India Govt huge offered to Sant Bhinderanwale & he rejected | Punjabi Reaction

  Рет қаралды 441,404

Tagra Reaction

Tagra Reaction

2 жыл бұрын

Visit Our 2nd Channel (Tatla Vlogs) ⬇️
/ @tatlavlogs
India Govt huge offered to Sant Bhinderanwale & he rejected | Punjabi Reaction
India Govt huge offered to Sant Bhinderanwale & he rejected | Punjabi Reaction
©️ Copyright ©️
#TagraReaction is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
📧 sajjad.isp.sdk@gmail.com
🔔 / sajjadsdk1
© Copyright Disclaimer ©
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use. No copyright infringement intended. ALL RIGHTS BELONG TO THEIR RESPECTIVE OWNERS. IF YOU WANT A VIDEO TAKEN DOWN PLEASE EMAIL US.
📺 Watch more hot 🔥 videos on our channel 📺

Пікірлер: 952
@HarpreetSingh-rz7sx
@HarpreetSingh-rz7sx 2 жыл бұрын
🙏 ਮੈਂ ਸਿੱਖ ਨਹੀਂ ਪਰ ਸਾਨੂੰ ਇਹਨਾਂ ਪੱਤਾ ਕੀ ਸਿੱਖੀ ਦੀਆਂ ਜੜ੍ਹਾਂ ਬੁਹਤ ਬੁਹਤ ਬੁਹਤ ਹੀ ਲੱਮੀਆ ਹੈ ਜੀ
@GurpreetSingh-en1gz
@GurpreetSingh-en1gz 2 жыл бұрын
Bir tuhade nam piche singh fer kiyo nhi
@agricultre233
@agricultre233 Жыл бұрын
ਸਿੱਖੀ ਦੀਆਂ ਜੜ੍ਹਾ ਵਿੱਚ ਕਲਗੀਧਰ ਦੇ ਪੁੱਤਾਂ ਦਾ ਖੂਨ ਪਿਆ ਹੋਇਆ ਹੈ
@GurpreetSingh-qu1hk
@GurpreetSingh-qu1hk Жыл бұрын
🤔🤔
@balwantsinghsidhu6456
@balwantsinghsidhu6456 Жыл бұрын
ਹਰ ਸਹੀ ਤੇ ਸੱਚੀ ਸੋਚ ਵਾਲ਼ਾ ਬੰਦਾ ਸਿੱਖ ਹੁੰਦੈ। ਸਿੱਖ ਦਾ ਮਤਲਬ ਜੌ ਅੱਛਾ ਕੁੱਝ ਸਿੱਖਦਾ ਹੈ। ਧੰਨਵਾਦ। Response from hanumangarh rajsthan .
@laddikhatri1082
@laddikhatri1082 Жыл бұрын
@@GurpreetSingh-en1gz vere name to jaj na krya kro ... singh ta cuting vale munde de na piche v lagda a ehda mtlb oh v sikh ho gya ???
@amritpalsinghsingh288
@amritpalsinghsingh288 Жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੀ ਸ਼ਹਾਦਤ ਨੂੰ ਕੋਟਿ ਕੋਟ ਪ੍ਰਣਾਮ 🙏🙏🙏🙏🙏🙏🙏🙏🙏🙏
@satnamsinghsatta3464
@satnamsinghsatta3464 10 ай бұрын
@sukhdevsinghsidhu2782
@sukhdevsinghsidhu2782 Жыл бұрын
ਚੀਨ 1962 ਦੀ ਜੰਗ ਵਿੱਚ 1,4% ਲੋਕ ਸੀ ਜੋ ਨੌਕਰੀ ਸੱਡ ਦੇਣੀ ਚੋਹਿੰਦੇ ਸੀ ਪਰ 1984 ਵਿੱਚ ਇਹ ਫੌਜ ਸੰਤ ਭਿੰਡਰਾਵਾਲਿਆ ਤੋ ਐਨਾ ਡਰ ਚੁੱਕੀ ਸੀ ਕੇ 48% ਲੋਕ ਨੌਕਰੀ ਛੱਡਣ ਲਈ ਤਿਆਰ ਸਨ। ਇਸ ਨੂੰ ਕਹਿੰਦੇ ਐ ਸਵਾ ਲਾਖ ਸੇ ਏਕ ਲੜਾਉ।
@user-bc4zz1fs8v
@user-bc4zz1fs8v Жыл бұрын
ਬਿਲਕੁੱਲ ਸੱਚ ਜੀ ਅਸਲੀ ਸਿੰਘ ਸਨ ਜੀ 🙏
@JaswinderKaur-tg2jb
@JaswinderKaur-tg2jb 2 жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਜਿਗਰਾ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਜੀ
