu8421
@jagrajsandhu8421 4 жыл бұрын
ਮੱਖੂ ਸਾਬ ਜੀ ਪੱਕੀ ਵਾਲੇ, ਹਰਮਿੰਦਰ ਸਿੰਘ ਗਿੱਲ ਸੀ ਇਹ ਹਮਲੇ ਤੋਂ ਪਹਿਲਾਂ ਹੈਂਡ ਅੱਪਸ ਕਰਕੇ ਬਾਹਰ ਆ ਗੲੇ ਸੀ,
@jagrajsandhu8421
@jagrajsandhu8421 4 жыл бұрын
ਜੋਧ ਪੁਰ ਜੇਲ੍ਹ ਵਿਚੋਂ ਜਿਹੜੇ ਸਿੰਘ,ਜੰਗੀ ਕੈਦੀਆਂ ਤੋਂ,, ਸਰਕਾਰੀ ਕੈਟ ਬਨਣ ਲਈ, ਜਹਾਜ ਰਾਹੀਂ ਦਿੱਲੀ ਲਿਆਂਦਾ ਗਿਆ, ਸੀ, ਉਥੇ ਹੀ ਸੋਦੇਬਾਜੀਆਂ ਹੋਈਆਂ,,
@fakeyoutubersexposedbydesi7411
@fakeyoutubersexposedbydesi7411 3 жыл бұрын
Baba mukhi Todar wal Nabha Patiala ton greeb parjapat parvaar ton c Hun America pakke ne ahh ehne Amir ne ik ehna da chota bharaa aa sab ton chota Makhan Todarwal ohh v thoda chalk ja Baki local lok tann bhut kujh khende ehna bare par sachai Rab janda ja koi Jathebandi inquiry kr ke pta lagga sakdi aa Baki Baba Nanak janda
@ranikaur7173
@ranikaur7173 4 жыл бұрын
We use to listen to his kirtan Bradshaw gurdwara Sacramento. He is amazing .
@mcjag8265
@mcjag8265 4 жыл бұрын
Salaam baba mukhtiyar Singh ji nu
@onkarrajatal8711
@onkarrajatal8711 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ! ਸਿੰਘ ਜੀ ਸਿੱਖ ਧਰਮ ਵਿੱਚ ਹੀ ਇੰਨੇ ਵਿਵਾਦ ਕਿਉਂ ਹੁੰਦੇ ਨੇ ਕਿ ਕਾਰਨ ਹਨ
@ParamjeetSingh-cc5vs
@ParamjeetSingh-cc5vs 4 жыл бұрын
Parnaam sheeda nu.. Bhai Sahab tu sacchhe ho..
@LUCKYSINGH-uk6fr
@LUCKYSINGH-uk6fr 4 жыл бұрын
Ekonker Dan Dan shri Hargobind maharaja ji miri piri De malak 6ve nanak guru sahib ji Ekonker satnam waheguru ji khalsa ji Dan Dan shri guru pitta guru gobind Singh ji maharaja ji
@AmritpalSingh-fl7hr
@AmritpalSingh-fl7hr 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@ASingh1699k
@ASingh1699k 3 жыл бұрын
Full respect Baba ji di. Jo kaum de gaddar c ona nu army ne kad lia c ik din v jail ni katti te aj v leader banne hoi. Waheguru ji Sikh kaum di jameer jagaoo ase haq te sach di gal krde rahage.
