American Girl Married Punjabi Boy | Foreigner Couple Interview | Love Story |

  Рет қаралды 356,065

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

6 ай бұрын

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
American Girl Married Punjabi Boy | Foreigner Couple Interview | Love Story | @kaintpunjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 896
@kaintpunjabi
@kaintpunjabi 6 ай бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@Deep-uq3vu4tc7f
@Deep-uq3vu4tc7f 6 ай бұрын
Veer ehna de help manukhata de sewa society Wale kr sakde ne.near road mullanpur Village hasanpur Ludhiana.ehna da apna channel hai manukhata de sewa society gurpreet veer ji ne oh jarur help Karan ge
@harpreet7888
@harpreet7888 6 ай бұрын
Mere 4 saal de bete da car accident ho gya c 16 month phle us nu distoniya ho gya c hun dimag toh bilkul thik a but aje tur nahi skda esh brother vang he ho gya c nose ch te gaale ch pipe lgi c bhut ohka time aya c parmatma sab nu tandrusti deve…
@yashduetshortofficial
@yashduetshortofficial 6 ай бұрын
Veer g ehna nu tusi youtube channel bnana dee suggest kro jis naal ehna dee finical help hova 🙏🙏🙏🙏
@satwantsingh3606
@satwantsingh3606 4 ай бұрын
@satwantsingh3606
@satwantsingh3606 4 ай бұрын
@iqbalthiara7225
@iqbalthiara7225 6 ай бұрын
ਇਹ ਰੂਹਾਂ ਦਾ ਪਿਆਰ ਹੈ ਇਹ ਇਸ਼ਕ ਮਿਜਾਜੀ ਨਹੀ ਇਹ ਇਸ਼ਕ ਹਕੀਕੀ ਹੈ ਬਹੁਤ ਵਧੀਆ ਵਾਹਿਗੁਰੂ ਏਸ ਬੱਚੇ ਨੂੰ ਤੰਦਰੁਸਤੀ ਬਖਸ਼ਣ
@PindiRajgarh
@PindiRajgarh 4 ай бұрын
Right ✅ji
@user-xf5qw3kg3t
@user-xf5qw3kg3t 6 ай бұрын
ਏਹ ਦੇਖ ਕੇ ਰੋਣਾ ਆ ਗਿਆ ਵੀਰ ਜੀ, 😢 ਖੁਸ਼ੀ ਵੀ ਹੋਈ ਕੇ ਐਹੋ ਜਹੇ ਇਨਸਾਨ ਵੀ ਹੈ ਦੁਨੀਆ ਤੇ ਜਲਦ ਤੋ ਜਲਦ ਠੀਕ ਹੋਵੇ ਵੀਰ
@rajwinder1968
@rajwinder1968 6 ай бұрын
:ਪੁੱਤ ਸਾਡੀਆ ਅਸੀਸਾ ਤੇਰੇ ਨਾਲ ਹਨ ਉਹ ਵੀ ਸੱਚੇ ਦਿਲੋ ਤੁਸੀ ਇਸ ਬਿਮਾਰੀ ਤੋ ਜਰੂਰ ਜਿੱਤੋ ਗੇ
@j.skundi7791
@j.skundi7791 6 ай бұрын
ਵਾਹਿਗੁਰੂ ਕਿਰਪਾ ਕਰੇ ਇਸ ਬੱਚੇ ਨੂੰ ਜਲਦੀ ਠੀਕ ਕਰੇ ਜੀ ਬੱਚਾ ਕਰਮਾਂ ਵਾਲਾ ਹੈ ਐਸੀ ਸੁੰਦਰ ਆਗਿਆਕਾਰੀ ਵਹੁਟੀ ਘਰ ਵਾਲੀ ਮਿਲੀ ਹੈ,ਹੋ ਸਕਦਾ ਹੈ ਕੋਈ ਪੰਜਾਬਣ ਕੁੜੀ ਏਨੀ ਸੇਵਾ ਨਾ ਕਰਦੀ ਵਾਹਿਗੁਰੂ ਇਸ ਬੱਚੀ ਨੂੰ ਵੀ ਚੜ੍ਦੀ ਕਲਾ ਬਖਸ਼ੇ ਸਾਰੇ ਪਰਿਵਾਰ ਨੂੰ ਖੁਸ਼ੀਆ ਤੇ ਖੇੜੇ ਬਖਸ਼ਣ
@Preetsekhon2829
@Preetsekhon2829 6 ай бұрын
ਬਿਲਕੁਲ ਸਹੀ ਕਿਹਾ ਜੀ 🙏🙏🙏
@exoticindiaa
@exoticindiaa 6 ай бұрын
Punjabi kudiya nu Vekho te, sire do gastiya
@jaswinderjassa2637
@jaswinderjassa2637 6 ай бұрын
ਆਹ ਹੁੰਦਾ ਅਸਲੀ ਰੂਹ ਦਾ ਸੱਚਾ ਪਿਆਰ ❤🤗🥰 ਯਕੀਨ ਨੀ ਆਉਂਦਾ ਏਨਾ ਪਿਆਰ ਕੋਈ ਹੋਰ ਦੇਸ ਦੀ ਕੁੜੀ ਵੀ ਦੇ ਸਕਦੀ , ਕਿਸਾਨੀ ਧਰਨੇ ਟਾਇਮ ਵੀ ਮੈ ਇਹ ਖਬਰ ਸੁਣੀ ਸੀ , ਮੈਨੂੰ ਤਾ ਲਗਦਾ ਸੀ ਗੋਰੀ ਛੱਡ ਕੇ ਚਲੀ ਗਈ ਹੋਗੀ ,ਪਰ ਮਾ ਦੀ ਧੀ ਦੇ ਧੁਰ ਤੱਕ ਸਾਥ ਦੇਣ ਦੀ ਸੋਚਲੀ ,ਵਾਅ ਕਮਾਲ 🤗 ਯਕੀਨ ਨੀ ਆਉਂਦਾ ਕੋਈ ਏਦਾ ਵੀ ਸਾਥ ਦਗ ਸਕਦਾ
@user-js3ee5qv6g
@user-js3ee5qv6g Ай бұрын
Wow, so they have been in the news before?
