Aman Dugal Interview| Lucha Buda|Maldar Shada|

  Рет қаралды 110,214

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Ай бұрын

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
Aman Dugal Interview| Lucha Buda|Maldar Shada| @amandugal8977 @JattBeatRecord |Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 145
@kaintpunjabi
@kaintpunjabi 28 күн бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/
@jagjitsingh8747
@jagjitsingh8747 27 күн бұрын
Bahut vadia acting aa bai g..
@bhindajand3960
@bhindajand3960 28 күн бұрын
ਬਹੁਤ ਵਧੀਆ ਇੰਟਰਵਿਊ ਅਮਨ (ਬੰਗੜ) ਹਰ ਕਾਮਯਾਬ ਇਨਸਾਨ ਦੇ ਪਿੱਛੇ ਛੁੱਪੇ ਸੰਘਰਸ਼ ਦੀ ਕਹਾਣੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
@HarpreetKaur-ix9ed
@HarpreetKaur-ix9ed 25 күн бұрын
ਸਬਰ ਅਤੇ ਸੰਤੋਖ ਮਿਹਨਤ ਦਾ ਫਲ ਬੇਟੇ ਬਹੁਤ ਮਿੱਠਾ ਗੁਰੂ ਸਾਰੀ ਪਾਰਟੀ ਨੂੰ ਚੜਦੀ ਕਲਾ ਵਿਚ ਰੱਖਣ 🙏🏻👍👍👍🙏🏻
@Keeratkalervlogs2068
@Keeratkalervlogs2068 27 күн бұрын
ਬਹੁਤ ਵਧੀਆ ਕਰੈਕਟਰ ਨਿਭਾ ਰਹੇ ਓ ਵੀਰ ,ਵਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ
@PalaAULAKH
@PalaAULAKH 28 күн бұрын
ਜਪ ਨਾਮ ਬੱਗੜਾ ਬਾਈ ਬੱਗੜ ਦੀ ਐਕਟਿੰਗ ਬਹੁਤ ਘੈਂਟ ਆ ਲਵਜੂ ਬਾਈ ਜੀ ❤❤❤❤
@bahadursingh9718
@bahadursingh9718 25 күн бұрын
ਬੱਘੜ ਵੀਰ ਆਪ ਦੀ ਐਕਟਿੰਗ ਬਾ ਕਮਾਲ ਹੈਂ ਬਹੁਤ ਹੀ ਵਧੀਆ ਲੱਗਿਆ। ਬਾਕੀ ਵੀਰੇ ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਧੰਨਵਾਦ ਸਾਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ
@SukhwinderSingh-wq5ip
@SukhwinderSingh-wq5ip 27 күн бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@gurjeetsingh5877
@gurjeetsingh5877 28 күн бұрын
ਛੋਟੇ ਵੀਰ ਐਕਟਿੰਗ ਬਾਕਮਾਲ ਹੁੰਦੀ ਐ, ਬਿੱਲਕੁੱਲ ਓਰਗੇਨਿਕ ਨੇਂਚਰਲ
@lovepreetsingh7077
@lovepreetsingh7077 19 күн бұрын
ਵਧੀਆ ਬੰਦਾ ਬੱਗੜ ਬਾਈ ਜਦੋਂ ਦੇਖਦੇ ਹੁੰਨੇ ਆ ਦਿਲ ਐਂ ਕਰਦਾ ਵੀ ਬੱਗੜ ਦਾ ਸੀਨ ਵੱਧ ਤੋਂ ਵੱਧ ਟਾਈਮ ਲਈ ਹੋਵੇ ।
@sukhjitsingh1916
@sukhjitsingh1916 27 күн бұрын
ਬੋਤ ਵਦੀਅਾ ਬੱਗੜ ਜੀ ਅੋਖਾ ਟੈਮ ਕੱਡ ਕੇ ਈ ਚੱਗਾ ਟਾਇਮ ਈ ਅੋਦਾ ਸਲੂਟ ਅਾ ਦਿੱਲੋ ਤੇਰੀ ਸੋਚ ਨੂ ਬੱਗੜ ਵੀਰ ਜੀ 🙏🙏🙏
@akashsilon79
@akashsilon79 24 күн бұрын
ਵੀਰੇ ਸਰਬੀ ਦੀ ਇੰਨਟਵੀਉ ਕਰ ਯਾਰ ਇੱਕ ਵਾਰ
@Yuvibatish
@Yuvibatish 28 күн бұрын
Khushi v bht hoyi maa baap bare sun emotional kr ditta
@JASSISINGH-hg4in
@JASSISINGH-hg4in 28 күн бұрын
ਬਾਈ ਜੀ ਤੁਹਾਡੀਆਂ ਹਰ ਇੱਕ ਵੀਡੀਓ ਦੇਖਦੇ ਅਸੀ
@Yuvibatish
@Yuvibatish 28 күн бұрын
