ਆਜੋ ਦੇਖਲੋ ਕੈਨੇਡਾ ਦਾ ਪਿੰਡ, ਇਥੇ ਰਹਿੰਦਾ ਸਿਰਫ ਇੱਕ ਪੰਜਾਬੀ ਪਰਿਵਾਰ, ਇਸ ਸਟੇਟ ਦੇ ਲੋਕ ਨਹੀਂ ਬੋਲਦੇ ਅੰਗਰੇਜ਼ੀ

  Рет қаралды 251,830

Punjabi Lok Channel

Punjabi Lok Channel

11 күн бұрын

****************************************************************
KZfaq
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #PunjabiNewsChannel #Punjabilok_Channel
Jagdeep Singh Thali , Canada, Village in Canada , Ville De Farnham , Canada Village , French People , French Language , Punjabi In Canada, Punjab , Inderjit Kaur , Store in Canada, Grocery Store , Filling Station , Beautiful Village , Village Life

Пікірлер: 253
@santokhsinghbenipal8592
@santokhsinghbenipal8592 9 күн бұрын
ਅਮੀਰ ਘਰਾਂ ਦੇ ਬੱਚੇ ਹੀ ਬਾਹਰ ਜਾ ਕੇ ਆਵਾਰਾ ਗਰਦੀ ਕਰਦੇ ਹਨ ਗਰੀਬ ਬਚਾ ਗਲਤੀ ਨਹੀਂ ਕਰਦਾ
@KuldeepSingh-fo9mc
@KuldeepSingh-fo9mc 9 күн бұрын
ਦੇਖਲੋ ਪੰਜਾਬ ਦੇ ਲੋਕੋ ਕੈਨੇਡਾ ਦੇ ਦਰੱਖਤ ਘਾਹ ਤੇ ਤੇ ਹਰਿਆਲੀ ❤❤ ਪੰਜਾਬ ਦੇ ਕਿਸਾਨਾਂ ਨੇ ਇਸ ਵਾਰ ਸੜਕਾਂ ਤੇ ਜਿੰਨੇ ਵੀ ਦਰੱਖਤ ਘਾਹ ਸੱਭ ਕੁਝ ਸਾੜ ਕੇ ਸੁਆਹ ਕਰਤਾ 😭😭
@harjinderpurba8170
@harjinderpurba8170 9 күн бұрын
Ryt
@SmilingBrownBear-su6e
@SmilingBrownBear-su6e 4 күн бұрын
😂 ਪੰਜਾਬ ਬਹੁਤ ਛੋਟਾ ਹੈ 😂ਜੇ ਇਸ ਤਰ੍ਹਾਂ 😂ਗੱਦਾ ਘੱਹ ਲੈ 😂 ਫੇਰ 😂ਖੱਵ 😂 ਕਿਥੇ
@randylahoria9455
@randylahoria9455 9 күн бұрын
ਸਾਡੇ ਪੰਜਾਬੀ ਜਦੋ ਗ਼ਲਤ ਹਰਕਤਾਂ ਕਰਦੇ ਉਦੋਂ ਗੁੱਸਾ ਆਉਂਦਾ, ਪਰ ਜਦੋ ਮਿਹਨਤਾਂ ਦੇਖਦੇ a ਉਦੋਂ ਦਿਲ ਖੁਸ਼ ਹੋ ਜਾਂਦਾ, ਬੇਨਤੀ a ਵੀਰਾ ਨੂੰ ਸਹੀ tareke ਨਾਲ ਰਿਆ ਕਰੋ ਵਿਦੇਸ਼ਾਂ ਵਿਚ
@harjinderpurba8170
@harjinderpurba8170 9 күн бұрын
Ryt
@palwindersekhon4822
@palwindersekhon4822 Күн бұрын
Only student
@Gameplay15798
@Gameplay15798 9 күн бұрын
ਬਾਹਰਲੇ ਦੇਸ਼ਾਂ ਨੂੰ ਕੁਦਰਤ ਨੂੰ ਸੰਭਾਲ ਕੇ ਰੱਖਿਆ ਹੋਇਆ
@santokhsinghbenipal8592
@santokhsinghbenipal8592 9 күн бұрын
ਭਾਰਤ ਵਿਚ ਇਕੱਲੇ ਪੰਜਾਬੀ ਪਰਿਵਾਰ ਨੂੰ ਨਹੀਂ ਰਹਿਣ ਦੇਣਗੇ ਸਾਡੇ ਥਲੀ ਵੀਰ ਨੂੰ ਸਲਾਮ ਹੈ
