ਮਿਣਤੀ ਕਰਨ ਵਾਸਤੇ ਆ ਲੇਜਰ ਤੋਂ ਉੱਪਰਲੀ ਚੀਜ ਆ ਗਈ,,, ਦੇਖੋ ਕਿਵੇਂ ਕਰਦੀ ਆ ਮਿਣਤੀ

  Рет қаралды 111,136

Shonki Sardar

Shonki Sardar

Жыл бұрын

#sukhjinder_lopon

Пікірлер: 106
@AarmanS
@AarmanS Жыл бұрын
ਵੀਰੇ ਇਹ ਇਧਰ ਕੈਨੇਡਾ ਅਮਰੀਕਾ ਵਿੱਚ ਤਾਂ ਪਹਿਲੇ ਹੀ ਸੜਕਾਂ ਬਣਾਉਣ ਦੇ ਕੰਮ ਵਿੱਚ ਬਹੁਤ ਵਰਤੋਂ ਹੁੰਦੀ ......ਬਾਕੀ ਏਹ ਜਮੀਨਾਂ ਦੀ ਮਿਣਤੀ ਦੇ ਨਾਲ ਨਾਲ, ਨਵੀਆਂ ਕਾਲੋਨੀਆਂ (developments) ਕੱਢਣੀਆਂ ,ਫਸਲਾਂ ਦੇ ਸਰਵੇ ਚ, ਸਰਕਾਰੀ ਮੁਆਵਜ਼ਾ ਦੇਣ,...ਏਥੋਂ ਤੱਕ ਕਿ google maps ਤੇ ਜਿਨ੍ਹਾਂ data ਪਿਆ ਉਹਦੇ ਚ, ਉਹਨੂੰ update ਕਰਨ ਲਈ ਸਭ ਜਗ੍ਹਾ ਏਸ ਦੀ ਵਰਤੋਂ ਕੀਤੀ ਜਾਂਦੀ।
@Easylive438Tv
@Easylive438Tv Жыл бұрын
Piece
@baltejsinghdhillon691
@baltejsinghdhillon691 Жыл бұрын
ਵੀਰ ਅਸੀਂ ਜਾਤਾਂ ਪਾਤਾਂ ਅਤੇ ਗੁਉ ਮੂਤਰ ਵਿਚੋਂ ਤਾਂ ਪਹਿਲਾਂ ਨਿਕਲ ਜਾਈਏ ਰਾਤੀਂ ਜਗਰਾਤੇ ਦਿਨੇ ਸੜਕਾਂ ਰੋਕੋ ਆਥਣੇ ਕੀਰਤਨ ਵਿੱਚ ਵੀ ਜਾਣਾ ਹੈ। ਫੇਰ ਲੰਗਰ ਖਾ ਕੇ ਮਸਾਂ ਦੋ ਕੁ ਘੰਟੇ ਅਰਾਮ ਮਿਲਦਾ ਹੈ ਉਥੇ ਸਾਰਾ ਦਿਨ ਮਸ਼ੀਨ ਬਣੇ ਫਿਰਦੇ ਹਨ ਫੇਰ ਬਾਹਰਲਿਆਂ ਨੂੰ ਸਵਰਗ ਕਿਥੋਂ ਮਿਲੂ, ਸਾਡਾ ਉਹ ਤਾਂ ਪੱਕਾ ਹੈ।
@gurbindersingh7579
@gurbindersingh7579 Жыл бұрын
Phr 22 hun ki kita jawe J edhar pehla hi aa taa
@AarmanS
@AarmanS Жыл бұрын
@Gurbinder Singh tu 22 chup krke baith ja ehna he bhut a tere lyi....j koi chazz da comment nhi krna aunda ta chup he baith jayo. ਸਿਆਣੇ ਕਹਿੰਦੇ........1 ਚੁੱਪ 100 ਸੁੱਖ 🤗🤭🤫🤐
@sandeepnagra6085
