Shaji Shakarpur| Wrestling Vlog 50 | Gujjar | Eggo Vs Game | Pride Of Player | Gurpreet Sehji |

  Рет қаралды 293,216

Fikar Not

Fikar Not

2 жыл бұрын

#wrestling #wrestler #bloging. #vloging #fariyadali

Пікірлер: 506
@harmeetsingh771
@harmeetsingh771 2 жыл бұрын
ਘੈਂਟ ਗੁੱਜਰ। ਵਾਹ ਯੋਧਿਓ। ਮਾਤਾ ਪਿਤਾ ਨੂੰ ਵੀ ਦਿਲੋਂ ਸਲਾਮ ਬਹੁਤ ਵਧੀਆ ਪਰਵਰਿਸ਼ ਕੀਤੀ। ਮਾਪਿਆਂ ਨੂੰ ਦਿਲੋਂ ਪਿਆਰ
@rajpallitt8365
@rajpallitt8365 2 жыл бұрын
ਸਾਜੀ ਫਰਿਆਦ ਮਲੌਕ ਤੇ ਇੰਦਰਜੀਤ ਮੇਰੀ ਜਿੰਦ ਜਾਨ ਮੇਰੇ ਭਰਾ ਰੱਬ ਇਹਨਾ ਨੂੰ ਚੜਦੀ ਕਲਾ ਚ ਰੱਖੇ ਵਾਹਿਗੁਰੂ
@PargatSingh-nw9qc
@PargatSingh-nw9qc 2 жыл бұрын
ਮੇਰੇ ਪਿੰਡ ਖਾਨਪੁਰ ਬੰਗਰ ਤੋਂ ਫਰਿਆਦ ਅਤੇ ਸਹਿਜੀ ਗੁੱਜਰ ਦੋਵੇਂ ਬੈਸਟ ਦੋ ਬਸੇ਼ਰੇ ਜਿੱਤ ਕੇ ਲੈ ਗਏ
@jugrajkhan7742
@jugrajkhan7742 2 жыл бұрын
ਪਹਿਲਾਂ ਕਦੇ ਪਿੰਡ ਦਾ ਨਾ ਨੀ ਸੀ ਸੁਣਿਆ, ਇਹਨਾਂ ਬੱਬਰ ਸ਼ੇਰਾਂ ਨੇ ਸੱਕਰਪੁਰ ਮਸਹੂਰ ਕਰਤਾ
@gurditpannu2334
@gurditpannu2334 Жыл бұрын
Shaji 👌👌🤲🤲❣️❣️
@daljindersumra3473
@daljindersumra3473 Жыл бұрын
Waheguru g ❤️ 💖 ♥️
@Gurpreetsingh-bx2uk
@Gurpreetsingh-bx2uk 2 жыл бұрын
ਸਾਜੀ ਦਾ ਫੈਨ ਉਦੋਂ ਹੋਇਆ ਜਦੋਂ ਗੋਪੀ ਫਰੰਦੀਪੁਰ ਦੇ ਗੋਡੀ ਹੱਥ ਲਾਏ ਬਹੁਤ ਵਧੀਆ ਇਨਸਾਨ ਹੱਸ ਮੁੱਖ ਦਿਲ ❤️
@bintusingh9805
@bintusingh9805 2 жыл бұрын
P
@SanDeep-xv1uo
@SanDeep-xv1uo 2 жыл бұрын
ਘੈਟ ਪਲੇਰ ਤੇ ਘੈਟ ਇਨਸਾਨ ਆ ਤਿੰਨੇ ਬਾਈ 👌👌👌👌
@aulakh9276
@aulakh9276 2 жыл бұрын
ਸਾਜੀ ਸਕਰਪੁਰ ਬਹੁਤ ਵਧੀਆ ਹੱਸਮੁੱਖ ਸੁਭਾਅ ਵਾਲਾ ਇਨਸਾਨ 👍👍
@mrtoor5158
@mrtoor5158 2 жыл бұрын
Diloo respect for Faryad ali shah ji malook . Allah pak hoor kamyaabian dyn . Other favourite players inderjeet kalsian khushi palla dullah .baqi v sary player bht bht respect from Lainda pujnjab lyallpur (faisalabad)
@GurbajSingh11
@GurbajSingh11 2 жыл бұрын
ਬਹੁਤ ਘੈਂਟ ਇੰਨਸਾਨ ਆ , ਰੱਬ ਨੇ ਲਕੋਇਆ ਵੀ ਕੁੱਝ ਨੀ ਇਹਨਾਂ ਤੋੱ‌,‌ਸਿਰਾ ਖਿਡਾਰੀ ਸਿਰਾ ਬੰਦਾ
@yadkaleran7689
@yadkaleran7689 2 жыл бұрын
Saji bht bdia player bht bdia insann na Tino praa friyad mlook baba Maher kre GBu ☑️💯🙏🙏
