ਅੜੀਆਂ ਪਗਾਉਣ ਵਾਲੇ ਜੱਦੀ ਸਰਦਾਰ, ਰਾਜੇ ਨੂੰ ਘੋੜੀ ਨਾ ਦਿੱਤੀ ਭਾਵੇਂ ਜ਼ਮੀਨ ਵਰਾਨੀ ਰੱਖ ਲਈ | Akhar

  Рет қаралды 109,545

Mitti ਮਿੱਟੀ

Mitti ਮਿੱਟੀ

2 жыл бұрын

ਅੜੀਆਂ ਪਗਾਉਣ ਵਾਲੇ ਜੱਦੀ ਸਰਦਾਰ, ਰਾਜੇ ਨੂੰ ਘੋੜੀ ਨਾ ਦਿੱਤੀ ਭਾਵੇਂ ਜ਼ਮੀਨ ਵਰਾਨੀ ਰੱਖ ਲਈ | Akhar
#JaddiSardar #ChaharHorse #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel,akhar channel punjabi,jaddi sardar,navreet sivia akhar,navreet sivia interview,farmer,rajasthan farmer,jaddi sardar akhar,lifestyle of punjabi,farmer motivational video,farmer interview,horse riding,horse riding videos,marwari horse lover,nukra horse price in punjab,rajasthan horse,rajasthani horse,rajasthan horse market,rajasthani horse dance,marwari horse race,marwari horse in punjab,marwari horse riding,chahar horse

Пікірлер: 162
@balkourdhillon5402
@balkourdhillon5402 2 жыл бұрын
ਬਹੁਤ ਹੀ ਵਧੀਆ ਜਿਸ ਭਾਈ ਨੇ ਲਿਖਿਆ ਕੂਮੈਂਟ ਵੀ ਅੰਬਾਨੀ ਅੰਡਾਨੀਨੇਵੀਬਹੁਤਜਮੀਨਬਣਾਲੀਇੰਨਾਂਨੂੰਵੀਲਿਖਦੇਜੱਦੀਸਰਦਾਰ ਆਉਦੇ ਆ ਜਾਂ ਜਾਂਦੇ ਆ ਲਿਖਦੇ ਸਿਵਿਆਂ ਬਹੁਤ ਹੋਗੀ ਸਰਦਾਰ ਦੀ ਪਰਿਭਾਸ਼ਾ ਸਮਝ
@jassimangatkermangatkermuk9404
@jassimangatkermangatkermuk9404 2 жыл бұрын
ਹਾਂਜੀ ਵੀਰ ਐਵੇਂ ਜਣੇ ਖਣੇ ਨੂੰ ਸਰਦਾਰ ਬਣਾ ਦਿੰਦੇਂ ਆ ਇਹ ਬੂਝੜ ਇਹਨਾਂ ਨੂੰ ਇਹ ਨੀ ਪਤਾ ਗੁਰੂ ਸਾਹਿਬ ਨੇ ਸਾਰਾ ਸਰਬੰਸ ਵਾਰ ਕੇ ਸਰਦਾਰੀਆਂ ਬਖਸ਼ਿਸ਼ ਕੀਤੀਆਂ ਖਾਲਸੇ ਨੂੰ
@jassimangatkermangatkermuk9404
@jassimangatkermangatkermuk9404 2 жыл бұрын
@Gulshan Sukheja ਜੰਮੇਂ ਤਾਂ ਥੋਡੇ ਗੁਰੂ ਸੀ ਸਾਡਾ ਗੁਰੂ ਤਾਂ ਅਵਤਾਰ ਹੋਇਆ ਆ ਜਿਹੜਾ ਕਦੇ ਮਰਦਾ ਈ ਨੀ ਬੂਝੜਾ ਪਹਿਲਾਂ ਇਤਿਹਾਸ ਪੜ ਲੀ ਸਾਡਾ ਫਿਰ ਗੱਲ ਕਰੀ
@jassimangatkermangatkermuk9404
@jassimangatkermangatkermuk9404 2 жыл бұрын
