5 rules of rich people ,ਅਮੀਰ ਬਣਨ ਦੇ ਨਿਯਮ, rich dad poor dad book review,

  Рет қаралды 9,817

Anmol Grewal Vlogs

Anmol Grewal Vlogs

Ай бұрын

Topic of the video: “rich dad poor dad book explanation in punjabi/hindi”
If uou found the video useful make sure to like, share, comment and subscribe.
Instagram: anmolgrewal...
#richdadpoordad #kitab #punjabi #youtubeindia #punjabivideo #amritsar #bookreview #money #finance

Пікірлер: 78
@Arshdeep_007_
@Arshdeep_007_ Ай бұрын
Jo is comment ko read kare vo life me successful bane God!
@jsgill4807
@jsgill4807 Ай бұрын
Pad lya uncle g, thank u
@Arshdeep_007_
@Arshdeep_007_ Ай бұрын
@@jsgill4807 welcome sir 💕 Be successful in life. 🤞
@GodIsOne010
@GodIsOne010 Ай бұрын
ਸਿੱਧਾ ਸੱਚਖੰਡ ਵਿੱਚ ਪਹੁੰਚੋ ਜੋ ਪਰਿਵਾਰ ਆਪਣੇ ਮਾਂ ਬਾਪ ਨੂੰ ਖੁਸ ਰੱਖਦਾ ਹੈ ਜੀ 🙏🏻ਵਾਹਿਗੁਰੂ ਜੀ ਉਹਨਾਂ ਪਰਿਵਾਰਾਂ ਨੂੰ ਤਰੱਕੀ ਤੇ ਸੇਵਾ ਸਿਮਰਨਿ ਬਖਸੇ ਤੇ ਉਹਨਾਂ ਦੇ ਬੱਚਿਆਂ ਨੂੰ ਨੇਕ ਬਣਾਵੇ ਜੋ ਆਪਣੇ ਮਾਂ ਬਾਪ ਨੂੰ ਸਮਾਂ ਦਿੰਦੇ ਨੇ ਤੇ ਸੇਵਾ ਕਰਦੇ ਨੇ ਜੀ ❤️ਵਾਹਿਗੁਰੂ ਜੀ ਉਹਨਾਂ ਤੇ ਬਹੁਤ ਬਹੁਤ ਮੇਹਰ ਕਰਦੇ ਨੇ ਜੋ ਮਾਂ ਬਾਪ ਨੂੰ ਰੱਬ ਦਾ ਰੂਪ ਸਮਝਦੇ ਨੇ ਜੀ 🙏🏻ਮੈ ਉਹਨਾਂ ਸਾਰੇ ਪਰਿਵਾਰਾ ਦੇ ਚਰਨਾਂ ਵਿੱਚ ਮੱਥਾਂ ਟੇਕਦਾ ਹਾਂ ਜੋ ਆਪਣੇ ਮਾਂ ਬਾਪ ਦੀ ਸੇਵਾ ਕਰਦੇ ਨੇ ਜੀ ❤️ਰੱਬ ਦੈ ਘਰ ਦੀ ਪੋੜੀ ਹੈ ਮਾਂ ਬਾਪ ਦੀ ਸੇਵਾ ਜੀ❤️ਵਾਹਿਗੁਰੂ ਜੀ ਦੁਨੀਆਂ ਦੀ ਨਫਰਤ ਖਤਮ ਕਰ ਦਿਉ ਜੀ ❤️ਸਾਤਿਨਾਮੁ ਵਾਹਿਗੁਰੂ ਜੀ❤️
@gillamandeep7408
@gillamandeep7408 Ай бұрын
Sahi gal kehi tusi
@Gill510
@Gill510 Ай бұрын
ਬਹੁਤ ਵਧੀਆ ਵਿਚਾਰ , ਪੈਸੇ ਦੀ ਸਹੀ ਤਰੀਕੇ ਨਾਲ ਵਰਤੋਂ ਅਮੀਰ ਬਣਾਉਦੀ ਹੈ,ਜੇਕਰ ਸਾਂਭਣਾ ਨਹੀਂ ਆਉਂਦਾ ਤਾਂ ਅਮੀਰ ਵੀ ਜਲਦੀ ਗਰੀਬ ਹੋ ਜਾਂਦਾ ,
@baljotchauhan2349
@baljotchauhan2349 Ай бұрын
Bilkul
@gurdialsingh3664
@gurdialsingh3664 Ай бұрын
ਗੁਰਬਾਣੀ ਤੇ ਇਤਿਹਾਸ ਵਿਚ ਬਹੁਤ ਸੋਹਣੀਆਂ ਮਿਸਾਲਾਂ ਦਿੱਤੀਆਂ ਹਨ ਜੀਵਨ ਬਗਲੇ ਤੋਂ ਹੰਸ ਬਣ ਜਾਂਦਾ ਹੈ ਗਲੇ ਲੋਹੇ ਵਰਗਾ ਮਨੁੱਖ ਕੀਮਤੀ ਲਾਲ ਬਣ ਜਾਂਦਾ, ਮੈਂ ਆਪਣੇ ਚੈਨਲ ਤੇ ਬਹੁਤ ਸਾਰੀਆਂ ਵਿਡਿਉ ਪਾਈਆਂ ਹਨ 🎉🎉
@Manveer_pc_5911
@Manveer_pc_5911 Ай бұрын
ਵੀਰ ਜੀ ਮੈ ਤੁਹਾਡੀ ਹਰ ਵੀਡਿਓ ਦੇਖਦਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਵੀਰ ਜੀ ਮੈ ਤਾਹਨੂੰ ਫੋਲੋ ਕਰਕੇ ਆਪਣਾ KZfaq ਚੈਨਲ ਵੀ ਬਣਾਲਿਆ ਵੀਰ ਤੁਸੀ ਹਰ ਵੀਡਿਓ ਵਿੱਚ ਬਹੁਤ ਵਧੀਆ ਸਮਝਜਾਓਦੇ ਹੋ ❤❤❤❤❤❤❤❤❤
@user-yi4nf5rp4h
@user-yi4nf5rp4h Ай бұрын
ਅਨਮੋਲ ਵੀਰ ਤੁਹਾਡੀਆ ਗੱਲਾਂ ਸਾਰੀਆ ਸਹੀ ਏ ਪਰ ਵੀਰ ਮੇਰੇ ਘਰ ਦਿਆ ਦੀ ਸੋਚ ਨੈਕਟੀਵ ਆ ਬਹੁਤ ਵਾਰ ਆਬਦਾ ਕੰਮ ਕਰਨ ਨੂੰ ਦਿਲ ਕਰਦਾ ਪਰ ਘਰ ਦੇ ਮਨਾ ਕਰ ਦਿੰਦੇ ਨੇ ਕੀ ਕਰਾ ਵੀਰ🤔
@sukhjeet8359
@sukhjeet8359 15 күн бұрын
Jabardast jankari mil gyi h Thnks for anmol garewal chanle
@JashanpreetVirk-wc3yg
@JashanpreetVirk-wc3yg Ай бұрын