@cheemaSingh9272
@cheemaSingh9272 Жыл бұрын
😊😊😊😊😊😊😊😊😊😊😊😊😊😊
@karamjitsinghmahal7907
@karamjitsinghmahal7907 3 ай бұрын
ਬਿਲਕੁੱਲ ਅਸਲੀਅਤ ਹੈ ਜੀ ਇਸ ਵਿੱਚ ਕੁੱਝ ਵੀ ਝੂਠ ਨਹੀ
@rajusaab5968
@rajusaab5968 4 жыл бұрын
Waheguru g... 🙏🙏🙏🙏
@daadiandganggrandkids5002
@daadiandganggrandkids5002 2 жыл бұрын
ਵਾਹਿਗੁਰੂ ਵਾਹਿਗੁਰੂ 🙏🏻
@Jaspreets-i1r
@Jaspreets-i1r 4 жыл бұрын
waheguru ji
@sukhwindersinghsukhwinder2918
@sukhwindersinghsukhwinder2918 4 жыл бұрын
Never forget 1984
@SurjitSinghKhalsa
@SurjitSinghKhalsa Жыл бұрын
ਬਾਬਾ ਜੀ ਮੈਂ ਇੱਕ ਫੌਜੀ ਹਾਂ ਅਤੇ ਮੈਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਜਦੋਂ ਕਿ ਗੋਲੀ ਚੱਲ ਰਹੀ ਹੋਵੇ ਤਾਂ ਮਾਂਵਾਂ ਆਪਣੇ ਪੁੱਤ ਨਹੀ ਸੰਭਾਲਦੀਆਂ ਇਹ ਉਹ ਕੁੱਤੇ ਭੌਂਕਦੇ ਹਨ ਜਿਨ੍ਹਾਂ ਨੇ ਕਦੇ ਕੁੱਤੇ ਨੂੰ ਵੀ ਸੋਟਾ ਨਹੀਂ ਮਾਰਿਆ ਤੇ ਗੱਲਾਂ ਉਨ੍ਹਾਂ ਕੌਮ ਦੇ ਸੂਰਬੀਰ ਯੋਧਿਆਂ ਨੂੰ ਕੌਮ ਲਈ ਸੰਘਰਸ਼ ਕਰਨ ਵਾਲਿਆਂ ਨੂੰ ਕਰਦੇ ਹਨ ਗੱਲਾਂ ਕਰਨ ਵਾਲਿਆਂ ਨੂੰ ਕੀ ਪਤਾ ਜਦੋਂ ਪਤਾ ਹੋਵੇ ਕਿ ਸਾਹਮਣੇ ਦੁਸ਼ਮਣ ਵੱਡਾ ਹੈ ਫੇਰ ਜਿਗਰਾ ਵੀ ਵੱਡਾ ਰੱਖਣਾ ਪੈਂਦਾ ਹੈ ਇਹ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਪਾ ਤੋਂ ਬਿਨਾਂ ਨਹੀਂ ਹੋ ਸਕਦਾ ਵੀਰਾ ਇਹਨਾ ਸੰਘਰਸ਼ੀ ਯੋਧਿਆਂ ਨੂੰ ਦਿਲੋਂ ਸਲਾਮ
@ranjitsinghchahal9665
@ranjitsinghchahal9665 3 жыл бұрын
Thanks veer makhu ji.good interwew.
@surjeetkaur9338
@surjeetkaur9338 4 жыл бұрын
Eh information bhut vadiya lggi ji.kirpa krke hor information ditti ja ske
@GurpreetSingh-nh9it
@GurpreetSingh-nh9it 4 жыл бұрын
Waheguru mehr kro baba g te lammi Umar baksho 🙏🙏❤️❤️❤️
@KaranSingh-pc8mc
@KaranSingh-pc8mc 4 жыл бұрын
Dhan hun eh baba ji jina ne sahidi Sammy santa de darshan kite.
@rajrattenpal6023
@rajrattenpal6023 3 жыл бұрын
Wahe guru jee ka khalsa wahe guru jee ke fathe bhaji jee tosa nu khot khot namaskar jee baba jee bless you always with all the prosperity happiness good health jee 🙏
@HarpreetKaur-vy9ki
@HarpreetKaur-vy9ki 2 ай бұрын
ਵਾਹਿਗੁਰੂ ਜੀ ਧਾਹਾਂ ਨਿਕਲਦੀਆਂ ਹਨ ਉਸ ਸਮੇਂ ਜੋਵੀ ਸਿਘ ਸਿੰਘਣੀਆਂ ਨਾਲ ਹੋਇਆ
@KuldeepKaur-zz7mm
@KuldeepKaur-zz7mm 4 жыл бұрын
Waheguru ji
@kamaljitjassar3123
@kamaljitjassar3123 3 жыл бұрын
Harpreet Singh beta ji ajj ik sachaee janke bhut khusi hoee te dil bee blundriaa gyaa.....
