ਮੈਂ ਸੰਤ ਜਰਨੈਲ ਸਿੰਘ ਦੀ ਦਸਤਾਰਬੰਦੀ ਤੋਂ ਸ਼ਹਾਦਤ ਤੱਕ ਉਹਨਾਂ ਦੇ ਨਾਲ ਰਿਹਾਂ - ਗਿਆਨੀ ਰਾਮ ਸਿੰਘ | Harpreet Makhu

  Рет қаралды 138,660

Akaal Channel

Akaal Channel

3 жыл бұрын

ਮੈਂ ਸੰਤ ਜਰਨੈਲ ਸਿੰਘ ਦੀ ਦਸਤਾਰਬੰਦੀ ਤੋਂ ਲੈਕੇ ਸ਼ਹਾਦਤ ਤੱਕ ਉਹਨਾਂ ਦੇ ਨਾਲ ਰਿਹਾਂ ਹਾਂ -
Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
#harpreetsinghmakhu #gianiramsingh
For latest News on Sikh Issues, Panthic Programs and Punjabi Programs, Kindly Subscribe to Akaal Channel:-
KZfaq :- bit.ly/2Y9ltvF
Facebook :- bit.ly/3hDy6Xy
For latest Kirtan Samagams, Katha, Kirtan & Gurbani Lectures, Kindly Subscribe to
Akaal Gurbani Channel:-
KZfaq :- bit.ly/2YHdNQt
Facebook :- bit.ly/37Bj0NP
Website :- bit.ly/3deCokF
Apple App Store :- apple.co/2AGBBvJ
Google Play Store :- bit.ly/3eh7REw
Twitter :- bit.ly/3d9t95m
Instagram:- bit.ly/2zJwcnk
SoundCloud:- bit.ly/30Rd81m

