ਸਕੀਆਂ ਭੈਣਾਂ ਲਾਲਚੀ ਸਹੁਰੇ (Ep-6) Sakkiyan bheina lalchi Sohre (6) Punjabi WebSeries 2024!Aman Dhillon

  Рет қаралды 139,466

Aman dhillon

Aman dhillon

19 күн бұрын

Sakkiyan bheina lalchi Sohre (Ep-6) ! New Punjabi webseries 2024 !! Aman Dhillon
#amandhillon #dhillonmansawala #punjabiwebseries #shortvideos #punjabi
**************************************
CONCEPT*****
AMAN DHILLON
Ex Army( Sub ) Chand Singh
DIRECTOR**
RAJVEER DHILLON
EDITING**
GURKIRET DHILLON
CAMERAMAN**
RAJVEER Singh
Join 👇
facebook page 👥
/ amandhillon02
/ aman_dhillon_mansa___
Our New Video link Click here 👇👇👇
*********
Sakkiyan bheina lalchi sohre (Ep-1)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-2)
• SAKKIYAN BHEINA LALCHI...
Sakkiyan bheina lalchi sohre (Ep3)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-4)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-5)
• ਸਕੀਆਂ ਭੈਣਾਂ ਲਾਲਚੀ ਸਹੁਰ...
Tibyan da putt
• ਟਿੱਬਿਆ ਦਾ ਪੁੱਤ !! Tibe...
Zindagi ik band tala (Ep-10)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-11)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-12)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-13)
• ਜ਼ਿੰਦਗੀ ਇੱਕ ਬੰਦ ਤਾਲਾ (...
Do Not Re-upload Our Content We are Rigid Taking Action
Credit Copyright Holder - Aman dhillon
Thank you 🙏🙏🙏

Пікірлер: 342
@baljinderbadhan5680
@baljinderbadhan5680 16 күн бұрын
ਪਰੀਤ ਦੀਦੀ ਅਭੀ ਵੀਰੇ ਨਾਲ ਤੇ ਸੋਨੀਆ ਦੀਦੀ ਕਰਮੇ ਵੀਰੇ ਨਾਲ ਵਧੀਆ ਜੋੜੀ ਲੱਗਦੀ ਹੈ ਨਾਲੇ ਕਾਕੇ ਅੰਕਲ ਜੀ ਦੀ ਗੁੱਡ ਐਕਟਿੰਗ ❤❤❤❤❤❤❤
@baljinderbadhan5680
@baljinderbadhan5680 16 күн бұрын
ਮੇਰੇ ਘਰਵਾਲਾ ਵੀ ਅਭੀ ਵੀਰੇ ਵਰਗਾ ਹੈ ਜਦੋ ਮੈ ਪੇਕਿਆ ਨੂੰ ਜਾਣਾ ਹੁੰਦਾ ਪਹਿਲਾ ਤਾ ਘਰੋ ਲੜ ਕੇ ਜਾਉ ਫਿਰ ਅੱਧੇ ਘੰਟੇ ਵਾਸਤੇ ਲੈਕੇ ਜਾਉ ਉਹ ਵੀ 34ਮਮਹੀਨੇ ਬਾਅਦ
@BikramjeetSingh-xy3wn
@BikramjeetSingh-xy3wn 17 күн бұрын
