ਅੰਮ੍ਰਿਤਪਾਲ ਸਿੰਘ ਦੀ ਇਤਿਹਾਸਕ ਇੰਟਰਵਿਊ | Amritpal Singh Interview

  Рет қаралды 273,308

Tagra Reaction

Tagra Reaction

9 ай бұрын

LIKE 👍 | SUBSCRIBE ✔️ | SHARE 😍
ਅੰਮ੍ਰਿਤਪਾਲ ਸਿੰਘ ਦੀ ਇਤਿਹਾਸਕ ਇੰਟਰਵਿਊ | Amritpal Singh Interview
ਅੰਮ੍ਰਿਤਪਾਲ ਸਿੰਘ ਦੀ ਇਤਿਹਾਸਕ ਇੰਟਰਵਿਊ | Amritpal Singh Interview
©️ Copyright ©️
#TagraReaction is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
Facebook Page: / 100086415039684
📧 sajjad.isp.sdk@gmail.com
🔔 / sajjadsdk1
💖 Patreon: / tagrareaction
Tatla Vlogs: / @tatlavlogs
We do not own copyright of this Music Video. If you have any problem with the video please DM or mail, we will remove. No need to Take down the video. We respect everyone’s concern related to their content.
📺 Watch more hot 🔥 videos on our channel 📺

Пікірлер: 837
@pmtindia6245
@pmtindia6245 8 ай бұрын
ਇਹ ਬਾਬੂ ਜੀ ਗਲਤ ਨੇ ਅੰਮ੍ਰਿਤ ਪਾਲ ਸਿੰਘ ਜੀ 101/ ਪਰਸੈਂਟ ਠੀਕ ਨੇ ਅੰਮ੍ਰਿਤਪਾਲ ਜ਼ਿੰਦਾਬਾਦ
@PASTORHARVINDER
@PASTORHARVINDER 6 күн бұрын
Oh kehda main savidhan nu manda ni AAP hi votan pva liya 😂😂😂😂😂😂 dogla banda jaldi sarkar toh mafi mang ke talve bhi chatega😂😂😂😂😂😂😂😂
@parminderkaur9736
@parminderkaur9736 9 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸਿੱਖ ਕੌਮ ਦਾ ਕੋਹੇਨੂਰ ਹੀਰਾ। ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ਯੋਧੇ ਨੂੰ ।🙏🫡🚩🚩❤️
@user-oc2pn6er4x
@user-oc2pn6er4x 7 ай бұрын
Dibddugadd di yaad hai
@baljeetsinghbaljeetsingh680
@baljeetsinghbaljeetsingh680 2 ай бұрын
ਭੈਣ ਪਰਮਿੰਦਰ ਕੌਰ ਜੀ ਵਾਹਿਗੁਰੂ ਪੰਥ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ, ਬੇਨਤੀ ਹੈ ਕਿ ਜੋ ਤੁਸੀਂ ਭਗਵੇਂ ਰੰਗ ਦੇ ਝੰਡੇ ਕੁਮਿੰਟ ਵਿੱਚ ਵਰਤੇ ਹਨ ਉਹ ਮੇਰੇ ਖਿਆਲ ਨਾਲ ਤਾਂ ਗ਼ਲਤ ਹਨ ਜੀ ਬਾਕੀ ਤੁਹਾਡੀ ਆਪਣੀ ਸੋਚ ਹੈ ਜੀ, ਧੰਨਵਾਦ ਭੈਣੇ ਮੇਰੀਏ 🌺🙏🙏🙏🙏🌺
@user-rq9cq3vh7h
@user-rq9cq3vh7h Ай бұрын
❤❤❤❤
@RohitKumar-lp3mg
@RohitKumar-lp3mg Ай бұрын
Love you brother ❤❤
@balvindersingh2331
@balvindersingh2331 Ай бұрын
Bhai amritpal jindabad
@bakhshishsingh5079
@bakhshishsingh5079 2 ай бұрын
ਇਹ ਚਵਲ ਪਤਰਕਾਰ ਦਿੱਲੀ ਸੈਟਰ ਦਾ ਦਲਾਲ ਹੈ ਪਤਰਕਾਰ ਸਿੱਖ ਕੌਮ ਦੇ ਵਿਰੁੱਧੀ ਹੈ ਪੰਜਾਬ ਦੇ ਦੁਸ਼ਮਣ ਹਨ ਭਾਈ ਸਾਹਿਬ ਭਾਈ ਅਮਿੰਰਤਪਾਲ ਸਿੰਘ ਜੀ ਨੇ ਠੋਕ ਠੋਕ ਜਵਾਬ ਦਿੱਤੇ ਹਨ ਭਾਈ ਸਾਹਿਬ ਭਾਈ ਅਮਿੰਰਤਪਾਲ ਸਿੰਘ ਜੀ ਜਿੰਦਾਬਾਦ
@kuldeepsingh-jf6uh
@kuldeepsingh-jf6uh Ай бұрын
ਇਹ ਪੱਤਰਕਾਰ ਗੌਰਮਿੰਟਾਂ ਦਾ ਦੱਲਾ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ
@NirmalSingh-bz3si
@NirmalSingh-bz3si Ай бұрын
ਸੱਚੇ ਪਾਤਸ਼ਾਹ ਇਸ ਸ਼ੇਰ ਨੂੰ ਪਿੰਜਰੇ ਵਿਚੋ ਕਢਵਾਓ??ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ??
