ਕਰੋੜਾਂ ਦੀ ਕਮਾਈ ਵਾਲੇ ਵੀ ਇਸ ਜੱਟ ਨੇ ਫ਼ੇਲ ਕਰਤੇ। Real Punjabi | Akhar

  Рет қаралды 362,696

Mitti ਮਿੱਟੀ

Mitti ਮਿੱਟੀ

3 жыл бұрын

ਕਰੋੜਾਂ ਦੀ ਕਮਾਈ ਵਾਲੇ ਇਸ ਜੱਟ ਨੇ ਫ਼ੇਲ ਕਰਤੇ। Real Punjabi | Akhar
#HardWork #NeverGiveUp #Motivation #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar, successful story, motivational speech, motivational video, punjabi motivational speech, punjabi motivational status, punjabi motivational songs, punjabi jatt, dairy farming in india, motivational interview punjabi, Real Punjabi,interview

Пікірлер: 349
@paradisedonar4827
@paradisedonar4827 3 жыл бұрын
ਵੀਰ ਜੀ ਤੁਹਾਡੀ ਸੋਚ ਵਧੀਆ ਹੈ ਪਰ ਅੱਜ ਦੇ ਸਮੇਂ ਵਿਚ ਪਹਿਲਵਾਨ ਨਸ਼ੇ ਖਾਣ ਤੇ ਵੇਚਣ ਲੱਗੇ ਹੋਏ ਹਨ ਉਨ੍ਹਾਂ ਦੇ ਮਾਤਾ-ਪਿਤਾ ਤੇ ਭਰਾ ਭਰਜਾਈ ਸਮੈਕ ਚਿੱਟਾ ਆਫੀਮ ਡੋਡੇ ਵੇਚਣ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ ਮਹਿਤਪੁਰ ਪਿੰਡ ਕੋਠੀ ਵੀ ਪਾ ਲਈ ਤੇ ਪੁਰਤਗਾਲ ਆ ਕੇ ਪੀਜੇ ਦੀ ਦੁਕਾਨ ਪਾ ਕੇ ਫਿਰ ਵੀ ਨਸ਼ੇ ਵੇਚਦੇ ਹਨ ਇਹਨਾਂ ਲੋਕਾਂ ਨੂੰ ਤੁਹਾਡੇ ਤੋਂ ਅਕਲ ਲੈਣੀ ਚਾਹੀਦੀ ਹੈ ਕਿ ਮਿਹਨਤ ਕਰਕੇ ਜਿੰਦਗੀ ਜਿਉਣੀ ਚਾਹੀਦੀ ਹੈ ਨਾ ਕਿ ਨਸ਼ੇ ਵੇਚ ਕੇ ਆਣਖ ਦੀਆਂ ਗੱਲਾਂ ਕਰੋ
@surindersandhuwangal451
@surindersandhuwangal451 3 жыл бұрын
ਸਾਡਾ ਯਾਰ ਨਰਿੰਦਰ ਸਿੰਘ ਬੱਲੇ ਜੀਉ ਜੱਟਾ
@ramjankhancheema65
@ramjankhancheema65 3 жыл бұрын
ਬਾਹਰ ਜਾਣ ਵਾਲੀ ਗੱਲ ਠੀਕ ਕਹੀ ਆ ਵੀਰ ਨੇ
@seepapunia5864
@seepapunia5864 3 жыл бұрын
ਬਾਈ ਜੀ ਮੈ ਬਾਹਰ ਜਾਕੇ ਵੇਖ ਲੇਆ ਬਾਹਰ ਕੁਣ ਨਹੀ ਧੱਕੇ ਆ ।। ਬਹੁਤ ਵੱਦਿਆ ਵੀਰ ਜੀ ਸਲੂਟ ਆ ਤੈਨੂੰ 💯💯💯💯👍👍👌👌👌
@gurinderkaur5303
@gurinderkaur5303 3 жыл бұрын
ਵੀਰ ਜੀ ਸਾਹੀਵਾਲ ਵੱਛੀ ਸਾਡੇ ਘਰ ਵੀ ਹੈ ਜੀ । ਜਨਵਰੀ ਵਿਚ ਉਸਨੇ ਸੂਣਾ ਹੈ ।ਉਹ ਬਹੁਤ ਮਾਰਦੀ ਹੈ।ਸਾਡਾ ਉਸ ਨੂੰ ਵੇਚਣ ਨੂੰ ਮਨ ਨਹੀਂ ਕਰਦਾ ਕਿਉਂਕਿ ਅਸੀਂ ਉਸ ਨੂੰ ਬਹੁਤ ਚਾਅ ਨਾਲ ਪਾਲਿਆ ਹੈ ਜੀ । ਹੁਣ ਉਹ ਠੀਕ ਹੋ ਸਕਦੀ ਹੈ ਜੀ।
@vickyromana77
@vickyromana77 3 жыл бұрын
ਬਾਈ ਨਵੀ ਪੀੜੀ ਰੱਖ ਕੇ ਕਰੂ ਗੀ ਕੀ ਇਹ ਨਾ ਗਾਵਾਂ ਦੇ ਆਵਦੇ ਖਰਚੇ ਹੀ ਬਹੁਤ ਮੁਸ਼ਕਿਲ ਨਾਲ ਪੂਰੇ ਹੁੰਦੇ ਆ ਆਮਦਨ ਤਾਂ ਬਾਅਦ ਦੀ ਗੱਲ ਆ ਦੁੱਧ ਦੇ ਰੇਟ ਵੀ ਮਿਲ ਨੇ ਚਾਹੀਦੇ ਆ ਰੱਖੇ ਦਾ ਕੋਈ ਫਾਇਦਾ ਫੇਰ ਹੀ ਹੋਉਗਾ
@rajinderhundal5944
@rajinderhundal5944 3 жыл бұрын
