ਟਰਾਲੇ ਦਾ ਨੁਕਸਾਨ / ਕਰਵਾਉਣਾ ਹੀ ਪਿਆ ਇਹ ਕੰਮ / ਏਥੇ ਬੰਦਾ ਕੀ ਕਰੇ /

  Рет қаралды 27,771

Malkeet Bai

Malkeet Bai

Жыл бұрын

#punjab #farminginpunjab #villagelife #farming #farmer #trending #malkeetbai #arjunnovo605 #drama #comedy

Пікірлер: 71
@user-nt4qo5tv9z
@user-nt4qo5tv9z Жыл бұрын
ਜਿਮੀਂਦਾਰ ਦਾ ਇੱਕ ਦੂਜੇ ਦੇ ਸੰਦਾ ਬਿਨਾ ਸਰਦਾ ਨਹੀਂ ਪ੍ਰੰਤੂ ਦੂਜੇ ਦੀ ਚੀਜ ਨੂੰ ਆਪਣੀ ਨਾਲੋ ਵੱਧ ਸੰਭਾਲਣੀ ਪੈਦੀ ਕਿਸਾਨ ਵੀਰੋ ਸੰਦ ਬਹੁਤ ਅੌਖੇ ਬਣਦੇ ਨੇ।
@JobFarming
@JobFarming Жыл бұрын
ਬਾਈ ਕੋਈ ਨੀ ਸਮਝਦਾ ਐਵੇਂ।।ਸਾਡੇ ਕੋਲ 8 ਕਿੱਲੇ ਜ਼ਮੀਨ ਇਕ ਜਗ੍ਹਾ 9 ਕਿਲੇ ਇਕ ਜਗ੍ਹਾ।ਸਿਰਫ ਜਿਧਰ 8 ਕਿਲੇ ਉਸ ਪਾਸੇ Rotavator ਨਾਲ ਪੱਠੇ ਵਗੈਰਾ ਬੀਜਦੇ ਹਾਂ।ਬਾਕੀ ਹੋਰ ਨਿੱਕਾ ਮੋਟਾ ਕੰਮ।ਨਾ ਕਣਕ ਚ ਵਰਤ ਹੁੰਦਾ ਤੇ ਨਾ ਅਸੀਂ ਕੱਦੂ ਕਰਦੇ ਆ।।ਫੇਰ ਵੀ 2 ਸਾਲਾਂ ਚ ਪੱਤੀਆਂ ਖਤਮ ਕਰ ਦਿੱਤੀਆਂ ਲੋਕਾਂ ਨੇ ਹੀ।ਕਹਿਕੇ ਚਰੀ ਬਾਜਰਾ ਬੀਜਣਾ ਲੋਕ ਕੱਦੂ ਕਰਨ ਲੱਗ ਜਾਂਦੇ।ਹੁਣ ਪੱਤੀਆਂ ਹੈਨੀ।ਇਹੀ ਕਹਿੰਦੇ ਆ ਵੀ ਕੀ ਮਰੂੰ ਮਰੂੰ ਕਰੀ ਜਾਂਦੇ ਪਵਾ ਲੋ।ਇਹ ਨੀ ਕਿ ਇਹ ਕਹਿਣ ਵੀ ਚਲੋ ਆਪਾਂ ਪਵਾ ਲੈਂਦੇ ਵਰਤਦੇ ਤਾਂ ਸਾਰੇ ਹੀ ਹਾਂ।। ਫੇਰ ਟਰਾਲੀ ਸੀ ਇਕ 12 ਫੁੱਟੀ।ਜਦੋਂ ਵੇਚੀ ਤਾਂ ਉਸਤੋਂ ਪਹਿਲਾਂ 1 ਸਾਲ ਨੀ ਘਰੇ ਖੜੀ।ਰੋਪੜ ਜਿਲਾ ਸਾਡਾ ਮਾਨਸੇ ਤੱਕ ਲੈਗੇ ਗੁਆਂਢੀ।