Keep it up 👍
@Punjabimotivation1995
@Punjabimotivation1995 Ай бұрын
ਤੁਹਾਡੀ ਮਿਹਨਤ ਉਦੋਂ ਕੰਮ ਕਰੂਗੀ ਜਦੋਂ ਤੁਸੀਂ ਮਿਹਨਤ ਨੂੰ ਸਹੀ ਤਰੀਕੇ ਨਾਲ ਕਰੋਗੇ
@amanalbela
@amanalbela 28 күн бұрын
ਬਹੁਤ ਵਧੀਆ ਵੀਡੀਓ ਹੁੰਦੀਆਂ ਜੀ ਐਡੂਕੇਟਿਡ। ਸ਼ਬਤ ਸਹੀ ਨੀ ਲੱਗਦਾ ਐਜੂਕੇਟਿਡ
@sevenriversrummi5763
@sevenriversrummi5763 Ай бұрын
BEST information 👌 GooD knowledge 👍
@Tattoo273
@Tattoo273 Ай бұрын
Think like a monk ta v bnayo bro 1 video bhaut vadeaya kr rhha o bro tusi tuhanu hor trakki mela ❤
@tourismvlog9484
@tourismvlog9484 Ай бұрын
Thanks for upload this video brother
@noorsingh8866
@noorsingh8866 Ай бұрын
Brother Robert kiosaki di (why the rich are getting richer ) book da review kreo is nal new generation ch bhut awareness augi financial system bare mai v Robert kiosaki dia bhut books pdia plz review jroor kreo
@satnamji.3078
@satnamji.3078 Ай бұрын
ਬਹੁਤ ਵਧੀਆ ਜੀ
@user-th1xm8gl5v
@user-th1xm8gl5v Ай бұрын
Good information
@DeepikakiDunniaChannel
@DeepikakiDunniaChannel Ай бұрын
Paji ek request a ek vedio esi banao.please ..jis vich sady subconscious mind ch gai kinay year to jida bachpan to ja pichlay Janam to gai information Jo ki wrong hundi..Jo asi janay anjanay ch universe kolo soch soch kay feel kar kar kay create kity hundi..uh kida remove hovay and uh Jo asi subconscious mind ch create kr lia uh pura na hovay.kiu ki uh galat a...ta kida mind di reprogramming hovay ?? Ki kariye..kiu pahla knowledge ni c.so please help...make briefly explain in new coming vedio
@Nagra_vlogs
@Nagra_vlogs Ай бұрын
Nice information bro
@user-fj8uc7qm8e
@user-fj8uc7qm8e Ай бұрын
ਬਹੁਤ ਵਧੀਆ ❤❤
@rajwinderparmar8060
@rajwinderparmar8060 Ай бұрын
Good job sir
@vpsstech
@vpsstech Ай бұрын
bro video bohat vdiya c ehde next part v upload kro
@lady_craz_vlogs
@lady_craz_vlogs Ай бұрын
ਸਤਿ ਸ੍ਰੀ ਅਕਾਲ ਵੀਰੇ,ਤੁਹਾਡੀਆ ਸਾਰੀਆ ਵੀਡੀਓ ਬਹੁਤ ਵਧੀਆ 👌 ਹੁੰਦੀਆ ਹਨ 😊ਤੁਸੀ ਅਨਮੋਲ ਬਹੁਤ ਵਧੀਆ ਢੰਗ ਨਾਲ ਵੀਡੀਓ ਬਣਾਉਂਦੇ ਹੋ ਤੁਹਾਡੀਆ ਵੀਡੀਓ ਤੋ ਬਹੁਤ ਕੁਝ ਸਿੱਖਣ ਲਈ ਮਿਲਿਆ ਪਰ ਅਨਮੋਲ ਵੀਰੇ ਤੁਸੀ ਆਪਣੀ ਕਾਰਬਨ ਆਪਣੀ ਸ਼ਰਟ ਨਾਲ ਮੈਚ ਕਰਕੇ ਬੰਨਿਆ ਕਰੋ ਤੁਹਾਡੇ ਕਾਰਬਨ ਬਹੁਤ ਸੋਹਣੀ ਲੱਗਦੀ ਐ ਜਿਵੇ ਡਾਰਕ ਸ਼ਰਟ ਨਾਲ ਲਾਇਟ ਕਲਰ ਦੀ ਕਾਰਬਨ ਬੰਨਿਆ ਕਰੋ ਤਾਂ ਇਸ ਤੋ ਹੋਰ ਵੀ ਬਹੁਤ ਘੈਟ ਲੱਗੋਗੇ ok😊
@sukhjeet8359
@sukhjeet8359 15 күн бұрын
Bhut vdiya gal dsi tuci Gud job
@lady_craz_vlogs
@lady_craz_vlogs Ай бұрын
ਹਾਜੀ ਅਨਮੋਲ ਇਸ ਟਾਪਿਕ ਉਪਰ ਹੋਰ ਵੀਡੀਓ ਬਣਾਓ ਬਹੁਤ ਨੋਲਜ ਵਾਲੀ ਵੀਡੀਓ ਹੈ।