@Gulshan Sukheja ਤੇਰੇ ਹਿੰਦੂ ਵੀ ਸਿੱਖ ਤੋ ਹੀ ਪੈਦਾ ਹੋਏ ਆ ਪੁੱਤ ਪਿਉ ਸਾਰਿਆਂ ਦਾ ਸਿੱਖ ਈ ਆ ਪੁੱਤ ਐਵੇਂ ਨਾ ਹਰੇਕ ਗੱਲ ਦਾ ਜਵਾਬ ਦੇਣ ਨੂੰ ਕਾਹਲੇ ਪਿਆ ਕਰੋ ਪਹਿਲਾਂ ਇਤਿਹਾਸ ਪੜ ਕੇ ਫਿਰ ਗੱਲ ਕਰੀ ਸਾਡੀ ਕੌਮ ਬਾਰੇ
@jassimangatkermangatkermuk9404
@jassimangatkermangatkermuk9404 2 жыл бұрын
@Gulshan Sukheja ਪੰਡਤਾਂ ਦੇ ਟੱਟੇ ਕਿਉ ਫੜਦੇ ਆ ਚਵਲਾ ਤੁਸੀਂ ਥੋਡਾ ਬਾਮਣ ਪਿਉ ਪੁਠੇ ਰਾਹਾ ਤੇ ਪੌਣ ਵਾਲਾ ਉਹੀ ਪਿਉ ਆ ਥੋਡਾ
@kamalpreet6106
@kamalpreet6106 2 жыл бұрын
ਨਾਮ "ਅੱਖਰ" ਰੱਖਿਆ ਆ ਪੇਜ ਦਾ ਇੱਕ ਦੇਸੀ ਜਿਹੀ ਜਾ ਅਸਲ ਪੰਜਾਬੀ ਦਿੱਖ ਵਰਗੀ ਪਹਿਚਾਣ ਦੇਣ੍ ਦੀ ਕੋਸ਼ਿਸ਼ ਕਰੀ ਆ ਇਸ ਪੇਜ ਨੂੰ ਵੀ ਤੇ ਆਪਣੇ ਆਪ ਨੂੰ ਵੀ।। ਪਰ ਕਈ ਵਾਰ ਇੰਟਰੋ ਦੇਖੀ ਕਿਸੇ ਕਿਸੇ ਵੀਡੀਉ ਦੀ ਉਸ ਵਿੱਚ ਜਿਆਦਾ ਜਜ਼ਬਾਤੀ ਹੋ ਜਾਂਦਾਂ ਵੀਰ।।
@riverocean4380
@riverocean4380 2 жыл бұрын
ਇਹ ਵੀ ਪੰਜਾਬੀ ਬੋਲਦੇ ਹਨ - ਸਾਡੇ ਨਾਲ ਕਿਸਾਨੀ ਮੋਰਚੇ ਵਿਚ ਨਾਲ ਖੜੇ ਹਨ - ਮੈ ਵੀ ਅਬੋਹਰ ਇਲਾਕੇ ਤੋ ਹਾ - ਬਾਗੜੀਏ ਤਾ ਮੇਰੇ ਪੜਦਾਦਾ ਦੇ time ਤੋ ਹੀ ਸਾਡੇ ਮਿਤਰ ਰਹੇ ਹਨ. ਸਾਡੇ ਵੀ ਸਕੂਲ time ਤੋ. ਇਹ ਵੀ ਕਿਸਾਨ ਜੱਟ ਭਰਾ ਹਨ!!
@farmingsuccess4485
@farmingsuccess4485 2 жыл бұрын
ਪਾਣੀ ਮਾਰ ਜੀ ਕੁਮੈਂਟਰੀ ਨਾ ਕਰਿਆ ਕਰ ਵੀਰ ਐਵੇਂ ਚੰਗਾ ਨਹੀਂ ਲੱਗਦਾ ਜੱਦੀ ਸਰਦਾਰ ਜੱਦੀ ਸਰਦਾਰ ਬਾਹਲਾ ਨਾ ਕਰਿਆ
@GagandeepSingh-cv6rj
@GagandeepSingh-cv6rj 2 жыл бұрын
Right bro 💯
@deshpardesh2394
@deshpardesh2394 2 жыл бұрын
No
@Sangha118
@Sangha118 2 жыл бұрын
😂😂
@ipshah5899
@ipshah5899 2 жыл бұрын
Sanjeev veer is very humble person
@rahgiri
@rahgiri 2 жыл бұрын
ਕੁਮੈਂਟ ਪੜ੍ਹ ਕੇ ਲਗਦਾ ਆ ਕਿ ਜੇ ਸ਼ੋਲੇ ਫਿਲਮ ਅੱਜ ਰਿਲੀਜ਼ ਹੋਈ ਹੁੰਦੀ ਤਾਂ ਉਸਤੇ ਵੀ ਬੇਅਦਬੀ ਕਰਨ ਦਾ ਦੋਸ਼ ਲੱਗ ਜਾਣਾ ਸੀ ਸਰਦਾਰ ਡਾਇਲਾਗ ਵਰਤਣ ਕਰਕੇ।
@gurpreetsidhu4973
@gurpreetsidhu4973 Жыл бұрын
🤣🤣🤣🤣the best comment.
