ਗ਼ਰੀਬੀ ਨਹੀਂ ਮੁੱਕੀ 😭 ਸ਼ਾਹ ਮੁੱਕ ਚਲੇ ਨੇ ਦੰਪਤੀ ਦੇ 🏡ਪੇਟ ਭਰ ਖਾਂਣ ਨੂੰ ਨਹੀਂ ਮਿਲਿਆ

  Рет қаралды 20,014

MNUKHTA DI SEWA.1

MNUKHTA DI SEWA.1

Ай бұрын

ਗ਼ਰੀਬੀ ਨਹੀਂ ਮੁੱਕੀ 😭 ਸ਼ਾਹ ਮੁੱਕ ਚਲੇ ਨੇ ਦੰਪਤੀ ਦੇ 🏡ਪੇਟ ਭਰ ਖਾਂਣ ਨੂੰ ਨਹੀਂ ਮਿਲਿਆ ਛੱਪੜ ਵਿੱਚ ਮਿਟੀ ਪਾ ਬਣਾਈ ਕੁੱਲੀ ਚ, ਰਹੇ ਉਡੀਕਦੇ ਭਲੇ ਦਿਨ
ਗੁਰੂ ਨਾਨਕ ਬਿਰਧ ਸੰਭਾਲ ਘਰ ਜਵੰਦਾ ਕਲਾਂ ਜ਼ਿਲ੍ਹਾ ਤਰਨਤਾਰਨ ਸਾਹਿਬ ਸਹਿਯੋਗ ਦੇਣ ਲਈ ਬੇਨਤੀ ਕਰਦਾ ਹਾਂ ।
8264297944 G pay number. ,,,, AXIS Bank,,,a/c, 923010060950089,IFS CODE, UTIB0005295
#oldagehome #oldagecare #wmk #viral #video #reels #explore #reelsindtagram #explorepage #like #trending #like4like #like #likeforfollow
🙏🙏🙏
.👇👇
ਮਨੁੱਖਤਾ ਦੀ ਸੇਵਾ ਦਾ ਘਰ, ਗੁਰੂ ਨਾਨਕ ਬਿਰਧ ਸੰਭਾਲ ਘਰ ਜਵੰਦਾ ਕਲਾਂ ਜ਼ਿਲ੍ਹਾ ਤਰਨਤਾਰਨ ਸਾਹਿਬ ਵਿਖੇ ਪਿਛਲੇ 6 ਸਾਲ ਤੋਂ ਲਾਵਾਰਸ,ਬੇ ਘਰ,ਬੇ ਸਹਾਰਾ, ਬਿਮਾਰ, ਪਾਗਲ ਅਪੰਗ, ਘਰਾਂ ਤੋਂ ਕੱਢੇ ਬਜ਼ੁਰਗਾ, ਨੋਜਵਾਨਾਂ, ਵੀਰਾਂ ਭੈਣਾਂ ਬੱਚਿਆਂ ਦੀ ਸਾਂਭ ਸੰਭਾਲ ਕਰ ਰਿਹਾ ਹੈ ਇਹ ਸੇਵਾਵਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੋ ਰਹੀ ਹੈ ਆਪ ਜੀ ਸਭ ਸੰਗਤਾਂ ਨੂੰ ਸਹਿਯੋਗ ਦੇਣ ਲਈ ਬੇਨਤੀ ਕਰਦਾ ਹਾਂ 🙏🏻 ਮੁੱਖ ਸੇਵਾਦਾਰ ਭਾਈ ਅਰਪਿੰਦਰ ਸਿੰਘ, ਸਪੰਰਕ ਨੰਬਰ,8264297944,,,8544944003 #viral #trending #oldagehome #explore #like #punjabi #manukhta_di_sewa_sab_ton_waddi_sewa #sewa #newsong #care