@ArshdeepMaan-xr4zz
@ArshdeepMaan-xr4zz 16 күн бұрын
Bohot vadiya veer ji🎉
@jaspalkaur4694
@jaspalkaur4694 Ай бұрын
Boht Vdiya lgga review
@kalasingh0216
@kalasingh0216 Ай бұрын
Good sir❤
@AvtarSinghMann-wk8qf
@AvtarSinghMann-wk8qf Ай бұрын
Nice bro 💐💐💐💐
@gurnoorgurnoor8293
@gurnoorgurnoor8293 Ай бұрын
Hanji boht vdia ji vishvaash
@Arman-gs8kk
@Arman-gs8kk Ай бұрын
Bro Subconscious mind tkk kive ja skdia how to read mind
@nirmaldhindsa4857
@nirmaldhindsa4857 Ай бұрын
Bro. Google adds cours te video bnado plz deeply explain krdo Punjabi language ch
@jatindercheema47
@jatindercheema47 26 күн бұрын
Good bro educational video
@simransingh-qq1zd
@simransingh-qq1zd Ай бұрын
Very nice and knowledge vedio❤❤
@parmindersingh-og9ex
@parmindersingh-og9ex Ай бұрын
Compound effect te atomic habits te video banyoo
@gillamandeep7408
@gillamandeep7408 Ай бұрын
Good explanations
@Dhaliwal.preet77
@Dhaliwal.preet77 29 күн бұрын
Nice video bro 😊
@AmmyVirkAmmyVirk
@AmmyVirkAmmyVirk Ай бұрын
Ok
@gurdialsingh3664
@gurdialsingh3664 Ай бұрын
ਵਾਹਿਗੁਰੂ ਜੀ🎉
@NisarahmedNisar-wv3jk
@NisarahmedNisar-wv3jk Ай бұрын
Thank you for information❤❤❤
@veerpalkaur2237
@veerpalkaur2237 Ай бұрын
Bhut vadia book a Punjabi ch vi available a
@sukhpalcheema4369
@sukhpalcheema4369 12 күн бұрын
Very good
@Gurpreetsingh-zo8ii
@Gurpreetsingh-zo8ii Ай бұрын
Thank you universe
@TajinderDosanjh-pq7iq
@TajinderDosanjh-pq7iq 29 күн бұрын
Ryt bro
@mangatrajveer2392
@mangatrajveer2392 Ай бұрын
Good review
@nirmaljitkaur2344
@nirmaljitkaur2344 9 күн бұрын
Nice 😊
@mehaksohi1052
@mehaksohi1052 Ай бұрын
Please make video on a monk who sold his Ferrari
@sabbychahal4737
@sabbychahal4737 27 күн бұрын
Nice
@RaviKumar-ym5dn
@RaviKumar-ym5dn Ай бұрын
Good
@harpreet0301
@harpreet0301 Ай бұрын
Bro❤
@manpreetkaur044
@manpreetkaur044 Ай бұрын
Next video on 101 essays please
@dharmindersingh8464
@dharmindersingh8464 Ай бұрын
Details cv paeo video bro ❤
@JagtarSingh-wn1jv
@JagtarSingh-wn1jv Ай бұрын
The alchemist
@rajveerkaurakku7675
@rajveerkaurakku7675 Ай бұрын
❤❤
@HarbhajanSingh-dy4yg
@HarbhajanSingh-dy4yg Ай бұрын
🎉 According to me the word Educated is pronounced ਐਜੂਕੇਟਡ ਹੈ
@healthbeautyoceanofficial
@healthbeautyoceanofficial 24 күн бұрын
no Anmol veer is speaking right
@Lucifer12190