@gurpreetrandhawa2230
@gurpreetrandhawa2230 Жыл бұрын
Very good information Thanks 🙏
@prikshatverma128
@prikshatverma128 2 жыл бұрын
Bohot vadia veere
@sidhu7231
@sidhu7231 2 жыл бұрын
♥️♥️👍👍
@ajaharmewgazirj3571
@ajaharmewgazirj3571 2 жыл бұрын
Lovely 💕 Story 🙏🙏
@jugindersingh3607
@jugindersingh3607 2 жыл бұрын
VERY nice
@gurdipsinghgurdipsingh6950
@gurdipsinghgurdipsingh6950 2 жыл бұрын
ਯਰ ਆ ਕੋਮੈਟਰੀਂ ਜੀ ਨਾਂ ਕਰਿਆ ਕਰੋ ਬਾਈ ਜਚਦੀ ਨੀ
@RaviRavi-ij9zh
@RaviRavi-ij9zh 2 жыл бұрын
ਸਹੀ ਕਿਹਾ
@sukhsandhu1814
@sukhsandhu1814 2 жыл бұрын
Shi gal bhraa inerview ta bnda vekh lve prr jdo aa komntry jehi chl pendi taa saari interview e bekaar lgn lgg pendi
@sukhjindersingh6982
@sukhjindersingh6982 2 жыл бұрын
😂
@punjabichakde1217
@punjabichakde1217 2 жыл бұрын
Bore karda
@vivekchaharr
@vivekchaharr 7 ай бұрын
Chahar sahab ❤️
@sonuhothi2523
@sonuhothi2523 Жыл бұрын
Good paji 👍👍
@kamy9335
@kamy9335 Жыл бұрын
Je ਪੰਜਾਬ ਦਿਆਨ ਨੇਹਰਾ ਦਾ ਪਾਣੀ kushk ਪੰਜਾਬ ਦੀ khetti ਨੂ ਵੀ ਮਿਲ ਜਾਵੇ ਐਂਡ ਸਿਰਫ ਬਾਹਰਲੇ states ਨੂ ਹੀ ਜੋ dei jande ne or nehra ਦਾ ਪਾਣੀ boht importance rakhda khetta ਲਈ or fassal lai ਮੈਨੂੰ ਕੋਈ dukh nahi ki ਰਾਜਸਥਾਨ ਨੂ pani dei ਜਾਂਦੇ ਆ ਜਾ ਹਰਿਆਣਾ ਨੂ but aj punjab di khetti ਪੰਜਾਬ de khet ਇਨਸਾਨ ਨੂ ਪਾਣੀ ਦੀ boht ਲੋੜ ਐ ਔਰ ਹੁਣ ਬੱਸ karro rajasthan ਦੇ lokka ਦੀ gal sunde ਤਾਂ lagda una kol hun boht a ਪਾਣੀ bor hunde a raining da pani di safety usnu ਸੰਭਾਲਣ ਲਈ boht kush a or punjab nu banjr kar rahian ਸਰਕਾਰਾਂ
@dilpreetbrar9911
@dilpreetbrar9911 2 жыл бұрын
sira
@iromevisnoe6369
@iromevisnoe6369 Жыл бұрын
बीकानेर जिला विजिट करो. मारवाड़ में आपको बहुत कुछ देखने को मिलेगा 🙏
@ajaharmewgazirj3571
@ajaharmewgazirj3571 2 жыл бұрын
Choudhary sahib has an invaluable collection.
@bathindaisgreat9530
@bathindaisgreat9530 2 жыл бұрын
ਜੋਰ ਕਟ la ਲਿਆ ਕਰ,,ਸਿਵੀਆ ਜੀ
@jagatkamboj9975
@jagatkamboj9975 2 жыл бұрын
पहले महंगाई डायन हुआ करती थी अब महंगाई अंधभक्तों की मौसी हो गई है जय किसान मजदूर एकता जिंदाबाद
@prabhsingh7462
@prabhsingh7462 Жыл бұрын
NiC ViDeO
@jaspreetsinghgill3298
@jaspreetsinghgill3298 2 жыл бұрын
ਜੱਦੀ ਸਰਦਾਰ 👌👏👏
@ajaharmewgazirj3571
@ajaharmewgazirj3571 2 жыл бұрын
Purani bujrgo ki Bat nirali Hoti hi 🙏🙏
@prabhsingh7462
@prabhsingh7462 Жыл бұрын
GuD JoB VeeR g
@indiagoodmorning4604
@indiagoodmorning4604 2 жыл бұрын
Veer ji ham bi hanumangarh se ha
@inderpalsingh7623
@inderpalsingh7623 2 жыл бұрын
Patrakar veer Sardar di Definition pta tenu
@DevenderSingh-xg5ek
@DevenderSingh-xg5ek 2 жыл бұрын
Shayad tenu nahi pata . Sardar word kithoo da hai
@DevenderSingh-xg5ek
@DevenderSingh-xg5ek 2 жыл бұрын
@Gulshan Sukheja 👍👍
@gurpreetsidhu4973
@gurpreetsidhu4973 Жыл бұрын
Inderpal Singh tainu pata ? Sardar word Sikhan da patent nahi.