@sandeepbhangu9423
@sandeepbhangu9423 2 жыл бұрын
ਫ਼ਰਿਆਦ , ਮਲੂਕ , ਸਾਜੀ my favourite ਪਲੇਅਰ ਨੇ
@kulwindersinghkhattra313
@kulwindersinghkhattra313 2 жыл бұрын
🙏🏽🙏🏽 ਵਾਹ ਜੀ ਵਾਹ ਬਹੁਤ ਹੀ ਵਧੀਆ ਇੰਟਰਵਿਊ ਤੇ ਸਾਜੀ ਵੀਰ ਦਾ ਬਹੁਤ ਵਧੀਆ ਹਸਮੁੱਖ ਸੁਭਾਅ ਪ੍ਮਾਤਮਾ ਇਹਨਾਂ ਨੂੰ ਚੜਦੀਕਲਾ ਵਿੱਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ।।
@user-my9zy8bb5x
@user-my9zy8bb5x Жыл бұрын
ਪਰਮਾਤਮਾ ਸਭ ਨੂ ਐਸਾ ਸੁਬਾਹ ਤੇ ਲਿਯਾਕਤ ਬਕਸ਼ੇ ਗੁਡ ਇਨਸਾਨ ਸ਼ਾਜੀ ਵਹਿਗੁਰੂ ਜੀ ਚੜਦੀ ਕਲਾ ਰੱਖਣਾ ਸਬ ਦਾ ਭਲਾ ਹੋ ਜੀ ⚘
@amandeepgill6587
@amandeepgill6587 2 жыл бұрын
Terian gallan ne dil khush jarta sehji. Bohat vadia insan eda hi khus reha kar veer, waheguru ji charduklla vich rakhn veer nu
@Harkiratsingh-tv5re
@Harkiratsingh-tv5re 2 жыл бұрын
ਜੱਗੂ ਹਾਕਮਵਾਲੇ ,,ਦੀ interview ਕਰੌ ਬਾਈ ਜੀ🙏🏼
@jagdishmattujagdishmattu662
@jagdishmattujagdishmattu662 2 жыл бұрын
ਇੰਟਰਵਿਊ ਦੇਖ ਕੇ ਪਤਾ ਲੱਗਦਾ ਬਹੁਤ ਵਧੀਆ ਇੰਨਸਾਨ ਆ ਸਾਜੀ
@sarbjitsingh-tr3gk
@sarbjitsingh-tr3gk 2 жыл бұрын
ਅਸੀਂ ਸ਼ੱਕਰ ਗੁੜ ਤੋਂ ਤਾਂ ਬਚਪਨ ਤੋਂ ਹੀ ਜਾਣੂ ਸੀ ਪਰ ਸ਼ਕਰਪੁਰ ਤੋਂ ਇਹਨਾਂ ਭਰਾਵਾਂ ਨੇ ਜਾਣੂ ਕਰਵਾਇਆ ,ਇਥੋਂ ਦੀ ਪੰਚਾਇਤ ਨੂੰ ਬੇਨਤੀ ਆ, ਪਿੰਡ ਦੇ ਮੁੰਡਿਆਂ ਲਈ ਗਰਾਉਂਡ ਜਰੂਰ ਬਣਾਈ ਜਾਵੇ ਤਾਂ ਜੋ ਕਿਸੇ ਮਾਂ ਦਾ ਪੁੱਤ ਸਟਾਰ ਬਣਨ ਤੋਂ ਨਾ ਰਹਿ ਜਾਏ ਇਕ ਗਰਾਉਂਡ ਕਰਕੇ
@makhankalas660
@makhankalas660 2 жыл бұрын
ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਪਲੇਅਰ ਨੇ ਗੁੱਜਰ ਵੀਰੋ
@chitiyanekrawale6433
@chitiyanekrawale6433 2 жыл бұрын
Tinkx, bro ♥️♥️♥️
@hoshiarthakar9717
@hoshiarthakar9717 2 жыл бұрын
Ustad g love uh aa shazzi bro ❣️💞🌸
@bikramsingh5366
@bikramsingh5366 2 жыл бұрын
Ustaad ji Shaji att kraee janda EKAM Tanda
@harvindersingh7848
@harvindersingh7848 2 жыл бұрын
ਬਹੁਤ ਬਹੁਤ ਹੀ ਵਧੀਆ ਖੇਡ ਆ ਤੁਹਾਡੀ ਜਿਉਂਦੇ ਵਸਦੇ ਰਵੋ ਤੁਸੀਂ ਸਦਾ ਹੀ ਪਿਪਲਾਵਾਲਾਂ ਹੁਸ਼ਿਆਰਪੁਰ ਵਿਖੇ ਤੋ
@amandeolmannadeol5803
@amandeolmannadeol5803 2 жыл бұрын