@keepsidhu8642
@keepsidhu8642 9 күн бұрын
ਆਸ ਪਾਸ ਦੀ ਹਰਿਆਲੀ ਵੇਖ ਕੇ ਦਰੱਖਤਾਂ ਦੀ ਸਾਂਭ ਸੰਭਾਲ ਦਾ ਪਤਾ ਚਲਦਾ ਹੈ, ਬਹੁਤ ਸੋਹਣਾ ਲੱਗਾ ਲੋਕੇਸ਼ਨ ਪੱਖੋਂ ਤੇ ਸਾਫ ਸਫਾਈ ਦੀਆਂ ਕਿਆ ਬਾਤਾਂ ਨੇ,,,🙏🙏🙏🙏❤️❤️❤️❤️❤️❤️❤️❤️
@avtargrewal3723
@avtargrewal3723 9 күн бұрын
ਜਗਦੀਪ ਸਿੰਘ ਥਲੀ ਵੀਰ ਤੁਸੀ ਕਿਵੇਂ ਲਭਿਂਆ ਇਹ ਪਨਜਾਮ ਪਿੰਡ ਦੀ ਪੰਚਾਇਤ ਪੰਜਾਬ ਵਰਗੀ ਨਹੀ ਗਰੀਨਰੀ ਬਹੁਤ ਵਧੀਆ ਕਲੇ ਪੰਜਾਬੀ ਪਰਿਵਾਰ ਨਾਲ ਦੂਸਰੇ ਲੋਕਾ ਦਾ ਮਿਲਵਰਤਣ ਤੇ ਆਪਸ ਵਿੱਚ ਪਿਆਰ ਨਾਲ ਮਿਲ ਦੇ ਹਨ ਥਲੀ ਵੀਰ ਦਾ ਧੰਨਵਾਦ ਕਰਦਿਆ ਲੁਧਿਆਣਾ
@drgssidhumaur5870
@drgssidhumaur5870 8 күн бұрын
ਤੀਜੀ ਪੀੜ੍ਹੀ ਵਿਚ ਤੁਹਾਡੇ ਬੱਚੇ ਪੰਜਾਬੀ ਬੋਲੀ, ਸਭਿਆਚਾਰ ਤੋਂ ਬਿਲਕੁੱਲ ਸੱਖਣੇ ਹੋ ਜਾਣਗੇ,,
@a.s.bhullar3602
@a.s.bhullar3602 3 күн бұрын
Eh ni hona veer ji gal tuhadi theek a changi wi hegi par punjabi bahot puthi kaom a jad khatra hunda ehna nu jaag odo aondi a 😅
@atmasingh5372
@atmasingh5372 8 күн бұрын
ਪੈਸਾ ਕਮਾਉ ਪਰ ਆਪਣੀ ਜਨਮ ਭੂਮੀ ਨੂੰ ਨਾ ਭੁਲ ਜੲਉ ਪੰਜਾਬ ਭੲਈਆ ਦਾ ਬਣ ਚਲਿਆ ।
@a.s.bhullar3602
@a.s.bhullar3602 3 күн бұрын
Ban gaya atma singh ji hun wapis ni aona ehna
@AvtarSingh-pw7fv
@AvtarSingh-pw7fv 9 күн бұрын
ਸਦਾ ਖੁਸ਼ ਰਹੋ ਤੇ ਹੋਰ ਤਰੱਕੀਆਂ ਮਾਣੋ
@gurmukhsingh9717
@gurmukhsingh9717 9 күн бұрын
ਪੱਤਰਕਾਰ ਵੀਰ ਜੀ ਬਹੁਤ ਵਧੀਆ ਕਨੇਡਾ ਵਿੱਚ ਪੰਜਾਬੀ ਪਰਿਵਾਰ ਦਾਂ ਕਾਰੋਬਾਰ ਕੀਤਾ ਪਿੰਡ ਬਹੁਤ ਸੋਹਣਾ ਰੁੱਖ ਬਹੁਤ ਸੋਹਣੇ ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ
@atmasingh5372
@atmasingh5372 8 күн бұрын
ਵਾਪਸ ਆ ਜਾਉ ਪੰਜਾਬ ਬਿਹਾਰ ਬਣ ਗਿਆ।
@KulbirSingh-cb2oh
@KulbirSingh-cb2oh 9 күн бұрын
ਥਲੀ ਜੀ ਬਹੁਤ ਵਧੀਆ ਵੀਡੀਓ ਹੈ ਸਲੂਟ ਹੈ ਪੰਜਾਬੀ ਮੇਹਨਤੀ ਪਰਵਾਰ ਨੂੰ
@ParamjitSingh-bj8xc
@ParamjitSingh-bj8xc 9 күн бұрын
ਬਹੁਤ ਵਧੀਅਾਂ ਸਿਖ ਪਰਿਵਾਰ ਸਿਰ ੳੁਪਰ ਗੁਰੂ ਕੀ ਮੋਹਰ ਹੈ ਸਿਰ ੳੁਪਰ ਦਸਤਾਰਾਂ ਹਨ ਬਹੁਤ ਸਲਾਘਾ ਯੋਗ ਹੈ
@manapb0764
@manapb0764 9 күн бұрын
