ਦੁੱਧ ਕਰਦਾ ਸਭ ਘਾਟਿਆਂ ਦੀ ਭਰਪਾਈ, ਮਹੀਨੇ ਦੀ ਹੁੰਦੀ ਡੇਢ ਲੱਖ ਰੁਪਏ ਕਮਾਈ | Gal Te Gal l EP 22 | B Social

  Рет қаралды 177,122

B Social

B Social

3 жыл бұрын

ਦੁੱਧ ਕਰਦਾ ਸੱਭ ਘਾਟਿਆਂ ਦੀ ਭਰਪਾਈ, ਮਹੀਨੇ ਦੀ ਹੁੰਦੀ ਡੇਢ ਲੱਖ ਰੁਪਏ ਕਮਾਈ |
#SukhjiwanSingh
#GurdeepGrewal
#RupinderSandhu
#BSocial

Пікірлер: 247
@jogindersingh-mn1tz
@jogindersingh-mn1tz 3 жыл бұрын
ਇਹ ਸੰਧੂ ਤੇ ਗਰੇਵਾਲ ਭੈਣਾਂ ਇੰਟਰਵਿਊ ਗੱਲਬਾਤ ਦਾ ਸਿਰਾ ਕਰ ਦਿੰਦੀਆਂ ਨੇ। ਇਹਨਾਂ ਦਾ ਪ੍ਰਸ਼ਨ ਕਰਨ ਦਾ ਅੰਦਾਜ਼ ਸਰਲ ਸੁੰਦਰ ਤੇ ਭਾਵਪੂਰਤ ਹੁੰਦੈ। ਜੀਉਂਦੇ ਰਹੋ।
@KhetiwadiMehakma
@KhetiwadiMehakma 3 жыл бұрын
ਮੱਝ ਦਾ ਦੁੱਧ ਬਦਾਉ 100 % ਗਰੰਟੀ ਨਾਲ , ਜਰੂਰ ਦੇਖੋ ਵੀਡਿਉ kzfaq.info/get/bejne/kJOBpdCm3r-0cWQ.html।।।
@lambergill2213
@lambergill2213 3 жыл бұрын
Niec ji thank you so much
@gurbakhashsingh6749
@gurbakhashsingh6749 3 жыл бұрын
V. nice . Keep it up !
@eddietalon7006
@eddietalon7006 2 жыл бұрын
You probably dont give a damn but does anyone know a tool to get back into an instagram account..? I somehow lost the login password. I would appreciate any tricks you can give me
@user-hh4xc9cw7r
@user-hh4xc9cw7r 3 жыл бұрын
ਲੋਕ ਡਾਉਨ ਤੋਂ ਬਾਅਦ ਦੁੱਧ ਦਾ ਬਹੁਤ ਬੁਰਾ ਹਾਲ ਹੋਇਆ ਏ
@jagdevdhillon7805
@jagdevdhillon7805 2 жыл бұрын
ਇੰਟਰਵਿਊ ਲੈਣ ਵਾਲੀਆਂ ਭੈਣਾਂ ਬਹੁਤ ਬਹੁਤ ਸਹੀ ਸਮੇਂ ਤੇ ਸਵਾਲ ਕਰਦੀਆਂ ਨੇ West wishes
@sukhrai4075
@sukhrai4075 2 жыл бұрын
ਅਸੀ।ਸਹੈਰ ਵਿਚ।ਡੈਰੀ।ਖੋਲੀ।ਖੁਦ।ਦਾ।ਦੰਧ।ਤਿੰਨ।ਕਵੰਨਟਲ।ਵੈਚ।ਦੇਵਾ।ਮਰੀਕਾ।ਗਿਆ।ਬੰਦਾ।ਰੀਸ।ਨੀ।ਕਰਦਾ।ਸਾਡੀ
@jagjiwansingh8279
@jagjiwansingh8279 2 жыл бұрын
ਇਕ ਬੇਨਤੀ ਹੋਰ ਹੈ ਦੋਵੇਂ ਭੈਣਾਂ ਨੂੰ ਇੱਕ ਪ੍ਰਸ਼ਨ ਜ਼ਰੂਰ ਪੁੱਛਿਆ ਕਰੋ ਕੀਹ ਗਾਵਾਂ ਛੱਡ ਦੇ ਵਿੱਚ ਲਿਆਉਣ ਤੋਂ ਪਹਿਲਾਂ ਕਿਸ ਕਿਸ ਤਰ੍ਹਾਂ ਦਾ ਪ੍ਰਬੰਧ ਹੋਣਾ ਬੜਾ ਜ਼ਰੂਰੀ ਹੈ ਜਿਵੇਂ ਕਿ ਕਿੰਨਾ ਕੁ ਆਚਾਰ ਅਤੇ ਕਿੰਨਾ ਵੱਡਾ ਸ਼ੈੱਡ ਅਤੇ ਹੋਰ ਜ਼ਰੂਰੀ ਪ੍ਰਬੰਧ ਕਿਹੜੇ ਕਿਹੜੇ ਹੋਣੇ ਚਾਹੀਦੇ ਹਨ
@KuldeepSingh-id8kq
@KuldeepSingh-id8kq 2 жыл бұрын
Bhut hi badhia interview hai Ena dhia di edho pata chalda Kisan dia dhia da putero whaguru ji tandarusti bakhnni charrdi Kala vich rakhne dhanbad❤❤❤❤❤❤❤ very nice
@BALVINDERSINGH-oc4cf
