ਅਮਰੀਕਾ ਦੀ ਡੌਂਕੀ ਨੇ ਵਿਕਾ ਦਿੱਤੇ 3 ਕਿੱਲੇ, 60 ਲੱਖ ਦੇ ਕੇ ਛੁੱਟਿਆ ਖਹਿੜਾ | Pro Punjab Tv

  Рет қаралды 281,781

Pro Punjab Tv

Pro Punjab Tv

Жыл бұрын

ਅਮਰੀਕਾ ਦੀ ਡੌਂਕੀ ਨੇ ਵਿਕਾ ਦਿੱਤੇ 3 ਕਿੱਲੇ, 60 ਲੱਖ ਦੇ ਕੇ ਛੁੱਟਿਆ ਖਹਿੜਾ
ਡਾਲਰਾਂ ਦੇ ਸੁਪਨਿਆਂ ਨੇ ਇਸ ਨੌਜਵਾਨ ਨੂੰ ਅਮਰੀਕਾ ਦੀਆਂ ਜੇਲ੍ਹਾਂ 'ਚ ਕਟਾਏ 3 ਸਾਲ
ਅਮਰੀਕਾ ਦਾ ਨਾਗਰਿਕ ਬਣਨ ਗਿਆ ਸੀ, ਪਰ ਕੈਦੀ ਬਣ ਕੇ ਮੁੜਿਆ ਵਾਪਸ
#FatehgarhSahib #AnmolSingh #Interview #Donkey #Punjab #America #illegal #Immigration #Boder #NRI #Donkey #Jail #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 454
@sukhmaansaab1963
@sukhmaansaab1963 Жыл бұрын
ਜਦ ਇੰਨੇ ਪੈਸੇ ਹੀ ਲਾਉਣੇ ਸੀ ਪਹਿਲਾ ਹੀ ਸਹੀ ਤਰੀਕੇ ਨਾਲ ਚਲੇ ਜਾਦੇ , ਬਹੁਤ ਮੁੰਡੇ ਇੱਦਾ ਹੀ ਫਸੇ ਓਦਰ ਵਾਹਿਗੁਰੂ ਜੀ ਦਾ ਸ਼ੁਕਰ ਅਾ ਕੀ ਤੂੰ ਵੀਰ ਠੀਕ ਠਾਕ ਅਾ ਗਿਅਾ
@shubhdeepsingh522
@shubhdeepsingh522 Жыл бұрын
Bai kayia da sai tareekey nal v ni bnda fr hi glt step chkdey a bnda dovey pasey mrda ki krey
@AvtarSingh-lz2wz
@AvtarSingh-lz2wz Жыл бұрын
Ok
@taranveerjhinger8640
@taranveerjhinger8640 Жыл бұрын
,
@jaswindersinghbahga2340
@jaswindersinghbahga2340 Жыл бұрын
ਅਸੀਂ ਆਪ ਹੀ ਏਜੰਟ ਧੱਕੇ ਚੜ੍ਹ ਦੇ ਹਾਂ। ਕੋਈ ਏਜੰਟ ਸਾਡੇ ਘਰ ਨੀ ਆਉਂਦਾ ਭੇਜਣ ਲਈ।
@Reme873
@Reme873 Жыл бұрын
ਪੰਜਾਬ ਛੱਡ ਕੇ ਜਾ ਰਹੇ ਹੋ ਸਿੱਖੋ ਕੁਝ ਸੋਚੋ ਪੰਜਾਬ ਦਾ। ਕੰਮ ਤਾਂ ਇੱਥੇ ਵੀ ਹੈ ਬੱਸ ਦੇਖਣ ਦੀ ਲੋੜ ਹੈ ।ਏਨ੍ਹਾ ਬਦਮਾਸ਼ ਚੋਰ ਏਜੰਟਾਂ ਨੂੰ ਸਾਹਮਣੇ ਲੈ ਆਓ ਜੇਹੜੇ ਲੋਕਾਂ ਨੂੰ ਲੁੱਟ ਰਹੇ ਹਨ।
@harmandeepsingh6974
@harmandeepsingh6974 Жыл бұрын
ਬਹੁਤ ਔਖਾਂ ਭਰਾ ਬਾਹਰ ਜਾਣਾ ਤਾਂ ਪੰਜਾਬ ਚ ਹੀ ਰਹਿ ਲਓ ਚਾਹੇ ਘੱਟ ਖਾ ਲਓ ਪਰ ਆਪਣੀ ਧਰਤੀ ਦੇ ਲਈ ਖੜੋ😢🙏
@Singh-by1z
@Singh-by1z 8 ай бұрын
Absolutely 💯
@tarntarantvBawa
@tarntarantvBawa Жыл бұрын
ਸਹੀ ਤਰੀਕੇ ਨਾਲ ਬਾਹਰ ਜਾਉ ਦੋ ਨੰਬਰ ਵਿੱਚ ਪੈਸਾ ਤੇ ਜਾਨ ਨਾ ਜੋਖਮ ਵਿੱਚ ਪਾਉ
@surjeetsighsonu7896
@surjeetsighsonu7896 11 ай бұрын
ਵੀਰ ਜੀ ਜ਼ਿਆਦਾ ਨਾ ਖਿਚੋ ਥਾਕੀ ਗੱਲਾਂ ਠੀਕ ਹੈ
@bluepen215
@bluepen215 Жыл бұрын
Thanks for awareness
@GurpreetSingh-xr2wz
@GurpreetSingh-xr2wz Жыл бұрын
waheguru ji
@thesinghsinsydney9762
@thesinghsinsydney9762 10 ай бұрын
Bro. Do you expect 5 star treatment in jail ??? Jail is meant for this treatment.
