Amrinder Gill ਨਾਲ ਮੇਲ ਹੋਣਾ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ : Bir Singh

  Рет қаралды 231,956

Bollywood Tadka Punjabi

Bollywood Tadka Punjabi

5 жыл бұрын

Amrinder Gill ਨਾਲ ਮੇਲ ਹੋਣਾ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ : Bir Singh
#AmrinderGill #BirSingh #Interview
Keep Yourself Active With The Crunchy News Of Punjabi Entertainment On The Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
Subscribe To Our KZfaq Channel : / @bollywoodtadkapunjabi
Also Like our Facebook Page : / punjabkesaripunjabitadka

Пікірлер: 483
@bipulsingh95
@bipulsingh95 5 жыл бұрын
ਬਹੁਤ ਸੋਹਣਾ ਸਰੂਪ , ਲਹਿਜ਼ਾ , ਸੋਹਣੇ ਵਿਚਾਰ । ਕਮਾਲ ਦਾ ਕਲਾਕਾਰ ।
@lakhwindermaan3854
@lakhwindermaan3854 3 жыл бұрын
My favt,sir ji
@birbalsingh8119
@birbalsingh8119 4 жыл бұрын
ਬਹੁਤ ਵਧੀਅਾ ਵੀਰ ਸਿੰਘ ਜੀ ਬੱਸ ਏਦਾਂ ਹੀ ਰਹਿਣਾ ਮਤਲਬ ਸਰੂਪ ਗੁਰੂ ਨੇ ਦਿੱਤਾ ਤੇ ਤੁਹਾਡੇ ਸਰੂਪ ਤੋ ਸਾਨੂੰ ਬਹੁਤ ਕੁਝ ਸੋਚਣ ਲੲੀ ਮਜਬੂਰ.ਕਰ ਦਿੰਦਾ .
@manmohansingh1956
@manmohansingh1956 4 жыл бұрын
ਅਮਰਿੰਦਰ ਗਿੱਲ, ਸਰਤਾਜ, ਬੀਰ ਸਿੰਘ ਦਾ ਆਉਣਾ ਪੰਜਾਬੀ ਗੀਤ ਸੰਗੀਤ ਲਈ ਸ਼ੁੱਭ ਹੈ। ਨਸ਼ੇ ਹਥਿਆਰਾਂ ਵਾਲੇ ਗੀਤਾਂ ਤੋਂ ਰਾਹਤ ਬਖਸ਼ਦੇ ਹਨ।
@sukhkamboj7350
@sukhkamboj7350 2 жыл бұрын
Hnji
@vickramvk6037
@vickramvk6037 Жыл бұрын
Bilkul sahi
@amarjitsingh9668
@amarjitsingh9668 5 ай бұрын
It's true
@kultarsingh9161
@kultarsingh9161 4 жыл бұрын
ਸੱਚਾ ਗੁਰਸਿੱਖ ਗੁਰੂ ਦਾ - ਵਾਹਿਗੁਰੂ ਕਰੇ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੇ ।
@CHASHAM91
@CHASHAM91 5 жыл бұрын
Proud of him , he was my classmate 😊 Very down to earth person 🤗
@manmohansingh1956
@manmohansingh1956 4 жыл бұрын
ਕੋਈ ਚੰਗੀ ਯਾਦ ਸਾਡੇ ਨਾਲ ਸਾਂਝੀ ਕਰੋ ਜੀ।
@debadritadutta3882
@debadritadutta3882 2 жыл бұрын
I feel so jealous of u😭
@sidharthkashyap4870
@sidharthkashyap4870 5 жыл бұрын
ਹੀਰਾ ਬੰਦਾ ਆ ਯਾਰ ।।
@Prabhneet62
