Пікірлер
@baljinderbadhan5680
@baljinderbadhan5680 9 сағат бұрын
ਦੂਜਿਆ ਦੇ ਘਰ ਕਲੇਸ ਪਾਉਣ ਸੌਖਾ ਹੈ ਜਦੋ ਆਪਣੇ ਪੈਦਾ ਹੈ ਪਤਾ ਫਿਰ ਲੱਗਦਾ ਹੈ
@baljinderbadhan5680
@baljinderbadhan5680 9 сағат бұрын
👌👌👌👌👌👌👌👌👌👌👌👌👌❤️❤️❤️❤️❤️❤️❤️❤️❤️❤️❤️❤️❤️❤️❤️❤️
@laddiaulakh4394
@laddiaulakh4394 9 сағат бұрын
❤❤
@laddiaulakh4394
@laddiaulakh4394 9 сағат бұрын
❤❤
@baljinderbadhan5680
@baljinderbadhan5680 10 сағат бұрын
ਅਭੀ ਵੀਰੇ ਦੀ ਐਕਟਿੰਗ ਬਹੁਤ ਵਧੀਆ ਹੈ ❤❤❤❤❤❤❤❤ ਨੂੰਹ ਸੱਸ ਦੋਨੇ ਤੁਹਾਡਾ ਘਰ ਪੱਟਦੀਆ ਸੀ
@baljinderbadhan5680
@baljinderbadhan5680 10 сағат бұрын
👌👌👌👌👌👌👌👌👌👌👌👌❤️❤️❤️❤️❤️❤️❤️❤️❤️❤️
@baljinderbadhan5680
@baljinderbadhan5680 10 сағат бұрын
ਅਭੀ ਵੀਰੇ ਦੀ ਐਕਟਿੰਗ ਬਾਪੂ ਦੇ ਰੂਪ ਵਿਚ ਬਸਬਹੁਤ ਵਧੀਆ ਹੈ
@baljinderbadhan5680
@baljinderbadhan5680 10 сағат бұрын
❤❤❤❤❤❤❤❤❤❤❤❤👌👌👌👌👌👌👌👌👌👌👌👌👌
@baljinderbadhan5680
@baljinderbadhan5680 10 сағат бұрын
ਜਿੰਨੇ ਦੇ ਸੁਹਰੇ ਚੰਗੇ ਉਹਨਾ ਦੀਆ ਨੂੰਹਾ ਨਹੀ ਚੰਗੀਆ ਜਿੰਨਾ ਦੀਆ ਨੂੰਹਾ ਚੰਗੀਆ ਉਹਨੇ ਦੇ ਸੁਹਰੇ ਚੰਗੇ ਨਹੀ ਹੁੰਦੇ
@baljinderbadhan5680
@baljinderbadhan5680 10 сағат бұрын
ਅੰਜਲੀ ਦੀਦੀ ਨੇ ਬਾਪੂ ਨੇ ਸਹੀ ਕਿਹਾ ਕਿ ਆਢ ਗੁਆਢ ਨਹੀ ਚਾਹੁੰਦਾ ਕਿ ਕਿਸੇ ਦਾ ਕਿਸੇ ਨੂੰਹਾਂ ਸੁੱਖੀ ਵੱਸੇ ਚੁੱਕਣਾ ਤਾ ਪੱਥਰ ਪਾੜ ਦਿੰਦੀ ਹੈ
@baljinderbadhan5680
@baljinderbadhan5680 11 сағат бұрын
ਕਰਮਾ ਵੀਰਾ ਮਾਵਾ ਧੀਆ ਦੀਆ ਮਿੱਠੀਆ ਮਿੱਠੀਆ ਗੱਲਾਂ ਵਿਚ ਆਈ ਜਾਦਾ ਹੈ ਦੋਨੋ ਬੜੀਆ ਚਲਾਕ ਹਨ
@baljinderbadhan5680
@baljinderbadhan5680 11 сағат бұрын
❤❤❤❤❤❤❤❤❤❤❤❤❤❤❤❤👌👌👌👌👌👌👌👌👌👌👌👌👌👌👌👌👌👌👌👌
@baljinderbadhan5680
@baljinderbadhan5680 11 сағат бұрын
ਸੋਨੀਆ ਦੀਦੀ ਤੇ ਕਰਮੇ ਵੀਰੇ ਦੀ ਜੋੜੀ ਵਧੀਆ ਲੱਗਦੀ ਹੈ ਪਰੀਤ ਨਹੀ ਜੱਚਦੀ ਕਰਮ ਵੀਰੇ ਨਾਲ❤❤❤❤❤❤❤
@SukhwinderSingh-wq5ip
@SukhwinderSingh-wq5ip 11 сағат бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@Virk-2022
@Virk-2022 12 сағат бұрын