ਜਦੋਂ ਅਗਲੇ ਦੀ ਦਿੱਲੀ ਜਾਣ ਨੂੰ ਮੰਗੀ ਤਾਂ ਕਹਿੰਦੇ ਟਾਇਰ ਘਸ ਜਾਣੇ ਕਾਹਨੂੰ ਫੁੱਦੂ ਹੋਏ ਵੇ ਤੁਸੀਂ ਕੀ ਕਰਨਾ ਜਾਕੇ।।ਹੁਣ ਟਰਾਲਾ ਬਣਾਇਆ ਹੁੱਕ ਮੋਟੀ ਬਣਵਾਈ ਐ। ਟਰੈਕਟਰ ਦੀ ਵੀ ਵੱਡੀ ਕਰਨੀ ਪਈ।ਤਾਂ ਖੜਦਾ ਹਜੇ ਵੀ ਕਈ ਮੰਨਦੇ ਨੀ ਪਾਉਣ ਆ ਹੀ ਜਾਂਦੇ ਆ। ਜੇੜ੍ਹੇ ਬੰਦੇ ਸੱਚੀਓਂ ਖਿਆਲ ਰੱਖਦੇ ਆ ਦੂਜੇ ਦੀ ਚੀਜ ਦਾ ਓਹਨੂੰ ਸਣੇ ਟਰੈਕਟਰ ਦੇ ਦਾਈਦੀ ਐ। ਫੇਰ ਤਵੀਆਂ,ਹਲ,ਸੁਹਾਗਾ ਤਾਂ ਕੋਈ ਛੱਡ ਦਾ ਹੀ ਨਹੀਂ।gernator ਸੀ ਓਹਨੂੰ ਗੁਆਂਢੀ ਦੱਬਣ ਨੂੰ ਹੀ ਫਿਰਨ ਕਹਿੰਦੇ ਤੁਸੀਂ ਕੀ ਕਰਨਾ ਥੋਨੂੰ ਕਿਹੜਾ ਲੋੜ ਪੈਂਦੀ ਆ ਸਾਨੂੰ ਹੀ ਦੇਦੋ।ਜਦੋਂ ਮੰਗੇ ਪੈਸੇ ਫੇਰ ਕਹਿੰਦੇ ਲੈ ਪੈਸੇ ਥੋੜੀ ਦੇਣੇ।ਫੇਰ ਇਕ ਦਿਨ ਧੱਕੇ ਨਾਲ ਪਾਕੇ ਲੈਕੇ ਆਏ।। ਦੁੱਖ ਸਾਲਾ ਓਦੋਂ ਹੁੰਦਾ ਵੀ ਆਪ ਲ਼ੋਕ ਫੱਟੀ drawbar ਤੱਕ ਵੀ ਮੰਗ ਲੈ ਜਾਣ ਜਦੋਂ ਅਗਲੇ ਤੋ ਪੁੱਛੋ ਫੇਰ ਕਹਿ ਦਿੰਦੇ ਅਸੀਂ ਤਾਂ ਕਿਸੇ ਨੂੰ ਸੰਦ ਦਿੰਦੇ ਨੀ ਸਾਡਾ ਵੱਡਾ ਭਾਈ ਗਾਲ਼ਾਂ ਕੱਢਦਾ। ਅਸੀ ਤਾਂ ਹੁਣ ਅਸੂਲ ਬਣਾ ਲਿਆ।ਬੇਬੇ ਨੂੰ ਅੱਗੇ ਕਰ ਦਿੰਦੇ ਆ ਵੀ ਬੇਬੇ ਗਾਲ਼ਾਂ ਕੱਢ ਦੀ ਆ।ਅਗਰ ਕੋਈ ਟਰੈਕਟਰ ਲੈਣ ਆ ਜਾਵੇ ਤਾਂ ਬਾਹਰ ਹੀ ਉਸਦਾ ਤੇਲ ਆਲਾ ਨਟ ਆ ਓਹਦੀਆਂ 2 ਚੂੜੀਆਂ ਕਸ ਦਈ ਦੀਆਂ।ਜਦੋਂ ਖਾਂਦਾ ਓਹ 15 ਲੀਟਰ ਤੇਲ ਘੰਟੇ ਦਾ ਫੇਰ ਆਪੇ ਛੱਡ ਜਾਂਦੇ
@gurwindersinghghuman5804
@gurwindersinghghuman5804 Жыл бұрын
@@JobFarming Sahi kiha tusi g
@ramindersandhu1948