ਜ਼ਮੀਨਾਂ ਬੇਚ ਕੇ ਨਾ ਜਾਓ ਕੈਨੇਡਾ ਜੋ ਦੱਸ ਦੇ ਉਹ ਨਹੀਂ ਉਥੇ ਆਪਣੇ ਪਰਿਵਾਰ ਲੈਈ ਲੋਕਾਂ ਕੋਲ ਟਾਈਮ ਨਹੀਂ ਨਾ ਜਾਓ ਕੈਨੇਡਾ
@Ranglapunjab103
@Ranglapunjab103 9 күн бұрын
ਅਸੀਂ ਇਹਨਾਂ ਨੂੰ ਬੋਟ ਵਾਲੇ ਕਹੀਦਾ।ਇਹਨਾਂ ਨੇ ਸ਼ੌਕ ਵਜੋਂ ਝੀਲਾਂ ਚ ਘੁੰਮਣ ਲਈ ਇਕ ਕਾਫੀ ਵੱਡੀ ਬੇੜੀ(Motor Boat)ਰੱਖੀ ਹੋਈ ਆ।ਆਪਣੀ ਮਿਹਨਤ ਨਾਲ ਇਸ ਪਰੀਵਾਰ ਨੇ ਬਹੁਤ ਤਰੱਕੀ ਕੀਤੀ ਆ।
@VkrmRandhawa
@VkrmRandhawa 9 күн бұрын
ਕੁਦਰਤ ਹੀ ਰੱਬ ਹੈ ਕੈਨੇਡਾ ਬਹੁਤ ਹਰਿਆ ਭਰਿਆ ਹੈ ਪੰਜਾਬ ਨੂੰ ਸਿੱਖਣ ਦੀ ਲੋੜ ਹੈ ਬਾਕੀ ਪੰਜਾਬੀਆ ਨੂੰ ਬਹੁਤ ਸਾਰਾ ਪਿਆਰ ਜੀ ❤
@akshbrar1074
@akshbrar1074 8 күн бұрын
Jo ਇਹਨਾਂ ਤਸਵੀਰਾਂ ਚ ਵੇਖਣ ਨੂੰ ਮਿਲ ਰਿਹਾ ਉਹ ਇੱਥੋਂ ਦੀਆਂ ਸੜਕਾਂ ਧਰਤੀ ਦੇ ਬਾਰਬਰ ਆ ਸਾਡੇ ਇਨਾਂ ਬੇੜਾ ਬੈਠਾ ਕੇ ਸੜਕਾਂ ਨੂੰ ਰੱਬ ਨਾਲ਼ ਲਾ ਦਿੰਦੇ ਆ ਤੇ ਪਿੰਡ ਨੀਵਾਂ ਹੋ ਜਾਂਦਾ ਉਸ ਤੋਂ ਬਾਅਦ ਪਿੰਡਾਂ ਦੇ ਘਰ ਵੀ ਹੌਲ਼ੀ ਹੌਲ਼ੀ ਉੱਚੇ ਹੋ ਜਾਂਦੇ ਆ ਜਾਂ ਹੋ ਜਾਣਗੇ ਫਿਰ ਖੇਤ ਖੂਹ ਬਣ ਜਾਂਦੇ ਆ ਤੇ ਖੇਤਾਂ ਚੋਂ ਫ਼ਿਰ ਇੱਕ ਮੁੱਠ ਮਿੱਟੀ ਨੀ ਮਿਲਦੀ ਆ jo ਕੇ ਆਉਣ ਵਾਲੇ ਸਮੇਂ ਚ ਇੱਕ ਤ੍ਰਾਸਦੀ ਹੋਊ gi ਇਹਦੀ ਬਾਬਤ ਸਾਨੂੰ ਚੇਤਨ ਹੋਣ ਦੀ ਲੋੜ ਆ
@surjitkaur1895
@surjitkaur1895 6 күн бұрын
ਬਿਲਕੁਲ ਸਹੀ ਹੈ ਚਿੰਤਾ ਦਾ ਵਿਸ਼ਾ ਹੈ।
@JagdeepSingh-bs8uf
@JagdeepSingh-bs8uf 3 күн бұрын
ਗੁਰੂਆਂ ਦੀ ਧਰਤੀ ਸਾਡਾ ਪੰਜਾਬ ਬਰਬਾਦ ਕਰਤਾ ਇਹ ਕਨੇਡਾ ਦੇਸ਼ ਨੇ.... ਇਹ ਤਾਂ ਉਹ ਲੋਕ ਨੇ ਜੋ ਪੈਸੇ ਲਈ ਆਪਣੇ ਗੁਰੂ ਦੀ ਧਰਤੀ ਛੱਡ ਕੇ ਗਏ ਹੋਏ ਨੇ....... ਕਿ ਪੰਜਾਬ ਦੇ ਉਹ ਲੋਕ ਨੇ ਜਿਹਨਾਂ ਨੇ ਜਿਨਾਂ ਨੇ ਪੰਜਾਬ ਵਿੱਚ ਯੂਪੀ ਬਿਹਾਰ ਲੋਕ ਆਪਣੇ ਫਾਇਦੇ ਲਈ ਵਾੜ ਦਿੱਤੇ ..... ਪੰਜਾਬ ਨੂੰ ਬਰਬਾਦ ਕਰਨ ਵਾਲਾ ਹੀ ਕਨੇਡਾ..... ਜੇ ਸਾਡੀਆਂ ਅੱਖਾਂ ਖੁੱਲੀਆਂ ਹੋਣ ਤੇ ਦਿਮਾਗ ਹੋਵੇ....... ਸਾਡੇ ਪੰਜਾਬ ਦੀ ਸਾਰੀ ਪੜੀ ਲਿਖੀ ਜਵਾਨੀ ਚਲੀ ਗਈ ਕਨੇਡਾ...... ਕਰੋ ਹੁਣ ਅੰਗਰੇਜ਼ਾਂ ਦੀ ਗੁਲਾਮੀ ਬਣੇ ਰਹੋ ਨੌਕਰ ਉਹਨਾਂ ਦੇ.... ਕਿਉਂਕਿ ਕਿ ਇਹਨਾਂ ਲੋਕਾਂ ਨੇ ਪੈਸੇ ਲਈ ਆਪਣੇ ਗੁਰੂਆਂ ਦੀ ਧਰਤੀ ਖਾਲੀ ਕਰਤੀ ..... ਇਹ ਲੋਕ ਕਿਸੇ ਦੇ ਨਹੀਂ ਹੈਗੇ ਜਦ ਇਹ ਆਪਣੇ ਗੁਰੂ ਦੀ ਧਰਤੀ ਤੇ ਨਹੀਂ ਹੋ ਸਕੇ ਇਹਨਾਂ ਨੇ ਕਿਸੇ ਦੇ ਕੀ ਰਹਿਣਾ...... ਪੰਜਾਬ ਦੇ ਪੱਤਰਕਾਰ ਉਹ ਵੀਰੋ ਇਹਨਾਂ ਲੋਕਾਂ ਨੂੰ ਦੱਸੋ...? ਪੰਜਾਬ ਪੰਜਾਬ ਵਿੱਚ ਮੁਸਲਿਮ ਆਬਾਦੀ 0.5 %ਤੋਂ 4.5% ਹੋ ਗਈ ਹੈ... ਯੂਪੀ ਬਿਹਾਰ ਕਸ਼ਮੀਰ ਦਾ ਸਾਰਾ ਮੁਸਲਿਮ ਪੰਜਾਬ ਵਿੱਚ ਆ ਰਿਹਾ....... ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਢਿੱਡ ਭਰ ਗਏ ਹੋਣ ਤਾਂ ਉਹ ਪੰਜਾਬ ਵਿੱਚ ਵਾਪਸ ਆਉਣ ਆਪਣਾ ਪੰਜਾਬ ਬਚਾਉਣ.... ਜੇ ਕਿਸੇ ਨੂੰ ਬੁਰਾ ਲੱਗਿਆ ਹੋਵੇ ਤਾਂ ਮਾਫ ਕਰਿਓ👏