Пікірлер: 134
@ParamjeetKaur-qe6qv
@ParamjeetKaur-qe6qv 3 жыл бұрын
ਬਾਬਾ ਜੀ ਤੁਸੀਂ ਦੁਵਾਰਾ ਫ਼ੇਰ ਆ ਜਾਉ ਤੁਹਾਡੇ ਬਿਨਾ ਨਹੀਂ ਸਰਨਾ ਹੁਣ
@lakhadeol9867
@lakhadeol9867 3 жыл бұрын
ਮੱਖੂ ਵੀਰ ਜੀ ਇੱਕ ਤਾ ਇੰਟਰਵਿਊ ਦੀ ਕੱਟਗੀ ਨਾਂ ਕਰਿਆ ਕਰੋ ਦੁੱਜਾ ਜੀ ਟਾਇਮ ਥੋੜਾ ਜਿਹਾ ਜ਼ਿਆਦਾ ਰੱਖਿਆ ਕਰੋ ਜੋ ਸਾਰੀ ਗੱਲ ਸ਼ੁਰੂ ਤੋ ਪਤਾ ਲੱਗੇ ਕੀ ਇਹ ਭਾਰਤੀ ਸਰਕਾਰ ਸਿੱਖਾ ਦੀ ਦੁਸ਼ਮਣ ਕਿਉ ਬਣੀ ਹੋਈ ਆ
@bakhshishsingh5298
@bakhshishsingh5298 3 жыл бұрын
ਸੰਤ ਬਾਬਾ ਜਰਨੈਲ ਸਿੰਘ ਸਹੀਦ ਜਿੰਦਾ ਬਾਦ ਸਿੱਖ ਕੌਮ ਜੋਧਾਂ ਜਰਨੈਲ ਵਾਹਿਗੁਰ ਜੀ 🙏🙏🙏🙏🙏
@GurmeetSingh-is6lx
@GurmeetSingh-is6lx Жыл бұрын
ਟਕਸਾਲ ਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੱਥ। ਪਰ ਕੁਝ ਲੋਕਾ ਦੀ ਜੁੰਡਲੀ ਨੇ ਟਕਸਾਲ ਦਾ ਅਕਸ਼ ਖਰਾਬ ਕੀਤਾ ਤੇ ਹਊਮੇ ਦਾ ਪ੍ਰਗਟਾਵਾ ਕੀਤਾ।ਸੰਤ ਜਰਨੈਲ ਸਿੰਘ ਜੀ ਸੋਚ ਤੇ ਪਹਿਰਾ ਨਹੀ ਦਿੱਤਾ।
@hkaur7957
@hkaur7957 3 жыл бұрын
ਸਤਿਸਿਰੀ ਅਕਾਲ ਜੀ ਬਾਬਾਜੀ ਸੰਤ ਮਹਾਪੁਰਸ ਬਾਬਾ ਜੀ ਗਿਆਨੀ ਸੰਤ ਜਰਨੈਲ ਸਿੰਘ ਜੀ ਦੁਬਾਰਾ ਫੇਰ ਆ ਜਾਣ ਦੁਨੀਆ ਭਲਾ ਹੋ ਜਾਵੇਗਾ
@adsinghtt
@adsinghtt 3 жыл бұрын
Age jankari lain lai aao te khulle waqt nal auna.j commercial channel e banna te jo jee aae karo. ਇਹੇ ਜੋ ਕੁਝ ਦੱਸ ਰਹੇ ਆ ਨਿਰਾ ਖ਼ਜ਼ਾਨਾ ਹੈ ਹੋ ਸਕਦਾ ਤੁਹਾਨੂੰ ਵੀ ਪਤਾ ਹੋਵੇ ਜਿਵੇਂ ਮੈਨੂੰ ਪਤਾ ,ਪਰ ਬਹੁਤ ਸਾਰੇ ਲੋਕਾਂ ਨੂੰ ਖਾਸ ਕਰਕੇ ਨਵੀਂ ਪੀੜ੍ਹੀ ਨੂੰ ਨਹੀਂ ਪਤਾ ,ਇਸ ਲਈ ਵਿੱਚੋ ਰੋਕਿਆ ਨਾ ਕਰੋ।kindly don't intrupt anyone whome you are interviewing in case of 84 ,sikh history or anything regarding Sikhism.let them explain all.
@anmol2262
@anmol2262 3 жыл бұрын
ਦਸਮ ਪਿਤਾ ਜੀ ਨੇ ਸਿੰਘਾ ਦੀ ਭਲਾਈ ਚਮਕੌਰ ਸਾਹਿਬ ਗੜੀ ਛੱਡਤੀ ਸੀ ਤੇ ਸਿੱਖ ਧਰਮ ਲਈ ਪੂਰਾ ਪਰਵਾਰ ਵਾਰ ਦਿੱਤਾ , ਦਸਮ ਪਿਤਾ ਤੋਂ ਬਾਅਦ ਨਾ ਕੋਈ ਹੋਇਆ ਨਾ ਹੋਣਾ, ,🙏🙏🙏🙏🙏🙏
@jagdishsinghkahlon6941
@jagdishsinghkahlon6941 3 жыл бұрын
ਮਖੂ ਸਾਹਿਬ ਜੀ ਦਮਦਮੀ ਟਕਸਾਲ ਨੂੰ ਦੁਨੀਆਂ ਭਰ ਵਿੱਚ ਉਜਾਗਰ ਕਰਨ ਵਾਲੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਖਾਂ ਦੀ ਦੇਣ ਹੈ। ਵਾਹਿਗੁਰੂ ਜੀ ਸਭ ਦਾ ਭਲਾ ਕਰਨ।
@Ursmeharsingh
@Ursmeharsingh 3 жыл бұрын
ਮਖੂ ਸੲਬ ਕਾਹਲੇ ਨਾ ਪਿਆ ਕਰੋ
@DelightfulRoadCar-vp8zc
@DelightfulRoadCar-vp8zc
ਸੰਤ ਜਰਨੈਲ ਸਿੰਘ ਖਾਲਸਾ‌‌‌ ਭਿੰਡਰਾਂਵਾਲੇ ਜ਼ਿੰਦਾਬਾਦ ਵਾਹਿਗੁਰੂ ਜੀ 🙏
@Sukhwinder5567.
@Sukhwinder5567. 3 жыл бұрын
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
@sukhdhillon8822
@sukhdhillon8822 2 жыл бұрын
ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਵਾਲੇ ਸੱਚੀ ਸੁੱਚੀ ਰੱਬੀ ਰੂੰਹ ਸਨ
@user-qj6ng2qv5u
@user-qj6ng2qv5u
ਵਾਹਿਗੁਰੂ ਵਾਹਿਗੁਰੂ ਜੀ
@amitbrar2440
@amitbrar2440 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਾਂਹਾਰਾਜ ਜੀ 🙏 ਧੰਨ ਧੰਨ ਅਮਰਸ਼ਹੀਦ ਬਾਬਾ ਦੀਪ ਸਿੰਘ ਜੀ 🙏 ਧੰਨ ਧੰਨ ਸੰਤ ਬਾਬਾ ਕਰਤਾਰ ਸਿੰਘ ਜੀ 🙏 ਧੰਨ ਧੰਨ ਸੰਤ ਬਾਬਾ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜੀ 🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਂਰਾਜ਼ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏
@paramjeetsingh7660
@paramjeetsingh7660 Жыл бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@anmolbrar3391
@anmolbrar3391 2 жыл бұрын
ਬਾਬਾ ਜੀਉ।
@sai.laddi.shah.nakoder
@sai.laddi.shah.nakoder Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jasvirsinghsingh9723
@jasvirsinghsingh9723 3 жыл бұрын
ਮਰਦ ਸੂਰਮਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਾਹਿਬ ਜੀ 🌻🌺🌷💐🦅🐎🐎🐎🐎🦅
@rajinderjitsingh506
@rajinderjitsingh506 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ
@maninderpandher
@maninderpandher 3 жыл бұрын
ਮੱਖੂ ਸਾਹਿਬ ਜੀ ਟੋਕ ਟਕਾਈ ਘੱਟ ਕਰੋ ਬੋਲ ਲੈਣ ਦਿਉ ਸਿੰਘ ਸਹਿਬਾਨ ‌ਨੂੰ
Best father #shorts by Secret Vlog
00:18
Secret Vlog
Рет қаралды 21 МЛН
버블티로 체감되는 요즘 물가
00:16
진영민yeongmin
Рет қаралды 128 МЛН