Amritpal Singh Mehron ਨੇ ਠੋਕਿਆ Simranjit Singh Mann,"ਪੰਥ ਏਕਾ ਕਰੇ ਅਸੀਂ ਨਚਾਰ ਨਹੀਂ ਜਿਤਾਉਣੇ

  Рет қаралды 18,193

Auzar Tv ਔਜ਼ਾਰ ਟੀਵੀ

Auzar Tv ਔਜ਼ਾਰ ਟੀਵੀ

2 ай бұрын

"ਪੰਥ ਏਕਾ ਕਰੇ ਅਸੀਂ ਨਚਾਰ ਨਹੀਂ ਜਿਤਾਉਣੇ ਅਸਲ ਹੀਰੋ ਬਚਾਉਣੇ ਆ"
ਅੰਮ੍ਰਿਤਪਾਲ ਮਹਿਰੋਂ ਨੇ ਠੋਕਿਆ ਸਿਮਰਨਜੀਤ ਸਿੰਘ ਮਾਨ
#amritpalsingh #amritpalsinghmehron #sarabjitsinghkhalsa #auzartv #jagseersinghsardulgarh #punjab #punjab #sikhhistory #sikh #simranjitsinghmann #bjpnews #akalidal

Пікірлер: 112
@SukhwinderSinghSukhwinde-tj6ij
@SukhwinderSinghSukhwinde-tj6ij 2 ай бұрын
ਮਹੱਤਵਪੂਰਨ ਵਿਚਾਰ ਚਰਚਾ ਮਹਿਰੋਂ ਬਾਬਾ ਜੀ 👌👌❤️ ਭਾਈ ਸਰਬਜੀਤ ਸਿੰਘ ਮਲੋਆ ਜੀ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ✌️✌️✌️✌️✌️
@najarsingh3234
@najarsingh3234 2 ай бұрын
Very good 👍
@lakhmirsinghkhalsa8282
@lakhmirsinghkhalsa8282 2 ай бұрын
ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਸ਼ਹੀਦ ਭਾਈ ਸਤਵੰਤ ਸਿੰਘ ਸ਼ਹੀਦ ਭਾਈ ਕੇਹਰ ਸਿੰਘ ਬੀਬੀ ਬਿਮਲ ਕੌਰ ਖਾਲਸਾ ਕੌਮ ਦੇ ਹੀਰੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਪਾਪਣ ਇੰਦਰਾ ਨੂੰ ਗੱਡੀ ਚਾੜ ਕੇ ਬਦਲਾ ਲਿਆ ਅੱਜ ਆਪਣੀ ਅਣਖ ਦੀ ਖਾਤਰ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏
@sajjansingh7602
@sajjansingh7602 2 ай бұрын
ਸਰਬਜੀਤ ਸਿੰਘ ,ਅੰਮ੍ਰਿਤਪਾਲ ਸਿੰਘ, ਲੱਖਾ ਸਿਧਾਣਾ, ਨੂੰ ਕਾਮਯਾਬ ਬਣਾਉ ਪੰਜਾਬ ਬਚਾਉ
@user-lm3bm7dt8p
@user-lm3bm7dt8p 2 ай бұрын
Te bhai rashpal singh chandra bhul gya tuhnu
@sajjansingh7602
@sajjansingh7602 2 ай бұрын
@@user-lm3bm7dt8p ਮੈਨੂੰ ਪਤਾ ਹੀ ਬਾਅਦ ਵਿੱਚ ਲੱਗਿਆ ਉਹਨਾਂ ਬਾਰੇ ਬਾਬਾ ਨਾਨਕ ਉਹਨਾਂ ਨੂੰ ਵੀ ਫ਼ਤਹਿ ਬਖਸ਼ੇ
@kulwantsingh3183
@kulwantsingh3183 2 ай бұрын
ਜਿ ਸਿਮਰਨਜੀਤ ਸਿੰਘ ਮਾਨ ਜੀ ਨੇ ਫਰੀਦਕੋਟ ਤੋਂ ਆਪਣੇ ਉਮੀਦਵਾਰ ਦੇ ਕਾਗਜ਼ ਵਾਪਸ ਨਾ ਲੈਐ ਤਾਂ ਪੰਥਕ ਤਰੇੜਾਂ ਬਹੁਤ ਵਧ ਜਾਣਗੀਆਂ ਸਮਾਂ ਬੀਤਣ ਤੋਂ ਪਹਿਲਾਂ ਸਮਝਣ ਦੀ ਲੋੜ ਹੈ ਜੀ ਵਾਹਿਗੁਰੂ ਸਾਹਿਬ ਜੀ
@HarjinderSINGH-gh6hr
@HarjinderSINGH-gh6hr 2 ай бұрын
ਓਹ ਦਰਬਾਰ ਸਾਹਿਬ ਦੇ ਰਾਗੀ ਨਹੀਂ, ਓਹ ਬਾਦਲ ਕਿਆਂ ਦੇ ਰਾਗੀ ਆ! ਸੋ ਜਦ ਸ਼ਹੀਦ ਸਿੰਘ ,ਪਰਮਾਤਮਾ ਤੇ ਸੰਗਤ ਨਾਲ਼ ਖੜ੍ਹ ਜਾਣ ਤਾਂ ਫਿਰ ਹੋਰ ਕਿਸੇ ਦੀ ਲੋੜ ਵੀ ਨਹੀਂ ਰਹਿੰਦੀ, ਸਾਰਾ ਕੁਸ਼ ਹੀ ਨਾਲ਼ ਹੋ ਜਾਂਦਾ ਹੈ! 🦁🦁
@rajwinder1968
@rajwinder1968 2 ай бұрын
ਸਿਮਰਨ ਜੀਤ ਮਾਨ ਨੂੰ ਬੇਨਤੀ ਹੈ ਕਿ ਆਪਣਾ ਬੰਦਾ ਵਾਪਿਸ ਲਵੇ ਨਹੀਂ ਤੇ ਬਾਅਦ ਵਿੱਚ ਇਸ ਦਾ ਰੁਤਬਾ ਬਹੁਤ ਘੱਟ ਜਾਣਾ। ਪਰ ਭਾਈ ਸਰਬਜੀਤ ਸਿੰਘ ਜੀ ਨੂੰ ਜਾਗਦੀਆਂ ਜ਼ਮੀਰਾਂ ਵਾਲਿਆਂ ਜਿਤਾ ਦੇਣਾ ਹੈ
@Jorasandhu-lc5ip
@Jorasandhu-lc5ip 2 ай бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਾਉ ਅੱਜ ਇਕ ਜੂਨ ਹੈ ਵੋਟਾ ਦਾ ਦਿਨ ਹੈ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗਰੀਬਾਂ ਦੀ ਲਾਜ ਰੱਖ ਲੈਣਾਂ ਤੇਰੇ ਬਿਨਾ ਮੇਰੇ ਨਾਂ ਕੋਏ ❤
@rajusidhu6143
@rajusidhu6143 2 ай бұрын