@gauravyoutube5669
@gauravyoutube5669 Жыл бұрын
ਸ਼ਾਇਦ ਇਹੋ ਜਿਹੀਆਂ ਇੰਟਰਵਿਉ ਦੇਖ ਕੇ ਲੋਕ ਇਸ ਤਰੀਕੇ ਨਾਲ ਬਾਹਰ ਜਾਣ ਤੋਂ ਪਹਿਲਾਂ 100 ਵਾਰ ਸੋਚਣ।ਪਰ ਫਿਰ ਵੀ ਲੋਕ ਏਜੰਟਾਂ ਦੀਆਂ ਗੱਲਾਂ ਵਿੱਚ ਆ ਕੇ ਉਹਨਾਂ ਦੇ ਮਗਰ ਲੱਗ ਹੀ ਜਾਂਦੇ ਨੇ।ਰਿਸ਼ਤੇਦਾਰ ਵੀ ਵੱਡੀਆਂ ਵੱਡੀਆਂ ਫੂਕਾਂ ਛਕਾਉਂਦੇ ਨੇ ਜੋ ਪਹਿਲਾਂ ਹੀ ਬਾਹਰਲੇ ਮੁਲਕਾ ਵਿੱਚ ਬੈਠੇ ਨੇ।
@kaurnavu8250
@kaurnavu8250 Жыл бұрын
Kuj nai hona ... Es saal bahut jyada gye ne lok donkey rahi
@singhkaur2538
@singhkaur2538 Жыл бұрын
Waheguru ji
@jagpreetsingh1697
@jagpreetsingh1697 Жыл бұрын
Waheguru
@LakhvirSingh-ew7ke
@LakhvirSingh-ew7ke Жыл бұрын
1 month ch Sokha border paar ho gya, nahi tan lokan nu 5 month tan border de naal bethe lang Jande ne
@Universalmusicchannel
@Universalmusicchannel Жыл бұрын
Bai fake aa views lyi
@HarbhajanSingh-hm8hf
@HarbhajanSingh-hm8hf Жыл бұрын
Aznt he Haram zAda c jo sachai nahi dasday
@gauravyoutube5669
@gauravyoutube5669 Жыл бұрын
60 ਲੱਖ ਰੁ ਵਿੱਚ ਤਾਂ ਇੰਡੀਆ ਵਿੱਚ ਵੀ ਜਿਹੋ ਜਿਹਾ ਮਰਜੀ ਕੰਮ ਕਰ ਲਓ ।ਬਾਹਰ ਵੀ ਖਰਚੇ ਬਹੁਤ ਨੇ ਮਿਹਨਤ ਕਰਕੇ ਵੀ ਇੰਡੀਆ ਵਰਗੀ ਰੋਟੀ ਨਹੀ ਮਿਲਦੀ ਉੱਥੇ।ਏਜੰਟ ਤੇ ਵਿਚੋਲਾ ਕਦੇ ਸੱਚ ਨਹੀ ਬੋਲਦੇ।
@Singh-by1z
@Singh-by1z 8 ай бұрын
Absolutely right brother.