@sandeepnagra6085 2 күн бұрын
ਮੂਰਖ ਲੋਕਾਂ ਨੇ ਬੁਰਜੀਆਂ ਹੀ ਨਹੀਂ ਸਾਂਭੀਆਂ ਕਈਆਂ ਨੇ ਖੇਤਾਂ ਚ।
@bahadursingh9718
@bahadursingh9718 Жыл бұрын
ਲੋਪੋਕੇ ਵੀਰੇ ਮੈਂਨੂੰ ਕਾਫੀ ਟਾਈਮ ਹੋ ਗਿਆ ਮੈਸੇਜ ਨਹੀਂ ਕੀਤਾ ਤੁਸੀਂ ਬਹੁਤ ਹੀ ਵਧੀਆ ਜਾਨਕਾਰੀ ਦੇਂਦੇ ਹੋਂ ਇਹ ਵੀਰ ਜੀ ਇਸ ਨੂੰ ਚਲਾਉਂਦਾ ਤਾਂ ਬੰਦਾ ਹੈ ਬੰਦਾ ਇਸ ਨੂੰ ਜਿਥੇ ਮਰਜੀ ਕਰ ਲਵੇ ਬਨਾਆਂ ਤਾਂ ਬੰਦੇ ਨੇ ਹੈ ਬੰਦਾ ਜਿਥੇ ਮਰਜੀ ਕਰ ਲਵੇ ਧੰਨਵਾਦ ਬਹਾਦੁਰ ਸਿੰਘ
@Agriculture890
@Agriculture890 Ай бұрын
ਵਧੀਆ ਜਾਣਕਾਰੀ ਵੀਰੇ
@r.jawandha5343
@r.jawandha5343 Жыл бұрын
ਇਹੀ ਤਕਨੀਕ ਹੁਣ ਮੋਬਾਈਲਾਂ ਵਿੱਚ ਵੀ ਆ ਚੁੱਕੀ ਹੈ ਸਿੱਧਾ ਆਪਣੇ ਖੇਤ ਵਿੱਚ ਖੜ੍ਹਕੇ ਖੇਤ ਦੀ ਮਿਣਤੀ ਕਰ ਸਕਦੇ ਹੋ, ਫਾਰਮਰ ਕੇਅਰ ਸੌਫਟਵੇਅਰ ਹੈ
@paramjitsingh2635
@paramjitsingh2635 Жыл бұрын
ਬਹੁਤ ਵਦੀਆ ਉਪਰਾਲਾ ਕੀਤਾ ਵਹਿਗੂਰੁ ਜੀ ਚੜ੍ਹਦੀ ਕਲਾ ਬਖਸ਼ਣ
@AmandeepSingh-xg8rq
@AmandeepSingh-xg8rq Жыл бұрын
ਬਹੁਤ ਵਧੀਆ ਵੀਰ
@jaskaranchahal5333
@jaskaranchahal5333 Жыл бұрын
ਇਕ ਸਰਮੇ ਨੇ ਨਾਂ ਪਿੱਛੇ ਸਿੰਘ ਲੱਗੇ ਮੁੰਡਿਆਂ ਦੀ ਮਦਦ ਕੀਤੀ ਹੈ ਇਸ ਤੋਂ ਵੱਡੀ ਸਾਡੀ ਆਪਸੀ ਭਾਈਚਾਰਕ ਸਾਂਝ ਦੀ ਇਕ ਵੱਡੀ ਮਿਸਾਲ ਹੈ
@anmoldeep3749
@anmoldeep3749 Жыл бұрын
Bahut vadiya video aw
@harmeetsinghji
@harmeetsinghji 8 ай бұрын
ਜ਼ਰੀਬ ਐਪਲੀਕੇਸ਼ਨ ਤੇ ਬਹੁਤ ਵਧੀਆ ਮਿਣਤੀ ਕਰ ਸਕਦੇ ਹਾਂ ਫ੍ਰੀ ਚ
@gillvikramjitsingh427
@gillvikramjitsingh427 Жыл бұрын
Bhut wdia virr
@SatwinderSingh-xb8eo
@SatwinderSingh-xb8eo Жыл бұрын
Good job ji. I liked it.