Пікірлер: 29
@user-xs7lr7ci1v
@user-xs7lr7ci1v Ай бұрын
ਬਹੁਤ ਬਹੁਤ ਧੰਨਵਾਦ ਬਾਬਾ ਅਰਪਿੰਦਰ ਸਿੰਘ ਜੀ 🙏 ਬਹੁਤ ਵੱਡੀ ਸੇਵਾ ਜੀ 🙏
@jogasingh91
@jogasingh91 15 күн бұрын
Waheguru Waheguru
@balkarsingh-nn5le
@balkarsingh-nn5le 9 күн бұрын
ਵਾਹਿਗੁਰੂ ਜੀ ਮਿਹਰ ਕਰੋ 🙏🙏😢😢😢😢😢
@gurdevkaur1209
@gurdevkaur1209 23 күн бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ
@MNUKHTA_DI_SEWA.1
@MNUKHTA_DI_SEWA.1 20 күн бұрын
🙏
@rattandhaliwal
@rattandhaliwal 15 күн бұрын
Waheguru sarbat da bhala.
@LakhvirSingh-tf1zv
@LakhvirSingh-tf1zv 22 күн бұрын
ਵਾਹਿਗੁਰੂ ਜੀ 🙏🏽 ਮੇਹਰ ਕਰੀ ਬਹੁਤ ਵਧੀਆ ਕੀਤਾ ਵੀਰੇ ਪਿੰਡ ਦੇ ਸਰਪੰਚ ਤੇ ਪੰਚ ਕਿਥੇ ਐ ਕੁਝ ਕਰ ਨੀ ਸਕਦੇ
@MNUKHTA_DI_SEWA.1
@MNUKHTA_DI_SEWA.1 20 күн бұрын
🙏
@RajinderSingh-fh7lc
@RajinderSingh-fh7lc 15 күн бұрын
Wàheguru ji
@user-wc5cq2jd4m
@user-wc5cq2jd4m 27 күн бұрын
Waheguru ji hey akaal purakh waheguru ji waheguru ji tuci bade Beant Ho tuci Mehar Karo g sache patshaa g
@amanpreetkaur-wz8tu
@amanpreetkaur-wz8tu 18 күн бұрын
Meri naani kol te nooha potre sare aa 🙏🙏🙏par fr v osnu koi ni pushda kali pyi rehndi na koi dvayi lai k dinda
@MNUKHTA_DI_SEWA.1
@MNUKHTA_DI_SEWA.1 18 күн бұрын
Sade naal content kro g 8264297944
@jaswindergandhi4281
@jaswindergandhi4281 21 күн бұрын
Thanks no more Ward's
@user-kn9le5sf8x
@user-kn9le5sf8x 28 күн бұрын
Waheguru Ji waheguru ji
@user-sg9yt8yv9u
@user-sg9yt8yv9u 18 күн бұрын
Bahut bahut dhanbad paji 🙏
@MNUKHTA_DI_SEWA.1
@MNUKHTA_DI_SEWA.1 18 күн бұрын
🙏
@user-md9zu5st9u
@user-md9zu5st9u 29 күн бұрын
Waheguru ji
@harbansharbans9979
@harbansharbans9979 12 күн бұрын
ਵਾਹਿਗੁਰੂ. ਜੀ ❤❤❤❤
@shamverinderpaul9492
@shamverinderpaul9492 19 күн бұрын
Help karo ji❤❤❤❤
@ranjitkaur5934
@ranjitkaur5934 29 күн бұрын
Vaheguru
@user-so4mi8gg8p
@user-so4mi8gg8p 3 күн бұрын
Very good baba ji❤🎉😊
@MNUKHTA_DI_SEWA.1
@MNUKHTA_DI_SEWA.1 7 сағат бұрын
Thanks 🙏
@Eastwestpunjabicooking
@Eastwestpunjabicooking 29 күн бұрын
ਪੈਸਾ ਤਾਂ ਧੀਆ ਪੁੱਤ ਘਰ ਬਾਰ ਜ਼ਮੀਨ ਗਹਿਣੇ ਸਭ ਸਾਂਭਦੇ ਪਰ ਬੁੱਢਿਆਂ ਦਾ ਕੋਈ ਨਹੀ , ਜਗੋ ਬੁਝਾਪਾ ਵੀ ਅਜੀਬ ਏ ਕਿ ਮੰਗਿਆ ਪਾਣੀ ਵੀ ਨਹੀ । ਅਸੀ ਆਖਦੇ ਹਾਂ ਕਿ ਧੀਆਂ ਕਰਦੀਆਂ ਉਹ ਵੀ ਪੈਸੇ ਨੂੰ ਪਰ ਇਹ ਵੀ ਝੂਠ ਵੇਖਿਆ ਕਿ ਭਾਈ ਗੁਰਪ੍ਰੀਤ ਸਿੰਘ ਜੀ ਵੀਡੀਓ ਸੁਣਾ ਰਬੇ ਸੀ ਕਿ ਧੀ ਕਹਿੰਦੀ ਕਿ ਮੈਂ ਇਕੱਲੀ ਵਾਰਿਸ ਹਾਂ 25 ਲੱਖ ਦੀ ਜੋ ਮਾਂ ਕੋਲ ਮੇਰਾ ਹੱਕ ਪਰ ਮੈਂ ਚਾਹੇ ਧੀ ਹਾਂ ਪੈਸਾ ਮੇਰਾ ਪਰ ਮਾ ਨੂ ਤੁਸੀ ਸੰਭਾਲ ਲਵੋ ਮੈਂ ਨਹੀ ਸੇਵਾ ਕਰ ਸਕਦੀ। ਘੀਆ ਤੋ ਵੀ ਭਰੋਸਾ ਉੱਠ ਗਿਆ।
@MNUKHTA_DI_SEWA.1
@MNUKHTA_DI_SEWA.1 28 күн бұрын
@@Eastwestpunjabicooking ਬਿਲਕੁਲ ਸਹੀ ਕਿਹਾ ਤੁਸੀਂ ਵੀਰ ਜੀ
@user-yg7uz4dd2l
@user-yg7uz4dd2l Ай бұрын
Greeb de help sab tu vadi seva
@MNUKHTA_DI_SEWA.1
@MNUKHTA_DI_SEWA.1 29 күн бұрын
🙏
@swaransungh9100
@swaransungh9100 29 күн бұрын
ਸਾਰਾ ਪਿੰਡ mar ਗਿਆ ਇਕ ਗਰੀਬ ਪਰਿਵਾਰ ਨੂੰ ਸਾਂਭ ਨਹੀਂ ਸਾਕੇ
@MNUKHTA_DI_SEWA.1
@MNUKHTA_DI_SEWA.1 29 күн бұрын
@@swaransungh9100 🙏
@bootasingh8597
@bootasingh8597 17 күн бұрын
Waheguru ji waheguru ji waheguru ji waheguru ji
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 6 МЛН
Best Toilet Gadgets and #Hacks you must try!!💩💩
00:49
Poly Holy Yow
Рет қаралды 9 МЛН
Gym belt !! 😂😂  @kauermtt
00:10
Tibo InShape
Рет қаралды 16 МЛН
Looks realistic #tiktok
00:22
Анастасия Тарасова
Рет қаралды 106 МЛН
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 6 МЛН