No video

ਜਦੋਂ ਸੰਤ ਜਰਨੈਲ ਸਿੰਘ ਨੇ ਬਾਦਲ ਨੂੰ ਸੁਣਾਈਆਂ ਖਰੀਆਂ-ਖਰੀਆਂ......| Harpreet Singh Makhu

  Рет қаралды 202,376

Akaal Channel

Akaal Channel

Күн бұрын

ਜਦੋਂ ਸੰਤ ਜਰਨੈਲ ਸਿੰਘ ਨੇ ਬਾਦਲ ਨੂੰ ਸੁਣਾਈਆਂ ਖਰੀਆਂ ਖਰੀਆਂ .....
ਅਸੀਂ ਦਾਨੀ ਹਾਂ ਮੰਗਤੇ ਨਹੀਂ......
ਟੌਹੜਾ ਅੰਦਰਖਾਤੇ ਸੰਤਾਂ ਦਾ ਸਹਿਯੋਗੀ ਸੀ ਪਰ ??
Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
#harpreetsinghmakhu #bhaimohkamsingh
For latest News on Sikh Issues, Panthic Programs and Punjabi Programs, Kindly Subscribe to Akaal Channel:-
KZfaq :- bit.ly/2Y9ltvF
Facebook :- bit.ly/3hDy6Xy
For latest Kirtan Samagams, Katha, Kirtan & Gurbani Lectures, Kindly Subscribe to
Akaal Gurbani Channel:-
KZfaq :- bit.ly/2YHdNQt
Facebook :- bit.ly/37Bj0NP
Website :- bit.ly/3deCokF
Apple App Store :- apple.co/2AGBBvJ
Google Play Store :- bit.ly/3eh7REw
Twitter :- bit.ly/3d9t95m
Instagram:- bit.ly/2zJwcnk
SoundCloud:- bit.ly/30Rd81m

Пікірлер: 135
@SherGill214
@SherGill214 3 жыл бұрын
ਮੱਖੂ ਜੀ ਅਸੀਂ ਤਾਂ ਗੱਲਾ ਵਾਲੇ ਹੀ ਹਾਂ ਪਰ ਤੁਸੀ ਜੋ ਇਹ ਉਪਰਾਲਾ ਕਰ ਰਹੇ ਹੋ 84 ਦੇ ਦੌਰ ਦੇ ਓਹ ਸੱਚ ਸਾਹਮਣੇ ਲਿਆ ਰਹੇ ਹੋ ਜਿਹਨਾਂ ਤੋਂ ਆਮ ਲੋਕ ਬਿਲਕੁਲ ਵੀ ਜਾਣੂ ਨਹੀਂ,,,ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਤੇ ਲਮੇਰੀ ਉਮਰ ਬਖਸ਼ਿਸ਼ ਕਰੇ,
@gurmeetdhaliwal287
@gurmeetdhaliwal287 Ай бұрын
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾ ਵਾਦ ਸਾਰੇ ਜੋਦੈ ਵੀਰਾਂ ਨੂੰ ਪ੍ਰਣਾਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤❤❤
@davinderpartapgill6314
@davinderpartapgill6314 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@davinderpartapgill6314
@davinderpartapgill6314 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Sukhwinder5567.
@Sukhwinder5567. 3 жыл бұрын
ਕੌਮਾਂ ਜਿਉਂ ਦੀਆਂ ਸਦਾ ਕੁਰਬਾਨੀਆਂ ਤੇ। ਅਣਖ ਮਰੇ ਤਾ ਕੌਮ ਹੈ ਮਰ ਜਾਂਦੀ। ਉਸ ਕੌਮ ਨੂੰ ਸਦਾ ਇਤਿਹਾਸ ਪੂਜੇ। ਬਿਪਤਾ ਹੱਸ ਕੇ ਕੌਮ ਜੜ੍ਹ ਜਾਂਦੀ। ਸਿਰ ਦੇ ਕੇ ਕਹਾਇ ਸਰਦਾਰ ਆਪਾ। ਤਾ ਇਹ ਹੋ ਸਿਰ ਦਸਤਾਰ ਅੱਜ ਸੋਧਿਆ ਹੈ। ਸੀਸ ਵਾਰਨੋ ਸਿੰਘ ਨਾ ਮੂਲ ਡਰਦੇ। ਤਾ ਇਹ ਹੋ ਸਿੰਘਾਂ ਤੋਂ ਮੌਤ ਹੈ ਡਰ ਜਾਂਦੀ।
@jjnhfdk
@jjnhfdk 3 жыл бұрын
ਹਰਪ੍ਰੀਤ ਮਖੂ ਤੁਸੀਂ ਇਤਿਹਾਸਕ ਯੋਗਦਾਨ ਪਾ ਰਹੇ ਹੋ। ਧੰਨਵਾਦ
@harbanssinghkandhola9927
@harbanssinghkandhola9927 2 жыл бұрын
0
@davinderpartapgill6314
@davinderpartapgill6314 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@simarpreet6490
@simarpreet6490 3 жыл бұрын
ਮੱਖੂ ਸਾਬ ਸੰਤ ਜੀ ਜਦੋਂ ਖੂਹ ਤੇ ਝੋਪੜੀ ਪਾਈ ਸੀ ਉਹ ਖੂਹ ਤੇ ਖੇਤ ਵਿਖਾ ਦਿਉ ਜੀ।
@user-de2jf8tc7k
@user-de2jf8tc7k 3 жыл бұрын
ਞਾਹਿਗੁਰੂ ਜੀ
@sukhbhullar1984
@sukhbhullar1984 Жыл бұрын
ਭਾਈ ਮੋਹਕਮ ਸਿੰਘ ਜੀ ਤੁਹਾਡੇ ਦਰਸ਼ਨ ਕਰ ਕੇ ਬਹੁਤ ਸਕੂਨ ਮਿਲਿਆ। ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿੰਦਾਬਾਦ 🙏🏻
@anmolbrar3391
@anmolbrar3391 3 жыл бұрын
ਸਾਡੀ ਸਿੱਖ ਕੌਮ ਦੇ ਸੁਰੂ ਤੋਂ ਹੀ ਮੁੱਖ ਗੱਦਾਰ ਤਾਂ ਇਹ ਬਾਦਲਕਿਆਂ ਦਾ ਪਰਿਵਾਰ ਬਣਿਆ ਹੋਇਆ ਸੀ ਅੱਜ ਤਕ ਵੀ ਹੈ।ਧੰਨਵਾਦ ਜੀਉ।
@reetvirk2403
@reetvirk2403 3 жыл бұрын
ਫੈਨ ਤੀਰ ਆਲ਼ੇ ਬਾਬੇ ਦੇ ✊🏼✊🏼🙏💯💯
@Sukhwinder5567.