ਭਾਈ ਮਹਿਰੋਂ ਜੀ ਕਿਸੇ ਵੀ ਡਰ ਭੈ ਤੋਂ ਬਿਨਾਂ ਖੁੱਲਕੇ ਸੱਚ ਬੋਲਦੇ ਨੇ ਪੰਥ ਕੌਮ ਦਾ ਕੋਈ ਵੀ ਆਗੂ ਗਲਤੀ ਕਰਦਾ ਹੈ ਤਾਂ ਮਹਿਰੋਂ ਜੀ ਸਭ ਸਾਧ ਸੰਗਤ ਦੇ ਸਾਹਮਣੇ ਕਰਦੇ ਹਨ। ਮਹਿਰੋਂ ਜੀ ਦਾ ਸੱਚ ਬੋਲਣ ਤੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@user-lm3bm7dt8p
@user-lm3bm7dt8p 2 ай бұрын
Ehnu pucho bhai amritpal singh chandra shaheed ਦਾ putt ni ohde against mehro ਨੇ kamaljit barar ਦਾ ਸਾਥ dita
@dhaliwalsaab-hb5ge
@dhaliwalsaab-hb5ge 2 ай бұрын
ਅਮ੍ਰਿਤਪਾਲ ਸਿੰਘ, ਸਰਬਜੀਤ ਸਿੰਘ, ਲੱਖਾ ਸਿਧਾਣਾ, ਕਮਲਜੀਤ ਸਿੰਘ ਜ਼ਿੰਦਾਬਾਦ
@rakkarrakkar2981
@rakkarrakkar2981 2 ай бұрын
ਭਾਈ ਅੰਮ੍ਰਿਤਪਾਲ ਸਿੰਘ ਛੰਦੜਾਂ ਲੁਧਿਆਣਾ ਤੋਂ, jindawad 💯🦁⛳️
@rajwinder1968
@rajwinder1968 2 ай бұрын
ਲੱਖ ਦੀ ਲਾਹਨਤ ਉਸ ਪਾਰਟੀ ਦੇ ਜਿੰਨਾ ਨੇ ਸ਼ਹੀਦਾਂ ਦੇ ਪਰਿਵਾਰਾਂ ਦਾ ਪੈਸਾ ਖਾਦਾ
@beantsinghsidhu2389
@beantsinghsidhu2389 2 ай бұрын
ਬਹੁਤ ਵਧੀਆ ਵਿਚਾਰ ਨੇ ਬਾਬਾ ਮਹਿਰੋ ਜੀ ਦੇ
@NIRMALSINGH-ys2tu
@NIRMALSINGH-ys2tu 2 ай бұрын
ਭਾਈ ਬੇਅੰਤ ਸਿੰਘ ਸਹੀਦ ਜੀ ਦੀ ਸਹੀਦੀ ਨੂੰ ਇੰਨਾਂ ਲੋਕਾਂ ਨੇ ਕੈਸ ਕੀਤਾ ਹੋਰ ਕੁੱਝ ਨਹੀਂ ਹੋਇਆ
@govindersingh9230
@govindersingh9230 2 ай бұрын
ਗੱਲਾਂ ਸੱਚੀਆ ਨੇ 2027 ਵਿੱਚ ਬੰਦੀ ਸਿੰਘ ਅਜਾਦ ਉਮੀਦਵਾਰ ਖਲੋਣ ਸਾਰੇ ਸਾਰੇ ਜਿੱਤਣਗੇ
@rajdeepsingh530
@rajdeepsingh530 2 ай бұрын
ਕਿੳੁਂ ਬਾੲੀ ਤੇਰਾ ਭਾਈ ਅੰਮ੍ਰਿਤਪਾਲ ਛੰਦੜਾ ਨਾਲ ਕਾਦਾ ਰੋਸਾ ਤੂੰ ਵੀ ੳੁੱਥੇ ਕਮਲਜੀਤ ਬਰਾੜ ਜੋ ਕਿ ਕਾਂਗਰਸ ਪਾਰਟੀ ਦਾ ਸੀ ੳੁਹਨੂ ਸਪੋਰਟ ਕਰ ਰਿਹਾ
@karmjitsingh5299
@karmjitsingh5299 2 ай бұрын
Shi aw yr
@karmjitsingh5299
@karmjitsingh5299 2 ай бұрын
Bai jo mrji hoje mein kdde v sardar simranjit Singh mann ji tu mooh nhi muduga ohna de nal khdda te khdda rhaga
@rajwinder1968
@rajwinder1968 2 ай бұрын
ਬਾਦਲਾਂ ਦਾ ਨਾਮੋ ਨਿਸ਼ਾਨ ਮਿਟ ਜਾਵੇ ਵਾਹਿਗੁਰੂ ਜੀ
@beantsingh642
@beantsingh642 2 ай бұрын
ਸਿਮਰਨਜੀਤ ਇਕ ਰਜਵਾੜਾ, ਇਹ ਗਰੀਬ ਲੋਕਾ ਨੂੰ ਟਿੱਚ ਸਮਝਦਾ
@sharma614
@sharma614 2 ай бұрын
Right
@dr.harvarindersinghdhindsa59
@dr.harvarindersinghdhindsa59 Ай бұрын
ਏਹੇ ਠੋਕਿਆ ਸ਼ਬਦ ਗਲਤ ਹੈ ਅਸੀਂ ਵੀਰ ਮਹਿਰੋਂ ਦਾ ਵੀ ਸਤਿਕਾਰ ਕਰਦੇ ਤੇ ਸਿਮਰਨ ਜੀਤ ਸਿੰਘ ਮਾਨ ਦਾ ਵੀ ਸਤਿਕਾਰ ਕਰਦੇ ਅਂ ਰਿਪੋਰਟਰ ਵੀਰੇ ਪੰਥਕ ਚੇਹਰਿਆਂ ਨੂੰ ਆਪਸ ਚ ਲਦੋਂ ਦੀ ਥਾਂ ਆਪਸ ਚ ਮਿਲ ਕੇ ਚੱਲਣ ਦੀ ਭਾਸ਼ਾ ਪਾਓ ਮਹਿਰੋਂ ਦੀ ਸਿਮਰਨਜੀਤ ਸਿੰਘ ਨੂੰ ਮਿਲ ਕੇ ਚੱਲਣ ਦਾ ਸੁਝਾ
@sahibsinghcheema4151
@sahibsinghcheema4151 2 ай бұрын
ਧੰਨਵਾਦ ਜੀ ਸ ਅਤਿੰਦਰਪਾਲ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏
@PritpalSingh-hh3rr
@PritpalSingh-hh3rr 2 ай бұрын
ਫੇਰ ਇਹ ਲੁਧਿਆਣੇ ਵਿੱਚ ਭਾਈ ਰਸ਼ਪਾਲ ਸਿੰਘ shandra ਜੀ ਦੇ ਪੁੱਤਰ ਭਾਈ Amritpal singh shandra ਦੇ ਖਿਲਾਫ ਕੰਵਲਜੀਤ ਸਿੰਘ ਨਾਲ ਕਿਉ ਤੁਰਿਆ ਫਿਰਦਾ ਸੀ ਏ! Kamaljeet ਦਾ ਪਿਓ ਤਾਂ ਕਾਂਗਰਸੀ ਰਿਹਾ ! ਉਦੋਂ ਇਹਨੂੰ ਪੰਥ ਨਹੀਂ ਯਾਦ ਆਇਆ ਇਹ sirf ਫੇਮ ਲੱਭ ਦਾ ਰਹਿੰਦਾ ਹੋਰ ਕੁਝ ਨਹੀਂ! ਇਸ ਦੀ ਕੌਮ ਨੂੰ ਕੀ ਦੇਣ ਹੈ !