ਬਾਈ ਜੀ ਬਹੋਤ ਬਧਿਆ ਮਹੇਨਤ ਦਾ ਫੱਲ ਜਰੁਰ ਮਿਲਦਾ ਵਾਹਿਗੁਰੂ ਜੀ ਮਹਿਰ ਕਰੇ
@gurlabhsingh6577
@gurlabhsingh6577 3 жыл бұрын
ਇਹ ਗਾਂ ਵਾ ਸਾਈਵਾਲ ਨਹੀ ਇਹ ਗਿਰ ਨਸਲ ਦੀਆਂ ਗਾਵਾਂ ਹਨ
@BalwinderSingh-bj6dd
@BalwinderSingh-bj6dd 3 жыл бұрын
New Sutlej PaParodi Samrala ਵਾਹਿਗੁਰੂ ਜੀ ਕਿਰਪਾ ਰੱਖਣ ਜੀ ਵੀਰ ਗਾਈਆਂ ਵਾਲੇ ਉਪਰ ਜੀ ਓਹਵੀ ਕਿਸਾਨ ਦੁੱਧੋ ਭੱਜਣ ਤੇ ਲਾਬਾਰਸ ਛੱਡ ਦਿੱਤਾ ਜਾਂਦਾ ਹੈ
@jagtarchahal2541
@jagtarchahal2541 Жыл бұрын
ਭਲਵਾਨ ਜੀ ਬਹੁਤ ਵਧੀਆ ਉਪਰਾਲਾ ਤੁਸੀਂ ਅੱਗੇ ਵੱਧਦੇ ਜਾਉਗੇ
@bholasandhu9713
@bholasandhu9713 3 жыл бұрын
ਵੀਰ ਬਹੁਤ ਵਧੀਆ ਉਪਰਾਲਾ
@satinderbhullar5329
@satinderbhullar5329 3 жыл бұрын
ਮੇਹਨਤ ਦਾ ਮੁੱਲ ਬਹੁਤ ਬਹੁਤ ਵਧੀਆ ਮਿਲਦਾ🙏
@h.s.dhaliwal1826
@h.s.dhaliwal1826 3 жыл бұрын
ਜਦੋਂ ਕਿਰਪਾ ਹੋ ਜਾਵੇ ਕੁੱਲੀ ਨੂੰ ਭਾਗ ਲਗ ਜਾਂਦੇ ਨੇ
@westlife5200
@westlife5200 3 жыл бұрын
pure quality di value hai , lok 500 rs da pizza kha jnde , fer Sahiwal cow da A2 ghee te healthy.
@kuldipsingh5345
@kuldipsingh5345 3 жыл бұрын
ਭਲਵਾਨ ਨਰਿੰਦਰ ਜੀ ! ਤੁਹਾਡੀ ਮਿਹਨਤ ਨੂੰ ਸਲਾਮ ਹੈ । ਬਹੁਤ ਹੀ ਵਧੀਆ ਢੰਗ ਨਾਲ਼ ਗੱਲਬਾਤ ਕੀਤੀ ਗਈ ਹੈ।
@kumarv4903
@kumarv4903 3 жыл бұрын
Very good topic, seeing is believing hard work always pay, hats off to hardworking punjabis 🙏🌷🙏
@trueoz3950
@trueoz3950 3 жыл бұрын
Amazing Human being, he is Right
@nonicheema214
@nonicheema214 3 жыл бұрын
ਵਾਹਿਗੁਰੂ ਮੇਹਰ ਕਰੇ ਜੀ ਓਏ ਜੁਟਾ👍👍👍
@chandnigaba3012
@chandnigaba3012 3 жыл бұрын
Congratulations 🎉🎉🎉 A true example of Hard work and Honesty👍👍
@RanjeetSingh-gv2fd
@RanjeetSingh-gv2fd 3 жыл бұрын
ਵਾਹਿਗੁਰੂ ਜੀ ਧੰਨਵਾਦ ਕਰਦੇ ਹਾਂ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਧੰਨਵਾਦ
Самый Молодой Актёр Без Оскара 😂
00:13
Глеб Рандалайнен
Рет қаралды 12 МЛН
Heartwarming Unity at School Event #shorts
00:19
Fabiosa Stories
Рет қаралды 22 МЛН
УГАДАЙ ГДЕ ПРАВИЛЬНЫЙ ЦВЕТ?😱
00:14
МЯТНАЯ ФАНТА
Рет қаралды 4,2 МЛН
Самый Молодой Актёр Без Оскара 😂
00:13
Глеб Рандалайнен
Рет қаралды 12 МЛН