@LOVEJOTGILL39
@LOVEJOTGILL39 9 ай бұрын
ਅਸਲ ਵਿੱਚ ਗਲਤੀ ਆਪਣੀ ਆ ਜਿਹੜੇ 40-40 ਲੱਖ ਲਾਕੇ ਡੋਂਕੀ ਲਾਉਣੀ, ਪਹਿਲੀ ਗੱਲ ਆਪਣਾ ਦੇਸ਼ ਛੱਡਕੇ ਬਾਹਰ ਨਾ ਜਾਓ ਪਰ ਕਿਸੇ ਕਿਸੇ ਦੀ ਮਜ਼ਬੂਰੀ ਹੁੰਦੀ ਆ ਜੇਕਰ ਜਾਣਾ ਤਾਂ legal ਤਰੀਕੇ ਨਾਲ ਜਾਓ , ਕਿਉਕਿ ਡੋਂਕੀ ਲਾਕੇ ਮਾਪਿਆਂ ਨੂੰ ਪੁੱਤ ਤੇ ਆਪਾ ਨੂੰ ਮਾਪੇ ਨਹੀਂ ਮਿਲਣੇ 👏
@anmolpreetkahlo7094
@anmolpreetkahlo7094 Жыл бұрын
Waheguru ji🙏🙏
@stockandforexwisdom3407
@stockandforexwisdom3407 Жыл бұрын
With 60 lakh u could have started Ur own business here . India is a land od opportunity but people make foolish choices.
@gurlalsinghsohi2030
@gurlalsinghsohi2030 10 ай бұрын
ਉ ਵੀਰ ਤੂੰ ਡੋਂਕੀ ਲਾਉਣ ਗਿਆ ਸੀ ਅਮਰੀਕਾ ਦੀ ਕੇ ਹੋਲਾ ਮੁਹੱਲੇ ਤੇ ਗਿਆ ਸੀ ਜਿੱਥੇ ਥਾ ਥਾ ਤੇ ਲੰਗਰ ਆਉਣਾ ਹੀ 😂😂😂😂
@pek1240
@pek1240 9 ай бұрын
ahi mai vi kiha asi vi donkian la ke agye si eh ta vichara 15 15 mint vi sunayi janda 2 sal lag gaye si sanu 97 ch ture si gharo
@user-bb1xy3ym4g
@user-bb1xy3ym4g 6 ай бұрын
Ehnu anandpur sahib di donkey Lani chahiye si atleast langar tah milda
@devkinandan9722
@devkinandan9722 Жыл бұрын
ਜਿਸ ਨੇ ਤੁਹਾਨੂੰ ਗਲਤ ਗਾਈਡ ਕੀਤਾ ਹੈ ਉਸ ਨਾਲ ਵੀ ਬੁਰਾ ਹੋਵੇਗਾ ਸਹੀ ਢੰਗ ਨਾਲ ਬਾਹਰ ਜਾਉ
@thind-records
@thind-records Жыл бұрын
Koi galat guide ni karda Pata Ena nu Sara hunda drama jyada karde a bai 2010 ch Aya donkey la k aunda 14 month bad pakka vi giya mein hun citizen a viya krva k Aya wife apni nu ethe sadya deport hu k jera janda o drama bhut karda Pata ni kiyo apne kolo gallana la la dasde a
@amrinderkambhoj3077
@amrinderkambhoj3077 Жыл бұрын
@@thind-records sahi ga bai
@MandeepSingh-wn3rc
@MandeepSingh-wn3rc Жыл бұрын
Waheguru ji waheguru ji
@Jatt3616
@Jatt3616 Жыл бұрын
👍🏻👍🏻
@unlockedtv9630
@unlockedtv9630 Жыл бұрын
Style of Sidhu Mossewala
@jatt.isjatt
@jatt.isjatt Жыл бұрын
ਵੀਰ ਦਾ ਚੇਹਰਾ ਦੇਖ ਕੇ,, ਕਿਸ,, ਕਿਸ ,ਨੂੰ,ਸਿੱਧੂ ਮੂਸੇਵਾਲਾ ਦਾ ਭੁਲੇਖਾ ਪਿਆ..
