ਅਰਦਾਸ ਸਿਮਰਨ ਦੀ ਇੰਨੀ ਵੱਡੀ ਤਾਕਤ ॥ motivation video

  Рет қаралды 37,949

Japnoor khaira

Japnoor khaira

26 күн бұрын

ਅਰਦਾਸ ਸਿਮਰਨ ਦੀ ਇੰਨੀ ਵੱਡੀ ਤਾਕਤ ॥ motivation video
#motivation #goldentempleji #motivational #motivational #motivation #motivationalvideo #punjabi #katha #kathamaskeenji #motivational #motivationalquotes #motivationalvideo #gyandasagar#gurbanigyan #ardash #ardass #ardaswaheguru

Пікірлер: 138
@kuldipjhajj5085
@kuldipjhajj5085 7 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@jassalkaur3548
@jassalkaur3548 6 күн бұрын
❤❤❤🙏🙏🙏🙏🙏🙏🙏👌
@baljitsidhu6606
@baljitsidhu6606 8 күн бұрын
❤❤❤❤ਸਤਿਨਾਮ ਵਾਹਿਗੁਰੂ ਜੀ❤❤❤ ਵੀਰ ਜੀ ਬਹੁਤ ਹੀ ਸੋਹਣਾ ਸੁਝਾ ਦ੍ਣ ਲਈ ਧੰਨਵਾਦ
@harpreetsinghuppal4324
@harpreetsinghuppal4324 11 күн бұрын
ਵੀਰ ਜੀ ਬੇਹੱਦ ਸ਼ਲਾਘਾ ਯੋਗ ਵੀਡੀਓ ਹੈ, ਜੋ ਤੁਸੀਂ ਨਾਮ ਸਿਮਰਨ ਤੋ ਜੋਰ ਦੇ ਰਹੇ ਹੋ, ਬਹੁਤ ਵੱਡਾ ਉਪਕਾਰ ਹੈ ਆਪ ਜੀ ਦਾ ਧੰਨਵਾਦ
@gurbanishabad124
@gurbanishabad124 11 күн бұрын
🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🌹ਵਾਹਿਗੁਰੂ ਜੀ ਕਾ ਖਾਲਸਾ 🙏🏼 ਵਾਹਿਗੁਰੂ ਜੀ ਕੀ ਫਤਹਿ ਜੀ 🙏🏼 ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏🏼
@manjeetsinghgill799
@manjeetsinghgill799 9 күн бұрын
ਵਾਹਿਗੁਰੂ ਜੀ 🌹🙏
@user-mg6gs6jn9b
@user-mg6gs6jn9b 8 күн бұрын
Waheguro je da jap karo 💯🙏🙏🙏🙏🙏 waheguro nam 🚅🚝🚤⛵jahaje ha
@sukhrajkaur7545
@sukhrajkaur7545 9 күн бұрын
Waheguru ji 🙏
@HarpreetKaur-yd4gb
@HarpreetKaur-yd4gb 24 күн бұрын
ਯਕੀਨ ਹੈ ਜੀ ਮੇਰੇ ਨਾਲ ਬੀ ਹੋਇਆ ਅਰਦਾਸ ਕੀਤੀ ਸੀ ਓਹ ਪੂਰੀ ਹੋਈ🙏🙏🙏🙏❤️❤️❤️❤️
@user-jz6xr2sl6z
@user-jz6xr2sl6z 22 күн бұрын
Mere nall vi hoya
@user-xu6ye1fh2r
@user-xu6ye1fh2r 21 күн бұрын
Please tusi ds skde kheda simrn krn nl hunda eda .?
@user-xu6ye1fh2r
@user-xu6ye1fh2r 21 күн бұрын
Plz tusi ds skde kheda simrn krn nl hoea eda?khada Simran krna plz dsoghe ?