@Lucifer12190 Ай бұрын
Bro make video on toxic people... what kind of tactic they use... jiwe manipulation... te baki technique jehdia apa nu normal lagdia par nhu hundia
@harsimarkaur8680
@harsimarkaur8680 Ай бұрын
Can you do one on Alchemist
@harmanjammuharman7842
@harmanjammuharman7842 10 күн бұрын
Infm
@basharatzia3525
@basharatzia3525 Ай бұрын
i was too lazy and just started playing football made my self engaged in physical activity and loss alot of weight
@anmolgrewalzz
@anmolgrewalzz Ай бұрын
👍👍
@rahulnahar270
@rahulnahar270 19 күн бұрын
❤❤❤❤❤❤
@Daily_Motivational_stories1612
@Daily_Motivational_stories1612 28 күн бұрын
sir agr script iss book di apne according likha pics te vidoe pixabay ton download krke te clipchamp ch video edit and text to speech ai voice use kra channel monetise houga ja nhi ?? thanks
@richer_07
@richer_07 Ай бұрын
Veer ji tax saving te video bnao Asi apna tax kive save kar sakde ha
@richer_07
@richer_07 Ай бұрын
@singhsupreme52
@singhsupreme52 Ай бұрын
Veere law of attraction wali video te comment da answer ni kitta tu c
@thanks488
@thanks488 Ай бұрын
Thanks 👳‍♂️
@manmohansinghvirdi9613
@manmohansinghvirdi9613 9 күн бұрын
ਅਮੀਰ ਦਿਮਾਗ ਵਰਤਦਾ, ਗਰੀਬ ਸਰੀਰ ਵਰਤਦਾ
@reshamsinghzirapb4757
@reshamsinghzirapb4757 Ай бұрын
Any easy way for online earn money thorough phone ?
@veerpalkaur2237
@veerpalkaur2237 Ай бұрын
Trading 🙌🤞
@user-qx3iz4od1v
@user-qx3iz4od1v Ай бұрын
​@@veerpalkaur2237hlo
@danisharora835
@danisharora835 Ай бұрын
Bro affiliate marketing da v ik hor part leyo
@noorsingh8866
@noorsingh8866 Ай бұрын
But savers are losers 😂😂😂
@mexoeditzz
@mexoeditzz Ай бұрын
Sit our team (MEXO edits) send you a mail please respond
@Manveer_pc_5911
@Manveer_pc_5911 Ай бұрын
❤❤
Cat Corn?! 🙀 #cat #cute #catlover
00:54
Stocat
Рет қаралды 16 МЛН
Дарю Самокат Скейтеру !
00:42
Vlad Samokatchik
Рет қаралды 8 МЛН
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 6 МЛН
50 YouTubers Fight For $1,000,000
41:27
MrBeast
Рет қаралды 186 МЛН
Akshat Gupta Podcast: Hitler, Genghis Khan, Aurangzeb और पुनर्जन्म | Jagran Manthan Podcast
43:10
Dainik Jagran - दैनिक जागरण
Рет қаралды 257 М.
80 Year Olds Share Advice for Younger Self
12:22
Sprouht
Рет қаралды 1,3 МЛН
Cat Corn?! 🙀 #cat #cute #catlover
00:54
Stocat
Рет қаралды 16 МЛН