ਪਹਿਲਾਂ ਤਾਂ ਕੱਲੀ ਪ੍ਰੀਤੋ ਨੀ ਮਾਨ ਸੀ, ਹੁਣ ਦੋ ਜਾਣੇ ਦੱਦ ਲੱਗ ਗਏ ਅਮਨ ਭੈਣ ਥੋਨੂੰ
@dhundle_Sitare
@dhundle_Sitare 17 күн бұрын
😂😂😂😂❤❤ thank you so much ji 🙏
@mandeepgarcha6662
@mandeepgarcha6662 17 күн бұрын
ਤੀਞੀਆ ਨੇ ਸੋ ਚੀਜ ਲੈ ਕੇ ਆੳਣੀ ਹੁੰਦੀ ਆ ਚਰਨੋ ਨੂੰ ਦਸਣਾ ਜਰੂਰੀ ਥੋੜਾ ਸੋ ਪਰਦੇ ਦੀਆ ਚੀਜਾ ਹੁੰਦੀਆ ਨੇ
@rajsingh2776
@rajsingh2776 17 күн бұрын
ਬਹੁਤ ਵਧੀਆ ਸਟੋਰੀ ਹੈ ਵਧੀਆ ਹੀ‌ ਨਤੀਜਾ ਵੀ ਹੋਵੇਗਾ ਵੀਡੀਓ ਪਰਿਵਾਰਿਕ ਹੈ ਸੇਧ ਦੇਣ ਵਾਲੀ ਹੈ ਧੰਨਵਾਦ ਬਹੁਤ ਬਹੁਤ ਸਾਰੀ ਟੀਮ ਦਾ ਰਾਜ ਖੀਵਾ ਮਾਨਸਾ
@SukhwinderSingh-wq5ip
@SukhwinderSingh-wq5ip 17 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@meetokaur6000
@meetokaur6000 17 күн бұрын
ਕਰਮੇ ਦੋ ਠੋਕ ਪ੍ਰੀਤ ਖਾਣ ਕੁਤੀ ਮਾਸੀ ਉਥੋਂ ਰਹਿ ਨਾ ਚਾਹੀਦਾ ਰਾਜ ਮਾਸੜ ਤੁਹਾਡੇ ਪਰਿਵਾਰ ਨੂੰ ਖ਼ਰਾਬ ਕਰਨਾ ਚਾਹੀਦਾ very nice video 🌹🙏 ਕਾਕੇ ਬਹੁਤ ਹੀ ਸੋਹਣੀ ਸਲਾਹ ਦਿਤੀ ਰਾਜ ਨੂੰ ਹਰਜੀਤ ਬਹੁਤ ਹੀ ਖੁਸ਼ ਹੋਏਗਾ
@satinderpalkaur663
@satinderpalkaur663 17 күн бұрын
Aj adami badal gai
@nachhattarkaur7600
@nachhattarkaur7600 17 күн бұрын
ਟੂੰਮਾਂ ਕੌਣ ਗੁੰਦਦਾ।
@dhundle_Sitare
@dhundle_Sitare 17 күн бұрын
😂😂😂😂ਜਰੂਰ ਜੀ
@dhundle_Sitare
@dhundle_Sitare 17 күн бұрын
​@@satinderpalkaur663😂😂😂
@bikkersekhon9400
@bikkersekhon9400 17 күн бұрын
Ll llàà q Pplhnan you
@gurjeetkaurdhaliwal3559
@gurjeetkaurdhaliwal3559 17 күн бұрын
ਬਹੁਤ ਵਧੀਆ ਵੀਡੀਓ ਐ ਅਮਨ ਭੈਣ। ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਐ। ਵਾਹਿਗੁਰੂ ਜੀ ਤੁਹਾਨੂੰ ਸਾਰੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊
@AmritpalSingh-vt9sy
@AmritpalSingh-vt9sy 17 күн бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਅਤੇ ਰਾਜ ਵੀਰ ❤❤
@jagdishkaur9755
@jagdishkaur9755 17 күн бұрын
ਜਦੋਂ ਤੁਹਾਡੀ ਵੀਡੀਓ ਸ਼ੁਰੂ ਹੁੰਦੀ ਹੈ। ਸਾਨੂੰ ਤਾਂ ਜਾਣੀਂ ਦੀ ਚਾਅ ਚੜ੍ਹ ਜਾਂਦਾ। ਹੁਣ ਤਾਂ ਤੁਹਾਡੀ ਵੀਡੀਓਜ਼ ਤਾਂ ਸਾਰਾ ਸਾਲ ਤੀਆਂ ਲਾਈ ਰੱਖਦੀਆਂ ਹਨ।
@DhillonFilmProduction
@DhillonFilmProduction 16 күн бұрын
Thank you so much dear ❤
@LaviMaan-lf3px