@ramindersandhu1948 Жыл бұрын
ਠੇਕੇ ਦੀ ਜਮੀਨ ਤੋ ਕੁਝ ਨਹੀਂ ਬਚਦਾ ।ਇਹ ਤਾ ਆਪਣੇ ਮੰਨ ਨੂੰ ਧਰਵਾਸ ਦੇਣ ਵਾਲੀ ਗਲ ਆ ਕੇ ਮੰਡੀ ਚ ਜਾ ਕੇ ਢੇਰ ਵਡਾ ਹੋ ਜਾਂਦਾ
@Daske.WaleSahi
@Daske.WaleSahi Жыл бұрын
ਬਿੱਲਕੁਲ ਸਹੀ ਆਖਿਆ ਤੁਸੀਂ ਸੰਦ ਮੰਗਣ ਤੇ ਕੋਈ ਜਵਾਬ ਨਹੀਂ ਦਿੰਦਾ ਏਦਾਂ ਨੁਕਸਾਨ ਕਰਦੇ ਆ ਜਦੋਂ ਉਦੋਂ ਦੁੱਖ ਲੱਗਦਾ
@sarbjit353
@sarbjit353 Жыл бұрын
ਮੇਰੀ ਟਰਾਲੀ ਦਾ ਵੀ ਇਹੋ ਹਾਲ ਕੀਤਾ ਲੋਕਾ ਨੇ 10ਵਾਰ ਪਾਇਪ ਤੋੜ ਦਿੱਤਾ ਮੁੜ ਕੇ ਆਪਾ ਲਵਾਇਆ ਈ ਨਹੀਂ ਲੋਕੀ ਮੰਨਦੇ ਵੀ ਨਹੀਂ ਤੋੜ ਕੇ
@sukhchain1926
@sukhchain1926 Жыл бұрын
ਜੇ ਜਵਾਬ ਦੇਵੇ ਤਾਂ ਵੀ ਮਾੜੇ ਬਣੀਦਾ। ਅਗਲਾ ਕਹਿਣ ਲੱਗਾ ਸੰਗ ਏ ਨੀ ਕਰਦਾ ਫਿਰ
@sukhmanjotsingh7427
@sukhmanjotsingh7427 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@hardev99singh59
@hardev99singh59 Жыл бұрын
ਬਾਈ ਜੀ ਮਾਛੀਵਾੜਾ ਰੋਡ ਸਮਰਾਲਾ ਮਾਲਵਾ ਟਾਇਰ ਸਰਵਿਸ ਵਾਲਿਆਂ ਤੋਂ ਟਾਇਰ ਲੈਕੇ ਆਉ ਬਹੁਤ ਭੋਂ ਸਿਰ ਸਮਾਨ ਮਿਲਦਾ ਹੈ
@happysidhu9853
@happysidhu9853 Жыл бұрын
ਤੇਰੇ ਥਰੈਸ਼ਰ ਤੇ ਬਿਲਕੁੱਲ ਸਹੀ ਲਿਖਿਆ ਬਾਈ
@gskhaira8635
@gskhaira8635 Жыл бұрын
ਠੀਕ ਗੱਲ ਕੀਤੀ ਬਾਈ
@gilldoaba
@gilldoaba Жыл бұрын
Tuci bahut vdiya vlog banade ho, Kafi pasand kite jande ne..