@Sukhwinder5567. 3 жыл бұрын
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।
@charanpreetsingh7394
@charanpreetsingh7394 3 жыл бұрын
ਵਾਹਿਗੁਰੂ ਜੀ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਧੰਨ ਸ੍ਰੀ ਗੁਰੂ ਰਾਮਰਦਾਸ ਸਾਹਿਬ ਜੀ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@kulwantsingh4696
@kulwantsingh4696 3 жыл бұрын
ਸੰਤ। ਕੋਲ ਪੂਰਨ ਸਚ ਸੀ ਅਤੇ ਸਿਰ ਤੇ ਗੁਰੁ ਨਾਨਕ ਦੇਵ ਜੀ ਦਾ ਹਥ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@sangala2222
@sangala2222 3 жыл бұрын
P P.plp.mpl.
@AmitKumar-fp4ke
@AmitKumar-fp4ke Жыл бұрын
nanak jina sabar c oh kise v ,kise v kol nahi c kise v kol understand what v i say
@gurdipsinghsidhu6541
@gurdipsinghsidhu6541 3 жыл бұрын
ਭਾਈ ਮੋਹਕਮ ਸਿੰਘ ਜੀ ਤੁਸੀਂ ਸੰਤਾਂ( ਬਾਬਾ ਜਰਨੈਲ ਸਿੰਘ ਜੀ) ਦੇ ਜੀਵਨ ਬਾਰੇ ਦੱਸ ਕੇ ਸੱਚ ਦਾ ਨਿਤਾਰਾ ਕੀਤਾ ਹੈ ਧੰਨਵਾਦ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ਣ। 👍👍🙏🙏🙏🙏🙏
@talochansinghsingh5107
@talochansinghsingh5107 Жыл бұрын
😢😢😢⁵uú⁵⁵😢😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮jj😮😮😮😮úúúuuúúúú😢😢😢😮😮
@raajdeep1944
@raajdeep1944 3 жыл бұрын
Bda changa lagga ji vichar sun ke
@gurpalsingh5609
@gurpalsingh5609 Жыл бұрын
ਵਾਹ ਜੀ ਵਾਹ ਮੋਹਕਮ ਸਿੰਘ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਧੰਨਵਾਦ ਜੀ
@davinderpartapgill6314
@davinderpartapgill6314 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@surjeetaulakh5231
@surjeetaulakh5231 Жыл бұрын
ਸੰਤ ਜਰਨੈਲ ਸਿੰਘ ਖਾਲਸਾ ਜੀ ਇੱਕ ਉਹ ਹਸਤੀ ਸਨ ਜੋ ਕਹਿਣੀ ਤੇ ਕਥਨੀ ਦੇ ਪੂਰੇ ,ਨਾਮ ਵਿੱਚ ਰੰਗੀ ਰੂਹ ,84 ਦੇ ਯੋਧੇ ਜਰਨੈਲ,ਦੁਸ਼ਮਣਾਂ ਨਾਲ ' ਸਵਾ ਲਾਖ ਸੇ ਏਕ ਲੜਾਊ,ਤੇ ਖਰੇ ਉਤਰੇ ਸਿਰਲਁਥ ਯੋਧੇ।
@baljeetsingh1643
@baljeetsingh1643 3 жыл бұрын
🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੱਖੂ ਸਾਹਿਬ ਮੋਹਕਮ ਸਿੰਘ ਨਾਲ ਅੱਗੇ ਵੀ ਹੋਰ ਗੱਲਬਾਤ ਰਿਕਾਰਡ ਕਰਕੇ ਦੱਸੋ
@raajdeep1944
@raajdeep1944 3 жыл бұрын
Yes ji
@MandeepSinghKambojNaushehraPan
@MandeepSinghKambojNaushehraPan 3 жыл бұрын
WaheGuru ji.1984.Very Sad bahut Galat Have Hai Waheguru
@maansab6429
@maansab6429 3 жыл бұрын
Waheguru ji
@satinderbajwa3574
@satinderbajwa3574 3 жыл бұрын
Home minister.di.visit.kion.nahi.pushia.