@rajmohindersingh2869
@rajmohindersingh2869 6 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੇਹਰ ਭਰਿਆ ਹੱਥ ਰੱਖਣਾ ਇਹਨਾਂ ਬੱਚਿਆਂ ਤੇ, ਤੰਦਰੁਸਤੀ ਬਖਸ਼ੋ,।
@manjitsehjal165
@manjitsehjal165 6 ай бұрын
ਤੁਹਾਡਾ ਪਿਆਰ ਦੇਖ ਕੇ ਰੋਣਾ ਆ ਗਿਆ ਪ੍ਰਮਾਤਮਾ ਤੂਹਾਨੂੰ ਜਲਦੀ ਠੀਕ ਕਰੇ ❤❤
@harmansandhu4752
@harmansandhu4752 6 ай бұрын
Sahi bro even I couldent watch whole thing my tears came out
@BaljinderKaur-tt4jb
@BaljinderKaur-tt4jb 6 ай бұрын
ਗੁਰੂ ਰਾਮਦਾਸ ਜੀ ਜੋੜੀ ਤੇ ਮਿਹਰ ਭਰਿਆ ਹੱਥ ਰੱਖਣਾ ਜੀ 🎉🎉
@punjabitadkakitchen1185
@punjabitadkakitchen1185 6 ай бұрын
❤❤❤❤
@samsungonpro7048
@samsungonpro7048 5 ай бұрын
ਪ੍ਰਮਾਤਮਾ ਤੁਹਾਡੀਆਂ ਅਰਦਾਸ ਪੂਰੀਆਂ ਕਰੇ ਕਿਸੇ ਨਾਲ ਨਾ ਹੇਵੌ
@DavinderSingh-mr8sl
@DavinderSingh-mr8sl 6 ай бұрын
ਇਕ ਦਿਨ ਤੁਸੀਂ ਜ਼ਰੂਰ ਜਿੱਤੋਗੇ ਇਸ ਜੰਗ ਤੋਂ 🙏🙏
@Devtiwana
@Devtiwana 6 ай бұрын
ਸੱਚਾ ਪਿਆਰ ਹੈ ਵੀਰ ਨਹੀਂ ਦੁੱਖ ਵਿੱਚ ਕੌਣ ਖੜ੍ਹਦਾ ਸੁੱਖਾ ਵਿੱਚ ਤਾਂ ਸਾਰੇ ਦੋੜੇ ਆਂਦੇ ਨੇ 🙏
@HarpalSinghRouli
@HarpalSinghRouli 6 ай бұрын
Hnji 🙏♥️
@Preetsekhon2829
@Preetsekhon2829 6 ай бұрын
ਇਸ ਵੀਡੀਓ ਨੂੰ ਦੇਖਕੇ ਅੱਖਾਂ ਵਿੱਚ ਹੰਝੂ ਆ ਗਏ, ਸਚਮੁੱਚ ਬਹੁਤ ਹੀ ਭਾਵੁਕ ਕਹਾਣੀ ਹੈ ਜੀ 🙏🙏🙏🙏
@HarpalSinghRouli
@HarpalSinghRouli 6 ай бұрын
❤❤❤
@Sidhumoosewala-wp2ux
@Sidhumoosewala-wp2ux 6 ай бұрын
ਜਿਨ੍ਹਾਂ ਜਿਨ੍ਹਾਂ ਤੇਰੀ ਮਦਤ ਕੀਤੀ ਬਾਈ ਨੋ ਨਿੱਦਾ ਬਾਰਾਂ ਸਿੱਧਾ ਹੋਣੀਆਂ ਉਨ੍ਹਾਂ ਦੀਆਂ ਬਾਈ ❤️❤️❤️❤️ ਬਾਬਾ ਬੇਅੰਤ ਖੁਸ਼ੀਆਂ ਦੇਵੇ ਤੈਨੂੰ ਤੇਰੀ ਘਰਵਾਲੀ ਨੂੰ ਤੇ ਤੇਰੀ ਮਦਤ ਕਰਨ ਵਾਲਿਆਂ ਨੂੰ ਬਾਈ
@user-vq8il9bv4f
@user-vq8il9bv4f 6 ай бұрын
ਵੀਰ ਸ਼ਾਇਦ ਹੀ ਕੋਈ ਤੇਰੇ ਵਰਗਾ ਖੁਸ਼ ਨਸੀਬ ਹੋਵੇਗਾ ਜਿਸ ਨੂੰ ਇਨ੍ਹਾਂ ਪਿਆਰ ਵਾਲਾ ਸਾਥੀ ਮਿਲਿਆ ਹੋਵੇਗਾ ਵਾਹਿਗੁਰੂ ਤੇਨੂੰ ਜ਼ਰੂਰ ਤੰਦਰੁਸਤੀ ਬਖਸ਼ੇਗਾ ਸਲਾਮ ਇਸ ਧੀ ਦੀ ਹਿੰਮਤ ਨੂੰ । ਅਸੀਂ ਸਾਰੇ ਅਰਦਾਸ ਕਰੀਏ ਵਾਹਿਗੁਰੂ ਜੀ ਵੀਰੇ ਨੂੰ ਜਲਦੀ ਤੋਂ ਜਲਦੀ ਤੰਦਰੁਸਤੀ ਬਖ਼ਸ਼ਣ
@HarneetKalas-nf8nd
@HarneetKalas-nf8nd 6 ай бұрын
❤ ਇਹੋ ਜਿਹੇ ਵੇਲੇ ਤਾਂ ਵਿਆਹੀ ਹੋਈ ਘਰਵਾਲੀ ਵੀ ਛੱਡ ਕੇ ਚਲੀ ਜਾਂਦੀ ਹੈ ਬਿਨਾਂ ਵਿਆਹ ਵਾਲੀਆਂ ਤਾਂ ਕਿੱਥੇ ਰਹਿ ਜਾਂਦੀਆ ਨੇ, ਭੈਣ ਜੀ ਨੂੰ ਦਿੱਲ ਤੌ ਸਲੂਟ ਹੈ ਜੀ ਬਾਹਰ ਤੋਂ ਆ ਕੇ ਵੀਰ ਨੂੰ ਸਾਮ ਰਹੀ ਹੈ ਨਾ ਕੋਈ ਲਾਲਚ ਹੈ ਭੈਣ ਨੂੰ, ਕੋਈ ਆਸ ਨਹੀਂ ਹੈ ਵੀਰ ਤੌ ਠੀਕ ਹੋਵੇ ਗਾ ਜਾਂ ਨਹੀਂ ਸਾਰਾ ਸਰੀਰ ਕੰਮ ਨਹੀਂ ਕਰਦਾ ਹੈ ਸਲੂਟ ਹੈ ਭੈਣ ਮੇਰੀਏ ਕੋਈ ਪਿਛਲਾ ਸਬੰਧ ਹਰਪਾਲ ਵੀਰ ਤੇ ਭੈਣ ਜੀ ਦਾ ਵਾਹਿਗੁਰੂ ਜੀ ਦੋਨੋ ਭੈਣ ਤੇ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤❤❤❤
@gurpreetsingh-eb9ni
@gurpreetsingh-eb9ni 6 ай бұрын
ਕਿਸਮਤ ਆ ਵੀਰ ਜੀ ਕਈ ਵਾਰ ਠੀਕ ਹੋ ਵੀ ਜਾਂਦਾ ਆ,
@HarpalSinghRouli
@HarpalSinghRouli 6 ай бұрын