@BALVINDERSINGH-oc4cf 3 жыл бұрын
आप जैसे दलेर इंसानों का घर-2 मे जन्म होना चाहिए क्योंकि आपका विवहार बहुत साकरातमिक और उम्मीद की ओर ले जाने वाला है।भगवान आपको तंदरुस्ती परदान करें।
@farmlife3304
@farmlife3304 3 жыл бұрын
ਝੂੱਠ ਬੋਲਣ ਚ ਪੰਜਾਬੀਆਂ ਦਾ ਕੋਈ ਮੁਕਾਬਲਾ ਨੀ।ਇਹ ਕੰਮ ਸੋਂਕੀਆ ਤੋਰ ਤੇ ਰਹਿ ਗਿਆ ਇਥੇ ਰਹਿ ਕੇ ਵਧੀਆ ਪਸੂ ਖਰੀਦਣਾ ਬਹੁਤ ਮੁਸ਼ਕਿਲ ਐ ਇਹ ਕੰਮ ਉਹੀ ਕਰ ਸਕਦਾ ਜਿਹੜਾ ਤਕੜਾ ਸਮਗਲਰ ਹੋਵੇ ਜਾਂ ਕਿਸੇ ਦਾ ਧੀ ਪੁੱਤ ਬਾਹਰ ਹੋਵੇ ਇਥੇ ਵਾਲਿਆਂ ਦੀ ਤਾਂ ਬਸ ਆ ਹੁਣ
@karmbirsingh2986
@karmbirsingh2986 2 жыл бұрын
Right bro
@simarinder2377
@simarinder2377 2 жыл бұрын
Breeding da naam sunya kde bai ? Baki jinna de hadd harami pyi hundi aa ohna nu ta sare kmm okhe hi lgde aa te j koi dooja kaamyaab fr oh thode vrgya lyi do numbria aa
@farmlife3304
@farmlife3304 2 жыл бұрын
@@simarinder2377.sabash veer.teri gal vich logic aae.but 95% murkha nu kive smjhaoge🙏👍
@pamamall8274
@pamamall8274 2 жыл бұрын
ਰੇਟ ਨਹੀਂ ਮਿਲਦਾ ਦੱਧ ਦਾ ਇਸ ਕਰਕੇ ਲੋਕੀ ਮੱਝਾ ਵੇਚ ਰਹੇ ਨੇ ਫੀਡ 30. ਰ ਕਿਲੋ ਹੈ
@charnjitsinghpanaich9895
@charnjitsinghpanaich9895 3 жыл бұрын
ਕਰਦਾ ਅਜੈ ਤਕ ਲਹਿਆ ਨਹੀਂ
@sukhwindersukhwinder5207
@sukhwindersukhwinder5207 3 ай бұрын
ਦੁਧ ਤੀਹ ਰੁਪੈ ਪਾਣੀ ਦੀ ਬੇਤਲ ਵੀਹ ਰੁਪੈ ਜੇ ਧੰਦਾ ਕਾਮਯਾਬ ਹੁੰਦਾ ਲੋਕ ਛਡਦੇ ਕਿਉਂ
@sukhpalsingh9458
@sukhpalsingh9458 Жыл бұрын
ਬੇਟਾ ਗੁਰਦੀਪ ਕੌਰ ਜੀ ਤੁਸੀਂ ਮਾਲਵੇ ਵਾਲੀ ਭਾਸ਼ਾ ਵਿੱਚ ਹੀ ਗੱਲ ਕਰ ਰਹੇ ਹੋ ਕਿਉਂ ਕੇ ਤੁਸੀਂ ਗਾਵਾਂ ਜਾਂ ਗਊਆ ਕਹਿਣ ਦੀ ਬਜਾਏ ਗਾਈਆਂ ਕਹਿ ਰਹੇ ਹੋ।
@rajubtattalraju5536
@rajubtattalraju5536 3 жыл бұрын
Thanks sister
@MrJattharry
@MrJattharry 3 жыл бұрын
bout vdiyaa swal puche...bout vdiya interview...ida de hor interview krne chahide ne taki log jere jurhne chunde ne ohna nu help ho ske. bout bout shukriya
@jatt767
@jatt767 3 жыл бұрын
Gud vlog Gurdeep and Rupinder Mam👍🏻
@user-xs8ej3st2x
@user-xs8ej3st2x 3 жыл бұрын
ਇਹਦਾ ਮਤਲਬ 30 ਤੋਂ ਘੱਟ ਗਾਵਾਂ ਰੱਖਣ ਦਾ ਕੋਈ ਫਾਇਦਾ ਨਹੀਂ
@sandhuknowledgechannel1744
@sandhuknowledgechannel1744 3 жыл бұрын
ਰੱਖ ਤਾਂ ਭਾਵੇਂ 2 ਲਉ ਪਰ ਮਸੀਨਾ ਦਾ ਖਰਚਾ ਥੋੜੇ ਜਾਨਵਰ ਖਰਚਾ ਪੂਰਾ ਨਹੀਂ ਕਰਦੇ ਤਾਂ ਕਿਹਾ ਘੱਟ ਤੋ ਘੱਟ 30 ਸਹੀ ਨੇ