@jagsirgill7695
@jagsirgill7695 Жыл бұрын
ਸਤਿ ਸੀ੍ ਅਕਾਲ ਬਾਈ ਜੀ 🙏🙏 ਪਿੰਡ ਮਾਣੂੰਕੇ ਗਿੱਲ 🙏 👍 ਮੋਗੇ ਵਾਲੇ ❤❤🎉
@harpreetbatth396
@harpreetbatth396 Жыл бұрын
Nice. Vedeo
@avtargill5627
@avtargill5627 Жыл бұрын
ਸ਼ਾਹੀ ਗੱਲ ਬਾਈ
@dalbirsinghsingh8144
@dalbirsinghsingh8144 Жыл бұрын
ਮਲਕੀਤ ਬਾਈ ਬਹੁਤ ਵਧੀਆ ਬੰਦਾ ਆ
@soniuppal161
@soniuppal161 Жыл бұрын
Nice video g
@lakhvirsingh8829
@lakhvirsingh8829 Жыл бұрын
Waheguru ji 🙏
@jattbande7597
@jattbande7597 Жыл бұрын
ਟਰਾਲੀ ਨੂੰ ਟਰਾਲਾ ਹੀ ਕਹੀ ਜਾਦੇ😂😅
@SukhrajSingh-li7vy
@SukhrajSingh-li7vy Жыл бұрын
ਵੀਰ ਗੁਸਾ ਨਾ ਕਰੀਂ ਪਰ ਉਨ੍ਹਾਂ ਵਾਸਤੇ ਜਾਹਜ਼ ਏ ਜਦੋਂ ਕੋਈ ਸੀਜ਼ਨ ਵਿਚ ਲਾਰਾ ਲਾ ਕੇ ਬਿਲਕੁਲ ਟਾਇਮ ਤੇ ਮੁਕਰ ਜਾਂਦਾ ਸੰਦ ਦੇਣ ਤੋਂ ਫੇਰ ਦਿਲ ਤੇ ਕੀ ਬੀਤਦੀ ਹੈ ਏ ਕਿਸੇ ਛੋਟੇ ਜ਼ਿਮੀਂਦਾਰ ਤੋਂ ਪੁੱਛੀ ਵੀਰ ਜੋ ਸਾਰੇ ਸੰਦ ਨਹੀਂ ਬਣਾ ਸਕਦਾ ਵੀਰ ਜੀ ਸੰਦ ਛੋਟਾ ਹੋਵੇ ਜਾਂ ਵੱਡਾ ਆਪਣੀ ਚੀਜ਼ ਆਪਣੀ ਹੁੰਦੀ ਏ ਮੇਰੇ ਵੀਰ ਜੀ ਸੰਦ ਸ਼ਬਦ ਦਾ ਕਿਤੇ ਗ਼ਲਤ ਮਤਲਬ ਨਾਂ ਕੱਢ ਲਈ ਭਰਾਵਾਂ 😆😆😆
@GurwinderSingh-li1zw
@GurwinderSingh-li1zw Жыл бұрын
ਬਈ ਸਾਡੇ ਇੱਥੇ ਸਿੰਗਲ ਟਾਇਰ ਨੂੰ ਟਰਾਲੀ ਤੇ ਡਬਲ ਟਾਇਰ ਨੂੰ ਟਰਾਲਾ ਕਹਿੰਦੇ
@rupinderdhaliwal9484
@rupinderdhaliwal9484 Жыл бұрын
Good job
@sukhvirmattu592
@sukhvirmattu592 Жыл бұрын
Very nice video
@gurpreetdhindsa4686
@gurpreetdhindsa4686 Жыл бұрын
Nice video ❤
@sukhrai4075
@sukhrai4075 Жыл бұрын
ਸੰਦ।ਤੋੜ।ਕੈ।ਉਹ।ਖਲਾਰ।ਜਾਦਾ।ਬਣਾਕੇ।ਦੈਣ।ਦੀ।ਬਜਾਈ।ਜੈੜਾ।ਸਿਰੇ।ਦਾ।ਨੰਗ।ਤੇ।ਗੰਦ।ਹੁਦਾ
@ranakamrankami72
@ranakamrankami72 Жыл бұрын
Ssa slaam malkeet bai g very Good 👍 and I respect malkeet bai g like a family member ❤ 💙 ♥ 💖 💕
@singhhundal8655
@singhhundal8655 Жыл бұрын
Ssa 22g ਸਾਰਿਆ ਨੂੰ 🙏. ਗੱਲਾ 22g ਸੱਚੀਆਂ ਨੇ ਸਾਰੀਆਂ
@jaswindersinghbrar4731
@jaswindersinghbrar4731 Жыл бұрын
Nice video ❤❤❤
@SurendraSinghSirohi
@SurendraSinghSirohi Жыл бұрын
Beautiful vlog veere
@RohitKumar-tr5po
@RohitKumar-tr5po Жыл бұрын
Nice 🌺💕💕
@user-ug8rb4qk3l