@JaspalSingh-de1by
@JaspalSingh-de1by 2 жыл бұрын
ੲਿਹ ਸਰਦਾਰ ਕਿਵੇਂ ਬਣਾਤੇ ,, ਸਰਦਾਰ ਤਾਂ ਉਹ ਹੁੰਦਾ ਜਿਹੜਾ ਦਸਤਾਰ ਸਜਾਉਂਦਾ।
@harpreetkasana9863
@harpreetkasana9863 2 жыл бұрын
Veer phle bade jagirdaar nu sardar kende C ... Sarri jameen dey malak O hundey C baki lokk mujare hundey C mtlb wahi biji krde C tey asal malak ohna d kamayee da bada hisa ley jndey C a O zaddi sardara d gal krda ... Mostly southern Punjab vch a system ajj v chlda ... Guru Gobind singh g ney a aam lokka nu sardari bakshi. Pakistan vch v southern Punjab wade zamindar apne app nu sardar kahaunde.
@riverocean4380
@riverocean4380 2 жыл бұрын
Sardar - Sirdaar - head - commander . ਜਿਹੜਾ ਬੰਦਾ ਆਪਣੇ area ਜਾ ਲੋਕਾ ਦਾ head ਹੁੰਦਾ ਸੀ .
@harpreetkasana9863
@harpreetkasana9863 2 жыл бұрын
@@riverocean4380 agree sardar chora da dakua da kabeeley da example a ... Sardar tey Sikh vch bahut farak hunda. Sardar head ja mukhi tey sikh student ya sikhan wala and guru wala.
@preetbrar5571
@preetbrar5571 2 жыл бұрын
Yr phelan jhede takde jagirdar si ona nu sardar hi keha janda si
@Guroor54321
@Guroor54321 2 жыл бұрын
👌ਬੰਦੇ ਨੇ ਬਜ਼ੁਰਗਾਂ 🙏 ਸਾਫ ਦਿਲ ਬੰਦੇ ਆ ਬਾਈ।।
@mani88able
@mani88able 2 жыл бұрын
ah reporter kush jeada hi masala launda rehnda.. thoda simple rakhya karo.. interview aa.. south indian movie nahi
@tejbirrollno-3880
@tejbirrollno-3880 2 жыл бұрын
by u
@gardevjatt2681
@gardevjatt2681 2 жыл бұрын
veer ਪੂਚ ਪੂਚ ਬਹੁਤ ਕਰਦਾ ਤੁੰਂ
@sonysingh400
@sonysingh400 Жыл бұрын
ਛਿੱਟੇ ਬਹੁਤ ਮਾਰਦਾ ਬਾਈ🤣🤣🤣
@windersingh2887
@windersingh2887 2 жыл бұрын
ਬਾਈ ਤੇਰਾ ਚੈਨਲ ਬਹੁਤ ਵਧੀਆ ਪਰ ਜਿਹੜੀਆਂ ਗੱਲਾਂ ਤੂੰ ਕਹੀ ਜਾਨਾਂ ਐਡੀ ਗੱਲ ਨੀ ਬਾਈ ਸਰਦਾਰੀ ਪੱਗ ਤੋਂ ਬਿਨਾਂ ਨੀ ਹੁੰਦੀ
@Sangha118
@Sangha118 2 жыл бұрын
Right
@gurpreetsidhu4973
@gurpreetsidhu4973 Жыл бұрын
Wah bai. Sardar da matlab labh pehlan. Sardar sikhan nu ni kehnde.