@chaggersingh2865
@chaggersingh2865 25 күн бұрын
ਬਹੁਤ ਵਧੀਆ ਮਿਣਤੀ ਦੇ ਲਈ ਇਹ ਮਸ਼ੀਨ
@horsesearchers6188
@horsesearchers6188 Жыл бұрын
India ਚ ਹੁਣ ਆਏ ਸੁਖਜਿੰਦਰ ਬਾਈ... Edr ਬਾਹਰ haigi eh ਚੀਜ਼ ਆਮ ਹੀ
@GurdeepSingh-wo2jd
@GurdeepSingh-wo2jd Жыл бұрын
ਵਧੀਆ ਜੀ
@RajaSingh-sl2yp
@RajaSingh-sl2yp Жыл бұрын
Bai bhot bhot vdai raja muktsar
@GurlalSingh-bn8xz
@GurlalSingh-bn8xz Жыл бұрын
Waheguru ji 🙏🙏🙏🙏🙏
@JagwinderSingh-sd1fi
@JagwinderSingh-sd1fi Жыл бұрын
2019 ਚ ਅਸੀ ਇਹਦੇ ਨਾਲ ਮਿਣਤੀ ਕਰਾਈ ਸੀ
@JASVIRSINGH-mn2pm
@JASVIRSINGH-mn2pm Жыл бұрын
Shi hoi minti bai
@gurmindersandhu9732
@gurmindersandhu9732 Жыл бұрын
@@JASVIRSINGH-mn2pm nhi 22
@HarwinderSingh-zo6ev
@HarwinderSingh-zo6ev Жыл бұрын
Kina kharcha Aya c ji
@JagwinderSingh-sd1fi
@JagwinderSingh-sd1fi Жыл бұрын
@@HarwinderSingh-zo6ev 11 ਹਜਾਰ 22
@JagwinderSingh-sd1fi
@JagwinderSingh-sd1fi Жыл бұрын
@@JASVIRSINGH-mn2pm ਹਾਜੀਂ ਬਾਈ
@GurmeetSingh-zj4bh
@GurmeetSingh-zj4bh Жыл бұрын
Vadhayiaan bayi ji
@gagandeepgadhersabb1540
@gagandeepgadhersabb1540 Жыл бұрын
Nice 👌👌👌
@jagdevsinghbajwa2652
@jagdevsinghbajwa2652 Жыл бұрын
Good luck bro 🥰🥰👌
@abdullahafzal9772
@abdullahafzal9772 Жыл бұрын
Good 👍
@gurchahansingh5165
@gurchahansingh5165 Жыл бұрын
Very Good Good woshes
@parmjitdeol1924
@parmjitdeol1924 Жыл бұрын
Good bai g
@gurleendairyfarmrajasthan8384
@gurleendairyfarmrajasthan8384 Жыл бұрын
Very nice
@baljindersinghdhillon3379
@baljindersinghdhillon3379 Жыл бұрын
Good ji
@rajindersinghsandhusandhu7811
@rajindersinghsandhusandhu7811 25 күн бұрын
This is RTK very accurate as we have used in life time
@khushvinderkhokhar
@khushvinderkhokhar Жыл бұрын
Area keda. 22 da laser ale da pardan
@GurdeepSingh-wo2jd
@GurdeepSingh-wo2jd Жыл бұрын
Good g
@RupinderSingh-gh1md
@RupinderSingh-gh1md Жыл бұрын
ਵਾਹ ਜੀ ਵਾਹ
@sagarsialkoti5357
@sagarsialkoti5357 Жыл бұрын
बहुत बहुत बधाई इस बच्चे नू प्रमात्मा कामयाब करे सब्सक्राइब कर दिया है वैल दबा दी है
@nagragurjit
@nagragurjit Жыл бұрын
ਰੁਪਏ ਤੇ ਲਾੲੇ 22 ਨੇ ਚੰਗੀ ਗੱਲ ਏ ਪਰ ਸਾਡੇ ਪਿੰਡ ਹੋੲੀ ਸੀ ਖੇਤਾ ਦੀ ਮਿਣਤੀ ਪਰ ਫੈਲ੍ਹ ਹੋ ਗਈ ਸੀ। ਲੜਾਈ ਹੋਈ ਸੌ ਵੱਖ, ਬਾਕੀ ਕਿਸੇ ਦਾ ਪਤਾ ਨਹੀਂ ਪਰ ਸਾਡੇ ਨਹੀਂ ਗੱਲ ਬਣੀ
@SonuSandhu88
@SonuSandhu88 Жыл бұрын
Jisnu deni aa gyi ,ohde lyi fail hi aa
@jasvirsingh-hl9co
@jasvirsingh-hl9co Жыл бұрын
Sukhjinder bai vikrant di video kdo kroge..osde ghode bhi dikhao veer..kaili osdi nisani aa..