@satinderbajwa3574
@satinderbajwa3574 3 жыл бұрын
Maku.Sahib.sach.bolo.Sach.Sahmne.Rakho.
@satinderbajwa3574
@satinderbajwa3574 3 жыл бұрын
Truth. Lai.Himmt.Chahidi
@satinderbajwa3574
@satinderbajwa3574 3 жыл бұрын
Maku.Sahib.You.r.not.Real.Journilst
@gurpreetsarao8943
@gurpreetsarao8943 3 жыл бұрын
ਜੇ ਗੱਲ ਸ਼ੁਰੂ ਕਰੀਏ ਤਾਂ ਖਤਮ ਵੀ ਪੂਰੀ ਕਰਨੀ ਚਾਹੀਦੀ ਹੈ ਮੱਖੂ ਜੀ।
@sai.laddi.shah.nakoder
@sai.laddi.shah.nakoder Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@simarpreet6490
@simarpreet6490 3 жыл бұрын
ਅਨੰਦ ਆ ਗਿਆ ਸੁਣਕੇ,ਇਸ ਤਰਾਂ ਦੇ ਕਿੱਸੇ ਸੁਣਾਉ
@JagdeepSingh-zp6rg
@JagdeepSingh-zp6rg 3 жыл бұрын
Sant jarnal singh bhinderanwale zindabaad
@CanadaKD
@CanadaKD 3 жыл бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜੀ।
@MakhanSingh-nb9fl
@MakhanSingh-nb9fl 3 жыл бұрын
ਮਖੂ ਸਾਬ ਭਾਈ ਮੋਹਕਮ ਸਿੰਘ ਜੀ ਦਮਦਮੀ ਟਕਸਾਲ ਦੇ ਬੜਾ ਲੰਮਾਂ ਸਮਾਂ ਮੁੱਖ ਬੁਲਾਰੇ ਰਹੇ ਹਨ ਮੈ ਫੌਜ ਵਿੱਚ ਰਹਿੰਦਿਆਂ ਵੀ ਖਾਲਸਾ ਖੰਡੇਧਾਰ ਮੈਗਜੀਨ ਜਿਸਦੇ ਭਾਈ ਮੋਹਕਮ ਸਿੰਘ ਮੁੱਖ ਸੰਪਾਦਕ ਸਨ ਪੜਦਾ ਰਿਹਾ ਹਾ
@jashanbal452
@jashanbal452 3 жыл бұрын
1984 ਹੀ ਉਹ ਡੂੰਘੇ ਜ਼ਖ਼ਮ ਨੇ ਜੋ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੇ ਨੇ Never forget 1984 🙏🚩
@sonygill8656
@sonygill8656 2 жыл бұрын
ਜਿਉਣਾ ਅਣਖ ਨਾਲ ਮਰਨਾ ਧਰਮ ਲਈ ਮੈ ਸਰੀਰਕ ਮੋਤ ਨੂੰ ਮੋਤ ਨਹੀ ਮੰਨਦਾ ਜਮੀਰ ਦਾ ਮਰ ਜਾਣਾ ਯਕੀਨਨ ਮੋਤ ਏ ਸੰਤ ਤਾ ਸੰਤ ਹੀ ਸੰਨ
@duggu2109
@duggu2109 2 жыл бұрын
ਖਾਲਸਾ ਜੀ ਮੈ ਮਾਨਸਾ ਜਿਲ੍ਹੇ ਨੂੰ belong ਕਰਦਾ ਮੈਂ ਖੱਤਰੀ ਜਾਤੀ ਨਾਲ ਸਬੰਧਿਤ ਹਾਂ ਮੈਨੂੰ ਆਪਣੇ 1984 ਇਤਹਾਸ ਵਾਰੇ ਕੁੱਝ ਵੀ ਨਹੀਂ ਸੀ ਪਤਾ ਪਰ ਜਦ ਅਕਾਲ ਚੈਨਲ ਦੀਆ ਵੀਡੀਓ ਦੇਖਿਆ ਤਾਂ ਕਿਤੇ ਜਾ ਕੇ ਸਾਰਾ ਕੁਝ ਸਮਜ ਆਇਆ ਜਦ 12 ਕੂ ਸਾਲਾਂ ਦਾ ਸੀ ਮੈਂ ਪਹਿਲੀ ਵਾਰੀ ਸੰਤ ਜਰਨੈਲ ਸਿੰਘ ਭੰਡਰਾਂਵਾਲਿਆਂ ਦਾ ਨਾਮ ਸੁਣਿਆ ਤੇ ਗੱਡੀਆਂ ਤੇ ਲੱਗੀਆਂ ਹੋਈਆਂ ਤਸਵੀਰਾਂ ਦੇਖੀਆਂ ਮੈਂ ਜਦ ਵੀ ਉਹਨਾਂ ਵਾਰੇ ਕਿਸੇ ਕੋਲੋਂ ਵੀ ਪੁਸ਼ੀਆ ਤਾਂ ਲੋਕ ਓਹਨਾ ਨੂੰ ਅੱਤਵਾਦੀ ਕਹਿੰਦੇ ਸੀ ਪਰ ਜਦ KZfaq ਦਾ ਦੌਰਾ ਆਇਆ ਤਾਂ ਸੱਚਾਈ ਪਤਾ ਚਲੀ ਹੁਣ ਜਦ ਵੀ ਕੋਈ ਸੰਤਾਂ ਦੀ ਗੱਲ ਕਰਦਾ ਮੈਂ ਹਰ ਇਕ ਵੀਡੀਓ ਧਿਆਨ ਲਗਾਕੇ ਦੇਖਦਾ ਮੈਂ ਸੰਤਾਂ ਦੀਆਂ KZfaq ਤੇ ਸਪੀਚਾਂ ਸੁਣਿਆ ਓਹਨਾ ਨੇ ਮੇਰੇ ਦਿਲ ਤੇ ਬੋਹਤ ਪ੍ਰਪਾਵ ਪਾਇਆ ਜੇ ਦਿਖਿਆ ਜਾਵੇ ਤਾਂ ਸਾਡੀ ਕੌਮ ਸੱਚ ਮੁਚ ਹੀ ਗੁਲਾਮ ਹੈ ਅਸੀਂ ਇਸ ਲਈ ਚੁੱਭ ਰਹੇ ਹਾਂ ਕਿਉਕਿ ਅਸੀਂ ਗੁਲਾਮੀ ਨੂੰ ਮੰਨਦੇ ਨਹੀਂ (ਸਿੱਖਾਂ ਨੇ ਗੁਲਾਮ ਤਾਂ ਬੌਹਤ ਦੇਖੇ ਨੇ ਪਰ ਕਦੇ ਗੁਲਾਮੀ ਨਹੀਂ ਦੇਖੀ) ਆਜ਼ਾਦੀ ਖੂਨ ਮੰਗੀਦੀ ਆ ਵੀਰੋ ਡਰ ਹੀ ਗੁਲਾਮ ਬਣਾਉਂਦਾ ਸਾਡੇ ਅੰਦਰ ਮਾਰਨ ਦੀ ਭਾਵਨਾ ਹੋਣੀ ਚਾਹੀਦੀ ਆ ਜਿਵੇਂ ਸੰਤਾਂ ਨੇ ਕਿਹਾ ਬਚਨ ਪਹਿਲਾਂ ਮਰਨ ਕਬੂਲ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@Kafkaesque1965