@user-ug8rb4qk3l 9 ай бұрын
Very nice y
@raoisrar1741
@raoisrar1741 Жыл бұрын
sat shri akaal ji. 🙏🙏🙏❤
@NirvairSekhon-ir4gu
@NirvairSekhon-ir4gu Жыл бұрын
Nice 22 🙏🙏🙏🙏🙏
@gurindersinghgurindersingh9643
@gurindersinghgurindersingh9643 Жыл бұрын
ਸਤਿ ਸ੍ਰੀ ਆਕਾਲ ਬਾਈ ਜੀ
@RajinderSingh-lb9wy
@RajinderSingh-lb9wy Жыл бұрын
Sat shree Akaal ji Rajinder Singh Sandhu
@GurvinderSingh-jg4nn
@GurvinderSingh-jg4nn Жыл бұрын
ਸਤਿ ਸ੍ਰੀ ਅਕਾਲ ਬਾਈ ਜੀ 🙏🙏
@singhrasal8483
@singhrasal8483 Жыл бұрын
Video enjoy
@Ravindersingh-ye7bt
@Ravindersingh-ye7bt Жыл бұрын
You are right 🇺🇸
@ramindersandhu1948
@ramindersandhu1948 Жыл бұрын
ਸ਼ਾਡੇ ਪਿੰਡ ਅਜ ਤੋ 23 ਸਾਲ ਪਹਿਲਾਂ ਇਹ ਜਗਾਡ ਹੂਕ ਦਾ ਕਰਾਇਆ ਸੀ ।ਸ਼ਾਡੇ ਕੋਲ 3511 ਜੀਟਰ ਸੀ ।ਆਸੀ ਉਸ਼ਦੀ ਹੂਕ ਦੇ ਉਪਰ ਰਖ ਕੇ ਲੰਮਾ ਸਪੈਡਲ ਦਾ ਗੂਲਾਂ ਬਣਾਇਆ ਸੀ ਹੂਕ ਦੇ ਉਪਰ ਰਖ ਕੇ ਟਰਾਲੀ ਪਾ ਕੇ ਲੇ ਆਏ ।ਫਿਰ ਉਹਨੂੰ ਸਾਰਾ ਪਿੰਡ ਹੀ ਇਦਾ ਵਰਤਦਾ ਰਿਹਾਂ ।ਇਸ ਲਈ ਇਹ ਤੁਹਾਡਾ ਜੁਗਾਡ ਫੇਲ ਆ।
@GursewakSingh-wm7gt
@GursewakSingh-wm7gt Жыл бұрын
ਬਹੁਤ ਵਧੀਆ ਕੀਤਾ ਜੀ ਪੈਸੇ ਲਾਏ ਆਪਣੀ ਲੋੜ ਲਈ ਆਪ ਜੋ ਮਰਜ਼ੀ ਕਰੋਂ ਕਿਸੇ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਝੌਲ਼ਾ ਰੁਪਿਆ ਦਾ ਲੱਗਦਾ
@STCvlogs7959
@STCvlogs7959 Жыл бұрын
Congratulations bro 🙏🙏🙏 👍👍👍👍. 💕💕💕 Komal Sidhu from Moga Punjab 💕💕💕
@jaskaranchahal5333
@jaskaranchahal5333 Жыл бұрын
ਬਾਈ ਜਿਹੜਾ ਤੁਸੀਂ ਹੁੱਕ ਤੇ ਜਗਾੜ ਲਾਇਆ ਇਸਨੇ ਟਰੈਕਟਰ ਦੀ ਹੁੱਕ ਉਪਰੋ ਤੋੜ ਦੇਣੀ ਹੈ ਜਦੋਂ ਟਰੈਕਟਰ ਲੋਡ ਤੇ ਮੂਰੇ ਤੋਂ ਖੜਾ ਹੁੰਦਾ
@manrajsingh430
@manrajsingh430 Жыл бұрын
Bhut dil dukhda yrr lok nhi dekhde ehh tuhdi gal sach a bai koi eve da trala sale te hega tuhda area ch koi
@sarbjeetSingh-yn4mt
@sarbjeetSingh-yn4mt Жыл бұрын
Rotaweter da cross jora Compny da 500 da Ikk aa y 2 pwaey aa new ki keeta javy hars putra
@sarbjeetSingh-yn4mt
@sarbjeetSingh-yn4mt Жыл бұрын
Mey v kakh theek kraea y widd bus hun ni deni y dukh lagda
