ਅੰਮ੍ਰਿ.ਤਪਾਲ ਦੇ ਸਹੁੰ ਚੁੱਕਣ ਨੂੰ ਲੈਕੇ ਪੈ ਗਿਆ ਰੌਲਾ ਕਹਿੰਦੇ "ਇਹ ਤਾਂ ਸੰਵਿਧਾਨ ਨੂੰ ਮੰਨਦਾ ਨਹੀਂ ਸੀ "

  Рет қаралды 74,857

BHULLAR TV

BHULLAR TV

6 күн бұрын

ਅੰਮ੍ਰਿ.ਤਪਾਲ ਦੇ ਸਹੁੰ ਚੁੱਕਣ ਨੂੰ ਲੈਕੇ ਪੈ ਗਿਆ ਰੌਲਾ ਕਹਿੰਦੇ "ਇਹ ਤਾਂ ਸੰਵਿਧਾਨ ਨੂੰ ਮੰਨਦਾ ਨਹੀਂ ਸੀ "
ਢਾਡੀ ਲਾਲੂ ਘੁੰਮਣ ਨੇ ਦਿੱਤਾ ਜਵਾਬ
3500 ਰੁਪਏ ਵਿੱਚ ਬਿਨਾਂ ਕਮਿਸ਼ਨ ਤੋਂ ਲਾਈਵ ਕਰਾਉਣ ਲਈ ਸੰਪਰਕ ਕਰੋ 9781750560
Waris punjab de bhai amritpal singh Khalsa
Join this channel to get access to perks:
/ @bhullartvlive
FACBOOK :- www.facbook.com/bhullartv
INSTAGRAM :- / bhullartv
amritpal singh waris punjab de
khalsa vahera live today
bhai amritpal singh
bhullar tv live
bhai amritpal singh waris punjab de
Bhullartvlivetoday
mahan gurmat samaga live
Waris punjab de bhai amritpal singh Khalsa
bhai amritpal singh khalsa
bhai amritpal singh khalsa biography
bhai amritpal singh khalsa status
bhai amritpal singh khalsa wikipedia
bhai amritpal singh khalsa history
bhai amritpal singh khalsa wiki
bhai amritpal singh khalsa news
bhai amritpal singh khalsa biography in hindi
Khalsa vaheer
Vaheer
Khalsa
khalsa vaheer live
live vaheer
khalsa vaheer
live today
khalsa vaheer news
Bhullartvlivetoday
mahan gurmat samaga live
Waris punjab de bhai amritpal singh Khalsa
bhai amritpal singh khalsa
bhai amritpal singh khalsa biography
bhai amritpal singh khalsa status
bhai amritpal singh khalsa wikipedia
bhai amritpal singh khalsa history
bhai amritpal singh khalsa wiki
bhai amritpal singh khalsa news
bhai amritpal singh khalsa biography in hindi
Khalsa vaheer
Vaheer
Khalsa
khalsa vaheer live
live vaheer
khalsa vaheer
live today
khalsa vaheer news
Bhullartvlivetoday
mahan gurmat samaga live
Waris punjab de bhai amritpal singh Khalsa
bhai amritpal singh khalsa
bhai amritpal singh khalsa biography
bhai amritpal singh khalsa status
bhai amritpal singh khalsa wikipedia
bhai amritpal singh khalsa history
bhai amritpal singh khalsa wiki
bhai amritpal singh khalsa news
bhai amritpal singh khalsa biography in hindi
Khalsa vaheer