ਬਹੁਤ ਬਹੁਤ ਸ਼ੁਕਰੀਆ ਬਾਈ ਜੀ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਲਈ ❤❤
@karanpannu1122
@karanpannu1122 6 ай бұрын
ਕਿਸਮਤ ਵਾਲੇ ਲੋਕ ਹੁੰਦੇ ਆ ਜੰਨਾ ਵੀ ਦੋਵਾ ਜੀਆ ਵਿਚ ਪਿਆਰ ਹੁੰਦਾ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@ParminderKaur-ef2ce
@ParminderKaur-ef2ce 6 ай бұрын
ਸੱਚੇ ਪਾਤਸ਼ਾਹ ਇਸ ਬੱਚੇ ਨੂੰ ਜਲਦੀ ਠੀਕ ਕਰੋ ਵਿਚਾਰੀ ਦੇ ਸੁਪਨੇ ਪੂਰੇ ਹੋ ਸਕਣ ਤੰਦਰੁਸਤੀ ਦੀ ਜਿੰਦਗੀ ਜੀ ਸਕਣ
@sadhusinghbhullar7339
@sadhusinghbhullar7339 6 ай бұрын
ਰੱਬਾ ਰੱਬਾ ਜੇ ਕਿਤੇ ਹੈਅ ਤਾ ਇਸ ਭਗਤਣੀ ਨੂੰ ਰੰਗ ਭਾਗ ਲਾ ਦਿਓ ਫੇਰ ਮੇਰਿਆ ਰੱਬਾ ਤੂੰ ਹੀ ਤੂੰ
@manjeetkaur774
@manjeetkaur774 6 ай бұрын
ਸਾਡੇ ਲੋਕਾਂ ਨੂੰ ਬਹੁਤ ਬਹੁਤ ਵੱਡਾ ਮੈਸਜ ਆ ਹਰੇਕ ਕੂੜੀ ਅਤੇ ਮੂਡੇ ਨੂੰ ਇਕ ਦੂਜੇ ਨਾਲ ਇਸ ਤਰਾਂ ਹੀ ਰਹਿਣਾ ਚਾਇਦਾ ਆ ਜੀ ਅਸਲੀ ਪਤੀ ਪਤਨੀ ਇਹਨੂੰ ਕਹਿਦੇ ਆ ਜੀ
@jinderpoohla
@jinderpoohla 6 ай бұрын
ਰੱਬ ਦਾ ਰੂਪ ਬਣਕੇ ਆਈ ਬਾਈ ਲਈ ਇਹ ਕੁੜੀ ਬਾਈ ਰੱਬ ਤੁਹਾਨੂੰ ਬਹੁਤ ਜਲਦੀ ਠੀਕ ਕਰੇ ਵੀਰ
@prince4267
@prince4267 6 ай бұрын
ਧੰਨ ਆ ਯਾਰ ਕੁੜੀ ❤
@gurmailsidhu8648
@gurmailsidhu8648 6 ай бұрын
ਵਾਹਿਗੁਰੂ ਬੱਚੇ ਨੂੰ ਪੂਰੀ ਤਰਾਂ ਠੀਕ ਕਰੇਗ ਹੌਸਲਾ ਰੱਖਣਾ ਬੇਟਾ ਪੌਜੇਟਿਵ ਸੋਚਣਾ ਜਿਹੜੀ ਲੜਕੀ ਤੁਹਾਡੀ ਸੇਵਾ ਕਰ ਰਹੀ ਹੈ ਇਹਦੀ ਸੇਵਾ ਇੱਕ ਨਾ ਇਕ ਦਿਨ ਜਰੂਰ ਕਰਿਛਮਾ ਕਰੇਗੀ ਤੁਸੀਂ ਹੌਸਲਾ ਰੱਖਣਾ ਇੱਕ ਤੂਸੀਂਂ ਪੰਚਕਰਮਾ ਦਾ ਇਲਾਜ ਕਰਵਾਓ ਤੁਸੀਂ ਜਰੂਰ ਡੀਕ ਹੋਵੋਗੇ
@sukhbhullarfzk3012
@sukhbhullarfzk3012 4 ай бұрын
ਵੀਰੇ ਤੇਰਾ ਪਿਆਰ ਵੇਖ ਕੇ ਮੇਰੀਆਂ ਅੱਖਾਂ ਚੋਂ ਹੰਜੂ ਆ ਗਿਆ ਰੱਬ ਨੇ ਬਹੁਤ ਸੋਹਣੀ ਜੋੜੀ ਬਣਾਈ
@sarabjitkaur8997
@sarabjitkaur8997 6 ай бұрын
ਪ੍ਰਮਾਤਮਾ ਵੀਰ ਨੂੰ ਜਲਦੀ ਠੀਕ ਕਰੇ,ਇਹਨਾ ਦਾ ਪਿਆਰ ਸਾਰੀ ਜ਼ਿੰਦਗੀ ਕਾਮਯਾਬ ਰਹੇ,
@HarneetKalas-nf8nd
@HarneetKalas-nf8nd 6 ай бұрын
❤ ਵਾਹਿਗੁਰੂ ਜੀ ਵੀਰ ਤੇ ਭੈਣ ਤੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਕਿਰਪਾ ਕਿਰਪਾ ਕਰਿਓ ਜੀ ਵੀਰ ਠੀਕ ਹੋ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@jasvirgill5456
@jasvirgill5456 6 ай бұрын
N R I ਭਰਾਵੇ ਜਿੰਨੀ ਮਦਦ ਹੁੰਦੀ ਹੈ ਜ਼ਰੂਰ ਕਰੋ ਕਿਸਾਨ ਯੂਨੀਅਨ ਦੇ ਪ੍ਰਧਾਨ ਤਾਂ ਫੰਡ ਲੈਕੇ ਵੀ ਧੋਖਾ ਦੇਗਏ ਜਵਾਨ ਪੁੱਤਾਂ ਦੀ ਜ਼ਿੰਦਗੀ ਬਰਬਾਦ ਹੋ ਗਈ
@HarpalSinghRouli
@HarpalSinghRouli 6 ай бұрын
Hnji 🙏
@noorinsan2279
@noorinsan2279 6 ай бұрын
ਪ੍ਰਮਾਤਮਾ ਮੇਹਰ ਕਰੇ ਤੇ ਵੀਰਜੀ ਛੇਤੀ ਪਹਿਲਾ ਦੀ ਤ੍ਰਾਹ ਫਿਟ ਹੋ ਜਾਨ ,ਤੇ ਜੋੜੀ ਦੇ ਸਾਰੇ ਅਰਮਾਨ ਪੂਰੇ ਹੋਣ, ਵਾਹਿਗੁਰੂ ਜੀ ਮੇਹਰ ਕਰੋ ਜੀ।🙏🏻
@jagdeepsingh3590
@jagdeepsingh3590 6 ай бұрын
Aaj de kaljug vich inj Diya rooha vi haan, Salam a is bhen nu.
@Vicks234
@Vicks234 6 ай бұрын
Indian people all want to go abroad. This beautiful person came to India and looked after the boy. ❤