@windersingh9211
@windersingh9211 Жыл бұрын
@@gurpreetsidhu4973 ਉਏ ਲੰਡੀ ਬੁੱਚੀ ਕੀ ਜਾਣੇ ਪੱਗ ਦੀ ਅਹਿਮੀਅਤ ਤੇ ਸਰਦਾਰੀ
@tamanbrar9543
@tamanbrar9543 Жыл бұрын
Jaddi sardar ohnu kehnde jehda jameya hi ameer ghre hoye,,,
@monuthaper8315
@monuthaper8315 Жыл бұрын
Pag tu bina ku ne bai Sardari ha
@deepguru1650
@deepguru1650 2 жыл бұрын
Y
@vibrantjeetbhagsar4439
@vibrantjeetbhagsar4439 2 жыл бұрын
राम राम जी किर्रसन जी संजीव जी
@bharmaltoksiya1931
@bharmaltoksiya1931 2 жыл бұрын
Very nice
@sukhninderjayia933
@sukhninderjayia933 2 жыл бұрын
Chaar bhaji I m not raja but yellow color de ghori mil sakdi aa?I like that ghori
@sukhninderjayia933
@sukhninderjayia933 2 жыл бұрын
Chahar
@KingHunter3597
@KingHunter3597 2 жыл бұрын
ਆਕੜਾਂ ਤੇ ਅੜੀਆਂ , ਘੋੜੀਆਂ ਤੇ ਘੜੀਆਂ , ਕਹਿੰਦੇ ਹਰੇਕ ਲਈ ਨੀਂ ਬਣੀਆਂ, ਪਰ ਚਾਰਾਂ ਨੂੰ ਸਭ ਕੁੱਝ ਪੁਗਦੈ , ਕਿਉਂਕਿ ਖਾਨਦਾਨੀ ਹੀ ਆਏਂ ਆਂ ਬਈ
@hardevsandhu9209
@hardevsandhu9209 2 жыл бұрын
Nyc man uncle Krishan Chahar g
@SukhrajSingh-dt2mv
@SukhrajSingh-dt2mv 2 жыл бұрын
Good 👍
@jagjeetsinghromana477
@jagjeetsinghromana477 2 жыл бұрын
Y tu mera ki lagda moive ch jehra yograj da Ghar aa osda review kro
@singhsardar7404
@singhsardar7404 2 жыл бұрын
Ethey kaiya nu sardar da mtlab vi nahi pta oh pgg bni wale nu srdar smjde evey hi behas kri jande
@jaggill5279
@jaggill5279 2 жыл бұрын
Holi Bol la enna zor kio lea a
@jaspreetjaspreet4978
@jaspreetjaspreet4978 2 жыл бұрын
Aj kl ta jatt v sir to ganje a ona nu v sardar e bolde a
@inderjitdhaliwal8530
@inderjitdhaliwal8530 2 жыл бұрын
Navreet da g krda chitr mara
@ownclub8316
@ownclub8316 2 жыл бұрын
Me vi Hanumangarh to ha
@gurwindersandhu3711
@gurwindersandhu3711 2 жыл бұрын
Enha da pind kehra bai
@harshmandeep
@harshmandeep 8 ай бұрын
​@@gurwindersandhu3711perkamadi
@jagatkamboj9975
@jagatkamboj9975 2 жыл бұрын
बेरोजगारी दिवस की हार्दिक शुभकामनाएँ जय किसान मजदूर एकता जिंदाबाद
@sukhvindercheema7101
@sukhvindercheema7101 2 жыл бұрын
Bahut vadiya galbaat bahut vadiya nature
@bittukhurana1139
@bittukhurana1139 2 жыл бұрын
Veero kise di galti te ehna n bolya kro !!! Galtiya sab to hundiya ne
@SherSingh.382
@SherSingh.382 2 жыл бұрын
Kehda Raja c jine keha Punjab di Chidi nu v Paani nahi peen dena mai? Punjab nu Leader chahida c Jo Punjab nu dillo pyar karda, ohne Pani rokkda Saley eho jahe Raje nu Pani to binna marna c. Banda pushe Pani Punjab to aunda te kehanda c Punjab di chidi nu v Paani nahi peen dena. Eh soch c Ehna chawal Rajeya di Punjab de barey. Paani Punjab to laike te Punjab naal he nafrat. Eho jahe Rajeya lai he shabad baneya Akiratghan(Jo kisey di kiti nu na janey).
@SherSingh.382
@SherSingh.382 2 жыл бұрын
@Jatt13 mull nu ohne Punjab di izat v mull lai layi c? Ji aava tava bolda c? Aaj v mull he ja reha pani hana? Kinna k paisa dete Punjab nu pani da 1947 to aaj takk? Naale Putt ki hunda? Izat naal bolna nahi aunda tenu? Putha mainu v bolna aunda, naale tere to jada he aunda. Fer muuh chaak chaak dekhega aage pishe. Bolan di tameez sikhla pehla jaake ki gall kida karidi aa.
@VarinderSingh-kr8gw
@VarinderSingh-kr8gw 2 жыл бұрын
Sardar huka kado to pin lage
@gurpreetsidhu4973
@gurpreetsidhu4973 Жыл бұрын
Sardar matlab Sikh nahi hunda. Eh sardar han , sikh sardar vi hukka peende ne veere. Vadde shehran vich Hukka restaurants vich jaa ke dekh lo.