@krishansinghhans9105
@krishansinghhans9105 Ай бұрын
ਇਹ ਪਟਿਆਲ ਦੋਗਲਾ ਔਰ ਦੱਲਾ ਬੰਦਾ ਭਾਈ ਅੰਮ੍ਰਿਤਪਾਲ ਸਿੰਘ ਚੜਹਦੀ ਕਲਾ ਚ ਰਵੇ ਸੱਚੇ ਪਾਤਸ਼ਾਹ ਵੀਰ ਭਰਿਆ ਹੱਥ ਰੱਖਿਓ ਉਹਨਾਂ ਤੇ
@JaswinderKaur-gp1on
@JaswinderKaur-gp1on Ай бұрын
Yes
@virsingh4086
@virsingh4086 7 ай бұрын
ਸ਼ੇਰਾਂ ਦਾ ਸ਼ੇਰ ਪੁੱਤਰ ਖਾਲਸਾ ਅਮ੍ਰਿਤਪਾਲ ਸਿੰਘ
@user-cy3qy8ih6z
@user-cy3qy8ih6z 2 ай бұрын
ਹਲਕੇ ਕੂਤਾ ਸਮੇਧ ਸੈਨ੍ਹੀ ਦੀ ਔਲਾਦ ਪਤਾਆਲ ਚਾਵਲ
@AmarjeetSingh-cg5gk
@AmarjeetSingh-cg5gk 2 ай бұрын
ਅਣਖੀ ਪੁੱਤ ਪੰਜਾਬ ਦਾ ਹੀਰਾ ਪੱਜਾਬ ਦਾ ਵਾਰਿਸ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇ ਹੁਕਮ ਆ ਚੱਲਣ ਵਾਲੇ ਹੀਰੇ ਸੁਰਮੇ ਦੀਪ ਤੇ ਅਮ੍ਰਿਤਪਾਲ ਦਾ ਮੂਲ ਪਾਵਾਗੇ
@garrydhanjal2120
@garrydhanjal2120 7 ай бұрын
ਝੂਲਦੇ ਨਿਸ਼ਾਨ ਸਦਾ ਪੰਥ ਮਹਾਰਾਜ ਕੇ 🙏
@beantsingh4851
@beantsingh4851 2 ай бұрын
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ ♥️
@GurpreetSingh-ll5he
@GurpreetSingh-ll5he Ай бұрын
Jindabad bhai Amritsar singh ji
@tejinderkaur3766
@tejinderkaur3766 8 ай бұрын
ਵਾਹਿਗੁਰੂ ਜੀ ! ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਲਦੀ ਸੰਗਤਾਂ ਵਿੱਚ ਆਉਣ ਤੇ ਵਹੀਰਾਂ ਘੱਤਣ!
@patandar.
@patandar. Ай бұрын
anpaad hi rehaana
@harmeetharry5540
@harmeetharry5540 8 ай бұрын
ਧੱਕ ਪਾਈ ਪੂਰੀ ਪੱਤਰਕਾਰ ਦੀ ਕਿਸੇ ਨਾ ਕਿਸੇ ਤਰ੍ਹਾਂ ਨੀਵਾ ਕਰਨ ਨੂੰ ਫਿਰਦਾ ਸੀ ਪਾਰ ਵਾਹਿਗੁਰੂ ਦੀ ਕਿਰਪਾ ਨਾਲ ਭਾਈ ਸਾਹਿਬ ਨੇ ਰਾਹ ਪਾਈਆਂ ਏ
@baggaaulakhbaggaaulakh8006
@baggaaulakhbaggaaulakh8006 8 ай бұрын
ਵਾਹਿਗੁਰੂ ਭਾਉ ਅਮ੍ਰਿਤ ਪਾਲ ਸਿੰਘ ਜੀ ਨੂੰ ਚੜਦੀਕਲਾ ਵਿੱਚ ਰੱਖਣ 🙏🙏
@SukhjinderSingh-zu7kp
@SukhjinderSingh-zu7kp 2 ай бұрын
ਪੂਰਾ ਡਟ ਕੇ ਸ਼ਰੇਆਮ ਸਾਥ ਦੇਵਾਂਗੇ ਜੀ, ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜੀ ਆਇਆਂ ਨੂੰ ਖਡੂਰ ਸਾਹਿਬ ਵਿੱਚ...