@kaurmal8791
@kaurmal8791 6 ай бұрын
Some gora people are really kind and genuine we can learn from them. Most people move to foreign land to lead a fake life after watching you tubers or listening to fake agents that abroad is a good place.
@Desiaustralian29
@Desiaustralian29 5 ай бұрын
Very good😅
@kashbassey9149
@kashbassey9149 6 ай бұрын
You married such a beautiful loyal wife..you are so lucky.. You will get better some day and go to America as originally planned God bless you both❤❤❤❤
@HarpalSinghRouli
@HarpalSinghRouli 6 ай бұрын
Thank you ♥️
@gd75118
@gd75118 6 ай бұрын
मत रो मत रोना हम्हे भी रूला रहै हो, आप जल्दी ठीक हो जाऔगे, आप की पत्नी देवी रूप है🙏
@Usr3473
@Usr3473 6 ай бұрын
She is really an Angel
@AmrinderSingh-nf9sw
@AmrinderSingh-nf9sw 6 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਵੀਰ ਤੇ ਭੈਣ ਨੂੰ ਹਮੇਸ਼ਾਂ ਤੰਦਰੁਸਤ ਚੜ੍ਹਦੀ ਕਲਾ ਵਿੱਚ ਰੱਖਣ ਬਾਈ ਜੀ ਨੂੰ ਗੁਰੂ ਸਾਹਿਬ ਜੀ ਜਲਦੀ ਤੰਦਰੁਸਤ ਕਰਨ ❤💞🌹♥️🙏
@SukhwinderSingh-wq5ip
@SukhwinderSingh-wq5ip 6 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@aashmsidhu7217
@aashmsidhu7217 6 ай бұрын
ਬੇਟਾ ਜੀ ਵਹਿਗੁਰੂ ਤੇ ਭਰੋਸਾ ਰੱਖੋ ਸਵੇਰੇ ਉਠਣ ਸਾਰ ਤੇ ਸਾਮ ਨੂੰ ਸੌਣ ਵੇਲੇ ਵਹਿਗੁਰੂ ਅੱਗੇ ਅਰਦਾਸ ਜਰੂਰ ਕਰਨੀ ਛੇਤੀ ਹੀ ਤੁਰਨ ਲੱਗ ਜਾਉ ਗੇ ਮੈਨੂੰ ਪੱਕਾ ਵਿਸਵਾਸ ਹੈ
@hansaliwalapreet812
@hansaliwalapreet812 6 ай бұрын
Dhan2 Guru Nanak Sahib ji mharaj ji ❤️ ❤️ ❤️ es couple nu world di khushi dewn ji, Harpal veer ji nu early thik thak ,tandrust kar dewn ji..sare privar te apni mehar bna k rkhan ji ❤❤❤❤❤❤
@rajwinder1968
@rajwinder1968 6 ай бұрын
ਕਿਸਾਨ ਜਥੇਬੰਦੀਆ ਦੇ ਲੀਡਰਾ ਨੂੰ ਸਰਮ ਆਉਣੀ ਚਾਹੀਦੀ ਜਿੰਨਾ ਨੇ ਇਸ ਬੱਚੇ ਦੀ ਸਾਰ ਨਹੀ ਲਈ ਸਦਕੇ ਜਾਈਏ ਇਸ ਪਰਦੇਸਣ ਧੀ ਦੇ ਜਿੰਹੜੀ ਰੱਬ ਬਣ ਕੇ ਪਹੁੰਚ ਗਈ
@HarpalSinghRouli
@HarpalSinghRouli 6 ай бұрын
❤❤❤
@davinderbassi9586
@davinderbassi9586 6 ай бұрын
I wish good health and lots of happiness to this beautiful couple. Great example of true love and kindness. Girl is such a sweet angel. 🙏🏼❤️
@ManjitKaur-fr7qz
@ManjitKaur-fr7qz 6 ай бұрын
never seen this kind of love before hats off to the girl who is facing all the challenges of life with him specially with no complaints
@ranjitdhillon759
@ranjitdhillon759 6 ай бұрын
ਸਬਰ ਦੇਖੋ ਅੋਰਤ ਦਾ ਵਹਿਗੁਰੂ ਕਿਰਪਾ ਕਰਨ ਜੋੜੀ ਤੇ!