@Kafkaesque1965 2 жыл бұрын
FATEH
@gurdipsingh4229
@gurdipsingh4229 2 жыл бұрын
Makhu ji tuci bahut vadiya kar rahe ho Santa bare sachayi sabh de samne rakh rahe ho
@sukisingh5933
@sukisingh5933 3 жыл бұрын
make another program please 🙏🏽🙏🏽🙏🏽🙏🏽🙏🏽
@sukhvir8886
@sukhvir8886 3 жыл бұрын
Sant ji jindabad 🙏🙏💪
@GurdeepSingh-dx6yt
@GurdeepSingh-dx6yt 3 жыл бұрын
🙏🙏🙏🙏🙏
@AvtarSingh-gx7fd
@AvtarSingh-gx7fd 3 жыл бұрын
Waheguru ji 🙏
@rajpaljassi1686
@rajpaljassi1686 2 жыл бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਆ ਦਾ ਕੋਈ ਦੇਣ ਨਹੀ ਦੇ ਸਕਦਾ ਉਹ ਵਾਹਿਗੁਰੂ ਜੀ ਦੇ ਸੱਚੇ ਖਾਲਸੇ ਸਨ
@SandeepKumar-yo4zy
@SandeepKumar-yo4zy Жыл бұрын
Waheguru g
@abcdefghij8287
@abcdefghij8287 3 жыл бұрын
Baba g ne bhaut vadia sunai a g
@chhinderpalsingh2119
@chhinderpalsingh2119 3 жыл бұрын
ਇੱਕ ਗੱਲ ਖਾਸ ਜਾਪਦੀ ਏ, ਇੰਟਰਵਿਊ ਲੈਣ ਵਾਲਾ ਇੱਕ ਗੱਲ ਦਾ ਖਿਆਲ ਬੜਾ ਰੱਖ ਕੇ ਇੰਜ ਬੋਲਦਾ ਏ, ਬਾਬਾ ਜਰਨੈਲ ਸਿੰਘ। ਸੰਤ ਸ਼ਬਦ ਦੀ ਵਰਤੋਂ ਕਰਨ ਤੋਂ ਗੁਰੇਜ ਕਰਦਾ ਏ।
@akshhhh263
@akshhhh263 Жыл бұрын
ਬਾਬਾ ਸ਼ਬਦ ਵੀ ਸਤਿਕਾਰਯੋਗ ਆ ਬਾਬਾ ਦੀਪ ਸਿੰਘ ਜੀ ਨੂੰ ਵੀ ਤਾਂ ਬਾਬਾ ਸ਼ਬਦ ਨਾਲ਼ ਹੀ ਯਾਦ ਕੀਤਾ ਜਾਂਦਾ
@BalwinderSingh-ou9zm
@BalwinderSingh-ou9zm 7 ай бұрын
ਪਰੀਤ.िਸੰਘ.ਮॅੂਖ.ਜੀ.ਧੰਨਵਾਦ
@jagatkamboj9975
@jagatkamboj9975 3 жыл бұрын
जय संत जरनैल सिंह जी
@sukhwantsingh5612
@sukhwantsingh5612 Жыл бұрын
ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਵਾਲੇ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ 🙏🙏
@harjeetsandhu8308
@harjeetsandhu8308 3 ай бұрын
Waheguru ji❤
@rajwant8106
@rajwant8106 3 жыл бұрын
Waheguru ji 🙏 ......nd very very thnxxx g
@MandeepSingh-sz5ej
@MandeepSingh-sz5ej 2 ай бұрын
Waheguruji Waheguruji
@GagandeepSingh-qy9tp
@GagandeepSingh-qy9tp 3 жыл бұрын
🙏🙏🙏🙏🙏⛳
@amritpalkaur1344
@amritpalkaur1344 2 жыл бұрын
🙏🙏WAHEGURU JIO🙏🙏 🙏🙏WAHEGURU JIO🙏🙏 Bandgi wale Singha de chehre to hi pta chal janda hai 🙏🙏 Kya Baatan JI
@gurbhejsingh5703
@gurbhejsingh5703 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@baldevsingh8715
@baldevsingh8715 3 жыл бұрын
Badal-Tohra-Langowal had requested Indira GANDHI to send the Army to save them from Bhindranwale and to eliminate him!