@harmeetsingh4354
@harmeetsingh4354 9 күн бұрын
ਬਾਹਰ ਤਰੱਕੀ ਕੀਤੀ ਸਭ ਕਮਾਇਆ ਬਹੁਤ ਵਧੀਆ ਮਿਹਨਤਾਂ।ਪਰ ਅਗਲੀ ਪੀੜੀ ਵਿੱਚ ਆਪਾਂ ਦਿੱਖ ਤੋਂ ਬਿਨਾਂ ਬਹੁਤਾ ਕੁਝ ਨੀ ਪਾ ਸਕਦੇ। ਪੰਜਾਬੀ ਬੋਲੀ, ਸੱਭਿਆਚਾਰ, ਇਤਿਹਾਸ, ਮਿੱਟੀ ਤੋਂ ਵਾਂਝੇ ਰਹਿ ਈ ਜਾਂਦੇ ਬਾਹਰ ਦੇ ਜਮਪਲ ਮੰਨੇ ਨਾ ਮੰਨੇ ਕੋਈ। ਓਹਨਾਂ ਬੱਚਿਆਂ ਦਾ ਕਸੂਰ ਨੀ, ਮਹੌਲ ਈ ਬੱਚੇ ਨੂੰ ਬਣਾਉਂਦਾ ਵਾ।ਓਹ ਕਨੇਡੀਅਨ ਹੀ ਬਣਨਗੇ, ਪੰਜਾਬੀ ਪਿਛੋਕੜ ਵਾਲੇ। ਬਸ ਏਹ ਪੰਜਾਬ ਦੀ ਤ੍ਰਾਸਦੀ ਹੀ ਆ ਜੀ।
@gurmukhsingh6126
@gurmukhsingh6126 9 күн бұрын
ਭਾਈ ਸਾਬ ਜੀ ਬਹੁਤ ਵਧੀਆ ❤
@avtargrewal3723
@avtargrewal3723 9 күн бұрын
ਆਪਣੇ ਪੰਜਾਬੀ ਪਰਿਵਾਰ ਦਾ ਮਾਂਟ੍ਰਿਅਲ ਵਿਚ ਅਸੀ ਸਤਿਕਾਰ ਕਰਦੇ ਸੁਭਾਅ ਬਹੁਤ ਵਧੀਆ ਲਗਿਆ ਜੋ ਪਾਨਜਮ ਕਨੇਡਾ ਵਿੱਚ ਰਹਿ ਰਹੇ ਹਨ ਥਲੀ ਸਾਬ ਵੀਰ ਦਾ ਧੰਨਵਾਦ ਜੋ ਸਾਨੂੰ ਇਸ ਪੰਜਾਬੀ ਪਰਿਵਾਰ ਨਾਲ ਮਿਲਾਉਣ ਲਈ
@GurvinderSingh75
@GurvinderSingh75 8 күн бұрын
ਪੰਜਾਬ ਵਧੀਆ ਹੈ ਕੈਨੇਡਾ ਨਾਲੋ ਲੱਖ ਗੁਣਾਂ।।
@KuldeepSingh-fo9mc
@KuldeepSingh-fo9mc 9 күн бұрын
ਦਿੱਲ ਖੁਸ਼ ਕਰਤਾ ਥਲੀ ਬਾਈ ਨੇ ❤❤ ਬੋਤ ਸੋਹਣੀਆ ਗੱਲਾਂ ❤❤
@baljitmann4325
@baljitmann4325 9 күн бұрын
ਵੀਰ ਜੀ ਬਹੁਤ ਵੱਧੀਆ ਉਪਰਾਲਾ ਤੁਹਾਡਾ ਪੰਜਾਬੀਆਂ ਦੀ ਮੇਹਨਤ ਦਰਸਾਉਂਦੀ ਵੀਡੀਓ l 🎉🎉
@i21172rex
@i21172rex Күн бұрын
ਯਾਨੀ ਫੁਕਰੀ ਪੰਜਾਬੀਆਂ ਦੇ ਹਿੱਸੇ ਹੀ ਹੈ। ਰਿਪੋਰਟ ਨੇ ਵੀ ਮਾਰਤੀ ਫੁਕਰੀ "ਪੰਜਾਬੀਆਂ ਨੇ ਗੋਰੇ ਕੰਮ ਤੇ ਰੱਖੇ ਹੋਏ ਹਨ"।
@BalkarSingh-dc1oq
@BalkarSingh-dc1oq 9 күн бұрын
ਜਦੋਂ ਗਲਤੀਆਂ ਕਰਦੇ ਫਿਰ ਹੀ ਗੁੱਸਾ ਆਉਂਦਾ
@sukhjindersingh3605
@sukhjindersingh3605 9 күн бұрын
ਵਾਹਿਗੁਰੂ ਜੀ
@jaswantsekhon2083
@jaswantsekhon2083 9 күн бұрын
ਥਲੀ ਸਾਹਿਬ ਸਤਿ ਸ੍ਰੀ ਅਕਾਲ ਜੀ , ਜਦ ਸਰਕਾਰ ਲੋਕਾਂ ਦੀ ਬਣੀ ਫਿਰ ਲੋਕ ਵਿਦੇਸ਼ਾ ਤੋ ਵਾਪਸ ਅਾ ਜਾਣਗੇ ਸ਼ਰੇ ਦਸਤ ਸਰਕਾਰ ਹਾਕਮਾਂ ਦੀ ( ਜਾਂ ਬੁਚੜਾਂ ) ਦੀ ਹੈ !