@Ginnisingh5203
@Ginnisingh5203 6 ай бұрын
Bhai rab tohanu rab b jaldi thik karde tohada dukh dekh nhi hunda
@rockywash8771
@rockywash8771 6 ай бұрын
She is an angel.
@Dhaliwalmanilegendfan
@Dhaliwalmanilegendfan 6 ай бұрын
ਵਾਹਿਗੁਰੂ ਕਿਰਪਾ ਕਰੇ ਇਸ ਵੀਰ ਉੱਤੇ ਸੱਚੇ ਪਾਤਸ਼ਾਹ ਜਲਦੀ ਠੀਕ ਕਰੇ ਵੀਰ ਨੂੰ ਭਰਾ ਉਸ ਵਾਹਿਗੁਰੂ ਉੱਤੇ ਭਰੋਸਾ ਰੱਖੀ ਬਾਬਾ ਇਸ ਬੀਬਾ ਦੀ ਮਿਹਨਤ ਸਾਂਭ ਸੰਭਾਲ ਨੂੰ ਜਰੂਰ ਫਲ ਦੇਵੇਗਾ ਵੀਰ ਤੇ ਤੁਸੀ। ਉਸੇ ਤਰਾ ਆਪਣੇ ਪਰਿਵਾਰ ਨੂੰ ਅੱਗੇ ਵਧਾਉਗੇ ਬਾਬਾ ਰਾਮਦਾਸ ਕਿਰਪਾ ਕਰੇ 🙏🙏🙏🙏🙏🙏
@sandhuprabh553
@sandhuprabh553 6 ай бұрын
ਹੁਣ ਦੱਸੋ ਪੰਜਾਬ ਦੀਉ ਧੀਉ 🙏ਜੋ ਬਾਹਰਲੇ ਮੁਲਕਾਂ ਦੇ ਫੈਸ਼ਨ ਨੂੰ ਤਾਂ ਅਪਣਾ ਰਹੀਆਂ ਪਰ ਉਨ੍ਹਾਂ ਲੋਕਾਂ ਦੀ ਸੋਚ ਨਹੀਂ।
@HarjinderSingh-vq7xv
@HarjinderSingh-vq7xv 6 ай бұрын
22ji ਮੈ canada ਚ ਰਹਿੰਦਾ ਹਾਂ, ਪਰ ਮਾਫ਼ ਕਰਨਾ ਇਹਨਾਂ ਗੋਰੇ ਲੋਕਾਂ ਚ ਸਾਡੇ ਨਾਲੋ ਕਿਤੇ ਜਿਆਦਾ ਇਨਸਾਨੀਅਤ ਹੈ. Very good 👍 🙏
@HarpalSinghRouli
@HarpalSinghRouli 6 ай бұрын
❤🙏
@jasvirkaur0296
@jasvirkaur0296 6 ай бұрын
ਵਾਹਿਗੁਰੂ ਇਸ ਵੀਰ ਨੂੰ ਜਲਦੀ ਠੀਕ ਕਰੇ
@user-mi4sn8rx7h
@user-mi4sn8rx7h 6 ай бұрын
Nice couple ❤👍 Waheguru ji khush rakhan es jodi nu te tandrusat krn Waheguru ji veer nu 🙏
@user-tn6ej1qt6s
@user-tn6ej1qt6s 6 ай бұрын
ਵਾਹਿਗੁਰੂ ਜੀ ਇਸ ਬੱਚੇ ਨੂੰ ਜਲਦੀ ਠੀਕ ਕਰੇ ਤਾਂ ਐਨੀ ਨੂੰ ਹਿੰਮਤ ਬਖਸ਼ੇ ਤਾਂ ਜ਼ੋ ਐਨੀ ਇਸ ਨੂੰ ਬਾਹਰ ਲਿਜਾ ਕੇ ਇਸ ਦਾ ਇਲਾਜ ਕਰਵਾ ਸਕੇ ਵਾਹਿਗੁਰੂ ਐਨੀ ਨੂੰ ਹਿੰਮਤ ਬਖਸ਼ੇ
@AnkitSharma-vv5ho
@AnkitSharma-vv5ho 6 ай бұрын
God bless to beautiful couple. Rab veer nu cheti theek kr de. Chamatkaar ho jaae
@loveall3152
@loveall3152 6 ай бұрын
Very lovable and emotionally touching story aa bai di...eh kite pichle janam da vichdia pyaar aa veere...baut khushnaseeb ho tusi..Rab ton dua hai tusi cheti theek hovo..
