Apple AI ਦੀ ਮਦਦ ਨਾਲ ਆਪਣੀ Voice Assistance Siri ਅਤੇ Operating System ਨੂੰ ਕਿਵੇਂ ਵਿਕਸਤ ਕਰਨ ਜਾ ਰਿਹਾ ਹੈ

  Рет қаралды 6,019

BBC News Punjabi

BBC News Punjabi

7 күн бұрын

ਐਪਲ ਆਪਣੀ ਵੌਇਸ ਅਸਿਸਟੈਂਟ ਸੀਰੀ ਅਤੇ ਅਪਰੇਟਿੰਗ ਸਿਸਟਮ ਨੂੰ ਏਆਈ ਦੀ ਮਦਦ ਨਾਲ ਹੋਰ ਵਿਕਸਤ ਕਰਨ ਜਾ ਰਿਹਾ ਹੈ। ਕੰਪਨੀ ਇਸ ਤਰ੍ਹਾਂ ਮਸਨੂਈ ਬੌਧਿਕਤਾ ਦੀ ਦੌੜ ਵਿੱਚ ਸ਼ਾਮਲ ਵੀ ਹੋਣ ਜਾ ਰਹੀ ਹੈ। ਐਪਲ ਨੇ ਸੋਮਵਾਰ ਨੂੰ ਆਪਣੇ ਸਲਾਨਾ ਡਿਵੈਲਪਰ ਸ਼ੋਅ ਵਿੱਚ ਐਲਾਨ ਕੀਤਾ ਹੈ ਕਿ ਉਹ ਸੀਰੀ ਤੋਂ ਇਲਾਵਾ ਆਪਣੇ ਆਉਣ ਵਾਲੇ ਮੋਬਾਈਲ ਫੋਨ ਵਿੱਚ ਹੋਰ ਵੀ ਖੂਬੀਆਂ ਸ਼ਾਮਲ ਕਰੇਗਾ। ਇਹ ਅਪਡੇਟ ਨਵੇਂ ਨਿੱਜੀਕ੍ਰਿਤ ਮਸਨੂਈ ਬੌਧਿਕਤਾ ਸਿਸਟਮ ਦਾ ਹਿੱਸਾ ਹੈ, ਜਿਸ ਨੂੰ “ਐਪਲ ਇੰਟੈਲੀਜੈਂਸ” ਕਿਹਾ ਗਿਆ ਹੈ ਤਾਂ ਜੋ ਐਪਲ ਦੇ ਉਪਕਰਣ ਗਾਹਕਾਂ ਦੇ ਇਸਤੇਮਾਲ ਲਈ ਹੋਰ ਸੁਖਾਲੇ ਬਣਾਏ ਜਾ ਸਕਣ।
#apple #ai #siri
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 2
@Darklove720
@Darklove720 6 күн бұрын
Ai बहुत ਚੰਗੀ ਤਕਨੀਕ ਹੈ ਇਸ ਉਪਰ ਪੂਰੀ ਤਰ੍ਹਾਂ ਨਿਰਭਰ ਹੋਣਾ ਵੀ ਨੁਕਸਾਨਦੇਹ ਹੋ ਸਕਦਾ
@BaljinderSingh-ri9gw
@BaljinderSingh-ri9gw 6 күн бұрын
ਓ ਤੇਰੀ 😄
Climbing to 18M Subscribers 🎉
00:32
Matt Larose
Рет қаралды 30 МЛН
🍟Best French Fries Homemade #cooking #shorts
00:42
BANKII
Рет қаралды 65 МЛН
Apple Launched NEW AI Features ! *Apple Intelligence*
16:03
Tech Burner
Рет қаралды 2 МЛН
Buying A Bra | Stand Up Comedy by Yashwardhan Choudhary
11:54
Yashwardhan Choudhary
Рет қаралды 4,9 МЛН
10 New iOS 18 Features - Android Feel !
13:03
Gyan Therapy
Рет қаралды 466 М.