@tajindersinghmalhi3266
@tajindersinghmalhi3266 Жыл бұрын
वीर जी हर चीज बिकाऊ नही होती
@sodhisingh4817
@sodhisingh4817 Жыл бұрын
@@tajindersinghmalhi3266 i love this video
@RavinderSingh-gr1hh
@RavinderSingh-gr1hh Жыл бұрын
Drama 4GB Sadi price bol which Sanu chakriya
@KuldeepKaur-rn1se
@KuldeepKaur-rn1se Жыл бұрын
Qqji @@tajindersinghmalhi3266 😊😊😊😊😊😊😊😊😊😊😊😊😊😊😊😊😊😊😊r0yyy❤❤❤❤❤❤❤
@AmrikSingh-fi1mn
@AmrikSingh-fi1mn Жыл бұрын
ਵੀਰ ਜੀ ਜੇ ਕੋਈ ਮਰੀ ਜ਼ਮੀਰ ਵਾਲਾ ਹੁੰਦਾ ਤਾਂ ਲਾਲਚ ਵਿੱਚ ਆ ਜਾਂਦਾ ਜਰੂਰ । ਬਹੁਤ ਸ਼ੁਕਰੀਆ ਜੀ ਵੀਡੀਓ ਦਿਖਾਉਣ ਦਾ ।
@amriksingh9589
@amriksingh9589 Жыл бұрын
ਬ੍ਰਹਮ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂਦੀ ਰਹਿੰਦੀ ਦੁਨੀਆਂ ਤੱਕ ਜੈ ਜੈ ਕਾਰ ਹੁੰਦੀ ਰਹੂ
@jagroopgillgill443
@jagroopgillgill443 2 жыл бұрын
ਪਰਨਾਮ ਸ਼ਹੀਦਾ ਨੂੰ
@ranjitathwal3567
@ranjitathwal3567 Жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਉਹਨਾਂ ਦੀ ਹਮੇਸ਼ਾ ਚੜਦੀ ਕਲਾ ਰਹੇਗੀ ਜੀ
@JagjitSingh-kg2gx
@JagjitSingh-kg2gx Жыл бұрын
ਵਾਹਿਗੁਰੂ ਰਾਖਾ ਅੱਪਣੇ ਪੰਥ ਦਾ
@DarshanSingh-ph7rt
@DarshanSingh-ph7rt Жыл бұрын
ਸੰਤ ਜਰਨੈਲ ਸਿੰਘ ਜੀ ਦੀ ਲੋੜ ਇੱਕ ਇੱਕ ਗੱਲ ਸੁਣਨ ਨੂੰ ਤਿਆਰ ਹਨ ਕਿਉਂਕਿ ਉਨ੍ਹਾਂ ਦੀ ਹਰ ਇਕ ਗੱਲ ਵਿਚ ਦਮ ਹੁੰਦਾ ਸੀ
@parmjitdeol5798
@parmjitdeol5798 Жыл бұрын
ਬਹੁਤ ਹੀ ਵਧੀਆ ਵਹਿਗੁਰੂ ਜੀ 🙏
@gurmitsinghgurmitbhullar9121
@gurmitsinghgurmitbhullar9121 Жыл бұрын
ਬਹੁਤ ਵਧੀਆ ਵੀਰ ਜੀ ਮੈਂ ਚੜਦੇ ਪੰਜਾਬ ਤੋਂ ਡੇਰਾ ਬਾਬਾ ਨਾਨਕ ਤੋ ਬਹੁਤ ਵਧੀਆ ਵੀਡੀਓ
@SurjitSingh-nt2cj
@SurjitSingh-nt2cj 2 жыл бұрын
ਖਾਲਸਾ ਮੇਰੋ ਰੂਪ ਹੈ ਖਾਸ ♥️♥️♥️♥️ ਖਾਲਸੇ ਮਹਿ ਕਰੂੰ ਨਿਵਾਸ ,,,♥️♥️♥️♥️ ਸਤਿਨਾਮ ਵਾਹਿਗੁਰੂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹 ਵਾਹਿਗੁਰੂ ਜੀ 🌹
@hirasinghhirasingh6029
@hirasinghhirasingh6029 2 жыл бұрын
ਜੀ ਜ਼ਰੂਰ ਵੇਖਣਾ ਜੀ ਸਾਡੇ ਪਿੰਡ ਦੇ ਪਿੰਡ ਖੱਤਮ ਕਰ ਦੇਂਦੇ ਪੱਰ ਸੰਤਾਂ ਸ਼ਹੀਦ ਨਾਂ ਕਰਦੇ ਸਾਡੀ ਕੋਈ ਬਾਂਹ ਫੜਨ ਵਾਲਾ ਹੁੰਦਾ i love u ਪਾਕਿਸਤਾਨ ਪੰਜਾਬ ਭਾਰਤ ਕਾ ਪੰਜਾਬ
@saraosaab3517
@saraosaab3517 2 жыл бұрын
ਆਹੀ ਊਤ ਅੱਜ ਸੰਤਾਂ ਦੇ ਉਲਟ ਚਲਦਾ ਅੱਜ ਆਪਣੀਆਂ ਹੀ ਗੱਲਾਂ ਤੇ ਨਹੀਂ ਖੜਦਾ ਇਹਦਾ ਕੋਈ ਸਟੈਂਡ ਨਹੀਂ
@nachattarsingh6925
@nachattarsingh6925 2 жыл бұрын
ਸ਼ਿੱਖ ਸ਼ੀ ਕਲਗੀਧਰ ਪਾਤਸ਼ਾਹ ਦਾ
@harbhajansingh8900
@harbhajansingh8900 Жыл бұрын
ਵਾਹਿਗੁਰੂ ਵਾਹਿਗੁਰੂ ਧੰਨ ਬਾਬਾਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਬੱਚਿਉ ਤੁਹਾਡਾ ਧੰਨਵਾਦ
@KuldeepSingh-cx8xt
@KuldeepSingh-cx8xt 11 ай бұрын
Sant baba Jarnail Singh ji nu koti koti parnaam 🙏🙏