@gurjitjohal8617
@gurjitjohal8617 3 жыл бұрын
We Will never forget 1984 😭
@kawalsingh380
@kawalsingh380 4 жыл бұрын
Kina khoff c singa da , dhan ne shaheed singh
@balbirsingh-ot1up
@balbirsingh-ot1up 4 жыл бұрын
Me comments par riha si Par ehe kise nu baksde ni Ap kuj karna ni kintu parantu Hi karan lai ne Waheguru ji ena nu sumat bakshe ji
@JagtarSingh-gm7jj
@JagtarSingh-gm7jj 4 жыл бұрын
Baba ji di dilo respect kro ji Enna ne jo dasya oh bohot vadda dasvej hai Sangat ji eh guru de singh ne Baba ji kom de heere ne Satkar baba ji da🙏🙏🙏🙏🙏🙏
@sarabjeetsingh2919
@sarabjeetsingh2919 4 жыл бұрын
ਲੋਕ ਆਕਾਲੀ ਤੇ ਕਾਂਗਰਸੀ ਬਣ ਗੇ ਹਨ ਸਿੱਖ ਕੌਮ ਤੋਂ ਪਾਸਾ ਹੀ ਵੱਟ ਗਏ ਹਨ ਗੱਡੀਆਂ ਤੇ ਇਹ ਤੇproud to be aakali ਲਿਖਵਾ ਲੈਂਦੇ ਹਨ ਪਰ ਕਦੇ proud to be sikh nahi ਲਿਖਵਾਉਂਦੇ
@egexplorergurpreet5679
@egexplorergurpreet5679 4 жыл бұрын
Sharm karni chaidi aa jede khende aa ki bhai mukhi g gadar ne....doob ke marjan oh lok je bach ge te taanu ki dukh aa....lanta aa loka te shrm karlo Baba mukhi g 🙏🙏🙏🙌🙌🙌kirpa karna g
@jassikaurkhaira5088
@jassikaurkhaira5088 4 жыл бұрын
Je ajj eh heere jionde ne ta hi ta sanu gaddara bare sahi gallan da pata chal reha hai. Waheguru ji aap ji nu hor bal bakhshan
@user-bv8lu6gm1m
@user-bv8lu6gm1m 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।। ਸਤਿਗੁਰ ਮੇਰਾ ਮਾਰ ਜੀਵਾਲੇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।
@Shooter47Official
@Shooter47Official 3 жыл бұрын
ਅਫਸੋਸ ਸਾਡੇ ਪੰਜਾਬੀ ਸੰਤ ਜੀ ਦੇ ਕਹਿਣ ਅਨੁਸਾਰ ਨਹੀਂ ਚੱਲੇ। ਸੰਤ ਜੀ ਨੇਂ ਕਿਹਾ ਸੀ ਜਦੋਂ ਭਾਰਤੀ ਫੌਜ ਨੇਂ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਿਖੇ ਹਮਲਾ ਕੀਤਾ ਤਾਂ ਸਮਝ ਲਿਉ ਖਾਲਿਸਤਾਨ ਦੀ ਨੀਂਹ ਰੱਖੀ ਗਈ। ਪ੍ਰਣਾਮ ਸ਼ਹੀਦਾਂ ਨੂੰ ਅਤੇ ਸਿੰਘਾਂ ਨੂੰ ਜਿੰਨਾਂ ਨੇ ਇਹ ਸਭ ਕੁੱਝ ਦੇਖਿਆ।
@DavinderSingh-rw7dz
@DavinderSingh-rw7dz Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@ravinarang3454
@ravinarang3454 4 жыл бұрын
Waheguru ji waheguru ji waheguru ji waheguru ji waheguru ji
@jagjitjhajj9488
@jagjitjhajj9488 4 жыл бұрын
No body has right to judge anyone ... if he was not here to tell what difference it makes, the thing is sikh kaum need to learn their lessons.... so sad people are still 36 years back stuck instead we should be moving ahead for betterment...