@ParminderSingh-bg9vt
@ParminderSingh-bg9vt 2 ай бұрын
ਥੋਨੂੰ ਸਿੱਖੋ ਪਾਤਸ਼ਾਹ ਰਾਜ ਤਾਂ ਬਖਸ ਦੇਣ ਪਰ ਤੁਹਾਡੀ ਆਪਸੀ ਫੁੱਟ ਕਰਕੇ ਤੁਹਾਨੂੰ ਰਾਜ ਭਾਗ ਨਹੀਂ ਮਿਲ ਰਿਹਾ ਚਲੋ ਮੰਨਦੇ ਆ ਕੇ ਕੁਝ ਆਪਸੀ ਵਖਰੇਵੇਂ ਹੁੰਦੇ ਨੇ ਪਰ ਅੰਦਰ ਮਿਲ ਬੈਠ ਕੇ ਹੱਲ ਕਰਨੇ ਚਾਹੀਦੇ ਹਨ ਏਸ ਤਰ੍ਹਾਂ ਇੱਕ ਦੂਸਰੇ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ ਜਦੋਂ ਵੀ ਆਪਣੀ ਕੌਮ ਮਰੀ ਏ ਆਪਸੀ ਫੁੱਟ ਕਾਰਨ ਮਰੀ ਏ ਜਦੋਂ ਜਦੋਂ ਵੀ ਕੌਮ ਚੜਦੀਕਲਾ ਵਾਲੀ ਉਡਾਣ ਭਰਨ ਲੱਗਦੀ ਐ ਉਦੋਂ ਹੀ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਲੱਗ ਪੈਂਦੇ ਹਾਂ ਆਪਾਂ।ਮਾੜੀ ਮੋਟੀ ਅਕਲ ਤੋਂ ਵੀ ਕੰਮ ਲੈ ਲਿਆ ਕਰੋ ਕੌਮ ਦੇ ਆਗੂਓ ਕੌਮ ਤਾਂ ਸਮਾਂ ਆਉਣ ਤੇ ਤੁਹਾਡਾ ਬਥੇਰਾ ਸਾਥ ਦੇ ਦਿੰਦੀ ਹੈ ਪਰ ਪਾਵਰ ਵਿਚ ਆਉਣ ਤੋਂ ਬਾਅਦ ਤੁਹਾਡੀ ਮੈਂ ਮੈਂ ਤੇ ਚੌਧਰ ਪੁਣੇ ਦੇ ਕਾਰਨ ਕੌਮ ਫੁੱਟ ਦਾ ਸ਼ਿਕਾਰ ਹੋ ਕੇ ਫਿਰ ਨਮੋਸ਼ੀ ਵਿੱਚ ਚਲੀ ਜਾਂਦੀ ਏ ਲੱਮੇ ਅਰਸੇ ਬਾਅਦ ਕੌਮ ਜਾਗੀ ਏ ਪਲੀਜ਼ 🙏ਆਪਸੀ ਸਾਂਝ ਬਣਾ ਕੇ ਚੱਲੋ ਜਿਹੜੇ ਵੀ ਮਨ ਮੁਟਾਵ ਨੇ ਆਪਸ ਵਿੱਚ ਮਿਲ ਬੈਠ ਕੇ ਹੱਲ ਕਰੇ ਜਾਣ ਜਦੋਂ ਆਪਾ ਵਿਰੋਧੀ ਬਿਆਨ ਦਿੰਦੇ ਹੋ ਤਾਂ ਪੰਥ ਨੂੰ ਕੌਮ ਨੂੰ ਪਿਆਰ ਕਰਨ ਵਾਲਿਆਂ ਦੇ ਹਿਰਦੇ ਵਲੂੰਦਰੇ ਜਾਂਦੇ ਨੇ
@HarjinderSINGH-gh6hr
@HarjinderSINGH-gh6hr 2 ай бұрын
ਖਹਿਰੇ ਨੂੰ ਵੋਟ ਤੇ ਸਪੋਰਟ ਦੇ ਕੇ ਸਿਮਰੂ ਮਾਨ ਦੀ ਲੋਟਣੀ ਲਵਾਵਾਂਗੇ, ਇਹਨੂੰ ਸਿਖਾਵਾਂਗੇ ਸ: ਸਸਰਬਜੀਤ ਸਿੰਘ ਦੇ ਨਾਲ਼ ਵਖਰੇਵੇਂ ਦਾ ਵੱਲ! 🦁🦁
@bhagwantsingh2037
@bhagwantsingh2037 2 ай бұрын
ਮੈਕਰੋ ਬਾਰੇ ਮੈਂ ਜ਼ਿਆਦਾ ਨਹੀਂ ਜਾਣਦਾ ਪਰੰਤੂ ਜੋਇਸਨੇ ਕਿਹਾ ਬਿਲਕੁਲ ਸਹੀ ਕਿਹਾ ਔਰ ਸਿਮਰਨ ਸਿੰਘ ਮਾਨ ਤੇ ਬਾਦਲ ਦਲ ਵਾਲੇ ਨੰਗੇ ਹੋਗੇ ਨੇ। ਗਲ਼ ਪਕੀ ਹੈ ਭਾਈ ਸਰਬਜੀਤ ਸਿੰਘ ਖਾਲਸਾ ਸਪੁਤਰ ਸ਼ਹੀਦ ਭਾਈ ਬੇਅੰਤ ਸਿੰਘ ਨੂੰ ਸੰਗਤ ਖੁਲਕੇ ਹਮਾਇਤ ਕਰ ਰਹੀ ਹੈ ਅਗਰ ਜਤਾਉਣਗੇ
@sharma614
@sharma614 2 ай бұрын
Right
@BhupinderSingh-co4rh
@BhupinderSingh-co4rh Ай бұрын
ਚਲੋ ਜੇ ਹੁਣ ਸਰਬਜੀਤ ਪੰਥ ਦੀ ਗਲ ਕਰੇ ਸੰਤਾ ਦੇ ਰਾਹ ਤੇ
@sherepunjabsandhu5656
@sherepunjabsandhu5656 2 ай бұрын
ਭਾਈ ਸਾਹਿਬ ਨੈ ਗੰਲਾ ਤਾ ਬਿਲਕੂਲ ਸੰਚ ਆਖਿਆ ਨੈ ਉਨਾ ਨੂੰ ਵੀ ਸੋਚਣਾ ਚਹੀਦਾ
@ManjeetSingh-tx9ok
@ManjeetSingh-tx9ok 2 ай бұрын
Punjab da Babar Sher putt sardar Amritpal Singh, sarabjit singh, kamaljit Singh Brar, Lakha sidhana bai zindabad
@Khalsa-kf3wt
@Khalsa-kf3wt 2 ай бұрын
ਪਹਿਲਾ ਰਾਏ ਨਹੀਂ ਹੋਈ ਐਵੇਂ ਫਰਕ ਨਾ ਬਨਾਈ ਜਾਊ
@amandeep1948
@amandeep1948 2 ай бұрын
Sahi gl a WAHEGURU JI
@SinghTV-go3wn
@SinghTV-go3wn 2 ай бұрын
Right
@MANJEETKAUR-nb2zj
@MANJEETKAUR-nb2zj 2 ай бұрын
4:57 5:05
@MANJEETKAUR-nb2zj
@MANJEETKAUR-nb2zj 2 ай бұрын
5:40
@HarryGarry-ed3tz
