Akali Dal ਦੀ ਬਗ਼ਾਵਤ 'ਤੇ Sunil Jakhar ਦਾ ਵੱਡਾ ਬਿਆਨ, 'ਅੱਖਾਂ ਮੀਚਣ ਨਾਲ ਕਮਜ਼ੋਰੀਆਂ ਨਹੀਂ ਲੁੱਕਦੀਆਂ' | N18V

  Рет қаралды 42,273

News18 Punjab

News18 Punjab

Күн бұрын

Akali Dal ਦੀ ਬਗ਼ਾਵਤ 'ਤੇ Sunil Jakhar ਦਾ ਵੱਡਾ ਬਿਆਨ, 'ਅੱਖਾਂ ਮੀਚਣ ਨਾਲ ਕਮਜ਼ੋਰੀਆਂ ਨਹੀਂ ਲੁੱਕਦੀਆਂ' | N18V
#sukhbirbadal #akalidal #news18punjab #suniljakhar
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 40
@HarpreetSingh-vw2ry
@HarpreetSingh-vw2ry 2 ай бұрын
ਅਸੀਂ ਪੰਜਾਬੀ ਹਾਂ ਅਸੀਂ ਪੰਜਾਬ ਦੀ ਧਰਤੀ ਦੇ ਜੰਮੇ ਹੋਏ ਹਾਂ ਸਾਨੂੰ ਪਤਾ ਹ ਸਾਡੇ ਪੰਜਾਬ ਦੀ ਆਵਾਜ਼ ਕੌਣ ਹ ਸਾਡੇ ਪੰਜਾਬ ਦੀ ਆਵਾਜ਼ ਹ ਨਵਜੋਤ ਸਿੰਘ ਸਿੱਧੂ ਅਗਲਾ ਪੰਜਾਬ ਦਾ ਮੁੱਖ ਮੰਤਰੀ ਇਮਾਨਦਾਰ ਨਾ ਕੋਈ ਉਸਦੇ ਉੱਤੇ ਕੋਈ ਦਾਗ ਪਰ ਜਿਹੜਾ ਉਸਨੇ ਕੰਮ ਕੀਤਾ ਹ ਨਾ ਬਾਬੇ ਨਾਨਕ ਦੇ ਘਰ ਨੂੰ ਜਾਣ ਵਾਲਾ ਲਾਂਘਾ ਖੁਲਵਾਇਆ ਹ ਉਸ ਦੀ ਬਦੌਲਤ ਸਾਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਹਰ ਘਰ ਘਰ ਦੇ ਵਿੱਚ ਗੱਲ ਨਵਜੋਤ ਸਿੱਧੂ ਦੀ ਹੁਣ ਲੱਗ ਪਈ ਹ ਨਵਜੋਤ ਸਿੰਘ ਸਿੱਧੂ ਪੰਜਾਬ ਦਾ ਅਗਲਾ ਮੁੱਖ ਮੰਤਰੀ ਹੋਵੇਗਾ ਜਿੱਤੇਗਾ ਪੰਜਾਬ ਜਿੱਤੇਗੀ ਸਾਡੀ ਪੰਜਾਬੀਅਤ 2027❤❤👌👌
@jarnailbalamgarh4449
@jarnailbalamgarh4449 Ай бұрын
ਜੇ ਸਾਰਾ ਕੁਝ ਈ ਬੀ ਜੇ ਪੀ ਕਰਦੀ ਐ ਤਾਂ ਫਿਰ ਅਕਾਲੀ ਦਲ ਕਿੱਥੇ ਐ ਕੀ ਅਕਾਲੀਆਂ ਦੀ ਆਪਣੀ ਸੋਚ ਤੇ ਸਿਧਾਂਤ ਖਤਮ ਹੋ ਗਈ
@mahinderkaur8646
@mahinderkaur8646 2 ай бұрын
Very nice vichar
@khosatv7350
@khosatv7350 Ай бұрын
ਜਾਖੜ ਸਾਹਿਬ ਦੀ ਸਹੀ ਗੱਲ ਹੈ ਅਕਾਲੀ ਦਲ ਖੁੱਦ ਆਪਣੇ ਅੰਦਰ ਝਾਤੀ ਮਾਰਨ ਕਮੀ ਕਿੱਥੇ ਹੈ
@jasvirpurba1619
@jasvirpurba1619 Ай бұрын
ਜਾਖੜ ਸਾਹਿਬ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ
@Mannsingh-mv3un
@Mannsingh-mv3un Ай бұрын