@gabruputtshonky9721
@gabruputtshonky9721 3 жыл бұрын
Dudh da rate ta kat gya
@kamalchaudhary9654
@kamalchaudhary9654 3 жыл бұрын
Good farmer great job God bless you good 👍 🙏
@sukhchainsinghkang1313
@sukhchainsinghkang1313 3 жыл бұрын
ਸਤ ਸੀ੍ ਅਕਾਲ ਭੈਣੋਂ ਬਹੁ਼ਤ ਵਧੀਆ ਜੀ
@Meenashvi1
@Meenashvi1 3 жыл бұрын
I love all youtube videos, most of them are with shocking and interesting information.
@amandeepsinghsidhu1653
@amandeepsinghsidhu1653 3 жыл бұрын
Thanks for show 👍
@Enthusiastic0811
@Enthusiastic0811 3 жыл бұрын
Very nice information very nice man Sardar ji without hard working no success Yes very good views
@pritpalsidhu9044
@pritpalsidhu9044 2 жыл бұрын
Interesting topic.
@pssandhu7942
@pssandhu7942 3 жыл бұрын
ਦੁਧ 50 ਰੁਪਏ ਪ੍ਰਤੀ ਲੀਟਰ ਤੋ ਘਟ ਘਾਟਾ ਹੀ ਘਾਟਾ ਹੈ ਅਜ 30 35 ਰੁਪਏ ਤੋਂ ਘਟ ਕੋਈ ਵੀ ਦਾਨਾ ਜਾਂ ਵੰਡ ਨਹੀਂ ਤੇ ਦੂਜੇ ਪਾਸੇ ਪਾਣੀ ਦੀ ਬੋਤਲ 20ਰੁਪਏ ਸਰਦਾਰ ਜੀ ਸਾਰਾ ਜਦੋਂ ਤੂੜੀ ਪੱਠੇ ਦਾਨਾ ਔਰ ਆਪਣੀ ਮਿਹਨਤ ਜੋੜ ਕੇ ਬਾਦ ਵਿੱਚ ਚੈਨਲਾਂ ਤੇ ਆਕੇ ਦਸਨਾ ਕਿ ਕੀ ਬੱਚਤ ਹੈ
@harmangnga575
@harmangnga575 2 жыл бұрын
Veer kmm kr k ptaa lgda ehnian calculation krn lyi free tym kdd k kreo sabh bachda ohna nu km koi v kro bcht dinda hii aw
@bhangusongs7937
@bhangusongs7937 2 жыл бұрын
Bacht te hegi g j lebor nhi Loni te 33% je lebor Loni aa te 25% bachat aa g baki sub kuj hisab karke te kise kam thun jada kamai nhi g
@rhytmrights913
@rhytmrights913 3 жыл бұрын
good information
@PremSingh-zt5bx
@PremSingh-zt5bx 3 жыл бұрын
Good job Sister God bless you
@Kuldipsingh30037
@Kuldipsingh30037 3 жыл бұрын
ਬਹੁਤ ਵਧੀਆ ਇੰਟਰਵਿਊ ਗੁਰਦੀਪ ਤੇ ਰੁਪਿੰਦਰ
@gurfatehsingh970
@gurfatehsingh970 3 жыл бұрын
ਬਹੁਤ ਵਧੀਆਂ ਹੈ !!❣️
@harvindersinghdhatt4960
@harvindersinghdhatt4960 3 жыл бұрын
Nice Presentation
@jarnailrasch5983
@jarnailrasch5983 3 жыл бұрын
Verry Good g satsriakal
@gursharanpreetsingh1060
@gursharanpreetsingh1060 3 жыл бұрын
Bahut vadia
@singh-bp9zo