@harjotsingh4904
@harjotsingh4904 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@jogindermaan5801
@jogindermaan5801 Жыл бұрын
ਭਾਈਜਾਨ ਬਹੁਤ ਵਧੀਆ ਕੰਮ ਕਰ ਰਹੇ ਜੇ। ਸਾਡੇ ਤਾ ਮਰੀਆਂ ਜਮੀਰਾਂ ਵਾਲੇ ਚੈਨਲ ਨੇ ਇਹ ਤਾਂ ਡਰਦੇ ਇਹੋ ਜਿਹੀਆ ਪੋਸਟਾਂ ਤਾਂ ਚਲਾਉਂਦੇ ਹੀ ਨਹੀਂ।
@khalsaforever531
@khalsaforever531 Жыл бұрын
🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ ਧੰਨ ਤੇਰੀ ਸਿੱਖੀ ਮੇਰੇ ਮਾਲਕਾ ਜੀਉ 🌹🙏💘❤💘
@MalkitSingh-ir1uy
@MalkitSingh-ir1uy Жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ
@MandeepSingh-om1is
@MandeepSingh-om1is 2 жыл бұрын
ਹਾਂ ਜੀ
@Jaskaran_singh_494
@Jaskaran_singh_494 2 жыл бұрын
Love you punjabi brothers ❣️
@rubanivienna2342
@rubanivienna2342 Жыл бұрын
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਵੀਰ ਤੇ
@uniquethingvlog
@uniquethingvlog 2 жыл бұрын
ਓ ਪੱਤਰਕਾਰ ਜੀ ਅੱਜ ਕਹੂੰਗਾ ੲਿਹ ਗੱਲਾਂ ਰਣਜੀਤ ਸਿੰਘ ਇਸ ਨੂੰ ਪੁੱਛਿਆ ਜਾਵੇ
@jarnailsandhu2516
@jarnailsandhu2516 Жыл бұрын
Waheguru ji waheguru ji waheguru ji waheguru ji waheguru ji waheguru ji
@chamelsingh8304
@chamelsingh8304 Жыл бұрын
ਵਾਹਿਗੁਰੂ ਜੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ਟੀ ਵੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਨਾਨਕ ਨਾਂਮ ਚੜਦੀ ਕਲਾ ਤੇਰੇ ਭਾਨੇ ਸਰਬੱਤ ਦਾ ਭਲਾ
@sukhpalsingh3275
@sukhpalsingh3275 Жыл бұрын
ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ
@AmanSingh-fu8sd
@AmanSingh-fu8sd Жыл бұрын
ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਸ਼ਹੀਦ ਜ਼ਿੰਦਾਬਾਦ. ਖਾਲਿਸਤਾਨ ਜ਼ਿੰਦਾਬਾਦ
@amarjotsinghsandhu6203
@amarjotsinghsandhu6203 2 жыл бұрын
Satnam shri waheguruji 🙏🙏🙏🙏🙏very nice 👌
@harmanmanu7906
@harmanmanu7906 2 жыл бұрын
Bilkul sach a bhai g eh,,oh sach vich Sant c 💕🙏🙏sirf 100 de karib sikha ne bharti Sena da mukabla Kita. C apne shreer Nal bamb ban ban ke. 100 sikha ne 50,000 to vadd dushman Marta c, eh ta larai c bandook goliya Di, Je kar khande kirpaana Nal hundi ta sada 1 singh bahut c sari fouj vaaste, eda eda de singh c baba g de Nal,, Parnam shaheda nuuu 🙏love you Pakistan veero, love u Punjab
@NavjotSingh-bh3ol
@NavjotSingh-bh3ol 2 жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ
@educationedu6259
@educationedu6259 2 жыл бұрын
Sant was real saint, money is not anything for true sikh, money is perishable but dharma come first.