@GurmanKaur-uz1dq
@GurmanKaur-uz1dq 3 жыл бұрын
yes absolutey right
@hussanpannu
@hussanpannu 3 жыл бұрын
True
@munishbhalla5813
@munishbhalla5813 3 жыл бұрын
Bhaaji ehna naal hor episode banao ehna di vaani vicho sach bina khauff jhalkda hai
@amitbrar2440
@amitbrar2440 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਂਰਾਜ਼ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏
@gurdeepnumberdar5324
@gurdeepnumberdar5324 3 жыл бұрын
Makhu saab very very thanks for this unique information of history
@nehasharma-dh1jo
@nehasharma-dh1jo 3 жыл бұрын
Waheguru ji mehar kre ji 🙏
@paramjeetsingh7660
@paramjeetsingh7660 Жыл бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@Photographybypanjabi
@Photographybypanjabi 2 жыл бұрын
❤️
@inderjatt60
@inderjatt60 3 жыл бұрын
Please make next episode for further information thanks 🙏🏼
@amriksingh9543
@amriksingh9543 Жыл бұрын
ਮੱਖੂ ਸਾਹਿਬ ਸਾਰਾ ਕੁਝ ਹੀ ਦੱਸ ਦਿੰਦੇ ਮੱਦਦ ਮੰਗਣ ਤੇ ਮੱਦਦ ਦੇਣ ਬਾਰੇ ਕਿਸ ਲੀਡਰ ਬਾਰੇ ਗੱਲ ਚੱਲ ਰਹੀ ਹੈ।ਅਸੀਂ ਸਭ ਜਾਣਦੇ ਆਂ ਜਿਸ ਦਾ ਨਾਮ ਹੀ ਚਾਨਣ ਨੂਮਾ ਹੈ।ਜਿਨਾ ਹਨੇਰਾ ਇਸ ਅਖਾਉਤੀ ਨਾਂ ਵਾਲੇ ਨੇ ਪੰਜਾਬ ਵਿਚ ਲਿਆਂਦਾ ਅੱਜ ਤੱਕ ਪੰਜਾਬ ਨੂੰ ਰੋਸ਼ਨੀ ਨਹੀਂ ਮਿਲੀ।
@DelightfulRoadCar-vp8zc
@DelightfulRoadCar-vp8zc 5 ай бұрын
ਸੰਤ ਜਰਨੈਲ ਸਿੰਘ ਖਾਲਸਾ‌‌‌ ਭਿੰਡਰਾਂਵਾਲੇ ਜ਼ਿੰਦਾਬਾਦ ਵਾਹਿਗੁਰੂ ਜੀ 🙏
@thindphysiocare5159
@thindphysiocare5159 3 жыл бұрын
Waheguru ji...