@LaviMaan-lf3px 17 күн бұрын
Very nice video Aman bibi ji god bless you Parmatma Sodhi sari team nu Khush rakhe 🎉🎉🎉🎉❤❤
@harjitgill940
@harjitgill940 17 күн бұрын
ਹੁਣ ਪ੍ਰੀਤੋ ਤੇ ਕਰਮਾਂ ਦੋਵੇਂ ਇਕੱਠੇ ਹੋ ਕੇ ਆ ਗਏ ਅਮਨ ਤੇ ਰਾਜ ਹੁਣਾ ਦੇ ਹੁਣ ਕੱਢਣ ਗੇ ਵੱਟ
@dhundle_Sitare
@dhundle_Sitare 17 күн бұрын
😂😂😂😂 thank you so much ji ❤😊
@ParminderKaur-ef2ce
@ParminderKaur-ef2ce 17 күн бұрын
ਕਰਮਾ ਤੇ ਪ੍ਰੀਤ ਦੋ ਬੰਬ ਇਕੱਠੇ ਹੋ ਗਏ 😂😂
@dhundle_Sitare
@dhundle_Sitare 17 күн бұрын
@@ParminderKaur-ef2ce hahahaha thank you so much ji 🙏🥰♥️😊
@SimranSingh-zx4wj
@SimranSingh-zx4wj 17 күн бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ
@GursewakSingh-rx7xd
@GursewakSingh-rx7xd 17 күн бұрын
ਆ ਚਰਨੋ ਨੇ ਮੁੰਡੇ ਵਿਆਹੇ ਕਿਉ ਨੇ ਕੁਵਾਰੇ ਰੱਖ ਲੈਂਦੀ ਲੈਕੇ ਕੁਝ ਦੇਣਾ ਨੀ ਹਰ ਇਕ ਚੀਜ਼ ਪੇਕੇ ਤੋਂ lee ਆਉਣ ਕਿ ਦਿੱਤਾ ਕਿ ਦਿੱਤਾ ਚੁੜੇਲ ਓਦੋਂ ਹੀ ਕਹਿ ਦਿੰਦੀ ਆ ਮੈਂ ਤਾਂ ਇਹ ਕਹਿਣੀ ਆ ਵੀ ਕੋਈ ਤਕੜੇ ਘਰੇ ਕਿਉ ਨੂੰ ਵਿਆਹੇ ਮੁੰਡੇ ਇਹਨੇ ਚੁੜੇਲ ਜਨਾਨੀ ਇਹੋ ਜੀ ਨੂੰ ਪਹਿਲਾ ਹੀ ਲੋਟ ਕਰਲੋ ਨਹੀਂ ਮੂੰਹ ਟੱਡੀ ਜਾਇਆ ਕਰੂ ਇਹ ਜਨਾਨੀ
@gurminderdhaliwal9700
@gurminderdhaliwal9700 15 күн бұрын
ਜੈਸਮੀਨ ਵੈਰੀ ਨਾਇਸ ਤੂੰ ਬੋਲਦੀ ਬਹੁਤ ਸੋਹਣੀ ਲੱਗਦੀ
@tanukaur10
@tanukaur10 17 күн бұрын
❤❤😊😊Very Very Very nice video ji😊😊❤❤
@user-ur8kx6nr5y
@user-ur8kx6nr5y 17 күн бұрын
ਮੰਗ ਕੇ ਲੈਣਾ ਤਾਂ ਕਿਤੇ ਰਵਾਜ ਨਹੀ ਹੈ 😂😂😂😂😂😂😂😂
@jaskarnsingh3884
@jaskarnsingh3884 17 күн бұрын
ਮਾਤਾ ਨੂੰ ਅਪਣਾ ਵੇਲਾ ਯਾਦ ਆਉਦਾ ਮੰਗਣ ਬਹਿਜਾ ਮੰਗਤੀ ਬੁੜੀ ਕੀ ਸਿਖਿਆ ਦੇਉ
@KulwinderShergillShergil-tb7jj
@KulwinderShergillShergil-tb7jj 17 күн бұрын
ਜੈਸਮੀਨ ਬੋਲਦੇ ਬਹੁਤ ਸੋਹਣਾ ਹੈ। ਅਮਨ ਦੀਦੀ ਤੇ ਅੰਜਨੀ ਨੇ ਗੁਲਗੁਲੇ ਬਣਾ ਦਿੱਤੇ ਮਾਸੀ ਲਈ ਪਰ ਮਾਸੀ ਮਾਸੜ ਮੂੰਹ ਚੁੱਕ ਕੇ ਫਿਰ ਆਗੇ । ਅੰਜਨੀ ਨੂੰ ਗੁੱਸਾ ਚੜ ਗਿਆ ਅੰਜਨੀ ਤੁਹਾਡੇ ਲਾਗੇ ਕੀ ਪਿਆ ਚਿਮਟਾ ਜਾਂ ਫੂਕਣਾ ਇਹੀ ਮਾਰ ਦੋਨਾਂ ਦੇ ਆਉਂਦਿਆਂ ਨੂੰ 😂 ਨੀ ਚਰਨੋ ਅੰਟੀ ਆਪਣੀ ਭੈਣ ਦੇ ਮਗਰ ਨਾਂ ਲੱਗੋ ਘਰ ਉਜਾੜ ਦੇਣਾਂ ਇਹਨੇ ਤੇਰਾ ਸਮਝ ਤੋ ਕੰਮ ਲਉ। ਬਹੁਤ ਸੋਹਣੀ ਵੀਡਿਓ ਸੋਹਣੀ ਐਕਟਿੰਗ ਸਾਰੀ ਟੀਮ ਦੀ । ❤ ਕੁਲਵਿੰਦਰ ਸ਼ੇਰਗਿੱਲ