ਗਿੱਦੜਬਾਹਾ ਤੋਂ ਵੀ ਪੰਥਕ ਉਮੀਦਵਾਰ ਦਾ ਸਮਰਥਨ ਕਰੇਗਾ ,ਪੰਜਾਬ ਦਾ ਵੋਟਰ ਅਤੇ ਗਿੱਦੜਬਾਹਾ ਤੋ ਜੇ ਪੰਥਕ ਲੀਡਰ ਬਾਜੇਕੇ ਖੜਨਗੇ ਤਾਂ ਵੋਟਰ, ਵੋਟ ਭਾਈ ਬਾਜੇਕੇ ਨੂੰ ਪਾਉਣਗੇ। ਪੰਜਾਬ ਦਾ ਵੋਟਰ ਮੋਦੀ ਵਲੋ ਕੀਤੇ ਜਾ ਰਹੇ ਜੁਲਮ ਦਾ ਟਾਕਰਾ ਕਰੇਗਾ। ਇਸੇ ਤਰਾਂ ਦਾ ਜੁਲਮ ਇੰਦਰਾ ਗਾਂਧੀ ਨੇ 1975 ਵਿੱਚ 20 ਦੇ ਕਰੀਬ ਲੀਡਰ ਜੇਲ੍ਹ ਵਿੱਚ ਬੰਦ ਕਰਕੇ ਕੀਤਾ ਸੀ। ਪੰਜਾਬ ਦੇ ਪੰਥਕ ਲੋਕ ,, ਲੋਕਤੰਤਰ ਨੂੰ ਬਚਾਉਣ ਲਈ ਲੜਾਈ ਲੜਨਗੇ ,ਜਿਸ ਦੀ ਅਗਵਾਈ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਭਾਈ ਅਮ੍ਰਿਤ ਪਾਲ ਸਿੰਘ ਜੀ ਕਰਨਗੇ। ਅਤੇ ਨਾਲ ਦੀ ਨਾਲ ਨਵੇਂ ਪੰਥਕ ਸੋਚ ਵਾਲੇ ਲੀਡਰ ਵਿਧਾਨ ਸਭਾ ਵਿੱਚ ਅਤੇ ਲੋਕ ਸਭਾ ਵਿੱਚ ਭੇਜੇ ਜਾਣਗੇ।
@HarbansSingh-ng2kb
@HarbansSingh-ng2kb Ай бұрын
4:08 4:08 4:13
@sandhulahorie604
@sandhulahorie604 Ай бұрын
ਅੱਜ ਕੱਲ੍ਹ ਛੋਟੇ ਛੋਟੇ ਜਵਾਕਾਂ ਨੂੰ ਪਤਾ ਹੈ ਕਿ ਕਿਵੇਂ ਕੁਰਸੀ ਤੇ ਬੈਠਣਾ ਹੈ ਕਿਵੇਂ ਕਿਸੇ ਤੋਂ ਛਡਾਉਣੀ ਹੈ ਸਾਰੇ ਦੇਖਦੇ ਹਨ ਵਿਆਹਾਂ ਵਿੱਚ
@Himachaltimes2024
@Himachaltimes2024 2 ай бұрын
Only BJP can save Punjab.All nationalists sikhs and Punjabis should join BJP..Prime minister has deep respect for sikhi.punjab should reciprocate same love
@KulwinderSingh-ob6lt
@KulwinderSingh-ob6lt Ай бұрын
ਵਾਹ ਜਾਖੜ ਸਾਹਬ ਇਹ ਓਹੋ bjp ਈ ਆ ਹੁਣ ਇਹ bjp ਉਹ bjp ਨਹੀਂ ਜਿਹੜੀ ਪਹਿਲਾਂ ਸੀ ਦੂਜੀ ਗਲ ਥੋੜੀ ਕਿਸਮਤ ਵਿਚ ਮੁੱਖ ਮੰਤਰੀ ਦੀ ਕੁਰਸੀ ਹੈ ਨਹੀਂ ਜਿਹੜਾ ਤੁਸੀ ਸੁਪਨਾ ਪਾਲਿਆ ਹੋਇਆ ਉਹ ਕਦੇ ਪੂਰਾ ਨਹੀਂ ਹੋਣਾ ਅਗਲੀ ਗਲ ਇਹ ਲੋਕਾਂ ਨੂੰ ਭੁੱਲ ਨਹੀਂ bjp ਕਾਂਗਰਸ ਨਾਲ਼ੋਂ ਵੀ ਪੰਜਾਬ ਵਾਸਤੇ ਮਾੜੀ ਹੈ ਹਾਂ ਬਸ ਥੋੜੇ ਅੱਗੇ ਪ੍ਰਧਾਨ ਲੱਗ ਗਿਆ ਇਹ ਥੋੜੇ ਚਿਰ ਨੂੰ ਉਹ ਵੀ ਸਾਬਕਾ ਹੋ ਜਾਣਾ ਥੋੜੇ ਤੋਂ ਬਾਅਦ ਵਾਲੇ ਹਾਰੇ ਹੋਏ ਨੂੰ ਅਗਲਿਆਂ ਮੰਤਰੀ ਬਣਾ ਤਾਂ ਆਪਾਂ ਰਹਿ ਗਏ ਖਾਲੀ ਹੱਥ
@SureshPaulSharma
@SureshPaulSharma Ай бұрын
ਅਕਾਲੀ ਬੁਰੀ ਤਰ੍ਹਾਂ ਪ੍ਰੀਵਾਰ ਵਾਦ ਵਿਚ ਫਸ ਚੁੱਕੇ ਹਨ ਇੱਕ ਪਾਸੇ ਬਾਦਲ ਪਰਿਵਾਰ ਹੈਂ ਦੂਜੇ ਪਾਸੇ ਦੂਜੇ ਅਕਾਲੀਆਂ ਦੇ ਪਰਿਵਾਰ ਹਨ ਅਤੇ ਇਨ੍ਹਾਂ ਖਾਲੀ ਦਲੀਆ ਦਾ ਖਾਤਮਾ ਨਿਸ਼ਚਿਤ ਹੈ
@ajmalurrehman6554
@ajmalurrehman6554 2 ай бұрын
वैचारिक मतभेद एक तरफ़, स्व. बलराम सिंह जाखड़ जी, ने लोकसभा स्पीकर पद को नई ग्रीमा बख़्शी और नए कीर्तिमान स्थापित किए।विनम्र श्रद्धांजलि।