@sadhusinghbhullar7339
@sadhusinghbhullar7339 6 ай бұрын
ਵੀਰੋ ਵਿਦੇਸ ਵਿੱਚ ਵੱਸਦੇ ਹੋ ਜੇ ਰੱਜੇ ਪੁੱਜੇ ਹੋ ਪੈਸਾ ਗੁਜਾਰੇ ਤੋਂ ਥੋੜਾ ਬਹੁਤਾ ਬਚਾ ਸਕਦੇ ਹੋ ਤ ਇਸ ਤਾਂ ਬਚਾਇਆ ਪੈਸਾ ਸਮਾਜ ਸੇਵੀ ਇਕੱਠਾ ਕਰਕੇ ਭੇਜ ਕੇ ਇਸ ਵੀਰ ਦੀ ਮੱਦਦ ਕਰੋ ਤਾਂ ਤੁਹਾਡਾ ਦੇਸ ਵਿਦੇਸ ਵਿੱਚ ਨਾ ਉੱਚਾ ਹੋ ਜਾਵੇਗਾ ਬਹੁੱਤ ਸੁੱਭ ਕੰਮ ਹੈ ਬਾਕੀ ਤੁਹਾਡੀ ਮਰਜੀ ਹੈ
@bimlakaur8779
@bimlakaur8779 6 ай бұрын
वाहेगुरु दोनों का प्यार बनाये रखें वाहेगुरु करें बेटा जल्दी ठीक हो जाय
@god.is.one682
@god.is.one682 6 ай бұрын
Wah rabba..es veer nu theek krde..es ldki de pyar lyi ..es ldki di seva lyi
@user-vq8il9bv4f
@user-vq8il9bv4f 6 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ। ਆਪ ਜੀ ਦੇ ਘਰ ਕੋਈ ਘਾਟ ਨਹੀਂ। ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ ਵਾਹਿਗੁਰੂ ਜੀ ਜਰੂਰ ਮੇਹਰ ਕਰਨਗੇ ਵਾਹਿਗੁਰੂ ਜੀ ਤੇ ਅਟੁੱਟ ਵਿਸ਼ਵਾਸ ਰੱਖੋਂ। ਜਿਨ੍ਹਾਂ ਹੋ ਸਕੇ ਵਾਹਿਗੁਰੂ ਜੀ ਦਾ ਸਿਮਰਨ ਕਰੋਂ
@rajwinder1968
@rajwinder1968 6 ай бұрын
ਜਿਊਦੀ ਰਹਿ ਧੀਏ ਪਰਮਾਤਮਾ ਤੇਰੀ ਮਹਿਨਤ ਦਾ ਮੁੱਲ ਮੋੜੇ
@ranjitsandhu4751-yt2iw
@ranjitsandhu4751-yt2iw 6 ай бұрын
ਵਾਹਿਗੁਰੂ ਜੀ ਮੇਰੀ ਭੈਣ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਸਾਡੇ ਵੀਰ ਜੀ ਨੂੰ ਛੇਤੀ ਠੀਕ ਕਰਨ ਜੀ
@luckykaushal2486
@luckykaushal2486 5 ай бұрын
Wahegurru g waheguruu apna nii krda koi ena yr bs veera jldi apne paira te aa jave eh dua dilo bs
@jagsirguradi7398
@jagsirguradi7398 6 ай бұрын
੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕਲਾ ਵਿੰਚ ਰਖੇ ਸੇਤੀ ਵੀਰ ਠੀਕ ਹੋਵੇ
@devildevil4362
@devildevil4362 6 ай бұрын
ਵਾਹਿਗੁਰੂ ਜੀ ਮੇਹਰ ਕਰੇ ਇਸ ਵੀਰ ਤੇ ਜ਼ਲਦੀ ਠੀਕ ਹੋ ਜਾਣ ਮਾਣ ਹੈ ਇਸ ਕਿਸੇ ਬਹਾਦਰ ਮਾਂ ਬਾਪ ਦੀ ਜਾਈ ਤੇ ਨਹੀਂ ਤਾਂ ਅੱਜਕਲ੍ਹ ਉਲਟ ਇਹਦਾ ਪੰਜਾਬ ਤੋਂ ਕੁੜੀਆਂ ਪੈਸੇ ਲਵਾ ਕੇ ਬਾਹਰ ਜਾਂ ਕੇ ਮੁੱਕਰ ਜਾਂਦੀਆ ਬਹੁਤ ਵੱਡੀ ਚਪੇੜ ਆ ਓਹਨਾਂ ਕੁੜੀਆਂ ਦੇ ਮੂੰਹ ਉੱਤੇ ਰੱਬ ਦੋਨਾਂ ਨੂੰ ਖੁਸ਼ ਰੱਖਣ
@dhaliwalpb3116
@dhaliwalpb3116 6 ай бұрын
ਹੈ ਪ੍ਰਮਾਤਮਾ ਇਸ ਵੀਰ ਨੂੰ ਜਲਦੀ ਠੀਕ ਕਾਰਦੇਓ ਸੋਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ ਵੀਰ ਅਮਰੀਤਸਰ ਦਰਵਾਰ ਸਾਹਿਬ ਜ਼ੁਰੂਰ ਜਾ ਕਿ ਦਰਸ਼ਨ ਕਰ ਆਵੀ ਵਾਹਿਗੁਰੂ ਜੀ ਭਲਾ ਕਰਨਗੇ 🙏
@HarpalSinghRouli
@HarpalSinghRouli 6 ай бұрын
Hanji jrur ji ❤
@arshmann2394
@arshmann2394 6 ай бұрын
A hunda sacha pyar , aaj kal pyar sirf jisma tak reh gaya paise tak reh gaya. Salute aa tohade pyar nu waheguru tohanu a zindagi jeen da bal bakshe ohh chamatkar v kar sakda a je tohada dil sachha
@gurwindersandhu3257
@gurwindersandhu3257 6 ай бұрын
ਅੱਜਕੱਲ ਇਹਨਾਂ ਪਿਆਰ ਕਰਨ ਵਾਲਾ ਇਨਸਾਨ ਕਰਮਾਂ ਵਾਲਿਆਂ ਨੂੰ ਮਿਲਦਾ
@user-bp7pu3cr2j
@user-bp7pu3cr2j 6 ай бұрын
Excellent example of TRUE love & trust ....all punjabi youngsters should learn from this loyal relationship , Very rare example of loyalty .😅
@farmer4456
@farmer4456 6 ай бұрын
ਵਾਹਿਗੁਰੂ ਜੀ ਮੇਹਰ ਕਰੋ ਇਸ ਵੀਰ ਤੇ ਜਲਦੀ ਠੀਕ ਕਰੋ ਵਾਹਿਗੁਰੂ ਵੀਰ ਨੂੰ
@sonyrajput89000
@sonyrajput89000 6 ай бұрын
Waheguru ji Is Jodi Nu Hamesa Khush Rakho Te Ikathe Rakho Eh Aa Roh wala Pyar na 🤍
@jaspalmann8870
@jaspalmann8870 6 ай бұрын
ਅੱਜ ਦੇ ਸਮੇਂ ਚ ਇੱਦਾ ਦਾ jevansathi ਨਹੀਂ ਮਿਲਦਾ ਨੀ imposible ਹੈ ਵਾਹਿਗੁਰੂ ਜੀ ਕਿਰਪਾ ਕਰੈ ਇਸ ਜੋੜੀ ਤੇ 🙏🙏
@Kaur.brar23
@Kaur.brar23 6 ай бұрын
Eh gal bilkul sach a ki eh kudiya bahut e honest huniya ne manu 20 years ho gye America ch rehde a eh lokka nal vichrdea nu
@user-rn6dl5fq5b
@user-rn6dl5fq5b 6 ай бұрын
Mai kde youtube te coment ni kita par tuhada pyar dekh ke rona a giya ,rabb kirpa kre bhra tu jaldi thik hove te ida di wife sab nu mile ❤️