@Prabhneet62 3 жыл бұрын
ਬਹੁਤ ਮਿੱਠੀ ਆਵਾਜ਼ ਜਾਨ ਕੱਢੀ ਜਾਵੇ ਮੇਰੇ ਮਨਪਸੰਦ ਕਵੀ ਹੋ ਤੁਸੀ ਤੇ ਸਰਤਾਜ ਜੀ,,,,ਸਦਾ ਖੁਸ਼ ਰਵੋ,,
@singhbalbir511
@singhbalbir511 2 жыл бұрын
Wa hh g wah
@tejindersingh7279
@tejindersingh7279 5 жыл бұрын
ਬਹੁਤ ਵਧੀਆ ਵਿਚਾਰ ਕੀਤੀ ਬੀਰ ਸਿੰਘ ਜੀ, ਤੁਹਾਨੂੰ ਹਮੇਸ਼ਾਂ ਇਸੇ ਹੀ ਸਰੂਪ ਵਿੱਚ ਦੇਖਣਾ ਪਸੰਦ ਕਰਾਂਗੇ, ਵਾਹਿਗੁਰੂ ਜੀ ਤੁਹਾਨੂੰ ਕਾਮਯਾਬੀ ਬਖਸ਼ਣ
@dilawarsingh2393
@dilawarsingh2393 2 жыл бұрын
🌹💕💕💕👏👏👏
@sajjansingh8897
@sajjansingh8897 5 жыл бұрын
ਬਹੁਤ ਸੋਹਣਾ ਸਰੂਪ ਵੀਰ ਦਾ👳‍♂️👳‍♂️👌👌
@rahulkarthol9620
@rahulkarthol9620 Жыл бұрын
Dilloooo pyaaar satinder sartaj, bir Singh, amrinder gill......love u .....
@likhanhaar8822
@likhanhaar8822 5 жыл бұрын
ਕਵਿਤਾ ਉਡਦੇ ਕਬੂਤਰ ਵਾਂਗ ਹੁੰਦੀ...ਸ਼ਾਂਤ ਹੋ ਕੇ ਬੈਠੋ ਤਾਂ ਆਪੇ ਆ ਕੇ ਮੋਢੇ ਤੇ ਬਹਿ ਜਾਂਦੀ.. ❤🌷🌹🌸
@tales_by_lens
@tales_by_lens 5 жыл бұрын
ਵਾਹ
@gursharansingh1032
@gursharansingh1032 5 жыл бұрын
Sohna comment kita
@manmohansingh1956
@manmohansingh1956 4 жыл бұрын
ਕਾਕਾ, ਤੂੰ ਵੀ ਲਿਖ। ਤੇਰੇ ਚ ਵੀ ਕੁੱਝ ਹੈ, ਚੁੰਬਕ ਵਰਗਾ !!!
@likhanhaar8822
@likhanhaar8822 4 жыл бұрын
@@manmohansingh1956 ਅਸੀ ਕਿਥੇ ਜੀ
@manmohansingh1956
@manmohansingh1956 4 жыл бұрын
@@likhanhaar8822 ਕੋਸ਼ਿਸ਼ ਕਰ। ਮੇਰਾ ਅਸ਼ੀਰਵਾਦ ਹੈ।
@rajneeshprajapati2915
@rajneeshprajapati2915 5 жыл бұрын
Bir Singh___ highly talented singer... best singer... Love from UP(Azamgarh)
@reshamsinghgill5057
@reshamsinghgill5057 5 жыл бұрын
ਵਹਿਗੁਰੂ ਜੀ ਵੀਰ ਨੂੰ ਖੁਸ਼ ਰੱਖਣ
@H.singh_Sheron
@H.singh_Sheron Жыл бұрын
ਵੀਰ ਬੀਰ ਸਿੰਘ ਜੀ, ਇਕ ਵੱਖਰੀ ਸ਼ਖ਼ਸੀਅਤ ਦੇ ਮਾਲਿਕ ਨੇ
@bl_boutique_bathinda_9600
@bl_boutique_bathinda_9600 5 жыл бұрын
ਸੱਚੇ ਸਰਦਾਰ ਜੀ #respect 🙏
@roycehundal8792
@roycehundal8792 5 жыл бұрын
Amrinder gill sir u r the best
@parmindergrewal7291
@parmindergrewal7291 2 жыл бұрын
ਬਹੁਤ ਵਧੀਆ ਵਿਚਾਰ ਦਿੱਤੇ ਬੀਰ ਸਿੰਘ ਜੀ ਨੇ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ
@Shivashiva-qn6jn
@Shivashiva-qn6jn 4 жыл бұрын
22 ਵੀਰ ਸਿੰਘ ਜੀ ਮੇਰੇ ਵੱਲੋਂ ਬਹੁਤ ਜਿਆਦਾ ਤੁਹਾਨੂੰ ਪਿਆਰ ।
@NirmalSingh-nq5mc
@NirmalSingh-nq5mc 4 жыл бұрын
ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਗੀਤ ਕਾਰ ਅਤੇ ਗਾਇਕ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ
@samreenkaur027
@samreenkaur027 2 жыл бұрын
ਬੀਰ ਸਿੰਘ ਜੀ ਵਰਗੇ ਕਲਾਕਾਰ ਨੇਮਤ ਤੋਂ ਘੱਟ ਨਹੀਂ ਹੁੰਦੇ🙌🎊 ਬਾਕਮਾਲ, ਹਰ ਗੀਤ, ਹਰ ਵਿਚਾਰ, ਹਰ ਅੰਦਾਜ਼, ਹਰ ਚੀਜ਼ ਬਾਕਮਾਲ🤞🙌
@avtarvirdi1540
@avtarvirdi1540 5 жыл бұрын
ਗੁਰੂ ਜੀ ਦੇ ਲਾਡਲੇ ਹੋ ਵੀਰ ਜੀ।। ਸੋਹਣਾ ਸਰੂਪ ਹੈ ਜੀ
@wirringkaur5293
@wirringkaur5293 2 жыл бұрын
ਬਹੁਤ ਹੀ ਵਧੀਆ ਵੀਰ ਆਪ ਜੀ ਇਸੇ ਸਰੂਪ ਵਿੱਚ ਬਰਕਰਾਰ ਰੱਖਣਾ ਚੜ੍ਹਦੀ ਕਲਾ ਵਿਚ ਰਹੋ ਵਾਹਿਗੁਰੂ ਜੀਉ
@Pannu.kulwindersingh
@Pannu.kulwindersingh 4 жыл бұрын
ਸਾਬਤ ਸੂਰਤ ਭਰਾ ਨੂੰ ਦਿਲੋਂ ਸਲੂਟ
@alesbrar5417
@alesbrar5417 5 жыл бұрын
He is the real king 👑... i had never seen a guy so humble and sensible , he is one of the best not only as a singer and lyrics but also as a human being .
@baljeetgillsaab9462
@baljeetgillsaab9462 5 жыл бұрын
Gursikh veer
@BuntyJharon
@BuntyJharon 5 жыл бұрын
ਜਿਓੰਦੇ ਵੱਸਦੇ ਰਹੁ ਜੀ👏👏❤️❤️🌱🌱❤️
@bachittersinghaulakh4162
@bachittersinghaulakh4162 Жыл бұрын
ਬੀਰ ਸਿੰਘ ਜੀ ਬੜੀ ਖੁਸ਼ੀ ਹੋਈ ਤੁਹਾਡਾ ਪਿੰਡ ਨਾਗੋਕੇ (ਖੱਡੂਰ ਸਾਹਿਬ) ਹੈ ਤਾਂਹੀ ਤੁਹਾਡੇ ਤੇ ਰੱਬ ਦੀ ਮੇਹਰ ਹੋਈ ਤੁਸੀਂ ਬੁਲੰਦੀਆਂ ਤੇ ਪਹੁੰਚੇ। ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ। ਸਦਾ ਚੜ੍ਹਦੀ ਕਲ੍ਹਾ ਵਿੱਚ ਰਹੋ ਅਸੀਂ ਵੀ ਤੁਹਾਡੇ ਨਾਲ ਅਨੰਦ ਮਾਣਦੇ ਰਹੀਏ। ਸਾਬਕਾ ਇੰਸਪੇਕਟਰ ਪੰਜਾਬ।
@khushpalchahal3824
@khushpalchahal3824 2 жыл бұрын
ਬਹੁਤ ਹੀ ਸਾਦੀ ਜਿਹੀ ਇਹ ਮਹਾਨ ਹਸਤੀ ਸਾਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਆ ਜੀ ਪ੍ਰਮਾਤਮਾ ਬੀਰ ਸਿੰਘ ਜੀ ਨੂੰ ਹੋਰ ਤਰੱਕੀ ਬਖਸ਼ਣ🙏🙏
@RajRaj-md6bd
@RajRaj-md6bd 5 жыл бұрын
ਪਹਿਲੀ ਵਾਰ ਗਾਣਾ ਸੁਣਿਆ ਸੀ ਅੰਬਰ ਨਯੋ ਕੇ ਵੇਖਦੇ ਮੈਨੂੰ ਲੱਗਾ ਏਹ ਬੰਦਾ ਵੇਖਣਾ ਵੀ ਹੈ ਕੌਣ ਜਿਸ ਨੇ ਇਨ੍ਹਾਂ ਸੋਹਣਾ ਗਇਆ ਬਾਈ ਥੋਡੀ look ਵਾਲੀ giant ਆ