ਅਮਨ ਗੁੜ ਵਾਲਾ ਡੱਬੂ ਚੁਕ ਕੇ ਸਿਰ ਚ ਮਾਰ ਬੁੜੀ ਦੇ 😂ਦੱਸ ਕਿਲਿਆਂ ਨਾਲ ਨੀ ਰੱਜੀ 😮ਤੇਰੇ ਭਾਈ ਦੇ ਚਾਰ ਕਿਲੇ ਵੀ ਰੜਕਦੇ ਆ 😂ਇੱਥੇ ਅੰਜਲੀ ਸਹੀ ਆ ❤
@baljinderbadhan5680
@baljinderbadhan5680 12 сағат бұрын
👌👌👌👌👌👌👌👌👌👌👌👌❤️❤️❤️❤️❤️❤️❤️❤️❤️❤️❤️❤️❤️❤️❤️
@baljinderbadhan5680
@baljinderbadhan5680 12 сағат бұрын
ਚਾਚੀ ਨੂੰ ਕੀ ਦੱਸਦੇ ਹਾ ਇਹ ਸਾਰਾ ਕੁੱਝ ਚਾਚੀ ਦਾ ਕੀਤਾ ਕਰਿਆ ਹੈ ਅੰਜਲੀ ਚਾਚੀ ਦੇ ਮਗਰ ਲੱਗਕੇ ਇਸ ਤਰ੍ਹਾਂ ਕਰਦੀ ਹੈ
@baljinderbadhan5680
@baljinderbadhan5680 13 сағат бұрын
❤❤❤❤❤❤❤❤❤❤❤👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
@baljinderbadhan5680
@baljinderbadhan5680 13 сағат бұрын
ਕਾਕੇ ਅੰਕਲ ਜੀ ਦੀ ਗੁੱਡ ਐਕਟਿੰਗ ❤❤❤❤❤❤
@baljinderbadhan5680
@baljinderbadhan5680 14 сағат бұрын
👌👌👌👌👌👌👌👌👌👌👌👌❤❤❤❤❤❤❤❤❤❤❤❤
@seemasuri6284
@seemasuri6284 Күн бұрын
Jasmin ka gla khrab hai awaj baithi hai
@kiranprabhathakur7178
@kiranprabhathakur7178 Күн бұрын
Bhai abhi Jaisa Hona chahie❤❤❤❤❤ very nice
@malkeetwaring2446
@malkeetwaring2446 Күн бұрын
Sodi ਸਾਰੀ ਵੀਡਿਓ ਵਧੀਆ ਹੁੰਦੀ ਆ ਪਰ ਐਂਡ ਕਿਸੇ ਵੀਡਿਓ ਦਾ ਨੀ ਵਧੀਆ ਹੁੰਦਾ ,ਵਿਸਥਾਰ ਨਾਲ ਦਸਣਾ ਸੀ , ਵੀ ਹਰਜੀਤ ਤੋਂ ਡਰਦੀ ਨੇ ਬਿਮਾਰੀ ਦਾ ਬਹਾਨਾ ਲਾਇਆ ਸੀ ੍ਰ,ਬਣੀ ਨੀ ਗਲ ਐਂਡ ਵੇਖ k ਆਈ ਲਗਦਾ ਵੀ ਪਹਲਾ ਵਾਲਾ ਵੀ ਐਵੇਂ ਟਾਈਮ ਖਰਾਬ ਕੀਤਾ
@SimranKaur-xp8xy
@SimranKaur-xp8xy Күн бұрын
very nice god bless you team members 🙏🙏🙏🙏🙏🙏👍👌🏻👌🏻👍👍
@mandeepmann8730
@mandeepmann8730 Күн бұрын
Very nice video aman didi God bless you
@SandeepKaur-qf1xf
@SandeepKaur-qf1xf Күн бұрын
Bht vdya video GBU all team always be happy 😊❤
@sukhmanikaurmani6892
@sukhmanikaurmani6892 Күн бұрын
Nice video
@Karmjeetkaur-or4gv
@Karmjeetkaur-or4gv Күн бұрын
Very nice video g👌
@user-bq2kp3bp7h
@user-bq2kp3bp7h Күн бұрын
ਬਹੁਤ ਹੀ ਵਧੀਆ ਵੀਡੀਓ ਹੈ ਅਮਨ ਭੈਣ ਜੀ ਰੱਬ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਖੇ 🙏🙏