Sira banda aman .saria sach galla dsia. Koi tohar vaaste jhuth tufan ni bolya...love u darling hle ta shuruaat hy❤
@harnetchoudhary1782
@harnetchoudhary1782 24 күн бұрын
❤ ਆਮਨ ਵੀਰ , ਬੱਗੜ ਵਾਲੀ ਐਕਟਿੰਗ ਵਿੱਚ ਜਮਾਂ ਸਿਰਾ ਲਾ ਰੱਖਿਆ ਹੈ ਅੱਜ ਪੂਰੀ ਟੀਮ ਵਿੱਚੋਂ ਬੱਗੜ ਦੀ ਐਕਟਿੰਗ ਜਮਾਂ ਸਿਰਾਂ ❤
@shyamsham8365
@shyamsham8365 28 күн бұрын
Ghaint bnda aw aman dugal y supporting person always ❤
@user-bl5df8bu3q
@user-bl5df8bu3q 28 күн бұрын
Bomb acting karda bagad uraf aman veer love u veera waheguru g chaddi kla vich rakhn 🙏💐🌹❤️
@SherSingh-ec7jr
@SherSingh-ec7jr 17 күн бұрын
ਰੋਲ ਬਹੁਤ ਵਧੀਆ ਕਰਦਾ ਵਾਈ ਚਾਹੇ ਬੱਗੜ ਦਾ ਹੋਵੇ ਚਾਹੇ ਪੰਡਤ ਦਾ ਹੋਵੇ👍
@sonysidhu1346
@sonysidhu1346 28 күн бұрын
👌👌
@SinghGill7878
@SinghGill7878 25 күн бұрын
ਬਹੁਤ ਵਧੀਆ ਐਕਟਿੰਗ ਹੁੰਦੀ ਬੱਗੜ ਬਾਈ ਤੁਹਾਡੀ ਸੁਰਜੀਤ ਚਾਚੀ ਭੂਰਾ (ਇੰਦਰ ) ਧੂਤਾ ਬੀਰਾ ਬੱਬਲ ਸਰਬੀ ਤੇ ਹੋਰ ਕਲਾਕਾਰ ਬਹੁਤ ਵਧ ਕੰਮ ਹੁੰਦਾ ਤੁਹਾਡਾ ਸਾਰੀ ਟੀਮ ਦਾ 😊
@storychannel342
@storychannel342 28 күн бұрын
ਚੱਕੀ ਰੱਖ ਕੰਮ❤❤❤
@user-qb9kk6hq3z
@user-qb9kk6hq3z 13 күн бұрын
Waheguruji. Sab. Te. Maher. Karo. Ji. 🙏🙏🌺🌺🙏🙏🌺🌺🙏🙏🌺🌺🙏🙏🌺🌺🙏🙏🌺🌺
@rajwindercheema6777
@rajwindercheema6777 19 күн бұрын
ਜਪ ਨਾਮ ਬੱਗੜ ਬਾਈ 👏👏
@amritpalsinghamrit8503
@amritpalsinghamrit8503 27 күн бұрын
👌👌👌👌
@hsingh585
@hsingh585 25 күн бұрын
Love you Aman bro...tusi great ho..keep it up
@rbrar3859
@rbrar3859 22 күн бұрын
ਬਹੁਤ ਵਧੀਆ ਲੱਗਿਆ ਜੀ।
@kuldeepbamalia4463
@kuldeepbamalia4463 27 күн бұрын
ਬਹੁਤ ਵਧੀਆ ਵੀਰ ❤❤❤
@Sachinxff
@Sachinxff 18 күн бұрын
ਬੱਗੜ ਵੀਰ ਜੀ ਤੁਸੀਂ ਬਹੁਤ ਵਧੀਆ ਘੈਂਟ ਪੰਜਾਬੀ ਬੰਦੇ ਆ ਉਕੇ
@karanbaraich2300
@karanbaraich2300 27 күн бұрын
👍
@Yuvibatish
@Yuvibatish 28 күн бұрын
Support kro bht mehnati banda dil da saaf😊❤
@bhindaboparai7428
@bhindaboparai7428 26 күн бұрын
Bagar bai 🌹🌹 inder veeer laee salute aa 🙏🙏 bahut jaanean nu eh kamm te laeya inder bai ne,, te kaee mash hoor bandey inder kollon hi banne aa,,, te jassa,, aman te veera te harman vargean nu salute aa jo bai inder de naal hi ne jure hoey aa ajj takk
@happysharm5249
@happysharm5249 28 күн бұрын
❤❤
@gurmeetsidhu1473
@gurmeetsidhu1473 24 күн бұрын
❤❤❤
@gurjantsinghgill7583
@gurjantsinghgill7583 16 күн бұрын
💯💯👌👌
@jujhar25ify
@jujhar25ify 25 күн бұрын
Bahut suhni mulakaat ji.