@ParamjeetKaur-xz1td
@ParamjeetKaur-xz1td Жыл бұрын
Ql
@Creative_Punjabi93
@Creative_Punjabi93 2 жыл бұрын
Babbar Sher Sant Jarnail Singh Ji Bhindranwale 🦁❤❤🖤🔥💯👌🏻
@ruldasingh853
@ruldasingh853 2 жыл бұрын
ਧੰਨ ਧੰਨ ਸੰਤ ਸਿਪਾਹੀ 🙏🙏🙏🙏🙏
@jasvindersingh4813
@jasvindersingh4813 2 жыл бұрын
Sant Sipahi Sirf Mera Kalgia Wala Parmeshar Sahib Shri Guru Gobind Singh Ji Maharaj Sarbansh Dani Hoye Aa Bindarawale Nu Giani Jail Singh And Sanjay Gandhi Ne Hathiar De ke Shri Darbar Sahib Vich Warhia See Sari Sikh Kom Dee Jawani Da Ghan Karwa Dita Apni Family jihrhi Bukh Nu Gholdi See Araba Pati Bana Diti Rub Kolo Daro Bindarwala Koee Sant Sepoy Nahi Congress Ne Kharha Kita see Wartke Maar Dita
@PawanDeep-lh7rb
@PawanDeep-lh7rb Жыл бұрын
Wrong
@PawanDeep-lh7rb
@PawanDeep-lh7rb Жыл бұрын
Oh sant shipahi ne
@s_k1836
@s_k1836 Жыл бұрын
@@jasvindersingh4813 Shiri Guru Govind Singh ji was not sipaahi They are Guru (teacher) Akaal purakh they like us God because they do many efforts for us that i can't tell in words. 🙏
@saabchand6669
@saabchand6669 Жыл бұрын
Waheguru ji 🙏🏻
@gurpreetsandhu0
@gurpreetsandhu0 2 жыл бұрын
Jina Diya Zameera ni vikk diyaa .. ohna diya TASVEERA Rehdi Duniya tk vikk diya 🙏🏻🙏🏻 SANT JARNAIL SINGH JI BHINDRAWALE 🦅🙏🏻🙏🏻🫡🫡
@basakhasingh4865
@basakhasingh4865 Ай бұрын
ਚੜ੍ਹਦੀ ਕਲਾ
@tarsemsinghrajoana2591
@tarsemsinghrajoana2591 Жыл бұрын
ਵਾਹਿਗੁਰੂ ਜੀ
@baljitchahal7313
@baljitchahal7313 2 жыл бұрын
SANT JARNIL SINGH JI KAHLSA BHINDRANWALE JINDABAD
@samyaad8493
@samyaad8493 Жыл бұрын
🙏🌹ਧੰਨ ਬਾਬਾ ਜਰਨੈਲ ਸਿੰਘ ਜੀ ਖਾਲਸਾ 🌹🙏
@binnydhaliwal5175
@binnydhaliwal5175 13 күн бұрын
ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਕੋਟਿ ਕੋਟਿ ਪ੍ਰਣਾਮ 🌷🌷🌷🌷🌷🙏
@sukhbeerbrar5423
@sukhbeerbrar5423 Ай бұрын
ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਜੀ ਦੀ ਸਿਫਤ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ ਸਤਿਗੁਰੂ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
@fatehbirsingh1837
@fatehbirsingh1837 2 жыл бұрын
Hanji bhaji jaroor dekhne aa next part 🙏🙏🙏
@GurmeetSingh-rl9fd
@GurmeetSingh-rl9fd Жыл бұрын
SACHMUCH SANTJI TE WAHEGURU DE PURE MEHER SE
@HappyBhupalKuraiwala