@manmohamsingh3775
@manmohamsingh3775 Ай бұрын
ਫੇਰ ਨਾਲ ਕਿਉਂ ਨਹੀਂ ਗਿਆ ਡਿਬਰੂਗੜ੍ਹ
@jaswinderatwal941
@jaswinderatwal941 Ай бұрын
ਇਹ ਪੱਤਰਕਾਰ ਦਿੱਲੀ ਦਾ ਦੱਲਾ ਚਵਲ ਸਿੱਖ ਵਿਰੋਧੀ ਕੰਜਰ ! ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 👍👍👍👍👍
@user-vh4gs2ts1h
@user-vh4gs2ts1h Ай бұрын
Sahi a veere eh dalla sire da dalla
@lakhveerbrar7467
@lakhveerbrar7467 Ай бұрын
ਭਾਈ ਅਮਰਤਪਾਲ ਸਿੰਘ ਖ਼ਾਲਸਾ ਜਿੰਦਾਬਾਦ ਖਡੂਰ ਸਾਹਿਬ ਵਾਲੇਉ ਸੇਰ ਨੂੰ ਪਿੰਜਰੇ ਵਿਚੋਂ ਕਢੀਏ
@jashantejsin3206
@jashantejsin3206 8 ай бұрын
ਚੰਗੀ ਮੰਜੀ ਠੋਕੀ ਪੱਤਰਕਾਰ ਦੀ ਭਾੲੀ ਸਾਹਿਬ ਨੇ
@gurdevsingh3103
@gurdevsingh3103 4 ай бұрын
ਸਿੱਖ ਕੌਮ ਵਾਸਤੇ ਬਹੁਤ ਮਾੜਾ ਪੱਤਰ ਕਾਰ ਹੈ
@malwas3184
@malwas3184 2 ай бұрын
😡
@malwas3184
@malwas3184 2 ай бұрын
A news reportr sikh koum nu target krda hindu gunda a news wala
@user-fz3hl1fb8b
@user-fz3hl1fb8b Ай бұрын
Koe gal ne veer guru gobind singh ji da singh guru gobind singh ji de kirpa naal aho jaye dagadd daleyan de parvah ne karday khaalsay moorey adi koe okaat nae
@inderpreetsingh5982
@inderpreetsingh5982 28 күн бұрын
Aa ta ਚੀਕਾਂ ਮਾਰਦਾ ਵਾ.. ਇਹਦਾ ਪੀਓ ਮਾਰਿਆ ਸੀ.... ਜਦੋ ਸਾਹਨੀ ਤੇ ਅਟੈਕ ਕੀਤਾ ਸੀ ਖਾੜਕੂਆਂ ਨੇ.. ਸਾਹਨੀ ਤਾ ਬੱਚ ਗਿਆ.... ਇਹਦਾ bapu ਮਾਰਿਆ ਗਿਆ ਸੀ
@dhandhanramdasgurujimerkar2499
@dhandhanramdasgurujimerkar2499 6 күн бұрын
Bilkul sahi kiya beer ji phala bhai deep sidhu naal bee ine kiti see bhai j
@harbhajankaur8434
@harbhajankaur8434 9 ай бұрын
ਅਮ੍ਰਿਤ ਪਾਲ ਸਿੰਘ ਜ਼ਿੰਦਾਬਾਦ
@kartarsingh7754
@kartarsingh7754 9 ай бұрын
ਪਾਕਿਸਤਾਨ ਆਲੇ ਵੀਰੇ ਅੱਪਾ ਇਕਠੇ ਜ਼ਰੂਰ ਹੋਵਾਗੇ
@viratkohli-nm8br
@viratkohli-nm8br 9 ай бұрын
Tursstebjpcigrsblatkariafirkuagydeaaatvadiadaheeohe
@patandar.
@patandar. Ай бұрын
guru gobind singh ji di shahada noo yaad rakhan.