@singh-bp9zo 3 жыл бұрын
bhein boht wadiya programe tuhada
@harnoordairyfarmpunjab824
@harnoordairyfarmpunjab824 3 жыл бұрын
👌👌👌👌
@gaggidhillon4653
@gaggidhillon4653 3 жыл бұрын
ਕੁਝ ਨਹੀਂ ਬਚਦਾ
@prabhjotsidhudiwana1214
@prabhjotsidhudiwana1214 3 жыл бұрын
Very good
@rashpalgrewal9108
@rashpalgrewal9108 Жыл бұрын
Bahut sohna lageya mainu tuhada ajj da episode
@maanpb13ala28
@maanpb13ala28 3 жыл бұрын
Bht sohna program bhain jii
@satnaamsingh5574
@satnaamsingh5574 3 жыл бұрын
Dairy farming is just ❤❤
@rupindersidhusidhu8852
@rupindersidhusidhu8852 Жыл бұрын
00
@jaswalsimran969
@jaswalsimran969 3 жыл бұрын
Bahut wadia
@kuljindersinghbaiji2002
@kuljindersinghbaiji2002 3 жыл бұрын
Very nice 🙏
@KuldeepSingh-uw6be
@KuldeepSingh-uw6be 3 жыл бұрын
ਮੈਡਮ ਐਵੇ ਪਾਗਲ ਬਣਾਈ ਜਾਦਾ ਥੋਨੂੰ
@KhetiwadiMehakma
@KhetiwadiMehakma 3 жыл бұрын
ਮੱਝ ਦਾ ਦੁੱਧ ਬਦਾਉ 100 % ਗਰੰਟੀ ਨਾਲ , ਜਰੂਰ ਦੇਖੋ ਵੀਡਿਉ kzfaq.info/get/bejne/kJOBpdCm3r-0cWQ.html।।।
@amansidhu5934
@amansidhu5934 3 жыл бұрын
100 % la ta tusi bro baba ullu bna reha ai
@waqasjutt7137
@waqasjutt7137 3 жыл бұрын
Nice 👍👌👌👌👌
@saabsandhu407
@saabsandhu407 3 жыл бұрын
ਬਹੁਤ ਵਧੀਆ ਧੰਦਾ ਦੁੱਧ ਦਾ
@AkhileshKumar-uw2uj
@AkhileshKumar-uw2uj 3 жыл бұрын
Good very g
@chandlandmohit
@chandlandmohit 3 жыл бұрын
Excellent outstanding video motivation Excellent voice of all 🥰🥰🥰🙏🙏👌✌
@sonygill8656
@sonygill8656 3 жыл бұрын
ਬਹੁਤ ਹੀ ਵਧੀਆ👍💯👍💯 ਬਾਪੂ ਜੀ
@gurpreetsinghgurpreetsingh3749
@gurpreetsinghgurpreetsingh3749 3 жыл бұрын
Good
@jamilkhan2259
@jamilkhan2259 Жыл бұрын
Bohat vdia jankari diti bapu ji🤘💯💯
@jassiharry6271
@jassiharry6271 3 жыл бұрын
Nice ji
@HarpalSingh-qb3xv
@HarpalSingh-qb3xv 3 жыл бұрын
Good job
@pindersingh5101
@pindersingh5101 2 жыл бұрын
nice Gurdeep madam
@basant1001
@basant1001 3 жыл бұрын
Good interview👍👍👍👍
@sarbjeetsingh5681
@sarbjeetsingh5681 3 жыл бұрын
Nice.video.g
@charnacharna9431
@charnacharna9431 3 жыл бұрын