@sukhwinderkaur8696
@sukhwinderkaur8696 4 жыл бұрын
ਬਹੁਤ ਵਧੀਆ ਵੀਰ ਜੀ
@Its_me.89
@Its_me.89 3 жыл бұрын
Raj raj eh bir singh khud hi likhea te apna likhea gaunde han
@arunmahesh19
@arunmahesh19 5 жыл бұрын
Amrinder Gill paaji ✌❤
@poooomy
@poooomy 5 жыл бұрын
WHAT A AMAZING VOICE AND BEAUTIFUL MIND LOVE YOU BIR SINGH G FROM LAHORE PAKISTAN
@ravindergarhi9653
@ravindergarhi9653 4 жыл бұрын
Bott sweet singer 👌👌👌👌allag Sbb nalo.. Wmk 🙏🙏
@cncpunjab
@cncpunjab 5 жыл бұрын
ਇਸ ਬੰਦੇ ਲਈ ਸਲੂਟ ਆ ਤੇ ਜਿਹੜੇ fake ਸਿੱਖ ਨੇ ਉਹਨਾਂ ਨੂੰ ਲਾਹਨਤਾਂ।
@amanpreet1803
@amanpreet1803 5 жыл бұрын
Love. U. Bro
@neetusingh8887
@neetusingh8887 5 жыл бұрын
Mainu bahut pasanad na song
@syn7sin
@syn7sin 5 жыл бұрын
Great Person, Great Singer, Great Human Being, Great Writer, Great personality & above all a truly Sikh ! Lub u Bir Paaji !
@ManpreetKaur-ji7jq
@ManpreetKaur-ji7jq 5 жыл бұрын
Bir Singh jii...1 Rabbi Rooh....tuhadia akhan ch 1 vkhri kisam da skoon aa g..jeonde vsde rho...Baba G edda e Mehar bnaye rkhn🙏🙏...bhut mohabtan😙😙😙🌹🌹
@parvinderkaurkhalsa9645
@parvinderkaurkhalsa9645 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਵਧੀਆ ਸਰੂਪ ਹੈ
@gagandeepsinghdeep8567
@gagandeepsinghdeep8567 2 жыл бұрын
ਖੂਬਸੂਰਤ ਜੀ, ਬਹੁਤ ਸੋਹਣੀ ਸੂਰਤ, ਸੀਰਤ, ਬਾਕਾਮਾਲ
@sandipsingh8393
@sandipsingh8393 2 жыл бұрын
ਬਹੁਤ ਵਧੀਆ ਵਿਚਾਰ ਬੀਰ ਸਿੰਘ ਜੀ
@Naeemkhaliqxn
@Naeemkhaliqxn 5 жыл бұрын
Bir Singh pa ge Kamal
@reshamsingh2860
@reshamsingh2860 5 жыл бұрын
Meri Jaan MERI Umar tohanu lag jawe mere veer beer Singh ji
@gurjeetmaan311
@gurjeetmaan311 5 жыл бұрын
Bahut vadia singer.. bir singh one of the best singer and lyricst of punjabi industry., baaki singer v eda de hone chahide aw... love u bir singh bhaaaji....