@DahuaCpplushinfotech
@DahuaCpplushinfotech 9 ай бұрын
ਪੱਤਰਕਾਰਾਂ ਦੇ ਦਿਮਾਗ਼ ਵਿਚ ਗੋਹਾ ਭਰਿਆ ਹੋਇਆ,,,
@roopmarok3352
@roopmarok3352 8 ай бұрын
You are right ji
@culprit_but_innocent
@culprit_but_innocent Ай бұрын
Pr bhai saab ne thok kevrakh ta saala dalla
@jassgill9995
@jassgill9995 Ай бұрын
Hindutva da patarkar aa oh b moot te goha khan bla aa ta
@user-fz3hl1fb8b
@user-fz3hl1fb8b Ай бұрын
Sae gal 101 persent sae gal aa a pen da yaar goha v khanda hona te moot v peenda hona sala tadey ta dimaag kharaab aa saaley da
@indersinghghuman4889
@indersinghghuman4889 8 ай бұрын
ਅਮਿਤ੍ਰਪਾਲ ਸਿੰਘ ਜਿੰਦਾਬਾਦ
@harjotsingh4904
@harjotsingh4904 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਆਪ ਜੀ ਭਾਈ ਅੰਮ੍ਰਿਤ ਪਾਲ ਸਿੰਘ ਜੀ ਨੂੰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇ ਜੀ
@27min82
@27min82 8 ай бұрын
Yeah hamesha khush rakho in jail. Hahahajajja😂😂😂😂
@itsharman786
@itsharman786 8 ай бұрын
​@@27min82ghussa sala
@MandeepVirk-jm2rc
@MandeepVirk-jm2rc Ай бұрын
ਇਹ ਪਤਰਕਾਰ ਤਾਂ ਹੈ ਈ ਆਰ ਐੱਸ ਐੱਸ ਦਾ ਪਰ ਅਮ੍ਰਿਤ ਪਾਲ ਸਿੰਘ ਜੀ ਨੇ ਬੜੇ ਵਧੀਆ ਤੇ ਪੂਰੇ ਠਰੰਮੇ ਨਾਲ਼ ਜਵਾਬ ਦਿੱਤੇ
@gopigill-on5yy
@gopigill-on5yy 4 ай бұрын
ਅੰਮ੍ਰਿਤਪਾਲ ਸਿੰਘ ਜਿੰਦਾ ਬਾਦ ❤
@Bdog6868
@Bdog6868 9 ай бұрын
ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਤੇ ਮੇਹਰ ਭਰਿਆ ਹਥ ਰਖਿਉ ਪਤਰਕਾਰ ਦਾ ਦਿਮਾਗ ਖਰਾਬ ਹੈ
@shingarasingh2069
@shingarasingh2069 8 ай бұрын
ਵਾਹਿਗੁਰੂ ਜੀ ਆਮ੍ਤਿਪਾਲ ਨੂੰ ਚੰੜਦੀ ਕਲਾ ਬਾਖਸੇ
@jagtarsingh9295
@jagtarsingh9295 9 ай бұрын
Khalsa humesa ਚੜਦੀਕਲਾ ch rhina 🙏🏻💪 ਖਾਲਿਸਤਾਨ ਜ਼ਿੰਦਾਬਾਦ 💪
@sachaasingh9009
@sachaasingh9009 8 ай бұрын
ਖ਼ਾਲਿਸਤਾਨ ਇੱਕੋ ਹੱਲ
@user-ko5xu5je4g
@user-ko5xu5je4g 7 ай бұрын
Khalistan murdabad
@bindacheema8981
@bindacheema8981 9 ай бұрын
Sher banda .... Bhai Amritpal singh.........SINGH Never forget 1984....
@AmarjeetSingh-cg5gk
@AmarjeetSingh-cg5gk 7 күн бұрын
ਅਮ੍ਰਿਤਪਾਲ ਸਿੰਘ ਪੁੱਤਰ ਦਸਮੇਸ਼ ਪਿੱਤਾ ਜੀਦੇ ਹੂਕਮ ਆ ਚੱਲਣ ਵਾਲਾ ਹੀਰਾ ਵਾਰਿਸ ਕਂਲਗੀਧਰ ਪਾਤਸ਼ਾਹ ਦੇ ਪਾਤਸ਼ਾਹ ਜੀੳ
@ParminderSingh-jz4uf
@ParminderSingh-jz4uf 5 ай бұрын
ਸ਼ੇਰਾਂ ਦੇ ਜਵਾਕ ਗਿੱਦੜਾਂ ਦੇ ਘੇਰੇ ਵਿੱਚ। ਉਹ ਪੁੱਤ ਦੱਸੋ ਕਿਵੇਂ ਲੜੂ ਪੱਗ ਲਈ ਜਿਸਦੀ ਰੁਲ ਦੀਆਂ ਚੁੰਨੀ ਪਾਪੀਆਂ ਦੇ ਡੇਰੇ ਵਿੱਚ। ਏ ਗੱਲ ਸੌ ਫ਼ੀਸਦੀ ਸੱਚ ਆ। ਸੱਚ ਪੁੱਛੇਂ ਤਾਂ ਆਉਣ ਵਾਲਾ ਸਮਾਂ ਬਹੁਤ ਮਾੜਾ ਹੋਵੇਗਾ। ਵਾਹਿਗੁਰੂ ਮਿਹਰ ਕਰਨ ਮੇਰੇ ਸੋਹਣੇ ਪੰਜਾਬ ਤੇ।
@BhupinderSingh-km7np