@jassimangatkermangatkermuk9404
@jassimangatkermangatkermuk9404 2 жыл бұрын
ਗੱਲ ਸੁਣ ਉਹ ਬੂਝੜਾ ਅੱਖਰ ਚੈਨਲ ਵਾਲਿਆਂ ਮੂਹ ਤੇ ਇਹਦੇ ਦਾੜੀ ਨੀ ਸਿਰੋ ਇਹ ਰੋਡਾ ਤੂੰ ਇਹਨਾਂ ਨੂੰ ਸਰਦਾਰ ਦੱਸਦਾ ਤੈਨੂੰ ਪਤਾ ਨੀ ਸਰਦਾਰ ਕਿਹੋ ਜਿਹੇ ਹੁੰਦੇ ਆ ਐਵੇਂ ਦੁੱਕੀ ਤਿੱਕੀ ਰੋਡਿਆ ਭੋਡਿਆ ਨੂੰ ਸਰਦਾਰ ਕਹਿ ਰਿਹਾਂ ਤੂੰ ਇਤਿਹਾਸ ਪੜ ਸਿੱਖ ਕੌਮ ਦਾ ਤੈਨੂੰ ਪਤਾ ਲੱਗ ਜੂੰ ਸਰਦਾਰ ਕੌਣ ਹੁੰਦੇ ਆ
@GagandeepSingh-cv6rj
@GagandeepSingh-cv6rj 2 жыл бұрын
Right bro 💯💯💯💯
@jassimangatkermangatkermuk9404
@jassimangatkermangatkermuk9404 2 жыл бұрын
@@GagandeepSingh-cv6rj 👏
@Sukh-qs3dm
@Sukh-qs3dm 2 жыл бұрын
Punjab Cho jehde sardar ho kine amritdhari a
@jassimangatkermangatkermuk9404
@jassimangatkermangatkermuk9404 2 жыл бұрын
@@Sukh-qs3dm ਕੋਈ ਗਿਣਤੀ ਨੀ
@Gurtalman
@Gurtalman 2 жыл бұрын
Bhai jaddi sardar de gail karda na ki sikh sardar de ! Takatvar insaan nu v sardar khanda a ! Ah sardar hindu veer a! Zameen jadaad vala insaan nu sardar khahi da
@ManjeetSingh-ql6rj
@ManjeetSingh-ql6rj 2 жыл бұрын
Sardar di definition samjayo ehnu chaval nu
@Wg.Cdr.Rajinder.Singh1157
@Wg.Cdr.Rajinder.Singh1157 2 жыл бұрын
ਕੀ ਇਹ ਕੋਈ ਸੂਝਵਾਨ ਪੱਤਰਕਾਰਤਾ । ਬਥੇਰੇ ਹੋਰ ਵੀ ਬਹੁਤ ਕੁਝ ਜਾਨਣ ਦੀ ਕਿਰਪਾ ਕਰੋ।
@user-pn4yp6iy9i
@user-pn4yp6iy9i 2 жыл бұрын
ਵੀਰ ਜੀ ਬਹੁਤ ਵਧੀਆ ਵਿਚਾਰ ਜਦੋ ਕਹਿੰਦੇ ੳ ਜੱਦੀ ਸਰਦਾਰ ਆਉਦਾ ਤਾਂ ਘੋੜੇ ਹਿਣਕਦੇ ਦੀ ਅਵਾਜ ਸੁਣਾਇਆ ਕਰੋ ਹੋਰ ਵਧੀਆ ਲੱਗੇਗਾ
@nirbhaisinghsidhu3912
@nirbhaisinghsidhu3912 2 жыл бұрын
Hahaha 🤣🤣
@JarnailSingh-ql9bz
@JarnailSingh-ql9bz 2 жыл бұрын
ਸਿਵੀਆ ਸਾਬ ਸਿੱਖ ਕੌਮ ਦੇ ਥੋੜੇ ਜ਼ੱਦੀ ਸਰਦਾਰ ਆ ਮਹਾਰਾਜਾ ਰਣਜੀਤ ਸਿੰਘ ਦੇ ਬਹੂਤ ਤਕੜੇ ਜਰਨੈਲ ਸੀ ਉਨ੍ਹਾਂ ਦੇ ਲਾਣੇ ਚ ਵਾਰਿਸਾਂ ਨੂੰ ਲੱਭ ਕੇ ਇੰਟਰਵਿਊ ਕਰੋ ਆ ਕੀ ਡਰਾਮਾ ਲਾਇਆ
@vip-rq9uq
@vip-rq9uq 2 жыл бұрын
Bilkul sahi gal veer eho jhe ta buht aa
@kalathiara548
@kalathiara548 2 жыл бұрын
ਅੱਤ ਦੇ ਸ਼ੋਕੀਨ ,
@chathaonkar2405
@chathaonkar2405 2 жыл бұрын
🤗Bai Navreet Bhut vdiyaaa coverage 👍 Bhut he down to earth family members 🤗Great coverage Bai👌 Best wishes 🙏
@chmudassar3642
@chmudassar3642 2 жыл бұрын
Greater horses i am sheikupura punjab Pakistan
@balkaransinghsidhu7289
@balkaransinghsidhu7289 2 жыл бұрын