@amansingla9392
@amansingla9392 Жыл бұрын
Menu nhi pya
@surjeetsighsonu7896
@surjeetsighsonu7896 11 ай бұрын
Sadhuu Bhai wraga aa
@armanbajwa9736
@armanbajwa9736 Жыл бұрын
🙏🏻❤🙏🏻🙏🏻🙏🏻waheguru ji
@listenitout784
@listenitout784 9 ай бұрын
ਪਹਿਲਾਂ ਪੰਜਾਬ ਚ ਨੌਕਰੀ ਦੇਖੋ ਪੜ ਕੇ ਵਧਿਆ ਜੇ ਨਾਂ ਮਿਲੇ ਫੇਰ ਇਹ ਰਸਤਾ ਚੁਣੋ
@mandeepsinghBhinder
@mandeepsinghBhinder Жыл бұрын
Gal kismat di a bro
@preetsaab5173
@preetsaab5173 Жыл бұрын
6:32 taxi bro 😩😬🤣
@jsp.tv.1
@jsp.tv.1 Жыл бұрын
Bhai nu gul karni v bhuli pai aa vechare nu rub mehar kera
@bikkarsingh3084
@bikkarsingh3084 Жыл бұрын
So sad sorry bhai ji
@rajbagri9979
@rajbagri9979 Жыл бұрын
Hun ta bde lokki aram na pahuch ge.apni apni kismet hundi aa vire
@billu8545
@billu8545 Жыл бұрын
Shi.kha
@NAVGILL-on6vu
@NAVGILL-on6vu Жыл бұрын
ਸਿਆਣੇ ਕਹਿੰਦੇ ਨੇ ਨਕਲ ਵੀ ਅਕਲ ਨਾਲ ਹੀ ਵੱਜਦੀ ਏ
@samrisamri1259
@samrisamri1259 Жыл бұрын
ਸਰਦਾਰ ਜੀ, ਤੁਹਾਨੂੰ ਕਿਸਨੇ ਕਿਹਾ ਸੀ ਕਿ 60 ਲੱਖ ਲਗਾ ਕਿ ਜਾਓ?? ਤੁਹਾਡੇ ਤੋ ਪਹਿਲਾ ਹਜ਼ਾਰਾਂ ਲੋਕਾਂ ਨਾਲ ਏਦਾਂ ਵਾਪਰ ਚੁੱਕੀ ਹੈ. 2 ਮਹੀਨੇ ਪੜ੍ਹ ਕਿ Ielts ਕਰ ਲੈਂਦੇ??
@jodhsingh8570
@jodhsingh8570 Жыл бұрын
U Right g 💯
@fresh5442
@fresh5442 Жыл бұрын
ਯਾਰ ਏਜੰਟ ਘੈਟ ਲਗਦਾ ਮੂੰਡੇ ਦਾ ਜੇ ਰਸਤੇ ਦੇ ਸਹੀ ਪੰਗੇ ਪੈ ਜਾਦੇ ਫਿਰ ਕੀ ਕਰਦਾ ਇਹ ਜਵਾਕ
@AkashdeepSingh-sf4ok
@AkashdeepSingh-sf4ok Жыл бұрын
🙏🏾🙏🏾🙏🏾🙏🏾🙏🏾🙏🏾
@jagjitgaming157
@jagjitgaming157 Жыл бұрын
@krs2205
@krs2205 Жыл бұрын
Chalo
@s.k.khardiyas.k.khardiya2787
@s.k.khardiyas.k.khardiya2787 Жыл бұрын
Vahegu Meher kre
@dalwinderpalsamra3475
@dalwinderpalsamra3475 Жыл бұрын
No one is fool & everyone is to go though best routes available based on individuals & their availability of resources & circumstances. Again , Again God is Great !& May God Bless Each & Everyone
@satvirkumar2966
@satvirkumar2966 11 ай бұрын
Q
@satvirkumar2966
@satvirkumar2966 11 ай бұрын
0😅😅0
@user-so6nb9bh2h
@user-so6nb9bh2h 4 ай бұрын
😂
@sidhus2520
@sidhus2520 Жыл бұрын
Shi gal a bai ji ਮੈ ਵੀ ਇੱਕ ਸਾਲ ਬਾਅਦ ਬਾਪਸ ਆ ਗਿਆ ਡਪੋਟ ਹੋ ਕੇ
@majorsingh8855
@majorsingh8855 4 ай бұрын
Deport kio karta vr
@cinematicview1332
@cinematicview1332 Жыл бұрын
Bus ch 2 ghante behna okha? Seriously oh god eh mummies boy aa veere india hi best aa tere lai god bless you
@paramsahota2692
@paramsahota2692 Жыл бұрын
Sahi gal aa 😂😂😂😂😂😂
@amarjeetknl
@amarjeetknl 5 ай бұрын
Very innocent guy
@weew2587
@weew2587 Жыл бұрын
Complaint anj kar raya aa jive holiday inn di booking karayi si 😅😅😅😅😅
@RajinderSingh-uo5ye
@RajinderSingh-uo5ye Жыл бұрын
👏👏👏👏👏
@kabaddi3567
@kabaddi3567 Жыл бұрын
ਭੇੜ ਚਾਲ ਆ ਲੋਕਾਂ ਦੀ ਜਦੋਂ ਪਤਾ ਵੀ ਆ ਕੁੱਝ ਹੋਣਾ ਫੇਰ ਵੀ ਲੋਕ ਹੱੱੜਦੇ ਨੀ 🤣🤣ਘਰੇ ਤਾਂ ਡੱਕਾ ਨੀ ਤੋੜ ਦੇ ਅਸੀਂ ਅਮਰੀਕਾ ਜਾ ਕੇ ਕਾਮੇ ਬਣ ਜਾਂਦੇ ਆ 🤣🤣🤣ਹੱਸਕੇ ਨਾ ਕੈਹਦੀ ਕਿਤੇ 2ਨੰਬਰੀ ਪਿੰਡ ਵਿੱਚ ਬੱਝੇ ਅਮਰੀਕਾ ਵਾਲਾ ਨੀ ਬੱਲੀਏ 🤣🤣
@prabhdhaliwal6733
@prabhdhaliwal6733 Жыл бұрын
Landu banda Bai, peyo di karke sari punji kharab Halle vi sharam ni mann da.