@BhupinderSingh-km7np 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@RajinderSingh-wn5us
@RajinderSingh-wn5us 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ
@GurbaxBrar
@GurbaxBrar 9 ай бұрын
Wahe Guru ji mehar kare
@balwindersinghbalwinder922
@balwindersinghbalwinder922 8 ай бұрын
Waheguru ji ka khalsa waheguru ji ki Fatah
@Deepsidhu6
@Deepsidhu6 9 ай бұрын
ਵਾਹਿਗੁਰੂ ਜੀ ਦੀ ਖਾਲਸਾ ਵਾਹਿਗੁਰੂ ਜੀ ਦੀ ਫਤਹਿ
@BillaPatwari-gr5nh
@BillaPatwari-gr5nh 7 ай бұрын
ਬਹੁਤ ਹਾਜਰ ਜਵਾਬ ਨੇ ਭਾਈ ਸਾਹਿਬ
@rajvindersingh7226
@rajvindersingh7226 9 ай бұрын
Waheguru ji 🙏🏻🙏🏻🙏🏻🙏🏻
@rashpalsingh8962
@rashpalsingh8962 9 ай бұрын
wahe guru ji mehr kryo 🙏🙏🙏🙏🙏
@chamkaurdhaliwal588
@chamkaurdhaliwal588 Ай бұрын
ਭਾਈ ਅੰਮਰਿਤਪਾਲ ਸਿੰਘ ਜੀ ਹੀ ਬਣਨੇ ਚਾਹੀਦੇ ਨੇ ਸਿਖ ਕੌਮ ਦੇ ਧਾਰਮਿਕ ਤੇ ਰਾਜਸੀ ਨੇਤਾ ! 🐅🪯👏
@titusingh7799
@titusingh7799 9 ай бұрын
Bahi amaritpal ji janadabad waheguru Maher kari amaritpal te
@meerasahib6906
@meerasahib6906 9 ай бұрын
Triple IQ with Knowledge 🔥 Bhai Amritpal Singh Ji.... 🙏🏻🙏🏻🙏🏻
@ManjitKaur-ph3ue
@ManjitKaur-ph3ue 8 ай бұрын
ਗੁਰੂ ਰਾਮਦਾਸ ਮਿਹਰ ਭਰਿਆ ਹੱਥ ਰੱਖਣ ਭਾਈ ਅੰਮ੍ਰਿਤਪਾਲ ਸਿੰਘ ਦੇ ਸਿਰ ਉੱਤੇ ।ਭਗਵੰਤ cm ਮੁਰਦਾਬਾਦ ।ਰਿਪੋਰਟ ਸਰਕਾਰੀ ਭੇਡੂ।ਫਜ਼ੂਲ ਬਕਵਾਸ ਕਰਦਾ ਰਿਪੋਰਟ।
@shaansingh4667
@shaansingh4667 8 ай бұрын
So proud of you Bhai Amritpal singh ji 🙏
@sukhjindersingh3605
@sukhjindersingh3605 9 ай бұрын
Bhai Amritpal singh ji Khalsa zindabad
@baljinderaujla6285
@baljinderaujla6285 9 ай бұрын
Bhai Amritpal Singh khalsa Jindabad Jindabad Jindabad Jindabad Jindabad
@harpalkaur9600
@harpalkaur9600 8 ай бұрын
ਵਾਹਿਗੁਰੂ ਜੀ ਕਿਰਪਾ ਕਰੋ ਜਲਦੀ ਰਿਹਾ ਹੋਣ ਭਾਈ ਸਾਹਿਬ ਜੀ
@SurajSingh-ex9jj
@SurajSingh-ex9jj 9 ай бұрын
Waheguru ji 🙏
@VisitPunjab
@VisitPunjab 8 ай бұрын
Waheguru bhai saab nu chad di kala ch rakhn🙏
@Amrit_Hundal.
@Amrit_Hundal. 8 ай бұрын
Me har roj dono tim waheguru ji 🙏 age dono time ardas kardi aaki phai sahib te nal de sathi jell vicho jaldi Behar aan
@harjindersingh-hd3mo
@harjindersingh-hd3mo 8 ай бұрын
ਭਾਈ ਸਾਹਿਬ ਭਾਈ ਅਮਰਤ ਪਾਲ ਸਿੰਘ ਜੀ ਖ਼ਾਲਸਾ ਜਿਦਾਬਾਦ ਗੁਰੂ ਜੀ ਭਾਈ ਸਾਹਿਬ ਜੀ ਉਤੇ ਕਿਰਪਾ ਕਰਨ,,❤ ਡੀ ਸੀ ਨਾਗੋਕੇ,,❤
@roopbeats9689
@roopbeats9689 9 ай бұрын
Waheguru mehar kre 🙏 Amritpal Singh te
@27min82
@27min82 8 ай бұрын
😂😂😂😂😂😂 waheguru terrorists ke saath nai hai. Tabhi yeh jail mein hai. Bhagoda bhaag Raha tha i After this interview.