@user-jz6xr2sl6z
@user-jz6xr2sl6z 21 күн бұрын
@@user-xu6ye1fh2r jupji shab hor vi bani di sewa lainde baba g ek tusi Bhai Gurpreet Singh g Bombay vale runku veer g ohna diyn Katha sun karo app nu rasta mil ju ga
@user-jz6xr2sl6z
@user-jz6xr2sl6z 21 күн бұрын
@@user-xu6ye1fh2r mere Guru Nanak mehr karge oh sab di sunde ne
@morgansingh8186
@morgansingh8186 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।
@sukhdevkaur9697
@sukhdevkaur9697 9 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤🙏
@sandeepkaur8415
@sandeepkaur8415 22 күн бұрын
ਅਰਦਾਸ ਕਰਨਾ ਕੀ ਮੇਰਾ ਬੇਟਾ ਵੀ ਮੈਨੂੰ ਮਿਲ ਸਕੇ ਅਜ ਤਕ ਮੇਰੇ ਸਪਨੇ ਿਵਚ ਵੀ ਨਹੀ ਆਈਆਂ ਹਸਨਦੀਪ ਵਾਹਿਗੁਰੂ ਮੇਰੀ ਮਦਦ ਕਰਨ
@newsandeducation3799
@newsandeducation3799 16 күн бұрын
Kise baba ji to pela ardas kro.. Parshad chadai.. Fer saon to pela daily es te meditation kro. Pkka ayega.. Koi ne mrda g
@sukhjindersingh1675
@sukhjindersingh1675 15 күн бұрын
ਖੁਦ ਰੱਬ ਨੂੰ ਪ੍ਰੇਮ ਕਰੋ ਅਤੇ ਅਰਦਾਸ ਕਰੋ ਕਿ ਮੇਰੇ ਪੁੱਤ ਨੂੰ ਮੁਕਤ ਕਰੋ ਤੇ ਮਰਨ ਤੋਂ ਬਾਅਦ ਮੈਨੂੰ ਤੇ ਮੇਰੇ ਪੁੱਤ ਨੂੰ ਸਵਰਗ ਵਿੱਚ ਇੱਕ ਜਗ੍ਹਾ ਦੇਣੀ ਮੇਰੀ ਨਾਨੀ ਮਰ ਕੇ ਜ਼ਿੰਦਾ ਹੋਈ ਸੀ ਤੇ ਉਪਰ ਓਹ ਆਪਣੇ ਚਾਚੇ ਨੂੰ ਮਿਲੀ ਸੀ ਜਦ ਕਿ ਉਸਦਾ ਚਾਚਾ 20,25 ਸਾਲ ਪਹਿਲਾਂ ਮਰ ਗਿਆ ਸੀ
@harwindersingh4170
@harwindersingh4170 12 күн бұрын
Mukat ho ke bnda parmatma ch sma janda na ke swarga ch rehnda ​@@sukhjindersingh1675
@kaurbrar4101
@kaurbrar4101 10 күн бұрын
​@@sukhjindersingh1675ਸਿਰਫ ਪੰਜ ਤੱਤਾਂ ਦਾ ਸਰੀਰ ਮਰਦਾ ਹੈ ਜੀ, ਆਤਮਾ ਨਹੀਂ ਮਰਦੀ ਕਦੇ ਵੀ।।
@ParamjitKaur-bp4de
@ParamjitKaur-bp4de 7 күн бұрын
ਮੈਂ ਆਪਣੇ ਪੁੱਤ ਨੂੰ ਅਰਦਾਸ ਕੀਤੀ ਸੀ ਕਿ ਪੁੱਤ ਮੈਨੂੰ ਇੱਕ ਵਾਰ ਆਕੇ ਮਿਲ ਜਾ ਜੇਕਰ ਤੈਨੂੰ ਕੋਈ ਪਰੇਸ਼ਾਨੀ ਨਾ ਹੋਵੇ । ਕਿਉਂਕਿ ਉਸ ਦੁਨੀਆ ਦੇ ਆਪਣੇ ਕਾਨੂੰਨ ਹੋਣੇ ਇਸ ਕਰਕੇ ਕਿਹਾ ਕਿ ਪੁੱਤ ਤੈਨੂੰ ਕੋਈ ਤਕਲੀਫ਼ ਨੇ ਹੋਵੇ । ਮੇਰਾ ਪੁੱਤ ਮੈਨੂੰ ਸੁਪਨੇ ਵਿੱਚ ਆ ਕੇ ਮਿਲਿਆ ਫੇਰ ਮੈਂ ਬਹੁਤ ਰੋਈ ਪੁੱਤ ਦੇ ਗਲ੍ਹ ਲੱਗਕੇ । ਬਹੁਤ ਸ਼ਾਂਤੀ ਮਿਲੀ ਸੀ । ਨਹੀਂ ਭੁੱਲਦੇ ਪੁੱਤ । ਜਿਹੜੇ ਮਾਪੇ ਆਪਣੇ ਬੱਚਿਆਂ ਦੇ ਦੁੱਖ ਦੇਖਦੇ ਹਨ ਅਤੇ ਜਵਾਨ ਬੱਚੇ ਹੱਥੀਂ ਤੋਰਦੇ ਹਨ ਓਹਨਾਂ ਤੋਂ ਵੱਡਾ ਅਭਾਗਾ ਕੋਈ ਨਹੀਂ ।
@balbirmehmi9746
@balbirmehmi9746 19 күн бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 🙏🙏ਗੁਰਬਾਣੀ ਵਿੱਚ ਬਹੁਤ ਹੀ ਬਹੁਤ ਤਾਕਤ ਹੈ
@dssohi9214
@dssohi9214 9 күн бұрын
Waheguru ji
@rachhpalsingh6085