@HarryGarry-ed3tz 2 ай бұрын
Bhai sarbjit Singh khalsa nu sare vote pake jitao kiuki Guru Gobind Singh Ji da baaj delhi parliament vich osda intezar kar raha hai. Sikh kaum di khater sardar beant ji or mata Bimal Kaur Khalsa ji ne jo kurbani kiti hai time aa gya hai os da thoda jeha karaj utaran da.
@balversinghbs3325
@balversinghbs3325 2 ай бұрын
ਵੀਰੋ ਨਚਾਰਾ ਦਾ ਤੇ ੳੁਪਰੋ ਹੋਰ ਤੇ िਵਚੋ ਹੋਰ ਲੀਢਰਾ ਨੂੰ ਨੰਗਾ ਕਰਕੇ ਅਸਲੀ ਕੌਮ ਦੇ ਹੀਰੋ ਪਛਾਣੋ
@SurinderSingh-rr3mf
@SurinderSingh-rr3mf 2 ай бұрын
Good 🙏
@bikramjitsingh5415
@bikramjitsingh5415 2 ай бұрын
Very nice ji 🙏
@BaldevJassal
@BaldevJassal 2 ай бұрын
Mehron singh khalsa bilkul such bol rhe ne
@gurtejsingh5383
@gurtejsingh5383 2 ай бұрын
ਪਹਿਲਾਂ ਮਹਿਰੋਂ ਵੀਰ ਇਹ ਸਪਸ਼ਟ ਕਰ ਕਿ ਛੰਦੜਾਂ ਪਰਿਵਾਰ ਦੀ ਮਦਦ ਕਿਉਂ ਨਹੀਂ ਕਰਦਾ
@Reckless5115Mohie
@Reckless5115Mohie 2 ай бұрын
👍👍
@jassidhaliwaldhaliwal9627
@jassidhaliwaldhaliwal9627 2 ай бұрын
Good vere ❤
@ramjitsingh2236
@ramjitsingh2236 2 ай бұрын
Good baba ji🙏🙏
@HarryGarry-ed3tz
@HarryGarry-ed3tz 2 ай бұрын
Bhai sarbjit Singh khalsa zindabad
@sukhmandersingh3680
@sukhmandersingh3680 2 ай бұрын
ਰਾਜਨੀਤੀ ਚੰਗੀ ਜਾ ਗੰਦੀ ਇਸ ਬਾਰੇ ਕਿਸੇ ਨੂੰ ਸਮਝ ਨਹੀ ਆਈ ਕਿਸੇ ਨੂੰ
@najarsingh3234
@najarsingh3234 2 ай бұрын
Very good bilkulsach 100persent zindabad ਬਾਈ ਜੀ ਮਹਿਰੋਂ ਸਾਹਿਬ zindabad ❤❤❤❤❤❤❤❤
@harbanssingh7912
@harbanssingh7912 2 ай бұрын
☬☬☬☬☬ ਸਤਿ ਸਤਿ ਸਤਿ ਸਤਿ ਸਤਿ ਹੈ ਤਾਂ ਉਨ੍ਹਾਂ ਨੂੰ ਇਹ ਗੱਲ ਅੱਜ ਇੱਥੇ ਪੰਜਾਬ ਨੂੰ ਆਰਥਿਕ ਤੌਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਤਿ ਸਤਿ ਨੂੰ ਮੁੱਖ ਰੱਖਦਿਆਂ ਉਨ੍ਹਾਂ ਕਿਉਂਕਿ ਉਹ ਆਪਣੇ ਪਰਿਵਾਰ ਸਮੇਤ ਮੌਕੇ ਹੋਰਨਾਂ ਤੋਂ ਵੱਧ ਵਿੱਚ ਹੀ ਇੱਕ ਹੀ ਆਪਣੇ ਆਪ ਨੂੰ ਅਸੁਰੱਖਿਅਤ ਹਨ
@ManpreetSingh-po8ox
@ManpreetSingh-po8ox 2 ай бұрын
Good
@JagjitSingh-do1gi
@JagjitSingh-do1gi Ай бұрын
10:23
@navisingh5286
@navisingh5286 2 ай бұрын
Bhute galat kita simranjit man ne,bs kursi di pukh aaa
@GURPREETSINGH-qp1wv
@GURPREETSINGH-qp1wv 2 ай бұрын
ਭਰਾਵੋ ਇਤਿਹਾਸ ਤੋਂ ਹੀਣੇ ਆ ਤੁਸੀਂ ਤੁਸੀਂ ਪਹਿਲਾਂ ਵੇਖੋ ਭਾਈ ਸਾਹਿਬ ਦੋ ਵਾਰੀ ਇਲੈਕਸ਼ਨ ਲੜ ਚੁੱਕੇ ਆ ਇੱਕ ਵਾਰੀ ਬੀਐਸਪੀ ਦੇ ਹੱਕ ਵਿੱਚ ਫਤਿਹਗੜ੍ਹ ਸਾਹਿਬ ਤੋਂ ਬੈਠ ਗਏ ਸੀ ਦੂਜੇ ਬਾਰੇ ਹੀ ਬਠਿੰਡੇ ਤੋਂ ਮਾਨ ਦਲ ਦੇ ਨਿਸ਼ਾਨ ਤੋਂ ਲੜੇ ਸੀ ਉਦੋਂ ਬਲ ਵਾਲਾ ਸੈਟਿੰਗ ਕਰ ਗਏ ਸੀ ਤੇ ਉਤੋਂ ਇਹ ਗਾਲਾਂ ਵੀ ਕੱਢਦੇ ਰਹੇ ਸੀ ਸਿਮਰਨਜੀਤ ਸਿੰਘ ਮਾਨ ਨੂੰ ਗਾਲਾਂ ਲੈ ਕੇ ਕੋਈ ਨਹੀਂ ਕਰਦਾ ਕਰਦਾ ਹੁੰਦਾ ਤੇ ਤੁਸੀਂ ਪਹਿਲਾਂ ਪਿਛੋਕੜ ਵੇਖਿਆ ਕਰੋ ਫਿਰ ਅੱਗੇ ਜਾ ਕੇ ਦੱਸਿਆ ਕਰੋ ਇਹਨਾਂ ਦਾ ਖੁਦ ਦਾ ਭਰਾ ਜੋ ਕੈਨੇਡਾ ਵਿੱਚ ਰਹਿੰਦਾ ਵਾ ਉਹ ਇਹਨਾਂ ਦੀ ਮਦਦ ਨਹੀਂ ਕਰ ਰਿਹਾ ਬੇਅੰਤ ਸਿੰਘ ਦਾ ਛੋਟਾ ਮੁੰਡਾ