@tejindersingh9021
@tejindersingh9021 4 жыл бұрын
ਬਾਬਾ ਨਾਨਕ ਜੀ ਮੇਹਰ ਰੱਖੇ ਆਪ ਤੇ।ਵੀਰ ਜੀ
@farminglover1656
@farminglover1656 5 жыл бұрын
ਭਰਾ ਚ ਠਹਿਰਾ ਬਹੁਤ ਹੈ । ਸ਼ਾਤ ਪਾਣੀ ਵਾਂਗ ਵੱਗਦਾ ।
@navdeepsohijassi6170
@navdeepsohijassi6170 4 жыл бұрын
Buhat sohna madam jio, Chardikala wale Singh laa k aunde reheo, malak app ji de kama vich hak sach di awaz fill karda rehe 🙏 ਹੁੰਗਾਰਾ ਮਿਲੇ ਆਪ ਜੀ ਨੂ
@vanditatandon7597
@vanditatandon7597 5 жыл бұрын
Best Lyricist😘😍 Such an amazing person😘😍 Lots of respect for you Bir ji😘😍
@sherakhehra1731
@sherakhehra1731 5 жыл бұрын
Bir singh Great person😍😍😍
@any696969
@any696969 5 жыл бұрын
Simplicity is the best Hats off bro
@parvezkhan2595
@parvezkhan2595 5 жыл бұрын
Bir Singh g😍👌👌👌
@SimranjeetSingh-zv4xe
@SimranjeetSingh-zv4xe 5 жыл бұрын
Bhut hi pyaari rooh Bir Singh......bhut kuch sikhn nu milda veer de attitude toh
@urmilarani5963
@urmilarani5963 10 ай бұрын
❤❤❤Amrinder gill Love this song
@pawanpreetkaur7181
@pawanpreetkaur7181 5 жыл бұрын
Great singer.... Great thoughts...
@parrymianiwala
@parrymianiwala 5 жыл бұрын
ਸ਼ੁਕਰੀਆ ਬੀਰ ਸਿੰਘ🙏
@amanpreetsingh2614
@amanpreetsingh2614 3 жыл бұрын
Rabb ਥੋਨੂੰ ਤਰੱਕੀਆ ਬਖਸ਼ੇ veer
@sailkiana
@sailkiana 5 жыл бұрын
I have been following him from long time and he is growing day by day coz of his humble nature. I have no words for him. May God bless you with lots of success and happiness. Fan for ever Bir Singh ji 🙏🙏🙏
@kanwaljitsingh1801
@kanwaljitsingh1801 4 жыл бұрын
Naturally Shant Sareer and very sensible speaker. Babe di full KIRPA Bir Singh te. Very good interview
@jatindertiwana82
@jatindertiwana82 5 жыл бұрын
Rab di kirpa ha y ji te
@socialsukhi6985
@socialsukhi6985 5 жыл бұрын
Bir Singh ji great singer
@Jattmajheda
@Jattmajheda Жыл бұрын
Amrinder Gill paji lai saria de dillo chngia hi galan sunan nu miln giyi kyu k industry da iko hi insaan a Heera banda only only Amrinder Gill paji bhot sara pyar te satkaar dillo biggest respect him 🙌🙌🥰🥰
@panjab6531
@panjab6531 5 жыл бұрын
ਵੀਰੇ ਬਹੁਤ ਸੋਹਣੇ ਵਿਚਾਰ ਤੇ ਬਹੁਤ ਸੋਹਣੀ ਕਲਾਕਾਰੀ
@Life-Interactions
@Life-Interactions 5 жыл бұрын
I'm so happy to see you . You're the true representative of our music, culture and humanity .
@SandeepKaur-zy4yp
@SandeepKaur-zy4yp 5 жыл бұрын
Very nice sardar ji.....👍👍👍
@Amandeep-tl4hu
@Amandeep-tl4hu 5 жыл бұрын
Bir Singh ji tuhadi last te jo tuc gall khe o bakmal c..very nice god bless u...