@anmolbrar3391
@anmolbrar3391 3 жыл бұрын
ਬਾਈ ਜੀ, ਪਰ ਇਸ ਵਿਚ ਖਾਲਸਾ ਜੀ ਨਾਲ ਇਥੋਂ ਖਾਸ ਕਰਕੇ ਤੁਸੀਂ ਵੀ ਬਾਦਲ ਬਾਰੇ ਤਾਂ ਗੱਲ ਨਹੀਂ ਕਰੀ ਹੈ। ਧੰਨਵਾਦ ਜੀ
@sachiyaaagallan9922
@sachiyaaagallan9922 3 жыл бұрын
Badal,longowal,kohraaa sorrry tohra,talwandi,barnala,umaranangal,ramuwal Sikh panth de wadee gardar hannnn
@pargathundal5535
@pargathundal5535 2 жыл бұрын
Sant ❤️❤️❤️ very nice ❤️❤️❤️❤️❤️👌👌👌👌
@mandersingh7817
@mandersingh7817 8 ай бұрын
Good. H
@jaspalhundal5695
@jaspalhundal5695 3 жыл бұрын
Next part v kro sir ji
@HarpreetSingh-lx2po
@HarpreetSingh-lx2po 3 жыл бұрын
Khalsa g ahna nal hor part v bnao meri benti va Harpreet Singh makhu g nu
@RajDas-zl3qq
@RajDas-zl3qq 3 жыл бұрын
Khalsa tan hai v nahi., maar gaya hai Khalsa 1849 vich , Khalsa vich hun koyi dum nahi hai
@gavy_virk00079
@gavy_virk00079 3 жыл бұрын
@@RajDas-zl3qq 84 to 95tak dekhli cmm pm mp mlaa nu marn wale Sikh hoe khalsa nhi marda thode Singh hon world Di 3ji military nl ladaii ladni sokhni na amm bnde Di wasdi gal a
@MakhanSingh-nb9fl
@MakhanSingh-nb9fl 3 жыл бұрын
ਭਾਈ ਸਾਹਬ ਤਲਵੰਡੀ ਜਾਤ ਦਾ ਹੰਕਾਰੀ ਬਹੁਤ ਸੀ
@JaspalSingh-xg5wk
@JaspalSingh-xg5wk 3 жыл бұрын
ਮਖੂ ਜੀ ਉਮਰਾਨੰਗਲ, ਬਾਦਲ ਅਕਾਲੀਆਂ ਨੇ ਸ਼ੂਰੂ ਤੋਂ ਹੀ ਧਰਮ ਤੇ ਕੋਮ ਨਾਲ ਧੋਖਾ ਕੀਤਾ
@vijaypsingh3541
@vijaypsingh3541 3 жыл бұрын
🙏🙏👍👍👍👍👍
@ManojKumar-cs9eq
@ManojKumar-cs9eq 2 жыл бұрын
Baba jarnail Singh Amar reha⛳⛳⛳⛳⛳⛳
@amrindersingh4775
@amrindersingh4775 3 жыл бұрын
O baba ji sunan valia gallan c boht sheti khatam karti gal baat
@harbhajansingh1444
@harbhajansingh1444 Жыл бұрын
ਗੁਲਾਮੀ ਅਸਸ ਕਰਵਾਉਂਦੀਆਂ ਨੇ ਨੇ ਸਰਕਾਰਾਂ
@daljitsingh4298
@daljitsingh4298 3 жыл бұрын
Part2 kdo aavu ga
@amritpalkaur1344
@amritpalkaur1344 2 жыл бұрын
Makhu JI bhut vadhiya yogdaan pa rahe ho Sikh Kom ch tuhadian eh Interviwes aaun wale sme lyi dastaveij bannhgian JI
@vadhedungar8341
@vadhedungar8341 3 жыл бұрын
Safepunjab Captain AAP badal bhar suto Punjab toh make new young party
@bobbydhillon265
@bobbydhillon265 Жыл бұрын
Tan tan sant baba jarnail singh Ji khalsa bindrawale
@Hardeepmoti
@Hardeepmoti 3 жыл бұрын
Bs Galti eh hoye k odo hi Badal nu jhatkauna c , Sab siappa muk jana c
@jaggijaggi8327
@jaggijaggi8327 3 жыл бұрын
Bai tusi sare nu sach kihne ho pls sarkar bare dasa koro k kive ahne ne punjab nu barbad kita nam laha k
@Guri_Dhillon7773
@Guri_Dhillon7773 Жыл бұрын
ਭਾਈ ਸਾਹਿਬ ਤੁਹਾਡਾ channel ਕਿਦਰ ਗਿਆ, KZfaq ਤੇ show hi nai kr riha