ਜੋਰ ਘੱਟ ਲਾਇਆ ਕਰ ਗੱਲ ਨੀ ਬਣਦੀ ਨਵਰੀਤ ਸਿਆਂ
@polasingh4765
@polasingh4765 2 жыл бұрын
गगासीग।पंजाब।च।ओदे।जादे।सी।ऊना।नू।पतासी।ऐस।एरीयेदी।जमीन।पंजाबी।नू।दीती।जाबे।ता।ऐनाने।मेनत।बोतकरदे।ने।एस।एरेए।नू।बना।सकदेने।गगकनाल।ते।बोत।जादे।जमीन।पंजाबी।या।नू।दीदी।1,1,मोगा।ईक।ईक।पजाबीनू।देते।हरेक।मोगेते।ईक।पीड।कटते।ताओ।मोगेया।दे।नातेह
@jatinmehmi3680
@jatinmehmi3680 2 жыл бұрын
Good nice
@kulpreetsingh6269
@kulpreetsingh6269 2 жыл бұрын
❤❤👌👌🙏🙏
@worldmade5599
@worldmade5599 2 жыл бұрын
Kiseh garib di leh leya kro interview
@mamamusicdev767
@mamamusicdev767 2 жыл бұрын
Valmiki Jai Valmiki 🙏🙏🙏🙏🙏🙏🙏👌👌👌🔥🎧🎤 I love it
@harmindersingh-uv6km
@harmindersingh-uv6km 2 жыл бұрын
Vir kise de turban hai nahi dono cutting ne tsi Ena nu sardar sardar kahi ja rhe o. Sardar pagg nal hunda paise nal nahi bro
@sunnygahlawatssm4230
@sunnygahlawatssm4230 2 жыл бұрын
Sardar means chieftain . Nothing to do with pagg
@BabuBabu-qh7jt
@BabuBabu-qh7jt 2 жыл бұрын
Nice
@jattireland7906
@jattireland7906 2 жыл бұрын
Thora jaldi bol lea kr veer kyu time waste krda sada v
@pritpalsingh7160
@pritpalsingh7160 2 жыл бұрын
Enu patarkar kihne banta eme bakwas mari janda
@knowledgeji6587
@knowledgeji6587 2 жыл бұрын
eh chahar jinu tuh jaddi sardar aakh rea eh 1947 takk Bandua Majdoor kisan Cige Jagirdara De Marusi systeam de tehat. 1947 toh baad sarkara Ne Jagirdari Khatam karke ena nu jameena Allot karaiya😂. Raje Nu je sachi Ghori chaidi Hundi tah one ena Da kutt kutt bora haal kar dena c😂
@riverocean4380
@riverocean4380 2 жыл бұрын
knowledge ਚੰਗੀ ਹੈ ਪਰ ਰਲ ਕੇ ਰਹੀਏ - ਇਹ ਵੀ ਪੰਜਾਬੀ ਬੋਲਦੇ ਹਨ - ਸਾਡੇ ਨਾਲ ਕਿਸਾਨੀ ਮੋਰਚੇ ਵਿਚ ਨਾਲ ਖੜੇ ਹਨ - ਮੈ ਵੀ ਅਬੋਹਰ ਇਲਾਕੇ ਤੋ ਹਾ - ਬਾਗੜੀਏ ਤਾ ਮੇਰੇ ਪੜਦਾਦਾ ਦੇ time ਤੋ ਹੀ ਸਾਡੇ ਮਿਤਰ ਰਹੇ ਹਨ. ਸਾਡੇ ਵੀ ਸਕੂਲ time ਤੋ. ਇਹ ਵੀ ਕਿਸਾਨ ਜੱਟ ਭਰਾ ਹਨ!!
@knowledgeji6587
@knowledgeji6587 2 жыл бұрын
@@riverocean4380 theek hai ki kisan Andolan Waste Khaarh rahe ne haryana Rajasthan wale Paar eh saari kisana qoom da Faraj hai kalle sadde vaste nahi.