@sonysidhu1346
@sonysidhu1346 28 күн бұрын
Sira bnda yrr
@yadwindermansa171
@yadwindermansa171 28 күн бұрын
@RajwinderKaur-mp8yy
@RajwinderKaur-mp8yy 27 күн бұрын
❤❤❤❤
@buntyktv7027
@buntyktv7027 27 күн бұрын
🎉 kaint
@harishkhepar4622
@harishkhepar4622 28 күн бұрын
Bhut vadia acting veer
@SukhwinderSingh-qn4rj
@SukhwinderSingh-qn4rj 2 күн бұрын
Very nice aktig veer ji
@sahilanand2646
@sahilanand2646 28 күн бұрын
Sari team boht vadiya kam kar de
@JugnuSingh-qx5bl
@JugnuSingh-qx5bl 24 күн бұрын
ਬਾਈ soda ਪੰਡਤ ਵਾਲਾ ਕੰਮ ਵਧੀਆ ਵੀ ਸੀ ਅੱਜ ਪਹਿਚਾਣ ਆਈ ਸੋਢੀ ਅਸੀਂ ਤਾਂ ਸੋਨੂੰ ਬਗੜ ਦੇ ਰੂਪ ਚ ਹੀ ਜਾਣਦੇ ਸੀ
@kalermafiarecords
@kalermafiarecords 28 күн бұрын
Sira acting aa bai
@jarnailsingh4167
@jarnailsingh4167 28 күн бұрын
Very good veer ji ❤❤❤❤❤❤❤
@davinder8457
@davinder8457 27 күн бұрын
Siraa yaara ❤🔥💣
@paramjitkaurkaur1362
@paramjitkaurkaur1362 28 күн бұрын
Very good
@baldevsingh7616
@baldevsingh7616 28 күн бұрын
Very nice👍
@premmakkar3428
@premmakkar3428 24 күн бұрын
God bless you beta
@BalwinderSingh-jw5ws
@BalwinderSingh-jw5ws 22 күн бұрын
ਬੱਗੜਾ ਜਪ ਨਾਮ 👍👍
@user-of9sx5ih7r
@user-of9sx5ih7r 28 күн бұрын
🌹🌹🙏🙏🙏♥️♥️♥️♥️♥️
@g.s.dhaliwaldhaliwal159
@g.s.dhaliwaldhaliwal159 2 күн бұрын
Ghaint bnde a❤❤❤❤❤❤
@satvirsinghsatvirsingh9759
@satvirsinghsatvirsingh9759 28 күн бұрын
Bhut kaint acting a 22 tere
@Manatyash
@Manatyash 28 күн бұрын
Sira aman tu ta❤
@GURWINDERSINGH-su8mm
@GURWINDERSINGH-su8mm 9 күн бұрын
ਵਾਹ ਕਮਾਲ ਐਕਟਿੰਗ ਆ
@jashangarg4585
@jashangarg4585 28 күн бұрын
Aman 22 bahut hi mehnati banda aa mere kol odo da onda jado da HDFC Bank ch lagya hoya c ehni game Milan de baddh v banda oda da oda hi hai
@sukhigill9400
@sukhigill9400 26 күн бұрын
Very nice
@balwindersinghbinder7996
@balwindersinghbinder7996 28 күн бұрын
Good bro
@user-ym1rr8rj7m
@user-ym1rr8rj7m 25 күн бұрын
Very nice veer❤❤
@GurwinderKhiara-gn5ud
@GurwinderKhiara-gn5ud 28 күн бұрын
Very nice ❤❤❤❤❤❤👍👍👍👍👍👍👍👍
@ManpreetJhajj-vi3eh
@ManpreetJhajj-vi3eh 21 күн бұрын
God bless u bro
@gobinderharika5985
@gobinderharika5985 28 күн бұрын
@amandugal ❤ kaint Banda 22
@Harpreetkaur-bt1be
@Harpreetkaur-bt1be 28 күн бұрын
God bless u @amandugal
@JaswinderjassiSingh