@rpsharma9394
@rpsharma9394 2 жыл бұрын
drawback in progress in life
@VeerSingh-kf6sl
@VeerSingh-kf6sl 4 жыл бұрын
Waheguru ji 🙏 he's telling everything true I listen to every and each interview 🙏🙏🙏👏👏👏
@lakhveergill9099
@lakhveergill9099 2 жыл бұрын
, my🙏
@vishavdeepsingh3918
@vishavdeepsingh3918 4 жыл бұрын
Waheguru ji 🙏🙏🙏🙏🙏🙏🙏🙏🙏🙏
@kingadlersp.z.o.o2853
@kingadlersp.z.o.o2853 4 жыл бұрын
Waheguru
@ranikaur7173
@ranikaur7173 4 жыл бұрын
Wahaguru wahaguru wahaguru
@jagjeetgill3075
@jagjeetgill3075 3 жыл бұрын
ਖਾਲਸਾ ਜੀ ਧੰਨਵਾਦ 🙏💝👏👌👍💪🌹🌷🌺🌼
@karmjitgrewal9562
@karmjitgrewal9562 3 жыл бұрын
ਮਖੂ ਸਾਹਿਬ ਇਹੋ ਜਿਹੇ ਬੰਦਿਆ ਨੂੰ ਲਭਕੇ ਇਤਿਹਾਸ ਇਕੱਠਾ ਕਰੋ ਜਰੂਰ ਬਹੁਤ ਵੱਡਾ ਉਪਰਾਲਾ ਐ ਤੁਹਾਡਾ ਜੋ ਕੰਮ ਸ੍ਰੋਮਣੀ ਕਮੇਟੀ ਦਾ ਐ ਉਹ ਤੁਸੀ ਕਰ ਰਹੇ ਹੋ ਉਹਨਾ ਮਸੰਦਾ ਨੇ ਕੀਕਰਨੈ thanks ji
@invoicepro1152
@invoicepro1152 4 жыл бұрын
Pls interview all survivors 🙏🏼🙏🏼🙏🏼🙏🏼
@jagrajsandhu8421
@jagrajsandhu8421 4 жыл бұрын
ਉਸ ਸਮੇਂ ਵੀ ਗਦਾਰੀਆਂ ਕਰਨ ਵਾਲੇ ਵੀ ਵਿਚ ਹੀ ਸਨ, ਤੇ ਅੱਜ ਵੀ ਜਿਉਂਦੇ ਹਨ ਸਰਕਾਰੀ ਕੈਟਾਂ ਦੀ ਤਰ੍ਹਾਂ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹਨ,
@talveenjapnaad1221
@talveenjapnaad1221 4 жыл бұрын
ਵਾਹਿਗੁਰੂ ਜੀ।।
@jagdeepsingh1022
@jagdeepsingh1022 4 жыл бұрын
waheguru ji hmesha chd di kala ch rakhan baba ji nu te panth di sewa krde rehan🙏
@thebaazillegal688
@thebaazillegal688 3 жыл бұрын
dhanwaa interview lai.🙏🙏
@amitbrar2440
@amitbrar2440 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਾਂਹਾਰਾਜ ਜੀ 🙏 ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ 🙏 ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ 🙏 ਧੰਨ ਧੰਨ ਸੰਤ ਬਾਬਾ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏
@GurpreetSingh-pg9if
@GurpreetSingh-pg9if 3 жыл бұрын
Waheguru rooh kamb ri sunde hoye
@angrejsinghbajwa788
@angrejsinghbajwa788 3 жыл бұрын
ਸਿੱਖ ਕੌਮ ਦੇ ਮਹਾਨ ਤੇ ਨਿਰਧੱੜਕ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਭਿਡਰਾਵਾਲੇ ਪ੍ਰਨਾਮ ਮਹਾਨ ਸ਼ਹੀਦਾਂ ਨੂੰ