@KuldeepSingh-xv4mx
@KuldeepSingh-xv4mx Жыл бұрын
ਸਤਿ ਸ਼੍ਰੀ ਆਕਾਲ ਜੀ ਬਹੁਤ ਵਧੀਆ ਵਿਚਾਰ
@gurbachansingh1796
@gurbachansingh1796 3 жыл бұрын
ਵਾਰ ਵਾਰ ਬੀਰ ਸਿੰਘ ਦੀ ਜਗਹ " ਤੁਸੀ " ਲਫਜ ੲਿਸਤੇਮਾਲ ਕਰੋ।
@ShivamBihar999
@ShivamBihar999 2 жыл бұрын
Bir Singh is the best 🤘🌿 love from Bihar ❤️
@vijaypartap4341
@vijaypartap4341 5 жыл бұрын
ਵਾਿਹਗੁਰੂ ਜੀ ਕਿਰਪਾ ਰੱਖਣ
@Dr_T_Gaming
@Dr_T_Gaming 2 жыл бұрын
Amrinder gill 🙌🙌 Bir singh🙌
@user-xk6eh4pz3d
@user-xk6eh4pz3d 3 жыл бұрын
ਸਦਾ ਖ਼ੁਸ਼ ਰਹੋ!...ਪੰਜਾਬੀ ਬੋਲੀ ਦੀ ਸੇਵਾ ਕਰਦੇ ਰਹੋ
@tarandeepsingh9261
@tarandeepsingh9261 5 жыл бұрын
Great personality Sardar Bir singh ji🙌👍👌
@JagjitSingh-fn9zn
@JagjitSingh-fn9zn 3 жыл бұрын
Guru ji ese trah hi saroop banae rakhe
@sanjotsingh9158
@sanjotsingh9158 5 жыл бұрын
Bhut hi vadia bir Singh is the best singer in ever....
@MandeepSingh-jp3dy
@MandeepSingh-jp3dy 2 жыл бұрын
ਸੋਹਣਾ ਸਰੂਪ ਸਹੋਣੇ ਗੀਤ
@urmilarani5963
@urmilarani5963 10 ай бұрын
Bir g❤❤❤❤
@taranjeetksawhney6950
@taranjeetksawhney6950 5 жыл бұрын
Very great person. I love the host too she is good.
@sahabg7345
@sahabg7345 5 жыл бұрын
bir singh ji val vekh k hor sare sikh singers nu sharam auni chahidi a jinna ne apna sikhi saroop vigarheya a te jinna val vekh vekh k punjab de sare munde darhi kais kta rhe ne .
@harjindersingh8660
@harjindersingh8660 4 жыл бұрын
Veer de geet, awaz te Gallan sariya Sidha dil nu chhohndiya ne.....he is a legend in Punjabi Singing.....Baki ta bas kamai lai gai jande ne...
@AmarjitSingh-lc8qx
@AmarjitSingh-lc8qx 2 жыл бұрын
Bir singh ji tusi ese soch laike apni manjil wal wadhde raho waheguru tuhade angsang han
@navroopturr9382
@navroopturr9382 2 жыл бұрын
Eh veer ji bht jada nice ne real ch v Sade kol hi pind aa ehna na 💕
@randomvideos24k
@randomvideos24k 5 жыл бұрын
Love for Bir Singh
@jas1881you
@jas1881you 5 жыл бұрын
tuhadi kalam de balhare ji Jehdi likhdi geet pyare ji Changa likheyo gaiyo tuhanu pyar karde rehn sare ji punjabi maa boli jeudi tuhade veera de sahare ji
@luckysinghchhabra9236
@luckysinghchhabra9236 5 жыл бұрын
Bahut wdhiya Jass veer g
@jas1881you
@jas1881you 5 жыл бұрын
@@luckysinghchhabra9236 Thanx brother
@parmindersinghpaneyali6840
@parmindersinghpaneyali6840 2 жыл бұрын
ਬਹੁਤ ਪਿਆਰੀ ਸ਼ਾਇਰੀ ਪਿਆਰੀ ਰੂਹ
@Nottybollywood
@Nottybollywood 2 жыл бұрын
ਜਿਹੜੇ ਕਹਿੰਦੇ ਗੁਰੂ ਸਾਹਿਬ ਦੇ ਬਕਸ਼ੇ ਰੂਪ ਚ ਕਲਾਕਾਰ ਨਹੀਂ ਬਣ ਸਕਦੇ ਉਹਨਾਂ ਨੂੰ ਸਿੱਖਣਾ ਚਾਹੀਦਾ 🙏
@neetukamboj84
@neetukamboj84 2 жыл бұрын
So beautiful voice...bir ji 🙏🤗🥰💐💐..