@JaswinderjassiSingh 28 күн бұрын
❤❤❤❤❤ love you bai
@jagseersingh3467
@jagseersingh3467 27 күн бұрын
Great aman bro
@user-kx1jp1lp2p
@user-kx1jp1lp2p 17 күн бұрын
Nice
@kamaljeetsinghsaini8394
@kamaljeetsinghsaini8394 25 күн бұрын
Very nice work bagad paji
@user-ik5nq2ub1g
@user-ik5nq2ub1g 28 күн бұрын
Nice video 🎉🎉
@gagandeepsingh5760
@gagandeepsingh5760 24 күн бұрын
ਸਾਡਾ ਭਰਾ ਬੱਗੜ ਵਾਈ ਲਵ ਯੂ❤❤
@PalwinderSingh-tg1fk
@PalwinderSingh-tg1fk 27 күн бұрын
Very good brother ji
@NarinderjitKailay
@NarinderjitKailay 23 күн бұрын
Top acting veer
@rohitsharma-oz4cz
@rohitsharma-oz4cz 28 күн бұрын
Good job bro
@balwinderbains9256
@balwinderbains9256 27 күн бұрын
Very nice 💯👍✌️🙏
@pardeepsingh3753
@pardeepsingh3753 12 күн бұрын
Baggad 22 acting bhuat vadiya karde ho yr
@hardeepsingh4057
@hardeepsingh4057 24 күн бұрын
Good Aktear❤❤❤❤❤❤❤❤❤❤
@kalermafiarecords
@kalermafiarecords 28 күн бұрын
Bai mai fan aa tera aman dugal
@gurmukhsingh2597
@gurmukhsingh2597 21 күн бұрын
I know him personally good job Aman bro and keep it up and became well talented actor as soon
@ransinghjanga5023
@ransinghjanga5023 18 күн бұрын
❤🎉❤
@Farmers-hl9gg
@Farmers-hl9gg 13 күн бұрын
ਬੱਗੜ ਤੇ ਸੁਰਜੀਤ ਕੌਰ ਦੋਨੋਂ best ਆ ਲੁੱਚਾ ਬੁੜ੍ਹਾ ਚ👍👍👍👍
@fansidhude5009
@fansidhude5009 28 күн бұрын
Wah Bai kmal ho tusi dabhi rakho kam
@ParvinderSingh-cg1kk
@ParvinderSingh-cg1kk 23 күн бұрын
Bilkul sahi dassyea bnk bare
@amritpalpangli730
@amritpalpangli730 20 күн бұрын
Love you bro 👍👍👍👍
@mrmrsdosanjh6258
@mrmrsdosanjh6258 28 күн бұрын
Very nice munda hai Aman bagger
@Sahilkhurmi341
@Sahilkhurmi341 28 күн бұрын
Big fan amni chahu ❤🎉
@bhangusaab533
@bhangusaab533 28 күн бұрын
❤❤❤❤😂😂😂
@BaljeetSingh-nl9ot
@BaljeetSingh-nl9ot 27 күн бұрын
Amru Bhagad te bank manager bohat sohna yrrr love u bro baljit sanour spain
@jassadeol6484
@jassadeol6484 28 күн бұрын
Very good acting jagjit kanjla
@manmohansingh7437
@manmohansingh7437 22 күн бұрын
Bagad bhut vadiya acting h g
@RupinderSingh-fg5bh
@RupinderSingh-fg5bh 20 күн бұрын
Acting sirra baggad di te inder di
@amandeeppandher2502
@amandeeppandher2502 10 күн бұрын
Sira acting baggad role
@gagandeepsingh5760