@HappyBhupalKuraiwala 2 жыл бұрын
ਅੱਜ ਵੀ ਗਾਂਧੀ ਪਰਿਵਾਰ ਸਿੱਖਾਂ ਤੋਂ ਇੰਨਾ ਡਰਦਾ ਕਿ ਓਹਨਾਂ ਨੇ ਅੱਜ ਤੱਕ ਕਿਸੇ ਸਿੱਖ ਨੂੰ ਅਪਣਾ ਸਕਿਓਰਟੀ ਗਾਰਡ ਨਹੀਂ ਰੱਖਿਆ। ਸਾਡੇ ਪਿੰਡ ਦਾ ਇਕ ਗਾਰਡ ਹੈ ਦਿੱਲ੍ਹੀ, ਓਹਨੇ ਵੀ ਦਸਿਆ। ਕਿ ਸਿੱਖ ਗਾਰਡ ਨੂੰ ਤਾਂ ਨੇੜੇ ਤਾਂ ਨੇੜੇ ਵੀ ਨਹੀਂ ਡਰਦੇ ਆਉਣ ਦਿੰਦੇ।
@satnaamsingh7614
@satnaamsingh7614 Жыл бұрын
Waheguru waheguru Waheguru waheguru Waheguru waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru waheguru ji👏
@bittubhatti3180
@bittubhatti3180 Жыл бұрын
Waheguru ji
@lakhindersingh1817
@lakhindersingh1817 2 жыл бұрын
Our legend Hero sant jarnail singh ji bhindrawla always in blood soul ot in mind
@gurjeetbedi8110
@gurjeetbedi8110 2 жыл бұрын
Ave ta nye sikh bhingra wala ji nu mande ohna jehiya nu koye nye ho sakda gurbani de geyani c har pehehlo ch sub tu ageh c far faisla sangat de bhlayi lye honda c reation super se upper 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 waheguru ji ka khalsa waheguru ji ke fateh
@devilking99900
@devilking99900 2 жыл бұрын
Bhindranwale
@gurjeetbedi8110
@gurjeetbedi8110 2 жыл бұрын
Sorry type karn ch name wrong type ho gya 🙏🏻🙏🏻
@Santokhsingh-ci3bd
@Santokhsingh-ci3bd Ай бұрын
13:39
@bahadurSingh-xb5bu
@bahadurSingh-xb5bu Жыл бұрын
Dhan hi mere baba g.
@ambersariajatt8613
@ambersariajatt8613 2 жыл бұрын
Bhindranwala nhi bann jana kise ne ghar ghar putt jamde 🔥🔥🔥
@lovepreetSingh-ki5mf
@lovepreetSingh-ki5mf Жыл бұрын
💐 Respect from PANJAB India 💐 Othe offers kam ni kardiya , Jithe guru de wishvash di gal aa jaye 💪 sant baba Jarnail Singh ji Khalsa Bhindranwale 💪 🙏 Guru Fateh 🙏
@bhajanbhangu4766
@bhajanbhangu4766 11 ай бұрын
Waheguru ji ka khalsa waheguru ji ki Fateh
@sukudevsingh5065
@sukudevsingh5065 10 ай бұрын
Waheguru ji 🙏🙏
@prabhjitsingh6689
@prabhjitsingh6689 Жыл бұрын
Sikh kom da Hera ce baba jarnel singh khalsa bhderawala jandabad 🙏💞👍👌🙏🌹🌹
@gurtejsidhukhosa9359
@gurtejsidhukhosa9359 Жыл бұрын
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
@satnaamsingh7614
@satnaamsingh7614 29 күн бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ❤❤❤❤🎉🎉🎉🎉
@Rdanny3822
@Rdanny3822 2 жыл бұрын
Sant Ji Hamesha Sadde Dil vich zinda rehnnge 🙏🙏thanx paaji es video te reaction den layi🙏🙏