@rachhpalsingh6085 9 күн бұрын
Veer ji tussi great ho ji
@navneetkaur2096
@navneetkaur2096 8 күн бұрын
Waheguruji waheguruji ❤❤❤❤❤❤
@Sandeep-dr8dn
@Sandeep-dr8dn 11 күн бұрын
Waheguru ji 🙏 kirpa karo 🙏
@KulwinderKaur-hu3bo
@KulwinderKaur-hu3bo 20 күн бұрын
ਵਾਹਿਗੁਰੂ ਜੀ 🙏🙏
@raman13696
@raman13696 11 күн бұрын
U r right! Simran changed my life to blissful life! मौज! आनंद! खुमारी!
@Darshansingh-fs4hn
@Darshansingh-fs4hn 9 күн бұрын
Waheguru. Ji. Mehar. Karyo. Ji
@KulwinderKaur-dt7wr
@KulwinderKaur-dt7wr 22 күн бұрын
Waheguru ji waheguru ji waheguru ji waheguru ji ⚘⚘⚘❤❤❤🙏🏻🙏🏻🙏🏻
@ManjeetKaur-jx8sb
@ManjeetKaur-jx8sb 22 күн бұрын
Waheguru ji waheguru ji 🙏🙏🙏
@gursharnkaur8275
@gursharnkaur8275 23 күн бұрын
Dhan Dhan shri Guru Ramdas Sahib ji
@user-ns4rm1nj3d
@user-ns4rm1nj3d 11 күн бұрын
ਵੀਰ ਜੀ ਬਹੁਤ ਵਧੀਆ video ਹੈ ਜੀ....keep it up ..good job❤❤❤❤❤
@munishaku2968
@munishaku2968 18 күн бұрын
Waheguru g
@kashbassey9149
@kashbassey9149 7 күн бұрын
Agree with him totally...stop chasing money and wealth..this will get left behind after death True believers are usually very calm and live a very simple life❤
@Edit_babydoodles
@Edit_babydoodles 15 күн бұрын
Waheguru ji ka Khalsa waheguru ji ki Fateh 🙏🏻
@morgansingh8186
@morgansingh8186 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।
@amrittiwana5175
@amrittiwana5175 24 күн бұрын
Waheguru ji waheguru ji
@kuldipjhajj5085
@kuldipjhajj5085 7 күн бұрын
ਵਾਹਿਗੁਰੂ ਵਾਹਿਗੁਰੂ
@monikaarora7569
@monikaarora7569 10 күн бұрын
Bhut vdiya video aa g
@rajinderkour9805
@rajinderkour9805 24 күн бұрын
Waheguru ji Waheguru ji Waheguru ji ❤❤❤
@santokhsingh2167
@santokhsingh2167 20 күн бұрын
ਅਰਦਾਸ
@dmann9072
@dmann9072 10 күн бұрын
Buhat Badeya ji
@TajinderKaur-sn9tt
@TajinderKaur-sn9tt 24 күн бұрын
Waheguru ji❤
@daljeetkaur3938
@daljeetkaur3938 20 күн бұрын
WAHEGURU JI🙏
@MrVickghumman
@MrVickghumman 8 күн бұрын
Thanku ji aap ji ne bdi shud boli ferman kita a
@chalmil7885
@chalmil7885 9 күн бұрын
Bilkul theek keha. Naam, paath karan naal bad aatma noo shanti mildi hi.