Vaheer
Khalsa
khalsa vaheer live
live vaheer
khalsa vaheer
live today
khalsa vaheer news
Bhullartvlivetoday
mahan gurmat samaga live
Waris punjab de bhai amritpal singh Khalsa
bhai amritpal singh khalsa
bhai amritpal singh khalsa biography
bhai amritpal singh khalsa status
bhai amritpal singh khalsa wikipedia
bhai amritpal singh khalsa history
bhai amritpal singh khalsa wiki
bhai amritpal singh khalsa news
bhai amritpal singh khalsa biography in hindi
Khalsa vaheer
Vaheer
Khalsa
khalsa vaheer live
live vaheer
khalsa vaheer
live today
khalsa vaheer news
Bhullartvlivetoday
mahan gurmat samaga live
Waris punjab de bhai amritpal singh Khalsa
bhai amritpal singh khalsa
bhai amritpal singh khalsa biography
bhai amritpal singh khalsa status
bhai
Khalsa vaheer
Vaheer
Khalsa
khalsa vaheer live
live vaheer
khalsa vaheer
chandigarh mohali boder
chandigarh mohali boder
chandigarh news,insaf morcha,kaumi insaf morcha,insaaf morcha,chandigarh breaking news,protest,sikh protest,bandi singh,bandi sikh,sit,sit investigation,behbal kalan,goli kand,behbal kalan golikand,behbal kalan case,behbal kalan firing 2015,behbal kalan news,behbal kalan goli kand news,behbal kalan goli kand latest news,behbal kalan goli kand news punjab,qaumi insaf morcha punjab,news18 punjab latest,breaking news,sgpc,insaf morcha chandigarh

Пікірлер: 194
@Waho760
@Waho760 4 күн бұрын
ਜਿੰਨਾ ਭਾਰਤ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਕਿਰਦਾਰ ਨੀਵਾਂ ਕਰ ਰਹੀ ਹੈ । ਓਨੇ ਹੀ ਉਹ ਉੱਚੇ ਤੇ ਸੱਚੇ ਸਾਬਤ ਹੋ ਰਹੇ ਨੇ ਤੇ ਸਰਕਾਰ ਦਾ ਕਿਰਦਾਰ ਦਿਨੋ ਦਿਨ ਨੀਵਾ ਹੋ ਰਿਹਾ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@rajindersingh6282
@rajindersingh6282 5 күн бұрын
ਵਾਹ ਜੀ ਵਾਹ ਵਾਹਿਗੁਰੂ ਜੀ ਭਾਈ ਸਾਹਿਬ ਨੂੰ ਚੜਦੀ ਕਲਾ ਰਖਣ ਜੀ ਧੰਨਵਾਦ ਜੀ ਵਾਹਿਗੁਰੂ ਜੀ ਦੁਸ਼ਟਾ ਦਾ ਨਾਸ਼ ਕਰੋ ਜੀ 🙏🙏🙏🙏🙏
@gagandeepsraa658
@gagandeepsraa658 4 күн бұрын
ਬਹੁਤ ਵਧੀਆ ਸ਼ਬਦ ਭੋਲੇ ਵੀਰ ਜੀ
@user-pm3rq3qv9u
@user-pm3rq3qv9u 5 күн бұрын
ਸਰਦਾਰ ਸਾਬ ਆਹੀ ਵਿਤਕਰਾ ਸਿੱਖਾਂ ਨਾਲ ਕਰਦਿਆਂ ਆ ਹਕੂਮਤ ਤਹਿ ਤੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦ
@DilawarSingh-i6q
@DilawarSingh-i6q 3 күн бұрын
ਵਾਹਿਗੁਰੂ ਜੀ ਸਿੱਖ ਧਰਮ ਦੀ ਚੜ੍ਹਦੀ ਕਲਾ ਹੋਵੇ ਜੀ 🙏🙏
@PRO_DOD295
@PRO_DOD295 5 күн бұрын
ਵਾਹ ਜੀ ਵਾਹ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ
@rajwinder1968
@rajwinder1968 5 күн бұрын
ਅਮਿ੍ਤਪਾਲ ਸਿੰਘ ਦੀ ਗ੍ਰਿਫਤਾਰੀ ਦਾ ਤਮਾਸ਼ਾ ਬਨਾਇਆ ਸਰਕਾਰ ਨੇ ਉਸ ਦੀ ਸਵੀ ਖਰਾਬ ਕਰਨ ਲਈ ਪਰ ਵਾਹਿਗੁਰੂ ਦੀ ਏਨੀ ਮੇਹਰ ਹੋਈ ਕਿ ਲੋਕਾਂ ਨੇ ਉਸ ਨੂੰ ਐਮ ਪੀ ਬਣਾ ਦਿੱਤਾ। ਹੁਣ ਸਰਕਾਰ ਨੇ ਉਸ ਦੇ ਸੁੰਹ ਚੁੱਕਣ ਨੂੰ ਤਮਾਸ਼ਾ ਬਣਾ ਦਿੱਤਾ ਬੇਵਜਾ ਰੋਲਾ ਪਾ ਰੱਖਿਆ ਪਰ ਯਾਦ ਰੱਖਿਓ ਫਿਰ ਲੋਕਾਂ ਨੇ ਭਾਈ ਸਹਿਬ ਨੂੰ ਮੁੱਖ ਮੰਤਰੀ ਬਣਾ ਦੇਣਾ 🙏🙏🙏🙏🙏
@gurjitsingh9005
@gurjitsingh9005 5 күн бұрын
ਇੰਨਾ ਡਰ ਸਰਕਾਰ ਨੂੰ ਇਕ ਸਿੰਘ ਦਾ ਇਹੋ ਜਿਹੇ ਉਹ ਪਤਾ ਨਹੀਂ ਕਿੰਨੇ ਸਿੰਘ ਪੈਦਾ ਹੋਣਗੇ ਹੁਣ
@bainsfarm3100
@bainsfarm3100 4 күн бұрын
Waheguru ji ❤❤❤❤
@user-xb6xr8jr3w
@user-xb6xr8jr3w 5 күн бұрын
ਵਾਹਿਗੁਰੂ ਚੜਦੀ ਕਲਾ ਚ ਰੱਖੇ ਐਵੇਂ ਐਵੇਂ ਸਿੱਖਾਂ ਦੀ ਗੱਲ ਕਰਦੇ ਰਹੋ ਮਾਰਾ ਚੜਦੀ ਕਲਾ ਚ ਰੱਖੇ
@jewancillcom1244
@jewancillcom1244 2 күн бұрын
ਵਹਿਗੁਰੁ ਜੀ❤❤❤❤❤❤❤❤❤
@RanjitSingh-yn3of
@RanjitSingh-yn3of 4 күн бұрын
ਪੰਜਾਬ ਦੀ ਸਿੱਖ ਕੌਮ ਨੂੰ ਅਪੀਲ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਬਣਾਉਣ ਲਈ ਇੱਕਮੁੱਠ ਹੋ ਜਾਓ❤🙏
@ravindersinghgill314
@ravindersinghgill314 5 күн бұрын
ਇਹ ਸਿਰਫ ਸੌਂਹ ਚੁੱਕ ਸਮਾਗਮ ਹੀ ਸੀ । ਬੋਲਣ ਲਈ ਸਮਾਂ ਸਰਦ ਰੁੱਤ ਦੇ ਸ਼ੈਸ਼ਨ ਸਮੇਂ ਮਿਲ ਸਕਦਾ ਉਦੋਂ ਬੋਲਿਆ ਜਾ ਸਕਦਾ ।।
@user-kb2cl1oo6n
@user-kb2cl1oo6n 4 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SurjitSingh-ju9vp
@SurjitSingh-ju9vp 5 күн бұрын
ਵਾਹਿਗੁਰੂ ਜੀ
@gurbaazsingh5800
@gurbaazsingh5800 3 күн бұрын
ਸਹੀ ਗੱਲ ਐ 👍
@NishanSingh-fx1zp
@NishanSingh-fx1zp 5 күн бұрын
❤❤ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ
@SukhwinderSingh-wq5ip
@SukhwinderSingh-wq5ip 4 күн бұрын
ਵਾਹਿਗੁਰੂ ਜੀ ❤❤❤
@rajbirrandhawa7979
@rajbirrandhawa7979 5 күн бұрын
Bilkul sahi kehaa🙏🏻🙏🏻waheguru ji jaldi bahr le k aun bhai sahib nu
@Panjab_de_Jaye1984
@Panjab_de_Jaye1984 4 күн бұрын
ਢਾਡੀ ਸਾਹਿਬ ਜੀ ਤੁਹਾਨੂੰ ਸੁਣਨ ਵਾਲੇ ਮਰ ਗਏ ਨੇ ਜਿਓਂਦੇ ਜੀ ਤਾਹੀਂ ਸਾਡਾ ਇਹ ਹਾਲ ਆ 😢😢
@baljeetsingh2472
@baljeetsingh2472 5 күн бұрын
Sahi gal a Khalsa ji tuhadi
@harwindersingh5429