@PreetKahlon-wx1ft
@PreetKahlon-wx1ft Жыл бұрын
Vere shi gal aa mere v trale da pora oper vala wed vinga krta pipe gva dita hun ek doje da naam lyi jande dale de kunde hi gva dite 21 foota trala aa 6.5 lakh da bnya pishly sala hi 12ve month vich te es Kank vich hi 50 hjar da nuksan krke loka hun koi pusda hi nhi
@harjikaur6482
@harjikaur6482 Жыл бұрын
Congratulations ji Waheguru aap nu bahoot kaamjabia bhakhshan ji bless you. Malkeet veer ji kchee lasi te pani khoob pio ji bahoot garmi vich kam karna , sehat te asr karda hai ji apne sehat da kheehal rakho ji 🙏🏻🌷👍
@mantajsingh5001
@mantajsingh5001 Жыл бұрын
Ssa g
@JaswinderSingh-ps6lz
@JaswinderSingh-ps6lz Жыл бұрын
Bai ah trala 10 sal purna hun shi sistem ahonda T s B da
@jugrajsinghjugrajsingh5964
@jugrajsinghjugrajsingh5964 Жыл бұрын
ਮਹਾਂ ਪਤਾ ਨੀ ਕੀ ਬੰਬ ਲਵਾ‌ ਤਾ ਟਰਾਲੇ ਨੂੰ ਰਹਿ ਗਏ ਘੋੜੇ ਹੀ ਮਾਹਲਾ ਵਾਲੇ
@inderjitsinghjawanda6396
@inderjitsinghjawanda6396 Жыл бұрын
ਮੈਂ ਨਵਾਂ ਤਵੀਆਂ ਵਾਲਾ ਜਿੰਦਾ ਲਿਆ ਸੀ, ਨਾਲਦੇ 2,3 ਪਿੰਡ ਵਾਲੇ ਮੰਗਣ ਆ ਜਾਂਦੇ ਸੀ ਬੰਦਾ ਕੀ ਕਰੇ
@JaswinderSingh-ps6lz
@JaswinderSingh-ps6lz Жыл бұрын
Bai tusi daljit da trala har mele te lah ke ge ohda bed ve nhi lahn dita ohda ve jigra hun oh tuhda trala nhi pa sakhda
@nathajnala978
@nathajnala978 Жыл бұрын
Veer ohna kiha te hai k lihaj wale nal tractor v de dena
@JaswinderSingh-ps6lz
@JaswinderSingh-ps6lz Жыл бұрын
Bai hun huk change kar
@harpreetsingh493
@harpreetsingh493 Жыл бұрын
Bai pehla ਟਰਾਲੀ ਦਿੰਦੇ c ਹੁਣ tractor v nal ਦੇਵੋ ge
@sandhupreetvlogs
@sandhupreetvlogs Жыл бұрын
ਵੀਰ ਸੱਦ ਬਹੁਤ ਔਖੇ ਬਣਦੇ ਨੇ ਜੇ ਨਾ ਕੋਈ ਦੇਵੇ ਫਿਰ ਕਿਹਦੇ ਹੈਗਾ ਤੇ ਟਰਾਲਾ ਈ ਮੈ ਕੇਹੜਾ ਏਡੀ ਵੱਡੀ ਚੀਜ਼ ਮੱਗਲੀ
@GurjeetSingh-tj4mn
@GurjeetSingh-tj4mn 10 ай бұрын
22 eh tralla tuc check karaaea TSB alea toh b ohna da e banea hoea?