@GURPREETSINGH-qp1wv
@GURPREETSINGH-qp1wv 2 ай бұрын
ਵੀਰੋ ਕੋਈ ਗਲਤ ਨਹੀਂ ਕੀਤਾ ਹੈਗਾ ਭਾਈ ਕਮਲਜੀਤ ਸਿੰਘ ਨੂੰ ਦੋ ਵਾਰ ਪਹਿਲਾਂ ਇਲੈਕਸ਼ਨ ਲੜਾਇਆ ਸੀ ਮਾਨ ਦਲ ਵੱਲੋਂ ਉਹ ਕਿਤੇ ਕਿਹੜੀ ਪਾਰਟੀ ਦੇ ਵਿੱਚ ਬੈਠ ਗਏ ਤੇ ਕਿਤੇ ਕਿਹੜੀ ਪਾਰਟੀ ਵਿੱਚ ਜਾ ਕੇ ਇਲੈਕਸ਼ਨ ਚ ਬੈਠ ਗਏ ਤੇ ਭਾਈ ਜਿਹਨੇ ਤੁਸੀਂ ਸਪੀਚ ਸੁਣ ਕੇ ਗੱਲਾਂ ਕਰ ਰਹੇ ਆ ਇਹ ਖੁਦ ਲੁਧਿਆਣਾ ਤੋਂ ਭਾਈ ਅੰਮ੍ਰਿਤਪਾਲ ਸਿੰਘ ਛੰਦੜਾ ਜੋ ਸ਼ਹੀਦ ਪਰਿਵਾਰ ਦੇ ਵਿੱਚੋਂ ਆ ਉਹਨਾਂ ਦੀ ਮਦਦ ਨਹੀਂ ਕੀਤੀ ਜੋ ਕਮਲਜੀਤ ਸਿੰਘ ਬਰਾੜ 1992 ਬੇਅੰਤੇ ਬੁੱਚੜ ਦੀ ਸਰਕਾਰ ਟਾਈਮ ਉਹਨਾਂ ਦਾ ਪਿਤਾ ਐਮ ਐਲ ਏ ਸੀ ਉਹਦੀ ਮਦਦ ਕਰ ਰਿਹਾ ਇਹਨੂੰ ਇਹਨੂੰ ਪੁੱਛੋ ਕੀ ਤੂੰ ਲੁਧਿਆਣੇ ਮਦਦ ਕੀਤੀ ਆ ਤੇ ਕੀ ਉਥੇ ਪੰਥ ਨਾ ਕੀਤੀ ਹੈ ਕਿ ਸਰਕਾਰ ਦੀ ਕੀਤੀ ਆ ਇਹ ਇਹੋ ਜਿਹੇ ਬੰਦੇ ਏਜੰਸੀਆਂ ਦੇ ਬੰਦੇ ਹੁੰਦੇ ਆ ਗੰਗਾ ਗਏ ਤਾਂ ਗੰਗਾ ਰਾਮ ਜਮਨਾ ਗਏ ਤਾਂ ਜਮਨਾ ਦਾਸ
@hazurkhehra6838
@hazurkhehra6838 2 ай бұрын
Lakha ji jinabab
@narinderlehal7852
@narinderlehal7852 2 ай бұрын
Moosewale ali gall te bhut vadiaaa clarification diti aa bro sahi gll aa eh moosewala saheed thoda yrr
@navjotnijjar8119
@navjotnijjar8119 2 ай бұрын
Hanji bilkul sahi kiha tusi
@hazurkhehra6838
@hazurkhehra6838 2 ай бұрын
Sarbjeet singh jinabab
@najarsingh786
@najarsingh786 2 ай бұрын
ਮਹਿਰੋ ਲੁਧਿਆਣਾ ਚ ਪੰਥਕ ਉਮੀਦਵਾਰ ਭਾਈ ਅਮ੍ਰਿਤਪਾਲ ਸਿੰਘ ਛੰਦੜਾ ਦੇ ਉਲਟ ਬਾਗੀ ਕਾਂਗਰਸੀ ਦੀ ਹਮਾਇਤ ਕਰਦਾ
@JugnuSingh-qx5bl
@JugnuSingh-qx5bl Ай бұрын
ਭਾਈ ਮਹਿਰੋ ਜੀ ਦਾ ਜਨਮ ਇਕ ਮੁਸਲਮਾਨ ਪਰਵਾਰ ਵਿੱਚ ਹੋਇਆ ਪਰ ਇਹ ਸਿੱਖ ਕੌਮ ਦੇ ਹੀਰੇ ਹੋ ਨਿਬੜੇ ਸੱਚ ਦਾ ਦੂਜਾ ਨਾਮ ਮਹਿਰੋ ਆ
@BalwinderSingh-vi8pb
@BalwinderSingh-vi8pb 2 ай бұрын
Jagdian jamiran Wale vir jindabad jindabad 🙏🙏🙏🙏🙏🙏
@HarryGarry-ed3tz
@HarryGarry-ed3tz 2 ай бұрын
Sarbjit Singh khalsa zindabad
@hazurkhehra6838
@hazurkhehra6838 2 ай бұрын
Amritpal singh nu cm banao ji plz 🙏🏻
@jaspindersingh9945
@jaspindersingh9945 Ай бұрын
ਬਾਈ ਜੀ ਮਾਨ ਸਿੰਘ ਨੂ ਰਲ ਕੇ ਸਿਖਾ ਦਾ ਘਾਣ ਕਰਵਾ ਦੀਊਗੇ
@user-lm3bm7dt8p
@user-lm3bm7dt8p 2 ай бұрын
Te bai tu bhai amritpal ਸਿੰਘ chandre soorme de putt nu chad kamaljit barar congrsi da sath de reha ek passe keh reha shaheeda de privar
@user-ml4bb8qs1s
@user-ml4bb8qs1s 2 ай бұрын
Baba Maro Khalsa jindabad