@RameshKumar-fr1vz
@RameshKumar-fr1vz 9 күн бұрын
ਧਨਵਾਦ ਥਲੀ ਸਾਹਿਬ ਜੀ ਕਾਸ਼ ਪੰਜਾਬ ਚ ਹੋਰ ਵੀ ਥਲੀ ਸਾਹਿਬ ਜੀ ਵਰਗੇ ਪਤਰਕਾਰ ਵੀਰ ਜੰਮਦੀਆਂ ਮਾਵਾਂ ਪੰਜਾਬ ਦੀਆਂ ਸੈਲੂਟ ਹੈ ਛੋਟੇ ਵੀਰ ਥਲੀ ਸਾਹਿਬ ਜੀ ਸ੍ਰੀ ਗੰਗਾਨਗਰ ਰਾਜਸਥਾਨ 🇮🇳💯🇮🇳
@manmohansingh9488
@manmohansingh9488 9 күн бұрын
😂😂😂😂😂
@Gurdeep488
@Gurdeep488 9 күн бұрын
ਚੰਗੀ ਸੋਚ ਆ ਪਰਿਵਾਰ ਦੀ
@malkitsidhu2035
@malkitsidhu2035 9 күн бұрын
ਜ਼ਿੰਦਾਬਾਦ ਹੁੰਦਾ ਹੈ ਜੀ ਨਾਂ ਕਿ ਜੀਂਦਾ ਬਾਦ ਹੁੰਦਾ ਹੈ ਜੀ 🙏
@manjindersinghsidhu1275
@manjindersinghsidhu1275 4 күн бұрын
ਇਕ ਪਰਿਵਾਰ ਨਾਲ ਗੱਲਬਾਤ ਤੇ ਫੋਕਸ ਕੀਤਾ ਜੇ ਨਾਲ ਨਾਲ ਪਿੰਡ ਦਾ ਗੇੜਾ ਵੀ ਲਾ ਕੇ ਸਾਰਾ ਪਿੰਡ ਦਿਖਾ ਦਿੰਦੇ ਤਾਂ ਚੰਗਾ ਸੀ
@HarjinderSingh-ju4rv
@HarjinderSingh-ju4rv 9 күн бұрын
ਸਾਡਾ ਪਿੰਡ ਵੀ ਤੁਹਾਡੇ ਲਾਗੇ ਹਾਂ। ਧੀਰਪੁਰ ਵਾਹਿਗੁਰੂ ਜੀ ਕਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
@ParamjitKaur-bp4de
@ParamjitKaur-bp4de 9 күн бұрын
NRI ਵੀਰ ਭੈਣਾਂ ਨੂੰ ਬੇਨਤੀ ਹੈ ਕਿ ਕੋਠੀਆਂ ਵਿੱਚ ਭਈਏ ਵਾੜਨ ਦੀ ਥਾਂ ਸਾਡੇ ਵਰਗੇ ਜ਼ਰੂਰਤਮੰਦਾਂ ਨੂੰ ਵੇਚ ਦਿਓ ਕੋਠੀਆਂ । ਨਹੀਂ ਪਈ ਹੋਈਆਂ ਵੀ ਖੰਡਹਰ ਹੀ ਬਣ ਰਹੀਆਂ ਨੇ ।
@gurwantsandhu2699
@gurwantsandhu2699 9 күн бұрын
ਬਹੁਤ ਵਧੀਆ ਜੀ
@EKAM-SARDAAR-SAAB
@EKAM-SARDAAR-SAAB 3 күн бұрын
ਵਾਹਿਗੁਰੂ ਚੜ ਦੀ ਕਲਾ ੱਚ ਰੱਖੇ ਸੋਹਣੇ ਪਰਿਵਾਰ ਨੂੰ, ਬੜਾ ਸੋਹਣਾ ਪਰਿਵਾਰ ਹੈ, ਵਾਹਿਗੁਰੂ ਤਰੱਕੀਆਂ ਬਕਸੇ 🙏
@harindersinghgarcha3287
@harindersinghgarcha3287 9 күн бұрын
Waheguru ji parmatma sab da bla kre ji 🙏🏼 Waheguru
@santokhsinghbenipal8592
@santokhsinghbenipal8592 9 күн бұрын
ਨਹੀਂ ਵੀਰ ਆਪਣੇ ਦੇਸ਼ ਨਾਲੋਂ ਧੀਆਂ ਠੀਕ ਹਨ
@rakeshveryraresongsoldisgo7801
@rakeshveryraresongsoldisgo7801 9 күн бұрын
Very Nice Punjabe Are Allways!Best Friends
@malkiatsingh2054
@malkiatsingh2054 9 күн бұрын
ਬਾਈ ਲੀਡਰਾਂ ਦਾ ਕਸੂਰ ਘੱਟ ਤੇ ਪਬਲਿਕ ਦਾ ਜਾਅਦਾ ਹੈ ।
@sarbjitdhillon9160
@sarbjitdhillon9160 9 күн бұрын
ਸਾਡੇ ਦੇਸ਼ ਵਿਚ ਚੰਗੇ ਬੰਦਿਆ ਨੂੰ ਪੁਰਾਣੀਆਂ ਪਾਰਟੀਆਂ ਟਿਕਣ ਨਹੀਂ ਦੇਂਦੇ।