@surindersaini6797
@surindersaini6797 Жыл бұрын
22 g patwari ya kannogo ta office vich apni add da poster la k ao khas kar mohali dia tehsila vich ......Jiva k tehsil kharar, dera Bassi, majri ..... Laser valea na ave hi add kiti hoi a ......
@SSingh-vs9js
@SSingh-vs9js Жыл бұрын
Ehnu EDM kehnde ne bai ji Baki har country vich apo apne name ne ehde ehde nal buildings ban diya ne oh b 60,60 ,70,70 flora
@JOHALDESIWEB
@JOHALDESIWEB Жыл бұрын
ਇਹ ਚੀਜ਼ ਤੇ ਪਹਿਲਾ ਵੀ ਦੇਖੀ ਕਾਫ਼ੀ ਚਿਰ ਹੋ ਗਿਆ ਪਰ ਕੈਮਰਾ ਏਸੇ ਤਰ੍ਹਾਂ ਸਟੈਂਡ ਤੇ ਲਗਾਇਆ ਹੁੰਦਾ ਸੀ ਤੇ ਇਕ ਪਾਈਪ ਜਹੀ ਨੂੰ ਛੋਟਾ ਜਿਹਾ ਪਹੀਆ ਜਿਹਾ ਲੱਗਾ ਹੁੰਦਾ ਸੀ ਤੇ ਸੜਕ ਦੇ ਕੰਢੇ ਇਕ ਜਾਣਾ ਰੇਹੜੀ ਜਾਂਦਾ ਹੁੰਦਾ ਸੀ, ਖਾਸ ਕਰਕੇ ਜਦੋਂ ਕੋਈ ਨਵੀਂ ਸੜਕ ਬਣਾਉਣ ਜਾ ਲੁਕ ਪਾਊਣੀ ਹੋਵੇ 🤔
@lakhbirsingh5717
@lakhbirsingh5717 Жыл бұрын
आपका ariya कौनसा है बाई जी।क्या आप हरियाणा से हैं ।
@rooproopverynice5362
@rooproopverynice5362 Жыл бұрын
Dubai vich v a he tacnik varti jandi
@harpreetsingh9052
@harpreetsingh9052 Жыл бұрын
Good
@jassisandhu1470
@jassisandhu1470 Жыл бұрын
Atttttt siraaaaaaaa
@vishvas8772
@vishvas8772 Жыл бұрын
Bhot changa kam aa baii da tasallibaksh aa pura. Kaam waste bai nu jrur contact kro. Experienced aa. Fully satisfied by work
@sekhons8161
@sekhons8161 Жыл бұрын
Meh ehi veer huna kolo karvai c minti..Bahut vadia insaan ne sandeep huni.. Bahut acurate minti hundi eh machine nal..✅🏅
@Wahegurupalsinghdeol
@Wahegurupalsinghdeol Жыл бұрын
ਕਿੰਨੇ ਪੈਸੇ ਲੈਂਦੇ ਨੇ ਵੀਰ ਇਹ ਮਿਣਤੀ ਕਰਨ ਦੇ
@kishorsingh4635
@kishorsingh4635 5 ай бұрын
Land recording time there are found many discripancy in kandi areas and saying signal problem due to hilly ares.