@gagandeepsingh5760 24 күн бұрын
ਬੱਗੜ ਵਾਈ ❤❤
@SapnaKumari-hy1pt
@SapnaKumari-hy1pt 28 күн бұрын
Bhut badiya maldar chadda and luchha buda and amru good character all team from jagdish kumar sujanpur tihra distt hamirpur himachal pradesh sujanpur city id historycal place of maharaja sansar chand tihra forte sujanpur tihra
@user-4090rabbi
@user-4090rabbi 26 күн бұрын
ਮੈਨੇਜਰ ਵੀ ਇੰਟਰਵਿਊ ਦੇਖਦਾ ਹੋਣਾ ਬਗੜਾ 😂
@KuldeepSingh-my4zj
@KuldeepSingh-my4zj 18 күн бұрын
ਬਗੜ ਬਾੲੀ ਗੁਡ
@jagjitsingh-wl9bg
@jagjitsingh-wl9bg 27 күн бұрын
ਅਸਲ ਵਿੱਚ ਇਹ ਕਰੈਕਟਰ ਮੈਂ ਵੀ ਮੇਰੇ ਪਿੰਡ ਨੇੜਿਓਂ ਦੇਖਿਆ ਹੈ ,ਬਹੁਤ ਸਾਲ ਪਹਿਲਾਂ ਸਰਸੇ ਵਾਲਾ ਪਰੇਮੀ ਤੇਰੇ ਵਾਂਗ ਹੀ ਬਾਂਹ ਜੀ ਫੜਕੇ ਘਰ ਜਾਕੇ ਪਰਚਾਰ ਕਰਦਾ ਰਹਿੰਦਾ ਸੀ। ਅੰਨੀ ਸ਼ਰਧਾ ਨਾਲ । ਮੈਨੂੰ ਚਾਚੀ ਭਤੀਜੇ ਤੇ ਛਿੱਤਰ ਫੇਰਦਾ ਭੂਰਾ ਸਭ ਤੋਂ ਵਧੀਆ ਲਗਦੈ। ਵੈਸੇ ਤੁਹਾਡੀ ਸਾਰੀ ਟੀਮ ਬਹੁਤ ਵਧੀਆ ਐਕਟਿੰਗ ਕਰਦੀ ਹੈ।
@user-ke9fo9mo2y
@user-ke9fo9mo2y 24 күн бұрын
ਸਭ ਤੋਂ ਵਧੀਆ ਐਕਟਿੰਗ ਏਸ ਬੰਦੇ ਦੀ ਹੈ, ਤੇ ਕੋਈ ਵੀ ਆਕੜ ਨੀ। ਇਸ ਤੋਂ ਪੱਤਾ ਲੱਗਦਾ ਵੀ ਤਾਏ ਚਾਚਿਆਂ ਚ ਇੰਨੀ ਬਣਦੀ ਹੈ ਚੰਗੇ ਬੰਦਿਆਂ ਦੀ ਨਿਸ਼ਾਨੀ ਹੈ
@Mangisunam
@Mangisunam 28 күн бұрын
Good bless you veer❤️🧿
@user-jn7wm5po4s
@user-jn7wm5po4s 9 күн бұрын
❤❤❤ surinder cheema
@pradeepsingh2065
@pradeepsingh2065 23 күн бұрын
ਬੱਗੜਾ ਬਾਈ ਬਹੁਤ ਘੈਟ ਰੋਲ ਕਰਦੇ ਹੋ ਆਪਣੇ ਆਪ ਨੂੰ ਕਰੈਕਟਰ ਅਨੁਸਾਰ ਪੂਰਾ ਢਾਲ ਲੈਦੇ ਹੋ ਬਾਈ ਤੁਹਾਡੀਆਂ ਵੀਡੀਓ ਛੇ ਕੁ ਮਹੀਨੇ ਤੋਂ ਦੇਖਣ ਲੱਗਿਆ ਹਾਂ ਸਾਰੀਆਂ ਹੀ ਸੀਰੀਜ਼ ਸੁਰੂ ਤੋਂ ਲੈਕੇ ਦੇਖਣੀਆਂ ਸ਼ੁਰੂ ਕੀਤੀਆਂ ਹਨ ਬਾਈ ਬਾਕੀ ਬਾਈ ਤੁਹਾਡੀ ਸਾਰੀ ਹੀ ਟੀਮ ਵਧੀਆ ਕੰਮ ਕਰਦੀ ਹੈ।
@HarjindaraKumar
@HarjindaraKumar 28 күн бұрын
Hii, sir
Jatt Beat Record Interview|Maaldar Chaada|Inder Interview|Babbal Kaur|Kaint Punjabi
34:30
Kaint Punjabi (ਘੈਂਟ ਪੰਜਾਬੀ)
Рет қаралды 850 М.
Super gymnastics 😍🫣
00:15
Lexa_Merin
Рет қаралды 101 МЛН
Smart Sigma Kid #funny #sigma #comedy
00:19
CRAZY GREAPA
Рет қаралды 14 МЛН
Maldar Shada ਆਲੇ Bant ਦੀ ਕਹਾਣੀ|Bant Namol Interview|Lucha Buda|Maldar Shada|Mani Parvez|KaintPunjabi
27:00
Kuldeep Kaur Dosanjh Interview|Punjabi Short Movie Actress Interview|Mani Parvez|Kaint Punjabi
34:09
Kaint Punjabi (ਘੈਂਟ ਪੰਜਾਬੀ)
Рет қаралды 644 М.
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 420 М.
Maldar Shada Interview|Jatt Beat Record Interview|Dhuta Jatt|Mani Parvez|@kaintpunjabi
49:35
Kaint Punjabi (ਘੈਂਟ ਪੰਜਾਬੀ)
Рет қаралды 154 М.