@chalmil7885
@chalmil7885 9 күн бұрын
After death atma noo agar agla janam nahi milda taa oh bhatkadi hi. Agar oh kisi body te aa jaye taa bad atma bahut power aa jadi hi. But paath, naam liya jaye taa oos di shakti ghat jaadi hi oh shant ho jada hi
@honey_0011
@honey_0011 23 күн бұрын
Bilkul sahi keha a ji Parmatma da naam simran vich he sabb kuch ha❤❤
@dimplekaur19
@dimplekaur19 20 күн бұрын
Waheguru ji🎉🎉🎉🎉
@user-qf1ei9xr9n
@user-qf1ei9xr9n 19 күн бұрын
Nice and valuable ideas waheguruji.
@simranwahegurujikaur8609
@simranwahegurujikaur8609 17 күн бұрын
Hanji WAHEGURU Ji ❤
@Editz6723
@Editz6723 18 күн бұрын
ਗੁਰਬਾਣੀ ਸਹੀ ਜਿੰਗੀਦੀ ਜਿਉਣ ਦੀ ਜਾਚ ਦੱਸਦੀ ਆ ਨਾ ਕੀ ਮਾਰਨ ਤੋਂ ਬਾਅਦ ਕੀ ਹੁੰਦਾ ਇਹ ਦੱਸਦੀ ਆ ਜੇ ਗੁਰਬਾਣੀ ਇਸ ਬਾਰੇ ਦੱਸਦੀ ਹੁੰਦੀ ਤਾ ਗੁਰੂ ਸਾਹਿਬਾਨ ਨੇ ਸਰਲ ਤਰੀਕੇ ਨਾਲ ਦੱਸ ਦੇਣਾ ਸ਼ੀ ਮਾਰਨ ਤੋਂ ਬਾਅਦ ਕੀ ਹੁੰਦਾ ਇਹ ਇਕ ਰਹੈਸ ਆ ਤੇ ਰਹੇਸੱ ਹੀ ਰਹੇਗਾ
@kaurbrar4101
@kaurbrar4101 10 күн бұрын
ਕੋਈ ਰਹੱਸ ਨਹੀਂ ਆ ਵੀਰ ਜੀ, ਜਿੰਨਾ ਗੁਰਮੁਖਾਂ ਦਾ ਪ੍ਰੈਕਟੀਕਲ ਹੁੰਦਾ ਉਹ ਸਭ ਜਾਣਦੇ ਹਨ ਕਿ ਗੁਰਬਾਣੀ ਵਿੱਚ ਕੀ ਲਿਖਿਆ ਹੈ।
@MeharsinghButtar
@MeharsinghButtar 24 күн бұрын
Wmk
@arshaujla8451
@arshaujla8451 24 күн бұрын
WM k
@bssingh5605
@bssingh5605 10 күн бұрын
ਗੁਰਬਾਣੀ ਦੀ ਗੱਲ ਕਰਦੇ ਓ ਤਾਂ ਦਸਮ ਗੁਰੂ ਦਾ ਹੁਕਮ ਮੰਨਦੇ ਹੋਏ ਗੁਰੂ ਵਾਲੇ ਵੀ ਬਣੋ।
@GurmeetSingh-vp2ng
@GurmeetSingh-vp2ng 9 күн бұрын
😊😊😊
@baljotnurpuri8965
@baljotnurpuri8965 24 күн бұрын
Thankyou ji 🙏
@GURPREETSINGH-ro8zf
@GURPREETSINGH-ro8zf 15 күн бұрын
ਕ੍ਰਿਪਾ ਗੁਰੂ ਸਾਹਿਬ ਦਾ ਵਾਸਤਾ ਦਾਸ Gurpreet Singh Muktsar ਉਹ ਆਖਦੇ ਹਨ ਜਿਸ ਤੇ ਬੀਤ ਦੀ ਉਸ ਨੂੰ ਪਤਾ ਦਾਸ ਆਪ ਜੀ ਮਿਲ ਤੁਸੀ ਦਾਸ ਨੂੰ motevate ਕਰ ਸਕਦੇ। ਵੀਰ ਕ੍ਰਿਪਸ ਕਰਕੇ ਬੇਨਤੀ ਸਮਜ ਲਓ ਦਾਸ ਆਪ ਨੂੰ ਮਿਲ ਸਕਦਾਂ ਤੁਸੀ ਕਿੱਥੇ ਰਹਿੰਦੇ ਹੋ ਵੱਟਸਅੱਪ ਨੋ ਉਮੀਦ ਤੋਹਾਡੇ ਵਰਗਾ ਇੰਨਸਾਨ ਨਾ ਨਹੀ ਕਰ ਸਕਦਾਂ 🎉🎉🎉🎉 ਵਾਹਿਗੂਰੂ ਜੀ ਸਬਨਾਂ ਤੇ ਮੇਹਰ ਕਰਨ।