Sira banda yar Bai tu bilkul Dil da saf banda waheguru tainu hamesha chardikala vich rakhe ji
@VijayKumar-kk3hp
@VijayKumar-kk3hp 2 жыл бұрын
Nyc bro
@lovepreetbandesha3622
@lovepreetbandesha3622 2 жыл бұрын
My fav saaji nd inderjit kalsian ❤️❤️
@Cutelikhari
@Cutelikhari 2 жыл бұрын
Bohut vadiya interview hoya ji..
@kashigujjar6498
@kashigujjar6498 2 жыл бұрын
Gujjar bradri zindabad
@life_shorts_0866
@life_shorts_0866 Жыл бұрын
एक नंबर का खेलता है भाई मैं हरियाणा से हु लेकिन आपकी हर रेड success हो मै यही उम्मीद करता हु भाई 🙏🙏🙏🙏🙏🇮🇳🇮🇳🇮🇳🇮🇳🇮🇳🇮🇳
@sidhumooseWala-tj1cq
@sidhumooseWala-tj1cq 2 жыл бұрын
God bless you tikdi bro Sehji bro reej Puri karti Sahi vlog bnakey Dil karda Suni jaeya y dia galan💪💪💪👌👌❤️❤️❣️❣️🙏🙏🙏🙏
@thakursaabdisister3103
@thakursaabdisister3103 2 жыл бұрын
Best interview ever 🙏 bande ne dil khol k gal Kiti 👍 eda lagga ji jive Mai v bhaji naal othe c jdo saji da interview le rhe c... Good job respected bhaji 🙏
@Gurparm1425
@Gurparm1425 2 жыл бұрын
ਪੂਰੀ ਗਲ ਹੈ ਸਾਜੀ ਵੀਰ ਚ 🙏🙏 wmk 🙏🙏
@aligujjar8997
@aligujjar8997 Жыл бұрын
ALLAH Paak hamesha khush Rakhy 3na Bhaiya nu❤️
@kendasingh1425
@kendasingh1425 2 жыл бұрын
22faraid Ali aj da 🌟 Mara veer
@kawaljeetmahlakawaljeetmah1016
@kawaljeetmahlakawaljeetmah1016 2 жыл бұрын
ਇੱਕ ਗੱਲ ਹੋਰ ਵੀਰ ਸੈਜੀ ਆਪਣੇ ਪਿੰਡ ਤੋ ਵੀਡੀਉ ਬਣਾਉਣੀ ਸੁਰੂ ਕਰਿਆ ਕਰੋ
@Ghuman5912
@Ghuman5912 2 жыл бұрын
ਸਾਦਗੀ ਦਾ ਥੰਮ ਆ ਵੀਰ salute ਆ ਬਾਈ ਤੈਨੂੰ
@brarbrar7228
@brarbrar7228 2 жыл бұрын
Sandeep doda te Amandeep gohda doda v dono kehde c bajni kabbadi 🦅🦅🦅🦅 ajj sira kr ta dono ne Apa feen ah dona player de
@babashrichandjidesidwakhan1215
@babashrichandjidesidwakhan1215 2 жыл бұрын