@harwindersingh5429 5 күн бұрын
ਪੰਜਾਬ ਵਾਲਿਆ ਲਈ NSA 2 ਸਾਲ ਦੀ ਹੋਰਾ ਲਈ NSA 1 ਸਾਲ ਦੀ
@harjindersingh1373
@harjindersingh1373 5 күн бұрын
Very good 👍👍👍🎉🎉
@sukhgaming5720
@sukhgaming5720 4 күн бұрын
ਵਾਹਿਗੂਰੂ ਜੀ
@parmindersingh71
@parmindersingh71 4 күн бұрын
ਸਹੀ ਗੱਲ ਹੈ ਜੀ
@tarasingh7402
@tarasingh7402 4 күн бұрын
ਵਾਹਿਗੁਰੂ ਸਾਹਿਬ ਜੀ
@KulwinderKaur-ly8oq
@KulwinderKaur-ly8oq 5 күн бұрын
ਭਾਜੀ ਸਹੀ ਗੱਲ ਹੈ
@user-mv4ve3su7y
@user-mv4ve3su7y 4 күн бұрын
ਸਿੱਖਾ ਨੂੰ ਰਜ ਕੇ ਬਦਨਾਮ ਕੀਤਾ ਜਾ ਰਿਹਾ ਹੈ ਪਰ ਭਾਈ ਅੰਮ੍ਰਿਤਪਾਲ ਸਿੰਘ ਦਾ ਡਰ ਹੀ ਐਨਾ ਹੋਇਆ ਪਿਆ
@BalkarSingh-dc1oq
@BalkarSingh-dc1oq 4 күн бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਦਾ ਮਾੜਾ ਟਾਈਮ ਆ ਗਿਆ ਮੌਤ ਗਲਾਂ ਕਰਾਦੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😊😅😢😂
@ramankaur188
@ramankaur188 4 күн бұрын
ਵਾਹ ਜੀ
@user-bn8kw5if7w
@user-bn8kw5if7w 5 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@GurpreetSingh-ir1sf
@GurpreetSingh-ir1sf 4 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@mukhtairsingh8116
@mukhtairsingh8116 4 күн бұрын
ਵੀਰ ਜੀ ਭਾਰਤੀ ਸਵਿਧਾਨ ਵੂੰ ਅਸੀ ਸਾਰੇ ਮੰਨਦੇ ਹਾ ਸਮੇਤ ਅਮਿਰਤਪਾਲ ਕਿਊ ਕਿ ਅਸੀ ਭਾਰਤੀ ਹੀ ਹਿੰਦੋਸਤਾਨੀ ਨਹੀ
@gagandeepsraa658
@gagandeepsraa658 4 күн бұрын
Very good
@ravneetsinghravneet4959
@ravneetsinghravneet4959 5 күн бұрын
Waheguru ji
@SukhdevSingh-sy8rd
@SukhdevSingh-sy8rd 4 күн бұрын
Bhai Amritpal singh Khalsa jindabad jindabad 🌹🌹🌹👍🌹🌹
@OppoOppo-bs2vk
@OppoOppo-bs2vk 4 күн бұрын
Only Amritpal Singh khalsa CM nest panjab
@arpan8584
@arpan8584 3 сағат бұрын
ਪਹਿਲਾਂ ਮੰਨਦਾ ਨੀ ਸੀ ਬਾਬਾ ਜੀ ਸੰਵਿਧਾਨ
@jhirmalsingh2844
@jhirmalsingh2844 Күн бұрын
Good brother
@thehunterking8711
@thehunterking8711 4 күн бұрын
Bhai Amritpal Singh Rihaa Kro ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@ravneetsinghravneet4959
@ravneetsinghravneet4959 5 күн бұрын
Sahi kiha
@kawalpreetkaur3610
@kawalpreetkaur3610 4 күн бұрын
Bhai amirat pal ji 🙏🙏🙏🙏🙏
@user-hz3wp3kd6c
@user-hz3wp3kd6c 5 күн бұрын
Sirra lata baba
@dhara1449
@dhara1449 4 күн бұрын
W WAHEGURU JI !