ਗਾਵਾਂ ਨਾਲੋਂ ਮੱਝਾ ਦਾ ਕੰਮ ਵਧੀਆ
@bhullar_pakkan_ala1875
@bhullar_pakkan_ala1875 3 жыл бұрын
Ha bai sai gal hai
@sandhuknowledgechannel1744
@sandhuknowledgechannel1744 3 жыл бұрын
ਬਿਲਕੁੱਲ ਸਹੀ ਗ਼ਾਵਾ ਦੇ ਚਿੱਚੜ ਹੀ ਨਹੀਂ ਮੁੱਕਦੇ ਗਾਵਾ ਬਣਦੀਆਂ ਵੀ ਨਹੀਂ ਦੁਬਾਰਾ ਜਲਦੀ ਮੱਝ ਫਾਰਮ ਬਹੁਤ ਹੱਦ ਤੱਕ ਸਫਲ ਹੈ
@rajagandham8513
@rajagandham8513 3 жыл бұрын
Right bro
@chauhanboys5572
@chauhanboys5572 3 жыл бұрын
ਬਿਲਕੁਲ ਸਹੀ ਕਿਹਾ ਵੀਰ ਮੱਝ ਫੰਡਰ ਵੀ ਹੋਵੇ ਤਾਂ ਵੀ ਵਿੱਕ ਜਾਂਦੀ ਹੈ ਪਰ ਗਾਂ ਨੂੰ ਕੋਈ ਵੀ ਨਹੀਂ ਪੁੱਛਦਾ। ਬੁੱਚੜਖਾਨੇ ਖੁੱਲ੍ਹ ਜਾਣ ਤਾਂ ਫੰਡਰ ਗਾਂਵਾਂ ਵੱਛਿਆਂ ਤੋਂ ਵੀ ਆਮਦਨ ਹੋ ਜਾਂਦੀ ਹੈ।
@jassamander
@jassamander 3 жыл бұрын
@@sandhuknowledgechannel1744 Kon khnda mukde ni pase lgde aa y sab kug mukda spre wali dholi nal dwai Marni phndi a pasoya te
@ghaintjatt4701
@ghaintjatt4701 2 жыл бұрын
ਬਾਈ ਵੱਛਿਆਂ ਦਾ ਕੀ ਕਰਦੇ ਆ ਇਕੱਠੇ ਕਰਕੇ ਲਾ ਦਿਉ ਰੋੜ ਤੇ
@jasscreation2247
@jasscreation2247 Жыл бұрын
Bai je sexed semen use kroge ta wache hone hi ni guranti nal wachia hi hundia naa
@bhangu737
@bhangu737 3 жыл бұрын
Hi love you Gurdeep ji tusi bot nice hoo
@sonygill8656
@sonygill8656 2 жыл бұрын
Good👍👍👍
@kahaniyaantv428
@kahaniyaantv428 3 жыл бұрын
Ik hor gal h kade feed de chakar ch na pawo... Khrcha wadh janda h... Je dairy farm ch income full leni h ta daana ubaal k pawo... Koy jaruri ni h 30 gawa naal kam chaluga... Vdiya mjja rakho te gawa pawe tusi pind ch ho gaa te majj da mix milk kar k vdiya 50 rs rate lgju sehar ch home delvery kro 10 dangar bahut sohna kam set kar sakde h... Jina kam wdda ohna okha shota kam sokha te income wadde kam nalo wadh... .. Majj lawo pawe ik month di sue h.. Par puri changi lawo 15 kilo milk dain wali keuki ik month di sue thodi sasti mil jandi h te gaban kar k bech dawo jine di leti h ohne di hi bik jani h... Dhud tusi free da pee sakde ho.. Mera eh 11 year da experience h es kam da
@kahaniyaantv428
@kahaniyaantv428 3 жыл бұрын
@harpreet singh nai 22 bahut mil jandiya h..