@MrSingh-hl9ey
@MrSingh-hl9ey Жыл бұрын
Waheguru ji da khalsa waheguru ji di fateh ⚔️⚔️🙏🏻💐
@Simran-me7lf
@Simran-me7lf Жыл бұрын
Waheguru ji ka Khalsa waheguru ji ki Fateh 🙏🙏
@Charansingh-fh6ig
@Charansingh-fh6ig Ай бұрын
ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ 🚩
@RanjitSingh-kl3lm
@RanjitSingh-kl3lm Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@KuldeepSingh-pm6br
@KuldeepSingh-pm6br 2 жыл бұрын
Waheguru ji mehar kari Punjab te
@punia5709
@punia5709 Жыл бұрын
Sant baba jarnail singh ji khalsa bhindrawale zindabaad🌹🌹🙏🙏 Teer wale baba ji nu dekh k rooh khush ho jandi hai. Sada teer wala baba zindabaad👍👍🙏🙏🌹🌹
@randheersinghbal3020
@randheersinghbal3020 Жыл бұрын
🙏WAHEGURU JI 🙏
@user-cy3qy8ih6z
@user-cy3qy8ih6z Ай бұрын
ਕਦੇ ਨੀ ਅੱਜ ਵੀ ਖਾਲਸਾ ਸੰਭੂ ਹੀ ਨਹੀ ਅਸੀ2 ਘੰਟੇ ਚੋਂ ਦਿੱਲੀ ਅਪੜਨ ਜਾਵਾਗੇ ਪਰ ਅਜੇ ਹੁਕਮ ਹੀਨਹੀ ਆ
@sahotapb26aala54
@sahotapb26aala54 2 жыл бұрын
sant sipahi c saada leader⛳🙏
@sardarsaabsingh6463
@sardarsaabsingh6463 2 жыл бұрын
Azaad desh Punjab khalistan zindabad ❤️ Prnaam saheedan nu,,,bhindranwale ❤️🙏
@rs6163
@rs6163 2 жыл бұрын
shut your mouth u r not sikh real sikh with their country india zidabad ....and bhindrawala is not shaheed he destroyed so many youth s future
@gurlalsingh1614
@gurlalsingh1614 2 жыл бұрын
Waheguru jio.
@GURVINDER4635
@GURVINDER4635 2 жыл бұрын
MERE MAULA WAHEGURU JI MAIL KARADE DONO PUNJABA DA
@gurdeepsinghrimmy6794
@gurdeepsinghrimmy6794 2 жыл бұрын
Waheguru ji …..
@surinderpalsingh485
@surinderpalsingh485 10 ай бұрын
Dhan Satguru Gobind Singh Ji te Ohna de Mahan Shaheed Singh
@user-nn4pq3oc3f
@user-nn4pq3oc3f Жыл бұрын
Charda Lehnda punjab jindabad punjab punjabiat jindabad✊✊✊✊✊
@PunjabX5
@PunjabX5 2 жыл бұрын
Khair saday Punjab d 😘❤️
@JalandhariaJot
@JalandhariaJot Жыл бұрын
Sant Baba jarnail singh Khalsa bhindrawala ❤️❤️❤️🙏🙏🙏
@charanjitsingh9943
@charanjitsingh9943 Жыл бұрын
Bajwa Sahab Sant Bhindra wala sahab was really you're great personality person .he was true person . There is nome like sant on the earth. Thanks Bajwa sahab for showing the video. Waiting for next video.