@KuldeepSingh-rw4fe
@KuldeepSingh-rw4fe Ай бұрын
Very nice jakhar g
@harpreetsingh5620
@harpreetsingh5620 22 күн бұрын
Jakhar shaib very right thinking
@mangatsingh670
@mangatsingh670 2 ай бұрын
ਪੰਥ ਦੋਖੀ ਬਾਦਲ ਪਰਿਵਾਰ
@sukhbhullarfzk3012
@sukhbhullarfzk3012 Ай бұрын
ਜਾਖੜ ਸਾਹਿਬ ਫਿਰ ਮਾਲਟੂ ਏ
@Tangovlog_CHD
@Tangovlog_CHD 2 ай бұрын
Kuchh nahi karna ehna Ney log AAP Hee apna sudhar kare 😊
@AmandeepSingh-bu4wn
@AmandeepSingh-bu4wn Ай бұрын
ਏ ਕੋਣ ਏ
@Gurwinder340
@Gurwinder340 Ай бұрын
ਇਹ ਸਾਰੇ ਦੋਗਲੇ ਤੇ ਡਾਕੂ ਚਵਲ ਨੇ ਪੁਰਾਨੇ ਪਾਪੀ ਨੇ😊
@Tangovlog_CHD
@Tangovlog_CHD 2 ай бұрын
Punjab day sare Miley hoi Ney Punjab nu barbadh kar Aaj sare ek duje age waj rahey Ney 😅
@rameshmakker7094
@rameshmakker7094 Ай бұрын
Mandate is also against Bjp in Punjab
@jasvirpurba1619
@jasvirpurba1619 Ай бұрын
ਜਾਖੜ ਤੂੰ ਬੋਲਣ ਜੋਗਾ ਨਹੀਂ ਤੇਰੀ ਪਾਰਟੀ ਦੇ ਉਮੀਦਵਾਰ ਦੀਆਂ ਜਮਾਨਤਾਂ ਜਬਤ ਹੋਈਆਂ
@vbachani
@vbachani Ай бұрын
BJP 18.x% vs akali 13.x%
@GurjeetSingh-xt4hb
@GurjeetSingh-xt4hb Ай бұрын
Jina time sukveer badal pardhan raho party kamjab nai hundi
@dynamicxpathforallautomati6894
@dynamicxpathforallautomati6894 2 ай бұрын
Pehle apne ghar thik Karen akali dal. Baad main blame karna kisiko
@dravtarmahal8279
@dravtarmahal8279 Ай бұрын
Jakhr u very good 2 gltian 1palti polici nu hindu Sikh keh k mari gl krni 2 bhtk jana ehi bian kangrs vele ehi bian hun. Be mtlb matan denian
@HarpreetSingh-vw2ry
@HarpreetSingh-vw2ry 2 ай бұрын
BJP Zindabad 👌👌❤❤👌👌
@user-ln7rz6gv9w
@user-ln7rz6gv9w Ай бұрын