@braragriculturefarm5700
@braragriculturefarm5700 2 жыл бұрын
Veer contact number send kar tu app na
@sukhrajrandhawa1706
@sukhrajrandhawa1706 3 жыл бұрын
Bahout hi vadia jankari nice video thanks
@gurpreetgill615
@gurpreetgill615 3 жыл бұрын
Nice video
@Harmansingh-rh1vv
@Harmansingh-rh1vv 3 жыл бұрын
👌🏻👌🏻👌🏻👌🏻
@deepjatana4580
@deepjatana4580 3 жыл бұрын
Nice video ji
@veerbhansingh9710
@veerbhansingh9710 Жыл бұрын
Nice 👍👍👍👍
@jagjitsinghsomal754
@jagjitsinghsomal754 Жыл бұрын
ਬਹੁਤ ਵਧੀਆ ਇੰਟਰਵਿਊ ਘੁਡਾਣੀ ਖੁਰਦ ਦੀ ਲੱਗੀ।
@sammyrabbon4745
@sammyrabbon4745 3 жыл бұрын
Gapp
@user-yt1ci6mv9z
@user-yt1ci6mv9z 3 жыл бұрын
ਵਾਹ ਜੀ ਵਾਹ। ਬਹੁਤ ਵਧੀਆ ਵੀਰ ਜੀ।
@100babbu
@100babbu 3 жыл бұрын
Eho jee program hr vi kroo gg motivation kroo
@talwindersingh1082
@talwindersingh1082 2 жыл бұрын
ਮੈ 8 ਗਾ ਤੇ 15 ਮੱਝਾ ਦਾ ਕੰਮ ਕਰਨਾ ਕਿੰਨਾ ਖਰਚਾ ਆਉ ਜਮੀਨ ਮੁੱਲ ਦੀ ਲੈਣੀ ਆ ਤੇ ਸੈਡ ਤੇ ਕਿੰਨਾ ਖਰਚਾ ਆਉ ਕਿੰਨੇ ਬਾਈ ਦਾ ਹੌਣਾ ਚਾਹਿੰਦਾ ਗਾ 25 ਤੋ 30 ਵਾਲੀ ਮੱਝ 10 ਤੋ 15 ਵਾਲੀ ਜਰੂਰ ਦੱਸੋ ਜੀ ਮੇਰੀ ਮਦਦ ਕਰੋ
@sukhbirbhullar2493
@sukhbirbhullar2493 3 жыл бұрын
Sirahhhh interview 👌👌👌👌👌
@amanpreet4998
@amanpreet4998 2 жыл бұрын
Apna dairy farm kithey aa uncle ji
@krn170
@krn170 2 жыл бұрын
Mein te hostel ch rehna pr ghre mummy daddy do member ne ohna ne 1 murrah majj rakhi hai ,oho kareeb 18-19 litre dudh dindi a te vadiya kharcha nikl janda
@taniani2184
@taniani2184 2 жыл бұрын
Sardaar ji ek swal hai jado gaa ek vashe nu janam dindi ta vashe da ki krde ho ki o vik jande han
@palgill9220
@palgill9220 3 жыл бұрын
ਅਸੀ ਅਚਾਰ ਪਾਉਂਦੇ ਹਨ ਮੇਰੇ ਕੋਲ ਦਸ ਮਝਾ ਹਨ ਸਠ ਰੁਪਏ ਦੁਧ ਵੇਚਦੇ ਹਾ ਮੇਰੇ ਚਾਚੇ ਦੇ ਮੁੰਡੇ ਕੋਲ ਪੰਜਾਹ ਮਝਾ ਹਨ ਜੇ ਕੰਮ ਨਹੀ ਕਰਨਾ ਟਬਰ ਸ਼ੌਕੀਨਾ ਦਾ ਪਠੇ ਕੌਣ ਮਝਾ ਨੂੰ ਪਾਵੇ
@bkbs7916
@bkbs7916 3 жыл бұрын
Achaar makki da ja jawaar matlab chari da pauny o aur toodi De mukably ki rate painda aur kiny time which tyaar ho janda achaar
@charnacharna9431
@charnacharna9431 3 жыл бұрын
2 ਮੱਝਾ ਵਾਸਤੇ 1 ਸਾਲ ਵਿੱਚ ਅਚਾਰ ਦੀ ਕਿੰਨੀ ਲਾਗਤ ਹੈ ਬਾਈ ਜੀ
@GurpreetSingh-ks5ee
@GurpreetSingh-ks5ee 3 жыл бұрын
@@charnacharna9431 1 ਕਿਲੇ ਦੇ ਚਾਰ ਨਾਲ 2 ਪਸੂ ਵੱਡੇ 2ਬੱਚੇ ਨਾਲ ਵਧੀਆ ਪਲਦੇ ਤੂੜੀ ਅੱਧੀ
@kuldeepsandhu915
@kuldeepsandhu915 3 жыл бұрын
ਵੀਰ ਜੀ ਸੱਠ ਰੁਪਏ ਕਿਥੇ ਵਿਕਦਾ
@singhrasal8483
@singhrasal8483 2 жыл бұрын
Video enjoyed gndu Good information
@hanimoudgill5215
@hanimoudgill5215 2 жыл бұрын
Cow nalo buffalo bhot vadiya
@GurjantSingh-wn8gr
@GurjantSingh-wn8gr 3 жыл бұрын
ਬਹੁਤ ਵਧੀਆ ਵੀਡੀਓ
@roadrajat5281
@roadrajat5281 3 жыл бұрын