@surinderkaurjouhal5894
@surinderkaurjouhal5894 Күн бұрын
Nice video 🙏🙏
@user-qk5kq9zz2u
@user-qk5kq9zz2u Күн бұрын
Ae hanthi ni nu aakl ni aaoni
@sukhdevsingh-je6hp
@sukhdevsingh-je6hp Күн бұрын
Good nice ji 🙏 good masaj je 🙏 औरत ही औरत दी दसुमन हैं
@avtarbrar-dm8wg
@avtarbrar-dm8wg Күн бұрын
Really nice video thanks
@user-fh9ks3hv9e
@user-fh9ks3hv9e Күн бұрын
❤❤❤❤❤❤ nice
@baldevsingh6204
@baldevsingh6204 Күн бұрын
Anjli is right
@NarinderkaurKaur-jn3tg
@NarinderkaurKaur-jn3tg Күн бұрын
Very nice
@ManjeetKaur-wb4py
@ManjeetKaur-wb4py Күн бұрын
🎉❤
@paramjeetkaur4230
@paramjeetkaur4230 Күн бұрын
ਤੂੰ ਕੀ ਜਾਣਦੀ ਐਂ ਭਰਜਾਈਆਂ ਦੀ ਸਾਰ ਪੇਕੇ ਘਰੇ ਬੈਠੀ ਐਂ ਸਾਰੇ ਪ੍ਰੀਵਾਰ ਤੇ ਚਮ ਦੇ ਸਿੱਕੇ ਚਲਾਉਣੀ ਐ ਜਿੰਨਾ ਚਿਰ ਇਹ ਬੇਇਜਤੀ ਨਹੀਂ ਕਰਾਉਂਦੀ ਉਨਾਂ ਚਿਰ ਇਹ ਸੁਆਦ ਨਹੀਂ ਆਉਂਦਾ ਚਰਨੋਂ ਨੂੰ ਚੱਜ ਨਾ ਚਾਰ ਸੌਹਰੀ ਘੁਰਨੇ ਨੂੰ ਤਿਆਰ ਵੇਹਲੀ ਲਵੇਲੀ
@MixedFlavour123
@MixedFlavour123 Күн бұрын
❤❤
@BaljitSambi
@BaljitSambi Күн бұрын
ਜੈਸਮੀਨ ਦੀ ਐਕਟਿੰਗ ਬਿਲਕੁਲ ਨਹੀ ਵਧੀਆ
@harseesjawanda4893
@harseesjawanda4893 Күн бұрын
Very nice video g 👌👌👌👌👌👌👌👌👌👌
@harseesjawanda4893
@harseesjawanda4893 Күн бұрын
Very nice video g 👌👌👌👌👌👌👌👌👌👌
@SimranSingh-zx4wj
@SimranSingh-zx4wj Күн бұрын
ਅੰਜਲੀ ਸਹੀ ਕਹਿੰਦੀ ਹੈ
@sukhpreetkaur4961
@sukhpreetkaur4961 Күн бұрын
Nice video
@SimranjeetSingh-yd3to
@SimranjeetSingh-yd3to Күн бұрын
Nice.video.😊
@user-re2hf7fm4t
@user-re2hf7fm4t Күн бұрын
Nice video bro 🎉❤
@user-mi1ce1fu7o
@user-mi1ce1fu7o Күн бұрын
Anjali didi ne bilkul sahi keha
@user-kd6qp2ov4t
@user-kd6qp2ov4t Күн бұрын
Vedo bhut vdya g Bhut vdya msg g vedo ch
@kukkaddhaliwal7599
@kukkaddhaliwal7599 Күн бұрын
bhuth sohni video aa ji vad to vad comments like nd share kro ji❤