@anjanisharma5170
@anjanisharma5170 15 күн бұрын
😂😂😂hnjii
@KulwinderShergillShergil-tb7jj
@KulwinderShergillShergil-tb7jj 15 күн бұрын
@@anjanisharma5170 😂👍
@786brar
@786brar 16 күн бұрын
ਕਰਮੇ ਦੀ ਤੇ ਸੋਨੀਆ ਦੀ ਜੋੜੀ ਹੀ ਬੈਸਟ ਆ ਆਬੀ ਦੇ ਲਈ ਕੋਈ ਹੋਰ ਲੱਭ ਲਓ😂😂😂 ਕਰਮਾ ਤਾਂ ਸੋਨੀਆ ਨਾਲ ਹੀ ਜਚਦਾ
@tarnpreetsingh8334
@tarnpreetsingh8334 17 күн бұрын
Karma bhai and sonia Didi very nice acting God bless you
@soniasonia1865
@soniasonia1865 17 күн бұрын
❤❤❤❤
@dhundle_Sitare
@dhundle_Sitare 17 күн бұрын
Thank you so much ji 🙏❤
@user-dg4hr6tx6w
@user-dg4hr6tx6w 17 күн бұрын
Very nice video Aman sister Rajveer Dhillon Veer ji ❤❤❤❤❤❤❤❤❤❤🎉🎉🎉🎉🎉🎉🎉🎉
@crazygamerz136
@crazygamerz136 17 күн бұрын
ਬਹੁਤ ਵਧੀਆ ਜੀ ❤❤❤❤❤
@shind8262
@shind8262 16 күн бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ 😊
@deVilBrar9
@deVilBrar9 17 күн бұрын
Very nice video ❤❤ God bless you all team members 🙏🙏🙏🙏
@gurshansingh8127
@gurshansingh8127 17 күн бұрын
ਬਹੁਤ ਵਧੀਆ ਜੀ
@Anitarani.........
@Anitarani......... 17 күн бұрын
Very nice video g God acting family members g🎉🎉🎉🎉
@rajinderdandiwal156
@rajinderdandiwal156 13 күн бұрын
Very nice video ji ❤❤❤❤
@kaurjotmehndidesign23
@kaurjotmehndidesign23 17 күн бұрын
Karma back ❤❤😅😅😅 kale muh ala betha bede ala😅😅😅😅😅😅😅
@dhundle_Sitare
@dhundle_Sitare 17 күн бұрын
😂😂😂😂 thank you so much ji 🙏 ❤😊
@mandeepgarcha6662
@mandeepgarcha6662 17 күн бұрын
ਮਾਸੀ ਨੇ ਘਰ ਪੱਟ ਦੇਣਾ ਬਹੁਤ ਬੈਲਣ ਤੀਵੀ ਆ ਦੂਜੇ ਦੇ ਘਰ ਕਲੇਸ ਕਰਾੳਦੀ ਆ
@SimuPreet-sn3ev
@SimuPreet-sn3ev 15 күн бұрын
Very nice Didi God bless you
@Virk-2022
@Virk-2022 17 күн бұрын
ਜਿਥੇ ਪ੍ਰੀਤ ਵਰਗੀ ਮਾਸੀ ਹੋਵੇ ਉਥੇ ਨਾਗਣ ਦੀ ਕੀ ਲੋੜ ਆ ਤੇ ਕਰਮੇ ਵਰਗਾ ਸੱਪ 😮😢 ਇਹੋ ਜਿਹੇ ਰਿਸ਼ਤੇਦਾਰ ਤੋ ਰੱਬ ਹੀ ਵਚਾਵੇ 😮😢
@dhundle_Sitare
@dhundle_Sitare 17 күн бұрын
😂😂😂😂 ਧੰਨਵਾਦ ਜੀ
@MangieGill.