@roopbeats9689
@roopbeats9689 8 ай бұрын
@@27min82 waheguru ta ang sang sahai hai ! But kai fudu tere varge nu jam ke vadi galti karti 😂 Menu tere maa peo te taras aunda ! Chal koina ! Je ek peo da va te shakal vakha apni ! Fr tenu dasde aa ! Sikh kon hunde ! Ajj li ehna hi bot aa 🖕🏽🖕🏽😂
@daljitsingh5956
@daljitsingh5956 8 ай бұрын
​@@27min82hindu na kale chor da te Ram chora waal no doubt hindu born terrorist rapist dangakari gandu community
@user-fo6is4ds7l
@user-fo6is4ds7l 7 ай бұрын
ਕਰ ਤਾਂ ਦਿੱਤੀ ਮੇਹਰ ਹੋਰ ਕਿੰਨੀ ਚਾਹੀਦੀ ਬੁਰੇ ਕੰਮ ਦਾ ਬੂਰਾ ਨਤੀਜਾ
@sukhwantsingh5612
@sukhwantsingh5612 8 ай бұрын
ਵਾਹਿਗੁਰੂ ਜੀ ਬਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@rairmanvirsingh4366
@rairmanvirsingh4366 9 ай бұрын
Paji salute a ❤❤❤❤
@nishansingh8951
@nishansingh8951 8 ай бұрын
ਅੰਮ੍ਰਿਤ ਪਾਲ ਸਿੰਘ ਜਿੰਦਾ ਬਾਦ,ਸਰਕਾਰੇਤੇਰੇਮਾਰੇਅਸੀਨਹੀਮਰਦੇ
@ranjodhsingh6705
@ranjodhsingh6705 9 ай бұрын
Amritpal Singh Khalsa zindabad
@HappySingh-is2pw
@HappySingh-is2pw 9 ай бұрын
Bhai Amaratpal Singh j janadabad janadabad Janadabad Janadabad Janadabad 👌👍🙏🙏🌹🌹🌹🌹
@manimani7977-g7x
@manimani7977-g7x 9 ай бұрын
Amaritpal ji❤
@AmrikSingh-uj9wf
@AmrikSingh-uj9wf 24 күн бұрын
ਵਾਹਿਗੁਰੂ ਜੀ ਚੜਦੀ ਕਲਾ ਬਖਸ਼ਨ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਉਹ ਜਲਦੀ ਬਾਹਰ ਆਉਣ ਗਏ
@Gurlove0751
@Gurlove0751 8 ай бұрын
Bhai Amritpal Singh ji jodha aa sada ❤💪💪💪💪
@JagjeetSingh-hy3qb
@JagjeetSingh-hy3qb 2 ай бұрын
ਭਾਊ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@bhupindersingh5696
@bhupindersingh5696 9 ай бұрын
Amritpal singh ❤
@bhatti958
@bhatti958 8 ай бұрын
Waheguru ji ka Khalsa waheguru ji k fath from Pakistan
@aulakhaulakh8872
@aulakhaulakh8872 Ай бұрын
Waheguru ji ka Khalsa waheguru ji ki Fateh from charda punjab
@lakhwinderkaur3765
@lakhwinderkaur3765 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👏👏👏👏👏👏👏👏👏👏👏👏
@user-sq9gd5fj3q
@user-sq9gd5fj3q 6 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ❤
@Sant-Singh-Lidhar-Patarkar
@Sant-Singh-Lidhar-Patarkar Ай бұрын
ਪੱਤਰਕਾਰੀ ਤਾਂ ਅਸੀਂ ਵੀ ਕਰਦੇ ਹਾਂ ਪਰ ਜੋਗਿੰਦਰ ਪਟਿਆਲ ਵਾਂਗ ਦਲ ਪੁਣਾ ਨਹੀਂ ਕਰਦੇ
@whalasaabsaab-9478
@whalasaabsaab-9478 9 ай бұрын
Sikh koum da babbar Sher bhai Amritpal Singh ji khalsa Jindabaad hai te rahega🙏🙏🙏🙏
@gurnamsinghgill1672
@gurnamsinghgill1672 9 ай бұрын
Veer ji. Amritpal. Singh. Khalsa ji. Waheguru ji. Waheguru ji. Meare. Karo. ji
@HappySingh-is2pw
@HappySingh-is2pw 9 ай бұрын
Khalastan khalastan khalastan khalastan khalastan khalastan janadabad janadabad Janadabad Janadabad Janadabad khalastang janadabad 👍👌🙏🙏🌹🌹Bhai Amaratpal Singh j and Bhai Deep SiDHU 22 j janadabad janadabad Janadabad Janadabad Janadabad 🙏🙏🙏🙏🙏👌👌👌👌👍👍👍👍🌹🌹🌹🌹🌹🙏🙏🙏🙏
@ManjitKaur-ip4vo
@ManjitKaur-ip4vo 9 ай бұрын
Bhai Amritpal singh khalsa ji jindabad
@manjindersingh7379
@manjindersingh7379 8 ай бұрын
Excellent soch Amritpal singh 👍
@lovely_sandhu
@lovely_sandhu 9 ай бұрын
Bhai amritpal singh bht vdia Sikh a guru saab
@user-uu6se6xm4l
@user-uu6se6xm4l 9 ай бұрын