@MandeepSinghKambojNaushehraPan
@MandeepSinghKambojNaushehraPan 3 жыл бұрын
All. Akali.Lader.Very Bad Sarm Karo fraud chor. Neech grah hue Sarkar
@harbhajansingh1444
@harbhajansingh1444 Жыл бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ😊 ਕੌਮ ਦੇ ਜੋਧੇ ਸੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jarnailsingh3271
@jarnailsingh3271 3 жыл бұрын
aa
@RavinderKumar-bx5cl
@RavinderKumar-bx5cl 3 жыл бұрын
Cmt vich sare koi kise koi kise nu doshi mun rahe hun per sare vartare piche kon lok sun jihna ne punjab vich agg layi apas vich larvaya unhna pta hi nahi dushman de pehchan nahi hoi
@snjvsingh8
@snjvsingh8 2 жыл бұрын
ਮੱਖੂ ਸਾਹਿਬ ਬਾਦਲ ਵਾਲੀ ਗਲ ਗੌਲ ਮੌਲ ਕਰ ਗਏ , ਸਬਨੂੰ ਪਤਾ ਸੰਤ ਜੀ ਬਾਦਲ ਦੇ ਵਿਰੋਧੀ ਸਨ , ਪਰ ਅਜ ਦੇ ਦੌਰ ਵਿਚ ਓਸੇ ਬਾਦਲ ਦੇ ਪਿਛਲਗੂੱ ਬਨ ਗਏ , ਕਿਓੰ | ਕਿ ਸੰਤ ਜੀ ਪ੍ਰਤੀ ਪ੍ਰੇਮ ਨਹੀ ਰੇਹਾ , ਕਿਥੇ ਗਿਆ ਕੌਮ ਵਾਸਤੇ ਸਾਡਾ ਜ਼ਜਬਾ ? ਮੱਖੂ ਸਾਹਿਬ ਹਾਲੇ ਬਹੁਤ ਕੂਝ ਊਜਾਗਰ ਕਰਨਾ ਬਾਕੀ ਹੈ, ਗਲ ਨੂੰ ਸਿਰੇ ਲਾਈਆ ਕਰੋ, ਆਓਣ ਵਾਲੀਆਂ ਣਸਲਾਂ ਨੂੰ ਸਾਰਾ ਕੂਝ ਪਤਾ ਹੋਨਾ ਚਾਹੀਦਾ , ਐੰਵੇ ਹਿੰਦੂ ਸਿੱਖ ਚ ਪਾੜਾ ਪਾਓਣ ਵਾਲੀਆਂ ਸੱਕੀ ਗਲਾਂ ਨਹੀ ਕਰਨੀਆਂ ਚਾਹੀਦੀਆਂ , ਮਾਫ਼ ਕਰਨਾ 84 ਚ ਜੇਹੜੇ ਹਿੰਦੂ ਯਾਂ ਮੂਸਲਮਾਨਾਂ ਨੇ ਆਪਣੇ ਸਿੱਖ ਭਰਾਵਾਂ ਨੂੰ ਬਚਾਓਣ ਦੀ ਜੋ ਨਿਮਾਨੀ ਕੌਸ਼ਿਸ ਕਿਤੀ ਕਦੇ ਕਦੇ ਓਹਨਾਂ ਨੂੰ ਵੀ ਯਾਦ ਕਰ ਲਿਆ ਕਰੋ, ਪੰਜੇ ਊੰਗਲਾੰ ਨੂੰ ਬਰਾਬਰ ਨਾ ਦਸਿਆ ਕਰੋ , ਧੰਣਵਾਦ , ਗੂਸਤਾਖੀ ਲਈ ਮਾਫ਼ੀ ਚਾਹੂੰਦਾ ਹਾਂ |
@ParmjitKaur-xb5pk
@ParmjitKaur-xb5pk Жыл бұрын
Ssa g mkhu singh g apna no deo
@punjabisongnew7740
@punjabisongnew7740 3 жыл бұрын
badal te ohda privar ajj raj krda pya punjab te ehda mtlb a jo julm krda o njare lenda sari umar hor v boht jane a jo julm krde jinna jada ona jada khaint life kad de a wah kya bat hai sochne ki bat hai vese apa lok jo sahi rehnde a bas ida e life kad de a ohna chora di rakhi krde a wah
@goldygill1428
@goldygill1428 Жыл бұрын
Bai g ja ta puriea gla sunea Karo ja start na karea Karo phai shaab Hor v dasna chuhnde san but tusi samappti karti it's Rong
@paramjitsingh-9396
@paramjitsingh-9396 Жыл бұрын
Drop
@vadhedungar8341
@vadhedungar8341 3 жыл бұрын
Safepunjab Captain badal bhar suto Punjab toh make new young party
@pritamsingh6801
@pritamsingh6801 Жыл бұрын
Jithe guru ghar vich hatyar ah jan oh gurdwara nhi rehnda oh gunde da adda ban gYa se
@sunnydhaliwal1984
@sunnydhaliwal1984 Жыл бұрын
Tenu Kya Lena Sada Guru Ghar Sikha di Apni Marzi O Kuj Vi Karan , Thode Mandir Ja.Kisi Hor Dharmik Sthan Te ta Ni Aye
@arvinderkaur3981
@arvinderkaur3981 3 жыл бұрын