@hazurkhehra6838
@hazurkhehra6838 2 ай бұрын
Simranjeet singh maan jinabab
@ParamjitKaur-hx1wq
@ParamjitKaur-hx1wq 2 ай бұрын
❤😅
@jasbirsing6568
@jasbirsing6568 2 ай бұрын
Dan dan guru ramdas ji mare sun lo
@dkkhalsa1551
@dkkhalsa1551 2 ай бұрын
ਲਖੇ ਨੂੰ ਵੀ ਹਟਾਓ ਕੋਈ ਪੰਥਕ ਬੰਦਾ ਖੜ੍ਹਾ ਕਰੋ
@GURPREETSINGH-qp1wv
@GURPREETSINGH-qp1wv 2 ай бұрын
ਇਸ ਨੂੰ ਪੁੱਛਣ ਵਾਲਾ ਹੋਵੇ ਮਾਨ ਨੂੰ ਤੂੰ ਬੋਲੀ ਜਾਨਾ ਵਾ ਤੇ ਤੂੰ ਖੁਦ ਬਾਰੇ ਵੀ ਕੋਈ ਸੋਚ ਤੂੰ ਜਿਹੜਾ ਕਮਲਜੀਤ ਬਰਾੜ ਆ ਜਿਸ ਦਾ ਪਿਓ ਬੇਅੰਤਾ ਬੁੱਚੜ ਸਰਕਾਰ ਵਿੱਚ ਐਮਐਲਏ ਰਿਹਾ ਵਾਂ ਉਹਦੀ ਤੂੰ ਮੁੰਡੇ ਦੇ ਨਾਲ ਰੋਡ ਸ਼ੋ ਕਰਾ ਰਿਹਾ ਉੱਥੇ ਵੀ ਸ਼ਹੀਦਾਂ ਦੇ ਪਰਿਵਾਰ ਦਾ ਬੱਚਾ ਭਾਈ ਅੰਮ੍ਰਿਤਪਾਲ ਸਿੰਘ ਛੰਦੜਾ ਖੜਾ ਵਾਂ ਤੁਸੀਂ ਉਹਨਾਂ ਦੀ ਕਿੰਨੀ ਸਪੋਰਟ ਕੀਤੀ ਆ ਜੋ ਤੁਸੀਂ ਕਰਦੇ ਹੋ ਉਹ ਠੀਕ ਆ ਤੇ ਜੋ ਦੂਜੀਆਂ ਪਾਰਟੀਆਂ ਨੇ ਕਰਦੇ ਉਹ ਗਲਤ ਆ ਤੁਸੀਂ ਆਪ ਹੀ ਸਪਸ਼ਟੀਕਰਨ ਦੋ ਤੁਸੀਂ ਕਾਂਗਰਸ ਦੇ ਵਿੱਚੋਂ ਆਏ ਬੰਦੇ ਦਾ ਰੋਡ ਸ਼ੋ ਕਰਾ ਰਹੇ ਆਂ ਈਵਨ ਕਿ ਉੱਥੇ ਬੰਦਾ ਸ਼ਹੀਦ ਪਰਿਵਾਰ ਚ ਭਾਈ ਅੰਮ੍ਰਿਤਪਾਲ ਸਿੰਘ ਛੰਦੜਾ ਖੜਾ ਹੈ ਤੁਸੀਂ ਉਹਨਾਂ ਬਾਰੇ ਵੀ ਬੋਲੋ ਆਪਦਾ ਗਿਆਨ ਝਾੜ ਨਾਲੋਂ ਪਹਿਲਾਂ ਆਪਦੀ ਪੀੜੀ ਥੱਲੇ ਸੋਟਾ ਮਾਰਿਆ ਕਰੋ ਦੂਜਿਆਂ ਚ ਗਲਤੀਆਂ ਗਰਮੀਆਂ ਸੌਖਾ ਹੁੰਦੀਆਂ ਵਾ ਤੇ ਆਪਦੀਆਂ ਗਲਤੀਆਂ ਨੂੰ ਲੁਕਾਉਣ ਇਹ ਵੀ ਸਿੱਖਾਂ ਦਾ ਸਿਧਾਂਤ ਨਹੀਂ
@karmjitsingh5299
@karmjitsingh5299 2 ай бұрын
Bai mircha lgdiya ehna nu
@randhirkaur673
@randhirkaur673 2 ай бұрын
Asi maan simrenjit singh maan da bahut satkar krde c pr hun nhi krage
@hazurkhehra6838
@hazurkhehra6838 2 ай бұрын
Amritpal singh jinabab
@gurtejsingh5383
@gurtejsingh5383 2 ай бұрын
ਮਾਨ ਸਾਹਿਬ ਸਿੱਖ ਕੌਮ ਦਾ ਅਸਲੀ ਯੋਧਾ ਹੈ
@o2protectordm909
@o2protectordm909 2 ай бұрын
😁
@user-kk2ln3sc8d
@user-kk2ln3sc8d 2 ай бұрын
SURBJEET SINGH IS OK BUT HE DID NOT CONSULT WITH SIMRANJEET SINGH MANN BEFORE HE FILL UP PAPERS BUT NOW IS TOLATE
@surinderpalsingh2855
@surinderpalsingh2855 2 ай бұрын
Simranjit Man nu soch wado krni chahidi ...apna candidate wapis lave
@gurpreetrathour898
@gurpreetrathour898 2 ай бұрын
Soch honi v ta chahidi aa vaddi shoti baad di gal aa
@kanwalpreets1181
@kanwalpreets1181 2 ай бұрын