@thehunterking8711
@thehunterking8711 4 күн бұрын
ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ 💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚
@bainsfarm3100
@bainsfarm3100 4 күн бұрын
❤❤❤❤❤
@amarjeetsinghsidhusaab1707
@amarjeetsinghsidhusaab1707 4 күн бұрын
Khailsa ji right 🙏
@iqbalsingh-xx2cz
@iqbalsingh-xx2cz 2 күн бұрын
Waheguru Ji charrdi kla wich rakhe thuanu ❤❤❤
@RajinderSingh-pz8dt
@RajinderSingh-pz8dt 5 күн бұрын
ਉਹ ਤਾਂ ਪ੍ਰੌਹਣੇ ਬਣਾ ਕਿ ਰੱਖੇਂ ਹੋਏ ਨੇ
@sukhjeetsingh91
@sukhjeetsingh91 4 күн бұрын
Sahi bole tusii
@sukhwinderkaur7008
@sukhwinderkaur7008 3 күн бұрын
Right vir ji
@RanjitSingh-tv8us
@RanjitSingh-tv8us 5 күн бұрын
Bhagwant Maan hatao.
@reshamchanna9939
@reshamchanna9939 4 күн бұрын
ਖਾਲਸਾ ਜੀ ਏਕਤਾ ਜਰੂਰੀ ਹੈ
@varinderkumar1336
@varinderkumar1336 2 күн бұрын
U r right
@singhPaji-tb3sc
@singhPaji-tb3sc 4 күн бұрын
Right ਭਾਈ ਸਾਹਿਬ ਜੀ
@KawaljitKaur-fh9cx
@KawaljitKaur-fh9cx Күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ ਖਾਲਿਸਤਾਨ ਜਿੰਦਾਬਾਦ ਖਾਲਸਾ ਰਾਜ ਹੁਣ ਛੇਤੀ ਆਇਗਾ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਆਪਣੀ ਸੰਹਤ ਤੇ
@jatindersingh7244
@jatindersingh7244 10 сағат бұрын
Bhai Amritpal Singh Khalsa jindabad ❤️🙏
@jagdishjassi4013
@jagdishjassi4013 4 күн бұрын
ਮਾਇਆ ਦੀ game ਹੈ ਆਪਣੇ ਸਿਮਰਨਜੀਤ ਮਾਨ ਜੀ ਵੀ ਕੇਹੜਾ ਮੰਨਦੇ ਸੀ। ਅੱਜ ਓਹ ਵੀ।
@suchasingh9015
@suchasingh9015 4 күн бұрын
Waheguruji ji Waheguru ji Waheguru ji Waheguru ji 🙏🙏🙏🙏🙏🙏🙏🙏👍👍👍👍👍👍👍👍👍
@BaljitSingh-uh7hp
@BaljitSingh-uh7hp 4 күн бұрын
U r. Absolutely. Right. ✌️✌️🙏
@baljindersingh4640
@baljindersingh4640 4 күн бұрын
ਵੀਰ ਜੀ ਸੰਵਿਧਾਨ ਨੂੰ ਤਾਂ ਮੰਨਣਾ ਹੀ ਪੈਣਾ ਇਸ ਸੰਵਿਧਾਨ ਨੇ ਹੀ ਇਹਨਾਂ ਨੂੰ ਅੰਮ੍ਰਿਤ ਪਾਲ ਜੀ ਨੂੰ ਐਮਪੀ ਬਣਾਇਆ ਉਸੇ ਹੀ ਸੰਵਿਧਾਨ ਦੀ ਇਹਨਾਂ ਨੇ ਸੋਝ ਚੁੱਕੀ ਹੈ
@narindersingh2387
@narindersingh2387 4 күн бұрын
ਇਹ ਗੱਲ ਜਥੇਦਾਰ ਸਾਭ ਕਿਓਂ ਨਹੀਂ ਕਰਦੇ ਉਹ ਚੁੱਪ ਹਨ ਉਨ੍ਹਾਂ ਨੂੰ ਅਕਾਲੀਆਂ ਤੋ NSA ਵਾਰੇ ਬੋਲਣ ਦੀ ਪ੍ਰਮੀਸ਼ਨ ਨਹੀਂ ਮਿਲਦੀ ਲੋਕ ਇਹ ਗੱਲਾਂ ਕਰਦੇ ਹਨ ਜੇ ਜਥੇਦਾਰ ਸਾਬ ਡਟ ਕੇ ਸਾਥ ਦਿੰਦੇ ਤਾਂ ਇਹ ਕੁਝ ਨਹੀਂ ਹੋਣਾ ਸੀ
@ksdhurkot589
@ksdhurkot589 4 күн бұрын
❤❤❤❤❤
@DalbirKhan-ky7fz
@DalbirKhan-ky7fz 4 күн бұрын