@villagerslovers2021
@villagerslovers2021 Жыл бұрын
Khus ni hunda y hajma rakho baba hor deyo ki gallan ne jar eh
@JobFarming
@JobFarming Жыл бұрын
ਬਾਈ ਜਦੋਂ ਆਪ ਪੈਸੇ ਲਾਕੇ ਚੀਜ ਬਣਾਈ ਹੋਵੇ। ਜਦੋਂ ਅਗਲਾ ਤੋੜਕੇ ਖੜਾ ਜਾਵੇ ਤਾਂ ਦੁੱਖ ਲਗਦਾ ਹੀ ਆ। ਬਾਈ ਮੈਂ ਇਹਨਾਂ ਕੰਮਾਂ ਵਿੱਚ ਹੀ Rotavator,ਟਰਾਲੀ,ਤਵੀਆਂ,ਸੁਹਾਗਾ,ਹਲ, ਜਿੰਦਰਾ, ਕਰਾਹ,ਲੱਕੜ ਦਾ ਸੁਹਾਗਾ, ਗੰਨੇ ਸੀੜਨ ਆਲੇ ਹਲ ਤੁੜਵਾ ਚੁੱਕਾ। ਹੋਰ ਛੱਡ ਟਰੈਕਟਰ ਵੀ ਤੁੜਵਾਇਆ। ਫੇਰ ਜੇੜੇ ਬੰਦੇ ਨੇ ਤੋੜਿਆ ਹੋਵੇ ਓਹੀ ਕਹੇ ਵੀ ਤੁਸੀਂ ਆਪਣੀਆਂ ਚੀਜ਼ਾਂ ਦਾ ਖਿਆਲ ਨੀ ਰੱਖਦੇ ਫੇਰ ਹੋਰ ਦਿਲ ਚੁੱਭਦੀ ਗੱਲ ਲਗਦੀ।ਤੇਰੇ ਕੋਲ ਬਾਈ ਆਪਣੀਆਂ ਚੀਜਾਂ ਨਹੀਂ ਹੋਣਗੀਆਂ ਮੰਗਦਾ ਹੋਵੇਂਗਾ।ਅਪਣੀ ਬਣਾ ਫੇਰ ਪਤਾ ਲੱਗੂ। ਘਰਦਿਆਂ ਤੋਂ ਜੋ ਗਾਲ਼ਾਂ ਖਾਂਦਾ ਸੀ ਵੀ ਤੂੰ ਲੋਕਾਂ ਤੋ ਤੁੜਵਾਕੇ ਫੇਰ ਸਾਡੇ ਕੋਲੋਂ ਪੈਸੇ ਮੰਗ ਮੰਗ ਠੀਕ ਕਰਵਾਈ ਜਾਂਦਾ ਓਹ ਅਲੱਗ।ਕਿਉੰਕਿ ਮੈਂ ਆਪਣੇ ਕੋਲ ਪੈਸੇ ਵੀ ਨੀ ਰੱਖਦਾ। ਹੁਣ ਟਰਾਲੇ ਨੂੰ ਵੀ ਜੁਗਾੜ ਕਰਾਇਆ ਹੋਇਆ, Rotavator ਨੂੰ ਵੀ,ਹਲਾਂ,ਸੁਹਾਗੇ ਨੂੰ ਵੀ,ਤਵੀਆਂ ਬਣਾਉਣੀਆਂ ਜੈਕ ਵਾਲੀਆਂ,ਬਾਕੀ ਤਵੀਆਂ ਆਲਾ ਜਿੰਦਾ ਬਣਾਕੇ ਓਹਨੂੰ ਸਾਫ ਨਾਂਹ ਕਰ ਦਿਆ ਕਰਨੀ ਕਿਉੰਕਿ ਓਹ ਝਾਲ ਨੀ ਝੱਲਦਾ।ਲੱਕੜ ਆਲਾ ਸੁਹਾਗਾ ਦੁਬਾਰਾ ਬਣਾਉਣਾ ਦਿੱਤਾ ਹੋਇਆ।ਓਹਦੇ ਤੇ ਵੀ 10 ਹਜਾਰ ਲੱਗਣਾ।
@sarbjeetSingh-yn4mt
@sarbjeetSingh-yn4mt Жыл бұрын
150 workshaap aly ney Lia
@gagandeephari2580
@gagandeephari2580 Жыл бұрын
Bai name ta das da
@harjeetsingh6802