@JOHALDESIWEB
@JOHALDESIWEB Жыл бұрын
ਕਿਸੇ ਦਿਨ ਨੂੰ ਇਹ ਸਿਸਟਮ ਮੋਬਾਈਲ ਐਪ ਵਿੱਚ ਵੀ ਜ਼ਰੂਰ ਆਊਗਾ ਕਿਓਂਕਿ ਸੈਟੇਲਾਈਟ ਗੂਗਲ ਮੈਪ ਮੋਬਾਈਲ ਨਾਲ ਵੀ ਚਲਦਾ ਹੈ 🤔
@TechnoHumble
@TechnoHumble Ай бұрын
Eh technology mobile vich v work kardi aa jareeb name hai app da
@satnambansrey7255
@satnambansrey7255 Жыл бұрын
Ah ta 10 saal pehla di dekhi a koi nawi ni bai.ah companies use kardiya level karn nu road lyi ja hor kmm, kilometres tkk vdiya vdiya dikha daindi.baki alag alag v a
@gurtejghumaan9038
@gurtejghumaan9038 Ай бұрын
sade tn eh machine nal fark pegeya c minti ch killa badar vadh katt hogi c jd phita nal minti kiti machine wala khud mangeya c v galt hogyi
@manjindersinghghumaan1466
@manjindersinghghumaan1466 Жыл бұрын
ਬਾਈ ਜੀ ਇਹ ਕਿੰਨੇ ਦੀ ਮਸ਼ੀਨ ਇਹ
@tarsemsinghrandhawa7970
@tarsemsinghrandhawa7970 28 күн бұрын
ਬਾਬਾ ਬਕਾਲਾ ਸਾਹਿਬ ਦੇ ਇਰੀਏ ਵਿੱਚ ਮਸ਼ੀਨ ਵਾਲੇ ਦਾ ਮੁਬੇਲ ਨੰਬਰ ਦਿੳ ਜੀ
@sgl8191
@sgl8191 Ай бұрын
Sir, tell the price of the whole system?
@sikandersingh6507
@sikandersingh6507 Жыл бұрын
ਇਹ ਬਹੁਤ ਪਹਿਲਾਂ ਤੋਂ ਸੀ ਪਰ ਬਰਤਣ ਤੋਂ ਪਰਹੇਜ ਕਰਦੇ ਸਨ ਥਰੈਡੋਲਾਇਟ ਬਗੈਰਾ।
@gurdevsinghmevverijdenacha2345
@gurdevsinghmevverijdenacha2345 Жыл бұрын
Veer g jameen di minter krvane hi please send mobile no
@PhoneWale-vq8mi
@PhoneWale-vq8mi 21 күн бұрын
Fancore
@user-pk1hw1jr9m
@user-pk1hw1jr9m 23 күн бұрын
ਸੱਤ ਕਿਲਿਆ ਦਾ ਕਿਨਾ ਖਰਚ ਆਵੇਗਾ ਤੇ ਕੀ ਪੱਥਰ ਬਟ ਤੋ ਹੀ ਮਿਣਤੀ ਹੋਵੇਗੀ
@sachindigra
@sachindigra Жыл бұрын
Civil engg da kam hor sokha houja ka ehde nal vaihe te meinu aap kdhi staff ve ni chaj nal frna aaya😅😅…
@lokawaajchannlgaivy6706
@lokawaajchannlgaivy6706 Жыл бұрын
Kinne paise 10 kille di minty di
@jeetsaab1103
@jeetsaab1103 Жыл бұрын
Dgps south machine
@BALWINDERSingh-hu2fe
@BALWINDERSingh-hu2fe Жыл бұрын
Long.& Lat. nal kive marji gin min skde ho . school ch bachyan nu dassya janda hai
@jaidhaliwal13
@jaidhaliwal13 4 ай бұрын
bai assi ik software te kam kr rahe a jive lok map te minde c hun appa global coordination naal 4 laal pathe da data collet kr lena te uss to baad us de hisaab naal hi sare punjab de google maps te dots lag jange 5-5 kille te jo pehla labh ke accurate mark kite hoye point to hi chake jange jis naal tusi apne kol de laal pather di accuracy v pata kr skde ha te uso kinni dur ki minti krni hai ohda drawing banake usde naal de kise v khet nu naap skde ha.