ਸਾਨੂੰ ਇਹਨਾ ਤੋਂ ਡਰ ਲਗਦਾ ਤਾਂਹੀ ਸਿੱਖ ਧਰਮ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਜਦੌ ਪੰਜਾਬ ਇੱਕ ਬੋਲੀ ਨਹੀਂ ਬੋਲਦਾ ਉਹਦੋਂ ਤੱਕ ਰਸਤਾ ਸਾਫ ਹੋਣਾ ਭਾਂਵੇਂ ਕਿਸਾਨ ਜਥੇਬੰਦੀਆ ਹੋਣ ਚਾਹੇ ਨਸ਼ੇ ਦਾ ਮੁੱਦਾ ਹੋਵੋ ਭਗਵੰਤ ਮਾਨ ਨੂੰ ਵੋਟਾਂ ਪਾ ਕੇ ਛੁਣਛੁਣਾ ਹੀ ਮਿਲਣਾ
@rajwindersingh1743
@rajwindersingh1743 4 күн бұрын
❤❤❤❤
@harvindersingh9270
@harvindersingh9270 4 күн бұрын
🙏👌👍👍👍
@Sukhvir_kaur120
@Sukhvir_kaur120 4 күн бұрын
Waheguru ji waheguru ji 🙏🏻
@ranjeetkhanna3993
@ranjeetkhanna3993 5 күн бұрын
ਕੋਈ ਗੱਲ ਨਹੀਂ ਮਾਨ ਅਗਲਾ ਮੁੰਖ ਮਾਤਰੀ ਨਹੀ ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ ਸਾਡਾ ਸੇਰ🦁🤣
@harmanshard7884
@harmanshard7884 4 күн бұрын
Jai Bharat
@ksdhurkot589
@ksdhurkot589 4 күн бұрын
@HarpreetSingh-bt4sd
@HarpreetSingh-bt4sd 4 күн бұрын
🙏🙏🙏🙏
@amandeepsingh6477
@amandeepsingh6477 13 сағат бұрын
Waheguru g
@user-np5pg9qi5t
@user-np5pg9qi5t 4 күн бұрын
Dhan guru Ramdas ji kro kirpa sikh panth te
@Pangli2897
@Pangli2897 4 күн бұрын
ਖਿਚ ਕੇ,,, ਵਧੀਆ ਗਲ ਆ
@BaljinderSingh-qw6dd
@BaljinderSingh-qw6dd 5 күн бұрын
👍👍👍👍👍👍👍
@satgursingh8633
@satgursingh8633 5 күн бұрын
❤❤❤
@satwinderkaur3706
@satwinderkaur3706 5 күн бұрын
🙏🙏
@manjitchadha3471
@manjitchadha3471 4 күн бұрын
Right
@GurjeetSingh-bv3ty
@GurjeetSingh-bv3ty 4 күн бұрын
Very nice Bhai ji
@kaurR8
@kaurR8 4 күн бұрын
Sher e panjab❤❤❤❤❤❤❤
@kuldipkaur1470
@kuldipkaur1470 5 күн бұрын
This boy is soooooooo good for punjab god bless you
@BalvirSingh-zq4ix
@BalvirSingh-zq4ix 4 күн бұрын
Good bhai shaib ji
@parmjitsingh1919
@parmjitsingh1919 4 күн бұрын
Right information
@ishasvloger145
@ishasvloger145 4 күн бұрын
Jai bhim jai Sawidhan 💪💪
@harmanjeetsingh8308
@harmanjeetsingh8308 4 күн бұрын
ਬਾਬਾ ਸਾਡੇ ਵਿੱਚ ਇਕ ਤਿਤਰ ਨਹੀਂ ਹੈ ਸਾਡੇ ਵਿੱਚ ਤੇ ਅਣਗਿਣਤ ਹੀ ਨੇ ਪਤਾ ਹੀ ਨਹੀਂ ਲਗਦਾ ਪੱਗਾਂ ਚ ਸਿਰ ਫਸਾਈ ਦਾਹੜਾ ਪ੍ਰਕਾਸ਼ ਤੇ ਭੌਂਕਣਾ ਆਪਣਿਆਂ ਦੇ ਵਿਰੁਧ
@PrabhSandhu-zm2zg
@PrabhSandhu-zm2zg 4 күн бұрын
🙏❤❤
@ParamjitSingh-ts1kx
@ParamjitSingh-ts1kx 4 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@jaideep5480
@jaideep5480 4 күн бұрын
Good job
@JasPinder-gx3xs