Amritpal bilkul sahi si
@rakkarrakkar2981
@rakkarrakkar2981 9 ай бұрын
Khalistan jindawad ⛳️⛳️AKF ⛳️⛳️AKF ⛳️⛳️ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ🦁🦅🙏🙏🙏🙏🙏🙏 ਖਾਲਿਸਤਾਨ ਜ਼ਿੰਦਾਬਾਦ 🙏🦁🦁🦅🦅🦅🦅🦅🦅
@SandeepKumar-iz4iw
@SandeepKumar-iz4iw Ай бұрын
Veer ji Punjab ka 70% part Pakistan me h wha pr le lo jaker kalistan ham hm bhi apke sath me jayengi
@rakkarrakkar2981
@rakkarrakkar2981 Ай бұрын
@@SandeepKumar-iz4iw na veer,,assi. tenu khalistan ਇਥੇ ਹੀ ਬਣਾ ਕੇ ਵਿਖਾਵਾ ge,,ਏ sade,10,ਗੁਰੂ ਸਾਹਿਬਾਨ di,ਧਰਤੀ aa,ਨਾਲੇ sandeep kumar, de,naam di,ਥਾਂ tera,name sandeep,khan hona,c,j,khalsa,na,hunda,tenu,sikha di,ijat ,karni,chahidi ae, maharaja Ranjeet singh, ne,jit kiti ae,sada,sikha da,raj,ae,te,time ਆਉਣ te,pakistan v,ਰਲਾ lwage,khalse,ch,,,,,baki sanu tere warge di,salah di koi ਲੋੜ ni,,,,,,khalistan ban,geya,ਸਮਝ,la,,sada,bhai amritpal singh khandoor sahib to,ਜਿੱਤ,da matlab,k,khalistan di,ਨੀਂਹ ਰੱਖੀ ਗਈ,,,khalistan da,matlab ਸੱਚ,da raj ae ,daro na khalistan de,raj to ,jithe sab lok da satkar howega,na,k dharm d naam to modi wag vota laiya jangiya dhange karwaye jange,ae,sab band kar da ge,assi khalistan wale sanu maan ae khalistani🪯 hon te🔥☬️🪯 ,sab dharma da,assi satkar karde hai, chahe koi hindu howe chahe muslim, ja sikh,sab braber hon ge,,,assi kse de ਵਿਰੋਧੀ hai ਉਹ jo apni ਕੁਰਸੀ ਪਿੱਛੇ, loka,nu apas ch ladwode ne,,,apni rai comments ch de deo j deni hoi,,🙏ਸੰਤ ਭਿੰਡਰਾਵਾਲੇ ਜ਼ਿੰਦਾਬਾਦ
@user-yc2us7zv5o
@user-yc2us7zv5o 9 ай бұрын
Amritpal Singh Khalsa ji jindabad
@JagseerSingh-cw8rh
@JagseerSingh-cw8rh 8 ай бұрын
ਭਾਈ ਜੀ ਦੀਆਂ ਸਹੀ ਗੱਲਾਂ
@GursewakSingh-iv4jg
@GursewakSingh-iv4jg 8 ай бұрын
Bhai Amritpal singh ji zindabad
@gurpreetsinghgarcha1083
@gurpreetsinghgarcha1083 9 ай бұрын
Amrit pal jindabad ❤
@Gurmeetkaur-nm7ho
@Gurmeetkaur-nm7ho Ай бұрын
❤❤❤❤
@user-dm1nr5xq6s
@user-dm1nr5xq6s 8 ай бұрын
Waheguru ji
@SarbjitKaur-un8gl
@SarbjitKaur-un8gl 3 ай бұрын
Waheguru bhai amritpal singh ji di umar lmbi kre❤🙇🙏🏻
@user-nd7kg5co7m
@user-nd7kg5co7m 9 ай бұрын
Guru da sacha sikh
@yuvraaz8502
@yuvraaz8502 9 ай бұрын
Khalistan jindabad 🏹
@AmarjeetSingh-xg5xi
@AmarjeetSingh-xg5xi 8 ай бұрын
Very good Khalsa ji 🙏🙏
@jagroopgillgill443
@jagroopgillgill443 8 ай бұрын
ਬਹੁਤ ਵਧੀਆ
@waheguruji55
@waheguruji55 4 күн бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽
@user-ur9rp3yn8j
@user-ur9rp3yn8j 5 күн бұрын
ਪੰਜਾਬ ਦਾ ਫਰਜ਼ ਬਣਦਾ ਹੈ ਅਮ੍ਰਿੰਤ ਪਾਲ ਸਿੰਘ ਜੀ ਨੂੰ ਜੇਲ੍ਹ ਵਿਚੋਂ ਬਾਹਰ ਕੱਡਵਾੳਣਾ ਸਾਰਾ ਪੰਜਾਬ ਇੱਕਠੇ ਹੋ ਵੋਜੀ❤❤
@Sangrurhackers
@Sangrurhackers 23 күн бұрын
ਗੱਜੇ ਦੀ ਮੰਜੀ ਠੋਕੀ ਪਈਆਂ ਭਾਈ ਅੰਮ੍ਰਿਤਪਾਲ ਸਿੰਘ ਨੇ ॥ full spot bhai amirtpal singh
@Jass4412
@Jass4412 9 ай бұрын
Amritpal zindabaad
@gurmeetdhaliwal287
@gurmeetdhaliwal287 Ай бұрын
ਵੋਟ ਤਾਂ ਚੀਜ਼ ਕੀਆ ਜਾਣ ਵੀ ਦੇਂਦਾ ਗੈ ਭਾਈ ਅਮ੍ਹਰਤਪਾਲ ਸਿੰਘ ਜੀ ਦੀ ਖ਼ਾਤਰ
@sarabjitSingh-vd2lz
@sarabjitSingh-vd2lz 6 күн бұрын
ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੇ ਜੀ Very good g
@sandhusaab7504
@sandhusaab7504 9 ай бұрын
Bhai amritpal Singh jidabad .