ਯਾਰ ਮੈਂ ਅੱਜ ਤੱਕ ਕਿਸੇ ਵੀ ਖਿਡਾਰੀ ਵਾਰੇ ਇਹ ਨਹੀਂ ਲਿਖਿਆ ਕਿ ਮੇਰਾ ਚਹੇਤਾ ਖਿਡਾਰੀ ਫਲਾਣਾ ਹੈ ਮੈਂ ਕੁਮੈਟਰਾਂ ਨੂੰ ਲਿਖਦਾ ਰਿਹਾ ਹਾਂ ਕਿ ਕਬੱਡੀ ਦੇ ਮੈਦਾਨਾਂ ਨੂੰ ਜੱਟ ਵਾਦ ਤੋਂ ਦੂਰ ਰੱਖੋ ਪਰ ਅੱਜ ਮੈਂ ਦਿਲੋਂ ਲਿਖ ਰਿਹਾ ਹਾਂ ਕਿ ਜੇਕਰ ਮੇਰਾ ਕੋਈ ਚਹੇਤਾ ਖਿਡਾਰੀ ਹੈ ਤਾਂ ਫਰਿਆਦ ਸਾਜੀ ਤੇ ਮਲੂਕ ਨੇ ਇਹਨਾਂ ਤਿੰਨੇ ਭਰਾਵਾਂ ਨੂੰ ਕੋਈ ਹਮੀ ਨਹੀਂ ਤਿੰਨੇ ਭਰਾ ਪਰਮਾਤਮਾ ਦੀ ਰਜ਼ਾ ਵਿਚ ਜੀਣ ਵਾਲੇ ਨੇ ਮੈਂ ਦਿਲੋਂ ਇਹਨਾਂ ਨੂੰ ਪਿਆਰ ਕਰਦਾਂ ਤੇ ਪਰਮਾਤਮਾ ਅੱਗੇ ਇਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹਾਂ ਧੰਨਵਾਦ
@sematalwandi9101
@sematalwandi9101 Жыл бұрын
Faryad shaji maluk de mami dady nu dilo salam
@happysidhu9605
@happysidhu9605 2 жыл бұрын
ਬਹੁਤ ਵਧੀਆ y ਤਿੰਨੋ ਭਰਾ ਮਿਡਲ ਕਲਾਸ ਫੈਮਲੀ ਦੇ ਵਿੱਚੋ ਉੱਠੇ ਆ ਬਾਕੀ ਬਾਬਾ ਮੇਹਰ ਕਰੇ ਸਾਰੇ ਖਿਡਾਰੀਆ ਤੇ
@vickychaudhary1388
@vickychaudhary1388 2 жыл бұрын
Nice interview...
@sarbjitsingh-tr3gk
@sarbjitsingh-tr3gk 2 жыл бұрын
*ਸ਼ੁਕਲੀ ਬੰਦਾ ਨਿੱਕਾ ਵੀਰ ਮਸਤ ਮੌਲਾ❤️*
@bhaghussain2006
@bhaghussain2006 2 жыл бұрын
Att
@harvir4157
@harvir4157 2 жыл бұрын
End player shaji bro👍👍👍
@jagmailsingh3509
@jagmailsingh3509 2 жыл бұрын
Shaji nice. Player
@harmanbrar2557
@harmanbrar2557 2 жыл бұрын
Bhut vdia player bai fariyad shahji mlook waheguru allah ehna upper Mehar kre te trakiyaa bakshe lok ta machde aa veer 🙏🙏🙏❤️❤️❤️
@kulwinder8590
@kulwinder8590 2 жыл бұрын
ਸਾਜੀ ਮੇਰਾ ਫਿਬਰਿਟ ਪਲੇਅਰ 🙏🙏👍👍
@happysidhu9605
@happysidhu9605 2 жыл бұрын
ਬਹੁਤ ਵਧੀਆ ਸੁਬਾਹ ਤਿੰਨੋ ਭਰਾਵਾ ਦਾ ਬਾਬਾ ਮੇਹਰ ਕਰੇ
@kabaddi.lover295
@kabaddi.lover295 2 жыл бұрын
Bhai 3 ni 4 va
@happysidhu9605
@happysidhu9605 2 жыл бұрын
ਜੇਹੜੇ ਖੇਡ ਦੇ ਆ ਓਹ ਤਿੰਨ ਹੀ। ਆ pra
@fitnessclub8741
@fitnessclub8741 2 жыл бұрын
Siraa Benda saji is gal krka hi fan aa tera bro💪
@mannusandhu3637
@mannusandhu3637 2 жыл бұрын
Bahut vdiaa Bai g Delhi v aavo g vari vari 🙏🙏🙏🙏🙏 Kisan Mazdoor Ekta Zindabad 👍👍
@beantsingh7083
@beantsingh7083 2 жыл бұрын
Siraa yaar bai ne hass hass dassiya sab kuj
@sourav7718
@sourav7718 2 жыл бұрын
Baut khushi hundi salute eh teena veeran nu