@JasPinder-gx3xs 4 күн бұрын
VARY GOOD KHALSA JI SHI GULL HAI TOHADEE RS DHALIWALL ❤
@kalejagat2109
@kalejagat2109 5 күн бұрын
😢😢😢😢😢😢
@punjabivloggarsimar
@punjabivloggarsimar 4 күн бұрын
Drr Singha da🙏🙏🙏🙏💪💪💪💪💪💪💪💪
@kuldipkaur1470
@kuldipkaur1470 5 күн бұрын
Soooooooooo nice god bless you I am ion England from sixty years. Love punjab This boy is sooooooo good for unhandled. Please give him time
@JatinderSingh-rh9vs
@JatinderSingh-rh9vs 5 күн бұрын
🙏🙏🙏🙏🙏🙏🙏
@jssidhu117
@jssidhu117 4 күн бұрын
🙏🙏🙏👆
@gurmeetdhillon5201
@gurmeetdhillon5201 4 күн бұрын
Next Punjab da cm bahi Amritpal singh sahib ji waheguru ji waheguru ji waheguru ji kirpa kro ji 🙏
@angadjit4773
@angadjit4773 4 күн бұрын
Veer ji ahina da kasoor nahi ah guru ji da saroop ton darda na.
@deepagill2471
@deepagill2471 5 күн бұрын
Sach waheguru ji
@Iqbal.khan.suratgarh6707
@Iqbal.khan.suratgarh6707 5 күн бұрын
Sira gaal bai je
@avtarsingh1690
@avtarsingh1690 5 күн бұрын
shi gal ghumn sab g
@paramjitkhattra937
@paramjitkhattra937 4 күн бұрын
bhai sahib ji sahi Gul aa
@user-vi6nw6ie8m
@user-vi6nw6ie8m 4 күн бұрын
Waheguru Waheguru Waheguru Waheguru Waheguru ji 🎉❤🎉❤Waheguru Waheguru Waheguru ji 🙏🙌
@amitsharma3348
@amitsharma3348 15 сағат бұрын
Haryana da nhin punjab da hai gangster. Sir
@amarbirsinghbhullar7530
@amarbirsinghbhullar7530 4 күн бұрын
Bhai Amritpal Singh Khalsa Chardi Kala Bechara Hoga WaheGuru Ji ka Khalsa WaheGuru Ji ki Fateh❤
Live Amritpal Singh Khalsa Speech Waris Punjab De Dastarbandi Village Rode
40:59
I Can't Believe We Did This...
00:38
Stokes Twins
Рет қаралды 87 МЛН
Дибала против вратаря Легенды
00:33
Mr. Oleynik
Рет қаралды 5 МЛН
ИРИНА КАЙРАТОВНА - АЙДАХАР (БЕКА) [MV]
2:51
ГОСТ ENTERTAINMENT
Рет қаралды 14 МЛН
QANAY - Шынарым (Official Mood Video)
2:11
Qanay
Рет қаралды 688 М.
V $ X V PRiNCE - Не интересно
2:48
V S X V PRiNCE
Рет қаралды 1,8 МЛН
BABYMONSTER - ‘FOREVER’ M/V
3:54
BABYMONSTER
Рет қаралды 53 МЛН
Sadraddin - Jauap bar ma? | Official Music Video
2:53
SADRADDIN
Рет қаралды 8 МЛН