@gurinderkhurl5271
@gurinderkhurl5271 9 ай бұрын
Udeek hai Amritpal singh g de wapis aun di 👏🏻
@rrg...2265
@rrg...2265 8 ай бұрын
Good. Amritpal. Ji
@mrJattkaran
@mrJattkaran 9 ай бұрын
Bhai amritpal singh ne gall nhi laffad hee shadde aa...waheguru mehar bhareya hatth rakhe 🙏
@Random_videostore
@Random_videostore 10 күн бұрын
01:50 ਸੁਣ ਲਈ ਸੱਚੇ ਪਾਤਸ਼ਾਹ ਨੇ ਅੰਮ੍ਰਿਤਪਾਲ ਸਿੰਘ ਜੀ ਤੁਹਾਡੀ,, ਤੇ ਗੁੰਗੀਆ ਬੋਲੀਆਂ ਅੰਨਿਆਂ ਸਰਕਾਰਾਂ ਨੂੰ ਬੇਨਤੀ ਹੈ ਕੀ ਮੌਕੇ ਦੇ MP ਤੇ NSA ਦਾ ਕੋਈ ਤੁਕ ਨਹੀਂ ਬਣਦਾ,, ਬਰੀ ਨਹੀਂ ਕਰਨਾ ਨਾ ਕਰੋ,, ਪਰ ਬੇਲ ਤਾਂ ਦਿਓ ਤਾਕਿ ਓਹ ਲੋਕਾਂ ਚ ਵਿਚਰ ਸਕੇ ਤੇ ਅਪਣੇ ਕਾਰਜ ਮੁੜ ਸ਼ੁਰੂ ਕਰੇ।। ਹੁਣ ਤਾਂ ਏਕੈਕਟਡ ਬਾਡੀ ਹੈ ਅੰਮ੍ਰਿਤ ਪਾਲ ਸਿੰਘ ਭਾਈ। ਹੁਣ ਦੇਖਦੇ ਕੇੜਾ ਅੜਦਾ
@School_of_Engineers
@School_of_Engineers Ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਬਹੁਤ ਬਹੁਤ ਪਿਆਰ 🙏
@BALKARGORAYA
@BALKARGORAYA 9 ай бұрын
Bahut bahut dhanwad Amritpal singh khalsa ji nu yaad karwaya nai ta log aaj kal thora cher yaad rakhde ne te fir bhul jande ne
@user-tw5rh9kn2j
@user-tw5rh9kn2j 19 сағат бұрын
ਭਾਈ ਅੰਮਿ੍ਤਪਾਲ ਸਿੰਘ ਜੀ ਜ਼ਿੰਦਾਬਾਦ 🙏🙏🙏🙏🙏
@happysandhu4671
@happysandhu4671 8 ай бұрын
Waheguru ji ❤❤❤❤
@Manjinder-lj9do
@Manjinder-lj9do 8 ай бұрын
ਵਾਹਿਗੁਰੂ ਜੀ ਮਿਹਰ ਕਰੋ ਜੀ 🙏🙏
MEU IRMÃO FICOU FAMOSO
00:52
Matheus Kriwat
Рет қаралды 44 МЛН
OMG😳 #tiktok #shorts #potapova_blog
00:58
Potapova_blog
Рет қаралды 4,3 МЛН
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН
Sant Jee Talking about Sikhs are not Hindus | Pakistani Punjabi Reaction
13:34
MEU IRMÃO FICOU FAMOSO
00:52
Matheus Kriwat
Рет қаралды 44 МЛН