@jogasingh91
@jogasingh91 10 ай бұрын
Dhan Dhan Sant Baba Jarnail Singh ji Khalsa Bhindrewale Zindabad
@SmartSukh
@SmartSukh 2 жыл бұрын
Hnji dekhn g
@MalkitSingh-jy4jg
@MalkitSingh-jy4jg 2 жыл бұрын
Sat Sri akal veer g
@user-ol8rz5ne5x
@user-ol8rz5ne5x 27 күн бұрын
Waheguru ji ❤ ❤Sant Sant c cachmuch veer ji punjb chadda te lehende nu salam
@jasleenkaur9706
@jasleenkaur9706 2 жыл бұрын
DHAN DHAN DHAN SIKHI DHAN GURU DHAN GURU PYARE SIKH DHAN DHAN SHAHEED SINGH PARNAAM PARNAAM ⛳️🙇🏼‍♀️🙇🏼‍♀️🙇🏼‍♀️🙇🏼‍♀️🙇🏼‍♀️👏🏻👏🏻👏🏻👏🏻👏🏻THANKYOU FOR SHARING
@rajwantkaur9639
@rajwantkaur9639 2 жыл бұрын
Extremely nice conversation thanks 🙏
@onkarbains4906
@onkarbains4906 Жыл бұрын
ਗੁਰੂ ਰਾਮਦਾਸ ਜੀ ਮਹਾਰਾਜ ਦੇ ਗੁਰੂ ਘਰ ਦੇ ਸੇਵਕ ਸਨ ਸੰਤ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@user-wg3fi1uz3v
@user-wg3fi1uz3v 16 күн бұрын
Jeonde vasde raho sab tuc sari family bahut vdia ho waheguru g thanu hamesha khush rakhn ❤❤❤❤
@sukhrajsonu8811
@sukhrajsonu8811 2 жыл бұрын
🙏🏻🙏🏻🙏🏻🙏🏻🙏🏻🙏🏻🙏🏻
@rasmeetkaur3557
@rasmeetkaur3557 2 жыл бұрын
Dan Dan sant sepey sant Baba janal singh ji Atte Dan wad sant sahib Ranjit Singh jida
@Roohandisoojh
@Roohandisoojh 2 жыл бұрын
ਇਸ ਲਈ ਹੀ ਲੋਕਾਂ ਨੇ ਉਨ੍ਹਾਂ ਨੂੰ ਸੰਤ ਸਿਪਾਹੀ ਦੀ ਉਪਾਧੀ ਦਿੱਤੀ ਸੀ। ਤੇ ਅੱਜ ਕੱਲ੍ਹ ਜੋ ਹਾਲੇ ਕਥਾ ਵਾਚਕ ਵੀ ਨਹੀਂ ਬਣੇ ਹੁੰਦੇ, ਬਲਕੇ ਆਪਣੀ ਕਿਸੇ ਕੰਮਜੋਰੀ ਦੇ ਚਲਦਿਆਂ ਗੁਰਦੁਆਰਾ ਸਾਹਿਬ ਰਹਿਣ ਲੱਗ ਜਾਂਦੇ ਹਨ। ਉਹ ਧੱਕੇ ਨਾਲ ਹੀ ਸੰਤ ਲਾਈ ਫਿਰਦੇ ਆਜੀ।
@deepkuldeep8813
@deepkuldeep8813 Жыл бұрын
Vadde veer ji oh time 1984 c te 1 Arab Dollar te paise di value kini honi te aj kini but salute to Sant ji❤️🙏
@harmeetsingh4610
@harmeetsingh4610 2 жыл бұрын
Waheguru ji mehar kro sub teh,,,,🙏🙏
@gurvirtiwana4315
@gurvirtiwana4315 2 жыл бұрын
Love you ❤️ to lenda punjab
@pirtapaldhindsa5809
@pirtapaldhindsa5809 2 жыл бұрын
ਸੰਤ ਜਰਨੈਲ ਸਿੰਘ ਜੀ🙏🙏🙏🙏
@Dilbagsingh-my4eg
@Dilbagsingh-my4eg Жыл бұрын
ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਵੀਡੀਓ ਵਿਖਾਉਂਦੇ ਓਂ ਜੀ ਵਾਹਿਗੁਰੂ ਜੀ ਪ੍ਰਵਾਰ ਨੂੰ ਚੜਦੀ ਕਲਾ ਬਖਸ਼ਣ ਜੀ ਤਾਂ ਕਿ ਤੁਸੀਂ ਹੋਰ ਵੀ ਵੀਡੀਓ ਚੜਦੀ ਕਲਾ ਨਾਲ ਦਿਖਾਉਂਦੇ ਰਹੋ ਜੀ ,
@BaljinderSingh-zc8wl
@BaljinderSingh-zc8wl 2 жыл бұрын
Thiara California USA watching your reaction over Santji. May GOD Bless you
@devilking99900
@devilking99900 2 жыл бұрын
Khalistan jindabaad 💌💝
@sunnydev3134
@sunnydev3134 2 жыл бұрын
Bs usa valiya khotiya hi watch kar diya aa...ehna nu ki pta ki bhindrawala ek terorist c...jo ki daar kai Darbar Sahib luk gya c...tai Indra nai kad kai thokeya c .