@harjeetsingh6802 Жыл бұрын
ਜੇ ਮਸ਼ੀਨਰੀ ਚੱਲੂ ਗੀ ਤਾ ਹੀ ਟੱੁਟ ਭੱਜ ਹੋਅੂ ਸ਼ੈੱਡ ਵਿੱਚ ਖੜਾ ਕੇ ਰੱਖੋ ਨਵਾ ਹੀ ਰਹੂ
@GurpreetSingh-zr1sh
@GurpreetSingh-zr1sh Жыл бұрын
1121
@amritsinghdhanoa5434
@amritsinghdhanoa5434 Жыл бұрын
Magama sadanda denn nall bachda ni
@mandipjosan1454
@mandipjosan1454 Жыл бұрын
Fatta na kholo Kush upper rakh ho janda
@Nirmalsinghaujla720
@Nirmalsinghaujla720 Жыл бұрын
ਬਾਈ ਗੰਨਾ ਬੀਜਣ ਵਾਸਤੇ ਹਲ ਲੈਣਾ ਸੀ ਟ੍ਰੇਂਚ ਸਿੰਗਲ 4 -5 ਫੁੱਟ ਵਾਲਾ ਕਿੱਥੋਂ ਮਿਲੂ ਜਾ ਪੁਰਾਣਾ ਮਿਲਜੇ
@penduvlogs0064
@penduvlogs0064 Жыл бұрын
ਟਾਂਡਾ Hoshiarpur to ਬਣਦਾ ਧੀਰ ਫੀਲਡ
@JaswinderSingh-ps6lz
@JaswinderSingh-ps6lz Жыл бұрын
Bai tusi neter nu nhi dena chide trala 11:28
@CaliStarJatt
@CaliStarJatt Жыл бұрын
Mere Man ch v Neter huni aye c.
@Gursewakgill-uz9cv
@Gursewakgill-uz9cv Жыл бұрын
Bai ji ਤੁਹਾਡਾ ਨੰਬਰ send krdo gal karni c
New model rc bird unboxing and testing
00:10
Ruhul Shorts
Рет қаралды 27 МЛН
Опасность фирменной зарядки Apple
00:57
SuperCrastan
Рет қаралды 10 МЛН
Best KFC Homemade For My Son #cooking #shorts
00:58
BANKII
Рет қаралды 65 МЛН
New model rc bird unboxing and testing
00:10
Ruhul Shorts
Рет қаралды 27 МЛН