ਸਰਦਾਰ ਜੀ ਕਿਯੁ ਕੈਂਸਰ ਫੈਲਾ ਰ ਹੋ ਹੋ ਪੰਜਾਬ cho ਐ ਜਰਸੀ ਸੁਰ ਹ esda ਦੁਧ ਕੈਂਸਰ ਫੈਲੇਟਾ ਖੁਦ ਹੀ ਵੇਖਲੋ ਪੰਜਾਬ vich ਕੈਂਸਰ ਕੀ ਕਿਆ ਸਟੇਜ ਐ
@harpreethundal3173
@harpreethundal3173 3 жыл бұрын
ਤੂੰ ਬਚੀ
@viralworld34
@viralworld34 2 жыл бұрын
@@harpreethundal3173 veer ji gussa nahi krida, gal sach kahi Road Rajat ne
@daljindersingh8427
@daljindersingh8427 3 жыл бұрын
Sisters are good but uncle ji also
@Yuvraj__Bhullar122
@Yuvraj__Bhullar122 3 жыл бұрын
Saade ta gawa de dudh da rate 26 rupayie lagda aa ji....thoda bahut jada hunda may be ta krr k 31 lgda😂😂
@inderjeetsingh2831
@inderjeetsingh2831 3 жыл бұрын
Cow da farm hun loss da km a. Government koi sath ni dindi.jo danger old ho jande ja fer kandam ho jande ne ona da ki krna. Dudh da rate ni feed bhut mehangi a
@udeydeepkhokhar1298
@udeydeepkhokhar1298 3 жыл бұрын
ਸਾਲ ਵਿੱਚ ਕਿੰਨਾ ਖਰਚ ਤੇ ਕਿੰਨੀ ਸ਼ੁੱਧ ਬੱਚਤ ਹੁੰਦੀ ਹੈ ਉਹ ਦੱਸੋ ।
@gabruputtshonky9721
@gabruputtshonky9721 3 жыл бұрын
00000😀😀
@gobindergill1545
@gobindergill1545 2 жыл бұрын
Nahi bhaji koi jaroor nahi shota jimidar green house de kheti kare baki ajj govt sabsidy de rahe aa eas da jaroor faida lao
@lalrajput896
@lalrajput896 2 жыл бұрын
Satsri Akal Sardar G Waheguru tuhada Bhalla kare
@PrabhjotSingh-rq9wf
@PrabhjotSingh-rq9wf 3 жыл бұрын
Pind which milk 25 rs lagda
@sandeephans2890
@sandeephans2890 3 жыл бұрын
😛
@prits4157
@prits4157 3 жыл бұрын
Punjab da lok bhout khuss hunda na mara bacha b baher gaga hoa na kiu???
@jeetdhillon7343
@jeetdhillon7343 3 жыл бұрын
what is achar ponna?
@satnaamsingh5574
@satnaamsingh5574 3 жыл бұрын
Search kro Ji you tube ta maize silage for dairy cows
@jeetdhillon7343
@jeetdhillon7343 3 жыл бұрын
@@satnaamsingh5574 Thanks for the info sir.
@preetgurivirk5574
@preetgurivirk5574 Жыл бұрын
Me up ton aa sade ethe nii milda lone
@palgill9220
@palgill9220 3 жыл бұрын
ਇਕ ਬਜੁਰਗ ਲੜਕੀ ਵਾਸਤੇ ਰਿਸ਼ਤਾ ਦੇਖਣ ਗਿਆ ਕਹਿੰਦਾ ਕੁੜੀ ਥੋੜ੍ਹੀ ਜਿਹੀ ਕਮਲੀ ਅਗੇ ਵਾਲਾ ਬੋਲਿਆ ਕੋਈ ਪੂਰੀ ਕਮਲੀ ਅਸੀ ਕਰ ਦੇਵਾਂਗੇ ਗੋਹੇ ਦੇ ਟੋਕਰੇ ਚੁਕਵਾ ਕੇ ਆਜੂ ਮੇਰੇ ਪਿੰਡ ਕੰਮ ਕਰਨਾ ਪੈਣਾ
@palgill9220
@palgill9220 3 жыл бұрын
ਕਮ ਕਰਨਾ ਪੈਣਾ ਮਿਹਨਤ ਦਾ ਮੁੱਲ ਮਿਲੇਗਾ
@sidhusidhu2609
@sidhusidhu2609 3 жыл бұрын
Ah jo interview kr rhy na ana ap ghar kita roti pakyi honi,
@Sidhubathinda03
@Sidhubathinda03 3 жыл бұрын
24rupie feed pendi aa 26rupie dud penda
@kuldeepsandhu915
@kuldeepsandhu915 3 жыл бұрын
Bilkul sahi veer mere kol privat dairy hai te 400 leter dua hai . Par kuj nahi bachda .