@tanbirmaan3181
@tanbirmaan3181 Жыл бұрын
Oh ho ho enl gap
@romanpreet4614
@romanpreet4614 Жыл бұрын
Mai v veer bhut muskil nl vapis aya mai v interview deni aa bhut gla dsniya raah che ki ki hoya
@sukhsidhu4646
@sukhsidhu4646 Жыл бұрын
Bro eh gl maari hoi k brother vaps chla gya pr asi ta es to vdh aukhe reh k aie ha aukhe ta hona painda bhukh pyaas sehni paindi pr veer jiada sohl lgda jehra kehnda bus ch 2 ghnte v behna aukha a
@malkitsingh6807
@malkitsingh6807 Жыл бұрын
I am from Portugal 🇵🇹
@kalgaming1867
@kalgaming1867 Жыл бұрын
Bai kam haga Portugal ja nai 🤔
@malkitsingh6807
@malkitsingh6807 Жыл бұрын
@@kalgaming1867 yes
@sukhsagarbajwa5222
@sukhsagarbajwa5222 Жыл бұрын
ਹੱਦ ਆ yaar ਪੁਰੀ interview ch ਲੱਗਦਾ ਵੀਰ ਨੁ over eight de problem a 😂🎉
@dream_big_work_hard01
@dream_big_work_hard01 10 ай бұрын
Oh kya hota madam?
@comedykingjass
@comedykingjass Жыл бұрын
Ageniya di chaal aa
@anmolsarai4428
@anmolsarai4428 Жыл бұрын
Mama 3 4 saal pehla de 10 10 min v yaad kri firda
@nijjarnijjar8663
@nijjarnijjar8663 Жыл бұрын
Jihde lode lagge hon ohnu kush ni bhulda
@Hassde_raho
@Hassde_raho Жыл бұрын
yr hor gal koi nai, ver sachi dimage tou upset hoo gya😂😂😂😂😂😂
@nirvairsinghgill5683
@nirvairsinghgill5683 3 күн бұрын
ਬਾਈ ਜੇ ਦੋ ਦਿਨ ਵੀ ਨੀ ਕੱਟ ਹੋਣੇ ਸੀ ਫੇਰ ਗਿਆ ਹੀ ਕਿਊ ਸੀ ਏਦਾ 😀😀…..90 % ਤਾਂ ਝੂਠ ਹੀ ਛੱਡ ਰਿਹਾ ਇਹ
@Hassde_raho
@Hassde_raho Жыл бұрын
Veere, nettu satraan walaa 2 Pro max😂😂😂😂😂😂😂😂
@NAVE_MULTANI
@NAVE_MULTANI Жыл бұрын
Daleri a jwana ihna kuj jhal geya💯
@Punjab13164
@Punjab13164 Жыл бұрын
A interview 2 months pehla dekh lyi hor chanel te a bande di par ethe kuj hor Kanani dasda hor chanel te koi hor story
@mandeepsinghBhinder
@mandeepsinghBhinder Жыл бұрын
Bhai any airport vich free room milde ne bus gal karni pendi a airline counter te bro
@jagdeepsidhu3065
@jagdeepsidhu3065 Жыл бұрын
Patarkar hrek gall nu repeat kri jnda😂
@johalstudio6115
@johalstudio6115 Жыл бұрын
ਕਮਾਲ ਦੀ ਗੱਲ ਆਂ ਥਲੇ ਐਡ ਵੀ ਬਾਹਰ ਜਾਨ ਦਿ ਲਾਇ ਆ
@jsp.tv.1
@jsp.tv.1 Жыл бұрын
Veera Ajents v jugaad la k bande nu America pahchaunde ne
@RaviSinghBrar
@RaviSinghBrar Жыл бұрын