@MangieGill. 17 күн бұрын
Yes guys a fantastic episode to your Web series. Looks like there’s more trouble to come more excitement to come and as the episodes carry on it’s going to get hot hot and very hot so let’s see what happens next. Can’t wait for the next upload and welcome back. Mr samra it’s so nice to have you back you are all good good actors doing a fantastic job so love going out to you all. Hi from the UK keep it up. God bless Mr. Samra. The videos are not the same without you in there as well, God bless.
@dhundle_Sitare
@dhundle_Sitare 17 күн бұрын
Thank you so much ji 🙏❤ thanks a lot 😊❤
@amandhillon
@amandhillon 16 күн бұрын
Thank you so much bro ❤
@Reetkhokhar
@Reetkhokhar 17 күн бұрын
Karma y Joker🤭🤭🤭🤭kaint acting y de👌🏻👌🏻gbu all team members
@dhundle_Sitare
@dhundle_Sitare 17 күн бұрын
😂😂😂 ਬਹੁਤ ਬਹੁਤ ਧੰਨਵਾਦ ਜੀ ❤😊
@toorcafe8397
@toorcafe8397 17 күн бұрын
Karma aagea😂
@dhundle_Sitare
@dhundle_Sitare 17 күн бұрын
Hanji mai aa gya thank you so much ji 🙏🥰♥️
@babybansal7679
@babybansal7679 17 күн бұрын
Bhut vadia video aa nest video jaldi to jaldi aawaye
@user-by2vv5jz9v
@user-by2vv5jz9v 17 күн бұрын
Very nice 👍 Aman sdhilon
@KuldeepSingh-nr5ck
@KuldeepSingh-nr5ck 17 күн бұрын
Aman di soda fark suit bahut Sona a ❤❤❤
@BoharDhillon-hw3uc
@BoharDhillon-hw3uc 17 күн бұрын
Very Very nice ji 👍👍👍👍👍
@user-hx4zy3mv7i
@user-hx4zy3mv7i 17 күн бұрын
ਤੁਸਾਡੀ ਹਰ ਵੀਡਿਓ ਲਾਜਵਾਬ ਹੁੰਦੀ ਐ, ਅਮਨ ਤੇਰੀ ਸਾਰੀ ਟੀਮ ਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏♥️🌺🌹🌹💐🌺🌺🌹💐🌺
@shamsundar9131
@shamsundar9131 15 күн бұрын
Very very very very very very very very nice next part Ritu Sharma bathinda 👏👏🙂👍〽️
@SonuHiranwall
@SonuHiranwall 17 күн бұрын
Karme di vadhiya entry ❤❤
@dhundle_Sitare
@dhundle_Sitare 17 күн бұрын
@@SonuHiranwall thank you so much ji 🙏🥰♥️😊
@user-we5pe7vi7v
@user-we5pe7vi7v 17 күн бұрын
Lye karma bai ta ajj preet nal lataaaaa 😂😂😂😂😂
@dhundle_Sitare
@dhundle_Sitare 17 күн бұрын
ਹਾਂ ਜੀ 😂😂
@AmandeepKaur-dg1qk
@AmandeepKaur-dg1qk 17 күн бұрын
Very nice video aman dee or raj veerji ❤❤❤🎉🎉🎉🎉
@babybansal7679
@babybansal7679 17 күн бұрын
God bless u all team members
@jujharsingh194
@jujharsingh194 17 күн бұрын