@Legendhere1
@Legendhere1 2 жыл бұрын
ਘਰਾ ਵਿੱਚੋਂ ਮਿਹਨਤ ਨਾਲ ਹੀ ਗਰੀਬੀ ਨਿੱਕਲਦੀ ਹੈ……..!!
@jugrajsinghsidhu8953
@jugrajsinghsidhu8953 2 жыл бұрын
ਕਿਸ ਕਿਸ ਵੀਰ ਨੂੰ ਇਹ ਗੱਲਵਾਤ ਵਧੀਆ ਲੱਗੀ ਹੈ ਉਹ ਲਾਇਕ ਕਿਮਟ ਕਰੋ
@tanvirgujjarr4524
@tanvirgujjarr4524 2 жыл бұрын
Gujjar ❤️ all time best
@vallikhan7171
@vallikhan7171 2 жыл бұрын
Allah app ko hor taraki baksha
@MuhammadAdnan-px8hp
@MuhammadAdnan-px8hp 2 жыл бұрын
Mashallah 😎😘🤗🤩🤗
@harjindersidhu9796
@harjindersidhu9796 2 жыл бұрын
Bade simple sobar bnde aa yr rab tarkiya bakshe ena nu
@dilbaggajjanwala2569
@dilbaggajjanwala2569 2 жыл бұрын
Good job ਸਹਿਜੀ ਸਾਬ.. 👍🏻👍🏻👍🏻
@HarjinderSingh-jp3wn
@HarjinderSingh-jp3wn 2 жыл бұрын
Love you beta shajji ❤❤❤❤❤
@ManjeetSingh-pr4su
@ManjeetSingh-pr4su 2 жыл бұрын
ਜੱਗੂ ਹਾਕਮਵਾਲ ਦੀ v interview karo bhut good plyer aa
@shonkikabaddi367
@shonkikabaddi367 2 жыл бұрын
Dil saaf bande faryad malook shaji
@sardarwaqasdogar8033
@sardarwaqasdogar8033 2 жыл бұрын
Right
@Sarwansingh-bg4bm
@Sarwansingh-bg4bm 2 жыл бұрын
Vrr gg ਜੋਧਾ ਘੱਸ ਕਲਾ ਦੀ ਇੰਟਰਵਿਊ ਕਰੋ ਬਹੁਤ ghant ਬੰਦਾ ❤️❤️
@Bhatija786
@Bhatija786 2 жыл бұрын
Interview bahut hi vadiya hoea
@pittupittu3855
@pittupittu3855 2 жыл бұрын
Respectful player ❤️..
@somnathsharma6229
@somnathsharma6229 2 жыл бұрын
Very good bohat vadia khed da Bhai tu parmatma tenu trakiann bakshe
@pittupittu3855
@pittupittu3855 2 жыл бұрын
Blessing ❤️🙏..
@kuldeepsmagh6164
@kuldeepsmagh6164 2 жыл бұрын
Very nice paler hai
@fatehsingh7405
@fatehsingh7405 2 жыл бұрын
waheguru ji ehna veera nu hamesha chardikala ch rakheyo
@sukhisidhu4482
@sukhisidhu4482 2 жыл бұрын
ਬੁਹਤ ਧੰਨਵਾਦ ਬਾਈ ਜੀ 🙏
@malkitsinghsingh9257
@malkitsinghsingh9257 2 жыл бұрын
🙏🙏🙏👌👌👌👌
@Cutelikhari
@Cutelikhari 2 жыл бұрын
Bohut kuch sikhan nu mileya..