@kashmirkaur6827
@kashmirkaur6827 2 күн бұрын
ਬਹੁਤ ਵਧੀਆ ਲੱਗਾ ਆਪ ਜੀ ਦਾ ਇੰਟਰਵਿਉ ਅਸੀਂ ਵੀ ਕਪੂਰਥਲਾ ਰਹਿੰਦੇ ਹਾਂ
@HarjinderSingh-ul6lp
@HarjinderSingh-ul6lp 9 күн бұрын
ਧੰਨਵਾਦ ਭਾਈ ਪੱਤਰਕਾਰ ਵੀਰ ਜੀ ਬਹੁਤ ਵਧੀਆ ਦਿਖਾਇਆ ਗਿਆ ਜੀ
@titumehra5482
@titumehra5482 9 күн бұрын
Bahar le desh di ek gal boht Changi lgdi ki saaf suthra desh hunda. Saaf Safai te greenery boht kainth lgdi. Ek baar ta Dil krda ki bahar chal jaie. Par punjab ta punjab hi hai te koi vi country punjab di rees nhi kr skdi
@Prabhdayalsingh-fl5fc
@Prabhdayalsingh-fl5fc 2 күн бұрын
ਆਪਣਾ ਪੰਜਾਬ ਤੇ ਆਪਣਾ ਆਨੰਦਪੁਰ ਸਾਹਿਬ ਈ ਚੰਗਾ
@surjitkaur1895
@surjitkaur1895 6 күн бұрын
ਵਾਹਿਗੁਰੂ ਜੀ ਇਥੇ ਅਸੀਂ ਕਮਾਈ ਕਰਨ ਲਈ ਆਏ ਹਾਂ ਸਾਨੂੰ ਸਾਡੇ ਪੰਜਾਬ ਵਿੱਚ ਕਿਸੇ ਤਰ੍ਹਾਂ ਵੀ ਵਾਪਸ ਲੈ ਚਲੋ ਜੀ।
@surindersinghgill5673
@surindersinghgill5673 9 күн бұрын
Thalli sahib I am happy to see you in Montreal state (Canada) feel proud to see Punjabi family living in Canadian village Faranham. She told very honestly reason to move Canada. Our Punjab Govt. should think about this situation, otherwise days not faraway majority Punjabi population will move out of country.
@charanjitsingh4388
@charanjitsingh4388 3 күн бұрын
ਥਲੀ ਸਾਹਿਬ ਕਨੇਡਾ ਦਾ ਪਿੰਡ ਦਿਖਾਇਆ ਬਹੁਤ ਵਧੀਆ ਤੇ ਸਾਉਣਾ ਲੱਗਾ। ਬਾਕੀ ਤੁਸੀਂ ਲੀਡਰਾ ਦੀ ਕੀਤੀ ਚੰਗਾ ਲੀਡਰ ਪਾਰਟੀਆ ਨੂੰ ਪਸੰਦ ਨਹੀਂ ਹੈ । ਜੇ ਚੰਗੀ ਗੱਲ ਕਰੇ ਤਾਂ ਬਾਹਰ ਕੱਢ ਦਿੱਤਾ ਜਾਦਾ ਹੈ ।
@user-ew3uf3yq9k
@user-ew3uf3yq9k 8 күн бұрын
ਬਹੁਤ ਵਧੀਆ ਗੱਲ ਕੂੱਝ ਹਿਸਾ ਬਚ ਗਿਆ
@jagtarsingh7127
@jagtarsingh7127 8 күн бұрын
ਵਾ ਕਮਾਲ ਬਾਖੂਬੀ ਥਲੀ ਵੀਰ ਜਿਉਂਦੇ ਵਸਦੇ ਰਹੌ
@BalwinderSingh-qk6rt
@BalwinderSingh-qk6rt 6 күн бұрын
ਜਗਦੀਪ ਵੀਰ ਬਹੁਤ ਵਧੀਆ ਜਾਣਕਾਰੀ ਵਿਡੀਓ ਰਾਹੀ ਮਿਲੀ ਸੋ ਗੁੱਡ
@sahitaksath2057
@sahitaksath2057 4 күн бұрын
ਬੱਲੇ! ਬੱਲੇ!! Wooooooow!!