@ashubansal8077
@ashubansal8077 2 ай бұрын
Detail me
@inderpalsingh1426
@inderpalsingh1426 Ай бұрын
Kheri app e thodi g .ban ge
@sgl8191
@sgl8191 Жыл бұрын
Dear sir, I heard in land measurement, persons operating this machine play foul & help one party & loss to others. Is it possible?pl clear.
@surinderbrar4249
@surinderbrar4249 6 ай бұрын
I think it's possible, because a normal person does not know how much he measured. They may get money from one party and favour him along with officials
@LakhvirSingh-vf4eg
@LakhvirSingh-vf4eg 3 ай бұрын
Good❤
@SUKHDEVSINGH-bx6sr
@SUKHDEVSINGH-bx6sr Жыл бұрын
Kine paise lende ho
@Nupa-bb1xs
@Nupa-bb1xs 20 күн бұрын
Eh ehna kaho ki te loka nu kaho Punjab Cm sarkar eh kare ki Minti karni private kare ehna nu Licence jri karn ta jo kise ne kroni hove ta kye mahinia da time na lagge kdo v karai ja sake
@jeetsaab1103
@jeetsaab1103 Жыл бұрын
25mm err
@jeetsaab1103
@jeetsaab1103 Жыл бұрын
Sim use krke 60 km kr dindi a
@kanwarjitsingh3316
@kanwarjitsingh3316 Жыл бұрын
Rate for this technique is high and it is the duty of kangoo and patwari for this todo so. Rates are high what for the duty of kangoo and patwari
@Laljeet104
@Laljeet104 6 ай бұрын
Patwari kanoongo mashine Wale to chah pani😂
@HgfghHhdfgh
@HgfghHhdfgh 25 күн бұрын
Ehna.di.kamm.karn Di.neet.hi Nahi.phone.tan.attend.ni.kar.sakde
@jeetsaab1103
@jeetsaab1103 Жыл бұрын
Jyada to jyada 1inch err a
@Sonerangapunjab
@Sonerangapunjab Жыл бұрын
ਗੋਲ ਕਿਵੇਂ ਮਿਣਤੀ ਕਰੋ
@harbansbadesha
@harbansbadesha Жыл бұрын
Oh ਤੂੰ ਆਪ ਘੱਟ ਬੋਲਿਆ ਕਰ ਪਤਾ ਤੂੰ ਫੁਕਰਾ
@chobarrvlogs5197
@chobarrvlogs5197 Жыл бұрын
Mai ah km Sikh da peya va
@user-cu6sh6oc7b
@user-cu6sh6oc7b 23 күн бұрын
The are using all word I looking in Europe inbelgium
@HgfghHhdfgh
@HgfghHhdfgh 25 күн бұрын
App.ne.comment.kar Me.hi Anna.di.hwa.khrab.kar.diti
@brarfarm5408
@brarfarm5408 Жыл бұрын
13 ਕਿੱਲਿਆਂ ਦੀ ਮਿਣਤੀ ਦਾ ਕਿੰਨਾ ਖਰਚਾ
@gurdeepaulakh7702
@gurdeepaulakh7702 28 күн бұрын
15000
@AnimalFun2454
@AnimalFun2454 Жыл бұрын
ਸਾਢੇ ਨੌਂ ਕਿਲਿਆਂ ਦੀ ਮਿਣਤੀ ਕਰਾਈ ਸੀ 3 ਮਹੀਨੇ ਪਹਿਲਾਂ ਹਜ਼ਾਰ ਰੁਪਏ ਕਿੱਲਾ ਖਰਚਾ ਆਇਆ ਸੀ
@harman2960
@harman2960 Жыл бұрын
Accuracy kini k aw? Kiwe apply krna
@AnimalFun2454
@AnimalFun2454 Жыл бұрын
@@harman2960 bai private hi c apne tain ek din pahla dsta c
@kulwantkunar
@kulwantkunar Жыл бұрын
Number haiga y bande da
@kulwantkunar
@kulwantkunar Жыл бұрын
Number haiga y bande da
@SukhdevSingh-if2yt
@SukhdevSingh-if2yt Жыл бұрын
Sand Lena veer
@SukhdevSingh-if2yt
@SukhdevSingh-if2yt Жыл бұрын
😁😁
@malwabelt5543
@malwabelt5543 Жыл бұрын
ਵੱਟਾਂ ਕੱਢ ਦਿੰਦਾ?