@ReshmaGarden
@ReshmaGarden 22 күн бұрын
Very nice video veer ji 🙏
@avtarsingh1952
@avtarsingh1952 12 күн бұрын
ਬਹੁਤ ਵਧੀਆ ਵੀਰ
@poojagarg553
@poojagarg553 22 күн бұрын
Tusi bilkul Sahi kah rahay ho
@ManpreetKaur-cm6qy
@ManpreetKaur-cm6qy 20 күн бұрын
❤️🙏
@newsandeducation3799
@newsandeducation3799 16 күн бұрын
Sahi hai.. Jisnu aa jhooth lgda.. O search kr skda Automatic writing
@singh46928
@singh46928 21 күн бұрын
kamal dia gala
@kuljindersingh3128
@kuljindersingh3128 8 күн бұрын
ਭਗਤੀ ਵਿਚ ਸ਼ਕਤੀ ਹੁੰਦੀ ਤਾਂ ਇੰਨੀਆਂ ਕੁਰਬਾਨੀਆਂ ਨਹੀ ਸੀ ਹੋਣੀਆਂ
@raazsiidhu3587
@raazsiidhu3587 7 күн бұрын
100%sachch kiha hai.
@herpreetbhooi6720
@herpreetbhooi6720 21 күн бұрын
Aatma naal gal karni chahidi hea?
@amanpreetgill9436
@amanpreetgill9436 23 күн бұрын
Very nice
@harwindersingh4170
@harwindersingh4170 12 күн бұрын
Mainu ta ajj v mera ik dost supne ch aunda kai baar ceicket khlede da supna aunda boht baar nana b mera mere supne ch boht aunda
@bk8627
@bk8627 11 күн бұрын
Book,s name is 'letters from julia after death, We can read online pdf
@bk8627
@bk8627 11 күн бұрын
For more clarity about this matter must read dr.brian weiss books.
@ParamjeetKaur-xd2pr
@ParamjeetKaur-xd2pr 21 күн бұрын
Naam simran vich bahot takat hai
@gurpritsingh9301
@gurpritsingh9301 7 күн бұрын
ਸੱਭ ਵੀਡਿਓ ਬਣਾ ਕੇ ਪੈਸੇ ਕੰਮਾਂ ਰਹੇ ਹਨ l ਜਿਹੜਾ ਉੱਠਦਾ ਸਿਮਰਨ ਦੇ ਪਿੱਛੇ ਪੈ ਜਾਂਦਾ ਹੈ, ਪਰ ਇਹ ਗੱਲ ਕੋਈ ਨਹੀਂ ਦੱਸਦਾ, ਨਾਮਾ ਕਹਿ ਤਿਰਲੋਚਨਾ ਮੁੱਖ ਤੇ ਰਾਮ ਸਮਾਲ, ਹਾਥ ਪਾਉ ਸਭਿ ਕਾਮ ਕਰਿ ਚੀਤ ਨਿਰੰਜਨ ਨਾਲਿ ll ਕਿਥੇ ਹੈ ਵੱਖਰਾ ਸਿਮਰਨ ਕਰਨ ਦੀ ਗੱਲ ?