ਪੰਜਾਬ ਦੇ ਲੋਕ ਪੜਦੇ ਘੱਟ ਪੰਪ ਜ਼ਿਆਦਾ ਦਿੰਦੇ ਨੇ ਪਹਿਲਾ ਜਵਾਕ ਨੂ Facebook ਤੇ ਪੰਪ ਦੇ ਕੇ ਡਿਬੜੂ ਭਿਜਵਾ ਦਿੱਤਾ ਲੜਾਈ ਆਸ਼ਕੀ ਤੋ ਸੁਰੂ ਹੋਈ ਬੰਦਾ ਕੁੱਟ ਕੇ ਨਕਲੀ ਢੰਗ ਨਾਲ ਸਰਕਾਰੀ ਰੋਡੇ ਨਾਲ ਰਲ ਕੇ ਪੇਸ਼ ਹੋ ਕੇ ਲੋਕਾਂ ਦਾ ਫੁੱਦੂ ਖਿੱਚ ਕੇ ਭਾਈ ਸਾਹਿਬ ਬਣ ਗਿਆ ਮਾਨ ਦੀ ਕੁੜੀ ਉਹਨੂੰ ਗ਼ੱਦਾਰ ਦੱਸੀ ਜਾਂਦੀ ਕਿਤਾਬ ਵਿੱਚ ਮਾਨ ਕਦੇ ਖਾਲਿਸਤਾਨ ਦੇ ਨਾ ਤੇ ਵੋਟ ਨਹੀਂ ਮੰਗਦਾ ਪਰ 6 ਜੂਨ ਨੂ ਨਾਹਰੇ ਜ਼ਰੂਰ ਮਾਰਦਾ ਕਹਿੰਦਾ ਮੈ ਆਂਡੇ ਵੀ ਛਕ ਲੈਨਾ ਪੰਜਾਬ ਵਿੱਚ ਵਿਚਾਰ ਦਿਓ ਤੇ ਗਾਲਾ ਖਾਓ ਜਿਹੜੇ ਹਜ਼ਾਰਾਂ ਦੇ ਨਸ਼ੇ ਛਡਾਏ ਮੋਰਚੇ ਤੇ 15 ਬੰਦੇ ਵੀ ਨਹੀਂ ਗਏ ਸਾਰੇ ਦੇਸ਼ ਵਿਚੋ ਵਕੀਲ ਸਿਰਫ਼ rss ਦਾ ਮਿਲਿਆ 😂ਜੋ ਅਸੀਂ ਕਹਿ ਦਿੱਤਾ ਸੰਗਤ ਦਾ ਫੈਸਲਾ ਬਣ ਜਾਂਦਾ ਸੰਗਤ ਕਿਹੜੀ ਜੋ ਅਸੀਂ ਕਹਿ ਦਿੱਤਾ ਸਾਲੇ ਹਜ਼ਾਰਾਂ ਪੰਥ ਤੁਰੇ ਫਿਰਦੇ ਪੰਜਾਬ ਵਿਚ😂
@gurjeetsingh2072
@gurjeetsingh2072 2 ай бұрын
ਮਹਿਰੋ ਦੁੱਕੀ ਦਾ ਬੰਦਾ
@ParminderSingh-bg9vt
@ParminderSingh-bg9vt 2 ай бұрын
ਬਾਈ ਮਹਿਰੋ ਗੁੱਸਾ ਨਾਂ ਕਰੀਂ ਮੇਰੀ ਗੱਲ ਦਾ ਤੁਸੀਂ ਸਾਰੇ ਹੀ ਇੱਕੋ ਜਿਹੇ ਹੋ ਨਾਂ ਮਾਨ ਸਾਹਿਬ ਘੱਟ ਨੇ ਨਾਂ ਤੂੰ ਮਾਨ ਸਾਹਿਬ ਨੂੰ ਫਰੀਦਕੋਟ ਤੋਂ ਆਪਣਾਂ ਉਮੀਦਵਾਰ ਬੈਠਾ ਦੇਣਾ ਚਾਹੀਦਾ ਸਰਬਜੀਤ ਸਿੰਘ ਜੀ ਦੇ ਹੱਕ ਵਿੱਚ ਤੇ ਤੁਹਾਨੂੰ ਵੀ ਲੁਧਿਆਣੇ ਤੋਂ ਛੰਦੜਾਂ ਸ਼ਾਬ ਬਾਰੇ ਸੋਚਣਾ ਚਾਹੀਦਾ ਭੋਰਾ।ਆਪ ਮੁਹਾਰੇ ਆਪਣੀ ਆਪਣੀ ਡੱਫਲੀ ਵਜਾਉਂਦੇ ਰਹੋਗੇ ਤਾਂ ਕੌਮ ਦੇ ਹੱਥ ਪੱਲੇ ਕੁਝ ਨਹੀਂ ਪੈਣ ਵਾਲਾ। ਸਾਰੇ ਵਖਰੇਵੇਂ ਦੂਰ ਕਰਕੇ ਇਕੱਠੇ ਹੋ ਕੇ ਮਿਲ ਬੈਠ ਕੇ ਇੱਕ ਨਿਸ਼ਾਨ ਸਾਹਿਬ ਨੂੰ ਸਮਰਪਿਤ ਹੋਵੋ ਸਾਰੇ ਜੇਕਰ ਤੁਸੀਂ ਕੌਮ ਲਈ ਕੁਝ ਕਰਨਾ ਹੀ ਚਾਹੁੰਦੇ ਹੋ ਤਾਂ ਤੁਹਾਡੀ ਆਹ ਚੀਂ ਚੀਂ ਚੀਂ ਮੈਂ ਮੈਂ ਮੈਂ ਕੌਮ ਨੂੰ ਨਾਮੋਸ਼ੀ ਵੱਲ ਹੀ ਲੈਕੇ ਜਾਂਦੀ ਹੈ ਪਲੀਜ਼ ਹੱਥ ਬੰਨ੍ਹ ਕੇ ਬੇਨਤੀ ਹੈ ਇਕੱਠੇ ਹੋ ਜੋ ਭਰਾਵੋ ਕਿਉਂ ਪੰਥ ਕੌਮ ਦਾ ਨੁਕਸਾਨ ਕਰਨ ਲੱਗੇ ਹੋ ਆਪਸੀ ਖਿਚੋਤਾਣ ਚ 🙏
@user-qy4ig9ql7q
@user-qy4ig9ql7q 2 ай бұрын
🧡🙏🙏🦁🦁🦅🦅🥀🥀🚩🦅🥀
@OfficeArchitect-ww4od
@OfficeArchitect-ww4od 2 ай бұрын
Simranjit singh maan zindabaad
@goldsunner3610
@goldsunner3610 2 ай бұрын
A gya bacha
@avtarsingh-oy1cc
@avtarsingh-oy1cc 2 ай бұрын
Anpadh log, missalann v bhut c , oh apna apna km krdy c , jadho simranjeet mann tickets dinda c odhoo vadia c hun madda ho gya, sabash lokooo, m mann nu v support krda, sarabjeet nu v support krda, leaders dy always he bakhravee hundy a , but sannu changee bandiann nu support krna chaiidda,,
@rupindersingh8109
@rupindersingh8109 2 ай бұрын
Bhai sarbjit Singh g personal glt v a but sikhi lyi koj glt nhi krne aune ne baap ne. Jhadi kaum lyi shaheed. Deti a o kaum de change kro
@jarmailsidhu9486
@jarmailsidhu9486 2 ай бұрын
Maan v thag a
@ParbhjeetCheema
@ParbhjeetCheema 2 ай бұрын
ਸਿਮਰਨਜੀਤ ਸਿੰਘ ਮਾਨ ਸੁਭਾਉ ਦਾ ਰੁਖਾ ਜਰੂਰ ਪਰ ਕੋਮ ਪੰਥ ਨਾਲ ਗਦਾਰੀ ਨਹੀ ਕੀਤੀ ਜੇ ਤੈਨੂੰ ਰੁਖਾ ਬੋਲ ਗਿਆ ਪਿਛਲੇ ਸਮੇਂ ਤੈਨੂੰ ਆਕਲੀ ਅਮ੍ਰਿਤਸਰ ਨੇ ਟਿਕਟ ਵੀ ਦਿੱਤੀ ਸੀ