@goraakashdeep2036
@goraakashdeep2036 2 жыл бұрын
Shaaji ਤੇ ਫ਼ਰਿਆਦ 🔥🔥
@jagroopsingh5686
@jagroopsingh5686 2 жыл бұрын
ਕਬੱਡੀ ਦਾ ਚੜਦਾ ਸੂਰਜ.....
@PakkePindaAale
@PakkePindaAale 2 жыл бұрын
kuch banan di zidd bande nu kamzab bnaundi aa hmesha 💪🏻💪🏻
@souravcheema2082
@souravcheema2082 2 жыл бұрын
Love u bro dilo sanji bro nu schi jannnnnn ♥♥♥♥
@kuldipkaryamiakony5377
@kuldipkaryamiakony5377 2 жыл бұрын
Waheguru hamesha mehar bharea hath rakhe
@ParminderSingh-jv2kl
@ParminderSingh-jv2kl 2 жыл бұрын
Saji Veer best of luck God bless you veer
@baldevsinghkharoud2591
@baldevsinghkharoud2591 2 жыл бұрын
Very good 👍
@jaspreet7534
@jaspreet7534 Жыл бұрын
ਵੀਰ ਕੰਮ ਖਿਚ ਕੇ ਰੱਖੋ ਰੱਬ ਤੂਹਾਨੂੰ ਤਰੱਕੀਆਂ ਬਖ਼ਸ਼ਦਾ ਰਹੇ 🤝👍👍🤟🥰😘💪
@birsingh4200
@birsingh4200 2 жыл бұрын
ਰੈਫਰੀਆਂ ਤੇ ਦਰੋਣਾਚਾਰੀਆ ਦਾ ਪ੍ਰਭਾਵ ਬਹੁਤ ਜਿਆਦਾ ਰਹਿੰਦਾ
@KakaSingh-jh5ki
@KakaSingh-jh5ki 2 жыл бұрын
Good shaji
@HarpalSingh-uv9ko
@HarpalSingh-uv9ko 2 жыл бұрын
Nice bro God bless you both of you
@balwindersinghsidhu5272
@balwindersinghsidhu5272 2 жыл бұрын
Bahut vadeya banda sajji naek dill Insan hai
@muhammadrehan3221
@muhammadrehan3221 2 жыл бұрын
Love you ❤️😚💓💓 from Pakistan Punjab Gujjar veer
@manpreetsinghdhaliwal7692
@manpreetsinghdhaliwal7692 2 жыл бұрын
Very nice and cutee person.super star in future
@haroonnaseer8224
@haroonnaseer8224 2 жыл бұрын
Bai bahut vadia insan ne malook faryad te sajji
@harpreetdhanoa8570
@harpreetdhanoa8570 2 жыл бұрын
Bhai ji ekam hathur interview karo ji 🙏🙏plzz
@sonikhan7122
@sonikhan7122 2 жыл бұрын
End banda yr love you aa bro ❤
@ApnaPunjabwaikh
@ApnaPunjabwaikh Жыл бұрын
I love you from Pakistan 🇵🇰 Faryad Ali malook ali and Shehzad Ali. I love you from Pakistan 🇵🇰 Buhat wadiya para nay teeno bhai
@punjabwala1904
@punjabwala1904 2 жыл бұрын
FREYAD BAI DI NATURE V BHOT GOOD A 👍🌹
@netarpalsinghchoudhary9308
@netarpalsinghchoudhary9308 2 жыл бұрын
Faryad te sajji best nikl rahe a jyadatar kabaddi cupa te bahut vadiya game a 👍
@khansahb8470
@khansahb8470 2 жыл бұрын
Bhut vdiea insan ne sab Gujjar
@jantsandhu184
@jantsandhu184 2 жыл бұрын
Hira bnda Shazi..... from Tarn Tarania Majhail 🇶🇦
@gaggisaab5057
@gaggisaab5057 2 жыл бұрын
Craa Banda shaji Dil da heera Banda yrr
@rajwindersingh5005
@rajwindersingh5005 2 жыл бұрын
Sahi yr bai bahut sohniya galla krda dil ton ❤️
@aliAli-ch1lf
@aliAli-ch1lf 2 жыл бұрын
Mahnt fal Mil gya.rab.hor.trkki.bkhse
@user-hv2xr6uq7s
@user-hv2xr6uq7s Жыл бұрын
ਸਾਜੀ ਪੁੱਤਰ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੁੱਤਰ ਜੀ
@Bajjaad
@Bajjaad 2 жыл бұрын
Respect From a Pakistani Gujjar .....