@chattersingh4243
@chattersingh4243 9 күн бұрын
Sat shri Akal chhote veer ji. Jina marji path karlo is di v kat Punjab vich ho jandi h.
@chattersingh4243
@chattersingh4243 8 күн бұрын
Kisi vi KZfaq wale babaya kol jawab nhi. Mai phone debate karn nu tiyar hu
@chattersingh4243
@chattersingh4243 8 күн бұрын
Mai sab practical kar rkhe ne
@jatinderkaur804
@jatinderkaur804 18 күн бұрын
Eh kihri book ha bhai veer singh ji di 🙏
@jaswindersingh-xl8kc
@jaswindersingh-xl8kc 16 күн бұрын
ਤੁਸੀ ਕਿਤਾਬ ਕਿਹੜੀ ਪੜ੍ਹ ਰਹੇ ਹੋ ?
@sandeepkaur8415
@sandeepkaur8415 22 күн бұрын
ਮੇਰਾ 14-3-24 ਬੇਟਾ ਹਸਨਦੀਪ ਨਸੇਰੀਆ ਨੇ ਿਕਰਚ ਮਾਰ ਕੇ ਮਾਰ ਦਿੱਤਾ ਹੈ ੳਹ ਆਪਣੇ ਘਰ ਅਗੇ ਨਸਾ ਕਰਨ ਤੋ ਰੋਕਦਾ ਸੀ ਮੈ ਆਪਣੇ ਬੇਟੇ ਨੂੰ ਭੁਲਾ ਨਹੀਂ ਸਕਦੀ ਹਾ ਕੀ ਮੈ ਿਸਮਰਨ ਕਰਨ ਨਾਲ ਆਪਣੇ ਬੇਟੇ ਨੂੰ ਿਮਲ ਸਕਦੀ ਹਾ ਕੀ ਮੈ ਗਲ ਕਰ ਸਕਦੀ ਹਾ ਕਦੇ ਿਮਲ ਸਕੂਗੀ ਬੇਟੇ ਨੂੰ ਕਦੇ ਮੈ ਬਟਾਲੇ ਤੋ ਹਾ ਰੋ ਰੋ ਕ੍ ਬੁਰਾ ਹਾਲ ਹੋ ਗਿਆ ਹੈ ਮੇਰਾ ਕੀ ਕਰਾ ਸਮਝ ਨਹੀ ਆਉਦੀ
@japnoor145
@japnoor145 22 күн бұрын
ਤੁਸੀਂ ਸਿਮਰਨ ਕਰਨਾ ਸ਼ੁਰੂ ਕਰ ਦਿਓ ਕਿਰਤਨ ਸੁਣਨਾ ਸ਼ੁਰੂ ਕਰ ਲਵੋ ਜੀ ਇਸ ਗੱਲ ਦਾ ਉੱਤਰ ਵਾਹਿਗੁਰੂ ਆਪ ਦੇਵੇਗਾ ਉਹ ਵੀ ਬਹੁਤ ਜਲਦੀ 🙏
@harwindersingh4170
@harwindersingh4170 12 күн бұрын
Waheguru koi na sister tuahda putt tuhanu jrur milega
@user-eb7wo5fm5q
@user-eb7wo5fm5q 3 күн бұрын
Waheguru ji mehar karnge
@satkhalsa7726
@satkhalsa7726 6 күн бұрын
First you should be a singh right 👍
@chattersingh4243
@chattersingh4243 9 күн бұрын
Ki aap is gal jawab doge.