Nice karma bai ji pagg bahut Gant banni a bai 🎉🎉🎉🎉🎉 video bhut vaidya,,,,,🎉🎉🎉🎉
@dhundle_Sitare
@dhundle_Sitare 17 күн бұрын
Thank you so much ji 🙏🥰😊🙏
@harpreetsaini1214
@harpreetsaini1214 17 күн бұрын
Very nice video g ❤
@darshansinghcheema6383
@darshansinghcheema6383 14 күн бұрын
Very nice video
@user-ix9gi8wb7y
@user-ix9gi8wb7y 17 күн бұрын
Nyc vedio ❤
@narinderpal1854
@narinderpal1854 17 күн бұрын
ਅੰਜਲੀ,,, ਪਾਣੀ ਪਿਲਾ ਕੇ ਐਨਾ ਚਿਰ ਨੀ ਖੜੀਦਾ ਹੁੰਦਾ ਕੋਲ਼।
@Lovepreetsingh-xf5rz
@Lovepreetsingh-xf5rz 17 күн бұрын
ਪਿਆਰ ਨੂੰ ਮੈਂ ਕਿਹੜਾ ਟੂਮਾਂ ਗੁੰਦਣ ਗਿਆ ਸੀ ਟੋਮਾ ਪਾਉਂਦੇ ਹੁੰਦੇ ਆ ਜੀ ਨਾਲੇ ਤੁਹਾਡਾ ਡਾਇਲੋਗ ਗਲਤ ਆ
@Maninder_brar
@Maninder_brar 17 күн бұрын
ਜਿੱਥੇ ਲੂੰਬੜੀ ਦਿਮਾਗ ਕਰਮਾ ਤੇ ਪ੍ਰੀਤੋ ਕੱਠੇ ਹੋਣ ਓਥੇ ਧਮਾਕਾ ਤਾਂ ਲਾਜ਼ਮੀ ਹੋਣਾ ਹੀ ਆ,,,,ਬਹੁਤ ਵਧੀਆ ਵੀਡਿਓ ❤❤❤❤❤❤wait for next episode 💞 Maninder Brar
@dhundle_Sitare
@dhundle_Sitare 17 күн бұрын
😂😂😂😂 ਅੱਛਾ ਜੀ
@Maninder_brar
@Maninder_brar 17 күн бұрын
@@dhundle_Sitare ਹਾਂਜੀ ਵੀਰ ਤੁਹਾਡੇ ਆਉਣ ਨਾਲ ਹੀ ਵੀਡਿਓ intresting ਬਣਦੀ ਆ 👍👍❣️💞
@dhundle_Sitare
@dhundle_Sitare 17 күн бұрын
@@Maninder_brar thank you so much ji 🙏🥰♥️
@Maninder_brar
@Maninder_brar 17 күн бұрын
@@dhundle_Sitare it's ok g
@dhundle_Sitare
@dhundle_Sitare 17 күн бұрын
@@Maninder_brar 🙏🥰
@jsa-bb2mf
@jsa-bb2mf 17 күн бұрын
Vary vary nice video aman di 🎉🎉🎉🎉
@komaldeepkaur7914
@komaldeepkaur7914 15 күн бұрын
Very nice story
@manjotkaur9523
@manjotkaur9523 17 күн бұрын
ਬਹੁਤ ਵਧੀਆ 👌
@RaspalSingh-g7j
@RaspalSingh-g7j 14 күн бұрын
Very nice video didi
@binderdhumi1232
@binderdhumi1232 16 күн бұрын
,ਬਹੁਤ ਵਧੀਆ ਜੀ❤❤❤❤❤❤❤
@neetugold6136
@neetugold6136 16 күн бұрын
Nice video
@SAMSUNGJ-md4ek
@SAMSUNGJ-md4ek 17 күн бұрын
Aman sister ji very very nice video god bless you all team members ❤❤❤🇵🇰 Ali frome spain
@amandhillon
@amandhillon 17 күн бұрын
Thanks and welcome
@SandeepKaur-zz5dq
@SandeepKaur-zz5dq 17 күн бұрын
Very nice Aman dhilon ❤
@ManjeetKaur-lf4ws
@ManjeetKaur-lf4ws 16 күн бұрын
Very nice video. Aman tusi bahut Vadhiya video bnaunde ho. Preet ta ghar kharab kar rahi hi c hun karma hor naal mil gya. Anjali te Aman tuhada ghar kharab karn lagge ne done.
@kaurjotmehndidesign23
@kaurjotmehndidesign23 17 күн бұрын
Always waiting your video ❤❤
@amandhillon
@amandhillon 17 күн бұрын
You're the best!