@knowledgeji6587
@knowledgeji6587 2 жыл бұрын
@@riverocean4380 mai siraf Saach ujagar Karan vaaste Comment kita utte wala kiyuki sikhi Ch SAACH Di bohot ahamiaat hai.Te Unj 1984 De Katleam Da Main Dooshi v Hindu Jaat hai. Ess Chahar parvaar da ek neek kam das de??sanu jo Gurusahiban ne sikhi Bakshi hai Ona di kadar karie. Dunia De pehle sikh raja Rai Bular Khan Bhatti sikhi lai 17,900 acer daan karan wale te raja Rai Kalla Khan Manj Chamkur Di gadi toh bad guru sahib ji di seva karan wale te Bhai Mardana ji teena Di Aulada Aaj Musalman Hagia Asi ona di ijjat karde han fir v. Bhai Mati Das ji Dia Aulada Aaj Pak Ch Hindu hagia Asi Ona di v ijjat karde han. Jaipur Da Raja Jai singh Guru Harkrishan Sahib Da Gursikh si Jide bangle te Aaj Gurdwara Bangla Sahib Banea hoya hai. Oss raje jai singh dia Aulda v Hindu Baan gaiya dobara Fir V Ona di ijjat hagi hai. Paar Ehna Chahara Da menu koi changa kaam ni lagea. Baki Eh ki saan oh tah mai utte das tah hai Jagirdara de Chaplus san
@knowledgeji6587
@knowledgeji6587 2 жыл бұрын
@Jatt13 1947 Takk Jagirdari Najam C Chawla. Pave faridkot pave patiala Paave Angreja de ilaqe pave rajasthan Pave aaj de madhpardesh da elaqa.
@knowledgeji6587
@knowledgeji6587 2 жыл бұрын
@Jatt13 te tenu Hoor mai Dasda Java Saanje Punjab Ch 95% jagirdar Musalman Cige ( Himachal De Elqe nu Chaad ke)
@BabuBabu-qh7jt
@BabuBabu-qh7jt 2 жыл бұрын
Vvv nice horise
@SukhrajSingh-dt2mv
@SukhrajSingh-dt2mv 2 жыл бұрын
End jat
@end7489
@end7489 2 жыл бұрын
Shudar 😂
@sunnygill7885
@sunnygill7885 2 жыл бұрын
Bhuot bhuot videyaaa ji
@Kavitapuri7
@Kavitapuri7 Жыл бұрын
Bai tera style bada fukra jeha presentation da
@gurjeetsinghvirk9933
@gurjeetsinghvirk9933 2 жыл бұрын
ਵਾਹ ਜੀ
@sukhwindersinghsekhasekha4038
@sukhwindersinghsekhasekha4038 2 жыл бұрын
Good
@mamamusicdev767
@mamamusicdev767 2 жыл бұрын
Jai Valmiki 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👌🔥🔥🔥🔥🔥🔥🔥🔥
@bittuvlogs_97
@bittuvlogs_97 2 жыл бұрын
Jai valmiki🙏🙏
@Sssingh9626
@Sssingh9626 2 жыл бұрын
Rajasthan haryana vale jhoothe chaudhary ne sab.....chaudhry dass rahe ho jinna nu ki ehe tax (chauth) ikatha karde si avde ilake da? J nahi ta fer chaudhary kida hoye?😂 Te chaudhary area de Raje vallo hi appoint kite hunde si fer raje nal kyo na bandi. Uii bas gall da karah na banaya karo
@HarpreetKaur-hj2tm
@HarpreetKaur-hj2tm 2 жыл бұрын
Kinni gandi starting krda😂
@worldmade5599
@worldmade5599 2 жыл бұрын
Tu jattan nu dikhanda rehnda kadi rajputs ware bhi daseya kr....tu sirf 2 rajputs bare video payi aj takk zara india ghum punjab ghum rajputs deh Ghar jah fer pta laggu tenu sardari asli..wadeh wadeh Farm
@inderjit748
@inderjit748 2 жыл бұрын
Tere wargr F stan ne fukri
@rajkaur1097
@rajkaur1097 2 жыл бұрын
Fukra
@KaramjitSingh-nr5ox
@KaramjitSingh-nr5ox 2 жыл бұрын
Chhite marn ch Sibia ikk number aa
@PargatSingh-sr3tp
@PargatSingh-sr3tp 2 жыл бұрын
Lan da jadi sardar
@DevenderSingh-xg5ek
@DevenderSingh-xg5ek 2 жыл бұрын
Tu lun da nahi hega . Tu keda kharbuje naal paida hoya
@jashanpreet5225
@jashanpreet5225 2 жыл бұрын
Sardar Sikh histri daa nee pata
@RamSingh-en6bo
@RamSingh-en6bo 2 жыл бұрын
ਇਹ।ਸਰਦਾਰ।ਕਿਵੇਂ।ਹੋਏ।ਤੇਰੀ।ਕਮੈਂਟਰੀ।ਨਿਰਾ।ਬਕਵਾਸ
@kulpreetsingh6269
@kulpreetsingh6269 2 жыл бұрын
❤❤👌👌🙏🙏
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 35 МЛН
THE POLICE TAKES ME! feat @PANDAGIRLOFFICIAL #shorts
00:31
PANDA BOI
Рет қаралды 24 МЛН
Incredible magic 🤯✨
00:53
America's Got Talent
Рет қаралды 58 МЛН
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 35 МЛН