@ravindergill2180
@ravindergill2180 4 күн бұрын
Waheguru waheguru waheguru waheguru waheguru 🙏
@jazzy..vlogersinghtv5778
@jazzy..vlogersinghtv5778 8 күн бұрын
ਏਦਾਂ ਦੀ ਸ਼ਾਂਤ ਤੇ ਸਾਫ ਸੁਥਰੀ ਜਗਾ ਤੇ ਵੀ ਜਾਇਆ ਕਰੋ ਪੰਜਾਬੀਓ ਸਾਰੇ 🎉2 3 ਜਗ੍ਹਾ ਨੂੰ ਦੂੜੇ ਚਲੇ ਜਾਂਦੇ ਆ ਓਥੇ ਜਾ ਕੇ ਫਿਰ ਗੰਦੀਆਂ ਹਰਕਤਾਂ ਚ ਉਤਰ ਆਉਂਦੇ ਨੇ
@dalbirsingh7019
@dalbirsingh7019 9 күн бұрын
ਵੀਰ ਜੀ ਪੂਰਾ ਪਤਾ ਦਿੳ ਤੇ ਨਾਲੇ ਇਹ ਦਸਿਆ ਜਾਏ ਕਿ ਇੱਥੇ ਕੰਮ ਮਿਲ ਸਕਦਾ ਜਰੂਰ ਦਸਿੳ ਜੀ ਬੇਨਤੀ ਆ ਜੀ
@ManpreetKaur-ni8ys
@ManpreetKaur-ni8ys 9 күн бұрын
ਵੀਰ ਜੀ ਸਤਿ ਸ੍ਰੀ ਆਕਾਲ ਜੀ ਵੀਰ ਜੀ ਇਸ ਜਗ੍ਹਾ ਵਿੱਚ ਕੰਮ ਹੈ ਜੀ ਦੱਸਣਾ ਜ਼ਰੂਰ ਜੀ
@tanveerkaur1323
@tanveerkaur1323 9 күн бұрын
ਬਹੁਤ ਵਧੀਆ ❤❤
@bhupinder9954
@bhupinder9954 9 күн бұрын
Bahut bahut aachhi lagi gall baat thanks 👍🙏
@harpreetsinghrandhawa7772
@harpreetsinghrandhawa7772 9 күн бұрын
ਬਹੁਤ ਵਧੀਆ
@GurdevSingh-xn8bu
@GurdevSingh-xn8bu 9 күн бұрын
Very good village I love our Punjabi people because they work hard.
@Shorts9553
@Shorts9553 8 күн бұрын
ਕਈ ਪੰਜਾਬੀ ਪੰਜਾਬੀਆਂ ਨੂੰ ਨਹੀਂ ਲਿਆਉਣਾ ਚਾਹੁੰਦੇ ਨੇ
@jaswinderjaswinder9101
@jaswinderjaswinder9101 9 күн бұрын
Good Canada 🇨🇦 Love punjab ❤
@user-uh6vk9km2k
@user-uh6vk9km2k 9 күн бұрын
I love 🇨🇦 canada
@malkitsingh5925
@malkitsingh5925 8 күн бұрын
Wahegurugi Wahegurugi ❤️ 🙏🏻 👍
@sarbjitsingh3339
@sarbjitsingh3339 7 күн бұрын
ਮੈਂ ਮੌਂਟਰੀਆ ਰਹਿੰਦਾ ਜੀ ਹੁਸ਼ਿਆਰਪੁਰ ਤੋਂ ਮੈਂ ਵੀ ਤੁਹਾਡੀ ਫੈਮਿਲੀ ਤੇ ਤੁਹਾਡਾ ਸੁਭਾਅ ਬਹੁਤ ਚੰਗਾ ਲੱਗਿਆ
@ArshChahal47
@ArshChahal47 8 күн бұрын
ਗੁਰਪਰੀਤ ਘੁੱਗੀ ਬਾਹਰਲੇ ਯੂਕੇ, ਕਨੇਡਾ ਵਾਲੇ ਦਾ ਕਿਰਦਾਰ ਨਿਭਾਉਂਦੇ ਹੁੰਦੇ ਸੀ ਫ਼ਿਲਮਾਂ ਵਿੱਚ ਉਹ ਸਹੀ ਹੀ ਸੀ। ਬਾਹਰ ਆ ਕੇ "ਜਿੱਦਾ, ਕਿਦਾਂ, ਐਦਾਂ" ਕਹਿਣ ਲੱਗ ਹੀ ਜਾਂਦੇ ਆ।
@user-yx1mi3rj5v
@user-yx1mi3rj5v 9 күн бұрын
ਥੱਲੀ ਸਾਬ ਤੁਸੀਂ ਵੀਰ ਜੀ ਗੁਰਜਿੰਦਰ ਸਿੰਘ ਜੀ ਕੋਲ ਗਏ ਹੋਏ ਹੋ ਜੀ ਜੋ ਕੇ ਰੱਬੀ ਰੂਹ ਨੇ ਕਿਸੇ ਦਿਨ ਗੁਰਜਿੰਦਰ ਸਿੰਘ ਜੀ ਨਾਲ ਵੀ ਮੁਲਾਕਾਤ ਕਰਵਾਓ ਜੀ,, ਬੇਨਤੀ ਨੇਕਾ ਮੱਲ੍ਹਾਂ ਬੇਦੀਆ
@baljindersingh6341
@baljindersingh6341 9 күн бұрын
WEGURU JI 🙏 DHAN DHAN SHRI GURU RAMDAS JI MAHARAJ APNI KIRPA RAKHO JI PURIWAR TE 🙏 🎉❤🎉❤🎉❤🎉❤🙏
@gulzarsingh9475
@gulzarsingh9475 8 күн бұрын
Very nice information Thali sahib ❤
@jagroopsingh644
@jagroopsingh644 8 күн бұрын
Weheguru Ji
@mandeepkaur1748
@mandeepkaur1748 9 күн бұрын
❤❤ਬਹੁਤ ਵਧੀਆ ਕੈਨੇਡਾ
@ravneetsidhu8167
@ravneetsidhu8167 9 күн бұрын
Vary good bai jagdeep singh g Bahut sohna parvar a g
@AVTARSINGH-zu3cj
@AVTARSINGH-zu3cj 7 күн бұрын
Waheguru. Ji. Very. Nice. Up. 31
@ParminderSingh-jv2kl
@ParminderSingh-jv2kl 8 күн бұрын
Very good interview Veer ❤
@amritsar2604
@amritsar2604 9 күн бұрын
ਥਲੀ ਬਾਈ ਜੀ ਜੀਂਦਾ ਬਾਦ ਸਤ ਸ੍ਰੀਆਕਲ ਜੀ
@zubirali4876
@zubirali4876 2 күн бұрын
All d Best Behan Ji n its family members, wishing everyone with Good Health n Prosperity plus Lots of Happiness 🌺🌹 in Life, 🙏
@Think-abroad
@Think-abroad 8 күн бұрын
bahut bahut Thanks brother for info
@sarbjeetsingh8124
@sarbjeetsingh8124 9 күн бұрын
bapu g got imotional on going back to PUNJAB...........kite na kite ik pain te hai.