@happyjoshi5426
@happyjoshi5426 17 күн бұрын
Bahut vadhià story ❤❤🎉🎉
@SandeepKaur-qf1xf
@SandeepKaur-qf1xf 17 күн бұрын
Bht vdya video GBU all team always be happy 😌❤
@Kamaljitkaurwm5hg5sg4e
@Kamaljitkaurwm5hg5sg4e 17 күн бұрын
ਓ ਬਲੈ ਕਰਮਾ ਆ ਗਿਆ ਠੋਕ ਠੋਕ ਕੇ ਬੋਲਦਾ ਆ
@dhundle_Sitare
@dhundle_Sitare 17 күн бұрын
ਬਹੁਤ ਬਹੁਤ ਧੰਨਵਾਦ ਜੀ 😊❤
@gurjeetk4524
@gurjeetk4524 17 күн бұрын
Veri nice nice video vir ji❤❤
@swarnjeetkaur5726
@swarnjeetkaur5726 17 күн бұрын
Very nice vedio Aman you r great 👍 tuhadi hr vedio no one 👍 god bless you all family members keep it up
@ARMAANGILL7359
@ARMAANGILL7359 17 күн бұрын
Very nice video thanks for next part
@gurnursingh653
@gurnursingh653 17 күн бұрын
Krma te preet kese v video ch chage ni ena nu video ch skip kr do
@dhundle_Sitare
@dhundle_Sitare 17 күн бұрын
Achha ji 😂😂😂😂
@HarishKumar-cl6sy
@HarishKumar-cl6sy 10 күн бұрын
Nhi ji. Hr Ghar vich ek negative bnda v hunda
@dhundle_Sitare
@dhundle_Sitare 10 күн бұрын
@@HarishKumar-cl6sy ਸਹੀ ਗੱਲ ਆ ਜੀ
@user-ry2pq5oh5n
@user-ry2pq5oh5n 17 күн бұрын
Veary nice video putt ❤❤❤❤❤❤❤❤
@jashandeepsingh7068
@jashandeepsingh7068 17 күн бұрын
Very nice video Aman didi 👍🏽👍🏽👍🏽👍🏽
@babybansal7679
@babybansal7679 17 күн бұрын
Wating for nest video
@HarishKumar-cl6sy
@HarishKumar-cl6sy 10 күн бұрын
Nice
@KuljeetGill-dl6qy
@KuljeetGill-dl6qy 17 күн бұрын
Very nice video Aman di ❤❤❤🎉🎉🎉❤❤❤🎉🎉🎉
@waitloseandgain44
@waitloseandgain44 17 күн бұрын
Bahut vadia video hai ji tuhadi agla bhag jaldi bejna please ❤❤❤❤❤
@babybansal7679
@babybansal7679 17 күн бұрын
Good job
@JaspalKaur-ts5xz
@JaspalKaur-ts5xz 17 күн бұрын
ਅੰਜਲੀ, ਧੀਏ, ਤੂੰ, ਠੀਕ, ਕਹਿੰਦੀ, ਪ੍ਰੀਤ,ਔਰ, ਕਰਮਾਂ,ਬੜੇ,ਚਲਾਕ,ਨਿਕ੍ਹਲੇ, ਲਾਲਚੀ, ਕਿਸੇ,ਥਾ, ਦੇ
@dhundle_Sitare
@dhundle_Sitare 17 күн бұрын
😂😂😂😂
@binderkaur1218
@binderkaur1218 17 күн бұрын
Nyc video g 👌👌
@babybansal7679
@babybansal7679 17 күн бұрын
Nest video jaldi to jaldi aawaye
@mandeepsandhu3436
@mandeepsandhu3436 17 күн бұрын
ਕਰਮਾ ਇਜ ਬੈਕ 💥🦅
@dhundle_Sitare
@dhundle_Sitare 17 күн бұрын
ਹਾਂ ਜੀ ਮੈਂ ਆ ਗਿਆ 😊❤
@mandeepsandhu3436
@mandeepsandhu3436 17 күн бұрын
​@@dhundle_Sitareਰੌਣਕ ਆ ਗੀ ਬਾਈ ਜੀ ❤
@dhundle_Sitare
@dhundle_Sitare 17 күн бұрын
@@mandeepsandhu3436 thank you so much ji 🙏🥰😊🙏
@Mittal_908
@Mittal_908 17 күн бұрын
Bahut vdia video hai
@sarbjitkaur9202
@sarbjitkaur9202 17 күн бұрын
Very nice God bless you 🙏🙏💓💞
@user-mm4ol2kz4k
@user-mm4ol2kz4k 17 күн бұрын
Very nice episode aw 🎉🎉🎉🎉🎉🎉❤❤❤❤
@iqbalsran7866