ਮੋਦੀ ਅਮਿਤਸ਼ਾਹ ਏਜੰਸੀਆਂ ਕੇਦਰ ਦੀਆ ਇਹ ਗਲਤ ਕਰ ਰਹੇ ਹਨ ਖੇਤਰੀ ਪੰਥਕ ਪਾਰਟੀ ਨੂੰ ਕਮਜ਼ੋਰ ਕਰ ਰਹੀ ਹੈ
@JiJJA_Jii
@JiJJA_Jii Ай бұрын
Veer ehna nu kaahdi tension pyi aa pla ...sari game khalistan di aa ..
@JiJJA_Jii
@JiJJA_Jii Ай бұрын
Sikho ess jhakhar nu badal pariwaar di tenson kyo pyi hoyi aa ?? Samjhe kujh ...eh aa asli hindu jisdi soch agge takk di aa ..ehna gadaar badla de though sadi sikh kaum nu ess desh di jhoothi secular game ch fassa rakheya hoya...ehna nu eh darr pya hoya ki sikh kidre apne kaumi ghar khalistan di gal naa karn lagg pain ..samjho mitro
@JasvinderSingh-dr7oi
@JasvinderSingh-dr7oi 2 ай бұрын
Mat died by god no leg hit by god after pray by sim rat k kakh nothing save who done beadbi bagradi
@JiJJA_Jii
@JiJJA_Jii Ай бұрын
Sikho iko ik hull hai oh hai punjab di azaadi...khalistan zindaeaad
@manjitSingh-yo9fq
@manjitSingh-yo9fq 2 ай бұрын
Eh ta ap dal baldlu aa bjp ja ke ledri bhalda eh nu kosd ni melna kese paso
@kamleshkaur2919
@kamleshkaur2919 Ай бұрын
Sunil Jakhar ji Thuda Varga kohi Nahi Hovay gaha Ges Ne Apni Congres party too Dur Hoo ke Bhajpa Vich fer ki Tusi pM Ban gayHoo tu Apna Sooch AkaliDalji De Nall Waheguru ji Da Hath Hai ji Congres=Teri kamejor C Ta He BJP Vich gay c
@PargatSingh-kv4kp
@PargatSingh-kv4kp Ай бұрын
SAD VICHAR KRE .PS CHANDUMAJRA MUST BE PRESIBENT OF SAD.
123 GO! Houseによる偽の舌ドッキリ 😂👅
00:20
123 GO! HOUSE Japanese
Рет қаралды 6 МЛН
لااا! هذه البرتقالة مزعجة جدًا #قصير
00:15
One More Arabic
Рет қаралды 52 МЛН
小丑把天使丢游泳池里#short #angel #clown
00:15
Super Beauty team
Рет қаралды 46 МЛН