@universalsoldier811
@universalsoldier811 2 жыл бұрын
Kabaddi de shehzade Ravi Deora Gujjar, Bittu Dugal Gujjar, Deepak kashipur Gujjar, Fariyad Ali Gujjar, Shajji ,malook Ali Gujjar.
@Bajjaad
@Bajjaad 2 жыл бұрын
@@universalsoldier811 Sajjad Gujjar ..Nafees gujjar .. mansha gujjar ... saja gujjar ... billa gujjar
@pb07gujjar20
@pb07gujjar20 2 жыл бұрын
@@Bajjaad veer prince of pakistan nu bhol gay o baber gujjar saan gujjar
@Bajjaad
@Bajjaad 2 жыл бұрын
@@pb07gujjar20 :p
@poswalorganicfreshmilk6059
@poswalorganicfreshmilk6059 Жыл бұрын
@@Bajjaad babar gujjar kithe Bai
@mandeepkasana9826
@mandeepkasana9826 2 жыл бұрын
Good interview
@asif.gujjargujjar3600
@asif.gujjargujjar3600 2 жыл бұрын
Gujjar bardri da maan wa
@rebalbaghi4604
@rebalbaghi4604 2 жыл бұрын
good bless you bro
@ajayx2636
@ajayx2636 2 жыл бұрын
ਸਹਿਜੀ ਵੀਰ ਬਿੱਟੂ ਦੁਗਾਲ ਦੇ ਘਰ ਵੀ ਜਾਓ ਲੱਖੇ ਨਾਲ਼ ਇੰਟਰਵਿਯੂ ਕਰੋ
@rajanuna2893
@rajanuna2893 2 жыл бұрын
Nice palyar
@islamechannel701
@islamechannel701 2 жыл бұрын
Shajji Kabaddi Player 👍👍👍
@mandeepchahal9081
@mandeepchahal9081 2 жыл бұрын
Attttttttt a sajji ajj de time da 💪💪💪💪💪💪💪
@niksingh2761
@niksingh2761 2 жыл бұрын
ਸਾਜੀ ਸਿਰਾਂ। ਦਿਲ ਦਾ। ਸਾਫ਼ ਇੰਨਸਾਨ ਆ
Alat Seru Penolong untuk Mimpi Indah Bayi!
00:31
Let's GLOW! Indonesian
Рет қаралды 16 МЛН
Always be more smart #shorts
00:32
Jin and Hattie
Рет қаралды 49 МЛН
Preet Ladhu° Gopi Frandipur° Kabaddi lifestyle° Reloaded
41:32
S. Balwinder S. Fidda | Our Time | Channel Punjabi
43:06
Channel Punjabi
Рет қаралды 77 М.
KABADDI PLAYER JIWAN MANUKE GILL DA JEEP NAAL MAAN SANMAAN
9:59
ЧЕСТНО ЛИ ЗАБИЛИ ГОЛ??? 🤔
0:59
Дерек
Рет қаралды 1,5 МЛН
ОНА СЛОМАЛА ВОРОТА🥅😱
0:57
ВЯТЫЧ МЕДИА
Рет қаралды 876 М.
Нидерланды х Англия | Чемпионат Европы 2024
10:53
Controversial Referee Decisions ❌
0:27
TIKI-TAKA
Рет қаралды 4,3 МЛН
Girl vs Young Boy Tenis😁😆🤣
0:34
Sana Shehzadi
Рет қаралды 12 МЛН
So satisfying! 🎯
0:26
Olympics
Рет қаралды 3,5 МЛН