ਧੱਕੇ ਨਾਲ ਹੀ ਬਾਹਰ ਭੇਜ ਦਿੰਦੇ ਬਾਈ?? ਬਹੁਤ ਗ਼ਲਤ ਗੱਲ ਫੇਰ ਤਾਂ ਏਜੰਟਾਂ ਦੀ ,,
@jatindersingh1671
@jatindersingh1671 Жыл бұрын
0.5 kilometer tur k hi marn wala hogya gollu 😂
@user-wh9zd2up7f
@user-wh9zd2up7f 2 ай бұрын
😂😂😂😂
@nirvairsinghgill5683
@nirvairsinghgill5683 3 күн бұрын
Sala fuddu bnayi janda ewe …. Saleya mame de viah te geya c jo teri sewa krde 😂
@singhdiljit8664
@singhdiljit8664 Жыл бұрын
Veer mera me 18 month camp ch raha Greece ch bhai kisa desh stay laini aa dharm da naam ta case nahi lao fir stay nahi mildi
@ManpreetSingh-gi5db
@ManpreetSingh-gi5db Жыл бұрын
40 Lakh 🤭🤭🤭🤭
@sainiamarjeet
@sainiamarjeet Жыл бұрын
sabar nahi te kosh nahi paisa laye jindagi de qurbaani
@gursangeetsingh4493
@gursangeetsingh4493 Жыл бұрын
ਸਭ ਲੱਗੇ ਹੋਏ ਆ ਕਾਡ ਮਾਰਕੇ ਕੰਮੈਂਟ ਕਰਨ।
@karam5271
@karam5271 Ай бұрын
Amreeka ne 0 karke ni chaddeya, eh apni he bevkoofi da anjaam hai. Seyaane bano te illegal chakkaraan ch na pao.
@gauravyoutube5669
@gauravyoutube5669 Жыл бұрын
ਬਾਈ ਅਮਰੀਕਾ ਕੋਲ ਤਾਂ ਐਨੀ ਟੈਕਨੋਲਜੀ ਆ ਉਹਨਾਂ ਦੇ ਬਾਰਡਰਾਂ ਤੇ ਸੈਂਸਰ ਲੱਗੇ ਹੋਏ ਨੇ ਤਾਹੀਂ ਤਾਂ ਬਾਰਡਰ ਲੰਘਣ ਤੇ ਪੁਲੀਸ ਵਾਲੇ ਉਸੇ ਵੇਲੇ ਹੀ ਘੇਰਾ ਪਾ ਲੈਂਦੇ ਨੇ ਉਨਾ ਨੂੰ ਸਭ ਕੁਝ ਪਤਾ ਲੱਗ ਜਾਂਦਾ ਪਰ ਲੋਕ ਅਨਜਾਨ ਬੇਫਿਕਰ ਹੋ ਜਾਂਦੇ ਨੇ ਬਾਡਰ ਕਰੌਸ ਕਰਕੇ ਕਿ ਸਾਨੂੰ ਤਾਂ ਕਿਸੇ ਨੇ ਦੇਖਿਆ ਹੀ ਨਹੀ ਜਿਸ ਤਰਾਂ ਇਹ ਵੀਰ ਦੱਸ ਰਿਹਾ ਕਿ ਅਸੀ ਹੈਰਾਨ ਹੋ ਗਏ ਕਿ ਇਹ ਕੀ ਹੋ ਗਿਆ ।
@jantakalyansidhu1376
@jantakalyansidhu1376 Жыл бұрын
🥺
@GurniwazdeepSingh-lj7wo
@GurniwazdeepSingh-lj7wo 10 ай бұрын
Veer agent te depend krda mere bahut friend gy jandea hi camp cho bhr hogy
@ravdeepsingh7806
@ravdeepsingh7806 Жыл бұрын
Main aje jail vich va manu PTA kdo jana Punjab waheguru bacha la raba
@user-by4sp1bz6p
@user-by4sp1bz6p Жыл бұрын
kehdi country ch veer
@ravdeepsingh7806
@ravdeepsingh7806 Жыл бұрын
@@user-by4sp1bz6p uk
@tanbirmaan3181
@tanbirmaan3181 Жыл бұрын
Savere 5 waje pher 12 waje then sham nu 5 waje awe gappa na maar
@billarni4167
@billarni4167 8 ай бұрын
2-2.5 saal maa❤️ da ki haal hoya hona😢
@navdeepjaspal7594
@navdeepjaspal7594 5 ай бұрын
First enter illegally in a country and then expect the border authority to treat u like a prince? It's your fault and you should be thankful you got food and shelter.