@ravindergill9225
@ravindergill9225 Ай бұрын
ਜੀ, ਰੈਫਰੈਂਸ ਪੁਇਂਟ ਕਿੱਥੋਂ ਲੈਣਾ ਹੁੰਦਾ ਖੇਤੀਵਾੜੀ ਜਮੀਨਾਂ ਵਿੱਚ ਬੁਰਜੀ ਤਾਂ ਕੋਈ ਲੱਭਦੀ ਨੀਂ ਲੜ੍ਹਨ ਨੂੰ ਅਗਲਾ ਤਿਆਰ ਹੁੰਦਾ, ਕਲੋਨੀਆਂ ਵਿੱਚ ਠੀਕ ਹੈ,.
@rajsinghtanda7272
@rajsinghtanda7272 Жыл бұрын
Bai. 💋 Kissan. Ta. Batt. Piche. Banda. Mar denda. 🚜💰💰💰Vaar. 😢😢😥🌎😢😥😢. 🕊💕☮️🕊🕊🕊🕊
@jagmohansinghchauhan1172
@jagmohansinghchauhan1172 Жыл бұрын
ਨਕਸ਼ੇ ਮੁਤਾਬਿਕ ਕਿਵੇਂ ਮਿਣਤੀ ਕਰੋਗੇ
@avtarsekhon1012
@avtarsekhon1012 Жыл бұрын
22 purani hai eh technology
@GurdeepSingh-zx8tn
@GurdeepSingh-zx8tn Жыл бұрын
ਇਹ ਅੱਜ ਤੋ ਪੰਜ ਸਾਲ ਪਹਿਲਾ ਅਸੀਂ ਮੂਣਕ ਏਰੀਏ ਚ ਆਮ ਵਰਤਿਆ ਇਸ ਵਾਸਤੇ ਸਿਵਲ ਇੰਜੀਨੀਅਰ ਡਿਗਰੀ ਕੀਤੀ ਹੋਣੀ ਚਾਹੀਦੀ ਹੈ। ਨਹੀਂ ਤਾਂ ਅਣਜਾਣ ਮਿਣਾਵੇ ਨੂੰ ਜੇਲ ਥਾਣੇ ਚ ਵੀ ਲੈ ਜਾਂਦੈ ,ਜੱਟਾ ਦੇ ਸਿਰ ਵੀ ਪਿੜਵਾ ਦਿੰਦਾ।
@SanjivKumar-sv2wo
@SanjivKumar-sv2wo Жыл бұрын
Lesae krah nai krna chahihda yrr paani bht barbaad krde tuci bhen di lun dubke mrjo sale punjab da sara paani barbaad kr dita ehna ne oh shrm kro eh kraah mada v paani khadan ni dinda te fr dharti ch jad paani hi na jau te fr paani na khtm.hau
@dilbegsingh3539
@dilbegsingh3539 Жыл бұрын
Good
WHO LAUGHS LAST LAUGHS BEST 😎 #comedy
00:18
HaHaWhat
Рет қаралды 18 МЛН
100❤️
00:19
MY💝No War🤝
Рет қаралды 13 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,7 МЛН