@Encounter001
@Encounter001 2 ай бұрын
Sikhean nu apne dushman dee parkh naeee Aeeee ... World no 1 dadaar kaum ..
@rupindersingh8109
@rupindersingh8109 2 ай бұрын
U n o koj nh a fudu bna rha a
@gurpreetrathour898
@gurpreetrathour898 2 ай бұрын
Kalyug ch kaawaan kutya di vadh chadhyi hundi aa
@dps6050
@dps6050 2 ай бұрын
ਇਹ ਮੇਹਰੋ ਬਹੁਤ ਜਥੇਦਾਰ ਬਣਿਆ ਫਿਰਦਾ ਬਹੁਤਾ ਸਿਆਣਾ ਬਣਦਾ
@GURPREETSINGH-qp1wv
@GURPREETSINGH-qp1wv 2 ай бұрын
ਐਵੇਂ ਪੰਥ ਦਾ ਪਿਓ ਬਣਿਆ ਫਿਰਦਾ ਇਹਨੂੰ ਪੁੱਛੋ ਵੀ ਤੂੰ ਜਿਹੜੇ ਲੁਧਿਆਣੇ ਤੋਂ ਕਮਲ ਜੀ ਦੇ ਬਰਾੜ ਦੀ ਮਦਦ ਕੀਤੀ ਆ ਤੇ ਉਹ ਕਾਂਗਰਸ ਦੇ ਵਿੱਚੋਂ ਨਹੀਂ ਆਇਆ ਹੈਗਾ ਤੇ ਉੱਥੇ ਭਾਈ ਅਮ੍ਰਿਤਪਾਲ ਸਿੰਘ ਛਿੰਦਾ ਸ਼ਹੀਦ ਪਰਿਵਾਰ ਚ ਵੀ ਨਹੀਂ ਹੈਗਾ ਜੋ ਇਹ ਕਰਦੇ ਆ ਉਹ ਸਹੀ ਆ ਜੋ ਦੂਜੇ ਕਰਦੇ ਉਹ ਗਲਤ ਆ
@HarpreetSingh-ti4ii
@HarpreetSingh-ti4ii Ай бұрын
Bhudijivi bneya firde phale Sikh panth te ik nishan Sahib thalle khathe ho jaan Sidhu Diya latta khiche bina like view's nhi aunde hun tahi balliye jahan ute bde lokka di sadi badnami Siro Roti chal di 😅
@OfficeArchitect-ww4od
@OfficeArchitect-ww4od 2 ай бұрын
Eh banbe mehron da koi stand nii
@paramnoorkaur1513
@paramnoorkaur1513 2 ай бұрын
🤔🤔🤔🤔 simranjit singh mann ne jadon farodkot ton apna banda khara kardita si fer bhai sarabjit singh kion khara hoia bad wich ehnu sharam auni chahidi si...simranjit singh maan ne dasia ke pehlon bathinde ton 2 wari ehnu ticket de chuke ne te eh amritsar akali dal chhadke bahr ho gya te maan sahib huna nu mawan bhenan dian galan kadhian ...gal bari galt hai apas wich bhara maroo jung na karo
@BalkarSingh-dc1oq
@BalkarSingh-dc1oq 2 ай бұрын
ਸਰਬਜੀਤ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ
@Pop_Top97
@Pop_Top97 2 ай бұрын
Sirra banda sach bolda
@honeychaney1845
@honeychaney1845 2 ай бұрын
Birr di gal ch dum hai bilkul.
@honeychaney1845
@honeychaney1845 2 ай бұрын
Last ali gal tu gour karna chaheda kom nu
@James-Prinsep
@James-Prinsep 2 ай бұрын
ਏਹ ਕੌਮ ਕੀ ਆ, ਕੜ੍ਹਾ ਖਾਣੇ ਵੀ ਗੁਰਦਵਾਰਿਆ ਤੱਕ ਸੀਮਤ ਰਹਿਣ, UNO ਤੁਹਾਦੇ ਟੱਟੂਆਂ ਵਾਸਤੇ ਨਹੀਂ
@MANJEETKAUR-nb2zj
@MANJEETKAUR-nb2zj 2 ай бұрын
Jekar.tusi.sahidan.nu.man.dende.ho.fir.taahunu.vir.amritpalchhandran.de.sport.karni.chhidi.hai.na.ke.kamaljeet.brar.di