@rajwinder1968
@rajwinder1968 6 ай бұрын
ਪੁੱਤ ਮੈ ਤੇਰੇ ਵਾਸਤੇ ਗੁਰੂ ਘਰ ਜਾ ਕੇ ਹੱਥ ਜੋੜ ਕੇ ਤੰਦ ਰੁਸਤੀ ਦੀ ਅਰਦਾਸ ਕਰਿਆ ਕਰੂ ਗੀ
@SandeepKumar-iu5xi
@SandeepKumar-iu5xi 6 ай бұрын
Rab agge ehi meri pehli ardas sangrand di hai veer tenu jaldi jaldi thik kre waheguru
@raghavvashisht196
@raghavvashisht196 6 ай бұрын
So nice girl punjabi kudia nu sikhna chahida
@jamalkhan5346
@jamalkhan5346 6 ай бұрын
Rab g hmesha tuhady nal aa brother tuhadi wife vich rab g tuhanu boht jldi thik krn rab agy duaa apni 🙏
@harinderkaur4009
@harinderkaur4009 5 ай бұрын
ਵਾਹਿਗੁਰੂ ਜੀ ਇਸ ਬੱਚੇ ਤੇ ਮੇਹਰ ਭਰਿਆ ਹੱਥ ਰੱਖਣਾ🙏🙏❤️❤️
@gurveer.singh.grewal.3361
@gurveer.singh.grewal.3361 6 ай бұрын
ਵਾਹਿਗੁਰੂ ਜੀ ਇਸ ਵੀਰ ਤੇ ਭੈਣ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਵੀਰ ਨੂੰ ਜ਼ਲਦੀ ਤੰਦਰੁਸਤ ਰੱਖਣ 🙏🏻
@JagdeepSingh-zg7dc
@JagdeepSingh-zg7dc 6 ай бұрын
ਵਾਹਿਗੁਰੂ ਜੀ ਵੀਰ ਤੇ ਮਹੇਰ ਭਰੇਆ ਹੱਥ ਰੱਖੋਂ ਜੀ ਤੰਦਰੁਸਤੀ ਦਿਉ ਜੀ
@SADA_VEHRA
@SADA_VEHRA 5 ай бұрын
ਵਾਹਿਗੁਰੂ ਵੀਰ ਨੂੰ ਛੇਤੀ ਠੀਕ ਕਰੇ ਇਹੀ ਅਰਦਾਸ ਹੈ ਵਾਹਿਗੁਰੂ ਅੱਗੇ
@faisalmehmood7750
@faisalmehmood7750 6 ай бұрын
Allaha pak us bhai ko sahat or lambi zandagi daa
@kuvamanahat4231
@kuvamanahat4231 6 ай бұрын
Ehe hunda pyar..koi language same nhi..koi dharm nhi koi jaat nhi. Angle aa ahe sis... waheguru udra nhi krde..
@gurkiratsahni9977
@gurkiratsahni9977 4 ай бұрын
Ehnu kehnde ne ruh nal pyar prmatma jldi thik kre veer nu dono vdya life jio husband and wife god bless you ❤❤❤❤
@roopsingh4612
@roopsingh4612 6 ай бұрын
waheguru ji es jori nu hamesha khush rakhe harpal beta teri wife bhaut samjdar aa beta ji tusi jaldi thik ho jaoge
@sukhbhullarfzk3012
@sukhbhullarfzk3012 4 ай бұрын
ਵਾਹਿਗੁਰੂ ਬਾਬਾ ਇਸ ਤੇਰੇ ਰੱਬ ਦੇ ਪਿਆਰੇ ਤੇ ਕਿਰਪਾ ਆਪਣੀ ਬਣਾ ਲਏ
@pyaarsatkaar6922
@pyaarsatkaar6922 6 ай бұрын
Waheguru Waheguru baba jaldi thik kre veer nu dilo respect es sister nu 🙏🙏🙏🙏🙏
@user-pm4lt4rz9t
@user-pm4lt4rz9t 6 ай бұрын
Meri omer v thanu dono nu lag jave salute aa es kuri nu ohdi country Columbia nu God bless you
@Gurpreet.kaur_sandhu
@Gurpreet.kaur_sandhu 6 ай бұрын
Appreciate… India toh bahr dy log human di bhut respect krdy… Waheguru ji tandrust krn tuhanu ..mui bien.. dios los bendiga los bendiga a los dos.. muy buena esta chica..
@HarpalSinghRouli
@HarpalSinghRouli 6 ай бұрын
ਸਾਰੇ ਮੇਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਜਿੰਨੇ ਮੇਰੇ ਲਈ ਦੁਆਵਾਂ ਕੀਤੀਆਂ ਏਨਾ ਪਿਆਰ ਬਖਸ਼ਿਆ ਮੈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦੀ ਹਾਂ। ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ❤❤🙏🙏
@DANEWALEA
@DANEWALEA 6 ай бұрын
❤❤❤❤
@merapedmerishan
@merapedmerishan 6 ай бұрын
Bhai g ਸਤ ਸ੍ਰੀ ਅਕਾਲ ਰੱਬ ਥੋਨੂੰ ਜਲਦੀ ਠੀਕ ਕਰੇ ,ਪਰ ਭਾਈ ਲੋਕ ਨੇ ਪੁੱਛਣਾ ਚਾਹੀਦਾ ਏ ਕਿਸਾਨ ਯੂਨੀਅਨ ਨੂੰ ਕਿ ਉਹਨਾਂ ਨਾਲ ਅੱਗੇ ਤੋਂ ਕੌਣ ਖੜੁਗਾ ਕਿਸੇ ਨੇ ਭੀ ਨਹੀਂ ਪੁੱਛਿਆ ਜਥੇਬੰਦੀਆ ਨੂੰ ,ਗ਼ਲਤ ਗੱਲ ਏ ਤਾਂਹੀ ਤਾਂ ਆਪਾਂ ਕਿਸਾਨ ਪੀਛੇ ਹਾਂ, JAGPAL SINGH SARAO LOVE FROM HARYANA IND 🇮🇳🇮🇳🇮🇳🇮🇳
@merapedmerishan
@merapedmerishan 6 ай бұрын
Rab thodi Jodi bana k rakhe ❤❤❤❤
@gurmukhsingh9717
@gurmukhsingh9717 6 ай бұрын
ਵਾਹਿਗੁਰੂ ਜੀ ਮੇਹਰ ਕਰਨੀ ਵੀਰ ਜੀ ਤੇ ਛੇਤੀ ਠੀਕ ਹੋ ਜਾਣ ਫਿਰ ਆਪਣੀ ਘਰਵਾਲੀ ਤੇ ਪਰਿਵਾਰ ਨਾਲ ਖੁਸ਼ ਰਹਿਣ ਬਹੁਤ ਸੇਵਾਂ ਕੀਤੀ ਵੀਰ ਦੀ ਘਰਵਾਲੀ ਨੇ ਬਹੁਤ ਵਧੀਆ
@apnapunjab2023
@apnapunjab2023 6 ай бұрын
ਵਾਹਿਗੁਰੂ ਜੀ ਇਸ ਵੀਰ ਨੂੰ ਜਲਦੀ ਠੀਕ ਕਰਨਾ