Makhu g thoda kha k bethya Karo wiche dakkaar mari jande o
@narinderpalsingh5318
@narinderpalsingh5318 2 жыл бұрын
Ek Sam sikh khatri taksal te rss vich koi farak ni
@narinderpalsingh5318
@narinderpalsingh5318 2 жыл бұрын
Adhi koum marva diti
@sunnydhaliwal1984
@sunnydhaliwal1984 Жыл бұрын
Tu L Lena , Tu Sala Lagda Eve Bakwas Mari Janda a
@priyanshuagarwal9184
@priyanshuagarwal9184 3 жыл бұрын
KPS GILL 🇮🇳🇮🇳🥳🥳
@gopilidder6801
@gopilidder6801 3 жыл бұрын
ਜਦੋ ਹਮਲੇ ਤੋ ਪਹਿਲੋ ਮਿਟਿੰਗ ਹੋਈ ਸੀ ਤਾਂ ਜਨਰਲ ਬਰਾੜ ਨੇ ਇਹ ਫੜ ਮਾਰੀ ਸੀ ਕੇ ਦੋ ਘੰਟਿਆ ਦੇ ਅੰਦਰ ਸੰਤਾ ਦਾ ਆਤਮ ਸਮਰਪਣ ਕਰਵਾ ਦਿਆਗਾ ਪਰ ਇਸਨੂੰ ਕੀ ਪਤਾ ਸੀ ਕੇ ਕਿਹੜੀ ਫੋਲਾਦ ਨਾਲ ਮੱਥਾ ਲਾ ਲਿਆ ਜਾ ਕੇ।ਇਸਨੂੰ ਆਪਣੇ ਫੋਜੀਆ ਜਹਾਜਾ ਤੇ ਬੜਾ ਮਾਣ ਸੀ ਪਰ ਜਦੋ ਸੰਤਾਂ ਦਿਆ ਯੌਧਿਆ ਨੇ ਫੋਜੀਆ ਦੀਆਂ ਲਾਸ਼ਾ ਦੇ ਢੇਰ ਲਾ ਦਿੱਤੇ ਫੇਰ ਲਾਸ਼ਾ ਚੁਕੱਣ ਲਈ ਵੀ ਵੱਡੇ ਫੰਨੇ ਖਾਹਾ ਨੇ ਸੰਤਾਂ ਅਗੇ ਬੇਨਤੀ ਕੀਤੀ ਸੀ ਕੇ ਲਾਸ਼ਾ ਚੁਕ ਲੈਣ ਦਿਓ ਫੇਰ ਲਾਸ਼ਾ ਚੁੱਕੀਆ ਸੀ।ਜਿਹੜੇ ਬਰਾੜ ਦੇ ਹੋਸਲੇ ਇਕ ਤਰੀਕ ਨੂੰ ਅਸਮਾਨ ਨੂੰ ਛੂਹਣ ਡਹੇ ਸੀ ਉਹ ਤਿੰਨ ਤਰੀਕ ਨੂੰ ਹਾਰਿਆ ਹੋਇਆ ਮਹਿਸੂਸ ਕਰਨ ਡਿਹਾ ਸੀ ਤੇ ਇਸਦੇ ਫੋਜੀ ਪੈਰ ਪਿਛੇ ਨੂੰ ਖਿੱਚਣ ਡਹੇ ਸੀ ਇਹਨਾ ਦਾ ਹੋਸਲਾ ਨਹੀ ਸੀ ਪੈਂਦਾ ਦਰਬਾਰ ਸਾਹਿਬ ਵੱਲ ਨੂੰ ਮੂੰਹ ਕਰਨ ਦਾ।ਅੰਤ ਇਹਨਾ ਕਾਇਰਾ ਵਾਲਾ ਕਾਰਾ ਕਰ ਆਪਣੇ ਹੀ ਦੇਸ਼ ਦੇ ਸਭ ਤੋ ਪਵਿਤਰ ਅਸਥਾਨ ਤੇ ਟੈਂਕਾ ਤੋਪਾ ਨਾਲ ਹਮਲਾ ਕਰਨ ਦੀਆ ਵਿਓਤਾ ਬਣਾਉਣੀਆ ਸ਼ੁਰੂ ਕਰ ਦਿੱਤੀਆ .....✍️
@bhindersingh6965
@bhindersingh6965 3 жыл бұрын
ਬੁੱਚੜ ਗਿੱਲ ਦੇ ਕੀੜੇ ਪੈ ਗੲੇ. ਜਿਹੜੇ ਦਿੱਲੀ ਵਾਲਿਅਾ ਦੀ ਰਖੇਲ ਤੇ ਸਾਲਾ ਬਨ ਕ ਪਾਪ ਕਰਦਾ ਸੀ ਓਹਨਾ ਨੇ ਹੀ ਟੀਕਾ ਲਾਕੇ ਗੱਢ ਚਾੜਤਾ
@simranpreetsingh9892
@simranpreetsingh9892 3 жыл бұрын
RSS bandar sena
@daljitsingh1100
@daljitsingh1100 3 жыл бұрын
Kp ਹਰਾਮਦਾ ਸੀ ਦੱਲਾ ਸੀ. ਗਿੱਲ ਗੋਤ ਨੂੰ ਲਾਜ ਲਾ ਗਿਆ.ਇਹਦੀਆਂ ਸੱਤ ਪੀੜੀਆਂ ਤੋਂ ਪਾਪ ਨੀ ਲਹਿਣਾ
@myselfsikh1790
@myselfsikh1790 3 жыл бұрын
KPS gill murdabaad
@davinderpartapgill6314
@davinderpartapgill6314 3 жыл бұрын
ਵਾਹਿਗੁਰੂ ਦੀ ਵਾਹਿਗੁਰੂ ਦੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@davinderpartapgill6314
@davinderpartapgill6314 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sukhjindersingh7449
@sukhjindersingh7449 3 жыл бұрын
Waheguru ji
@lovepreetsinghdhaliwal9475
@lovepreetsinghdhaliwal9475 3 жыл бұрын
Waheguruji waheguruji
@GurlalSingh-bn8xz
@GurlalSingh-bn8xz Жыл бұрын
🙏🙏🙏🙏🙏
@davinderpartapgill6314
@davinderpartapgill6314 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
UNO!
00:18
БРУНО
Рет қаралды 5 МЛН
The Giant sleep in the town 👹🛏️🏡
00:24
Construction Site
Рет қаралды 20 МЛН
女孩妒忌小丑女? #小丑#shorts
00:34
好人小丑
Рет қаралды 80 МЛН
English or Spanish 🤣
00:16
GL Show
Рет қаралды 5 МЛН
UNO!
00:18
БРУНО
Рет қаралды 5 МЛН