@user-xu6ye1fh2r
@user-xu6ye1fh2r 22 күн бұрын
Verg Simran kheda krna g
@karamjeetkaur8376
@karamjeetkaur8376 4 күн бұрын
Waheguru Waheguru Waheguru Waheguru Waheguru jo 🙏🏽 ♥️
@sandeepkaur8415
@sandeepkaur8415 22 күн бұрын
23 ਸਾਲਾ ਦਾ ਸੀ ਹਸਨਦੀਪ
@avisandhu3045
@avisandhu3045 22 күн бұрын
Julia nu kida pata simian bare she is English girls.
@harwindersingh4170
@harwindersingh4170 12 күн бұрын
Ghusia bhorde aa bs kehra paise lgde a
@NarinderSingh-ye1so
@NarinderSingh-ye1so 19 күн бұрын
Letter to jullia kitab kitho milagi
@japnoor145
@japnoor145 18 күн бұрын
Google te search kro Ji After death book da name hai
@amanrajput8487
@amanrajput8487 10 күн бұрын
ਸਿਮਰਨ ਕੀ ਚੀਜ਼ ਹੇ ਕਿਵੇਂ ਕਰਿਏ ਕਿਸਦਾ ਸਿਮਰਨ ਕਰਨਾ ਹੈ
@japnoor145
@japnoor145 10 күн бұрын
ਵਾਹਿਗੁਰੂ ਵਾਹਿਗੁਰੂ ਕਰਨਾ ਹੈ ਜੀ ਜਦੋ ਵੀ ਸਮਾਂ ਲੱਗੇ ਕੋਸ਼ਿਸ਼ ਕਰੋ ਅਮ੍ਰਿੰਤ ਵੇਲੇ ਜੀ ਤੇ ਪਹਿਲਾ ਪਹਿਲਾ ਮਨ ਔਖਾ ਟਿੱਕੇ ਗਾ ਪਰ ਸਿਮਰਨ ਛੱਡਣਾ ਨਹੀ ਬਾਕੀ ਜਿਵੇਂ ਹੀ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਹਰ ਸਵਾਲ ਦਾ ਜਵਾਬ ਕਿਸੇ ਨ ਕਿਸੇ ਰਾਹੀ ਤੁਹਾਨੂੰ ਆਪ ਹੀ ਮਿਲ ਜਾਇਆ ਕਰੋਗਾ ਜੀ
@vaidranjeetsidhukalipur5227
@vaidranjeetsidhukalipur5227 10 күн бұрын
ਡਿਪ੍ਰੈਸ਼ਨ ਦੀਆਂ ਨਿਸ਼ਾਨੀਆਂ ਭਰਾ ਇੱਕ ਕਿਸਮ ਦਾ ਫੋਵੀਆ ਹੁੰਦਾ 🤣🤣ਕੋਈ ਆਤਮਾ ਨਹੀਂ ਕਿਸੇ ਨਾਲ ਗੱਲ ਕਰਦੀ, ਜਾ ਫਿਰ ਲੋਕਾਂ ਨੂੰ ਏਦਾਂ ਅਧਿਆਤਮਕ ਝੂਠ ਬੋਲਕੇ ਆਪਣੇ ਵੱਲ ਅਟਰੈਕਟ ਕਰਨ ਦਾ ਸੜ੍ਹ ਜੰਤਰ ਵੀ ਤੱਥਾਂਕਥਿਤ ਧਰਮ ਗੁਰੂ ਰਚਦੇ ਨੇ
@japnoor145
@japnoor145 10 күн бұрын
ਵੀਰ ਮੇਰੇ ਕਿਤਾਬ ਪੜੋ after death
@viralreels1838
@viralreels1838 15 күн бұрын
Atma hundi nhi 😂😂
@jaswinderkumar5278
@jaswinderkumar5278 10 күн бұрын
Kini safai nal lok juth bolde aa kio loka nu bebkuf bnode ho koi kam kar ke kha lao
@japnoor145
@japnoor145 10 күн бұрын
After death book read
@surjeetsinghjassar71
@surjeetsinghjassar71 14 күн бұрын
sab bakwas hai . tusi manmat kar rahe ho . lokan vich jhoot na faalow
@japnoor145
@japnoor145 14 күн бұрын
After death book read kro
@kuljindersingh3128
@kuljindersingh3128 8 күн бұрын
ਕੀ ਪਹਿਲੇ ਨੋ ਗੁਰੂ ਜਾਂ ਭਗਤ ਸਹਿਬਾਨ ਅਰਦਾਸ ਕਰਦੇ ਸੀ,? ਅਰਦਾਸ ਸਿੱਖਾਂ ਦੇ ਨਾਂ ਤੇ ਮੜੀ ਗਈ ਹੈ
@barinderkumar4083
@barinderkumar4083 11 күн бұрын