@jassbhandal1430
@jassbhandal1430 6 ай бұрын
Patarkaar veer ek request a thode age k ajj tusi sanu ena de dukh di story ta dikha hi diti but Dhan Dhan shri Guru Raam Dass ji es veer te mehar karan te eh jldi theek ho jave and jdo eh theek hon os time v tusi sanu es veer te es raab rubi wife de nall jaroor mailo ta jo asi ena nu os life vich v dekh sakiye jo ena ne pyar de supne vich ikathe sochi c. ❤❤❤❤
@sarbjeetsingh2466
@sarbjeetsingh2466 6 ай бұрын
Veer tnu wife nhi rabb hi sanmbh riha great solute and dua aa veer ਤੁਹਾਡੇ ਲਈ❤❤❤❤
@mmmffg1938
@mmmffg1938 6 ай бұрын
ਵਹਿਗੁਰੂ ਜੀ ਮਿਹਰ ਕਰੋ ਇਸ ਵੀਰ ਤੇ
@gagan2013
@gagan2013 6 ай бұрын
ਰੂਹ ਤੋਂ ਰੂਹ ਤੱਕ ❤️❤️❤️
@avneetjagera5769
@avneetjagera5769 6 ай бұрын
ਵਾਹਿਗੁਰੂ ਕਿਰਪਾ ਕਰੇ ਵੀਰ ਜਲਦੀ ਠੀਕ ਹੋ ਜਾਵੇ🙏🙏
@punjabitadkakitchen1185
@punjabitadkakitchen1185 6 ай бұрын
❤❤ speechless hai 😢 boht vdia life partner dita rab ne, ardas hai parmatma tuhanu jldi thik kare😊
@gopibrar405
@gopibrar405 6 ай бұрын
ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ❤❤
@honeysaggu4793
@honeysaggu4793 6 ай бұрын
This is called true love ♥️♥️♥️🧿big respect for this girl 🙌🙌🙌
@aminachaudhry8159
@aminachaudhry8159 5 ай бұрын
Sad
@singhrani8267
@singhrani8267 6 ай бұрын
ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਹੈ ਪੁੱਤਰ ਠੀਕ ਹੋ ਕੇ ਆਪਣੀ ਖੁਸ਼ਹਾਲ ਜਿੰਦਗੀ ਬਤੀਤ ਕਰੋ 🚩❤🚩
@AmarjitKaur-eh2sg
@AmarjitKaur-eh2sg 6 ай бұрын
Guru ramdas es vire nu kamjap kare te tandrustiya bakhse
@AmarjitKaur-eh2sg
@AmarjitKaur-eh2sg 6 ай бұрын
Guru ramdas ne pigle nu tantruchat karta si es vire nu vi karuga jarur
@AmarjitKaur-eh2sg
@AmarjitKaur-eh2sg 6 ай бұрын
Guru ramdas ne es gori di bhagti sunni aa
@rachhpalsingh1595
@rachhpalsingh1595 6 ай бұрын
Waheguru ji mehar kro, tandrusti bksho veer nu
@user-xb3rb9hi9g
@user-xb3rb9hi9g 6 ай бұрын
Sab to pahla Bai nu parmtma jaldi se thik kare ,, Bai di video ne rwa ditta,,god bless you
@pinkysharma7033
@pinkysharma7033 6 ай бұрын
❤❤❤❤❤❤❤❤❤❤ Bhagwan karke veer ji jaldi theek ho jaan bahut bahut achcha kam Kiya bahut acchi tarah se dekhbhal ki madam ne aisi wife kisi Karma walon Ko hi milati milati hai salute. hai madam
@SonuSharma-ej8jv
@SonuSharma-ej8jv 6 ай бұрын
Veer ji u r the luckiest man in world,realy mera dil tuhade wife de pairan nu Hath laana chag😮😮😮
Step Mom Loves His Sons Like Real Mother|Mother Love|Mani Parvez|@kaintpunjabi
1:22:27
Kaint Punjabi (ਘੈਂਟ ਪੰਜਾਬੀ)
Рет қаралды 581 М.
Mama vs Son vs Daddy 😭🤣
00:13
DADDYSON SHOW
Рет қаралды 36 МЛН
Best KFC Homemade For My Son #cooking #shorts
00:58
BANKII
Рет қаралды 62 МЛН
Gurpreet Pandher Struggle Life | Unique Couple Story | Motivational Punjabi Couple @kaintpunjabi
57:06
Kaint Punjabi (ਘੈਂਟ ਪੰਜਾਬੀ)
Рет қаралды 719 М.
Gella Jatt Interview|Bullet Wala Baapu|Viral Video|Bullet Viral Video|@kaintpunjabi
30:39
Kaint Punjabi (ਘੈਂਟ ਪੰਜਾਬੀ)
Рет қаралды 142 М.
Aman Preet Bathinda| Amanpreet After Marriage Interview|Kaint Punjabi
1:21:35
Kaint Punjabi (ਘੈਂਟ ਪੰਜਾਬੀ)
Рет қаралды 1,3 МЛН
A Son Was Born After 5 Daughters | Inder Beniwal First Interview |@inderbeniwal2571 |Kaint Punjabi
1:09:19
Kaint Punjabi (ਘੈਂਟ ਪੰਜਾਬੀ)
Рет қаралды 938 М.