@iqbalsran7866 17 күн бұрын
Very Very nice video God bless you all teams ❤
@sukhwinderkaur7145
@sukhwinderkaur7145 17 күн бұрын
ਵੀਡੀਓ ਵਿੱਚ ਪਰੀਤ ਦਾ ਰੋਲ ਦੇਖ ਕੇ ਲੱਗਦਾ ਕੋਈ ਕਿਸੇ ਦਾ ਸਕਾ ਨਹੀਂ ਨਾ ਕੋਈ ਭੈਣ, ਨਾ ਕੋਈ ਰਿਸ਼ਤੇਦਾਰ, ਕੋਈ ਕਿਸੇ ਦੇ ਰਾਜੀ ਨਹੀਂ, ਅਮਨ ਵੀਡੀਓ ਬਣਾਉਣ ਲਈ ਧੰਨਵਾਦ 🙏🙏🙏🙏🙏🙏❤❤❤❤❤❤❤❤
@user-en4no9vu4l
@user-en4no9vu4l 17 күн бұрын
Very nice story god bless you all teem siraaaaaaa ❤❤❤❤🎉🎉🎉🎉🎉🎉
@JasdeepSingh-nv1rk
@JasdeepSingh-nv1rk 17 күн бұрын
❤❤Very very nice 👍👍👍 Aman sister dhillon ❤❤
@amandhillon
@amandhillon 17 күн бұрын
Thanks for liking
@JaswinderKaur-h9u
@JaswinderKaur-h9u 17 күн бұрын
Vvvvvvvvv Nice video
@mandeepmann8730
@mandeepmann8730 17 күн бұрын
Very nice aman didi God bless you ❤❤
@amandhillon
@amandhillon 17 күн бұрын
Thanks a lot 😊
@user-qc6hq9oz1c
@user-qc6hq9oz1c 17 күн бұрын
Krme Vire tusi pag bhut sohni bni aa jchdi v bhut aa
@dhundle_Sitare
@dhundle_Sitare 17 күн бұрын
ਬਹੁਤ ਬਹੁਤ ਧੰਨਵਾਦ ਜੀ 🙏🥰❤
@user-bq2kp3bp7h
@user-bq2kp3bp7h 17 күн бұрын
Very nice video Aman didi ji 🙏🙏
@amandhillon
@amandhillon 17 күн бұрын
So nice
@BalrajSingh-uy4um
@BalrajSingh-uy4um 17 күн бұрын
Nic video aman dhillon ji good 👍 ❤❤❤
@amandhillon
@amandhillon 17 күн бұрын
So nice
@aulakh7658
@aulakh7658 17 күн бұрын
Very nice video ji
@user-kd6qp2ov4t
@user-kd6qp2ov4t 17 күн бұрын
Vedo bhut vdya g
@ReetaSharma-yl5oi
@ReetaSharma-yl5oi 17 күн бұрын
God blees you all teem
@baljitkaur6940
@baljitkaur6940 17 күн бұрын
Jdo dhee viah k sahure ghar aa jandi hai tan oh pekeya di nhi sahureya di responsibility ban jandi aa ji.
@JaswinderKaur-fr3wp
@JaswinderKaur-fr3wp 17 күн бұрын
Very nice video put g 👌
@amandhillon
@amandhillon 17 күн бұрын
Stay connected
@harseesjawanda4893
@harseesjawanda4893 17 күн бұрын
Very nice video g 👌👌👌👌👌👌👌👌👌👌
@ManjitSingh-ql1vb
@ManjitSingh-ql1vb 17 күн бұрын
🎉❤
Double Stacked Pizza @Lionfield @ChefRush
00:33
albert_cancook
Рет қаралды 84 МЛН
ЧУТЬ НЕ УТОНУЛ #shorts
00:27
Паша Осадчий
Рет қаралды 9 МЛН
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 6 МЛН
마시멜로우로 체감되는 요즘 물가
00:20
진영민yeongmin
Рет қаралды 34 МЛН
Gymrat CAT is a CHEATER?! 🙀 #kitten #cat #cute #aicat
0:45
Stunning Cat Stories
Рет қаралды 14 МЛН
天使妈妈拍到了什么大家吓一跳?#火影忍者 #佐助 #家庭
0:23
EVOLUTION OF ICE CREAM 😱 #shorts
0:11
Savage Vlogs
Рет қаралды 3,1 МЛН
МЫ ПОХОДУ ЧТО-ТО НАПУТАЛИ
0:20
МАКАРОН
Рет қаралды 8 МЛН
我说我不是故意的,你们信吗
0:25
侠客红尘
Рет қаралды 25 МЛН
Задержи дыхание дольше всех!
0:42
Аришнев
Рет қаралды 3,1 МЛН