ਕੀ ਰਬ ਕੋਈ ਗਾ ਜਾ ਮਝ ਹੈ ਜਿਨੁ ਦਰਬਾਰ ਸਾਹਿਬ ਵਿਚ ਗਾਲ ਵਿਚ ਸਂਗਲ ਪਾ ਕੇ ਬਂਨਯਾ ਹੋਆ ਹੋ
@MOVIE-LOVER840
@MOVIE-LOVER840 10 күн бұрын
Bhrawa koyi tha baksh deya karo sari video 10 mint di shadke 1 gal he labhi tenu bolan da tareeka dasda ke kini akal da malaak aa tenu nayi changa lageya na sun teri sla mangi kise ne tere kehn naal ni kosh hona
@bantysingh7387
@bantysingh7387 9 күн бұрын
Marne ke baad kya hota hai koi nahi janta
@user-nw4vs9ng4v
@user-nw4vs9ng4v 14 күн бұрын
Kirpa krke aapna contact num de diyo
@RAVINDERKAUR-ii8wg
@RAVINDERKAUR-ii8wg 9 күн бұрын
Waheguru ji 🙏
@user-du9mt9vz1n
@user-du9mt9vz1n 18 күн бұрын
Waheguru ji
@JagdishKaur-1983
@JagdishKaur-1983 24 күн бұрын
Waheguru g
@nirmaljitsingh4481
@nirmaljitsingh4481 24 күн бұрын
Waheguru g waheguru g 🙏🙏🙏🙏🙏
@user-vy1jl3er6b
@user-vy1jl3er6b 24 күн бұрын
😢 waheguru waheguru waheguru jio
@user-mm9el1io3o
@user-mm9el1io3o 22 күн бұрын
Very nice
@ramkaur
@ramkaur 20 күн бұрын
Waheguru ji
@RavinderSingh-zn8rm
@RavinderSingh-zn8rm 15 күн бұрын
Waheguru ji
@feetnessboy786
@feetnessboy786 22 күн бұрын
ਵਾਹਿਗੁਰੂ ਜੀ 🌹
@godgamingpubg8573
@godgamingpubg8573 24 күн бұрын
Waheguru ji
@legend_sidhu_0008_
@legend_sidhu_0008_ 20 күн бұрын
Waheguru ji
@RavinderKaur-dy8sh
@RavinderKaur-dy8sh 21 күн бұрын
Waheguru ji 🙏
@lovejitbrar1141
@lovejitbrar1141 21 күн бұрын
Waheguru ji 🙏
@charanjitsingh9632
@charanjitsingh9632 24 күн бұрын
Waheguru ji
@Kavita_punjabi
@Kavita_punjabi 24 күн бұрын
Waheguru g
@malkitsingh4209
@malkitsingh4209 22 күн бұрын
Waheguru ji
@satwinderkaur7594
@satwinderkaur7594 6 күн бұрын
Waheguru ji
I Built a Shelter House For myself and Сat🐱📦🏠
00:35
TooTool
Рет қаралды 22 МЛН
He tried to save his parking spot, instant karma
00:28
Zach King
Рет қаралды 19 МЛН
Eccentric clown jack #short #angel #clown
00:33
Super Beauty team
Рет қаралды 28 МЛН
КАРМАНЧИК 2 СЕЗОН 5 СЕРИЯ
27:21
Inter Production
Рет қаралды 602 М.
I Built a Shelter House For myself and Сat🐱📦🏠
00:35
TooTool
Рет қаралды 22 МЛН