@jagsirsingh4575
@jagsirsingh4575 9 күн бұрын
❤❤❤ Singh is king ❤❤❤❤❤
@harmeshtiwari3790
@harmeshtiwari3790 8 күн бұрын
DiLL se Happy I came 🇨🇦🇨🇦🇨🇦
@karamjitsinghsalana4648
@karamjitsinghsalana4648 7 күн бұрын
❤❤❤❤❤waheguru ji thali saab
@VirkJatt-ww4ze
@VirkJatt-ww4ze 9 күн бұрын
Sat sari akal g
@somnath5712
@somnath5712 Күн бұрын
V.v.good
@merapind6349
@merapind6349 9 күн бұрын
ਵੀਰੇ ਹੁਣ ਤੁਸੀਂ ਆਪ ਦੇਖਲੋ ਕੀ ਕਰਨ ਬੱਚੇ ਐਨੀ ਪੜ੍ਹਾਈ ਦੇ ਬਾਵਜੂਦ ਵੀ ਨੋਕਰੀ ਨਹੀ ਮਿਲਦੀ ਫਿਰ ਬੱਚੇ ਗੁਰੂਆਂ ਪੀਰਾਂ ਫ਼ਕੀਰਾਂ ਦੀ ਪਵਿੱਤਰ ਧਰਤੀ ਪੰਜਾਬ ਨੂੰ ਅੱਖਾਂ ਵਿੱਚ ਹੰਝੂ ਲੈ ਕੇ ਮਜਬੂਰ ਹੋ ਕੇ ਬਾਹਰ ਜਾ ਰਹੇ ਆ, ਤੇ ਲੋਕ ਕਹਿੰਦੇ ਦੇਖੋ ਦੇਖੀ ਜਾਂਦੇ ਆ ਜੋ ਕਿ ਸੱਚ ਨਹੀਂ ਹੈ,ਸੱਚ ਏਹੀ ਆ ਕੇ ਮਜ਼ਬੂਰੀ ਵੱਸ ਜਾ ਰਹੇ ਬੱਚੇ
@pargatsinghsingh7054
@pargatsinghsingh7054 9 күн бұрын
Very nice video veer Ji thanks
@skstudies.3
@skstudies.3 9 күн бұрын
❤🙏🏻
@bindersingh1165
@bindersingh1165 9 күн бұрын
Hanji sskal ji 🙏 thali 22ji very good info tnx
@ashoksinghlabana5602
@ashoksinghlabana5602 2 күн бұрын
Bohut wadiya❤ laga
@balkaransingh8661
@balkaransingh8661 8 күн бұрын
ਪੰਜਾਬ ਦੀ ਰਾਜਨੀਤੀ ਤਾ ਆਇਆ ਇਕਤੀ ਆਪ ਹਾਰ ਗੲੀ ਬ ਮੋਟਰ ਤੇ ਬਿਜਲੀ ਨੀ ਦਿਦੇ
@pannugurcharan7763
@pannugurcharan7763 9 күн бұрын
Bahut vadia
@jassbrarbrar6331
@jassbrarbrar6331 9 күн бұрын
Good job sir
@user-lb3ei3wn2o
@user-lb3ei3wn2o 9 күн бұрын
Waheguru ehna te aise trah mehar rakhe
@balrajdeepsingh615
@balrajdeepsingh615 9 күн бұрын
ਬਹੁਤ ਵਧੀਆ ਲੱਗਾ
@dalbirsingh7019
@dalbirsingh7019 9 күн бұрын
ਵੀਰ ਜੀ ਮਾਲਕਾ ਦਾ ਪੂਰਾ ਪਤਾ ਤੇ ਫੋਨ ਨੰਬਰ ਦਿੳ ਜੀ ਜਰੂਰ ਜੀ ਬੇਨਤੀ ਆ ਜੀ
@veerpalkaur2517
@veerpalkaur2517 9 күн бұрын
❤❤
@sukhrajsingh6090
@sukhrajsingh6090 8 күн бұрын
Thora time jatt khtm majhi sikh da raj hona oh punjab di rakhi krnge wmk ❤
@visahome1296
@visahome1296 6 күн бұрын
Very nice
@gurmeetkaurkaur8790
@gurmeetkaurkaur8790 8 күн бұрын
Nice ji 👌 👍
@jaswinderkaur8558
@jaswinderkaur8558 9 күн бұрын
👌👌👌👌👌
⬅️🤔➡️
00:31
Celine Dept
Рет қаралды 45 МЛН
1 класс vs 11 класс  (игрушка)
00:30
БЕРТ
Рет қаралды 4,4 МЛН
🌊Насколько Глубокий Океан ? #shorts
00:42
Climbing to 18M Subscribers 🎉
00:32
Matt Larose
Рет қаралды 35 МЛН
⬅️🤔➡️
00:31
Celine Dept
Рет қаралды 45 МЛН