Рет қаралды 33,231
Join this channel to get access to perks: bit.ly/3B5oHSA
This match was played in Dhanola (Barnala) Kabaddi cup between Ambi and Amana Kabaddi Club Moga and Sant Baba Isher Singh Ji Raad Sahib teams on 01-03-2013. Ambi and Amana team had players Sattu Tuut, Gogi Yodha, Bagga Pind, Dhula Dappi, Satti, Nahara Baghela, Shindi Yodha, Meek Bhikewal, Harchand, Gindi Tuut, Sukha Susak and Sant Baba Isher Singh ji had players like Nona Bhaini Paringh, Sukha Khadur, Keepa Sadowal, Babu Mangewal, Jus Bhadi Bdecha, Kala, Dhanola Makander, Sanju Manjpuriya were playing in their teams.
Every single raid had money prize from 1000 to 29000. This match was played with enthusiasm. Dont forget share, Like and comment. Cheers !!!
ਇਹ ਮੈਚ 01-03-2013 ਨੂੰ ਧਨੌਲਾ (ਬਰਨਾਲਾ) ਦੇ ਕਬੱਡੀ ਕੱਪ ਤੇ ਅੰਬੀ ਐਂਡ ਅਮਨਾ ਹਠੂਰ ਕਬੱਡੀ ਕਲੱਬ ਮੋਗਾ ਅਤੇ ਸੰਤ ਬਾਬਾ ਈਸਰ ਸਿੰਘ ਜੀ ਰੜ ਸਾਹਿਬ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਅੰਬੀ ਐਂਡ ਅਮਨਾ ਹਠੂਰ ਕਬੱਡੀ ਕਲੱਬ ਮੋਗਾ ਦੀ ਟੀਮ ਵਿਚ ਸੱਤੂ ਤੂਤ, ਗੋਗੀ ਯੋਧਾਂ, ਬੱਗਾ ਪਿੰਡ, ਦੁੱਲਾ ਢੈਪੀ, ਸੱਤੀ, ਨਾਹਰਾ ਬਘੇਲਾ, ਛਿੰਦੀ ਯੋਧਾਂ, ਮੀਕ ਭੀਖੇਵਾਲ, ਹਰਚੰਦ, ਗਿੰਦੀ ਤੂਤ, ਸੁੱਖਾ ਸੂਸਕ, ਅਤੇ ਸੰਤ ਬਾਬਾ ਈਸਰ ਸਿੰਘ ਜੀ ਰੜ ਸਾਹਿਬ ਦੀ ਟੀਮ ਵਿਚ ਨੋਨਾ ਭੈਣੀ ਬੜਿੰਗ, ਸੁੱਖਾ ਖਡੂਰ, ਕੀਪਾ ਸੱਦੋਵਾਲ, ਬੱਬੂ ਮੰਗੇਵਾਲ, ਜਸ ਭੜੀ ਭੜੈਚਾ, ਕਾਲਾ, ਦੌਨਾਲੀ ਮਕੰਦਪੁਰ, ਸੰਜੂ ਮੌਜਪੁਰੀਆ, ਇਹ ਸਾਰੇ ਟੌਪ ਦੇ ਖਿਡਾਰੀ ਖੇਡ ਰਹੇ ਸਨ। ਇਸ ਮੈਚ ਦੀ ਵਿਲੱਖਣਤਾ ਇਹ ਹੈ ਕਿ ਇਕ-ਇਕ ਰੇਡ ਤੇ ਬਹੁਤ ਖੱਲੇ ਇਨਾਮ(1000 ਤੋਂ ਲੈ ਕੇ 29000 ਤੱਕ) ਲੱਗੇ ਅਤੇ ਖਿਡਾਰੀ ਵੀਰਾਂ ਨੇ ਵੀ ਇਹ ਮੈਚ ਬਹੁਤ ਗਰਮਜੋਸ਼ੀ ਨਾਲ ਖੇਡਿਆ।
ਬੈਸਟ ਕਬੱਡੀ ਮੈਚ ਦੇਖੋ : / 365kabaddi
ਫੇਸਬੁੱਕ ਪੇਜ:- / in-fokabaddi365
ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
--
Best Video Channel:- / 365kabaddi
Facebook Page:- / kabaddi365
Full Video Channel:- / kabaddi365f
#kabaddi365
#kabaddi