@trucker2358
@trucker2358 Жыл бұрын
Eh gal tah sahi ah v donki launi aukhi ah par eh munda jayada jhuth he BOLi janda yaar kun lokan nu daronde ah
@netflixmovies6259
@netflixmovies6259 Жыл бұрын
ਮੁੰਡਾ ਜਵਾਕ ਸੀ ਅਜੇ ਤਾਂ ਕਰਕੇ ਘਬਰਾ ਗਿਆ,ਮੈਂ ਤਾਂ 6 ਮਹੀਨੇ ਲਗਾ ਕੇ ਪਨਾਮਾ ਜੰਗਲ ਲੰਘ ਕੇ ਆਏਆ,ਤੇਰੇ ਏਜੰਟ ਨੇ ਤਾਂ ਕੰਮ ਬਹੁਤ ਵਧੀਆ ਕੀਤਾ,
@babbalgill6158
@babbalgill6158 Жыл бұрын
Fir bro Jdo bnda fadeya janda ta apne hath ch ta kuj v ni rehnda ja ta koi apna rishtedar rehnda hove
@Jattboy.6633
@Jattboy.6633 Жыл бұрын
Sahi keha 22
@karanlubanavlogs7928
@karanlubanavlogs7928 Жыл бұрын
Mai 14 saal da c jdo donkey la k geya c Ecuador toh veer
@merajija6781
@merajija6781 Жыл бұрын
​@@karanlubanavlogs7928 bhaji kitho ho tuci begowal to
@karanlubanavlogs7928
@karanlubanavlogs7928 Жыл бұрын
@@merajija6781 hanji veer begowal kol pind aa ji
@JasbirSingh-mw7sz
@JasbirSingh-mw7sz Жыл бұрын
Anmol bai sare varke khol te winn correctional de 😅
@comedykingjass
@comedykingjass Жыл бұрын
Kaum gulaam a America ch.
@jagmanpreetsingh8607
@jagmanpreetsingh8607 Жыл бұрын
Bai karnal da a
@trendytrend6644
@trendytrend6644 Жыл бұрын
Bai Jado 60 lakh lona ena piase Apa apni travel histroy bna lo choti country ghum k us to baad america visitor visa paj k dau nal apana travel v hou Hor country a ch apni maat bhut choti karti agent a ne
@lovepreetgill6375
@lovepreetgill6375 Жыл бұрын
Bai kanda apna taxi phra c kana ta punjabi phra c kahta taxi phra
@nirvairsinghgill5683
@nirvairsinghgill5683 3 күн бұрын
250 km ਲਈ 15 ਘੰਟੇ
@tanbirmaan3181
@tanbirmaan3181 Жыл бұрын
Eni gap
@gillranjodh3495
@gillranjodh3495 Жыл бұрын
Bai ji main south amerika vich han risk jaror par 18 sal wich main koi banda depot ja dhòka hoea .. main suriname wich han ashi jindgi hjara munde usa jande aap seting karde
@jugrajsaini4198
@jugrajsaini4198 Жыл бұрын
Bai nmbe deyo apna
@sukhbhullarfzk3012
@sukhbhullarfzk3012 2 ай бұрын
ਵੀਰੇ ਲੱਭਣੀ ਨਾ ਮੌਜ ਪੰਜਾਬ ਵਰਗੀ ਬੱਬੂ ਮਾਨ ਬਾਈ ਨੇ ਬਹੁਤ ਸ਼ਰਧਾ ਗਾਣਾ ਗਾਇਆ ਪਰ ਤੁਹਾਨੂੰ ਲੋਕਾਂ ਨੂੰ ਲੱਗਦੀ ਨਹੀਂ ਤੁਸੀਂ ਡਾਲਰਾਂ ਦੇ ਭੁੱਖੇ ਜੇ
@agricultureinformation3517
@agricultureinformation3517 Жыл бұрын
Beyan he nhi dene aye enu poltical esylam lai ki kuch kehna penda eh t sekh lenda
@LakhvirSingh-ew7ke
@LakhvirSingh-ew7ke Жыл бұрын
Spain ch hi ruk janda
@amrinderkambhoj3077
@amrinderkambhoj3077 Жыл бұрын
Jehde deprot ho jande ne o ahi cahund ene koi v na jawe bahr je mai ni gya yr bande 11 -11 mine ch pakke v ho gaye hon wale tohade agnet hi galt c