@TrendingKhalsa2024
@TrendingKhalsa2024 Жыл бұрын
Sikh kom hamesa chardi kla vich rahe
@jagugill7259
@jagugill7259 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@mehtabsingh1506
@mehtabsingh1506 4 жыл бұрын
Asli Singh Sheedi page kai Ajvi Jil Wich Band ne
@jassisadhra8852
@jassisadhra8852 Жыл бұрын
Waheguru ji🙏🏻🙏🏻🙏🏻
@kuldeepdhillon2429
@kuldeepdhillon2429 3 жыл бұрын
ਕੁਲਜਿੰਦਰਪਾਲ ਸਿੰਘ ਢਿੱਲੋ ਦੀ ਇੰਟਰਵਿਊ ਜਰੂਰ ਕਰਿਊ ਵੀਰ ਜੀ
@SurinderSingh-rp1re
@SurinderSingh-rp1re Жыл бұрын
WAHEGURU JI
@AmarjeetSingh-hz4dx
@AmarjeetSingh-hz4dx 3 жыл бұрын
🙏🏼 Waheguru ji 🙌🏼
@HarjitSingh-hn3ws
@HarjitSingh-hn3ws 3 ай бұрын
Education makes perfect
@lallysahabana2839
@lallysahabana2839 4 жыл бұрын
ਦਿਲ ਕੰਬ ਗਯਾ ਗੱਲਾ ਸੁਨ ਕੇ
@sunilkumargupta9441
@sunilkumargupta9441 Жыл бұрын
Waheguru ji ka Khalsa Waheguru ji ki Fateh
@sunilkumargupta9441
@sunilkumargupta9441 Жыл бұрын
Akaal Purkh Kaum vaste sb varnwale Khalsa da jzba hr Sikh ich usare te Sikhi nu Shikhar te leke jaave. Shaheed Singh naal h Akaal hi Akaal h
@TeraSikh
@TeraSikh 3 жыл бұрын
wmk chardikalah bakshn sade koam d heeriya nu shaheeda nu kot kot parnaam 🙏🙏❤
@devilservive6823
@devilservive6823 3 жыл бұрын
Ny baba ji Tusi v dhan aa, proud to be baba mukhtyar ji🙏🏻
@Sattekaking
@Sattekaking 2 жыл бұрын
LAkHBIR SINGH WAHLA lehrabet PASO sATSRI AKAL.
@SaurabhSingh-me2zz
@SaurabhSingh-me2zz 3 жыл бұрын
Waheguru.ji
@RamgarhiaSingh1969
@RamgarhiaSingh1969 3 жыл бұрын
ਮਰਨ ਤੋਂ ਜ਼ਿਆਦਾ ਮੁਸ਼ਕਲ ਜੇਹਲਾਂ ਵਿੱਚ ਕਸ਼ਟ ਸਹਿਣ ਕਰੇ ਜਾਂਦੇ ਹਨ ਸ਼ਰਮ ਕਰੋ ਗਦਾਰ ਕਹਿਣ ਵਾਲਿਓ
@harpreethayrey261
@harpreethayrey261 3 жыл бұрын
Satnam waheguru ji
@sarabjeetsingh2919
@sarabjeetsingh2919 4 жыл бұрын
ਹੋਰ ਸਮਾਂ ਵੀ ਦਿਆ ਕਰੋ
Мы сделали гигантские сухарики!  #большаяеда
00:44
Алексей Щербаков разнес ВДВшников
00:47