@user-xs8ej3st2x
@user-xs8ej3st2x 3 жыл бұрын
ਮੇਰੇ ਕੋਲ 10 ਗਾਵਾਂ ਐਵੇਂ ਗੱਪ ਮਾਰੀ ਜਾਂਦਾ 30 ਗਾਵਾਂ ਵਾਲਾ
@jattbrand1366
@jattbrand1366 3 жыл бұрын
Ki Matlab
@user-xs8ej3st2x
@user-xs8ej3st2x 3 жыл бұрын
ਮਤਲਬ ਘੱਟ ਪਸ਼ੂ ਰੱਖਣ ਦਾ ਕੋਈ ਫਾਇਦਾ ਨਹੀਂ 30 ਤੋਂ ਇਹ ਸਰਦਾਰ ਜੀ ਕਹੀ ਰਿਹਾ
@jattbrand1366
@jattbrand1366 3 жыл бұрын
@@user-xs8ej3st2x ok ok bro
@kalasandhu3416
@kalasandhu3416 3 жыл бұрын
@@user-xs8ej3st2x veer ota kh ra na 10 cow da vdya kam aa
@jattbrand1366
@jattbrand1366 3 жыл бұрын
@@kalasandhu3416 bro number send kreo
@roadrajat5281
@roadrajat5281 3 жыл бұрын
Ager dudh ka vypaar krna h mujh da becho haryana aao murrah mujh khrido
@gurpreetsingh-pu6tb
@gurpreetsingh-pu6tb 3 жыл бұрын
Vashi te rakh lyiya te vasheya da ki krde o y o loke de dande khan lye chad dinde o ???? ah paap nhi
@rahulbhardwaj9490
@rahulbhardwaj9490 2 жыл бұрын
Rashan bahot mehnga a rate increase ni hunda milk da
@jaggasingh8833
@jaggasingh8833 3 жыл бұрын
Uncle bilkul sahi gall karda . Shote dil wala ni kar sakdaa. Dil wada mean dimaag lao. Mehnaat bhut jarori ho jandi kisey v kam nu kaamyaab karn lai. Fir jehre kehndey hundey aaa kuj ni hegaaa. Oh ssslaaah leyn nu pehlaaa baithey hundeyy aaa.
@sonamahal3501
@sonamahal3501 2 жыл бұрын
Koi faiyda nahi original dudh da sahi rate Nahi milda milkman nu
@deepaman270
@deepaman270 3 жыл бұрын
ਗੱਪੀ
@thegreatworld993
@thegreatworld993 3 жыл бұрын
Kehre jile vich penda aa uncle ji huna da pind 🙏🙏
@darshansingh8355
@darshansingh8355 3 жыл бұрын
Ludhiana district
@ramanbatth9670
@ramanbatth9670 3 жыл бұрын
ah v pucho k ah male calf da ki krde a
@hardeepsandhu5151
@hardeepsandhu5151 2 жыл бұрын
🤪🤪🤪
@ArshdeepSingh-of4gg
@ArshdeepSingh-of4gg 3 жыл бұрын
"piggery izzar wala kitta ni" eho j lok bahar ja k loka dya toilets saaf kerde ne.
Double Stacked Pizza @Lionfield @ChefRush
00:33
albert_cancook
Рет қаралды 90 МЛН
Spot The Fake Animal For $10,000
00:40
MrBeast
Рет қаралды 170 МЛН
Во сколько смотришь? Заливаю в 10-22😉
0:36
Юлия Смирнова
Рет қаралды 2,2 МЛН
Secret Experiment Toothpaste Pt.4 😱 #shorts
0:35
Mr DegrEE
Рет қаралды 20 МЛН
Gymrat CAT is a CHEATER?! 🙀 #kitten #cat #cute #aicat
0:45
Stunning Cat Stories
Рет қаралды 27 МЛН
КАРОЧЕ НЕУДОБНАЯ СИТУАЦИЯ😱🔥 #shorts
0:45
ПОПОВИЧИ
Рет қаралды 6 МЛН