@sandeep-rm7ft
@sandeep-rm7ft 2 жыл бұрын
Akha apne aap bhar ondiya thode song sunke rooh nu sukoon milda thode song sunke parmatma thode te eda e mrhr bnayi rkhe 🤲🤲
@Geddiwithgaddi
@Geddiwithgaddi 5 жыл бұрын
As Expected answers..keep it up bir Singh
@simrang401
@simrang401 5 жыл бұрын
Bhot soni awaj vr de
@nirmalveersingh9278
@nirmalveersingh9278 2 жыл бұрын
ਬਹੁਤ ਵਧੀਆ ਵੀਰ ਜੀ
@harjindersandhusingh1279
@harjindersandhusingh1279 Жыл бұрын
Bir singh great singer
@pashminderkaur9947
@pashminderkaur9947 4 жыл бұрын
ਸਾਬਤ ਸੂਰਤ ਦਿਖ ਵਾਹਿਗੁਰੂ ਦੀ ਮੋਹਰ ਹੈ ।
@gurmeetkaurbuttargurmeetka2561
@gurmeetkaurbuttargurmeetka2561 5 жыл бұрын
Incredible personality 👌👌👌
@jmsgammer3221
@jmsgammer3221 4 жыл бұрын
Rooh di galbaat
@sarvjotsingh6951
@sarvjotsingh6951 5 жыл бұрын
Sb tou jruri gl bir singh ji di mainu chngi lgi ehna diyan eyes pure interview ch niche c wah veerji salute aa
@rajindersingh8304
@rajindersingh8304 4 жыл бұрын
Salute Sikhi saroop nu mann he sanu heo jahe kalakara te God bless 🙏 you
@harrysing5221
@harrysing5221 4 жыл бұрын
Good great bir paje
@Fatehsiyan
@Fatehsiyan 5 жыл бұрын
Bhut sohne vichar
@RajDSingh
@RajDSingh 5 жыл бұрын
Love Bir Singh
@manpreetbhangu3845
@manpreetbhangu3845 5 жыл бұрын
ਬਾ-ਕਮਾਲ👌👌😇
@JatinderSingh-zo6zd
@JatinderSingh-zo6zd 5 жыл бұрын
Nice Sardar Gi
@amarjeetsinghsahota9770
@amarjeetsinghsahota9770 2 жыл бұрын
Bht piyari voice aa bir bhaji love you
@yashpreetkaur4951
@yashpreetkaur4951 3 жыл бұрын
Boht hi saadhgi bhari moorat Bir singh g di..❤️ parmatma kirpa kre💯
@amrindersinghjohal3869
@amrindersinghjohal3869 5 жыл бұрын
Nice...#respect#love for bir singh
1❤️
00:17
Nonomen ノノメン
Рет қаралды 13 МЛН
A clash of kindness and indifference #shorts
00:17
Fabiosa Best Lifehacks
Рет қаралды 21 МЛН
Happy 4th of July 😂
00:12
Pink Shirt Girl
Рет қаралды 44 МЛН
Nutella bro sis family Challenge 😋
00:31
Mr. Clabik
Рет қаралды 11 МЛН
Vanjhali Waja | Bir Singh (Live) | Jeevay Punjab | Live
6:35
Jeevay Punjab
Рет қаралды 672 М.
Какая погода у тебя за окном? У нас вчера был ураган!
0:40
КАРМА ПОРАЗИТ ЭТОГО ЧЕЛОВЕКА
0:41
当小孩上学后,路飞太开心了#海贼王#路飞
0:25
路飞与唐舞桐
Рет қаралды 6 МЛН
Just a joke 😂
0:11
ARGEN
Рет қаралды 4,3 МЛН
Слепой перехитрил свою жену😳
1:00
Kino_sh
Рет қаралды 7 МЛН