@devilking99900
@devilking99900 2 жыл бұрын
@@sunnydev3134 Te fer teri mummy indra u jatta ne ghar vich 28 goliyan bond thaani kadh k fry kiti c te tera shivji chownk vich khad k nanga kita c jatt ne parvati mein chodh ditti c shivji sala mera moth e mari jnda odo da turja sala bahmna chora 😂😂😂
@rs6163
@rs6163 2 жыл бұрын
@@devilking99900 asha jihre chaar bache rah gae sikh dae oh study tae future banon wal naa layeo khalistan da path pafhabkae marwa do ki ni milda tuhanu apnyea manmarzia kar kar kae punjab da satayanash karta gun culture kadi baith kae sochyeo kad to aayea jad to bhindrawala noo saint nana lyea ...and never forget bhindrawal ji indiraji da hi banda c or agar sahi c ta inna paisa ena aslah kyu nikalyea jabadasti loka dae noujawan munde terrorists banondae c kinna majol kharab tae drawana c sirf ona di marzi naal jeo nahi maar do ...khailstan raaj means taliban raaj jo kadi ni aa sakda
@devilking99900
@devilking99900 2 жыл бұрын
@@rs6163 Tu evi apne shivji di bond mrwai jna ithe parvaati leju chuk ke ronda rhega mata shdh de meri 😂😂😂
@simmukaur8802
@simmukaur8802 2 жыл бұрын
Thankyou ji 🌺♥
@jeetmoney6524
@jeetmoney6524 2 жыл бұрын
dhnwd ji tada tuc iss video nu vekhya te una ware pta lga kine mahan c🙏❤️
@satveendersinghkala
@satveendersinghkala 2 жыл бұрын
Dhan Dhan Shri Guru pita Gobind Singh gi
@simranpalsingh1425
@simranpalsingh1425 2 жыл бұрын
jyada dharmi bann di lod nhi sant bhindranwale guru gobind singh sahib ji de sache putt c Te tu te mai dikhawe wale va bs comment ch daler va kaum lyi kuch ni kar sakde
@satveendersinghkala
@satveendersinghkala 2 жыл бұрын
@@simranpalsingh1425 me te nam da Sikh hu tera pta nahi tu kis da ha
@devilking99900
@devilking99900 2 жыл бұрын
@@satveendersinghkala Mai te guru gobind singh ji da va tu jyada siyana na bnya kar
@satveendersinghkala
@satveendersinghkala 2 жыл бұрын
@@devilking99900 tu bhi nam da Sikh ha gal bhut karda ha
@devilking99900
@devilking99900 2 жыл бұрын
@@satveendersinghkala Tu mil la pra menu ds kitho rehn wala tnu ds dine aa nihanga naal kiwe bolida te kon naaam da sikh aa number address ds apna mai aa jna kitho punjab tu hi va na
@Neverforget-gv3mq
@Neverforget-gv3mq 2 жыл бұрын
Never forget 1984
@dularsingh1821
@dularsingh1821 2 жыл бұрын
ਵਾਹਿਗੁਰੂ ਜੀ।
Always be more smart #shorts
00:32
Jin and Hattie
Рет қаралды 48 МЛН
路飞被小孩吓到了#海贼王#路飞
00:41
路飞与唐舞桐
Рет қаралды 58 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 527 М.
Final muy increíble 😱
00:46
Juan De Dios Pantoja 2
Рет қаралды 52 МЛН
Reaction: Lahoriye (ਲਾਹੌਰੀਏ) Punjabi Movie | Part 2
15:17
Ajj Hunda Bhinderawala Je | Remix Kaveshri | Pakistani Reaction
8:22
Tagra Reaction
Рет қаралды 268 М.
Bharpur Singh Balbir Dabbang Speech | Part 1 | Punjabi Reaction
14:49
Tagra Reaction
Рет қаралды 103 М.
Operation Blue Star | General Subeg Singh | Pakistani Reaction
14:09
Tagra Reaction
Рет қаралды 145 М.
Sant Jee Talking about Sikhs are not Hindus | Pakistani Punjabi Reaction
13:34
Reaction on The Last Stand | State vs Minority | Khazala
22:24
Bajwa Reaction
Рет қаралды 110 М.
Became invisible for one day!  #funny #wednesday #memes
0:25
Watch Me
Рет қаралды 54 МЛН
Зарядил патрон гвоздями как в фильме «БРАТ»
1:00
Оружейный Барон - Top Hunter -
Рет қаралды 4,3 МЛН
САМЫЙ ЖАРКИЙ ШТАТ (@therealoscarmendez - TT)
0:23
В ТРЕНДЕ
Рет қаралды 10 МЛН
My cat mastered black magic #cat #cats
0:23
Princess Nika cat
Рет қаралды 41 МЛН