@akbalsingh1814
@akbalsingh1814 Жыл бұрын
Le dass veer tu ohna da prohna thodi a jail ch butter chicken bhalda 😂😂😂
@sonikawarma5707
@sonikawarma5707 Жыл бұрын
🤣🤣
@diipabuttar3465
@diipabuttar3465 Жыл бұрын
Really ਬਾਈ ਰਾਸ ਆਏ ਦੀ a ਅਮਰੀਕਾ me aap 4,:5 months ਕੱਟੀ a ਜੇਲ੍ਹ ny ਜਿੱਥੇ bc me c oh USA 🇺🇸 ਦੀ sab to ਪੁਰਾਣੀ ਜੇਲ੍ਹ ਸੀ Mississippi srach krke dekh lena 🙏🏻massa kite ja k rab ne suni a bai🙏🏻
@kulwinderdhanoa1640
@kulwinderdhanoa1640 Жыл бұрын
Bai bahr aa gye tu hun usa a ?
@rajveer_singh95
@rajveer_singh95 7 ай бұрын
Bai green card milgya tenu?
@GurpreetHundal06
@GurpreetHundal06 6 ай бұрын
Mavi bruh Adam county center Mississippi kaat ke aya
@diipabuttar3465
@diipabuttar3465 6 ай бұрын
@@rajveer_singh95 hnji
@rajveer_singh95
@rajveer_singh95 6 ай бұрын
@@diipabuttar3465 vadhiyan fr ta Mitra
@penduamerican1
@penduamerican1 Жыл бұрын
O sach haan vachara jwak aa hun jeak kr v ki sakda aa yr anu ta kuj pata e nhi c anu c bs usa jawa ga boder tap k sida job te te doller shap k m ghar kothi bna dani aa te pind ch jimmedar bn jawa ga a e ta jwaka da km hunda aa
@Lovexsidhu1
@Lovexsidhu1 Жыл бұрын
Aive drai jnda bai idda kush ni
@gopivirk7975
@gopivirk7975 Жыл бұрын
bro 100% sach aa jo kuj v ene bolyaa bss gal kismat di hundi aa ahh vichara deport ho gya main ik saal picho 30lakh bond pr ke nikal gya c 2019 saal bohat mada c 100 vichon 5 6 jane hi bahar kadd de c baki sab deport kr dende c
@easterntoronto
@easterntoronto 10 күн бұрын
​@@gopivirk7975oh trump da vela c bhra, hunn Biden de time ni krde depot, na camp painda, waheguru mehr kre
@cinematicview1332
@cinematicview1332 Жыл бұрын
Byan hi glt dite veer kise da koi ksoor ni
@navjotsingh3389
@navjotsingh3389 Жыл бұрын
asi v aya aw
@pb6542
@pb6542 Жыл бұрын
Veer apa Illigal border tapde aaa police te aawegi hi yr
@supergills2667
@supergills2667 Жыл бұрын
Veer nu pucho ajja mexico chaliye movie nahi dekhi enne
@manis81655
@manis81655 Жыл бұрын
😂😂😂😂 hahaha
@penduamerican1
@penduamerican1 Жыл бұрын
A ta lagda kisa rajja de satt aa menu te nhi lagda kisa jatt da munda aa jina nakhra aa es de sara punjab aea es raa to
@Mixstatus-rh4wm
@Mixstatus-rh4wm Жыл бұрын
6:32 😂😂
@luckysidhu1952
@luckysidhu1952 Жыл бұрын
WRONG WAY NAL TAA KAKA AHI HALL HUNDA HAI
@gauravkhatri6073
@gauravkhatri6073 Жыл бұрын
Na janda
МАМА И STANDOFF 2 😳 !FAKE GUN! #shorts
00:34
INNA SERG
Рет қаралды 4,1 МЛН
DO YOU HAVE FRIENDS LIKE THIS?
00:17
dednahype
Рет қаралды 35 МЛН